Jan 29

ਬੀਟਿੰਗ ਰੀਟ੍ਰੀਟ : 1000 ਡਰੋਨਾਂ ਨਾਲ ਰੁਸ਼ਨਾਏ ਅਸਮਾਨ ਨੇ ਖਿੱਚਿਆਂ ਸਾਰਿਆਂ ਦਾ ਧਿਆਨ (ਤਸਵੀਰਾਂ)

ਨਵੀਂ ਦਿੱਲੀ : ਗਣਤੰਤਰ ਦਿਵਸ ਸਮਾਰੋਹ ਦੀ ਸਮਾਪਤੀ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਵਿਜੇ ਚੌਂਕ ਵਿਖੇ ਬੀਟਿੰਗ ਦਾ ਰਿਟ੍ਰੀਟ ਸਮਾਰੋਹ ਸੰਪੰਨ...

3 ਮਹੀਨੇ ਤੋਂ ਵੱਧ ਗਰਭਵਤੀ ਔਰਤਾਂ ਨੂੰ SBI ਨੇ ਦੱਸਿਆ ‘ਅਨਫਿਟ’, ਹੰਗਾਮੇ ਪਿੱਛੋਂ ਸਰਕੂਲਰ ਲਿਆ ਵਾਪਸ

ਭਾਰਤੀ ਸਟੇਟ ਬੈਂਕ (SBI) ਨੇ ਤਿੰਨ ਮਹੀਨਿਆਂ ਤੋਂ ਵੱਧ ਉਮਰ ਦੀਆਂ ਗਰਭਵਤੀ ਔਰਤਾਂ ਨੂੰ ‘ਅਸਥਾਈ ਅਨਫਿਟ’ ਦੱਸ ਕੇ ਭਰਤੀ ਨਿਯਮਾਂ ਵਿੱਚ...

ਵੱਡੀ ਖ਼ਬਰ : ਅਕਾਲੀ ਦਲ-ਬਸਪਾ ਨੂੰ ਵਿਧਾਨ ਸਭਾ ਚੋਣਾਂ ‘ਚ ਮਿਲਿਆ ਸ਼ਿਵ ਸੈਨਾ ਹਿੰਦੁਸਤਾਨ ਦਾ ਸਾਥ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ-ਬਸਪਾ ਗਠਜੋੜ ਨੂੰ ਹੁਣ ਸ਼ਿਵ ਸੈਨਾ ਹਿੰਦੁਸਤਾਨ ਦਾ ਵੀ ਸਾਥ ਮਿਲ ਗਿਆ ਹੈ। ਸ਼ਿਵ ਸੈਨਾ...

ਜਸਵੀਰ ਸਿੰਘ ਗੜ੍ਹੀ ਨੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਪਿੱਛੋਂ ਭਰੀ ਨਾਮਜ਼ਦਗੀ

ਫਗਵਾੜਾ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਬਸਪਾ ਅਕਾਲੀ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਸ਼ਨੀਵਾਰ ਨੂੰ ਧਾਰਮਿਕ ਸਥਾਨਾਂ...

ਮਦਨ ਮੋਹਨ ਮਿੱਤਲ ਅਕਾਲੀ ਦਲ ‘ਚ ਸ਼ਾਮਲ, ਸੁਖਬੀਰ ਬਾਦਲ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਬਣਾਇਆ ਹਲਕਾ ਇੰਚਾਰਜ

ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਪਾਰਟੀਆਂ ਵਿੱਚ ਉਥਲ-ਪੁਥਲ ਜਾਰੀ ਹੈ। ਟਿਕਟਾਂ ਦੀ ਵੰਡ ਤੋਂ ਰੁੱਸੇ ਲੀਡਰ ਦੂਜੀਆਂ...

ਆਸਟ੍ਰੇਲੀਅਨ ਓਪਨ ‘ਚ ਜਿੱਤੀ ਐਸ਼ਲੇ ਬਾਰਟੀ, 44 ਸਾਲਾਂ ‘ਚ ਪਹਿਲੀ ਵਾਰ ਆਸਟ੍ਰੇਲੀਆ ਨੂੰ ਮਿਲਿਆ ਖਿਤਾਬ

ਦੁਨੀਆ ਦੀ ਨੰਬਰ ਵਨ ਖਿਡਾਰਣ ਐਸ਼ਲੇ ਬਾਰਟੀ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਹੈ। ਉਸ ਨੇ...

ਪੰਜਾਬ ਚੋਣਾਂ : ਕੈਪਟਨ ਵੱਲੋਂ ਤੀਜੀ ਸੂਚੀ ਜਾਰੀ, ਨਕੋਦਰ, ਮਾਨਸਾ ਸਣੇ 7 ਸੀਟਾਂ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। ਦੂਜੇ ਪਾਸੇ ਪਾਰਟੀਆਂ...

ਗਿੱਪੀ ਗਰੇਵਾਲ ਨੂੰ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ, ਵਾਹਗਾ ਬਾਰਡਰ ‘ਤੇ ਰੋਕਿਆ

ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਵਾਹਗਾ ਸਰਹੱਦ ਤੋਂ ਪਾਕਿਸਤਾਨ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਭਾਰਤੀ...

ਅਕਾਲ ਅਕਾਦਮੀ ਦੇ ਬਾਨੀ ਤੇ ਸਮਾਜ ਸੇਵੀ ਬਾਬਾ ਇਕਬਾਲ ਸਿੰਘ ਨੇ ਦੁਨੀਆ ਨੂੰ ਕਿਹਾ ਅਲਵਿਦਾ

ਸਿਰਮੌਰ ਜ਼ਿਲ੍ਹੇ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਬਾਨੀ ਤੇ ਸਮਾਜ ਸੇਵਕ ਬਾਬਾ ਇਕਬਾਲ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ।...

ਟਿਕਟ ਕੱਟੇ ਜਾਣ ‘ਤੇ ਭੜਕੇ ਕੰਗ, ਬੋਲੇ, CM ਚੰਨੀ ਦਾ ਦੂਜਾ ਨਾਂ ਭ੍ਰਿਸ਼ਟਾਚਾਰ, ਹਾਈਮਕਾਨ ਨੂੰ ਕੀਤਾ ਗੁੰਮਰਾਹ’

ਖਰੜ ਤੋਂ ਟਿਕਟ ਕੱਟਣ ਤੋਂ ਬਾਅਦ ਸਾਬਕਾ ਕਾਂਗਰਸੀ ਮੰਤਰੀ ਜਗਮੋਹਨ ਸਿੰਘ ਕੰਗ ਭੜਕ ਗਏ ਹਨ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ...

ਸਾਨੂੰ ਇੱਕ ਮੌਕਾ ਦਿਓ, ਜੇਕਰ ਕੰਮ ਨਾ ਕੀਤਾ ਤਾਂ ਅਗਲੀ ਵਾਰ ਵੋਟ ਵੀ ਨਹੀਂ ਮੰਗਾਂਗਾ : ਕੇਜਰੀਵਾਲ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਬਹੁਤ ਜ਼ਿਆਦਾ ਸਰਗਰਮ ਹੈ। ਇਸੇ ਵਿਚਾਲੇ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਦੌਰੇ...

ਸਿੱਧੂ ਅਤੇ ਕਾਂਗਰਸ ਸਰਕਾਰ ਨੂੰ ਮਜੀਠੀਆ ਖਿਲਾਫ ਝੂਠੇ ਕੇਸ ਦਾ ਖਮਿਆਜ਼ਾ ਭੁਗਤਣਾ ਪਵੇਗਾ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਅਕਾਲੀ ਦਲ ਮੁੜ ਸੱਤਾ ਵਿਚ ਆਉਣਗੇ ਤਾਂ ਪੰਜਾਬ ਕਾਂਗਰਸ ਦੇ...

“CM ਚੰਨੀ ਇੱਕ ਬੇਇਮਾਨ ਆਦਮੀ, ਜਿਸਨੇ 111 ਦਿਨਾਂ ‘ਚ ਤੋੜੇ ਸਾਰੇ ਰਿਕਾਰਡ”: ਕੇਜਰੀਵਾਲ

ਪੰਜਾਬ ਵਿਧਾਨ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਬਹੁਤ ਜ਼ਿਆਦਾ ਸਰਗਰਮ ਹਨ। ਇਸੇ ਵਿਚਾਲੇ ਆਮ ਆਦਮੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ...

ਟਿਕਟ ਲਈ ਮਹਿਲਾ ਕਾਂਗਰਸ ਆਈ ਅੱਗੇ, ਕਿਹਾ ‘ਯੂਪੀ ‘ਚ ਲੜਕੀ ਲੜ ਸਕਦੀ ਹੈ ਚੋਣ ਤਾਂ ਪੰਜਾਬ ‘ਚ ਕਿਉਂ ਨਹੀਂ?’

ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਵਿਚ ਟਿਕਟ ਵੰਡ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ ਤੇ ਹੁਣ ਮਹਿਲਾ ਕਾਂਗਰਸ ਵੀ ਇਸ ਦੌੜ ਵਿਚ ਸ਼ਾਮਲ ਹੋ...

ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ, 6 ਉਮੀਦਵਾਰਾਂ ਨੇ ‘ਹਾਕੀ’ ਖੇਡਣ ਤੋਂ ਕੀਤਾ ਇਨਕਾਰ

ਜਿਵੇਂ-ਜਿਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਉਸੇ ਦੇ ਨਾਲ ਪੰਜਾਬ ਦੀ ਰਾਜਨੀਤੀ ਗਰਮਾਉਂਦੀ ਜਾ ਰਹੀ ਹੈ।...

ਕਾਂਗਰਸੀ ਉਮੀਦਵਾਰ ਰਮਨਜੀਤ ਸਿੱਕੀ ਦੀਆਂ ਵਧੀਆਂ ਮੁਸ਼ਕਲਾਂ, BOI ਨੇ ਸਿੱਕੀ ਨੂੰ ਦਿੱਤਾ ਡਿਫਾਲਟਰ ਕਰਾਰ

ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਇਨ੍ਹਾਂ ਸਭ ਦੇ ਦਰਮਿਆਨ ਕਾਂਗਰਸੀ ਉਮੀਦਵਾਰ...

ਭਗਵੰਤ ਮਾਨ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ, ਕਿਹਾ- “ਉਮੀਦ ਹੈ ਧੂਰੀ ਦੇ ਲੋਕ ਪਹਿਲਾਂ ਵਰਗਾ ਪਿਆਰ ਦੇਣਗੇ”

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰੀ ਜਾ ਰਹੀ ਹੈ।...

ਪੇਗਾਸਸ ਮੁੱਦੇ ‘ਤੇ ਰਾਹੁਲ ਗਾਂਧੀ ਦਾ ਕੇਂਦਰ ‘ਤੇ ਨਿਸ਼ਾਨਾ, ਬੋਲੇ-‘ਮੋਦੀ ਸਰਕਾਰ ਨੇ ਕੀਤਾ ਹੈ ਦੇਸ਼ਧ੍ਰੋਹ’

ਕਾਂਗਰਸ ਨੇਤਾ ਰਾਹੁਲ ਗਾਂਧੀ ਪੇਗਾਸਸ ਡੀਲ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਕਈ ਵਾਰ ਘੇਰ ਚੁੱਕੇ ਹਨ। ਅੱਜ ਉਨ੍ਹਾਂ ਫਿਰ ਤੋਂ ਮੋਦੀ...

“MSP ਕਿਸਾਨਾਂ ਦੀ ਰੀੜ੍ਹ ਦੀ ਹੱਡੀ, ਇਸ ‘ਤੇ ਕਾਨੂੰਨ ਬਣਾਉਣ ਦੀ ਲੜਾਈ ਰਹੇਗੀ ਜਾਰੀ”: ਰਾਕੇਸ਼ ਟਿਕੈਤ

ਤਕਰੀਬਨ ਇੱਕ ਸਾਲ ਤੱਕ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲਿਆ ਕਿਸਾਨ ਅੰਦੋਲਨ ਪਿਛਲੇ ਸਾਲ ਦਿਸੰਬਰ ਮਹੀਨੇ ਦੇ ਵਿੱਚ ਮੁਲਤਵੀ ਹੋ ਗਿਆ ਹੈ, ਪਰ...

ਓਮੀਕ੍ਰੋਨ ਤੋਂ ਬਾਅਦ NeoCov ਨਾਮ ਦੇ ਵੇਰੀਐਂਟ ਨੇ ਦਿੱਤੀ ਦਸਤਕ, ਦੁਨੀਆ ‘ਚ ਮਚਾ ਸਕਦੈ ਤਬਾਹੀ

ਦੁਨੀਆ ਭਰ ਵਿੱਚ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਵਾਇਰਸ ਦੀ ਲਾਗ ਦੁਨੀਆ ਭਰ ਵਿੱਚ ਹਰ ਕਿਸੇ ਨੂੰ ਪਰੇਸ਼ਾਨ ਕਰ ਰਹੀ ਹੈ। ਫਿਲਹਾਲ, ਕੋਰੋਨਾ...

ਟਿਕਟ ਕੱਟੇ ਜਾਣ ‘ਤੇ BJP ਆਗੂ ਮਦਨ ਮੋਹਨ ਮਿੱਤਲ ਦੇ ਦਿਖੇ ਬਾਗੀ ਤੇਵਰ, ਹੋ ਸਕਦੇ ਨੇ ਅਕਾਲੀ ਦਲ ‘ਚ ਸ਼ਾਮਲ

20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਵੱਲੋਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਜਿਥੇ...

ਸੁਨਿਹਰੀ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ...

ਪੰਜਾਬ ਚੋਣਾਂ : ‘ਆਪ’ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਅੱਜ ਧੂਰੀ ਤੋਂ ਨਾਮਜ਼ਦਗੀ ਪੱਤਰ ਕਰਨਗੇ ਦਾਖਲ

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰੀ ਜਾ ਰਹੀ ਹੈ।...

ਅਜੇ ਨਹੀਂ ਮਿਲੇਗੀ ਠੰਡ ਤੋਂ ਰਾਹਤ ! ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਚੱਲੇਗੀ ਸੀਤ ਲਹਿਰ, IMD ਨੇ ਜਾਰੀ ਕੀਤਾ ਅਲਰਟ

ਜਨਵਰੀ ਦੇ ਆਖਰੀ ਹਫਤੇ ਵੀ ਕੜਾਕੇ ਦੀ ਠੰਡ ਦਾ ਦੌਰ ਜਾਰੀ ਹੈ । ਉੱਤਰੀ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿੱਚ ਤਾਜ਼ਾ ਬਰਫਬਾਰੀ...

SSM ਦੀਆਂ ਵਧੀਆਂ ਮੁਸ਼ਕਲਾਂ, ਨਾਮਜ਼ਦਗੀ ਨੂੰ 3 ਦਿਨ ਬਾਕੀ ਤੇ ਚੋਣ ਕਮਿਸ਼ਨ ਨਹੀਂ ਕਰ ਰਿਹਾ ਰਜਿਸਟ੍ਰੇਸ਼ਨ

ਦਿੱਲੀ ਵਿਚ ਸੰਘਰਸ਼ ਕਰਨ ਤੋਂ ਬਾਅਦ ਚੋਣ ਲੜਨ ਮੈਦਾਨ ਵਿਚ ਉਤਰੇ ਸੰਯੁਕਤ ਸਮਾਜ ਮੋਰਚਾ ਦੀ ਅਜੇ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਜਦੋਂ ਕਿ ਉਹ ਆਪਣੀ...

ਪਿਤਾ ਦੇ ਹੱਕ ‘ਚ ਬੋਲੀ ਧੀ ਰਾਬੀਆ, ਤੂਰ ਨੂੰ ਭੂਆ ਮੰਨਣ ਤੋਂ ਇਨਕਾਰ, ਸਿੱਧੂ ਨੂੰ ਦੱਸਿਆ ਦਾਦੇ ਦੀ ਇਕੱਲੀ ਸੰਤਾਨ

ਅਮਰੀਕਾ ਤੋਂ ਚੰਡੀਗੜ੍ਹ ਪੁੱਜੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ NRI ਭੈਣ ਸੁਮਨ ਤੂਰ ਨੇ ਆਪਣੇ ਭਰਾ ਉਤੇ ਗੰਭੀਰ ਇਲਜ਼ਾਮ ਗਾਏ ਹਨ।...

ਪੰਜਾਬ ‘ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ ਦੌਰਾਨ 3096 ਨਵੇਂ ਮਾਮਲੇ ਤੇ 25 ਲੋਕਾਂ ਦੀ ਮੌਤ

ਪੰਜਾਬ ਵਿੱਚ ਹੁਣ ਕੋਰੋਨਾ ਦੇ ਮਾਮਲੇ ਘਟਦੇ ਨਜ਼ਰ ਆ ਰਹੇ ਹਨ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3096 ਨਵੇਂ ਮਾਮਲੇ ਸਾਹਮਣੇ ਆਏ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-01-2022

ਸਲੋਕ ਮ: ੩ ॥ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥ ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥ ਜੇ ਆਸਾ ਅੰਦੇਸਾ ਤਜਿ ਰਹੈ...

ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਲੈ ਕੇ ਦਿਨੇਸ਼ ਕਾਰਤਿਕ ਨੇ ਦਿੱਤਾ ਵੱਡਾ ਬਿਆਨ

25 ਸਾਲਾ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਵੈਸਟਇੰਡੀਜ਼ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ...

ਈਸਟਰ ਤੱਕ ਸੈਲਾਨੀਆਂ ਨੂੰ ਮਿਲ ਸਕਦੀ ਏ ਆਸਟ੍ਰੇਲੀਆ ‘ਚ ਐਂਟਰੀ, ਮੌਰੀਸਨ ਸਰਕਾਰ ਦਾ ਐਲਾਨ

ਅੰਤਰਰਾਸ਼ਟਰੀ ਸੈਲਾਨੀਆਂ ਨੂੰ ਈਸਟਰ ਤੋਂ ਪਹਿਲਾਂ ਆਸਟਰੇਲੀਆ ਵਾਪਸ ਆਉਣ ਦੀ ਇਜਾਜ਼ਤ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇਹ...

74 ਸਾਲਾਂ ਬਾਅਦ ਮਿਲੇ ਪਾਕਿਸਤਾਨੀ ਭਰਾ ਨੂੰ ਮਿਲਣ ਸਰਹੱਦ ਪਾਰ ਜਾਏਗਾ ਪੰਜਾਬੀ ਵੀਰ, ਮਿਲਿਆ ਵੀਜ਼ਾ

ਚੰਡੀਗੜ੍ਹ : ਕਰਤਾਰਪੁਰ ਲਾਂਘੇ ਦੀ ਯਾਤਰਾ ਦੌਰਾਨ 74 ਸਾਲਾਂ ਬਾਅਦ ਆਪਣੇ ਪਾਕਿਸਤਾਨੀ ਭਰਾ ਨਾਲ ਭਾਵੁਕ ਮੁਲਾਕਾਤ ਕਰਨ ਵਾਲੇ ਪੰਜਾਬੀ ਨੂੰ...

ਬਲਵੰਤ ਰਾਜੋਆਣਾ ਨੂੰ ਹਾਈਕੋਰਟ ਵੱਲੋਂ ਮਿਲੀ ਪੈਰੋਲ, ਪਿਤਾ ਦੀਆਂ ਅੰਤਿਮ ਰਸਮਾਂ ‘ਚ ਹੋ ਸਕਣਗੇ ਸ਼ਾਮਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਮਾਮਲੇ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਆਪਣੇ ਪਿਤਾ ਦੇ ਭੋਗ ਅਤੇ ਅੰਤਿਮ ਅਰਦਾਸ...

ਸੁਖਬੀਰ ਬਾਦਲ ਨੇ ਮੋਹਨ ਗੇਰਾ ਨੂੰ ਬਣਾਇਆ ਅਕਾਲੀ ਦਲ ਦਾ ਮੀਤ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੋਹਨ ਗੇਰਾ, ਪਟਿਆਲਾ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।...

‘ਬੰਦੀ ਸਿੰਘਾਂ ਦੀ ਰਿਹਾਈ ਲਈ 4 ਫ਼ਰਵਰੀ ਨੂੰ ਹੋਵੇਗਾ ਮੋਦੀ ਸਰਕਾਰ ਖ਼ਿਲਾਫ਼ ਐਕਸ਼ਨ ਪ੍ਰੋਗਰਾਮ’

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...

ਮਜੀਠੀਆ ਨੇ ਭਰੀਆਂ ਨਾਮਜ਼ਦਗੀਆਂ, ਬੋਲੇ- ‘ਬਦਲਾਖੋਰੀ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਲੋਕ ਸਬਕ ਸਿਖਾਉਣਗੇ’

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਆਪਣੇ ਨਾਮਜ਼ਦਗੀ...

ਕਿਸਾਨਾਂ ਦਾ ਐਲਾਨ, 31 ਜਨਵਰੀ ਨੂੰ 500 ਜ਼ਿਲ੍ਹਿਆਂ ‘ਚ ਕਰਨਗੇ ਰੋਸ ਮੁਜ਼ਾਹਰੇ

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ 31 ਜਨਵਰੀ ਨੂੰ ਦੇਸ਼ ਭਰ ‘ਚ ‘ਵਿਸ਼ਵਾਸਘਾਤ ਦਿਵਸ’ ਮਨਾਇਆ ਜਾਵੇਗਾ ਅਤੇ ਜ਼ਿਲ੍ਹਾ ਤੇ ਤਹਿਸੀਲ...

‘CM ਚੰਨੀ ਦਾ ਫ਼ਗਵਾੜਾ ‘ਚ ਚੌਥਾ ਗੇੜਾ ਕਾਂਗਰਸ ‘ਚ ਫੈਲੀ ਬਸਪਾ ਦੀ ਦਹਿਸ਼ਤ ਦੀ ਨਿਸ਼ਾਨੀ’ : ਗੜ੍ਹੀ

ਫਗਵਾੜਾ : ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਸੀ.ਐੱਮ. ਚੰਨੀ ‘ਤੇ ਹਮਲਾ ਬੋਲਦਿਆਂ ਕਿਹਾ ਕਿਹਾ ਕਿ ਮੁੱਖ...

‘ਵਾਈਨ ਸ਼ਰਾਬ ਨਹੀਂ ਹੈ, ਇਸ ਦੀ ਵਿਕਰੀ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ’ : ਸੰਜੇ ਰਾਉਤ

ਮਹਾਰਾਸ਼ਟਰ ਨੇ ਵੀਰਵਾਰ ਨੂੰ ਸੂਬੇ ਭਰ ਵਿੱਚ ਸੁਪਰਮਾਰਕੀਟਾਂ ਅਤੇ ਵਾਕ-ਇਨ ਸਟੋਰਾਂ ਵਿੱਚ 5,000 ਰੁਪਏ ਦੀ ਫਲੈਟ ਸਾਲਾਨਾ ਲਾਇਸੈਂਸ ਫੀਸ ‘ਤੇ...

ਧੂਰੀ ਸੀਟ ਤੋਂ ਚੋਣ ਘਮਾਸਾਨ, ਕਾਂਗਰਸੀ ਉਮੀਦਵਾਰ ਗੋਲਡੀ ਵੱਲੋਂ ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ਦਾ ਚੈਲੰਜ

ਧੂਰੀ ਤੋਂ ਚੋਣ ਮੈਦਾਨ ਵਿੱਚ ਉਤਰੇ ਆਮ ਆਦਮੀ ਪਾਰਟੀ ਦੇ ਸੀ.ਐੱਮ. ਫ਼ੇਸ ਭਗਵੰਤ ਮਾਨ ਨੂੰ ਇਸੇ ਸੀਟ ਤੋਂ ਉਮੀਦਵਾਰ ਐਲਾਨੇ ਗਏ ਕਾਂਗਰਸੀ...

ਕੈਨੇਡਾ : PM ਟਰੂਡੋ 5 ਦਿਨਾਂ ਲਈ ਹੋਏ ਆਈਸੋਲੇਟ, ਲੋਕਾਂ ਨੇ ਕਿਹਾ, ‘ਬਹਾਨਾ ਲਾ ਬੈਠੇ ਘਰ’

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਕੋਵਿਡ -19 ਦੇ ਸੰਪਰਕ ਵਿੱਚ ਆ ਗਏ ਹਨ ਅਤੇ ਟੀਕਾਕਰਨ ਵਾਲੇ...

CM ਚੰਨੀ ਦੇ ਭਰਾ ਉਤਰੇ ਚੋਣ ਮੈਦਾਨ ‘ਚ, ਆਜ਼ਾਦ ਉਮੀਦਵਾਰ ਵਜੋਂ ਬੱਸੀ ਪਠਾਣਾਂ ਤੋਂ ਭਰੀ ਨਾਮਜ਼ਦਗੀ

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਵੱਲੋਂ ਉਮੀਦਵਾਰਾਂ ਦੇ ਐਲਾਨ ਪਿੱਛੋਂ ਬਗਾਵਤ ‘ਤੇ ਉਤਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ...

ਨਵਜੋਤ ਸਿੱਧੂ ਸਿਰ ਸਵਾ 4 ਲੱਖ ਬਿਜਲੀ ਦਾ ਬਿੱਲ ਬਕਾਇਆ! BJP ਨੇ ਵਿੰਨ੍ਹਿਆ ਨਿਸ਼ਾਨਾ

ਪੰਜਾਬ ਦਾ ਸੀ.ਐੱਮ. ਬਣਨ ਦੀ ਦੌੜ ਵਿੱਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਸਿਰ ਲੱਖਾਂ ਦਾ ਬਿਜਲੀ ਦਾ ਬਕਾਇਆ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ...

ਮਾਇਆਵਤੀ 8 ਫਰਵਰੀ ਨੂੰ ਪੰਜਾਬ ਦੌਰੇ ‘ਤੇ, ਨਵਾਂਸ਼ਹਿਰ ‘ਚ ਕਰਨਗੇ ਵੱਡੀ ਚੋਣ ਰੈਲੀ

ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ...

ਪੰਜਾਬੀ ਪੱਗੜੀ ‘ਚ ਨਜ਼ਰ ਆਏ PM ਮੋਦੀ, ਕਿਹਾ – “ਮਾਣ ਹੈ ਕਿ ਮੈਂ ਵੀ NCC ਦਾ ਸਰਗਰਮ ਮੈਂਬਰ ਸੀ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਕਰਿਅਪਾ ਮੈਦਾਨ ‘ਤੇ ਚੱਲ ਰਹੀ NCC ਰੈਲੀ ‘ਚ ਸ਼ਿਰਕਤ ਕੀਤੀ। ਇਸ ਦੌਰਾਨ...

ਖੰਨਾ : ਨਣਦ ਨੇ 10 ਰੁਪਏ ਦੇ ਬਜ਼ੁਰਗ ਔਰਤ ਨੂੰ ਕੱਢਿਆ ਘਰੋਂ ਬਾਹਰ, ਅਕਾਲੀ ਦਲ ਵਰਕਰਾਂ ਨੇ ਕੀਤੀ ਮਦਦ

ਅੱਜ ਦੇ ਕੱਲਯੁੱਗ ਵਿਚ ਖੂਨ ਦੇ ਰਿਸ਼ਤੇ ਇੰਨੇ ਸਫੈਦ ਹੋ ਚੁੱਕੇ ਹਨ ਕਿ ਨੌਜਵਾਨ ਪੀੜ੍ਹੀ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਨਾ ਭੁੱਲ ਗਈ। ਖੰਨਾ...

ਭਾਰਤ ਅਤੇ ਫਿਲੀਪੀਨਜ਼ ਨੇ ਮਿਜ਼ਾਈਲਾਂ ਦੀ ਵਿਕਰੀ ਲਈ USD 375 ਮਿਲੀਅਨ ਸੌਦੇ ‘ਤੇ ਕੀਤੇ ਦਸਤਖ਼ਤ

ਨਵੀਂ ਦਿੱਲੀ : ਭਾਰਤ ਅਤੇ ਫਿਲੀਪੀਨਜ਼ ਨੇ ਫਿਲੀਪੀਨਜ਼ ਨੇਵੀ ਨੂੰ ਬ੍ਰਹਮੋਸ ਸੁਪਰਸੋਨਿਕ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਦੀ ਵਿਕਰੀ ਲਈ...

ਰਾਮ ਮੰਦਰ ਦੇ ਨਿਰਮਾਣ ਦਾ ਤੀਜਾ ਪੜਾਅ ਮਈ ਤੱਕ ਹੋਵੇਗਾ ਪੂਰਾ: ਟਰੱਸਟ

ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ ਅਤੇ ਮਈ ਤੱਕ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਹੈ। ਮੰਦਰ ਟਰੱਸਟ ਨੇ...

ਸਿੱਧੂ ‘ਤੇ ਮਜੀਠੀਆ ਦਾ ਨਿਸ਼ਾਨਾ, ‘5 ਸਾਲ ਗੈਰ-ਹਾਜ਼ਰ ਰਿਹਾ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗਦਾ’

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅੱਜ ਪਹਿਲੀ...

ਮਸਜਿਦ ਦੇ ਇਮਾਮ ਨੇ 8 ਸਾਲ ਦੀ ਮਾਸੂਮ ਨਾਲ ਕੀਤਾ ਬਲਾਤਕਾਰ, ਫਿਰ ਚੁਕਾਈ ਕੁਰਾਨ ਦੀ ਸਹੁੰ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਸਲ ਵਿੱਚ ਇੱਥੋਂ ਦੀ ਇੱਕ ਮਸਜਿਦ ਦੇ ਇਮਾਮ...

ਜ਼ਮਾਨਤ ‘ਤੇ ਬਾਹਰ ਆਏ ਖਹਿਰਾ, ਬੋਲੇ- ”ਬੇਕਸੂਰ ਹੁੰਦਿਆਂ ਵੀ ਢਾਈ ਮਹੀਨੇ ਜੇਲ੍ਹ ‘ਚ ਕੱਟਣੇ ਪਏ”

ਬੀਤੇ ਦਿਨੀਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਵੱਲੋਂ ਮਨਜ਼ੂਰ ਕਰ ਲਈ ਗਈ ਸੀ। ਪਟਿਆਲਾ ਕੇਂਦਰੀ...

ਪੰਜਾਬ ਕਾਂਗਰਸ ‘ਚ 15 ਸੀਟਾਂ ‘ਤੇ ਬਗਾਵਤ, ਸਮਰਾਲਾ ਤੋਂ ਢਿੱਲੋਂ ਲੜਨਗੇ ਆਜ਼ਾਦ, 5 ਉਮੀਦਵਾਰ ਬਦਲਣ ‘ਤੇ ਮੰਥਨ

ਪੰਜਾਬ ਕਾਂਗਰਸ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਮਚਿਆ ਘਮਸਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਸਮੇਂ 15 ਵਿਧਾਨ ਸਭਾ ਸੀਟਾਂ ‘ਤੇ...

ਸਿੱਧੂ ਦੀ ਵੱਡੀ ਭੈਣ ਨੇ ਲਾਏ ਇਲਜ਼ਾਮ, ਕਿਹਾ- ‘ਪੈਸੇ ਪਿੱਛੇ ਮਾਂ ਨੂੰ ਛੱਡਿਆ, ਲਾਵਾਰਿਸ ਹਾਲਤ ‘ਚ ਹੋਈ ਮੌਤ’

ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਦੌੜ ‘ਚ ਲੱਗੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਰਿਵਾਰਕ ਵਿਵਾਦ ਵਿਚ ਘਿਰ ਗਏ ਹਨ। ਸਿੱਧੂ ਦੀ NRI ਭੈਣ ਸੁਮਨ...

ਭੋਪਾਲ: ਸ਼ਵੇਤਾ ਤਿਵਾਰੀ ਦੀਆਂ ਵਧੀਆਂ ਮੁਸ਼ਕਲਾਂ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਵਿਵਾਦਿਤ ਬਿਆਨ ਦੇਣ ਦੇ ਮਾਮਲੇ ‘ਚ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀਆਂ ਮੁਸ਼ਕਿਲਾਂ ਵਧਦੀਆਂ...

CM ਚੰਨੀ ਦੇ ਭਰਾ ਭਰਨਗੇ ਦੋਹਰੀ ਨਾਮਜ਼ਦਗੀ, ਗੁਰਪ੍ਰੀਤ ਜੀਪੀ ਖਿਲਾਫ ਚੋਣ ਲੜਨ ਦਾ ਕੀਤਾ ਐਲਾਨ

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਦੇ ਉਮੀਦਵਾਰਾਂ ਦਾ ਐਲਾਨ ਤੋਂ ਬਾਅਦ ਸ਼ੁਰੂ ਹੋਇਆ ਬਗਾਵਤ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਮੁੱਖ...

ਮਹਿੰਗਾ ਹੋਵੇਗਾ ਪੈਟਰੋਲ ਤੇ ਡੀਜ਼ਲ, 2014 ਮਗਰੋਂ ਪਹਿਲੀ ਵਾਰ 90 ਡਾਲਰ ਨੂੰ ਛੂਹਿਆ ਕੱਚਾ ਤੇਲ

ਰੂਸ-ਯੂਕਰੇਨ ‘ਚ ਤਣਾਅ ਵਿਚਕਾਰ ਕੌਮਾਂਤਰੀ ਬਾਜ਼ਾਰ ‘ਚ ਕੱਚਾ ਤੇਲ ਸੱਤ ਸਾਲਾਂ ‘ਚ ਪਹਿਲੀ ਵਾਰ 90 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ...

ਯੂਪੀ : ਅਖਿਲੇਸ਼ ਯਾਦਵ ਨੇ ਕੀਤੀ ਪੁਸ਼ਟੀ, ਕਾਂਗਰਸ ਛੱਡ ਸਪਾ ‘ਚ ਸ਼ਾਮਲ ਹੋਣਗੇ ਰਾਜ ਬੱਬਰ

ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਉਮੀਦਵਾਰਾਂ...

SC ਨੇ ਰੱਦ ਕੀਤੀ ਮਹਾਰਾਸ਼ਟਰ ਦੇ 12 ਭਾਜਪਾ ਵਿਧਾਇਕਾਂ ਦੀ ਮੁਅੱਤਲੀ, ਦਿੱਤਾ ਗੈਰ-ਸੰਵਿਧਾਨਕ ਕਰਾਰ

ਮਹਾਰਾਸ਼ਟਰ ਵਿਧਾਨ ਸਭਾ ਤੋਂ ਮੁਅੱਤਲ ਭਾਜਪਾ ਦੇ 12 ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਮੁਅੱਤਲੀ...

ਪੰਜਾਬ ‘ਚ ਕੋਰੋਨਾ ਦਾ ਕਹਿਰ: ਤੀਜੀ ਲਹਿਰ ਦੇ ਚੱਲਦਿਆਂ ਇੱਕ ਦਿਨ ‘ਚ ਹੋਈਆਂ ਸਭ ਤੋਂ ਵੱਧ 45 ਮੌਤਾਂ

ਪੰਜਾਬ ‘ਚ ਤੀਜੀ ਲਹਿਰ ‘ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਤੀਜੀ ਲਹਿਰ ਦੇ ਦੌਰਾਨ ਵੀਰਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 45 ਮੌਤਾਂ...

ਪਾਕਿਸਤਾਨ ‘ਚ ਅੱਤਵਾਦੀ ਹਮਲਾ, 10 ਜਵਾਨ ਸ਼ਹੀਦ ਜਵਾਬੀ ਕਾਰਵਾਈ ‘ਚ 1 ਅੱਤਵਾਦੀ ਦੀ ਮੌਤ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਹੋਏ ਅੱਤਵਾਦੀ ਹਮਲੇ ‘ਚ 10 ਜਵਾਨ ਸ਼ਹੀਦ ਹੋ ਗਏ ਹਨ। ਪਾਕਿਸਤਾਨ ਦੇ ਅਸ਼ਾਂਤ ਦੱਖਣੀ-ਪੱਛਮੀ...

ਗੁਰਦਾਸਪੁਰ: BSF ਜਵਾਨਾਂ ਨੂੰ ਵੱਡੀ ਸਫਲਤਾ, 47 ਕਿਲੋ ਹੈਰੋਇਨ ਸਣੇ ਹਥਿਆਰ ਕੀਤਾ ਬਰਾਮਦ

ਪਾਕਿਸਤਾਨ ਸਰਹੱਦ ‘ਤੇ ਡੇਰਾ ਬਾਬਾ ਨਾਨਕ ਦੀ ਚੰਦੂ ਵਡਾਲਾ ਚੌਕੀ ਨੇੜੇ ਅੱਜ ਤੜਕੇ ਨਸ਼ਾ ਤਸਕਰਾਂ ਅਤੇ ਬੀਐਸਐਫ ਜਵਾਨਾਂ ਵਿਚਾਲੇ ਮੁਕਾਬਲਾ...

SC-ST ਨੂੰ ਤਰੱਕੀ ‘ਚ ਰਿਜ਼ਰਵੇਸ਼ਨ ਮਿਲੇਗੀ ਜਾਂ ਨਹੀਂ, ਸੁਪਰੀਮ ਕੋਰਟ ਅੱਜ ਕਰੇਗੀ ਫੈਸਲਾ

ਸੁਪਰੀਮ ਕੋਰਟ ਸਰਕਾਰੀ ਨੌਕਰੀਆਂ ਵਿੱਚ ਅਨੁਸੂਚਿਤ ਜਾਤੀ (ਐਸਸੀ) ਅਤੇ ਅਨੁਸੂਚਿਤ ਜਨਜਾਤੀ (ਐਸਟੀ) ਨੂੰ ਤਰੱਕੀ ਵਿੱਚ ਰਿਜ਼ਰਵੇਸ਼ਨ ਦੇਣ ਦੇ...

ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਅਗਲੇ 2 ਦਿਨ ਸਰਦੀ ਦਾ ਰਹੇਗਾ ਕਹਿਰ, ਵਧੇਗੀ ਠੰਡ; IMD ਦੀ ਚਿਤਾਵਨੀ

ਉੱਤਰ-ਪੱਛਮੀ, ਮੱਧ ਭਾਰਤ, ਪੂਰਬੀ ਭਾਰਤ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਅਗਲੇ ਦੋ-ਤਿੰਨ ਦਿਨਾਂ ਦੌਰਾਨ ਸੀਤ ਲਹਿਰ ਦੇ ਹਾਲਾਤ ਬਣੇ...

ਅੱਜ ਦਾ ਹੁਕਮਨਾਮਾ (28-01-2021)

ਵਡਹੰਸੁ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥ ਕਾਇਆਕੂੜਿ ਵਿਗਾੜਿ ਕਾਹੇ ਨਾਈਐ ॥ ਨਾਤਾ ਸੋ ਪਰਵਾਣੁ ਸਚੁਕਮਾਈਐ ॥ ਜਬ ਸਾਚ ਅੰਦਰਿ ਹੋਇ ਸਾਚਾ...

1984 ਸਿੱਖ ਵਿਰੋਧੀ ਦੰਗੇ : ਕਮਲਨਾਥ ਖ਼ਿਲਾਫ ਕਾਰਵਾਈ ਦੀ ਮੰਗ ‘ਤੇ ਹਾਈਕੋਰਟ ਵੱਲੋਂ SIT ਤਲਬ

ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਕਾਂਗਰਸ ਨੇਤਾ...

ਸਰਕਾਰ ਵੱਲੋਂ ਕੋਵਿਡ ਗਾਈਡਲਾਈਨਸ ਜਾਰੀ, ਰਾਤ 10 ਤੋਂ ਸਵੇਰ 5 ਵਜੇ ਤੱਕ ਰਹੇਗਾ ਕਰਫਿਊ

ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ, ਜਿਸ ਮੁਤਾਬਕ ਰਾਤ 10 ਵਜੇ ਤੋਂ...

ਪੰਜਾਬ ਚੋਣਾਂ : ਕੈਪਟਨ ਵੱਲੋਂ ਦੂਜੀ ਸੂਚੀ ਜਾਰੀ, ਬੱਸੀ ਪਠਾਣਾਂ ਸਣੇ 5 ਸੀਟਾਂ ਤੋਂ ਐਲਾਨੇ ਉਮੀਦਵਾਰ

20 ਫ਼ਰਵਰੀ ਨੂੰ ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਆਪਣੇ...

ਪੰਜਾਬ ਚੋਣਾਂ : BJP ਨੇ ਬਾਬਾ ਬਕਾਲਾ ਤੇ ਅੰਮ੍ਰਿਤਸਰ ਤੋਂ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ‘ਤੇ ਲਾਈ ਮੋਹਰ

ਵਿਧਾਨ ਸਭਾ ਚੋਣਾਂ ਦੇ ਨੇੜੇ ਆ ਰਹੇ ਸਮੇਂ ਦੌਰਾਨ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਉਮੀਦਵਾਰਾਂ ਦੇ ਨਾਵਾਂ ਦੇ ਐਲਾਨ...

CM ਫੇਸ ਨੂੰ ਲੈ ਕੇ ਰਾਹੁਲ ਦਾ ਟਵੀਟ, ਕਿਹਾ- ‘ਸਾਰਿਆਂ ਦੀ ਪਸੰਦ ਦਾ ਹੋਵੇਗਾ ਨਾਂ, ਜਲਦ ਕਰਾਂਗੇ ਐਲਾਨ’

ਕਾਂਗਰਸ ਵਿੱਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਪ੍ਰਦੇਸ਼ ਕਾਂਗਰਸ...

ਏਅਰ ਇੰਡੀਆ ਦੀ 68 ਸਾਲਾਂ ਮਗਰੋਂ ਟਾਟਾ ‘ਚ ਘਰ ਵਾਪਸੀ, ਪੜ੍ਹੋ ਡੀਲ ਬਾਰੇ 11 ਅਹਿਮ ਗੱਲਾਂ

ਨਵੀਂ ਦਿੱਲੀ: ਏਅਰ ਇੰਡੀਆ ਦੀ ਅਖੀਰ ਘਰ ਵਾਪਸੀ ਹੋ ਗਈ। ਟਾਟਾ ਗਰੁੱਪ ਨੇ ਵੀਰਵਾਰ ਨੂੰ ਸਰਕਾਰ ਤੋਂ ਏਅਰ ਇੰਡੀਆ ਨੂੰ ਅਧਿਕਾਰਤ ਤੌਰ ‘ਤੇ...

ਸਿੱਧੂ ਜਾਂ ਚੰਨੀ ‘ਚੋਂ ਕੌਣ ਹੋਵੇਗਾ ਕਾਂਗਰਸ ਦਾ CM ਚਿਹਰਾ, ਰਾਹੁਲ ਗਾਂਧੀ ਨੇ ਕੀਤਾ ਵੱਡਾ ਐਲਾਨ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਅਜੇ ਤੱਕ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ। ਅੱਜ ਪੰਜਾਬ ਦੌਰੇ...

ਰਾਹੁਲ ਦੀ ਫ਼ੇਰੀ ‘ਚ MPs ਦੀ ਗੈਰ-ਹਾਜ਼ਰੀ ‘ਤੇ ਬੋਲੇ ਗੜ੍ਹੀ, ‘ਕਾਂਗਰਸ ਖੁਦ ਹੀ ਇਕਜੁੱਟ ਨਹੀਂ, ਸੂਬੇ ਨੂੰ ਕੀ ਕਰੇਗੀ’

ਚੰਡੀਗੜ੍ਹ : ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਅੱਜ ਅੰਮ੍ਰਿਤਸਰ ਫ਼ੇਰੀ ਦੌਰਾਨ ਸੰਸਦ ਮੈਂਬਰਾਂ ਦੇ ਸ਼ਾਮਲ ਨਾ ਹੋਣ ‘ਤੇ ਬਸਪਾ...

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਲਾਂ, ਬਰਗਾੜੀ ਬੇਅਦਬੀ ਮਾਮਲੇ ‘ਚ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਹੁਣ ਪੰਜਾਬ ਪੁਲਿਸ ਨੇ...

‘ਜੇਲ੍ਹ ‘ਚ ਬੰਦ ਸਿੰਘਾਂ ਨੂੰ ਕੀਤਾ ਜਾਵੇ ਰਿਹਾਅ’, ਸੋਮ ਪ੍ਰਕਾਸ਼ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚਿੱਠੀ...

ਭਰਾ ਬੌਬੀ ਦੇ ਜਨਮਦਿਨ ‘ਤੇ ਸੰਨੀ ਦਿਓਲ ਨੇ ਇਹ ਪਿਆਰੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ

ਬਾਲੀਵੁੱਡ ਅਦਾਕਾਰ ਬੌਬੀ ਦਿਓਲ ਵੀਰਵਾਰ ਨੂੰ 53 ਸਾਲ ਦੇ ਹੋ ਗਏ ਹਨ। ਫਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੇ ਬੌਬੀ ਦਿਓਲ ਨੂੰ ਜਨਮਦਿਨ...

ਦਿੱਲੀ ‘ਚ ਵੀਕੈਂਡ ਕਰਫ਼ਿਊ ਖ਼ਤਮ, ਸਿਨੇਮਾ, ਰੈਸਟੋਰੈਂਟਸ ਤੋਂ ਵੀ ਹਟੀ ਪਾਬੰਦੀ, ਅਜੇ ਨਹੀਂ ਖੁੱਲ੍ਹਣਗੇ ਸਕੂਲ

ਦਿੱਲੀ ਵਿੱਚ ਕੋਰੋਨਾ ਪਾਬੰਦੀਆਂ ਤੋਂ ਵੱਡੀ ਰਾਹਤ ਮਿਲੀ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਅੱਜ ਆਪਣੀ ਮੀਟਿੰਗ ਵਿੱਚ...

IND vs WI: ਵੈਸਟਇੰਡੀਜ਼ ਨੇ ਭਾਰਤ ਖਿਲਾਫ ਵਨਡੇ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਥਾਂ

ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਭਾਰਤ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੀਮਰ ਰੋਚ,...

ਕੀ ਲਵ ਬਰਡਜ਼ ਆਸਿਮ ਰਿਆਜ਼-ਹਿਮਾਂਸ਼ੀ ਖੁਰਾਣਾ ਕਰਵਾ ਰਹੇ ਨੇ ਵਿਆਹ ! ਪੜ੍ਹੋ ਪੂਰੀ ਖਬਰ

ਬਿੱਗ ਬੌਸ ਫੇਮ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਟੀਵੀ ਦੇ ਸਭ ਤੋਂ ਪਿਆਰੇ ਅਤੇ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਹਨ। ਆਸਿਮ ਅਤੇ...

ਪੰਜਾਬ ਚੋਣਾਂ : SSM ਨੇ ਪਟਿਆਲਾ, ਹੁਸ਼ਿਆਰਪੁਰ ਸਣੇ 12 ਹੋਰ ਸੀਟਾਂ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ ਚੋਣਾਂ ਦਾ ਸਮਾਂ ਦਿਨ-ਬ-ਦਿਨ ਨੇੜੇ ਆ ਰਿਹਾ ਹੈ ਤੇ ਪਾਰਟੀਆਂ ਵੱਲੋਂ ਉਮੀਦਵਾਰ ਐਲਾਨਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਹੇਠ...

ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਅੰਮ੍ਰਿਤਸਰ ਫ਼ੇਰੀ ਦੌਰਾਨ 5 ਵੱਡੇ MP ਗਾਇਬ!

ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ‘ਤੇ ਹਨ। ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਨ ਪਿੱਛੋਂ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ...

ਵਿਆਹ ਦੇ ਬੰਧਨ ਵਿੱਚ ਬੱਝੀ ‘ਨਾਗਿਨ’ ਸਟਾਰ ਮੌਨੀ ਰੋਏ, ਦੇਖੋ ਤਸਵੀਰਾਂ

ਨਾਗਿਨ ਦੇ ਨਾਮ ਤੋਂ ਮਸ਼ਹੂਰ ਅਦਾਕਾਰਾ ਮੌਨੀ ਰੋਏ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਜੋੜੇ ਨੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ...

BJP ਨੂੰ ਝਟਕਾ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੋਨੂੰ ਰਾਵਲਪਿੰਡੀ ਨੇ ਦਿੱਤਾ ਅਸਤੀਫ਼ਾ

ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਸਮੇਂ ਵਿਚਾਲੇ ਪੰਜਾਬ ਭਾਜਪਾ ਨੇ ਅੱਜ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ, ਜਿਨ੍ਹਾਂ ਵਿੱਚ 27...

ਖਰੜ : ਟਿਕਟ ਕੱਟੇ ਜਾਣ ‘ਤੇ ਬੋਲੇ ਜਗਮੋਹਨ ਕੰਗ, ‘ਸਭ CM ਚੰਨੀ ਦੀ ਹੀ ਮਿਲੀਭੁਗਤ ਏ’

ਖਰੜ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਕੱਟੇ ਜਾਣ ‘ਤੇ ਭਾਵੁਕ ਹੋਏ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਭਰੇ ਮਨ ਨਾਲ ਕਹਿ ਰਿਹਾ ਹਾਂ ਕਿ...

ਪੰਜਾਬ ਚੋਣਾਂ : ਭੁਲੱਥ ਤੋਂ ਕਾਂਗਰਸ ਉਮੀਦਵਾਰ ਖਹਿਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਵੀਰਵਾਰ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਦਰਅਸਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸੁਖਪਾਲ ਸਿੰਘ ਖਹਿਰਾ ਨੂੰ...

BJP ਨੇ ਐਲਾਨੇ 27 ਉਮੀਦਵਾਰ, ਰਾਜਪੁਰਾ ਤੋਂ ਹਰਜੀਤ ਗਰੇਵਾਲ ਨੂੰ ਨਹੀਂ ਮਿਲੀ ਟਿਕਟ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਉੱਥੇ ਹੀ ਸੂਬੇ ‘ਚ ਵਾਅਦਿਆਂ ਅਤੇ...

ਚੀਨੀ ਫੌਜ ਨੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਨੌਜਵਾਨ ਭਾਰਤ ਨੂੰ ਸੌਂਪਿਆ, ਮੰਤਰੀ ਨੇ ਦਿੱਤੀ ਜਾਣਕਾਰੀ

ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਈ ਮੀਰਾਮ ਤਾਰੋਨ ਨੂੰ ਚੀਨੀ ਫੌਜ ਨੇ ਭਾਰਤੀ ਫੌਜ ਨੂੰ ਸੌਂਪ ਦਿੱਤਾ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ...

69 ਸਾਲਾਂ ਮਗਰੋਂ ਅੱਜ ਹੋਵੇਗੀ Air India ਦੀ ਟਾਟਾ ‘ਚ ਘਰ ਵਾਪਸੀ, ਜੁੜੇਗਾ ਇਹ ਖਿਤਾਬ

ਦੇਸ਼ ਦੇ 1.2 ਲੱਖ ਕਰੋੜ ਰੁਪਏ ਦੇ ਹਵਾਬਾਜ਼ੀ ਉਦਯੋਗ ਲਈ ਇਸ ਸਾਲ ਤੋਂ ਬਹੁਤ ਕੁੱਝ ਬਦਲਣ ਵਾਲਾ ਹੈ। ਸਰਕਾਰੀ ਕੰਪਨੀ ਏਅਰ ਇੰਡੀਆ ਅੱਜ ਯਾਨੀ 27...

ਦਿੱਲੀ ‘ਚ ਹਟਾਇਆ ਜਾਵੇਗਾ ਵੀਕੈਂਡ ਕਰਫਿਊ, ਬਾਜ਼ਾਰਾਂ ‘ਚ ਵੀ ਖਤਮ ਹੋਵੇਗਾ ਔਡ-ਈਵਨ ਸਿਸਟਮ

ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਟਰੀ...

ਪੰਜਾਬ ਚੋਣਾਂ : ਖਹਿਰਾ ਨੂੰ ਮੋਹਾਲੀ ਅਦਾਲਤ ਤੋਂ ਵੱਡੀ ਰਾਹਤ, 31 ਤਾਰੀਖ਼ ਨੂੰ ਭਰਨਗੇ ਨਾਮਜ਼ਦਗੀ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਪੂਰੀ ਤਰਾਂ ਭਖ ਚੁੱਕੀ ਹੈ। ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਵੀ...

‘ਸੱਦਾ ਮੈਨੂੰ ਨਹੀਂ, ਉਨ੍ਹਾਂ 700 ਕਿਸਾਨ ਪਰਿਵਾਰਾਂ ਨੂੰ ਦਿਓ, ਜਿਨ੍ਹਾਂ ਦੇ ਘਰ ਤੁਸੀਂ ਤਬਾਹ ਕਰ ਦਿੱਤੇ’: ਜਯੰਤ ਚੌਧਰੀ

ਭਾਜਪਾ ਪੱਛਮੀ ਉੱਤਰ ਪ੍ਰਦੇਸ਼ ਦੇ ਮਹੱਤਵਪੂਰਨ ਜਾਟ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਲੁਭਾਉਣ ਲਈ ਨਵੀਂ ਰਣਨੀਤੀ ਤਿਆਰ ਕਰ ਰਹੀ ਹੈ।...

ਇਕ ਦਿਨ ‘ਚ ਕੋਰੋਨਾ ਦੇ 2.86 ਲੱਖ ਮਾਮਲੇ ਆਏ ਸਾਹਮਣੇ, ਐਕਟਿਵ ਕੇਸ 22 ਲੱਖ ਨੂੰ ਹੋਏ ਪਾਰ

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਵੀ ਕੋਰੋਨਾ ਦੇ ਨਵੇਂ ਮਾਮਲੇ 3 ਲੱਖ...

ਹਰਿਆਣਾ: 10 ਫਰਵਰੀ ਤੱਕ ਵਧੀਆਂ ਕੋਵਿਡ-19 ਪਾਬੰਦੀਆਂ, ਸ਼ਾਮ 7 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ ਤੇ ਮਾਲ

ਹਰਿਆਣਾ ‘ਚ ਕੋਰੋਨਾ ਦੇ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਅਜਿਹੀ ਸਥਿਤੀ ਵਿੱਚ ਰਾਜ ਸਰਕਾਰ ਨੇ ਰਾਜ ਵਿੱਚ ਕੋਵਿਡ -19 ਨਾਲ ਸਬੰਧਤ...

ਫਾਲੋਅਰਸ ਘੱਟ ਹੋਣ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੀਤੀ ਸ਼ਿਕਾਇਤ, ਟਵਿੱਟਰ ਨੇ ਦਿੱਤਾ ਇਹ ਜਵਾਬ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇੱਕ ਪੱਤਰ ਲਿਖ ਕੇ ਇਸ ਮਾਧਿਅਮ ‘ਤੇ ਉਨ੍ਹਾਂ ਦੀ...

ਸਹਾਰਨਪੁਰ ‘ਚ ਪੱਤਰਕਾਰ ਦੀ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਕੀਤੀ ਹੱਤਿਆ, 2 ਮੁਲਜ਼ਮ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਸੁਧੀਰ ਸੈਣੀ ਨਾਮਕ ਪੱਤਰਕਾਰ ਦੀ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮੌਕੇ ’ਤੇ...

ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਸੋਮਵਾਰ ਤੱਕ ਗ੍ਰਿਫਤਾਰੀ ‘ਤੇ ਲਾਈ ਰੋਕ

ਡਰੱਗ ਮਾਮਲੇ ਵਿੱਚ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀਰਵਾਰ ਨੂੰ ਸੁਪਰੀਮ ਕੋਰਟ ਵੱਲੋਂ ਤੋਂ ਵੱਡੀ ਰਾਹਤ ਦਿੱਤੀ...

ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ: ਮਾਮਲੇ ਘਟ ਰਹੇ ਹਨ ਪਰ ਮੌਤਾਂ ਦੀ ਗਿਣਤੀ ਵਿੱਚ ਨਹੀਂ ਆ ਰਹੀ ਗਿਰਾਵਟ

ਪੰਜਾਬ ਵਿੱਚ ਕਰੋਨਾ ਘਾਤਕ ਹੋ ਗਿਆ ਹੈ। ਕੋਰੋਨਾ ਦੇ ਮਾਮਲੇ ਬੇਸ਼ੱਕ ਘੱਟ ਰਹੇ ਹਨ ਪਰ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੰਜਾਬ ‘ਚ...

ਕੜਾਕੇ ਦੀ ਠੰਡ ਵਿਚਕਾਰ IMD ਨੇ ਜਾਰੀ ਕੀਤਾ ਅਲਰਟ, ਜਾਣੋ ਅੱਜ ਦੇ ਮੌਸਮ ਦਾ ਹਾਲ

ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਠੰਡੀਆਂ ਹਵਾਵਾਂ ਅਤੇ ਠੰਡ ਤੋਂ ਅਗਲੇ ਹਫਤੇ ਤੱਕ ਛੁਟਕਾਰਾ ਨਹੀਂ ਮਿਲੇਗਾ। ਮੌਸਮ ਵਿਭਾਗ ਦੇ...

ਸਾਬਕਾ CM ਬੇਅੰਤ ਸਿੰਘ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੇ ਮੰਗੀ ਪੈਰੋਲ, ਕਿਹਾ- ਪਿਤਾ ਦੀਆਂ ਅੰਤਿਮ ਰਸਮਾਂ ਕਰਨੀਆਂ ਹਨ ਪੂਰੀਆਂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਸੂਬਾ ਸਰਕਾਰ ਤੋਂ...

ਝਾਰਖੰਡ: ਗਿਰੀਡੀਹ ‘ਚ ਨਕਸਲੀਆਂ ਦਾ ਦੰਗਾ, ਬੰਬ ਧਮਾਕਿਆਂ ਨਾਲ ਉਡਾਇਆ ਰੇਲਵੇ ਟਰੈਕ; ਬਦਲੇ ਕਈ ਟਰੇਨਾਂ ਦੇ ਰੂਟ

ਝਾਰਖੰਡ ਦੇ ਗਿਰੀਡੀਹ ਨੇੜੇ ਨਕਸਲੀਆਂ ਨੇ ਬੁੱਧਵਾਰ ਦੇਰ ਰਾਤ ਰੇਲਵੇ ਟਰੈਕ ਨੂੰ ਬੰਬ ਧਮਾਕਿਆਂ ਨਾਲ ਉਡਾ ਦਿੱਤਾ। ਨਕਸਲੀਆਂ ਨੇ ਹਾਵੜਾ ਤੋਂ...

ਅੱਜ ਦਾ ਹੁਕਮਨਾਮਾ (27-01-2022)

ਬਿਹਾਗੜਾ ਮਹਲਾ ੫ ॥ ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥ ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ...

ਗੂਗਲ ਦੇ CEO ਖਿਲਾਫ ਦਰਜ ਹੋਈ FIR, ਫਿਲਮ ਮੇਕਰ ਨੇ ਕਾਪੀਰਾਈਟ ਉਲੰਘਣ ਦਾ ਲਗਾਇਆ ਦੋਸ਼

ਦੇਸ਼ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਪਾਉਣ ਵਾਲੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਹੁਣ ਮੁਸ਼ਕਲ ਵਿਚ ਫਸਦੇ ਨਜ਼ਰ ਆ ਰਹੇ ਹਨ। ਸੁੰਦਰ...