new song kis morh te : ਪੰਜਾਬੀ ਫਿਲਮ ਕਿਸਮਤ 2 ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਗਾਇਕਾ ਜੋਤੀ ਨੂਰਾਂ ਅਤੇ ਬੀ-ਪ੍ਰਾਕ ਦੀ ਆਵਾਜ਼ ਦੇ ਵਿੱਚ ਨਵਾਂ ਗੀਤ ‘ਕਿਸ ਮੋੜ ਤੇ ‘ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ। ਇਹ ਇੱਕ ਕੁੜੀ ਤੇ ਮੁੰਡੇ ਦੇ ਦਿਲ ਦੇ ਜਜਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਗੀਤ ਨੂੰ ਦਰਸ਼ਕਾਂ ਵਲੋਂ ਵੀ ਪਸੰਦ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਗਦੀਪ ਸਿੱਧੂ ਦੇ ਨਿਰਦੇਸ਼ਨ ‘ਚ ਫਿਲਮ ਕਿਸਮਤ 2 ਬਣਾਈ ਗਈ ਹੈ। ਇਸ ਤੋਂ ਬਾਅਦ ਇਸ ਫਿਲਮ ਦਾ ਸੀਕਵੇਲ ਬਣਾਇਆ ਗਿਆ ਹੈ। ਐਮੀ ਵਿਰਕ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿਚ ਖਾਸ ਜਗ੍ਹਾ ਬਣਾਈ ਹੈ।
ਇਹ ਵੀ ਦੇਖੋ : ਛਲਕਿਆ ਕੈਪਟਨ ਅਮਰਿੰਦਰ ਸਿੰਘ ਦਾ ਦਰਦ ਕਹਿੰਦੇ ”ਮੈਨੂੰ ਬੇਇੱਜ਼ਤ ਕੀਤਾ” !






















