Feb 19

ਔਰਤਾਂ ਦੀਆਂ ਇਨ੍ਹਾਂ 6 ਸਮੱਸਿਆਵਾਂ ‘ਚ ਫ਼ਾਇਦੇਮੰਦ ਹੈ ਅਲਸੀ, ਇਸ ਤਰ੍ਹਾਂ ਕਰੋ ਸੇਵਨ

Women Flax seeds benefits: ਅਲਸੀ ਦੇ ਬੀਜ ਪ੍ਰੋਟੀਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫਾਸਫੋਰਸ, ਓਮੇਗਾ-3 ਫੈਟੀ ਐਸਿਡ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ...

‘Pimples’ ਦੇ ਦਾਗ ਹੋਣ ਜਾਂ ‘Sun Tan’ ਕਾਰਨ ਹੋਈ ਕਾਲੀ Skin ਤਾਂ ਲਗਾਓ ਇਹ Face Pack, ਆਵੇਗਾ ਚਿਹਰੇ ‘ਤੇ ਨਿਖ਼ਾਰ

Sandalwood face pack: ਚੰਦਨ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੀ ਸੁੰਦਰਤਾ ਅਤੇ ਔਸ਼ਧੀ ਰੂਪ ‘ਚ ਕੀਤੀ ਜਾ ਰਹੀ ਹੈ। ਸਿਰਦਰਦ ਤੋਂ ਲੈ ਕੇ ਮੁਹਾਸੇ ਤੱਕ ਦੂਰ...

ਕੀ ਰਾਤ ਨੂੰ ਨਹੀਂ ਪੀਣਾ ਚਾਹੀਦਾ ਨਾਰੀਅਲ ਪਾਣੀ? ਜਾਣੋ ਮਾਹਿਰਾਂ ਦੀ ਰਾਇ

Coconut water health care: ਨਾਰੀਅਲ ਪਾਣੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ, ਖਣਿਜ, ਫਾਸਫੋਰਸ, ਕੈਲਸ਼ੀਅਮ ਸਰੀਰ...

Beauty Tips: ਕਿਉਂ ਪੈਂਦੀਆਂ ਹਨ ਝੁਰੜੀਆਂ ? ਇਨ੍ਹਾਂ ਹੋਮਮੇਡ ਫੇਸ ਪੈਕ ਨਾਲ ਪਾਓ ਟਾਈਟ ਸਕਿਨ

Wrinkles Face Pack tips: ਉਮਰ ਵਧਣ ਦੇ ਨਾਲ ਸਕਿਨ ਢਿੱਲੀ ਪੈਣ ਲੱਗਦੀ ਹੈ। ਪਰ ਸਕਿਨ ਕੇਅਰ ‘ਚ ਕੁਝ ਗਲਤੀਆਂ ਕਾਰਨ ਵੀ ਸਮੇਂ ਤੋਂ ਪਹਿਲਾਂ ਹੀ ਚਿਹਰੇ ‘ਤੇ...

ਤਲਿਆ-ਭੁੰਨਿਆ ਨਹੀਂ, ਨਾਸ਼ਤੇ ‘ਚ ਖਾਓ 1 ਕੌਲੀ ਕੱਚਾ ਪਨੀਰ, ਮਿਲਣਗੇ ਇਹ ਜ਼ਬਰਦਸਤ ਫ਼ਾਇਦੇ

Healthy breakfast Raw Paneer: ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ ਕਿਉਂਕਿ ਇਹ ਮੇਟਾਬੋਲਿਜ਼ਮ ਰੈਗੂਲੇਟ ਕਰਦਾ ਹੈ ਅਤੇ ਦਿਨ ਭਰ ਸਰੀਰ ‘ਚ ਐਨਰਜ਼ੀ...

Health Care: ਗੰਨੇ ਦਾ ਜੂਸ ਪੀ ਕੇ ਉਠਾਓ ਇਹ ਜ਼ਬਰਦਸਤ ਫ਼ਾਇਦੇ !

Sugarcane juice health benefits: ਸਿਹਤਮੰਦ ਰਹਿਣ ਲਈ ਡਾਕਟਰ ਖਾਸ ਤੌਰ ‘ਤੇ ਜੂਸ ਪੀਣ ਦੀ ਸਲਾਹ ਦਿੰਦੇ ਹਨ। ਇਸ ਨਾਲ ਸਰੀਰ ਨੂੰ ਤਾਜ਼ਗੀ ਅਤੇ ਸਾਰੇ ਜ਼ਰੂਰੀ...

Pregnancy ਦੌਰਾਨ Working Women ਇਸ ਤਰ੍ਹਾਂ ਰੱਖੋ ਖੁਦ ਦਾ ਧਿਆਨ, ਦਿਨ ਭਰ ਰਹੋਗੇ ਐਂਰਜੈਟਿਕ

Pregnant Working Women tips: ਗਰਭ ਅਵਸਥਾ ਦੌਰਾਨ ਜ਼ਿਆਦਾਤਰ ਔਰਤਾਂ Morning Sickness ਤੋਂ ਪਰੇਸ਼ਾਨ ਰਹਿੰਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਦਿਨ ਭਰ ਕਮਜ਼ੋਰੀ ਤੇ...

Weight Loss Diet: ਜਾਣੋ ਰਾਤ ਨੂੰ ਚੌਲ ਖਾਣਾ ਸਹੀ ਹੈ ਜਾਂ ਗਲਤ ?

Rice Roti weight loss: ਭਾਰ ਘਟਾਉਣਾ ਹੋਵੇ ਤਾਂ ਲੋਕ ਪਹਿਲਾਂ ਆਪਣੀ ਡਾਇਟ ‘ਚੋਂ ਕਾਰਬੋਹਾਈਡਰੇਟ ਫੂਡਜ਼ ਨੂੰ ਆਊਟ ਕਰ ਦਿੰਦੇ ਹਨ। ਕਾਰਬੋਹਾਈਡਰੇਟ ਇੱਕ...

Acne Attack: ਪਿੰਪਲਸ ਦੂਰ ਕਰਨ ‘ਚ ਮਦਦਗਾਰ ਹੈ ਲਸਣ, ਜਾਣੋ ਇਸਤੇਮਾਲ ਕਰਨ ਦਾ ਤਰੀਕਾ ?

Acne pimples remove tips: ਪਿੰਪਲਸ-Acne ਜਿੱਥੇ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰਦੇ ਹਨ ਉੱਥੇ ਹੀ ਇਸ ਦੇ ਦਾਗ-ਧੱਬੇ ਵੀ ਦੇਖਣ ਨੂੰ ਬਦਸੂਰਤ ਲੱਗਦੇ ਹਨ। ਕੁਝ...

Stress ਦੂਰ ਕਰਨ ਦੇ ਨਾਲ Immunity ਵੀ ਵਧਾਉਂਦੀ ਹੈ Chocolate, ਜਾਣੋ ਇਸ ਦੇ ਜ਼ਬਰਦਸਤ ਫ਼ਾਇਦੇ ?

Chocolate eating health benefits: ਚਾਕਲੇਟ ਜਿੱਥੇ ਰਿਸ਼ਤਿਆਂ ‘ਚ ਮਿਠਾਸ ਘੋਲਦੀ ਹੈ, ਉਥੇ ਹੀ ਇਸ ਦਾ ਸੇਵਨ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।...

ਸੇਬ ਦਾ ਮੁਰੱਬਾ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਇਹ 5 ਫ਼ਾਇਦੇ, ਜਾਣੋ ਖਾਣ ਦਾ ਸਹੀ ਤਰੀਕਾ ?

Apple Murabba health benefits: ਸੇਬ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਬੀਮਾਰੀਆਂ ਨਾਲ ਲੜਨ ਲਈ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ ਪਰ ਕੀ...

ਬੇਦਾਗ਼ ਸਕਿਨ ਅਤੇ ਲੰਬੇ ਵਾਲਾਂ ਲਈ ਫ਼ਾਇਦੇਮੰਦ ਹੈ ਚੌਲਾਂ ਦਾ ਆਟਾ, ਇਸ ਤਰ੍ਹਾਂ ਬਣਾਓ ਫੇਸ ਅਤੇ ਹੇਅਰ ਮਾਸਕ

Rice flour beauty tips: ਚੌਲਾਂ ਦੇ ਆਟੇ ਨੂੰ ਖਾਣ ਤੋਂ ਇਲਾਵਾ ਸਕਿਨ ਅਤੇ ਹੇਅਰ ਕੇਅਰ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ...

ਜਾਪਾਨੀ ਲੋਕਾਂ ਵਰਗੀ ਚਾਹੀਦੀ ਲੰਬੀ ਉਮਰ ਤਾਂ ਅੱਜ ਹੀ ਡਾਇਟ ‘ਚ ਸ਼ਾਮਿਲ ਕਰੋ ਇਹ 6 Superfoods

Healthy lifestyle healthy food: ਜਾਪਾਨੀ ਲੋਕ ਆਪਣੀ ਫਿਟਨੈੱਸ ਅਤੇ ਚੰਗੀ ਸਿਹਤ ਲਈ ਪੂਰੀ ਦੁਨੀਆ ‘ਚ ਜਾਣੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਫਿੱਟ...

30 ਦੇ ਬਾਅਦ ਔਰਤਾਂ ਨਾਸ਼ਤੇ ‘ਚ ਜ਼ਰੂਰ ਖਾਓ ਇਹ Anti-Aging ਫੂਡਜ਼, ਰਹੋਗੇ ਬਿਲਕੁਲ Fit

Women Anti Aging foods: ਉਮਰ ਵਧਣ ਦੇ ਨਾਲ ਔਰਤਾਂ ਨੂੰ ਆਪਣੀ ਡਾਇਟ ‘ਚ ਕੁਝ ਬਦਲਾਅ ਕਰਨ ਦੀ ਲੋੜ ਹੁੰਦੀ ਹੈ। ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ। ਇਸ...

Women Alert: 10 ‘ਚੋਂ 8 ਔਰਤਾਂ ਪਹਿਨਦੀਆਂ ਹਨ ਗ਼ਲਤ Bra, ਹੋ ਸਕਦਾ ਹੈ Breast Cancer

Bra Causes Breast Cancer: ਕੁੜੀਆਂ ਕੱਪੜੇ ਖਰੀਦਣ ਵੇਲੇ ਬਹੁਤ ਚਰਚਾ ਕਰਦੀਆਂ ਹਨ ਪਰ ਜਦੋਂ ਬ੍ਰਾ ਦੀ ਗੱਲ ਆਉਂਦੀ ਹੈ ਤਾਂ 10 ‘ਚੋਂ 7 ਔਰਤਾਂ ਅਕਸਰ ਗਲਤੀਆਂ...

ਚੰਨ ‘ਤੇ ਪਹਿਲੀ ਵਾਰ ਮਿਲੇ ਪਾਣੀ ਹੋਣ ਦੇ ਠੋਸ ਸਬੂਤ: ਰਿਪੋਰਟ

ਚੰਨ ‘ਤੇ ਪਾਣੀ ਦੇ ਸਬੂਤਾਂ ਬਾਰੇ ਪਹਿਲਾਂ ਹੀ ਜਾਣਕਾਰੀ ਹੈ, ਪਰ ਇਹ ਜਾਣਕਾਰੀ ਚੰਦਰਮਾ ਦੇ ਪੰਧ ਵਿਚ ਘੁੰਮ ਰਹੇ ਉਪਗ੍ਰਹਿਾਂ ਰਾਹੀਂ ਮਿਲੀ...

WhatsApp ਕਰਨ ਜਾ ਰਿਹਾ ਵੱਡਾ ਬਦਲਾਅ, ਲਿਆਵੇਗਾ ਇਹ 3 ਫ਼ੀਚਰਜ਼

WhatsApp ਹਮੇਸ਼ਾ ਆਪਣੇ ਯੂਜ਼ਰਸ ਦਾ ਧਿਆਨ ਰੱਖਦਾ ਹੈ। ਜਿਸ ਲਈ ਕੰਪਨੀ ਸਮੇਂ-ਸਮੇਂ ‘ਤੇ ਐਪ ‘ਚ ਬਦਲਾਅ ਕਰਕੇ ਇਸ ਨੂੰ ਸੁਧਾਰਦੀ ਰਹਿੰਦੀ ਹੈ।...

ਚੀਨ ‘ਚ ਮਿਲਿਆ 7 ਕਰੋੜ ਸਾਲ ਪੁਰਾਣਾ ਬੇਬੀ ਡਾਇਨਾਸੋਰ, ਨਾਮ ਰੱਖਿਆ ‘ਬੇਬੀ ਯਿੰਗਲਿਯਾਂਗ’

ਦੱਖਣੀ ਚੀਨ ‘ਚ ਵਿਗਿਆਨੀਆਂ ਨੂੰ ਡਾਇਨਾਸੌਰ ਦੇ ਇੱਕ ਅੰਡੇ ਦਾ ਫਾਸਿਲ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਕਰੀਬ 7 ਕਰੋੜ ਸਾਲ ਬੀਤਣ ਦੇ ਬਾਵਜੂਦ...

Thyroid ਦੀ ਦਵਾਈ ਲੈਂਦੇ ਸਮੇਂ ਨਾ ਕਰੋ ਇਹ ਗਲਤੀਆਂ, ਜਾਣੋ ਡੋਜ਼ ਮਿਸ ਹੋਣ ‘ਤੇ ਕੀ ਕਰੀਏ ?

Thyroid Medicine tips: ਥਾਇਰਾਇਡ ਇੱਕ ਅਜਿਹੀ ਹਾਰਮੋਨਲ ਸਥਿਤੀ ਹੈ ਜੋ ਉਮਰ ਭਰ ਤੁਹਾਡੇ ਨਾਲ ਰਹਿੰਦੀ ਹੈ। ਇਸ ‘ਚ ਥਾਇਰਾਇਡ ਗਲੈਂਡ ਨਾਲ ਥਾਇਰਾਇਡ...

Amazon ‘ਤੇ 202 ਕਰੋੜ ਦਾ ਜ਼ੁਰਮਾਨਾ, ਫਿਊਚਰ ਰਿਟੇਲ ਨਾਲ ਸੌਦਾ ਮੁਅੱਤਲ

ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ਾਨ ਨੂੰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਤੋਂ ਵੱਡਾ ਝਟਕਾ ਲੱਗਾ ਹੈ। ਸੀਸੀਆਈ ਨੇ ਫਿਊਚਰ ਗਰੁੱਪ...

ਕੀ ਪੈਰਾਂ ਦੀ ਮਸਾਜ ਕਰਨ ਨਾਲ ਵਧਦੀ ਹੈ ਅੱਖਾਂ ਦੀ ਰੌਸ਼ਨੀ ? ਜਾਣੋ ਕੀ ਹੈ ਅਸਲ ਸੱਚ

ਅੱਖਾਂ ਦੀ ਰੌਸ਼ਨੀ ਵਧਾਉਣ ਨੂੰ ਲੈ ਕੇ ਅਕਸਰ ਹੀ ਦਾਅਵਾ ਕੀਤਾ ਜਾਂਦਾ ਹੈ ਕਿ ਪੈਰਾਂ ਦੀ ਤੇਲ ਨਾਲ ਮਸਾਜ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।...

ਸੌਣ ਤੋਂ ਪਹਿਲਾਂ ਸਰੀਰ ਦੇ ਇਸ ਹਿੱਸੇ ‘ਤੇ ਲਗਾਓ ਹਲਦੀ, ਮਿਲਣਗੇ ਇਹ ਜ਼ਬਰਦਸਤ ਫ਼ਾਇਦੇ

Turmeric Oil Belly Button: ਹਲਦੀ ਪੋਸ਼ਕ ਤੱਤਾਂ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਇੰਫਲਾਮੇਟਰੀ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ...

Women Health: ਪੀਰੀਅਡਜ਼ ਰੋਕਣ ਲਈ Pills ਨਹੀਂ, ਕੰਮ ਕਰਨਗੇ ਇਹ ਘਰੇਲੂ ਨੁਸਖ਼ੇ

Periods delay home remedies: ਕਈ ਵਾਰ ਔਰਤਾਂ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਉਹ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੇ ਪੀਰੀਅਡਜ਼ ਸ਼ੁਰੂ ਹੋਣ। ਖਾਸ ਤੌਰ...

ਆਂਡੇ ਹੀ ਨਹੀਂ, ਇਹ 5 ਸ਼ਾਕਾਹਾਰੀ ਚੀਜ਼ਾਂ ਵੀ ਹਨ Protein ਦਾ ਪਾਵਰਹਾਊਸ

Veg Vegan Protein foods: ਜਦੋਂ ਪ੍ਰੋਟੀਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਲੋਕਾਂ ਦੇ ਦਿਮਾਗ ‘ਚ ਆਉਂਦਾ ਹੈ ਉਹ ਹਨ ਆਂਡੇ। ਮਾਹਿਰਾਂ ਅਨੁਸਾਰ...

ਵਾਲਾਂ ਅਤੇ ਸਕੈਲਪ ਲਈ ਪਲਾਸਟਿਕ ਜਾਂ ਮੈਟਲ ਦੀ ਨਹੀਂ ਲੱਕੜ ਦੀ ਕੰਘੀ ਹੈ ਫ਼ਾਇਦੇਮੰਦ, ਜਾਣੋ ਕਿਵੇਂ

Wood Comb Hair benefits: ਵਾਲਾਂ ਨੂੰ ਮਜ਼ਬੂਤ, ਲੰਬੇ ਅਤੇ ਸੰਘਣੇ ਬਣਾਉਣ ਲਈ ਕੁੜੀਆਂ ਹੇਅਰ ਟਰੀਟਮੈਂਟ ‘ਤੇ ਬਹੁਤ ਸਾਰਾ ਪੈਸਾ ਖਰਚਦੀਆਂ ਹਨ। ਬਾਵਜੂਦ ਇਸ...

30 ਤੋਂ ਬਾਅਦ ਆਪਣੀ ਡਾਇਟ ‘ਚ ਜ਼ਰੂਰ ਸ਼ਾਮਿਲ ਕਰੋ ਇਹ Superfoods, ਨਹੀਂ ਆਵੇਗੀ ਕਮਜ਼ੋਰ

Women Health Superfoods: ਜਿਵੇਂ ਹੀ ਅਸੀਂ 30 ਸਾਲ ਦੀ ਉਮਰ ਪਾਰ ਕਰਦੇ ਹਾਂ ਸਾਡਾ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਦਰਅਸਲ ਉਮਰ ਦੇ ਇਸ ਪੜਾਅ ਤੱਕ ਆਉਂਦੇ-ਆਉਂਦੇ...

ਖ਼ੰਘ-ਜ਼ੁਕਾਮ ਹੀ ਨਹੀਂ ਵਜ਼ਨ ਵੀ ਹੋਵੇਗਾ ਤੇਜ਼ੀ ਨਾਲ ਘੱਟ, ਬਸ ਅਪਣਾਓ ਦਾਦੀ ਮਾਂ ਦੇ ਇਹ ਨੁਸਖ਼ੇ

Diseases natural home remedies: ਅੱਜਕੱਲ੍ਹ ਲੋਕ ਛੋਟੀ-ਮੋਟੀ ਪ੍ਰਾਬਲਮ ਹੋਣ ‘ਤੇ ਵੀ ਡਾਕਟਰ ਜਾਂ ਮੈਡੀਕਲ ਦੀ ਦੁਕਾਨ ‘ਤੇ ਦਵਾਈ ਲੈਣ ਪਹੁੰਚ ਜਾਂਦੇ ਹਨ।...

Beauty Tips: ਚਿਹਰੇ ’ਤੇ ਹੋ ਰਹੇ ਪਿੰਪਲਸ ਤੋਂ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਵਧੇਗਾ ਨਿਖ਼ਾਰ

Pimple Skin Care Tips: ਮੌਸਮ ਬਦਲਣ ਨਾਲ ਬਹੁਤ ਸਾਰੇ ਲੋਕਾਂ ਦੇ ਚਿਹਰੇ ’ਤੇ ਪਿੰਪਲਸ ਹੋ ਜਾਂਦੇ ਹਨ ਜਿਸ ਕਾਰਨ ਚਿਹਰੇ ’ਤੇ ਖੁਜਲੀ ਦੀ ਪ੍ਰੇਸ਼ਾਨੀ ਰਹਿੰਦੀ...

ਜਿਓ ਦਾ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ, ਹੁਣ 601 ਰੁਪਏ ਤੋਂ ਘੱਟ ‘ਚ ਨਹੀਂ ਹੋਵੇਗਾ ਪ੍ਰੀਪੇਡ ਰੀਚਾਰਜ!

ਰਿਲਾਇੰਸ ਜਿਓ ਨੇ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਡਿਜ਼ਨੀ ਪਲੱਸ ਹੌਟਸਟਾਰ ਨਾਲ ਆਉਂਦੇ ਇਕ ਸਾਲ ਵਾਲੇ ਪੰਜ ਪਲਾਨ ਬਦਲ ਦਿੱਤੇ ਹਨ। ਇਸ...

Airtel ਤੇ ਵੋਡਾਫੋਨ-Idea ਦਾ 5 ਕਰੋੜ ਗਾਹਕਾਂ ਨੂੰ ਇਕ ਹੋਰ ਝਟਕਾ, ਹੋਵੇਗਾ ਇਹ ਐਲਾਨ

ਪਿਛਲੇ ਮਹੀਨੇ ਭਾਰਤੀ ਏਅਰਟੈੱਲ, ਵੀਆਈ (ਵੋਡਾਫੋਨ ਆਈਡੀਆ) ਅਤੇ ਰਿਲਾਇੰਸ ਜੀਓ ਨੇ ਆਪਣੇ ਸਾਰੇ ਪ੍ਰੀਪੇਡ ਪਲਾਨ ਮਹਿੰਗੇ ਕਰ ਦਿੱਤੇ ਸਨ।...

Weight Gain Tips: ਪਤਲੇਪਣ ਤੋਂ ਪ੍ਰੇਸ਼ਾਨ ਲੋਕ ਵਜ਼ਨ ਵਧਾਉਣ ਲਈ ਖਾਓ ਇਹ ਚੀਜ਼ਾਂ

Weight Gain Tips: ਭਾਰ ਘਟਾਉਣ ਦੀ ਤਰ੍ਹਾਂ ਇਸ ਨੂੰ ਵਧਾਉਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜਿੱਥੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉੱਥੇ ਹੀ...

ਫੇਫੜਿਆਂ ‘ਤੇ ਨਹੀਂ ਹੋਵੇਗਾ ਪ੍ਰਦੂਸ਼ਣ ਦਾ ਅਸਰ, ਬਸ ਖਾਂਦੇ ਰਹੋ ਇਹ 7 ਫੂਡਜ਼

Healthy lungs Foods: ਪ੍ਰਦੂਸ਼ਣ ਦਾ ਲੈਵਲ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਹੀ ਬੀਮਾਰੀਆਂ ਵੀ। ਜ਼ਹਿਰੀਲੀ ਹਵਾ ਸਾਹ ਰਾਹੀਂ ਸਾਡੇ ਸਰੀਰ...

ਓਲਾ ਨੂੰ ਟੱਕਰ ਦੇਣ ਵਾਲਾ ਈ-ਸਕੂਟਰ ਲਾਂਚ, ਚਾਰਜ ਕਰਨ ਦੀ ਜ਼ਰੂਰਤ ਨਹੀਂ, ਬਿਨਾਂ ਬੈਟਰੀ ਕੀਮਤ 36,000 ਰੁ:

ਬੈਂਗਲੁਰੂ ਸਥਿਤ ਸਟਾਰਟਅੱਪ ਕੰਪਨੀ ਬਾਊਂਸ ਨੇ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਬਾਊਂਸ ਇਨਫਿਨਿਟੀ ਈ1 ਲਾਂਚ ਕੀਤਾ ਹੈ। ਗਾਹਕ ਅੱਜ ਤੋਂ ਇਸ...

ਕਿੰਨਾ ਵੀ ਪੁਰਾਣਾ ਕਿਉਂ ਨਾ ਹੋਵੇ ਗੋਡਿਆਂ ਅਤੇ ਜੋੜਾਂ ਦਾ ਦਰਦ, ਹਲਦੀ ਖਿੱਚ ਲਵੇਗੀ ਸਾਰਾ ਦਰਦ

Knee Joint pain tips: ਸਰਦੀਆਂ ਸ਼ੁਰੂ ਹੁੰਦੇ ਹੀ ਲੋਕਾਂ ਦੇ ਜੋੜਾਂ ‘ਚ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਅਸਲ ‘ਚ ਤਾਪਮਾਨ ਘੱਟ ਹੋਣ ਕਾਰਨ...

ਟਵਿੱਟਰ ਦੇ Co-founder ਜੈਕ ਡੋਰਸੀ ਨੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯੂਐਸ ਮੀਡੀਆ ਨੈਟਵਰਕ ਸੀਐਨਬੀਸੀ ਦੀਆਂ...

ਹਾਂਗਕਾਂਗ ਤੋਂ ਭਾਰਤ ਲਿਆ ਕੇ ਵੇਚੇ ਜਾ ਰਹੇ 42.86 ਕਰੋੜ ਰੁਪਏ ਦੇ iPhone 13 Pro ਜ਼ਬਤ

ਕੇਂਦਰੀ ਜਾਂਚ ਏਜੰਸੀ ਡੀਆਰਆਈ (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਨੇ ਸਸਤੇ ਮੋਬਾਈਲ ਫ਼ੋਨਾਂ ਦੇ ਨਾਂਅ ‘ਤੇ ਮਹਿੰਗੇ ਅਤੇ ਨਵੇਂ...

Whatsapp New Feature: ਹੁਣ ਬਣਾ ਸਕੋਗੇ ਆਪਣਾ ਡਿਜ਼ਾਇਨ ਕੀਤਾ ਸਟੀਕਰ, ਜਾਣੋ ਤਰੀਕਾ. . .

ਮੈਸੇਜਿੰਗ ਐਪ WhatsApp ‘ਤੇ ਸਟਿੱਕਰ ਭੇਜਣ ਲਈ, ਤੁਹਾਨੂੰ ਸਟਿੱਕਰ ਪੈਕ ਡਾਊਨਲੋਡ ਕਰਨਾ ਹੋਵੇਗਾ। ਹੁਣ ਤੁਸੀਂ WhatsApp ‘ਤੇ ਆਪਣਾ ਖੁਦ ਦਾ...

ਤਲਾਕ ਦੀਆਂ ਅਫਵਾਹਾਂ ਵਿਚਕਾਰ ਪ੍ਰਿਅੰਕਾ ਚੋਪੜਾ ਨੇ ਕੀਤਾ ਖੁਲਾਸਾ, ‘ਸਿਰਫ ਇਹ ਵਿਅਕਤੀ ਕਰ ਸਕਦਾ ਹੈ ਮੈਨੂੰ ਨਿਕ ਤੋਂ ਚੋਰੀ’

priyanka and nick jonas : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ...

ਵੋਡਾਫੋਨ-ਆਈਡੀਆ ਦਾ 27 ਕਰੋੜ ਯੂਜ਼ਰਜ਼ ਨੂੰ ਵੱਡਾ ਝਟਕਾ, ਪਲਾਨ 20 ਤੋਂ 500 ਰੁ: ਤੱਕ ਕੀਤੇ ਮਹਿੰਗੇ

ਵੋਡਾਫੋਨ ਆਈਡੀਆ (Vi) ਨੇ ਆਪਣੇ ਪ੍ਰੀਪੇਡ ਪਲਾਨ ਦੇ ਟੈਰਿਫ ਨੂੰ 20 ਤੋਂ 25 ਫ਼ੀਸਦ ਤੱਕ ਵਧਾ ਦਿੱਤਾ ਹੈ। ਕੰਪਨੀ ਨੇ ਅੱਜ ਇੱਕ ਐਕਸਚੇਂਜ ਫਾਈਲਿੰਗ...

Hyundai ਦੀ ਨਵੀਂ ਇਲੈਕਟ੍ਰਿਕ ਕਾਰ ਹੋਈ ਲਾਂਚ, 18 ਮਿੰਟਾਂ ‘ਚ ਹੋ ਜਾਵੇਗੀ ਚਾਰਜ

ਹੁੰਡਈ ਦੇ ਲਗਜ਼ਰੀ ਕਾਰ ਬ੍ਰਾਂਡ ਜੈਨਸਿਸ ਨੇ ਹਾਲ ਹੀ ‘ਚ ਆਪਣੀ ਲਗਜ਼ਰੀ ਇਲੈਕਟ੍ਰਿਕ ਕਾਰ GV 70 SUV ਦਾ ਪ੍ਰਦਰਸ਼ਨ ਕੀਤਾ ਹੈ। ਕੰਪਨੀ ਨੇ ਆਟੋ...

ਖ਼ੁਸ਼ਖਬਰੀ! ਵਿਦੇਸ਼ ਜਾਣ ਲਈ ਪਾਸਪੋਰਟ ਬਣੇਗਾ ਝੱਟ, ਜਾਣੋ ਕਿਹੜੇ ਲੱਗਣਗੇ ਦਸਤਾਵੇਜ਼ ਤੇ ਕਿਵੇਂ ਹੋਵੇਗਾ ਅਪਲਾਈ

ਜੇਕਰ ਤੁਸੀਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਾਸਪੋਰਟ ਇੱਕ ਜ਼ਰੂਰੀ ਅਤੇ ਲਾਜ਼ਮੀ ਦਸਤਾਵੇਜ਼ ਹੈ। ਪਾਸਪੋਰਟ ਬਣਵਾਉਣ ਲਈ, ਵਿਦੇਸ਼...

AIRTEL ਦਾ ਗਾਹਕਾਂ ਨੂੰ ਜ਼ੋਰਦਾਰ ਝਟਕਾ, 500 ਰੁਪਏ ਤੱਕ ਮਹਿੰਗੇ ਹੋਏ ਪ੍ਰੀਪੇਡ ਪਲਾਨ, ਵੇਖੋ ਲਿਸਟ

ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਭਾਰਤੀ ਏਅਰਟੈੱਲ ਨੇ ਪ੍ਰੀਪੇਡ ਪਲਾਨ ਦੀਆਂ ਟੈਰਿਫ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ...

ਬਜਾਜ ਪਲਸਰ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ, ਕੰਪਨੀ ਨੇ ਬੰਦ ਕੀਤੀ 220cc ਸਪੋਰਟਸ ਬਾਈਕ

ਬਜਾਜ ਪਲਸਰ ਨੂੰ ਪਸੰਦ ਕਰਨ ਵਾਲੇ ਬਾਈਕ ਪ੍ਰੇਮੀਆਂ ਲਈ ਬੁਰੀ ਖਬਰ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਨੇ ਆਪਣੀ ਮਸ਼ਹੂਰ ਬਾਈਕ ਪਲਸਰ 220ਐੱਫ ਨੂੰ...

ਮਾਰੂਤੀ ਨੇ 5 ਲੱਖ ਤੋਂ ਵੀ ਸਸਤੀ ਲਾਂਚ ਕੀਤੀ ਨਵੀਂ ਸੇਲੇਰੀਓ, ਜ਼ਬਰਦਸਤ ਹੈ ਮਾਈਲੇਜ, ਜਾਣੋ ਫ਼ੀਚਰਜ਼

ਮਾਰੂਤੀ ਸੁਜ਼ੂਕੀ ਨੇ ਆਪਣੀ ਨਵੀਂ ਸੇਲੇਰੀਓ ਲਾਂਚ ਕਰ ਦਿੱਤੀ ਹੈ। ਮਾਰੂਤੀ ਦਾ ਦਾਅਵਾ ਹੈ ਕਿ ਨਵੀਂ ਸੇਲੇਰੀਓ 26.68 kmpl ਤੱਕ ਦੀ ਮਾਈਲੇਜ ਦਿੰਦੀ...

Apple ਦੀ ਦੀਵਾਲੀ ਮੌਕੇ ਵੱਡੀ ਸੌਗਾਤ, iPhone 13 ਦੀਆਂ ਕੀਮਤਾਂ ‘ਚ ਕੀਤੀ ਵੱਡੀ ਕਟੌਤੀ

Apple iPhone 13 ਦੀਵਾਲੀ ਤੇ ਖਰੀਦਣ ਦੀ ਸੋਚ ਰਹੇ ਹੋ ਤਾਂ ਚੰਗੀ ਖ਼ਬਰ ਹੈ। ਹਾਲ ਹੀ ਵਿੱਚ ਲਾਂਚ ਹੋਏ iPhone 13 ਨੂੰ ਭਾਰਤ ਵਿਚ ਐਪਲ ਦੀ ਵੈੱਬਸਾਈਟ ‘ਤੇ...

WhatsApp ਬੰਦ! ਅੱਜ ਤੋਂ ਇਨ੍ਹਾਂ ਸਮਾਰਟਫੋਨਜ਼ ‘ਚ ਨਹੀਂ ਚੱਲੇਗੀ ਐਪ, ਦੇਖੋ ਪੂਰੀ ਲਿਸਟ

ਫੇਸਬੁੱਕ (ਹੁਣ Meta) ਦਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਲੰਬੇ ਸਮੇਂ ਤੋਂ ਪੁਰਾਣੇ ਸਮਾਰਟਫੋਨ ਉਪਭੋਗਤਾਵਾਂ ਨੂੰ ਚੇਤਾਵਨੀ ਦੇ ਰਿਹਾ ਸੀ।...

1 ਨਵੰਬਰ ਤੋਂ WhatsApp ਕਈ ਫੋਨਾਂ ‘ਤੇ ਹੋਵੇਗਾ ਬੰਦ, ਇਹ 4 ਨਿਯਮ ਵੀ ਬਦਲਣ ਵਾਲੇ ਨੇ, ਦੇਖੋ ਲਿਸਟ

ਦੇ 1 ਨਵੰਬਰ ਤੋਂ ਦੇਸ਼ ਭਰ ਵਿੱਚ ਕਈ ਬਦਲਾਅ ਹੋਣ ਜਾ ਰਹੇ ਹਨ। ਅਗਲੇ ਮਹੀਨੇ ਤੋਂ ਕੁਝ ਆਈਫੋਨ ਅਤੇ ਐਂਡਰਾਇਡ ਫੋਨਾਂ ‘ਤੇ WhatsApp ਕੰਮ ਨਹੀਂ...

ਜਾਣੋ ਕਿਉਂ ਬਦਲਿਆ Facebook ਦਾ ਨਾਂ, ਲੋਕਾਂ ‘ਤੇ ਕੀ ਹੋਵੇਗਾ ਇਸ ਦਾ ਅਸਰ?

ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਹੁਣ ਆਪਣੀ ਕੰਪਨੀ ਦਾ ਨਾਂ ਬਦਲ ਕੇ ‘ਮੈਟਾ’ ਕਰ ਦਿੱਤਾ ਹੈ। ਕੰਪਨੀ ਦੇ ਸੀਈਓ ਮਾਰਕ ਜ਼ਕਰਬਰਗ ਨੇ...

ਵੱਡਾ ਝਟਕਾ! ਮਾਰੂਤੀ ਬਲੇਨੋ ਸੇਫਟੀ ਕ੍ਰੈਸ਼ ਟੈਸਟ ‘ਚ ਹੋਈ ਫੇਲ੍ਹ, ਮਿਲੀ ਜ਼ੀਰੋ ਸਟਾਰ ਰੇਟਿੰਗ

ਮਾਰੂਤੀ ਸੁਜ਼ੂਕੀ ਬਲੇਨੋ ਪ੍ਰੀਮੀਅਮ ਹੈਚਬੈਕ ਸੁਰੱਖਿਆ ਮਾਪਦੰਡਾਂ ਵਿੱਚ ਫੇਲ੍ਹ ਸਾਬਤ ਹੋਈ ਹੈ। ਭਾਰਤ ਵਿੱਚ ਬਣੀ ਮਾਰੂਤੀ ਬਲੇਨੋ ਵਿਚ 2...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 27-10-2021

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ...

ਚੀਨੀ ਹੈਕਰਜ਼ ਨੇ ਸਿਰਫ਼ 15 ਸੈਕਿੰਡ ‘ਚ ਹੈਕ ਕੀਤਾ Apple iPhone 13 Pro

ਚੀਨੀ ਸਰਕਾਰ ਦੁਆਰਾ ਚੇਂਗਦੂ ਵਿੱਚ ਹਰ ਸਾਲ ਤਿਆਨਫੂ ਕੱਪ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੁਕਾਬਲੇ ‘ਚ ਵੱਡੇ-ਵੱਡੇ ਹੈਕਰ ਆਪਣੀ ਹੈਕਿੰਗ...

ਪੰਜਾਬ ਸਟੇਟ ਦੀਵਾਲੀ ਬੰਪਰ: ਕਰੋੜਾਂ ਰੁਪਏ ਦੇ ਇਨਾਮਾਂ ਨਾਲ ਜ਼ਿੰਦਗੀ ਰੁਸ਼ਨਾਉਣ ਦਾ ਸੁਨਹਿਰੀ ਮੌਕਾ

ਚੰਡੀਗੜ੍ਹ: ਪੰਜਾਬ ਸਟੇਟ ਡੀਅਰ ਰਾਖੀ ਬੰਪਰ-2021 ਦੀ ਵੱਡੀ ਸਫਲਤਾ ਬਾਅਦ ਹੁਣ ਪੰਜਾਬ ਸਟੇਟ ਲਾਟਰੀਜ਼ ਵਿਭਾਗ ਲੋਕਾਂ ਲਈ ਦੀਵਾਲੀ ਬੰਪਰ-2021 ਲੈ ਕੇ...

ਕਿਵੇਂ ਕੰਮ ਕਰਦਾ ਹੈ ਗੂਗਲ? ਕਿੱਥੋਂ ਲੈ ਕੇ ਆਉਂਦਾ ਹੈ ਤੁਹਾਡੇ ਹਰ ਪ੍ਰਸ਼ਨ ਦਾ ਸਹੀ ਉੱਤਰ, ਜਾਣੋ ਇਸ ਪਿੱਛੇ ਛੁਪਿਆ ਰਾਜ

Google ਅੱਜ ਹਰ ਕਿਸੇ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਕੁਝ ਵੀ ਸਰਚ ਕਰਨਾ ਹੈ ਤਾਂ ਗੂਗਲ ਤੁਹਾਡੀ ਸਹਾਇਤਾ ਕਰਦਾ ਹੈ। ਤੁਸੀਂ ਬੋਲ...

5 ਦਿਨਾਂ ਵਿੱਚ ਦੂਜੀ ਵਾਰ ਠੱਪ ਹੋਇਆ ਫੇਸਬੁੱਕ, ਇੰਸਟਾਗ੍ਰਾਮ ਅਤੇ WhatsApp Server

ਦੁਨੀਆ ਦੇ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦਾ ਸਰਵਰ ਇੱਕ ਵਾਰ ਫਿਰ ਬੰਦ ਹੋ ਗਿਆ। ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ...

ਵਟਸਐਪ ਸਮੇਤ ਇਹ ਐਪਸ ਲਗਭਗ ਇੰਨੇ ਘੰਟੇ ਬੰਦ ਰਹਿਣ ਤੋਂ ਬਾਅਦ ਹੋਈਆਂ ਸ਼ੁਰੂ; CEO ਜ਼ੁਕਰਬਰਗ ਨੇ ਯੂਜ਼ਰਸ ਤੋਂ ਮੰਗੀ ਮੁਆਫੀ

ਪੂਰੀ ਦੁਨੀਆ ਵਿੱਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਪਲੇਟਫਾਰਮ ਲਗਭਗ 6 ਘੰਟਿਆਂ ਤੱਕ ਬੰਦ ਰਹੇ, ਜਿਸ ਕਾਰਨ ਅਰਬਾਂ ਲੋਕਾਂ ਨੂੰ...

ਪੁੱਤਰ ਨੇ ਮਾਂ ਨੂੰ ਸੁਣਾਈ ਪੁਨਰ ਜਨਮ ਦੀ ਖੌਫਨਾਕ ਕਹਾਣੀ, ਦੱਸਿਆ ਕਿਵੇਂ ਉਸ ਦੀ ਪਿਛਲੇ ਜਨਮ ਵਿੱਚ ਹੋਈ ਸੀ ਮੌਤ

ਤੁਸੀਂ ਪੁਨਰ ਜਨਮ ਨਾਲ ਜੁੜੀਆਂ ਫਿਲਮਾਂ ਜ਼ਰੂਰ ਵੇਖੀਆਂ ਹੋਣਗੀਆਂ, ਜਿਸ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਕਿਸੇ ਵਿਅਕਤੀ ਨੂੰ ਆਪਣੇ ਪਿਛਲੇ...

ਤਿਉਹਾਰੀ ਮੌਸਮ ‘ਚ APPLE ‘ਤੇ ਲੱਗੀ ਧਮਾਕੇਦਾਰ ਸੇਲ, iPhone ਨਾਲ ਮੁਫਤ ਮਿਲ ਰਹੇ ਨੇ AirPods

ਦਿੱਗਜ ਤਕਨੀਕੀ ਕੰਪਨੀ ਐਪਲ ਗਾਹਕਾਂਲਈ ਬਹੁਤ ਵਧੀਆ ਪੇਸ਼ਕਸ਼ਾਂ ਲੈ ਕੇ ਆਈ ਹੈ। ਕੰਪਨੀ 7 ਅਕਤੂਬਰ ਤੋਂ ਗਾਹਕਾਂ ਨੂੰ ਮੁਫਤ ਵਿੱਚ ਏਅਰਪੌਡਸ...

ਲਾਲ, ਹਰਾ ਅਤੇ ਕਾਲੇ ਤੋਂ ਬਾਅਦ ਹੁਣ ਬਾਜ਼ਾਰ ਵਿੱਚ ਆਇਆ ਚਿੱਟਾ ਸੇਬ, ਦੇਖਣ ਤੋਂ ਬਾਅਦ ਤੁਹਾਡਾ ਵੀ ਖਾਣ ਨੂੰ ਕਰੇਗਾ ਮਨ

ਕੁਝ ਚੀਜ਼ਾਂ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਦੇ ਡਾਂਸ ਜਾਂ ਕਦੇ ਜਾਨਵਰਾਂ ਦੇ ਮਜ਼ਾਕੀਆ ਵੀਡੀਓਵੀ। ਅੱਜ...

ਲੁਧਿਆਣਾ ‘ਚ ਬਣਾਏ ਗਏ 200 ਕਿਲੋ ਬੈਲਜੀਅਨ ਚਾਕਲੇਟ ਦੇ ‘ਚਾਕਲੇਟ ਗਣੇਸ਼ਾ’ ਜਾਣੋ ਖ਼ਾਸੀਅਤ

ਬੇਸ਼ੱਕ, ਕੋਰੋਨਾ ਦੇ ਸਮੇਂ ਦੌਰਾਨ, ਹਰ ਚੀਜ਼ ਸਾਦਗੀ ਨਾਲ ਮਨਾਈ ਜਾ ਰਹੀ ਹੈ ਅਤੇ ਸ਼ਹਿਰ ਦੇ ਲੋਕਾਂ ਨੇ ਸ਼ੁੱਕਰਵਾਰ ਨੂੰ ਗਣੇਸ਼ ਚਤੁਰਥੀ...

Whatsapp ਨੰਬਰ ਬਦਲਣਾ ਚਾਹੁੰਦੇ ਹੋ ਪਰ ਸਿਰਫ ਚੁਣਵੇਂ ਲੋਕਾਂ ਨੰਬਰ ਬਾਰੇ ਦਸਣਾ ਚਾਹੁੰਦੇ ਹੋ, ਤਾਂ ਅਪਣਾਓ ਇਹ ਟ੍ਰਿਕ

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਸਭ ਤੋਂ ਮਸ਼ਹੂਰ ਐਪ ਹੈ। ਇਹ ਮੈਸੇਜਿੰਗ ਐਪ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਹੈ. ਅੱਜ ਵਟਸਐਪ...

ਟੋਕੀਓ ਪੈਰਾਲੰਪਿਕਸ : ਬਾਲੀਵੁੱਡ ਸਿਤਾਰਿਆਂ ਨੇ ਅਵਨੀ ਦੇ ਰਚੇ ਇਤਿਹਾਸ ‘ਤੇ ਦਿੱਤੀ ਵਧਾਈ, ਕਿਹਾ ਮਾਣ ਵਾਲੀ ਗੱਲ

tokyo paralympics 2021 taapsee : ਟੋਕੀਓ ਓਲੰਪਿਕਸ ਦਾ ਜਿੰਨਾ ਉਤਸ਼ਾਹ ਖਿਡਾਰੀਆਂ ਦੇ ਅੰਦਰ ਹੁੰਦਾ ਹੈ, ਪੂਰਾ ਦੇਸ਼ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਉਂਦਾ ਹੈ।...

ਪੈਟਰੋਲ ਨਾਲ ਚੱਲਣ ਵਾਲੇ ਸਕੂਟਰ ਨੂੰ ਇਸ ਤਰ੍ਹਾਂ Electric Scooter ‘ਚ ਬਦਲਾਓ, ਘੱਟ ਲਾਗਤ ਵਿੱਚ ਹੋਵੇਗਾ ਵਧੇਰੇ ਲਾਭ

ਜੇਕਰ ਤੁਹਾਡੇ ਕੋਲ ਪੈਟਰੋਲ ‘ਤੇ ਕੋਈ ਪੁਰਾਣਾ ਸਕੂਟਰ ਚੱਲ ਰਿਹਾ ਹੈ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਉਪਯੋਗੀ ਹੋਣ ਵਾਲੀ ਹੈ. ਦੁਨੀਆ ਭਰ...

PUBG ਖੇਡਣ ਲਈ ਮਾਂ ਦੇ ਬੈਂਕ ਖਾਤੇ ‘ਚੋਂ 10 ਲੱਖ ਰੁਪਏ ਖਰਚ ਕਰਨ ਤੋਂ ਬਾਅਦ 16 ਸਾਲਾ ਕਿਸ਼ੋਰ ਘਰੋਂ ਫਰਾਰ

PUBG ਖੇਡਣ ਲਈ ਆਨਲਾਈਨ ਲੈਣ-ਦੇਣ ਰਾਹੀਂ ਕਥਿਤ ਤੌਰ ‘ਤੇ ਦਸ ਲੱਖ ਰੁਪਏ ਖਰਚ ਕਰਨ ਦੇ ਮਾਪਿਆਂ ਦੁਆਰਾ ਝਿੜਕਿਆ ਜਾਣ ਤੋਂ ਬਾਅਦ ਇੱਕ 16 ਸਾਲਾ...

ਤਾਲੀਬਾਨੀਆਂ ਦੇ ਕਹਿਰ ਤੋਂ ਆਪਣੀ ਜਾਨ ਬਚਾ 12 ਸਾਲ ਬਾਅਦ ਧੀ ਨੂੰ ਮਿਲੀ ਇੱਕ ਮਾਂ, ਦੇਖਦਿਆਂ ਸਾਰ ਫੁੱਟ ਫੁੱਟ ਕੇ ਲੱਗੀਆਂ ਰੌਣ

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਦਹਿਸ਼ਤ ਦੇ ਵਿਚਕਾਰ, ਲੋਕਾਂ ਦੇ ਦੇਸ਼ ਛੱਡਣ ਦੀ ਪ੍ਰਕਿਰਿਆ ਜਾਰੀ ਹੈ। ਲੋਕ ਆਪਣੀ ਜਾਨ ਬਚਾਉਣ ਲਈ ਕਿਸੇ ਵੀ...

26 ਲੱਖ ਦੀ ਕਰਵਾਈ Butt Surgery, ਹੁਣ ਬੈਠ ਵੀ ਨਹੀਂ ਸਕਦੀ ਇਹ Model

ਦੁਨੀਆ ਭਰ ਵਿੱਚ ਸੁੰਦਰਤਾ ਦੇ ਵੱਖੋ ਵੱਖਰੇ ਮਾਪਦੰਡ ਹਨ। ਸੁੰਦਰ ਦਿਖਣ ਲਈ, ਬਹੁਤ ਸਾਰੀਆਂ ਔਰਤਾਂ ਕਾਸਮੈਟਿਕ ਉਤਪਾਦਾਂ ਦੀ ਵਰਤੋਂ ਕਰਨ ਤੋਂ...

ਅੱਜ ਦਾ ਹੁਕਮਨਾਮਾ 14-08-2021

ਜੈਤਸਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ ਹਰਿ ਹਰਿ ਸਤਿਗੁਰੁ...

ਵੱਡੀ ਖ਼ਬਰ : ਅੰਮ੍ਰਿਤਸਰ, ਪੰਜਾਬ ਵਿੱਚ ਮਿਲਿਆ ਟਿਫਿਨ ਬੰਬ, ਸੁਰੱਖਿਆ ਏਜੰਸੀਆਂ ਅਲਰਟ, ਡੀਜੀਪੀ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

ਡੀਜੀਪੀ ਪੰਜਾਬ ਨੇ ਦੱਸਿਆ ਕਿ ਲੋਪੋਕੇ ਥਾਣਾ ਖੇਤਰ, ਅੰਮ੍ਰਿਤਸਰ ਦੇ ਅਧੀਨ ਆਉਂਦੇ ਖੇਤਰ ਵਿੱਚ ਇੱਕ ਤਲਾਸ਼ੀ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ...

17 ਅਗਸਤ ਨੂੰ iQOO ਦੇ ਦੋ ਸ਼ਾਨਦਾਰ ਸਮਾਰਟਫੋਨ ਹੋਣਗੇ ਲਾਂਚ, ਜਾਣੋ ਸੰਭਾਵਤ ਕੀਮਤ

ਸਮਾਰਟਫੋਨ ਨਿਰਮਾਤਾ ਕੰਪਨੀ iQOO 17 ਅਗਸਤ ਨੂੰ ਚੀਨ ਵਿੱਚ ਆਪਣੀ ਬਹੁਤ ਪਸੰਦ ਕੀਤੀ ਜਾਣ ਵਾਲੀ iQOO8 ਸੀਰੀਜ਼ ਲਾਂਚ ਕਰਨ ਜਾ ਰਹੀ ਹੈ. ਕੰਪਨੀ ਨੇ ਇਹ...

Mahindra XUV700 ਨੂੰ ਮਿਲੇਗਾ 4 ਡਰਾਈਵਿੰਗ ਮੋਡਸ, SUV ਸੁਰੱਖਿਆ ਦਾ ਵੀ ਰੱਖੇਗੀ ਧਿਆਨ

ਘਰੇਲੂ ਉਤਪਾਦਕ ਵਾਹਨ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਆਪਣੀ ਆਉਣ ਵਾਲੀ ਐਸਯੂਵੀ, ਐਕਸਯੂਵੀ 700 ਦੇ ਵੇਰਵੇ ਅਕਸਰ ਸੋਸ਼ਲ ਮੀਡੀਆ ਰਾਹੀਂ...

Instagram ‘ਤੇ ਇਸ ਤਰ੍ਹਾਂ ਕਰੋ ਆਪਣੀ ਮਨਪਸੰਦੀ ਦੀ ਵੀਡੀਓ ਡਾਊਨਲੋਡ

ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਕਾਫ਼ੀ ਮਸ਼ਹੂਰ ਹੈ. ਇਸ ‘ਤੇ, ਉਪਭੋਗਤਾ ਫੋਟੋਆਂ ਦੇ ਨਾਲ ਨਾਲ ਵੀਡੀਓਜ਼ ਨੂੰ ਵੀ ਸਾਂਝਾ ਕਰਦੇ...

BSNL ਦੀ ਇਹ ਬ੍ਰਾਡਬੈਂਡ ਸਰਵਿਸ 299 ਰੁਪਏ ਵਿੱਚ ਦੇ ਰਹੀ ਹੈ 100GB ਡਾਟਾ, ਦੇਖੋ ਪੂਰੀ ਡਿਟੇਲ

BSNL ਦੀ DSL ਬ੍ਰਾਡਬੈਂਡ ਸੇਵਾ 299 ਰੁਪਏ ਦਾ ਪਲਾਨ ਪੇਸ਼ ਕਰ ਰਹੀ ਹੈ, ਜਿਸ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਗਾਹਕਾਂ ਨੂੰ 100GB ਡਾਟਾ ਮਿਲਦਾ ਹੈ।...

Poco X3 GT ਨੂੰ ਭਾਰਤ ‘ਚ ਨਹੀਂ ਹੋਵੇਗਾ ਲਾਂਚ, ਜਾਣੋ ਕਾਰਨ

Poco ਪ੍ਰੇਮੀਆਂ ਲਈ ਇਹ ਚੰਗੀ ਖ਼ਬਰ ਨਹੀਂ ਹੈ ਜਾਂ ਇਹ ਉਨ੍ਹਾਂ ਲਈ ਥੋੜ੍ਹੀ ਨਿਰਾਸ਼ਾ ਵਾਲੀ ਹੋ ਸਕਦੀ ਹੈ ਜੋ ਭਾਰਤ ਵਿਚ ਪੋਕੋ ਐਕਸ 3 ਜੀਟੀ ਦੀ...

Poco X3 GT ਸਮਾਰਟਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਹੋਇਆ ਲਾਂਚ, ਜਾਣੋ ਕੀਮਤ

ਪੋਕੋ ਐਕਸ 3 ਜੀਟੀ ਸਮਾਰਟਫੋਨ ਨੂੰ ਮਲੇਸ਼ੀਆ ਅਤੇ ਵੀਅਤਨਾਮ ਵਿਚ ਲਾਂਚ ਕੀਤਾ ਗਿਆ ਹੈ। ਇਹ ਸਮਾਰਟਫੋਨ ਪੋਕੋ ਐਕਸ 3 ਦਾ ਸਟੈਂਡਰਡ ਵਰਜ਼ਨ ਹੈ. ਇਹ...

Samsung 7000mAh ਦੀ ਬੈਟਰੀ ਵਾਲੇ ਇਸ ਸਮਾਰਟਫੋਨ ‘ਤੇ ਮਿਲ ਰਿਹਾ ਹੈ 18,000 ਤੋਂ ਵੱਧ ਦਾ ਐਕਸਚੇਂਜ ਆਫਰ, ਉਠਾਓ ਲਾਭ

ਸ਼ਾਨਦਾਰ ਫਲਿੱਪਕਾਰਟ ਬਿਗ ਸੇਵਿੰਗ ਡੇਅਜ਼ ਸੇਲ ਆਨਲਾਈਨ ਸ਼ਾਪਿੰਗ ਵੈਬਸਾਈਟ ਫਲਿੱਪਕਾਰਟ ‘ਤੇ ਚੱਲ ਰਹੀ ਹੈ। ਲਗਭਗ ਸਾਰੀਆਂ ਸਮਾਰਟਫੋਨ...

Maruti XL6 ਦੀ 7 ਸੀਟਰ ਅਵਤਾਰ ਜਲਦੀ ਹੀ ਭਾਰਤ ‘ਚ ਹੋਵੇਗੀ ਲਾਂਚ

Maruti XL6 (7 ਸੀਟਰ) ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਭਾਰਤੀ ਬਾਜ਼ਾਰ ਲਈ ਪੰਜ ਨਵੇਂ ਮਾਡਲਾਂ ਦੀ ਯੋਜਨਾ ਬਣਾਈ ਹੈ, ਜੋ...

Ola Electric Scooter ਦੀ ਇਹ ਹੋ ਸਕਦੀ ਹੈ ਟਾਪ ਸਪੀਡ, ਕੰਪਨੀ ਦੇ ਸੀਈਓ ਨੇ ਦਿੱਤੀ ਜਾਣਕਾਰੀ

ਦੇਸ਼ ਦੀ ਪ੍ਰਮੁੱਖ ਕੈਬ ਪ੍ਰਦਾਨ ਕਰਨ ਵਾਲੀ ਕੰਪਨੀ Ola ਜਲਦ ਹੀ ਭਾਰਤ ਵਿਚ ਆਪਣੇ ਇਲੈਕਟ੍ਰਿਕ ਸਕੂਟਰਾਂ ਨੂੰ ਪੇਸ਼ ਕਰਨ ਜਾ ਰਹੀ ਹੈ। ਹਰ ਰੋਜ਼...

Flipkart ‘ਤੇ ਸ਼ੁਰੂ ਹੋਈ Oppo Reno 6 5g ਦੀ ਪ੍ਰੀ-ਬੁਕਿੰਗ , ਖਰੀਦਦਾਰੀ ‘ਤੇ ਤੁਹਾਨੂੰ ਮਿਲੇਗਾ 8900 ਰੁਪਏ ਤੱਕ ਦਾ discount

Oppo Reno 6 5g ਨੂੰ ਪਿਛਲੇ ਹਫਤੇ Reno 6 Pro ਦੇ ਨਾਲ ਲਾਂਚ ਕੀਤਾ ਗਿਆ ਸੀ। ਪ੍ਰੋ ਮਾਡਲ ਪਹਿਲਾਂ ਹੀ ਦੇਸ਼ ਵਿਚ ਖਰੀਦ ਲਈ ਉਪਲਬਧ ਹੈ, ਜਦੋਂ ਕਿ Oppo Reno 6 ਦੀ...

Amazon Prime Day Sale 2021: 4K ਸਮਾਰਟ TV, AC ਤੋਂ ਫਰਿੱਜ ਤੱਕ ਘਰੇਲੂ ਉਪਕਰਣਾਂ ‘ਤੇ ਮਿਲ ਰਹੀ ਹੈ ਭਾਰੀ ਛੋਟ

ਭਾਰਤ ਵਿਚ ਆਪਣਾ ਸਾਲਾਨਾ ਪ੍ਰਾਈਮ ਡੇਅ 2021 ਦੀ ਵਿਕਰੀ ਸ਼ੁਰੂ ਕਰਨ ਲਈ ਤਿਆਰ ਹੈ। ਐਮਾਜ਼ਾਨ ਪ੍ਰਾਈਮ ਡੇਅ 2021 ਦੀ ਵਿਕਰੀ 26 ਜੁਲਾਈ ਨੂੰ ਸਵੇਰੇ 12...

FAME II Scheme ਵਿੱਚ ਲਗਾਏ ਜਾ ਚੁੱਕੇ ਹਨ 350 ਤੋਂ ਵੱਧ ਚਾਰਜਿੰਗ ਸਟੇਸ਼ਨ, ਰਾਜ ਸਰਕਾਰਾਂ ਵੀ ਈਵੀ ਨੀਤੀ ਰਾਹੀਂ ਕਰ ਰਹੀਆਂ ਹਨ ਵਾਹਨ ਸਸਤੇ

ਭਾਰਤ ਦੀ ਇਲੈਕਟ੍ਰਿਕ ਗਤੀਸ਼ੀਲਤਾ ਇਨਕਲਾਬ ਹਰ ਲੰਘਦੇ ਦਿਨ ਦੇ ਨਾਲ ਜ਼ੋਰ ਫੜਦਾ ਜਾ ਰਿਹਾ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਾਲ...

OnePlus Nord 2 ਨਾਲ ਮੁਕਾਬਲਾ ਕਰਨ ਆ ਰਿਹਾ ਹੈ POCO F3 GT, ਅੱਜ ਭਾਰਤ ‘ਚ ਦੇਵੇਗਾ ਦਸਤਕ

OnePlus Nord 2 ਨੂੰ ਵੀਰਵਾਰ ਨੂੰ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। ਇਹ ਹੀ ਅੱਜ POCO F3 GT ਸਮਾਰਟਫੋਨ ਦੀ ਸ਼ੁਰੂਆਤ ਹੋਵੇਗੀ, ਜਿਸਦਾ ਮੰਨਿਆ ਜਾਂਦਾ ਹੈ ਕਿ...

5 ਸਾਲ ਦੀ ਅਨਾਯਾ ਨੇ 88 ਸੈਮੀ. ਲੰਬੇ ਵਾਲਾਂ ਨਾਲ ਬਣਾਇਆ ਵਿਸ਼ਵ ਰਿਕਾਰਡ

ਅਨਾਯਾ ਨੇ ਸਿਰਫ ਪੰਜ ਸਾਲ ਦੀ ਉਮਰ ਵਿੱਚ ਇੱਕ ਵੱਡਾ ਰਿਕਾਰਡ ਹਾਸਲ ਕੀਤਾ। ਅਨਾਯਾ ਨੇ 88 ਸੈਂਟੀਮੀਟਰ ਲੰਬੇ ਵਾਲਾਂ ਨਾਲ ਵਿਸ਼ਵ ਰਿਕਾਰਡ...

2021 Maruti Swift ਜਾਂ Tata Altroz, ਜਾਣੋ ਕਿਹੜੀ ਹੈ ਕਿਫਾਇਤੀ ਹੈਚਬੈਕ ਕਾਰ ਤੁਹਾਡੇ ਲਈ ਸਭ ਤੋਂ ਵਧੀਆ

ਭਾਰਤ ਵਿਚ ਹੈਚਬੈਕ ਕਾਰਾਂ ਦੇ ਚੰਗੇ ਵਿਕਲਪ ਹਨ, ਹਾਲਾਂਕਿ ਤੁਸੀਂ ਇਕ ਸਟਾਈਲਿਸ਼ ਅਤੇ ਸਪੋਰਟੀ ਹੈਚਬੈਕ ਕਾਰ ਖਰੀਦਣਾ ਚਾਹੁੰਦੇ ਹੋ ਜਿਸ ਵਿਚ...

Jeff Bezos ਦੀ ਪੁਲਾੜ ਤੋਂ ਸੁਰੱਖਿਅਤ ਪਰਤੀ, New Shepard ਨੇ ਰਚਿਆ ਇਤਿਹਾਸ

jeff bezos space: ਪੁਲਾੜ ਯਾਤਰਾ ਦੀ ਦਿਸ਼ਾ ਵਿਚ ਇਕ ਨਵਾਂ ਇਤਿਹਾਸ ਬਣਾਇਆ ਗਿਆ ਹੈ। ਜੈਫ ਬੇਜੋਸ ਦੀ ਪੁਲਾੜ ਕੰਪਨੀ ਬਲੂ ਓਰਿਜਨ ਆਰਜੀਨ ਦਾ ਰਾਕੇਟ (New...

Oppo Reno 6 Pro ਦੀ ਪਹਿਲੀ ਵਿਕਰੀ ਅੱਜ, 4000 ਰੁਪਏ ਦੀ ਛੂਟ ‘ਤੇ ਖਰੀਦੋ ਫੋਨ, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ

Oppo Reno 6 Pro 5 ਜੀ ਸਮਾਰਟਫੋਨ ਨੂੰ ਅੱਜ ਪਹਿਲੀ ਵਾਰ ਭਾਰਤ ਵਿੱਚ ਵਿਕਰੀ ਲਈ ਉਪਲਬਧ ਕਰਾਇਆ ਗਿਆ ਹੈ। 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵੇਰੀਐਂਟ...

MediaTek Helio G35 ਪ੍ਰੋਸੈਸਰ ਅਤੇ ਕੁਲ 4 ਕੈਮਰੇ ਨਾਲ ਲਾਂਚ ਹੋਇਆ Oppo A16 , ਜਾਣੋ ਕੀਮਤ

ਸਮਾਰਟਫੋਨ ਨਿਰਮਾਤਾ ਕੰਪਨੀ Oppo ਨੇ ਨਵੀਂ ਏ-ਸੀਰੀਜ਼ ਡਿਵਾਈਸ Oppo A16 ਨੂੰ ਇੰਡੋਨੇਸ਼ੀਆ ਵਿੱਚ ਲਾਂਚ ਕਰ ਦਿੱਤਾ ਹੈ। ਇਹ ਡਿਵਾਈਸ ਓਪੋ ਏ 15 ਦਾ...

Xiaomi ਦੇ ਇਹ ਦੋਵੇਂ ਬਜਟ ਸਮਾਰਟਫੋਨ ਹੋਏ ਮਹਿੰਗੇ, ਜਾਣੋ ਨਵੀਂ ਕੀਮਤ ਤੋਂ ਲੈ ਕੇ ਫੀਚਰ ਤੱਕ

Xiaomi ਨੇ ਰੈਡਮੀ 9 ਪਾਵਰ ਅਤੇ ਰੈਡਮੀ 9 ਏ ਨੂੰ ਰੈੱਡਮੀ 9 ਸੀਰੀਜ਼ ਦੇ ਤਹਿਤ ਬਜਟ ਹਿੱਸੇ ‘ਚ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਇਨ੍ਹਾਂ ਦੋਵਾਂ...

iPhone ਦੇ ਇਨ੍ਹਾਂ ਉਪਕਰਣਾ ‘ਤੇ ਮਿਲ ਰਹੀ ਹੈ 6000 ਰੁਪਏ ਤੱਕ ਦੀ ਛੂਟ, ਚੈੱਕ ਕਰੋ ਲੇਟੈਸਟ ਆਫਰਜ਼

ਵਾਲਮਾਰਟ ਦੀ ਮਲਕੀਅਤ ਵਾਲਾ ਫਲਿੱਪਕਾਰਟ ਆਪਣੇ ਪਲੇਟਫਾਰਮ ‘ਤੇ ਐਪਲ ਡੇਅਜ਼ ਸੇਲ ਦੀ ਮੇਜ਼ਬਾਨੀ ਕਰ ਰਿਹਾ ਹੈ। ਫਲਿੱਪਕਾਰਟ ‘ਤੇ ਇਹ...

Google ਨੇ ਦਿੱਲੀ-ਐਨਸੀਆਰ ਵਿੱਚ ਦੂਜਾ ਕਲਾਉਡ ਖੇਤਰ ਕੀਤਾ ਲਾਂਚ, ਉਪਭੋਗਤਾਵਾਂ ਨੂੰ ਮਿਲਣਗੀਆਂ ਬਿਹਤਰ ਸੇਵਾਵਾਂ

ਅਮਰੀਕੀ ਤਕਨੀਕੀ ਕੰਪਨੀ ਗੂਗਲ ਨੇ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਆਪਣਾ ਨਵਾਂ ਕਲਾਉਡ ਖੇਤਰ ਬਣਾਉਣ ਦਾ ਐਲਾਨ ਕੀਤਾ ਹੈ। ਇਸ...

Maruti ਅਤੇ Tata Motors ਦੀਵਾਲੀ ਨੂੰ ਲਾਂਚ ਕਰਨਗੀਆਂ ਆਪਣੀ CNG ਕਾਰਾਂ, ਘੱਟ ਕੀਮਤ ‘ਤੇ ਮਿਲੇਗੀ ਸ਼ਾਨਦਾਰ ਮਾਈਲੇਜ

Upcoming CNG Cars: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਖਰੀਦਣਾ ਆਸਾਨ ਹੈ, ਪਰ...

Whatsapp ਨੇ ਇਕ ਮਹੀਨੇ ‘ਚ ਇਤਰਾਜ਼ਯੋਗ ਕੰਟੈਂਟ ਵਾਲੇ 20 ਲੱਖ ਅਕਾਊਂਟਸ ‘ਤੇ ਲਗਾਈ ਪਾਬੰਦੀ

ਸੋਸ਼ਲ ਮੀਡੀਆ ਕੰਪਨੀਆਂ ‘ਤੇ ਭਾਰਤ ਦੇ ਨਵੇਂ IT ਕਾਨੂੰਨ ਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਰਿਹਾ ਹੈ। ਫੇਸਬੁੱਕ ਦੀ ਮਾਲਕੀਅਤ ਵਾਲੀ...

WhatsApp ਨੇ ਇੱਕ ਮਹੀਨੇ ‘ਚ 20 ਲੱਖ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ

ਨਵੀਂ ਦਿੱਲੀ: ਮੈਸੇਜਿੰਗ ਸਰਵਿਸ ਕੰਪਨੀ ਵਟਸਐਪ ਨੇ ਇਸ ਸਾਲ 15 ਮਈ ਤੋਂ 15 ਜੂਨ ਦੇ ਦਰਮਿਆਨ 20 ਲੱਖ ਭਾਰਤੀ ਖਾਤਿਆਂ ਨੂੰ ਰੋਕ ਦਿੱਤਾ ਹੈ, ਜਦੋਂ ਕਿ...

5000mAh ਦੇ ਨਾਲ ਅੱਜ ਦਸਤਕ ਦੇਵੇਗਾ Vivo ਦਾ ਇਹ ਸ਼ਾਨਦਾਰ 5G ਫੋਨ , ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ

Vivo Y72 5G ਸਮਾਰਟਫੋਨ ਭਾਰਤ ਵਿੱਚ ਅੱਜ ਲਾਂਚ ਕੀਤਾ ਜਾਵੇਗਾ ਭਾਵ 15 ਜੁਲਾਈ ਨੂੰ। ਹਾਲਾਂਕਿ ਫੋਨ ਦੀ ਕੀਮਤ ਅਤੇ ਵੇਰਵੇ ਲਾਂਚ ਹੋਣ ਤੋਂ ਪਹਿਲਾਂ ਹੀ...

200MP Olympus ਕੈਮਰੇ ਦੇ ਨਾਲ ਲਾਂਚ ਕੀਤਾ ਜਾਵੇਗਾ Samsung ਦਾ ਇਹ ਸਮਾਰਟਫੋਨ, ਜਾਣੋ ਕੀਮਤ

ਸੈਮਸੰਗ ਦਾ ਆਉਣ ਵਾਲਾ ਸਮਾਰਟਫੋਨ Samsung Galaxy S22 ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਰਿਹਾ ਹੈ। ਇਸ ਆਉਣ ਵਾਲੇ ਡਿਵਾਈਸ ਦੀਆਂ ਕਈ ਰਿਪੋਰਟਾਂ...

15 ਜੁਲਾਈ ਨੂੰ ਲਾਂਚ ਕੀਤੇ ਜਾਣਗੇ Tecno Camon 17 ਸੀਰੀਜ਼ ਦੇ ਸਮਾਰਟਫੋਨ, ਜਾਣੋ ਵਿਸ਼ੇਸ਼ਤਾਵਾਂ

Tecno Camon 17 ਸਮਾਰਟਫੋਨ ਲੜੀ ਦੇ ਉਦਘਾਟਨ ਦੀ ਘੋਸ਼ਣਾ ਕੀਤੀ ਗਈ ਹੈ. ਕੌਮਨ 17 ਸੀਰੀਜ਼ ਵਾਲਾ ਸਮਾਰਟਫੋਨ 15 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਟੈਕਨੋ...

Mahindra XUV 700 ਦਾ ਇਹ ਫੀਚਰ ਹੋਵੇਗਾ ਵਧੇਰੇ ਸ਼ਾਨਦਾਰ, ਹਨੇਰਾ ਹੁੰਦੇ ਹੀ ਆਪਣੇ ਆਪ ਹੋ ਜਾਵੇਗਾ ਐਕਟਿਵ

ਮਹਿੰਦਰਾ ਆਪਣੀ ਸ਼ਕਤੀਸ਼ਾਲੀ ਐਸਯੂਵੀ ਐਕਸਯੂਵੀ 700 ਨਾਲ ਜਲਦੀ ਹੀ ਭਾਰਤ ਆ ਰਹੀ ਹੈ. ਬਹੁਤ ਸ਼ਕਤੀਸ਼ਾਲੀ ਹੋਣ ਤੋਂ ਇਲਾਵਾ, ਇਹ ਐਸਯੂਵੀ ਵਧੀਆ...

ਆ ਰਿਹਾ ਹੈ Vivo ਦਾ ਸ਼ਾਨਦਾਰ 5G ਸਮਾਰਟਫੋਨ, 20,000 ਤੋਂ ਵੀ ਘੱਟ ‘ਚ ਮਿਲੇਗਾ 64 MP ਕੈਮਰਾ

Vivo ਭਾਰਤ ‘ਚ ਆਪਣੇ 5G ਹਿੱਸੇ ਦਾ ਵਿਸਥਾਰ ਕਰਨ ਲਈ ਆਪਣਾ ਤਾਜ਼ਾ Vivo Y72 5G ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਦੇ ਅਨੁਸਾਰ, Vivo Y72 5G 15 ਨੂੰ...

Qualcomm ਨੇ Asus ਦੇ ਨਾਲ ਮਿਲ ਕੇ ਲਾਂਚ ਕੀਤਾ ਪਹਿਲਾ ਐਂਡਰਾਇਡ ਸਮਾਰਟਫੋਨ, ਜਾਣੋ ਕੀਮਤ

Qualcomm ਕੰਪਨੀ ਸਮਾਰਟਫੋਨ ਦੇ ਪ੍ਰੋਸੈਸਰ ਬਣਾਉਣ ਲਈ ਮਸ਼ਹੂਰ ਹੈ। ਹਾਲਾਂਕਿ ਹੁਣ ਕੁਆਲਕਾਮ ਨੇ ਆਪਣਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ।...

Apple ਦੀ LG ਨਾਲ ਹੋਈ deal ਨੇ ਵਧਾਈ Samsung ਦੀ ਟੈਂਸ਼ਨ, ਸਹਿਣਾ ਪਵੇਗਾ ਇਹ ਭਾਰੀ ਨੁਕਸਾਨ

ਤਕਨੀਕੀ ਕੰਪਨੀ LG ਨੇ ਹਾਲ ਹੀ ਵਿੱਚ ਸਮਾਰਟਫੋਨ ਨਾ ਬਣਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਕੰਪਨੀ ਅਜੇ ਵੀ ਸਮਾਰਟਫੋਨ ਦੀ ਵਿਕਰੀ ਦੇ ਕਾਰੋਬਾਰ...

ਆ ਗਿਆ ਦੁਨੀਆ ਦਾ ਸਭ ਤੋਂ ਛੋਟਾ 4G ਸਮਾਰਟਫੋਨ, 13MP ਕੈਮਰਾ ਦੇ ਨਾਲ ਮਿਲਦੇ ਹਨ ਇਹ ਸ਼ਾਨਦਾਰ ਫੀਚਰਜ਼

ਵਿਸ਼ਵ ਭਰ ਵਿੱਚ ਵੱਡੇ ਪ੍ਰਦਰਸ਼ਨਾਂ ਵਾਲੇ ਸਮਾਰਟਫੋਨ ਖਰੀਦਣ ਲਈ ਇੱਕ ਮੁਕਾਬਲਾ ਹੈ। ਪਰ ਇਸ ਦੌਰਾਨ ਦੁਨੀਆ ਦੇ ਸਭ ਤੋਂ ਛੋਟੇ 4 ਜੀ ਸਮਾਰਟਫੋਨ...

Samsung ਲੈ ਕੇ ਆ ਰਿਹਾ ਹੈ ਭਾਰਤ ਦਾ ਪਹਿਲਾ ਇਨ-ਡਿਸਪਲੇਅ ਕੈਮਰਾ ਫੋਨ, ਅਗਲੇ ਮਹੀਨੇ ਹੋਵੇਗਾ ਲਾਂਚ

Samsung ਕੰਪਨੀ ਦਾ ਨਵਾਂ ਸਮਾਰਟਫੋਨ ਜਲਦੀ ਹੀ ਮਾਰਕੀਟ ਵਿੱਚ ਆ ਜਾਵੇਗਾ। ਇਹ ਫ਼ੋਨ ਕਈ ਤਰੀਕਿਆਂ ਨਾਲ ਵਿਸ਼ੇਸ਼ ਹੋਵੇਗਾ. ਇਨ-ਡਿਸਪਲੇਅ ਕੈਮਰਾ...