Feb 01

ਨੌਜਵਾਨ ਨੂੰ 16 ਸੈਕੰਡ ਲਈ ਮਾਸਕ ਉਤਾਰਨਾ ਪਿਆ ਮਹਿੰਗਾ, ਹੋਇਆ 2 ਲੱਖ ਰੁ. ਜੁਰਮਾਨਾ

ਯੂਕੇ ਦੇ ਇੱਕ ਨੌਜਵਾਨ ਨੂੰ 16 ਸੈਕੰਡ ਲਈ ਇੱਕ ਦੁਕਾਨ ਦੇ ਅੰਦਰ ਆਪਣਾ ਮਾਸਕ ਉਤਾਰਨ ਦਾ ਵੱਡਾ ਹਰਜਾਨਾ ਭਰਨਾ ਪਿਆ, ਉਸ ਨੂੰ ਇਸ ਲਈ £2,000 (2 ਲੱਖ...

ਫਿਰ ਵਧੀ ਮੌਤਾਂ ਦੀ ਗਿਣਤੀ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ 1.67 ਲੱਖ ਨਵੇਂ ਮਾਮਲੇ, 1192 ਮਰੀਜ਼ਾਂ ਨੇ ਤੋੜਿਆ ਦਮ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਭਾਰੀ ਕਮੀ ਦੇਖੀ ਜਾ ਰਹੀ ਹੈ, ਜਿੱਥੇ 1,67,059 ਨਵੇਂ ਮਾਮਲੇ...

ਰਾਧਾ ਸਵਾਮੀ ਡੇਰਾ ਬਿਆਸ ਪ੍ਰੇਮੀਆਂ ਲਈ ਅਹਿਮ ਖ਼ਬਰ, ਭਲਕੇ ਤੋਂ ਸ਼ੁਰੂ ਹੋਣਗੇ ਸਤਿਸੰਗ

ਰਾਧਾ ਸਵਾਮੀ ਸਤਿਸੰਗ ਬਿਆਸ ਦੀਆਂ ਸੰਗਤਾਂ ਲਈ ਵੱਡੀ ਖਬਰ ਹੈ ਕਿ ਡੇਰਾ ਬਿਆਸ ਨੇ ਸਤਿਸੰਗ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਰਾਧਾ...

ਸੰਯੁਕਤ ਸਮਾਜ ਮੋਰਚੇ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਸਾਰੇ ਉਮੀਦਵਾਰ ਪੰਜਾਬ ‘ਚ ਲੜਣਗੇ ਆਜ਼ਾਦ ਚੋਣਾਂ !

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰੀ ਜਾ ਰਹੀ ਹੈ।...

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ CM ਚੰਨੀ ਖ਼ਿਲਾਫ ਹੋਵੇਗੀ ਜਾਂਚ, ਰਾਜਪਾਲ ਨੇ ਦਿੱਤੇ ਹੁਕਮ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਸਾਰੀਆਂ ਪਾਰਟੀਆਂ ਸਣੇ ਕਾਂਗਰਸ ਵੀ ਪ੍ਰਚਾਰ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਇਸੇ ਵਿਚਾਲੇ...

PM ਮੋਦੀ ਦਾ ਪੁਤਲਾ ਫੂਕਣ ਲੱਗੇ ਕਿਸਾਨਾਂ ਦੀ ਭਾਜਪਾਈਆਂ ਨਾਲ ਝੜਪ, ਮਹੇ ਨੇ ਕੋਰਟ ਰੂਮ ‘ਚ ਲੁਕ ਬਚਾਈ ਜਾਨ

ਵਿਸ਼ਵਾਸਘਾਤ ਦਿਵਸ ਮੌਕੇ ਡੀਸੀ ਕੰਪਲੈਕਸ ਦੇ ਬਾਹਰ ਧਰਨਾ ਦੇ ਰਹੀ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਕਰਤਾਰਪੁਰ ਹਲਕੇ ਤੋਂ ਭਾਜਪਾ...

ਸੰਘਣੀ ਧੁੰਦ ਦੇ ਨਾਲ ਠੰਡ ਦੀ ਦੋਹਰੀ ਮਾਰ ! IMD ਨੇ ਇਨ੍ਹਾਂ ਰਾਜਾਂ ‘ਚ ਬਾਰਿਸ਼ ਹੋਣ ਦੀ ਕੀਤੀ ਭਵਿੱਖਬਾਣੀ

ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸੋਮਵਾਰ ਤੋਂ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ । ਜਿੱਥੇ ਕੁਝ ਦਿਨ ਪਹਿਲਾਂ ਤੱਕ ਧੁੱਪ...

ਚੋਣਾਂ ਵਿਚਾਲੇ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਮਨ ਅੱਜ ਪੇਸ਼ ਕਰਨਗੇ ਆਮ ਬਜਟ, ਹੋ ਸਕਦੇ ਨੇ ਵੱਡੇ ਐਲਾਨ

ਦੇਸ਼ ਇੱਕ ਵਾਰ ਫਿਰ ਚੋਣਾਂ ਦੇ ਰੰਗ ਵਿੱਚ ਰੰਗਿਆ ਹੋਇਆ ਹੈ । ਯੂਪੀ, ਪੰਜਾਬ ਅਤੇ ਉਤਰਾਖੰਡ ਸਣੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹਨ । ਇਸ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-02-2022

ਆਸਾ ॥ ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥ ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥ ਬਾਬਾ ਮਾਇਆ ਮੋਹ ਹਿਤੁ...

ਦਿੱਲੀ : ਵਿਆਹੁਤਾ ਨਾਲ ਸਮੂਹਿਕ ਜਬਰ-ਜਨਾਹ, ਸਿਰ ਦੇ ਵਾਲ ਕੱਟੇ ਤੇ ਮੂੰਹ ‘ਤੇ ਕਾਲਖ ਪੋਤ ਘੁਮਾਇਆ ਗਲੀਆਂ ‘ਚ

ਰਾਜਧਾਨੀ ਦਿੱਲੀ ਵਿਚ 26 ਜਨਵਰੀ ਵਾਲੇ ਦਿਨ ਵਿਵੇਕ ਵਿਹਾਰ ਦੇ ਕਸਤੂਰਬਾ ਨਗਰ ਤੋਂ ਇੱਕ ਵਿਆਹੁਤਾ ਨਾਲ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ।...

ਕੈਪਟਨ ਦਾ ਕਾਂਗਰਸ ਪ੍ਰਧਾਨ ‘ਤੇ ਨਿਸ਼ਾਨਾ, ‘ਅੰਮ੍ਰਿਤਸਰ ਪੂਰਬੀ ਤੋਂ ਬੁਰੀ ਤਰ੍ਹਾਂ ਹਾਰੇਗਾ ਨਵਜੋਤ ਸਿੰਘ ਸਿੱਧੂ’

ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵੱਡਾ ਹਮਲਾ ਬੋਲਿਆ...

ਕਾਂਗਰਸ ‘ਚ 11 ਮੌਜੂਦਾ ਵਿਧਾਇਕਾਂ ਦੀ ਕੱਟੀ ਟਿਕਟ, ਬਗਾਵਤ ਹੋਈ ਤੇਜ਼, ਇਹ MLA ਲੜਨਗੇ ਆਜ਼ਾਦ ਚੋਣਾਂ

ਪੰਜਾਬ ਕਾਂਗਰਸ ਵੱਲੋਂ ਬੀਤੇ ਦਿਨੀਂ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕਰ ਦਿੱਤੀ ਗਈ ਜਿਸ ਕਾਰਨ ਬਗਾਵਤ ਦੇ ਸੁਰ ਤੇਜ਼ ਹੁੰਦੇ ਦਿਖਾਈ ਦੇ...

ਅੰਗਦ ਸੈਣੀ ਦਾ ਕਾਂਗਰਸ ‘ਤੇ ਹਮਲਾ, ‘ਕਹਿੰਦੇ ਸੀ ਔਰਤ ਦੀ ਬੇਇਜ਼ੱਤੀ ਕਰ, ਮੇਰੇ ਕੋਲੋਂ ਨਹੀਂ ਹੋਈ ਤਾਂ ਕੱਟੀ ਟਿਕਟ’

ਨਵਾਂਸ਼ਹਿਰ ਤੋਂ ਮੌਜੂਦਾ ਵਿਧਾਇਕ ਅੰਗਦ ਸੈਣੀ ਦੀ ਟਿਕਟ ਕਾਂਗਰਸ ਵੱਲੋਂ ਕੱਟ ਦਿੱਤੀ ਗਈ ਹੈ ਤੇ ਹੁਣ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ...

ਚੰਡੀਗੜ੍ਹ : ਘਟਦੇ ਕੋਰੋਨਾ ਕੇਸਾਂ ਦਰਮਿਆਨ 1 ਫਰਵਰੀ ਤੋਂ 10ਵੀਂ ਤੋਂ 12ਵੀਂ ਕਲਾਸਾਂ ਲਈ ਖੁੱਲ੍ਹਣਗੇ ਸਕੂਲ

ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 10ਵੀਂ ਤੋਂ 12ਵੀਂ ਜਮਾਤਾਂ ਲਈ...

ਪੰਜਾਬ ਤੋਂ ਪਹਿਲੀ Transgender ਉਤਰੀ ਚੋਣ ਮੈਦਾਨ ਵਿਚ, ਕਿਹਾ ‘ਇੱਕ ਮੌਕਾ ਜ਼ਰੂਰ ਦਿਓ’

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਕੋਈ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਪੰਜਾਬ ਵਿਚ ਪਹਿਲੀ ਵਾਰ ਜ਼ਿਲ੍ਹਾ ਪਟਿਆਲਾ ਤੋਂ ਇੱਕ...

ਚੰਡੀਗੜ੍ਹ : ਸੀਬੀਆਈ ਵੱਲੋਂ 2 ਲੱਖ ਦੀ ਰਿਸ਼ਵਤ ਲੈਂਦਿਆਂ IAS ਅਧਿਕਾਰੀ ਰੰਗੇ ਹੱਥੀਂ ਕਾਬੂ

ਚੰਡੀਗੜ੍ਹ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੇ ਇੱਕ ਆਈਏਐਸ ਅਧਿਕਾਰੀ ਪਰਮਜੀਤ ਸਿੰਘ ਨੂੰ 2 ਲੱਖ ਰੁਪਏ ਦੀ...

‘ਬਿੱਗ ਬੌਸ 15’ ਦੀ ਵਿਜੇਤਾ ਬਣੀ ਨਾਗਿਨ ,ਪੜ੍ਹੋ ਪੂਰੀ ਖ਼ਬਰ

season 6 naagin revealed : ਬਿੱਗ ਬੌਸ ਦੇ ਸੀਜ਼ਨ 15 ਨੇ ਆਪਣਾ ਵਿਜੇਤਾ ਲੱਭ ਲਿਆ ਹੈ। ਤੇਜਸਵੀ ਪ੍ਰਕਾਸ਼ ਨੇ ਇਹ ਸੀਜ਼ਨ ਜਿੱਤਿਆ ਹੈ। ਬਿੱਗ ਬੌਸ ਦੇ ਗ੍ਰੈਂਡ...

ਸਿੱਧੂ ਦੱਸੇ ਕਿ ਉਸਨੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਆਪਣੀ ਤਾਕਤ ਕਿਉਂ ਨਹੀਂ ਵਰਤੀ : ਹਰਚਰਨ ਬੈਂਸ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ...

ਕੈਪਟਨ ਨੇ ਖਡੂਰ ਸਾਹਿਬ ਤੋਂ ਸ਼ਹਿਨਾਜ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਐਲਾਨਿਆ ਉਮੀਦਵਾਰ

20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਵੱਲੋਂ ਇੱਕ...

ਹਲਕਾ ਫਿਲੌਰ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਬਲਦੇਵ ਖੈਹਰਾ ਨੇ ਭਰੇ ਨਾਮਜ਼ਦਗੀ ਕਾਗਜ਼

ਫਿਲੌਰ : ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗਠਜੋੜ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਬਲਦੇਵ ਸਿੰਘ ਖੈਹਰਾ ਵੱਲੋਂ ਨਾਮਜ਼ਦਗੀ ਕਾਗਜ਼...

ਲੋਕ ਇਨਸਾਫ ਪਾਰਟੀ ਨੇ ਜਾਰੀ ਕੀਤੀ ਆਖਰੀ ਸੂਚੀ, ਰੋਪੜ ਸਣੇ 5 ਸੀਟਾਂ ਤੋਂ ਐਲਾਨੇ ਉਮੀਦਵਾਰ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਬੈਂਸ ਦੀ ਲੋਕ ਇਨਸਾਫ ਪਾਰਟੀ ਵੱਲੋਂ ਅੱਜ ਆਖਰੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਵੱਲੋਂ ਫਿਲੌਰ ਤੇ...

ਚੁਣਾਵੀ ਮਾਹੌਲ ਵਿਚਾਲੇ ਪੰਜਾਬ ਸਰਕਾਰ ਵੱਲੋਂ 4 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਵਿਚ ਚੋਣਾਂ ਨੂੰ ਕੁਝ ਹੀ ਦਿਨਾਂ ਦਾ ਸਮਾਂ ਬਚਿਆ ਹੈ ਤੇ ਚੁਣਾਵੀ ਮਾਹੌਲ ਸਰਗਰਮ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ...

ਯੂਪੀ : PM ਮੋਦੀ ਬੋਲੇ, ‘ਦੰਗੇ ਹੋ ਰਹੇ ਸੀ ਤੇ ਸਪਾ ਉਤਸਵ ਮਨਾਉਂਦੀ ਰਹੀ, ਲੋਕ ਪੁਰਾਣੇ ਦਿਨ ਵਾਪਸ ਨਹੀਂ ਚਾਹੁੰਦੇ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਵਰਚੂਅਲ ਰੈਲੀ ਵਿਚ ਯੋਗੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਤੇ ਨਾਲ ਹੀ ਵਿਰੋਧੀ ਪਾਰਟੀ ਸਪਾ...

ਮਾਈਨਸ 2 ਡਿਗਰੀ ਦੇ ਤਾਪਮਾਨ ‘ਚ ਸਾਰਾ ਅਲੀ ਖਾਨ ਨੇ ਦੇਖੋ ਕੀ ਕੀਤਾ, ਤਸਵੀਰਾਂ ਹੋ ਰਹੀਆਂ ਵਾਇਰਲ

sara ali khan enjoy : ਅਦਾਕਾਰਾ ਸਾਰਾ ਅਲੀ ਖਾਨ ਕਸ਼ਮੀਰ ‘ਚ ਛੁੱਟੀਆਂ ਮਨਾ ਰਹੀ ਹੈ। ਉਨ੍ਹਾਂ ਨੇ ਆਪਣੇ ਦਿਲਕਸ਼ ਦ੍ਰਿਸ਼ ਦੀਆਂ ਤਸਵੀਰਾਂ ਆਪਣੇ ਸੋਸ਼ਲ...

ਯੂਪੀ : ਭਾਜਪਾ ਵੱਲੋਂ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਪਰ ਹਮਜ਼ਾ ਮੀਆਂ BJP ਨਾਲ ਡਟ ਕੇ ਖੜ੍ਹਿਆ

ਭਾਜਪਾ ਨੇ ਯੂਪੀ ਦੇ ਚੁਣਾਵੀ ਮੈਦਾਨ ਵਿਚ ਹੁਣ ਤੱਕ ਜਿੰਨੇ ਵੀ ਉਮੀਦਵਾਰਾਂ ਨੂੰ ਉਤਾਰਿਆ ਹੈ, ਉਨ੍ਹਾਂ ਵਿਚ ਇੱਕ ਵੀ ਮੁਸਲਮਾਨ ਨਹੀਂ ਹੈ। ਉਂਝ...

ਕੇ.ਐਸ ਮੱਖਣ ਨੂੰ ਕੈਨੇਡਾ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕਿਉਂ?

ks makhan arrested by canadian police : ਪੰਜਾਬੀ ਗਾਇਕ ਕੇ.ਐਸ ਮੱਖਣ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਆਪਣੇ ਸੁਪਰਹਿੱਟ ਅਤੇ ਪ੍ਰੇਰਿਤ ਗੀਤਾਂ ਲਈ ਜਾਣੇ...

Miss USA ਚੈਸਲੀ ਕ੍ਰਿਸਟ ਨੇ ਕੀਤੀ ਖੁਦਕੁਸ਼ੀ, ਹਰਨਾਜ਼ ਸੰਧੂ ਨੇ ਪ੍ਰਗਟਾਇਆ ਦੁੱਖ

ਮਿਸ ਯੂਐੱਸਏ 2019 ਚੈਸਲੀ ਕ੍ਰਿਸਟ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ‘ਤੇ 2021 ਵਿੱਚ ਮਿਸ...

ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਹੁਣ ਚੋਣ ਰੈਲੀਆਂ ‘ਚ ਸ਼ਾਮਿਲ ਹੋ ਸਕਣਗੇ ਇੱਕ ਹਜ਼ਾਰ ਲੋਕ

ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ ਨੂੰ ਲੈ ਕੇ ਸੋਮਵਾਰ ਨੂੰ ਚੋਣ ਕਮਿਸ਼ਨ ਦੀ...

ਰੂਸ ਨਾਲ ਨਜਿੱਠਣ ਦੀ ਤਿਆਰੀ: ਯੂਕਰੇਨ ‘ਚ ਆਮ ਲੋਕ ਨਕਲੀ ਬੰਦੂਕਾਂ ਨਾਲ ਕਰ ਰਹੇ ਨੇ ਯੁੱਧ ਦਾ ਅਭਿਆਸ

ਰੂਸ ਤੇ ਯੂਕਰੇਨ ਵਿੱਚ ਸੀਜ਼ਫਾਇਰ ਦੇ ਬਾਅਦ ਵੀ ਤਣਾਅ ਬਰਕਰਾਰ ਹੈ। ਰੂਸੀ ਫੌਜ ਜ਼ਮੀਨ ਦੇ ਨਾਲ-ਨਾਲ ਸਮੁੰਦਰ ਵਿੱਚ ਵੀ ਯੂਕਰੇਨ ਦੀ ਘੇਰਾਬੰਦੀ ਕਰ...

ਯੂਪੀ ਚੋਣਾਂ : ਦਿਓਰ-ਭਾਬੀ ਹੋਣਗੇ ਆਹਮੋ-ਸਾਹਮਣੇ! ਅਖਿਲੇਸ਼ ਖਿਲਾਫ ਅਪਰਣਾ ਨੂੰ ਉਤਾਰ ਸਕਦੀ ਹੈ BJP

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਚੋਣ ਲੜ ਰਹੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੈਨਪੁਰੀ ਦੀ ਕਰਹਲ...

ਕੋਰੋਨਾ ਦੇ ਘਟਦੇ ਮਾਮਲਿਆਂ ਵਿਚਾਲੇ WHO ਦੀ ਚਿਤਾਵਨੀ, ਕਿਹਾ-“ਦੇਸ਼ ‘ਚ ਇਨਫੈਕਸ਼ਨ ਦਾ ਖਤਰਾ ਅਜੇ ਵੀ ਬਰਕਰਾਰ”

ਭਾਰਤ ਵਿੱਚ ਕੋਵਿਡ-19 ਦੇ ਮਾਮਲੇ ਸਥਿਰ ਹੋਣ ਜਾਂ ਕੁਝ ਥਾਵਾਂ ‘ਤੇ ਘਟਣ ਦੇ ਬਾਵਜੂਦ ਦੇਸ਼ ਵਿੱਚ ਮਹਾਂਮਾਰੀ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ ।...

ਰਿਤਿਕ ਰੋਸ਼ਨ ਨੂੰ ਡੇਟ ਕਰਨ ਦੇ ਸਵਾਲ ‘ਤੇ ਘਬਰਾਈ ਅਦਾਕਾਰਾ ਸਬਾ ਆਜ਼ਾਦ! ਦਿੱਤੀ ਅਜਿਹੀ ਪ੍ਰਤੀਕਿਰਿਆ

saba azad excuses herself : ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਇਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ। ਹਾਲ ਹੀ ‘ਚ ਉਨ੍ਹਾਂ ਨੂੰ...

ਗੁਜਰਾਤ: ਹਸਪਤਾਲ ਦੇ ਨਾਲ ਲੱਗਦੀ ਇਮਾਰਤ ਦੀ ਲੈਬ ‘ਚ ਸ਼ਾਰਟ-ਸਰਕਟ ਕਾਰਨ ਲੱਗੀ ਭਿਆਨਕ ਅੱਗ

ਗੁਜਰਾਤ ਦੇ ਜੂਨਾਗੜ੍ਹ ਸ਼ਹਿਰ ਵਿੱਚ ਇੱਕ ਨਿੱਜੀ ਹਸਪਤਾਲ ਦੇ ਨੇੜੇ ਇੱਕ ਪ੍ਰਯੋਗਸ਼ਾਲਾ ਵਿੱਚ ਸੋਮਵਾਰ ਨੂੰ ਤਿੰਨ ਮਰੀਜ਼ਾਂ ਅਤੇ ਦੋ ਹੋਰ...

ਪੰਜਾਬ ਚੋਣਾਂ 2022: ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਤੇ CM ਚੰਨੀ ਨੇ ਭਦੌੜ ਤੋਂ ਦਾਖਲ ਕੀਤੀ ਨਾਮਜ਼ਦਗੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੱਡੀਆਂ ਸ਼ਖ਼ਸੀਅਤਾਂ ਨੇ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਸ਼੍ਰੋਮਣੀ ਅਕਾਲੀ...

Amrita Arora Birthday: ਫਰਦੀਨ ਖਾਨ ਨੂੰ ਲੈ ਕੇ ਵਿਵਾਦਾਂ ‘ਚ ਰਹੀ ਅੰਮ੍ਰਿਤਾ ਅਰੋੜਾ ਨੇ ਆਪਣੀ ਸਭ ਤੋਂ ਚੰਗੇ ਦੋਸਤ ਦੇ ਪਤੀ ਨਾਲ ਕੀਤਾ ਵਿਆਹ

amrita arora birthday special : ਅਦਾਕਾਰਾ ਅੰਮ੍ਰਿਤਾ ਅਰੋੜਾ 31 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਨੇ ਫਿਲਮ ਇੰਡਸਟਰੀ ‘ਚ ਆਪਣੇ ਸ਼ੁਰੂਆਤੀ...

ਪੰਜਾਬ ਚੋਣਾਂ 2022 : ਅੰਗਦ ਸੈਣੀ ਨੇ ਕੀਤਾ ਨਵਾਂਸ਼ਹਿਰ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ

ਪੰਜਾਬ ਕਾਂਗਰਸ ਦੇ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ ਦੀ ਟਿਕਟ ਕੱਟ ਦਿੱਤੀ ਗਈ ਹੈ, ਜਿਸ ਮਗਰੋਂ ਉਨ੍ਹਾਂ ਨੇ ਹੁਣ ਆਜ਼ਾਦ ਚੋਣ ਲੜਨ ਦਾ...

ਕੈਪਟਨ ਨੇ ਦਸਮ ਪਾਤਸ਼ਾਹ ਦੇ ਸ੍ਰੀ ਸਾਹਿਬ ਨੂੰ ਨਮਨ ਕਰਕੇ ਪਟਿਆਲਾ ਸ਼ਹਿਰੀ ਤੋਂ ਭਰੀ ਨਾਮਜ਼ਦਗੀ

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰੀ ਜਾ ਰਹੀ ਹੈ।...

ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ, 23 ਫਰਵਰੀ ਤੱਕ ਮਿਲੀ ਜ਼ਮਾਨਤ

ਸੁਪਰੀਮ ਕੋਰਟ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ 23 ਫਰਵਰੀ ਤੱਕ ਜ਼ਮਾਨਤ ਦੇ ਦਿੱਤੀ ਹੈ। ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ...

ਪੰਜਾਬ ਚੋਣਾਂ 2022: ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰੀ ਜਾ ਰਹੀ ਹੈ।...

ਬਜਟ ਸੈਸ਼ਨ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਬੋਧਨ ਦੌਰਾਨ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਮੈਂ ਉਨ੍ਹਾਂ ਲੱਖਾਂ ਆਜ਼ਾਦੀ ਘੁਲਾਟੀਆਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਫਰਜ਼ਾਂ ਨੂੰ...

“ਚੋਣਾਂ ਤਾਂ ਚੱਲਦੀਆਂ ਹੀ ਰਹਿਣਗੀਆਂ, ਸੰਸਦ ਮੈਂਬਰ ਬਜਟ ਸੈਸ਼ਨ ਨੂੰ ਬਣਾਉਣ ਫਲਦਾਇਕ” : PM ਮੋਦੀ

1 ਫਰਵਰੀ ਨੂੰ ਦੇਸ਼ ਦਾ ਬਜਟ ਸੰਸਦ ਵਿੱਚ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਸੋਮਵਾਰ ਯਾਨੀ ਕਿ ਅੱਜ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਗਈ...

BIRTHDAY SPECIAL PREITY ZINTA : ਆਡੀਓ ਟੇਪ ਲੀਕ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਦੱਸਿਆ ਪ੍ਰੀਟੀ ਜ਼ਿੰਟਾ ਨਾਲ ਰਿਲੇਸ਼ਨ ਦਾ ਸੱਚ

happy birthday preity zinta : ਅੱਜ ਪ੍ਰੀਟੀ ਜ਼ਿੰਟਾ ਦਾ ਜਨਮ ਦਿਨ ਹੈ। ਮਾਡਲਿੰਗ ਅਤੇ ਐਡ ਫਿਲਮਾਂਕਣ ਤੋਂ ਬਾਅਦ, ਪ੍ਰੀਟੀ ਨੇ ਮਣੀ ਰਤਨਮ ਦੀ ਫਿਲਮ ‘ਦਿਲ...

ਤੇਲੰਗਾਨਾ ‘ਚ ਵੱਡਾ ਹਾਦਸਾ: ਨਾਬਾਲਗ ਨੇ ਫੁੱਟਪਾਥ ‘ਤੇ ਬੈਠੇ ਮਜ਼ਦੂਰਾਂ ‘ਤੇ ਚੜ੍ਹਾਈ ਗੱਡੀ, ਚਾਰ ਦੀ ਹੋਈ ਮੌਤ

ਤੇਲੰਗਾਨਾ ਦੇ ਕਰੀਮਨਗਰ ‘ਚ ਐਤਵਾਰ ਸਵੇਰੇ ਫੁੱਟਪਾਥ ‘ਤੇ ਬੈਠੇ ਕੁੱਝ ਮਜ਼ਦੂਰਾਂ ਨੂੰ ਇਕ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ...

ਪੰਜਾਬ ‘ਚ ਕਾਂਗਰਸ ਦੇ CM ਚਿਹਰੇ ਲਈ ਸੋਨੀਆ ਗਾਂਧੀ ਨੇ ਸ਼ਕਤੀ ਐਪ ‘ਤੇ ਮੰਗੀ ਫੀਡਬੈਕ, ਸਰਵੇ ‘ਚ ਚਰਨਜੀਤ ਚੰਨੀ ਸਭ ਤੋਂ ਅੱਗੇ !

ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਾਂਗਰਸ ਵਿੱਚ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ...

ਹੁਣ ਇਸ ਟ੍ਰੈਕ ‘ਤੇ ਚੱਲਣਗੀਆਂ ਬੁਲੇਟ ਅਤੇ ਹਾਈ ਸਪੀਡ ਟਰੇਨਾਂ, ਜਾਣੋ ਰੇਲ ਬਜਟ ‘ਚ ਕੀ ਹੋ ਸਕਦਾ ਹੈ ਐਲਾਨ

ਰੇਲ ਬਜਟ ‘ਚ ਇਸ ਸਾਲ ਲੰਬੀ ਦੂਰੀ ਦੀ ਯਾਤਰਾ ਨੂੰ ਆਰਾਮਦਾਇਕ ਬਣਾਉਣ ਅਤੇ ਚੋਣ ਰਾਜਾਂ ਅਤੇ ਮੈਟਰੋ ਸ਼ਹਿਰਾਂ ਦੇ ਨਾਲ-ਨਾਲ ਉੱਤਰ-ਪੂਰਬ ਨੂੰ...

ਚੰਡੀਗੜ੍ਹ: ਅੱਜ ਤੋਂ ਬੱਚਿਆਂ ਨੂੰ ਲੱਗੇਗੀ ਵੈਕਸੀਨ ਦੀ ਦੂਜੀ ਡੋਜ਼, ਪ੍ਰਸ਼ਾਸਨ ਨੇ ਸਿਹਤ ਕੇਂਦਰਾਂ ‘ਚ ਪਹੁੰਚਾਈ ਕੋਵੈਕਸੀਨ

ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣੀ 3 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਸੀ। 4 ਹਫ਼ਤਿਆਂ ਦਾ ਅੰਤਰਾਲ ਪੂਰਾ ਹੋਣ...

ਪੰਜਾਬ ‘ਚ ਫਿਲਹਾਲ ਠੰਡ ਤੋਂ ਨਹੀਂ ਮਿਲੇਗੀ ਰਾਹਤ, ਮੌਸਮ ਵਿਭਾਗ ਵੱਲੋਂ ਇਨ੍ਹਾਂ ਰਾਜਾਂ ‘ਚ ਬਾਰਿਸ਼ ਦਾ ਅਲਰਟ ਜਾਰੀ

ਜਨਵਰੀ ਦੇ ਆਖਰੀ ਹਫਤੇ ਵੀ ਠੰਡ ਦਾ ਦੌਰ ਜਾਰੀ ਹੈ । ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਉੱਤਰੀ ਭਾਰਤ ਦੇ ਕਈ ਰਾਜਾਂ...

ਕੋਰੋਨਾ ਪਾਬੰਦੀਆਂ ਵਿਚਾਲੇ PM ਮੋਦੀ ਨੇ ਸੰਭਾਲੀ BJP ਦੇ ਚੋਣ ਪ੍ਰਚਾਰ ਦੀ ਕਮਾਨ, ਅੱਜ ਕਰਨਗੇ ਵਰਚੁਅਲ ਮਹਾਂਰੈਲੀ

ਕੋਰੋਨਾ ਸੰਕ੍ਰਮਣ ਦੇ ਮੱਦੇਨਜ਼ਰ ਚੋਣ ਰੈਲੀਆਂ ‘ਤੇ ਲੱਗੀ ਪਾਬੰਦੀ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਉੱਤਰ...

ਕਾਨਪੁਰ ‘ਚ ਵਾਪਰਿਆ ਵੱਡਾ ਹਾਦਸਾ, ਬੇਕਾਬੂ ਬੱਸ ਨੇ ਰਾਹਗੀਰਾਂ ਨੂੰ ਕੁਚਲਿਆ, 6 ਦੀ ਮੌਤ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੇਕਾਬੂ ਇਲੈਕਟ੍ਰਿਕ ਬੱਸ ਨੇ ਰਾਹਗੀਰਾਂ ਨੂੰ ਕੁਚਲ ਦਿੱਤਾ। ਬੱਸ ਕਈ ਵਾਹਨਾਂ ਨੂੰ ਟੱਕਰ ਮਾਰਦੇ ਹੋਏ...

ਚੋਣਾਂ ਤੇ ਬਜਟ ਸੈਸ਼ਨ ਵਿਚਾਲੇ ਅੱਜ ਸੜਕਾਂ ‘ਤੇ ਉਤਰਨਗੇ ਕਿਸਾਨ, ਪ੍ਰਦਰਸ਼ਨ ਕਰ ਮਨਾਉਣਗੇ ‘ਵਿਸ਼ਵਾਸਘਾਤ ਦਿਵਸ’

ਸੋਮਵਾਰ ਨੂੰ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਖੇਤੀ ਮੁੱਦਿਆਂ ‘ਤੇ ਵਿਸ਼ਵਾਸਘਾਤ ਦਿਵਸ ਮਨਾਇਆ ਜਾਵੇਗਾ। ਇਸੇ ਵਿਚਾਲੇ ਕੇਂਦਰ ‘ਤੇ...

ਪੰਜਾਬ ਵਿੱਚ ਚੋਣ ਰੈਲੀਆਂ ਦਾ ਫੈਸਲਾ ਅੱਜ, ਪਾਬੰਦੀ ਦੇ 8 ਦਿਨਾਂ ‘ਚ 55 ਹਜ਼ਾਰ ਮਰੀਜ਼ ਹੋਏ ਠੀਕ

ਪੰਜਾਬ ‘ਚ ਚੋਣ ਰੈਲੀਆਂ ‘ਤੇ ਲੱਗੀ ਪਾਬੰਦੀ ਹਟਾਉਣ ‘ਤੇ ਚੋਣ ਕਮਿਸ਼ਨ ਅੱਜ ਫੈਸਲਾ ਲਵੇਗਾ। ਪਿਛਲੀ ਵਾਰ 22 ਜਨਵਰੀ ਨੂੰ ਰੈਲੀਆਂ ਅਤੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 31-01-2022

ਸਲੋਕੁ ਮਃ ੩ ॥ ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ਕੁਲੁ...

ਰਾਫੇਲ ਨਡਾਲ ਨੇ ਰਚਿਆ ਇਤਿਹਾਸ, 21 ਗ੍ਰੈਂਡ ਸਲੈਮ ਜਿੱਤਣ ਵਾਲੇ ਬਣੇ ਪਹਿਲੇ ਖਿਡਾਰੀ

ਰਾਫੇਲ ਨਡਾਲ ਨੇ ਇਤਿਹਾਸ ਰਚ ਦਿੱਤਾ ਹੈ। 34 ਸਾਲ ਦੇ ਸਪੈਨਿਸ਼ ਟੈਨਿਸ ਖਿਡਾਰੀ ਨੇ ਆਸਟ੍ਰੇਲੀਆ ਓਪਨ ਦੇ ਫਾਈਨਲ ਵਿਚ 25 ਸਾਲ ਦੇ ਰੂਸੀ ਸਟਾਰ...

BKU ਦਾ ਐਲਾਨ, ਕਿਸਾਨ 31 ਜਨਵਰੀ ਨੂੰ ਮਨਾਉਣਗੇ ਦੇਸ਼ ਭਰ ‘ਚ ‘ਵਾਅਦਾ ਖਿਲਾਫੀ ਦਿਵਸ’

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਸਾਨ ਮੁੱਦਿਆਂ ਨੂੰ ਲੈ ਕੇ ਸੋਮਵਾਰ ਨੂੰ ਦੇਸ਼ ਵਿਆਪੀ “ਵਾਅਦਾ ਖਿਲਾਫੀ...

ਕੈਨੇਡਾ : ਪ੍ਰਦਰਸ਼ਨਕਾਰੀਆਂ ਨੇ ਘੇਰਿਆ PM ਟਰੂਡੋ ਦਾ ਘਰ, ਪਰਿਵਾਰ ਸਣੇ ਹੋਏ ਅੰਡਰਗਰਾਊਂਡ

ਕੈਨੇਡਾ ‘ਚ ਕੋਰੋਨਾ ਵੈਕਸੀਨੇਸ਼ਨ ‘ਤੇ ਸ਼ੁਰੂ ਹੋਇਆ ਵਿਰੋਧ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਘਰ ਤੱਕ ਪਹੁੰਚ ਗਿਆ ਹੈ। 50 ਹਜ਼ਾਰ ਟਰੱਕ...

24 ਘੰਟਿਆਂ ‘ਚ ਪ੍ਰੋ. ਭੁੱਲਰ ਦੀ ਰਿਹਾਈ ਦਾ ਹੁਕਮ ਦੇਵੇ ਕੇਜਰੀਵਾਲ, ਨਹੀਂ ਤਾਂ ਰਿਕਾਰਡ ਕਰੇ ਜਨਤਕ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ...

ਕੈਪਟਨ ਅਮਰਿੰਦਰ ਕੱਲ੍ਹ ਪਟਿਆਲਾ ਤੋਂ ਭਰਨਗੇ ਨਾਮਜ਼ਦਗੀ ਪੱਤਰ , ਟਵੀਟ ਕਰ ਦਿੱਤੀ ਜਾਣਕਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਪਟਿਆਲਾ ਸ਼ਹਿਰੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਨ੍ਹਾਂ ਨੇ ਟਵੀਟ...

ਸਿੱਧੂ ਨੇ ਸਿਆਸਤ ‘ਚ 18 ਸਾਲਾਂ ਦੌਰਾਨ ਇੱਕ ਵੀ ਪ੍ਰਾਪਤੀ ਨਹੀਂ ਕੀਤੀ ਤੇ ਅੰਮ੍ਰਿਤਸਰ ਪੂਰਬੀ ਲਈ ਕੱਖ ਨਹੀਂ ਕੀਤਾ : ਮਜੀਠੀਆ

ਮਜੀਠਾ : ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਦਿੱਲੀ ਤੋਂ ਪੰਜਾਬ ਨੂੰ ਕਦੇ ਨਿਆਂ ਨਹੀਂ ਮਿਲਿਆ ਤੇ ਲੋਕ ਇਸ ਵਾਰ ਆਮ ਆਦਮੀ...

ਬੁਲੀ ਬਾਈ ਐਪ ਦੇ ਮਾਸਟਰਮਾਈਂਡ ਨੀਰਜ ਬਿਸ਼ਨੋਈ ਦੀ ਜ਼ਮਾਨਤ ਪਟੀਸ਼ਨ ਕੋਰਟ ਵੱਲੋਂ ਖਾਰਜ

ਦਿੱਲੀ ਦੀ ਇਕ ਅਦਾਲਤ ਨੇ ‘ਬੁੱਲੀ ਬਾਈ’ ਐਪ ਦੇ ਮਾਸਟਰਮਾਈਂਡ ਨੀਰਜ ਬਿਸ਼ਨੋਈ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ...

ਰਾਜਸਥਾਨ : ਚੁਰੂ ‘ਚ ਦਲਿਤ ਨੌਜਵਾਨ ਕੀਤਾ ਅਗਵਾ, ਅੱਧਮਰਿਆ ਕਰ ਜ਼ਬਰਨ ਪਿਆਇਆ ਪਿਸ਼ਾਬ, ਹਾਲਤ ਗੰਭੀਰ

ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਵਿਚ ਦਲਿਤ ਨੌਜਵਾਨ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਰਾਣੀ ਰੰਜ਼ਿਸ਼ ਨੂੰ ਲੈ...

ਪੰਜਾਬੀ ਕਦੇ ਵੀ ਕੇਜਰੀਵਾਲ ਨੂੰ ਦਿੱਲੀ ਦਾ ਫੇਲ੍ਹ ਮਾਡਲ ਪੰਜਾਬ ‘ਚ ਲਾਗੂ ਨਹੀਂ ਹੋਣ ਦੇਣਗੇ : ਸੁਖਬੀਰ ਬਾਦਲ

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਪੰਜਾਬੀ ਕਦੇ ਵੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ...

ਪੰਜਾਬ ਕਾਂਗਰਸ ਨੇ ਜਾਰੀ ਕੀਤੀ ਆਖਰੀ ਸੂਚੀ, ਨਵਾਂਸ਼ਹਿਰ, ਭਦੌੜ ਸਣੇ 8 ਸੀਟਾਂ ਤੋਂ ਐਲਾਨੇ ਉਮੀਦਵਾਰ

ਪੰਜਾਬ ਵਿਚ ਅਗਲੇ ਮਹੀਨੇ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਰੇਕ ਪਾਰਟੀ ਵੱਲੋਂ ਉਮੀਦਵਾਰ...

ਸੁਖਬੀਰ ਬਾਦਲ ਨੇ ਕੇਜਰੀਵਾਲ ‘ਤੇ ਬੋਲਿਆ ਹਮਲਾ, ਅਕਾਲੀ ਦਲ ਨੂੰ ਦੱਸਿਆ ਪੰਜਾਬੀਆਂ ਦੀ ਪਾਰਟੀ

ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਟਿਆਲਾ ਵਿਚ ਪੇਂਡੂ ਹਲਕੇ ਦੇ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਸਪਾਲ ਸਿੰਘ...

ਯੂਪੀ: ਕਾਂਗਰਸ ਨੇ ਜਾਰੀ ਕੀਤੀ 61 ਉਮੀਦਵਾਰਾਂ ਦੀ ਚੌਥੀ ਸੂਚੀ, 24 ਮਹਿਲਾਵਾਂ ਨੂੰ ਮਿਲੀ ਟਿਕਟ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 61 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਨਾਲ ਪਾਰਟੀ ਨੇ 24 ਮਹਿਲਾਵਾਂ...

‘ਜੁੱਤੀਆਂ ਚੱਟਣ ਦਾ ਇੰਨਾ ਹੀ ਸ਼ੌਂਕ ਏ ਤਾਂ ਪਾਰਟੀ ‘ਚ ਸ਼ਾਮਲ ਕਿਉਂ ਨਹੀਂ ਹੋ ਜਾਂਦੇ?’, SDM ‘ਤੇ ਭੜਕੇ BJP ਸਾਂਸਦ

ਜੋਧਪੁਰ ਦੇ ਭੋਪਾਲਗੜ੍ਹ ਸਬ-ਡਿਵੀਜ਼ਨ ਦੇ ਐੱਸ.ਡੀ.ਐੱਮ. ਨੂੰ ਸਾਬਕਾ ਸੰਸਦ ਮੈਂਬਰ ਦੀ ਤਾਰੀਫ਼ ਕਰਨੀ ਮਹਿੰਗੀ ਪੈ ਗਈ। ਐੱਸ.ਡੀ.ਐੱਮ. ਹਵਾਈ...

ਨਤੀਜੇ ਤੋਂ ਪਹਿਲਾਂ ਹੀ ਸਾਹਮਣੇ ਆਇਆ ‘ਬਿੱਗ ਬੌਸ 15’ ਦੇ ਵਿਜੇਤਾ ਦਾ ਨਾਮ, ਪੜ੍ਹੋ ਪੂਰੀ ਖ਼ਬਰ

Bigg Boss 15 Finale : ‘ਬਿੱਗ ਬੌਸ 15’ ਦੇ ਸੀਜ਼ਨ ਦੇ ਵਿਜੇਤਾ ਦੇ ਨਾਂ ਤੋਂ ਜਲਦ ਹੀ ਪਰਦਾ ਹਟਣ ਵਾਲਾ ਹੈ। ਫਾਈਨਲਿਸਟ ਕਰਨ ਕੁੰਦਰਾ, ਪ੍ਰਤੀਕ ਸਹਿਜਪਾਲ,...

ਖਹਿਰਾ ਨੇ ਰਾਣਾ ਗੁਰਜੀਤ ਨੂੰ ਦੱਸਿਆ ‘ਦਾਗੀ’, ਬੋਲੇ ‘ਰਾਣਾ ਨੂੰ ਕੰਨ ਫੜ ਕੇ ਯੂਪੀ ਛੱਡ ਕੇ ਆਵਾਂਗਾ’

ਸੁਖਪਾਲ ਸਿੰਘ ਖਹਿਰਾ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਕਪੂਰਥਲਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਮੋਰਚਾ ਖੋਲ੍ਹ...

ਤਾਲਿਬਾਨੀ ਸ਼ਾਸਨ ‘ਚ ਖਾਣੇ ਲਈ ਆਪਣੇ ਬੱਚੇ ਤੇ ਸਰੀਰ ਦੇ ਅੰਗ ਤੱਕ ਵੇਚਣ ਨੂੰ ਮਜਬੂਰ ਹੋਏ ਅਫ਼ਗਾਨੀ

ਤਾਲਿਬਾਨ ਦੇ ਕਬਜ਼ੇ ਵਿੱਚ ਅਫਗਾਨਿਸਤਾਨ ਦੇ ਲੋਕਾਂ ਦੀ ਹਾਲਤ ਇੰਨੀ ਬਦਤਰ ਹੋ ਗਈ ਹੈ ਕਿ ਖਾਣੇ ਵਾਸਤੇ ਉਨ੍ਹਾਂ ਨੂੰ ਆਪਣੇ ਬੱਚੇ ਤੇ ਸਰੀਰ ਦੇ...

ਦੇਸ਼ ਦੀ 75 ਫ਼ੀਸਦੀ ਅਬਾਦੀ ਨੂੰ ਕੋਰੋਨਾ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗਣ ‘ਤੇ PM ਮੋਦੀ ਨੇ ਦਿੱਤੀ ਵਧਾਈ

ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਦੇ ਤਹਿਤ ਭਾਰਤ ਦੀ 75 ਫ਼ੀਸਦ ਬਾਲਗ ਆਬਾਦੀ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ...

ਪੰਜਾਬ ਚੋਣਾਂ : BJP ਨੇ ਜ਼ੀਰਾ ਤੇ ਰਾਜਾਸਾਂਸੀ ਸੀਟਾਂ ਤੋਂ ਉਮੀਦਵਾਰ ਉਤਾਰੇ ਚੋਣ ਮੈਦਾਨ ‘ਚ

ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਦੀਆਂ ਭਰਨ ਲਈ ਸਿਰਫ਼ ਤਿੰਨ ਦਿਨ ਬਾਕੀ ਹਨ ਤੇ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਦਾ ਸਿਲਸਿਲਾ...

ਬਗਾਵਤ ਪਿੱਛੋਂ ਕਾਂਗਰਸ ਨੇ ਰੋਕੀਆਂ 8 ਸੀਟਾਂ, ਕੈਪਟਨ-ਸੁਖਬੀਰ ਖਿਲਾਫ ਉਮੀਦਵਾਰਾਂ ‘ਤੇ ਵੀ ਸਸਪੈਂਸ

ਪੰਜਾਬ ‘ਚ ਕਾਂਗਰਸ ਨੇ ਬਗਾਵਤ ਨੂੰ ਦੇਖਦੇ ਹੋਏ 8 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਰੋਕ ਦਿੱਤਾ ਹੈ, ਜਿਸ ਕਰਕੇ ਚਾਰ ਮੌਜੂਦਾ ਵਿਧਾਇਕਾਂ...

ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਖ਼ਿਲਾਫ ਚੋਣ ਕਮਿਸ਼ਨ ਕੋਲ ਪਹੁੰਚਿਆ BOI

ਕਪੂਰਥਲਾ ਤੋਂ ਵਿਧਾਇਕ ਅਤੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵਿਧਾਨ ਸਭਾ ਹਲਕੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ...

ਕਿਰਤ ਮੰਤਰਾਲੇ ਨੇ ਰੇਲਵੇ ਮਾਲ ਗੋਦਾਮ ਦੇ ਕਰਮਚਾਰੀਆਂ ਨੂੰ ਦਿੱਤੀ ਮਨਜ਼ੂਰੀ, ਹੁਣ ਕਰ ਸਕਣਗੇ ਇਹ ਕੰਮ

ਇੰਡੀਅਨ ਰੇਲਵੇ ਮਾਲ ਵੇਅਰਹਾਊਸ ਵਰਕਰਜ਼ ਯੂਨੀਅਨ ਦੇ ਕਈ ਸਾਲਾਂ ਦੇ ਅਣਥੱਕ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਭਾਰਤ ਸਰਕਾਰ ਦੇ ਲੇਬਰ ਮੰਤਰਾਲੇ...

ਗੁਰਨਾਮ ਭੁੱਲਰ ਨੇ ਕੀਤਾ ਸੋਨਮ ਬਾਜਵਾ ਨੂੰ ਸ਼ਰੇਆਮ ਸੋਸ਼ਲ ਮੀਡੀਆ ‘ਤੇ ਪ੍ਰਪੋਜ਼, ਪੜ੍ਹੋ ਪੂਰੀ ਖ਼ਬਰ

gurnam bhullar proposed sonam : ਗੁਰਨਾਮ ਭੁੱਲਰ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਹੈ ਜੋ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫ਼ਿਲਮਾਂ ਨਾਲ ਜੁੜਿਆ...

ਪੰਜਾਬ ‘ਚ ਮੁੜ ਚੱਲੇਗੀ ਸੀਤ ਲਹਿਰ, ਪਏਗਾ ਮੀਂਹ, 3 ਫ਼ਰਵਰੀ ਨੂੰ ਇਨ੍ਹਾਂ ਜ਼ਿਲ੍ਹਿਆਂ ‘ਚ ਪੈਣਗੇ ਗੜੇ

ਪਹਾੜੀ ਇਲਾਕਿਆਂ ‘ਚ ਲਗਾਤਾਰ ਹੋ ਰਹੀ ਬਰਫਬਾਰੀ ਦਾ ਅਸਰ ਰਾਜਧਾਨੀ ਦਿੱਲੀ-ਐੱਨ.ਸੀ.ਆਰ. ਸਮੇਤ ਮੈਦਾਨੀ ਇਲਾਕਿਆਂ ‘ਚ ਹੁਣ ਤੱਕ ਬਣਿਆ ਹੋਇਆ...

CM ਚਿਹਰੇ ‘ਤੇ ਬਾਜਵਾ ਦੇ ਬਿਆਨ ਨੇ ਵਧਾਇਆ ਸਸਪੈਂਸ, ਬੋਲੇ, ‘ਚੰਨੀ ਬਣ ਸਕਦੇ ਨੇ ਤਾਂ ਮੈਂ ਕਿਉਂ ਨਹੀਂ?’

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਹਾਲਾਂਕਿ...

ਪੰਜਾਬ ਚੋਣਾਂ ‘ਤੇ ਕੋਰੋਨਾ ਦਾ ਸਾਇਆ : 13 ਦਿਨਾਂ ‘ਚ 387 ਮੌਤਾਂ, ਭਲਕੇ ਹੋਵੇਗਾ ਰੈਲੀਆਂ ‘ਤੇ ਫ਼ੈਸਲਾ

ਪੰਜਾਬ ਵਿੱਚ ਕਰੋਨਾ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਸਰਕਾਰ ਨਾਕਾਮ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਯਾਨੀ ਸ਼ਨੀਵਾਰ ਨੂੰ 31...

ਕੈਨੇਡਾ : ਘਰ ਛੱਡ ਭੱਜੇ PM ਟਰੂਡੋ, 20 ਹਜ਼ਾਰ ਟਰੱਕ ਡਰਾਈਵਰਾਂ ਨੇ ਘੇਰੀ ਰਿਹਾਇਸ਼

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਆਪਣਾ ਘਰ ਛੱਡ ਕੇ ਕਿਸੇ ਗੁਪਤ ਟਿਕਾਣੇ ‘ਤੇ ਚਲੇ ਗਏ ਹਨ। ਹਜ਼ਾਰਾਂ...

ਕਾਂਗਰਸ ਨੂੰ ਇੱਕ ਹੋਰ ਝਟਕਾ, ਜੱਸੀ ਖੰਗੂੜਾ ਨੇ ਛੱਡੀ ਪਾਰਟੀ, ਸੋਨੀਆ ਗਾਂਧੀ ਨੂੰ ਭੇਜਿਆ ਅਸਤੀਫ਼ਾ

ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਸਮੇਂ ਵਿਚਾਲੇ ਕਾਂਗਰਸ ਪਾਰਟੀ ਨੂੰ ਝਟਕੇ ਲੱਗਣ ਦਾ ਸਿਲਸਿਲਾ ਜਾਰੀ ਹੈ। ਅੱਜ ਪਾਰਟੀ ਦੇ ਸੀਨੀਅਰ ਆਗੂ...

‘ਮਨ ਕੀ ਬਾਤ’ ਵਿੱਚ ਪੀਐਮ ਮੋਦੀ ਦਾ ਸੰਬੋਧਨ, ਨੈਸ਼ਨਲ ਵਾਰ ਮੈਮੋਰੀਅਲ ਦਾ ਕੀਤਾ ਜ਼ਿਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (30 ਜਨਵਰੀ ਨੂੰ) ਮਨ ਕੀ ਬਾਤ ਦੇ 85ਵੇਂ ਐਡੀਸ਼ਨ ਨੂੰ ਸੰਬੋਧਨ ਕੀਤਾ। ਅੱਜ ਦਾ ਮਨ ਕੀ ਬਾਤ ਪ੍ਰੋਗਰਾਮ ਇਸ...

ਸ਼ਹਿਨਾਜ਼ ਗਿੱਲ ਨੇ ਸਾਂਝੀਆਂ ਕੀਤੀਆਂ ਬਲਸ਼ ਪਿੰਕ ਸਾੜ੍ਹੀ ‘ਚ ਮਨਮੋਹਕ ਤਸਵੀਰਾਂ, ਵੇਖੋ ਤੁਸੀਂ ਵੀ

shehnaaz gill makes head : ਪੰਜਾਬੀ ਅਭਿਨੇਤਰੀ ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨਾ ਸਿਰਫ ਆਪਣੀ ਅਦਾਕਾਰੀ, ਗਾਇਕੀ ਜਾਂ ਮਾਸੂਮੀਅਤ ਕਾਰਨ ਸਗੋਂ ਆਪਣੇ...

ਨਿਊਯਾਰਕ ਟਾਈਮਸ ਦੇ ਦਾਅਵੇ ਪਿੱਛੋਂ ਸੁਪਰੀਮ ਕੋਰਟ ਪਹੁੰਚਿਆ ਪੈਗਾਸਸ ਮਾਮਲਾ, FIR ਦੀ ਮੰਗ

ਪੈਗਾਸਸ ਜਾਸੂਸੀ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਇਸ ਦੀ ਜਾਂਚ ਲਈ ਦਾਇਰ ਅਰਜ਼ੀਆਂ ਵਿੱਚੋਂ ਇੱਕ ਪਟੀਸ਼ਨਰ ਵਕੀਲ ਐਮਐਲ...

ਪੰਜਾਬ ਚੋਣਾਂ : SSM ਨੇ ਐਲਾਨੇ 4 ਹੋਰ ਸੀਟਾਂ ਤੋਂ ਉਮੀਦਵਾਰ, 3 ਮੀਡੀਆ ਬੁਲਾਰੇ ਵੀ ਕੀਤੇ ਨਾਮਜ਼ਦ

20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਕਿਸਾਨ ਆਗੂ ਬਲਬੀਰ ਰਾਜੇਵਾਲ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਵੱਲੋਂ ਚਾਰ...

ਮਹਾਤਮਾ ਗਾਂਧੀ ਦੀ 74ਵੀਂ ਬਰਸੀ ‘ਤੇ ਰਾਜਘਾਟ ਪਹੁੰਚੇ PM ਮੋਦੀ, ਸਮਾਧੀ ‘ਤੇ ਦਿੱਤੀ ਸ਼ਰਧਾਂਜਲੀ

ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 74ਵੀਂ ਬਰਸੀ ਮੌਕੇ ਦਿੱਲੀ ਦੇ ਰਾਜਘਾਟ ਪੁੱਜੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮਹਾਤਮਾ ਗਾਂਧੀ...

ਅਮਲੋਹ : ਮੰਚ ‘ਤੇ ਔਰਤ ਨੇ ਘੇਰੇ ਕਾਕਾ ਰਣਦੀਪ, ਭੜਕੇ ਮੰਤਰੀ ਬੋਲੇ, ‘ਤੂੰ ਨੌਕਰੀ ਛੱਡ, ਮੈਂ ਇਲੈਕਸ਼ਨ ਨਹੀਂ ਲੜਦਾ’

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਉਮੀਦਵਾਰ ਪ੍ਰਚਾਰ ਵਿੱਚ ਰੁੱਝੇ ਹੋਏ ਹਨ, 5 ਸਾਲਾਂ ਬਾਅਦ ਸਿਆਸੀ ਲੀਡਰਾਂ ਦਾ ਲੋਕਾਂ ਨਾਲ ਸਿੱਧਾ...

ਪਿਛਲੇ 24 ਘੰਟਿਆਂ ‘ਚ ਦੇਸ਼ ਵਿੱਚ ਕੋਰੋਨਾ ਦੇ 2.34 ਲੱਖ ਨਵੇਂ ਮਾਮਲੇ ਆਏ ਸਾਹਮਣੇ, ਹੋਈਆਂ 893 ਮੌਤਾਂ

ਦੇਸ਼ ਵਿੱਚ ਸ਼ਨੀਵਾਰ ਨੂੰ 2.34 ਲੱਖ ਨਵੇਂ ਕੋਰੋਨਾ ਸੰਕਰਮਿਤ ਪਾਏ ਗਏ। ਇਸ ਦੇ ਨਾਲ ਹੀ 893 ਲੋਕਾਂ ਦੀ ਮੌਤ ਹੋ ਗਈ। ਚੰਗੀ ਗੱਲ ਇਹ ਹੈ ਕਿ ਇਸ ਦੌਰਾਨ...

ਨਾਮਜ਼ਦਗੀ ਭਰਨ ਨੂੰ ਬਚੇ 3 ਦਿਨ, SSM ਨਹੀਂ ਹੋ ਰਿਹਾ ਰਜਿਸਟਰਡ, ਕਿਸਾਨਾਂ ਦੀ ਵਧੀ ਚਿੰਤਾ

ਪੰਜਾਬ ਦੀ ਸਿਆਸਤ ਵਿੱਚ ਸੰਯੁਕਤ ਸਮਾਜ ਮੋਰਚੇ ਨਾਲ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਕਿਸਾਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ...

ਯੂਪੀ ਚੋਣਾਂ ‘ਚ ਹੁਣ PM ਮੋਦੀ ਦੀ ਹੋਵੇਗੀ ਐਂਟਰੀ, ਸੋਮਵਾਰ ਨੂੰ ਕਰਨਗੇ ਵੱਡੀ ਵਰਚੁਅਲ ਰੈਲੀ

ਹੁਣ ਯੂਪੀ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਐਂਟਰੀ ਹੋਣ ਜਾ ਰਹੀ ਹੈ। ਉਹ ਸੋਮਵਾਰ ਨੂੰ...

ਅਫ਼ਗਾਨਿਸਤਾਨ ‘ਚ ਫ਼ਸੀ ਨਿਊਜ਼ੀਲੈਂਡ ਦੀ ਗਰਭਵਤੀ ਪੱਤਰਕਾਰ ਤਾਲਿਬਾਨ ਤੋਂ ਮਦਦ ਮੰਗਣ ਨੂੰ ਹੋਈ ਮਜਬੂਰ

ਅਫ਼ਗਾਨਿਸਤਾਨ ਵਿੱਚ ਫਸੀ ਨਿਊਜ਼ੀਲੈਂਡ ਦੀ ਰਹਿਣ ਵਾਲੀ ਇੱਕ ਗਰਭਵਤੀ ਮਹਿਲਾ ਪੱਤਰਕਾਰ ਨੂੰ ਆਪਣੇ ਹੀ ਦੇਸ਼ ਵਿੱਚ ਦਾਖ਼ਲ ਹੋਣ ਤਾਲਿਬਾਨ...

ਅੰਮ੍ਰਿਤਸਰ ਫ਼ੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ‘ਚ ਰਾਹੁਲ ਗਾਂਧੀ ਦੀ ਕੱਟੀ ਗਈ ਜੇਬ!

ਤਿੰਨ ਦਿਨ ਪਹਿਲਾਂ ਪੰਜਾਬ ਦੌਰੇ ‘ਤੇ ਪਹੁੰਚੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ ‘ਚ ਜੇਬ ਕੱਟੀ ਗਈ? ਇਹ ਸਵਾਲ ਇਸ...

ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਮੁਕਾਬਲੇ ‘ਚ ਜੈਸ਼ ਦੇ 4 ਅੱਤਵਾਦੀ ਅਤੇ ਲਸ਼ਕਰ ਦਾ 1 ਅੱਤਵਾਦੀ ਢੇਰ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਇੱਥੇ ਮੁਕਾਬਲੇ ‘ਚ 5 ਅੱਤਵਾਦੀਆਂ ਨੂੰ ਮਾਰ ਦਿੱਤਾ...

ਪੀਐੱਮ ਮੋਦੀ ਅੱਜ ਕਰਨਗੇ ਮਨ ਕੀ ਬਾਤ, ਇਨ੍ਹਾਂ ਮੁੱਦਿਆਂ ‘ਤੇ ਕਰ ਸਕਦੇ ਹਨ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ 11 ਵਜੇ ਦੀ ਬਜਾਏ 11.30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਮਹਾਤਮਾ ਗਾਂਧੀ...

ਠੰਡ ਤੋਂ ਜਲਦ ਪੰਜਾਬ ਵਾਸੀਆਂ ਨੂੰ ਮਿਲੇਗੀ ਰਾਹਤ, ਜਾਣੋ IMD ਦੀ ਭਵਿੱਖਬਾਣੀ

ਠੰਡ ਨਾਲ ਜੁੜੀ ਥੋੜੀ ਰਾਹਤ ਮਿਲਣ ਦੀ ਖਬਰ ਸਾਹਮਣੇ ਆਈ ਹੈ। ਅਗਲੇ 2 ਤੋਂ 4 ਦਿਨਾਂ ਵਿੱਚ ਸੀਤ ਲਹਿਰ ਅਤੇ ਠੰਢ ਦੇ ਹਾਲਾਤ ਹੌਲੀ-ਹੌਲੀ ਘੱਟ ਹੋਣ ਦੀ...

ਅੱਜ ਦਾ ਹੁਕਮਨਾਮਾ (30-01-2021)

ਸਲੋਕੁ ਮਃ ੪ ॥ ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥ ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਬਿਨੁ...

ਸੰਜੇ ਮਾਂਜਰੇਕਰ ਦੀ ਮਹਾਨ ਭਾਰਤੀ ਕਪਤਾਨਾਂ ਦੀ ਲਿਸਟ ‘ਚ ਵਿਰਾਟ ਕੋਹਲੀ ਨੂੰ ਨਹੀਂ ਮਿਲੀ ਥਾਂ

ਨਵੀਂ ਦਿੱਲੀ: ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਹਨ। ਉਹ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣੇ ਜਾਂਦੇ ਹਨ। ਪਰ ਟੀਮ...

ਮਨੀਸ਼ਾ ਗੁਲਾਟੀ ਨੇ MLA ‘ਤੇ ਲਾਏ ਵੱਡੇ ਇਲਜ਼ਾਮ, ਕਿਹਾ- ਸੁਪਰੀਮ ਕੋਰਟ ਨੂੰ ਭੇਜੀ ਸ਼ਿਕਾਇਤ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਧਾਇਕ ਨੇ ਇਕ ਬੇਕਸੂਰ...

78 ਦਿਨ ਜੇਲ੍ਹ ‘ਚ ਬਿਤਾਉਣ ਪਿੱਛੋਂ ਸੁਖਪਾਲ ਖਹਿਰਾ ਪਰਤੇ ਘਰ, ਭਾਵੁਕ ਹੋਇਆ ਪਰਿਵਾਰ

ਸੁਖਪਾਲ ਖਹਿਰਾ 78 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਅੱਜ ਘਰ ਪਹੁੰਚੇ। ਇਸ ਦੌਰਾਨ ਘਰ ਪਹੁੰਚਣ ‘ਤੇ ਉਨ੍ਹਾਂ ਦਾ ਪਰਿਵਾਰ ਭਾਵੁਕ ਹੋ ਗਿਆ,...

ਫਾਜ਼ਿਲਕਾ : MLA ਪੁੱਤ ਲਈ ਪ੍ਰਚਾਰ ਕਰਨ ਗਏ ਘੁਬਾਇਆ ਨੂੰ ਪਿੰਡ ਵਾਲਿਆਂ ਨੇ ਘੇਰਿਆ, 5 ਸਾਲਾਂ ਦਾ ਮੰਗਿਆ ਹਿਸਾਬ

ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਲੱਖੇ ਕਢਾਈਆਂ ਵਿੱਚ ਕਾਂਗਰਸੀ ਉਮੀਦਵਾਰ ਦੇ ਪੁੱਤਰ ਲਈ ਵੋਟਾਂ ਮੰਗਣ ਆਏ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ...

ਹਰਚਰਨ ਬੈਂਸ ਨੇ ਬੋਲਿਆ ਕੇਜਰੀਵਾਲ ‘ਤੇ ਵੱਡਾ ਹਮਲਾ, ਖੁੱਲ੍ਹੀ ਬਹਿਸ ਦਾ ਕੀਤਾ ਚੈਲੰਜ

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ...

ਸੰਕਟ ਨਾਲ ਜੂਝ ਰਹੇ ਅਫ਼ਗਾਨਿਸਤਾਨ ਨੂੰ ਭਾਰਤ ਨੇ ਮਨੁੱਖੀ ਸਹਾਇਤਾ ਵਜੋਂ ਭੇਜੀ ਇੱਕ ਹੋਰ ਖੇਪ

ਅਫਗਾਨਿਸਤਾਨ ‘ਚ ਚੱਲ ਰਹੇ ਸੰਕਟ ਦੌਰਾਨ ਭਾਰਤ ਇਸ ਜੰਗਪੀੜਤ ਦੇਸ਼ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਫਰਿਸ਼ਤਾ ਬਣ ਕੇ ਅੱਗੇ ਆਇਆ ਹੈ।...