Feb 05

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-2-2023

ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ...

ਅਮਰੀਕਾ ‘ਚ ਆਰਕਟਿਕ ਬਲਾਸਟ, -79 ਡਿਗਰੀ ਪਹੁੰਚਿਆ ਪਾਰਾ, 42 ਸਾਲਾਂ ਮਗਰੋਂ ਇੰਨੀ ਠੰਡ

ਸ਼ੁੱਕਰਵਾਰ ਨੂੰ ਪੂਰੇ ਅਮਰੀਕਾ ਵਿੱਚ ਆਰਕਟਿਕ ਧਮਾਕਾ ਹੋਇਆ, ਜਿਸ ਨਾਲ ਇਲਾਕੇ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮਾਊਂਟ...

ਪਾਕਿਸਤਾਨ ਦੇ ਹਾਲਾਤਾਂ ਕਰਕੇ ਹੱਥੋਂ ਗਈ Asia Cup ਦੀ ਮੇਜ਼ਬਾਨੀ, BCCI ਨੇ ਵੀ ਕੀਤੀ ਨਾਂਹ

ਪਾਕਿਸਤਾਨ ਕ੍ਰਿਕਟ ਬੋਰਡ ਅਜੇ ਤੱਕ ਏਸ਼ੀਆ ਕੱਪ ਦੇ ਆਯੋਜਨ ਨੂੰ ਲੈ ਕੇ ਕੁਝ ਨਹੀਂ ਬੋਲ ਸਕਿਆ ਹੈ। ਪਿਛਲੇ ਸਾਲ ਹੀ ਭਾਰਤੀ ਕ੍ਰਿਕਟ ਕੰਟਰੋਲ...

EPFO ਕਢਵਾਉਣ ਨੂੰ ਲੈ ਕੇ ਬਦਲਿਆ ਨਿਯਮ, ਜਾਣੋ ਹੁਣ ਕਿੰਨਾ ਲੱਗੇਗਾ ਟੈਕਸ

ਜੇ ਤੁਸੀਂ ਵੀ PF ਖਾਤਾ ਧਾਰਕ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ 1 ਅਪ੍ਰੈਲ 2023 ਤੋਂ ਸਰਕਾਰ ਨੇ EPFO ਤੋਂ ਪੈਸੇ ਕਢਵਾਉਣ ਦੇ ਨਿਯਮਾਂ ‘ਚ ਬਦਲਾਅ...

ਪਾਕਿਸਤਾਨ ‘ਚ ਨਾ ਰਹੇਗਾ ਪੈਟਰੋਲ, ਨਾ ਚੱਲਣਗੀਆਂ ਗੱਡੀਆਂ! ਸਰਕਾਰ ਨੂੰ ਚਿਤਾਵਨੀ

ਇਸਲਾਮਾਬਾਦ : ਆਟੇ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਆਰਥਿਕ ਸੰਕਟ ਨਾਲ ਸਬੰਧਤ ਸਥਿਤੀ ਹੋਰ ਗੰਭੀਰ...

UP : ਅੱਧੀ ਰਾਤੀਂ ਘੁੰਮਦੀ ਨਿਊਡ ਗਰਲ ਦੀ ਹਕੀਕਤ ਆਈ ਸਾਹਮਣੇ, ਪੁਲਿਸ ਨੇ ਦਿੱਤੀ ਖਾਸ ਸਲਾਹ

ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਰਿਹਾ ਹੈ। ਰਾਮਪੁਰ ਦੇ ਮਿਲਕ ਕਸਬੇ ਵਿੱਚ...

ਲੁਧਿਆਣਾ : CIA ਇੰਚਾਰਜ ਚੌਂਕੀ ਕੋਛੜ ਮਾਰਕੀਟ ਸਸਪੈਂਡ, ਡਿਊਟੀ ‘ਚ ਲਾਪਰਵਾਹੀ ਵਰਤਣ ‘ਤੇ ਐਕਸ਼ਨ

ਪੁਲਿਸ ਵੱਲੋਂ ਮਿਲੀ ਜਾਣਕਾਰੀ ਮਿਤੀ 2 ਫਰਵਰੀ 2023 ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਡਵੀਜ਼ ਨੰਬਰ 5, ਲੁਧਿਆਣਾ ਦੀ ਚੌਂਕੀ ਕੋਚਰ...

ਲੀਬੀਆ ‘ਚ ਫ਼ਸੇ ਪੰਜਾਬੀ ਨੌਜਵਾਨ, ਪੈਸਿਆਂ ਲਈ ਕਮਰੇ ‘ਚ ਬਣਾਇਆ ਬੰਧਕ, ਲਾਈ ਮਦਦ ਦੀ ਗੁਹਾਰ

ਪੰਜਾਬ ਸਣੇ ਗੁਆਂਢੀ ਸੂਬਿਆਂ ਹਿਮਾਚਲ ਤੇ ਬਿਹਾਰ ਤੋਂ ਲੀਬੀਆ ‘ਚ ਕਮਾਈ ਕਰਨ ਲਈ ਗਏ 12 ਨੌਜਵਾਨ ਉੱਥੇ ਹੀ ਫਸ ਗਏ ਹਨ। ਉਨ੍ਹਾਂ ਕੋਲ ਖਾਣ ਦਾ...

ਪਾਕਿਸਤਾਨ ਨੇ ਵਿਕੀਪੀਡੀਆ ਨੂੰ ਕੀਤਾ ਬਲਾਕ, ਈਸ਼ਨਿੰਦਾ ਨਾਲ ਜੁੜਿਆ ਮਾਮਲਾ

ਪਾਕਿਸਤਾਨ ਵਿੱਚ ਵਿਕੀਪੀਡੀਆ ਬਲਾ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਵਿਕੀਪੀਡੀਆ ਵੈੱਬਸਾਈਟ ‘ਤੇ ਇਹ ਕਾਰਵਾਈ...

ਬਾਬਾ ਰਾਮਦੇਵ ਨੂੰ ਨਮਾਜ਼ ਤੇ ਮੁਸਲਮਾਨਾਂ ‘ਤੇ ਟਿੱਪਣੀ ਕਰਨਾ ਪਿਆ ਮਹਿੰਗਾ, ਸ਼ਿਕਾਇਤ ਦਰਜ

ਰਾਜਸਥਾਨ ਦੌਰੇ ‘ਤੇ ਆਏ ਯੋਗਾ ਗੁਰੂ ਬਾਬਾ ਰਾਮਦੇਵ ਨੂੰ ਨਮਾਜ਼ ‘ਤੇ ਮੁਸਲਿਮ ਸਮਾਜ ਖਿਲਾਫ ਟਿੱਪਣੀ ਕਰਨਾ ਮਹਿੰਗਾ ਪੈ ਗਿਆ। ਬਾਬੇ ਦੇ...

ਅੰਮ੍ਰਿਤਸਰ : ਨਸ਼ੇ ‘ਚ ਟੱਲੀ ASI ਦੀ ਵੀਡੀਓ ਵਾਇਰਲ, ਲੋਕਾਂ ਸਾਹਮਣੇ ਲਾਹੀ ਪੈਂਟ, ਕੱਢੀਆਂ ਗਾਲ੍ਹਾਂ

ਪੰਜਾਬ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਪੁਲਿਸ ਵਾਲੇ ਖੁਦ ਹੀ ਸ਼ਰਾਬੀ ਹੋ ਰਹੇ ਹਨ। ਅੰਮ੍ਰਿਤਸਰ ਵਿੱਚ ਇੱਕ ASI ਦੀ ਵੀਡੀਓ ਵਾਇਰਲ...

ਤਾਮਿਲਨਾਡੂ : ਤਿਉਹਾਰ ‘ਤੇ ਮੁਫਤ ਸਾੜੀਆਂ ਲੈਣ ਦੇ ਚੱਕਰ ‘ਚ ਮਚੀ ਭਗਦੜ, 4 ਔਰਤਾਂ ਦੀ ਮੌਤ

ਤਾਮਿਲਨਾਡੂ ਦੇ ਤਿਰੁਪੱਤੂਰ ‘ਚ ਸ਼ਨੀਵਾਰ ਨੂੰ ਵਨਿਆਮਬਾੜੀ ‘ਚ ਮਚੀ ਭਗਦੜ ‘ਚ 4 ਔਰਤਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇੱਥੇ...

ਮਣੀਪੁਰ ‘ਚ ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵਾਲੀ ਥਾਂ ਨੇੜੇ ਧਮਾਕਾ, ਲੋਕਾਂ ‘ਚ ਮੱਚਿਆ ਹੜਕੰਪ

ਮਣੀਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇੰਡਸਟਰੀ ਦੀ ਬੋਲਡ ਅਭਿਨੇਤਰੀਆਂ ‘ਚੋਂ ਇਕ ਸੰਨੀ ਲਿਓਨ ਦੇ ਇਕ ਫੈਸ਼ਨ ਸ਼ੋਅ...

ਮਾਨ ਸਰਕਾਰ ਨੇ ਬੋਰਡ, ਕਾਰਪੋਰੇਸ਼ਨਾ ਤੇ ਮਾਰਕੀਟ ਕਮੇਟੀਆਂ ਦੇ ਲਾਏ ਨਵੇਂ ਚੇਅਰਮੈਨ, ਵੇਖੋ ਲਿਸਟ

ਮੁੱਖ ਮੰਤਰੀ ਭਗਵਾਨ ਮਾਨ ਵੱਲੋਂ ਨਵੀਆਂ ਨਿਯੁਕਤੀਆਂ ਦੇ ਸਿਲਸਿਲੇ ਨੂੰ ਜਾਰੀ ਰਖਦੇ ਹੋਏ ਪੰਜਾਬ ਮੰਡੀ ਬੋਰਡ, ਪੰਜਾਬ ਸਟੇਟ ਕੰਟੇਨਰ ਅਤੇ...

ਰਿਸ਼ੀ ਸੁਨਕ ਦੇ ਬ੍ਰਿਟੇਨ ਸਰਕਾਰ ‘ਚ 100 ਦਿਨ ਪੂਰੇ, ਕਿਹਾ- ਹਿੰਦੂਤਵ ਤੋਂ ਪ੍ਰੇਰਿਤ ਹੋ ਕੇ ਬਣੇ ਪ੍ਰਧਾਨ ਮੰਤਰੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਜੋਂ ਰਿਸ਼ੀ ਸੁਨਕ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ‘ਤੇ ਰਿਸ਼ੀ ਸੁਨਕ ਕਿਹਾ ਕਿ ਉਨ੍ਹਾਂ ਨੂੰ ਸੱਤਾ ਦੇ...

ਸਪੇਨ ‘ਚ ਸਿੱਖ ਮੁੰਡੇ ਨਾਲ ਬਦਸਲੂਕੀ, ਫੁਟਬਾਲ ਮੈਚ ‘ਚ ਰੈਫਰੀ ਨੇ ਪੱਗ ਲਾਹੁਣ ਲਈ ਕਿਹਾ

ਸਪੇਨ ‘ਚ ਫੁੱਟਬਾਲ ਮੈਚ ਦੌਰਾਨ 15 ਸਾਲਾ ਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਫੁੱਟਬਾਲ ਮੈਚ ਦੌਰਾਨ ਇੱਕ...

ਜਲੰਧਰ : ਬੁਲੇਟ ਨਾਲ ਪਟਾਕੇ ਚਲਾਉਣੇ ‘ਨਵਾਬਜ਼ਾਦੇ’ ਨੂੰ ਪਏ ਮਹਿੰਗੇ, ਪੁਲਿਸ ਨੇ ਸ਼ਰੇ ਬਾਜ਼ਾਰ ਚਾੜਿਆ ਕੁਟਾਪਾ

ਜਲੰਧਰ ਵਿੱਚ ਇੱਕ ਨੌਜਵਾਨ ਨੂੰ ਸਰਾਬ ਪੀ ਕੇ ਤੇਜ਼ ਰਫਤਾਰ ਨਾਲ ਬੁਲੇਟ ਮੋਟਰਸਾੀਕਲ ਚਲਾਉਣਾ ਅਤੇ ਪਟਾਕੇ ਵਜਾਉਣੇ ਮਹਿੰਗੇ ਪੈ ਗਏ। ਬੁਲੇਟ...

ਦੇਸ਼ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਤਿਆਰ, PM ਮੋਦੀ 6 ਫਰਵਰੀ ਨੂੰ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਾਟਕ ਦੇ ਤੁਮਕੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਦੀ ਹੈਲੀਕਾਪਟਰ ਫੈਕਟਰੀ...

ਖ਼ੁਸ਼ਖ਼ਬਰੀ! ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ, 2300 ਰੁਪਏ ਸਸਤਾ ਹੋਇਆ ਗੋਲਡ

ਯੂਰਪੀਅਨ ਕੇਂਦਰੀ ਬੈਂਕਾਂ ਅਤੇ ਅਮਰੀਕੀ ਡਾਲਰ ਦੀਆਂ ਦਰਾਂ ਦੇ ਹੇਠਲੇ ਪੱਧਰ ‘ਤੇ ਆਉਣ ਕਾਰਨ ਵਿਆਜ ਦਰਾਂ ਦੇ ਵਾਧੇ ‘ਤੇ ‘ਸ਼ਾਂਤ’...

PM ਮੋਦੀ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਬਾਈਡੇਨ, ਮੈਕਰੋ ਤੇ ਸੁਨਕ ਨੂੰ ਛੱਡਿਆ ਪਿੱਛੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਦਾ ਦਰਜਾ ਦਿੱਤਾ ਗਿਆ ਹੈ। ਅਮਰੀਕਾ ਸਥਿਤ ਸਲਾਹਕਾਰ...

ਨੋਇਡਾ : ਗਰਲਫ੍ਰੈਂਡ ਨਾਲ ਝਗੜੇ ‘ਤੋਂ ਬਾਅਦ ਇੰਜੀਨੀਅਰ ਨੇ 20ਵੀਂ ਮੰਜ਼ਿਲ ਤੋਂ ਮਾਰੀ ਛਾਲ, ਜਾਂਚ ‘ਚ ਜੁਟੀ ਪੁਲਿਸ

ਨੋਇਡਾ ਦੇ ਸੈਕਟਰ-168 ਸਥਿਤ ਗੋਲਡਨ ਪਾਮ ਸੋਸਾਇਟੀ ‘ਚ 26 ਸਾਲਾ ਨੌਜਵਾਨ ਵੱਲੋਂ 20ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਲਾ...

ਯੇਦੀਯੁਰੱਪਾ ਦਾ ਦਾਅਵਾ-‘ਕਰਨਾਟਕ ਵਿਚ ਸਪੱਸ਼ਟ ਬਹੁਮਤ ਨਾਲ ਬਣੇਗੀ BJP ਦੀ ਸਰਕਾਰ’

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਬੀਐੱਸ ਯੇਦੀਯੁਰੱਪਾ ਨੇ ਦਾਅਵਾ ਕੀਤਾ ਹੈ ਕਿ ਇਸ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ...

ਮਸ਼ਹੂਰ ਪਲੇਅਬੈਕ ਸਿੰਗਰ ਵਾਣੀ ਜੈਰਾਮ ਦਾ ਦੇਹਾਂਤ, ਹੁਣੇ ਜਿਹੇ ਪਦਮਭੂਸ਼ਣ ਨਾਲ ਕੀਤਾ ਗਿਆ ਸੀ ਸਨਮਾਨਿਤ

ਮਿਊਜ਼ਿਕ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਨੈਸ਼ਨਲ ਐਵਾਰਡ ਜੇਤੂ ਸਿੰਗਰ ਜੈਰਾਮ ਹੁਣ ਸਾਡੇ ਵਿਚ ਨਹੀਂ ਰਹੀ। ਉਨ੍ਹਾਂ ਦਾ ਦੇਹਾਂਤ...

ਭਾਰਤ-ਪਾਕਿ ਸਰਹੱਦ ‘ਤੇ ਲੱਖਾਂ ਦੀ ਡਰੱਗ ਮਨੀ ਸਣੇ ਇੱਕ ਭਾਰਤੀ ਨਾਗਰਿਕ ਗ੍ਰਿਫਤਾਰ

ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਦੇ ਜਵਾਨਾਂ ਨੇ ਦੁਬਈ ਤੋਂ ਛੁੱਟੀ ‘ਤੇ ਆਏ...

ਇਨਸਾਨੀਅਤ ਸ਼ਰਮਸਾਰ: 60 ਸਾਲਾ ਬਜ਼ੁਰਗ ਨੇ 15 ਸਾਲਾ ਨਾਬਾਲਗ ਨਾਲ ਕੀਤਾ ਜ਼ਬਰ-ਜਿਨਾਹ

ਮੋਗਾ ਜ਼ਿਲੇ ‘ਚ ਇਨਸਾਨੀਅਤ ਇਕ ਵਾਰ ਫਿਰ ਸ਼ਰਮਸਾਰ ਹੋਈ ਹੈ। ਇੱਥੇ ਚਾਰ ਦਿਨਾਂ ਦੇ ਅੰਦਰ ਇਕ ਹੋਰ ਨਾਬਾਲਗ ਨਾਲ ਜ਼ਬਰ-ਜਿਨਾਹ ਦਾ ਮਾਮਲਾ...

ਚਿੰਤਪੁਰਨੀ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਖਾਈ ‘ਚ ਡਿੱਗੀ ਕਾਰ, 5 ਲੋਕ ਜ਼ਖਮੀ

ਹਿਮਾਚਲ ਦੇ ਊਨਾ ਜ਼ਿਲ੍ਹੇ ਵਿੱਚ ਚਿੰਤਪੁਰਨੀ ਦੇ ਦਰਸ਼ਨਾਂ ਕਰਨ ਲਈ ਜਾ ਰਹੇ ਪੰਜਾਬ ਤੋਂ ਸ਼ਰਧਾਲੂ ਚਾਲਲੀ ਨੇੜੇ ਖਾਈ ਵਿੱਚ ਡਿੱਗ ਗਏ। ਇਸ...

ਸਸਪੈਂਡ ਹੋਣ ਦੇ ਬਾਅਦ ਪ੍ਰਨੀਤ ਕੌਰ ਦਾ ਬਿਆਨ, ‘ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਸ ਦਾ ਸਵਾਗਤ ਹੈ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਖਿਲਾਫ ਕਾਂਗਰਸ ਪਾਰਟੀ ਵੱਲੋਂ ਵੱਡੀ...

ਨਾ ਘੋੜੀ ਨਾ ਗੱਡੀ JCB ‘ਤੇ ਬਰਾਤ ਲੈ ਕੇ ਪਹੁੰਚਿਆ ਲਾੜਾ, ਵਿਆਹ ਦੀ ਵੀਡੀਓ ਹੋਈ ਵਾਇਰਲ

ਆਮ ਤੌਰ ‘ਤੇ ਤੁਸੀਂ ਲੋਕਾਂ ਨੂੰ ਬਰਾਤ ‘ਚ ਲਗਜ਼ਰੀ ਕਾਰ, ਘੋੜੀ, ਹਵਾਈ ਜਹਾਜ ਦੀ ਵਰਤੋਂ ਕਰਦੇ ਦੇਖਿਆ ਹੋਵੇਗਾ। ਪਰ ਹੁਣ ਵਿਆਹ ਦੇ ਬਰਾਤ...

ਚਿਲੀ ਦੇ ਜੰਗਲਾਂ ‘ਚ ਹੀਟਵੇਵ ਕਾਰਨ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ, ਸੈਂਕੜੇ ਘਰ ਹੋਏ ਤਬਾਹ

ਚਿੱਲੀ ‘ਚ ਹੀਟਵੇਵ ਕਾਰਨ ਕਈ ਜੰਗਲਾਂ ‘ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਨਾਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ...

32 ਸਾਲ ਪਹਿਲਾਂ ਲਈ ਸੀ 100 ਰੁਪਏ ਰਿਸ਼ਵਤ, ਹੁਣ 89 ਦੀ ਉਮਰ ‘ਚ ਕਲਰਕ ਨੂੰ ਹੋਈ 1 ਸਾਲ ਕੈਦ

ਲਖਨਊ ਦੀ ਸਪੈਸ਼ਲ ਸੀਬੀਆਈ ਕੋਰਟ ਨੇ 32 ਸਾਲ ਪੁਰਾਣੇ ਮਾਮਲੇ ਵਿਚ ਰੇਲਵੇ ਤੋਂ ਰਿਟਾਇਰਡ ਹੋ ਚੁੱਕੇ ਕਲਰਕ ਨੂੰ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ...

ਨਵਾਂਸ਼ਹਿਰ ‘ਚ ਸਪੋਰਟਸ ਕਲੱਬ ਦੀ ਕੰਧ ‘ਤੇ ਟੰਗਿਆ ਮਿਲਿਆ ਜ਼ਿੰਦਾ ਕਾਰਤੂਸ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਪੰਜਾਬ ‘ਚ ਖੇਡ ਕੰਪਲੈਕਸ ਵਿੱਚ ਧਮਕੀਆਂ ਦੇ ਨਾਲ ਹੁਣ ਕਾਰਤੂਸ ਲਟਕਦੇ ਮਿਲੇ ਹਨ। ਇਹ ਧਮਕੀ ਜ਼ਿਲ੍ਹਾ ਨਵਾਂਸ਼ਹਿਰ ਦੀ ਸਬ-ਡਵੀਜ਼ਨ ਬੰਗਾ...

ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋ.ਲੀਆਂ: 2 ਬਦਮਾਸ਼ਾਂ ਨੇ ਦੁਕਾਨ ਦੇ ਮਾਲਕ ‘ਤੇ ਕੀਤੀ ਫਾਇਰਿੰਗ, ਘਟਨਾ CCTV ਕੈਮਰੇ ‘ਚ ਕੈਦ

ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਹ ਗੋਲੀਆਂ 2 ਬਦਮਾਸ਼ ਵੱਲੋਂ ਚਲਾਈਆਂ ਗਈਆਂ ਹਨ ਜੋ ਕਿ ਆਟਾ...

ਜਲੰਧਰ ਦੌਰੇ ‘ਤੇ CM ਮਾਨ, ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ‘ਚ ਹੋਣਗੇ ਸ਼ਾਮਲ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਵਿਚ ਉਤਸਵੀ ਮਾਹੌਲ ਬਣਿਆ ਹੋਇਆ ਹੈ। ਅੱਜ ਪ੍ਰਕਾਸ਼ ਪੁਰਬ ਨੂੰ ਲੈ ਕੇ...

ਆਈ ਡ੍ਰਾਪ ਪਾਉਣ ਨਾਲ ਅੰਨ੍ਹੇ ਹੋ ਰਹੇ ਲੋਕ, 1 ਦੀ ਮੌਤ, ਭਾਰਤੀ ਕੰਪਨੀ ‘ਤੇ ਲੱਗੇ ਵੱਡੇ ਇਲਜ਼ਾਮ

ਅਮਰੀਕਾ ਵਿੱਚ ਇੱਕ ਭਾਰਤੀ ਦਵਾਈ ਕੰਪਨੀ ‘ਤੇ ਇਲਜ਼ਾਮ ਲੱਗਾ ਹੈ ਕਿ ਉਸ ਦੀ ਆਈ ਡ੍ਰਾਪ ਇਸਤੇਮਾਲ ਕਰਨ ਨਾਲ ਅਮਰੀਕਾ ਵਿੱਚ ਲੋਕਾਂ ਦੀਆਂ...

ਮੋਬਾਈਲ ‘ਤੇ ਦੋਸਤਾਂ ਨਾਲ ਗੇਮ ਖੇਡ ਰਿਹਾ ਸਟੂਡੈਂਟ 6ਵੀਂ ਮੰਜ਼ਲ ਤੋਂ ਡਿੱਗਿਆ, CCTV ‘ਚ ਘਟਨਾ ਕੈਦ

ਸਿੱਖਿਆ ਨਗਰੀ ਕੋਟਾ ‘ਚ ਗੇਮ ਖੇਡਦੇ ਹੋਏ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਡਿੱਗਣ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਆਪਣੇ...

ਧਰਤੀ ਹੇਠਲੇ ਪਾਣੀ ਬਚਾਉਣ ‘ਤੇ ਮਿਲੇਗੀ 2.50 ਰੁ. ਦੀ ਛੋਟ, ਅਜਿਹਾ ਕਰਨ ਵਾਲਾ ਪਹਿਲਾ ਸੂਬਾ ਪੰਜਾਬ

ਪੰਜਾਬ ਵਾਟਰ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਨੇ ਸੂਬੇ ਵਿੱਚ ਪਹਿਲੀ ਫਰਵਰੀ ਤੋਂ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਲਈ ਨਵੀਆਂ...

ਪਾਈ-ਪਾਈ ਲਈ ਮੁਥਾਜ ਪਾਕਿਸਤਾਨ ਲਈ IMF ਆਖ਼ਰੀ ਉਮੀਦ, ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ!

ਪਾਈ-ਪਾਈ ਲਈ ਮੁਥਾਜ ਪਾਕਿਸਤਾਨ ਪੈਸੇ ਲਈ ਆਈ.ਐੱਮ.ਐੱਫ. ਦੀ ਹਰ ਸ਼ਰਤ ਮੰਨਣ ਲਈ ਰਾਜ਼ੀ ਹੋ ਗਿਆ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼...

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਤੇ ਗੋਲਡੀ ਬਰਾੜ ਨਾਲ ਜੁੜੇ 1490 ਟਿਕਾਣਿਆਂ ‘ਤੇ ਮਾਰੇ ਛਾਪੇ

ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗਠਜੋੜ...

ਚੋਰ ਕੁੜੀਆਂ ਦਾ ਗੈਂਗ, ਬਜ਼ੁਰਗ ਨੂੰ ਗੱਲਾਂ ‘ਚ ਲਾ ਜੇਬ ‘ਚੋਂ ਕੱਢੇ 50,000 ਰੁ., CCTV ‘ਚ ਕੈਦ ਘਟਨਾ

ਮਾਲੇਰਕੋਟਲਾ ਦੇ ਅਹਿਮਦਗੜ੍ਹ ਕਸਬੇ ‘ਚ 3 ਕੁੜੀਆਂ ਨੇ ਗੱਲਾਂ-ਗੱਲਾਂ ‘ਚ ਫਸ ਕੇ ਬਜ਼ੁਰਗ ਦੀ ਜੇਬ ‘ਚੋਂ ਪੈਸੇ ਕੱਢ ਲਏ। ਪੈਸੇ ਕਢਵਾਉਣ ਦੀ...

ਅਮੂਲ ਮਗਰੋਂ ਵੇਰਕਾ ਨੇ ਵੀ ਵਧਾਏ ਦੁੱਧ ਦੇ ਰੇਟ, ਪੰਜਾਬੀਆਂ ਨੂੰ ਇੱਕ ਦਿਨ ‘ਚ ਦੂਜਾ ਮਹਿੰਗਾਈ ਦਾ ਝਟਕਾ

ਪੰਜਾਬ ਕੈਬਨਿਟ ਮੀਟਿੰਗ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਵੇਰਕਾ ਨੇ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਝਟਕਾ ਦਿੱਤਾ...

ਪੰਜਾਬ ‘ਚ ਸ਼ੁਰੂ ਹੋਈ ਦੇਸ਼ ਦੀ ਪਹਿਲੀ ਬਾਇਓਫਰਟੀਲਾਈਜ਼ਰ ਲੈਬ, ਕਿਸਾਨਾਂ ਲਈ ਹੋਵੇਗੀ ਫਾਇਦੇਮੰਦ

ਪੰਜਾਬ ਦੇ ਹੁਸ਼ਿਆਰਪੁਰ ਵਿੱਚ ਪਹਿਲੀ ਬਾਇਓਫਰਟੀਲਾਈਜ਼ਰ ਲੈਬ ਸ਼ੁਰੂ ਕੀਤੀ ਗਈ ਹੈ। ਅਜਿਹੇ ‘ਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ...

ECHS ਘਪਲਾ ਪਹੁੰਚਿਆ ਹਾਈਕੋਰਟ, ਅੰਮ੍ਰਿਤਸਰ ਪੁਲਿਸ ਨੇ ਡਾਕਟਰਾਂ ਨੂੰ ਦਿੱਤੀ ਸੀ ਕਲੀਨ ਚਿਟ

ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐਚਐਸ) ਘਪਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ...

ਨਿੱਕੀ ਜਿਹੀ ਗੱਲ ‘ਤੇ ਬੇਰਹਿਮ ਜ਼ਮੀਂਦਾਰ ਨੇ ਬੁਰੀ ਤਰ੍ਹਾਂ ਡੰਡੇ ਨਾਲ ਕੁੱਟਿਆ ਬੱਚਾ, ਵੀਡੀਓ ਵਾਇਰਲ

ਮਾਲੇਰਕੋਟਲਾ ਦੇ ਪਿੰਡ ਮੋਰਾਂਵਾਲੀ ਵਿੱਚ ਇੱਕ ਜ਼ਮੀਂਦਾਰ ਵੱਲੋਂ ਇੱਕ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ...

ਅਡਾਨੀ ਗਰੁੱਪ ਨੂੰ ਇੱਕ ਹੋਰ ਵੱਡਾ ਝਟਕਾ, ਅੱਧਾ ਰਹਿ ਗਿਆ ਗਰੁੱਪ ਦੇ ਸ਼ੇਅਰਾਂ ਦਾ ਮਾਰਕੀਟ ਕੈਪ

ਅਮਰੀਕੀ ਨਿਵੇਸ਼ ਫਰਮ ਅਤੇ ਸ਼ਾਰਟ ਸੇਲਰ ਹਿੰਡਨਬਰਗ ਦੀ ਰਿਪੋਰਟ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਝਟਕਾ ਦਿੱਤਾ ਹੈ। ਹਿੰਡਨਬਰਗ ਦੀ...

ਮੂਸੇਵਾਲਾ ਦਾ ਮਨਪਸੰਦ ਟਰੈਕਟਰ ਖਰੀਦ ਮਾਨਸਾ ਪਹੁੰਚਿਆ ਕਿਸਾਨ, ਵੇਖ ਭਾਵੁਕ ਹੋਏ ਗਾਇਕ ਦੇ ਪਿਤਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਹਮੇਸ਼ਾ ਆਪਣੇ ਆਪ ਨੂੰ ਪੰਜਾਬ ਦੀ ਮਿੱਟੀ ਨਾਲ ਜੁੜੇ ਕਿਸਾਨ ਵਜੋਂ ਪੇਸ਼ ਕੀਤਾ। ਉਹ ਵਿਦੇਸ਼...

ਮਾਨ ਕੈਬਨਿਟ ਦੇ ਵੱਡੇ ਫੈਸਲੇ, ਘਟਾਈਆਂ ਰੇਤ ਦੀਆਂ ਦਰਾਂ, ਕਈ ਕੈਦੀਆਂ ਦੀ ਰਿਹਾਈ ‘ਤੇ ਲੱਗੀ ਮੋਹਰ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਰੇਤ ਦੇ ਰੇਟਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ...

ਲਾਵਾਂ ‘ਤੇ ਲਹਿੰਗਾ ਬੈਨ, ਬਰਾਤ ਲੇਟ ਤਾਂ 11,000 ਜੁਰਮਾਨਾ, ਵਧਾਈ ਰੇਟ ਫਿਕਸ- ਇਸ ਪੰਚਾਇਤ ਦੇ ਫਰਮਾਨ

ਕਪੂਰਥਲਾ ਜ਼ਿਲ੍ਹੇ ਦੀ ਭਦਾਸ ਪੰਚਾਇਤ ਨੇ ਵਿਆਹਾਂ ਤੋਂ ਲੈ ਕੇ ਨਸ਼ਿਆਂ ‘ਤੇ ਸ਼ਿਕੰਜਾ ਕੱਸਣ ਤੱਕ ਦੇ ਫਰਮਾਨ ਜਾਰੀ ਕੀਤੇ ਹਨ। ਪੰਚਾਇਤ ਨੇ...

ਪੰਜਾਬ ‘ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਮਾਨ ਕੈਬਨਿਟ ਵੱਲੋਂ ਸੈੱਸ ਲਾਉਣ ‘ਤੇ ਲੱਗੀ ਮੋਹਰ

ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਫਿਰ ਝਟਕਾ ਲੱਗਾ ਹੈ। ਸੂਬੇ ਵਿੱਚ ਪੈਟਰੋਲ ਮਹਿੰਗਾ ਹੋ ਗਿਆ ਹੈ। ਅੱਜ ਕੈਬਨਿਟ ਦੀ...

ਕੈਬਨਿਟ ਮੀਟਿੰਗ ‘ਚ CM ਮਾਨ ਵੱਲੋਂ ਨਵੀਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਬੈਠਕ ਕੀਤੀ ਗਈ ਜਿਸ ਵਿਚ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਗਈ...

ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਨੇ ਕੀਤੀ ਆਤਮਹੱਤਿਆ, 2 ਦਿਨ ਪਹਿਲਾਂ ਹੀ ਆਇਆ ਸੀ ਜੇਲ੍ਹ ‘ਚ

ਕਪੂਰਥਲਾ ਦੀ ਮਾਡਰਨ ਜੇਲ੍ਹ ਵਿਚ ਇਕ ਹਵਾਲਾਤੀ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਲਾਤੀ ਜੇਲ੍ਹ ਦੇ ਬਾਥਰੂਮ ਵਿਚ ਪਰਨੇ...

ਗਲੋਬਲ ਨੇਤਾਵਾਂ ‘ਚ PM ਮੋਦੀ ਦਾ ਜਲਵਾ, ਬਾਇਡੇਨ-ਸੁਨਕ ਸਣੇ 22 ਦਿਗੱਜਾਂ ਨੂੰ ਪਛਾੜ ਬਣੇ ਸਭ ਤੋਂ ਪਸੰਦੀਦਾ ਨੇਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਦਿਨੋਂ-ਦਿਨ ਵੱਧ ਰਹੀ ਹੈ। ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਪ੍ਰਧਾਨ...

ਵੱਡੀ ਖਬਰ : ਕਾਂਗਰਸ ਨੇ ਪਟਿਆਲਾ ਤੋਂ ਸਾਂਸਦ ਪਰਨੀਤ ਕੌਰ ਨੂੰ ਕੀਤਾ ਮੁਅੱਤਲ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਨੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ‘ਤੇ...

ਦਰਦਨਾਕ ਹਾਦਸਾ: ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਂਦੇ ਸਮੇਂ ਕਾਰ ਨੂੰ ਲੱਗੀ ਅੱਗ, ਪਤੀ-ਪਤਨੀ ਦੀ ਜ਼ਿੰਦਾ ਸੜਨ ਕਾਰਨ ਮੌ.ਤ

ਵੀਰਵਾਰ ਨੂੰ ਕੇਰਲ ਦੇ ਕੰਨੂਰ ਦੇ ਵਿੱਚ ਇੱਕ ਦਰਦਨਾਕ ਕਾਰ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਗਰਭਵਤੀ ਮਹਿਲਾ ਅਤੇ ਉਸ ਦੇ ਪਤੀ ਦੀ ਜ਼ਿੰਦਾ ਸੜਨ...

ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼ ! ਠੰਡੀਆਂ ਹਵਾਵਾਂ ਸਿਲਸਿਲਾ ਰਹੇਗਾ ਜਾਰੀ, ਮੌਸਮ ਵਿਭਾਗ ਦੀ ਭਵਿੱਖਬਾਣੀ

ਪੰਜਾਬ ਤੇ ਹਰਿਆਣਾ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ । ਮੀਂਹ ਤੋਂ ਬਾਅਦ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ...

ਭਾਰਤ ਨੂੰ ਟੀ-20 ਵਿਸ਼ਵ ਕੱਪ ਜਿਤਾਉਣ ਵਾਲੇ ਇਸ ਖਿਡਾਰੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਸਾਲ 2007 ਵਿੱਚ ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਵਿਸ਼ਵ ਕੱਪ ਵਿੱਚ ਫਾਈਨਲ ਦੇ ਹੀਰੋ ਰਹੇ...

ਪੰਜਾਬੀ ‘ਚ ਸਾਈਨ ਬੋਰਡ ਨਾ ਲਗਾਉਣ ਵਾਲਿਆਂ ਖਿਲਾਫ ਸਖਤ ਮਾਨ ਸਰਕਾਰ, 21 ਫਰਵਰੀ ਦੇ ਬਾਅਦ ਹੋਵੇਗੀ ਕਾਰਵਾਈ

ਪੰਜਾਬ ਸਰਕਾਰ ਨੇ 21 ਫਰਵਰੀ 2023 ਤੱਕ ਸੂਬੇ ਭਰ ਦੇ ਸਾਰੇ ਨਿੱਜੀ ਤੇ ਸਰਕਾਰੀ ਇਮਾਰਤਾਂ ‘ਤੇ ਪੰਜਾਬੀ ਭਾਸ਼ਾ ਵਿਚ ਸਾਈਨ ਬੋਰਡ ਲਗਾਉਣ ਦਾ ਹੁਕਮ...

ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ ! ਦੁਨੀਆ ਦੇ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਵੀ ਹੋਏ ਬਾਹਰ

ਦਿਗੱਜ ਉਦਯੋਗਪਤੀ ਗੌਤਮ ਅਡਾਨੀ ਦੇ ਲਈ ਸਾਲ 2023 ਕਾਫ਼ੀ ਮੁਸ਼ਕਿਲਾਂ ਭਰਿਆ ਸਾਬਿਤ ਹੋ ਰਿਹਾ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਕਿਆਸ ਲਗਾਏ ਜਾ ਰਹੇ...

ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ, ਅਮੂਲ ਨੇ 3 ਰੁਪਏ ਪ੍ਰਤੀ ਲੀਟਰ ਵਧਾਏ ਦੁੱਧ ਦੇ ਰੇਟ

ਬਜਟ ਪੇਸ਼ ਹੋਣ ਦੇ ਦੋ ਦਿਨ ਬਾਅਦ ਹੀ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹੁਣ ਫੁੱਲ ਕ੍ਰੀਮ ਦੁੱਧ 63 ਰੁਪਏ ਦੀ ਜਗ੍ਹਾ 66 ਰੁਪਏ...

ਅੰਮ੍ਰਿਤਸਰ ਬਾਰਡਰ ‘ਤੇ ਦਿਖੀ ਡ੍ਰੋਨ ਦੀ ਹਲਚਲ, BSF ਨੇ ਫਾਇਰਿੰਗ ਕਰ ਵਾਪਸ ਭੇਜਿਆ

ਅੰਮ੍ਰਿਤਸਰ ਸਰਹੱਦ ‘ਤੇ ਇਕ ਵਾਰ ਫਿਰ ਡ੍ਰੋਨ ਮੂਵਮੈਂਟ ਦੇਖਣ ਨੂੰ ਮਿਲੀ ਹੈ। ਬਾਰਡਰ ਸਕਿਓਰਿਟੀ ਫੋਰਸ ਨੇ ਆਵਾਜ਼ ਸੁਣਨ ਦੇ ਬਾਅਜ ਡ੍ਰੋਨ...

ਸਿਹਤ ਮੰਤਰੀ ਦਾ ਦਾਅਵਾ-‘ਐਂਬੂਲੈਂਸ ਬੁਕਿੰਗ ਤੋਂ ਲੈ ਕੇ ਹਸਪਤਾਲ ਦੀ ਜਾਣਕਾਰੀ ਹੁਣ ਐਪ ‘ਤੇ ਮਿਲੇਗੀ’

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਬੇਹਤਰ ਬਣਾਇਆ ਜਾ ਰਿਹਾ...

ਅਯੁੱਧਿਆ : ਰਾਮ ਜਨਮ ਭੂਮੀ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ

ਅਯੁੱਧਿਆ ਵਿਚ ਰਾਮ ਜਨਮ ਭੂਮੀ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਮਿਲਣ ‘ਤੇ ਹੜਕੰਪ ਮਚ ਗਿਆ ਹੈ। ਰਾਮ ਜਨਮ ਭੂਮੀ ਥਾਣਾ ਪ੍ਰਧਾਨ ਸੰਜੀਵ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 3-2-2023

ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ...

ਹੁਸ਼ਿਆਰਪੁਰ : ਰਸੋਈ ‘ਚ ਬੈਠੇ ਖਾਣਾ ਖਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਕੰਧ ਪਾੜ ਅੰਦਰ ਵੜਿਆ ਟਰੱਕ

ਹੁਸ਼ਿਆਰਪੁਰ ਵਿੱਚ ਇੱਕ ਹੈਰਾਨ ਕਰਨ ਵਾਲੀ ਹਾਦਸੇ ਦੀ ਘਟਨਾ ਸਾਹਮਣੇ ਆਈ, ਜਿਸ ਤਲਵਾੜਾ ਇਲਾਕੇ ਵਿੱਚ ਹਾਜੀਪੁਰ ਤੋਂ ਮਾਨਸਰ ਰੋਡ ’ਤੇ ਪੈਂਦੇ...

IND vs AUS : ਖ਼ੁਸ਼ਖ਼ਬਰੀ! ਫੈਨਸ ਘਰ ਬੈਠੇ ਫ੍ਰੀ ‘ਚ ਦੇਖ ਸਕਣਗੇ ਟੈਸਟ ਸੀਰੀਜ਼, BCCI ਨੇ ਲਿਆ ਵੱਡਾ ਫੈਸਲਾ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ ਟੈਸਟ ਸੀਰੀਜ਼ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੰਗਾਰੂ ਭਾਰਤ ਪਹੁੰਚ ਗਏ ਹਨ...

ਕੋਰੋਨਾ ਨੂੰ ਖ਼ਤਮ ਕਰਨਾ ਨਾਮੁਮਕਿਨ, ਬਣੀ ਰਹੇਗੀ ਗਲੋਬਲ ਐਮਰਜੈਂਸੀ, WHO ਦਾ ਅਲਰਟ

ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਵੱਡਾ ਅਤੇ ਹੈਰਾਨੀਜਨਕ ਦਾਅਵਾ ਕੀਤਾ ਹੈ। WHO ਦੇ ਡਾਇਰੈਕਟਰ ਜਨਰਲ ਟੇਡਰੋਸ ਅਧਾਨੋਸ...

UP ‘ਚ ‘ਨਿਊਡ ਗਰਲ’ ਦਾ ਖੌਫ਼! ਅੱਧੀ ਰਾਤੀਂ ਨਿਕਲਦੀ ਸੜਕਾਂ ‘ਤੇ, ਖੜਕਾਉਂਦੀ ਬੂਹੇ

ਉੱਤਰ ਪ੍ਰਦੇਸ਼ (ਯੂਪੀ) ਦੇ ਰਾਮਪੁਰ ਵਿੱਚ ਅੱਜਕਲ੍ਹ ਇੱਕ ਨਿਊਡ ਗਰਲ ਦਾ ਖੌਫ ਛਾਇਆ ਹੋਇਆ ਹੈ। ਕੜਾਕੇ ਦੀ ਠੰਡ ਵਿੱਚ ਰਾਤ ਨੂੰ ਇੱਕ ਵਜੇ ਦੇ ਕਰੀਬ...

ਰੂਹ ਕੰਬਾਊ ਘਟਨਾ, ਡਿਲਵਰੀ ਲਈ ਹਸਪਤਾਲ ਜਾ ਰਹੀ ਔਰਤ ਦੀ ਕਾਰ ਨੂੰ ਲੱਗੀ ਅੱਗ, ਪਤੀ ਸਣੇ ਮੌਤ

ਕੇਰਲ ਦੇ ਕੰਨੂਰ ਵਿੱਚ ਇੱਕ ਰੂਹ ਕੰਬਾਊ ਹਾਦਸਾ ਵਾਪਰ ਗਿਆ। ਇੱਕ ਕਾਰ ਵਿੱਚ ਅਚਾਨਕ ਅੱਗ ਲੱਗਣ ਨਾਲ ਉਸ ਵਿੱਚ ਸਵਾਰ ਇੱਕ ਜੋੜੇ ਦੀ ਸੜ ਕੇ ਮੌਤ...

ਪੰਜਾਬ ਦੇ ਪਰਬਤਾਰੋਹੀ ਨੇ ਕੀਤਾ ਦੇਸ਼ ਦਾ ਨਾਂ ਰੌਸ਼ਨ, ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਤਿਰੰਗਾ

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਇਕ ਹੌਂਸਲੇ ਵਾਲੇ ਨੌਜਵਾਨ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ...

ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ‘ਤੇ ਕੈਪਟਨ ਨੇ ਲਾਇਆ ਵਿਰਾਮ!

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਇਸ ‘ਤੇ ਕੈਪਟਨ...

ਮੋਹਾਲੀ : 31 ਮਾਰਚ ਤੱਕ ਲਾਊਡ ਸਪੀਕਰ, ਪਬਲਿਕ ਮੀਟਿੰਗਾਂ ਬੈਨ, ਬੱਚਿਆਂ ਦੇ ਪੇਪਰਾਂ ਕਰਕੇ ਲਿਆ ਫੈਸਲਾ

ਮੋਹਾਲੀ ਦੇ ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਧਾਰਾ 144 ਤਹਿਤ 31 ਮਾਰਚ 2023 ਤੱਕ ਜ਼ਿਲ੍ਹੇ ਵਿੱਚ ਜਨਤਕ ਮੀਟਿੰਗਾਂ, ਗੈਰ-ਕਾਨੂੰਨੀ ਇਕੱਠ...

ਅਡਾਨੀ ਗਰੁੱਪ ਨੂੰ ਲੱਗਾ ਇੱਕ ਹੋਰ ਤਕੜਾ ਝਟਕਾ, ਹੁਣ ਅਮਰੀਕਾ ਤੋਂ ਆਈ ਮਾੜੀ ਖ਼ਬਰ

ਅਡਾਨੀ ਗਰੁੱਪ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਡਾਨੀ ਗਰੁੱਪ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਹੁਣ ਇਹ ਝਟਕਾ...

ਨਸ਼ੇ ਦੀ ਭੇਟ ਚੜ੍ਹਿਆ 17 ਸਾਲਾਂ ਕਬੱਡੀ ਖਿਡਾਰੀ, ਦੋਸਤ ਨੇ ਲਾਇਆ ਚਿੱਟੇ ਦੀ ਓਵਰਡੋਜ਼ ਦਾ ਟੀਕਾ

ਪੰਜਾਬ ਵਿੱਚ ਹਲਵਾਰਾ ਇਲਾਕੇ ਦੇ ਥਾਣਾ ਦਾਖਾਂ ਦੇ ਪਿੰਡ ਪਮਾਲ ਵਾਸੀ 17 ਸਾਲਾਂ ਹੋਣਹਾਰ ਕਬੱਡੀ ਖਿਡਾਰੀ ਸ਼ਾਨਵੀਰ ਸਿੰਘ ਦੀ ਚਿੱਟੇ ਦਾ ਟੀਕਾ...

ਮਾਨ ਸਰਕਾਰ ਦਾ ਫੈਸਲਾ, ਸਰਕਾਰੀ ਸਕੂਲਾਂ ਦੇ ਨਰਸਰੀ ਦੇ ਬੱਚਿਆਂ ਨੂੰ ਮਿਲੇਗੀ ਯੂਨੀਫਾਰਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2017 ਤੋਂ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ LKG ਅਤੇ UKG ਜਮਾਤਾਂ ਵਿੱਚ...

ਨਸ਼ੇ ‘ਤੇ ਗਵਰਨਰ ਪੁਰੋਹਿਤ ਨੇ ਘੇਰੀ ਮਾਨ ਸਰਕਾਰ, ਬੋਲੇ, ‘ਜੇਲ੍ਹਾਂ ਤੋਂ ਚੱਲ ਰਿਹਾ ਕ੍ਰਿਮਨਲ ਨੈਟਵਰਕ’

ਪੰਜਾਬ ਬਾਰਡਰ ਏਰੀਆ ਵਿੱਚ ਦੌਰੇ ‘ਤੇ ਨਿਕਲੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੁਲਿਸ ਅਤੇ ਰਾਜ ਸਰਕਾਰ ਨੂੰ ਨਸ਼ੇ ਨੂੰ ਲੈ ਕੇ ਖੂਬ ਕੋਸਿਆ...

ਅਡਾਨੀ ਗਰੁੱਪ ਨੂੰ ਲੈ ਕੇ ਸੰਸਦ ‘ਚ ਹੰਗਾਮਾ, ਕਾਂਗਰਸ ਬੋਲੀ- JPC ਜਾਂ ਫਿਰ ਸੁਪਰੀਮ ਕੋਰਟ ਦੀ ਕਮੇਟੀ ਕਰੇ ਜਾਂਚ

ਹਿੰਡਨਬਰਗ ਦੀ ਖੋਜ ਰਿਪੋਰਟ ਤੋਂ ਬਾਅਦ ਗੌਤਮ ਅਡਾਨੀ ਦਿਨੋਂ-ਦਿਨ ਮੁਸੀਬਤਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਵਿਰੋਧੀ ਧਿਰ ਅਡਾਨੀ ਸਮੂਹ ਦੇ...

ਜਲੰਧਰ ਦੇ ਕਮਿਸ਼ਨਰ ਚਹਿਲ ‘ਤੇ CBI ਦਾ ਸ਼ਿਕੰਜਾ, ਚੰਡੀਗੜ੍ਹ SSP ਰਹਿੰਦਿਆਂ ਲੱਗੇ ਸਨ ਵੱਡੇ ਦੋਸ਼

ਚੰਡੀਗੜ੍ਹ ਸੀਬੀਆਈ ਨੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ (ਸੀਪੀ) ਕੁਲਦੀਪ ਸਿੰਘ ਚਾਹਲ ਖ਼ਿਲਾਫ਼...

ਮਜ਼ਦੂਰੀ ਕਰਨ ਵਾਲੇ ਸਾਬਕਾ ਹਾਕੀ ਖਿਡਾਰੀ ਦੇ ਬਦਲੇ ਹਾਲਾਤ, ਖੁਦ ਮਿਲੇ CM ਮਾਨ, ਦਿੱਤੀ ਨੌਕਰੀ

ਪੰਜਾਬ ਦੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਨੌਕਰੀ ਮਿਲ ਗਈ ਹੈ। ਮਾਨ ਸਰਕਾਰ ਨੇ ਉਸ ਨੂੰ ਕੋਚ ਨਿਯੁਕਤ ਕੀਤਾ ਹੈ। ਹੁਣ ਉਹ...

CM ਮਾਨ ਨੇ ਬੇਗਮਪੁਰਾ ਐਕਸਪ੍ਰੈਸ ਨੂੰ ਦਿੱਤੀ ਹਰੀ ਝੰਡੀ, ਕਾਸ਼ੀ ਗੁਰੂ ਰਵਿਦਾਸ ਧਾਮ ਲਈ ਰਵਾਨਾ ਹੋਏ ਸ਼ਰਧਾਲੂ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਲਈ ਹਰ ਸਾਲ ਦੀ ਤਰ੍ਹਾਂ ਪੰਜਾਬ ਦੇ ਜਲੰਧਰ ਤੋਂ ਕਾਸ਼ੀ ਲਈ ਅੱਜ ਹਜ਼ਾਰਾਂ ਸ਼ਰਧਾਲੂ...

ਜੰਮੂ-ਕਸ਼ਮੀਰ ‘ਚ ਟਲਿਆ ਵੱਡਾ ਹਾਦਸਾ, ਪੁਲਿਸ ਨੇ ਪਹਿਲੀ ਵਾਰ ਪਰਫਿਊਮ IED ਕੀਤਾ ਬਰਾਮਦ

ਜੰਮੂ-ਕਸ਼ਮੀਰ ‘ਚ ਦਹਿਸ਼ਤ ਫੈਲਾਉਣ ਲਈ ਅੱਤਵਾਦੀ ਹੁਣ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਉਹ ਹੁਣ ਆਮ IED ਦੀ ਬਜਾਏ ਹਮਲਿਆਂ ਲਈ ਪਰਫਿਊਮ IED...

ਬਜਟ ਮਗਰੋਂ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚਿਆ ਸੋਨਾ, 700 ਰੁ: ਦੀ ਤੇਜ਼ੀ ਨਾਲ ਪਹੁੰਚਿਆ 58 ਹਜ਼ਾਰ ਦੇ ਪਾਰ

ਬਜਟ ਤੋਂ ਬਾਅਦ ਵੀਰਵਾਰ ਨੂੰ ਸੋਨਾ 700 ਰੁਪਏ ਦੀ ਤੇਜ਼ੀ ਦੇ ਬਾਅਦ ਆਲਟਾਈਮ ਹਾਈ ‘ਤੇ ਪਹੁੰਚ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ...

ਜਲੰਧਰ ‘ਚ ਰੰਜਿਸ਼ ਤਹਿਤ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੁੱਟਮਾਰ ਕਰ ਰੇਲਵੇ ਲਾਈਨ ‘ਤੇ ਸੁੱਟਿਆ

ਪੰਜਾਬ ਦੇ ਜਲੰਧਰ ‘ਚ ਇਕ ਦੋਸਤ ਵੱਲੋਂ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸਤ ਨੇ ਪਹਿਲਾਂ ਉਸ...

ਅਮਰੀਕਾ ‘ਚ ਭਾਰਤੀਆਂ ਨੇ ਗੱਡੇ ਝੰਡੇ, ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਭਾਰਤੀਆਂ ਨੇ ਝੰਡਾ ਲਹਿਰਾਇਆ ਹੈ। ਇਸ ਵਾਰ ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੂੰ ਇਮੀਗ੍ਰੇਸ਼ਨ ਦੇ ਲਈ ਬਣੇ...

ਰੇਲ ਮੰਤਰੀ ਦਾ ਵੱਡਾ ਐਲਾਨ, ਵੰਦੇ ਭਾਰਤ ਤੋਂ ਬਾਅਦ ਹੁਣ ਰੇਲਵੇ ਚਲਾਏਗੀ ਵੰਦੇ ਮੈਟਰੋ ਟਰੇਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਕੇਂਦਰੀ ਬਜਟ 2023 ਪੇਸ਼ ਕੀਤਾ ਹੈ। ਬਜਟ ਵਿੱਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਅਲਾਟ...

ਦਿਲ ਦਹਿਲਾਉਣ ਵਾਲੀ ਘਟਨਾ: ਗੁੱਸੇ ‘ਚ ਨੌਜਵਾਨ ਨੇ ਪਰਿਵਾਰ ਦੇ 3 ਲੋਕਾਂ ‘ਤੇ ਚੜ੍ਹਾਈ ਕਾਰ, ਭਰਾ ਦੀ ਮੌ.ਤ

ਮੋਹਾਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਗੁੱਸੇ ਵਿੱਚ ਆ ਕੇ ਆਪਣੇ ਹੀ ਪਰਿਵਾਰ ਦੇ ਤਿੰਨ...

ਬਿਹਾਰ ‘ਚ ਰੇਲ ਹਾਦਸਾ ਟਲਿਆ, ਐਕਸਪ੍ਰੈਸ ਟਰੇਨ ਦੇ ਪੰਜ ਡੱਬੇ ਇੰਜਣ ਤੋਂ ਹੋਏ ਵੱਖ, ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ

ਬਿਹਾਰ ਦੇ ਬੇਤੀਆ ‘ਚ ਮਝੌਲੀਆ ਸਟੇਸ਼ਨ ਨੇੜੇ ਵੱਡਾ ਹਾਦਸਾ ਹੋਣੋਂ ਟਲ ਗਿਆ। ਸੱਤਿਆਗ੍ਰਹਿ ਐਕਸਪ੍ਰੈਸ ਟਰੇਨ ਦੇ ਪੰਜ ਡੱਬੇ ਇੰਜਣ ਤੋਂ ਵੱਖ...

ਪੰਜਾਬ ਸਰਕਾਰ ਨੇ ਪੂਰੀ ਕੀਤੀ ਇੱਕ ਹੋਰ ਗਾਰੰਟੀ ! CM ਮਾਨ ਨੇ ਕੀਤਾ ਵੱਡਾ ਐਲਾਨ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬੀਆਂ ਨੂੰ ਦਿੱਤੀ ਇੱਕ ਹੋਰ ਗਾਰੰਟੀ ਨੂੰ ਪੂਰਾ ਕੀਤਾ ਜਾ ਰਿਹਾ ਹੈ । ਇਸ ਬਾਰੇ ਖ਼ੁਦ...

ਡੇਰਾਬਸੀ ‘ਚ ਪੁਲਿਸ ਨੇ 5 ਕਿੱਲੋ ਚਰਸ ਸਣੇ ਨੇਪਾਲੀ ਮੂਲ ਦੀਆਂ 2 ਨਸ਼ਾ ਤਸਕਰ ਔਰਤਾਂ ਨੂੰ ਕੀਤਾ ਗ੍ਰਿਫ਼ਤਾਰ

ਡੇਰਾਬਸੀ ਵਿਚ ਪੁਲਿਸ ਨੇ ਮੰਗਲਵਾਰ ਸ਼ਾਮ ਸਥਾਨਕ ਬੱਸ ਸਟੈਂਡ ਤੋਂ ਨੇਪਾਲੀ ਮੂਲ ਦੀਆਂ ਦੋ ਔਰਤਾਂ ਨੂੰ ਪੰਜ ਕਿੱਲੋ ਚਰਸ ਸਮੇਤ ਗ੍ਰਿਫ਼ਤਾਰ...

ਆਸਟ੍ਰੇਲੀਆ ‘ਚ ਮਹਾਰਾਣੀ ਐਲਿਜ਼ਾਬੇਥ-II ਦੀ ਤਸਵੀਰ ਵਾਲੀ ਕਰੰਸੀ ‘ਤੇ ਲੱਗੀ ਪਾਬੰਦੀ

ਬ੍ਰਿਟੇਨ ਮਹਾਰਾਣੀ ਐਲਿਜ਼ਾਬੇਥ-II ਦੀ ਮੌਤ ‘ਤੋਂ ਬਾਅਦ ਆਸਟ੍ਰੇਲੀਆ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਆਸਟ੍ਰੇਲੀਆ ਦੇ ਨੋਟਾਂ...

CM ਭਗਵੰਤ ਮਾਨ ਅੱਜ ਜਲੰਧਰ ਤੋਂ ਵਾਰਾਣਸੀ ਜਾਣ ਵਾਲੀ ਸਪੈਸ਼ਲ ਟ੍ਰੇਨ ਨੂੰ ਦਿਖਾਉਣਗੇ ਹਰੀ ਝੰਡੀ

ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਲੰਧਰ ਤੋਂ ਵਾਰਾਣਸੀ ਜਾ...

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਟੀ-20 ਮੈਚ ‘ਚ 126 ਦੌੜਾਂ ਬਣਾ ਕੋਹਲੀ ‘ਤੇ ਸੁਰੇਸ਼ ਰੈਨਾ ਦਾ ਤੋੜਿਆ ਰਿਕਾਰਡ

ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਅਤੇ ਦੂਜੇ ਟੀ-20 ਮੈਚ ‘ਚ ਨਾਕਾਮ ਰਹਿਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ‘ਚ...

ਸਾਬਣ ਦੇ ਰੂਪ ‘ਚ ਕੋਕੀਨ! ਮੁੰਬਈ ਏਅਰਪੋਰਟ ‘ਤੇ 33.60 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੈਵੇਨਿਊ ਇੰਟੈਲੀਜੈਂਸ ਵਿਭਾਗ (DRI) ਨੇ...

ਫਾਜ਼ਿਲਕਾ ‘ਚ BSF ਜਵਾਨਾਂ ਨੇ ਪਾਕਿਸਤਾਨੀ ਡਰੋਨ ‘ਤੇ ਕੀਤੀ ਫ਼ਾਇਰਿੰਗ, ਕਰੋੜਾਂ ਦੀ ਹੈਰੋਇਨ ਬਰਾਮਦ

ਸੀਮਾ ਸੁਰੱਖਿਆ ਬਲ ਵੱਲੋਂ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਫਾਜ਼ਿਲਕਾ...

ਗੁਰਦਾਸਪੁਰ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਾ ਕੀਤੀ ਖੁਦਕੁਸ਼ੀ

ਗੁਰਦਾਸਪੁਰ ਦੇ ਸੈਕੇਟਰੀ ਮੁਹੱਲਾ ਹਨੂੰਮਾਨ ਚੌਕ ਵਿਖੇ ਦੁਪਹਿਰ ਸਮੇਂ ਇਕ ਨੌਜਵਾਨ ਨੇ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ...

ਲੁਧਿਆਣਾ : ਨਹਿਰ ‘ਚ ਡਿੱਗੀ ਤੇਜ਼ ਰਫ਼ਤਾਰ ਸਵਿਫਟ ਕਾਰ, ਮਹਿਲਾ ਤੇ ਚਾਲਕ ਵਾਲ-ਵਾਲ ਬਚੇ

ਪੰਜਾਬ ਦੇ ਲੁਧਿਆਣਾ ‘ਚ ਰਾੜਾ ਸਾਹਿਬ ਨਹਿਰ ‘ਚ ਇਕ ਕਾਰ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਰਫਤਾਰ ਤੇਜ਼ ਸੀ, ਜਿਸ ਕਰਨ ਇਹ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 2-2-2023

ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ...

ਟੀ-20 ‘ਚ ਭਾਰਤ ਦੀ ਸਭ ਤੋਂ ਵੱਡੀ ਜਿੱਤ, ਨਿਊਜ਼ੀਲੈਂਡ ਨੂੰ 168 ਦੌੜਾਂ ਤੋਂ ਹਰਾ ਕੇ ਸੀਰੀਜ ‘ਤੇ ਕੀਤਾ ਕਬਜ਼ਾ

ਟੀਮ ਇੰਡੀਆ ਨੇ ਤੀਜੇ ਟੀ-20 ਮੈਚ ਵਿਚ ਨਿਊਜ਼ੀਲੈਂਡ ਨੂੰ 168 ਦੌੜਾਂ ਤੋਂ ਹਰਾ ਕੇ ਸੀਰੀਜ 2-1 ਨਾਲ ਆਪਣੇ ਨਾਂ ਕਰ ਲਈ। ਅਹਿਮਦਾਬਾਦ ਵਿਚ ਹੋਏ ਸੀਰੀਜ...

ਨਸ਼ੇ ਨੂੰ ਲੈ ਕੇ ਰਾਜਪਾਲ ਪੁਰੋਹਿਤ ਨੇ ਜਤਾਈ ਚਿੰਤਾ, ਕਿਹਾ- ‘ਸਕੂਲਾਂ ਤੱਕ ਵੀ ਪਹੁੰਚ ਚੁੱਕਿਆ ਹੈ ਨਸ਼ਾ’

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਸ਼ਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਹਮੋ-ਸਾਹਮਣੇ ਦੀ ਲੜਾਈ ਲੜਨ...

ਡਲਹੌਜ਼ੀ ਘੁੰਮਣ ਗਏ 3 ਪੰਜਾਬੀਆਂ ‘ਚੋਂ 1 ਦੀ ਦਮ ਘੁਟਣ ਨਾਲ ਮੌਤ, ਠੰਡ ਤੋਂ ਬਚਣ ਲਈ ਕਮਰੇ ‘ਚ ਰੱਖੀ ਸੀ ਅੰਗੀਠੀ

ਪੰਜਾਬ ਤੋਂ ਡਲਹੌਜ਼ੀ ਘੁੰਮਣ ਆਏ 3 ਸੈਲਾਨੀਆਂ ਵਿਚੋਂ ਇਕ ਦੀ ਕਮਰੇ ਵਿਚ ਦਮ ਘੁਟਣ ਨਾਲ ਮੌਤ ਹੋ ਗਈ ਜਦੋਂ ਕਿ ਇਕ ਬੇਹੋਸ਼ ਹੋ ਗਿਆ। ਠੰਡ ਤੋਂ ਬਚਣ...

ਲੁਧਿਆਣਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਕਬੱਡੀ ਖਿਡਾਰੀ ਦੀ ਮੌ.ਤ

ਪੰਜਾਬ ‘ਚ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਰਾਤ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਨਸ਼ੇ ਦਾ ਸਿਲਸਿਲਾ ਬੇਰੋਕ ਜਾਰੀ ਹੈ।...

‘ਪਹਿਲਾਂ 26 ਜਨਵਰੀ ਦੀ ਝਾਕੀ ‘ਚੋਂ ਪੰਜਾਬ ਗ਼ਾਇਬ ਸੀ ਤੇ ਹੁਣ ਦੇਸ਼ ਦੇ ਬਜਟ ‘ਚੋਂ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਜਟ ‘ਤੇ ਕਿਹਾ ਕਿ ਪਹਿਲਾਂ ਪੰਜਾਬ 26 ਜਨਵਰੀ ਦੀ ਝਾਕੀ ਤੋਂ ਗਾਇਬ ਸੀ ਤੇ ਹੁਣ ਇਹ ਬਜਟ ਤੋਂ...