Feb 10
ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ, ਬਾਬਾ ਬਕਾਲਾ ਦੇ ਕੋਲ ਗੁਰੂਘਰ ‘ਚ ਹੋਇਆ ਆਨੰਦ ਕਾਰਜ
Feb 10, 2023 12:47 pm
‘ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਨੇ ਇੰਗਲੈਂਡ ਦੀ ਰਹਿਣ ਵਾਲੀ ਐੱਨਆਰਆਈ...
ਬਠਿੰਡਾ ‘ਚ ਵਾਹਨ ਚਾਲਕ ਦੀ ਲਾਪ੍ਰਵਾਹੀ ਆਈ ਸਾਹਮਣੇ, ਚੱਲਦੀ ਸਕੂਲ ਵੈਨ ‘ਚੋਂ ਡਿੱਗੀ ਬੱਚੀ
Feb 10, 2023 12:24 pm
ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਕੂਲ ਵੈਨ ਮਾਲਕ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ ਜਿਥੇ ਚੱਲਦੀ ਵੈਨ ਵਿਚੋਂ ਇਕ ਬੱਚੀ ਡਿੱਗ ਗਈ। ਗਨੀਮਤ...
ਤੁਰਕੀ ‘ਚ ਭੂਚਾਲ ਨਾਲ ਹਾਲਾਤ ਹੋਏ ਬਦਤਰ, ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, 64 ਹਜ਼ਾਰ ਤੋਂ ਵੱਧ ਜ਼ਖਮੀ
Feb 10, 2023 11:42 am
ਤੁਰਕੀ ਤੇ ਸੀਰੀਆ ਵਿੱਚ ਭੂਚਾਲ ਨਾਲ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀਆਂ ਦੀ...
ਸ਼ਰਮਨਾਕ! ਦੁੱਧ ਲਈ ਤਰਸ ਰਿਹਾ ਮਾਸੂਮ, ਨਸ਼ੇੜੀ ਮਾਂ ਨੇ ਬੱਚੇ ਨੂੰ ਦੁੱਧ ਪਿਲਾਉਣ ਲਈ ਪਰਿਵਾਰ ਤੋਂ ਮੰਗੇ 20 ਹਜ਼ਾਰ ਰੁਪਏ
Feb 10, 2023 11:22 am
ਲੁਧਿਆਣਾ ਵਿਚ ਇਕ ਨਸ਼ੇੜੀ ਮਾਂ ਦੀ ਕਰਤੂਤ ਸਾਹਮਣੇ ਆਈ ਹੈ। ਉਸ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਦੀ ਦੇਖਭਾਲ ਨਹੀਂ ਕੀਤੀ ਜਿਸ ਕਾਰਨ ਬੱਚੇ...
ਪ੍ਰੇਮੀ ਵਿਆਹੁਤਾ ਹੈ ਇਹ ਜਾਣਦੇ ਹੋਏ ਸਬੰਧ ਬਣਾ ਰਹੇ ਹੋ ਤਾਂ ਨਹੀਂ ਬਣਦਾ ਜਬਰ-ਜਨਾਹ ਦਾ ਮਾਮਲਾ: ਹਾਈਕੋਰਟ
Feb 10, 2023 11:10 am
ਵਿਆਹੁਤਾ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਟਿੱਪਣੀ ਕੀਤੀ ਕਿ...
ਸਿਵਲ ਜੱਜਾਂ ਨੂੰ ਪੰਜਾਬ ਸਰਕਾਰ ਦਾ ਤੋਹਫਾ, ਰਾਜਪਾਲ ਨੇ ਤਨਖਾਹ ਸਕੇਲ ‘ਚ ਸੋਧ ਨੂੰ ਦਿੱਤੀ ਮਨਜ਼ੂਰੀ
Feb 10, 2023 10:52 am
ਪੰਜਾਬ ਸਰਕਾਰ ਨੇ ਸੂਬੇ ਵਿਚ ਕੰਮ ਕਰ ਰਹੇ ਸਿਵਲ ਜੁਡੀਸ਼ੀਅਲ ਅਧਿਕਾਰੀਆਂ ਨੂੰ ਤਨਖਾਹ ਵਾਧੇ ਦਾ ਤੋਹਫਾ ਦਿੱਤਾ ਹੈ। ਸਰਕਾਰ ਦੀ ਸਿਫਾਰਸ਼ ‘ਤੇ...
ਵੱਡੀ ਖਬਰ: ਅੱਜ ਜੇਲ੍ਹ ‘ਚੋਂ ਬਾਹਰ ਆਉਣਗੇ ਸਿਮਰਜੀਤ ਬੈਂਸ, ਸਮਰਥਕਾਂ ਦਾ ਕਾਫ਼ਲਾ ਪਹੁੰਚੇਗਾ ਬਰਨਾਲਾ
Feb 10, 2023 10:36 am
ਪੰਜਾਬ ਦੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਜਬਰ-ਜਨਾਹ ਦੇ ਮਾਮਲੇ ਸਮੇਤ 16 ਹੋਰ...
BSF ਨੇ ਪਾਕਿਸਤਾਨ ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਡ੍ਰੋਨ ਜ਼ਰੀਏ ਲਿਆਂਦੀ ਹੈਰੋਇਨ ਤੇ ਹਥਿਆਰ ਕੀਤੇ ਬਰਾਮਦ
Feb 10, 2023 10:22 am
ਫਿਰੋਜ਼ਪੁਰ ਸੈਕਟਰ ਦੇ ਇਲਾਕੇ ਵਿਚ ਡ੍ਰੋਨ ਜ਼ਰੀਏ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਇਕ...
ISRO ਨੇ ਲਾਂਚ ਕੀਤਾ ਆਪਣਾ ਸਭ ਤੋਂ ਛੋਟਾ ਰਾਕੇਟ ‘SSLV-D2’, 3 ਸੈਟੇਲਾਈਟਾਂ ਨਾਲ ਭਰੀ ਪੁਲਾੜ ਦੀ ਉਡਾਣ
Feb 10, 2023 10:11 am
ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ...
ਡੋਨਾਲਡ ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਹੋਇਆ ਬਹਾਲ, Meta ਨੇ ਦੋ ਸਾਲਾ ਬਾਅਦ ਹਟਾਈ ਪਾਬੰਦੀ
Feb 10, 2023 9:45 am
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੋ ਸਾਲਾਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਵਾਪਸੀ ਹੋ ਗਈ । ਮੇਟਾ ਪਲੇਟਫਾਰਮ...
ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਭਾਈ ਅਮ੍ਰਿਤਪਾਲ ਸਿੰਘ, NRI ਪਰਿਵਾਰ ਦੀ ਕੁੜੀ ਨਾਲ ਕਰਵਾਉਣਗੇ ਵਿਆਹ
Feb 10, 2023 8:48 am
ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਸਿੰਘ ਸ਼ੁੱਕਰਵਾਰ ਯਾਨੀ ਕਿ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ । ਅੰਮ੍ਰਿਤਪਾਲ ਸਿੰਘ ਦਾ ਵਿਆਹ ਇੰਗਲੈਂਡ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10-2-2023
Feb 10, 2023 8:17 am
ਆਸਾ ॥ ਕਾਹੂ ਦੀਨੑੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ ਅਹਿਰਖ ਵਾਦੁ ਨ ਕੀਜੈ ਰੇ ਮਨ ॥...
ਤੁਰਕੀ ਭੂਚਾਲ ਨੇ ਖੋਹ ਲਏ ਪਰਿਵਾਰ ਦੇ 25 ਜੀਅ, ਲਾਸ਼ਾਂ ਨਾਲ ਲਿਪਟ ਕੁਰਲਾ ਰਿਹਾ ਬੰਦਾ
Feb 10, 2023 12:01 am
ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਦੇ ਭੂਚਾਲ ਵਿੱਚ ਇੱਕ ਸੀਰੀਆਈ ਸ਼ਰਨਾਰਥੀ ਨੇ ਆਪਣੇ ਪਰਿਵਾਰ ਦੇ 25 ਮੈਂਬਰਾਂ ਨੂੰ ਗੁਆ ਦਿੱਤਾ। ਇਸ...
200 ਪਰਿਵਾਰਾਂ ਵਾਲੇ ਇਸ ਪਿੰਡ ‘ਚ ਕਿਸੇ ਵੀ ਘਰ ਵਿੱਚ ਨਹੀਂ TV, ਸਾਲਾਂ ਪੁਰਾਣੀ ਰਿਵਾਇਤ ਨਿਭਾ ਰਹੇ ਲੋਕ
Feb 09, 2023 11:34 pm
ਅੱਜ ਦੇ ਸਮੇਂ ਵਿੱਚ ਜਦੋਂ ਇੱਕ ਘਰ ਦੇ ਹਰ ਕਮਰੇ ਵਿੱਚ ਵੱਖ-ਵੱਖ ਟੀਵੀ ਲੱਗੇ ਹੁੰਦੇ ਹਨ, ਅਜਿਹੇ ਵਿੱਚ ਦੇਸ਼ ਵਿੱਚ ਇੱਕ ਪਿੰਡ ਅਜਿਹੇ ਪਿੰਡ ਬਾਰੇ...
ਚਿਕਨ-ਮਟਨ ਖਾਣ ਵਾਲੇ ਸਾਵਧਾਨ! ਬਚ ਕੇ ਰਹੋ ਇਸ ਕੀੜੇ ਤੋਂ, ਜੇ ਵੱਢ ਲਿਆ ਤਾਂ ਹੋ ਜਾਓਗੇ ਸ਼ਾਕਾਹਾਰੀ
Feb 09, 2023 10:58 pm
ਕੁਦਰਤ ਨੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਬਣਾਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਸਮਝ ਨਹੀਂ ਸਕਦੇ। ਉਦਾਹਰਨ ਲਈ ਕੋਈ ਚੀਜ਼ ਓਨੀ...
ਯੂਰਪ ਦੀ ਸਭ ਤੋਂ ਵੱਡੀ ਸੰਸਦ ‘ਚ ਪਹੁੰਚੇ ਜ਼ੇਲੇਂਸਕੀ, ‘ਯੂਕਰੇਨ ਦੀ ਜਿੱਤ ਹੋਵੇ’ ਕਹਿੰਦੇ ਹੋਏ ਭਾਵੁਕ
Feb 09, 2023 10:30 pm
ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮਿਰ ਜ਼ੇਲੇਂਸਕੀ ਵੀਰਵਾਰ ਨੂੰ ਯੂਰਪ ਦੀ ਸਭ ਤੋਂ ਵੱਡੀ ਸੰਸਦ ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਵਿੱਚ...
ਤੁਰਕੀਏ-ਸੀਰੀਆ ‘ਚ ਮੌਤਾਂ ਦੀ ਗਿਣਤੀ 19,000 ਤੋਂ ਪਾਰ, ਕੜਾਕੇ ਦੀ ਠੰਡ ਵਿਚਾਲੇ ਖਾਣ-ਪੀਣ ਨੂੰ ਤਰਸੇ ਲੋਕ
Feb 09, 2023 10:09 pm
ਤੁਰਕੀ ਅਤੇ ਸੀਰੀਆ ‘ਚ ਭਿਆਨਕ ਭੂਚਾਲ ਨਾਲ ਪ੍ਰਭਾਵਿਤ ਖੇਤਰ ‘ਚ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ‘ਚੋਂ ਹੋਰ ਲਾਸ਼ਾਂ ਕੱਢਣ ਤੋਂ ਬਾਅਦ...
ਸੰਗਰੂਰ : ਕਰਜ਼ੇ ਤੋਂ ਦੁਖੀ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ, ਸਵਾ ਏਕੜ ਜ਼ਮੀਨ ਤੇ ਸਿਰ ‘ਤੇ 7 ਲੱਖ ਲੋਨ
Feb 09, 2023 9:06 pm
ਪੰਜਾਬ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਗਰੂਰ ਜ਼ਿਲ੍ਹੇ...
ਸੰਗਰੂਰ ‘ਚ ਬੱਕਰੀ ਗੁੰਮ ਹੋਣ ‘ਤੇ ਕਤਲ, ਦੋ ਧਿਰਾਂ ਵਿਚਾਲੇ ਹੋਏ ਹਿੰਸਕ ਝੜਪ, ਇੱਕ ਦੀ ਹਾਲਤ ਨਾਜ਼ੁਕ
Feb 09, 2023 8:38 pm
ਸੰਗਰੂਰ ਵਿੱਚ ਬੱਕਰੀ ਗੁੰਮ ਹੋ ਜਾਣ ਦੇ ਮਾਮਲੇ ਵਿੱਚ 2 ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਇਸ ਹੱਦ ਤੱਕ ਵਧ ਗਈ, ਕਿ ਇਸ ਵਿੱਚ ਇੱਕ ਵਿਅਕਤੀ ਦੀ...
ਜਲੰਧਰ ‘ਚ ਰਿਸ਼ਵਤਖੋਰ ਇੰਜੀਨੀਅਰ ਕਾਬੂ, ਜੂਨੀਅਰ ਨੂੰ ਬਹਾਲ ਕਰਨ ਲਈ ਲਏ 15 ਲੱਖ ਰੁ.
Feb 09, 2023 8:17 pm
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਲੰਧਰ ਦੇ ਬਿਜਲੀ ਵਿਭਾਗ ਵਿੱਚ ਤਾਇਨਾਤ ਇੱਕ ਅਧਿਕਾਰੀ ‘ਤੇ...
ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਸਵੈ-ਰੋਜ਼ਗਾਰ ਲਈ ਘੱਟ ਵਿਆਜ ‘ਤੇ ਮੁਹੱਈਆ ਕਰਵਾਏਗੀ ਕਰਜ਼ਾ
Feb 09, 2023 8:03 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਲਗਾਤਾਰ ਯਤਨਸ਼ੀਲ ਹੈ। ਮਾਨ ਸਰਕਾਰ ਵੱਲੋਂ ਹੁਣ...
ਰਾਮ ਰਹੀਮ ਦੀਆਂ ਵਧਣਗੀਆਂ ਮੁਸ਼ਕਲਾਂ, ਪੈਰੋਲ ਨੂੰ ਲੈ ਕੇ ਹਾਈਕੋਰਟ ਵੱਲੋਂ ਨੋਟਿਸ ਜਾਰੀ
Feb 09, 2023 7:29 pm
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ SGPC ਵੱਲੋਂ ਦਾਇਰ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ।...
ਚੰਗੀ ਖ਼ਬਰ, ਹੁਣ ATM ਮਸ਼ੀਨ ਤੋਂ ਕਢ ਸਕੋਗੇ ਸਿੱਕੇ, ਜਲਦ ਮਿਲਣ ਜਾ ਰਹੀ ਸਹੂਲਤ
Feb 09, 2023 6:46 pm
ਤੁਸੀਂ ATM (ਆਟੋਮੇਟਿਡ ਟੇਲਰ ਮਸ਼ੀਨ ਜਾਂ AnyTimeMoney) ‘ਤੇ ਜਾਂਦੇ ਹੋ ਤੇ ਆਪਣੀ ਲੋੜ ਮੁਤਾਬਕ ਰੁਪਏ ਨਿਕਲਵਾ ਕੇ ਲੈ ਆਉਂਦੇ ਹਨ ਪਰ ਜੇ ਕਰ ਤੁਹਾਨੂੰ...
ਛੱਤੀਸਗੜ੍ਹ ‘ਚ ਸਕੂਲੀ ਬੱਚਿਆਂ ਨਾਲ ਭਰੇ ਆਟੋ ਨੂੰ ਟਰੱਕ ਨੇ ਮਾਰੀ ਟੱਕਰ, 7 ਵਿਦਿਆਰਥੀਆਂ ਦੀ ਮੌ.ਤ
Feb 09, 2023 6:28 pm
ਛੱਤੀਸਗੜ੍ਹ ਦੇ ਕਾਂਕੇਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਵੀਰਵਾਰ ਦੁਪਹਿਰ ਨੂੰ ਸਾਰੇ ਬੱਚੇ ਇੱਕ ਆਟੋ ਵਿੱਚ ਸਕੂਲ ਤੋਂ ਬਾਅਦ ਘਰ ਪਰਤ...
ਪੰਜਾਬ BJP ਨੇ ਐਲਾਨੀ ਮਹਿਲਾ ਮੋਰਚੇ ਦੀ ਟੀਮ, ਅਨੁਸੂਚਿਤ ਜਾਤੀ ਮੋਰਚਾ ਕਾਰਜਕਾਰਨੀ ਦਾ ਵੀ ਵਿਸਥਾਰ
Feb 09, 2023 6:22 pm
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਜਨਰਲ ਸਕੱਤਰ ਮੰਥਾਰੀ ਸ੍ਰੀਨਿਵਾਸੂਲੂ ਦੀ ਪ੍ਰਵਾਨਗੀ ‘ਤੇ ਮਹਿਲਾ ਮੋਰਚਾ ਅਤੇ...
ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ 3 ਵੀਜ਼ੇ ਤੇ ਕੰਸਲਟੈਂਟ ਫਰਮਾਂ ਦੇ ਲਾਇਸੰਸ ਕੀਤੇ ਰੱਦ
Feb 09, 2023 6:01 pm
ਮੁਹਾਲੀ ਜ਼ਿਲ੍ਹੇ ਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ 3 ਵੀਜ਼ਾ ਅਤੇ ਸਲਾਹਕਾਰ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ...
‘ਨਹਿਰੂ ਸਰਨੇਮ ਰਖਣ ‘ਚ ਸ਼ਰਮਿੰਦਗੀ ਕਿਉਂ?’, ਸੰਸਦ ‘ਚ ਕਾਂਗਰਸ ‘ਤੇ ਵਰ੍ਹੇ PM ਮੋਦੀ
Feb 09, 2023 5:47 pm
ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ‘ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ‘ਤੇ...
ਅੰਮ੍ਰਿਤਸਰ ‘ਚ ਨਾਬਾਲਗ ਸਮੱਗਲਰ ਗ੍ਰਿਫਤਾਰ, 15 ਕਿਲੋ ਹੈਰੋਇਨ ਤੇ 8.40 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ
Feb 09, 2023 5:42 pm
ਪੰਜਾਬ ਦੇ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ (CI) ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਵਿਚ ਪੁਲਿਸ ਨੇ ਇਕ ਨਾਬਾਲਗ ਸਮੱਗਲਰ ਨੂੰ...
‘ਅੱਜ ਦੇਸ਼ ਵੇਖ ਰਿਹਾ ਇੱਕ ਇਕੱਲਾ ਕਿੰਨਿਆਂ ‘ਤੇ ਭਾਰੀ ਪਿਆ’, ਰਾਜ ਸਭਾ ਛਾਤੀ ਠੋਕ ਕੇ ਬੋਲੇ PM ਮੋਦੀ
Feb 09, 2023 5:19 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਦੇ...
ਦਿੱਲੀ ‘ਚ DJ ਵਾਲਿਆਂ ਦਾ ਖੌਫ਼ਨਾਕ ਕਾਰਾ, ਵਿਆਹ ‘ਚ ਖਾਣੇ ਦੀ ਪਲੇਟ ਨਾ ਦੇਣ ‘ਤੇ ਕੈਟਰਰ ਦਾ ਕੀਤਾ ਕ.ਤਲ
Feb 09, 2023 4:39 pm
ਦਿੱਲੀ ‘ਚ ਇਕ ਵਿਆਹ ਦੇ ਪ੍ਰੋਗਰਾਮ ਦੌਰਾਨ DJ ਵਾਲਿਆਂ ਵੱਲੋਂ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਘਟਨਾ ਰੋਹਿਣੀ...
‘ਜਿੰਨਾ ਚਿੱਕੜ ਸੁੱਟੋਗੇ, ਓਨਾ ਕਮਲ ਖਿੜੇਗਾ’, ਸੰਸਦ ‘ਚ PM ਮੋਦੀ ਦਾ ਵਿਰੋਧੀਆਂ ‘ਤੇ ਹਮਲਾ
Feb 09, 2023 4:29 pm
ਸੰਸਦ ‘ਚ ਹੰਗਾਮਾ ਕਰ ਰਹੇ ਵਿਰੋਧੀ ਧਿਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ...
ਬਰਨਾਲਾ ‘ਚ ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ, ਹਾਦਸੇ ‘ਚ 2 ਨੌਜਵਾਨਾਂ ਦੀ ਮੌਕੇ ‘ਤੇ ਮੌ.ਤ
Feb 09, 2023 4:06 pm
ਪੰਜਾਬ ਦੇ ਬਰਨਾਲਾ ਦੇ ਨੇੜਲੇ ਕਸਬਾ ਧਨੌਲਾ ‘ਚ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਕਿਸੇ...
ਗੁਜਰਾਤ ਦੇ ਕੱਛ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.1 ਰਹੀ ਤੀਬਰਤਾ
Feb 09, 2023 3:38 pm
ਗੁਜਰਾਤ ਦੇ ਸਭ ਤੋਂ ਸੰਵੇਦਨਸ਼ੀਲ ਖੇਤਰ ਕੱਛ ‘ਤੋਂ ਭੁਚਾਲ ਦੀ ਖ਼ਬਰ ਆਈ ਹੈ। ਕੱਛ ‘ਚ ਵੀਰਵਾਰ ਸਵੇਰੇ ਕਰੀਬ 6 ਵਜੇ ਭੂਚਾਲ ਦੇ ਝਟਕੇ ਮਹਿਸੂਸ...
14 ਫਰਵਰੀ ਨੂੰ ‘Valentine’s Day’ ਦੀ ਥਾਂ ਮਨਾਓ ‘Cow Hug Day’, ਪਸ਼ੂ ਭਲਾਈ ਬੋਰਡ ਨੇ ਕੀਤੀ ਖਾਸ ਅਪੀਲ
Feb 09, 2023 3:27 pm
14 ਫਰਵਰੀ ਨੂੰ ਪੂਰੀ ਦੁਨੀਆ ਵਿੱਚ ਵੈਲੇਂਟਾਈਨ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ...
ਭਾਰਤ ‘ਚ ਲਾਂਚ ਹੋਈ Twitter Paid Subscription ਸਰਵਿਸ, ਬਲੂ ਟਿੱਕ ਲਈ ਹਰ ਮਹੀਨੇ ਦੇਣੀ ਪਵੇਗੀ ਇੰਨੀ ਕੀਮਤ
Feb 09, 2023 2:59 pm
ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਆਖਿਰਕਾਰ ਭਾਰਤ ਵਿੱਚ ਆਪਣੀ ਪ੍ਰੀਮੀਅਮ ਸਬਸਕ੍ਰਿਪਸ਼ਨ ਸਰਵਿਸ ਟਵਿੱਟਰ ਬਲੂ ਨੂੰ ਲਾਂਚ ਕਰ...
ਆਂਧਰਾ ਪ੍ਰਦੇਸ਼ : ਤੇਲ ਫੈਕਟਰੀ ‘ਚ ਵਾਪਰਿਆ ਹਾਦਸਾ, ਟੈਂਕਰ ਦੀ ਸਫਾਈ ਦੌਰਾਨ ਦਮ ਘੁੱਟਣ ਨਾਲ 7 ਮਜ਼ਦੂਰਾਂ ਦੀ ਮੌ.ਤ
Feb 09, 2023 2:56 pm
ਆਂਧਰਾ ਪ੍ਰਦੇਸ਼ ‘ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਤੇਲ ਫੈਕਟਰੀ ‘ਚ ਟੈਂਕਰ ਦੀ ਸਫਾਈ ਦੌਰਾਨ 7 ਮਜ਼ਦੂਰਾਂ ਦੀ ਮੌਤ ਹੋ ਗਈ...
ਦਰਦਨਾਕ ਹਾਦਸਾ: ਰੋਡਵੇਜ਼ ਬੱਸ ਨੇ ਕੰਮ ਤੋਂ ਪਰਤ ਰਹੇ 7 ਲੋਕਾਂ ਨੂੰ ਦਰੜਿਆ, 4 ਦੀ ਮੌਤ ਤੇ ਤਿੰਨ ਗਈ ਹਾਲਤ ਗੰਭੀਰ
Feb 09, 2023 2:31 pm
ਗ੍ਰੇਟਰ ਨੋਇਡਾ ਵਿੱਚ ਇੱਕ ਤੇਜ਼ ਰਫਤਾਰ ਬੱਸ ਦਾ ਕਹਿਰ ਦੇਖਣ ਨੂੰ ਜਿੱਥੇ ਇੱਕ ਬੱਸ ਨੇ 7 ਲੋਕਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ 4 ਲੋਕਾਂ ਦੀ...
ਭਾਰਤੀ ਸਰਹੱਦ ‘ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਰਾਉਂਡ ਫਾਇਰਿੰਗ ਕਰ ਭੇਜਿਆ ਵਾਪਸ
Feb 09, 2023 2:09 pm
ਮੁਸੀਬਤ ਨਾਲ ਜੂਝ ਰਹੇ ਪਾਕਿਸਤਾਨ ਦੀ ਭਾਰਤੀ ਸਰਹੱਦ ‘ਤੇ ਨਾਪਾਕ ਕੋਸ਼ਿਸ਼ਾਂ ਜਾਰੀ ਹਨ। ਪੰਜਾਬ ਵਿੱਚ ਸਰਹੱਦੀ ਖੇਤਰ ਵਿੱਚ ਇੱਕ ਵਾਰ ਫਿਰ...
ਤੁਰਕੀ ਤੇ ਸੀਰੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ, 60 ਹਜ਼ਾਰ ਤੋਂ ਵੱਧ ਜ਼ਖਮੀ
Feb 09, 2023 1:50 pm
ਤੁਰਕੀ ਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੋਈ ਹੈ। ਇਸ ਤਬਾਹੀ ਕਾਰਨ ਹਰ ਪਾਸੇ ਮਲਬਾ ਖਿਲਰਿਆ ਪਿਆ ਹੈ ਤੇ...
ਮੁਹੰਮਦ ਸ਼ਮੀ ਦੇ ਨਾਮ ਇੱਕ ਹੋਰ ਉਪਲਬਧੀ, ਅੰਤਰਰਾਸ਼ਟਰੀ ਕ੍ਰਿਕੇਟ ‘ਚ ਪੂਰੇ ਕੀਤੇ 400 ਵਿਕਟ
Feb 09, 2023 1:44 pm
ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਮੈਚ ‘ਚ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਨੇ ਡੇਵਿਡ ਵਾਰਨਰ ਨੂੰ ਬੋਲਡ ਕਰਕੇ ਭਾਰਤ ਨੂੰ ਦੂਜੀ ਕਾਮਯਾਬੀ...
ਭਾਰਤ ਨੇ ਤੁਰਕੀ ਨੂੰ ਭੇਜੀ ਮਦਦ, ਰਾਹਤ ਸਮੱਗਰੀ ਲੈ ਕੇ ਪਹੁੰਚੀ ਛੇਵੀਂ ‘ਆਪ੍ਰੇਸ਼ਨ ਦੋਸਤ’ ਫਲਾਈਟ
Feb 09, 2023 1:11 pm
ਭਾਰਤ ਵੱਲੋਂ ਭੂਚਾਲ ਤੋਂ ਪ੍ਰਭਾਵਿਤ ਤੁਰਕੀ ਨੂੰ ਲਗਾਰਾਤ ਮਦਦ ਭੇਜੀ ਜਾ ਰਹੀ ਹੈ। ਇਸ ਲਈ ਭਾਰਤ ਨੇ ‘ਆਪ੍ਰੇਸ਼ਨ ਦੋਸਤ’ ਦੀ ਸ਼ੁਰੂਆਤ ਕੀਤੀ...
ਰਾਮ ਰਹੀਮ ਦੇ ਰਿਹਾ ਬ੍ਰਹਮਚਾਰੀ ਬਣਨ ਦੇ ਉਪਦੇਸ਼, ਕਿਹਾ- ‘ਆਤਮ-ਸ਼ਕਤੀ ਨਾਲ ਹੀ ਬ੍ਰਹਮਚਾਰੀ ਨੂੰ ਕੀਤਾ ਜਾ ਸਕਦਾ ਕੰਟਰੋਲ’
Feb 09, 2023 1:05 pm
ਉੱਤਰ ਪ੍ਰਦੇਸ਼ ਦੇ ਬਰਨਾਵਾ ਵਿੱਚ ਰਾਮ ਰਹੀਮ ਦਾ ਸਤਿਸੰਗ ਲਗਾਤਾਰ ਜਾਰੀ ਹੈ। ਸਾਧਵੀਆਂ ਨਾਲ ਯੌਨ ਸ਼ੋਸ਼ਣ ਤੇ ਕਤ.ਲ ਕੇਸ ਵਿੱਚ ਦੋਸ਼ੀ ਰਾਮ ਰਹੀਮ...
ਭਲਕੇ ਵਿਆਹ ਦੇ ਬੰਧਨ ‘ਚ ਬੱਝਣਗੇ ਭਾਈ ਅੰਮ੍ਰਿਤਪਾਲ ਸਿੰਘ ! NRI ਕੁੜੀ ਨਾਲ ਲੈਣਗੇ ਲਾਵਾਂ
Feb 09, 2023 12:35 pm
ਭਾਈ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ । ਮੀਡਿਆ ਰਿਪੋਰਟਾਂ ਮੁਤਾਬਕ ਅਮ੍ਰਿਤਪਾਲ ਸਿੰਘ ਕੱਲ੍ਹ ਯਾਨੀ 10 ਫਰਵਰੀ ਨੂੰ...
ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਨਜਾਇਜ਼ ਹਥਿਆਰਾਂ ਸਣੇ 2 ਗ੍ਰਿਫਤਾਰ
Feb 09, 2023 12:08 pm
ਫਿਰੋਜ਼ਪੁਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਇੰਟੈਲੀਜੈਂਸ ਵਿੰਗ) ਨੇ ਪੁਲਿਸ ਅਤੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ...
ਚੰਡੀਗੜ੍ਹ ਪੁਲਿਸ ਦੀ ਸਿੱਖ ਸੰਗਤ ‘ਤੇ ਵੱਡੀ ਕਾਰਵਾਈ, ਕੌਮੀ ਇਨਸਾਫ ਮੋਰਚੇ ਦੇ 7 ਆਗੂਆਂ ਖਿਲਾਫ਼ ਕੇਸ ਦਰਜ
Feb 09, 2023 11:56 am
ਚੰਡੀਗੜ੍ਹ ਪੁਲਿਸ ਨੇ ਕੌਮੀ ਇਨਸਾਫ ਮੋਰਚੇ ਦੇ ਮੈਂਬਰਾਂ ਨਾਲ 8 ਫਰਵਰੀ ਨੂੰ ਹੋਈ ਝੜਪ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ । ਚੰਡੀਗੜ੍ਹ...
ਸੁਪਰੀਮ ਕੋਰਟ ‘ਚ AIMPLB ਨੇ ਕਿਹਾ- ਹੁਣ ਔਰਤਾਂ ਵੀ ਮਸਜਿਦ ‘ਚ ਕਰ ਸਕਣਗੀਆਂ ਨਮਾਜ਼ ਅਦਾ
Feb 09, 2023 11:42 am
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਜੇਕਰ ਔਰਤਾਂ ਚਾਹੁਣ ਤਾਂ ਉਹ ਮਸਜਿਦ ਜਾ ਸਕਦੀਆਂ ਹਨ। ਇਸਲਾਮ ਵਿੱਚ...
ਦਿਲ ਦਹਿਲਾਉਣ ਵਾਲੀ ਘਟਨਾ, ਝੁੱਗੀਆਂ ‘ਚ ਭਿਆਨਕ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਇੱਕੋ ਪਰਿਵਾਰ ਦੇ 3 ਬੱਚੇ
Feb 09, 2023 11:32 am
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਦੀ ਦੇਰ ਰਾਤ ਗਗਰੇਟ ਦੇ ਉਦਯੋਗਿਕ ਖੇਤਰ...
G20 ਸਿਖਰ ਸੰਮੇਲਨ ਦੀਆਂ ਤਿਆਰੀਆਂ: 117 ਸਕੂਲ ਕੀਤੇ ਜਾਣਗੇ ਅਪਗ੍ਰੇਡ, 28 ਫਰਵਰੀ ਤੱਕ ਕੰਮ ਪੂਰਾ ਕਰਨ ਦੇ ਆਦੇਸ਼
Feb 09, 2023 11:00 am
ਪੰਜਾਬ ਦੇ 117 ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਯੋਜਨਾ ਦੇ ਤਹਿਤ ਅਪਗ੍ਰੇਡ ਕਰਨ ਦੇ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਜਿਨ੍ਹਾਂ ਵਿੱਚ...
SGPC ਦੀ ਪਟੀਸ਼ਨ ‘ਤੇ ਹਾਈਕੋਰਟ ‘ਚ ਸੁਣਵਾਈ ਅੱਜ, ਡੇਰਾ ਮੁਖੀ ਦੀ ਪੈਰੋਲ ਰੱਦ ਕਰਨ ਲਈ ਦਾਇਰ ਕੀਤੀ ਪਟੀਸ਼ਨ
Feb 09, 2023 10:06 am
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਪਟੀਸ਼ਨ ’ਤੇ ਪੰਜਾਬ ਅਤੇ...
ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਰੇਲਵੇ ਟ੍ਰੈਕ ‘ਤੇ ਮਿਲੀ ਲਾ.ਸ਼, ਜਾਂਚ ‘ਚ ਜੁਟੀ ਪੁਲਿਸ
Feb 09, 2023 9:42 am
ਪੰਜਾਬ ਦੇ ਖਤਰਨਾਕ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਪਿਤਾ ਦੀ ਲਾ.ਸ਼ ਮਲੋਟ ਸ਼੍ਰੀਗੰਗਾਨਗਰ ਰੇਲਵੇ ਟ੍ਰੈਕ ਤੋਂ ਮਿਲੀ ਹੈ ।...
ਭਾਰਤ-ਆਸਟ੍ਰੇਲੀਆ ਵਿਚਾਲੇ ਅੱਜ ਤੋਂ ਖੇਡਿਆ ਜਾਵੇਗਾ ਪਹਿਲਾ ਟੈਸਟ ਮੈਚ, ਇਤਿਹਾਸ ਰਚਣ ਲਈ ਉਤਰੇਗੀ ਟੀਮ ਇੰਡੀਆ
Feb 09, 2023 8:56 am
ਟੀਮ ਇੰਡੀਆ 2023 ਦਾ ਪਹਿਲਾ ਟੈਸਟ ਮੈਚ 9 ਫਰਵਰੀ ਯਾਨੀ ਕਿ ਅੱਜ ਤੋਂ ਆਸਟ੍ਰੇਲੀਆ ਖਿਲਾਫ਼ ਖੇਡੇਗੀ । ਨਾਗਪੁਰ ਵਿੱਚ ਆਸਟ੍ਰੇਲੀਆ ਅਤੇ ਭਾਰਤ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-2-2023
Feb 09, 2023 8:27 am
ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ...
ਪਲਾਸਟਿਕ ਸਰਜਰੀ ਦੌਰਾਨ ਮਹਿਲਾ ਦੀ ਹੋਈ ਮੌਤ, 4 ਡਾਕਟਰਾਂ ਨੂੰ ਮਿਲੀ ਸਜ਼ਾ
Feb 08, 2023 11:20 pm
ਪਲਾਸਟਿਕ ਸਰਜਰੀ ਦੌਰਾਨ ਇਕ ਮਹਿਲਾ ਦੀ ਮੌਤ ਦੇ ਮਾਮਲੇ ਵਿਚ 4 ਡਾਕਟਰਾਂ ਨੂੰ ਸਜ਼ਾ ਸੁਣਾਈ ਗਈ ਹੈ। ਡਾਕਟਰਾਂ ਨੇ ਮਹਿਲਾ ਦੀ Liposuction ਸਰਜਰੀ ਕੀਤੀ...
ਰਿਸ਼ਵਤ ਦੇ ਮਾਮਲੇ ‘ਚ CBI ਨੇ ਫੜਿਆ ਚੰਡੀਗੜ੍ਹ ਪੁਲਿਸ ਦਾ ਏਐੱਸਆਈ, ਮਨੀਮਾਜਰਾ ਥਾਣੇ ‘ਚ ਸੀ ਤਾਇਨਾਤ
Feb 08, 2023 8:16 pm
ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦੇ ਇਕ ਅਸਿਸਟੈਂਟ ਸਬ-ਇੰਸਪੈਕਟਰ ਬਲਕਾਰ ਸਿੰਘ ਨੂੰ ਰਿਸ਼ਵਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਉਹ...
ਪਟਿਆਲਾ : ਕੈਮਿਸਟ ਦੀ ਦੁਕਾਨ ਦੇ ਮਾਲਕ ਨਾਲ 41 ਲੱਖ ਰੁਪਏ ਦੀ ਠੱਗੀ, 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
Feb 08, 2023 6:53 pm
ਪਟਿਆਲਾ ਦੇ ਅਨਾਜ ਮੰਡੀ ਇਲਾਕੇ ਵਿੱਚ ਇੱਕ ਕੈਮਿਸਟ ਦੀ ਦੁਕਾਨ ਦੇ ਮਾਲਕ ਨਾਲ 41 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ...
ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ, ਹੁਣ ਐਤਵਾਰ ਨੂੰ ਵੀ ਸੰਪਰਕ ਸੈਂਟਰ ‘ਚ ਹੋਣਗੇ ਕੰਮ
Feb 08, 2023 6:37 pm
ਚੰਡੀਗੜ੍ਹ ਵਾਸੀਆਂ ਲਈ ਇਕ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਦੇ ਲੋਕ ਹੁਣ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਆਪਣੇ ਸਰਕਾਰੀ ਕੰਮ...
ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਖ਼ਰਚੇ ਜਾਣਗੇ 16 ਕਰੋੜ ਰੁਪਏ : ਮੰਤਰੀ ਨਿੱਜਰ
Feb 08, 2023 6:32 pm
ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਹਰ ਸੰਭਵ...
ਚੰਡੀਗੜ੍ਹ ਟੋਲ ਪਲਾਜ਼ਾ ‘ਤੇ ਬੇਕਾਬੂ ਐਂਬੂਲੈਂਸ ਖੰਭੇ ਨਾਲ ਟਕਰਾਈ, ਹਾਦਸਾ ‘ਚ ਇੱਕ ਵਿਅਕਤੀ ਦੀ ਮੌ.ਤ
Feb 08, 2023 5:12 pm
ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਕਾਲਾਝਾਰ ਟੋਲ ਪਲਾਜ਼ਾ ‘ਤੇ ਅੱਜ ਦੁਪਹਿਰ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ...
ਦਿੱਲੀ ‘ਚ ਖੇਡ ਅਧਿਆਪਕ ਨੇ ਵਿਦਿਆਰਥਣ ਨਾਲ ਕੀਤਾ ਜ਼ਬਰ-ਜਿਨਾਹ, ਪੋਸਕੋ ਐਕਟ ਤਹਿਤ ਮਾਮਲਾ ਦਰਜ
Feb 08, 2023 4:34 pm
ਦਿੱਲੀ ‘ਚ ਤੀਜੀ ਜਮਾਤ ‘ਚ ਪੜ੍ਹਦੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਿਨੌਣੀ ਹਰਕਤ ਬੱਚੀ ਦੇ ਸਕੂਲ ਦੇ ਖੇਡ...
ਪੰਜਾਬ ‘ਚ ਇਕ ਹੋਰ ਬੇਅਦਬੀ! ਗੁਰੂਘਰ ‘ਚ ਚੱਪਲਾਂ ਸਣੇ ਦਾਖਲ ਹੋਏ 2 ਵਿਅਕਤੀ, ਘਟਨਾ CCTV ‘ਚ ਕੈਦ
Feb 08, 2023 3:58 pm
ਪੰਜਾਬ ਵਿਚ ਮੁੜ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਕਤਸਰ ਦੇ ਪਿੰਡ ਫਕਰਸਰ ‘ਚ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾ ਕੌਰ ਜੀ ‘ਚ...
ਸਰਕਾਰੀ ਦਫ਼ਤਰਾਂ ਨੂੰ 1 ਮਾਰਚ ਤੱਕ ਪ੍ਰੀ-ਪੇਡ ਮੀਟਰ ਲਾਉਣ ਦੇ ਹੁਕਮ, ਨਹੀਂ ਤਾਂ ਕੱਟਣਗੇ ਬਿਜਲੀ ਕੁਨੈਕਸ਼ਨ
Feb 08, 2023 3:50 pm
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸਰਕਾਰੀ ਵਿਭਾਗਾਂ ਵਿੱਚ ਬਿਜਲੀ ਸਪਲਾਈ ਲਈ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਸਾਰੇ ਸਰਕਾਰੀ...
ਗੌਤਮ ਅਡਾਨੀ ਫਿਰ ਅਮੀਰਾਂ ਦੀ ਟਾਪ-20 ਲਿਸਟ ‘ਚ ਹੋਏ ਸ਼ਾਮਲ, ਕੁੱਲ ਨੈੱਟਵਰਥ ‘ਚ ਵੀ ਹੋਇਆ ਵਾਧਾ
Feb 08, 2023 3:47 pm
ਦੇਸ਼ ਦੇ ਦਿੱਗਜ਼ ਕਾਰੋਬਾਰੀ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਇੱਕ ਵਾਰ ਫਿਰ ਤੋਂ ਟਾਪ-20 ਅਮੀਰਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ ਹਨ ।...
ਅੰਮ੍ਰਿਤਸਰ ‘ਚ ਅਨੋਖਾ ਵਿਆਹ, ਸ਼ਮਸ਼ਾਨਘਾਟ ‘ਚ ਵੱਜੇ ਵਾਜੇ, ਪੂਰੀਆਂ ਰਸਮਾਂ ਨਾਲ ਇਥੋਂ ਉੱਠੀ ਡੋਲੀ
Feb 08, 2023 3:34 pm
ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਵਿੱਚ ਅਨੋਖਾ ਵਿਆਹ ਵੇਖਣ ਨੂੰ ਮਿਲਿਆ। ਬਾਰਾਤ ਇਥੇ ਦੇ ਇੱਕ ਸ਼ਮਸ਼ਾਨਘਾਟ ਵਿੱਚ ਆਈ ਸੀ। ਸ਼ਮਸ਼ਾਨਘਾਟ...
ਨਿਊਜ਼ੀਲੈਂਡ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਸਮੁੰਦਰ ‘ਚੋ 30 ਕਰੋੜ ਡਾਲਰ ਦੀ ਕੋਕੀਨ ਕੀਤੀ ਬਰਾਮਦ
Feb 08, 2023 3:12 pm
ਨਿਊਜ਼ੀਲੈਂਡ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਸਮੁੰਦਰ ‘ਤੇ ਤੈਰ ਰਹੀ 3.2 ਟਨ ਕੋਕੀਨ ਬਰਾਮਦ ਕੀਤੀ, ਜਿਸਦੀ ਕੀਮਤ 30...
ਜਲੰਧਰ ‘ਤੋਂ ਅਗਵਾ ਹੋਈ ਨਿਹੰਗ ਸਿੰਘ ਦੀ ਬੱਚੀ ਅੰਮ੍ਰਿਤਸਰ ‘ਚ ਮਿਲੀ, ਦੋਸ਼ੀ ਔਰਤ ਦੀ ਤਲਾਸ਼ ਜਾਰੀ
Feb 08, 2023 3:08 pm
ਜਲੰਧਰ ਸ਼ਹਿਰ ਦੇ ਸੰਤੋਖਪੁਰਾ ਤੋਂ ਨਿਹੰਗ ਸਿੰਘ ਦੀ ਅਗਵਾ ਹੋਈ 7 ਸਾਲਾ ਬੱਚੀ ਆਂਚਲ ਅੰਮ੍ਰਿਤਸਰ ‘ਚ ਮਿਲੀ ਹੈ। ਆਂਚਲ ਅੰਮ੍ਰਿਤਸਰ ਦੇ ਪੌਸ਼...
‘ਤਰਸ ਦੇ ਆਧਾਰ ‘ਤੇ ਵਿਆਹੀ ਧੀ ਵੀ ਨੌਕਰੀ ਲਈ ਯੋਗ’, ਹਾਈਕੋਰਟ ਦਾ ਅਹਿਮ ਫ਼ੈਸਲਾ
Feb 08, 2023 3:04 pm
ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਬਹੁਤ ਹੀ ਅਹਿਮ ਫੈਸਲਾ ਦਿੰਦਿਆਂ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜਿਸ...
ਮੂਨਕ : ਭਰੀ ਜਵਾਨੀ ਕਿਸਾਨ ਨੇ ਕੀਤੀ ਖੁਦਕੁਸ਼ੀ, ਦੋ ਵਾਰ ਬਰਬਾਦ ਹੋਈ ਫ਼ਸਲ, ਸਿਰ ‘ਤੇ ਸੀ 21 ਲੱਖ ਕਰਜ਼ਾ
Feb 08, 2023 2:57 pm
ਪੰਜਾਬ ਦਾ ਇੱਕ ਹੋਰ ਕਿਸਾਨ ਕਰਜ਼ੇ ਦੇ ਬੋਝ ਥੱਲੇ ਦੱਬ ਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਬੈਠਾ ਹੈ। ਤਾਜ਼ਾ ਮਾਮਲਾ ਲਹਿਰਾਗਾਗਾ ਦੇ ਮੂਨਕ ਤੋਂ...
ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਤਰਨਤਾਰਨ ਦਾ ਪੰਚਾਇਤ ਸਕੱਤਰ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ
Feb 08, 2023 2:48 pm
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਬਲਾਕ...
‘Grammy Awards 2023’ ‘ਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ ਸ਼ਰਧਾਂਜਲੀ
Feb 08, 2023 2:19 pm
‘ਗ੍ਰੈਮੀ ਐਵਾਰਡਸ 2023’ ਵਿੱਚ ਇੱਕ ਵਾਰ ਫਿਰ ਭਾਰਤ ਦਾ ਝੰਡਾ ਲਹਿਰਾਇਆ ਗਿਆ ਹੈ। ਜਿੱਥੇ ਇੱਕ ਪਾਸੇ ਮਸ਼ਹੂਰ ਭਾਰਤੀ ਸੰਗੀਤਕਾਰ ਰਿੱਕੀ ਕੇਜ...
ਖੇਡ ਮੰਤਰੀ ਮੀਤ ਹੇਅਰ ਦਾ ਐਲਾਨ, ਓਲੰਪਿਕ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ
Feb 08, 2023 2:15 pm
ਪੰਜਾਬ ਦੇ ਓਲੰਪਿਕ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ...
ਮੋਗਾ ‘ਚ ਨੌਜਵਾਨ ‘ਤੇ ਹਮਲਾ, ਚੱਲੀਆਂ ਗੋਲੀਆਂ, DJ ‘ਤੇ ਗਾਣਾ ਲਾਉਣ ਨੂੰ ਲੈ ਕੇ ਹੋਇਆ ਝਗੜਾ
Feb 08, 2023 1:40 pm
ਮੋਗਾ ‘ਚ 20-25 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਵਿਆਹ ਸਮਾਗਮ ‘ਚ ਡੀਜੇ ‘ਤੇ ਗੀਤ...
ਭਾਰਤ-ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ, BSF ਵੱਲੋਂ ਫਾਇਰਿੰਗ ‘ਤੋਂ ਬਾਅਦ ਪਰਤਿਆ ਵਾਪਿਸ
Feb 08, 2023 1:33 pm
ਭਾਰਤੀ ਖੇਤਰ ‘ਚ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੇ ਮਾਮਲੇ ਵਧਦੇ ਜਾ ਰਹੇ ਹਨ। ਸੂਚਨਾ ਅਨੁਸਾਰ ਦੇਰ ਰਾਤ ਫਿਰ ਪਾਕਿਸਤਾਨੀ...
ਮੰਦਭਾਗੀ ਖ਼ਬਰ: ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਈ ਕੁੜੀ ਨੇ ਕੀਤੀ ਖ਼ੁਦ.ਖੁਸ਼ੀ
Feb 08, 2023 1:08 pm
ਕੈਨੇਡਾ ‘ਤੋਂ ਲਗਾਤਾਰ ਨੌਜਵਾਨਾਂ ਵੱਲੋਂ ਖੁਦਖੁਸ਼ੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਇੱਕ ਮਹੀਨਾ ਪਹਿਲਾਂ ਹੀ ਭਾਰਤ...
ਬੋਤਲਾਂ ਨਾਲ ਬਣੀ ਜੈਕੇਟ ਪਾ ਕੇ ਸੰਸਦ ਪਹੁੰਚੇ PM ਮੋਦੀ, ਫੌਜੀਆਂ ਦੀ ਵੀ ਵਰਦੀ ਹੋਵੇਗੀ ਤਿਆਰ
Feb 08, 2023 1:03 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਰਾਵੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਫਿਰ ਚਾਹੇ ਗਣਤੰਤਰ ਦਿਵਸ ਦਾ ਜਸ਼ਨ ਹੋਵੇ ਜਾਂ ਦੇਸ਼ ਆਜ਼ਾਦੀ...
ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਨਰਸਰੀ ਤੋਂ 12ਵੀਂ ਜਮਾਤ ਤੱਕ ਪੰਜਾਬੀ ਦੀ ਪੜ੍ਹਾਈ ਹੋਵੇਗੀ ਲਾਜ਼ਮੀ
Feb 08, 2023 12:33 pm
ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਦਾ ਖੁਲਾਸਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ...
ਸੰਗਰੂਰ : ਸੜਕਾਂ ‘ਤੇ ਝਾੜੂ ਲਾ ਰਿਹੈ ਗੋਲਡ ਮੈਡਲਿਸਟ ਬਾਕਸਰ, ਮੈਡਲ ਵਿਖਾਉਂਦਾ ਹੋਇਆ ਭਾਵੁਕ
Feb 08, 2023 12:30 pm
ਕੇਂਦਰ ਤੋਂ ਲੈ ਕੇ ਰਾਜ ਸਰਕਾਰ ਤੱਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਦੇ ਬਜਟ ਦਿੱਤੇ ਜਾਂਦੇ ਹਨ। ਇਸ ਦਾ ਇੱਕੋ-ਇੱਕ ਉਦੇਸ਼...
30 ਸਾਲਾਂ ਮਗਰੋਂ ਖਾਲੀ ਹੋਵੇਗੀ ਮਰਹੂਮ ਬੇਅੰਤ ਸਿੰਘ ਦੀ ਕੋਠੀ, ਸਾਬਕਾ CM ਦੇ ਪੁੱਤਰ ਨੂੰ ਨੋਟਿਸ ਜਾਰੀ
Feb 08, 2023 12:03 pm
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 30 ਸਾਲਾਂ ਬਾਅਦ ਖਾਲੀ ਹੋਣ ਜਾ ਰਹੀ ਹੈ। ਇਸ ਕੋਠੀ ਵਿੱਚ ਸਾਬਕਾ...
ਪਾਕਿਸਤਾਨ ‘ਚ ਭਿਆਨਕ ਸੜਕ ਹਾਦਸਾ, ਕਾਰ ਨਾਲ ਟੱਕਰ ਮਗਰੋਂ ਖੱਡ ‘ਚ ਡਿੱਗੀ ਬੱਸ, 30 ਮਰੇ
Feb 08, 2023 11:38 am
ਉੱਤਰੀ-ਪੱਛਮੀ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਹੈ। ਮੰਗਲਵਾਰ ਨੂੰ ਇੱਥੇ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਇਸ...
ਮੰਦਭਾਗੀ ਖ਼ਬਰ : 26 ਦਿਨਾਂ ਪਹਿਲਾਂ ਪੜਾਈ ਲਈ ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ
Feb 08, 2023 11:35 am
ਕੈਨੇਡਾ ‘ਤੋਂ ਮੁੜ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 11 ਜਨਵਰੀ ਨੂੰ ਸਟੱਡੀ ਵੀਜ਼ੇ ’ਤੇ ਕੈਨੇਡੀਅਨ ਪ੍ਰੋਵਿਨਸ ਬ੍ਰਿਟਿਸ਼ ਕੋਲੰਬੀਆ ਦੇ...
RBI ਨੇ ਲਗਾਤਾਰ 6ਵੀਂ ਵਾਰ ਵਧਾਇਆ ਰੇਪੋ ਰੇਟ, ਵਧੇਗੀ ਹੋਮ ਲੋਨ ਦੀ EMI, ਹੋਰ Loan ਵੀ ਹੋਣਗੇ ਮਹਿੰਗੇ
Feb 08, 2023 11:17 am
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਆਰਬੀਆਈ ਨੇ ਰੈਪੋ ਰੇਟ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ।...
2 ਲੱਖ ‘ਚ ਕੁੜੀ, 5 ਲੱਖ ਰੁ. ‘ਚ ਮੁੰਡਾ, ਬੱਚਾ ਤਸਕਰੀ ਮਾਮਲੇ ‘ਚ ਗ੍ਰਿਫ਼ਤਾਰ ਜੋੜੇ ਦਾ ਵੱਡਾ ਖੁਲਾਸਾ
Feb 08, 2023 10:38 am
ਪੰਜ ਦਿਨ ਦੀ ਬੱਚੀ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਤੋਂ...
ਭੂਚਾਲ ਮਗਰੋਂ ਤੁਰਕੀ ‘ਚ ਹੁਣ ਤੱਕ 435 ਝਟਕੇ, ਦਹਿਸ਼ਤ ‘ਚ ਲੋਕ, ਮੌਤਾਂ ਦਾ ਅੰਕੜਾ 8,000 ਤੋਂ ਪਾਰ
Feb 08, 2023 10:07 am
ਤੁਰਕੀਏ (ਤੁਰਕੀ) ਅਤੇ ਸੀਰੀਆ ਵਿੱਚ ਸੋਮਵਾਰ 6 ਫਰਵਰੀ ਨੂੰ ਆਏ 7.7 ਤੀਬਰਤਾ ਦੇ ਭੂਚਾਲ ਵਿੱਚ ਹੁਣ ਤੱਕ ਕੁੱਲ 8000 ਤੋਂ ਵੱਧ ਲੋਕਾਂ ਦੀ ਮੌਤ ਹੋ...
ਲੁਧਿਆਣਾ ਕੋਰਟ ਫਾਇਰਿੰਗ ਮਾਮਲਾ, ਕਾਂਗਰਸੀ ਲੀਡਰ ਸਣੇ 8 ‘ਤੇ ਹੋਇਆ ਪਰਚਾ, 6 ਗ੍ਰਿਫਤਾਰ
Feb 08, 2023 9:28 am
ਮੰਗਲਵਾਰ ਨੂੰ ਲੁਧਿਆਣਾ ਅਦਾਲਤ ਦੇ ਬਾਹਰ ਲਾਇਸੈਂਸੀ ਪਿਸਤੌਲ ਨਾਲ ਗੋਲੀਆਂ ਚੱਲਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ...
ਤੁਰਕੀ-ਸੀਰੀਆ ਮਗਰੋਂ ਹੁਣ ਕੰਬੀ ਫਿਲਸਤੀਨ ਦੀ ਧਰਤੀ, ਯਰੂਸ਼ਲਮ ‘ਚ ਭੂਚਾਲ ਦੇ ਝਟਕੇ, ਸਹਿਮੇ ਲੋਕ
Feb 08, 2023 8:52 am
ਤੁਰਕੀਏ ਤੇ ਸੀਰੀਆ ਵਿੱਚ ਮਚੀ ਤਬਾਹੀ ਵਿਚਾਲੇ ਫਿਲਸਤੀਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਨਾਲ ਲੋਕਾਂ ਵਿੱਚ ਡਰ ਦਾ...
ਖੰਨਾ : ਕੌਂਸਲਰ ਤੇ MLA ਦੀ ਗੁੰਮਸ਼ੁਦਗੀ ਦੇ ਲੱਗੇ ਬੋਰਡ, ਗਲੀ ਨਾ ਬਣਨ ‘ਤੇ ਦੁਖੀ ਲੋਕਾਂ ਨੇ ਲਾਏ ਨਾਅਰੇ
Feb 08, 2023 8:34 am
ਲੁਧਿਆਣਾ ਦੇ ਕਸਬਾ ਖੰਨਾ ਦੇ ਵਾਰਡ ਨੰਬਰ 33 ਵਿੱਚ ਔਰਤਾਂ ਨੇ ਕੌਂਸਲਰ ਪਤੀ ਅਮਨ ਮਨੋਚਾ ਅਤੇ ਵਿਧਾਇਕ ਤਰੁਣਪ੍ਰੀਤ ਸੋਂਦ ਦੇ ਲਾਪਤਾ ਹੋਣ ਦੇ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-2-2023
Feb 08, 2023 8:16 am
ਵਡਹੰਸੁ ਮਹਲਾ ੩ ॥ ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ ਜੋਹਿ ਨ...
ਜਗਰਾਓਂ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਡਰੱਗ ਡਿਲਵਰੀ ਕਰਨ ਆਇਆ ਸੀ ਬਦਮਾਸ਼
Feb 07, 2023 8:33 pm
ਜਗਰਾਓਂ ਵਿਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ ਜਿਸ ਦੌਰਾਨ ਗੈਂਗਸਟਰ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਫਰਾਰ ਹੋਣ ਵਿਚ...
ਵੱਡੀ ਖਬਰ : ਪੰਜਾਬ ਦੇ ਸਰਕਾਰੀ ਵਿਭਾਗਾਂ ‘ਚ ਲੱਗਣਗੇ ਬਿਜਲੀ ਦੇ ਪ੍ਰੀਪੇਡ ਮੀਟਰ
Feb 07, 2023 7:36 pm
ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ ਮੌਜੂਦਾ ਅਤੇ ਨਵੇਂ ਸਰਕਾਰੀ ਕੁਨੈਕਸ਼ਨਾਂ ਲਈ 1 ਮਾਰਚ, 2023 ਤੋਂ 45 ਕੇਵੀਏ ਤੱਕ ਦੀ ਕੰਟਰੈਕਟ...
ਚੰਡੀਗੜ੍ਹ : PGI ‘ਚ ਇਲਾਜ਼ ਲਈ ਆਏ ਪਰਿਵਾਰ ਦੀ ਗੱਡੀ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਲੋਕ
Feb 07, 2023 6:46 pm
ਚੰਡੀਗੜ੍ਹ ‘ਚ ਇਲਾਜ ਲਈ PGI ਆਏ ਇਕ ਪਰਿਵਾਰ ਦੇ ਗੱਡੀ ਨੂੰ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਜਦੋਂ ਇਹ ਹਾਦਸੇ...
ਭਾਰਤੀ ਜਲ ਸੈਨਾ ਨੇ ਰਚਿਆ ਇਤਿਹਾਸ, ਭਾਰਤ ‘ਚ ਬਣੇ INS ਵਿਕਰਾਂਤ ‘ਤੇ ਪਹਿਲੀ ਵਾਰ ਹੋਈ ਜਹਾਜ਼ ਦੀ ਲੈਂਡਿੰਗ
Feb 07, 2023 6:26 pm
ਭਾਰਤੀ ਜਲ ਸੈਨਾ ਨੇ ਸਵੈ-ਨਿਰਭਰ ਭਾਰਤ ਦੀ ਦਿਸ਼ਾ ਵਿਚ ਇਕ ਇਤਿਹਾਸਕ ਮਿਸਾਲ ਕਾਇਮ ਕੀਤੀ ਹੈ। ਸੋਮਵਾਰ 6 ਫਰਵਰੀ ਨੂੰ, ਨੇਵੀ ਪਾਇਲਟਾਂ ਨੇ ਮੇਡ...
‘ਪੰਜਾਬ ‘ਚ ਵਧਾਈ ਜਾਵੇਗੀ ਬਾਸਮਤੀ ਦੀ ਪੈਦਾਵਾਰ, ਦੁਨੀਆ ਭਰ ‘ਚ ਵਧੀ ਡਿਮਾਂਡ’ : CM ਮਾਨ
Feb 07, 2023 6:24 pm
ਪੰਜਾਬ ਦੀ ਬਾਸਮਤੀ ਦੀ ਡਿਮਾਂਡ ਦੁਨੀਆ ਭਰ ‘ਚ ਹੈ। ਵਿਸ਼ਵ ਦੀ 80 ਫੀਸਦੀ ਬਾਸਮਤੀ ਦੀ ਡਿਮਾਂਡ ਪੰਜਾਬ ਪੂਰੀ ਕਰ ਰਿਹਾ ਹੈ। ਇਹੀ ਕਾਰਨ ਹੈ ਕਿ...
ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਜਹਾਜ਼ ਦੇ ਇੰਜਣ ‘ਚ ਉਡਾਣ ਦੌਰਾਨ ਆਈ ਖ਼ਰਾਬੀ, ਵਾਲ-ਵਾਲ ਬਚੇ ਯਾਤਰੀ
Feb 07, 2023 6:09 pm
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੀਤੀ ਰਾਤ ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਦੀ ਜਹਾਜ਼ ‘ਚ ਭਿਆਨਕ ਹਾਦਸਾ ਹੋਣ ‘ਤੋਂ ਬਚ ਗਿਆ।...
ਅਮੂਲ-ਮਦਰ ਡੇਅਰੀ ਦੁੱਧ ਦੇ ਸੈਂਪਲ ਜਾਂਚ ‘ਚ ਹੋਏ ਫੈਲ, ਕੰਪਨੀਆਂ ਨੂੰ ਲੱਖਾਂ ਰੁਪਏ ਦਾ ਜੁਰਮਾਨਾ
Feb 07, 2023 5:08 pm
ਅਮੂਲ ਅਤੇ ਮਦਰ ਡੇਅਰੀ ਵਰਗੀਆਂ ਨਾਮੀ ਕੰਪਨੀਆਂ ਦੇ ਦੁੱਧ ‘ਚ ਵੀ ਮਾਪਦੰਡਾਂ ਮੁਤਾਬਕ ਫੈਟ ਨਹੀਂ ਪਾਈ ਗਈ। ਜਦੋਂ ਫੂਡ ਸੇਫਟੀ ਐਂਡ ਡਰੱਗ...
ਸਾਬਕਾ ਮੰਤਰੀ ਧਰਮਸੋਤ ਨੂੰ ਮਿਲੀ 3 ਦਿਨ ਦੀ ਪੁਲਿਸ ਰਿਮਾਂਡ, ਬੋਲੇ-‘ਮੈਨੂੰ ਫਸਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼’
Feb 07, 2023 4:53 pm
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਵਿਜੀਲੈਂਸ ਬਿਊਰੋ ਨੇ ਧਰਮਸੋਤ ਨੂੰ ਅੱਜ ਮੋਹਾਲੀ...
NDRF ਟੀਮ, ਵੈਂਟੀਲੇਟਰ ਤੇ ਮੈਡੀਕਲ ਟੀਮ… ਭਾਰਤ ਨੇ ਭੂਚਾਲ ਨਾਲ ਤਬਾਹ ਤੁਰਕੀ ਨੂੰ ਭੇਜੀ ਮਦਦ
Feb 07, 2023 4:46 pm
ਤੁਰਕੀ ਵਿੱਚ ਭੂਚਾਲ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਾਅਦ, ਭਾਰਤ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। ਇਸ ਕੜੀ ਵਿੱਚ NDRF ਦੇ 51 ਜਵਾਨ ਵਿਸ਼ੇਸ਼...
ਮੰਦਭਾਗੀ ਖਬਰ : ਜਲੰਧਰ ਦੇ ਸਾਬਕਾ ਮੇਅਰ ਤੇ BJP ਨੇਤਾ ਸੁਨੀਲ ਜੋਤੀ ਦਾ ਹੋਇਆ ਦੇਹਾਂਤ
Feb 07, 2023 4:34 pm
ਜਲੰਧਰ ਦੇ ਸਾਬਕਾ ਮੇਅਰ ਤੇ ਸੀਨੀਅਰ ਭਾਜਪਾ ਨੇਤਾ ਸੁਨੀਲ ਜੋਤੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਜਲੰਧਰ ਤੇ ਇਕ ਪ੍ਰਾਈਵੇਟ ਹਸਪਤਾਲ...
ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ਦਾ ਚੌਥਾ ਗਾਣਾ ਰਿਲੀਜ਼, ਭਗਵੇ ਰੰਗ ‘ਚ ਰੰਗਿਆ ਸੌਦਾ ਸਾਧ
Feb 07, 2023 4:24 pm
ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ‘ਚ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਏ ਬਲਾਤਕਾਰ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੇ ਆਪਣਾ ਚੌਥਾ ਗੀਤ...
ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੀ ਵੱਡੀ ਮਦਦ ਕਰ ਰਿਹਾ ਭਾਰਤ ਦਾ ਇਹ ਬੰਦਾ, ਮਿਲਿਆ ਐਵਾਰਡ
Feb 07, 2023 4:07 pm
ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। 26 ਫਰਵਰੀ ਨੂੰ ਰੂਸ ਨੇ ਪਹਿਲੀ ਵਾਰ ਯੂਕਰੇਨ ‘ਤੇ ਹਮਲਾ ਕੀਤਾ ਸੀ। ਹਮਲੇ ਦੇ...
ਇੰਡੀਗੋ ਦੀ ਫਲਾਈਟ ‘ਚ ਮਹਿਲਾ ਯਾਤਰੀ ਦੀ ਵਿਗੜੀ ਸਿਹਤ, ਜੋਧਪੁਰ ‘ਚ ਹੋਈ ਐਮਰਜੈਂਸੀ ਲੈਂਡਿੰਗ
Feb 07, 2023 4:07 pm
ਸਾਊਦੀ ਅਰਬ ਦੇ ਜੇਦਾ ਤੋਂ ਦਿੱਲੀ ਜਾ ਰਹੇ ਇੰਡੀਗੋ ਦੇ ਜਹਾਜ਼ ‘ਚ ਇਕ ਮਹਿਲਾ ਯਾਤਰੀ ਦੀ ਮੰਗਲਵਾਰ ਨੂੰ ਅਚਾਨਕ ਸਿਹਤ ਖ਼ਰਾਬ ਹੋ ਗਈ, ਜਿਸ ਤੋਂ...
ਸੋਨੇ ਦੀਆਂ ਕੀਮਤਾਂ ‘ਚ ਮੁੜ ਹੋਇਆ ਵਾਧਾ, 10 ਗ੍ਰਾਮ ਸੋਨੇ ਦੇ ਭਾਅ 57 ਹਜ਼ਾਰ ਰੁਪਏ ਤੋਂ ਪਾਰ
Feb 07, 2023 3:48 pm
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅੱਜ ਇੱਕ ਵਾਰ ਫਿਰ ਜ਼ੋਰਦਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਨਾ ਤੇ ਚਾਂਦੀ ਦੋਹਾਂ ਦੀਆਂ ਕੀਮਤਾਂ ਜ਼ਬਰਦਸਤ...














