Feb 05

ਗੈਂਗਸਟਰ ਸਾਗਰ ਨਿਊਟਨ ਦੀ ਜੇਲ੍ਹ ‘ਚ ਮੌਤ ‘ਤੇ ਭੜਕਿਆ ਪਰਿਵਾਰ, ਲੁਧਿਆਣਾ ‘ਚ ਕੀਤਾ ਰੋਸ ਪ੍ਰਦਰਸ਼ਨ

ਕਤਲ, ਕਤਲ ਦੀ ਕੋਸ਼ਿਸ਼ ਅਤੇ ਲੁੱਟ-ਖੋਹ ਦੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਸੰਗਰੂਰ ਜੇਲ੍ਹ ਭੇਜੇ ਗਏ ਗੈਂਗਸਟਰ ਸਾਗਰ ਨਿਊਟਨ ਦੀ ਸ਼ੱਕੀ...

‘ਦਿਲ ਨੀਂ ਛੱਡਣਾ…’, ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਮਿਲੇ ਮੰਤਰੀ ਧਾਲੀਵਾਲ, ਦਿੱਤਾ ਹੌਂਸਲਾ

ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀ ਅੱਜ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਏ, ਇਨ੍ਹਾਂ ਵਿਚ 30 ਪੰਜਾਬੀ ਵੀ ਸ਼ਾਮਲ ਹਨ।...

‘ਮਹਾਪੰਚਾਇਤ ‘ਚ ਸ਼ਾਮਲ ਹੋਵੋ’- 72 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਡੱਲੇਵਾਲ ਨੇ ਕਿਸਾਨਾਂ ਨੂੰ ਦਿੱਤਾ ਸੱਦਾ

ਸ਼ੰਭੂ ਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਅਜਿਹੇ ‘ਚ ਹੁਣ ਕਿਸਾਨਾਂ...

ਦਿੱਲੀ ਹਵਾਈ ਅੱਡੇ ‘ਤੇ ਕਰੋੜਾਂ ਦਾ ਸੋਨਾ ਜ਼ਬਤ, ਮਿਲਾਨ ਤੋਂ ਆਏ ਯਾਤਰੀਆਂ ਤੋਂ ਮਿਲਿਆ 10 ਕਿਲੋ Gold

ਦਿੱਲੀ ਦੇ ਇੰਧਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਕਸਟਮ ਵਿਭਾਗ ਨੇ ਦੋ ਯਾਤਰੀਆਂ ਨੂੰ ਲਗਭਗ 10 ਕਿਲੋ ਸੋਨੇ ਨਾਲ ਹਿਰਾਸਤ ਵਿਚ ਲਿਆ ਹੈ, ਇਸ...

41 ਲੱਖ ਚੁੱਕਿਆ ਕਰਜ਼ਾ… ਵੇਚੀ ਜ਼ਮੀਨ… 15 ਦਿਨ ਪਹਿਲਾਂ ਪਹੁੰਚਿਆ ਸੀ USA… ਸਦਮੇ ‘ਚ ਡਿਪੋਰਟ ਹੋਏ ਪ੍ਰਦੀਪ ਦਾ ਪਰਿਵਾਰ

ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿੱਚ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ। ਅਮਰੀਕਾ ਵੱਲੋਂ ਚੁੱਕੇ ਗਏ...

ਪੰਜਾਬ ਤੋਂ ਅਯੁੱਧਿਆ ਤੱਕ ਦੌੜਣ ਵਾਲੇ ਬੱਚੇ ਦਾ ਪੰਜਾਬ ਪੁਲਿਸ ਨੇ ਕੀਤਾ ਸਨਮਾਨ, UKG ‘ਚ ਪੜ੍ਹਦਾ ਏ ਮੁਹੱਬਤ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਲਿਆਂਵਾਲੀ ਦੇ 6 ਸਾਲਾਂ ਬੱਚੇ ਮੁਹੱਬਤ ਦੇ ਹੌਂਸਲੇ ਨੇ ਉਸ ਨੂੰ ਇੱਕ ਅਨੋਖੀ ਪ੍ਰਾਪਤੀ ਦਾ ਮਾਲਕ...

ਬਠਿੰਡਾ ‘ਚ ਵੀ ਬਣਿਆ ‘ਆਪ’ ਦਾ ਮੇਅਰ, ਪਦਮਜੀਤ ਮਹਿਤਾ ਹੱਥ ਆਈ ਸ਼ਹਿਰ ਦੀ ਕਮਾਨ

ਬਠਿੰਡਾ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਬਠਿੰਡਾ ਵਿੱਚ ਵੀ ਆਪ ਨੇ ਹੀ ਬਾਜ਼ੀ ਮਾਰੀ ਹੈ। ਪਦਮਜੀਤ ਮਹਿਤਾ ਬਠਿੰਡਾ ਦੇ ਨਵੇਂ ਮੇਅਰ ਬਣ ਗਏ...

ਪੰਜਾਬ ਸਰਕਾਰ ਦੀ ਪਹਿਲਕਦਮੀ, ਮੈਰੀਟੋਰੀਅਸ ਵਿਦਿਆਰਥੀਆਂ ਨੂੰ ਦੇਸ਼ ਦੀਆਂ ਇਤਿਹਾਸਕ ਥਾਵਾਂ ਦਾ ਕਰਵਾਏਗੀ ਟੂਰ

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅੱਜ ਮੈਗਾ ਪੇਰੈਂਟਸ ਟੀਚਰ ਮੀਟਿੰਗ ਪੀਟੀਐੱਮ ਚੱਲ ਰਹੀ ਹੈ। ਕਾਫੀ ਗਿਣਤੀ ਵਿਚ ਬੱਚਿਆਂ ਦੇ ਮਾਪੇ ਮੀਟਿੰਗ...

ਨਵਾਂਸ਼ਹਿਰ : ਜਿੰਮ ‘ਚ ਕਸਰਤ ਕਰ ਰਹੇ ਨੌਜਵਾਨ ‘ਤੇ 3 ਨਕਾਬਪੋਸ਼ਾਂ ਨੇ ਕੀਤਾ ਹਮਲਾ, ਜਾਂਚ ‘ਚ ਜੁਟੀ ਪੁਲਿਸ

ਨਵਾਂਸ਼ਹਿਰ ਦੇ ਪਿੰਡ ਔੜ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਜਿੰਮ ਵਿਚ ਕਸਰਤ ਕਰ ਰਹੇ ਨੌਜਵਾਨ ‘ਤੇ ਹਮਲਾ ਕੀਤੇ ਜਾਣ ਦੀ ਖਬਰ ਹੈ।...

ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀਆਂ ਦੀ ਹੋਈ ਵਤਨ ਵਾਪਸੀ, 30 ਪੰਜਾਬੀਆਂ ਦੇ ਨਾਂ ਵੀ ਆਏ ਸਾਹਮਣੇ

ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਦੀ ਵਤਨ ਵਾਪਸੀ ਹੋ ਚੁੱਕੀ ਹੈ। ਯੂਐੱਸ ਮਿਲਟਰੀ ਦਾ ਜਹਾਜ਼ C-17 ਇਨ੍ਹਾਂ ਨੂੰ ਲੈ ਕੇ ਅੰਮ੍ਰਿਤਸਰ...

ਮਲੋਟ : ਜਵਾਕਾਂ ਨਾਲ ਭਰੀ 2 ਸਕੂਲ ਵੈਨਾਂ ਦੀ ਆਹਮੋ-ਸਾਹਮਣੇ ਹੋਈ ਟੱਕਰ, ਬੁਰੀ ਤਰ੍ਹਾਂ ਨੁਕਸਾਨੇ ਗਏ ਵਾਹਨ

ਮਲੋਟ ਵਿਖੇ ਜਵਾਕਾਂ ਨਾਲ ਭਰੀ 2 ਸਕੂਲ ਵੈਨਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵੈਨਾਂ ਦੇ ਅਗਲੇ...

ਅੰਮ੍ਰਿਤਸਰ ਪਹੁੰਚ ਰਹੇ USA ਤੋਂ ਡਿਪੋਰਟ ਕੀਤੇ ਭਾਰਤੀ ਪ੍ਰਵਾਸੀ, 205 ਭਾਰਤੀਆਂ ‘ਚ ਕਈ ਪੰਜਾਬੀ ਵੀ ਸ਼ਾਮਲ

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। 205 ਵਿਚੋਂ 104 ਅੱਜ ਅੰਮ੍ਰਿਤਸਰ ਏਅਰਪੋਰਟ...

ਮਹਾਕੁੰਭ ‘ਚ ਪਵਿੱਤਰ ਇਸਨਾਨ ਕਰਨ ਪਹੁੰਚੇ PM ਮੋਦੀ, ਪ੍ਰਯਾਗਰਾਜ ਵਿਚ ਸਕਿਓਰਿਟੀ ਪ੍ਰੋਟੋਕਾਲ ਲਾਗੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਯਾਗਰਾਜ ਮਹਾਕੁੰਭ ਮੇਲੇ ਵਿਚ ਪਹੁੰਚ ਗਏ ਹਨ। ਥੋੜ੍ਹੀ ਦੇਰ ਵਿਚ ਉਹ ਸੰਗਮ ਵਿਚ ਆਸਥਾ ਦੀ ਡੁਬਕੀ...

ਦਿੱਲੀ ਵਿਧਾਨ ਸਭਾ ਚੋਣਾਂ : ਰਾਸ਼ਟਰਪਤੀ ਮੁਰਮੂ, ਰਾਹੁਲ ਗਾਂਧੀ ਤੇ ਆਤਿਸ਼ੀ ਨੇ ਪਾਈ ਵੋਟ, 9 ਵਜੇ ਤੱਕ ਹੋਈ 8.10% ਵੋਟਿੰਗ

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਅੱਜ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਦਿੱਲੀ ਦੇ LG...

ਪੰਜਾਬ ‘ਚ ਮੌਸਮ ਨੇ ਲਈ ਕਰਵਟ, ਵਿਭਾਗ ਨੇ ਤੇਜ਼ ਹਵਾਵਾਂ ਤੇ ਮੀਂਹ ਦੀ ਕੀਤੀ ਭਵਿੱਖਬਾਣੀ

ਪੰਜਾਬ ਵਿਚ ਪਏ ਮੀਂਹ ਨੇ ਇੱਕ ਵਾਰ ਫਿਰ ਠੰਡ ਵਧਾ ਦਿੱਤੀ ਹੈ। ਮੌਸਮ ਨੇ ਕਰਵਟ ਲੈਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਅੱਜ ਫਿਰ ਤੋਂ ਤੇਜ਼...

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, 1.56 ਕਰੋੜ ਵੋਟਰ 699 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫੈਸਲਾ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। 1.56 ਕਰੋੜ ਵੋਟਰ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-2-2025

ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ...

ਆਰਾਧਿਆ ਬੱਚਨ ਗਲਤ ਰਿਪੋਰਟਿੰਗ ਖਿਲਾਫ ਪਹੁੰਚੀ ਹਾਈਕੋਰਟ, ਗੂਗਲ ਨੂੰ ਨੋਟਿਸ, ਜਾਣੋ ਪੂਰਾ ਮਾਮਲਾ

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਧੀ ਆਰਾਧਿਆ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਸਟਾਰਕਿਡਸ ਵਿੱਚੋਂ ਇੱਕ ਹੈ। ਆਰਾਧਿਆ ਅਕਸਰ ਕਿਸੇ...

‘ਮੇਰੇ ਪਤੀ ਨੂੰ ਲੱਭ ਦਿਓ…’, ਮੂਰਤੀ ਵਿਸਰਜਨ ਦੌਰਾਨ ਲਾਪਤਾ ਹੋਇਆ ਨੌਜਵਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਫਿਲੌਰ ਕੋਲ ਪੈਂਦੇ ਸਤਲੁਜ ਦਰਿਆ ਵਿਚ ਇੱਕ ਨੌਜਵਾਨ ਦੇ ਲਾਪਤਾ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜੋਕਿ ਕੁਝ ਸਾਥੀਆਂ ਨਾਲ ਮੂਰਤੀ ਵਿਸਰਜਨ ਕਰਨ...

ਹੁਣ ਪਾਸਪੋਰਟ ਬਣਾਉਣ ਲਈ ਵੈਰੀਫਿਕੇਸ਼ਨ ਹੋਵੇਗੀ ਸੌਖੀ, SMS ਰਾਹੀਂ ਪਹੁੰਚੇਗੀ ਸਾਰੀ ਜਾਣਕਾਰੀ

ਹੁਣ ਪਾਸਪੋਰਟ ਬਣਾਉਣ ਲਈ ਵੈਰੀਫਿਕੇਸ਼ਨ ਸੌਖੀ ਹੋ ਜਾਵੇਗੀ। ਦਰਅਸਲ ਇੱਕ SMS ‘ਤੇ ਤੁਹਾਡੇ ਕੋਲ ਸਾਰੀ ਜਾਣਕਾਰੀ ਆ ਜਾਏਗੀ। ਇਸ ਦੇ ਨਾਲ ਹੀ...

Alert : Gmail ਯੂਜ਼ਰਸ ਲਈ Google ਦੀ ਚਿਤਾਵਨੀ, 250 ਕਰੋੜ ਅਕਾਊਂਟਸ ‘ਤੇ ਹੈਕਿੰਗ ਦਾ ਖ਼ਤਰਾ!

Google ਨੇ Gmail ਯੂਜ਼ਰਸ ਨੂੰ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਪੁਸ਼ਟੀ ਕੀਤੀ ਹੈ ਕਿ 250 ਕਰੋੜ (2.5 ਬਿਲੀਅਨ) ਅਕਾਊਂਟਸ ਨੂੰ ਆਰਟੀਫਿਸ਼ੀਅਲ...

ਪੁਲਿਸ ਚੌਂਕੀਆਂ ‘ਤੇ ਧ.ਮਾਕਿ.ਆਂ ਨੂੰ ਲੈ ਕੇ ਬੋਲੇ DGP ਯਾਦਵ- ‘…ਜੇ ਹਿੰਮਤ ਹੈ ਤਾਂ ਸਾਹਮਣੇ ਆ ਕੇ ਕੁਝ ਕਰੋ’

ਬੀਤੀ ਸੋਮਵਾਰ ਰਾਤ ਨੂੰ ਅੰਮ੍ਰਿਤਸਰ ਵਿਚ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਚੌਂਕੀ ‘ਤੇ ਗ੍ਰੇਨੇਡ ਹਮਲੇ ਦੀ ਖ਼ਬਰ ਫੈਲ ਗਈ। ਹਾਲਾਂਕਿ ਇਸ...

ਮਹਾਕੁੰਭ ‘ਚ ਡੁਬਕੀ ਲਾਉਣਗੇ ਪਾਕਿਸਤਾਨੀ, ਮੋਦੀ ਸਰਕਾਰ ਤੋਂ ਮਿਲਿਆ 10 ਦਿਨ ਦਾ ਵੀਜ਼ਾ

ਪ੍ਰਯਾਗਰਾਜ ‘ਚ ਮਹਾਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਕਰੋੜਾਂ ਲੋਕਾਂ ਨੇ ਗੰਗਾ ‘ਚ ਪਵਿੱਤਰ ਇਸ਼ਨਾਨ ਕੀਤਾ। ਹੁਣ...

ਫਰਜ਼ੀ ਐਨਕਾਊਂਟਰ ‘ਚ 2 ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, 32 ਸਾਲਾਂ ਮਗਰੋਂ ਮਿਲਿਆ ਇਨਸਾਫ਼

ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਮੰਗਲਵਾਰ ਨੂੰ 32 ਸਾਲ ਪਹਿਲਾਂ (1992 ਵਿੱਚ) ਅੰਮ੍ਰਿਤਸਰ ਵਿੱਚ ਹੋਏ ਬਲਦੇਵ ਸਿੰਘ ਉਰਫ਼ ਦੇਬਾ ਅਤੇ...

ਧੁੰਦ ਕਰਕੇ ਆਪਸ ‘ਚ ਭਿੜੇ ਵਾਹਨ, ਸਕੂਲ ਬੱਸ ਤੇ ਕੈਂਟਰ ਦੀ ਹੋਈ ਜ਼ਬਰਦਸਤ ਟੱਕਰ

ਜਲੰਧਰ ਦੇ ਗੁਰਾਇਆ ਨੇੜੇ ਅੱਜ ਧੁੰਦ ਕਾਰਨ ਹਾਦਸਾ ਵਾਪਰ ਗਿਆ। ਇੱਕ ਸਕੂਲ ਵੈਨ (ਟ੍ਰੈਵਲਰ) ਨੂੰ ਇੱਕ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।...

ਪੰਜਾਬ ‘ਚ 12 ਫਰਵਰੀ ਨੂੰ ਰਹੇਗੀ ਸਰਕਾਰੀ ਛੁੱਟੀ, ਗੁਰੂ ਰਵਿਦਾਸ ਜਯੰਤੀ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ

ਪੰਜਾਬ ਵਿੱਚ 12 ਫਰਵਰੀ ਨੂੰ ਸਰਕਾਰੀ ਛੁੱਟੀ ਰਹੇਗੀ। ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।...

ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੀ ਗੱਡੀ ‘ਤੇ ਫਾਇਰਿੰਗ, ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ

ਸਾਬਕਾ ਵਿਧਾਇਕ ਅਤੇ ਫ਼ਿਰੋਜ਼ਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ‘ਤੇ ਦੇਰ ਰਾਤ ਫਾਇਰਿੰਗ ਹੋਣ ਦੀ ਸੂਚਨਾ ਸਾਹਮਣੇ...

ਟਰੰਪ ਦੇ ਹੁਕਮ ‘ਤੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ, 205 ਲੋਕਾਂ ਨੂੰ ਲੈ ਕੇ ਰਵਾਨਾ ਹੋਇਆ ਫੌਜੀ ਜਹਾਜ਼

ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਜਹਾਜ਼ ਭਾਰਤ ਲਈ ਰਵਾਨਾ ਹੋਇਆ। ਅਮਰੀਕਾ ‘ਚ ਸੱਤਾ ਸੰਭਾਲਣ ਤੋਂ ਬਾਅਦ...

ਮੋਹਾਲੀ ‘ਚ ਦਰਦਨਾਕ ਹਾਦਸਾ, ਖਰੜ ਫਲਾਈਓਵਰ ਤੋਂ ਹੇਠਾਂ ਡਿੱਗੇ ਬਾਈਕ ਸਵਾਰ 2 ਨੌਜਵਾਨ, ਹਾਲਤ ਗੰਭੀਰ

ਮੁਹਾਲੀ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ। ਖਰੜ ਫਲਾਈਓਵਰ ਤੋਂ ਲੰਘਦੇ ਸਮੇਂ ਦੋ ਬਾਈਕ ਸਵਾਰਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ...

ਅੰਮ੍ਰਿਤਸਰ ‘ਚ ਧਮਾਕੇ ਦੀ ਖ਼ਬਰ ‘ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਬਿਆਨ

ਅੰਮ੍ਰਿਤਸਰ ਵਿਖੇ ਧਮਾਕੇ ਦੀ ਖ਼ਬਰ ਨੂੰ ਲੈ ਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੁਲਿਸ ਕਮਿਸ਼ਨਰ...

ਯੂਪੀ ‘ਚ ਵਾਪਰਿਆ ਰੇਲ ਹਾਦਸਾ, 2 ਮਾਲ ਗੱਡੀਆਂ ਦੀ ਆਪਸ ‘ਚ ਹੋਈ ਟੱਕਰ, ਦੋਵੇਂ ਲੋਕੋ ਪਾਇਲਟ ਜ਼ਖਮੀ

ਉੱਤਰ ਪ੍ਰਦੇਸ਼ ਦੇ ਫਤੇਹਪੁਰ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਦੋ ਮਾਲ ਗੱਡੀਆਂ ਦੀ ਆਪਸ ‘ਚ ਜ਼ੋਰਦਾਰ ਟੱਕਰ ਹੋ ਗਈ। ਇਕ ਮਾਲ...

ਪੰਜਾਬ ਦੇ 13 ਜ਼ਿਲ੍ਹਿਆਂ ‘ਚ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ

ਪੰਜਾਬ ਵਿੱਚ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਵਿਚਾਲੇ ਮੌਸਮ ਵਿਭਾਗ ਵੱਲੋਂ ਨਵਾਂ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ...

ਪੰਜਾਬ ‘ਚ 34 ਅੰਮ੍ਰਿਤ ਸਟੇਸ਼ਨ ਬਣਾਏ ਜਾਣਗੇ, 5421 ਕਰੋੜ ਰੁਪਏ ਜਾਰੀ : ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ

ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਪੰਜਾਬ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਨੂੰ ਲੈ ਕੇ ਵੱਡਾ ਐਲਾਨ ਕੀਤਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 4-2-2025

ਸੋਰਠਿ ਮਹਲਾ ੫ ॥ ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ਰੇ ਨਰ ਕਾਹੇ...

ਮੂਸੇਵਾਲਾ ਦੇ ਪਿਤਾ ਨੇ ਕੀਤਾ ਚੋਣ ਪ੍ਰਚਾਰ, ਰਾਜਾ ਵੜਿੰਗ ਨਾਲ ਦਿੱਲੀ ‘ਚ ਕਾਂਗਰਸ ਲਈ ਮੰਗੀਆਂ ਵੋਟਾਂ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੁਣ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਬਲਕੌਰ...

ਪਠਾਨਕੋਟ ‘ਚ ਸਾਈਬਰ ਕ੍ਰਾ.ਈ.ਮ ਥਾਣੇ ਦੀ ਸ਼ੁਰੂਆਤ, ਸਰਹੱਦੀ ਜ਼ਿਲ੍ਹਿਆਂ ‘ਚ 703 ਥਾਵਾਂ ‘ਤੇ ਲਾਏ ਜਾਣਗੇ 2300 CCTV ਕੈਮਰੇ

ਚੰਡੀਗੜ੍ਹ/ਪਠਾਨਕੋਟ : ਸੁਰੱਖਿਆ ਦੀ ਦੂਜੀ ਲਾਈਨ ਨੂੰ ਮਜ਼ਬੂਤ ​​ਕਰਨ ਅਤੇ ਨਿਗਰਾਨੀ ਸਮਰੱਥਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਪੁਲਿਸ...

ਚੱਲਦੀ BMW ਗੱਡੀ ਬਣੀ ਅੱਗ ਦਾ ਗੋਲਾ, ਨਿਕਲੀਆਂ ਲਪਟਾਂ, ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਹੋਇਆ ਹਾਦਸਾ

ਲੁਧਿਆਣਾ ਵਿੱਚ ਅੱਜ ਇੱਕ ਚੱਲਦੀ BMW ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੇ ਚੱਲਦੀ ਗੱਡੀ ਤੋਂ ਛਾਲ ਮਾਰ ਕੇ ਜਾਨ...

ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਦੇ ਘਰ ਫਾਇਰਿੰਗ, ਬਾਈਕ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਮਾਨਸਾ ਵਿੱਚ ਐਤਵਾਰ ਦੇਰ ਰਾਤ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ ਦੇ ਘਰ ਗੋਲੀਆਂ ਚਲਾ...

ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਬਰਗਾੜੀ ਬੇਅਦਬੀ ਮਾਮਲੇ ‘ਚ ਨਹੀਂ ਮਿਲੀ ਰਾਹਤ

ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਪਟੀਸ਼ਨ ‘ਤੇ ਅੱਜ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਮਾਮਲੇ ‘ਚ ਡੇਰਾ ਸੱਚਾ ਸੌਦਾ...

38th National Games : ਪੰਜਾਬ ਦੀ ਸਿਫ਼ਤ ਤੇ ਅੰਜੁਮ ਨੇ ਮਾਰੀਆਂ ਮੱਲ੍ਹਾਂ, ਸ਼ੂਟਿੰਗ ਈਵੈਂਟ ‘ਚ ਜਿੱਤਿਆ ਸੋਨੇ ਤੇ ਚਾਂਦੀ ਦਾ ਮੈਡਲ

ਅੱਜਕਲ੍ਹ ਉਤਰਾਖੰਡ ਵਿੱਚ ਰਾਸ਼ਟਰੀ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਦੇ ਤ੍ਰਿਸ਼ੂਲ...

ਪਹਿਲੀ ਵਾਰ ਬਠਿੰਡਾ ‘ਚ ਹੋਣ ਜਾ ਰਿਹਾ ਅੰਤਰਰਾਸ਼ਟਰੀ ਥੀਏਟਰ ਫੈਸਟੀਵਲ, 5 ਦਿਨ ਹੋਵੇਗਾ ਵਿਸ਼ਵ ਪ੍ਰਸਿੱਧ ਨਾਟਕਾਂ ਦਾ ਮੰਚਨ

ਪੰਜਾਬ ਦੇ ਇਤਿਹਾਸਕ ਸ਼ਹਿਰ ਬਠਿੰਡਾ ਦਾ ਨਾਂ ਦੁਨੀਆ ਭਰ ਵਿੱਚ ਪ੍ਰਸਿੱਧ ਕਰਨ ਅਤੇ ਬਠਿੰਡਾ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ...

ਬਠਿੰਡਾ ‘ਚ ਧੁੰਦ ਕਾਰਨ ਵਾਪਰਿਆ ਹਾਦਸਾ, ਟਰੱਕਾਂ ਦੀ ਹੋਈ ਜ਼ੋਰਦਾਰ ਟੱਕਰ, ਡ੍ਰਾਈਵਰ ਹੋਇਆ ਜ਼ਖਮੀ

ਪੰਜਾਬ ਵਿੱਚ ਧੁੰਦ ਕਾਰਨ ਵੱਖ-ਵੱਖ ਥਾਵਾਂ ‘ਤੇ ਜਿੱਥੇ ਸੜਕੀ ਹਾਦਸੇ ਵਾਪਰਦੇ ਦੇਖਣ ਨੂੰ ਮਿਲ ਰਹੇ ਹਨ ਉੱਥੇ ਹੀ ਧੁੰਦ ਦਾ ਕਹਿਰ ਬਠਿੰਡਾ...

ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਲੱਸਣ, ਖਾਲੀ ਪੇਟ ਖਾਣ ਨਾਲ ਮਿਲੇਗਾ ਕਈ ਬੀਮਾਰੀਆਂ ਤੋਂ ਛੁਟਕਾਰਾ

ਘਰ ਦੀ ਰਸੋਈ ਵਿਚ ਉਪਲਬਧ ਮਸਾਲੇ ਨਾ ਸਿਰਫ ਸਬਜ਼ੀਆਂ ਦਾ ਸੁਆਦ ਵਧਾਉਂਦੇ ਹਨ ਸਗੋਂ ਸਿਹਤ ਲਈ ਵੀ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ। ਲੱਸਣ ਵੀ...

ਭਾਰਤੀ ਮੂਲ ਦੀ ਗਾਇਕਾ ਚੰਦਰਿਕਾ ਟੰਡਨ ਨੇ ਜਿੱਤਿਆ ਗ੍ਰੈਮੀ ਐਵਾਰਡ, ਐਲਬਮ ‘ਤ੍ਰਿਵੇਣੀ’ ਲਈ ਮਿਲਿਆ ਪੁਰਸਕਾਰ

ਭਾਰਤੀ-ਅਮਰੀਕੀ ਗਾਇਕਾ ਤੇ ਉਦਮੀ ਚੰਦਰਿਕਾ ਟੰਡਨ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਐਲਬਮ ‘ਤ੍ਰਿਵੇਣੀ’ ਲਈ ਗ੍ਰੈਮੀ ਐਵਾਰਡ...

ਬੱਲੂਆਣਾ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਅਕਤੀ ਦਾ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਬਠਿੰਡਾ ਦੇ ਪਿੰਡ ਬੱਲੂਆਣਾ ਵਿੱਚ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਦੇ...

ਮਹਾਕੁੰਭ ‘ਚ ਭਗਦੜ ‘ਤੇ ਸੁਣਵਾਈ ਨੂੰ ਸੁਪਰੀਮ ਕੋਰਟ ਨੇ ਕੀਤਾ ਇਨਕਾਰ, ਕਿਹਾ-ਹਾਈਕੋਰਟ ਜਾਓ

ਸੁਪਰੀਮ ਕੋਰਟ ਨੇ ਪ੍ਰਗਯਾਗਰਾਜ ਮਹਾਕੁੰਭ ਵਿਚ ਸ਼ਰਧਾਲੂਆਂ ਦੀ ਸੁਰੱਖਿਆ ਲਈ ਗਾਈਡਲਾਈਨਸ ਜਾਰੀ ਕਰਨ ਦੀ ਮੰਗ ਵਾਲੀ ਜਨਹਿਤ ਪਟੀਸ਼ਨ ‘ਤੇ...

ਮਾਨਸਾ ‘ਚ ਬਾਈਕ ਸਵਾਰਾਂ ਵੱਲੋਂ ਇੱਕ ਘਰ ‘ਤੇ ਫਾਇਰਿੰਗ, 30 ਲੱਖ ਰੁਪਏ ਦੀ ਮੰਗੀ ਫਿਰੌਤੀ, ਘਟਨਾ CCTV ‘ਚ ਕੈਦ

ਮਾਨਸਾ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਦੇਰ ਰਾਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ...

ਹੈਰਾਨ ਕਰਨ ਦੇਣ ਵਾਲਾ ਮਾਮਲਾ, ਪਤੀ ਦੀ ਕਿਡਨੀ 10 ਲੱਖ ‘ਚ ਵੇਚ ਪਤਨੀ ਆਸ਼ਿਕ ਨਾਲ ਹੋਈ ਫਰਾਰ

ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਆਸ਼ਿਕ ਦੇ ਪਿਆਰ ਵਿਚ ਅੰਨ੍ਹੀ ਹੋਈ ਪਤਨੀ ਨੇ...

ਭਾਰਤੀ ਮਹਿਲਾ U-19 ਕ੍ਰਿਕਟ ਟੀਮ ਨੇ ਦੂਜੀ ਵਾਰ ਜਿੱਤਿਆ ਟੀ-20 ਵਿਸ਼ਵ ਕੱਪ ਦਾ ਖ਼ਿਤਾਬ, CM ਮਾਨ ਨੇ ਦਿੱਤੀ ਵਧਾਈ

ਭਾਰਤ ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ। ਟੀਮ ਇੰਡੀਆ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ...

ਰੁਪਏ ‘ਚ ਰਿਕਾਰਡ ਗਿਰਾਵਟ, ਪਹਿਲੀ ਵਾਰ ਡਾਲਰ ਦੇ ਮੁਕਾਬਲੇ 87 ਰੁਪਏ ਦੇ ਹੇਠਲੇ ਪੱਧਰ ‘ਤੇ ਪਹੁੰਚਿਆ

ਡਾਲਰ ਦੇ ਮੁਕਾਬਲੇ ਰੁਪਏ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਹੈ। ਸੋਮਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਰੁਪਏ ‘ਚ ਵੱਡੀ...

ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ, ਦੂਜੇ ਸੂਬਿਆਂ ਦੀਆਂ ਜੇਲ੍ਹਾਂ ‘ਚ ਬੰਦ ਬਦਮਾਸ਼ਾਂ ਨੂੰ ਲਿਆਂਦਾ ਜਾਵੇਗਾ ਪੰਜਾਬ

ਪੰਜਾਬ ਪੁਲਿਸ ਬਦਮਾਸ਼ਾਂ ਖਿਲਾਫ ਪੂਰੇ ਐਕਸ਼ਨ ਦੀ ਤਿਆਰੀ ਵਿਚ ਹੈ। ਦੂਜੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦ ਬਦਮਾਸ਼ਾਂ ਨੂੰ ਪੰਜਾਬ ਲਿਆਂਦਾ...

ਦਿੱਲੀ ਵਿਧਾਨ ਸਭਾ ਚੋਣਾਂ: ਵੋਟਿੰਗ ਦੌਰਾਨ ਐਗਜ਼ਿਟ ਪੋਲ ‘ਤੇ ਪਾਬੰਦੀ, ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ

ਦਿੱਲੀ ਵਿਧਾਨ ਸਭਾ ਚੋਣਾਂ 2025 ਤਹਿਤ 5 ਫਰਵਰੀ ਨੂੰ ਵੋਟਿੰਗ ਹੋਣੀ ਹੈ। ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇੱਕ ਹੁਕਮ ਜਾਰੀ ਕੀਤਾ...

ਫਤਿਹਗੜ੍ਹ ਚੂੜੀਆਂ : ਫਾਰਚੂਨਰ ਗੱਡੀ ਨੇ ਬਾਈਕ ਸਵਾਰ ਨੂੰ ਦਰੜਿਆ, ਪਤਨੀ ਸਾਹਮਣੇ ਹੀ ਪਤੀ ਨੇ ਛੱਡੇ ਸਾਹ

ਫਤਿਹਗੜ੍ਹ ਚੂੜੀਆਂ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਬਾਈਕ ਸਵਾਰ ਦੀ ਮੌਤ ਹੋ ਗਈ ਹੈ। ਪਤਨੀ ਦੇ ਸਾਹਮਣੇ ਹੀ ਪਤੀ ਨੇ ਸਾਹ...

ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਬਣੇ ਦੂਜੇ ਭਾਰਤੀ ਬਣੇ ਪੰਜਾਬ ਦੇ ਅਭਿਸ਼ੇਕ ਸ਼ਰਮਾ, 54 ਗੇਂਦਾਂ ‘ਚ ਬਣਾਈਆਂ 153 ਦੌੜਾਂ

ਅਭਿਸ਼ੇਕ ਸ਼ਰਮਾ ਇਸ ਨਾਂ ਦੀ ਗੂੰਜ ਭਾਰਤ ਦੇ ਹਰ ਕੋਨੇ ਵਿਚ ਦੇਖਣ ਨੂੰ ਮਿਲ ਰਹੀ ਹੈ। ਮਹਿਜ਼ 24 ਸਾਲ ਦੇ ਖਿਡਾਰੀ ਨੇ ਵਰਲਡ ਕਲਾਸ ਬਾਲਿੰਗ ਨੂੰ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ਼, ਕੁਝ ਇਲਾਕਿਆਂ ‘ਚ ਬਣੇ ਮੀਂਹ ਦੇ ਆਸਾਰ, ਜਾਰੀ ਹੋਇਆ ਧੁੰਦ ਦਾ ਅਲਰਟ

ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਵਿਚ ਤਬਦੀਲੀ ਦੇਖਣ ਨੂੰ ਮਿਲੀ ਹੈ। ਮੌਸਮ ਦੇ ਮਿਜਾਜ਼ ਨੇ ਇਕ ਵਾਰ ਫਿਰ ਤੋਂ ਕਰਵਟ ਲਈ ਹੈ। ਫਰਵਰੀ ਚੜ੍ਹਦੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 3-2-2025

ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ...

ਅੰਮ੍ਰਿਤਸਰ ਦੇ ਖੇਮਕਰਨ ‘ਚ ਵਾਪਰਿਆ ਹਾਦਸਾ, ਕਾਰ ਤੇ ਬੱਸ ਵਿਚਾਲੇ ਹੋਈ ਟੱਕਰ, 3 ਲੋਕਾਂ ਦੀ ਮੌਤ

ਪੰਜਾਬ ਵਿਚ ਵੱਡਾ ਹਾਦਸਾ ਵਾਪਰਿਆ ਹੈ। ਬੱਸ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ-ਖੇਮਕਰਨ...

ਟਰੰਪ ਦੇ ਟੈਰਿਫ ਵਾਰ ‘ਤੇ ਕੈਨੇਡਾ ਦਾ ਪਲਟਵਾਰ, ਟਰੂਡੋ ਨੇ ਅਮਰੀਕਾ ਨੂੰ ਦੇ ਦਿੱਤਾ ਵੱਡਾ ਝਟਕਾ

ਅਮਰੀਕਾ ਵੱਲੋਂ ਕੈਨੇਡਾ ਤੋਂ ਆਉਣ ਵਾਲੀਆਂ ਸਾਰੀਆਂ ਚੀਜ਼ਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਦੇ ਐਲਾਨ ਦੇ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ...

ਮਾਰਚ ‘ਚ ਸਿੰਗਾਪੁਰ ਜਾਣਗੇ ਪੰਜਾਬ ਦੇ 36 ਸਰਕਾਰੀ ਅਧਿਆਪਕ, ਵਿਦੇਸ਼ ‘ਚ ਲੈਣਗੇ ਟ੍ਰੇਨਿੰਗ

ਪੰਜਾਬ ਸਰਕਾਰ ਵਲੋਂ ਮਾਰਚ ਮਹੀਨੇ ਵਿਚ 36 ਟੀਚਰਾਂ ਦੇ ਇਕ ਬੈਚ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਜਾਵੇਗਾ। ਪੰਜਾਬ ਦੇ ਸਿੱਖਿਆ ਮੰਤਰੀ...

ਪੰਜਾਬ ਸਰਕਾਰ ਦਾ ਉਪਰਾਲਾ, SC ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾਰੀ

ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਰਕਮ 86583 ਵਿਦਿਆਰਥੀਆਂ ਲਈ...

ਸ਼ਰਧਾਲੂਆਂ ਲਈ ਚੰਗੀ ਖਬਰ, 4 ਮਈ ਨੂੰ ਖੁੱਲ੍ਹਣਗੇ ਬਦਰੀਨਾਥ ਮੰਦਰ ਦੇ ਪਵਿੱਤਰ ਕਪਾਟ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ਬਦਰੀਨਾਥ ਮੰਦਰ ਦੇ ਪਵਿੱਤਰ ਕਪਾਟ 4 ਮਈ ਨੂੰ ਸਵੇਰੇ 6 ਵਜੇ ਸ਼ਰਧਾਲੂਆਂ ਲਈ ਖੁੱਲ੍ਹਣਗੇ। ਬਸੰਤ...

U-19 Women’s T-20 World Cup : ਟੀਮ ਇੰਡੀਆ ਨੇ ਰਚਿਆ ਇਤਿਹਾਸ, ਲਗਾਤਾਰ ਦੂਜੀ ਵਾਰ ਬਣੀ ਵਿਸ਼ਵ ਚੈਂਪੀਅਨ

ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਲਗਾਤਾਰ ਦੂਜੀ ਵਾਰ ਵੂਮੈਨਸ ਅੰਡਰ-19 ਟੀ-20 ਵਰਲਡ ਕੱਪ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ...

ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਮਜ਼ਦੂਰ ਦੇ ਦੋ ਕਮਰਿਆਂ ਵਾਲੇ ਮਕਾਨ ਦਾ ਬਿੱਲ ਭੇਜਿਆ 3.5 ਲੱਖ ਰੁਪਏ

ਅੰਮ੍ਰਿਤਸਰ ਦੇ ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਵਿਭਾਗ ਨੇ ਬਟਾਲਾ ਰੋਡ ‘ਤੇ ਰਹਿਣ ਮਜ਼ਦੂਰ ਪਰਿਵਾਰ ਲਈ ਲੱਖਾਂ ਰੁਪਏ...

ਜਲੰਧਰ : ਗੰਨੇ ਨਾਲ ਲੱਦੀ ਟਰਾਲੀ ਬਾਈਕ ‘ਤੇ ਪਲਟੀ, ਹਾਦਸੇ ‘ਚ ਬੱਚੇ ਦੀ ਮੌਤ, ਪਿਤਾ ਗੰਭੀਰ ਜ਼ਖਮੀ

ਜਲੰਧਰ ਦੇ ਮਹਿਤਪੁਰ ਵਿਚ ਬੀਤੀ ਰਾਤ ਖਰਾਬ ਸੜਕ ਤੋਂ ਲੰਘ ਰਹੇ ਗੰਨੇ ਨਾਲ ਲੱਦੀ ਟਰੈਕਟਰ-ਟਰਾਲੀ ਬਾਈਕ ਸਵਾਰ ਵਿਅਕਤੀਤੇ ਉਸ ਦੇ ਪੁੱਤਰ ਤੇ...

ਜਲੰਧਰ ‘ਚ 2 ਦਿਨਾਂ ਲਈ ਸ਼ਰਾਬ ਤੇ ਮੀਟ ‘ਤੇ ਪਾਬੰਦੀ, ਗੁਰੂ ਰਵਿਦਾਸ ਜਯੰਤੀ ਨੂੰ ਲੈ ਕੇ ਸ਼ਹਿਰ ‘ਚ ਕੱਢੀ ਜਾਵੇਗੀ ਸ਼ੋਭਾ ਯਾਤਰਾ

ਜਲੰਧਰ ‘ਚ ਜ਼ਿਲਾ ਪ੍ਰਸ਼ਾਸਨ ਨੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਦੋਵੇਂ ਦਿਨ 11 ਅਤੇ 12 ਫਰਵਰੀ ਨੂੰ ਮੀਟ ਅਤੇ ਸ਼ਰਾਬ ਦੀਆਂ...

ਬਠਿੰਡਾ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, PSPCL ਦੇ JE ਨੂੰ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਬਠਿੰਡਾ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਵਿਜੀਲੈਂਸ ਵਿਭਾਗ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ...

ਪਿੰਡ ਸ਼ਾਹਪੁਰ ਜਾਜਨ ਨੇੜੇ ਵੱਡਾ ਐਨਕਾਊਂਟਰ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ

ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿੱਚ ਗੈਂਗਸਟਰਾਂ ਅਤੇ ਪੁਲਿਸ ਵਿੱਚ ਜ਼ਬਰਦਸਤ ਮੁਕਾਬਲਾ ਹੋਇਆ ਹੈ। ਪੁਲਿਸ ਗੈਂਗਸਟਰਾਂ ਨੂੰ...

ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਰੋਜ਼ੀ-ਰੋਟੀ ਕਮਾਉਣ ਲਈ ਪੰਜਾਬ ਤੋਂ ਕਈ ਨੌਜਵਾਨ ਵਿਦੇਸ਼ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਵਿਦੇਸ਼ਾਂ ‘ਚ ਅਜਿਹਾ ਭਾਣਾ ਵਾਪਰ ਜਾਂਦਾ ਹੈ,...

ਤਰਨ ਤਾਰਨ ‘ਚ 2 ਮੋਟਰਸਾਈਕਲ ਦੀ ਆਪਸ ‘ਚ ਹੋਈ ਟੱਕਰ, ਇੱਕ ਵਿਅਕਤੀ ਦੀ ਗਈ ਜਾਨ, 2 ਜ਼ਖਮੀ

ਤਰਨ ਤਾਰਨ ਦੇ ਪਿੰਡ ਹਰੀਕੇ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਦੋ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ‘ਚ ਇੱਕ ਵਿਅਕਤੀ ਦੀ...

ਗੜ੍ਹਸ਼ੰਕਰ ‘ਚ ਧੁੰਦ ਕਾਰਨ ਵਾਪਰਿਆ ਹਾਦਸਾ, ਬਿਸਤ-ਦੁਆਬ ਨਹਿਰ ‘ਚ ਡਿੱਗੀ ਕਾਰ, ਚਾਲਕ ਦੀ ਹੋਈ ਮੌਤ

ਗੜ੍ਹਸ਼ੰਕਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਬਿਸਤ ਦੁਆਬ ਨਹਿਰ ਵਿੱਚ ਇੱਕ ਗੱਡੀ ਡਿੱਗ ਗਈ। ਹਾਦਸੇ ਵਿੱਚ ਕਾਰ ਵਿੱਚ...

ਖਰੜ ‘ਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ, ਮ੍ਰਿਤਕ ਦੇ ਪਿਤਾ ਨੇ ਇਨਸਾਫ਼ ਦੀ ਕੀਤੀ ਮੰਗ

ਖਰੜ ‘ਚ ਬੀਤੀ ਰਾਤ ਸਿਵਜੋਤ ਇਨਕਲੇਵ ਦੇ ਇੱਕ ਢਾਬੇ ‘ਤੇ ਬੈਠੇ ਕਬੱਡੀ ਖਿਡਾਰੀ ਦੀ ਗੋਲੀਆਂ ਅਤੇ ਕਿਰਪਾਨਾ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 2-2-2025

ਧਨਾਸਰੀ ਮਹਲਾ ੩ ॥ ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥ ਸਾਚੈ ਸਬਦਿ ਵਸੈ...

Budget 2025 : ਬਿਜਲੀ ਰਿਫਾਰਮਸ ਦੀ ਮੰਗ ਪੂਰੀ, ਕਿਸਾਨਾਂ ਨੂੰ ਲੈ ਕੇ ਐਲਾਨ, ਜਾਣੋ ਕੇਂਦਰੀ ਬਜਟ ‘ਚ ਪੰਜਾਬ ਨੂੰ ਕੀ-ਕੀ ਮਿਲਿਆ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਹਰ ਵਰਗ ਨੂੰ ਕੁਝ ਨਾ ਕੁਝ ਦੇਣ ਦੇ ਕੀਤੇ ਗਏ ਐਲਾਨਾਂ ‘ਚ ਇਹ ਰਾਜਾਂ ‘ਤੇ ਵੀ ਨਿਰਭਰ...

BCCI Awards : ਬੁਮਰਾਹ ਤੇ ਸਮ੍ਰਿਤੀ ਮੰਧਾਨਾ ਨੂੰ ਮਿਲੇ ਸਭ ਤੋਂ ਵੱਡੇ ਐਵਾਰਡ, ਅਸ਼ਵਿਨ ਤੇ ਸਚਿਨ ਦਾ ਵੀ ਹੋਇਆ ਖਾਸ ਸਨਮਾਨ

ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮਹਿਲਾ ਕ੍ਰਿਕਟ ਟੀਮ ਦੀ ਅਨੁਭਵੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ...

‘ਪੰਜਾਬ ਨੂੰ ਇੱਕ ਵਾਰ ਫਿਰ ਅਣਦੇਖਿਆ ਕੀਤਾ ਗਿਆ’- ਬਜਟ ‘ਤੇ ਬੋਲੇ CM ਮਾਨ

ਸ਼ਨੀਵਾਰ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ 2025-26 ਪੇਸ਼ ਕੀਤਾ ਗਿਆ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਰਾਸ਼ਾ ਪ੍ਰਗਟਾਈ।...

ਰੋਜ਼ ਪੀਓ ਗੁੜ-ਜੀਰੇ ਦਾ ਪਾਣੀ, ਕਈ ਸਿਹਤ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ, ਜਾਣੋ ਬਣਾਉਣ ਦਾ ਤਰੀਕਾ

ਕੀ ਤੁਸੀਂ ਕਦੇ ਗੁੜ-ਜੀਰੇ ਦਾ ਪਾਣੀ ਪੀਤਾ ਹੈ? ਜੇ ਨਹੀਂ ਤਾਂ ਤੁਹਾਨੂੰ ਇਸ ਦੇ ਬਣਾਉਣ ਦੇ ਤਰੀਕੇ ਦੇ ਨਾਲ-ਨਾਲ ਕਮਾਲ ਦੇ ਸਿਹਤ ਨੂੰ ਮਿਲਣ ਵਾਲੇ...

ਧੁੰਦ ਕਰਕੇ ਦਰੱਖਤ ਨਾਲ ਟਕਰਾਈ ਕਾਰ, ਹਾਦਸੇ ‘ਚ ਜੀਜਾ-ਸਾਲੇ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ

ਫਰਵਰੀ ਮਹੀਨੇ ਦੇ ਪਹਿਲੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਵੇਖਣ ਨੂੰ ਮਿਲੀ। ਇਸ ਧੁੰਦ ਕਾਰਨ ਮੁਕਤਸਰ ਜ਼ਿਲੇ ‘ਚ ਦਰਦਨਾਕ...

ਫਗਵਾੜਾ ਨੂੰ ਮਿਲਿਆ ਨਵਾਂ ਮੇਅਰ, ‘ਆਪ’ ਦੇ ਰਾਮਪਾਲ ਉੱਪਲ ਨੇ ਮਾਰੀ ਬਾਜ਼ੀ

ਫਗਵਾੜਾ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਫਗਵਾੜਾ ‘ਚ ‘ਆਪ’ ਨੇ ਬਾਜ਼ੀ ਮਾਰੀ ਹੈ। ਫਗਵਾੜਾ ‘ਚ ‘ਆਪ’ ਨੇ ਰਾਮਪਾਲ ਉੱਪਲ ਨੂੰ...

1994 ਬੈਚ ਦੇ IFS ਟੌਪਰ ਧਰਮਿੰਦਰ ਸ਼ਰਮਾ ਬਣੇ ਪ੍ਰਧਾਨ ਮੁੱਖ ਜੰਗਲਾਤ ਕੰਜ਼ਰਵੇਟਰ, ਈਕੋ ਟੂਰਿਜ਼ਮ ਨੂੰ ਦੇਣਗੇ ਹੁਲਾਰਾ

1994 ਬੈਚ ਦੇ ਭਾਰਤੀ ਜੰਗਲਾਤ ਸੇਵਾ ਦੇ ਧਰਮਿੰਦਰ ਸ਼ਰਮਾ ਨੇ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ, ਪੰਜਾਬ ਵਜੋਂ ਅਹੁਦਾ ਸੰਭਾਲ ਲਿਆ...

Budget 2025-26 : ‘ਇਹ ਬਜਟ ਆਮ ਲੋਕਾਂ ਦੇ ਸੁਪਨੇ ਪੂਰੇ ਕਰਨ ਵਾਲਾ’, PM ਮੋਦੀ ਨੇ ਕੀਤੀ ਖੂਬ ਤਾਰੀਫ਼

ਦੇਸ਼ ਦਾ ਆਮ ਬਜਟ ਆਉਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸਾਹਮਣੇ ਆਇਆ ਹੈ। ਪੀ.ਐੱਮ. ਮੋਦੀ ਨੇ ਇਸ ਨੂੰ ਆਮ ਆਦਮੀ ਦਾ ਬਜਟ ਦੱਸਿਆ...

ਮੋਬਾਈਲ, LED ਟੀਵੀ, ਦਵਾਈਆਂ ਹੋਣਗੀਆਂ ਸਸਤੀਆਂ, ਜਾਣੋ ਬਜਟ ‘ਚ ਕੀ ਹੋਇਆ ਸਸਤਾ ਤੇ ਕੀ ਮਹਿੰਗਾ

ਸੰਸਦ ਵਿਚ ਬਜਟ ਪੇਸ਼ ਹੋ ਚੁੱਕਾ ਹੈ। ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਰਮਨ ਡਾਇਰੈਕਟ ਤੇ ਇਨਡਾਇਰੈਕਟ ਟੈਕਸ ਦਾ ਐਲਾਨ ਕਰ ਚੁੱਕੀ ਹੈ। ਸੰਸਦ...

ਮੰਦਭਾਗੀ ਖਬਰ : ਸੜਕ ਹਾਦਸੇ ਦੌਰਾਨ 19 ਸਾਲਾ ਕਬੱਡੀ ਖਿਡਾਰੀ ਦੀ ਗਈ ਜਾਨ

ਬੀਤੀ 30 ਜਨਵਰੀ ਸ਼ਾਮ ਤਕਰੀਬਨ 7 ਕੁ ਵਜੇ ਪਿੰਡ ਲੱਖਣ ਕੇ ਪੱਡਾ ਅਨਾਜ ਮੰਡੀ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਬੁਲੇਟ ਮੋਟਰ ਸਾਈਕਲ ਨੌਜਵਾਨ...

ਬਜ਼ੁਰਗਾਂ ਲਈ ਵਿੱਤ ਮੰਤਰੀ ਦਾ ਵੱਡਾ ਐਲਾਨ, TDS ਦੀ ਸੀਮਾ ਵਧਾ ਕੇ ਕੀਤੀ 10 ਲੱਖ ਰੁਪਏ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੀ ਹੈ। ਇਹ ਉਨ੍ਹਾਂ ਦਾ ਲਗਾਤਾਰ 8ਵਾਂ ਬਜਟ ਹੈ। ਕੇਂਦਰੀ ਬਜ਼ਟ ‘ਚ...

ਬਜਟ 2025-26 : ਆਮ ਲੋਕਾਂ ਨੂੰ ਵੱਡੀ ਰਾਹਤ, 12 ਲੱਖ ਰੁਪਏ ਇਨਕਮ ਤੱਕ ਹੁਣ ਨਹੀਂ ਲੱਗੇਗਾ ਕੋਈ ਟੈਕਸ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੀ ਹੈ। ਇਹ ਉਨ੍ਹਾਂ ਦਾ ਲਗਾਤਾਰ 8ਵਾਂ ਬਜਟ ਹੈ। ਕੇਂਦਰੀ ਬਜ਼ਟ ‘ਚ...

Budget 2025-2026 : ਬਜਟ ‘ਚ ਕਿਸਾਨਾਂ ਨੂੰ ਖੁੱਲ੍ਹੇ ਦਿਲ ਨਾਲ ਵੰਡੇ ਗੱਫੇ, ਕਿਸਾਨ ਕ੍ਰੇਡਿਟ ਕਾਰਡ ਲਿਮਟ ‘ਚ ਕੀਤਾ ਵਾਧਾ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੀ ਹੈ। ਇਹ ਉਨ੍ਹਾਂ ਦਾ ਲਗਾਤਾਰ 8ਵਾਂ ਬਜਟ ਹੈ। ਕੇਂਦਰੀ ਬਜ਼ਟ ‘ਚ...

ਅਮਰੀਕਾ ‘ਚ ਇੱਕ ਹੋਰ ਜਹਾਜ਼ ਹੋਇਆ ਕ੍ਰੈ/ਸ਼, ਕਈ ਘਰਾਂ ਨੂੰ ਲੱਗੀ ਅੱ.ਗ, ਹਾ.ਦ/ਸੇ ‘ਚ 6 ਲੋਕਾਂ ਦੀ ਗਈ ਜਾ/ਨ

ਅਮਰੀਕਾ ਦੇ ਪੇਂਸਿਲਵੇਨਿਆ ਸੂਬੇ ਦੇ ਫਿਲਾਡੇਲਫਿਆ ਵਿਚ ਅੱਜ ਸਵੇਰੇ ਇਕ ਹੋਰ ਪਲੇਨ ਕ੍ਰੈਸ਼ ਹੋ ਗਿਆ। ਫਿਲਾਡੇਲਫਿਆ ਤੋਂ ਮਿਸੌਰੀ ਜਾ ਰਹੇ...

ਪੰਜਾਬ ‘ਚ ਚਾਰੇ ਪਾਸੇ ਛਾਈ ਸੰਘਣੀ ਧੁੰਦ, ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ‘ਚ ਪ੍ਰਗਟਾਈ ਮੀਂਹ ਦੀ ਸੰਭਾਵਨਾ

ਪੰਜਾਬ ਵਿਚ ਅੱਜ ਸਾਰੇ ਪਾਸੇ ਸੰਘਣੀ ਧੁੰਦ ਛਾਈ ਹੋਈ ਹੈ। ਆਸ-ਪਾਸ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ। ਵਿਜੀਬਿਲਟੀ ਵੀ 50 ਮੀਟਰ ਦੇ ਕਰੀਬ ਦਰਜ...

UPI ਟ੍ਰਾਂਜੈਕਸ਼ਨ ਸਣੇ ਅੱਜ ਤੋਂ ਹੋਣ ਜਾ ਰਹੇ ਇਹ 5 ਵੱਡੇ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਸਿੱਧਾ ਅਸਰ

ਦੇਸ਼ ਵਿਚ ਅੱਜ ਆਮ ਬਜਟ ਪੇਸ਼ ਕੀਤਾ ਜਾਵੇਗਾ ਜਿਸ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਪੇਸ਼ ਕਰਨਗੇ। ਬਜਟ ਨੂੰ ਲੈ ਕੇ ਆਮ ਜਨਤਾ ਤੇ...

Budget 2025: ਰਾਸ਼ਟਰਪਤੀ ਭਵਨ ਲਈ ਰਵਾਨਾ ਹੋਏ ਨਿਰਮਲਾ ਸੀਤਾਰਮਨ, 11 ਵਜੇ ਪੇਸ਼ ਹੋਵੇਗਾ ਬਜਟ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 8ਵਾਂ ਬਜਟ ਪੇਸ਼ ਕਰਨਗੇ। ਸਵੇਰੇ 8.45 ਵਜੇ ਉਹ ਆਪਣੀ ਰਿਹਾਇਸ਼ ਤੋਂ ਵਿੱਤ ਮੰਤਰਾਲੇ ਪਹੁੰਚੀ।...

ਦਿੱਲੀ ਚੋਣਾਂ ਵਿਚਾਲੇ ਕੇਜਰੀਵਾਲ ਨੂੰ ਵੱਡਾ ਝਟਕਾ! ‘ਆਪ’ ਦੇ 7 ਵਿਧਾਇਕਾਂ ਨੇ ਛੱਡੀ ਪਾਰਟੀ

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਸਿਰਫ 5 ਦਿਨ ਹੀ ਬਚੇ ਹਨ ਤੇ ਅਜਿਹੇ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ...

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਸਫਲਤਾ, ਨਾਮੀ ਗੈਂਗ ਦੇ 4 ਗੁਰਗਿਆਂ ਨੂੰ ਹਥਿਆਰਾਂ ਤੇ ਡਰੱਗ ਮਨੀ ਸਣੇ ਦਬੋਚਿਆ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਾਮੀ ਗੈਂਗ ਦੇ ਚਾਰ ਮੈਂਬਰਾਂ ਨੂੰ ਹਥਿਆਰਾਂ ਤੇ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ...

ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਦਾ ਸਨਮਾਨ

ਜਲੰਧਰ, ਜਨਵਰੀ 31: ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ, ਪੁਲਿਸ ਕਮਿਸ਼ਨਰ ਜਲੰਧਰ ਨੇ ਜਲੰਧਰ ਪੁਲਿਸ ਕਮਿਸ਼ਨਰੇਟ ਅਧੀਨ ਸੇਵਾ ਕਰ ਰਹੇ ਪੁਲਿਸ...

ਬਟਾਲਾ : ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਵਾਪਰਿਆ ਹਾਦਸਾ, ਤਾਰ ਟੁੱਟਣ ਨਾਲ ਗੁਰਸਿੱਖ ਦੀ ਗਈ ਜਾਨ

ਬਟਾਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਚ ਅੱਜ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਹਾਦਸਾ ਵਾਪਰ ਗਿਆ। ਸੇਵਾ ਦੌਰਾਨ ਤਾਰ...

ਡਾ. ਅੰਬੇਡਕਰ ਬੁੱਤ ਨਾਲ ਛੇੜਛਾੜ ਮਾਮਲੇ ‘ਚ BJP ਨੇ ਬਣਾਈ 6 ਮੈਂਬਰੀ ਕਮੇਟੀ, ਅੰਮ੍ਰਿਤਸਰ ਪਹੁੰਚ ਕਰੇਗੀ ਜਾਂਚ

ਅੰਮ੍ਰਿਤਸਰ ਵਿਚ ਡਾ. ਅੰਬੇਡਕਰ ਬੁੱਤ ਨਾਲ ਹੋਈ ਛੇੜਛਾੜ ਮਾਮਲੇ ਨਾਲ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਲਈ 6...

ਅਮਰੀਕਾ : ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਟੱਕਰ ‘ਚ 67 ਲੋਕਾਂ ਦੀ ਮੌਤ, PM ਮੋਦੀ ਨੇ ਜਤਾਇਆ ਦੁੱਖ

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਚ ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਟੱਕਰ ਹੋ ਗਈ। ਇਸ ਵਿਚ 67 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ...

ਮਾਨਵ ਵਿਕਾਸ ਸੰਸਥਾ ਦਾ ਉਪਰਾਲਾ, ਪਿੰਡਾਂ ‘ਚ ਕੈਂਪ ਲਗਾ ਕਿਸਾਨ ਵੀਰਾਂ ਤੇ ਭੈਣਾਂ ਨੂੰ ਨਵੀਆਂ ਤਕਨੀਕਾਂ ਬਾਰੇ ਕਰਵਾ ਰਹੇ ਜਾਣੂ

ਟੀ. ਐੱਨ. ਸੀ ਦੇ ਪ੍ਰਾਣਾ ਪ੍ਰੋਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾ ਪੰਜਾਬ ਦੇ ਛੇ ਜ਼ਿਲ੍ਹਿਆਂ ਪਟਿਆਲਾ, ਫਤਿਹਗੜ੍ਹ ਸਾਹਿਬ , ਮਲੇਰਕੋਟਲਾ,...

ਫਿਰੋਜ਼ਪੁਰ : ਪਿਕਅੱਪ ਗੱਡੀ ਤੇ ਕੈਂਟਰ ਵਿਚਾਲੇ ਟੱਕਰ ‘ਚ 10-12 ਦੀ ਮੌਤ, CM ਮਾਨ ਨੇ ਪ੍ਰਗਟਾਇਆ ਦੁੱਖ

ਫਿਰੋਜ਼ਪੁਰ ਵਿਚ ਅੱਜ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਕ ਬਲੈਕੋ ਪਿਕਅੱਪ ਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਜਿਸ ਵਿਚ 10 ਤੋਂ 12...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 31-1-2025

ਸਲੋਕ ਮ:੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ ਮ: ੫ ॥...

VIP ਨੰਬਰਾਂ ਦੇ ਸ਼ੌਕੀਨਾਂ ਨੂੰ ਝਟਕਾ! ਪੰਜਾਬ ‘ਚ ਫੈਂਸੀ ਨੰਬਰ ਮਿਲਣਗੇ ਹੁਣ ਹੋਰ ਵੀ ਮਹਿੰਗੇ

VIP ਨੰਬਰਾਂ ਦੇ ਸ਼ੌਕੀਨਾਂ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਹੁਣ ਪੰਜਾਬ ਵਿਚ ਵੀਆਈਪੀ ਨੰਬਰ ਹੋਰ ਵੀ ਮਹਿੰਗੇ ਮਿਲਣਗੇ। ਇਸ ਲਈ...

ਲੁਧਿਆਣਾ GST ਇੰਟੈਲੀਜੈਂਸ ਦਾ ਵੱਡਾ ਐਕਸ਼ਨ, ਅੰਮ੍ਰਿਤਸਰ ‘ਚ 79.4 ਕਰੋੜ ਦੇ ਫਰਜ਼ੀ ਬਿਲਿੰਗ ਘਪਲੇ ਦਾ ਕੀਤਾ ਪਰਦਾਫਾਸ਼

ਜੀਐੱਸਟੀ ਲੁਧਿਆਣਾ ਨੇ ਅੰਮ੍ਰਿਤਸਰ ਵਿਚ ਵੱਡੀ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਦੇ ਬੀਮਾ ਸੈਕਟਰ ਵਿਚ 79.4 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ...