Sep 30

ਪਠਾਨਕੋਟ ਜਾ ਰਹੀ ਟ੍ਰੇਨ ਦੇ ਏਸੀ ਡੱਬੇ ‘ਚੋਂ ਧੂੰਆਂ ਨਿਕਲਣ ‘ਤੇ ਦ.ਹਿਸ਼ਤ ਦਾ ਮਾਹੌਲ, ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ

ਜਲੰਧਰ-ਪਠਾਨਕੋਟ ਰੇਲਵੇ ਟਰੈਕ ‘ਤੇ ਪੈਂਦੇ ਪਿੰਡ ਕਰਾਲਾ ਨੇੜੇ ਸ਼ਨਿਚਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਕ੍ਰਾਂਤੀ ਐਕਸਪ੍ਰੈੱਸ ਦੇ ਏਸੀ...

ਡੇਢ ਸਾਲ ਪਹਿਲਾਂ ਕੈਨੇਡਾ ਗਏ ਨੌਜ਼ਵਾਨ ਦੀ ਹੋਈ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਕੰਵਲਦੀਪ ਸਿੰਘ

ਕੈਨੇਡਾ ਤੋਂ ਇੱਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ...

ਗ੍ਰੰਥੀ ਸਿੰਘ ਨੇ ਰਚਿਆ ਇਤਿਹਾਸ: ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ

ਅਮਰੀਕਾ ਵਿਚ ਨਿਊਜਰਸੀ ਦੇ ਇਕ ਸਿੱਖ ਗ੍ਰੰਥੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਕਰਨ ‘ਤੋਂ ਪਹਿਲਾਂ ਅਰਦਾਸ ਕੀਤੀ,...

ਪੰਜਾਬ ਵਿਜੀਲੈਂਸ ਦਾ ਐਕਸ਼ਨ, ਪਾਵਰਕਾਮ ਦੇ ਐਕਸੀਅਨ ਨੂੰ 45,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਵਿਰੁਧ ਵਿੱਢੀ ਮੁਹਿੰਮ ਦੌਰਾਨ ਇੱਕ ਹੋਰ ਰਿਸ਼ਵਤਖੋਰ ਨੂੰ ਗ੍ਰਿਫਤਾਰ ਕੀਤਾ...

ਪੰਜਾਬ ਦੀ ਸ਼੍ਰੇਆ ਮੈਣੀ ਨੂੰ NSS ਐਵਾਰਡ ਨਾਲ ਸਨਮਾਨਿਤ, ਰਾਸ਼ਟਰਪਤੀ ਮੁਰਮੂ ਨੇ ਦਿੱਤਾ ਸਨਮਾਨ

ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਜਲੰਧਰ ਨਾਲ ਸਬੰਧਤ ਵਲੰਟੀਅਰ ਸ਼੍ਰੇਆ ਮੈਣੀ ਨੂੰ ਰਾਸ਼ਟਰਪਤੀ ਦ੍ਰੌਪਦੀ...

ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਮੈਡਲ, ਸਰਬਜੋਤ ਸਿੰਘ ਤੇ ਦਿਵਿਆ ਨੇ ਜਿੱਤਿਆ ਚਾਂਦੀ ਦਾ ਤਗਮਾ

ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਹੋਣਹਾਰ ਖਿਡਾਰੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 30-09-2023

ਸਲੋਕੁ ਮਰਦਾਨਾ ੧ ॥  ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ...

ਕਿਸਾਨ ਦੀ ਟੌਹਰ, Audi ‘ਤੇ ਸਵਾਰ ਹੋ ਪਹੁੰਚਿਆ ਬਾਜ਼ਾਰ, ਵੇਚੀ ਸਬਜ਼ੀ, ਵੇਖਦੇ ਰਹਿ ਗਏ ਲੋਕ

ਦੁਨੀਆ ਕਹਿੰਦੀ ਹੈ ਖੇਤੀ ਕਰਨੀ ਸੌਖੀ ਨਹੀਂ। ਇਹ ਜੋਖਮ ਭਰਿਆ ਕੰਮ ਹੈ। ਮੌਸਮ ਦੀਆਂ ਸਥਿਤੀਆਂ ਤੋਂ ਲੈ ਕੇ ਆਫ਼ਤਾਂ ਤੱਕ ਬਹੁਤ ਸਾਰੀਆਂ...

ਖਾਣੇ ‘ਚ ਚਟਨੀ ਖਾਣ ਲੱਗਿਆਂ ਔਰਤ ਕਰ ਬੈਠੀ ਵੱਡੀ ਗਲਤੀ, ਹੁਣ ਵ੍ਹੀਲਚੇਅਰ ‘ਤੇ ਕੱਟੇਗੀ ਜ਼ਿੰਦਗੀ

ਖਾਣੇ ਵਿੱਚ ਜਿੰਨੀ ਜ਼ਰੂਰੀ ਦਾਲ, ਚੌਲ ਅਤੇ ਰੋਟੀਆਂ ਹੁੰਦੀਆਂ ਹਨ, ਓਨੀ ਹੀ ਚਟਨੀ ਵੀ ਹੁੰਦੀ ਹੈ। ਖਾਣੇ ਦਾ ਸੁਆਦ ਵਧਾਉਣ ਵਾਲੀ ਚਟਨੀ ਸਰੀਰ ਲਈ...

ਕਲਾਸ ‘ਚ 8ਵੀਂ ਦੀ ਸਟੂਡੈਂਟ ਨੂੰ ਆਇਆ ਹਾਰਟ ਅਟੈਕ, ਬੇਹੋਸ਼ ਹੋਈ ਉੱਠੀ ਹੀ ਨਹੀਂ, ਟੀਚਰ ਵੀ ਹੈਰਾਨ

ਛੋਟੀ ਉਮਰ ਦੇ ਬੱਚਿਆਂ ਵਿੱਚ ਵੀ ਹੁਣ ਹਾਰਟ ਅਟੈਕ ਦੇ ਮਾਮਲੇ ਵੇਖਣ ਨੂੰ ਆ ਰਹੇ ਹਨ, ਜੋਕਿ ਵਾਕਈ ਚਿੰਤਾ ਦਾ ਵਿਸ਼ਾ ਹੈ। ਗੁਜਰਾਤ ਦੇ ਸੂਰਤ ਵਿੱਚ...

Disney+hotstar ਦਾ ਪਾਸਵਰਡ ਸ਼ੇਅਰ ਕਰਨਾ ਪਏਗਾ ਮਹਿੰਗਾ, ਕੰਪਨੀ ਲਵੇਗੀ ਐਕਸ਼ਨ

Netflix ਤੋਂ ਬਾਅਦ ਹੁਣ ਪ੍ਰਸਿੱਧ OTT ਪਲੇਟਫਾਰਮ Disney+ Hotstar ਨੇ ਵੀ ਪਾਸਵਰਡ ਸ਼ੇਅਰਿੰਗ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਬਹੁਤ...

ਸਮਾਲ ਸੇਵਿੰਗ ਸਕੀਮ ‘ਤੇ ਸਰਕਾਰ ਦਾ ਵੱਡਾ ਐਲਾਨ, ਇਸ Scheme ਦੀਆਂ ਵਿਆਜ ਦਰਾਂ ‘ਚ ਹੋਇਆ ਵਾਧਾ

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਸਮਾਲ ਸੇਵਿੰਗ ਸਕੀਮ ‘ਚ ਨਿਵੇਸ਼ ਕਰਨ ਵਾਲਿਆਂ ਨੂੰ ਤੋਹਫਾ ਦਿੱਤਾ ਹੈ। ਸਰਕਾਰ ਨੇ...

CM ਮਾਨ ਦਾ ਐਲਾਨ- ‘ਜਲਦ ਹੀ ਜ਼ਮੀਨਾਂ ਦੀ ਰਜਿਸਟਰੀ ਲਈ NOC ਦਾ ਮੁੱਦਾ ਕਰਾਂਗੇ ਹੱਲ’

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਪਹੁੰਚੇ। ਇਥੇ ਉ੍ਨਹਾਂ 12 ਅਤਿ-ਆਧੁਨਿਕ ਲਾਇਬ੍ਰੇਰੀਆਂ ਪੰਜਾਬੀਆਂ ਨੂੰ ਸਮਰਪਿਤ ਕੀਤੀਆਂ ਅਤੇ...

ਮਹਿਲਾ ਰਿਜ਼ਰਵੇਸ਼ਨ ਬਿੱਲ ਬਣਿਆ ਕਾਨੂੰਨ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿੱਤੀ ਮਨਜ਼ੂਰੀ

ਮਹਿਲਾ ਰਿਜ਼ਰਵੇਸ਼ਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਇੱਕ ਚੰਗੀ ਖਬਰ ਆਈ ਹੈ। ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਹਾਲ ਹੀ ਵਿੱਚ ਪਾਸ ਹੋਏ ਮਹਿਲਾ...

ਲੁਧਿਆਣਾ ਸਬਜ਼ੀ ਮੰਡੀ ‘ਚ ਛਿੱਤਰੋ-ਛਿੱਤਰੀ ਹੋਈਆਂ 2 ਔਰਤਾਂ, ਵਾਲ ਧੂਹੇ, ਮਾਰੇ ਘਸੁੰਨ-ਮੁੱਕੇ

ਲੁਧਿਆਣਾ ਦੀ ਵਰਧਮਾਨ ਸਬਜ਼ੀ ਮੰਡੀ ਵਿੱਚ ਦੋ ਔਰਤਾਂ ਆਪਸ ਵਿੱਚ ਭਿੜ ਗਈਆਂ। 18,000 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ‘ਚ ਦੋਵਾਂ ਨੇ...

ਮੁਫ਼ਤ Laptop ਦਾ ਲਾਲਚ ਪੈ ਸਕਦੈ ਮਹਿੰਗਾ! ਸਰਕਾਰ ਦੇ ਨਾਂ ‘ਤੇ ਆ ਰਿਹੈ ਮੈਸੇਜ, ਜਾਣੋ ਸਹੀ ਸਕੀਮ ਬਾਰੇ

ਭਾਰਤ ਸਰਕਾਰ ਦੀ ਆੜ ਵਿੱਚ ਇੱਕ ਫਰਜ਼ੀ ਸਕੀਮ ਇਸ ਸਮੇਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਸਰਕਾਰ ਮੁਫਤ ਲੈਪਟਾਪ ਦੇ ਰਹੀ ਹੈ।...

ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਦੀ ਸ਼ਰਣ ‘ਚ ਪਹੁੰਚੇ ਮਨਪ੍ਰੀਤ ਬਾਦਲ, ਵਿਜੀਲੈਂਸ ਕਰ ਰਹੀ ਛਾਪੇਮਾਰੀਆਂ

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋਕਿ ਪਲਾਟ ਘੁਟਾਲੇ ਦੇ ਮਾਮਲੇ ‘ਚ ਭਗੌੜੇ ਹਨ, ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਈ ਥਾਵਾਂ...

PAK ਦੇ ਮਨਸੂਬਿਆਂ ‘ਤੇ ਫਿਰਿਆ ਪਾਣੀ, BSF ਨੇ ਸਾਢੇ 3 ਕਰੋੜ ਦੀ ਹੈਰੋਇਨ ਸਣੇ ਡਰੋਨ ਕੀਤਾ ਕਾਬੂ

ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਨੇ ਇਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ...

ਨਗਰ ਨਿਗਮ ਬਠਿੰਡਾ ਦਾ ਟੈਕਨੀਕਲ ਐਕਸਪਰਟ ਮੈਨੇਜਰ 7,000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਬਠਿੰਡਾ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਠਿੰਡਾ ਵਿੱਚ ਤਾਇਨਾਤ ਮੈਨੇਜਰ ਟੈਕਨੀਕਲ ਐਕਸਪਰਟ ਸੋਨੂੰ ਗੋਇਲ ਨੂੰ 7000 ਰੁਪਏ ਦੀ ਰਿਸ਼ਵਤ...

ਰੇਲਾਂ ਰੋਕੋ ਅੰਦੋਲਨ, ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਡਟੇ ਕਿਸਾਨ, ਸਟੇਸ਼ਨਾਂ ‘ਤੇ ਪਸਰਿਆ ਸੰਨਾਟਾ

ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਵੀਰਵਾਰ ਨੂੰ ‘ਰੇਲ ਰੋਕੋ ਅੰਦੋਲਨ’ ਸ਼ੁਰੂ ਕੀਤਾ। ਕਿਸਾਨਾਂ ਦਾ ਧਰਨਾ...

ਮਨਪ੍ਰੀਤ ਬਾਦਲ ਨੂੰ ਫਿਲਮੀ ਸਟਾਈਲ ‘ਚ ਗ੍ਰਿਫਤਾਰ ਕਰਨ ਪਹੁੰਚੀ ਵਿਜੀਲੈਂਸ, ਨਿਕਲਿਆ ਹਮਸ਼ਕਲ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਲਈ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ...

ਪੌਦਿਆਂ ‘ਚ ਨਹੀਂ ਆ ਰਹੇ ਫੁੱਲ, ਪੱਤੇ ਵੀ ਹੋ ਰਹੇ ਪੀਲੇ ਤਾਂ ਅਪਣਾਓ ਇਹ ਤਰੀਕਾ, ਹੋਵੇਗਾ ਫਾਇਦਾ

ਗਮਲੇ ਵਿਚ ਰੱਖੀ ਚੰਗੀ ਕੁਆਲਟੀ ਦੀ ਮਿੱਟੀ ਪੌਦਿਆਂ ਦੀ ਸਹੀ ਗ੍ਰੋਥ ਲਈ ਬੇਹੱਦ ਜ਼ਰੂਰੀ ਹੈ। ਜੇਕਰ ਤੁਹਾਡੇ ਪੌਦੇ ਗ੍ਰੋਬੈਗ ਜਾਂ ਗਮਲੇ ਵਿਚ...

ਇਕੱਠੇ ਵੱਜ ਪਏ ਲੱਖਾਂ ਫੋਨ, ਆਖਿਰ ਕਿਉਂ ਆਇਆ ਇਹ Emergency Alert! ਜਾਣੋ ਕਾਰਨ

ਅੱਜ ਇਕੱਠੇ ਕਈ ਲੋਕਾਂ ਦੇ ਸਮਾਰਟ ਫੋਨ ‘ਤੇ ‘Emergency Alert’ ਦਾ ਮੈਸੇਜ ਆਇਆ ਤਾਂ ਪਹਿਲਾਂ ਤਾਂ ਸਮਝ ਹੀ ਨਹੀਂਆਇਆ ਕਿ ਸਰਕਾਰ ਕਿਸ ਗੱਲ ਦਾ ਅਲਰਟ...

CM ਮਾਨ ਦਾ ਐਲਾਨ-‘ਸਰਕਾਰੀ ਸਕੂਲ ਦੇ ਬੱਚਿਆਂ ਦੀ ਵਰਦੀ ਪੇਂਡੂ ਮਹਿਲਾਵਾਂ ਕਰਨਗੀਆਂ ਤਿਆਰ’

ਪੰਜਾਬ ਦੇ ਮੁੱਖ ਮੰਤਰੀ ਮਾਨ ਅੱਜ ਸੰਗਰੂਰ ਦੌਰੇ ‘ਤੇ ਹਨ। ਇਸ ਦੌਰਾਨ ਧੂਰੀ ਪਹੁੰਚ ਕੇ ਉਨ੍ਹਾਂ ਨੇ ਗ੍ਰਾਮੀਣ ਲਾਇਬ੍ਰੇਰੀ ਦਾ ਉਦਘਾਟਨ...

ਗ੍ਰਿਫ.ਤਾਰ ਸੁਖਪਾਲ ਖਹਿਰਾ ਨੂੰ ਲੈ ਕੇ ਵੱਡਾ ਅਪਡੇਟ, ਪੁਲਿਸ ਦੀ ਚਾਰਜਸ਼ੀਟ ‘ਚ ਲਗਾਏ ਗਏ ਗੰਭੀਰ ਦੋਸ਼

ਡਰੱਗ ਤੇ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਪੰਜਾਬ ਵਿਚ ਭੁਲੱਥ ਵਿਧਾਨ ਸਭਾ ਖੇਤਰ ਦੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਹੁਣ ਦੋ...

‘ਹੈਰੀ ਪੌਟਰ ‘ਚ ਡੰਬਲਡੋਰ ਦਾ ਕਿਰਦਾਰ ਨਿਭਾਉਣ ਵਾਲੇ ਸਰ ਮਾਈਕਲ ਗੈਂਬਨ ਦਾ ਦਿਹਾਂਤ, 82 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਹਾਲੀਵੁੱਡ ਫਿਲਮ ‘ਹੈਰੀ ਪੋਟਰ’ ‘ਚ ਐਲਬਸ ਡੰਬਲਡੋਰ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸਰ ਮਾਈਕਲ ਗੈਂਬੋਨ ਦੇ ਪ੍ਰਸ਼ੰਸਕਾਂ ਲਈ ਬੁਰੀ...

ਪਰਾਲੀ ਸਾੜਨ ‘ਤੇ ਰੱਦ ਹੋਵੇਗਾ ਅਸਲਾ ਲਾਇਸੈਂਸ, ਸ੍ਰੀ ਮੁਕਤਸਰ ਸਾਹਿਬ DC ਨੇ ਜਾਰੀ ਕੀਤੇ ਹੁਕਮ

ਦੀਵਾਲੀ ਨੇੜੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਦੀਆਂ ਹਨ। ਇਸੇ ਲਈ ਸੂਬਾ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਈ ਕੋਸ਼ਿਸ਼ਾਂ...

ਪਾਕਿਸਤਾਨ ‘ਚ ਬਲੂਚਿਸਤਾਨ ‘ਚ ਜ਼ੋਰਦਾਰ ਧਮਾਕਾ, 50 ਤੋਂ ਵੱਧ ਲੋਕਾਂ ਦੀ ਮੌ.ਤ, 100 ਜ਼ਖਮੀ

ਪਾਕਿਸਤਾਨ ਦਾ ਬਲੂਚਿਸਤਾਨ ਸ਼ੁੱਕਰਵਾਰ ਨੂੰ ਇੱਕ ਹੋਰ ਵੱਡੇ ਧਮਾਕੇ ਬਾਲ ਦਹਿਲ ਗਿਆ ਹੈ। ਇੱਥੋਂ ਦੇ ਮਸਤੁੰਗ ਜ਼ਿਲ੍ਹੇ ਵਿੱਚ ਮਦੀਨਾ ਮਸਜਿਦ ਦੇ...

ਗੈਂਗ.ਸਟਰ ਗੋਲਡੀ ਬਰਾੜ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, ਅਮਰੀਕਾ ਦੀ ਮੰਗ ਰਿਹਾ ਨਾਗਰਿਕਤਾ

ਮੂਸੇਵਾਲਾ ਕਤਲਕਾਂਡ ਦਾ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਭਾਰਤ ਤੋਂ ਬਚਣ ਲਈ ਅਮਰੀਕਾ ਵਿਚ ਸ਼ਰਨ ਲੈਣ ਦੀ ਤਿਆਰੀ ਵਿਚ ਹੈ। ਖਬਰ ਹੈ ਕਿ...

ਦਿੱਲੀ ‘ਚ 25 ਕਰੋੜ ਦੀ ਸਭ ਤੋਂ ਵੱਡੀ ਚੋਰੀ ਦੇ ਕੇਸ ‘ਚ ਪਹਿਲੀ ਕਾਮਯਾਬੀ, ਛੱਤੀਸਗੜ੍ਹ ਤੋਂ 3 ਦੋਸ਼ੀ ਗ੍ਰਿਫ਼ਤਾਰ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਜਵੈਲਰੀ ਸ਼ੋਅਰੂਮ ਤੋਂ 25 ਕਰੋੜ ਰੁਪਏ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੀ ਵੱਡੀ ਸਫਲਤਾ...

ਵਿਜੀਲੈਂਸ ਨੇ ਨਗਰ ਨਿਗਮ ਬਠਿੰਡਾ ‘ਚ ਮਾਪਿਆ ਛਾਪਾ, 7 ਹਜ਼ਾਰ ਦੀ ਰਿਸ਼ਵਤ ਲੈਂਦਿਆ ਜ਼ਿਲ੍ਹਾ ਮੈਨੇਜਰ ਕਾਬੂ

ਵਿਜੀਲੈਂਸ ਨੇ ਬਠਿੰਡਾ ਨਗਰ ਨਿਗਮ ਵਿਚ ਛਾਪਾ ਮਾਰ ਕੇ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ ਨੂੰ 7000 ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ...

ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਨੇ ਰਚਿਆ ਇਤਿਹਾਸ, ਪਾਕਿ ਦੀ ਨਿਸ਼ਾਨੇਬਾਜ਼ ਨੂੰ ਪਛਾੜ ਗੋਲਡ ਤੇ ਸਿਲਵਰ ਕੀਤਾ ਆਪਣੇ ਨਾਂਅ

ਸ਼ੂਟਿੰਗ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। 10 ਮੀਟਰ ਏਅਰ ਪਿਸਟਲ ਮਹਿਲਾ ਈਵੈਂਟ ਵਿੱਚ ਪਲਕ ਨੇ ਗੋਲਡ ਤੇ ਈਸ਼ਾ ਸਿੰਘ ਨੇ ਸਿਲਵਰ ਆਪਣੇ...

ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਸਚਿਨ ਬਿਸ਼ਨੋਈ ਨੂੰ ਮਾਨਸਾ ਲਿਆਈ ਪੰਜਾਬ ਪੁਲਿਸ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਕਤਲ.ਕਾਂਡ ਦੇ ਮੁੱਖ ਸਾਜਿਸ਼ ਕਰਤਾ ਸਚਿਨ ਬਿਸ਼ਨੋਈ ਨੂੰ ਦਿੱਲੀ ਤੋਂ ਪ੍ਰੋਡਕਸ਼ਨ...

ਮੋਹਾਲੀ ਦੇ 2 ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦਾ ਵਧਾਇਆ ਮਾਣ, ਬਲੀਜੀਤ ਤੇ ਦੀਪਤੀ ਬਬੂਟਾ ਨੂੰ ਮਿਲਿਆ ‘ਢਾਹਾਂ ਪੁਰਸਕਾਰ 2023’

ਪੰਜਾਬੀ ਗਲਪ ਦੇ ਵੱਡੇ ਪੁਰਸਕਾਰ ਢਾਹਾਂ ਦੇ ਤਿੰਨ ਫਾਇਨਲਿਸਟ ਦਾ ਐਲਾਨ ਹੋ ਚੁੱਕਿਆ ਹੈ। ਪੰਜਾਬੀ ਕਹਾਣੀਕਾਰ ਬਲੀਜੀਤ ਤੇ ਦੀਪਤੀ ਬਬੂਟਾ ਨੂੰ...

ਸੁਖਪਾਲ ਖਹਿਰਾ ਨੂੰ ਮਿਲਣ ਜਲਾਲਾਬਾਦ ਥਾਣੇ ਪਹੁੰਚੇ ਕਾਂਗਰਸੀ ਆਗੂ, ਬਿਨਾਂ ਮਿਲੇ ਪਰਤੇ ਵਾਪਸ

8 ਸਾਲ ਪੁਰਾਣੇ ਡਰੱਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲਣ ਲਈ ਸਵੇਰੇ ਕਾਂਗਰਸ ਦੇ ਸੀਨੀਅਰ ਨੇਤਾ...

ਅੱਜ ਸੰਗਰੂਰ ਦੌਰੇ ‘ਤੇ CM ਮਾਨ, 12 ਪਿੰਡਾਂ ਨੂੰ ਦੇਣਗੇ ਲਾਇਬ੍ਰੇਰੀ ਦੀ ਸੌਗਾਤ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੌਰੇ ‘ਤੇ ਹਨ। ਇਥੇ ਉਹ ਸੰਗਰੂਰ ਦੇ 12 ਪਿੰਡਾਂ ਨੂੰ ਲਾਇਬ੍ਰੇਰੀ ਦੀ ਸੌਗਾਤ ਦੇਣਗੇ। ਸੀਐੱਮ ਮਾਨ...

ਵਿਜੀਲੈਂਸ ਦੀ ਕਾਰਵਾਈ, BJP ਨੇਤਾ ਮਨਪ੍ਰੀਤ ਬਾਦਲ ਦੀ ਭਾਲ ‘ਚ 6 ਸੂਬਿਆਂ ‘ਚ ਛਾਪੇਮਾਰੀ

ਪੰਜਾਬ ਵਿਜੀਲੈਂਸ ਦੀ ਟੀਮ ਵੱਲੋਂ ਭਾਜਪਾ ਨੇਤਾ ਮਨਪ੍ਰੀਤ ਸਿੰਘ ਬਾਦਲ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਮਨਪ੍ਰੀਤ ਬਾਦਲ ਦੀ ਭਾਲ...

ਨਿਤਿਨ ਗਡਕਰੀ ਦਾ ਵੱਡਾ ਐਲਾਨ-‘ਸਾਲ ਦੇ ਅਖੀਰ ਤੱਕ ਟੋਏ ਮੁਕਤ ਹੋ ਜਾਣਗੇ ਦੇਸ਼ ਦੇ ਸਾਰੇ ਰਾਜਮਾਰਗ’

ਦੇਸ਼ ਵਿਚ ਐਕਸਪ੍ਰੈਸ ਵੇ ਦਾ ਜਾਲ ਵਿਛਾਉਣ ਵਿਚ ਲੱਗੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਇਸ ਸਾਲ...

ਏਸ਼ੀਅਨ ਗੇਮਸ 2023 : ਸ਼ੂਟਿੰਗ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਗੋਲਡ, 50 ਮੀਟਰ ਰਾਈਫਲ ਪੁਰਸ਼ ਟੀਮ ਨੇ ਜਿੱਤਿਆ ਤਮਗਾ

ਏਸ਼ੀਆਈ ਖੇਡਾਂ ਦਾ ਅੱਜ 6ਵਾਂ ਦਿਨ ਹੈ। ਭਾਰਤ ਨੂੰ ਸ਼ੂਟਿੰਗ ਵਿਚ 2 ਤਮਗੇ ਮਿਲੇ ਹਨ। 50 ਮੀਟਰ ਰਾਈਫਲ 3 ਪੁਜ਼ੀਸ਼ਨ ਪੁਰਸ਼ ਟੀਮ ਮੁਕਾਬਲੇ ਵਿਚ ਸੋਨ...

PRTC ਕਾਂਟ੍ਰੈਕਟ ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਮੀਟਿੰਗ ਦਾ ਬਦਲਿਆ ਸਮਾਂ, ਹੁਣ ਇਸ ਦਿਨ ਹੋਵੇਗੀ ਬੈਠਕ

ਪੀਆਰਟੀਸੀ ਕਾਂਟ੍ਰੈਕਟ ਵਰਕਰਸ ਯੂਨੀਅਨ ਪੰਜਾਬ ਦੀ ਸੂਬਾ ਸਰਕਾਰ ਨਾਲ ਮੀਟਿੰਗ ਦਾ ਸਮਾਂ ਵਧਾ ਦਿੱਤਾ ਗਿਆ ਹੈ। ਨਾਲ ਹੀ ਇਹ ਮੀਟਿੰਗ ਹੁਣ...

ਰੇਲ ਰੋਕੋ ਅੰਦੋਲਨ : ਪੰਜਾਬ-ਹਰਿਆਣਾ ‘ਚ 100 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ, 51 ਰੱਦ, ਕਈ ਡਾਇਵਰਟ

6 ਸੂਬਿਆਂ ਦੇ 19 ਕਿਸਾਨ ਸੰਗਠਨ 3 ਦਿਨਾ ਰੇਲ ਰੋਕੋ ਅੰਦੋਲਨ ਕਰ ਰਹੇ ਹਨ। ਜਿਸ ਕਾਰਨ ਰੇਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-09-2023

ਰਾਮਕਲੀ ਮਹਲਾ ੪ ॥ ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ ਜਿਤੁ ਮਿਲਿਐ ਹਰਿ ਉਰ ਧਾਰੇ ॥ ਜੀਅ ਦਾਨੁ ਗੁਰਿ ਪੂਰੈ ਦੀਆ ਹਰਿ ਅੰਮ੍ਰਿਤ ਨਾਮੁ ਸਮਾਰੇ...

ਸਿਹਤ ਲਈ ਖ਼ਤਰਨਾਕ ਏ ਖਾਣ ਵਾਲੀਆਂ ਚੀਜ਼ਾਂ ਅਖ਼ਬਾਰਾਂ ‘ਚ ਰੱਖਣਾ! FSSAI ਨੇ ਕੀਤਾ ਅਲਰਟ

ਆਮ ਤੌਰ ‘ਤੇ ਵੇਖਣ ਨੂੰ ਮਿਲ ਜਾਂਦਾ ਹੈ ਕਿ ਲੋਕ ਖਾਣ ਵਾਲੀਆਂ ਕੁਝ ਚੀਜ਼ਾਂ ਨੂੰ ਅਖਬਾਰ ਵਿੱਚ ਲਪੇਟ ਲੈਂਦੇ ਹਨ, ਖਾਸਕਰ ਰੋਡ ਸਾਈਡ ਫੂਡ ਜਾਂ...

ਲੱਖਾਂ ਦੀ ਕੀਮਤ ਵਾਲੇ iPhone ਵਿੱਚ ਹੁਣੇ ਤੋਂ ਆਉਣ ਲੱਗੀ ਸ਼ਿਕਾਇਤ, ਪ੍ਰੇਸ਼ਾਨ ਯੂਜ਼ਰ ਕਰ ਰਹੇ ਸ਼ਿਕਾਇਤ

ਐਪਲ Inc. ਨੇ ਹਾਲ ਹੀ ‘ਚ iPhone 15 ਸੀਰੀਜ਼ ਦੇ ਚਾਰ ਮਾਡਲ ਲਾਂਚ ਕੀਤੇ ਹਨ। ਐਪਲ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਕੰਪਨੀ ਦੇ ਨਵੇਂ ਮਾਡਲ ਦਾ ਉਡੀਕ ਕਰ...

ਲੂਣ ਕਰ ਰਿਹਾ ਬੀਮਾਰ! ਖਾਣੇ ‘ਚ ਵਰਤੋਂ ਘਟਾਉਣ ਲਈ ਇਨ੍ਹਾਂ 5 ‘P’ ਤੋਂ ਕਰ ਲਓ ਤੌਬਾ- ਡਾਕਟਰ ਦੀ ਸਲਾਹ

ਲੂਣ ਬਾਰੇ ਹਾਲ ਹੀ ਵਿੱਚ ICMR-NCDIR ਦੀ ਸਟੱਡੀ ਨੇ ਨੇ ਹਲਚਲ ਮਚਾ ਦਿੱਤੀ ਹੈ। ਇਸ ਸਟੱਡੀ ਮੁਤਾਬਕ ਭਾਰਤੀ ਲੋਕ ਰੋਜ਼ਾਨਾ ਜੀਵਨ ਵਿੱਚ WHO ਵੱਲੋਂ ਤੈਅ...

ਭਿਖਾਰੀਆਂ ਦਾ ਸਭ ਤੋਂ ਵੱਡਾ ਐਕਸਪੋਰਟਰ ਬਣਿਆ ਪਾਕਿਸਤਾਨ, ਭਰੀ ਪਈ ਏ ਸਾਊਦੀ ਅਰਬ ਦੀ ਜੇਲ੍ਹ

ਪਾਕਿਸਤਾਨ ਦੇ ਭਿਖਾਰੀ ਤੀਰਥ ਯਾਤਰਾ ਦੇ ਨਾਂ ‘ਤੇ ਅਰਬ ਦੇਸ਼ਾਂ ‘ਚ ਜਾ ਕੇ ਭੀਖ ਮੰਗਣ ਦਾ ਰੁਝਾਨ ਕਰ ਰਹੇ ਹਨ। ਪੂਰੀ ਦੁਨੀਆ ਵਿਚ...

ਫੋਟੋਕਾਪੀ ਵਾਲੇ ਨੂੰ 3 ਰੁਪਏ ਮੋੜਨ ਲਈ ਝਿਕਝਿਕ ਕਰਨਾ ਪਿਆ ਮਹਿੰਗਾ, ਹੁਣ ਗਾਹਕ ਨੂੰ ਭਰਨੇ ਪਊ 25000 ਰੁ.

ਅਕਸਰ, ਜਦੋਂ ਅਸੀਂ ਕਿਸੇ ਦੁਕਾਨ ਤੋਂ ਕੋਈ ਚੀਜ਼ ਖਰੀਦਦੇ ਹਾਂ ਅਤੇ ਸਾਡੇ ਕੋਲ ਖੁੱਲ੍ਹੇ ਪੈਸੇ ਨਹੀਂ ਹੁੰਦੇ, ਤਾਂ ਦੁਕਾਨਦਾਰ ਜਾਂ ਤਾਂ ਸਾਨੂੰ...

World Cup ਲਈ ਵੱਡਾ ਬਦਲਾਅ, ਅਕਸ਼ਰ ਪਟੇਲ ਟੀਮ ਇੰਡੀਆ ‘ਚੋਂ ਬਾਹਰ, ਇਹ ਖਿਡਾਰੀ ਸ਼ਾਮਲ

ਭਾਰਤੀ ਟੀਮ ਪ੍ਰਬੰਧਨ ਅਤੇ ਬੀਸੀਸੀਆਈ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਵਿੱਚ ਅਹਿਮ ਬਦਲਾਅ ਕੀਤੇ ਹਨ। ਰਵੀਚੰਦਰਨ ਅਸ਼ਵਿਨ ਨੂੰ ਜ਼ਖਮੀ ਅਕਸ਼ਰ...

ਸਕੂਲ ਦੇ ਖਾਣੇ ‘ਚ ਮਿਲੀ ਮਰੀ ਹੋਈ ਕਿਰਲੀ, ਡਿਨਰ ਖਾ ਕੇ 100 ਤੋਂ ਵੱਧ ਬੱਚੇ ਹੋਏ ਬੀਮਾਰ

ਝਾਰਖੰਡ ਦੇ ਪਾਕੁਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਝਾਰਖੰਡ ਦੇ ਪਾਕੁਰ ਦੇ ਇੱਕ ਨਿੱਜੀ ਸਕੂਲ ਵਿੱਚ ਬੱਚਿਆਂ ਨੂੰ...

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਖਿਲਾਫ ਰਾਜਪਾਲ ਕੋਲ ਪਹੁੰਚੇ ਕਾਂਗਰਸੀ, ਵੜਿੰਗ ਬੋਲੇ- ‘ਅਸੀਂ ਚੁੱਪ ਨਹੀਂ ਬੈਠਾਂਗੇ’

ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈਕੇ ਪੰਜਾਬ ਕਾਂਗਰਸ ਦੇ ਆਗੂਆਂ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਬਨਵਾਰੀਲਾਲ...

ਗਣਪਤੀ ਵਿਸਰਜਨ ਲਈ ਗਏ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਮਚਿਆ ਚੀਕ-ਚਿਹਾੜਾ

ਲੁਧਿਆਣਾ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਬੀਤੇ...

ਸੋਸ਼ਲ ਮੀਡੀਆ ਸਟਾਰ ਵੱਲੋਂ ਥਾਣੇਦਾਰ ਦੀ ਗੱਡੀ ‘ਤੇ ਚੜ੍ਹ ਬਣਾਇਆ ਵੀਡੀਓ ਵਾਇਰਲ, ਪੁਲਿਸ ਵਾਲੇ ‘ਤੇ ਡਿੱਗੀ ਗਾਜ਼

ਸੋਸ਼ਲ ਮੀਡੀਆ ‘ਤੇ ਛਾਈ ਰਹਿਣ ਵਾਲੀ ਪਾਇਲ ਨੇ ਥਾਣਾ ਇੰਚਾਰਜ ਦੀ ਕਾਰ ‘ਤੇ ਬੈਠ ਕੇ ਵੀਡੀਓ ਬਣਾਈ। ਇਹ ਗੱਡੀ ਜਲੰਧਰ ਪੁਲਿਸ ਕਮਿਸ਼ਨਰੇਟ...

ਰਾਹੁਲ ਗਾਂਧੀ ਦਾ ਹੁਣ ਤਰਖਾਣ ਵਾਲਾ ਅੰਦਾਜ਼, ਫਰਨੀਚਰ ਦੀ ਦੁਕਾਨ ‘ਤੇ ਪਹੁੰਚ ਕੇ ਚਲਾਇਆ ਆਰੀ-ਹਥੌੜਾ

ਕਾਂਗਰਸ ਸਾਂਸਦ ਰਾਹੁਲ ਗਾਂਧੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਰਾਹੁਲ ਗਾਂਧੀ ਦਾ ਤਰਖਾਣ ਦਾ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਕੁਝ...

ਦਰਵਾਜ਼ੇ ‘ਤੇ ਘੰਟੀ ਵਜੀ…ਔਰਤ ਨੇ ਖੋਲ੍ਹਿਆ ਗੇਟ ਤਾਂ ਨਿਕਲੀਆਂ ਚੀਕਾਂ…ਸਾਹਮਣੇ ਪਿਸਤੌਲ ਤਾਣੀਂ ਖੜ੍ਹਾ ਸੀ ਬੰਦਾ

ਕਪੂਰਥਲਾ ਦੇ ਨਡਾਲਾ ਤੋਂ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਡਾਲਾ ਦੇ ਰਿਹਾਇਸ਼ੀ ਇਲਾਕੇ ਦੀਆਂ ਤੰਗ ਗਲੀਆਂ ਦੇ ਵਿਚਕਾਰ ਬਣੇ...

ਵਿਦਿਆਰਥੀਆਂ ਦੇ ਖਾਤਿਆਂ ‘ਚ ਪਹੁੰਚੀ ਦੁੱਗਣੀ-ਤਿੱਗਣੀ ਸਕਾਲਰਸ਼ਿਪ, ਵਾਪਸ ਵਸੂਲਣ ਦੇ ਹੁਕਮ

ਪੰਜਾਬ ਸਿੱਖਿਆ ਵਿਭਾਗ ਨੇ ਪਿਛਲੇ ਵਿੱਤੀ ਸਾਲ ਵਿੱਚ ਦੋ ਤੋਂ ਤਿੰਨ ਵਾਰ ਗਲਤੀ ਨਾਲ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਲਗਭਗ 23,700...

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ‘ਤੇ ਬੋਲੇ ਮਾਲਵਿੰਦਰ ਕੰਗ, ‘SIT ਕੋਲ MLA ਖਿਲਾਫ਼ ਸਬੂਤ’

ਪੰਜਾਬ ਪੁਲਿਸ ਨੇ 28 ਸਤੰਬਰ ਦੀ ਸਵੇਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਕਰੀਬ 9 ਸਾਲ ਪੁਰਾਣੇ ਇੱਕ...

ਰੇਲਾਂ ਦੀਆਂ ਪੱਟੜੀਆਂ ‘ਤੇ ਬੈਠੇ ਕਿਸਾਨ, ਗੋਰਾਇਆ-ਫਗਵਾੜਾ ਸਣੇ ਕਈ ਥਾਵਾਂ ‘ਤੇ ਰੋਕੀਆਂ ਟ੍ਰੇਨਾਂ, ਯਾਤਰੀ ਫ਼ਸੇ

ਪੰਜਾਬ ਦੀਆਂ 19 ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ 30 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ...

ਅਕਤੂਬਰ ‘ਚ ਹੋਣਗੇ ਵੱਡੇ ਬਦਲਾਅ, ਵਿਦੇਸ਼ ਯਾਤਰਾ ਹੋਵੇਗੀ ਮਹਿੰਗੀ, ਬੰਦ LIC ਪਾਲਿਸੀ ਚਾਲੂ ਕਰਾਉਣ ਦਾ ਮਿਲੇਗਾ ਮੌਕਾ

ਅਕਤੂਬਰ ਵਿਚ ਕਈ ਵਿੱਤੀ ਸਮਾਂ-ਸੀਮਾਵਾਂ ਖਤਮ ਹੋਣ ਦੇ ਨਾਲ ਕੁਝ ਬਦਲਾਅ ਹੋਣ ਵਾਲੇ ਹਨ। ਇਨ੍ਹਾਂ ਵਿਚ ਨਵਾਂ ਟੀਸੀਐੱਸ ਨਿਯਮ, ਖਾਸ ਐੱਫਡੀ ਸਮਾਂ...

ChatGPT ‘ਚ ਆਇਆ ਸਭ ਤੋਂ ਵੱਡਾ ਅਪਡੇਟ, ਹੁਣ ਰੀਅਲ ਟਾਈਮ ‘ਚ ਮਿਲੇਗਾ ਜਵਾਬ

ਓਪਨਏਆਈ ਦਾ ਏਆਈ ਚੈਟਟੂਲ ChatGPT ਹੁਣ ਪਹਿਲਾਂ ਤੋਂ ਵੱਧ ਸਮਾਰਟ ਹੋ ਗਿਆ ਹੈ। ChatGPT ਲਈ ਕੰਪਨੀ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ਜਾਰੀ ਕੀਤਾ...

CM ਮਾਨ ਦਾ ਵੱਡਾ ਐਲਾਨ-‘ਪਿੰਡ ਮੋਰਾਂਵਾਲੀ ‘ਚ ਬਹੁਤ ਸ਼ਾਨਦਾਰ ਬਣਾਵਾਂਗੇ ਮਿਊਜ਼ੀਅਮ ਤੇ ਲਾਇਬ੍ਰੇਰੀ’

ਸ਼ਹੀਦ ਭਗਤ ਸਿੰਘ ਦੀ ਜਯੰਤੀ ਮੌਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਖਟਕੜਾ ਕਲਾਂ ਪਹੁੰਚੇ। ਇਥੇ ਆਯੋਜਿਤ ਰਾਜ ਪੱਧਰੀ ਸਮਾਰੋਹ ਦੌਰਾਨ ਉਨ੍ਹਾਂ...

ਨਹੀਂ ਰਹੇ ਭਾਰਤ ‘ਚ ਹਰੀ ਕ੍ਰਾਂਤੀ ਦੇ ਪਿਤਾਮਾ ਐਮਐਸ ਸਵਾਮੀਨਾਥਨ, 98 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਵਿੱਚ ਹਰੀ ਕ੍ਰਾਂਤੀ ਦੇ ਪਿਤਾਮਾ ਮੰਨੇ ਜਾਣ ਵਾਲੇ ਮਸ਼ਹੂਰ ਖੇਤੀ ਵਿਗਿਆਨੀ ਐਮਐਸ ਸਵਾਮੀਨਾਥਨ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ...

ਰਾਜਪਾਲ 4 ਅਕਤੂਬਰ ਤੋਂ ਸਰਹੱਦੀ ਇਲਾਕਿਆਂ ਦਾ ਕਰਨਗੇ ਦੌਰਾ, ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਨਹੀਂ ਕਰਨਗੇ ਵਰਤੋਂ

ਰਾਜਪਾਲ ਪੁਰੋਹਿਤ ਹੁਣ 4 ਅਕਤੂਬਰ ਤੋਂ ਸੂਬੇ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਇਹ ਉਨ੍ਹਾਂ ਦਾ 5ਵਾਂ ਦੌਰਾ ਹੈ ਤੇ 3 ਦਿਨਾਂ ਤੱਕ ਉਹ...

371 ਦਿਨ ਮਗਰੋਂ ਪੁਲਾੜ ‘ਤੋਂ ਪਰਤੇ ਅਮਰੀਕੀ ਐਸਟਰੋਨਾਟ, ਤੋੜਿਆ ਸਪੇਸ ‘ਚ ਰਹਿਣ ਦਾ ਪਿਛਲਾ ਰਿਕਾਰਡ

ਅਮਰੀਕੀ ਪੁਲਾੜ ਯਾਤਰੀ 371 ਦਿਨ ਪੁਲਾੜ ‘ਚ ਬਿਤਾਉਣ ਤੋਂ ਬਾਅਦ ਧਰਤੀ ‘ਤੇ ਪਰਤ ਆਏ ਹਨ। ਅਮਰੀਕੀ ਪੁਲਾੜ ਯਾਤਰੀ ਫ੍ਰੈਂਕ ਰੂਬੀਓ ਨੂੰ...

ਭ੍ਰਿਸ਼ਟਾਚਾਰ ‘ਤੇ ਵਿਜੀਲੈਂਸ ਦਾ ਐਕਸ਼ਨ, ਪਨਗ੍ਰੇਨ ਦੇ 2 ਇੰਸਪੈਕਟਰਾਂ ਸਣੇ 3 ਖਿਲਾਫ FIR

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ...

ਗੁਰਦਾਸਪੁਰ: ਨਵਾਂ ਪਿੰਡ ਸਰਦਾਰਾਂ ਬਣਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਨਵਾਂ ਪਿੰਡ ਸਰਦਾਰਾਂ ਨੂੰ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ 2023 ਦਾ ਐਵਾਰਡ ਮਿਲਿਆ ਹੈ। ਇਹ ਪੁਰਸਕਾਰ...

1 ਅਕਤੂਬਰ ਤੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਨਵੀਂ ਟਾਈਮਿੰਗ ਬਾਰੇ

ਬਦਲਦੇ ਮੌਸਮ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ...

ਨਵ-ਨਿਯੁਕਤ ਪਟਵਾਰੀਆਂ ਦਾ ਵਿੱਤੀ ਭੱਤਾ ਵੱਧ ਕੇ ਹੋਇਆ 18,000 ਰੁ. ਮਹੀਨਾ, ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਵੱਲੋਂ 710 ਨਵੇਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਪਟਵਾਰੀਆਂ ਦੇ ਚੱਲ ਰਹੇ ਅੰਦੋਲਨ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ...

UP: ਧੀ ਦੇ ਵਿਆਹ ਲਈ ਬੈਂਕ ਦੇ ਲਾਕਰ ‘ਚ ਰੱਖੇ ਸੀ 18 ਲੱਖ ਰੁਪਏ, ਸਿਉਂਕ ਨੇ ਲੱਖਾਂ ਰੁ: ਨੂੰ ਬਣਾ ਦਿੱਤਾ ਪਾਊਡਰ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ‘ਚ ਬੈਂਕ ਆਫ ਬੜੌਦਾ ਦੀ ਇਕ ਸ਼ਾਖਾ ‘ਚ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਬੈਂਕ ਦੇ...

ਮਾਨ ਸਰਕਾਰ ਦਾ ਤੋਹਫਾ, ਇਨ੍ਹਾਂ ਆਟੋ ਚਾਲਕਾਂ ਨੂੰ ਈ-ਰਿਕਸ਼ਾ ਕਰਵਾਏ ਜਾਣਗੇ ਉਪਲਬੱਧ

ਆਟੋ ਚਾਲਕਾਂ ਨੂੰ ਮਾਨ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਜਾ ਰਹੀ ਹੈ। CM ਮਾਨ ਵੱਲੋਂ ਅਨੁਸੂਚਿਤ ਜਾਤੀ ਦੇ ਆਟੋ ਚਾਲਕਾਂ ਨੂੰ ਡੀਜ਼ਲ, ਪੈਟਰੋਲ...

ਕ੍ਰਿਕਟਰ ਵੀਰੇਂਦਰ ਸਹਿਵਾਗ ਦੇ ਭਰਾ ਸਣੇ 2 ਖਿਲਾਫ FIR, ਚੈੱਕ ਬਾਊਂਸ ਮਾਮਲੇ ‘ਚ ਹੋਈ ਕਾਰਵਾਈ

ਕ੍ਰਿਕਟਰ ਵੀਰੇਂਦਰ ਸਹਿਵਾਗ ਦੇ ਭਰਾ ਤੇ ਉਸ ਦੇ ਦੋ ਸਾਥੀਆਂ ਖਿਲਾਫ ਅਦਾਲਤ ਦੇ ਹੁਕਮ ‘ਤੇ ਆਈਪੀਸੀ ਦੀ ਧਾਰਾ 174 ਏ ਤਹਿਤ ਮੁਕੱਦਮਾ ਦਰਜ ਕੀਤਾ...

ਅੰਮ੍ਰਿਤਸਰ ਤੋਂ ਕੁੱਲੂ-ਸ਼ਿਮਲਾ ਲਈ ਸ਼ੁਰੂ ਹੋਵੇਗੀ ਫਲਾਈਟ, ਜਾਣੋ ਕਿਰਾਇਆ ਤੇ ਸਮਾਂ

ਹੁਣ ਪੰਜਾਬ ਦੇ ਅੰਮ੍ਰਿਤਸਰ ਤੋਂ ਕੁੱਲੂ ਅਤੇ ਸ਼ਿਮਲਾ ਜਾਣ ਵਾਲਿਆਂ ਲਈ ਰਾਹਤ ਦੀ ਖਬਰ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ...

ਚੰਡੀਗੜ੍ਹ ਨੂੰ ਮਿਲਿਆ ਬੈਸਟ UT ਐਵਾਰਡ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤਾ ਸਨਮਾਨ

ਚੰਡੀਗੜ੍ਹ ਨੂੰ ਪੂਰੇ ਦੇਸ਼ ਵਿੱਚ ਸਰਵੋਤਮ ਕੇਂਦਰ ਸ਼ਾਸਤ ਪ੍ਰਦੇਸ਼ ਦਾ ਐਵਾਰਡ ਦਿੱਤਾ ਗਿਆ ਹੈ। ਇਹ ਪੁਰਸਕਾਰ ਭਾਰਤ ਦੀ ਰਾਸ਼ਟਰਪਤੀ...

ਵਕੀਲ ਤਸ਼ੱਦਦ ਮਾਮਲੇ ‘ਤੇ ਲੁਧਿਆਣਾ CP ਦੀ ਅਗਵਾਈ ਹੇਠ SIT ਦਾ ਗਠਨ, ਐੱਸਪੀ ਸਣੇ 3 ਗ੍ਰਿਫਤਾਰ

ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਵਕੀਲਾਂ ਦੀ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਬਾਰ ਕੌਂਸਲ ਦੇ ਚੇਅਰਮੈਨ ਐਡਵੋਕੇਟ ਅਸ਼ੋਕ...

ਗਿੱਪੀ ਗਰੇਵਾਲ ਸਟਾਰਰ ਫਿਲਮ “ਮੌਜਾਂ ਹੀ ਮੌਜਾਂ” 20 ਅਕਤੂਬਰ ਨੂੰ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

ਪੰਜਾਬੀ ਹਾਸੇ ਤੇ ਕਾਮੇਡੀ ਦੇ ਨਾਲ ਆਪਣੇ ਦੁਸਹਿਰੇ ਨੂੰ ਰੌਸ਼ਨ ਕਰਨ ਲਈ ਤਿਆਰ ਹੋ ਜਾਓ ਕਿਉਂਕਿ ਪੰਜਾਬੀ ਫਿਲਮ “ਮੌਜਾਂ ਹੀ ਮੌਜਾਂ” ਇਸ...

ਜਲੰਧਰ ‘ਚ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਅੱਜ, ਸ਼ਰਧਾਲੂਆਂ ਦੀਆਂ ਲੱਗੀਆਂ ਲਾਈਨਾਂ, ਬੱਚਿਆਂ ਨਾਲ ਮੱਥਾ ਟੇਕ ਰਹੇ ਲੋਕ

ਜਲੰਧਰ ਦੇ ਸਭ ਤੋਂ ਵੱਡੇ ਸਿੱਧ ਬਾਬਾ ਸੋਢਲ ਮੇਲੇ ਦਾ ਆਗਾਜ਼ ਹੋ ਗਿਆ ਹੈ। ਮੇਲੇ ਵਿਚ ਦੇਰ ਰਾਤ ਤੋਂ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ...

19 ਕਿਸਾਨ ਸੰਗਠਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਤੋਂ ਸ਼ੁਰੂ, ਤਿੰਨ ਦਿਨ ਟਰੈਕ ‘ਤੇ ਦੇਣਗੇ ਧਰਨਾ

ਉੱਤਰ ਭਾਰਤ ਦੇ 6 ਸੂਬਿਆਂ ਦੇ 19 ਕਿਸਾਨ ਸੰਗਠਨ ਕੇਂਦਰ ਸਰਕਾਰ ਦੇ ਕਿਸਾਨੀ ਮੁੱਦਿਆਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ ਤਿੰਨ ਦਿਨਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-09-2023

ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥ ਏਹੁ ਸੋਹਿਲਾ ਸਬਦੁ ਸੁਹਾਵਾ ॥ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥ ਏਹੁ ਤਿਨ ਕੈ...

ਸ਼ੂਟਿੰਗ ‘ਚ ਦੇਸ਼ ਨੂੰ 1 ਹੋਰ ਤਮਗਾ, ਪੁਰਸ਼ ਟੀਮ ਨੇ ਜਿੱਤਿਆ ਗੋਲਡ, ਭਾਰਤ ਦੀ ਝੋਲੀ ‘ਚ ਕੁੱਲ 24 ਤਮਗੇ

ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਚਾਰ ਦਿਨ ਵਿਚ ਭਾਰਤ ਦੀ ਝੋਲੀ ‘ਚ 22 ਤਮਗੇ ਆਏ। 5ਵੇਂ ਦਿਨ...

‘ਫੀਸ ਜਮ੍ਹਾ ਨਾ ਕਰਾਉਣ ‘ਤੇ ਸਰਟੀਫਿਕੇਟ ਰੋਕਣ ਦਾ ਸਿੱਖਿਅਕ ਅਦਾਰੇ ਨੂੰ ਕੋਈ ਅਧਿਕਾਰ ਨਹੀਂ’ : ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਕਿ ਫੀਸ ਜਮ੍ਹਾ ਨਾ ਕਰਵਾਉਣ ਦੀ ਸਥਿਤੀ ਵਿਚ ਸਿੱਖਿਆ ਸੰਸਥਾਵਾਂ...

NDPS ਮਾਮਲੇ ‘ਚ ਪੁਲਿਸ ਦੀ ਕਾਰਵਾਈ, ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਗ੍ਰਿਫਤਾਰ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਲਾਲਾਬਾਦ ਪੁਲਿਸ ਨੇ ਅੱਜ ਸਵੇਰੇ 5 ਵਜੇ ਖਹਿਰਾ ਨੂੰ ਉਨ੍ਹਾਂ...

ਚਾਰਜਿੰਗ ਲੱਗੇ ਮੋਬਾਈਲ ‘ਚ ਜ਼ਬਰਦਸਤ ਧਮਾਕਾ, ਗੁਆਂਢੀਆਂ ਦੀਆਂ ਬਾਰੀਆਂ-ਕਾਰ ਦੇ ਸ਼ੀਸ਼ੇ ਤੱਕ ਟੁੱਟੇ, 3 ਫੱਟੜ

ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਚਾਰਜਿੰਗ ਦੌਰਾਨ ਮੋਬਾਇਲ ਫੋਨ ‘ਚ ਧਮਾਕਾ ਹੋਣ...

ਭੂਚਾਲ ਆਉਣ ਤੋਂ ਪਹਿਲਾਂ Google ਕਰ ਦੇਵੇਗਾ ਅਲਰਟ, ਸਿਰਫ਼ ਇਨ੍ਹਾਂ ਲੋਕਾਂ ਨੂੰ ਲੱਗੇਗਾ ਪਤਾ

ਭਾਰਤ ਵਿੱਚ ਐਂਡਰਾਇਡ ਯੂਜ਼ਰਸ ਨੂੰ ਹੁਣ ਭੂਚਾਲ ਆਉਣ ਬਾਰੇ ਪਹਿਲਾਂ ਹੀ ਪਤਾ ਲੱਗ ਜਾਵੇਗਾ। ਚੋਟੀ ਦੀ ਤਕਨੀਕੀ ਕੰਪਨੀ ਗੂਗਲ ਨੇ ਨਵਾਂ ਸਿਸਟਮ...

Heart Attack ਤੋਂ 1 ਮਹੀਨੇ ਪਹਿਲਾਂ ਸਰੀਰ ‘ਚ ਦਿਸਣ ਲੱਗਦੇ ਨੇ ਲੱਛਣ, ਮਾਹਰ ਤੋਂ ਜਾਣੋ, ਰਹੋ ਸਾਵਧਾਨ

ਅੱਜ ਕੱਲ੍ਹ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹਾਲਾਤ ਇਹ ਹਨ ਕਿ ਹਰ ਰੋਜ਼ ਹਾਰਟ ਅਟੈਕ ਦੀਆਂ ਖਬਰਾਂ ਆਮ ਸੁਣਨ ਨੂੰ ਮਿਲ...

ਇਨਸਾਨੀਅਤ ਸ਼ਰਮਸਾਰ! ਗਣੇਸ਼ ਪੰਡਾਲ ‘ਚੋਂ ਪ੍ਰਸ਼ਾਦ ਚੁੱਕ ਕੇ ਖਾਣ ‘ਤੇ ਬੰਨ੍ਹ ਕੇ ਕੁੱਟਿਆ ਮੁੰਡਾ, ਹੋਈ ਮੌ.ਤ

ਉੱਤਰ-ਪੂਰਬੀ ਦਿੱਲੀ ਦੇ ਨੰਦ ਨਗਰੀ ਇਲਾਕੇ ਵਿੱਚ ਸਿਰਫ਼ ਪ੍ਰਸ਼ਾਦ ਚੁੱਕਣ ਅਤੇ ਖਾਣ ਲਈ ਇੱਕ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਡੰਡਿਆਂ ਨਾਲ...

ਪਤੀ ਦੀ ਸਹਿਮਤੀ ਤੋਂ ਬਿਨਾਂ ਪਤਨੀ ਵੇਚ ਸਕਦੀ ਹੈ ਜਾਇਦਾਦ- ਹਾਈਕੋਰਟ ਦਾ ਵੱਡਾ ਫੈਸਲਾ

ਕਲਕੱਤਾ ਹਾਈ ਕੋਰਟ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਪਤਨੀ ਆਪਣੇ ਪਤੀ ਦੀ ਸਹਿਮਤੀ ਲਏ ਬਿਨਾਂ ਕੋਈ ਵੀ ਜਾਇਦਾਦ ਵੇਚ ਸਕਦੀ ਹੈ,...

ਮੁਕਤਸਰ : ਵਕੀਲ ਤਸ਼ੱਦਦ ਕੇਸ ‘ਚ ਵੱਡਾ ਐਕਸ਼ਨ, SP ਸਣੇ 2 ਪੁਲਿਸ ਵਾਲੇ ਗ੍ਰਿਫ਼ਤਾਰ

ਮੁਕਤਸਰ ਸਾਹਿਬ ‘ਚ ਵਕੀਲ ‘ਤੇ ਕੁੱਟਮਾਰ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। SP ਸਣੇ 2 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ...

ਮੇਜਰ ਤੇ ਪਤਨੀ ਨੇ ਨਾਬਾਲਗਾ ਨਾਲ ਕੀਤਾ ਕਸਾਈਆਂ ਵਰਗਾ ਸਲੂਕ! ਘਰਦਿਆਂ ਤੋਂ ਪਛਾਣਨੀ ਵੀ ਹੋਈ ਔਖੀ

ਅਸਾਮ ਦੇ ਰਹਿਣ ਵਾਲੇ ਇੱਕ ਮੇਜਰ ਅਤੇ ਉਸ ਦੀ ਪਤਨੀ ‘ਤੇ ਆਪਣੀ ਨਾਬਾਲਗ ਨੌਕਰਾਣੀ ਨਾਲ ਕਸਾਈਆਂ ਵਰਗਾ ਵਤੀਰਾ ਕਰਨ ਦੇ ਦੋਸ਼ ਲੱਗੇ ਹਨ, ਜਿਸ...

ਵਰਦੀ ਦਾ ਡਰਾਵਾ ਦੇ ਕੇ ਤਸਕਰ ਤੋਂ ਸੋਨਾ ਲੁੱਟਣ ਵਾਲਾ ASI ਕਾਬੂ, ਗੁਰਦਾਸਪੁਰ CIA ‘ਚ ਏ ਤਾਇਨਾਤ

ਲੁਧਿਆਣਾ ਦੀ ਸੀਆਈਏ-2 ਨੇ ਗੁਰਦਾਸਪੁਰ ਸੀਆਈਏ ਵਿੱਚ ਤਾਇਨਾਤ ਇੱਕ ਏਐਸਆਈ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਇੱਕ...

ਮਨਪ੍ਰੀਤ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ, ਸੋਲਰ ਪ੍ਰਾਜੈਕਟ ਦੀ ਹੋਵੇਗੀ ਜਾਂਚ

ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਬਿਊਰੋ ਹੁਣ ਪੰਜਾਬ ਊਰਜਾ ਵਿਕਾਸ...

ਖਿਡੌਣਾ ਸਮਝ ਬੱਚੇ ਘਰ ਲੈ ਆਏ ਖ਼ਤਰਨਾਕ ਰਾਕੇਟ ਲਾਂਚਰ, ਜ਼ਬਰਦਸਤ ਧਮਾਕੇ ‘ਚ ਗਈਆਂ 8 ਜਾ.ਨਾਂ

ਪਾਕਿਸਤਾਨ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸਿੰਧ ਸੂਬੇ ‘ਚ ਧਮਾਕੇ ਕਾਰਨ 8 ਲੋਕਾਂ ਦੀ...

ਕੈਪਟਨ ਦੇ ਕਰੀਬੀ ਚਾਹਲ ਘਰ ਅੱਧਾ ਘੰਟਾ ਘੰਟੀਆਂ ਵਜਾਉਂਦੀ ਰਹੀ ਵਿਜੀਲੈਂਸ, ਕਿਸੇ ਨਾ ਖੋਲ੍ਹਿਆ ਗੇਟ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ...

ਲੁਧਿਆਣਾ : 72 ਲੱਖ ਦੀ ਹੈਰੋਇਨ ਸਣੇ 2 ਕਾਬੂ, ਆਪਣੇ ਨਸ਼ੇ ਦੀ ਪੂਰਤੀ ਲਈ ਬਣ ਗਏ ਤਸਕਰ

STF ਨੇ ਲੁਧਿਆਣਾ ‘ਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦੋਸ਼ੀ ਮੋਗਾ ਤੋਂ ਭਾਰੀ ਮਾਤਰਾ ‘ਚ ਹੈਰੋਇਨ ਲਿਆ ਕੇ ਸ਼ਹਿਰ ‘ਚ ਨਸ਼ੇੜੀਆਂ...

‘ਸ਼ਰਮ ਕਰੋ… ਨੂੰਹਾਂ ਧੀਆਂ ਨੂੰ ਬਦਨਾਮ ਕਰ ਰਹੇ’ – Kulhad Pizza ਦੇ ਬਾਹਰ ਔਰਤ ਨੇ ਖੂਬ ਕੀਤਾ ਹੰਗਾਮਾ

ਹਾਲ ਹੀ ਵਿੱਚ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੇ ਜਲੰਧਰ ਦੇ ਕੁਲਹੜ ਪੀਜ਼ਾ ਵਾਲਿਆਂ ਖਿਲਾਫ ਇੱਕ ਔਰਤ ਨੇ ਖੂਬ ਹੰਗਾਮਾ ਕੀਤਾ।...

ਅੰਮ੍ਰਿਤਸਰ : ਲੋਨ ਦੀਆਂ ਕਿਸ਼ਤਾਂ ਲੈਣ ਗਏ ਨੌਜਵਾਨ ਦੀ ਇੱਟ ਮਾਰ ਲੈ ਲਈ ਜਾ.ਨ, ਇਕਲੌਤਾ ਪੁੱਤ ਸੀ ਮਾਪਿਆਂ ਦਾ

ਪੰਜਾਬ ਵਿੱਚ ਇੱਕ ਫਾਈਨਾਂਸ ਕੰਪਨੀ ਦੇ ਬਾਊਂਸਰ ਦਾ ਕੁਝ ਲੋਕਾਂ ਵੱਲੋਂ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ...

ਅੱਧੀਂ ਰਾਤੀਂ ਚੋਰ ਨੇ ਗੁਰੂਘਰ ਨੂੰ ਬਣਾਇਆ ਨਿਸ਼ਾਨਾ, CCTV ‘ਚ ਕੈਦ ਹੋਇਆ ਸਾਰਾ ਕਾਰਨਾਮਾ

ਲੁਧਿਆਣਾ ਦੇ ਕਸਬਾ ਜਗਰਾਓਂ ਦੇ ਗੁਰੂਘਰ ਨੂੰ ਨਿਸ਼ਾਨਾ ਬਣਾਇਆ। ਇਥੇ ਗੁਰੂ ਰਾਮਦਾਸ ਨੇੜੇ ਚੁੰਗੀ ਨੰਬਰ 5 ‘ਚ ਦੇਰ ਰਾਤ ਚੋਰ ਦਾਖਲ ਹੋਏ।...

ਦੁੱਧ ‘ਚ ਭਿਓ ਕੇ ਕਾਜੂ ਖਾਣ ਨਾਲ ਮਿਲਣਗੇ 5 ਗਜ਼ਬ ਦੇ ਫਾਇਦੇ, ਇਮਿਊਨਿਟੀ ਵੀ ਹੋਵੇਗੀ ਬੂਸਟ

ਡ੍ਰਾਈ ਫਰੂਟਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਸਾਰੇ ਡ੍ਰਾਈ ਫਰੂਟਸ ਵਿੱਚੋਂ, ਕਾਜੂ ਇੱਕ ਅਜਿਹਾ ਡ੍ਰਾਈ ਫਰੂਟਸ ਹੈ ਜਿਸ ਵਿੱਚ ਬਹੁਤ...

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਸਮਗਲਰ ਦਾ ਘਰ ਕੀਤਾ ਸੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ DGP ਗੌਰਵ ਯਾਦਵ ਵੱਲੋਂ ਸੂਬੇ ‘ਚ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਗਈ ਹੈ। ਮੁਹਿੰਮ ਤਹਿਤ ਸ੍ਰੀ...

ਮਥੁਰਾ ਰੇਲਵੇ ਸਟੇਸ਼ਨ ‘ਤੇ ਵਾਪਰਿਆ ਵੱਡਾ ਹਾ.ਦਸਾ, ਟ੍ਰੈਕ ਛੱਡ ਪਲੇਟਫਾਰਮ ‘ਤੇ ਚੜ੍ਹੀ ਟ੍ਰੇਨ

ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ, ਜਿੱਥੇ ਸ਼ਕੂਰਬਸਤੀ ਤੋਂ ਆ ਰਹੀ ਇੱਕ EMU ਟ੍ਰੇਨ ਮਥੁਰਾ ਜੰਕਸ਼ਨ ‘ਤੇ ਹਾ.ਦਸੇ ਦਾ...

ਮੁਹਾਲੀ ‘ਚ ਕੈਮੀਕਲ ਫੈਕਟਰੀ ‘ਚ ਲੱਗੀ ਅੱਗ, 8 ਲੋਕ ਜ਼ਖਮੀ, ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਕਾਬੂ ਪਾਉਣ ‘ਚ ਜੁਟੀਆਂ

ਮੁਹਾਲੀ ਜ਼ਿਲ੍ਹੇ ਦੇ ਕੁਰਾਲੀ ਦੇ ਫੋਕਲ ਪੁਆਇੰਟ ‘ਤੇ ਸਥਿਤ ਇਕ ਕੈਮੀਕਲ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ...

ਡੋਨਾਲਡ ਟਰੰਪ ਧੋਖਾਧੜੀ ਦੇ ਕੇਸ ‘ਚ ਦੋਸ਼ੀ ਕਰਾਰ, ਕਈ ਕਾਰੋਬਾਰਾਂ ਦੇ ਲਾਈਸੈਂਸ ਹੋਏ ਰੱਦ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਧੋਖਾਧੜੀ ਦੇ ਮਾਮਲੇ ਦੀ ਅਦਾਲਤ ਵਿੱਚ ਸੁਣਵਾਈ ਹੋਈ । ਇਸ ਦੌਰਾਨ ਅਦਾਲਤ ਨੇ ਕਿਹਾ...