jaani delete his social media account : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਸੰਗੀਤਕਾਰ ਜਿਹਨਾਂ ਨੇ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਲਿਖੇ ਹਨ ਤੇ compose ਕੀਤੇ ਹਨ ਦੱਸਣਯੋਗ ਹੈ ਕਿ ਅੱਜ ਕੁਝਬ ਹੀ ਸਮਾਂ ਪਹਿਲਾ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ – ਮੈਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਨੂੰ ਡਿਲੀਟ ਕਰਨ ਜਾ ਰਿਹਾ ਹਾਂ ( ਇੰਸਟਾਗ੍ਰਾਮ ਅਤੇ snapchat )ਮੈਂ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਿਹਾ ਹਾਂ।
ਤੁਹਾਡੇ ਸਭ ਦਾ ਮੈਨੂੰ ਇੰਨਾਂ ਪਿਆਰ ਦੇਣ ਲਈ ਬਹੁਤ -ਬਹੁਤ ਧੰਨਵਾਦ। ਬਾਕੀ ਕਿਸਮਤ 2 ਦੇਖਣਾ ਨਾ ਭੁੱਲਣਾ, ਧੰਨਵਾਦ। ਇਸ ਪੋਸਟ ਨੂੰ ਸਾਂਝੀ ਕਰਨ ਤੋਂ ਬਾਅਦ ਜਾਨੀ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇੰਟਰਨੈੱਟ ਤੇ ਹੁਣ ਉਹਨਾਂ ਦਾ ਅਕਾਊਂਟ ਨਹੀਂ ਵਿਖ ਰਿਹਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਅਚਾਨਕ ਉਹਨਾਂ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਕਿਉਂ ਡਿਲੀਟ ਕਰ ਦਿੱਤਾ ਹੈ।
ਉਹਨਾਂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਬੀ ਪ੍ਰਾਕ , ਅਕਸ਼ੈ ਕੁਮਾਰ , ਐਮੀ ਵਿਰਕ , ਹਾਰ੍ਡੀ ਸੰਧੂ , ਨਵਾਜ਼ੂਦੀਨ ਸਿਦੀਕੀ ਦੇ ਨਾਲ ਕੰਮ ਕੀਤਾ ਹੈ।ਨੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2012 ਵਿੱਚ ਇੱਕ ਧਾਰਮਿਕ ਗੀਤ “ਸੰਤ ਸਿਪਾਹੀ” ਨਾਲ ਕੀਤੀ ਸੀ। ਹਾਲਾਂਕਿ, ਉਸਨੂੰ ਹਾਰਦ ਸੰਧੂ ਦੁਆਰਾ ਗਾਏ “ਬੀਚ” ਦੁਆਰਾ ਗਾਏ “ਸੋਚ” ਦੇ ਬਾਅਦ ਪ੍ਰਸਿੱਧੀ ਪ੍ਰਾਪਤ ਹੋਈ, ਅਤੇ ਬੀ ਪ੍ਰਾਕ ਦੁਆਰਾ ਤਿਆਰ ਕੀਤਾ ਗਿਆ।