Apr 29

ਪੰਜਾਬ ‘ਚ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਬਾਕੀ ਅਦਾਰੇ ਰਹਿਣਗੇ ਬੰਦ

ਪੰਜਾਬ ਵਿੱਚ 1 ਮਈ 2024 ਯਾਨੀ ਕਿ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ ਅਤੇ ਹੋਰ ਵਪਾਰਕ...

ਗੁਰੂਹਰਸਹਾਏ ‘ਚ ਪੁਲਿਸ ਤੇ ਨ.ਸ਼ਾ ਤ.ਸਕਰਾਂ ਵਿਚਾਲੇ ਹੋਈ ਮੁੱ.ਠਭੇ.ੜ, ਇੱਕ ਤ.ਸਕਰ ਗ੍ਰਿਫ਼ਤਾਰ

ਪੰਜਾਬ ਦੇ ਫਿਰੋਜ਼ਪੁਰ ਦੇ ਗੁਰੂਹਰਸਹਾਏ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁੱਠਭੇੜ ਹੋਈ। ਇਸ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵੱਲੋਂ...

ਛੁੱਟੀ ‘ਤੇ ਆਏ ਫੌਜੀ ਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, ਜੰਮੂ ਦੇ ਰਾਜੌਰੀ ‘ਚ ਨਿਭਾ ਰਿਹਾ ਸੀ ਆਪਣੀਆਂ ਸੇਵਾਵਾਂ

ਗੁਰਦਾਸਪੁਰ ਦੇ ਪਿੰਡ ਹੀਰ ਵਿੱਚ 15 ਦਿਨ ਦੀ ਛੁੱਟੀ ਤੇ ਆਏ ਫੌਜ ਦੇ ਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਫੌਜੀ ਦਾ ਛੋਟਾ...

ਭਾਰਤੀ ਹਵਾਈ ਫੌਜ ਨੇ ਬਚਾਈ 2 ਗੰਭੀਰ ਮਰੀਜ਼ਾਂ ਦੀ ਜਾ.ਨ, ਇਲਾਜ ਲਈ ਲੇਹ ਤੋਂ ਚੰਡੀਗੜ੍ਹ ਕੀਤਾ ਏਅਰਲਿਫਟ

ਭਾਰਤੀ ਹਵਾਈ ਸੈਨਾ ਵੱਲੋਂ ਐਤਵਾਰ ਨੂੰ ਦੋ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਨੂੰ ਏਅਰਲਿਫਟ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼...

ਪੰਜਾਬ ‘ਚ ਬਦਲਿਆ ਮੌਸਮ, ਕਈ ਜ਼ਿਲਿਆਂ ‘ਚ ਪੈ ਰਿਹਾ ਮੀਂਹ, ਮੌਸਮ ਵਿਭਾਗ ਵੱਲੋਂ ਆਰੇਂਜ ਤੇ ਯੈਲੋ ਅਲਰਟ ਜਾਰੀ

ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਅਸਮਾਨ ਵਿੱਚ ਬੱਦਲ ਛਾਏ ਹੋਏ ਹਨ, ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਵੀ...

ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਵੱਡਾ ਹਾ.ਦਸਾ, ਸਿੰਧ ਦਰਿਆ ‘ਚ ਡਿੱਗੀ ਕਾਰ, 4 ਲੋਕਾਂ ਦੀ ਮੌ.ਤ, 2 ਲਾਪਤਾ

ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਗਗਨਗੈਰ ਇਲਾਕੇ ‘ਚ ਸ਼੍ਰੀਨਗਰ-ਲੇਹ ਹਾਈਵੇਅ ‘ਤੇ ਇਕ ਕਾਰ ਸਿੰਧ ਨਦੀ ‘ਚ ਡਿੱਗ ਗਈ। ਕਾਰ ਵਿੱਚ ਸਵਾਰ 9...

ਖੰਨਾ ਦੀ ਦੋਰਾਹਾ ਨਹਿਰ ‘ਚ ਡਿੱਗੀ ਕਾਰ, ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ ਪਰਿਵਾਰ, ਇੱਕ ਵਿਅਕਤੀ ਦੀ ਲਾਸ਼ ਬਰਾਮਦ

ਪੰਜਾਬ ਦੇ ਲੁਧਿਆਣਾ ‘ਚ ਐਤਵਾਰ ਰਾਤ ਨੂੰ ਦਰਦਨਾਕ ਹਾਦਸਾ ਵਾਪਰਿਆ। ਦੋਰਾਹਾ ਵਿਖੇ ਸੰਤੁਲਨ ਵਿਗੜਨ ਕਾਰਨ ਇੱਕ ਕਾਰ ਸਰਹਿੰਦ ਨਹਿਰ ‘ਚ ਜਾ...

CM ਮਾਨ ਅੱਜ ਰੂਪਨਗਰ ‘ਚ ਕਰਨਗੇ ਚੋਣ ਪ੍ਰਚਾਰ, ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਮੰਗਣਗੇ ਵੋਟ

ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਅਗਵਾਈ ਕਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-4-2024

ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ...

Google ਬਣੇਗਾ ਤੁਹਾਡਾ ਟੀਚਰ, AI ਜ਼ਰੀਏ ਸਿਖਾਏਗਾ English ਸਪੀਕਿੰਗ

ਸਰਚ ਇੰਜਣ ਦੇ ਨਾਂ ਨਾਲ ਮਸ਼ਹੂਰ ਗੂਗਲ ਹੁਣ ਯੂਜਰਸ ਨੂੰ ਇੰਗਲਿਸ਼ ਸਿਖਾਉਂਦੇ ਹੋਏ ਦੇਖਿਆ ਜਾਵੇਗਾ। ਇਸ ਲਈ ਗੂਗਲ ਦੀ ਲੈਬ ਵਿਚ ਟੈਸਟ ਸ਼ੁਰੂ ਹੋ...

ਡਾਇਬਟੀਜ਼ ‘ਚ ਤਰਬੂਜ਼ ਖਾਣਾ ਫਾਇਦੇਮੰਦ ਜਾਂ ਖਤਰਨਾਕ? ਜਾਣੋ ਫਾਇਦੇ ਤੇ ਨੁਕਸਾਨ

ਡਾਇਬਟੀਜ਼ ਵਾਲੇ ਲੋਕਾਂ ਨੂੰ ਬਲੱਡ ਸ਼ੂਗਰ ਮੇਂਟੇਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ...

ਅਜੇ ਇਨਕਮ ਟੈਕਸ ਭਰਨਾ ਚਾਹੀਦਾ ਜਾਂ 31 ਜੁਲਾਈ ਤੱਕ ਕਰਨਾ ਚਾਹੀਦਾ ਇੰਤਜ਼ਾਰ, ਜਾਣੋ ਕੀ ਰਹੇਗਾ ਸਹੀ

ਇਨਕਮ ਟੈਕਸ ਵਿਭਾਗ ਨੇ ਇਸ ਸਾਲ ਅਪ੍ਰੈਲ ਵਿਚ ਹੀ ਆਈਟੀਆਰ ਫਾਈਲ ਕਰਨ ਲਈ ਫਾਰਮ ਤੇ ਸਹੂਲਤਾਂ ਉਪਲਬਧ ਕਰਾ ਦਿੱਤੀਆਂ ਹਨ। ਆਮ ਤੌਰ ‘ਤੇ ਇਸ ਕੰਮ...

ਅੱਵਲ ਦਰਜੇ ਦਾ ਕੰਜੂਸ ਸੀ ਆਜ਼ਾਦ ਭਾਰਤ ਦਾ ਪਹਿਲਾ ਅਰਬਪਤੀ, ਲੋਕਾਂ ਦੀ ਝੂਠੀ ਸਿਗਰਟ ਤੱਕ ਨਹੀਂ ਸਨ ਛੱਡਦੇ

1947 ਵਿਚ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਹੈਦਰਾਬਾਦ ਦੇ ਨਿਜਾਮ ਮੀਰ ਉਸਮਾਨ ਅਲੀ ਭਾਰਤ ਦੇ ਸਭ ਤੋਂ ਅਮੀਰ ਸ਼ਖਸ ਸਨ। ਉਸ ਸਮੇਂ ਉਨ੍ਹਾਂ ਦੀ ਕੁੱਲ...

ਸਮੁੰਦਰ ‘ਚੋਂ ਫੜਿਆ ਗਿਆ 6 ਕਰੋੜ ਰੁਪਏ ਦਾ ਨਸ਼ਾ, 14 ਪਾਕਿਸਤਾਨੀ ਵੀ ਗ੍ਰਿਫਤਾਰ

ਇੰਡੀਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਨੇ ਅੱਜ ਅਰਬਸਾਗਰ ਵਿਚ ਭਾਰਤੀ ਫੌਜ ਵਿਚ 600 ਕਿਲੋ ਡਰੱਗਸ ਜ਼ਬਤ ਕੀਤੀ ਹੈ। ਇਸ ਦੀ ਕੀਮਤ 600 ਕਰੋੜ...

ਗੁਰਦਾਸਪੁਰ ਜੇਲ੍ਹ ‘ਚ ਹਵਾਲਾਤੀ ਨੇ ਸੁਪਰੀਟੈਂਡੈਂਟ ‘ਤੇ ਕੀਤਾ ਹਮਲਾ, ਫਰੀਦਕੋਟ ਜੇਲ੍ਹ ਤੋਂ ਹੋਇਆ ਸੀ ਸ਼ਿਫਟ

ਹਵਾਲਾਤੀ ਵੱਲੋਂ ਜੇਲ੍ਹ ਦੇ ਸੁਪਰੀਟੈਂਡੈਂਟ ‘ਤੇ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਹਮਲੇ ਵਿਚ ਸੁਪਰੀਟੈਂਡੈਂਟ ਵਾਲ-ਵਾਲ...

CM ਮਾਨ ਦੂਜੀ ਵਾਰ ਮਿਲਣਗੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ, 30 ਅਪ੍ਰੈਲ ਨੂੰ ਹੋਵੇਗੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਹਾੜ ਜੇਲ੍ਹ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ 30...

ਭਾਖੜਾ ਨਹਿਰ ‘ਚ ਰੁੜਿਆ 92 ਕਰੋੜ ਦਾ ਸੋਲਰ ਪ੍ਰਾਜੈਕਟ, 18 ਮਾਰਚ ਨੂੰ ਹੋਇਆ ਸੀ ਸ਼ੁਰੂ

ਭਾਖੜਾ ਡੈਮ ਤੋਂ ਛੱਡੇ ਪਾਣੀ ਨੇ ਕਹਿਰ ਮਚਾ ਕੇ ਰੱਖ ਦਿੱਤਾ ਹੈ। ਦਰਿਆ ਵਿਚ 92 ਕਰੋੜ ਦਾ ਪ੍ਰਾਜੈਕਟ ਰੁੜ੍ਹ ਚੁੱਕਿਆ ਹੈ। ਅਧਿਕਾਰੀਆਂ ਨੂੰ...

ਦੁੱਧ ਨਾਲ ਭਰਿਆ ਟੈਂਕਰ ਹੋਇਆ ਬੇਕਾਬੂ, 10 ਤੋਂ ਵੱਧ ਵਾਹਨਾਂ ਨੂੰ ਦਰੜਿਆ, ਡਰਾਈਵਰ ਗ੍ਰਿਫਤਾਰ

ਜਲੰਧਰ ਦੇ ਪਠਾਨਕੋਟ ਚੌਕ ‘ਤੇ ਦੁੱਧ ਨਾਲ ਭਰੇ ਟੈਂਕਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਤਾਂ ਉਸ ਵੱਲੋਂ ਲਗਭਗ 10 ਤੋਂ 12 ਵਾਹਨ ਕਬਾੜ ਕਰ ਦਿੱਤੇ।...

ਸੰਗਰੂਰ ਪਹੁੰਚੇ CM ਮਾਨ ਦਾ ਦਾਅਵਾ-‘ਆਉਣ ਵਾਲੀ ਕੇਂਦਰ ਸਰਕਾਰ AAP ਦੇ ਬਿਨਾਂ ਨਹੀਂ ਬਣੇਗੀ’

ਮਿਸ਼ਨ ਆਪ ’13-0′ ਲਈ ਭਗਵੰਤ ਮਾਨ ਪੂਰੀ ਤਰ੍ਹਾਂ ਤੋਂ ਸਰਗਰਮ ਹਨ। ਉਨ੍ਹਾਂ ਵੱਲੋਂ ਹਰੇਕ ਲੋਕ ਸਭਾ ਹਲਕੇ ਵਿਚ ਜਾ ਕੇ ਪਾਰਟੀ ਉਮੀਦਵਾਰਾਂ ਲਈ...

ਅਰਵਿੰਦਰ ਸਿੰਘ ਲਵਲੀ ਦਾ ਅਸਤੀਫਾ ਮਨਜ਼ੂਰ, ਦਿੱਲੀ ਇੰਚਾਰਜ ਬੋਲੇ-‘ਨਹੀਂ ਬਦਲੇ ਜਾਣਗੇ ਉਮੀਦਵਾਰ’

ਦਿੱਲੀ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਰਵਿੰਦਰ ਸਿੰਘ ਲਵਲੀ ਦੇ ਅਸਤੀਫੇ ਦੇ ਬਾਅਦ ਪਾਰਟੀ ਵਿਚ ਖਲਬਲੀ ਮਚੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ...

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਹਰਪਾਲ ਸਿੰਘ ਬਲੇਰ ਦਾ ਨਾਂ ਲਿਆ ਵਾਪਸ

ਲੋਕ ਸਭਾ ਚੋਣਾਂ ਨੂੰ ਲੈ ਸਿਆਸੀ ਪਾਰਟੀਆਂ ‘ਚ ਹਲਚਲ ਤੇਜ਼ ਹੈ। ਇਸੇ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ...

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ...

ਪਟਿਆਲਾ ਨੇੜੇ ਪਿੰਡ ਦੁੱਧਨਸਾਧਾ ‘ਚ ਬਜ਼ੁਰਗ ਦਾ ਕਤਲ, ਜਾਂਚ ਵਿਚ ਜੁਟੀ ਪੁਲਿਸ

ਪਟਿਆਲਾ ਦੇ ਨੇੜਲੇ ਪਿੰਡ ਦੁੱਧਨਸਾਧਾ ਵਿਖੇ ਇੱਕ ਬਜ਼ੁਰਗ ਗਰੀਬੂ ਰਾਮ ਉਮਰ ਕਰੀਬ 70 ਸਾਲ ‘ਤੇ ਦੇਰ ਰਾਤ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ...

ਇਨ੍ਹਾਂ 4 ਸਮੱਸਿਆਵਾਂ ‘ਚ ਹੈ ਨਾਰੀਅਲ ਪਾਣੀ ਦਾ ਸੇਵਨ ਫਾਇਦੇਮੰਦ, ਜਾਣੋ ਇਸ ਨੂੰ ਪੀਣ ਦਾ ਸਹੀ ਸਮਾਂ

ਗਰਮੀਆਂ ਜ਼ੋਰਾਂ ‘ਤੇ ਹਨ, ਇਸ ਲਈ ਆਪਣੀ ਖੁਰਾਕ ਵਿੱਚ ਵੱਧ ਤੋਂ ਵੱਧ ਤਰਲ ਪਦਾਰਥ ਸ਼ਾਮਲ ਕਰੋ। ਕਿਉਂਕਿ ਗਰਮੀ ਦੇ ਮੌਸਮ ‘ਚ ਸਰੀਰ ‘ਚ...

ਟਰੈਕਟਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਜੋਤ ਸਿੰਘ

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਬੈਬੋਵਾਲ ਚੰਨੀਆਂ ਵਿਖੇ ਖੇਤਾਂ ਵਿੱਚ ਟਰੈਕਟਰ ਪਲਟਣ ਨਾਲ 16 ਸਾਲਾ ਨੌਜਵਾਨ ਦੀ ਮੌਤ ਹੋ...

ਪੇਟ ਲਈ ਇਹ ਚੀਜ਼ਾਂ ਪੰਚਾਮ੍ਰਿਤ ਦਾ ਕਰਦੀਆਂ ਹਨ ਕੰਮ, ਗਰਮੀਆਂ ‘ਚ ਪਾਚਨ ਸ਼ਕਤੀ ਨੂੰ ਠੀਕ ਕਰਨ ਲਈ ਇਸ ਨੂੰ ਜ਼ਰੂਰ ਪੀਓ

ਰਸੋਈ ‘ਚ ਮੌਜੂਦ ਕਈ ਮਸਾਲੇ ਅਤੇ ਜੜੀ-ਬੂਟੀਆਂ ਮੌਜੂਦ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੀਆਂ ਹਨ। ਇਸ ‘ਚ...

ਸਵਾਰੀਆਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਨਹਿਰ ‘ਚ ਡਿੱਗੀ, ਦਰਜਨ ਦੇ ਕਰੀਬ ਲੋਕ ਜ਼ਖਮੀ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਸਵਾਰੀਆਂ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਪੁਲ ਹੇਠੋਂ ਨਹਿਰ ਵਿਚ ਡਿੱਗ ਗਈ।...

ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦਾ ਹੋਇਆ ਦੇਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

ਪੰਜਾਬ ਦੇ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਪੰਧੇਰ ਪਿਛਲੇ ਲੰਮੇ ਸਮੇਂ ਤੋਂ ਇੱਕ ਗੰਭੀਰ...

ਇਸ ਦੇਸ਼ ਨੇ ਸਮਲਿੰਗੀ ਸਬੰਧਾਂ ਨੂੰ ਐਲਾਨਿਆ ਅਪਰਾਧ, ਹੋਵੇਗੀ 15 ਸਾਲ ਦੀ ਸਜ਼ਾ

ਇਰਾਕ ਦੀ ਸੰਸਦ ਨੇ ਸ਼ਨੀਵਾਰ ਨੂੰ ਸਮਲਿੰਗੀ ਸਬੰਧਾਂ ਨੂੰ ਅਪਰਾਧ ਐਲਾਨ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ। ਰਿਪੋਰਟ ਮੁਤਾਬਕ ਇਰਾਕ ਵਿੱਚ ਹੁਣ...

ਵਿਆਹ ਦੀ ਖੁਸ਼ੀ ‘ਚ ਲਾੜਾ ਕਰ ਗਿਆ ਗਲਤੀ, ਗੁੱਸੇ ‘ਚ ਲਾੜੀ ਨੇ ਵਾਪਿਸ ਤੋਰੀ ਬਰਾਤ

ਯੂਪੀ ਦੇ ਸੰਤ ਕਬੀਰਨਗਰ ਵਿੱਚ ਇੱਕ ਲਾੜੇ ਨੇ ਆਪਣੇ ਵਿਆਹ ਦੀ ਖੁਸ਼ੀ ਵਿੱਚ ਵੱਡੀ ਗਲਤੀ ਕਰ ਦਿੱਤੀ। ਉਸ ਨੇ ਵਿਆਹ ਦੀ ਬਰਾਤ ਵਿਚ ਸ਼ਾਮਲ ਹੋਣ...

ਮਾਨਸਾ ਦੀ ਪ੍ਰਨੀਤ ਕੌਰ ਨੇ ਵਧਾਇਆ ਮਾਣ, ਵਿਸ਼ਵ ਕੱਪ ਤੀਰਅੰਦਾਜ਼ੀ ਮੁਕਾਬਲੇ ‘ਚ ਜਿੱਤਿਆ ਸੋਨ ਤਮਗ਼ਾ

ਬੁਢਲਾਡਾ-ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੇ ਅਧਿਆਪਕ ਅਵਤਾਰ ਸਿੰਘ ਦੀ ਬੇਟੀ ਪ੍ਰਨੀਤ ਕੌਰ ਨੇ ਇੱਕ ਵਾਰ ਫਿਰ ਪੰਜਾਬ ਦਾ ਮਾਣ ਵਧਾਇਆ ਹੈ।...

ਸ਼ੰਭੂ ਬਾਰਡਰ ਖੋਲ੍ਹਣ ਦਾ ਮਾਮਲਾ ਪਹੁੰਚਿਆ ਹਾਈਕੋਰਟ, ਵਪਾਰੀਆਂ ਵੱਲੋਂ ਕੀਤੀ ਗਈ ਸੀ ਸ਼ਿਕਾਇਤ

ਹਰਿਆਣਾ-ਪੰਜਾਬ ਦੇ ਬੰਦ ਹੋਏ ਸ਼ੰਭੂ ਬਾਰਡਰ ਨੂੰ ਖੋਲ੍ਹਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਸੂਬੇ ਦੇ ਵਪਾਰੀਆਂ ਨੇ ਇਸ...

ਸੜਕ ਹਾਦ.ਸੇ ਨੇ ਲਈ ਬੱਸ ਕੰਡਕਟਰ ਦੀ ਜਾ/ਨ, 2 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ,ਦੇ ਪਿੰਡ ਧਾਰੋਵਾਲੀ ਤੋਂ ਉੱਦੋਵਾਲੀ ਜਾਂਦੇ ਰੋਡ ਤੇ 33 ਸਾਲਾਂ ਨੌਜਵਾਨ ਦੀ ਸੜਕ ਹਾਦਸੇ ‘ਚ...

ਪਿਛਲੇ 10 ਦਿਨਾਂ ‘ਚ 2500 ਰੁਪਏ ਤੱਕ ਸਸਤਾ ਹੋਇਆ ਸੋਨਾ ! ਜਾਣੋ ਕਿਉਂ ਆਈ ਕੀਮਤਾਂ ‘ਚ ਇੰਨੀ ਗਿਰਾਵਟ ?

ਭਾਰਤ ਵਿੱਚ ਪਿਛਲੇ ਕੁਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਸੀ, ਪਰ ਬੀਤੇ ਕਾਰੋਬਾਰੀ ਹਫ਼ਤੇ ਵਿੱਚ...

ਵਿਪਨਜੋਤ ਸਿੰਘ ਬਣੇ ਚੰਡੀਗੜ੍ਹ DCC ਦੇ ਕਾਰਜਕਾਰੀ ਪ੍ਰਧਾਨ, ਸੂਬਾ ਪ੍ਰਧਾਨ ਨੇ ਜਾਰੀ ਕੀਤਾ ਪੱਤਰ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਐਤਵਾਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ...

ਇਨ੍ਹਾਂ ਸਫੈਦ ਚੀਜ਼ਾਂ ਦੀ ਵਰਤੋਂ ਹੈ ਜ਼ਹਿ.ਰ ਵਾਂਗ, ਅੱਜ ਤੋਂ ਹੀ ਡਾਇਟ ‘ਚ ਕਰੋ ਬਦਲਾਅ

ਅੱਜਕੱਲ੍ਹ ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਵਿਗੜਦੀਆਂ ਆਦਤਾਂ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਚੰਗੀ ਸਿਹਤ ਲਈ...

ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼ ! IMD ਵੱਲੋਂ ਅਗਲੇ ਤਿੰਨ ਦਿਨ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ

ਦੇਸ਼ ਦੇ ਕਈ ਰਾਜ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ । ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਇੱਕ ਵਾਰ ਲੂ ਦਾ ਅਲਰਟ ਜਾਰੀ ਕੀਤਾ ਹੈ।...

ਚੇੱਨਈ ਤੇ ਹੈਦਰਾਬਾਦ ਵਿਚਾਲੇ ਹੋਵੇਗਾ ਅੱਜ ਦਾ ਦੂਜਾ ਮੁਕਾਬਲਾ, ਜਾਣੋ ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

IPL 2024 ਵਿੱਚ ਅੱਜ ਸੰਡੇ ਡਬਲ ਦਾ ਦੂਜਾ ਮੈਚ ਚੇੱਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ । ਦੋਵਾਂ ਵਿਚਾਲੇ ਇਹ...

ਸੋਨੂੰ ਸੂਦ ਦਾ Whatsapp ਅਕਾਊਂਟ ਹੋਇਆ ਬਲਾਕ, ਇਨ੍ਹਾਂ ਗਲਤੀਆਂ ਕਰਕੇ ਬੰਦ ਹੋ ਜਾਂਦਾ ਏ ਨੰਬਰ

ਮਸ਼ਹੂਰ ਅਦਾਕਾਰ ਅਤੇ ਕੋਰੋਨਾ ਕਾਲ ਵਿਚ ਲੋਕਾਂ ਦੀ ਮਦਦ ਕਰਕੇ ਮਸੀਹਾ ਅਖਵਾਉਣ ਵਾਲੇ ਅਦਾਕਾਰ ਸੋਨੂੰ ਸੂਦ ਇਸ ਸਮੇਂ ਮੁਸ਼ਕਿਲਾਂ ਦਾ ਸਾਹਮਣਾ...

ਗੁਰਦਾਸਪੁਰ ਜੇਲ੍ਹ ‘ਚ ਹਵਾਲਾਤੀ ਨੇ ਸੁਪਰਿੰਟੈਂਡੈਂਟ ‘ਤੇ ਕੀਤਾ ਹ.ਮਲਾ, ਕੈਦੀ ਨੂੰ ਜੇਲ੍ਹ ਸਟਾਫ਼ ਨੇ ਕੀਤਾ ਕਾਬੂ

ਗੁਰਦਾਸਪੁਰ ਕੇਂਦਰੀ ਜੇਲ੍ਹ ਦੇ ਸੁਪਰਿੰਟੈਂਡੈਂਟ ‘ਤੇ ਇੱਕ ਹਵਾਲਾਤੀ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ...

ਬਾਹਰੋਂ ਖਾਣ-ਪੀਣ ਵਾਲਿਓ ਸਾਵਧਾਨ! ਮਸ਼ਹੂਰ ਰੈਸਟੋਰੈਂਟ ਦੀ ਭੱਲਾ-ਚਾਟ ‘ਚੋਂ ਨਿਕਲੀ ਕਿਰਲੀ

ਜਲੰਧਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ‘ਚ ਸਥਿਤ ਮਸ਼ਹੂਰ ਰੈਸਟੋਰੈਂਟ ‘ਚ ਸ਼ਨੀਵਾਰ ਦੇਰ ਰਾਤ ਇਕ ਗਾਹਕ ਨੇ ਹੰਗਾਮਾ ਕਰ ਦਿੱਤਾ।...

ਅੱਜ ਗੁਜਰਾਤ ਤੇ ਬੈਂਗਲੌਰ ਵਿਚਾਲੇ ਮੈਚ, ਸੀਜ਼ਨ ‘ਚ ਪਹਿਲੀ ਵਾਰ ਭਿੜਨਗੀਆਂ ਟੀਮਾਂ, ਜਾਣੋ ਸੰਭਾਵਿਤ ਪਲੇਇੰਗ-11

ਆਈਪੀਐਲ 2024 ਵਿੱਚ ਐਤਵਾਰ ਨੂੰ ਡਬਲ ਹੈਡਰ ਦੇਖਣ ਨੂੰ ਮਿਲੇਗਾ । ਪਹਿਲਾ ਮੈਚ ਰਾਇਲ ਚੈਲੰਜਰਸ ਬੈਂਗਲੌਰ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ...

ਯਮੁਨਾਨਗਰ ‘ਚ 13 ਸਾਲ ਦੀ ਕੁੜੀ ਨੇ ਜੀਵਨ ਲੀਲਾ ਕੀਤੀ ਸਮਾਪਤ, ਪਾਲਤੂ ਕੁੱਤੇ ਦੀ ਮੌ/ਤ ਤੋਂ ਸੀ ਦੁਖੀ

ਯਮੁਨਾਨਗਰ ਦੇ ਕੈਂਪ ਖੇਤਰ ‘ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 13 ਸਾਲ ਦੀ ਲੜਕੀ ਨੇ ਘਰ ਵਿੱਚ ਫਾਹਾ...

ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ, ਵਿਰਸਾ ਸਿੰਘ ਵਲਟੋਹਾ ਨੂੰ ਦਿੱਤੀ ਟਿਕਟ

ਪੰਜਾਬ ਵਿੱਚ ਅਕਾਲੀ ਦਲ ਨੇ ਖਡੂਰ ਸਾਹਿਬ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇੱਥੋਂ ਪਾਰਟੀ ਦੇ ਬੁਲਾਰੇ ਵਿਰਸਾ ਸਿੰਘ...

Titanic ਦੇ ਸਭ ਤੋਂ ਅਮੀਰ ਯਾਤਰੀ ਦੀ ਸੋਨੇ ਦੀ ਘੜੀ ਹੋਈ ਨੀਲਾਮ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

ਟਾਈਟੈਨਿਕ ਨਾਲ ਜੁੜੀ ਜਦੋਂ ਵੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਹਰ ਕੋਈ ਉਸਨੂੰ ਜਾਣਨ ਨੂੰ ਉਤਸੁਕ ਹੋ ਜਾਂਦਾ ਹੈ। ਹੁਣ ਇਸ ਜਹਾਜ਼ ਦੇ...

ਮੁੰਬਈ ਹਮਲੇ ਦੇ ਗੁਨਾਹਗਾਰ ਕਸਾਬ ਨੂੰ ਫਾਂਸੀ ਦਿਵਾਉਣ ਵਾਲੇ ਵਕੀਲ ਨੂੰ BJP ਨੇ ਦਿੱਤੀ ਟਿਕਟ!

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਸਾਬਕਾ ਵਿਸ਼ੇਸ਼ ਸਰਕਾਰੀ ਵਕੀਲ ਉੱਜਵਲ ਨਿਕਮ ਨੂੰ ਮੁੰਬਈ ਉੱਤਰੀ ਮੱਧ ਸੀਟ ਤੋਂ ਆਪਣਾ ਲੋਕ...

ਨੈਨੀਤਾਲ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱ.ਗ, ਹਾਈ ਅਲਰਟ ਜਾਰੀ, ਹੈਲੀਕਾਪਟਰਾਂ ਤੋਂ ਕੀਤੀ ਜਾ ਰਹੀ ਪਾਣੀ ਦੀ ਵਰਖਾ

ਉੱਤਰਾਖੰਡ ਦੇ ਜੰਗਲਾਂ ਵਿੱਚ ਅੱਗ ਦਾ ਦਾਇਰਾ ਵਧਦਾ ਜਾ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਸੈਲਾਨੀਆਂ ਲਈ ਮਹੱਤਵਪੂਰਨ ਨੈਨੀਤਾਲ ਚਾਰੋਂ ਪਾਸੇ...

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਮਸ਼ਹੂਰ ਬ.ਦ.ਮਾਸ਼ ਦਾ ਕਾਰਕੁਨ 3 ਹ.ਥਿ.ਆਰਾਂ ਸਣੇ ਗ੍ਰਿਫਤਾਰ

ਜਲੰਧਰ ਪੁਲਿਸ ਨੂੰ ਐਤਵਾਰ ਨੂੰ ਵੱਡੀ ਸਫਲਤਾ ਮਿਲੀ ਹੈ। ਦਰਅਸਲ, ਜਲੰਧਰ ਪੁਲਿਸ ਨੇ ਕਾਰਵਾਈ ਕਰਦਿਆਂ ਮਸ਼ਹੂਰ ਬਦਮਾਸ਼ ਦੇ ਇੱਕ ਗੁਰਗੇ ਨੂੰ...

ਮਹਾਦੇਵ ਬੈਟਿੰਗ ਐਪ ਮਾਮਲਾ, ਅਦਾਕਾਰ ਸਾਹਿਲ ਖਾਨ ਨੂੰ SIT ਨੇ ਕੀਤਾ ਗ੍ਰਿਫ਼ਤਾਰ

ਮੁੰਬਈ ਕ੍ਰਾਈਮ ਬ੍ਰਾਂਚ ਦੀ ਐੱਸਆਈਟੀ ਨੇ ਮਹਾਦੇਵ ਬੈਟਿੰਗ ਐਪ ਮਾਮਲੇ ‘ਚ ਅਭਿਨੇਤਾ ਸਾਹਿਲ ਖਾਨ ਨੂੰ ਹਿਰਾਸਤ ‘ਚ ਲਿਆ ਹੈ। ਉਸ ਨੂੰ...

ਗੁਰਦਾਸਪੁਰ ‘ਚ ਕਰਿਆਨੇ ਦੀ ਦੁਕਾਨ ਨੂੰ ਅਚਾਨਕ ਲੱਗੀ ਅੱ.ਗ, ਅੰਦਰ ਸੁੱਤੇ ਦੁਕਾਨਦਾਰ ਦੀ ਹੋਈ ਮੌ.ਤ

ਗੁਰਦਾਸਪੁਰ ਦੇ ਬਟਾਲਾ ਦੇ ਓਹਰੀ ਇਲਾਕੇ ‘ਚ ਲਾਡਾ ਕਰਿਆਨੇ ਦੀ ਦੁਕਾਨ ‘ਚ ਅਚਾਨਕ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਅੰਦਰ ਪਿਆ...

ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ! ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਲੋਕ ਸਭਾ ਚੋਣਾਂ ਵਿਚਾਲੇ ਦਿੱਲੀ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ...

ਰੇਲ ਮੁਸਾਫਰਾਂ ਲਈ ਚੰਗੀ ਖ਼ਬਰ, ਜਲੰਧਰ ਸਣੇ ਇਨ੍ਹਾਂ ਸਟੇਸ਼ਨਾਂ ‘ਤੇ ਸਸਤੇ ‘ਚ ਮਿਲੇਗਾ ਢਿੱਡ ਭਰ ਕੇ ਖਾਣਾ

ਭਾਰਤੀ ਰੇਲਵੇ ਵੱਲੋਂ ਰੇਲਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਗੈਰ-ਰਿਜ਼ਰਵ ਮੁਸਾਫ਼ਰਾਂ ਨੂੰ ਸਸਤਾ ਤੇ ਤਾਜ਼ਾ ਭੋਜਨ ਮੁਹੱਈਆ ਕਰਵਾਉਣ ਲਈ ਕਈ...

‘ਕੰਮ ਤੋਂ ਬ੍ਰੇਕ ਲਓ… ਤੇ ਜਾਓ ਦੇਖੋ’, ਆਨੰਦ ਮਹਿੰਦਰਾ ਨੇ ਪੋਸਟ ਸ਼ੇਅਰ ਕਰ ਕਿਉਂ ਕਹੀ ਇਹ ਗੱਲ (Video)

ਪੈਸੇ ਦੇ ਜਾਲ ਵਿੱਚ ਫਸ ਕੇ ਬੰਦਾ ਬਹੁਤ ਕੁਝ ਗੁਆ ਲੈਂਦਾ ਹੈ। ਆਪਣੇ ਆਪ ਨੂੰ ਬਿਜ਼ੀ ਰੱਖਣ ਨਾਲ ਵਿਅਕਤੀ ਕਈ ਤਜ਼ਰਬਿਆਂ ਅਤੇ ਸੁਖਾਂ ਤੋਂ...

ਛੇਤੀ-ਛੇਤੀ ਨਿਬੇੜ ਲਓ ਬੈਂਕਿੰਗ ਦੇ ਕੰਮ, ਮਈ ਮਹੀਨੇ ਵਿਚ ਇੰਨੇ ਦਿਨ ਬੈਂਕ ਰਹਿਣਗੇ ਬੰਦ

ਨਵੀਂ ਦਿੱਲੀ ਡਿਜੀਟਲ ਬੈਂਕਿੰਗ ਦੇ ਰੁਝਾਨ ਦੇ ਬਾਵਜੂਦ ਬਹੁਤ ਸਾਰੇ ਲੋਕ ਅਜੇ ਵੀ ਬੈਂਕਾਂ ‘ਤੇ ਬਹੁਤ ਜ਼ਿਆਦਾ ਨਿਰਭਰ ਹਨ। ਜੇਕਰ ਤੁਸੀਂ ਵੀ...

ਪੰਜਾਬ-ਹਰਿਆਣਾ ‘ਚ ਹਨੇਰੀ ਨਾਲ ਮੀਂਹ, ਕਈ ਰਾਜਾਂ ‘ਚ ਲੂ ਦਾ ਕਹਿ.ਰ, ਮੌਸਮ ਨੂੰ ਲੈ ਕੇ IMD ਦਾ ਅਲਰਟ

ਦੇਸ਼ ਦੇ ਕਈ ਰਾਜਾਂ ਵਿੱਚ ਇਸ ਸਮੇਂ ਤੇਜ਼ ਗਰਮੀ ਪੈ ਰਹੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (IMD) ਨੇ ਇੱਕ ਵਾਰ ਫਿਰ ਲੂ ਦਾ ਅਲਰਟ ਜਾਰੀ ਕੀਤਾ...

ਆਮ ਆਦਮੀ ਪਾਰਟੀ ਨੇ ਕੀਤਾ ਅਹੁਦੇਦਾਰਾਂ ਦਾ ਐਲਾਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਵਿੰਗਾਂ ਦੇ 82 ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਜਾਰੀ ਕੀਤੀ ਗਈ...

CM ਮਾਨ ਅੱਜ ਆਉਣਗੇ ਲੁਧਿਆਣਾ ‘ਚ, ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ‘ਚ ਕੱਢਣਗੇ ਰੋਡ ਸ਼ੋਅ

ਪੰਜਾਬ ਵਿਚ 1 ਜੂਨ ਨੂੰ ਚੋਣਾਂ ਪੈਣ ਜਾ ਰਹੀਆਂ ਹਨ। ਕਈ ਆਗੂਆਂ ਵੱਲੋਂ ਪਾਰਟੀਆਂ ਬਦਲੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਵੀ ਚੋਣਾਂ ਨੂੰ ਲੈ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-4-2024

ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ...

ਝਟਕੇ ਲਈ ਤਿਆਰ ਰਹੋ, ਚੋਣਾਂ ਮਗਰੋਂ ਮਹਿੰਗਾ ਹੋਵੇਗਾ ਮੋਬਾਈਲ ਰਿਚਾਰਜ, 20 ਫੀਸਦੀ ਤੱਕ ਵਧਣਗੇ ਪਲਾਨ ਦੇ ਰੇਟ

ਪਿਛਲੇ ਦੋ ਸਾਲਾਂ ਤੋਂ ਮੋਬਾਈਲ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ, ਪਰ ਹੁਣ ਜਲਦੀ ਹੀ ਤੁਹਾਨੂੰ ਇਸ ਵਿੱਚ ਵੱਡਾ...

ਦੁਨੀਆ ਦਾ ਸਭ ਤੋਂ ਅਨੋਖਾ ਸ਼ਹਿਰ, ਜਿਥੇ ਇੱਕੋ ਛੱਤ ਹੇਠਾਂ ਵੱਸਦੀ ਸਾਰੀ ਅਬਾਦੀ, ਸਕੂਲ-ਚਰਚ ਵੀ ਵਿੱਚੇ ਮੌਜੂਦ

ਦੁਨੀਆ ਭਰ ਵਿੱਚ ਬਹੁਤ ਸਾਰੇ ਅਜਿਹੇ ਸ਼ਹਿਰ ਹਨ ਜੋ ਧਰਤੀ ਦੇ ਹੇਠਾਂ ਵਸੇ ਹੋਏ ਹਨ। ਜਿਨ੍ਹਾਂ ਦੀ ਕਹਾਣੀ ਜਾਣ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ...

110 ਸਾਲ ਦੀ ਉਮਰ ‘ਚ ਖੁਦ ਆਪਣਾ ਸਾਰਾ ਕੰਮ ਕਰਦਾ ਇਹ ਬਜ਼ੁਰਗ, ਖੋਲ੍ਹਿਆ ਲੰਮੀ ਜ਼ਿੰਦਗੀ ਦਾ ਰਾਜ਼

ਅੱਜ ਦੇ ਸਮੇਂ ਵਿੱਚ ਸਾਡੀ ਜੀਵਨ ਸ਼ੈਲੀ ਅਜਿਹੀ ਬਣ ਗਈ ਹੈ ਕਿ ਅਸੀਂ 50-60 ਸਾਲ ਦੀ ਉਮਰ ਵਿੱਚ ਥੱਕਣ ਲੱਗ ਜਾਂਦੇ ਹਾਂ। ਸਾਡੀ ਜੀਵਨ ਸ਼ੈਲੀ ਅਤੇ...

ਚੱਮਚ ਦੀ ਥਾਂ ਹੱਥਾਂ ਨਾਲ ਖਾਣਾ ਹੈ ਸਹੀ! ਜਾਣੋ ਆਯੁਰਵੇਦ ਤੇ ਸਾਇੰਸ ਦੀ ਸਲਾਹ

ਚਾਵਲ ਹੋਵੇ ਜਾਂ ਸਾਂਭਰ, ਹਰ ਕੋਈ ਚਮਚ ਨਾਲ ਭੋਜਨ ਖਾਣਾ ਪਸੰਦ ਕਰਦਾ ਹੈ। ਹਾਲਾਂਕਿ ਦੱਖਣੀ ਭਾਰਤ ਵਿੱਚ ਇਹ ਸਾਰੀਆਂ ਚੀਜ਼ਾਂ ਹੱਥਾਂ ਨਾਲ...

60 ਸਾਲ ਦੀ ਉਮਰ ‘ਚ ਮਹਿਲਾ ਵਕੀਲ ਬਣੀ ਮਿਸ ਯੂਨੀਵਰਸ ਬਿਊਨਸ ਆਇਰਸ 2024, ਰਚਿਆ ਇਤਿਹਾਸ

ਹੁਣ ਤੱਕ ਭਾਰਤ ਦੀ ਸੁਸ਼ਮਿਤਾ ਸੇਨ, ਲਾਰਾ ਦੱਤ ਅਤੇ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ। ਹੁਣ ਇੱਕ...

‘ਮੇਰੇ ਪਤੀ ਜੇਲ੍ਹ ‘ਚ, ਉਨ੍ਹਾਂ ਦਾ ਕੀ ਕਸੂਰ ਏ’- ਜਨਤਾ ‘ਚ ਭਾਵੁਕ ਅਪੀਲ ਲੈ ਕੇ ਪਹੁੰਚੇ ਸੁਨੀਤਾ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਲੋਕ ਸਭਾ ਚੋਣਾਂ ਲਈ ਚੋਣ...

ਸੁਪਰੀਮ ਕੋਰਟ ‘ਚ ਗੂੰਜਿਆ ਕਿਸਾਨਾਂ ਦਾ MSP ਦਾ ਮੁੱਦਾ, ਅਦਾਲਤ ਨੇ ਸਰਕਾਰਾਂ ਤੋਂ ਮੰਗਿਆ ਜਵਾਬ

ਕਿਸਾਨਾਂ ਦੀ ਮੁੱਖ ਮੰਗ ਘੱਟੋ-ਘੱਟ ਸਮਰਥਨ ਮੁੱਲ (MSP) ਦਾ ਮੁੱਦਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ...

T20 ਵਰਲਡ ਕੱਪ 2024 : ICC ਨੇ ਭਾਰਤੀ ਫੈਨਸ ਨੂੰ ਦਿੱਤੀ ਖੁਸ਼ਖਬਰੀ, ਯੁਵਰਾਜ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਇਕ ਪਾਸੇ ਜਿੱਥੇ ਸਾਰੀਆਂ ਟੀਮਾਂ IPL 2024 ‘ਚ ਆਪਣਾ ਜ਼ਬਰਦਸਤ ਪ੍ਰਦਰਸ਼ਨ ਦੇਣ ‘ਚ ਰੁੱਝੀਆਂ ਹੋਈਆਂ ਹਨ, ਉਥੇ ਹੀ ICC T20 ਵਿਸ਼ਵ ਕੱਪ ਦੀਆਂ...

ਸਰਦਾਰ ਦਾ ਪੁੱਤ ਕੈਨੇਡਾ ਪੁਲਿਸ ‘ਚ ਲੱਗਿਆ ਕਰੈਕਸ਼ਨ ਅਫ਼ਸਰ, ਸਿੱਖੀ ਸਰੂਪ ‘ਚ ਜੁਆਇਨ ਕੀਤੀ ਡਿਊਟੀ

ਪੰਜਾਬ ਦੇ ਨੌਜਵਾਨ ਨੇ ਵਿਦੇਸ਼ ਵਿਚ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸਿੱਖ ਪਰਿਵਾਰ ਦੇ ਪੁੱਤਰ ਮੀਤਪਾਲ ਸਿੰਘ ਨੇ ਕੈਨੇਡਾ ਦੀ...

ਨਵਾਂਸ਼ਹਿਰ : ਬੰਦੂ.ਕ ਦੀ ਨੋਕ ‘ਤੇ ਵਾਰਦਾਤਾਂ ਕਰਨ ਵਾਲੇ 4 ਲੁਟੇਰੇ ਚੜ੍ਹੇ ਪੁਲਿਸ ਦੇ ਹੱਥੇ, ਹਥਿ.ਆਰ ਵੀ ਬਰਾਮਦ

ਨਵਾਂਸ਼ਹਿਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਬੰਦੂਕ ਦੀ ਨੋਕ ‘ਤੇ ਪੰਪ ਲੁੱਟਣ ਦੀਆਂ 4 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਵਿੱਚ...

‘OHM ਓਮਜੀ ਸਿਨੇਮਾਜ਼: ਮਲਟੀਪਲੈਕਸ ਸਿਨੇਮਾ’ ਇੱਕ ਨਵੇਂ ਸਿਲਵਰ ਸਕ੍ਰੀਨ ਦੇ ਅਨੁਭਵ ਲਈ ਹੋ ਜਾਓ ਤਿਆਰ!

OHM ਓਮਜੀ ਸਿਨੇਮਾਜ਼: ਮਲਟੀਪਲੈਕਸ ਸਿਨੇਮਾ ਇੱਕ ਨਵੇਂ ਸਿਲਵਰ ਸਕ੍ਰੀਨ ਅਨੁਭਵ ਦੀ ਪੇਸ਼ਕਸ਼ ਕਰਦਾ ਹੈ। ਅਸੀਂ ਛੇਤੀ ਹੀ OHM ਓਮਜੀ ਸਿਨੇਮਾਜ਼ ਦੇ...

ਜੇਲ੍ਹ ‘ਚ ਇਨਸੁਲਿਨ ਲੈਂਦੇ ਰਹਿਣ ਕੇਜਰੀਵਾਲ, AIIMS ਦੇ 5 ਡਾਕਟਰਾਂ ਦੀ ਸਲਾਹ, ਦੱਸਿਆ ਸਿਹਤ ਦਾ ਹਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਅਦਾਲਤ ਦੇ ਹੁਕਮਾਂ ‘ਤੇ ਬਣਾਏ ਗਏ ਏਮਜ਼ ਦੇ ਪੰਜ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਕਿਹਾ ਹੈ...

ਪੰਜਾਬੀ ਨੌਜਵਾਨ ਦਾ ਅਮਰੀਕਾ ‘ਚ ਗੋ/ਲੀਆਂ ਮਾ.ਰ ਕੇ ਕਤ.ਲ, 12 ਸਾਲ ਪਹਿਲਾਂ ਗਿਆ ਸੀ ਵਿਦੇਸ਼

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਗੋਗਾ...

ਜਲੰਧਰ ਬਾਲਾਜੀ ਧਾਮ ਨਤਮਸਤਕ ਹੋਏ CM ਮਾਨ ਦੀ ਪਤਨੀ, ਬੋਲੇ-‘ਮਾੜੇ ਬੰਦੇ ਝੜ ਗਏ, ਉਮੀਦ ਏ…’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸ਼ਨੀਵਾਰ ਨੂੰ ਜਲੰਧਰ ਪਹੁੰਚੀ। ਉਨ੍ਹਾਂ ‘ਆਪ’ ਆਗੂਆਂ ਨਾਲ ਸ਼ੇਖਾਂ...

ਭਲਕੇ CM ਮਾਨ ਦੀ ਬਰਨਾਲਾ ‘ਚ ਰੈਲੀ, ਮੰਤਰੀ ਮੀਤ ਹੇਅਰ ਲਈ ਮੰਗਣਗੇ ਵੋਟਾਂ

ਲੋਕ ਸਭਾ ਚੋਣਾਂ ‘ਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਸਿਖਰਾਂ ‘ਤੇ ਲਿਜਾਣ ਲਈ...

UAN ਨੰਬਰ ਦੇ ਬਗੈਰ ਜਾਣੋ PF ਬੈਲੇਂਸ, ਬਸ ਇਕ ਮੈਸੇਜ ਭੇਜਦੇ ਹੀ ਸਾਹਮਣੇ ਆਏਗੀ ਪੂਰੀ ਡਿਟੇਲ

EPFO ਵੱਲੋਂ ਗਾਹਕਾਂ ਨੂੰ ਇਕ ਵਿਸ਼ੇਸ਼ ਸਰਵਿਸ ਦਿੱਤੀ ਜਾਂਦੀ ਹੈ। ਇਸ ਸਰਵਿਸ ਦਾ ਇਸਤੇਮਾਲ ਕਰਕੇ ਕਰਮਚਾਰੀ ਆਪਣਾ ਪੀਐੱਮ ਫੰਡ ਬਿਨਾਂ ਯੂਨੀਵਰਸਲ...

ਜੇ ਡਾਕਟਰ ਦੀ ਸਲਾਹ ‘ਤੇ ਲੈਂਦੇ ਹੋ ਕੈਲਸ਼ੀਅਮ-ਵਿਟਾਮਿਨ ਦੇ ਸਪਲੀਮੈਂਟਸ ਤਾਂ ਜਾਣ ਲਓ ਇਨ੍ਹਾਂ ਨੂੰ ਖਾਣ ਦਾ ਸਹੀ ਸਮਾਂ

ਸਰੀਰ ਵਿਚ ਜ਼ਰੂਰੀ ਵਿਟਾਮਿਨਸ ਤੇ ਮਿਨਰਲਸ ਦੀ ਕਮੀ ਹੋਣ ‘ਤੇ ਡਾਕਟਰ ਅਕਸਰ ਸਪਲੀਮੈਂਟਸ ਖਾਣ ਦੀ ਸਲਾਹ ਦਿੰਦੇ ਹਨ ਪਰ ਕੁਝ ਲੋਕਾਂ ਨੂੰ ਇਹ...

ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲਿਆਂ ਲਈ ਚੰਗੀ ਖਬਰ! PNP ਅਧੀਨ ਬਿਨੈਕਾਰਾਂ ਤੋਂ ਭਾਸ਼ਾ ਦੇ ਟੈਸਟ ਦੀ ਵੱਡੀ ਸ਼ਰਤ ਹਟਾਈ

ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਹੁਣ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਟੈਸਟ ਨਹੀਂ ਦੇਣਾ...

ਹੁਣ ਰਾਤ ਨੂੰ ਵੀ ਚੰਡੀਗੜ੍ਹ ਏਅਰਪੋਰਟ ਤੋਂ ਉਡਾਣ ਭਰ ਸਕਣਗੇ ਜਹਾਜ਼, ਆਬੂਧਾਬੀ ਲਈ 15 ਮਈ ਤੋਂ ਸ਼ੁਰੂ ਹੋਵੇਗੀ ਫਲਾਈਟ

ਦੇਸ਼-ਵਿਦੇਸ਼ ਜਾਣ ਵਾਲੇ ਲੋਕ ਹੁਣ ਰਾਤ ਨੂੰ ਵੀ ਚੰਡੀਗੜ੍ਹ ਤੋਂ ਫਲਾਈਟ ਫੜ ਸਕਣਗੇ। ਇਸ ਲਈ ਏਅਰਪੋਰਟ ਅਥਾਰਟੀ ਵੱਲੋਂ ਏਅਰਪੋਰਟ ‘ਤੇ ਅਤਿ...

ਇਕ ਵਾਰ ਫਿਰ ਜ਼ਖਮੀ ਹੋਈ ਬੰਗਾਲ ਦੀ CM ਮਮਤਾ ਬੈਨਰਜੀ, ਹੈਲੀਕਾਪਟਰ ‘ਤੇ ਚੜ੍ਹਦੇ ਸਮੇਂ ਫਿਸਲਿਆ ਪੈਰ

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਦੇ ਦੂਜੇ ਦਿਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਕ ਵਾਰ ਫਿਰ ਜ਼ਖਮੀ ਹੋ ਗਈ।...

ਦਿੱਲੀ ਏਅਰਪੋਰਟ ‘ਤੇ ਰਵੀ ਕਾਨਾ ਤੇ ਉਸਦੀ ਪ੍ਰੇਮਿਕਾ ਗ੍ਰਿਫਤਾਰ, ਥਾਈਲੈਂਡ ਨੇ ਕੀਤਾ ਡਿਪੋਰਟ

ਰਵੀ ਕਾਨਾ ਤੇ ਉਸ ਦੀ ਗਰਲਫ੍ਰੈਂਡ ਕਾਜਲ ਝਾ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀਤੇ ਦਿਨੀਂ ਥਾਈਲੈਂਡ ਪੁਲਿਸ ਨੇ...

ਗੁਰਦਾਸਪੁਰ ‘ਚ ਤੇਂਦੁਏ ਨੇ ਕੀਤਾ ਨੌਜਵਾਨ ‘ਤੇ ਹ.ਮਲਾ, ਵਾਲ-ਵਾਲ ਬਚੀ ਜਾ.ਨ, ਘਰਾਂ ਦੇ ਬਾਹਰ ਲਗਾਏ ਗਏ ਪਿੰਜਰੇ

ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਚੀਮਾ ਵਿੱਚ ਚੀਤੇ ਦੇ ਨਜ਼ਰ ਆਉਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਤੇਂਦੁਏ ਨੇ ਨੌਜਵਾਨ ‘ਤੇ ਵੀ...

ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ, NSUI ਪੰਜਾਬ ਦੇ ਮੀਤ ਪ੍ਰਧਾਨ ਰਾਹੁਲ ਸ਼ਰਮਾ AAP ‘ਚ ਹੋਏ ਸ਼ਾਮਲ

ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਵੱਡੀਆਂ ਹਸਤੀਆਂ ਦਾ ਰਾਜਨੀਤਕ ਪਾਰਟੀ ਜੁਆਇਨ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਦਰਮਿਆਨ ਪੰਜਾਬ...

ਨੰਗਲ ‘ਚ ਵਾਪਰੀ ਬੇਹੱਦ ਮੰਦਭਾਗੀ ਘਟਨਾ, ਪਾਣੀ ਦੀ ਬਾਲਟੀ ‘ਚ ਡੁੱ.ਬਿਆ ਸਵਾ ਸਾਲ ਦਾ ਬੱਚਾ

ਪੰਜਾਬ ਦੇ ਨੰਗਲ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਖੇਡਦੇ-ਖੇਡਦੇ ਇੱਕ ਬੱਚਾ ਪਾਣੀ ਦੀ ਬਾਲਟੀ ਵਿੱਚ ਡੁੱਬ ਗਿਆ। ਉਸ ਨੂੰ...

ਪੰਜਾਬ AGTF ਨੂੰ ਮਿਲੀ ਵੱਡੀ ਕਾਮਯਾਬੀ, ਰਾਜੂ ਸ਼ੂ.ਟਰ ਦੇ 11 ਸਾਥੀਆਂ ਨੂੰ ਹ.ਥਿਆ.ਰਾਂ ਸਣੇ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF), ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਮਿਲ ਕੇ 11 ਦੋਸ਼ੀਆਂ ਨੂੰ ਗ੍ਰਿਫਤਾਰ...

ਪੁੱਤ ਨੂੰ ਏਅਰਪੋਰਟ ਛੱਡ ਵਾਪਸ ਪਰਤਦੇ ਪਰਿਵਾਰ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਮਾਂ-ਪਿਓ ਸਣੇ ਧੀ ਦੀ ਮੌ.ਤ

ਹਰਿਆਣਾ ਦੇ ਪੰਚਕੂਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਪਰਿਵਾਰ ਨਾਲ ਬਹੁਤ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿਚ ਇਸ...

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ, ਇਕ ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਹੀ ਮੰਦਭਾਗੀ ਖਬਰ ਸਾਹਮਣੇ ਆ ਹੀ...

ਮਿਸ਼ਨ ’13-0′ ਲਈ CM ਮਾਨ ਖਿੱਚੀ ਤਿਆਰੀ, ਫਿਰੋਜ਼ਪੁਰ ਤੇ ਫਰੀਦਕੋਟ ‘ਚ ਅੱਜ ਕੱਢਣਗੇ ਰੋਡ ਸ਼ੋਅ

ਮਿਸ਼ਨ ਆਪ ’13-0′ ਲਈ ਭਗਵੰਤ ਮਾਨ ਅੱਜ ਪੰਜਾਬ ਦੇ ਦੋ ਹਲਕਿਆਂ ਫਿਰੋਜ਼ਪੁਰ ਤੇ ਫਰੀਦਕੋਟ ਵਿਚ ਪਹੁੰਚ ਰਹੇ ਹਨ। ਇਥੇ ਉਹ ਰੈਲੀ ਵੀ ਕਰਨਗੇ ਤੇ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ਼, ਹਨ੍ਹੇਰੀ ਤੂਫਾਨ ਨਾਲ ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ

ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਬੀਤੇ ਦਿਨੀਂ ਪੰਜਾਬ ਦੇ ਕਈ...

ਸਲਮਾਨ ਖਾਨ ਕੇਸ ‘ਚ ਮੁੰਬਈ ਪੁਲਿਸ ਦੀ ਵੱਡੀ ਕਾਰਵਾਈ, ਮਸ਼ਹੂਰ ਬਦਮਾਸ਼ ਖਿਲਾਫ ਲੁੱਕ ਆਊਟ ਨੋਟਿਸ ਜਾਰੀ

ਸਲਮਾਨ ਖਾਨ ਕੇਸ ਵਿਚ ਮੁੰਬਈ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ।2 ਗੁੰਡਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਮੁੰਬਈ ਪੁਲਿਸ ਨੇ ਵੱਡੀ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ ‘ਚ ਕਤਲ, ਕੁਝ ਚਿਰ ਬਾਅਦ ਆਉਣਾ ਸੀ ਭਾਰਤ

ਹਰੇਕ ਸਾਲ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿਚ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਸੈਟਲ ਹੋ ਕੇ ਉਹ ਆਪਣੀ ਤੇ...

ਤੇਜ਼ ਰਫਤਾਰ ਗੱਡੀ ਦਾ ਕਹਿਰ! ਕਾਰ ਦੀ ਦਰੱਖਤ ਤੇ ਟਰਾਂਸਫਾਰਮਰ ਨਾਲ ਹੋਈ ਟੱਕਰ, 4 ਦੀ ਮੌਤ

ਕਸਬਾ ਗੋਇੰਦਵਾਲ ਸਾਹਿਬ ਤੋਂ  ਘਟਨਾ ਸਾਹਮਣੇ ਆਈ ਹੈ ਜਿਥੇ ਤੇਜ਼ ਰਫਤਾਰ ਵਰਨਾ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ ਤੇ ਫਿਰ...

i20 ਗੱਡੀ ‘ਚੋਂ ਬਰਾਮਦ ਹੋਈ ਪੁਲਿਸ ਮੁਲਾਜ਼ਮ ਦੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ

ਫਿਰੋਜ਼ਪੁਰ ਦੇ ਇਲਾਕੇ ਵਿਚ ਉਦੋਂ ਸਨਸਨੀ ਫੈਲ ਗਈ ਜਦੋਂ ਇਕ ਹੈੱਡ ਕਾਂਸਟੇਬਲ ਦੀ ਲਾਸ਼ ਉਸ ਦੀ i20 ਕਾਰ ਵਿਚੋਂ ਬਰਾਮਦ ਹੋਈ। ਇਹ ਲਾਸ਼ ਲਾਵਾਰਿਸ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 27-4-2024

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ...

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਹੋਏ ਲਾਪਤਾ, ਪਿਤਾ ਨੇ ਦਰਜ ਕਰਾਈ ਸ਼ਿਕਾਇਤ

ਟੀਵੀ ਦੇ ਮਸ਼ਹੂਰ ਸਿਟਕਾਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪੁਰਾਣੇ ਰੋਸ਼ਨ ਸਿੰਘ ਸੋਢੀ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ...

ਰੋਟੀ-ਚੌਲ ਨਹੀਂ… ਮਹਿੰਗਾਈ ਲਈ ਪੈਟਰੋਲ-ਡੀਜ਼ਲ ਨੇ ਜ਼ਿਆਦਾ ਜ਼ਿੰਮੇਵਾਰ, ਇਹ ਹੈ ਵਜ੍ਹਾ

ਹੁਣ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਰੇਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਮਹਿੰਗਾਈ...

CM ਮਾਨ ਨੇ Live ਹੋ ਕੇ ਕਿਸਾਨਾਂ ਦਾ ਕੀਤਾ ਧੰਨਵਾਦ, ਫ਼ਸਲਾਂ ਨੂੰ ਲੈ ਕੇ ਕਹੀ ਇਹ ਗੱਲ

ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਕਿਸਾਨਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਦਾਨ ਕਰਨ ਵਾਲਾ ਸੂਬਾ ਹੈ।...

ਫਲਾਂ ਰਾਹੀਂ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ, ਫਤਿਹਗੜ੍ਹ ਸਾਹਿਬ ‘ਚ DC ਦੀ ਅਨੋਖੀ ਪਹਿਲ

ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਆਪਣੇ-ਆਪਣੇ ਤਰੀਕੇ ਨਾਲ ਲੋਕਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨ ‘ਚ ਲੱਗੇ...

ਦੇਸ਼ ‘ਚ ਬੰਦ ਹੋ ਜਾਏਗਾ WhatsApp! ਮੇਟਾ ਨੇ ਕੋਰਟ ‘ਚ ਕਿਹਾ-‘ਭਾਰਤ ਛੱਡ ਦਿਆਂਗੇ, ਨਹੀਂ ਕਰਾਂਗੇ ਇਹ ਕੰਮ’

ਸੋਸ਼ਲ ਮੀਡੀਆ ਪਲੇਟਫਾਰਮ WhatsApp ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਜੇਕਰ ਉਸ ਨੂੰ ਕਿਸੇ ਵੀ ਤਰੀਕੇ ਨਾਲ ਐਨਕ੍ਰਿਪਸ਼ਨ...

ਜਲੰਧਰ : ਦੁੱਧ ਦੇ ਭਰੇ ਟੈਂਕਰ ਦੀਆਂ ਬ੍ਰੇਕਾਂ ਹੋਈਆਂ ਫੇਲ੍ਹ! 10 ਗੱਡੀਆਂ ਨੂੰ ਮਾਰੀ ਜ਼ਬਰਦਸਤ ਟੱਕਰ, ਕਈ ਫੱਟੜ

ਜਲੰਧਰ ਦੇ ਪਠਾਨਕੋਟ ਚੌਕ ਨੇੜੇ ਲਾਲ ਬੱਤੀ ‘ਤੇ ਖੜ੍ਹੇ 10 ਦੇ ਕਰੀਬ ਵਾਹਨਾਂ ਨੂੰ ਇਕ ਬੇਕਾਬੂ ਤੇਜ਼ ਰਫਤਾਰ ਦੁੱਧ ਦੇ ਟੈਂਕਰ ਨੇ ਟੱਕਰ ਮਾਰ...

UK ‘ਚ ਖੋਲ੍ਹੀ ਗਈ ਪਹਿਲੀ ਸਿੱਖ ਅਦਾਲਤ, ਜਾਣੋ ਕਿਹੜੇ ਮੁੱਦਿਆਂ ‘ਤੇ ਹੋਵੇਗੀ ਸੁਣਵਾਈ

ਬਰਤਾਨੀਆ ‘ਚ ਪਰਿਵਾਰਕ ਅਤੇ ਸਿਵਲ ਵਿਵਾਦਾਂ ‘ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਖੁਸ਼ਖਬਰੀ ਹੈ। ਲੰਡਨ ਵਿੱਚ ਬ੍ਰਿਟਿਸ਼ ਸਿੱਖ...

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਹਸਪਤਾਲ ਤੋਂ ਫਰਾਰ ਰਾਜੂ ਸ਼ੂਟਰ ਸਣੇ ਉਸ ਦੇ 10 ਸਾਥੀ ਕੀਤੇ ਕਾਬੂ

ਚੰਡੀਗੜ੍ਹ : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਸਾਂਝੇ...