ਤਰਨਤਾਰਨ ਦੇ ਐੱਸਐੱਸਪੀ ਡਾ. ਰਵਜੋਤ ਕੌਰ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਦੀ ਸਸਪੈਂਸ਼ਨ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਰੂਪਨਗਰ : ਜਿੰਮ ‘ਚ ਵਰਕਾਊਟ ਦੌਰਾਨ 21 ਸਾਲਾ ਮੁੰਡੇ ਦੇ ਨਿਕਲੇ ਸਾ/ਹ, IIT ਦਾ ਸਟੂਡੈਂਟ ਸੀ ਆਦਿਤਿਆ
ਦੱਸ ਦੇਈਏ ਕਿ ਡਾ. ਰਵਜੋਤ ਕੌਰ ਨੂੰ ਤਰਨਤਾਰਨ ਜ਼ਿਮਣੀ ਚੋਣ ਵੇਲੇ ਸਸਪੈਂਡ ਕੀਤਾ ਗਿਆ ਸੀ ਤੇ ਉਨ੍ਹਾਂ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮ ਲੱਗੇ ਸੀ । 2 ਮਹੀਨਿਆਂ ਬਾਅਦ ਰਵਜੋਤ ਕੌਰ ਗਰੇਵਾਲ ਦੀ ਸਸਪੈਂਸ਼ਨ ਖਤਮ ਹੋਈ ਹੈ। ਚੋਣ ਕਮਿਸ਼ਨ ਵੱਲੋਂ ਇਹ ਸਸਪੈਂਸ਼ਨ ਖਤਮ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























