Aug 06

ਜਗਦੀਪ ਧਨਖੜ ਬਣੇ ਦੇਸ਼ ਦੇ ਨਵੇਂ ਉਪਰਾਸ਼ਟਰਪਤੀ, ਮਾਰਗਰੇਟ ਅਲਵਾ ਨੂੰ ਦਿੱਤੀ ਕਰਾਰੀ ਹਾਰ

ਦੇਸ਼ ਨੂੰ ਅੱਜ ਨਵਾਂ ਉਪ ਰਾਸ਼ਟਰਪਤੀ ਮਿਲ ਗਿਆ ਹੈ। ਐਨਡੀਏ ਉਮੀਦਵਾਰ ਜਗਦੀਪ ਧਨਖੜ ਨੇ ਵੱਡੇ ਫਰਕ ਨਾਲ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ...

NIS ਪਟਿਆਲਾ ‘ਚ ਜਿੱਤ ਦਾ ਜਸ਼ਨ, CWG ਤਮਗਾ ਜੇਤੂ ਖਿਡਾਰੀਆਂ ਦਾ ਢੋਲ ਨਾਲ ਜ਼ੋਰਦਾਰ ਸਵਾਗਤ, ਚੱਲੇ ਪਟਾਕੇ

ਪਟਿਆਲਾ : ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਦਾ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਪਟਿਆਲਾ ਵਿਖੇ ਢੋਲ ਅਤੇ ਪਟਾਕਿਆਂ ਨਾਲ ਸਵਾਗਤ...

100 ਤੋਂ ਵੱਧ ਗੁਰਮਤਿ ਸਿਧਾਂਤਾਂ ਨੂੰ ਲੈ ਕੇ ਕਿਤਾਬਾਂ ਲਿਖਣ ਵਾਲੇ ਡਾ. ਸਰੂਪ ਸਿੰਘ ਅਲਗ ਦਾ ਹੋਇਆ ਦਿਹਾਂਤ

ਅੰਮ੍ਰਿਤਸਰ : ਪ੍ਰਸਿੱਧ ਸਿੱਖ ਵਿਦਵਾਨ ਅਤੇ ਨਾਮਵਰ ਲੇਖਕ ਡਾ. ਸਰੂਪ ਸਿੰਘ ਅਲਗ ਦਾ ਦਿਹਾਂਤ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

CWG 2022 : ਮਹਿਲਾ ਕ੍ਰਿਕਟ ਟੀਮ ਇੰਡੀਆ ਦੀ ਫਾਈਨਲ ‘ਚ ਐਂਟਰੀ, PV ਸਿੰਧੂ ਬੈਡਮਿੰਟਨ ਸੈਮੀਫਾਈਨਲ ‘ਚ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ‘ਚ...

ਸਮਰਾਲਾ : ਤਿੰਨ ਦਿਨ ਤੋਂ ਲਾਪਤਾ ਬੱਚੇ ਦੀ ਲਾਸ਼ ਗਟਰ ‘ਚੋਂ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ

ਅੱਜ ਸ਼ਹਿਰ ਸਮਰਾਲਾ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ 12 ਸਾਲ ਦੇ ਬੱਚੇ ਦੀ ਲਾਸ਼ ਇੱਕ ਗਟਰ ‘ਚੋਂ ਮਿਲੀ। ਬੱਚਾ ਘਰੋਂ ਲਾਪਤਾ ਚੱਲ ਰਿਹਾ...

‘ਪਟਵਾਰੀਆਂ ਦੀਆਂ ਖ਼ਤਮ ਕੀਤੀਆਂ 1056 ਪੋਸਟਾਂ ਮੁੜ ਬਹਾਲ ਕੀਤੀਆਂ ਜਾਣ’, ਬਾਜਵਾ ਦੀ CM ਮਾਨ ਨੂੰ ਚਿੱਠੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਲੋਕਾਂ ਦੀਆਂ ਮੁਸ਼ਕਲਾਂ ਦੇ...

CM ਮਾਨ ਬੋਲੇ- ‘ਅਗਲੇ ਸਾਲ ਤੋਂ ਆਯੁਸ਼ਮਾਨ ਸਕੀਮ ਦੀ ਲੋੜ ਨਹੀਂ, ਮਰੀਜ਼ ਮੁਹੱਲਾ ਕਲੀਨਿਕ ‘ਚ ਹੋਣਗੇ ਠੀਕ’

ਆਯੁਸ਼ਮਾਨ ਸਕੀਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਨੇ...

ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦਾ ਜੇਲ੍ਹ ‘ਚ ਜਾਨਲੇਵਾ ਹਮਲਾ, ਸਰੀਏ ਨਾਲ ਕੁੱਟਿਆ ਹਵਾਲਾਤੀ

ਪਟਿਆਲਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੇਲ੍ਹ ‘ਚ ਚਾਰ ਹਵਾਲਾਤੀਆਂ ਵੱਲੋਂ ਰੰਜਿਸ਼ਨ ਇੱਕ ਹੋਰ ਹਵਾਲਾਤੀ ‘ਤੇ...

ਰੇਸ ਵਾਕ ‘ਚ ਪ੍ਰਿਅੰਕਾ ਗੋਸਵਾਮੀ ਨੇ ਰਚਿਆ ਇਤਿਹਾਸ, ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਚਾਂਦੀ ਤਮਗਾ

ਭਾਰਤੀ ਅਥਲੀਟ ਪ੍ਰਿਅੰਕਾ ਗੋਸਵਾਮੀ ਨੇ ਮਹਿਲਾਵਾਂ ਦੀ 10 ਹਜ਼ਾਰ ਮੀਟਰ ਰੇਸ ਵਾਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ...

ਤਿਰੰਗਾ ਮੁਹਿੰਮ ਦਾ ਵਿਰੋਧ, MP ਮਾਨ ਬੋਲੇ- ‘ਕੇਸਰੀ ਝੰਡੇ ਲਾਓ’, CM ਮਾਨ ਨੇ ਦਿੱਤਾ ਕਰਾਰਾ ਜਵਾਬ

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਕੇਂਦਰ ਸਰਕਾਰ ਦੀ ਤਿਰੰਗਾ ਮੁਹਿੰਮ ਪਸੰਦ ਨਹੀਂ ਆਈ। ਸੰਸਦ ਮੈਂਬਰ ਮਾਨ ਨੇ ਲੋਕਾਂ...

ਵਿਜੀਲੈਂਸ ਨੇ ਮੁਹਾਲੀ ਕੋਰਟ ‘ਚ ਧਰਮਸੋਤ ਖਿਲਾਫ ਚਾਲਾਨ ਕੀਤਾ ਪੇਸ਼, ਆਮਦਨ ਨਾਲੋਂ ਵੱਧ ਕਮਾਈ ਦੀ ਜਾਂਚ ਵੀ ਸ਼ੁਰੂ

ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਨੇ ਮੋਹਾਲੀ ਕੋਰਟ ਵਿਚ ਧਰਮਸੋਤ ਖਿਲਾਫ 1200...

ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰੋਵਾਈਡਰਜ਼ ਨੂੰ ਸਿੱਧੀ ਭਰਤੀ ਵਿਚ ਉਪਰਲੀ ਉਮਰ ਹੱਦ ‘ਚ ਛੋਟ ਦੇਣ ਦਾ ਫ਼ੈਸਲਾ

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਇਕ ਹੋਰ ਮੁਲਾਜ਼ਮਾਂ ਪੱਖੀ ਫ਼ੈਸਲਾ ਲੈਂਦੇ ਹੋਏ...

ਬਲਾਚੌਰ ਦੇ ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਹੋਇਆ ਕਤਲ, ਦੋਸਤ ਨੇ ਦਿੱਤਾ ਘਟਨਾ ਨੂੰ ਅੰਜਾਮ

ਸੁਨਿਹਰੇ ਭਵਿੱਖ ਦੀ ਕਾਮਨਾ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਹਰ ਹੀਲਾ ਕਰਦੇ...

ਕਾਮਨਵੈਲਥ ਖੇਡਾਂ ‘ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਭਾਰ ਤੋਲਕ ਟੀਮ ਦਾ ਅੰਮ੍ਰਿਤਸਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ

ਅੰਮ੍ਰਿਤਸਰ : ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਭਾਰ ਤੋਲਕ ਟੀਮ ਜਿਸ ਵਿਚ ਮਰਦ ਅਤੇ ਮਹਿਲਾ ਟੀਮਾਂ...

ਰਾਧਾ ਸੁਆਮੀ ਸਤਿਸੰਗ ਘਰ ‘ਚ ਵਾਪਰਿਆ ਵੱਡਾ ਹਾਦਸਾ, ਕਰੰਟ ਲੱਗਣ ਨਾਲ 2 ਸੇਵਾਦਾਰਾਂ ਦੀ ਹੋਈ ਮੌਤ

ਡੇਰਾ ਰਾਧਾ ਸੁਆਮੀ ਸਤਿਸੰਗ ਘਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਰਹਿੰਦੇ 2 ਸੇਵਾਦਾਰਾਂ ਦੀ ਹਾਈ ਵੋਲਟੇਜ ਦੀਆਂ ਤਾਰਾਂ ਵਿਚ...

ਉਪ ਰਾਸ਼ਟਰਪਤੀ ਦੀ ਚੋਣ ਲਈ ਮਤਦਾਨ ਹੋਇਆ ਸ਼ੁਰੂ, PM ਨਰਿੰਦਰ ਮੋਦੀ ਨੇ ਪਾਈ ਵੋਟ

ਉਪ ਰਾਸ਼ਟਰਪਤੀ ਚੋਣ ਵਿਚ ਮੁਕਾਬਲਾ ਰਾਸ਼ਟਰੀ ਲੋਕਤਾਂਤ੍ਰਿਕ ਗਠਜੋੜ ਦੇ ਉਮੀਦਵਾਰ ਜਗਦੀਪ ਧਨਖੜ ਦੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ...

CM ਮਾਨ ਦਾ ਵੱਡਾ ਐਲਾਨ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਜਾਰੀ ਕੀਤੀ 5-5 ਲੱਖ ਦੀ ਰਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਵੱਡੇ-ਵੱਡੇ ਐਲਾਨ ਪੰਜਾਬ ਦੇ...

ਮਾਮਲਾ 424 VIP’s ਦੀ ਸੁਰੱਖਿਆ ‘ਚ ਕਟੌਤੀ ਦਾ, ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ

ਪੰਜਾਬ ਵਿਚ 424 ਲੋਕਾਂ ਦੀ ਸੁਰੱਖਿਆ ਵਿਚ ਕਟੌਤੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸਾਰੇ ਪੱਖਾਂ ਨੂੰ ਸੁਣਨ ਦੇ ਬਾਅਦ ਪੰਜਾਬ ਤੇ...

CM ਮਾਨ ਅੱਜ ਤੋਂ 2 ਦਿਨਾਂ ਦਿੱਲੀ ਦੌਰੇ ‘ਤੇ, PM ਅੱਗੇ ਚੁੱਕਣਗੇ MSP ਕਮੇਟੀ ਤੇ ਜੀਐੱਸਟੀ ਮੁਆਵਜ਼ੇ ਦਾ ਮੁੱਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ 2 ਦਿਨਾਂ ਦੇ ਦਿੱਲੀ ਦੌਰੇ ‘ਤੇ ਰਹਿਣਗੇ। ਉਹ ਦਿੱਲੀ ਵਿਚ ਨੀਤੀ ਕਮਿਸ਼ਨ ਦੀ ਗਵਰਨਿੰਗ ਕੌਂਸਲ...

ਪੰਜਾਬ ਦੀਆਂ ਜੇਲ੍ਹਾਂ ‘ਚ ਹੁਣ ਵਿਦੇਸ਼ੀ ਕੁੱਤੇ ਲੱਭਣਗੇ ਫੋਨ, ਲੁਧਿਆਣਾ ਜੇਲ੍ਹ ‘ਚ ਟ੍ਰਾਇਲ ਹੋਇਆ ਸ਼ੁਰੂ

ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਦੀ ਭਾਲ ਕਰਨ ਲਈ ਹੁਣ ਟ੍ਰੇਂਡ ਵਿਦੇਸ਼ੀ ਕੁੱਤਿਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇਹ ਕੁੱਤੇ ਜੇਲ੍ਹ...

ਮੰਤਰੀ ਮੀਤ ਹੇਅਰ ਅੱਜ ਕੇਂਦਰੀ ਖੇਡ ਮੰਤਰੀ ਨਾਲ ਕਰਨਗੇ ਮੁਲਾਕਾਤ, ਸਪੋਰਟਸ ਦੇ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਅੱਜ ਕੇਂਦਰੀ ਖੇਡ ਮੰਤਰੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਮੀਟਿੰਗ ਵਿਚ ਮੰਤਰੀ ਮੀਤ ਹੇਅਰ ਪੰਜਾਬ ਵਿਚ...

ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ ‘ਤੇ ਤਸਕਰ ਨੂੰ ਕੀਤਾ ਗ੍ਰਿਫਤਾਰ, 188 ਗ੍ਰਾਮ ਸੋਨਾ ਕੀਤਾ ਜ਼ਬਤ

ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਸਮੱਗਲਰ 10 ਲੱਖ ਦਾ ਸੋਨਾ ਆਪਣੇ ਸਰੀਰ ਵਿਚ...

ਕੁਰੂਕਸ਼ੇਤਰ ‘ਚ ਮਿਲੇ ਵਿਸਫੋਟਕ ‘ਚ ਗੈਂਗਸਟਰ ਰਿੰਦਾ ਨਾਲ ਸਾਬਕਾ ਪੰਜਾਬ ਪੁਲਿਸ ਮੁਲਾਜਮਾਂ ਦੇ 2 ਪੁੱਤ ਵੀ ਸ਼ਾਜਿਸ਼ ‘ਚ ਸਨ ਸ਼ਾਮਲ

ਕੁਰੂਕਸ਼ੇਤਰ ਦੇ ਸ਼ਾਹਾਬਾਦ ‘ਚ ਜੀਟੀ ਰੋਡ ‘ਤੇ ਦਰੱਖਤ ਦੇ ਹੇਠਾਂ ਮਿਲੇ ਵਿਸਫੋਟਕ ਨੂੰ ਲੈ ਕੇ ਹਰਿਆਣਾ ਪੁਲਿਸ ਦੀ ਜਾਂਚ ਵਿਚ ਵੱਡਾ ਖੁਲਾਸਾ...

ਟੈਟੂ ਬਣਾਉਣ ਦੇ ਸ਼ੌਕੀਨੋ ਸਾਵਧਾਨ! ਬਨਾਰਸ ‘ਚ Tattoo ਬਣਵਾਉਣ ਮਗਰੋਂ 12 ਲੋਕ ਨਿਕਲੇ HIV ਪੌਜ਼ੀਟਿਵ

ਜੇ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ। ਬਨਾਰਸ ‘ਚ ਟੈਟੂ ਬਣਾਉਣ ਤੋਂ ਬਾਅਦ 12 ਲੋਕ ਐੱਚ.ਆਈ.ਵੀ. ਪੌਜ਼ੀਟਿਵ ਪਾਏ...

ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦਾ ਕਮਾਲ, ਰਾਸ਼ਟਰਮੰਡਲ ਖੇਡਾਂ ‘ਚ ਜਿੱਤੇ ਸੋਨ ਤਮਗੇ

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਦੋ ਹੋਰ ਗੋਲਡ ਮੈਡਲ ਪਏ ਹਨ। ਦੇਸ਼ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਤੇ ਨੇ ਭਾਰਤ...

ਰੂਹ ਕੰਬਾਊ ਘਟਨਾ, ਡਾਕਟਰ ਮਾਂ ਨੇ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟੀ 4 ਸਾਲਾਂ ਬੱਚੀ

ਬੇਂਗਲੁਰੂ ‘ਚ ਇਕ ਔਰਤ ਨੇ ਆਪਣੀ ਚਾਰ ਸਾਲਾਂ ਦੀ ਬੱਚੀ ਨੂੰ ਬਾਲਕਨੀ ‘ਚੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ...

‘ਕਾਂਗਰਸੀ ਡਾਕੂ ਲੱਗਦੇ ਨੇ’- ਕਾਲੇ ਕੱਪੜਿਆਂ ‘ਚ ਪ੍ਰਦਰਸ਼ਨ ‘ਤੇ BJP ਦਾ ਤੰਜ, ਫੋਟੋ ਕੀਤੀ ਟਵੀਟ

ਕਾਂਗਰਸ ਨੇ ਸ਼ੁੱਕਰਵਾਰ ਨੂੰ ਮਹਿੰਗਾਈ, ਬੇਰੋਜ਼ਗਾਰੀ ਤੇ ਕਈ ਖੁਰਾਕੀ ਚੀਜ਼ਾਂ ਨੂੰ ਜੀ.ਐੱਸ.ਟੀ. ਦੇ ਦਾਇਰੇ ਵਿੱਚ ਲਿਆਏ ਜਾਣ ਖਿਲਾਫ ਖੂਬ...

9 ਅਗਸਤ ਨੂੰ ਨਿੱਜੀ ਟਰਾਂਸਪੋਰਟਰ ਕਰਨਗੇ ਪੰਜਾਬ ‘ਚ ਚੱਕਾ ਜਾਮ, 14 ਨੂੰ ਬੱਸ ਫੂਕਣ ਦੀ ਦਿੱਤੀ ਧਮਕੀ

ਚੰਡੀਗੜ੍ਹ : ਪ੍ਰਾਈਵੇਟ ਟਰਾਂਸਪੋਰਟਰਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਮੰਨਵਾਉਣ ਲਈ 9 ਅਗਸਤ ਨੂੰ ਪੰਜਾਬ ‘ਚ ਇਕ ਰੋਜ਼ਾ ‘ਚੱਕਾ ਜਾਮ’...

ਚੰਡੀਗੜ੍ਹ : PGI ‘ਚ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਅੱਜ ਤੋਂ ਸ਼ੁਰੂ, ਆਯੁਸ਼ਮਾਨ ਸਕੀਮ ਮੁੜ ਹੋਈ ਚਾਲੂ

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੰਜਾਬ ਦੇ...

ਗਵਰਨਰ ਬਨਵਾਰੀ ਲਾਲ ਨੂੰ ਹੋਇਆ ਕੋਰੋਨਾ, ਬੋਲੇ- ‘2 ਦਿਨਾਂ ‘ਚ ਮੈਨੂੰ ਮਿਲਣ ਵਾਲੇ ਟੈਸਟ ਕਰਵਾਉਣ’

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਦੀ...

ਮਾਨ ਸਰਕਾਰ ਨੇ ਕੱਢੀਆਂ ਨੌਕਰੀਆਂ, PSPCL ‘ਚ ਬੰਪਰ ਭਰਤੀਆਂ, 15 ਅਗਸਤ ਤੱਕ ਕਰੋ ਅਪਲਾਈ

ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਬਿਜਲੀ ਮਹਿਕਮੇ ਨੇ ਬੰਪਰ ਭਰਤੀਆਂ ਕੱਢੀਆਂ ਹਨ। ਪੰਜਾਬ ਸਟੇਟ...

ਭਲਕੇ ਤੋਂ 2 ਦਿਨਾ ਦਿੱਲੀ ਦੌਰੇ ‘ਤੇ CM ਮਾਨ, ਆਜ਼ਾਦੀ ਮਹਾਉਤਸਵ ਨੂੰ ਲੈ ਕੇ ਮੀਟਿੰਗ ‘ਚ ਹੋਣਗੇ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸ਼ਨੀਵਾਰ ਨੂੰ ਦਿੱਲੀ ਦੌਰੇ ‘ਤੇ ਹੋਣਗੇ। ਉਹ ਦਿੱਲੀ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ ਹੋਣ ਵਾਲੀ...

ਯੋਗ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਲਈ ਨਹੀਂ ਕਰਨੀ ਪਏਗੀ ਉਡੀਕ, ਸਾਲ ‘ਚ ਮਿਲਣਗੇ 4 ਮੌਕੇ

ਹੁਣ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਲਈ ਇਕ ਸਾਲ ਵਿੱਚ ਚਾਰ ਮੌਕੇ ਮਿਲਣਗੇ। ਇਸ ਤੋਂ ਪਹਿਲਾਂ ਵੋਟਰ...

ਅਨਮੋਲ ਰਤਨ ਸਿੱਧੂ ਵੱਲੋਂ ਇਤਰਾਜ਼ਯੋਗ ਟਿੱਪਣੀ ਖਿਲਾਫ਼ SC ਭਾਈਚਾਰੇ ਵੱਲੋਂ 12 ਨੂੰ ਪੰਜਾਬ ਬੰਦ ਦਾ ਐਲਾਨ

ਐਡਵੋਕੇਟ ਅਨਮੋਲ ਰਤਨ ਸਿੱਧੂ ਵੱਲੋਂ ਵਾਲਮੀਕਿ ਭਾਈਰੇ ਨੂੰ ਲੈ ਕੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਐੱਸ.ਸੀ. ਭਾਈਚਾਰੇ ਨੇ 12 ਅਗਸਤ...

ਬੱਸ ਮੁਲਾਜ਼ਮ ਨੇ ਸਵਾਰੀ ਤੱਕ ਪਹੁੰਚਾਇਆ ਲੱਖਾਂ ਰੁ. ਨਾਲ ਭਰਿਆ ਬੈਗ, CM ਮਾਨ ਨੇ ਕੀਤੀ ਹੌਂਸਲਾ ਅਫਜ਼ਾਈ

ਅੱਜ ਜਦੋਂ ਚੱਪੇ-ਚੱਪੇ ‘ਤੇ ਬੇਈਮਾਨੀ ਦਾ ਬੋਲਬਾਲਾ ਹੈ, ਚੋਰੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ...

ਸਬਜ਼ੀਆਂ ਤੇ ਫ਼ਲਾਂ ਦੇ ਸਿੱਧੇ ਮੰਡੀਕਰਨ ਲਈ ਰੋਡਮੈਪ ਤਿਆਰ ਕਰੇਗੀ ਮਾਨ ਸਰਕਾਰ, ਮਾਹਰਾਂ ਤੋਂ ਮੰਗੇ ਸੁਝਾਅ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਅਗਲੇ ਪੰਜ ਸਾਲ ਵਿਚ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ...

ਪੰਜਾਬ ਪੁਲਿਸ ਤੋਂ ਤੈਅ ਸਮੇਂ ਤੋਂ ਵੱਧ ਨਹੀਂ ਲਈ ਜਾਏਗੀ ਡਿਊਟੀ, ADGP ਨੇ ਦਿੱਤੇ ਹੁਕਮ

ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਅਕਸਰ ਮੁਲਾਜ਼ਮਾਂ ਨੂੰ ਵੱਧ ਸਮੇਂ ਤੱਕ ਡਿਊਟੀ ਦੇਣੀ ਪੈਂਦੀ ਹੈ ਪਰ ਹੁਣ ਅਜਿਹਾ ਨਹੀੰ ਹੋਵੇਗਾ। ਦਰਅਸਲ...

ਸੁਪਰੀਮ ਕੋਰਟ ਵੱਲੋਂ ਸਿੱਖਾਂ ਨੂੰ ਫਲਾਈਟ ‘ਚ ਕਿਰਪਾਣ ਦੀ ਇਜਾਜ਼ਤ ਦੇਣ ਖਿਲਾਫ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਸਿੱਖ ਭਾਈਚਾਰੇ ਨੂੰ ਘਰੇਲੂ ਉਡਾਣਾਂ ‘ਚ ਕਿਰਪਾਣ ਲੈ ਕੇ ਜਾਣ ਦੀ ਇਜਾਜ਼ਤ ਨੂੰ ਚੁਣੌਤੀ ਦੇਣ ਵਾਲੀ ਰਿੱਟ ਪਟੀਸ਼ਨ ‘ਤੇ...

BSF ਦੇ ਸਹਿਯੋਗ ਨਾਲ ਪੰਜਾਬ ਪੁਲਿਸ ਦਾ 7 ਜ਼ਿਲ੍ਹਿਆਂ ‘ਚ 10 ਘੰਟੇ ਤੱਕ ਚੱਲਿਆ ਸਰਚ ਆਪ੍ਰੇਸ਼ਨ

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸੁਰੱਖਿਆ...

ਪੰਜਾਬ ਦੇ ਸਮੂਹ ਬੱਸ ਆਪ੍ਰੇਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ 9 ਅਗਸਤ ਨੂੰ ਚੱਕਾ ਜਾਮ ਦਾ ਐਲਾਨ

ਬੱਸ ਟਰਾਂਸਪੋਰਟ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਦੇ ਸਮੂਹ ਬੱਸ ਆਪ੍ਰੇਟਰਾਂ ਅਤੇ ਮਿੰਨੀ ਬੱਸ ਆਪਰੇਟਰ 9 ਅਗਸਤ ਨੂੰ 1 ਦਿਨ ਲਈ ਚੱਕਾ ਜਾਮ...

ਜਸਬੀਰ ਜੱਸੀ ਨੇ ਖੁਦਕੁਸ਼ੀ ਕਰਨ ਵਾਲੀ ਮਨਦੀਪ ਤੋਂ ਮੰਗੀ ਮੁਆਫ਼ੀ, ਕਿਹਾ- ‘ਅਸੀਂ ਕਿਸ ਤਰ੍ਹਾਂ ਦੀ ਪੰਜਾਬੀਅਤ ਦਿਖਾ ਰਹੇ ਹਾਂ’

ਬੀਤੇ ਦਿਨ ਅਮਰੀਕਾ ਵਿੱਚ ਇੱਕ ਪੰਜਾਬਣ ਮਨਦੀਪ ਕੌਰ ਵੱਲੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ...

ਪੰਜਾਬ ਪਹੁੰਚੀ ਪਸ਼ੂਆਂ ਦੀ ‘ਲੰਪੀ’ ਸਕਿਨ ਬੀਮਾਰੀ, ਮੰਤਰੀ ਭੁੱਲਰ ਨੇ ਇਲਾਜ ਲਈ ਜਾਰੀ ਕੀਤੀ 76 ਲੱਖ ਦੀ ਰਕਮ

ਗੁਜਰਾਤ ਤੋਂ ਬਾਅਦ ਪਸ਼ੂਆਂ ਵਿਚ ਫੈਲੀ ਲੰਪੀ ਬੀਮਾਰੀ ਹੁਣ ਪੰਜਾਬ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਪਸ਼ੂ ਵੀ ਇਸ ਤੋਂ...

ਮਹਿੰਗਾਈ ‘ਤੇ ਹੱਲਾਬੋਲ, ਹਿਰਾਸਤ ‘ਚ ਲਏ ਗਏ ਰਾਹੁਲ-ਪ੍ਰਿਯੰਕਾ, ਕਾਂਗਰਸ ਦਾ ਦੋਸ਼-‘ਸਾਂਸਦਾਂ ਨੂੰ ਘਸੀਟਿਆ ਗਿਆ’

ਕਾਂਗਰਸ ਮਹਿੰਗਾਈ, ਜੀਐੱਸਟੀ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਸਵੇਰ ਤੋਂ ਸੜਕ ਤੋਂ ਸੰਸਦ ਤੱਕ ਪ੍ਰਦਰਸ਼ਨ ਕਰ ਰਹੀ ਹੈ। ਸੋਨੀਆ ਰਾਹੁਲ...

ਜਲ ਸੈਨਾ ਦੀਆਂ 5 ਮਹਿਲਾ ਅਧਿਕਾਰੀਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪੂਰਾ ਕੀਤਾ ਸਮੁੰਦਰ ਨਿਗਰਾਨੀ ਮਿਸ਼ਨ

ਮਹਿਲਾਵਾਂ ਹੁਣ ਕਿਸੇ ਵੀ ਖੇਤਰ ਹੁਣ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ। ਭਾਰਤੀ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਪਹਿਲੀ ਵਾਰ ਉੱਤਰੀ ਅਰਬ...

ਪਟਿਆਲਾ : SBI ਦੀ ਮੇਨ ਬ੍ਰਾਂਚ ‘ਚੋਂ 35 ਲੱਖ ਚੋਰੀ ਕਰਨ ਵਾਲਿਆਂ ਆਖਰੀ ਲੋਕੇਸ਼ਨ ਮਿਲੀ ਬੱਸ ਸਟੈਂਡ

ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਸਥਿਤ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਵਿਚੋਂ 35 ਲੱਖ ਦੀ ਨਕਦੀ ਨਾਲ ਭਰੇ ਬੈਗ ਦੀ ਚੋਰੀ ਦੀ ਵਾਰਦਾਤ ਨੂੰ ਇਕ...

CM ਭਗਵੰਤ ਮਾਨ ਪਹੁੰਚੇ ਮਸਤੂਆਣਾ ਸਾਹਿਬ, ਰੱਖਿਆ ਪਹਿਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਨੇੜੇ ਮਸਤੂਆਣਾ ਸਾਹਿਬ ਵਿਚ ਮੈਡੀਕਲ ਕਾਲਜ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ...

ਵਿਜੀਲੈਂਸ ਨੇ ਸਾਬਕਾ ਮੰਤਰੀ ਧਰਮਸੋਤ ਵੱਲੋਂ ਚੋਣਾਂ ਦੌਰਾਨ EC ਨੂੰ ਗਲਤ ਜਾਣਕਾਰੀ ਦੇਣ ਲਈ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ : ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ...

ਪੰਜਾਬ ‘ਚ ਵਧੀ ਕੋਰੋਨਾ ਦੀ ਰਫਤਾਰ, ਬੀਤੇ 24 ਘੰਟਿਆਂ ਵਿਚ ਹੋਈਆਂ 3 ਮੌਤਾਂ, CM ਮਾਨ ਨੇ ਕੀਤੀ ਸਮੀਖਿਆ ਮੀਟਿੰਗ

ਪੰਜਾਬ ਵਿਚ ਵੀਰਵਾਰ ਨੂੰ 24 ਘੰਟਿਆਂ ਦੌਰਾਨ ਤਿੰਨ ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਜਦੋਂ ਕਿ 554 ਲੋਕਾਂ ਵਿਚ ਸੰਕਰਮਣ ਦੀ ਪੁਸ਼ਟੀ ਹੋਈ ਹੈ ਸੂਬੇ...

ਪੰਜਾਬ ਦੇ ਐਡੀਸ਼ਨਲ ਚੀਫ ਸੈਕ੍ਰੇਟਰੀ ਨੂੰ ਕੇਂਦਰ ਤੋਂ ਕਾਰਨ ਦੱਸੋ ਨੋਟਿਸ ਹੋਇਆ ਜਾਰੀ : ਸੂਤਰ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਐਡੀਸ਼ਨਲ ਚੀਫ ਸੈਕ੍ਰੇਟਰੀ ਕੇਪੀ ਸਿਨਹਾ ਨੂੰ ਕੇਂਦਰ ਤੋਂ ਕਾਰਨ ਦੱਸੋ...

RBI ਨੇ ਰੇਪੋ ਰੇਟ 50 ਬੇਸਿਸ ਪੁਆਇੰਟ ਵਧਾ ਕੇ ਕੀਤਾ 5.4 ਫੀਸਦੀ, ਮਹਿੰਗੀ ਹੋਵੇਗਾ ਲੋਨ, ਵਧੇਗੀ ਤੁਹਾਡੀ EMI

ਲਗਾਤਾਰ ਵਧਦੀ ਮਹਿੰਗਾਈ ਕਾਰਨ ਰਿਜ਼ਰਵ ਬੈਂਕ ਨੇ ਇੱਕ ਵਾਰ ਫਿਰ ਰੇਪੋ ਰੇਟ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ ਰੇਪੋ ਰੇਟ ਵਿਚ 50 ਆਧਾਰ...

ਤੇਜ਼ੀ ਨਾਲ ਫੈਲਦੇ ਮੰਕੀਪੌਕਸ ਨੂੰ ਲੈ ਕੇ ਅਮਰੀਕਾ ਅਲਰਟ, ਕੀਤਾ ਹੈਲਥ ਐਮਰਜੈਂਸੀ ਦਾ ਐਲਾਨ

ਸੰਯੁਕਤ ਰਾਜ ਅਮਰੀਕਾ ਨੇ ਮੰਕੀਪੌਕਸ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ ਹੈ। ਅਮਰੀਕਾ ਦੇ ਹੈਲਥ ਐਂਡ ਹਿਊਮਨ ਸਰਵਿਸ ਸੈਕ੍ਰੇਟਰੀ...

ਪੰਜਾਬ ਪੁਲਿਸ ਨੇ BSF ਨਾਲ ਮਿਲ ਕੇ ਚਲਾਇਆ ਸਰਚ ਆਪ੍ਰੇਸ਼ਨ, ਲੋਕਾਂ ਨੂੰ ਸਹਿਯੋਗ ਦੀ ਕੀਤੀ ਅਪੀਲ

75ਵੇਂ ਆਜ਼ਾਦੀ ਦਿਹਾੜੇ ‘ਤੇ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਹਰਕਤ ਨੂੰ ਨਾਕਾਮ ਕਰਨ ਲਈ ਪੰਜਾਬ ਦੇ 550 ਕਿਲੋਮੀਟਰ ਏਰੀਆ ਵਿਚ ਸਰਚ ਮੁਹਿੰਮ...

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਟਿਡ ਵੀਡੀਓ ਅਪਲੋਡ ਕਰਨ ‘ਤੇ ਵਿਵੇਕ ਬਿੰਦਰਾ ਨੇ ਮੰਗੀ ਮਾਫੀ

ਡਾ. ਵਿਵੇਕ ਬਿੰਦਰਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਟਿਡ ਵੀਡੀਓ ਅਪਲੋਡ ਕਰਨ ‘ਤੇ ਹੋਏ ਵਿਵਾਦ ਤੋਂ ਬਾਅਦ ਸਿੱਖ ਪੰਥ ਤੋਂ ਮਾਫੀ...

ਸਰਾਵਾਂ ‘ਤੇ GST ਸਬੰਧੀ ਕੇਂਦਰ ਨੇ ਦਿੱਤੀ ਸਫਾਈ, ਕਿਹਾ-‘ਨਾ ਕੋਈ ਟੈਕਸ ਲਗਾਇਆ ਤੇ ਨਾ ਹੀ SGPC ਨੂੰ ਨੋਟਿਸ ਭੇਜਿਆ’

ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ‘ਤੇ 12 ਫੀਸਦੀ ਜੀਐੱਸਟੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸੈਂਟਰਲ ਬੋਰਡ ਆਫ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-08-2022

ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥...

ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਦੀ ਰੇਕੀ, CCTV ‘ਚ ਕੈਦ ਦੋਸ਼ੀ, ਪੁਲਿਸ ਨੇ ਵਧਾਈ ਸਕਿਓਰਿਟੀ

ਮੁਕਤਸਰ ਜ਼ਿਲ੍ਹੇ ਦੇ ਗੁਰੂ ਅੰਗਦ ਦੇਵ ਨਗਰ ਵਿੱਚ ਇੱਕ ਬੰਦੇ ਦੇ ਘਰ ਦੀ ਰੇਕੀ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵੀਰਵਾਰ ਨੂੰ...

ਕੁਰੂਕਸ਼ੇਤਰ ‘ਚ ਮਿਲਿਆ RDX, ਪੰਜਾਬ ਨਾਲ ਜੁੜੇ ਤਾਰ, ਤਰਨਤਾਰਨ ਦਾ ਬੰਦਾ ਗ੍ਰਿਫ਼ਤਾਰ

ਵੀਰਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ‘ਚ ਅੰਬਾਲਾ-ਨਵੀਂ ਦਿੱਲੀ ਨੈਸ਼ਨਲ ਹਾਈਵੇਅ ‘ਤੇ ਮਿਰਚੀ ਹੋਟਲ ਨੇੜੇ ਵਿਸਫੋਟਕ ਆਰਡੀਐਕਸ ਮਿਲਣ...

ਲੁਧਿਆਣੇ ‘ਚ ਰਹੱਸਮਈ ਧਮਾਕੇ ਦੀ ਆਵਾਜ਼, ਫੈਲੀ ਦਹਿਸ਼ਤ, ਸਹਿਮੇ ਲੋਕ, ਜਾਣੋ ਮਾਮਲਾ

ਲੁਧਿਆਣੇ ਵਿੱਚ ਉਸ ਵੇਲੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਵੀਰਵਾਰ ਦੁਪਹਿਰ ਕਰੀਬ 3 ਵਜੇ ਸ਼ਹਿਰ ‘ਚ ਬੰਬ ਧਮਾਕੇ ਵਰਗੀਆਂ...

CWG 2022 : ਭਾਰਤੀ ਹਾਕੀ ਟੀਮ ਦੀ ਵੇਲਜ਼ ‘ਤੇ ਸ਼ਾਨਦਾਰ ਜਿੱਤ, ਪਹੁੰਚੀ ਸੈਮੀਫਾਈਨਲ ‘ਚ

ਟੋਕੀਓ ਓਲੰਪਿਕ 2022 ਵਿੱਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਦੇ ਇੱਕ ਸਾਲ ਪੂਰੇ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਨੇ...

ਜਲਾਲਾਬਾਦ ‘ਚ 25,000 ਰੁਪਏ ਦੀ ਰਿਸ਼ਵਤ ਲੈਂਦੀ JE ਰੰਗੇ ਹੱਥੀਂ ਕਾਬੂ

ਚੰਡੀਗੜ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਿੱਚ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੈਲਰੈਂਸ ਨੀਤੀ ਅਪਣਾਈ ਗਈ ਹੈ, ਇਸ ਦੇ...

ਅੰਮ੍ਰਿਤਸਰ : ਗੈਂਗਸਟਰਾਂ ਦੇ ਨਾਂ ‘ਤੇ ਡਾਕਟਰਾਂ ਤੋਂ ਫਿਰੌਤੀ ਮੰਗਣ ਵਾਲੇ ਕਾਬੂ, ਬਿਹਾਰ ਤੋਂ ਦਬੋਚੇ ਪੰਜਾਬ ਪੁਲਿਸ ਨੇ

ਅੰਮ੍ਰਿਤਸਰ ਪੁਲਿਸ ਨੇ ਵਿਦੇਸ਼ੀ ਨੰਬਰਾਂ ਤੋਂ ਡਾਕਟਰਾਂ ਤੋਂ ਫਿਰੌਤੀ ਮੰਗਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।...

CWG ‘ਚ ਖਿਡਾਰੀਆਂ ਦੀ ਜਿੱਤ ਤੋਂ ਖੁਸ਼ ਮਾਨ ਸਰਕਾਰ, ਬਿਨਾਂ ਟੈਸਟ ਦੇਵੇਗੀ ਸਰਕਾਰੀ ਨੌਕਰੀ

ਪੰਜਾਬ ਵਿੱਚ ਖਿਡਾਰੀਆਂ ਨੂੰ ਬਿਨਾਂ ਕਿਸੇ ਟੈਸਟ ਦੇ ਸਰਕਾਰੀ ਨੌਕਰੀ ਮਿਲੇਗੀ। ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ...

ਜਲੰਧਰ : ਸੋਢਲ ਰੋਡ ‘ਤੇ UCO ਬੈਂਕ ‘ਚ ਦਿਨ-ਦਿਹਾੜੇ 13 ਲੱਖ ਦੀ ਲੁੱਟ, ਲੋਕਾਂ ਦੇ ਗਹਿਣੇ ਵੀ ਲੁਹਾ ਹੋਏ ਫਰਾਰ

ਜਲੰਧਰ ਸ਼ਹਿਰ ਵਿੱਚ ਵੀਰਵਾਰ ਨੂੰ ਦਿਨ-ਦਿਹਾੜੇ ਇੰਡਸਟਰੀਅਲ ਏਰੀਆ ਸੋਢਲ ਰੋਡ ‘ਤੇ ਯੂਕੇ ਬੈਂਕ ਵਿੱਚੋਂ 13 ਲੱਖ ਰੁਪਏ ਲੁੱਟਣ ਦਾ ਮਾਮਲਾ...

ਸਿੱਖਿਆ ਮੰਤਰੀ ਬੈਂਸ ਨੇ 131 ਲਾਇਬ੍ਰੇਰੀਅਨਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ- ‘ਡਿਊਟੀ ਤਨਦੇਹੀ ਨਾਲ ਨਿਭਾਓ’

ਐੱਸ.ਏ.ਐੱਸ. ਨਗਰ : ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਿੱਖਿਆ...

ਐਤਵਾਰ ਨੂੰ CM ਮਾਨ ਦੀ ਸੰਗਰੂਰ ਕੋਠੀ ਵੱਲ ਅਧਿਆਪਕਾਂ ਦਾ ਰੋਸ ਮਾਰਚ, BKU (ਉਗਰਾਹਾਂ) ਦੇਵੇਗਾ ਸਾਥ

ਚੰਡੀਗੜ੍ਹ : ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਟੀਚਰਾਂ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ 7 ਅਗਸਤ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ...

ਸਾਧੂ ਸਿੰਘ ਧਰਮਸੋਤ ਨੇ ਜ਼ਮਾਨਤ ਲਈ ਖੜਕਾਇਆ ਹਾਈਕੋਰਟ ਦਾ ਬੂਹਾ, ਮੋਹਾਲੀ ਕੋਰਟ ਤੋਂ ਹੋਏ ਨਿਰਾਸ਼

ਜੰਗਲਾਤ ਘਪਲੇ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜ਼ਮਾਨਤ ਲਈ ਹੁਣ ਹਾਈਕੋਰਟ ਦਾ ਦਰਵਾਜ਼ਾ...

ਮਾਨ ਸਰਕਾਰ ਵੱਲੋਂ ਘਰੇਲੂ ਬਿਜਲੀ ਡਿਫਾਲਟਰਾਂ ਦੇ 31 ਦਸੰਬਰ ਤੱਕ ਬਕਾਏ ਬਿੱਲ ਮੁਆਫ਼, ਨੋਟੀਫਿਕੇਸ਼ਨ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰਦਿਆਂ ਸਾਰੇ ਘਰੇਲੂ ਬਿਜਲੀ...

PSIEC ਦੇ ਜੂਨੀਅਰ ਕਾਰਜਕਾਰੀ ਅਫਸਰ ਤੋਂ ਲੈ ਕੇ ਚਪੜਾਸੀ ਤੱਕ 9 ਮੁਲਾਜ਼ਮਾਂ ਦਾ ਤਬਾਦਲਾ, ਵੇਖੋ ਲਿਸਟ

ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਚੰਡੀਗੜ੍ਹ ਦੇ 9 ਮੁਲਾਜ਼ਮਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ।...

ਮਾਨ ਸਰਕਾਰ ਜਲਦ ਬਣਾਏਗੀ NRI ਨੀਤੀ, ਪ੍ਰਵਾਸੀ ਬਜ਼ੁਰਗਾਂ ਨੂੰ ਕਰਾਏਗੀ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ

ਮਾਨ ਸਰਕਾਰ ਪ੍ਰਵਾਸੀ ਭਾਰਤੀਆਂ ਨੂੰ ਵੀ ਤੋਹਫਾ ਦੇਣ ਦੀ ਤਿਆਰੀ ਵਿੱਚ ਹੈ। ਸਰਕਾਰ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀ ਬਜ਼ੁਰਗਾਂ ਨੂੰ ਸੂਬੇ...

ਬੁਲੰਦ ਹੌਂਸਲਾ ਬਣਿਆ ਮਿਸਾਲ ! ਇੱਕ ਲੱਤ ਦੇ ਸਹਾਰੇ ਰੋਜ਼ਾਨਾ ਤੈਅ ਕਰਦਾ 3 KM ਸਫ਼ਰ, ਅਧਿਆਪਕ ਬਣਨਾ ਚਾਹੁੰਦੈ ਸੂਰਜ

ਸਿਕੰਦਰਾ ਬਲਾਕ ਦੇ ਗੋਖੂਲਾ ਫਤਿਹਪੁਰ ਪੰਚਾਇਤ ਦੇ ਗੌਹਰ ਨਗਰ ਪਿੰਡ ਦਾ ਸੂਰਜ ਆਪਣੀ ਅਪੰਗਤਾ ਨੂੰ ਭੁੱਲ ਕੇ ਨੌਵੀਂ ਜਮਾਤ ਵਿੱਚ ਪੜ੍ਹ ਰਿਹਾ...

CM ਮਾਨ ਦਾ ਖੇਡ ਵਿਭਾਗ ਦੇ ਅਫ਼ਸਰਾਂ ਨੂੰ ਹੁਕਮ, ਪਿੰਡਾਂ ‘ਚੋਂ ਤਿਆਰ ਕੀਤੇ ਜਾਣ ਚੰਗੇ ਖਿਡਾਰੀ

ਪੰਜਾਬ ਵਿੱਚ ਜਲਦ ਹੀ ‘ਪੰਜਾਬ ਖੇਡ ਮੇਲੇ’ ਦੀ ਸ਼ੁਰੂਆਤ ਹੋਵੇਗੀ । ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਖੇਡ...

‘ਅਸੀਂ PM ਮੋਦੀ ਤੋਂ ਨਹੀਂ ਡਰਦੇ, ਜੋ ਕਰਨਾ ਹੈ ਕਰ ਲੈਣ’- ਨੈਸ਼ਨਲ ਹੈਰਾਲਡ ਦਾ ਦਫ਼ਤਰ ਸੀਲ ਹੋਣ ਮਗਰੋਂ ਬੋਲੇ ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦਿੱਲੀ ਸਥਿਤ ਨੈਸ਼ਨਲ ਹੈਰਾਲਡ ਦੀ ਬਿਲਡਿੰਗ ਵਿੱਚ ਸਥਿਤ ਯੰਗ...

ਜਸਟਿਸ ਯੂਯੂ ਲਲਿਤ ਬਣ ਸਕਦੇ ਨੇ ਦੇਸ਼ ਦੇ 49ਵੇਂ ਚੀਫ਼ ਜਸਟਿਸ, CJI ਐੱਨਵੀ ਰਮਨਾ ਨੇ ਕੇਂਦਰ ਨੂੰ ਭੇਜੀ ਸਿਫਾਰਿਸ਼

ਜਸਟਿਸ ਯੂਯੂ ਲਲਿਤ ਦੇਸ਼ ਦੇ 49ਵੇਂ CJI ਬਣ ਸਕਦੇ ਹਨ । CJI ਐੱਨਵੀ ਰਮਨਾ ਨੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼...

ਕੈਨੇਡਾ ਪੁਲਿਸ ਵੱਲੋਂ ਜਾਰੀ ਕੀਤੀ ਗਈ ਸਭ ਤੋਂ ਹਿੰਸਕ ਗੈਂਗਸਟਰਾਂ ਦੀ ਸੂਚੀ ‘ਚ 9 ਪੰਜਾਬੀ ਵਿਅਕਤੀਆਂ ਦੇ ਨਾਂ ਸ਼ਾਮਲ

ਕੈਨੇਡਾ ਵਿੱਚ ਗੈਂਗਸਟਰਾਂ ਨੂੰ ਲੈ ਕੇ ਪਬਲਿਕ ਸੇਫਟੀ ਵਾਰਨਿੰਗ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸ ਸਪੈਸ਼ਲ...

CM ਮਾਨ ਦਾ ਐਲਾਨ, ਤਗਮਾ ਜੇਤੂ ਵੇਟਲਿਫ਼ਟਰ ਗੁਰਦੀਪ ਸਿੰਘ ਨੂੰ ਦਿੱਤਾ ਜਾਵੇਗਾ 40 ਲੱਖ ਰੁ: ਦਾ ਇਨਾਮ

ਰਾਸ਼ਟਰ ਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਪੰਜਾਬ ਦੇ ਵੇਟਲਿਫਟਰ ਗੁਰਦੀਪ ਸਿੰਘ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ...

ਮੰਤਰੀ ਨੇ ਕਿਹਾ- ਫੰਡ ਭੇਜਿਆ, ਅੱਜ ਤੋਂ ਮਿਲੇਗਾ ਮੁਫ਼ਤ ਇਲਾਜ; PGI ਨੇ ਕਿਹਾ- ਰੁਟੀਨ ‘ਚ ਹੀ ਦੇਖਾਂਗੇ

ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਆਯੂਸ਼ਮਾਨ ਸਕੀਮ ਤਹਿਤ ਪੰਜਾਬੀਆਂ ਦੇ ਮੁਫ਼ਤ ਇਲਾਜ ਨੂੰ ਲੈ ਕੇ ਹੰਗਾਮਾ ਹੋਇਆ ਹੈ। 16 ਕਰੋੜ ਰੁਪਏ ਦੇ ਬਕਾਇਆ...

ਵਾਈਸ ਚਾਂਸਲਰ ਨੇ ਕਾਰ-ਗੰਨਮੈਨ ਕੀਤੇ ਵਾਪਸ: PCMS ਐਸੋਸੀਏਸ਼ਨ ਨੇ ਦੇਖੋ ਕੀ ਕਿਹਾ

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ (ਵੀਸੀ) ਡਾ ਰਾਜ ਬਹਾਦਰ ਆਪਣਾ ਅਸਤੀਫ਼ਾ ਵਾਪਸ ਨਹੀਂ ਲੈਣਗੇ। ਉਨ੍ਹਾਂ ਨੇ ਕਾਰ...

ਨਹਿਰ ਦੇ ਕੰਢੇ ਤੋਂ ਖੂਨ ਨਾਲ ਲੱਥਪੱਥ ਮਿਲੀ ਔਰਤ ਦੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਦਾਦੂਪੁਰ-ਨਲਵੀ ਨਹਿਰ ਦੇ ਕੰਢੇ ਖੂਨ ਨਾਲ ਲੱਥਪੱਥ ਇੱਕ ਔਰਤ ਦੀ ਲਾਸ਼ ਮਿਲੀ ਹੈ। ਔਰਤ ਦਾ ਗਲਾ ਵੱਢ ਕੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 4-08-2022

ਸਲੋਕ ਮਃ ੩ ॥ ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥ਅੰਤਰਿ...

PU ਦਾ ਨਹੀਂ ਹੋਵੇਗਾ ਕੇਂਦਰੀਕਰਨ, ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਪੀਯੂ ਚੰਡੀਗੜ੍ਹ ਦਾ ਕੇਂਦਰੀਕਰਨ ਨਹੀਂ ਹੋਵੇਗਾ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ...

ਦਿੱਲੀ ‘ਚ ਮੰਕੀਪੌਕਸ ਦਾ ਚੌਥਾ ਮਰੀਜ਼ ਮਿਲਿਆ, ਨਾਈਜੀਰੀਆ ਮਹਿਲਾ ਦੀ ਰਿਪੋਰਟ ਆਈ ਪਾਜੀਟਿਵ

ਦੇਸ਼ ਵਿਚ ਮੰਕੀਪੌਕਸ ਦਾ ਖਤਰਾ ਵਧਦਾ ਜਾ ਰਿਹਾ ਹੈ। ਮੰਕੀਪੌਕਸ ਵਾਇਰਸ ਦੇ ਸੰਕਰਮਣ ਦਾ ਚੌਥਾ ਮਾਮਲਾ ਦਰਜ ਕੀਤਾ ਗਿਆ। 31 ਸਾਲ ਦੀ ਨਾਈਜੀਰੀਆਈ...

ਪ੍ਰਯਾਗਰਾਜ : ਪੁੱਤ ਦੀ ਲਾਸ਼ ਨੂੰ ਮੋਢੇ ‘ਤੇ ਚੁੱਕ ਕੇ 25 ਕਿਲੋਮੀਟਰ ਤੱਕ ਚੱਲਿਆ ਪੈਦਲ, ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ

ਪ੍ਰਯਾਗਰਾਜ ਵਿਚ ਆਪਣੇ ਪੁੱਤ ਦੀ ਲਾਸ਼ ਮੋਢੇ ‘ਤੇ ਲੈ ਕੇ ਜਾਂਦੇ ਹੋਏ ਪਿਤਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ। 15 ਕਿਲੋਮੀਟਰ ਪੈਦਲ ਚੱਲਣ ਦੇ...

ਪੰਜਾਬ ਪੁਲਿਸ ਦੇ ਕਾਂਸਟੇਬਲ ਦੀ 6 ਰੁਪਏ ਨੇ ਬਦਲੀ ਕਿਸਮਤ, ਲਾਟਰੀ ‘ਚ ਨਿਕਲਿਆ 1 ਕਰੋੜ ਦਾ ਇਨਾਮ

ਪੰਜਾਬ ਦੇ ਫਿਰੋਜ਼ਪੁਰ ਵਿਚ ਤਾਇਨਾਤ ਇਕ ਪੁਲਿਸ ਵਾਲੇ ਦੀ 6 ਰੁਪਏ ਵਿਚ ਕਿਸਮਤ ਬਦਲ ਗਈ। ਕੁਲਦੀਪ ਸਿੰਘ ਨਾਂ ਦੇ ਇਸ ਕਾਂਸਟੇਬਲ ਨੇ 6 ਰੁਪਏ ਦਾ...

NIA ਦੀ ਰਡਾਰ ‘ਤੇ ਹੋਣਗੇ ਕੈਨੇਡਾ ਵਿਚ ਬੈਠੇ ਗੈਂਗਸਟਰ, ਭਾਰਤ ਲਿਆਉਣ ਦੀ ਪ੍ਰਕਿਰਿਆ ਹੋਈ ਸ਼ੁਰੂ

ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਅਦ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਕੇਂਦਰ ਹੁਣ ਗੈਂਗਸਟਰ ਤੇ ਅੱਤਵਾਦੀਆਂ ਦੇ ਗਠਜੋੜ ਦੀ ਜਾਂਚ ਕਰੇਗੀ ਜਿਸ...

ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਨੇ ਨਿੱਜੀ ਕਾਰਨਾਂ ਕਰਕੇ ਦਿੱਤਾ ਅਸਤੀਫਾ

ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ...

ਕੰਗਨਾ ਦਾ ਦਾਅਵਾ-‘ਫਲਾਪ ਹੋਣ ਦੇ ਡਰ ਤੋਂ ਆਮਿਰ ਖਾਨ ਨੇ ਖੁਦ ਸ਼ੁਰੂ ਕਰਵਾਇਆ ‘ਲਾਲ ਸਿੰਘ ਚੱਢਾ ਦੇ ਬਾਈਕਾਟ ਦਾ ਵਿਵਾਦ’

ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦੇ ਬਾਇਕਾਟ ਦੀ ਮੰਗ ਸੋਸ਼ਲ ਮੀਡੀਆ ‘ਤੇ ਹਰ ਦਿਨ ਵਧਦੀ ਜਾ ਰਹੀ ਹੈ। ਫਿਲਮ 11 ਅਗਸਤ ਨੂੰ ਰਿਲੀਜ਼...

ਨਾਭਾ : ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਮਾਂ ਤੇ ਧੀ ਨੂੰ ਮਾਰੀ ਟੱਕਰ, ਮਾਂ ਦੀ ਮੌਕੇ ‘ਤੇ ਮੌਤ, ਧੀ ਜਖ਼ਮੀ

ਪੰਜਾਬ ਵਿਚ ਰੋਜ਼ਾਨਾ ਹੀ ਰੋਡ ਐਕਸੀਡੈਂਟ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸ਼ਹਿਰ ਨਾਭਾ ਤੋਂ ਸਾਹਮਣੇ ਆਇਆ ਹੈ। ਨਾਭਾ...

ਪੰਜਾਬ ਦੀ ਧੀ ਨੇ ਵਧਾਇਆ ਮਾਣ, ਭਾਰਤੀ ਸੈਨਾ ‘ਚ ਲੈਫਟੀਨੈਂਟ ਬਣ ਕੇ ਪਿੰਡ ਦਾ ਨਾਂ ਕੀਤਾ ਰੌਸ਼ਨ

ਖਰੜ ਦੇ ਨਜਦੀਕ ਪਿੰਡ ਖਾਨਪੁਰ ਦੀ ਧੀ ਜਸਪ੍ਰੀਤ ਕੌਰ ਨੇ ਭਾਰਤੀ ਸੈਨਾ ਵਿਚ ਲੈਫਟੀਨੈਂਟ ਭਰਤੀ ਹੋ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਉਸਦੇ...

ਉੱਤਰਾਖੰਡ ‘ਚ ਡਿਊਟੀ ਦੌਰਾਨ ਜ਼ਮੀਨ ਖਿਸਕਣ ਕਾਰਨ 20 ਸਾਲਾ ਜਵਾਨ ਸ਼ਹੀਦ, ਕੈਪਟਨ ਨੇ ਪ੍ਰਗਟਾਇਆ ਦੁੱਖ

ਉਤਰਾਖੰਡ ਵਿਚ ਡਿਊਟੀ ਦੌਰਾਨ ਜ਼ਮੀਨ ਖਿਸਕਣ ਨਾਲ 20 ਸਾਲਾ ਸਿਪਾਹੀ ਸੁਖਜਿੰਦਰ ਸਿੰਘ ਸ਼ਹੀਦ ਹੋ ਗਿਆ। ਇਸ ‘ਤੇ ਪੰਜਾਬ ਦੇ ਸਾਬਕਾ ਮੁੱਖ...

CWG 2022 : ਅੰਮ੍ਰਿਤਸਰ ਦੇ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਪੁਰਸ਼ਾਂ ਦੇ 109 ਕਿਲੋਗ੍ਰਾਮ ‘ਚ ਜਿੱਤਿਆ ਕਾਂਸੇ ਦਾ ਤਮਗਾ

ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਬਰਮਿੰਘਮ ਕਾਮਨਵੈਲਥ ਖੇਡਾਂ-2022 ਵਿੱਚ ਪੁਰਸ਼ਾਂ ਦੀ ਵੇਟਲਿਫਟਿੰਗ ਦੇ 109 ਕਿਲੋ ਵਰਗ ਵਿੱਚ ਕੁੱਲ 355 ਕਿਲੋ...

CM ਮਾਨ ਨੇ ਜਗਜੀਤ ਸਿੰਘ ਪਿਆਸਾ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ, ਬੋਲੇ-‘ਪੰਜਾਬੀ ਸਾਹਿਤ ਲਈ ਇਹ ਵੱਡਾ ਘਾਟਾ’

ਲੇਖਕ ਜਗਜੀਤ ਸਿੰਘ ਪਿਆਸਾ ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦਾ ਡੀਐੱਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ।...

ਬੈਂਕਾਂ ਨੇ ਵੱਡੀਆਂ ਕੰਪਨੀਆਂ ਦਾ 10 ਲੱਖ ਕਰੋੜ ਦਾ ਕਰਜ਼ਾ ਛੱਡਿਆ, ਡਿਫਾਲਟਰ ਦੀ ਸੂਚੀ ‘ਚ ਮੇਹੁਲ ਚੌਕਸੀ ਦੀ ਗੀਤਾਂਜਲੀ ਜੇਮਸ ਟੌਪ ‘ਤੇ

ਬੈਂਕਾਂ ਨੇ ਪਿਛਲੇ ਪੰਜ ਵਿੱਤੀ ਸਾਲ ਵਿਚ ਵੱਡੀਆਂ ਕੰਪਨੀਆਂ ਦੇ ਲਗਭਗ 10 ਲੱਖ ਕਰੋੜ ਰੁਪਏ ਦੇ ਕਰਜ਼ੇ ਨੂੰ ਛੱਡ ਦਿੱਤਾ ਹੈ। ਵਿੱਤ ਰਾਜ ਮੰਤਰੀ...

ਟੋਕੇ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਹੋਈ ਮੌਤ, 1 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

ਹਰਵਿੰਦਰ ਸਿੰਘ (28) ਪੁੱਤਰ ਹਰਭਜਨ ਸਿੰਘ ਅੱਜ ਸਵੇਰੇ ਜਦੋਂ ਪਸ਼ੂਆਂ ਲਈ ਚਾਰਾ ਕੱਟਣ ਦੀ ਤਿਆਰੀ ਕਰਨ ਲੱਗਾ ਤਾਂ ਬਿਜਲੀ ਨਾਲ ਚੱਲਣ ਵਾਲੇ ਟੋਕੇ...

ਪਟਿਆਲਾ ਤੋਂ ਵੱਡੀ ਖ਼ਬਰ, SBI ਦੀ ਮੇਨ ਬ੍ਰਾਂਚ ‘ਚੋਂ ਬੱਚਾ 35 ਲੱਖ ਦੀ ਨਕਦੀ ਲੈ ਕੇ ਫ਼ਰਾਰ, ਪਈਆਂ ਭਾਜੜਾਂ

ਪਟਿਆਲਾ ਤੋਂ ਇੱਕ ਬੱਚੇ ਵੱਲੋਂ ਬੈਂਕ ‘ਚ ਨਕਦੀ ਲੈ ਕੇ ਫਰਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਥਾਣਾ ਕੋਤਵਾਲੀ ਅਧੀਨ ਪੈਂਦੇ ਸ਼ੇਰਾਵਾਲਾ...

ਮਾਨ ਸਰਕਾਰ ਦਾ ਵੱਡਾ ਫੈਸਲਾ, ਮੂੰਗੀ ਦੀ ਸਰਕਾਰੀ ਖਰੀਦ ਦੀ ਤਰੀਕ ਵਧਾ ਕੇ ਕੀਤੀ 10 ਅਗਸਤ

ਮਾਨ ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨਦੇ ਹੋਏ ਮੂੰਗੀ ਦੀ ਸਰਕਾਰੀ ਖਰੀਦ ਦੀ ਤਰੀਕ ਵਧਾ ਦਿੱਤੀ ਹੈ। ਹੁਣ ਮੂੰਗੀ ਦੀ ਸਰਕਾਰੀ ਖਰੀਦ 10 ਅਗਸਤ ਤੱਕ...

ਗੜ੍ਹੀ ਸਣੇ ਬਸਪਾ ਵਫ਼ਦ ਮਿਲਿਆ ਗਵਰਨਰ ਨੂੰ, ਪੰਜਾਬ ਰਾਜ ਰਿਜ਼ਰਵੇਸ਼ਨ ਐਕਟ 2006 ਨੂੰ ਲੈ ਕੇ ਸੌਂਪਿਆ ਮੈਮੋਰੰਡਮ

ਚੰਡੀਗੜ੍ਹ, ਬਹੁਜਨ ਸਮਾਜ ਪਾਰਟੀ ਦੇ ਵਫਦ ਨੇ ਅੱਜ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਪੰਜਾਬ ਰਾਜ ਗਰਵਨਰ ਬਨਵਾਰੀ ਲਾਲ...

MP ਹਰਭਜਨ ਸਿੰਘ ਨੇ ਚੁੱਕਿਆ ਅਫ਼ਗਾਨ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ, ਕਿਹਾ- “ਹਮਲੇ ਸਿਰਫ਼ ਸਿੱਖਾਂ ‘ਤੇ ਹੀ ਕਿਉਂ ਹੁੰਦੇ ਨੇ ?

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅਫਗਾਨ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ।...

ਫਰੀਦਕੋਟ ‘ਚ ASI ਗ੍ਰਿਫ਼ਤਾਰ, ਜੇਲ੍ਹ ‘ਚ ਨਸ਼ਾ ਪਹੁੰਚਾਉਣ ਦੇ ਲੱਗੇ ਇਲਜ਼ਾਮ

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਸ਼ੀਲਾ ਪਦਾਰਥ ਪਹੁੰਚਾਉਣ ਦੇ ਦੋਸ਼ ਵਿੱਚ ਮੋਗਾ ਜ਼ਿਲ੍ਹਾ ਪੁਲਿਸ ਦੇ ASI ਰਾਜ ਸਿੰਘ ਨੂੰ ਗ੍ਰਿਫਤਾਰ...

ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ, PPSC ਦੇ ਮੈਂਬਰਾਂ ਦੀ ਗਿਣਤੀ ਘਟਾ ਕੇ ਕੀਤੀ 5

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਮੈਂਬਰਾਂ...

MP ਸਾਹਨੀ ਵੱਲੋਂ ਵੇਟਲਿਫਟਰ ਹਰਜਿੰਦਰ ਕੌਰ ਨੂੰ 5 ਲੱਖ ਦੇ ਇਨਾਮ ਦਾ ਐਲਾਨ, NGO ‘ਚ ਮਿਲੇਗੀ ਨੌਕਰੀ

ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਕਾਂਸੀ ਤਗਮਾ ਜਿੱਤਣ...