Apr 22

ਰਾਸ਼ਟਰਪਤੀ ਮੁਰਮੂ ਨੇ ਦਿੱਤੇ ਪਦਮ ਪੁਰਸਕਾਰ, ਵੈਂਕਈਆ ਨਾਇਡੂ ਤੇ ਮਿਥੁਨ ਚੱਕਰਵਰਤੀ ਸਣੇ ਇਨ੍ਹਾਂ ਨੂੰ ਮਿਲਿਆ ਸਨਮਾਨ

ਰਾਸ਼ਟਰਪਤੀ ਭਵਨ ਵਿਚ ਸੋਮਵਾਰ ਨੂੰ ਆਯੋਜਿਤ ਇਕ ਵਿਸ਼ਾਲ ਸਮਾਰੋਹ ਵਿਚ ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਸੁਲਭ ਇੰਟਰਨੈਸ਼ਨਲ ਦੇ...

ਪੰਜਾਬ ਕਾਂਗਰਸ ਨੇ ਜਾਰੀ ਲੋਕ ਸਭਾ ਚੋਣਾਂ ਲਈ ਜਾਰੀ ਕੀਤੀ ਦੂਜੀ ਲਿਸਟ, 2 ਉਮੀਦਵਾਰਾਂ ਦੇ ਨਾਂ ‘ਤੇ ਲੱਗੀ ਮੋਹਰ

ਕਾਂਗਰਸ ਨੇ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤਾ ਹੈ ਜਿਸ ਵਿਚ 2 ਉਮੀਦਵਾਰਾਂ ਦਾ ਨਾਂ ਐਲਾਨਿਆ ਗਿਆ ਹੈ। ਹੁਸ਼ਿਆਰਪੁਰ ਤੋਂ...

ਚੱਲਦੀ ਗੱਡੀ ‘ਤੇ ਮੁੰਡਿਆਂ ਨੇ ਕੀਤੀ ਫਾਇਰਿੰਗ, ਹਾਦਸੇ ‘ਚ ਇਕ ਨੌਜਵਾਨ ਦੀ ਗਈ ਜਾਨ

ਜ਼ਿਲਾ ਅੰਮ੍ਰਿਤਸਰ ਤੋਂ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਚੱਲਦੀ ਗੱਡੀ ‘ਤੇ ਕੁਝ ਮੁੰਡਿਆਂ ਨੇ ਫਾਇਰਿੰਗ ਕੀਤੀ । ਫਾਇਰਿੰਗ ‘ਚ ਇਕ...

ਪਿਓ ਨੇ ਚੁੱਪ-ਚੁੱਪੀਤੇ ਆਪਣੇ ਹੀ ਪੁੱਤ ਦਾ ਕੀਤਾ ਕਤਲ, ਸ਼ਰਾਬ ਪੀਣ ਦੀ ਆਦਤ ਤੋਂ ਸੀ ਪ੍ਰੇਸ਼ਾਨ

ਹਰਿਆਣਾ ਦੇ ਸੋਨੀਪਤ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਿਓ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਗਿਆ। ਇਹੀ...

ਰਿਸ਼ਵਤ ਲੈਂਦਾ ਲੈਬ ਟੈਕਨੀਸ਼ੀਅਨ ਕਾਬੂ, ਪੈਸੇ ਲੈ ਕੇ ਪਾਜ਼ੀਟਿਵ ਤੋਂ ਨੈਗੇਟਿਵ ਬਣਾ ਦਿੰਦਾ ਸੀ ਡੋਪ ਟੈਸਟ ਰਿਪੋਰਟ

ਅਸਲੇ ਦਾ ਲਾਇਸੈਂਸ ਬਣਾਉਣ ਨਾਲ ਜੁੜੇ ਡੋਪ ਟੈਸਟ ਨੂੰ ਲੈ ਕੇ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਦੇ ਇਕ ਲੈਬ ਟੈਕਨੀਸ਼ੀਅਨ ਨੂੰ...

ਬਟਾਲਾ ‘ਚ ਲਾਪਤਾ ਨੌਜਵਾਨ ਦੀ ਮਿਲੀ ਦੇਹ, ਇਕ ਦਿਨ ਪਹਿਲਾਂ ਦੋਸਤਾਂ ਨਾਲ ਗਿਆ ਸੀ ਘਰੋਂ

ਬਟਾਲਾ ਵਿਚ ਇਕ ਦਿਨ ਪਹਿਲਾਂ ਘਰ ਤੋਂ ਲਾਪਤਾ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ। ਦੇਹ ਮਿਲਣ ਦੇ ਬਾਅਦ ਲਾਪਤਾ ਨੌਜਵਾਨ ਦੇ ਪਰਿਵਾਰ ਵਾਲਿਆਂ...

ਪੈਸਿਆਂ ਦੇ ਲੈਣ-ਦੇਣ ਪਿੱਛੇ 21 ਸਾਲਾ ਨੌਜਵਾਨ ਦਾ ਕਤਲ, ਘਟਨਾ ਹੋਈ CCTV ‘ਚ ਕੈਦ

ਜਗਰਾਓਂ ਦੀ ਦਾਣਾ ਮੰਡੀ ਦੇ ਬਾਹਰ ਉਦੋਂ ਹੰਗਾਮਾ ਹੋ ਗਿਆ ਜਦੋਂ ਪੈਸਿਆਂ ਦੇ ਹਿਸਾਬ ਪਿੱਛੇ ਕੁਝ ਮੁੰਡੇ ਆਪਸ ਵਿਚ ਭਿੜ ਗਏ। ਇਸੇ ਵਿਵਾਦ ਵਿਚ 21...

ਗਰਮੀ ਦੀਆਂ ਖਬਰਾਂ ਪੜ੍ਹਦਿਆਂ ਦੂਰਦਰਸ਼ਨ ਦੀ ਐਂਕਰ ਹੋਈ ਬੇਹੋਸ਼, ਲੋਕਾਂ ਨੂੰ ਕੀਤੀ ਇਹ ਅਪੀਲ

ਉੱਤਰੀ ਭਾਰਤ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ ਅਤਿ ਦੀ ਗਰਮੀ ਪੈ ਰਹੀ ਹੈ ਤੇ ਲੂ ਵੀ ਚੱਲ ਰਹੀ ਹੈ। ਕਈ ਇਲਾਕਿਆਂ ਵਿਚ ਤਾਪਮਾਨ 40 ਤੋਂ 46 ਡਿਗਰੀ...

ਪੰਜਾਬ ਕਾਂਗਰਸ ‘ਚ ਫਰੀਦਕੋਟ ਸੀਟ ਨੂੰ ਲੈ ਕੇ ਵਧਿਆ ਕਾਟੋ ਕਲੇਸ਼, ਪਾਰਟੀ ਲੀਡਰ ਸੁਖਵਿੰਦਰ ਡੈਨੀ ਨੇ ਦਿਖਾਏ ਤੇਵਰ

ਲੋਕ ਸਭਾ ਚੋਣਾਂ ਸਿਖਰਾਂ ‘ਤੇ ਹੈ ਜਿਸ ਨੂੰ ਲੈ ਕੇ ਹਰ ਪਾਰਟੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਪਰ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਰੁਕਣ ਦਾ...

ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ ਉਮੀਦਵਾਰ, ਮਹਿੰਦਰ ਕੇਪੀ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਟਿਕਟ

ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਸਰਗਰਮ ਹੈ। ਹੁਣ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ ਤੇ ਅਜਿਹੇ ਵਿਚ ਹਰੇਕ ਪਾਰਟੀ ਵੱਲੋਂ ਉਮੀਦਵਾਰ...

ਫਿਰੋਜ਼ਪੁਰ ‘ਚ ਮੋਟਰ ਚਲਾਉਣ ਸਮੇਂ ਕਿਸਾਨ ਨੂੰ ਅਚਾਨਕ ਲਗਿਆ ਕਰੰਟ, ਮੌਕੇ ‘ਤੇ ਹੀ ਹੋਈ ਮੌਤ

ਫਿਰੋਜ਼ਪੁਰ ਵਿੱਚ ਇੱਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖੇਤਾਂ ਵਿੱਚ ਪਾਣੀ ਲਾਉਣ ਗਏ ਇੱਕ...

ਕਮਰ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਜਾਣ ਲਾਓ ਇਹ ਫਾਰਮੂਲਾ, ਨਾ ਰਹੇਗੀ ਅਕੜਨ ਤੇ ਨਾ ਹੀ ਜਕੜਨ

ਲੰਬੇ ਸਮੇਂ ਤੱਕ ਬੈਠਣ ਜਾਂ ਖੜ੍ਹੇ ਰਹਿਣ ਤੇ ਅਕਸਰ ਕਮਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਜ਼ਿਆਦਾਤਰ ਸਮੱਸਿਆ ਬੈਠਣ ਜਾਂ...

IPL ‘ਚ ਅੱਜ ਮੁੰਬਈ ਤੇ ਰਾਜਸਥਾਨ ਵਿਚਾਲੇ ਮੁਕਾਬਲਾ, ਰਾਇਲਜ਼ ਨੂੰ ਹਰਾ ਕੇ ਟਾਪ-4 ‘ਚ ਆ ਸਕਦੀ ਹੈ MI

ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਇਹ ਮੁਕਾਬਲਾ ਜੈਪੁਰ ਦੇ...

ਥਾਇਰਾਇਡ ਨੂੰ ਕੰਟਰੋਲ ਕਰਨਗੇ ਇਹ 7 ਘਰੇਲੂ ਨੁਸਖੇ, ਤੀਜਾ ਨੁਸਖਾ ਹੈ ਬਹੁਤ ਹੀ ਆਸਾਨ

ਅੱਜ ਦੇ ਸਮੇਂ ਵਿੱਚ ਥਾਇਰਾਈਡ ਇੱਕ ਆਮ ਸਮੱਸਿਆ ਬਣ ਗਈ ਹੈ। ਥਾਇਰਾਇਡ ਅਸੰਤੁਲਨ ਹਾਰਮੋਨਸ, ਗੈਰ-ਸਿਹਤਮੰਦ ਖੁਰਾਕ, ਤਣਾਅ ਅਤੇ ਆਇਓਡੀਨ ਦੀ ਕਮੀ...

ਕੁਵੈਤ ‘ਚ ਪਹਿਲੀ ਵਾਰ ਸ਼ੁਰੂ ਹੋਇਆ ਰੇਡੀਓ ‘ਤੇ ਹਿੰਦੀ ਪ੍ਰਸਾਰਣ, ਭਾਰਤੀ ਰਾਜਦੂਤ ਨੇ ਕੀਤੀ ਸ਼ਲਾਘਾ

ਕੁਵੈਤ ਵਿੱਚ ਪਹਿਲੀ ਵਾਰ ਹਿੰਦੀ ਵਿੱਚ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਹੈ। ਉੱਥੇ ਮੌਜੂਦ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੈ।...

ਸੰਸਦ ਭਵਨ ‘ਚ ਮਸਜਿਦ ਦੇ ਬਾਹਰੋਂ 20 ਜੋੜੇ ਜੁੱਤੇ ਗਾਇਬ, ਨਮਾਜ਼ ਪੜ੍ਹ ਕੇ ਨੰਗੇ ਪੈਰੀਂ ਪਰਤੇ ਸਾਂਸਦ

ਪਾਕਿਸਤਾਨ ਦੇ ਸੰਸਦ ਭਵਨ ਦੇ ਅੰਦਰ ਮਸਜਿਦ ਦੇ ਬਾਹਰ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਦਰਅਸਲ, ਮਸਜਿਦ ਦੇ ਬਾਹਰੋਂ 20 ਜੋੜੇ ਜੁੱਤੇ...

ਜਲੰਧਰ ‘ਚ ਵੱਡਾ ਹਾਦਸਾ, ਸਕੂਲੀ ਬੱਚਿਆਂ ਨਾਲ ਭਰਿਆ ਈ-ਰਿਕਸ਼ਾ ਖੰਭੇ ਨਾਲ ਟਕਰਾਇਆ, ਕਈ ਬੱਚੇ ਜ਼ਖਮੀ

ਪੰਜਾਬ ਦੇ ਜਲੰਧਰ ਦੇ ਕਿਸ਼ਨਪੁਰਾ ਚੌਕ ਨੇੜੇ ਅੱਜ (ਸੋਮਵਾਰ) ਸਵੇਰੇ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਕੂਲੀ ਬੱਚਿਆਂ ਨਾਲ...

ਦਿਨੇਸ਼ ਕਾਰਤਿਕ ਨੇ ਹਾਸਿਲ ਕੀਤੀ ਵੱਡੀ ਉਪਲਬਧੀ, IPL ‘ਚ 250 ਮੈਚ ਖੇਡਣ ਵਾਲੇ ਬਣੇ ਤੀਜੇ ਖਿਡਾਰੀ

ਆਈਪੀਐੱਲ 2024 ਦੇ 36ਵੇਂ ਮੈਚ ਵਿੱਚ ਕੋਲਕਾਤਾ ਦਾ ਸਾਹਮਣਾ ਬੈਂਗਲੌਰ ਨਾਲ ਸੀ। ਇਸ ਰੋਮਾਂਚਕ ਮੁਕਾਬਲੇ ਵਿੱਚ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ...

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਅੰਤਰਰਾਜੀ ਹ.ਥਿ.ਆਰਾਂ ਦਾ ਗਿਰੋਹ ਚਲਾਉਣ ਵਾਲੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਐਸ.ਏ.ਐਸ.ਨਗਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦਾ ਗਿਰੋਹ ਚਲਾਉਣ ਵਾਲੇ ਮੁਲਜ਼ਮ ਨੂੰ...

ਅਰਵਿੰਦ ਕੇਜਰੀਵਾਲ ਲਈ ਰਾਹਤ ਮੰਗਣਾ ਪਿਆ ਮਹਿੰਗਾ, ਕੋਰਟ ਨੇ ਲਗਾਇਆ 75 ਹਜ਼ਾਰ ਦਾ ਜੁਰਮਾਨਾ

ਦਿੱਲੀ ਹਾਈ ਕੋਰਟ ਨੇ ਉਸ ਜਨਹਿਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਵਿੱਚ ਅਰਵਿੰਦ ਕੇਜਰੀਵਾਲ ਦੇ ਲਈ ਸਾਰੇ ਅਪਰਾਧਿਕ ਮਾਮਲਿਆਂ ਵਿੱਚ...

ਲੁਧਿਆਣਾ : ਟਿੱਪਰ ਨੇ ਸੜਕ ਪਾਰ ਕਰਦੇ ਸਮੇਂ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਕੁਚਲਿਆ, ਮੌਕੇ ‘ਤੇ ਹੋਈ ਮੌਤ

ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਦੇਰ ਰਾਤ ਸੜਕ ਪਾਰ ਕਰਦੇ ਸਮੇਂ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਟਿੱਪਰ ਨੇ ਕੁਚਲ ਦਿੱਤਾ। ਜਿਸ ਕਾਰਨ...

ਵਿਰਾਟ ਕੋਹਲੀ ਨੇ IPL ‘ਚ ਕੀਤਾ ਵੱਡਾ ਕਾਰਨਾਮਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼

ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵਿਰਾਟ ਕੋਹਲੀ ਪਹਿਲਾਂ ਤੋਂ ਹੀ ਕਈ ਰਿਕਾਰਡ ਆਪਣੇ ਨਾਮ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਇੱਕ ਹੋਰ ਰਿਕਾਰਡ...

ਕਾਂਗਰਸ ਨੂੰ ਲੱਗ ਸਕਦਾ ਝਟਕਾ ! ਸੀਨੀਅਰ ਲੀਡਰ ਮਹਿੰਦਰ ਕੇ.ਪੀ. ਅਕਾਲੀ ਦਲ ਚ ਹੋ ਸਕਦੇ ਨੇ ਸ਼ਾਮਲ

ਲੋਕ ਸਭਾ ਚੋਣਾਂ ਤੋਂ ਪਹਿਲਾ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਜਲੰਧਰ ਤੋਂ ਸੰਸਦ...

SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ ਬਣੀ ਮੌ.ਤ ਦਾ ਕਾਰਨ ! ਕਾਂਸਟੇਬਲ ਦੀ ਪਤਨੀ ਤੇ ਨਵਜੰਮੇ ਬੱਚੇ ਦੀ ਹੋਈ ਮੌ.ਤ

ਉੱਤਰ ਪ੍ਰਦੇਸ਼ ਦੇ ਜਾਲੌਨ ਵਿੱਚ ਤਾਇਨਾਤ ਇੱਕ ਕਾਂਸਟੇਬਲ ਦੀ ਪਤਨੀ ਅਤੇ ਨਵਜੰਮੇ ਬੱਚੇ ਦੀ ਮੌ.ਤ ਹੋ ਗਈ । ਕਾਂਸਟੇਬਲ ਨੇ ਇਲਜ਼ਾਮ ਲਗਾਇਆ ਹੈ...

ਅੰਮ੍ਰਿਤਸਰ ਪੁਲਿਸ ਤੇ BSF ਨੂੰ ਮਿਲੀ ਕਾਮਯਾਬੀ, ਪਾਕਿਸਤਾਨ ਤੋਂ ਭਾਰਤ ਆਏ ਦੋ ਡਰੋਨ ਕੀਤੇ ਬਰਾਮਦ

ਅੰਮ੍ਰਿਤਸਰ ਦੇ ਅਟਾਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੀ 144 ਬਟਾਲੀਅਨ ਅਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਾਂਝੇ...

ਪਾਕਿਸਤਾਨ ਦੇ ਗੁ. ਸਾਹਿਬ ਦੇ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਪਾਕਿਸਤਾਨ ਦੇ ਲਾਹੌਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਅਸਥਾਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿੱਚ ਅੱਜ ਸਵੇਰੇ ਇੱਕ ਭਾਰਤੀ...

ਜਲੰਧਰ ‘ਚ ਵਾਪਰਿਆ ਸੜਕ ਹਾਦਸਾ, ਕੰਬਾਈਨ ਦੇ ਕਟਰ ‘ਚ ਆਈ ਕਾਰ, ਇੱਕ ਵਿਅਕਤੀ ਦੀ ਹੋਈ ਮੌਤ

ਜਲੰਧਰ ਦੇ ਰਾਮਾਮੰਡੀ ਹਾਈਵੇ ‘ਤੇ ਬੀਤੀ ਰਾਤ ਭਿਆਨਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਹੋਟਲ ਮੈਰੀਟਨ ਤੋਂ ਥੋੜ੍ਹੀ ਦੂਰੀ...

ਸ਼੍ਰੋਮਣੀ ਅਕਾਲੀ ਦਲ ਦੀ ਮੈਨੀਫੈਸਟੋ ਕਮੇਟੀ ਦੀ ਅਹਿਮ ਮੀਟਿੰਗ ਅੱਜ, ਚੰਡੀਗੜ੍ਹ ‘ਚ ਹੋਵੇਗੀ ਬੈਠਕ

ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੱਜ ਚੰਡੀਗੜ੍ਹ ਵਿੱਚ ਮੈਨੀਫੈਸਟੋ ਕਮੇਟੀ ਦੀ ਤੀਜੀ ਮੀਟਿੰਗ ਕਰਨ ਜਾ ਰਹੀ ਹੈ। ਇਹ...

17 ਸਾਲਾ ਡੀ ਗੁਕੇਸ਼ ਨੇ ਰਚਿਆ ਇਤਿਹਾਸ, ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਤੋੜਿਆ 40 ਸਾਲ ਪੁਰਾਣਾ ਰਿਕਾਰਡ

ਭਾਰਤ ਦੇ 17 ਸਾਲਾ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਇਤਿਹਾਸ ਰਚ ਦਿੱਤਾ ਹੈ। ਉਹ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਵਿਸ਼ਵ ਚੈਂਪੀਅਨ...

ਪੰਜਾਬੀਆਂ ਲਈ ਖੁਸ਼ਖਬਰੀ ! ਸਸਤਾ ਹੋਇਆ ਪੈਟ੍ਰੋਲ-ਡੀਜ਼ਲ, ਜਾਣੋ ਆਪਣੇ ਸ਼ਹਿਰ ਦਾ ਰੇਟ

ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਐਤਵਾਰ ਸਵੇਰੇ ਕਰੀਬ 7 ਵਜੇ WTI ਕਰੂਡ 83.14 ਡਾਲਰ ਪ੍ਰਤੀ ਬੈਰਲ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-4-2024

ਆਸਾ ਮਹਲਾ ੪ ਛੰਤ ॥ ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥ ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ...

ਸੋਨੇ ਦੀ ਇੱਟ ਲੈ ਕੇ ਰਾਮ ਮੰਦਰ ਪਹੁੰਚੀ ਸੀ ਔਰਤ, ਰਾਮਲੱਲਾ ਨੂੰ ਵੇਖ ਆਪਣੇ ਪਾਏ ਹੋਏ ਗਹਿਣੇ ਵੀ ਕਰ ਦਿੱਤੇ ਦਾਨ

ਰਾਮ ਨੌਮੀ ਦੇ ਮੌਕੇ ‘ਤੇ ਦੇਸ਼ ਭਰ ‘ਚ ਭਗਵਾਨ ਰਾਮ ਦੀ ਪੂਜਾ ਧੂਮਧਾਮ ਨਾਲ ਕੀਤੀ ਗਈ। ਅਯੁੱਧਿਆ ਸਥਿਤ ਰਾਮ ਮੰਦਰ ‘ਚ ਵੀ ਸ਼ਾਨਦਾਰ...

ਨੀਂਦ ਨਹੀਂ ਆਉਂਦੀ ਤਾਂ ਪੀਓ ਕੇਲੇ ਦੇ ਛਿਲਕੇ ਦੀ ਚਾਹ, ਜਾਣੋ ਹੋਰ ਵੀ ਢੇਰ ਸਾਰੇ ਫਾਇਦੇ ਤੇ ਬਣਾਉਣ ਦਾ ਤਰੀਕਾ

ਕੇਲਾ ਖਾਣ ਦੇ ਫਾਇਦੇ ਤਾਂ ਹਰ ਕੋਈ ਜਾਣਦਾ ਹੈ ਪਰ ਲੋਕ ਅਕਸਰ ਇਸ ਦੇ ਛਿਲਕੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਇਹ ਛਿਲਕੇ ਪੋਸ਼ਣ ਨਾਲ...

ਕਿਤੇ ਸਮੋਸਾ ਤਾਂ ਕਿਤੇ ਪੀਲਾ ਰੰਗ ਬੈਨ, ਇਨ੍ਹਾਂ ਦੇਸ਼ਾਂ ‘ਚ ਘੁੰਮਣ ਜਾਣਾ ਏ ਤਾਂ ਨਾ ਕਰੀਓ ਇਹ ਗਲਤੀ

ਦੁਨੀਆ ਜਿੰਨੀ ਖੂਬਸੂਰਤ ਹੈ, ਇਸ ਦੇ ਨਿਯਮ ਵੀ ਓਨੇ ਹੀ ਅਜੀਬ ਹਨ। ਪਰ ਇਨ੍ਹਾਂ ਕਾਨੂੰਨਾਂ ਪਿੱਛੇ ਕੁਝ ਕਾਰਨ ਹਨ ਜੋ ਸਾਨੂੰ ਅਜੀਬ ਮਹਿਸੂਸ...

ਦੁਨੀਆ ਦੀ ਸਭ ਤੋਂ ਖੱਟੀ ਮਠਿਆਈ’ ਖਾਂਦੇ ਹੀ ਕੁੜੀ ਦੀ ਵਿਗੜੀ ਹਾਲਤ, ਕਰਵਾਉਣਾ ਪਿਆ ਹਸਪਤਾਲ ਭਰਤੀ

ਤੁਸੀਂ ਮਿਠਾਈਆਂ ਅਤੇ ਚਾਕਲੇਟ ਜ਼ਰੂਰ ਖਾਂਦੇ ਹੋਵੋਗੇ। ਆਮ ਤੌਰ ‘ਤੇ ਮਠਿਆਈਆਂ ਸਵਾਦ ਵਿਚ ਮਿੱਠੀਆਂ ਹੁੰਦੀਆਂ ਹਨ, ਜਦੋਂ ਕਿ ਚਾਕਲੇਟ ਅਤੇ...

I.N.D.I.A ਦੀ ਮਹਾਰੈਲੀ, ਜੇਲ੍ਹ ‘ਚ ਬੰਦ ਕੇਜਰੀਵਾਲ ਤੇ ਸੋਰੇਨ ਲਈ ਸਟੇਜ ‘ਤੇ ਖਾਲੀ ਰੱਖੀਆਂ ਗਈਆਂ ਕੁਰਸੀਆਂ

ਰਾਂਚੀ ‘ਚ ‘I.N.D.I.A’ ਗਠਜੋੜ ਦੀ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ...

10ਵੀਂ ‘ਚ ਉਮੀਦ ਤੋਂ ਵੱਧ ਨੰਬਰ ਆਉਣ ‘ਤੇ ਵਿਦਿਆਰਥੀ ਹੋਇਆ ਬੇਹੋਸ਼! ICU ‘ਚ ਭਰਤੀ

ਯੂਪੀ ਬੋਰਡ ਨੇ ਸ਼ਨੀਵਾਰ ਨੂੰ ਹਾਈ ਸਕੂਲ ਅਤੇ ਇੰਟਰਮੀਡੀਏਟ ਦੇ ਨਤੀਜੇ ਐਲਾਨੇ। ਕਰੀਬ 90 ਫੀਸਦੀ ਬੱਚੇ ਹਾਈ ਸਕੂਲ ਵਿੱਚ ਪਾਸ ਹੋਏ ਹਨ। ਵੱਡੀ...

‘ਸਾਡੀ ਗਲੀ ‘ਚ ਕੋਈ ਲੀਡਰ ਵੋਟ ਮੰਗਣ ਨਾ ਆਵੇ’- ਲੋਕਾਂ ਵੱਲੋਂ ਚੋਣਾਂ ਦਾ ਬਾਈਕਾਟ, ਲਾਏ ਬੈਨਰ

ਅਬੋਹਰ ‘ਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਅਜੇ ਸ਼ੁਰੂ ਵੀ ਨਹੀਂ ਹੋਇਆ ਪਰ ਸ਼ਹੀਦ ਭਗਤ ਸਿੰਘ ਨਗਰ ਗਲੀ ਨੰਬਰ 1 ਦੇ ਲੋਕਾਂ ਨੇ ਆਪਣੇ ਇਲਾਕੇ ‘ਚ...

ਨਵਾਂਸ਼ਹਿਰ : ਵੈੱਲਫੇਅਰ ਸੁਸਾਇਟੀ ਦੀ ਆੜ ‘ਚ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ਦਾ ਖੁਲਾਸਾ, ਨੌਜਵਾਨ ਕੀਤੇ ਹੋਏ ਸਨ ਕੈਦ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਐਸ.ਐਸ.ਪੀ ਡਾ.ਮਹਿਤਾਬ ਸਿੰਘ ਦੀਆਂ ਹਦਾਇਤਾਂ ‘ਤੇ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਸਮੇਂ...

ਵਿਆਹ ਦੀ ਵਰ੍ਹੇਗੰਢ ‘ਤੇ ਪਤੀ-ਪਤਨੀ ਦੀ ਗਈ ਜਾ.ਨ, ਐਕਟਿਵਾ ‘ਤੇ ਗੁਰੂ ਘਰ ਮੱਥਾ ਟੇਕਣ ਜਾ ਰਿਹਾ ਸੀ ਜੋੜਾ

ਖੰਨਾ ਦੇ ਪਿੰਡ ਘੁਡਾਣੀ ਕਲਾਂ ਨੇੜੇ ਸੜਕ ਹਾਦਸੇ ਵਿੱਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਦੋਵੇਂ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਗੁਰਦੁਆਰਾ...

ਨਕੋਦਰ ਮੱਥਾ ਟੇਕਣ ਆਈ ਕੁੜੀ ਨਾਲ ਸ਼ਰਮਨਾਕ ਕਾਰਾ! ਪੁਲਿਸ ਨੇ 8 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ ਦੇ ਕਸਬਾ ਨਕੋਦਰ ‘ਚ 16 ਸਾਲਾ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਪੁਲਿਸ ਨੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ...

ਬਾਘਾਪੁਰਾਣਾ : ਬਜ਼ੁਰਗ ਔਰਤ ਤੋਂ ਪੈਸਿਆਂ ਵਾਲਾ ਥੈਲਾ ਖੋਹਣ ਵਾਲੇ ਲੁਟੇਰੇ ਚੜ੍ਹੇ ਪੁਲਿਸ ਦੇ ਹੱਥੇ

ਮੋਗਾ ਦੇ ਕਸਬਾ ਬਾਘਾ ਪੁਰਾਣਾ ‘ਚ ਸ਼ਨੀਵਾਰ ਨੂੰ ਇਕ ਬਜ਼ੁਰਗ ਔਰਤ ਦੀ ਲੁੱਟ ਦੀ ਵਾਰਦਾਤ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਦੋ ਬਦਮਾਸ਼ਾਂ...

ਵਿਸਾਖੀ ਬੰਪਰ ਦਾ 10 ਲੱਖ ਲਾਟਰੀ ਜੇਤੂ ਲਾਪਤਾ, ਜਲਾਲਾਬਾਦ ‘ਚ 2 ਦਿਨ ਪਹਿਲਾਂ ਖਰੀਦੀ ਸੀ ਟਿਕਟ

ਪੰਜਾਬ ਸਟੇਟ ਡੀਅਰ ਵਿਸਾਖੀ ਬੰਪਰ ਲਾਟਰੀ 2024 ਦੇ ਨਤੀਜੇ ਸ਼ਨੀਵਾਰ ਰਾਤ 8 ਵਜੇ ਐਲਾਨੇ ਗਏ ਹਨ। ਇਸ ਵਾਰ ਪਹਿਲਾ ਇਨਾਮ 2.5 ਕਰੋੜ ਰੁਪਏ ਰੱਖਿਆ ਗਿਆ...

‘ਆਪ’ ਸੁਪਰੀਮੋ ਨਾਲ ਡਟ ਕੇ ਖੜ੍ਹੀ ਪਾਰਟੀ’, ਜਰਨੈਲ ਸਿੰਘ ਸਣੇ ਮੰਤਰੀ, ਵਿਧਾਇਕ ਮਿਲੇ ਸੁਨੀਤਾ ਕੇਜਰੀਵਾਲ ਨੂੰ

ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸੰਗਰੂਰ ਦੇ...

ਅੱਜ ਜਾਰੀ ਹੋ ਸਕਦੀ ਹੈ ਕਾਂਗਰਸ ਦੇ ਬਾਕੀ ਉਮੀਦਵਾਰਾਂ ਦੀ ਲਿਸਟ, ਪੰਜਾਬ ਦੀਆਂ 7 ਸੀਟਾਂ ‘ਤੇ ਹੋਈ ਚਰਚਾ

ਇੰਡੀਅਨ ਨੈਸ਼ਨਲ ਕਾਂਗਰਸ (INC) ਦੀ ਚੋਣ ਕਮੇਟੀ ਦੀ ਮੀਟਿੰਗ ਐਤਵਾਰ ਸਵੇਰੇ ਦਿੱਲੀ ਵਿੱਚ ਹੋਈ, ਜਿਸ ਵਿਚ ਪੰਜਾਬ ਦੀਆਂ ਬਾਕੀ 7 ਸੀਟਾਂ ‘ਤੇ...

ਯਾਤਰੀਆਂ ਲਈ ਚੰਗੀ ਖਬਰ, ਟ੍ਰੇਨ ‘ਚ ਸਿਰਫ 75ਰੁ. ‘ਚ ਆਨਲਾਈਨ ਮੰਗਵਾ ਸਕਦੇ ਹੋ ਘਰ ਦਾ ਬਣਿਆ ਖਾਣਾ

ਰੇਲ ਤੋਂ ਸਫਰ ਕਰਨ ਵਾਲੇ ਲੱਖਾਂ ਰੇਲ ਯਾਤਰੀਆਂ ਲਈ ਰੇਲਵੇ ਨੇ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਹੁਣ ਰੇਲ ਯਾਤਰੀ ਟ੍ਰੇਨ ਨਾਲ ਸਫਰ ਦੌਰਾਨ ਨਾ...

WhatsApp ‘ਚ ਆਇਆ ਗਜ਼ਬ ਦਾ ਫੀਚਰ, ਬਿਨਾਂ ਨੰਬਰ ਦੇ ਸ਼ੇਅਰ ਕਰ ਸਕੋਗੇ ਫੋਟੋ ਤੇ ਵੀਡੀਓ

ਵ੍ਹਟਸਐਪ ਵਿਚ ਇਕ ਕਮਾਲ ਦਾ ਸ਼ੇਅਰਿੰਗ ਫੀਚਰ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਦੀ ਮਦਦ ਨਾਲ ਯੂਜਰਸ ਨੂੰ ਫਾਈਲ ਸ਼ੇਅਰਿੰਗ ਦਾ ਬਦਲ ਮਿਲੇਗਾ। ਇਸ...

ਬਲਰਾਜ ਪੰਵਾਰ ਦਾ ਸ਼ਾਨਦਾਰ ਪ੍ਰਦਰਸ਼ਨ, ਰੋਇੰਗ ‘ਚ ਜਿੱਤਿਆ ਭਾਰਤ ਦਾ ਪਹਿਲਾ ਪੈਰਿਸ ਓਲੰਪਿਕ ਕੋਟਾ

ਬਲਰਾਜ ਪੰਵਾਰ ਨੇ ਰੋਇੰਗ ਵਿੱਚ ਭਾਰਤ ਲਈ ਪਹਿਲਾ ਕੋਟਾ ਜਿੱਤਿਆ ਹੈ। ਬਲਰਾਜ ਦੱਖਣੀ ਕੋਰੀਆ ਦੇ ਚੁੰਗਜੂ ਵਿੱਚ ਹੋਏ ਏਸ਼ਿਆਈ ਓਲੰਪਿਕ...

ਆੜਤੀਏ ਤੋਂ ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲਾ ਕੀਤੀ ਸਮਾਪਤ, 9 ਮਹੀਨਿਆਂ ਦੇ ਪੁੱਤ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਜਿਲ੍ਹਾ ਬਰਨਾਲਾ ਦੇ ਪਿੰਡ ਰਾਮਗੜ੍ਹ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਆੜ੍ਹਤੀਏ ਤੋਂ ਪਰੇਸ਼ਾਨ ਹੋਕੇ 25 ਸਾਲ ਦੇ ਨੌਜਵਾਨ ਸਤਨਾਮ ਸਿੰਘ...

ਜਗਰਾਉਂ ‘ਚ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ, ਨਸ਼ੀਲੀਆਂ ਗੋਲੀਆਂ ਤੇ ਐਕਟਿਵਾ ਬਰਾਮਦ

ਜਗਰਾਉਂ ਵਿੱਚ ਲੁਧਿਆਣਾ ਦੇਹਾਤ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੇ ਜ਼ਮਾਨਤ ‘ਤੇ ਜੇਲ੍ਹ ‘ਚੋਂ...

ਰਾਜਪੁਰਾ ਨੇੜੇ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਹਾਦਸੇ ‘ਚ ਸ਼ਿਮਲਾ ਵਾਸੀ ਵਿਅਕਤੀ ਦੀ ਮੌਤ

ਰਾਜਪੁਰਾ ਨੇੜੇ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦੇਰ ਰਾਤ ਇਕ ਟਰੱਕ ਤੇ ਕਾਰ ਵਿਚ ਭਿਆਨਕ ਟੱਕਰ ਹੋਈ, ਜਿਸ ਵਿਚ ਕਾਰ ਚਾਲਕ ਦੀ ਮੌਤ ਹੋ ਗਈ।...

ਰਾਹੁਲ ਗਾਂਧੀ ਦੀ ਸਿਹਤ ਵਿਗੜੀ, ਰਾਂਚੀ ‘ਚ ‘INDIA’ ਗਠਜੋੜ ਦੀ ਰੈਲੀ ‘ਚ ਨਹੀਂ ਹੋਣਗੇ ਸ਼ਾਮਿਲ

ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਅਚਾਨਕ ਸਿਹਤ ਵਿਗੜ ਗਈ ਹੈ। ਅਜਿਹੇ ‘ਚ ਉਹ ਐਤਵਾਰ ਨੂੰ ਰਾਂਚੀ ‘ਚ ਹੋ...

ਰਾਏਕੋਟ ‘ਚ ਟਿੱਪਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਮੌਤ, ਇੱਕ ਬੱਚਾ ਜ਼ਖਮੀ

ਰਾਏਕੋਟ ਦੇ ਪਿੰਡ ਨੂਰਪੁਰਾ ਵਿਖੇ ਅੱਜ ਸਵੇਰੇ 7:30 ਵਜੇ ਦੇ ਕਰੀਬ ਇੱਕ ਰੇਤੇ ਦੇ ਭਰੇ ਟਿੱਪਰ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਬਜ਼ੁਰਗ ਮਰਦ,...

ਰਾਮਦੇਵ ਨੂੰ ਸੁਪਰੀਮ ਕੋਰਟ ‘ਤੋਂ ਵੱਡਾ ਝਟਕਾ, ਪਤੰਜਲੀ ਟਰੱਸਟ ਨੂੰ ਯੋਗਾ ਕੈਂਪ ਲਈ ਦੇਣਾ ਪਵੇਗਾ ਸਰਵਿਸ ਟੈਕਸ

ਯੋਗ ਗੁਰੂ ਬਾਬਾ ਰਾਮਦੇਵ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਯੋਗ ਕੈਂਪ ਲਈ ਸਰਵਿਸ ਟੈਕਸ ਅਦਾ...

MDH ਤੇ ਐਵਰੈਸਟ ਦੇ ਮਸਾਲਿਆਂ ਨੂੰ ਲੈ ਕੇ ਚੇਤਾਵਨੀ ਜਾਰੀ, ਮਿਲੇ ‘ਕੈਂਸਰ ਪੈਦਾ ਕਰਨ ਵਾਲੇ ਤੱਤ’ !

ਹਾਂਗਕਾਂਗ ਤੇ ਸਿੰਗਾਪੁਰ ਵਿਚ ਖਾਧ ਰੈਗੂਲੇਟਰੀ ਨੇ ਲੋਕਾਂ ਨੂੰ ਦੋ ਵੱਡੇ ਮਸਾਲਾ ਬ੍ਰਾਂਡਾਂ ਦੇ ਚਾਰ ਪ੍ਰੋਡਕਟ MDH ਦੇ ਤਿੰਨ ਤੇ ਐਵਰੈਸਟ ਦੇ...

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਾਮੀ ਬ.ਦਮਾਸ਼ ਦੇ 3 ਕਾਰਕੁਨਾਂ ਨੂੰ ਹ.ਥਿਆਰ ਸਣੇ ਕੀਤਾ ਗ੍ਰਿਫਤਾਰ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਮ੍ਰਿਤਸਰ ‘ਚ ਪੁਲਿਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰਨ ਦੇ ਮਾਮਲੇ ‘ਚ 3...

ਫਾਜ਼ਿਲਕਾ ’ਚ ਪੁਲਿਸ ਤੇ BSF ਮਿਲੀ ਵੱਡੀ ਕਾਮਯਾਬੀ, ਕਰੋੜਾਂ ਦੀ ਹੈ.ਰੋਇ.ਨ ਕੀਤੀ ਬਰਾਮਦ

ਫਾਜ਼ਿਲਕਾ ਪੁਲਿਸ ਨੇ ਸੀਮਾ ਸੁਰੱਖਿਆ ਬਲ (BSF) ਦੇ ਨਾਲ ਸਾਂਝਾ ਆਪ੍ਰੇਸ਼ਨ ਚਲਾਇਆ ਸੀ, ਜਿਸ ‘ਚ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ।...

ਮੁਰਾਦਾਬਾਦ ਤੋਂ BJP ਉਮੀਦਵਾਰ ਕੁੰਵਰ ਸਰਵੇਸ਼ ਸਿੰਘ ਦਾ ਹੋਇਆ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਸੋਗ

ਸਾਬਕਾ ਸਾਂਸਦ ਤੇ ਭਾਜਪਾ ਉਮੀਦਵਾਰ ਕੁੰਵਰ ਸਰਵੇਸ਼ ਦੀ ਦਿੱਲੀ ਸਥਿਤ ਏਮਜ਼ ‘ਚ ਇਲਾਜ ਦੌਰਾਨ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਗੰਭੀਰ...

ਰੋਪੜ ਦੇ ਤੇਗਬੀਰ ਸਿੰਘ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ, 5 ਸਾਲ ਦੀ ਉਮਰ ‘ਚ ਐਵਰੈਸਟ ਬੇਸ ਕੈਂਪ ਕੀਤਾ ਸਰ

ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਰਹਿਣ ਵਾਲੇ ਤੇਗਬੀਰ ਸਿੰਘ ਸੂਬੇ ਦੇ ਦੇਸ਼ ਵਿਚ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ 5 ਸਾਲ ਦੀ ਛੋਟੀ...

ਮੱਧ ਅਫਰੀਕੀ ਗਣਰਾਜ ‘ਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ, 50 ਤੋਂ ਵੱਧ ਲੋਕਾਂ ਦੀ ਮੌਤ

ਮੱਧ ਅਫਰੀਕੀ ਗਣਰਾਜ ਵਿਚ ਯਾਤਰੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਨਦੀ ਵਿਚ ਡੁੱਬ ਗਈ। ਕਿਸ਼ਤੀ ਦੇ ਨਦੀ ਵਿਚ ਡੁੱਬਣ ਨਾਲ ਉਸ ਵਿਚ ਸਵਾਰ ਘੱਟੋ-ਘੱਟ...

ਅਦਾਕਾਰ ਪੰਕਜ ਤ੍ਰਿਪਾਠੀ ਦੇ ਜੀਜੇ ਦੀ ਸੜਕ ਹਾ.ਦਸੇ ‘ਚ ਮੌ.ਤ, ਭੈਣ ਸਰਿਤਾ ਦੀ ਹਾਲਤ ਨਾਜ਼ੁਕ

ਬਾਲੀਵੁੱਡ ਐਕਟਰ ਪੰਕਜ ਤ੍ਰਿਪਾਠੀ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੰਕਜ ਦੀ ਭੈਣ ਸਰਿਤਾ ਤਿਵਾੜੀ ਤੇ ਜੀਜਾ ਰਾਜੇਸ਼...

ਰਾਜਸਥਾਨ ‘ਚ ਬਾਰਾਤੀਆਂ ਨਾਲ ਭਰੀ ਵੈਨ ਨੂੰ ਟਰੱਕ ਨੇ ਮਾਰੀ ਟੱਕਰ, ਦੋਸਤ ਦੇ ਵਿਆਹ ‘ਚ ਆਏ 9 ਦੀ ਮੌਕੇ ‘ਤੇ ਮੌਤ

ਰਾਜਸਥਾਨ ਦੇ ਝਾਲਾਵਾੜ ਵਿਚ ਬੀਤੀ ਰਾਤ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੱਧ ਪ੍ਰਦੇਸ਼ ਦੀ ਸਰਹੱਦ...

ਏਸ਼ੀਆਈ ਓਲੰਪਿਕ ‘ਚ ਭਾਰਤੀ ਮਹਿਲਾ ਪਹਿਲਾਵਾਨਾਂ ਨੂੰ ਮਿਲੀ ਸਫਲਤਾ, ਅੰਸ਼ੂ ਮਲਿਕ ਤੇ ਵਿਨੇਸ਼ ਫੋਗਾਟ ਨੇ ਹਾਸਲ ਕੀਤਾ ਕੋਟਾ

ਭਾਰਤ ਦੇ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੇ ਅੰਸ਼ੂ ਮਲਿਕ ਨੇ ਬਿਸ਼ਕੇਕ ਵਿਚ ਜਾਰੀ ਏਸ਼ੀਅਨ ਓਲੰਪਿਕ ਕੁਆਲੀਫਾਇਰ ਵਿਚ ਸ਼ਾਨਦਾਰ ਪ੍ਰਦਰਸ਼ਨ...

ਅੱਜ ਮੁੱਲਾਂਪੁਰ ‘ਚ ਹੋਵੇਗਾ IPL ਦਾ ਦਿਲਚਸਪ ਮੈਚ, ਭਿੜਣਗੀਆਂ ਪੰਜਾਬ ਕਿੰਗਸ ਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ

ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਅੱਜ ਸ਼ਾਮ IPL ਦਾ ਇਕ ਰੋਮਾਂਚਕ ਤੇ ਦਿਲਚਸਪ ਮੈਚ ਖੇਡਿਆ ਜਾਵੇਗਾ। ਇਸ ਦੌਰਾਨ...

ਦੇਸ਼ ‘ਚ ਜਲਦ ਉਡਾਣ ਭਰੇਗੀ ਏਅਰ ਟੈਕਸੀ, ਦਿੱਲੀ ਤੋਂ ਗੁਰੂਗ੍ਰਾਮ ਦਾ ਸਫਰ ਤੈਅ ਹੋਵੇਗਾ ਸਿਰਫ 7 ਮਿੰਟਾਂ ‘ਚ

ਦਿੱਲੀ ਵਿਚ ਮੈਟਰੋ ਤੇ ਰੈਪਿਡ ਰੇਲ ਦੇ ਬਾਅਦ ਆਉਣ ਵਾਲੇ ਕੁਝ ਸਾਲਾਂ ਵਿਚ ਏਅਰ ਟੈਕਸੀ ਦੀ ਸੇਵਾ ਵੀ ਸ਼ੁਰੂ ਹੋ ਜਾਵੇਗੀ। ਇੰਡੀਗੋ ਏਅਰਲਾਈਨ ਦੀ...

ਖਰੜ ‘ਚ ਸਾਫਟਵੇਅਰ ਇੰਜੀਨੀਅਰ ਦਾ ਬੇਰਹਿਮੀ ਨਾਲ ਕਤਲ, ਜਾਂਚ ‘ਚ ਜੁਟੀ ਪੁਲਿਸ

ਮੋਹਾਲੀ ਦੇ ਖਰੜ ਵਿਚ ਸਾਫਟਵੇਅਰ ਇੰਜੀਨੀਅਰ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਉਸ ਦੇ ਕਤਲ ਬਾਰੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 21-4-2024

ਆਸਾ ॥ ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥ ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥ ਰੇ ਬਉਰੇ ਤੁਹਿ ਘਰੀ ਨ ਰਾਖੈ...

ਲਾਲ ਕੇਲਾ ਘੱਟ ਕਰਦਾ ਹੈ ਕਈ ਬੀਮਾਰੀਆਂ ਦਾ ਖ਼ਤਰਾ, ਜਾਣੋ ਫਾਇਦੇ

ਤੁਸੀਂ ਸ਼ਾਇਦ ਲਾਲ ਕੇਲੇ ਬਾਰੇ ਨਹੀਂ ਸੁਣਿਆ ਹੋਵੇਗਾ। ਪੀਲੇ ਕੇਲੇ ਵਰਗਾ ਦਿਖਣ ਵਾਲਾ ਇਹ ਕੇਲਾ ਲਾਲ ਰੰਗ ਦਾ ਹੁੰਦਾ ਹੈ। ਪਰ ਅੰਦਰੋਂ ਇਹ...

ਨਵੇਂ ਫੋਨ ‘ਤੇ ਸਕ੍ਰੀਨ ਕਾਰਡ ਲਗਵਾਉਂਦਿਆਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋ ਜਾਵੇਗਾ ਨੁਕਸਾਨ!

ਨਵੇਂ ਫ਼ੋਨ ‘ਤੇ ਸਕ੍ਰੀਨ ਗਾਰਡ ਲਗਾਉਣਾ ਇੱਕ ਜ਼ਰੂਰੀ ਕੰਮ ਹੈ ਜੋ ਤੁਹਾਡੇ ਫ਼ੋਨ ਦੀ ਸਕ੍ਰੀਨ ਨੂੰ ਸਕ੍ਰੈਚ ਲੱਗਣ ਅਤੇ ਟੁੱਟਣ ਤੋਂ...

IPL ਦਾ ਕ੍ਰੇਜ਼, ਵਿਆਹ ਲਈ ਜੋੜੇ ਨੇ ਛਪਵਾਇਆ ਅਨੋਖਾ ਕਾਰਡ, ਵੇਖ ਤੁਸੀਂ ਵੀ ਕਹੋਗੇ-ਕਮਾਲ ਦੇ ਫੈਨ

ਕਿਸੇ ਵੀ ਜੋੜੇ ਲਈ ਵਿਆਹ ਇੱਕ ਅਜਿਹੀ ਪਰੰਪਰਾ ਹੈ ਕਿ ਇਸ ਨੂੰ ਖਾਸ ਬਣਾਉਣ ਲਈ, ਜੋੜਾ ਕੋਈ ਕਸਰ ਨਹੀਂ ਛੱਡਦਾ ਹੈ ਕਿ ਉਹ ਉਸ ਨੂੰ ਭਵਿੱਖ ਵਿੱਚ...

ਸ਼ਾਹਰੁਖ਼ ਖਾਨ ਦੇ ਡੁਪਲੀਕੇਟ ਨੂੰ ਲੈ ਕੇ ਚੋਣ ਪ੍ਰਚਾਰ ਲਈ ਨਿਕਲੀ ਕਾਂਗਰਸ, ਖੂਬ ਵਾਇਰਲ ਹੋ ਰਿਹਾ ਵੀਡੀਓ

ਦੇਸ਼ ਵਿੱਚ ਅੱਜ ਤੋਂ ਲੋਕ ਸਭਾ ਚੋਣਾਂ ਸ਼ੁਰੂ ਹੋ ਗਈਆਂ ਹਨ। ਅੱਜ ਯਾਨੀ ਕਿ 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਈ। ਦੇਸ਼ ਦੇ ਵੱਖ-ਵੱਖ...

‘ਚਮਕੀਲਾ ਨੂੰ ਗੋਲੀ ਮਾਰ ਕੇ ਨੱਚ ਰਹੇ ਸਨ ਉਸ ਦੇ ਕਾਤਲ’, ਗਾਇਕ ਦੇ ਸੈਕਟਰੀ ਦਾ ਦਰਦਨਾਕ ਖੁਲਾਸਾ

ਨਿਰਦੇਸ਼ਕ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ...

ਬਸਪਾ ਵੱਲੋਂ ਗੁਰਦਾਸਪੁਰ ਤੇ ਫਰੀਦਕੋਟ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ, ਜਾਣੋ ਕਿਨ੍ਹਾਂ ਨੂੰ ਮਿਲੀ ਟਿਕਟ

ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀਆਂ ਦੋ ਹੋਰ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਫਰੀਦਕੋਟ ਲੋਕ ਸਭਾ...

ਕਿਸਾਨਾਂ ਵੱਲੋਂ ਫਿਰ BJP ਦਾ ਵਿਰੋਧ, ਹੰਸਰਾਜ ਹੰਸ ਸਣੇ ਇੱਕ ਹੋਰ ਭਾਜਪਾ ਆਗੂ ਨੂੰ ਘੇਰਿਆ

ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਜਾਰੀ ਹੈ। ਭਾਜਪਾ ਉਮੀਦਵਾਰ ਹੰਸਰਾਜ ਹੰਸ ਸ਼ਨੀਵਾਰ ਨੂੰ ਮੋਗਾ ਦੇ ਪਿੰਡ ਮਾੜੀ ਮੁਸਤਫਾ ਪਹੁੰਚੇ ਤਾਂ...

ਸੁਨੀਤਾ ਕੇਜਰੀਵਾਲ ਨੂੰ ਮਿਲੇ ਸੰਤ ਸੀਚੇਵਾਲ, ਇਸ ਮੁੱਦੇ ਨੂੰ ਲੈਕੇ ‘ਆਪ’ ਦੇ ਕੌਮੀ ਆਗੂਆਂ ਨੂੰ ਸੌਂਪਿਆ ਏਜੰਡਾ

ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਵਾਤਾਵਰਨ...

ਵੇਖਦੇ ਹੀ ਵੇਖਦੇ ਢਹਿ-ਢੇਰੀ ਹੋ ਗਈ 3 ਮੰਜ਼ਿਲਾ ਇਮਾਰਤ, ਜਾਨ ਬਚਾਉਣ ਲਈ ਭੱਜੇ ਲੋਕ (ਵੀਡੀਓ)

ਦਿੱਲੀ ਦੇ ਕਲਿਆਣਪੁਰੀ ਇਲਾਕੇ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ।...

ਕਪੂਰਥਲਾ ਪੁਲਿਸ ਦਾ ਐਕਸ਼ਨ, ਅਫ਼ੀ.ਮ, ਹੈਰੋ.ਇਨ ਤੇ ਲੱਖਾਂ ਦੀ ਡਰੱਗ ਮਨੀ ਸਣੇ ਨ.ਸਾ ਤਸਕਰ ਕਾਬੂ

ਕਪੂਰਥਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਫਗਵਾੜਾ ‘ਚ ਸੀ.ਆਈ.ਏ ਸਟਾਫ ਦੀ ਟੀਮ ਨੇ ਨਾਕਾਬੰਦੀ ਦੌਰਾਨ ਇੱਕ...

ਡਾ. ਰਾਜ ਕੁਮਾਰ ਦੇ ਸਮਰਥਨ ‘ਚ ਹੁਸ਼ਿਆਰਪੁਰ ਪਹੁੰਚੇ CM ਮਾਨ, ਬੋਲੇ- ‘ਤੁਹਾਡੇ ਸਾਥ ਦੀ ਲੋੜ ਹੈ, 13 ਹੱਥ ਹੋਰ ਦੇ ਦਿਓ…’

ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਿਸ਼ਨ ‘ਆਪ’ ਨੂੰ 13-0 ਨਾਲ ਹਰਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ...

ਰੇਲਵੇ ਟ੍ਰੈਕ ‘ਤੇ ਬੈਠੇ ਕਿਸਾਨ, ਲੁਧਿਆਣਾ ‘ਚ 40 ਟ੍ਰੇਨਾਂ ਕੈਂਸਲ, ਕਈਆਂ ਦੇ ਰੂਟ ਬਦਲੇ, ਯਾਤਰੀ ਪ੍ਰੇਸ਼ਾਨ

ਪਿਛਲੇ ਚਾਰ ਦਿਨਾਂ ਤੋਂ ਅੰਬਾਲਾ ਨੇੜੇ ਸ਼ੰਭੂ ਵਿਖੇ ਕਿਸਾਨ ਰੇਲਵੇ ਟਰੈਕ ‘ਤੇ ਧਰਨਾ ਦੇ ਰਹੇ ਹਨ, ਜਦਕਿ ਰਾਜਧਾਨੀ, ਸ਼ਤਾਬਦੀ ਅਤੇ ਵੰਦੇ...

ਸਾਂਪਲਾ ਨੂੰ ਮਨਾਉਣ ਪਹੁੰਚੇ ਸੁਨੀਲ ਜਾਖੜ, ਹੁਸ਼ਿਆਰਪੁਰ ‘ਚ ਸਮਰਥਕਾਂ ਦੇ ਨਾਲ ਕੀਤੀ ਬੈਠਕ

ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਭਾਜਪਾ ਨੇਤਾ ਵਿਜੇ ਸਾਂਪਲਾ ਦੇ ਜੇਪੀ ਨੱਡਾ ਨਾਲ ਮੁਲਾਕਾਤ ਤੋਂ ਬਾਅਦ ਸੁਰ...

ਕਪੂਰਥਲਾ ਦਾ ਗੌਰਵ ਬਣਿਆ IPS, UPSC ਐਗਜ਼ਾਮ ਵਿਚ ਹਾਸਲ ਕੀਤਾ 174ਵੀਂ ਰੈਂਕ

ਕਪੂਰਥਲਾ ਦੇ ਰਹਿਣ ਵਾਲੇ ਇੱਕ ਨਾਇਬ ਤਹਿਸੀਲਦਾਰ ਨੇ UPSC ਦੀ ਪ੍ਰੀਖਿਆ ਵਿੱਚ 174ਵਾਂ ਰੈਂਕ ਹਾਸਲ ਕੀਤਾ ਹੈ। ਹੁਣ ਉਹ ਆਈਪੀਐਸ ਅਫਸਰ ਬਣੇਗਾ।...

ਐਪਲ ਨੇ ਐਪ ਸਟੋਰ ਤੋਂ ਹਟਾਏ WhatApp ਤੇ Threads, ਚੀਨ ‘ਚ iphone ਯੂਜਰਸ ਦੀ ਵਧੀ ਮੁਸੀਬਤ

Apple ਨੇ ਚੀਨ ਵਿਚ ਆਪਣੇ ਸਟੋਰ ਤੋਂ WhatsApp ਤੇ Threads ਐਪ ਨੂੰ ਹਟਾ ਦਿੱਤਾ ਹੈ। ਐਪਲ ਨੇ ਇਹ ਫੈਸਲਾ ਚੀਨੀ ਸਰਕਾਰ ਦੇ ਹੁਕਮ ਦੇ ਬਾਅਦ ਲਿਆ। ਸਰਕਾਰ ਵੱਲੋਂ...

ਰੋਜ਼ਾਨਾ 1 ਇਲਾਇਚੀ ਚਬਾਉਣ ਦੇ ਹਨ ਕਈ ਫਾਇਦੇ, ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ

ਇਲਾਇਚੀ ਖਾਣ ਦੇ ਸੁਆਦ ਤੋਂ ਲੈ ਕੇ ਸਿਹਤ ਨੂੰ ਕਾਫੀ ਜ਼ਿਆਦਾ ਫਾਇਦਾ ਕਰਦੀ ਹੈ। ਕਈ ਲੋਕਾਂ ਨੂੰ ਇਲਾਇਚੀ ਚਬਾਉਣਾ ਬਹੁਤ ਚੰਗਾ ਲੱਗਦਾ ਹੈ। ਕਈ...

ਦਿਨ-ਦਿਹਾੜੇ ਮਹਿਲਾ ਕੋਲੋਂ 7 ਲੱਖ ਰੁਪਏ ਲੈ ਕੇ ਲੁਟੇਰੇ ਹੋਏ ਫਰਾਰ, ਘਟਨਾ ਹੋਈ CCTV ‘ਚ ਕੈਦ

ਪੰਜਾਬ ਵਿਚ ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਦੇ ਮਨਾਂ ਵਿਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ ਤੇ...

ਰੋਜ਼ਾਨਾ ਸਵੇਰੇ ਲਸਣ ਤੇ ਸ਼ਹਿਦ ਖਾਣ ਨਾਲ ਮਿਲਦੇ ਹਨ ਇਹ 7 ਫਾਇਦੇ, ਬੀਮਾਰੀਆਂ ਰਹਿੰਦੀਆਂ ਹਨ ਦੂਰ

ਲਸਣ ਅਤੇ ਸ਼ਹਿਦ ਹਰ ਘਰ ਦੀ ਰਸੋਈ ਵਿੱਚ ਮੌਜੂਦ ਹੁੰਦੇ ਹਨ। ਲਸਣ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਵਿਚ ਕੀਤੀ ਜਾਂਦੀ ਹੈ। ਪਰ ਕੀ...

ਚਾਕਲੇਟ ਖਾਣ ਮਗਰੋਂ ਮਾਸੂਮ ਬੱਚੀ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਗਿਆ ਭਰਤੀ

ਪਟਿਆਲਾ ਵਿਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਅਜਿਹਾ ਹੀ ਇਕ ਹੋਰ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ ਜਿਥੇ...

‘ਆਪ’ ਵਿਧਾਇਕਾ ਅਮਨਦੀਪ ਅਰੋੜਾ ਨੇ ਕੋਰਟ ‘ਚ ਕੀਤਾ ਸਰੰਡਰ, ਅਦਾਲਤ ਨੇ MLA ਨੂੰ ਦਿੱਤੀ ਜ਼ਮਾਨਤ

ਮੋਗਾ ਤੋਂ ‘ਆਪ’ ਵਿਧਾਇਕਾ ਅਮਨਦੀਪ ਅਰੋੜਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਵਿਵਾਦਾਂ ਵਿਚ ਘਿਰੇ...

ਲੁਧਿਆਣਾ : ਸ਼ਰਾਬੀ ਕਾਰ ਚਾਲਕ ਦੀ ਟੱਕਰ ਕਾਰਨ ਟੁੱਟੇ ਬਿਜਲੀ ਦੇ ਖੰਭੇ, ਸੜਕਾਂ ਤੇ ਵਿਛੇ ਤਾਰ, ਰਸਤੇ ਹੋਏ ਜਾਮ

ਲੁਧਿਆਣਾ ‘ਚ ਦੇਰ ਰਾਤ ਸ਼ਰਾਬ ਦੇ ਨਸ਼ੇ ‘ਚ ਘੁਮਾਰ ਮੰਡੀ ਵੱਲ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਬਿਜਲੀ ਦੇ ਖੰਭੇ...

ਮੋਹਾਲੀ ‘ਚ ਭਲਕੇ ਪੰਜਾਬ ਤੇ ਗੁਜਰਾਤ ਦਾ ਹੋਵੇਗਾ ਮੈਚ, ਦੋਵੇਂ ਟੀਮਾਂ ਅੱਜ ਕਰਨਗੀਆਂ ਅਭਿਆਸ

ਪੰਜਾਬ ਕਿੰਗਜ਼ ਇਲੈਵਨ ਅਤੇ ਗੁਜਰਾਤ ਟਾਈਟਨਸ ਵਿਚਾਲੇ IPL ਮੈਚ ਭਲਕੇ ਸ਼ਾਮ 7:30 ਵਜੇ ਪੀਸੀਏ ਦੇ ਮਹਾਰਾਜਾ ਯਾਦਵਿੰਦਰ ਅੰਤਰਰਾਸ਼ਟਰੀ ਕ੍ਰਿਕਟ...

ਅਬੋਹਰ : ਲੜਾਈ ਦਾ ਇਨਸਾਫ ਨਾ ਮਿਲਣ ਕਾਰਨ ਨੌਜਵਾਨ ਨੇ ਚੁੱਕਿਆ ਵੱਡਾ ਕਦਮ, 3 ਭੈਣਾਂ ਦਾ ਸੀ ਇਕਲੌਤਾ ਭਰਾ

ਅਬੋਹਰ ਵਿੱਚ ਕਰੀਬ ਚਾਰ ਮਹੀਨੇ ਪਹਿਲਾਂ ਹੋਏ ਹਮਲੇ ਵਿੱਚ ਜ਼ਖ਼ਮੀ ਹੋਏ ਇੱਕ ਨੌਜਵਾਨ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕਰਨ ਅਤੇ...

ਪੈਟਰੋਲ ਪੰਪ ‘ਤੇ ਖੜ੍ਹੇ ਟਰੱਕ ‘ਚ ਲੱਗੀ ਅੱਗ, ਕੈਬਿਨ ‘ਚ ਸੌਂ ਰਿਹਾ ਡਰਾਈਵਰ ਵੀ ਨਹੀਂ ਬਚ ਸਕਿਆ

ਲੁਧਿਆਣਾ ਵਿਚ ਨੈਸ਼ਨਲ ਹਾਈਵੇ ਉਤੇ ਟਰੱਕ ਵਿਚ ਅੱਗ ਲੱਗ ਗਈ ਜਿਸ ਨਾਲ ਕੈਬਿਨ ਵਿਚ ਸੌਂ ਰਿਹਾ ਡਰਾਈਵਰ ਵੀ ਨਹੀਂ ਬਚ ਸਕਿਆ। ਇਹ ਘਟਨਾ ਪੈਟਰੋਲ...

KL ਰਾਹੁਲ ਤੇ ਰੁਤੂਰਾਜ ਨੂੰ 12-12 ਲੱਖ ਰੁ: ਦਾ ਲੱਗਿਆ ਜੁਰਮਾਨਾ, Slow ਓਵਰ ਰੇਟ ਲਈ IPL ਦੇ 8 ਕਪਤਾਨਾਂ ਨੂੰ ਲੱਗ ਚੁਕਿਆ ਫਾਈਨ

ਚੇਨਈ ਸੁਪਰ ਕਿੰਗਜ਼ (CSK) ਦੇ ਕਪਤਾਨ ਰੁਤੁਰਾਜ ਗਾਇਕਵਾੜ ਅਤੇ ਲਖਨਊ ਸੁਪਰ ਜਾਇੰਟਸ (LSG) ਦੇ ਕਪਤਾਨ ਕੇਐਲ ਰਾਹੁਲ ਨੂੰ ਭਾਰਤੀ ਕ੍ਰਿਕਟ ਕੰਟਰੋਲ...

ਸੰਗਰੂਰ ਜੇਲ੍ਹ ‘ਚ ਬੰਦ ਬਦ.ਮਾ/ਸ਼ਾਂ ਵਿਚਾਲੇ ਹੋਈ ਝੜਪ, 2 ਕੈਦੀਆਂ ਦੀ ਮੌ.ਤ, 2 ਗੰਭੀਰ ਜ਼ਖਮੀ

ਸੰਗਰੂਰ ਜੇਲ੍ਹ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਬਦਮਾਸ਼ਾਂ ਵਿਚਾਲੇ ਝੜਪ ਹੋਈ। ਇਕ ਧਿਰ ਵੱਲੋਂ ਦੂਜੀ ਧਿਰ ‘ਤੇ ਹਥਿਆਰਾਂ ਨਾਲ ਹਮਲਾ...

ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਬਾਬੁਲਨਾਥ ਮੰਦਰ ਪਹੁੰਚਿਆ ਆਕਾਸ਼, ਪਿਤਾ ਲਈ ਕੀਤੀ ਅਰਦਾਸ

19 ਅਪ੍ਰੈਲ 1957 ਨੂੰ ਜਨਮੇ ਮੁਕੇਸ਼ ਅੰਬਾਨੀ ਸ਼ੁੱਕਰਵਾਰ ਨੂੰ 67 ਸਾਲ ਦੇ ਹੋ ਗਏ। ਆਪਣੇ ਜਨਮਦਿਨ ਦੇ ਮੌਕੇ ‘ਤੇ ਮੁਕੇਸ਼ ਆਪਣੇ ਬੇਟੇ ਅਨੰਤ ਨਾਲ...

ਕਾਂਗਰਸ ਨੂੰ ਵੱਡਾ ਝਟਕਾ! ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ‘ਚ ਹੋਏ ਸ਼ਾਮਿਲ

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਕਾਂਗਰਸ ਨੂੰ ਫਿਰ ਤੋਂ ਵੱਡਾ ਝਟਕਾ ਲੱਗਾ ਹੈ। ਸੰਤੋਖ ਚੌਧਰੀ ਦੀ ਪਤਨੀ...

ਐਲੋਨ ਮਸਕ ਦਾ ਭਾਰਤ ਦੌਰਾ ਟਲਿਆ, ਭਲਕੇ ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ

ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣਗੇ। ਐਲੋਨ ਮਸਕ ਨੇ...

ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਪਾਲ ਬਿੱਟੂ ਨੇ ਦਿੱਤਾ ਅਸਤੀਫਾ, ਜੁਆਇਨ ਕਰ ਸਕਦੇ ਹਨ BJP

ਜਲੰਧਰ ਤੋਂ ਸੀਨੀਅਰ ਨੇਤਾ ਤੇ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਸਿੰਘ ਬਿੱਟੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ...

ਹੈਵਾਨ ਬਣਿਆ ਪਤੀ, ਕੀਤਾ ਸ਼ਰਮਨਾਕ ਕਾਰਾ, ਗਰਭਵਤੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਬੁਲੇ ਨੰਗਲ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਤੀ ਵੱਲੋਂ ਬਹੁਤ ਸ਼ਰਮਨਾਕ ਕਾਰਾ ਕੀਤਾ ਗਿਆ ਹੈ। ਉਸ...

IPL ‘ਚ MS ਧੋਨੀ ਨੇ ਰਚਿਆ ਇਤਿਹਾਸ, ਵਿਕਟਕੀਪਰ ਵਜੋਂ 5000 ਦੌੜਾਂ ਬਣਾਉਣ ਵਾਲੇ ਬਣੇ ਪਹਿਲੇ ਖਿਡਾਰੀ

ਚੇਨਈ ਸੁਪਰ ਕਿੰਗਸ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਨਾਂ ਇਕ ਨਵਾਂ ਰਿਕਾਰਡ ਬਣਾਇਆ ਹੈ। IPL 2024 ਵਿਚ ਲਗਾਤਾਰ ਸ਼ਾਨਦਾਰ...

ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਕ.ਤ.ਲ

ਡੇਰਾ ਬਾਬਾ ਨਾਨਕ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 200 ਰੁਪਏ ਦੇ ਲੈਣ-ਦੇਣ ਦੇ ਬਦਲੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ...