• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Mar 17, 2026, 3:31 am

BREAKING NEWS
Home ਖ਼ਬਰਾਂ ਤਾਜ਼ਾ ਖ਼ਬਰਾਂ ਪਾਠੀ ਦੇ ਖਾਤੇ ‘ਚੋਂ ਚੋਰੀ ਹੋਏ 1.66 ਲੱਖ ਰੁਪਏ

ਪਾਠੀ ਦੇ ਖਾਤੇ ‘ਚੋਂ ਚੋਰੀ ਹੋਏ 1.66 ਲੱਖ ਰੁਪਏ

Aug 06, 2020 5:34 pm

  • Facebook
  • Twitter
  • Email
  • whatsapp
  • sharechat

1.66 lakh stolen account : ਲੁਧਿਆਣਾ ਜ਼ਿਲੇ ‘ਚ ਆਏ ਦਿਨ ਚੋਰੀ ਅਤੇ ਲੁੱਟਾਂ ਖੋਹਾਂ ਵਰਗੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣਾ ਆਇਆ ਹੈ।ਦੱਸਣਯੋਗ ਹੈ ਕਿ ਇੱਕ ਵਿਅਕਤੀ ਦੇ ਖਾਤੇ ‘ਚੋਂ ਪੈਸੇ ਕੱਟੇ ਗਏ ਤਾਂ ਟੋਲ ਫ੍ਰੀ ਨੰਬਰ ‘ਤੇ ਸ਼ਿਕਾਇਤ ਕੀਤੀ ਤਾਂ ਇਸੇ ਦਾ ਫਾਇਦਾ ਉਠਾ ਕੇ ਨੌਸਰਬਾਜ਼ ਉਸਦੇ ਖਾਤੇ ‘ਚੋਂ 1.66 ਲੱਖ ਰੁਪਏ ਕਢਾ ਲਏ।ਪੀੜਤ ਵਿਅਕਤੀ ਨੇ ਇਸਦੀ ਸੂਚਨਾ ਸਲੇਮ ਟਾਬਰੀ ਪੁਲਸ ਨੂੰ ਦਿੱਤੀ।

1.66 lakh stolen account

ਏ.ਐੱਸ.ਆਈ. ਜਿੰਦਰ ਲਾਲ ਨੇ ਦੱਸਿਆ ਕਿ ਪੀੜਤ ਸਬਜੀ ਮੰਡੀ ਦੇ ਗੁਰਦੁਆਰਾ ਸਾਹਿਬ ‘ਚ ਪਾਠੀ ਹੈ ਅਤੇ ਸਲੇਮ ਟਾਬਰੀ ਪੀ.ਐੱਨ.ਬੀ.’ਚ ਅਕਾਉਂਟ ਹੈ।ਉਹ ਅਕਤੂਬਰ 2019 ‘ਚ ਅਮਨ ਨਗਰ ‘ਚ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਗਿਆ ਸੀ।ਜਿਥੇ 10 ਹਜ਼ਾਰ ਰੁਪਏ ਫਸ ਗਏ ਸਨ।ਪੀੜਤ ਵਿਅਕਤੀ ਨੇ ਬੈਂਕ ਦੇ ਟੋਲ ਫ੍ਰੀ ਨੰਬਰ ਦੁਆਰਾ ਕਸਟਮਰ ਕੇਅਰ ‘ਚ ਫੋਨ ਕਰਕੇ ਸ਼ਿਕਾਇਤ ਕੀਤੀ।ਤਿੰਨ ਦਿਨ ਬਾਅਦ ਪੀੜਤ ਨੂੰ ਫੋਨ ਆਇਆ।ਫੋਨ ‘ਤੇ ਨੌਸਰਬਾਜ਼ ਨੇ ਖੁਦ ਨੂੰ ਪੀ.ਐੱਨ.ਬੀ. ਦਾ ਮੁਲਾਜ਼ਮ ਦੱਸਿਆ।ਉਸ ਨੇ ਵਿਅਕਤੀ ਦੇ ਪਹਿਲੇ ਖਾਤੇ ‘ਚੋਂ ਨਿਕਲਣ ਵਾਲੇ ਪੈਸੇ ਵਾਪਸ ਪਾਉਣ ਦੀ ਗੱਲ ਆਖ ਕੇ ਉਸ ਨੂੰ ਆਪਣੇ ਝਾਂਸਾ ‘ਚ ਲੈ ਲਿਆ ਅਤੇ ਉਸ ਤੋਂ ਉਸ ਦੀ ਸਾਰੀ ਬੈਂਕ ਡੀਟੇਲ ਲੈ ਲਈ ਖਾਤਾ ਨੰਬਰ, ਈ.ਟੀ.ਐੱਮ. ਨੰਬਰ ਲੈ ਲਿਆ।ਫਿਰ ਉਸਨੇ ਓ.ਟੀ.ਪੀ. ਭਰ ਕੇ ਪੈਸੇ ਕੱਢਵਾ ਲਏ।
ਪੀੜਤ ਵਿਅਕਤੀ ਦੀ ਐੱਫ.ਆਈ.ਆਰ. ‘ਚ 3 ਹੋਰ ਲੋਕਾਂ ਦਾ ਵੀ ਮਾਮਲਾ ਜੁੜਿਆ ਹੋਇਆ ਹੈ।ਪ ਇਨ੍ਹਾਂ ਤੋਂ 50-60 ਅਤੇ 80 ਹਜ਼ਾਰ ਦੀ ਠੱਗੀ ਹੋਈ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨਾਲ ਠੱਗੀ ਹੋਈ ਸੀ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAG1.66 lakh account ludhiana punjabi news stolen
  • Facebook
  • Twitter
  • Email
  • whatsapp
  • sharechat

Iqbal Kaur

Other From the World

Related articles

ਲੁਧਿਆਣਾ ਦੇ ਸਕੂਲ ਨੂੰ ਈ-ਮੇਲ ਰਾਹੀਂ ਦਿੱਤੀ ਬੰਬ ਨਾਲ...

Mar 10, 2026 11:05 am

ਕੈਨੇਡਾ ਨੇ ਪੰਜਾਬੀ ਨੌਜਵਾਨ ਨੂੰ ਕੀਤਾ ਡਿਪੋਰਟ, ਸਰੀ...

Feb 25, 2026 10:54 am

CM ਮਾਨ ਤੇ ਕੇਜਰੀਵਾਲ ਨੇ ਸਮੂਹਿਕ ਵਿਆਹ ਸਮਾਗਮ ‘ਚ...

Feb 22, 2026 8:00 pm

ਅਮਰੀਕਾ ’ਚ ਅਗਵਾ ਹੋਏ ਸਿੱਖ ਬਜ਼ੁਰਗ ਦੀ ਮਿਲੀ ਦੇਹ, 2...

Feb 22, 2026 3:11 pm

ਚੰਡੀਗੜ੍ਹ ਮੇਅਰ ਚੋਣਾਂ 2026 : BJP ਦੇ ਸੌਰਭ ਜੋਸ਼ੀ ਬਣੇ...

Jan 29, 2026 1:03 pm

ਲੌਂਗੋਵਾਲ ਨਗਰ ਪਾਲਿਕਾ ਪ੍ਰੀਸ਼ਦ ਦੇ ਚੇਅਰਮੈਨ...

Jan 12, 2026 12:44 pm


Copyright All rights reserved