Iqbal Kaur

ਵਿਧਾਇਕ ਦੇ ਨਾਂ ‘ਤੇ ਘਰ ‘ਚ ਦਾਖਲ ਹੋਏ ਲੁਟੇਰਿਆਂ ਨੇ ਖੋਹਿਆ ਬਜ਼ੁਰਗ ਔਰਤ ਦੀਆਂ ਵਾਲੀਆਂ

robbers house snatched gold earrings: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਵਾਰਦਾਤਾਂ ਲਈ ਨਵੇਂ-ਨਵੇਂ ਤੋਂ ਢੰਗ ਅਪਣਾਏ ਜਾ ਰਹੇ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਕੈਲਾਸ਼ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਧਾਇਕ ਦੇ ਨਾਂ ‘ਤੇ ਲੁਟੇਰੇ ਇਕ ਘਰ ‘ਚ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਫਰਾਰ

ਕਿਸਾਨਾਂ ਅੰਦੋਲਨ ਦੇ ਮੱਦੇਨਜ਼ਰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਦੇ ਉੱਚਿਤ ਪ੍ਰਬੰਧ

farmers protest railway station: ਲੁਧਿਆਣਾ (ਤਰਸੇਮ ਭਾਰਦਵਾਜ)- ਕਿਸਾਨ ਵੱਲੋਂ ‘ਰੇਲ ਰੋਕੋ ਅੰਦੋਲਨ’ ਦੇ ਕਾਰਨ ਟ੍ਰੇਨਾਂ ਦੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕਾਫੀ ਯਾਤਰੀਆਂ ਨੂੰ ਖੱਜਲ ਖੁਆਰ ਵੀ ਹੋਣਾ ਪੈ ਰਿਹਾ ਹੈ। ਇਸ ਕਾਰਨ ਫ਼ਿਰੋਜ਼ਪੁਰ ਮੰਡਲ ਵੱਲੋਂ ਪਹਿਲਾਂ ਹੀ ਅੰਬਾਲਾ-ਲੁਧਿਆਣਾ ਲਾਈਨਾ ‘ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ

ਘਰੋਂ ਖੇਤ ਗਏ 23 ਸਾਲਾ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

Raikot youth suicide foreign: ਲੁਧਿਆਣਾ (ਤਰਸੇਮ ਭਾਰਦਵਾਜ)-ਰਾਏਕੋਟ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਲਾਗੇ ਪੈਂਦੇ ਪਿੰਡ ਤੂੰਗਾਹੇੜੀ ‘ਚ ਇਕ 23 ਨੌਜਵਾਨ ਵੱਲੋਂ ਖੇਤਾਂ ‘ਚ ਇੱਕ ਦਰਖਤ ਨਾਲ ਫਾਹਾ ਲੈ ਕੇ ਖੁਦਕੁਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅਮਨਦੀਪ ਸਿੰਘ ਦੇ ਨਾਂ ਨਾਲ ਹੋਈ। ਮੌਕੇ ‘ਤੇ ਪਹੁੰਚ ਥਾਣਾ

ਲੁਧਿਆਣਾ ਆਟੋ ਰਿਕਸ਼ਾ ਸੰਘਰਸ ਕਮੇਟੀ ਵੱਲੋਂ 25 ਸਤੰਬਰ ਲਈ ਵੱਡਾ ਐਲਾਨ

Auto Rickshaw Committee Announcement: ਲੁਧਿਆਣਾ (ਤਰਸੇਮ ਭਾਰਦਵਾਜ)- ਕਿਸਾਨ ਵਿਰੋਧੀ ਮੋਦੀ ਦੀਆਂ ਮਾਰੂ ਨੀਤੀਆਂ ਖਿਲਾਫ ਹੁਣ ਲੁਧਿਆਣਾ ‘ਚ ਜ਼ਿਲ੍ਹਾਂ ਆਟੋ ਰਿਕਸ਼ਾ ਸੰਘਰਸ਼ ਕਮੇਟੀ ਵੱਲ਼ੋਂ ਵੀ ਪੁਰਜ਼ੋਰ ਸਮਰੱਥਨ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਆਟੋ ਰਿਕਸ਼ਾ ਕਮੇਟੀ ਨੇ ਵੀ 25 ਸਤੰਬਰ ਨੂੰ ਸ਼ਹਿਰ ਭਰ ‘ਚ ਆਟੋ-ਰਿਕਸ਼ੇ ਬੰਦ ਕਰਕੇ ਕਿਸਾਨਾਂ ਦਾ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ

ਪਲ-ਪਲ ਮੌਸਮ ਬਦਲ ਰਿਹਾ ਹੈ ਮਿਜਾਜ਼, ਜਾਣੋ ਤਾਜ਼ਾ ਜਾਣਕਾਰੀ

heatwave continue few day: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਵੀਰਵਾਰ ਨੂੰ ਮੌਸਮ ਪਲ-ਪਲ ਰੰਗ ਬਦਲ ਰਿਹਾ ਹੈ। ਕਦੀ ਤੇਜ਼ ਧੁੱਪ ਅਤੇ ਕਦੀ ਬੱਦਲ ਛਾਏ ਰਹੇ ਹਨ।ਅਜਿਹਾ ਹੀ ਨਜ਼ਾਰਾ ਅੱਜ ਦੁਪਹਿਰ ਤੱਕ ਜਾਰੀ ਰਿਹਾ। ਇਸ ਦੌਰਾਨ ਕਦੀ-ਕਦੀ ਹਵਾ ਵੀ ਚੱਲ ਰਹੀ ਹੈ, ਜਿਸ ਕਾਰਨ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਮੁਤਾਬਕ ਲਗਭਗ 12 ਵਜੇ

ਹੁਣ ਕਿਸਾਨਾਂ ਦੇ ਹੱਕ ‘ਚ ਖੜ੍ਹੀ ਹੋਈ ‘ਆਮ ਆਦਮੀ ਪਾਰਟੀ’, ਕੀਤਾ ਰੋਸ ਪ੍ਰਦਰਸ਼ਨ

AAP favor farmers protest: ਲੁਧਿਆਣਾ (ਤਰਸੇਮ ਭਾਰਦਵਾਜ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਬਿੱਲਾਂ ਦੇ ਖਿਲਾਫ ਬਾਕੀ ਵੱਖ ਵੱਖ ਸਿਆਸੀ ਪਾਰਟੀਆਂ ਹੁਣ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆ ਰਹੀਆਂ ਹਨ। ਇਸ ਦੇ ਮੱਦੇਨਜ਼ਰ ਅੱਜ ਜਗਰਾਓਂ ‘ਚ ਆਮ ਆਦਮੀ ਪਾਰਟੀ (ਆਪ) ਨੇ ਵੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੀ ਅਗਵਾਈ ‘ਚ ਮੋਦੀ ਸਰਕਾਰ ਦਾ

ਕੋਰੋਨਾ ਦੇ ਘੱਟ ਮਰੀਜ਼ਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਬਦਲੀ ਸਟ੍ਰੈਟਜੀ, ਜਾਣੋ

Corona Patient treated govt hospitals: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਹੁਣ 4 ਸਰਕਾਰੀ ਹਸਪਤਾਲਾਂ ‘ਚ ਹੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਇਲਾਜ ਕੀਤਾ ਜਾਵੇਗਾ। ਹਾਲ ਹੀ ਦੌਰਾਨ ਜ਼ਿਲ੍ਹਾ ਪੱਧਰ ‘ਤੇ ਹੋਈ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ‘ਚ 400 ਬੈਂਡ ਰਿਜ਼ਰਵ ਕੀਤੇ ਗਏ ਹਨ, ਜਿੱਥੇ ਕੋਰੋਨਾ ਦੇ ਮਰੀਜ਼ ਰੱਖੇ ਜਾਣਗੇ ਹਾਲਾਂਕਿ ਇਸ ਫੈਸਲੇ ਤੋਂ

ਨਸ਼ਾ ਸਪਲਾਈ ਕਰਨ ਜਾ ਰਹੀ ਔਰਤ ਸਮੇਤ 2 ਲੋਕ ਆਏ ਪੁਲਿਸ ਅੜਿੱਕੇ

police arrested woman hemp: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਸਫਲਤਾ ਹਾਸਿਲ ਕਰਦਿਆਂ ਹੋਇਆ ਸ਼ਹਿਰ ‘ਚ ਨਸ਼ੇ ਦੀ ਸਪਲਾਈ ਦੇਣ ਜਾ ਰਹੇ ਔਰਤ ਸਮੇਤ 2 ਲੋਕਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਤਲਾਈ ਲੈਣ ‘ਤੇ 400 ਗ੍ਰਾਮ ਗਾਂਜਾ ਬਰਾਮਦ ਹੋਇਆ। ਪੁਲਿਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ

ਗਾਂਧੀ ਜਯੰਤੀ ‘ਤੇ ਜਗਰਾਓ ਪੁਲ ਦੇ ਸ਼ੁਰੂ ਹੋਣ ਦੀ ਬੱਝੀ ਉਮੀਦ

jagraon bridge gandhi jayanti: ਲੁਧਿਆਣਾ (ਤਰਸੇਮ ਭਾਰਦਵਾਜ)- ਜਗਰਾਓ ਪੁਲ ਦਾ ਨਿਰਮਾਣ ਕੰਮ ਹੁਣ ਆਖਰੀ ਪੜਾਅ ‘ਚ ਹੈ। ਰੇਲਵੇ ਨੇ ਆਪਣੇ ਹਿੱਸੇ ‘ਤੇ ਪ੍ਰੀਮਿਕਸ ਪਾ ਦਿੱਤਾ ਅਤੇ ਹੁਣ ਪੇਂਟ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਨਗਰ ਨਿਗਮ ਨੇ ਵੀ ਆਪਣੇ ਹਿੱਸੇ ‘ਤੇ ਵੀ ਕੰਮ ਤੇਜ਼ੀ ਨਾਲ ਅੱਗੇ ਵਧਾ ਦਿੱਤਾ ਹੈ। ਨਿਗਮ ਨੇ ਫੁਟਪਾਥ ਦਾ

ਲੁਧਿਆਣਾਵਾਸੀਆਂ ਨੇ ਕੋਰੋਨਾ ‘ਤੇ ਕਾਬੂ ਪਾਉਣ ਲਈ ਦਿੱਤਾ ਸਹਿਯੋਗ: ਡੀ.ਸੀ

dc peoples cooperate control corona: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਹੁਣ ਕੋਰੋਨਾਵਾਇਰਸ ਦੇ ਘੱਟ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਤੇ ਦਿਨ ਭਾਵ ਬੁੱਧਵਾਰ ਨੂੰ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਫੇਸਬੁੱਕ ਪੇਜ ਰਾਹੀਂ ਲੋਕਾਂ ਨਾਲ ਰੂਬਰੂ ਹੋਏ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 2,40,783 ਤੱਕ ਕੋਰੋਨਾ ਟੈਸਟ ਕਰਵਾਏ

Recent Comments