Tag: , , , , , , ,

ਟ੍ਰੇਨ ‘ਚ ਦਰਦਨਾਕ ਹਾਦਸਾ, ਯਾਤਰੀ ਦੀ ਧੌਣ ਦੇ ਆਰ-ਪਾਰ ਹੋਈ ਲੋਹੇ ਦੀ ਰਾਡ, ਮੌਕੇ ‘ਤੇ ਮੌਤ

ਟ੍ਰੇਨ ਵਿੱਚ ਸਫਰ ਕਰ ਰਹੇ ਇੱਕ ਬੰਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਰੇਲਗੱਡੀ ‘ਚ ਸਫਰ ਕਰ ਰਹੇ ਲੋਹੇ ਦੀ ਰਾਡ 35 ਸਾਲਾ ਬੰਦੇ ਦੀ ਧੌਣ ਦੇ...

ਵਿਆਹ ਦੇ ਕੁਝ ਘੰਟਿਆਂ ਬਾਅਦ 37 ਸਾਲਾ ਗਾਇਕ ਦੀ ਮੌਤ, ਸਦਮੇ ‘ਚ ਪਤਨੀ

ਹਾਲੀਵੁੱਡ ਦੇ ਮਸ਼ਹੂਰ ਸਿੰਗਰ ਜੇਕ ਫਲਿੰਟ ਦਾ ਕੱਲ੍ਹ ਦਿਹਾਂਤ ਹੋ ਗਿਆ। ਉਨ੍ਹਾਂ ਦਾ ਵਿਆਹ 26 ਨਵੰਬਰ ਨੂੰ ਹੋਇਆ ਸੀ। ਕੁਝ ਘੰਟਿਆਂ ਬਾਅਦ,...

ਭਾਜਪਾ ਨੇ ਕੈਪਟਨ ਤੇ ਜਾਖੜ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਕੌਮੀ ਕਾਰਜਕਾਰੀ ਪ੍ਰਧਾਨ

ਭਾਜਪਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਰਾਸ਼ਟਰੀ...

‘ਸਮਾਜ ਨੂੰ ਸੇਧ ਦੇਣ ਵਾਲੇ ਤੇ ਰੂਹ ਦੀ ਖੁਰਾਕ ਵਾਲੇ ਗੀਤ ਲੋਕਾਂ ਨੂੰ ਅਰਪਣ ਕਰਦਾ ਰਹਾਂਗਾ’ : ਆਰ. ਜੋਗੀ

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ 18 ਕਿਲੋਮੀਟਰ ਦੂਰ ਪਿੰਡ ਕੰਗਰੋੜ ਦਾ ਰਹਿਣ ਵਾਲਾ ਆਰ. ਜੋਗੀ (ਰਵੀ ਕੁਮਾਰ) 36 ਸਾਲਾ ਵੱਖਰੀ...

ਕੇਂਦਰ ਨੇ FM ਰੇਡੀਓ ਚੈਨਲਾਂ ਨੂੰ ਦਿੱਤੇ ਨਿਰਦੇਸ਼, ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ ‘ਤੇ ਲਗਾਏ ਰੋਕ

FM ਰੇਡੀਓ ‘ਤੇ ਹੁਣ ਨਸ਼ੀਲੇ ਪਦਾਰਥਾਂ ਸਣੇ ਇਨ੍ਹਾਂ ਨੂੰ ਪ੍ਰਮੋਟ ਕਰਨ ਵਾਲੇ ਕੰਟੈਂਟ ਨਾਲ ਸਬੰਧਤ ਗਾਣੇ ਨਹੀਂ ਸੁਣਾਈ ਦੇਣਗੇ। ਕੇਂਦਰ ਸਰਕਾਰ...

ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਗੋਲਡੀ ਬਰਾੜ, ਇਕ ਕਤਲ ਦੇ ਬਾਅਦ ਇੰਝ ਬਣਿਆ ਪੰਜਾਬ ਦਾ ਮੋਸਟਵਾਂਟੇਡ

ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਡਿਟੇਨ ਕੀਤਾ ਗਿਆ ਹੈ। ਪੰਜਾਬ ਪੁਲਿਸ ਲਈ ਸਿਰਦਰਦ ਬਣਿਆ ਗੋਲਡੀ ਬਰਾੜ ਕੈਨੇਡਾ ਤੋਂ ਅਮਰੀਕਾ...

ਹੋਮਗਾਰਡ ਜਵਾਨ ਵੱਲੋਂ ਪਤਨੀ ਦਾ ਕਤਲ, ਮਾਂ ਦੀ ਲਾਸ਼ ਵੇਖ ਸਕੂਲੋਂ ਪਰਤੇ ਬੱਚਿਆਂ ਦੇ ਉੱਡੇ ਹੋਸ਼

ਬਿਹਾਰ ਦੇ ਭੋਜਪੁਰ ਜ਼ਿਲ੍ਹੇ ‘ਤੋਂ ਕਤਲ ਦੀ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਹੋਮ ਗਾਰਡ ਜਵਾਨ ਵੱਲੋਂ ਆਪਣੀ ਹੀ ਪਤਨੀ ਨੂੰ...

BSF ਤੇ ਤਰਨਤਾਰਨ ਪੁਲਿਸ ਦੀ ਵੱਡੀ ਸਫਲਤਾ, ਹੈਕਸਾਕਾਪਟਰ ਡ੍ਰੋਨ ਤੇ 5 ਕਿਲੋ ਹੈਰੋਇਨ ਬਰਾਮਦ

ਤਰਨਤਾਰਨ ਵਿਚ ਖੇਤਾਂ ‘ਚ ਇਕ ਵਾਰ ਫਿਰ ਕ੍ਰੈਸ਼ ਡ੍ਰੋਨ ਬਰਾਮਦ ਕੀਤਾ ਗਿਆ ਹੈ। ਇਹ ਡ੍ਰੋਨ ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਸਾਂਝੇ ਆਪ੍ਰੇਸ਼ਨ...

ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ‘ਤੇ CM ਮਾਨ ਨੇ ਲਾਈ ਮੋਹਰ, ਕਿਹਾ-‘ਜਲਦ ਲਿਆਂਦਾ ਜਾਵੇਗਾ ਭਾਰਤ’

ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦਾ ਮਾਸਟਰਮਾਈਂਡ ਇਸ ਸਮੇਂ ਅਮਰੀਕਾ ਦੇ ਕੈਲੀਫੋਰਨੀਆ ਵਿਚ ਡਿਟੇਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਦੇ...

JNU ਦੀਆਂ ਕੰਧਾਂ ‘ਤੇ ਬ੍ਰਾਹਮਣ ਅਤੇ ਬਾਣੀਆਂ ਵਿਰੁੱਧ ਲਿਖੇ ਗਏ ਨਾਅਰੇ, VC ਨੇ ਅਜਿਹੀਆਂ ਘਟਨਾਵਾਂ ਦੀ ਕੀਤੀ ਨਿਖੇਧੀ

ਜਵਾਹਰ ਲਾਲ ਨਹਿਰੂ ਨੈਸ਼ਨਲ ਯੂਨੀਵਰਸਿਟੀ (JNU) ਦੇ VC ਸ਼ਾਂਤੀਸ਼੍ਰੀ ਡੀ ਪੰਡਿਤ ਨੇ ਕੈਂਪਸ ਵਿੱਚ ਕੰਧਾਂ ਉੱਤੇ ਲਿਖੇ ਨਾਅਰਿਆਂ ‘ਤੇ ਪੱਤਰ...

ਡਿਜੀਟਲ Rupee ਨਾਲ ਪਹਿਲੇ ਦਿਨ ਹੋਇਆ ਇੰਨੇ ਕਰੋੜ ਦਾ ਲੈਣ-ਦੇਣ, ਅਜੇ ਸਿਰਫ 4 ਬੈਂਕਾਂ ‘ਚ ਇਹ ਕਰੰਸੀ

1 ਦਸੰਬਰ ਤੋਂ ਰਿਟੇਲ ਡਿਜੀਟਲ ਰੁਪਏ ਦੇ ਪਾਇਲਟ ਦਾ ਸਫਲਤਾਪੂਰਵਰਕ ਲਾਂਚ ਕੀਤਾ ਗਿਆ। ਰਿਜ਼ਰਵ ਬੈਂਕ ਆਫ ਇੰਡੀਆ ਨੇ ਪਹਿਲੇ ਹੀ ਦਿਨ 1.17 ਕਰੋੜ...

ਬਦਲਾ ਲੈਣ ਲਈ ਨਾਬਾਲਗ ਦਾ ਖੌਫਨਾਕ ਕਾਰਾ, ਜ਼ਬਰ-ਜਨਾਹ ਮਗਰੋਂ 9 ਸਾਲਾਂ ਬੱਚੀ ਕੀਤੀ ਕਤਲ

ਮਹਾਰਾਸ਼ਟਰ ਦੇ ਕਲਿਆਣ ਤੋਂ ਕਤਲ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 15 ਸਾਲ ਦੇ ਲੜਕੇ ਨੇ 9 ਸਾਲ ਦੀ ਬੱਚੀ ਨਾਲ...

ਸੁਧੀਰ ਸੂਰੀ ‘ਤੋਂ ਬਾਅਦ ਸ਼ਿਵ ਸੈਨਾ ਆਗੂ ਸੁਭਾਸ਼ ਗੋਰੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੇਸ ਦਰਜ

ਜਲੰਧਰ: ਹਿੰਦੂ ਸੰਗਠਨਾਂ ਨਾਲ ਜੁੜੇ ਨੇਤਾਵਾਂ ਨੂੰ ਲਗਾਤਰ ਧਮਕੀਆਂ ਮਿਲ ਰਹੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਸ਼ਿਵ ਸੈਨਾ...

ਨਵੰਬਰ ‘ਚ ਘਟਿਆ GST ਕੁਲੈਕਸ਼ਨ, 1,45,867 ਕਰੋੜ ਰੁ. ਹੋਇਆ, ਅਕਤੂਬਰ ਦੀ ਤੁਲਨਾ ‘ਚ 4 ਫੀਸਦੀ ਘੱਟ

ਜੀਐੱਸਟੀ ਤੋਂ ਸਰਕਾਰ ਨੂੰ ਨਵੰਬਰ ਮਹੀਨੇ ਵਿਚ 1.46 ਲੱਖ ਕਰੋੜ ਰੁਪਏ ਦੀ ਕਮਾਈ ਹੋਈ। ਅਕਤੂਬਰ ਮਹੀਨੇ ਦੇ ਮੁਕਾਬਲੇ ਇਸ ਵਿਚ 4 ਫੀਸਦੀ ਦੀ ਕਮੀ ਆਈ।...

ਕਾਗਜ਼ ਦੇ ਜਹਾਜ਼ ਨਾਲ 50 ਫੁੱਟ ਦੂਰ ਸਾਧਿਆ ਨਿਸ਼ਾਨਾ, ਬਣਾਇਆ ਗਿਨੀਜ਼ ਵਰਲਡ ਰਿਕਾਰਡ

ਦੁਨੀਆ ਵਿਚ ਇਕ ਤੋਂ ਵੱਧ ਇਕ ਲੋਕ ਹਨ, ਜੋ ਹਮੇਸ਼ਾ ਕੁਝ ਨਾ ਕੁਝ ਅਨੋਖਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਬਚਪਨ ਤੋਂ ਕਾਗਜ਼ ਦੇ ਬਹੁਤ ਸਾਰੇ...

ਘਰ ‘ਚ ਵਿਛ ਗਏ ਸੱਥਰ, ਧਨੌਲਾ ਵਿਖੇ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ 2 ਨੌਜਵਾਨਾਂ ਦੀ ਮੌਤ

ਧਨੌਲਾ ਦੇ ਪਿੰਡ ਕੋਟਦੁਨਾ ਵਿਖੇ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਥੇ ਇਕੋ ਹੀ ਪਰਿਵਾਰ ਦੇ 2 ਨੌਜਵਾਨਾਂ ਦੀ ਮੌਤ ਹੋ ਗਈ।...

ਸ਼ਰਧਾ ਕਤਲਕਾਂਡ : ਆਫਤਾਬ ਦੀ ਪੋਸਟ ਨਾਰਕੋ ਜਾਂਚ ਅੱਜ, ਹੋ ਸਕਦੀ ਹੈ ਬ੍ਰੇਨ ਮੈਪਿੰਗ ਵੀ

ਸ਼ਰਧਾ ਕਤਲਕਾਂਡ ਦੇ ਮੁੱਖ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਵੀਰਵਾਰ ਨੂੰ ਹੋਇਆ। ਆਫਤਾਬ ਦੀ ਅੱਜ ਪੋਸਟ ਨਾਰਕੋ ਜਾਂਚ ਹੋਵੇਗੀ...

ਵਿਜੀਲੈਂਸ ਨੇ ਸਿਵਲ ਹਸਪਤਾਲ ਮਜੀਠਾ ਦੇ ਰਿਟਾਇਰਡ SMO ਨੂੰ ਰਿਸ਼ਵਤ ਮਾਮਲੇ ‘ਚ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਦੇ ਰਿਟਾਇਰਡ ਸੀਨੀਅਰ ਮੈਡੀਕਲ ਅਫਸਰ ਖਿਲਾਫ...

NIA ਨੇ ਲੁਧਿਆਣਾ ਕੋਰਟ ‘ਚ ਬੰਬ ਬਲਾਸਟ ਦਾ ਮਾਸਟਰਮਾਈਂਡ ਹਰਪ੍ਰੀਤ ਸਿੰਘ ਦਿੱਲੀ ਤੋਂ ਕੀਤਾ ਗ੍ਰਿਫਤਾਰ

ਲੁਧਿਆਣਾ ਬੰਬ ਬਲਾਸਟ ਦਾ ਮਾਸਟਰਮਾਈਂਡ ਹਰਪ੍ਰੀਤ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਮਲੇਸ਼ੀਆ ਦੇ...

ਵੱਡੀ ਖਬਰ : ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਕੀਤਾ ਗਿਆ ਨਜ਼ਰਬੰਦ : ਸੂਤਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਦੀ ਲੋਕੇਸ਼ਨ ਦਾ ਪਤਾ...

ਰਿਟੇਲ E-Rupee ਲਾਂਚ, ਕਾਗਜ਼ੀ ਕਰੰਸੀ ਦਾ ਇਲੈਕਟ੍ਰਾਨਿਕ ਵਰਜ਼ਨ, ਜਾਣੋ UPI ਤੋਂ ਕਿਵੇਂ ਵੱਖਰਾ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਯਾਨੀ 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਏ (ਈ-ਰੁਪਏ) ਦਾ ਪਾਇਲਟ ਪ੍ਰੋਜੈਕਟ ਲਾਂਚ ਕੀਤਾ। ਪਾਇਲਟ...

ਉਮਰਾਹ ਕਰਨ ਮੱਕਾ ਪਹੁੰਚੇ ਸ਼ਾਹਰੁਖ਼ ਖਾਨ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਲੈ ਕੇ ਵੱਡੀ ਖਬਰ ਆਈ ਹੈ। UAE ‘ਚ ‘ਡੰਕੀ’ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਸ਼ਾਹਰੁਖ ਖਾਨ...

‘ਵਾਰਾਣਸੀ ਡਰਾਉਣਾ ਸ਼ਹਿਰ’, ਗੰਗਾ ‘ਤੇ ਕੁਮੈਂਟ, ਭਾਰਤੀ ਮੂਲ ਦੀ ਅਮਰੀਕਨ ਮਾਡਲ ਦੀ ਵੀਡੀਓ ‘ਤੇ ਹੰਗਾਮਾ

ਅਮਰੀਕਾ ਦੇ ਜਾਰਜੀਆ ਸ਼ਹਿਰ ਵਿੱਚ ਵੱਡੀ ਹੋਈ ਅਤੇ ਲਖਨਊ ਦੀ ਰਹਿਣ ਵਾਲੀ ਮਾਡਲ ਅਪਰਣਾ ਸਿੰਘ ਨੇ ਵਾਰਾਣਸੀ ਨੂੰ ਸਭ ਤੋਂ ਡਰਾਉਣਾ ਸ਼ਹਿਰ ਕਿਹਾ...

Fifa World Cup 2022 : ਆਪਣੀ ਹੀ ਟੀਮ ਦੀ ਹਾਰ ਦਾ ਜਸ਼ਨ ਮਨਾਉਣ ‘ਤੇ ਫੌਜ ਨੇ ਸਿਰ ‘ਚ ਮਾਰੀ ਗੋਲੀ!

ਆਮਤੌਰ ‘ਤੇ ਅਜਿਹੇ ਦ੍ਰਿਸ਼ ਘੱਟ ਹੀ ਦੇਖਣ ਨੂੰ ਮਿਲਦੇ ਹਨ ਜਦੋਂ ਕਿਸੇ ਦੇਸ਼ ‘ਚ ਆਪਣੀ ਟੀਮ ਦੀ ਹਾਰ ਤੋਂ ਬਾਅਦ ਜਸ਼ਨ ਮਨਾਇਆ ਜਾਂਦਾ ਹੈ।...

ਮਾਨ ਸਰਕਾਰ ਵੱਲੋਂ ਜਾਤ-ਬਰਾਦਰੀ ‘ਤੇ ਆਧਾਰਤ ਸਕੂਲਾਂ ਦੇ ਨਾਂ ਬਦਲਣ ਦੇ ਹੁਕਮ, ਮੰਗੀ ਰਿਪੋਰਟ

ਪੰਜਾਬ ਦੇ ਸਕੂਲਾਂ ਦੇ ਨਾਂ ਹੁਣ ਜਾਤ-ਬਰਾਦਰੀ ਦੇ ਆਧਾਰ ‘ਤੇ ਨਹੀਂ ਰਹਿਣਗੇ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਅਜਿਹੇ...

ਤੇਲੰਗਾਨਾ ਦੇ ਸਰਕਾਰੀ ਹਸਪਤਾਲ ‘ਚ ਪਹਿਲੀ ਵਾਰ 2 ਟਰਾਂਸਜੈਂਡਰ ਡਾਕਟਰ ਨਿਯੁਕਤ

ਤੇਲੰਗਾਨਾ ਵਿੱਚ ਸਰਕਾਰ ਨੇ ਦੋ ਟਰਾਂਸਜੈਂਡਰਾਂ ਨੂੰ ਸਰਕਾਰੀ ਹਸਪਤਾਲ ਵਿੱਚ ਨਿਯੁਕਤ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿੱਚ...

‘ਭਾਰਤ ਜੋੜੋ ਯਾਤਰਾ’ ‘ਤੇ ਸਮ੍ਰਿਤੀ ਦਾ ਨਿਸ਼ਾਨਾ, ਕਿਹਾ- ‘ਰਾਹੁਲ ਨੇ ਮੰਨ ਹੀ ਲਿਆ, ਉਹ ਦੇਸ਼ ਨੂੰ ਨਹੀਂ ਸਮਝਦੇ’

ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ‘ਤੇ ਹਨ। ਪਾਰਟੀ ਇਸ ਨੂੰ 2024 ਲਈ ਰੋਡਮੈਪ ਤਿਆਰ ਕਰਨ ਦੀ ਕੋਸ਼ਿਸ਼ ਦੱਸ ਰਹੀ ਹੈ। ਦੂਜੇ...

ਮਾਨ ਸਰਕਾਰ ਦਾ ਵੱਡਾ ਫੈਸਲਾ, ਮੁਫ਼ਤ ਲੱਗੇਗਾ ਬ੍ਰੇਨ ਸਟ੍ਰੋਕ ਦੇ ਇਲਾਜ ਲਈ 30,000 ਦਾ ਟੀਕਾ

ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਸਰਕਾਰ ਨੇ ਹੁਣ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦਾ...

ਫਿਰੋਜ਼ਪੁਰ : ਪਹਿਲੀ ਵਾਰ ਸਤਲੁਜ ਦਰਿਆ ਦੇ ਕੰਢੇ ਦਿਸੇ ਵੱਡੇ-ਵੱਡੇ ਮਗਰਮੱਛ, ਲੋਕਾਂ ‘ਚ ਫੈਲੀ ਦਹਿਸ਼ਤ

ਫਿਰੋਜ਼ਪੁਰ ਵਿੱਚ ਪਹਿਲੀ ਵਾਰ ਸਤਲੁਜ ਦਰਿਆ ਵਿੱਚ ਦੋ ਵੱਡੇ ਮਗਰਮੱਛ ਦੇਖੇ ਗਏ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵਸੇ ਲੋਕਾਂ...

PAK vs ENG : ਪਾਕਿਸਤਾਨ ਦੀਆਂ ਉੱਡੀਆਂ ‘ਧੱਜੀਆਂ’ ਇੰਗਲੈਂਡ ਨੇ ਪਹਿਲੇ ਹੀ ਦਿਨ ਬਣਾਈਆਂ 506 ਦੌੜਾਂ

ਬੇਨ ਸਟੋਕਸ ਦੀ ਅਗਵਾਈ ‘ਚ ਇੰਗਲੈਂਡ ਟੀਮ ਲਈ ਟੈਸਟ ਕ੍ਰਿਕਟ ਦਾ ਚਿਹਰਾ ਬਦਲ ਗਿਆ ਹੈ। ਪਾਕਿਸਤਾਨ ਦੇ ਖਿਲਾਫ 3 ਮੈਚਾਂ ਦੀ ਟੈਸਟ ਸੀਰੀਜ਼...

ਕੇਦਾਰਨਾਥ ਧਾਮ ‘ਚ ਬਣੇਗਾ ਸ਼ਿਵ ਬਗੀਚਾ, ਰਸਤੇ ‘ਚ 4 ਚਿੰਤਨ ਸਥਾਨ, ਯਾਤਰਾ ਹੋਵੇਗੀ ਆਰਾਮਦਾਇਕ

ਪ੍ਰਧਾਨ ਮੰਤਰੀ ਨੇ ਕੇਦਾਰਨਾਥ ਯਾਤਰਾ ਅਤੇ ਕੇਦਾਰ ਘਾਟੀ ‘ਚ ਸ਼ਰਧਾਲੂਆਂ ਲਈ ਵਿਸ਼ੇਸ਼ ਸਹੂਲਤਾਂ ਦੇ ਨਿਰਮਾਣ ਅਤੇ ਵਿਕਾਸ ‘ਤੇ ਜ਼ੋਰ...

ਸ੍ਰੀ ਮੁਕਤਸਰ ਸਾਹਿਬ ‘ਚ ਮਾਹੌਲ ਵਿਗਾੜਣ ਦੀ ਕੋਸ਼ਿਸ਼, BDPO ਦਫਤਰ ‘ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ

ਬੀਤੀ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ (BDPO) ਦੇ ਦਫਤਰ ਦੇ ਵਿਹੜੇ ‘ਚ ਖਾਲਿਸਤਾਨ ਪੱਖੀ...

ਮਾਰਿਆ ਗਿਆ ISIS ਦਾ ਸਰਗਨਾ ਅਬੂ ਹਸਨ, ਇੱਕ ਸਾਲ ‘ਚ ਅੱਤਵਾਦੀ ਸੰਗਠਨ ਨੂੰ ਦੂਜਾ ਵੱਡਾ ਝਟਕਾ

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ ਮਾਰਿਆ ਗਿਆ ਹੈ। ਇਸ ਸੰਸਥਾ ਦੇ ਬੁਲਾਰੇ ਨੇ ਉਸ...

ਖਰੜ ‘ਚ ਬਿਲਡਰਾਂ ਦੇ ਘਰ ਤੇ ਦਫਤਰਾਂ ‘ਚ ED ਦੇ ਛਾਪੇ, ਪੁੱਤ ਦੇ ਵਿਆਹ ਪ੍ਰੋਗਰਾਮ ਵਿਚਾਲੇ ਸੈਣੀ ਘਰੇ ਪਈ ਰੇਡ

ਨਵੀਂ ਦਿੱਲੀ ਅਤੇ ਚੰਡੀਗੜ੍ਹ ਤੋਂ ED ਦੀਆਂ ਟੀਮਾਂ ਨੇ ਮੁਹਾਲੀ ਦੇ ਖਰੜ ਵਿੱਚ ਇੱਕ ਨਾਮੀ ਬਿਲਡਰ ਦੇ ਘਰ ਛਾਪਾ ਮਾਰਿਆ ਹੈ। ਜਾਣਕਾਰੀ ਅਨੁਸਾਰ ED...

ਰਾਵਣ ਵਾਲੇ ਬਿਆਨ ‘ਤੇ PM ਮੋਦੀ ਦਾ ਪਲਟਵਾਰ, ਬੋਲੇ- ‘ਕਾਂਗਰਸ ‘ਚ ਗਾਲ੍ਹਾਂ ਕੱਢਣ ਦਾ ਕੰਪੀਟਿਸ਼ਨ ਚੱਲ ਰਿਹੈ’

ਪੀ.ਐੱਮ. ਮੋਦੀ ਨੇ ਔਕਾਤ, ਹਿਟਲਰ, ਰਾਵਣ ਵਰਗੇ ਬਿਆਨਾਂ ਲਈ ਕਾਂਗਰਸ ‘ਤੇ ਪਲਟਵਾਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਵਿੱਚ...

ਅੰਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਲੋਕਾਂ ਨੂੰ ਪਈਆਂ ਭਾਜੜਾਂ

ਅੰਮ੍ਰਿਤਸਰ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ। ਪੁਲਿਸ ਨਾਲ ਕਰਾਸ ਫਾਇਰਿੰਗ ਤੋਂ ਬਾਅਦ 2 ਮੁਲਜ਼ਮ ਇੱਕ ਘਰ ਵਿੱਚ ਲੁਕ...

ਮੁਹਾਲੀ ‘ਚ ਕੁਲਦੀਪ ਧਾਲੀਵਾਲ ਨੇ ਪੇਂਡੂ ਵਿਕਾਸ ਲਈ ਸ਼ੁਰੂ ਕੀਤੀ “ਮੇਰਾ ਪਿੰਡ ਮੇਰੀ ਰੂਹ” ਸਕੀਮ

ਪੰਜਾਬ ਦੇ ਪੇਂਡੂ ਵਿਕਾਸ ਲਈ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਕਾਸ ਭਵਨ, SAS ਨਗਰ ਮੁਹਾਲੀ ਵਿਖੇ ਸਿਖਲਾਈ ਪ੍ਰੋਗਰਾਮ ਦੀ...

ਕੱਲ PAU ‘ਚ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਕਰੇਗੀ ਸਨਮਾਨਿਤ

ਪੰਜਾਬ ਸਰਕਾਰ ਵੱਲੋਂ PAU ਦੇ ਸਹਿਯੋਗ ਦੇ ਨਾਲ ਕੱਲ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਲੁਧਿਆਣਾ ਦੇ...

ਅੰਮ੍ਰਿਤਸਰ ਪੁਲਿਸ ਵਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ, ਅਸਲੇ ਸਣੇ ਕਾਬੂ ਕੀਤੇ 6 ਬਦਮਾਸ਼ !

ਅੰਮ੍ਰਿਤਸਰ- ਪੰਜਾਬ ਪੁਲਿਸ ਨੇ ਬਦਮਾਸ਼ਾਂ ‘ਤੇ ਸ਼ਿਕੰਜਾ ਕੱਸਣ ਲਈ ਸੂਬੇ ਭਰ ‘ਚ ਵੱਡੇ ਪੱਧਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ...

ਅਮਰੀਕਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਇਰਾਨੀ ਦੀ ਹੱਤਿਆ: ਸੁਰੱਖਿਆ ਬਲਾਂ ਨੇ ਮੱਥੇ ‘ਤੇ ਮਾਰੀ ਗੋਲੀ

ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ‘ਚ ਈਰਾਨੀ ਸੁਰੱਖਿਆ ਬਲਾਂ ਨੇ ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਇਕ ਵਿਅਕਤੀ ਦੀ ਗੋਲੀ ਮਾਰ ਕੇ...

ਗਾਜ਼ੀਆਬਾਦ ‘ਚ ਲਿਫਟ ਦੀ 11ਵੀਂ ਮੰਜ਼ਿਲ ‘ਤੇ ਫਸੀਆਂ 3 ਲੜਕੀਆਂ, 24 ਮਿੰਟਾਂ ਬਾਅਦ ਕੱਢਿਆ ਗਿਆ ਬਾਹਰ

ਗਾਜ਼ੀਆਬਾਦ ਵਿੱਚ ਐਸੋਟੈਕ ਨੈਕਸਟ ਸੁਸਾਇਟੀ ਦੀ ਲਿਫਟ ਵਿੱਚ 3 ਲੜਕੀਆਂ ਕਰੀਬ 24 ਮਿੰਟ ਤੱਕ ਫਸੀਆਂ ਰਹੀਆਂ। ਲਿਫਟ 20ਵੀਂ ਮੰਜ਼ਿਲ ਤੋਂ ਹੇਠਾਂ ਆ...

CM ਕੇਜਰੀਵਾਲ ਦੀ ਰੈਲੀ ‘ਚ 20 ਨੇਤਾਵਾਂ ਦੇ ਮੋਬਾਈਲ ਚੋਰੀ: MCD ਚੋਣਾਂ ਲਈ ਕਰ ਰਹੇ ਸਨ ਪ੍ਰਚਾਰ

‘ਆਪ’ ਨੇਤਾ ਦਿੱਲੀ ‘ਚ MCD ਚੋਣਾਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। 30 ਨਵੰਬਰ ਬੁੱਧਵਾਰ ਨੂੰ CM ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੇ ਕਈ...

ਕੈਬਨਿਟ ਮੰਤਰੀ ਡਾ: ਨਿੱਝਰ ਨੇ ਪੰਜਾਬੀਆਂ ਨੂੰ ਕਿਹਾ ਬੇਵਕੂਫ: ਖੁਦ ਨੂੰ ਫਸਿਆ ਦੇਖ ਮੰਗਣੀ ਪਈ ਮੁਆਫੀ

ਪੰਜਾਬ ਦੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਪੰਜਾਬੀਆਂ ਨੂੰ ਬੇਵਕੂਫ਼ ਕਹਿਣ ‘ਤੇ ਫਸ ਗਏ ਹਨ। ਆਪਣੇ ਆਪ ਨੂੰ ਫਸਿਆ ਦੇਖ ਕੇ...

15 ਸਾਲ ਦੀ ਉਮਰ ‘ਚ ਮੁਸਲਿਮ ਲੜਕੀ ਦਾ ਨਿਕਾਹ ਜਾਇਜ਼ – ਝਾਰਖੰਡ ਹਾਈ ਕੋਰਟ

ਝਾਰਖੰਡ ਹਾਈ ਕੋਰਟ ਦੇ ਜਸਟਿਸ ਸੰਜੇ ਕੁਮਾਰ ਦਿਵੇਦੀ ਦੀ ਬੈਂਚ ਨੇ ਕਿਹਾ ਹੈ ਕਿ ਮੁਸਲਿਮ ਪਰਸਨਲ ਲਾਅ ਦੇ ਤਹਿਤ 15 ਸਾਲ ਜਾਂ ਇਸ ਤੋਂ ਵੱਧ ਉਮਰ ਦੀ...

AIG ਕਪੂਰ ਦੀ ਪਤਨੀ ਅੱਜ ਵਿਜੀਲੈਂਸ ਸਾਹਮਣੇ ਹੋਵੇਗੀ ਪੇਸ਼: ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫਤਾਰ ਹੈ ਪਤੀ

ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਕਪੂਰ ਅੱਜ ਪੰਜਾਬ ਵਿਜੀਲੈਂਸ...

ਫਿਰੋਜ਼ਪੁਰ ਦਾ ਸਾਬਕਾ ਵਿਧਾਇਕ ਪਹੁੰਚਿਆ ਹਾਈਕੋਰਟ, Y ਪਲੱਸ ਸੁਰੱਖਿਆ ਵਾਪਸ ਲੈਣ ‘ਤੇ ਲਗਾਈ ਪਟੀਸ਼ਨ

ਪੰਜਾਬ ਦੇ ਫਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਮਿੰਦਰ ਸਿੰਘ ਪਿੰਕੀ ਤੋਂ ਵਾਈ ਪਲੱਸ ਸੁਰੱਖਿਆ ਵਾਪਸ ਲੈ ਲਈ ਗਈ ਹੈ। ਹੁਣ ਉਸ ਨੂੰ...

ਪੰਜਾਬ ‘ਚ ਪਹਿਲੀ ਵਾਰ ਮਨਾਇਆ ਜਾਵੇਗਾ BSF ਸਥਾਪਨਾ ਦਿਵਸ: 4 ਨੂੰ GNDU ਅੰਮ੍ਰਿਤਸਰ ਵਿਖੇ ਹੋਵੇਗਾ ਸ਼ਾਨਦਾਰ ਪ੍ਰੋਗਰਾਮ

ਸੀਮਾ ਸੁਰੱਖਿਆ ਬਲ ਵੀਰਵਾਰ ਨੂੰ 57ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਬੀਐਸਐਫ ਦੇ ਜਵਾਨ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ...

ਦਿੱਲੀ ਦੇ ਹਸਪਤਾਲ ‘ਚ ਆਫਤਾਬ ਦਾ ਨਾਰਕੋ ਟੈਸਟ ਸ਼ੁਰੂ, ਸ਼ਰਧਾ ਕਤਲ ਕਾਂਡ ਨਾਲ ਜੁੜੇ ਰਾਜ਼ ਆਉਣਗੇ ਸਾਹਮਣੇ

ਨਵੀਂ ਦਿੱਲੀ : ਦਿੱਲੀ ਦੇ ਮਹਿਰੌਲੀ ‘ਚ ਲਿਵ-ਇਨ ਪਾਰਟਨਰ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਅੱਜ ਸਵੇਰੇ 10...

ਮੂਸੇਵਾਲਾ ਨਾਲ ਸਬੰਧਤ ਵਸਤਾਂ ਦੀ ਵਧੀ ਵਿੱਕਰੀ: ਸਸਕਾਰ ਸਥਾਨ ‘ਤੇ ਬਣਿਆ ਬਾਜ਼ਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਿੰਡ ਮੂਸਾ ਵਿੱਚ ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ...

ਅਮਰੀਕਾ ਭੇਜਣ ਦੇ ਨਾਂ ‘ਤੇ ਕੀਤੀ 6 ਲੱਖ ਦੀ ਠੱਗੀ, ਪੈਸੇ ਵਾਪਸ ਨਹੀਂ ਕਰਨ ‘ਤੇ ਕਰਾਟੇ ਕੋਚ ਨੂੰ ਕੀਤਾ ਅਗਵਾ

ਪੰਜਾਬ ਦੇ ਲੁਧਿਆਣਾ ‘ਚ ਕੁਝ ਲੋਕਾਂ ਵੱਲੋਂ ਕਰਾਟੇ ਕੋਚ ਨੂੰ ਅਗਵਾ ਕਰ ਲਿਆ ਗਿਆ। ਕਥਿਤ ਦੋਸ਼ੀਆਂ ਨੇ ਰਾਜਗੁਰੂ ਨਗਰ ‘ਚ ਕੋਚ ਦੇ ਘਰ ‘ਤੇ...

ਪੰਜਾਬ ਪੁਲਿਸ ‘ਤੇ ਝੂਠੇ ਕੇਸ ‘ਚ ਫਸਾਉਣ ਦੇ ਇਲਜ਼ਾਮ: ਹਾਈ ਕੋਰਟ ਤੱਕ ਪਹੁੰਚਿਆ ਮਾਮਲਾ

ਪੰਜਾਬ ਪੁਲਿਸ ‘ਤੇ ਅਕਸਰ ਹੀ ਨਸ਼ਿਆਂ ਦੇ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਅਤੇ ਹਰਿਆਣਾ...

ਮਹਿਲਾ ਨੇ ਮੰਦਰ ਨੂੰ ਦਾਨ ਕਰ ਦਿੱਤੀ 1 ਕਰੋੜ ਦੀ ਜਾਇਦਾਦ, ਕਿਹਾ-‘ਪੁੱਤ ਨਾ ਕਰਨ ਸਾਡਾ ਅੰਤਿਮ ਸਸਕਾਰ’

ਐੱਮਪੀ ਦੇ ਸ਼ਿਓਪੁਰ ਵਿਚ ਇਕ ਮਹਿਲਾ ਟੀਚਰ ਨੇ ਆਪਣੀ ਪੂਰੀ ਜਾਇਦਾਦ ਹਨੂੰਮਾਨ ਮੰਦਰ ਦੇ ਨਾਂ ਕਰ ਦਿੱਤੀ ਹੈ। ਨਾਲ ਹੀ ਉਸ ਨੇ ਇਕ ਵਸੀਅਤ ਵੀ ਤਿਆਰ...

ਪਤਨੀ ਸਣੇ ਤਿੰਨ ਧੀਆਂ ਨੂੰ ਦਿੱਤੀ ਰੂਹ ਕੰਬਾ ਦੇਣ ਵਾਲੀ ਮੌਤ ਤੇ ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਪਾਕਿਸਤਾਨ ਦੇ ਕਰਾਚੀ ਵਿਚ ਸ਼ਮਸੀ ਸੁਸਾਇਟੀ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਤਿੰਨ ਧੀਆਂ ਦੀ ਹੱਤਿਆ ਕਰਕੇ ਖੁਦ ਵੀ ਆਤਮਹੱਤਿਆ ਕਰਨ ਦੀ...

ਅਡਾਨੀ ਦੀ ਐਂਟਰੀ ਦੇ ਬਾਅਦ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ NDTV ਤੋਂ ਦਿੱਤਾ ਅਸਤੀਫਾ

NDTV ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ। ਰਵੀਸ਼ ਕੁਮਾਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਪ੍ਰੋਗਰਾਮਾਂ ਨੂੰ ਹੋਸਟ...

ਇਕੱਲੀ ਰਹਿਣ ਵਾਲੀ ਬਜ਼ੁਰਗ ਮਹਿਲਾ ਦਾ ਆਇਆ 21 ਲੱਖ ਬਿੱਲ, ਵਿਰੋਧ ਕਰਨ ਢੋਲ ਲੈ ਕੇ ਪਹੁੰਚੀ ਬਿਜਲੀ ਦਫਤਰ

ਪਾਨੀਪਤ ਵਿਚ ਸਬ-ਡਵੀਜ਼ਨ ਬਿਜਲੀ ਨਿਗਮ ਦਫਤਰ ਵਿਚ ਬਿਜਲੀ ਬਿੱਲ ਜ਼ਿਆਦਾ ਆਉਣ ‘ਤੇ ਅਨੋਖੇ ਤਰੀਕੇ ਨਾਲ ਖੁਸ਼ੀ ਮਨਾਈ ਗਈ। ਸੰਤ ਨਗਰ ਦੀ ਰਹਿਣ...

ਸ੍ਰੀ ਕੀਰਤਪੁਰ ਸਾਹਿਬ ਰੇਲ ਹਾਦਸਾ : MP ਤਿਵਾੜੀ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ, ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ

ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਲੋਹੰਡ ਪੁਲ ‘ਤੇ ਹੋਏ...

ਮੰਤਰੀ ਮੀਤ ਹੇਅਰ ਦਾ ਦਾਅਵਾ-‘ਪੰਜਾਬ ‘ਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ‘ਚ 30 ਫੀਸਦੀ ਆਈ ਕਮੀ’

ਪੰਜਾਬ ਵਿਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕਮੀ ਆਈ ਹੈ। ਪੰਜਾਬ ਸਰਕਾਰ ਦੇ ਕੈਬਨਿਟ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ...

ਅਫਗਾਨਿਸਤਾਨ ਦੇ ਮਦਰੱਸੇ ‘ਚ ਨਮਾਜ ਦੌਰਾਨ ਭਿਆਨਕ ਧਮਾਕਾ, 16 ਦੀ ਮੌਤ, 27 ਜ਼ਖਮੀ

ਅਫਗਾਨਿਸਤਾਨ ਵਿਚ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ 24 ਲੋਕ ਜ਼ਖਮੀ ਹੋ ਗਏ ਹਨ। ਬੰਬ ਧਮਾਕਾ...

ਵਿਜੀਲੈਂਸ ਦੀ ਕਾਰਵਾਈ, ਵਾਹਨ ਫਿਟਨੈੱਸ ਸਰਟੀਫਿਕੇਟ ਘਪਲੇ ‘ਚ ਸ਼ਾਮਲ ਇਕ ਹੋਰ ਭਗੌੜੇ ਏਜੰਟ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਨੇ ਵਾਹਨ ਫਿਟਨੈੱਸ ਸਰਟੀਫਿਕੇਟ ਘਪਲੇ ਵਿਚ ਜਲੰਧਰ ਵਿਚ ਤਾਇਨਾਤ ਮੋਟਰ ਵ੍ਹੀਕਲ ਇੰਸਪੈਕਟਰ ਨਰੇਸ਼ ਕਲੇਰ ਦੀ ਮਿਲੀਭੁਗਤ...

ਮੀਂਹ ਕਾਰਨ ਤੀਜਾ ਵਨਡੇਅ ਹੋਇਆ ਰੱਦ: ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਾਈਸਟਚਰਚ ਦੇ ਹੇਗਲੇ ਓਵਲ ‘ਚ ਤੀਜਾ ਅਤੇ ਆਖਰੀ ਵਨਡੇਅ ਵੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਤੋਂ...

ਸਿਵਲ ਹਸਪਤਾਲ ‘ਚ MLR ਕਟਵਾਉਣ ਆਏ ਸ਼ਰਾਬੀ ਨੌਜਵਾਨ ਨੇ ਪੁਲਿਸ ‘ਤੇ ਕੀਤਾ ਹਮਲਾ

ਜਲੰਧਰ : ਬਦਮਾਸ਼ਾਂ ਦਾ ਮਨੋਬਲ ਇੰਨਾ ਉੱਚਾ ਹੁੰਦਾ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਹੱਥ ਚੁੱਕਣੇ ਸ਼ੁਰੂ ਕਰ...

SGPC ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਫਿਲਮ ਦਾਸਤਾਨ-ਏ-ਸਰਹਿੰਦ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ

ਫਿਲਮ ਦਾਸਤਾਨ-ਏ-ਸਰਹਿੰਦ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਿਲਮ ਵਿਚ ਸਿੱਖ ਇਤਿਹਾਸ...

ਬੇਕਾਬੂ ਕਾਰ ਟਰੱਕ ‘ਤੋਂ ਬਾਅਦ ਫੁੱਟਪਾਥ ਨਾਲ ਟਕਰਾਈ, ਜਾਨੀ ਨੁਕਸਾਨ ਹੋਣੋਂ ਬਚਿਆ

ਜਲੰਧਰ ਤੋਂ ਪਠਾਨਕੋਟ ਹਾਈਵੇਅ ‘ਤੇ ਰੇਰੂ ਪਿੰਡ ਨੇੜੇ ਬੇਕਾਬੂ ਕਾਰ ਫੁੱਟਪਾਥ ‘ਤੇ ਖੜ੍ਹੀ ਰੇਲਿੰਗ ਨਾਲ ਟਕਰਾ ਕੇ ਟਰੱਕ ਨਾਲ ਟਕਰਾ ਗਈ।...

ਲੁਧਿਆਣਾ ‘ਚ ਡੇਂਗੂ ਦਾ ਖ਼ਤਰਾ ਜਾਰੀ, 21 ਨਵੇਂ ਮਰੀਜ਼ ਆਏ ਸਾਹਮਣੇ

ਲੁਧਿਆਣਾ : ਸ਼ਹਿਰ ਵਿੱਚ ਮੌਸਮ ਲਗਾਤਾਰ ਠੰਡਾ ਹੋ ਰਿਹਾ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਡੇਂਗੂ ਦੇ...

ਗੈਂਗਸਟਰ ਜੋਬਨ ਮਸੀਹ ਦਾ ਪੁੱਤਰ ਆਸ਼ੀਸ਼ ਮਸੀਹ ਗ੍ਰਿਫ਼ਤਾਰ, ਦੀਨਾਨਗਰ ਦੇ RDX ਮਾਮਲੇ ‘ਚ ਸੀ ਨਾਮਜ਼ਦ

ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਜੋਬਨ ਮਸੀਹ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਦੇ ਪੁੱਤਰ ਆਸ਼ੀਸ਼ ਮਸੀਹ ਨੂੰ ਵੀ ਗ੍ਰਿਫਤਾਰ ਕਰ ਲਿਆ...

ਪੰਚਕੂਲਾ : ਵਿਆਹ ਤੋਂ ਪਰਤ ਰਹੇ ਇਕ ਹੀ ਪਰਿਵਾਰ ਦੇ 2 ਭਰਾਵਾਂ ਤੇ ਇਕ ਭੈਣ ਦੀ ਸੜਕ ਹਾਦਸੇ ‘ਚ ਮੌਤ

ਪੰਚਕੂਲਾ ਵਿਚ ਵਿਆਹ ਤੋਂ ਪਰਤ ਰਹੇ ਇਕ ਹੀ ਪਰਿਵਾਰ ਦੇ ਦੋ ਭਰਾਵਾਂ ਤੇ ਇਕ ਭੈਣ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ...

VIP ਵਿਜ਼ਟਰ ‘ਤੋਂ ਚੰਡੀਗ੍ਹੜ ਪ੍ਰੇਸ਼ਾਨ, RWA ਨੇ ਕਿਹਾ- VIP ਆਉਂਦੇ ਹਨ ‘ਤਾਂ ਸਥਾਨਕ ਛੁੱਟੀ ਕੀਤੀ ਜਾਵੇ

ਚੰਡੀਗੜ੍ਹ ਵਿੱਚ ਆਉਣ-ਜਾਣ ਵਾਲੇ VIP ਵਿਜ਼ਟਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਕਾਰਨ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਹਨ। ਇਨ੍ਹਾਂ...

ਪਾਕਿਸਤਾਨ ‘ਚ ਵੱਡਾ ਹਮਲਾ, ਕਵੇਟਾ ‘ਚ ਆਤਮਘਾਤੀ ਧਮਾਕੇ ‘ਚ 2 ਲੋਕਾਂ ਦੀ ਮੌਤ, 24 ਜ਼ਖਮੀ

ਪਾਕਿਸਤਾਨ ਦੀ ਸੈਨਾ ਤੇ ਪੁਲਿਸ ਇਕ ਵਾਰ ਫਿਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਵੇਟਾ ਸ਼ਹਿਰ ਵਿਚ ਪੁਲਿਸ ਦੇ ਟਰੱਕ ‘ਤੇ ਆਤਮਘਾਤੀ...

ਪਾਕਿਸਤਾਨ ਪਹੁੰਚੇ ਇੰਗਲੈਂਡ ਦੇ 14 ਖਿਡਾਰੀਆਂ ‘ਤੇ ‘ਵਾਇਰਸ’ ਦਾ ਅਟੈਕ, ਖ਼ਤਰੇ ‘ਚ ਪਹਿਲਾ ਟੈਸਟ!

ਲਗਭਗ 17 ਸਾਲ ਬਾਅਦ ਟੈਸਟ ਸੀਰੀਜ਼ ਖੇਡਣ ਪਾਕਿਸਤਾਨ ਪਹੁੰਚੀ ਇੰਗਲੈਂਡ ਦੀ ਕ੍ਰਿਕਟ ਟੀਮ ਮੁਸ਼ਕਲ ‘ਚ ਹੈ। ਤਿੰਨ ਟੈਸਟ ਮੈਚਾਂ ਦੀ ਸੀਰੀਜ਼...

ਸਰਕਾਰ ਦਾ ਵੱਡਾ ਹੁਕਮ- ਏਅਰਪੋਰਟ ‘ਤੇ ਨਹੀਂ ਮਿਲੇਗੀ 5G ਸਰਵਿਸ

ਦੂਰਸੰਚਾਰ ਵਿਭਾਗ (DoT) ਨੇ ਦੂਰਸੰਚਾਰ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਹਵਾਈ ਅੱਡੇ ਦੇ ਰਨਵੇਅ ਦੇ ਦੋਵੇਂ ਪਾਸੇ 2 ਕਿਲੋਮੀਟਰ ਤੱਕ 5ਜੀ...

‘ਆਫਤਾਬ ਬਹੁਤ ਕੇਅਰਿੰਗ ਸੀ’, ਸ਼ਰਧਾ ਦੇ ਮਰਡਰ ਮਗਰੋਂ ਸਦਮੇ ‘ਚ ਨਵੀਂ ਗਰਲਫ੍ਰੈਂਡ

ਨਵੀਂ ਦਿੱਲੀ – ਲਿਵ-ਇਨ ਪਾਰਟਨਰ ਸ਼ਰਧਾ ਕਤਲ ਕੇਸ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਇਸ ਦੌਰਾਨ ਪਹਿਲੀ ਵਾਰ ਆਫਤਾਬ ਦੀ ਨਵੀਂ...

ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਸਲਾਹਕਾਰ ਬੋਰਡ ਤੇ ਕੋਰ ਕਮੇਟੀ ਦਾ ਐਲਾਨ, ਵੱਡੇ ਬਾਦਲ ਮੁੱਖ ਸਰਪ੍ਰਸਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਬਾਦਲ ਨੇ ਅਕਾਲੀ ਦਲ ਦੇ ਪੁਨਰਗਠਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ, ਇਸੇ ਲੜੀ ਵਿੱਚ ਅੱਜ ਉਨ੍ਹਾਂ...

ਇੰਗਲੈਂਡ ਦੇ ਇਤਿਹਾਸ ਵਿੱਚ ਪਹਿਲੀ ਘੱਟ ਹੋਈ ਈਸਾਈਆਂ ਦੀ ਗਿਣਤੀ, ਵਧੇ ਹਿੰਦੂ-ਮੁਸਲਿਮ

ਇੰਗਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸਾਈਆਂ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦੇ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਇੰਗਲੈਂਡ ਅਤੇ ਵੇਲਜ਼...

ਸਾਵਧਾਨ! ਕਿਤੇ ਤੁਹਾਨੂੰ ਤਾਂ ਨਹੀਂ ਆਇਆ ਮੈਸੇਜ, ਬਿਜਲੀ ਕੱਟਣ ਦੇ ਨਾਂ ‘ਤੇ ਮਾਰੀ ਡੇਢ ਲੱਖ ਦੀ ਠੱਗੀ

ਪੰਚਕੂਲਾ: ਤੁਸੀਂ ਸਤੰਬਰ ਦਾ ਬਿਜਲੀ ਬਿੱਲ ਜਮ੍ਹਾ ਨਹੀਂ ਕੀਤਾ ਹੈ। ਇਸ ਲਈ ਬਿੱਲ ਦਾ ਭੁਗਤਾਨ ਜਲਦੀ ਕਰੋ, ਨਹੀਂ ਤਾਂ ਰਾਤ 9:30 ਵਜੇ ਤੁਹਾਡੇ ਘਰ...

1 ਮਹੀਨੇ ‘ਚ ਭ੍ਰਿਸ਼ਟਾਚਾਰ ਖਿਲਾਫ਼ ਵਿਜੀਲੈਂਸ ਦਾ ਐਕਸ਼ਨ, 5 ਸਾਬਕਾ ਮੰਤਰੀ ਸਣੇ 50 ਤੋਂ ਵੱਧ ਮੁਲਜ਼ਮ ਗ੍ਰਿਫਤਾਰ

ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਿਜੀਲੈਂਸ ਵਿਭਾਗ ਲਗਾਤਾਰ ਕਾਰਵਾਈ ਵਿੱਚ ਜੁਟਿਆ ਹੋਇਆ ਹੈ। ਪੰਜਾਬ ਵਿਜੀਲੈਂਸ ਨੇ ‘ਆਪ’...

ਅਮਰੀਕਾ ‘ਚ ਸਮਲਿੰਗੀ ਵਿਆਹ ਬਿੱਲ ਪਾਸ, ਅਗਲੇ ਮਹੀਨੇ ਬਣਏਗਾ ਕਾਨੂੰਨ, ਬਾਈਡੇਨ ਬੋਲੇ- ‘ਲਵ ਇਜ਼ ਲਵ’

ਅਮਰੀਕੀ ਸੀਨੇਟ ਨੇ ਸਮਲਿੰਗੀ ਵਿਆਹ ਬਿੱਲ ਪਾਸ ਕਰ ਦਿੱਤਾ ਹੈ। ਇੱਕ ਰਿਪੋਰਟ ਮੁਤਾਬਕ ਹੁਣ ਇਸ ਨੂੰ ਅੰਤਿਮ ਮਨਜ਼ੂਰੀ ਲਈ ਹਾਊਸ ਆਫ...

14 ਰੁਪਏ ਸਸਤਾ ਹੋਵੇਗਾ ਪੈਟਰੋਲ-ਡੀਜ਼ਲ! ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ

ਨਵੀਂ ਦਿੱਲੀ : ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 14 ਰੁਪਏ ਤੱਕ ਦੀ ਕਮੀ ਆ ਸਕਦੀ...

ਟੋਇਟਾ ਬਿਜ਼ਨੈੱਸ ਨੂੰ ਭਾਰਤ ‘ਚ ਲਿਆਉਣ ਵਾਲੇ ਵਿਕਰਮ ਕਿਰਲੋਸਕਰ ਦਾ 64 ਸਾਲ ਦੀ ਉਮਰ ‘ਚ ਦਿਹਾਂਤ

ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ-ਚੇਅਰਪਰਸਨ ਵਿਕਰਮ ਕਿਰਲੋਸਕਰ ਦਾ 29 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 64 ਸਾਲਾਂ ਦੇ...

ਮੱਛਰ ਦੇ ਕੱਟਣ ‘ਤੇ ਦਿਲ-ਕਿਡਨੀ ਫੇਲ੍ਹ, 4 ਹਫ਼ਤਿਆਂ ਤੱਕ ਕੋਮਾ ‘ਚ ਰਿਹਾ ਮਰੀਜ਼, 2 ਉਂਗਲਾਂ ਵੀ ਕੱਟੀਆਂ

ਜਰਮਨੀ : ਮੱਛਰ ਦੇ ਕੱਟਣ ‘ਤੇ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਦਾ ਹੋਣਾ ਆਮ ਗੱਲ ਹੈ ਪਰ ਹਾਲ ਹੀ ‘ਚ ਜਰਮਨੀ ‘ਚ ਅਜਿਹਾ ਮਾਮਲਾ...

ਜਿਸ ਖੇਤ ‘ਚ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ, ਉਥੇ ਵੱਸ ਗਿਆ ਹੁਣ ‘ਯਾਦਗਾਰੀ’ ਬਾਜ਼ਾਰ

market in fields where

‘ਹਾਂ ਮੈਂ ਹੀ ਸ਼ਰਧਾ ਨੂੰ ਮਾਰਿਆ, ਕੋਈ ਅਫਸੋਸ ਨਹੀਂ’- ਪਾਲੀਗ੍ਰਾਫੀ ਟੈਸਟ ‘ਚ ਆਫ਼ਤਾਬ ਦਾ ਕਬੂਲਨਾਮਾ

ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਆਫਤਾਬ ਨੇ ਪੋਲੀਗ੍ਰਾਫ ਟੈਸਟ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ...

ਫ਼ਿਰੋਜ਼ਾਬਾਦ ‘ਚ 3 ਮੰਜ਼ਿਲਾ ਘਰ ਨੂੰ ਲੱਗੀ ਭਿਆਨਕ ਅੱਗ, 6 ਲੋਕ ਜਿਊਂਦੇ ਸੜੇ, 3 ਦੀ ਹਾਲਤ ਨਾਜ਼ੁਕ

ਫ਼ਿਰੋਜ਼ਾਬਾਦ ਦੇ ਪਦਮ ਕਸਬੇ ‘ਚ ਮੰਗਲਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ। ਅੱਗ ਸ਼ਾਮ 6.30 ਵਜੇ ਬੇਸਮੈਂਟ ‘ਚ ਫਰਨੀਚਰ ਦੇ ਸ਼ੋਅਰੂਮ ‘ਚ...

ਪਾਕਿਸਤਾਨ ਨੇ ਰਚੀ ਸੀ ਜਲਾਲਾਬਾਦ ਧਮਾਕੇ ਦੀ ਸਾਜ਼ਿਸ਼, NIA ਵੱਲੋਂ ਚਾਰਜਸ਼ੀਟ ਦਾਇਰ

ਜਲਾਲਾਬਾਦ ਵਿੱਚ 15 ਸਤੰਬਰ ਨੂੰ ਮੋਟਰਸਾਈਕਲ ਟੈਂਕੀ ਵਿੱਚ ਹੋਏ ਧਮਾਕੇ ਵਿੱਚ ਬਲਵਿੰਦਰ ਸਿੰਘ (22) ਦੀ ਮੌਤ ਹੋ ਗਈ ਸੀ। ਜਦੋਂ ਪੰਜਾਬ ਪੁਲਿਸ ਨੇ...

ਹੰਗਾਮੇ ਵਿਚਾਲੇ ਵਿਵੇਕ ਅਗਨੀਹੋਤਰੀ ਦਾ ਵੱਡਾ ਐਲਾਨ, ‘ਦਿ ਕਸ਼ਮੀਰ ਫਾਈਲਸ’ ਦਾ ਸੀਕਵੈੱਲ ਵੀ ਬਣਾਵਾਂਗਾ’

ਕਸ਼ਮੀਰੀ ਪੰਡਤਾਂ ਦੇ ਪਲਾਇਨ ‘ਤੇ ਆਧਾਰਿਤ ਬਾਲੀਵੁੱਡ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਫਿਲਮ ਨੂੰ...

ਸ਼ਰਧਾ ਦੇ ਕਾਤਲ ਨੂੰ ਬਚਾਉਣ ਵਾਲੇ ਪੁਲਿਸ ਵਾਲਿਆਂ ਨੂੰ ਇਨਾਮ, 70 ਟੋਟੇ ਕਰਨ ਆਏ 2 ਹਮਲਾਵਰ ਕਾਬੂ

ਸ਼ਰਧਾ ਕਤਲਕਾਂਡ ਦੇ ਦੋਸ਼ੀ ਆਫਤਾਬ ਨੂੰ ਬਚਾਉਣ ਵਾਲੇ ਪੁਲਿਸ ਵਾਲਿਆਂ ਨੂੰ ਇਨਾਮ ਮਿਲਿਆ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਤਾਰੀਫ਼ ਕਰਦੇ...

ਟਵਿੱਟਰ ‘ਚ ਵੱਡੇ ਬਦਲਾਅ ਦੀ ਤਿਆਰੀ, ਅੱਖਰਾਂ ਦੀ ਲਿਮਿਟ 280 ਤੋਂ ਵੱਧ ਕੇ ਹੋਵੇਗੀ 1000!

character limit may expand

ਪਟਿਆਲਾ ਬੈਂਕ ਲੁੱਟ, ਸਾਬਕਾ CM ਚੰਨੀ ਦਾ ਕਰੀਬੀ ਸਰਪੰਚ ਨਿਕਲਿਆ ਮਾਸਟਰਮਾਈਂਡ, 4 ਕਾਬੂ

ਪਟਿਆਲਾ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਸਰਪੰਚ ਨੂੰ ਪੁਲਿਸ ਨੇ ਯੂਕੋ ਬੈਂਕ ਡਕੈਤੀ ਮਾਮਲੇ ਵਿੱਚ ਗ੍ਰਿਫ਼ਤਾਰ ਕਰ...

ਮਾਤਮ ‘ਚ ਬਦਲਿਆ ਖੁਸ਼ੀ ਦਾ ਮਾਹੌਲ, ਭਤੀਜੇ ਦੇ ਵਿਆਹ ‘ਚ ਡਾਂਸ ਕਰਦਿਆਂ ਆਇਆ ਅਟੈਕ, ਹੋਈ ਮੌਤ

ਵਾਰਾਣਸੀ ਵਿਚ ਭਤੀਜੇ ਦੀ ਬਾਰਾਤ ਵਿਚ ਡਾਂਸ ਕਰਦੇ ਸਮੇਂ ਚਾਚੇ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਤੇ ਕੁਝ ਹੀ ਸੈਕੰਡ ਦੇ ਅੰਦਰ ਉਨ੍ਹਾਂ ਦੀ ਮੌਤ...

3.5 ‘ਚ ਤਿਆਰ ਨਹੀਂ ਹੋਇਆ ਪਾਸਤਾ ਤਾਂ ਔਰਤ ਨੇ ਕੰਪਨੀ ‘ਤੇ ਠੋਕਿਆ 40 ਕਰੋੜ ਦਾ ਕੇਸ

ਤੁਸੀਂ ਮੈਗੀ ਦਾ ਵਿਗਿਆਪਨ ਤਾਂ ਦੇਖਿਆ ਹੀ ਹੋਵੇਗਾ ਜਿਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਮਹਿਜ਼ 2 ਮਿੰਟ ਵਿਚ ਤਿਆਰ ਹੋ ਜਾਂਦਾ ਹੈ ਪਰ ਹਕੀਕਤ...

RBI ਦਾ ਵੱਡਾ ਐਲਾਨ, 1 ਦਸੰਬਰ ਨੂੰ ਲਾਂਚ ਹੋਵੇਗਾ ਰਿਟੇਲ ਡਿਜੀਟਲ ਰੁਪਏ ਦਾ ਪਹਿਲਾ ਟ੍ਰਾਇਲ

ਭਾਰਤੀ ਰਿਜ਼ਰਵ ਬੈਂਕ ਨੇ 29 ਨਵੰਬਰ ਨੂੰ ਡਿਜੀਟਲੀ ਰੁਪਏ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਉਹ 1 ਦਸੰਬਰ ਤੋਂ ਖੁਦਰਾ ਡਿਜੀਟਲ...

14 ਸਾਲ ਦੀ ਲੜਕੀ ਨੇ ਖਾਧੇ 3 ਕਿਲੋ ਵਾਲ, ਖਾਣ ਦੀ ਥਾਂ ਵੀ ਨਹੀਂ ਬਚੀ, ਡਾਕਟਰਾਂ ਨੇ ਸਰਜਰੀ ਨਾਲ ਕੱਢੀ ਹੇਅਰਬਾਲ

ਚੀਨ ਵਿਚ 14 ਸਾਲ ਦੀ ਲੜਕੀ ਨੇ 3 ਕਿਲੋ ਵਾਲ ਖਾ ਲਏ। ਉਸ ਨੂੰ ਕਈ ਸਾਲ ਤੋਂ ਵਾਲ ਖਾਣ ਦੀ ਆਦਤ ਸੀ। ਲੜਕੀ ਨੇ ਇੰਨੇ ਜ਼ਿਆਦਾ ਵਾਲ ਖਾ ਲਏ ਕਿ ਉਸ ਦੇ ਪੇਟ...

ਮਾਨ ਸਰਕਾਰ NRI ਪੰਜਾਬੀਆਂ ਦੇ ਮਸਲਿਆਂ ਨੂੰ ਜਲਦ ਤੇ ਤਸੱਲੀਬਖਸ਼ ਢੰਗ ਨਾਲ ਕਰੇਗੀ ਹੱਲ : ਮੰਤਰੀ ਧਾਲੀਵਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਐਨ.ਆਰ.ਆਈ ‘ਮੀਟਿੰਗ ਵਿਦ ਪੰਜਾਬੀਆਂ’ ਨਾਂ ਦੇ 5 ਪ੍ਰੋਗਰਾਮ ਆਯੋਜਿਤ...

ਸਿੰਚਾਈ ਘੋਟਾਲੇ ‘ਚ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ ਸਾਬਕਾ ਮੰਤਰੀ ਢਿੱਲੋਂ ਤੇ ਸਰਵੇਸ਼ ਕੌਸ਼ਲ, ਦੱਸੀ ਇਹ ਵਜ੍ਹਾ

ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ। ਸ਼ਰਨਜੀਤ...

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, BSF ਨਾਲ ਮਿਲ ਕੇ ਫਿਰੋਜ਼ਪੁਰ ਬਾਰਡਰ ‘ਤੇ ਹਥਿਆਰਾਂ ਦੀ ਵੱਡੀ ਖੇਪ ਫੜੀ

ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ ‘ਤੇ ਸੀਆਈ ਅੰਮ੍ਰਿਤਸਰ ਪੁਲਿਸ ਨੇ ਬੀਐੱਸਐੱਫ ਨਾਲ ਮਿਲ ਕੇ ਹਥਿਆਰਾਂ ਦੀ ਵੱਡੀ ਖੇਪ ਫੜੀ ਹੈ। ਇਸ...

CM ਮਾਨ ਦਾ ਦਾਅਵਾ-‘ਗੁਜਰਾਤ ‘ਚ ਭਾਰੀ ਬਹੁਮਤ ਨਾਲ ਬਣੇਗੀ ‘ਆਪ’ ਦੀ ਸਰਕਾਰ’

ਗੁਜਰਾਤ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 8 ਦਸੰਬਰ ਨੂੰ ਐਲਾਨੇ ਜਾਣ ਵਾਲੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ‘ਤੇ...

ਨਸ਼ਿਆਂ ਵਿਰੁੱਧ ਜੰਗ, ਇਕ ਹਫਤੇ ‘ਚ 301 ਨਸ਼ਾ ਤਸਕਰ 4.18 ਕਿਲੋ ਹੈਰੋਇਨ, 6.46 ਕਿਲੋ ਅਫੀਮ ਤੇ 37 ਕਿਲੋ ਗਾਂਜੇ ਸਣੇ ਕਾਬੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਫੈਸਲਾਕੁੰਨ ਜੰਗ ਦੌਰਾਨ ਪੰਜਾਬ...

ਮਾਨ ਸਰਕਾਰ ਦਾ ਅਹਿਮ ਫੈਸਲਾ, ਮਨਰੇਗਾ ਸਕੀਮ ਤਹਿਤ ਪਿੰਡ ਵਾਸੀ ਲਗਾ ਸਕਣਗੇ ਮੁਫ਼ਤ ਬਾਇਓ ਗੈਸ ਪਲਾਂਟ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ...

ਆਰਮਜ਼ ਐਕਟ ਦੇ ਮੁੱਦੇ ‘ਤੇ ਬੋਲੇ IG ਸੁਖਚੈਨ ਗਿੱਲ-‘ਸੈਲਫ ਡਿਫੈਂਸ ਲਈ ਰੱਖ ਸਕਦੇ ਹੋ ਹਥਿਆਰ’

ਪੰਜਾਬ ਵਿਚ ਸੋਸ਼ਲ ਮੀਡੀਆ ‘ਤੇ ਗਨ ਕਲਚਰ ਪ੍ਰਮੋਟ ਕਰਨ ‘ਤੇ ਪੁਲਿਸ ਵੱਲੋਂ ਲਗਾਤਾਰ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ...

ਜਿਮ ਡਾਇਰੈਕਟਰ ਬਣੀ ਲਾਵਾਰਿਸ ਲਾਸ਼ਾਂ ਦੀ ‘ਵਾਰਸ’, ਹੁਣ ਤੱਕ 100 ਤੋਂ ਵੱਧ ਦਾ ਕੀਤਾ ਅੰਤਿਮ ਸਸਕਾਰ

ਲੁਧਿਆਣਾ : ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਸਥਿਤ ਪੁਲੀਸ ਕਲੋਨੀ ਵਿੱਚ ਰਹਿਣ ਵਾਲੀ 29 ਸਾਲਾ ਪੂਨਮ ਪਠਾਨੀਆ ਪਿਛਲੇ 5 ਸਾਲਾਂ ਤੋਂ ਲਾਵਾਰਿਸ...

ਅਕਾਲੀ ਆਗੂ ਅਜੀਤਪਾਲ ਕਤਲ ਕੇਸ ਦੀ ਸੁਲਝੀ ਗੁੱਥੀ, ਦੋਸਤ ਹੀ ਨਿਕਲਿਆ ਕਾਤਲ, ਗ੍ਰਿਫਤਾਰ

ਗੁਰਦਾਸਪੁਰ ਦੇ ਬਟਾਲਾ ਵਿਚ ਨੈਸ਼ਨਲ ਹਾਈਵੇ ‘ਤੇ ਬਣੇ ਹੋਟਲ ਵਿਚ ਅਕਾਲੀ ਨੇਤਾ ਦੀ ਉਸੇ ਦੇ ਦੋਸਤ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 24...