Jan 09

LG ਦਾ ਕਮਾਲ, ਪੇਸ਼ ਕੀਤਾ ਦੁਨੀਆ ਦਾ ਪਹਿਲਾ ਆਰ-ਪਾਰ ਦਿਸਣ ਵਾਲਾ Smart TV

ਕੰਜ਼ਿਊਮਰ ਟੈਕਨਾਲੋਜੀ ਐਸੋਸੀਏਸ਼ਨ (CES 2024) ਸ਼ੁਰੂ ਹੋ ਗਈ ਹੈ। ਤਕਨਾਲੋਜੀ ਦੀ ਦੁਨੀਆ ਦਾ ਇਹ ਖਾਸ ਸਮਾਗਮ ਇਸ ਵਾਰ ਅਮਰੀਕਾ ਦੇ ਲਾਸ ਵੇਗਾਸ ‘ਚ...

CM ਮਾਨ ਬੋਲੇ, ‘ਆਜ਼ਾਦੀ ‘ਚ 90 ਫੀਸਦੀ ਪੰਜਾਬੀਆਂ ਦਾ ਯੋਗਦਾਨ, ਸ਼ਹੀਦਾਂ ਦੀ ਝਾਂਕੀ ਰਿਜੈਕਟ ਕਰਨ ਵਾਲੇ ਇਹ ਕੌਣ’

ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਝਾਂਕੀ ਨੂੰ ਰੱਦ ਕਰਨ ‘ਤੇ CM ਮਾਨ ਨੇ ਕਿਹਾ ਸ਼ਹੀਦਾਂ ਦੀਆਂ ਝਾਂਕਿਆਂ ਨੂੰ ਰਿਜੈਕਟ ਕਰਨ ਵਾਲੇ ਕੌਣ ਹਨ? 26...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੌਂਪੇ ਰਾਸ਼ਟਰੀ ਖੇਡ ਪੁਰਸਕਾਰ, ਇਨ੍ਹਾਂ ਖਿਡਾਰੀਆਂ ਤੇ ਕੋਚਾਂ ਨੂੰ ਮਿਲੇ ਐਵਾਰਡ

ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਮੰਗਲਵਾਰ 9 ਜਨਵਰੀ ਨੂੰ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ। ਇਸਦੇ ਲਈ ਰਾਸ਼ਟਰਪਤੀ ਭਵਨ ਵਿੱਚ ਇੱਕ...

ਭਗਵਾਨ ਰਾਮ ਦਾ ਭਗਤ ਬਣਾ ਰਿਹਾ 7,000 ਕਿਲੋ ਹਲਵਾ, ਕ੍ਰੇਨ ਨਾਲ ਚੁੱਕੀ ਜਾਏਗੀ ਕੜਾਹੀ

ਅਯੁੱਧਿਆ ਦੇ ਵਿਸ਼ਾਲ ਰਾਮ ਮੰਦਿਰ ਵਿੱਚ ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਸਮਾਗਮ ਦੀਆਂ ਤਿਆਰੀਆਂ...

ਲੁਧਿਆਣਾ ‘ਚ ਨਕਲੀ ਆਂਡੇ ਮਿਲਣ ਨਾਲ ਮਚੀ ਹਫੜਾ-ਦਫੜੀ, ਸਾੜਨ ‘ਤੇ ਆਈ ਪਲਾਸਟਿਕ ਦੀ ਗੰਧ

ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸ਼ਹਿਰ ਵਿੱਚ ਨਕਲੀ ਆਂਡੇ ਜੇ ਮਿਲਣ ਨਾਲ ਹਫੜਾ-ਦਫੜੀ ਮਚ ਗਿਆ ਹੈ। ਲੋਕ ਹੁਣ ਆਂਡੇ ਖਾਣ ਤੋਂ ਵੀ ਡਰਦੇ ਹਨ।...

ਜਲੰਧਰ ‘ਚ ਪੈਟਰੋਲ ਪੰਪ ‘ਤੇ ਲੁੱ.ਟ, ਬ.ਦਮਾ.ਸ਼ਾਂ ਨੇ ਏਜੰਟ ਤੋਂ ਖੋਹੀ ਬਰੇਜ਼ਾ ਕਾਰ, ਪੁਲਿਸ ਨੇ ਲੁੱ.ਟੀ ਕਾਰ ਕੀਤੀ ਬਰਾਮਦ

ਪੰਜਾਬ ਦੇ ਜਲੰਧਰ ਦੇ ਆਦਮਪੁਰ ਨੇੜੇ ਪਿੰਡ ਉਦੇਸੀਆਂ ਨੇੜੇ ਸਥਿਤ ਪੈਟਰੋਲ ਪੰਪ ‘ਤੇ ਅਣਪਛਾਤੇ ਲੁਟੇਰਿਆਂ ਨੇ ਗੋਲੀ ਚਲਾ ਕੇ ਏਜੰਟ ਦੀ ਕਾਰ...

ਨੈਸ਼ਨਲ ਹਾਈਵੇਅ 44 ‘ਤੇ ਵਾਪਰਿਆ ਹਾ.ਦਸਾ, ਦਿੱਲੀ ਪੁਲਿਸ ਦੇ ਦੋ ਇੰਸਪੈਕਟਰਾਂ ਦੀ ਹੋਈ ਮੌ.ਤ

ਸੋਨੀਪਤ ‘ਚ ਨੈਸ਼ਨਲ ਹਾਈਵੇਅ-44 ‘ਤੇ ਪਿਆਊ ਮਨਿਆਰੀ ਨੇੜੇ ਬੀਤੀ ਦੇਰ ਰਾਤ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦਿੱਲੀ ਪੁਲਿਸ...

ਕੜਾਕੇ ਦੀ ਠੰਢ ‘ਚ ਠੰਡੇ ਪਾਣੀ ਨਾਲ ਨਹਾਉਣ ‘ਤੇ ਨੌਜਵਾਨ ਪਹੁੰਚਿਆ ਹਸਪਤਾਲ, ਦੋਸਤਾਂ ਨਾਲ ਲਾਈ ਸੀ ਸ਼ਰਤ

ਪੰਜਾਬ ‘ਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਦੌਰਾਨ ਠੰਡੇ ਪਾਣੀ ਨਾਲ ਨਹਾਉਣਾ ਇੱਕ ਨੌਜਵਾਨ ਲਈ ਮਹਿੰਗਾ ਸਾਬਤ ਹੋਇਆ। ਆਪਣੇ ਦੋਸਤਾਂ ਨਾਲ...

520 ਨੌਜਵਾਨਾਂ ਨੂੰ ਅੱਜ ਮਿਲੇਗੀ ਸਰਕਾਰੀ ਨੌਕਰੀ, CM ਮਾਨ ਚੰਡੀਗੜ੍ਹ ‘ਚ ਸੌਂਪਣਗੇ ਨਿਯੁਕਤੀ ਪੱਤਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 520 ਨੌਜਵਾਨਾਂ ਨੂੰ ਸਹਿਕਾਰਤਾ ਵਿਭਾਗ ਵਿੱਚ ਨਿਯੁਕਤੀ ਪੱਤਰ ਦੇਣਗੇ। ਇਸ ਸਬੰਧੀ ਮੀਟਿੰਗ ਚੰਡੀਗੜ੍ਹ ਦੇ...

ਤਰਨਤਾਰਨ ‘ਚ ਵੱਡੀ ਵਾ.ਰਦਾ.ਤ, 5 ਸਾਲਾਂ ਮਗਰੋਂ ਗਰਭਵਤੀ ਹੋਈ ਔਰਤ ਨੂੰ ਮਾ.ਰੀ ਗੋ.ਲੀ

ਤਰਨਤਾਰਨ ‘ਚ ਗਰਭਵਤੀ ਔਰਤ ਸੁਨੀਤਾ ਦੇ ਕਤਲ ਮਾਮਲੇ ਪੁਲਿਸ ਨੇ ਪੁਲਿਸ ਨੇ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਦੋਂ ਪਤੀ ਰਾਜਾ ਦੇ ਦੋਸਤ...

ਕੁੜੀ ਬਣ ਪੇਪਰ ਦਿੰਦਾ ਨੌਜਵਾਨ ਫੜਿਆ, ਸਲਵਾਰ-ਸੂਟ, ਨਕਲੀ ਲੰਮੇ ਵਾਲ ਲਾ ਪਹੁੰਚਿਆ ਪ੍ਰੀਖਿਆ ਕੇਂਦਰ

ਫਰੀਦਕੋਟ ‘ਚ ਬਾਬਾ ਫਰੀਦ ਯੂਨੀਵਰਸਿਟੀ ‘ਚ ਪੈਰਾ-ਮੈਡੀਕਲ ਦੀਆਂ ਅਸਾਮੀਆਂ ‘ਤੇ ਭਰਤੀ ਲਈ ਪ੍ਰੀਖਿਆ ‘ਚ ਕੁੜੀ ਬਣ ਕੇ ਪੇਪਰ ਦੇਣ ਆਇਆ...

ਦੋਆਬੇ ਵਾਲਿਆਂ ਲਈ ਚੰਗੀ ਖ਼ਬਰ, ਜਲਦ ਹੀ ਜਲੰਧਰ ਆਦਮਪੁਰ-ਏਅਰਪੋਰਟ ਤੋਂ ਸ਼ੁਰੂ ਹੋਵੇਗੀ ਘਰੇਲੂ ਉਡਾਨ

ਦੋਆਬੇ ਦੇ ਲੋਕਾਂ ਲਈ ਚੰਗੀ ਖਬਰ ਹੈ। ਜਲੰਧਰ ਸਥਿਤ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਜਲਦੀ ਹੀ ਘਰੇਲੂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ...

ਪੰਜਾਬ-ਹਰਿਆਣਾ-ਚੰਡੀਗੜ੍ਹ ‘ਚ ਸੀਤ ਲਹਿਰ ਦਾ ਅਲਰਟ, ਮੀਂਹ ਦੇ ਆਸਾਰ, ਸੰਘਣੀ ਧੁੰਦ ਦੀ ਵੀ ਚਿਤਾਵਨੀ

ਪੰਜਾਬ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ ਤਿੰਨ ਤੋਂ ਚਾਰ...

ਸੂਬੇ ਦੇ ਹਰ ਪਿੰਡ ‘ਚ ਜਾਣਗੀਆਂ ਗਣਤੰਤਰ ਦਿਵਸ ਪਰੇਡ ਦੀਆਂ ਰਿਜੈਕਟ ਝਾਂਕੀਆਂ- CM ਮਾਨ ਦਾ ਫੈਸਲਾ

26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਦਿੱਲੀ ‘ਚ ਹੋਣ ਵਾਲੀ ਪਰੇਡ ‘ਚੋਂ ਨਿਕਲੀ ਪੰਜਾਬ ਦੀਆਂ ਝਾਂਕੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 9-1-2024

ਸਲੋਕੁ ਮਃ ੩ ॥ ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ਕੁਲੁ...

CT Scan, MRI ਤੇ X-ray ‘ਚ ਕੀ ਹੁੰਦਾ ਹੈ ਫਰਕ? 99 ਫੀਸਦੀ ਲੋਕਾਂ ਨੂੰ ਨਹੀਂ ਪਤਾ, ਸਮਝੋ ਆਸਾਨ ਭਾਸ਼ਾ ‘ਚ

ਜ਼ਿਆਦਾਤਰ ਲੋਕਾਂ ਨੇ ਐਕਸ-ਰੇ, ਸਿਟੀ ਸਕੈਨ ਤੇ MRI ਵਰਗੀ ਜਾਂਚ ਬਾਰੇ ਸੁਣਿਆ ਹੋਵੇਗਾ। ਕਿਸੇ ਵੀ ਬੀਮਾਰੀ ਦਾ ਇਲਾਜ ਕਰਨ ਦੌਰਾਨ ਡਾਕਟਰ ਇਸ...

ਅਮਰੀਕਾ ‘ਚ ਰਾਮ ਮੰਦਰ ਦਾ ਜਸ਼ਨ, 20 ਜਨਵਰੀ ਨੂੰ ਸ਼ਿਕਾਗੋ ਸਣੇ ਕਈ ਸ਼ਹਿਰਾਂ ‘ਚ ਕੱਢੀ ਜਾਵੇਗੀ ਕਾਰ ਰੈਲੀ

ਅਯੁੱਧਿਆ ਵਿਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਦਾ ਜਸ਼ਨ ਮਨਾਉਣ ਲਈ ਅਮਰੀਕਾ ਵਿਚ ਵੀ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।...

ਰੋਡਵੇਜ਼ ਮੁਲਾਜ਼ਮ ਦੀ ਹੋਈ ਬੈਠਕ, 23 ਜਨਵਰੀ ਤੋਂ ਬੱਸਾਂ ‘ਚ ਸੀਟਾਂ ਦੀ ਗਿਣਤੀ ਮੁਤਾਬਕ ਸਵਾਰੀਆਂ ਬਿਠਾਉਣ ਦਾ ਲਿਆ ਫੈਸਲਾ

ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕਾਂਟ੍ਰੈਕਟ ਕੰਟਰੈਕਟਰਸ ਯੂਨੀਅਨ ਨੇ ਆਪਣੀਆਂ ਪੈਂਡਿੰਗ ਮੰਗਾਂ ਦੇ ਸਮਰਥਨ ਵਿਚ 13 ਤੋਂ 15 ਫਰਵਰੀ ਤੱਕ...

ਤੁਹਾਡਾ ਭੇਜਿਆ E-mail ਪੜ੍ਹਿਆ ਗਿਆ ਹੈ ਜਾਂ ਨਹੀਂ, ਇਸ ਆਸਾਨ ਟ੍ਰਿਕ ਨਾਲ ਲਗਾ ਸਕਦੇ ਹੋ ਪਤਾ

ਸੋਸ਼ਲ ਮੀਡੀਆ ਐਪਸ ‘ਤੇ ਮੈਸੇਜ ਭੇਜੇ ਜਾਣ ਦੇ ਬਾਅਦ ਜਦੋਂ ਉਸ ਨੂੰ ਪੜ੍ਹ ਲਿਆ ਜਾਂਦਾ ਹੈ ਤਾਂ ਸਾਨੂੰ ਬਲਿਊ ਟਿਕ ਨਾਲ ਪਤਾ ਲੱਗ ਜਾਂਦਾ ਹੈ ਕਿ...

ਨ.ਸ਼ਾ ਤਸਕਰਾਂ ਖਿਲਾਫ DIG ਇੰਦਰਬੀਰ ਸਿੰਘ ਨੇ ਚਲਾਇਆ CASO ਆਪ੍ਰੇਸ਼ਨ, 24 ਗ੍ਰਿਫਤਾਰ

ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਲਈ ਅੱਜ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਜਲੰਧਰ ਵਿਚ ਡੀਆਈਜੀ ਇੰਦਰਬੀਰ ਸਿੰਘ ਦੀ ਅਗਵਾਈ ਵਿਚ ਸਰਚ ਮੁਹਿੰਮ...

ਭਾਰਤੀ ਹਵਾਈ ਫੌਜ ‘ਚ ਅਗਨੀਵੀਰਾਂ ਲਈ ਸੁਨਹਿਰੀ ਮੌਕਾ, 17 ਜਨਵਰੀ ਤੋਂ ਹੋਣਗੇ ਆਨਲਾਈਨ ਰਜਿਸਟ੍ਰੇਸ਼ਨ

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਨੌਜਵਾਨ ਭਾਰਤੀ ਹਵਾਈ ਫੌਜ ਵਿਚ ਅਗਨੀਵੀਰ ਵਜੋਂ ਭਰਤੀ ਹੋ ਕੇ ਰਾਸ਼ਟਰ ਦੀ ਸੇਵਾ ਕਰਨਾ...

ਫਲਾਈਟ ਦੇ ਚਾਲਕ ਦਲ ਨੂੰ ਮਿਲੀ ਵੱਡੀ ਰਾਹਤ, 36 ਘੰਟੇ ਨਹੀਂ ਹੁਣ 48 ਘੰਟੇ ਦਾ ਮਿਲੇਗਾ ਵ੍ਹੀਕਲੀ ਆਫ

ਏਵੀਏਸ਼ਨ ਰੈਗੁਲੇਟਰ DGCA ਨੇ ਭਾਰਤ ਵਿਚ ਫਲਾਈਟ ਦੇ ਚਾਲਕ ਦਲ ਲਈ ਫਲਾਈਟ ਡਿਊਟੀ ਟਾਈਮ ਦੀ ਸੀਮਾ ਨਾਲ ਸਬੰਧਤ ਨਿਯਮਾਂ ਵਿਚ ਕਾਫੀ ਬਦਲਾਅ ਕੀਤੇ...

ਮੁਕਤਸਰ : 4 ਲੁਟੇਰੇ ਚੜ੍ਹੇ ਪੁਲਿਸ ਅੜਿੱਕੇ, ASI ਤੋਂ ਨਕਦੀ ਤੇ ਪਿਸਤੌਲ ਖੋਹਣ ਸਣੇ ਕਈ ਵਾਰਦਾਤਾਂ ਨੂੰ ਦਿੱਤਾ ਅੰਜਾਮ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪੁਲਿਸ ਨੇ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮਲੋਟ ਵਿਚ ਪ੍ਰੈੱਸ ਕਾਨਫਰੰਸ ਦੌਰਾਨ...

DC ਅੰਮ੍ਰਿਤਸਰ ਦੀ ਪਹਿਲਕਦਮੀ, ਬੱਚੀਆਂ ਨੂੰ ਆਤਮਨਿਰਭਰ ਬਣਾਉਣ ਲਈ ਡਰਾਈਵਿੰਗ ਸਿਖਲਾਈ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਬੱਚੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ...

ਨ.ਸ਼ਿਆਂ ਖਿਲਾਫ ਲੁਧਿਆਣਾ ਪੁਲਿਸ ਦਾ ਵੱਡਾ ਐਕਸ਼ਨ, ਸਵਿਫਟ ਕਾਰ ਤੇ 15,000 ਦੀ ਡਰੱਗ ਮਨੀ ਸਣੇ ਕਈ ਕਾਬੂ

ਨਸ਼ਾ ਤਸਕਰਾਂ ਖਿਲਾਫ ਸੀਪੀ ਲੁਧਿਆਣਾ ਕੁਲਦੀਪ ਚਹਿਲ ਤੇ ਆਈਪੀਐੱਸ, ਏਡੀਜੀਪੀ ਅਨੀਤਾ ਪੁੰਜ ਦੀ ਅਗਵਾਈ ਹੇਠ ਸਰਚ ਆਪ੍ਰੇਸ਼ਨ ਚਲਾਇਆ ਗਿਆ।...

ਕਿਸਾਨ ਭਵਨ ਤੇ ਕਿਸਾਨ ਹਵੇਲੀ ਚੰਡੀਗੜ੍ਹ ਦੀ ਆਨਲਾਈਨ ਬੁਕਿੰਗ ਸ਼ੁਰੂ, ਵੈੱਬਸਾਈਟ ਹੋਈ ਲਾਂਚ

ਹੁਣ ਲੋਕ ਕਿਸਾਨ ਭਵਨ ਤੇ ਕਿਸਾਨ ਹਵਾਲੇ ਚੰਡੀਗੜ੍ਹ ਦੀ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ। ਪੰਜਾਬ ਮੰਡੀ ਬੋਰਡ ਨੇ ਇਸ ਲਈ ਇਕ ਆਨਲਾਈਨ...

ਪੰਜਾਬ ਦੇ 10 ਮੰਤਰੀਆਂ ਨੂੰ ਮਿਲੀਆਂ ਨਵੀਆਂ ਕਾਰਾਂ, ਪੁਰਾਣੀਆਂ ਗੱਡੀਆਂ ਦੇ ਜਵਾਬ ਦੇਣ ‘ਤੇ ਸਰਕਾਰ ਦਾ ਫੈਸਲਾ

ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਨਵੀਆਂ ਕਾਰਾਂ ਦਿੱਤੀਆਂ ਹਨ। 10 ਮੰਤਰੀਆਂ ਨੂੰ ਪਹਿਲੀ ਵਾਰ ਇਕ-ਇਕ ਇਨੋਵਾ ਕ੍ਰਿਸਟਾ ਤੇ ਬੋਲੈਰੋ ਟੌਪ...

ਫਿਰੋਜ਼ਪੁਰ ‘ਚ ਵਿਆਹ ਵਾਲੇ ਘਰ ‘ਤੇ ਤਾਬੜਤੋੜ ਫਾਇ.ਰਿੰਗ, ਨਸ਼ਾ ਤਸਕਰਾਂ ਨੇ ਕੀਤੇ 200 ਰਾਊਂਡ ਫਾਇਰ

ਫਿਰੋਜ਼ਪੁਰ ਵਿਚ ਨਸ਼ਾ ਤਸਕਰਾਂ ਨੇ ਵਿਆਹ ਵਾਲੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਉਨ੍ਹਾਂ ਵੱਲੋਂ ਲਗਭਗ 200 ਰਾਊਂਡ ਫਾਇਰਿੰਗ ਕੀਤੀ...

ਪੰਜਾਬ ਨਗਰ ਨਿਗਮ ਚੋਣਾਂ ‘ਚ ਦੇਰੀ ‘ਤੇ ਹਾਈਕੋਰਟ ਦਾ ਸਖਤ ਰੁਖ਼, ਸਰਕਾਰ ਨੂੰ ਹਫ਼ਤੇ ‘ਚ ਜਵਾਬ ਦਾਇਰ ਕਰਨ ਦਾ ਹੁਕਮ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਫਗਵਾੜਾ ਨਗਰ ਨਿਗਮ ਚੋਣਾਂ ਸਮੇਂ ‘ਤੇ ਨਾ ਕਰਵਾਉਣ ‘ਤੇ...

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਕਾਮਯਾਬੀ, 23 ਲੱਖ ਦੀ ਡ.ਰੱਗ ਮਨੀ, ਹੈ.ਰੋਇਨ ਦੀ ਖੇਪ ਤੇ ਹ.ਥਿਆ.ਰ ਬਰਾਮਦ

ਅੰਮ੍ਰਿਤਸਰ ਪੁਲਿਸ ਨੂੰ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 16 ਵਿਅਕਤੀਆਂ ਨੂੰ ਜਿੰਦਾ ਕਾਰਤੂਸ ਅਤੇ ਤਿੰਨ ਮੁਲਜ਼ਮਾਂ...

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਭਾਰਤੀ ਟੀ-20 ਟੀਮ ’ਚ ਵਾਪਸੀ, ਅਫਗਾਨਿਸਤਾਨ ਖਿਲਾਫ਼ ਖੇਡਣਗੇ ਸੀਰੀਜ਼

ਅਫਗਾਨਿਸਤਾਨ ਦੇ ਖਿਲਾਫ਼ ਟੀ-20 ਸੀਰੀਜ਼ ਵਿੱਚ ਰੋਹਿਤ ਸ਼ਰਮਾ ਟੀਮ ਇੰਡੀਆ ਦੀ ਅਗਵਾਈ ਕਰਨਗੇ। ਉੱਥੇ ਹੀ ਇਸ ਤੋਂ ਇਲਾਵਾ ਵਿਰਾਟ ਕੋਹਲੀ ਭਾਰਤੀ...

ਸਲਮਾਨ ਖਾਨ ਦੇ ਫਾਰਮ ਹਾਊਸ ‘ਚ ਵੜੇ 2 ਲੋਕ, ਫਾਜ਼ਿਲਕਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਦੋਵੇਂ ਨੌਜਵਾਨ

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਲਮਾਨ ਖਾਨ ਦੇ ਪਨਵੇਲ ਦੇ ਫਾਰਮ ਹਾਊਸ ‘ਤੇ ਦੋ...

ਸ਼ੀਸ਼ੇ ਦੀ ਪਲੇਟ ‘ਤੇ ਲਿਖਿਆ ਸ਼੍ਰੀ ਰਾਮਚਰਿਤਮਾਨਸ, ਪ੍ਰੋਫੈਸਰ ਅਜੈ ਨੇ ਰਚਿਆ ਇਤਿਹਾਸ, ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਨਾਂਅ ਦਰਜ

ਰਾਮ ਮੰਦਿਰ ਅਯੁੱਧਿਆ ਅਤੇ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਦਾ ਕ੍ਰੇਜ਼ ਦੇਸ਼ ਭਰ ਦੇ ਰਾਮ ਭਗਤਾਂ ਅਤੇ ਲੋਕਾਂ ‘ਚ ਛਾਇਆ ਹੋਇਆ ਹੈ। ਰਾਮ ਭਗਤ...

ਪੰਜਾਬ ‘ਚ ਵਿਦਿਆਰਥੀਆਂ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਰਾਹਤ, ਸਰਕਾਰ ਨੇ ਅਧਿਆਪਕਾਂ ਲਈ ਜਾਰੀ ਕੀਤੇ ਨਵੇਂ ਹੁਕਮ

ਪੰਜਾਬ ਸਰਕਾਰ ਨੇ ਐਤਵਾਰ ਨੂੰ ਸੀਤ ਲਹਿਰ ਦੇ ਮੱਦੇਨਜ਼ਰ ਸੂਬੇ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ 14 ਜਨਵਰੀ ਤੱਕ ਛੁੱਟੀਆਂ ਦਾ...

ਬਠਿੰਡਾ ਪੁਲਿਸ ਦਾ ਨੇਕ ਉਪਰਾਲਾ, ਰਾਤ ਸਮੇਂ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਮਿਲੇਗੀ ਚਾਹ, ਦੁੱਧ ਤੇ ਗਰਮ ਸੂਪ

ਬਠਿੰਡਾ ਪੁਲਿਸ ਨੇ ਕੜਾਕੇ ਦੀ ਠੰਢ ਦੌਰਾਨ ਰਾਤ ਸਮੇਂ ਗਸ਼ਤ ਤੇ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਨੇਕ ਉਪਰਾਲਾ ਕੀਤਾ ਹੈ। ਦਰਅਸਲ,...

ਅਬੋਹਰ ਪੁਲਿਸ ਵੱਲੋਂ ਭਗੌੜੇ ਵਿਅਕਤੀਆਂ ਦੇ ਘਰਾਂ ‘ਤੇ ਛਾਪੇਮਾਰੀ, ਬਿਨਾਂ ਦਸਤਾਵੇਜ਼ਾਂ ਦੇ 12 ਮੋਟਰਸਾਈਕਲ ਬਰਾਮਦ

ਪੰਜਾਬ ਦੇ ਡੀਜੀਪੀ ਦੇ ਹੁਕਮਾਂ ‘ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੂਰੇ ਸੂਬੇ ਵਿੱਚ CASO ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ...

ਕ੍ਰਿਕਟ ਮਗਰੋਂ ਹੁਣ ਰਾਜਨੀਤੀ ਦੀ ਪਿਚ ‘ਤੇ ਸ਼ਾਕਿਬ ਅਲ ਹਸਨ ਦਾ ਕਮਾਲ, 1.5 ਲੱਖ ਵੋਟਾਂ ਨਾਲ ਜਿੱਤੀ ਚੋਣ

ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਰਾਜਨੀਤੀ ਦੀ ਪਿਚ ‘ਤੇ ਕਮਾਲ ਕਰ ਦਿੱਤਾ ਹੈ। ਕ੍ਰਿਕਟ ਦੇ ਮੈਦਾਨ ‘ਤੇ ਆਪਣੇ ਹੁਨਰ...

ਲੁਧਿਆਣਾ ਪੁਲਿਸ ਦੀ ਨ.ਸ਼ਾ ਤਸਕਰਾਂ ‘ਤੇ ਛਾਪੇਮਾਰੀ, 500 ਸਿਪਾਹੀ ਤਲਾਸ਼ੀ ‘ਚ ਜੁਟੇ, CP ਵੀ ਫੀਲਡ ‘ਚ ਉਤਰੇ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਆਪਰੇਸ਼ਨ CASO ਤਹਿਤ ਨਸ਼ਾ ਤਸਕਰਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ...

ਸਤਲੁਜ ਦਰਿਆ ਨੇੜੇ ਮਿਲਿਆ ਟੁੱਟਿਆ ਪਾਕਿਸਤਾਨੀ ਡ੍ਰੋਨ, BSF ਨੇ ਚਲਾਇਆ ਸਰਚ ਆਪ੍ਰੇਸ਼ਨ

ਪਾਕਿਸਤਾਨ ਵਿੱਚ ਬੈਠੇ ਤਸਕਰ ਆਪਣੀਆਂ ਨਾਪਾਕ ਹਰਕਤਾਂ ‘ਤੋਂ ਬਾਜ਼ ਨਹੀਂ ਆ ਰਹੇ ਹਨ। ਮੌਸਮ ਵਿਚ ਬਦਲਾਅ ਕਾਰਨ ਧੁੰਦ ਦਾ ਫਾਇਦਾ ਚੁੱਕਦੇ ਹੋਏ...

ਜਲੰਧਰ ਦੇ 2 ਜਿਊਲਰੀ ਸ਼ੋਅਰੂਮ ‘ਚ ਚੋਰੀ, 56 ਲੱਖ ਦੇ ਗਹਿਣੇ ਲੈ ਗਏ ਮੁਲਜ਼ਮ, ਘਟਨਾ CCTV ‘ਚ ਕੈਦ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗਦਾਈਪੁਰ ਸਥਿਤ ਅਮਿਤ ਜਵੈਲਰਜ਼ ਅਤੇ ਸ਼੍ਰੀ ਨਾਥ ਜਵੈਲਰਜ਼ ਦੇ ਤਾਲੇ ਤੋੜ ਕੇ ਅੱਧੀ ਦਰਜਨ ਦੇ ਕਰੀਬ ਚੋਰਾਂ...

ਬਿਲਕਿਸ ਬਾਨੋ ਮਾਮਲੇ ‘ਚ ਸੁਪਰੀਮ ਕੋਰਟ ਨੇ ਪਲਟਿਆ ਗੁਜਰਾਤ ਸਰਕਾਰ ਦਾ ਫੈਸਲਾ, ਦੋਸ਼ੀਆਂ ਦੀ ਸਜ਼ਾ ਮੁਆਫੀ ਕੀਤੀ ਰੱਦ

ਬਿਲਕਿਸ ਬਾਨੋ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਪਲਟਦੇ ਹੋਏ ਦੋਸ਼ੀਆਂ ਦੀ ਸਜ਼ਾ ਮੁਆਫੀ ਰੱਦ ਕਰ ਦਿੱਤੀ ਹੈ।...

ਅਫਗਾਨਿਸਤਾਨ ਦੇ ਖਿਡਾਰੀ ਪਹੁੰਚੇ ਚੰਡੀਗੜ੍ਹ, 11 ਜਨਵਰੀ ਨੂੰ ਮੋਹਾਲੀ ‘ਚ ਭਾਰਤ ਨਾਲ ਹੋਵੇਗਾ ਟੀ-20 ਮੈਚ

ਅਫਗਾਨਿਸਤਾਨ ਦੀ ਟੀਮ ਭਾਰਤ ਖਿਲਾਫ ਟੀ-20 ਮੈਚ ‘ਚ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚ ਗਈ ਹੈ। ਇਹ ਮੈਚ 11 ਜਨਵਰੀ ਨੂੰ ਪੰਜਾਬ ਕ੍ਰਿਕੇਟ...

ਗੜ੍ਹਸ਼ੰਕਰ ‘ਚ ਧੁੰਦ ਕਾਰਨ ਵਾਪਰਿਆ ਹਾ.ਦਸਾ, ਟਰੈਕਟਰ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਮੌ.ਤ

ਪੰਜਾਬ ‘ਚ ਠੰਢ ਵਧਣ ਦੇ ਨਾਲ-ਨਾਲ ਧੁੰਦ ਦਾ ਕਹਿਰ ਵੀ ਵੱਧਦਾ ਜਾ ਰਿਹਾ ਹੈ। ਧੁੰਦ ਕਾਰਨ ਕਈ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਗੜ੍ਹਸ਼ੰਕਰ...

ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬੀ ਵਿਅਕਤੀ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਦੁਬਈ ‘ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ...

ਵਿਦੇਸ਼ੀ ਮਹਿਮਾਨਾਂ ਨਾਲ ਗੂੰਜਿਆ ਹਰੀਕੇ ਵੈਟਲੈਂਡ, ਵੱਖ-ਵੱਖ ਦੇਸ਼ਾਂ ਤੋਂ 50 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਪਹੁੰਚੇ

ਪੰਜਾਬ ਦੇ ਫ਼ਿਰੋਜ਼ਪੁਰ, ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਸਥਿਤ ਹਰੀਕੇ ਵੈਟਲੈਂਡ ਵਿਦੇਸ਼ੀ ਮਹਿਮਾਨਾਂ ਨਾਲ ਗੂੰਜ ਉੱਠਿਆ ਹੈ। ਵੱਖ-ਵੱਖ...

ਫਿਰੋਜ਼ਪੁਰ ‘ਚ ਵਿਆਹ ਵਾਲੇ ਘਰ ‘ਚ ਛਾਇਆ ਮਾ.ਤਮ, ਸੜਕ ਹਾ.ਦਸੇ ’ਚ ਲਾੜੀ ਦੇ ਭਰਾ ਦੀ ਹੋਈ ਮੌ.ਤ

ਫਿਰੋਜ਼ਪੁਰ ਵਿੱਚ ਇੱਕ ਵਿਆਹ ਵਾਲੇ ਘਰ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਲਾੜੀ ਦੇ ਭਰਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਸ਼ਨੀਵਾਰ ਦੇਰ ਰਾਤ...

ਪੰਜਾਬ-ਹਰਿਆਣਾ ‘ਚ ਮੀਂਹ ਦਾ ਅਲਰਟ, ਛਾਈ ਰਹੇਗੀ ਧੁੰਦ, ਸੀਤ ਲਹਿਰ ਕਾਰਨ ਤਾਪਮਾਨ ‘ਚ ਗਿਰਾਵਟ

ਪੰਜਾਬ ਅਤੇ ਹਰਿਆਣਾ ਦੇ 4-4 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੋਵਾਂ ਰਾਜਾਂ ਵਿੱਚ ਸਵੇਰ ਅਤੇ ਸ਼ਾਮ ਨੂੰ ਧੁੰਦ ਲਈ ਔਰੇਂਜ ਅਲਰਟ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 8-1-2024

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ...

ਘਰਾਂ ‘ਚ ਲੱਗੇ RO ਦਾ ਪਾਣੀ ਤਾਂ ਸਾਰੇ ਪੀਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ RO ਸ਼ਬਦ ਦੀ ਫੁੱਲ ਫਾਰਮ?

ਮੌਜੂਦਾ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਪਾਣੀ ਨੂੰ ਸਾਫ ਕਰਨ ਲਈ ਆਪਣੇ ਘਰਾਂ ਵਿਚ...

400 ਸਾਲ ਪੁਰਾਣੀ ਹੈ UK ਦੀ ਇਹ ਖੌਫ਼ਨਾਕ ਜੇਲ੍ਹ, ਇਥੇ ਕੈਦੀਆਂ ਦੀ ਤਰ੍ਹਾਂ ਰਾਤ ਗੁਜ਼ਾਰਦੇ ਹਨ ਸੈਲਾਨੀ

ਯੂਕੇ ਦੀ ਇਕ 400 ਸਾਲ ਪੁਰਾਣੀ ਜੇਲ੍ਹ ਹੈ ਜਿਸ ਨੂੰ ਇਥੋਂ ਦੀ ਸਭ ਤੋਂ ਖੌਫਨਾਕ ਜਗ੍ਹਾ ਮੰਨਿਆ ਜਾਂਦਾ ਹੈ। ਹੁਣੇ ਜਿਹੇ ਇਹ ਜੇਲ੍ਹ ਸੁਰਖੀਆਂ ਵਿਚ...

1 ਮਾਰਚ ਤੋਂ GST ਨਿਯਮਾਂ ‘ਚ ਹੋਵੇਗਾ ਵੱਡਾ ਬਦਲਾਅ, ਇਸ ਦੇ ਬਿਨਾਂ ਨਹੀਂ ਬਣ ਸਕੇਗਾ ਈ-ਵੇ ਬਿੱਲ

5 ਕਰੋੜ ਰੁਪਏ ਤੋਂ ਵੱਧ ਕਾਰੋਬਾਰ ਵਾਲੇ ਬਿਜ਼ਨੈੱਸ 1 ਮਾਰਚ ਤੋਂ ਸਾਰੇ ਕਾਰੋਬਾਰੀ ਲੈਣ-ਦੇਣ ਲਈ ਈ-ਚਾਲਾਨ ਦਿੱਤੇ ਬਗੈਰ ਈ-ਵੇ ਬਿੱਲ ਜਾਰੀ ਨਹੀਂ...

ਅਫਗਾਨਿਸਤਾਨ ਖਿਲਾਫ ਟੀ-20 ਟੀਮ ਦਾ ਐਲਾਨ, ਰੋਹਿਤ-ਵਿਰਾਟ ਦੀ ਹੋਈ ਵਾਪਸੀ, ਹਾਰਦਿਕ-ਸੂਰਯਕੁਮਾਰ ਬਾਹਰ

ਅਫਗਾਨਿਸਤਾਨ ਖਿਲਾਫ ਅਗਲੇ ਹਫਤੇ ਤੋਂ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਦੋ...

ਗੁਜਰਾਤ ‘ਚ CM ਮਾਨ ਦਾ ਭਾਜਪਾ ‘ਤੇ ਤਿੱਖਾ ਹਮਲਾ-‘ਜਿਹੜਾ ਆਮ ਲੋਕਾਂ ਲਈ ਲੜਦਾ, BJP ਉਸ ਨੂੰ ਜੇਲ੍ਹ ਭੇਜ ਦਿੰਦੀ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਗੁਜਰਾਤ ‘ਚ ਆਪ ਦੇ ਵਿਧਾਇਕ ਚੈਤਰ ਵਸਾਵਾ ਦੇ ਸਮਰਥਨ ‘ਚ...

ਪੰਜਾਬ ਦੀ ਧੀ ਨੇ ਮਾਪਿਆਂ ਤੇ ਦੇਸ਼ ਦਾ ਨਾਂ ਕੀਤਾ ਰੌਸ਼ਨ, ਕੈਨੇਡਾ ‘ਚ ਪੁਲਿਸ ਪੀਸ ਅਫਸਰ ਬਣੀ

ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਵਿਦੇਸ਼ਾਂ ਵਿਚ ਕਈ ਝੰਡੇ ਗੱਡੇ ਹਨ। ਹੁਣ ਤੱਕ ਵਿਦੇਸ਼ਾਂ ਵਿਚ ਬਹੁਤ ਸਾਰੀਆਂ ਉਪਲਬਧੀਆਂ ਪੰਜਾਬੀਆਂ...

ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ਵਿਚ ਮੌ.ਤ, PR ਦੀ ਕਰ ਰਿਹਾ ਸੀ ਉਡੀਕ

ਕੈਨੇਡਾ ਤੋਂ ਫਿਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮੋਹਾਲੀ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਕੈਨੇਡਾ ਵਿਚ ਮੌਤ ਹੋ ਗਈ। ਮ੍ਰਿਤਕ...

BJP ਨੇਤਾਵਾਂ ਨੇ ਕੇਂਦਰੀ ਮੰਤਰੀ ਸਿੰਧੀਆ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਹਵਾਈ ਅੱਡਿਆਂ ਦੀਆਂ ਸਮੱਸਿਆਵਾਂ ‘ਤੇ ਕੀਤੀ ਚਰਚਾ

ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਤੇ ਸੂਬੇ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ਼ਹਿਰੀ...

ਲੁਧਿਆਣਾ STF ਨੇ ਸਪਲਾਈ ਕਰਨ ਜਾ ਰਹੇ 2 ਨਸ਼ਾ ਤਸਕਰਾਂ ਨੂੰ ਦਬੋਚਿਆ, 950 ਗ੍ਰਾਮ ਹੈਰੋ.ਇਨ ਬਰਾਮਦ

ਲੁਧਿਆਣਾ ਵਿਚ ਐੱਸਟੀਐੱਫ ਨੇ 2 ਨਸ਼ਾ ਤਸਕਰਾਂ ਨੂੰ ਫੜਿਆ ਹੈ। ਤਸਕਰ ਐਕਟਿਵਾ ‘ਤੇ ਨਸ਼ਾ ਸਪਲਾਈ ਕਰਨ ਜਾ ਰਹੇ ਸਨ। ਤਲਾਸ਼ੀ ਦੌਰਾਨ ਉਨ੍ਹਾਂ ਤੋਂ...

ਲੋਕ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋਡ ‘ਚ ਪੰਜਾਬ ਭਾਜਪਾ, 31 ਸੈੱਲਾਂ ਦੇ ਕਨਵੀਨਰ ਤੇ ਕੋ-ਕਨਵੀਨਰ ਕੀਤੇ ਨਿਯੁਕਤ

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਪੂਰੇ ਐਕਸ਼ਨ ਮੋਡ ਵਿਚ ਹੈ। ਇਸ ਲਈ ਹਾਈਕਮਾਨ ਵੱਲੋਂ ਪੰਜਾਬ ਵਿਚ ਕਨਵੀਨਰ ਤੇ ਕੋ-ਕਨਵੀਨਰਾਂ ਦੀ...

ਪੰਜਾਬ ਦੇ ਸਕੂਲਾਂ ‘ਚ 14 ਜਨਵਰੀ ਤੱਕ ਵਧੀਆਂ ਛੁੱਟੀਆਂ, ਕੜਾਕੇ ਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

ਪੰਜਾਬ ਦੇ ਸਕੂਲਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਕੂਲਾਂ ਵਿਚ 8 ਜਨਵਰੀ ਤੋਂ 14 ਜਨਵਰੀ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ...

ਨਵਾਂਸ਼ਹਿਰ ਪਹੁੰਚੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਸ਼ਾਮ ਨਵਾਂਸ਼ਹਿਰ ਦਾ ਦੌਰਾ ਕੀਤਾ। ਇਸ ਮੌਕੇ ਤਹਿਸੀਲਦਾਰ ਪਰਵੀਨ ਛਿੱਬਰ, ਨਾਇਬ...

ਮੁਕਤਸਰ ‘ਚ ਇਤਿਹਾਸਕ ਮਾਘੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ, IG ਤੇ SSP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ 40 ਮੁਕਤਿਆਂ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਦੀਆਂ ਤਿਆਰੀਆਂ...

ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਬਿਆਨ-‘ਸਰਦੀ ਦੇ ਬਾਵਜੂਦ ਸਕੂਲਾਂ ‘ਚ ਨਹੀਂ ਹੋਣਗੀਆਂ ਹੋਰ ਛੁੱਟੀਆਂ’

  ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ...

ਸੰਗਰੂਰ ਦਾ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ, ਰਾਮਗੜ੍ਹ ਰਾਂਚੀ ‘ਚ ਸੀ ਤਾਇਨਾਤ, ਅੱਜ ਛੁੱਟੀ ‘ਤੇ ਆਉਣਾ ਸੀ ਘਰ

ਸੰਗਰੂਰ ਦੇ ਪਿੰਡ ਬਘਰੋਲ ਦਾ ਰਹਿਣ ਵਾਲਾ ਜਵਾਨ ਰਾਮਗੜ੍ਹ, ਰਾਂਚੀ (ਝਾਰਖੰਡ) ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਮ੍ਰਿਤਕ ਜਵਾਨ ਦੀ ਪਛਾਣ...

ਜਗਰਾਓਂ : 5 ਕਿਲੋ ਚੂਰਾ ਪੋਸਤ ਤੇ ਨਸ਼ੀ.ਲੀਆਂ ਗੋਲੀਆਂ ਸਣੇ 3 ਤਸਕਰ ਕਾਬੂ, ਮੁਲਜ਼ਮਾਂ ‘ਤੇ ਪਹਿਲਾਂ ਤੋਂ ਦਰਜ ਹਨ ਕਈ ਮਾਮਲੇ

ਜਗਰਾਓਂ ਲੁਧਿਆਣਾ ਦਿਹਾਤ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ 3 ਤਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਫੜਿਆ...

ਬਰਨਾਲਾ ਪੁਲਿਸ ਨੇ ਨ.ਜਾਇਜ਼ ਸ਼.ਰਾਬ ਨਾਲ ਭਰਿਆ ਟਰੱਕ ਫੜਿਆ, 733 ਪੇਟੀਆਂ ਬਰਾਮਦ, ਮੁਲਜ਼ਮ ਗ੍ਰਿਫ਼ਤਾਰ

ਬਰਨਾਲਾ ਪੁਲਿਸ ਨੇ ਨਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਫੜਿਆ ਹੈ। CIA ਸਟਾਫ਼ ਦੀ ਟੀਮ ਨੇ ਸਪਲਾਈ ਕਰਨ ਜਾ ਰਹੇ ਵਿਅਕਤੀ ਨੂੰ 6300 ਬੋਤਲਾਂ ਨਾਲ...

ਫਾਜ਼ਿਲਕਾ : ਸਿੱਖਿਆ ਵਿਭਾਗ ਨੇ ਮਾਤਾ ਗੁਜਰੀ ਪਬਲਿਕ ਸਕੂਲ ਦੀ ਮਾਨਤਾ ਕੀਤੀ ਰੱਦ, ਨਿਯਮਾਂ ਦੀ ਉਲੰਘਣਾ ਕਰਨ ‘ਤੇ ਹੋਈ ਕਾਰਵਾਈ

ਫਾਜ਼ਿਲਕਾ ਦੇ ਉਪ ਮੰਡਲ ਜਲਾਲਾਬਾਦ ਦੇ ਪਿੰਡ ਚੱਕ ਸੁਹੇਲੇ ਵਾਲਾ ਵਿਚ ਸਥਿਤ ਮਾਤਾ ਗੁਜਰੀ ਪਬਲਿਕ ਸਕੂਲ ਦੀ ਮਾਨਤਾ ਪੰਜਾਬ ਸਰਕਾਰ ਦੇ...

ਫ਼ਿਰੋਜ਼ਪੁਰ ‘ਚ ਧੁੰਦ ਕਾਰਨ 2 ਥਾਵਾਂ ‘ਤੇ ਹਾ.ਦਸੇ, 3 ਵਾਹਨਾਂ ਦੀ ਹੋਈ ਟੱਕਰ, ਇੱਕ ਦੀ ਮੌ.ਤ, ਇੱਕ ਜ਼ਖ਼ਮੀ

ਫ਼ਿਰੋਜ਼ਪੁਰ ‘ਚ ਐਤਵਾਰ ਨੂੰ ਧੁੰਦ ਕਾਰਨ ਦੋ ਥਾਵਾਂ ‘ਤੇ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ‘ਚ ਤਿੰਨ ਵਾਹਨਾਂ ਦੀ ਟੱਕਰ ‘ਚ ਬਾਈਕ...

ਫ਼ਿਰੋਜ਼ਪੁਰ ‘ਚ ਪਹਿਲੀ ਵਾਰ ਮਨਾਇਆ ਜਾਵੇਗਾ ਰਾਜ ਪੱਧਰੀ ਬਸੰਤ ਮੇਲਾ, ਪਤੰਗ ਉਡਾਉਣ ਦੇ ਹੋਣਗੇ ਮੁਕਾਬਲੇ

ਪਤੰਗ ਉਡਾਉਣ ਵਾਲਿਆਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਪਹਿਲੀ ਵਾਰ ਫ਼ਿਰੋਜ਼ਪੁਰ ਵਿੱਚ ਰਾਜ ਪੱਧਰੀ ਬਸੰਤ ਮੇਲਾ ਮਨਾਉਣ ਜਾ ਰਹੀ ਹੈ। ਮੇਲੇ...

ਕੜਾਕੇ ਦੀ ਠੰਡ ਵਿਚਾਲੇ ਚੰਡੀਗੜ੍ਹ ‘ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਹੁਣ 15 ਜਨਵਰੀ ਤੋਂ ਖੁੱਲ੍ਹਣਗੇ 8ਵੀਂ ਕਲਾਸ ਤੱਕ ਦੇ ਸਕੂਲ

ਚੰਡੀਗੜ੍ਹ ਵਿਚ ਪੈ ਰਹੀ ਕੜਾਕੇ ਦੀ ਸਰਦੀ ਤੇ ਕੋਹਰੇ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਨੇ...

ਪੰਜਾਬ ਵਿਧਾਨਸਭਾ ਵੱਲੋਂ ਪਾਸ ਕਰਕੇ ਭੇਜੇ ਗਏ 3 ਬਿੱਲਾਂ ਨੂੰ ਮਿਲੀ ਮਨਜੂਰੀ, CM ਮਾਨ ਨੇ ਗਵਰਨਰ ਦਾ ਕੀਤਾ ਧੰਨਵਾਦ

ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ 3 ਹੋਰ ਬਿਲਾਂ ਨੂੰ ਮਨਜ਼ੂਰੀ ਮਿਲ ਗਈ ਹੈ। ਇਨ੍ਹਾਂ ਬਿਲਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ...

ਮੁਕਤਸਰ ‘ਚ ਲੁਟੇਰਿਆਂ ਦਾ ਆ.ਤੰਕ, ਦੁਕਾਨਦਾਰ ‘ਤੇ ਹ.ਮਲਾ ਕਰ ਕਮਾਈ ਲੁੱਟ ਲੈ ਗਏ 3 ਨਕਾਬਪੋਸ਼

ਸ਼ਨੀਵਾਰ ਰਾਤ ਕਰੀਬ 9.30 ਵਜੇ ਮੁਕਤਸਰ ਦੇ ਕੱਚਾ ਥਾਂਦੇਵਾਲਾ ਰੋਡ ‘ਤੇ ਇਕ ਕਰਿਆਨੇ ਦੀ ਦੁਕਾਨ ਤੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ...

ਪੱਟੀ ‘ਚ ਦਿਨ-ਦਿਹਾੜੇ ਵੱਡੀ ਵਾ.ਰ.ਦਾਤ, ਗੋ.ਲੀਬਾ.ਰੀ ‘ਚ ਗਰਭਵਤੀ ਮਹਿਲਾ ਦੀ ਮੌ.ਤ, ਮੌਕੇ ‘ਤੇ ਪਹੁੰਚੀ ਪੁਲਿਸ

ਪੱਟੀ ਦੇ ਵਾਰਡ ਨੰਬਰ 2 ‘ਚ ਦਿਨ-ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਕੁਝ ਨੌਜਵਾਨਾਂ ਨੇ ਘਰ ਅੰਦਰ ਦਾਖਲ ਹੋ ਕੇ ਇੱਕ ਗਰਭਵਤੀ ਮਹਿਲਾ ਦੀ...

ਸਿੰਥੈਟਿਕ ਟ੍ਰੈਕ ਵਾਲੇ ਮੈਦਾਨਾਂ ‘ਤੇ ਨਹੀਂ ਹੋਵੇਗੀ ਗਣਤੰਤਰ ਦਿਵਸ ਦੀ ਪਰੇਡ, CM ਮਾਨ ਨੇ ਦੱਸੀ ਵਜ੍ਹਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਭਰ ਵਿੱਚ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਗਣਤੰਤਰ ਦਿਵਸ...

ਨੌਜਵਾਨ ਦੀ ਮਿਹਨਤ ਤੇ ਜਜ਼ਬੇ ਨੂੰ ਸਲਾਮ, ਕਿਰਾਇਆ ਨਾ ਹੋਣ ਕਾਰਨ ਪ੍ਰੀਖਿਆ ਦੇਣ ਲਈ ਠੰਢ ‘ਚ ਚਲਾਇਆ 65 KM ਸਾਈਕਲ

ਪੰਜਾਬ ਵਿੱਚ ਕੜਾਕੇ ਦੀ ਠੰਢ ਨੇ ਜ਼ੋਰ ਫੜ੍ਹਿਆ ਹੋਇਆ ਹੈ । ਉੱਥੇ ਹੀ ਇੱਕ ਨੌਜਵਾਨ ਲੋਕਾਂ ਲਈ ਮਿਸਾਲ ਬਣਿਆ ਹੈ। ਇਸ ਕੜਾਕੇ ਦੀ ਠੰਢ ਵਿਚਾਲੇ...

JP ਨੱਡਾ ਦਾ ਵੱਡਾ ਬਿਆਨ- ‘ਮੈਂ ਚੋਣ ਨਹੀਂ ਲੜ ਰਿਹਾ, ਮੇਰੇ ‘ਤੇ ਇਸ ਤੋਂ ਵੀ ਵੱਡੀ ਜ਼ਿੰਮੇਵਾਰੀ’

ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ...

ਮੁਕੇਸ਼ ਅੰਬਾਨੀ ਫਿਰ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਗੌਤਮ ਅਡਾਨੀ ਦੋ ਸਥਾਨ ਹੇਠਾਂ ਖਿਸਕੇ

ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਭਾਰਤੀ ਅਮੀਰਾਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਿਚਕਾਰ ਜਾਇਦਾਦ ਦੀ ਦੌੜ ਹਰ...

1 ਮਾਰਚ ਤੋਂ GST ‘ਚ ਹੋਵੇਗਾ ਵੱਡਾ ਬਦਲਾਅ! ਈ-ਵੇਅ ਬਿੱਲ ਜਨਰੇਟ ਕਰਨ ਲਈ ਜ਼ਰੂਰੀ ਹੋਵੇਗੀ ਇਹ ਚੀਜ਼

ਕੇਂਦਰ ਸਰਕਾਰ ਨੇ ਜੀਐਸਟੀ ਨਿਯਮਾਂ (1 ਮਾਰਚ 2024 ਤੋਂ ਬਦਲ ਰਹੇ ਜੀਐਸਟੀ ਨਿਯਮ) ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਹੁਣ 5 ਕਰੋੜ ਰੁਪਏ ਤੋਂ ਵੱਧ...

ਫ਼ਿਰੋਜ਼ਪੁਰ ਪੁਲਿਸ ਵੱਲੋਂ 2 ਨ.ਸ਼ਾ ਤਸਕਰ ਕਾਬੂ, ਤਸਕਰਾਂ ਕੋਲੋਂ ਨ.ਸ਼ੀਲੇ ਪਦਾਰਥ ਬਰਾਮਦ

ਫ਼ਿਰੋਜ਼ਪੁਰ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ...

ਸਿਹਰਾ ਬੰਨ੍ਹੀਂ ਬੈਠਾ ਰਹਿ ਗਿਆ ਲਾੜਾ, ਐਨ ਮੌਕੇ ਵਿਚੋਲਣ ਬਣਾ ਗਈ ਮੂਰਖ, ਨਾ ਕੁੜੀ ਵਿਖਾਈ ਸੀ-ਨਾ ਘਰ

ਮੁਕਤਸਰ ਸਾਹਿਬ ‘ਚ ਇਕ ਨੌਜਵਾਨ ਦੇ ਸਿਰ ‘ਤੇ ਸਿਹਰਾ ਤਾਂ ਸਜਿਆ ਪਰ ਉਹ ਆਪਣੀ ਵਹੁਟੀ ਨੀਹੀਂਲਿਆ ਸਕਿਆ। ਉਹ ਬਰਾਤ ਨਾਲ ਕੁੜੀ ਦੇ ਘਰ ਰਵਾਨਾ...

ਬਠਿੰਡਾ ਪੁਲਿਸ ਦੀ ਢਾਬਿਆਂ ‘ਤੇ ਛਾਪੇਮਾਰੀ, ਦੋ ਮੁਲਜ਼ਮਾਂ ਨੂੰ ਫੜਿਆ, 190 ਲੀਟਰ ਪੈਟਰੋਲ-ਡੀਜ਼ਲ ਬਰਾਮਦ

ਬਠਿੰਡਾ ਵਿੱਚ ਪੁਲਿਸ ਨੇ ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਸਥਿਤ ਢਾਬਿਆਂ...

ਸਾਬਕਾ ਕ੍ਰਿਕਟਰ ਅੰਬਾਤੀ ਰਾਇਡੂ ਨੇ ਛੱਡੀ YSR ਕਾਂਗਰਸ ਪਾਰਟੀ, 8 ਦਿਨ ਪਹਿਲਾਂ ਹੀ ਹੋਏ ਸੀ ਸ਼ਾਮਿਲ

ਸਾਬਕਾ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਨੇ ਸਿਰਫ ਅੱਠ ਦਿਨਾਂ ਵਿੱਚ YSR ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਰਾਜਨੀਤੀ ਤੋਂ...

ਲੁਧਿਆਣਾ ‘ਚ ਨਿੱਜੀ ਯੂਨੀਵਰਸਿਟੀ ਦੇ ਵਿਦੇਸ਼ੀ ਸਟੂਡੈਂਟ ਦੀ ਮੌ.ਤ, ਅੱਧੀ ਰਾਤੀਂ ਮਿਲਿਆ ਮ੍ਰਿਤ.ਕ ਹਾਲਤ ‘ਚ

ਲੁਧਿਆਣਾ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਦੇਰ ਰਾਤ ਇੱਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਗਈ। ਉਹ ਫਿਰੋਜ਼ਪੁਰ ਰੋਡ ‘ਤੇ ਸਥਿਤ...

ਹਵਾਈ ਸੈਨਾ ਨੇ ਰਚਿਆ ਇਤਿਹਾਸ, ਪਹਿਲੀ ਵਾਰ ਰਾਤ ਦੇ ਹਨੇਰੇ ‘ਚ ਕਾਰਗਿਲ ਏਅਰਸਟ੍ਰਿਪ ‘ਤੇ ਉਤਰਿਆ ਹਰਕਿਊਲਸ ਜਹਾਜ਼

ਭਾਰਤੀ ਹਵਾਈ ਸੈਨਾ ਨੇ ਇੱਕ ਵੱਡੀ ਫੌਜੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ਕੜਾਕੇ ਦੀ ਠੰਡ ਅਤੇ ਸੰਘਣੇ ਹਨੇਰੇ ਵਿੱਚ ਭਾਰਤੀ ਫੌਜ ਨੇ ਹਰਕਿਊਲਸ...

ਦਿੱਲੀ ਸਰਕਾਰ ਦਾ ਕੜਾਕੇ ਦੀ ਠੰਢ ਵਿਚਾਲੇ ਵੱਡਾ ਫੈਸਲਾ, ਪੰਜਵੀਂ ਕਲਾਸ ਤੱਕ ਦੇ ਸਕੂਲ ਅਗਲੇ 5 ਦਿਨ ਤੱਕ ਰਹਿਣਗੇ ਬੰਦ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਗਲੇ ਪੰਜ ਦਿਨ ਸਕੂਲ ਬੰਦ ਰਹਿਣਗੇ । ਵਧਦੀ ਠੰਢ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।...

ਭਾਰਤੀ ਮੂਲ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌ.ਤ, MBA ਦੀ ਪੜ੍ਹਾਈ ਕਰਨ ਗਿਆ ਸੀ ਵਿਦੇਸ਼

ਝਾਰਖੰਡ ਦੇ ਚਾਈਬਾਸਾ ਦੇ ਨੌਜਵਾਨ ਦੀ 2 ਜਨਵਰੀ ਨੂੰ ਇਟਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਰਾਮ...

ਪੰਜਾਬ ‘ਚ ਠੰਡ ਨਾਲ ਸਰਕਾਰੀ ਸਕੂਲ ਦੇ ਬੱਚੇ ਦੀ ਮੌ.ਤ, ਚੜਿਆ ਦਿਮਾਗੀ ਬੁਖਾਰ

ਅੰਮ੍ਰਿਤਸਰ ਵਿੱਚ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਨਾਲ ਮੌਤ ਹੋ ਗਈ। ਵਿਦਿਆਰਥੀ ਨੂੰ ਠੰਢ ਕਾਰਨ ਬੁਖਾਰ ਸੀ। ਮ੍ਰਿਤਕ ਵਿਦਿਆਰਥੀ...

ਹੁਸ਼ਿਆਰਪੁਰ : ਦੁੱਧ ਦਾ ਲੰਗਰ ਵਰਤਾ ਰਹੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ, ਹਸਪਤਾਲ ‘ਚ ਤੋੜਿਆ ਦ.ਮ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸੱਲਾਂ ਵਿੱਚ ਸ਼ੁੱਕਰਵਾਰ ਰਾਤ ਨੂੰ ਨਗਰ ਕੀਰਤਨ ਦੌਰਾਨ ਦੁੱਧ ਦਾ ਲੰਗਰ ਵਰਤਾਉਣ ਦੀ ਸੇਵਾ ਕਰਨ...

ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਐਲਾਨ, ਲੋਕ ਸਭਾ ਚੋਣਾਂ ਕਾਰਨ ਮਹੀਨਾ ਪਹਿਲਾਂ ਹੋਣਗੀਆਂ ਬੋਰਡ ਦੀਆਂ ਪ੍ਰੀਖਿਆਵਾਂ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਇੱਕ ਮਹੀਨਾ ਪਹਿਲਾਂ...

ਦੇਸ਼ ‘ਚ 2 ਸਾਲਾਂ ਸਪੈਸ਼ਲ B.Ed. ਕੋਰਸ ਬੰਦ, 4 ਸਾਲ ਦੇ ਕੋਰਸ ਨੂੰ ਹੀ ਮਿਲੇਗੀ ਮਾਨਤਾ

ਦੇਸ਼ ਵਿੱਚ 2 ਸਾਲਾ ਵਿਸ਼ੇਸ਼ ਬੀ.ਐਡ ਕੋਰਸ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਕੋਰਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਅਕਾਦਮਿਕ ਸੈਸ਼ਨ 2024-2025...

‘ਇੱਕ ਦਿਨ ‘ਚ ਲੰਬਿਤ ਪਏ ਇੰਤਕਾਲਾਂ ਦੇ 31,000 ਤੋਂ ਵੱਧ ਮਾਮਲਿਆਂ ਦਾ ਕੀਤਾ ਨਿਪਟਾਰਾ’: CM ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ...

ਹਵਾਈ ਜਹਾਜ਼ ਦਾ ਦਰਵਾਜ਼ਾ ਟੁੱਟਣ ਮਗਰੋਂ ਅਮਰੀਕਾ ਦਾ ਵੱਡਾ ਐਕਸ਼ਨ, 170 ‘ਤੋਂ ਵੱਧ 737 ਮੈਕਸ ਜਹਾਜ਼ਾਂ ਦੀ ਉਡਾਣ ‘ਤੇ ਲਗਾਈ ਰੋਕ

ਅਮਰੀਕਾ ਦੇ ਹਵਾਈ ਸੁਰੱਖਿਆ ਰੈਗੂਲੇਟਰ ਨੇ ਸ਼ਨੀਵਾਰ ਨੂੰ 170 ਤੋਂ ਵੱਧ ਬੋਇੰਗ 737 ਮੈਕਸ 9 ਜਹਾਜ਼ਾਂ ਦੀ ਉਡਾਣ ‘ਤੇ ਪਾਬੰਦੀ ਲਗਾ ਦਿੱਤੀ ਹੈ।...

AIIMS ਦਾ ਰਿਕਾਰਡ, ਪਹਿਲੀ ਵਾਰ ਮਰੀਜ਼ ਦੀ ਹੋਸ਼ ‘ਚ ਕੀਤੀ ਸਰਜਰੀ, 5 ਸਾਲਾਂ ਬੱਚੀ ਦਾ ਹੋਇਆ ਆਪ੍ਰੇਸ਼ਨ

ਏਮਜ਼ ਦਿੱਲੀ ਦੇ ਡਾਕਟਰਾਂ ਨੇ ਇੱਕ ਵਾਰ ਫਿਰ ਵੱਡਾ ਕਾਰਨਾਮਾ ਕੀਤਾ ਹੈ। ਇੱਥੋਂ ਦੇ ਡਾਕਟਰਾਂ ਨੇ 5 ਸਾਲਾ ਬੱਚੀ ਨੂੰ ਹੋਸ਼ ‘ਚ ਰੱਖਦੇ ਹੋਏ ਉਸ...

ਦਿੱਲੀ ਦੇ ਸਕੂਲਾਂ ‘ਚ ਨਹੀਂ ਵਧਣਗੀਆਂ ਛੁੱਟੀਆਂ, ਸਰਕਾਰ ਨੇ ਵਾਪਸ ਲਿਆ ਹੁਕਮ

ਦਿੱਲੀ ਦੇ ਸਿੱਖਿਆ ਡਾਇਰੈਕਟੋਰੇਟ ਨੇ ਸ਼ਨੀਵਾਰ ਰਾਤ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਦਿੱਲੀ-ਐਨਸੀਆਰ ਸਕੂਲ ਛੁੱਟੀਆਂ) ਦੇ ਸਕੂਲਾਂ ਵਿੱਚ...

PSEB ਵੱਲੋਂ ਵਿਦਿਆਰਥੀਆਂ ਨੂੰ ਅਧੂਰੇ ਫਾਰਮ ਸੁਧਾਰਨ ਦਾ ਆਖ਼ਰੀ ਮੌਕਾ, 19 ਜਨਵਰੀ ਤੱਕ ਦਿੱਤਾ ਸਮਾਂ

ਪੰਜਾਬ ਵਿੱਚ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਸੈਂਕੜੇ ਵਿਦਿਆਰਥੀ ਆਪਣੇ ਸਕੂਲਾਂ ਕਾਰਨ...

ਧੁੰਦ ਨਾਲ 3 ਮੌ.ਤਾਂ, ਵਿਜ਼ੀਬਿਲਟੀ 25 ਮੀਟਰ ਤੋਂ ਵੀ ਘੱਟ, ਪੰਜਾਬ ਦੇ 11 ਜ਼ਿਲ੍ਹਿਆਂ ‘ਚ ਆਰੈਂਜ ਅਲਰਟ ਜਾਰੀ

ਪੰਜਾਬ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਪਟਿਆਲਾ ਵਿੱਚ ਦੋ ਅਤੇ ਮੋਹਾਲੀ ਵਿੱਚ ਇੱਕ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ ਹੀ...

ਸੂਬੇ ਦੇ ਸ਼ਹਿਰਾਂ ‘ਚ ਚੀਤਿਆਂ ਦੀ ਐਂਟਰੀ ‘ਤੇ ਸਰਕਾਰ ਅਲਰਟ, ਬਣਾਇਆ ਮੈਗਾ ਪਲਾਨ

ਪੰਜਾਬ ਦੇ ਸ਼ਹਿਰਾਂ ‘ਚ ਚੀਤਿਆਂ ਦੇ ਦਾਖਲ ਹੋਣ ਕਾਰਨ ਸੂਬਾ ਸਰਕਾਰ ਅਲਰਟ ਮੋਡ ‘ਤੇ ਆ ਗਈ ਹੈ। ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ...

ਦਿੱਲੀ ਵਾਂਗ ਚੰਡੀਗੜ੍ਹ ‘ਚ ਵੀ ਲੱਗੇਗਾ ਪੱਕਾ ਧਰਨਾ- ਕਿਸਾਨ ਜਥੇਬੰਦੀਆਂ ਦਾ ਐਲਾਨ

ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ 18 ਜਨਵਰੀ ਨੂੰ ਚੰਡੀਗੜ੍ਹ ਵਿਖੇ ਲਾਇਆ ਜਾਣ ਵਾਲਾ ਪੱਕਾ ਧਰਨਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-1-2024

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...

ਪਤੀ ਦੀ ਮੌ.ਤ ਦੀ ਖਬਰ ਨਾਲ ਸਦਮੇ ‘ਚ ਆਈ ਪਤਨੀ ਨੇ ਦੇ ਦਿੱਤੀ ਜਾ.ਨ, ਬੰਦਾ ਨਿਕਲਿਆ ਜਿਊਂਦਾ

ਓਡੀਸ਼ਾ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਦੀ ਬੇਵਕਤੀ ਮੌਤ ਤੋਂ ਬਾਅਦ ਸਸਕਾਰ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਰਾਜਧਾਨੀ ਦੇ ਇੱਕ ਹਸਪਤਾਲ...

ਰੀਲ ਬਣਾਉਣ ਦੇ ਚੱਕਰ ‘ਚ ਗਈ 4 ਲੋਕਾਂ ਦੀ ਜਾ.ਨ, 130 ਦੀ ਸਪੀਡ ‘ਤੇ ਨੌਜਵਾਨ ਦੌੜਾ ਰਹੇ ਸਨ ਗੱਡੀ

ਜੈਸਲਮੇਰ ਦੇ ਸੰਗਦ ਥਾਣਾ ਖੇਤਰ ਦੇ ਦੇਵੀਕੋਟ ਕਸਬੇ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਾਂ-ਪੁੱਤਾਂ ਸਮੇਤ ਚਾਰ ਲੋਕਾਂ ਦੀ ਦਰਦਨਾਕ...