May 29

ਬਿਜਲੀ ਮੰਤਰੀ ਨੇ ਰਾਜਪੁਰਾ ਵਿਖੇ 500 MVA ਇੰਟਰ-ਕਨੈਕਟਿੰਗ ਟਰਾਂਸਫਾਰਮਰ ਦਾ ਕੀਤਾ ਉਦਘਾਟਨ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਚੰਦੂਆ ਖੁਰਦ ‘ਚ 400 ਕੇਵੀ ਐਸ/ਐਸ ਰਾਜਪੁਰਾ ਵਿਖੇ 500 ਐਮਵੀਏ ਇੰਟਰ-ਕਨੈਕਟਿੰਗ ਟਰਾਂਸਫਾਰਮਰ ਦਾ...

ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕੈਪਟਨ, ਰਾਜਾ ਵੜਿੰਗ ਸਣੇ ਵੱਖ-ਵੱਖ ਸ਼ਖਸੀਅਤਾਂ ਨੇ ਪ੍ਰਗਟਾਇਆ ਦੁੱਖ

ਅੱਜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।...

ਹਥਿਆਰਾਂ ਦੀ ਖੇਪ ਲੈ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਜਵਾਨਾਂ ਨੇ ਮਾਰ ਗਿਰਾਇਆ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਸੀਮਾ ਪਾਰ ਕਰ ਰਹੇ ਇੱਕ ਡ੍ਰੋਨ ਨੂੰ ਮਾਰ ਗਿਰਾਇਆ ਹੈ। ਪੁਲਿਸ ਮੁਤਾਬਕ ਘਟਨਾ...

ਵੱਡੀ ਖਬਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕੁਝ ਦੇਰ ਪਹਿਲਾਂ ਹੀ ਗਾਇਕ ਸਿੱਧੂ ਮੂਸੇਵਾਲਾ...

ਸਿੱਧੂ ਮੂਸੇਵਾਲਾ ‘ਤੇ ਵੱਜੀ ਗੋਲੀ, ਜਾਨਲੇਵਾ ਹਮਲੇ ਦੌਰਾਨ ਚੱਲੀਆਂ ਗੋਲੀਆਂ, ਜਾਣੋ ਵੱਡਾ ਅੱਪਡੇਟ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਗੋਲੀਆਂ ਚੱਲੀਆਂ ਹਨ। ਸਿੱਧੂ ਮੂਸੇਵਾਲਾ ਸਮੇਤ 3 ਲੋਕ...

ਕੁਰੂਕਸ਼ੇਤਰ ‘ਚ ਬੋਲੇ ਕੇਜਰੀਵਾਲ- ‘ਆਪਣੇ ਬੱਚਿਆਂ ਨੂੰ ਗੁੰਡੇ ਬਣਾਉਣੈ ਤਾਂ BJP ਨਾਲ ਜਾਓ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੁਰੂਕਸ਼ੇਤਰ ਰੈਲੀ ਦੌਰਾਨ ਭਾਜਪਾ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਜੋ ਲੋਕ...

ਸੰਗਰੂਰ ਜ਼ਿਮਨੀ ਚੋਣ: ਸੋਮਵਾਰ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ, 6 ਜੂਨ ਤੱਕ ਨਾਮਜ਼ਦਗੀਆਂ ਦਾਖਲ ਕਰ ਸਕਣਗੇ ਉਮੀਦਵਾਰ

ਚੰਡੀਗੜ੍ਹ : ਸੰਗਰੂਰ ਲੋਕ ਸਭਾ ਹਲਕੇ-12 ਦੀ ਜ਼ਿਮਨੀ ਚੋਣ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਹੋ ਜਾਵੇਗਾ ਅਤੇ ਉਮੀਦਵਾਰ 6 ਜੂਨ,...

ਆਧਾਰ ਫੋਟੋਕਾਪੀ ਸ਼ੇਅਰ ਕਰਨ ਵਾਲੇ ਹੁਕਮਾਂ ‘ਤੇ ਸਰਕਾਰ ਦਾ ਯੂ-ਟਰਨ, ਕਿਹਾ ਸੀ ਮਾਸਕਡ ਕਾਪੀ ਵਰਤਣ ਲਈ

ਕੇਂਦਰ ਸਰਕਾਰ ਨੇ 27 ਮਈ ਨੂੰ ਆਧਾਰ ਕਾਰਡ ਨੂੰ ਲੈ ਕੇ ਜਾਰੀ ਐਡਵਾਇਜ਼ਰੀ ਨੂੰ ਵਾਪਿਸ ਲੈ ਲਿਆ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ UIDAI ਦੀ...

ਮਸਟੈਂਗ ਦੇ ਕੋਵਾਂਗ ‘ਚ ਮਿਲਿਆ ਨੇਪਾਲ ਦਾ ਲਾਪਤਾ ਜਹਾਜ਼, 4 ਭਾਰਤੀ ਨਾਗਰਿਕ ਸਣੇ 22 ਲੋਕ ਸਨ ਸਵਾਰ

ਨੇਪਾਲ ਵਿਚ ਲਾਪਤਾ ਜਹਾਜ਼ ਦਾ ਪਤਾ ਚੱਲ ਗਿਆ ਹੈ। ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ਦੇ ਮੁਖੀ ਨੇ ਦੱਸਿਆ ਕਿ ਮਸਟੈਂਗ ਦੇ ਕੋਵਾਂਗ ਵਿਚ...

ਜੂਨ ਮਹੀਨੇ ‘ਚ 12 ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਲਿਸਟ

ਬੈਂਕ ਨਾਲ ਜੁੜਿਆ ਜੇਕਰ ਤੁਹਾਡਾ ਕੋਈ ਮਹੱਤਵਪੂਰਨ ਕੰਮ ਹੈ ਤਾਂ ਉਸ ਨੂੰ ਜਲਦ ਹੀ ਨਿਪਟਾ ਲਓ ਕਿਉਂਕਿ ਜੂਨ ਮਹੀਨੇ ਵਿਚ 12 ਦਿਨ ਬੈਂਕ ਬੰਦ ਰਹਿਣ...

‘ਆਪ’ ਤੋਂ ਬਾਅਦ BJP ਨੇ ਬਣਵਾਇਆ ਗਾਣਾ, ਦਲੇਰ ਮਹਿੰਦੀ ਨੇ CM ਖੱਟਰ ਲਈ ਗਾਇਆ ਗਾਣਾ, ਕੱਲ੍ਹ ਹੋਵੇਗਾ ਲਾਂਚ

ਹਰਿਆਣਾ ਵਿਚ ਸੱਤਾਧਾਰੀ ਭਾਜਪਾ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਚੁਣੌਤੀ ਦੇ ਰਹੀ ਹੈ। ਆਮ ਆਦਮੀ ਪਾਰਟੀ ਨੇ ਹਰਿਆਣਾ ਵਿਚ ਆਪਣਾ ਦਬਦਬਾ...

ਸ਼ਮਸ਼ੇਰ ਦੂਲੋ ਦਾ ਕੈਪਟਨ ‘ਤੇ ਤਿੱਖਾ ਵਾਰ- ‘ਜੇ ਉਹ ਚੰਗੇ ਹੁੰਦੇ ਤਾਂ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਕਰਦੇ ਕਾਰਵਾਈ ‘

ਜਦੋਂ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਭ੍ਰਿਸ਼ਟ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ...

ਪੰਜਾਬ ‘ਚ ਹਰ ਸੋਮਵਾਰ ਬੰਦ ਰਹਿਣਗੇ ਪੈਟਰੋਲ ਪੰਪ! 31 ਮਈ ਨੂੰ ਨਹੀਂ ਖਰੀਦੇ ਜਾਣਗੇ ਤੇਲ, ਪੜ੍ਹੋ ਪੂਰੀ ਖ਼ਬਰ

ਲੁਧਿਆਣਾ : ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਵੱਲੋਂ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸੰਬੰਧੀ ਸੂਬੇ ਦੇ...

ਲੁਧਿਆਣਾ ਕੇਂਦਰੀ ਜੇਲ੍ਹ ‘ਚ ਮਹਿਲਾ ਕੈਦੀਆਂ ਲਈ ਖੁਸ਼ਖਬਰੀ, ਸ਼ੁਰੂ ਕੀਤਾ ਗਿਆ ਬਿਊਟੀ ਥੈਰੇਪਿਸਟ ਕੋਰਸ

ਲੁਧਿਆਣਾ : ਕੇਂਦਰੀ ਮਹਿਲਾ ਜੇਲ੍ਹ ਵਿੱਚ ਪ੍ਰਸ਼ਾਸ਼ਨ ਵੱਲੋਂ ਇੱਕ ਨਵੀਂ ਪਹਿਲ ਕਰਦੇ ਹੋਏ ਇਥੇ ਸਹਾਇਕ ਬਿਊਟੀ ਥੈਰੇਪਿਸਟ ਲਈ ਸਿਖਲਾਈ ਕੋਰਸ...

‘ਆਪ’ ਵਿਧਾਇਕਾ ਜੀਵਨ ਜੋਤ ਕੌਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਭੱਦੀ ਸ਼ਬਦਾਵਲੀ ਵੀ ਵਰਤੀ ਗਈ

ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਦੋ ਵੱਡੇ ਥੰਮ ਸੁੱਟਣ ਵਾਲੀ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਨੂੰ ਫੋਨ ‘ਤੇ ਜਾਨੋਂ...

ਲਾਂਚ ਤੋਂ ਪਹਿਲਾਂ ਹੀ ਬਦਮਾਸ਼ ਲੈ ਉੱਡੇ ਸਵਾ 4 ਕਰੋੜ ਦੇ 5G ਮੋਬਾਈਲ ਫੋਨ, ਮਿਲਿਆ ਖਾਲੀ ਕੰਟੇਨਰ

ਰੇਵਾੜੀ : ਦਿੱਲੀ-ਜੈਪੁਰ ਹਾਈਵੇਅ ‘ਤੇ ਇੱਕ ਕੰਪਨੀ ਦੇ ਗੋਦਾਮ ਤੋਂ ਬਾਹਰ ਨਿਕਲਦੇ ਹੀ ਬਦਮਾਸ਼ਾਂ ਨੇ 4.25 ਕਰੋੜ ਰੁਪਏ ਦੇ ਨਵੇਂ 5ਜੀ ਮੋਬਾਈਲ...

ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਪਿੰਡ ਭਾਨਰਾ ‘ਚ ਨਾਜਾਇਜ਼ ਮਾਈਨਿੰਗ ਕਰਦੇ ਕੀਤੇ ਕਾਬੂ

ਪਟਿਆਲਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਪਸਿਆਣਾ ਅਧੀਨ ਪੈਂਦੀ ਚੌਂਕੀ ਡਕਾਲਾ ਦੇ ਨਾਲ ਲੱਗਦੇ ਪਿੰਡ...

ਅਯੁੱਧਿਆ ਜਾ ਰਹੀ ਟੂਰਿਸਟ ਬੱਸ ਦੀ ਟਰੱਕ ਨਾਲ ਜ਼ਬਰਦਸਤ ਟੱਕਰ, ਡਰਾਈਵਰ ਸਣੇ 7 ਦੀ ਮੌਤ

ਯੂਪੀ ਵਿੱਚ ਬਹਿਰਾਇਚ-ਲਖੀਮਪੁਰ ਹਾਈਵੇਅ ‘ਤੇ ਐਤਵਾਰ ਇੱਕ ਵੱਡਾ ਹਾਦਸਾ ਵਾਪਰ ਗਿਆ, ਯਾਤਰੀਆਂ ਵਾਲੀ ਟੂਰਿਸਟ ਬੱਸ ਇੱਕ ਟਰੱਕ ਨਾਲ ਟਕਰਾ ਗਈ,...

4 ਭਾਰਤੀਆਂ ਸਣੇ 22 ਯਾਤਰੀਆਂ ਨੂੰ ਲਿਜਾ ਰਹੀ ਨੇਪਾਲ ਦੀ ਫਲਾਈਟ ਲਾਪਤਾ, ਅਚਾਨਕ ਟੁੱਟਿਆ ਸੰਪਰਕ

ਨੇਪਾਲ ਦਾ ਤਾਰਾ ਏਅਰਲਾਈਨ ਦਾ ਪਲੇਨ ਐਤਵਾਰ ਨੂੰ ਲਾਪਤਾ ਹੋ ਗਿਆ ਹੈ, ਇਸ ਵਿੱਚ 4 ਭਾਰਤੀਆਂ ਸਣੇ 22 ਲੋਕ ਸਵਾਰ ਸਨ। ਨੇਪਾਲ ਦੀ ਏਅਰਪੋਰਟ...

ਅਟਾਰੀ ਸਰਹੱਦ ‘ਤੇ ਦੇਸ਼ ਦੀ ਪਹਿਲੀ ਟ੍ਰੇਂਡ ‘ਡੌਗੀ’ ਤਾਇਨਾਤ, ਪਾਕਿਸਤਾਨੀ ਡਰੋਨ ‘ਤੇ ਰਖੇਗੀ ਨਜ਼ਰ

ਭਾਰਤ ‘ਚ ਤੇਜ਼ੀ ਨਾਲ ਵਧ ਰਹੀ ਪਾਕਿਸਤਾਨੀ ਡਰੋਨ ਦੀ ਘੁਸਪੈਠ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ ਨੇ ਸਰਹੱਦ ‘ਤੇ ਇਕ ਕੁੱਤਾ ਤਾਇਨਾਤ ਕੀਤਾ...

ਗਿਆਨੀ ਹਰਪ੍ਰੀਤ ਸਿੰਘ ਮਗਰੋਂ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਨੇ ਵੀ ਮੋੜੀ ਸਰਕਾਰੀ ਸਕਿਓਰਿਟੀ!

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਸ ਲੈਣ ਦਾ ਮੁੱਦਾ ਕਾਫੀ ਭਖ ਗਿਆ ਹੈ। ਭਾਵੇਂ ਕੁਝ ਘੰਟਿਆਂ...

ਸੰਗਰੂਰ ਸੀਟ ‘ਤੇ ‘ਆਪ’ ਅੱਜ ਕਰੇਗੀ ਉਮੀਦਵਾਰ ਦਾ ਐਲਾਨ, CM ਮਾਨ ਦੀ ਭੈਣ ਵੀ ਦਾਅਵੇਦਾਰ

ਆਮ ਆਦਮੀ ਪਾਰਟੀ (ਆਪ) ਅੱਜ ਸੰਗਰੂਰ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਐਲਾਨ ਕਰੇਗੀ। ਇੱਥੋਂ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਟਿਕਟ...

ਭ੍ਰਿਸ਼ਟ ਸਾਬਕਾ ਕਾਂਗਰਸੀ ਮੰਤਰੀਆਂ ‘ਤੇ ਐਕਸ਼ਨ ਦੀ ਤਿਆਰੀ, ਮਾਨ ਸਰਕਾਰ ਨੇ ਕੈਪਟਨ ਤੋਂ ਮੰਗੇ ਸਬੂਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਐਕਸ਼ਨ ਲੈਣ ਨੂੰ...

ਜਲੰਧਰ : SSP ਨੇ ਨਸ਼ਾ ਵੇਚਣ ਵਾਲਿਆਂ ਨੂੰ ਪਾਈਆਂ ਭਾਜੜਾਂ, ਤੜਕੇ ਹੀ ਮਾਰ ‘ਤਾ ਛਾਪਾ, ਘਰਾਂ ‘ਚ ‘ਕੱਲੀ-‘ਕੱਲੀ ਚੀਜ਼ ਫਰੋਲੀ

ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਅੱਜ ਐੱਸ.ਐੱਸ.ਪੀ. ਜਲੰਧਰ ਇਥੇ ਦੇ ਗੰਨਾ ਪਿੰਡ ਵਿੱਚ ਤੜਕੇ ਹੀ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਅਤੇ ਪਿੰਡ ਦੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-05-2022

ਬਿਹਾਗੜਾ ਮਹਲਾ ੪ ॥ ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥ ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ...

ਇੰਡੀਗੋ ਨੂੰ ਦਿਵਿਆਂਗ ਬੱਚੇ ਨੂੰ ਪਲੇਨ ‘ਚ ਚੜ੍ਹਨ ਤੋਂ ਰੋਕਣਾ ਪਿਆ ਮਹਿੰਗਾ, DGCA ਨੇ ਠੋਕਿਆ 5 ਲੱਖ ਜੁਰਮਾਨਾ

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਇੱਕ ਦਿਵਿਆਂਗ ਬੱਚੇ ਨੂੰ ਫਲਾਈਟ ਵਿੱਚ ਚੜ੍ਹਨ...

ICMR ਦੀ ਚਿਤਾਵਨੀ- ਮੰਕੀਪੌਕਸ ਛੋਟੇ ਬੱਚਿਆਂ ਲਈ ਵੱਡਾ ਖ਼ਤਰਾ, 20 ਦਿਨਾਂ ‘ਚ 21 ਦੇਸ਼ਾਂ ‘ਚ ਫੈਲੀ ਬੀਮਾਰੀ

ਮੰਕੀਪੌਕਸ ਦੀ ਲਾਗ ਦੇ ਤੇਜ਼ੀ ਨਾਲ ਫੈਲਣ ਨੂੰ ਦੇਖਦੇ ਹੋਏ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਛੋਟੇ...

E-Governance ਵੱਲ ਵਧ ਰਹੀ ਮਾਨ ਸਰਕਾਰ, ਬੂਹੇ ਤੱਕ ਪਹੁੰਚਣਗੀਆਂ ਸਹੂਲਤਾਂ, ਘਟੇਗਾ ਫਾਈਲਾਂ ਦਾ ਬੋਝ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਜਨਤਕ ਸੇਵਾਵਾਂ ਨੂੰ ਲੋਕਾਂ ਦੇ ਬੂਹੇ ਤੱਕ ਪਹੁੰਚਾਉਣ ਅਤੇ ਰਵਾਇਤੀ ਫਾਈਲ...

ਦੇਸ਼ ਦਾ ਇੱਕ ਅਜਿਹਾ ਸਟੇਸ਼ਨ ਜਿਸ ਦਾ ਕੋਈ ਨਾਂ ਨਹੀਂ, ਟ੍ਰੇਨ ਰੁਕਣ ‘ਤੇ ਯਾਤਰੀ ਹੋ ਜਾਂਦੇ ਪ੍ਰੇਸ਼ਾਨ

ਦੁਨੀਆ ਵਿੱਚ ਹਰ ਚੀਜ਼ ਦੀ ਇੱਕ ਪਛਾਣ ਉਸ ਦੇ ਨਾਂ ਤੋਂ ਹੁੰਦੀ ਹੈ, ਚਾਹੇ ਉਹ ਕੋਈ ਬੰਦਾ ਹੋਵੇ ਜਾਂ ਕੋਈ ਚੀਜ਼, ਹਰ ਕਿਸੇ ਦਾ ਕੋਈ ਨਾ ਕੋਈ ਨਾਂ...

ਨਾਈਜ਼ੀਰੀਆ : ਚਰਚ ‘ਚ ਖਾਣਾ ਖਾਣ ਆਏ ਲੋਕਾਂ ‘ਚ ਮਚੀ ਭਗਦੜ, ਬੱਚਿਆਂ ਸਣੇ 31 ਦੀ ਮੌਤ

ਦੱਖਣੀ ਨਾਈਜੀਰੀਆ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕ ਚਰਚ ਦੇ ਪ੍ਰੋਗਰਾਮ ਦੌਰਾਨ ਮਚੀ ਭਗਦੜ ਵਿੱਚ ਘੱਟੋ-ਘੱਟ 31 ਲੋਕ ਮਾਰੇ ਗਏ ਅਤੇ ਕਈ...

ਜਥੇਦਾਰ ਸਾਹਿਬ ਦੀ ਸਕਿਓਰਿਟੀ ਨੂੰ ਲੈ ਕੇ ਬੋਲੇ ਭਾਈ ਗਰੇਵਾਲ, ‘ਕੌਮ ਦੇ ਨੌਜਵਾਨ ਨਿਭਾਉਣਗੇ ਡਿਊਟੀ’

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ...

ਸਸਤੀ ਸ਼ਰਾਬ ਨੂੰ ਮਹਿੰਗੀਆਂ ਸਕਾਚ ਬੋਤਲਾਂ ‘ਚ ਭਰਨ ਵਾਲਾ ਗਿਰੋਹ ਕਾਬੂ, ਗੋਰਖਧੰਦੇ ‘ਚ ਡੀਲਰ ਵੀ ਸ਼ਾਮਲ

ਚੰਡੀਗੜ੍ਹ : ਆਬਕਾਰੀ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਨੇ ਮਿਲ ਕੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਸ਼ਰਾਬ ਤਸਕਰਾਂ ਦੇ...

Asia Cup Hockey 2022 : ਜਾਪਾਨ ‘ਤੇ ਭਾਰੀ ਪਈ ਟੀਮ ਇੰਡੀਆ, 2-1 ਨਾਲ ਦਿੱਤੀ ਮਾਤ

ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ 2022 ਵਿੱਚ ਸੁਪਰ-4 ਦੇ ਆਪਣੇ ਪਹਿਲੇ ਮੈਚ ਵਿੱਚ ਜਾਪਾਨ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ...

ਮਾਨ ਸਰਕਾਰ ਦੀ ਸਖਤੀ, ਕਿਹਾ- ‘ਬੱਚਿਆਂ ਦੀ ਸੁਰੱਖਿਆ ਪਹਿਲ, ਸਕੂਲੀ ਬੱਸਾਂ ‘ਚ ਹਾਦਸੇ ਲਈ ਮੈਨੇਜਮੈਂਟ ਜ਼ਿੰਮੇਵਾਰ’

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਸਕੂਲ ਮੈਨੇਜਮੈਂਟਾਂ ਨੂੰ ਬੱਸਾਂ ਦੇ ਬਕਾਇਆਂ ਦਾ ਭੁਗਤਾਨ 5 ਅਗਸਤ...

NAS ਦੇ ਨਤੀਜਿਆਂ ‘ਤੇ ਬੋਲੇ ਮੰਤਰੀ ਮੀਤ ਹੇਅਰ, ‘ਅੰਕੜੇ ਫਰਜ਼ੀ, ਜ਼ਮੀਨੀ ਹਕੀਕਤ ਬਿਲਕੁਲ ਵੱਖਰੀ’

ਨੈਸ਼ਨਲ ਅਚੀਵਮੈਂਟ ਸਰਵੇਅ (NAS) ਦੇ ਨਤੀਜਿਆਂ ਵਿੱਚ ਪੰਜਾਬ ਦੇ ਬੱਚਿਆਂ ਦੇ ਅੱਗੇ ਰਹਿਣ ਤੋਂ ਬਾਅਦ ਦਿੱਲੀ ਦੇ ਸਿੱਖਿਆ ਮਾਡਲ ਦੀ ਪੈਰਵੀ ਕਰ ਰਹੀ...

ਸੁਰੱਖਿਆ ਹਟਾਉਣ ਵਾਲੇ ਫੈਸਲੇ ‘ਤੇ ਬੋਲੇ ਸੁਖਬੀਰ- ‘ਮਾਨ ਸਰਕਾਰ ਕੇਜਰੀਵਾਲ ਦੀ ਕਠਪੁਤਲੀ’

ਮੁੱਖ ਮੰਤਰੀ ਭਗਵੰਤ ਮਾਨ ਦੀ ‘ਆਪ’ ਸਰਕਾਰ ਵੱਲੋਂ ਵੀਆਪੀ ਸੁਰੱਖਿਆ ਘਟਾਉਣ ਦੇ ਕਦਮ ਵਜੋਂ ਸਿੱਖ ਸ਼ਖਸੀਅਤਾਂ ਦੀ ਸਕਿਓਰਿਟੀ ਵਾਪਿਸ ਲੈਣ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਛੋਟੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਫੋਨ ‘ਤੇ ਭੇਜਿਆ ਜਾਏਗਾ ਅਲਰਟ ਮੈਸੇਜ

ਛੋਟੇ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਉਣ ਲਈ ਅਤੇ ਹਰ ਪੱਖੋਂ ਤੰਦਰੁਸਤ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ...

ਆਪ’ ਦੀਆਂ ਹੁਣ ਹਰਿਆਣਾ ਜਿੱਤਣ ਦੀਆਂ ਤਿਆਰੀਆਂ, ਕੇਜਰੀਵਾਲ ਭਲਕੇ ਕੁਰੂਕਸ਼ੇਤਰ ‘ਚ ਕਰਨਗੇ ਰੈਲੀ

ਹਰਿਆਣਾ ਵਿੱਚ ਜੂਨ ਵਿੱਚ ਹੋਣ ਵਾਲੀਆਂ ਲੋਕਲ ਬਾਡੀ ਚੋਣਾਂ ਤੇ ਸਾਲ 2024 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ...

ਜਥੇਦਾਰ ਸਾਹਿਬ ਨੂੰ ਮਿਲੀ ਸੁਰੱਖਿਆ, ਸ਼੍ਰੋਮਣੀ ਕਮੇਟੀ ਨੇ ਹਥਿਆਰਬੰਦ ਸਿੰਘਾਂ ਦਾ ਦਸਤਾ ਕੀਤਾ ਤਾਇਨਾਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਵੀਆਈਪੀ ਸੁਰੱਖਿਆ ‘ਤੇ ਕੈਂਚੀ ਫੇਰਨ ਮਗਰੋਂ ਹੁਣ ਸ਼੍ਰੋਮਣੀ ਕਮੇਟੀ ਵੱਲੋਂ...

ਪਦਮਸ਼੍ਰੀ ਐਵਾਰਡੀਆਂ ਨੂੰ ਰਾਜ ਸਭਾ ਭੇਜੇਗੀ ‘ਆਪ’, ਸੰਤ ਸੀਚੇਵਾਲ ਤੇ ਵਿਕਰਮਜੀਤ ਸਾਹਣੀ ਦੇ ਨਾਂ ਫਾਈਨਲ

ਆਮ ਆਦਮੀ ਪਾਰਟੀ ਨੇ ਰਾਜ ਸਭਾ ਭੇਜਣ ਲਈ ਦੋ ਨਾਂ ਫਾਈਨਲ ਕਰ ਲਏ ਹਨ। ਪਦਮਸ਼੍ਰੀ ਸੰਤ ਸੀਚੇਵਾਲ ਤੇ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਣੀ ਦੇ ਨਾਵਾਂ...

ਖੰਨਾ ‘ਚ ਵਾਪਰਿਆ ਦਰਦਨਾਕ ਹਾਦਸਾ, ਕਾਰ ‘ਤੇ ਡਿੱਗਿਆ ਕੰਟੇਨਰ, ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ

ਖੰਨਾ ਵਿਖੇ ਬੀਤੇ ਦਿਨੀਂ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ ਇੱਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ।...

CM ਮਾਨ ਦਾ ਵੱਡਾ ਐਲਾਨ, ਸੇਵਾ ਕੇਂਦਰਾਂ ‘ਤੇ ਮਿਲਣਗੀਆਂ 100 ਤੋਂ ਵੱਧ ਹੋਰ ਨਵੀਆਂ Online ਸਹੂਲਤਾਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈਣ ਵਿੱਚ ਲੱਗੀ ਹੋਈ ਹੈ। ਇਸੇ ਲੜੀ ਵਿੱਚ ਸੇਵਾ ਕੇਂਦਰਾਂ...

ਕੱਚੇ ਅਧਿਆਪਕ 1 ਜੂਨ ਤੋਂ ਚੰਡੀਗੜ੍ਹ ਵਿਖੇ ਲਗਾਉਣਗੇ ਅਣਮਿੱਥੇ ਸਮੇਂ ਲਈ ਧਰਨਾ

ਚੰਡੀਗੜ੍ਹ : ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਨਿਸ਼ਾਂਤ ਕਪੂਰਥਲਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ 13 ਹਜ਼ਾਰ...

ਵੱਡੀ ਖ਼ਬਰ : ਲੁਧਿਆਣਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਵਧਾਈ ਗਈ ਸੁਰੱਖਿਆ

ਪੰਜਾਬ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਪੱਤਰ ਮਿਲਿਆ ਹੈ ਜਿਸ ਦੇ...

ਮਾਨ ਸਰਕਾਰ ਵੱਲੋਂ ਜਥੇਦਾਰ ਦੀ ਸੁਰੱਖਿਆ ਬਹਾਲ ਪਰ ਸਿੰਘ ਸਾਹਿਬ ਨੇ ਸੁਰੱਖਿਆ ਲੈਣ ਤੋਂ ਕੀਤਾ ਸਾਫ ਇਨਕਾਰ

ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਾਨ ਸਰਕਾਰ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੀ ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ ਪਰ ਸਿੰਘ...

ਸਰਕਾਰੀ ਮੁਲਾਜ਼ਮਾਂ ਨੂੰ ਮਾਨ ਸਰਕਾਰ ਦਾ ਤੋਹਫਾ, ਗਰੁੱਪ ਬੀਮਾ ਯੋਜਨਾ ਦੀਆਂ ਦਰਾਂ ‘ਚ ਕੀਤਾ ਵਾਧਾ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਤੇ...

CM ਮਾਨ ਨੂੰ ਮਿਲਣਗੇ ਕੈਪਟਨ ਅਮਰਿੰਦਰ, ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਦੀ ਸੌਂਪਣਗੇ ਸੂਚੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਤੇ ਸਾਬਕਾ ਭ੍ਰਿਸ਼ਟ ਮੰਤਰੀਆਂ ਤੇ...

ਮੰਤਰੀ ਹਰਜੋਤ ਸਿੰਘ ਬੈਂਸ ਦਾ ਦਾਅਵਾ-‘ਪੰਜਾਬ ਵਿਚੋਂ ਖਤਮ ਹੋਈ ਗੈਰ-ਕਾਨੂੰਨੀ ਮਾਈਨਿੰਗ’

ਈਮਾਨਦਾਰ ਸਰਕਾਰ ਕੀ ਕਰ ਸਕਦੀ ਹੈ ਇਸ ਦੀ ਮਿਸਾਲ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਾਇਮ ਕੀਤੀ ਹੈ। ਇਹ ਕਹਿਣਾ ਹੈ ਮਾਈਨਿੰਗ ਮੰਤਰੀ ਹਰਜੋਤ...

ਸੁਰੱਖਿਆ ਵਾਪਸ ਲੈਣ ‘ਤੇ ਜਥੇਦਾਰ ਹਰਪ੍ਰੀਤ ਬੋਲੇ- ‘ਪੰਜਾਬ ਸਰਕਾਰ ਦੀ ਸੁਰੱਖਿਆ ਦੀ ਕੋਈ ਲੋੜ ਨਹੀਂ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੀਆਈਪੀ ਕਲਚਰ ‘ਤੇ ਫਿਰ ਤੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਤਹਿਤ 424 ਵਿਅਕਤੀਆਂ ਦੀ...

CM ਮਾਨ ਸਰਕਾਰ ਦਾ ਵੱਡਾ ਐਲਾਨ, ਬਾਜਰਾ,ਸਰ੍ਹੋਂ, ਮੱਕੀ ਅਤੇ ਦਾਲਾਂ ‘ਤੇ ਵੀ ਮਿਲੇਗੀ MSP !

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡਾ ਐਲਾਨ ਸੂਬੇ ਦੇ ਕਿਸਾਨਾਂ ਲਈ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ...

ਸੰਤ ਸੀਚੇਵਾਲ ਨੂੰ ਰਾਜਸਭਾ ‘ਚ ਭੇਜ ਸਕਦੀ AAP ! CM ਮਾਨ ਨਾਲ ਮੁਲਾਕਾਤ ਤੋਂ ਬਾਅਦ ਚਰਚਾ ਹੋਈ ਤੇਜ਼

ਆਮ ਆਦਮੀ ਪਾਰਟੀ ਸੰਤ ਬਲਬੀਰ ਸੀਚੇਵਾਲ ਨੂੰ ਰਾਜ ਸਭਾ ਭੇਜ ਸਕਦੀ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਾਨ ਨੇ ਸੀਚੇਵਾਲ ਪਿੰਡ ਪਹੁੰਚ ਕੇ...

ਗੁਰਦਾਸਪੁਰ ‘ਚ BSF ਦੀ ਚੌਤਰਾ ਚੌਕੀ ‘ਤੇ ਦਿਖਿਆ ਡਰੋਨ, ਜਵਾਨਾਂ ਨੇ ਰਾਊਂਡ ਫਾਇਰ ਕਰ ਭਜਾਇਆ

ਗੁਰਦਾਸਪੁਰ ‘ਚ BSF ਦੀ ਚੌਤਰਾ ਚੌਕੀ ‘ਤੇ ਅੱਜ ਸਵੇਰੇ 2.10 ‘ਤੇ ਡਰੋਨ ਦੇਖਿਆ ਗਿਆ। ਬੀਐੱਸਐੱਫ ਜਵਾਨਾਂ ਨੇ 5 ਰਾਊਂਡ ਫਾਇਰ ਕੀਤੇ। ਅਜੇ ਤੱਕ...

ਪਾਵਰਕਾਮ ਦਾ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਵੱਡਾ ਐਕਸ਼ਨ, 72.67 ਲੱਖ ਦੇ ਕੀਤੇ ਜੁਰਮਾਨੇ

ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਹੋਇਆ ਹੈ।...

ਜੰਮੂ-ਕਸ਼ਮੀਰ ‘ਚ ਵਾਪਰਿਆ ਵੱਡਾ ਹਾਦਸਾ, ਊਧਮਪੁਰ ‘ਚ ਬੱਸ ਪਲਟਣ ਨਾਲ 25 ਯਾਤਰੀ ਹੋਏ ਜ਼ਖਮੀ

ਜੰਮੂ-ਕਸ਼ਮੀਰ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਦੋਂ ਜੰਮੂ ਤੋਂ ਡੋਡਾ ਜ਼ਿਲ੍ਹੇ ਤੋਂ ਆ ਰਹੀ ਇੱਕ ਬੱਸ ਊਧਮਪੁਰ ਦੇ ਬੱਟਲ ਬਲਿਆਨ ਇਲਾਕੇ ਵਿਚ...

CM ਮਾਨ ਸਰਕਾਰ ਦੀ VIP ਕਲਚਰ ‘ਤੇ ਵੱਡੀ ਕਾਰਵਾਈ, 424 ਲੋਕਾਂ ਦੀ ਸੁਰੱਖਿਆ ਲਈ ਵਾਪਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਵਿਚ ਆਏ ਲਗਭਗ ਦੋ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ। ਇਸ ਮਿਆਦ...

ਮਾਨ ਸਰਕਾਰ ਦੀ ਕਾਰਵਾਈ, PSPCL ਨੇ ਸਹਾਇਕ ਲਾਇਨਮੈਨ ਨੂੰ ਬਿਜਲੀ ਚੋਰੀ ਕਰਨ ਦੇ ਦੋਸ਼ ‘ਚ ਕੀਤਾ ਮੁਅੱਤਲ

ਪਟਿਆਲਾ : ਪੀ.ਐਸ.ਪੀ.ਸੀ.ਐਲ ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਇੱਕ ਸ਼ਿਕਾਇਤ ਦੇ ਅਧਾਰ ‘ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ...

ਲੱਦਾਖ ਹਾਦਸੇ ‘ਤੇ PM ਮੋਦੀ ਤੇ ਕੈਪਟਨ ਨੇ ਪ੍ਰਗਟਾਇਆ ਦੁੱਖ, ਕਿਹਾ-‘ਪੀੜਤ ਪਰਿਵਾਰਾਂ ਦੇ ਨਾਲ ਹਾਂ’

ਬੀਤੇ ਦਿਨੀਂ ਲੱਦਾਖ ਦੇ ਤੁਰਤੁਕ ਸੈਕਟਰ ਵਿੱਚ 7 ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-05-2022

ਦੇਵਗੰਧਾਰੀ ੫ ॥ ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ ਸੁੰਦਰੁ ਸੁਘੜੁ ਸੂਰੁ ਸੋ ਬੇਤਾ...

ਪਹਿਲੀ ਵਾਰ ਹਿੰਦੀ ਨਾਵਲ ਨੂੰ ਮਿਲਿਆ ਬੁਕਰ ਐਵਾਰਡ, ਗੀਤਾਂਜਲੀ ਸ਼੍ਰੀ ਦੇ ‘ਟੋਂਬ ਆਫ਼ ਸੈਂਡ’ ਨੇ ਜਿੱਤਿਆ ਖਿਤਾਬ

ਭਾਰਤ ਦੀ ਲੇਖਿਕਾ ਗੀਤਾਂਜਲੀ ਸ਼੍ਰੀ ਨੇ ਇਸ ਸਾਲ ਦਾ ਵੱਕਾਰੀ ਬੁਕਰ ਐਵਾਰਡ ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਦੇ ਨਾਵਲ ‘ਟੋਂਬ ਆਫ਼...

ISIS ਦਾ ਸਰਗਣਾ ਅਬੂ ਹਸਨ ਅਲ-ਕੁਰੈਸ਼ੀ ਇਸਤਾਂਬੁਲ ‘ਚ ਗ੍ਰਿਫਤਾਰ!

ਇਸਤਾਂਬੁਲ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ISIS ਦੇ ਨਵੇਂ ਮੁਖੀ ਅਬੂ ਅਲ-ਹਸਨ-ਅਲ-ਕੁਰੈਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ...

ਗੰਨੇ ਦੇ ਬਕਾਏ ਨਾ ਮਿਲਣ ‘ਤੇ ਭੜਕੇ ਕਿਸਾਨ, ਫਿਰ ਪਟੜੀਆਂ ਕੀਤੀਆਂ ਜਾਮ, 9 ਗੱਡੀਆਂ ਦੇ ਰੂਟ ਬਦਲੇ

ਪੰਜਾਬ ‘ਚ ਕਿਸਾਨ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਰੇਲਾਂ ਪਟੜੀ ‘ਤੇ ਬੈਠ ਗਏ। ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਸਾਹਿਬ ਵਿਖੇ...

ਲੁਧਿਆਣਾ : DCST ਵੱਲੋਂ ਸ਼ੱਕੀ ਲੈਣ-ਦੇਣ ਤੇ ਵਿਕਰੀ ਨੂੰ ਦਬਾਉਣ ਦੇ ਸ਼ੱਕ ‘ਚ 11 ਫਰਮਾਂ ਦੀ ਜਾਂਚ

ਲੁਧਿਆਣਾ ਡਵੀਜ਼ਨ ਦੇ DCST ਵੱਲੋਂ ਸ਼ੱਕੀ ਲੈਣ-ਦੇਣ ਤੇ ਵਿਕਰੀ ਨੂੰ ਦਬਾਈ ਦੇ ਸ਼ੱਕ ਵਿੱਚ 11 ਵੱਖ-ਵੱਖ ਫਰਮਾਂ ਦੀ ਜਾਂਚ ਕੀਤੀ ਗਈ। ਇਹ ਜਾਂਚ ਪਿੰਡ...

ਲੱਦਾਖ ‘ਚ 7 ਜਵਾਨ ਸ਼ਹੀਦ, CM ਮਾਨ ਨੇ ਪ੍ਰਗਟਾਇਆ ਦੁੱਖ, ਪਰਿਵਾਰਾਂ ਨੂੰ ਬਲ ਬਖਸ਼ਣ ਦੀ ਕੀਤੀ ਅਰਦਾਸ

ਮੁੱਖ ਮੰਤਰੀ ਭਗਵੰਤ ਮਾਨ ਨੇ ਲੱਦਾਖ ਦੇ ਤੁਰਤੁਕ ਸੈਕਟਰ ਵਿੱਚ 7 ਜਵਾਨਾਂ ਦੀ ਸ਼ਹਾਦਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਜਵਾਨਾਂ ਦੀ ਆਤਮਿਕ...

ਮਾਛੀਵਾੜਾ ਸਾਹਿਬ : ਸਰਹਿੰਦ ਨਹਿਰ ‘ਚੋਂ ਗਊਆਂ ਦੇ ਅੰਗ ਮਿਲਣ ਨਾਲ ਫੈਲੀ ਸਨਸਨੀ, ਜਾਂਚ ‘ਚ ਲੱਗੀ ਪੁਲਿਸ

ਲੁਧਿਆਣਾ : ਮਾਛੀਵਾੜਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸਰਹਿੰਦ ਨਹਿਰ ਵਿੱਚ ਸ਼ਰਾਰਤੀ ਅਨਸਰ ਗਾਵਾਂ ਦੀ ਹੱਤਿਆ ਕਰਕੇ ਨਹਿਰ ਅੰਗ ਨਹਿਰ...

ਅਕਾਲੀ ਦਲ ਲਈ ਸੰਗਰੂਰ ਜ਼ਿਮਨੀ ਚੋਣਾਂ ‘ਪੰਜਾਬ ਬਨਾਮ ਦਿੱਲੀ’ ਮੁਕਾਬਲਾ, ਹਰ ਰਣਨੀਤੀ ’ਤੇ ਫੈਸਲਾ ਲੈਣਗੇ ਸੁਖਬੀਰ

ਚੰਡੀਗੜ੍ਹ : ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਇਹ ਚੋਣਾਂ 23 ਜੂਨ ਨੂੰ ਹੋਣ ਜਾ ਰਹੀਆਂ ਹਨ।...

ਬਰਖ਼ਾਸਤ ਮੰਤਰੀ ਨੂੰ OSD ਭਾਣਜੇ ਸਣੇ ਜੇਲ੍ਹ, 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ ਗਿਆ

ਬਰਖਾਸਤ ਸਿਹਤ ਮਤਰੀ ਵਿਜੇ ਸਿੰਗਲਾ ਤੇ ਉਨ੍ਹਾਂ ਦੇ OSD ਭਾਣਜੇ ਪ੍ਰਦੀਪ ਕੁਮਾਰ ਨੂੰ ਮੋਹਾਲੀ ਕੋਰਟ ਨੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਨੂੰ 14...

ਇਸ ਦੇਸ਼ ‘ਚ ਪੇਸ਼ਾਬ ਨਾਲ ਤਿਆਰ ਹੋ ਰਹੀ ਬੀਅਰ! ਈਕੋ-ਫ੍ਰੈਂਡਲੀ ਕਹਿ ਕੇ ਕੀਤਾ ਜਾ ਰਿਹੈ ਪ੍ਰਮੋਟ

ਸਿੰਗਾਪੁਰ ਦੀ ਇੱਕ ਬਰੁਵਰੀ ਵਿੱਚ ਅੱਜਕਲ੍ਹ ਵੱਖਰੀ ਟਾਈਪ ਦੀ ਬੀਅਰ ਮਿਲ ਰਹੀ ਹੈ। ਉਂਝ ਤਾਂ ਬੀਅਰ ਫਲਾਂ ਤੇ ਜੌਂ ਦੇ ਪਾਣੀ ਨੂੰ ਸਾੜ ਕੇ...

ਖ਼ੁਸ਼ਖ਼ਬਰੀ : 4358 ਕਾਂਸਟੇਬਲ ਭਰਤੀ ਨੂੰ ਮਾਨ ਸਰਕਾਰ ਵੱਲੋਂ ਮਨਜ਼ੂਰੀ, ਜਲਦ ਮਿਲਣਗੇ ਨਿਯੁਕਤੀ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਜਲਦ ਹੀ 4358 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਏਗੀ। ਉਮੀਦਵਾਰਾਂ ਦੀ...

ਹੁਣ ਦੋਵੇਂ ਪੈਰਾਂ ‘ਤੇ ਤੁਰ ਕੇ ਸਕੂਲ ਜਾਏਗੀ ਸੀਮਾ, ਵੀਡੀਓ ਵਾਇਰਲ ਹੋਣ ਮਗਰੋਂ ਲਾਇਆ ਗਿਆ ਬਣਾਉਟੀ ਪੈਰ

ਬਿਹਾਰ ਦੀ ਜਮੁਈ ਤੋਂ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬੱਚੀ ਸੀਮਾ ਦੋਵੇਂ ਪੈਰਾਂ ‘ਤੇ ਤੁਰ ਕੇ ਸਕੂਲ ਜਾ ਸਕੇਗੀ। ਜ਼ਿਲ੍ਹਾ...

ਕੈਪਟਨ ਦੇ ਬਿਆਨ ‘ਤੇ ਬੋਲੇ ਰਾਣਾ ਗੁਰਜੀਤ, ‘4 ਸਾਲ CM ਰਹੇ, ਭ੍ਰਿਸ਼ਟ ਮੰਤਰੀਆਂ ‘ਤੇ ਕਰਦੇ ਕਾਰਵਾਈ’

ਕੈਪਟਨ ਅਮਰਿੰਦਰ ਸਿੰਘ ਦੇ ਭ੍ਰਿਸ਼ਟ ਸਾਬਕਾ ਮੰਤਰੀ ਦੇ ਬਿਆਨ ਮਗਰੋਂ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਸਾਬਕਾ ਮੁੱਖ ਮੰਤਰੀ ‘ਤੇ...

ਲੱਦਾਖ ‘ਚ 26 ਜਵਾਨਾਂ ਨੂੰ ਲਿਜਾ ਰਹੀ ਫੌਜ ਦੀ ਗੱਡੀ ਨਦੀ ‘ਚ ਡਿਗੀ, 7 ਜਵਾਨ ਹੋਏ ਸ਼ਹੀਦ

ਲੱਦਾਖ ਦੇ ਤੁਰਤਕ ਸੈਕਟਰ ਵਿਚ ਫੌਜ ਦੀ ਗੱਡੀ ਸ਼ਿਓਕ ਨਦੀ ਵਿਚ ਡਿੱਗ ਗਈ। ਹਾਦਸੇ ‘ਚ 7 ਜਵਾਨ ਸ਼ਹੀਦ ਹੋ ਗਏ ਤੇ ਕਈ ਜਵਾਨ ਜ਼ਖਮੀ ਹੋ ਗਏ। ਇੰਡੀਅਨ...

ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤਾਂ ਦੀ ਬਰਸੀ ‘ਤੇ CM ਮਾਨ ਨੇ ਸ਼ਰਧਾ ਦੇ ਫੁੱਲ ਕੀਤੇ ਭੇਟ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਤ ਅਵਤਾਰ ਸਿੰਘ ਸੀਚੇਵਾਲ ਦੀ 34ਵੀ ਬਰਸੀ ਸਮਾਗਮ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਨਿਰਮਲ ਕੁਟੀਆ ਸੀਚੇਵਾਲ...

ਪ੍ਰਤਾਪ ਬਾਜਵਾ ਦਾ CM ਮਾਨ ‘ਤੇ ਵਾਰ, ਕਿਹਾ- ‘ਜੋ ਪ੍ਰਚਾਰ ਕਰਦੇ ਹੋ, ਉਸ ‘ਤੇ ਅਮਲ ਵੀ ਕਰੋ’

ਸੰਸਦ ਮੈਂਬਰ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਦਿੱਲੀ ਵਿੱਚ ਬੰਗਲਾ ਦਿੱਤਾ ਗਿਆ ਸੀ ਪਰ ਹੁਣ ਤੱਕ ਉਨ੍ਹਾਂ ਵੱਲੋਂ ਇਹ ਬੰਗਲਾ ਖਾਲੀ ਨਹੀਂ ਕੀਤਾ...

ਸੰਗਰੂਰ ਜ਼ਿਮਨੀ ਚੋਣਾਂ : ਕੈਪਟਨ ਤੇ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਚੋਣ ਮੈਦਾਨ ‘ਚ ਉਤਰੇਗੀ BJP

ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਹੈ ਤੇ ਸਾਰੀਆਂ ਪਾਰਟੀਆਂ ਇਨ੍ਹਾਂ ਨੂੰ ਲੈ ਕੇ ਤਿਆਰੀਆਂ ਵਿੱਚ ਲੱਗ...

ਲੁਧਿਆਣਾ : ਦੋਸਤਾਂ ਨਾਲ ਨਹਾਉਣ ਗਏ ਵਿਦਿਆਰਥੀ ਦੀ ਸਤਲੁਜ ‘ਚ ਡੁੱਬਣ ਨਾਲ ਮੌਤ

ਲੁਧਿਆਣਾ ਵਿੱਚ ਸਤਲੁਜ ਦਰਿਆ ਵਿੱਚ ਆਪਣੇ ਦੋਸਤਾਂ ਦੇ ਨਾਲ ਨਹਾਉਣ ਗਏ ਇੱਕ ਵਿਦਿਆਰਥੀ ਦੀ ਡੁੱਬਣ ਨਾਲ ਮੌਤ ਹੋ ਗਈ। ਨੂਰਵਾਲਾ ਰੋਡ ਸਥਿਤ...

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਜਾਰੀ ਕੀਤੇ ਹੁਕਮ, ਸਿੱਧੇ PGI ਰੈਫਰ ਨਹੀਂ ਕੀਤੇ ਜਾ ਸਕਣਗੇ ਮਰੀਜ਼

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਜਿਸ ਤਹਿਤ ਉਨ੍ਹਾਂ ਵੱਲੋਂ ਸਿੱਧੇ ਮਰੀਜ਼ PGI ਰੈਫਰ...

ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਕੇਸ ‘ਚ ਹੋਈ 4 ਸਾਲ ਦੀ ਸਜ਼ਾ

ਆਮਦਨ ਤੋਂ ਵੱਧ ਜਾਇਦਾਦ ਕੇਸ ਵਿਚ ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਨੂੰ ਚਾਰ ਸਾਲ ਦੀ...

1 ਜੂਨ ਤੋਂ ਇਨ੍ਹਾਂ 5 ਨਿਯਮਾਂ ‘ਚ ਹੋਣ ਜਾ ਰਿਹੈ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ !

ਜੂਨ ਦਾ ਮਹੀਨਾ ਸ਼ੁਰੂ ਹੋਣ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ । 1 ਜੂਨ ਤੋਂ ਤੁਹਾਡੀ ਜੇਬ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਜੇਕਰ ਤੁਹਾਡੀ EMI...

ਕੇਂਦਰ ਵੱਲੋਂ ਸਿੱਖ ਜਥਿਆਂ ਨੂੰ ਹਦਾਇਤ-‘ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਮਹਿਮਾਨ ਨਿਵਾਜ਼ੀ ਤੋਂ ਰਹਿਣ ਦੂਰ’

ਸਿੱਖ ਸ਼ਰਧਾਲੂਆਂ ਦਾ ਜਥਾ ਜੂਨ ਮਹੀਨੇ ਵਿਚ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾ ਰਿਹਾ ਹੈ ਪਰ ਇਸ ਜਥੇ ਦੇ ਜਾਣ ਤੋਂ ਪਹਿਲਾਂ...

ਜੰਮੂ-ਕਸ਼ਮੀਰ ਦੇ ਸਾਬਕਾ CM ਫਾਰੂਕ ਅਬਦੁੱਲਾ ਨੂੰ ED ਨੇ ਕ੍ਰਿਕਟ ਘਪਲੇ ‘ਚ ਭੇਜਿਆ ਸੰਮਨ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਰਾਸ਼ਟਰੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ...

ਪਟਿਆਲਾ ਜੇਲ੍ਹ ‘ਚ ਬੰਦ ਸਿੱਧੂ ਨੂੰ ਮਿਲੇਗੀ ਸਪੈਸ਼ਲ ਡਾਈਟ, ਖੁਦ ਚੁਕਾਉਣਾ ਪਵੇਗਾ ਸਾਰਾ ਖਰਚ

34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ...

‘ਕਲੇਸ਼ ਕਾਰਨ ਹੀ ਹੋਈ ਕਾਂਗਰਸ ਦੀ ਇਹ ਹਾਲਤ, ਕਾਰਵਾਈ ਦੀ ਬਜਾਏ ਤਮਾਸ਼ਾ ਦੇਖ ਰਹੀ ਹਾਈਕਮਾਂਡ’ : ਵੇਰਕਾ

ਕਾਂਗਰਸ ਪਾਰਟੀ ਦੀ ਦਿਨੋ-ਦਿਨ ਖਰਾਬ ਹੁੰਦੀ ਹਾਲਤ ਨੂੰ ਦੇਖ ਸਾਬਕਾ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਹਾਈਕਮਾਂਡ ਖਿਲਾਫ ਮੋਰਚਾ ਖੋਲ੍ਹ...

PM ਮੋਦੀ ਨੇ ‘ਇੰਡੀਆ ਡਰੋਨ ਫੈਸਟੀਵਲ’ ਦਾ ਕੀਤਾ ਉਦਘਾਟਨ, ਕਿਹਾ-‘2030 ਤੱਕ ਭਾਰਤ ਬਣੇਗਾ ਡਰੋਨ ਹੱਬ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਦੋ ਦਿਨਾਂ ਡਰੋਨ ਫੈਸਟੀਵਲ 2022 ਦਾ ਉਦਘਾਟਨ ਕੀਤਾ । ਇਸ...

29 ਮਈ ਨੂੰ ਹੋਵੇਗਾ ਬੀਨੂ ਢਿੱਲੋਂ ਦੇ ਪਿਤਾ ਜੀ ਦਾ ਭੋਗ ਅਤੇ ਅੰਤਿਮ ਅਰਦਾਸ, ਅਦਾਕਾਰ ਨੇ ਪੋਸਟ ਜਾਣਕਾਰੀ ਕੀਤੀ ਸਾਂਝੀ

binnu dhillons fathers bhog and final prayer : ਬੀਨੂ ਢਿੱਲੋਂ ਜਿਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਬੀਤੇ ਦਿਨ ਹੋ ਗਿਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਦਿਨ...

ਰਾਜਸਥਾਨ : ਜਾਲੌਰ ‘ਚ 250 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 12 ਸਾਲਾ ਮਾਸੂਮ, ਦੇਸੀ ਜੁਗਾੜ ਲਾ ਕੱਢਿਆ ਬਾਹਰ

ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਭੀਨਮਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇੱਕ 12 ਸਾਲਾ ਮਾਸੂਮ 250 ਫੁੱਟ ਡੂੰਘੇ ਬੈਰੋਵੈੱਲ ਵਿਚ ਜਾ...

ਕੈਪਟਨ ਅਮਰਿੰਦਰ ਸਿੰਘ ਨੇ ਉਡਾਇਆ ਦਿੱਲੀ ਦੇ ਸਿੱਖਿਆ ਮਾਡਲ ਦਾ ਮਜ਼ਾਕ, ਕਿਹਾ- ‘ਅਸਲ ‘ਚ ਉਹ ਪੰਜਾਬ ਤੋਂ ਬਹੁਤ ਹੇਠਾਂ’

ਸਿੱਖਿਆ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਨੰਬਰ ਵਨ ਸਟੇਟ ਬਣਿਆ ਹੈ। ਉੱਥੇ ਹੀ ਇਸ ਸਰਵੇ ਵਿੱਚ ਦਿੱਲੀ ਪੰਜਾਬ ਤੋਂ ਪਛੜ ਗਿਆ ਹੈ। ਇਸ...

Birthhday Special : ਜਦੋਂ ਸ਼ਾਹਰੁਖ ਖਾਨ ਦੇ ਸ਼ਹਿਜ਼ਾਦੇ ਅਬਰਾਮ ਖਾਨ ਨੇ ਅਮਿਤਾਭ ਬੱਚਨ ਨੂੰ ਮੰਨ ਲਿਆ ਸੀ ਆਪਣਾ ਦਾਦਾ, ਪੜ੍ਹੋ ਇਹ ਦਿਲਚਸਪ ਕਿੱਸਾ

Happy Birthday AbRam Khan : ਸ਼ਾਹਰੁਖ ਖਾਨ ਦਾ ਛੋਟਾ ਬੇਟਾ ਅਬਰਾਮ ਖਾਨ ਅੱਜ 27 ਮਈ ਨੂੰ 9 ਸਾਲ ਦਾ ਹੋ ਗਿਆ ਹੈ। ਅਬਰਾਮ ਦਾ ਜਨਮ 2013 ਵਿੱਚ ਸਰੋਗੇਸੀ ਰਾਹੀਂ ਹੋਇਆ...

ਕਬੱਡੀ ਖਿਡਾਰੀ ਸੰਦੀਪ ਅੰਬੀਆਂ ‘ਤੇ ਗੋਲੀਆਂ ਚਲਾਉਣ ਵਾਲੇ ਦੇ ਨੇੜੇ ਪੁੱਜੀ ਪੁਲਿਸ, ਜਲਦ ਹੋਵੇਗੀ ਗ੍ਰਿਫਤਾਰੀ

ਕਬੱਡੀ ਖਿਡਾਰੀ ਸੰਦੀਪ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਗੋਲੀ ਮਾਰਨ ਵਾਲੇ ਮੁੱਖ ਦੋਸ਼ੀ ਦੇ ਨੇੜੇ ਪਹੁੰਚ ਚੁੱਕੀ ਹੈ। ਹਾਲਾਂਕਿ ਪੁਲਿਸ ਨੇ...

ਖਿਡਾਰੀਆਂ ਨੂੰ ਬਾਹਰ ਕੱਢ ਕੁੱਤੇ ਨੂੰ ਸਟੇਡੀਅਮ ‘ਚ ਘੁਮਾਉਣ ਦੇ ਦੋਸ਼ ਮਗਰੋਂ IAS ਜੋੜੇ ਦਾ ਹੋਇਆ ਤਬਾਦਲਾ

ਰਾਜਧਾਨੀ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਖਿਡਾਰੀਆਂ ਨੂੰ ਘਰ ਭੇਜਣ ਅਤੇ ਕੁੱਤੇ ਨੂੰ ਘੁਮਾਉਣਾ IAS ਜੋੜੇ ‘ਤੇ ਭਾਰੀ ਪੈ ਗਿਆ । MHA ਨੇ...

ਐਕਸ਼ਨ ‘ਚ ਮਾਨ ਸਰਕਾਰ, ਰਿਸ਼ਵਤ ਲੈਣ ਦੇ ਦੋਸ਼ ‘ਚ ਮੋਗਾ ਦਾ ਮੀਟਰ ਰੀਡਰ ਕੀਤਾ ਸਸਪੈਂਡ

ਮਾਨ ਸਰਕਾਰ ਵੱਲੋਂ ਲਗਾਤਾਰ ਵੱਲੋਂ-ਵੱਡੇ ਫੈਸਲੇ ਤੇ ਲੋਕ ਹਿੱਤ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ...

‘ਪਿਛਲੀ ਸਰਕਾਰ ਸਮੇਂ ਹੁੰਦੀ ਸੀ 40,000 ਮੀਟ੍ਰਿਕ ਟਨ ਲੀਗਲ ਮਾਈਨਿੰਗ, ਹੁਣ 1 ਲੱਖ ਮੀਟ੍ਰਿਕ ਟਨ ਤੋਂ ਹੋਈ ਪਾਰ’ : ਬੈਂਸ

ਜਦੋਂ ਤੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਲਗਾਤਾਰ ਗੈਰ-ਕਾਨੂੰਨੀ ਮਾਈਨਿੰਗ ‘ਤੇ ਸ਼ਿਕੰਜਾ...

ਪਾਕਿਸਤਾਨ ‘ਚ 30 ਰੁ: ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਸਰਕਾਰ ਨੂੰ ਘੇਰ ਇਮਰਾਨ ਖਾਨ ਨੇ ਮੁੜ ਭਾਰਤ ਦੀ ਕੀਤੀ ਤਾਰੀਫ਼

ਪਾਕਿਸਤਾਨ ਵਿੱਚ ਸਿਆਸੀ ਅਤੇ ਆਰਥਿਕ ਸੰਕਟ ਵਿਚਾਲੇ ਪੈਟਰੋਲੀਅਮ ਉਤਪਾਦਾਂ ਵਿੱਚ 30 ਰੁਪਏ ਦਾ ਵਾਧਾ ਕੀਤਾ ਗਿਆ ਹੈ । ਪਾਕਿਸਤਾਨ ਵਿੱਚ ਹੁਣ...

ਮਨੀਸ਼ਾ ਗੁਲਾਟੀ ਨੇ ਸੁਪਰੀਮ ਕੋਰਟ ਦੇ ‘ਦੇਹ ਵਪਾਰ’ ਦੇ ਫੈਸਲੇ ਦਾ ਕੀਤਾ ਵਿਰੋਧ, ਮੁੜ ਵਿਚਾਰਨ ਦੀ ਕੀਤੀ ਅਪੀਲ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੁਪਰੀਮ ਕੋਰਟ ਦੇ ‘ਦੇਹ ਵਪਾਰ’ ਦੇ ਫੈਸਲੇ ‘ਤੇ ਇਤਰਾਜ਼ ਪ੍ਰਗਟਾਇਆ ਹੈ ਤੇ ਇਸ ‘ਤੇ...

ਕਸ਼ਮੀਰ ‘ਚ ਟੀਵੀ ਅਦਾਕਾਰਾ ਦੀ ਹੱਤਿਆ ਕਰਨ ਵਾਲੇ ਦੋਵੇਂ ਅੱਤਵਾਦੀ ਮੁਕਾਬਲੇ ‘ਚ ਢੇਰ, ਪੁਲਿਸ ਨੇ ਕੀਤੀ ਪੁਸ਼ਟੀ

ਜੰਮੂ-ਕਸ਼ਮੀਰ ਦੀ ਟੀਵੀ ਕਲਾਕਾਰ ਅਮਰੀਨ ਭੱਟ ਦੇ ਕਤਲ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ...

‘ਆਪ’ ਦਾ ਦਾਅਵਾ, ‘ਕੈਪਟਨ ਤੇ ਰੰਧਾਵਾ ਭ੍ਰਿਸ਼ਟਾਚਾਰ ਦੇ ਸਬੂਤ ਦੇਣ, ਮੁੱਖ ਮੰਤਰੀ ਮਾਨ ਕਰਨਗੇ ਕਾਰਵਾਈ’

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸੀ ਆਗੂਆਂ ਦੇ ਬਿਆਨਾਂ ਅਤੇ ਇੱਕ-ਦੂਜੇ ‘ਤੇ ਭ੍ਰਿਸ਼ਟਾਚਾਰ...

ਡਾ. ਵਿਜੈ ਸਿੰਗਲਾ ਤੇ OSD ਦੀ ਮੋਹਾਲੀ ਕੋਰਟ ‘ਚ ਪੇਸ਼ੀ ਅੱਜ, ਮੁਹੱਲਾ ਕਲੀਨਿਕ ਟੈਂਡਰ ਵੀ ਆਏ ਜਾਂਚ ਦੇ ਘੇਰੇ ‘ਚ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਖਾਸਤ ਕੀਤੇ ਗਏ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਤੇ ਉਨ੍ਹਾਂ ਦੇ ਓ. ਐੱਸ. ਡੀ. ਭਾਣਜੇ ਪ੍ਰਦੀਪ ਕੁਮਾਰ ਦਾ...

ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਵੱਡੀ ਕਾਰਵਾਈ, ਬਠਿੰਡਾ ਦੇ RTA ਬਲਵਿੰਦਰ ਸਿੰਘ ਨੂੰ ਕੀਤਾ ਮੁਅੱਤਲ

ਭਗਵੰਤ ਮਾਨ ਸਰਕਾਰ ਦੀ ਇੱਕ ਹੋਰ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿਸ ਵਿੱਚ ਬਠਿੰਡਾ ਦੇ ਆਰਟੀਏ ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ...

CM ਭਗਵੰਤ ਮਾਨ ਤੋਂ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਲਈ ਕਾਰਵਾਈ ਸ਼ੁਰੂ, MP ਵਜੋਂ ਅਲਾਟ ਹੋਇਆ ਸੀ ਬੰਗਲਾ

ਪੰਜਾਬ ਦੇ CM ਮਾਨ ਖਿਲਾਫ਼ ਲੋਕ ਸਭਾ ਸਕੱਤਰੇਤ ਵੱਲੋਂ ਸਰਕਾਰੀ ਬੰਗਲੇ ‘ਤੇ ਅਣਅਧਿਕਾਰਤ ਕਬਜ਼ੇ ਦੇ ਮਾਮਲੇ ‘ਚ ਬੇਦਖਲੀ ਦੀ ਕਾਰਵਾਈ ਕੀਤੀ...

ਪੰਜਾਬ ‘ਚ ਜਾਨਲੇਵਾ ਹੋਇਆ ਕੋਰੋਨਾ ! ਇੱਕ ਦਿਨ ‘ਚ ਸਾਹਮਣੇ ਆਏ ਇੰਨੇ ਮਾਮਲੇ, ਵਧੀ ਐਕਟਿਵ ਕੇਸਾਂ ਦੀ ਗਿਣਤੀ

ਪੰਜਾਬ ਵਿੱਚ ਕੋਰੋਨਾ ਦੀ ਮੱਠੀ ਰਫ਼ਤਾਰ ਜਾਨਲੇਵਾ ਸਾਬਿਤ ਹੋ ਰਹੀ ਹੈ । ਵੀਰਵਾਰ ਨੂੰ ਮੋਹਾਲੀ ਵਿੱਚ ਕੋਰੋਨਾ ਕਾਰਨ ਇੱਕ ਮਰੀਜ਼ ਨੇ ਦਮ ਤੋੜ...