Pawan Rana

ਪਾਲੀਵੁਡ ਅਦਾਕਾਰਾ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ ਪੁਰਾਣੀਆ ਯਾਦਾ

Nimrat Khaira Old Pics: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ...

ਹਿਮਾਸ਼ੀ ਖੁਰਾਣਾ ਤੇ ਅਖ਼ਿਲ ਦਾ ਨਵਾਂ ਗੀਤ”O Janne waale” ਹੋਇਆ ਰਿਲੀਜ਼,ਦੇਖੋ ਵੀਡਿੳ

Himanchi Khurana Akhil Song: ਬਿੱਗ ਬੌਸ 13 ਦੀ ਐਕਸ ਕੰਟੈਸਟੈਟ ਰਹਿ ਚੁੱਕੀ ਹਿਮਾਸ਼ੀ ਖੁਰਾਣਾ ਸ਼ੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਉਹ...

ਪਾਲੀਵੁਡ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਧਾ ਨੇ ਸ਼ੇਅਰ ਕੀਤਾ ਆਪਣੇ ਨਵੇ ਗੀਤ ਦਾ ਪੋਸਟਰ

Rajveer Jawanda New Song: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਧਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ...

‘ਲੌਕ ਡਾਊਨ’ ਖ਼ਤਮ ਹੋਣ ਤੋਂ ਬਾਅਦ ਇਸ ਫਿਲਮ ‘ਚ ਨਜ਼ਰ ਆਉਣਗੇ ਅਦਾਕਾਰ ਧਰਮਿੰਦਰ

Dharmendra Comeback in Movies: ਬਾਲੀਵੁਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ –...

I For India ਸਮਾਗਮ ਲਈ ਸ਼ਾਹਰੁਖ ਖਾਨ ਨੇ ਗਾਇਆ ਅਜਿਹਾ ਗੀਤ, ਤਾਂ ਪੁੱਤਰ ਨੇ ਆਖੀ ਇਹ ਗੱਲ

Shahrukh Khan Viral Video: ਕੋਰੋਨਾ ਵਾਇਰਸ ਦੇ ਕਹਿਰ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਕਾਰਨ ਬਾਲੀਵੁਡ...

ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਪਿਤਾ ਨੂੰ ਜਨਮ ਦਿਨ ਤੇ ਇੰਝ ਦਿੱਤੀ ਵਧਾਈ

Amrit Maan Father Birthday: ਕੋਰੋਨਾ ਵਾਇਰਸ ਦੇ ਕਹਿਰ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਕਾਰਨ ਪਾਲੀਵੁਡ...

ਆਮਿਰ ਖਾਨ ਨੇ ਗਰੀਬਾਂ ਨੂੰ ਆਟੇ ਦੇ ਪੈਕਟਾ ਵਿੱਚ ਪਾ ਕੇ ਦਾਨ ਕੀਤੇ ਪੈਸਿਆ ਵਾਲੀ ਗੱਲ ਤੇ ਕੀਤਾ ਖ਼ੁਲਾਸਾ

Aamir Khan Releaved Truth: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ । ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ...

ਮੁੜ ਦਿਹਾੜੀਦਾਰ ਮਜ਼ਦੂਰਾਂ ਅਤੇ ਗਰੀਬਾਂ ਦੀ ਮਦਦ ਲਈ ਅੱਗੇ ਆਏ ਸਲਮਾਨ ਖਾਨ,ਕੀਤਾ ਇਹ ਕੰਮ (ਵੀਡੀਓ)

Salman Khan Help Peoples: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ । ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ...

ਅੱਜ ਹੈ ਗਿੱਪੀ ਗਰੇਵਾਲ ਦੇ ਪੁੱਤਰ ਏਕਓਂਕਾਰ ਸਿੰਘ ਗਰੇਵਾਲ ਦਾ ਜਨਮਦਿਨ, ਗਿੱਪੀ ਨੇ ਸ਼ੇਅਰ ਕੀਤੀਆ ਤਸਵੀਰਾਂ

Gippy Grewal Son Birthday: ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼...

ਦਰਸ਼ਕਾ ਦੇ ਸਨਮੁਖ ਹੋਇਆ ਰਣਜੀਤ ਬਾਵਾ ਦਾ ਨਵਾਂ ਗੀਤ ” ਮੇਰਾ ਕੀ ਕਸੂਰ”

Ranjit Bawa New Song: ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ...

ਪੰਜਾਬੀ ਗਾਇਕ ਪ੍ਰਭ ਗਿੱਲ ਨੇ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤਾ ਆਪਣੇ ਨਵੇ ਗੀਤ ਦਾ ਪੋਸਟਰ

Prabh Gill Song Poster: ਪੰਜਾਬੀ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਵੱਖਰੇ-ਵੱਖਰੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਖਾਸੀ ਪ੍ਰਸਿੱਧੀ ਖੱਟੀ ਹੈ। ਜਾਣਕਾਰੀ...

ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਕਰੀਨਾ ਨੇ ਸ਼ੇਅਰ ਕੀਤੀ ਤੈਮੂਰ ਦੀ ਤਸਵੀਰ, ਹੋਈ ਟ੍ਰੋਲ

Kareena Kapoor And Taimur: ਕਰੀਨਾ ਕਪੂਰ ਖਾਨ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਟ ਤੋਂ ਸੈਫ ਅਤੇ ਤੈਮੂਰ ਦੀ ਤਸਵੀਰ ਸ਼ੇਅਰ ਕੀਤੀ ਸੀ। ਹੱਥ ਵਿਚ...

ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ 12,ਇਸ ਦਿਨ ਸ਼ੁਰੂ ਹੋਵੇਗਾ ਰਜਿਸਟਰੇਸ਼ਨ

Kaun Banega Crorepati 2020: ਸੋਨੀ ਟੀ ਵੀ ਦਾ ਮਸ਼ਹੂਰ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਆਪਣੇ 12ਵੇਂ ਸੀਜਨ ਦੇ ਨਾਲ ਵਾਪਸੀ ਕਰਨ ਜਾ ਰਿਹਾ ਹੈ। ਸ਼ੋਅ ਦੇ ਇਸ ਸੀਜਨ ਦੇ...

ਹੇਮਾ ਮਾਲਿਨੀ ਅਤੇ ਧਰਮਿੰਦਰ ਨੇ ਇੰਝ ਮਨਾਈ ਵਿਆਹ ਦੀ ਵਰੇਗੰਢ,ਅਦਾਕਾਰਾ ਨੇ ਸ਼ੇਅਰ ਕੀਤੀ ਤਸਵੀਰ

Dharmendra And Hema malini: ਬਾਲੀਵੁਡ ਦੇ ਦਿੱਗਜ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਲਵ ਸਟੋਰੀ ਕਾਫ਼ੀ ਪਾਪੁਲਰ ਰਹੀ ਹੈ। ਦੋਨਾਂ ਦੇ ਪਿਆਰ ਦੇ ਕਿੱਸੇ...

ਸ਼ਹਿਨਾਜ਼ ਨੂੰ ਲੌਕਡਾਊਨ ਵਿਚਕਾਰ ਆ ਰਹੀ ਹੈ ਇਸ ਆਂਟੀ ਦੀ ਯਾਦ ,ਸ਼ੇਅਰ ਕੀਤਾ ਵੀਡੀਓ

Shehnaz Gill viral Video: ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਲਾਕਡਾਊਨ ਦੀ ਵਜ੍ਹਾ ਕਰਕੇ ਘਰ ਵਿੱਚ ਬੰਦ ਹੈ। ਘਰ ਵਿੱਚ ਬੈਠੇ ਬੈਠੇ ਸ਼ਹਿਨਾਜ਼ ਆਪਣੀਆਂ...

ਲੌਕਡਾਊਨ ਵਿਚਕਾਰ ਸਰਗੁਣ ਮਹਿਤਾ ਆਪਣੇ ਪੁਰਾਣੇ ਦਿਨਾਂ ਨੂੰ ਕਰ ਰਹੀ ਹੈ ਮਿਸ,ਸ਼ੇਅਰ ਕੀਤਾ ਵੀਡਿੳ

Sargun Mehta Viral Video: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ...

ਲੌਕਡਾਊਨ ਦੌਰਾਨ ਹਿਨਾ ਖਾਨ ਘਰ ਵਿੱਚ ਲਗਾ ਰਹੀ ਹੈ ਝਾੜੂ ,ਸ਼ੇਅਰ ਕੀਤਾ ਮਜ਼ੇਦਾਰ ਵੀਡਿੳ

Hina Khan Viral Video: ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕੋਰੋਨਾ ਕਾਰਨ ਘਰ ‘ਚ ਕਆਰੰਟੀਨ ਹੈ। ਕੁਆਰੰਟੀਨ ਕਾਰਨ ਉਹ ਸੋਸ਼ਲ ਸਾਈਟਾਂ ‘ਤੇ ਬਹੁਤ ਸਰਗਰਮ...

ਜਿੰਮ ਬੰਦ ਹੋਣ ਕਾਰਨ ਪਰੇਸ਼ਾਨ ਹੈ ਪ੍ਰਿਯੰਕਾ ਚੋਪੜਾ, ਘਰ ਵਿੱਚ ਹੀ ਕੀਤਾ ਇਹ ਕੰਮ (ਵੀਡਿੳ)

Priyanka Chopra Gym Workout: ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ। ਕੋਰੋਨਾ ਵਾਇਰਸ ਦੇ ਸੰਕਟ...

ਸ਼ਹਿਨਾਜ਼ ਗਿੱਲ Wi-Fi Connection ਤੋ ਹੋਈ ਪਰੇਸ਼ਾਨ,ਸ਼ੇਅਰ ਕੀਤਾ ਮਜ਼ੇਦਾਰ ਵੀਡਿੳ

Shehnaaz Gill Viral Video: ਸਹਿਨਾਜ਼ ਗਿੱਲ ਇਨ੍ਹੀਂ ਦਿਨੀਂ ਲਾਕਡਾਊਨ ਦੀ ਵਜ੍ਹਾ ਕਰਕੇ ਘਰ ਵਿੱਚ ਬੰਦ ਹੈ। ਘਰ ਵਿੱਚ ਬੈਠੇ ਬੈਠੇ ਸ਼ਹਿਨਾਜ਼ ਆਪਣੀਆਂ...

ਬੇਟੇ ਤੈਮੂਰ ਦੇ ਨਵੇ ਹੇਅਰ ਸਟਾਈਲਿਸਟ ਬਣੇ ਸੈਫ ਅਲੀ ਖਾਨ,ਕਰੀਨਾ ਕਪੂਰ ਨੇ ਸਾਂਝੀ ਕੀਤੀ ਤਸਵੀਰ

Saif Ali Khan Taimur: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ...

ਟਾਈਗਰ ਦੀ ਭੈਣ ਕ੍ਰਿਸ਼ਣਾ ਦਾ ਬਲੈਕ ਬਿਕਨੀ ‘ਚ ਬੋਲਡ ਅਵਤਾਰ, ਦੇਖੋ ਵਾਇਰਲ ਤਸਵੀਰਾਂ

Tiger Shroff Sister Photos: ਬਾਲੀਵੁਡ ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਣਾ ਸ਼ਰਾਫ ਆਪਣੀ ਬੋਲਡ ਤਸਵੀਰਾਂ ਦੇ ਚਲਦੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।...

ਵਿਆਹ ਦੀ ਵਰੇਗੰਢ ਮੌਕੇ ਧਰਮਿੰਦਰ ਅਤੇ ਹੇਮਾ ਮਾਲਿਨੀ ਨੂੰ ਧੀ ਈਸ਼ਾ ਨੇ ਇੰਝ ਦਿੱਤੀ ਵਧਾਈ

Dharmendra Hema Malini Anniversary: ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਜੋੜੀ ਬੀ ਟਾਊਨ ਦੀ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹੈ। ਸਾਰੇ ਜਾਣਦੇ ਹਨ ਕਿ 84 ਸਾਲ ਦੇ...

ਗੈਰੀ ਸੰਧੂ ਆਪਣੇ ਪ੍ਰਸ਼ੰਸਕਾ ਨੂੰ ਦੇਣ ਜਾ ਰਹੇ ਹਨ ਇੱਕ ਹੋਰ ਨਵਾਂ ਤੋਹਫਾ,ਸ਼ੇਅਰ ਕੀਤੀ ਤਸਵੀਰ

Garry Sandhu Share Photo: ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਪੰਜਾਬੀ ਕਲਾਕਾਰ ਆਪਣੀ ਹਰ ਅਪਡੇਟ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਹੀ ਰਹਿੰਦੇ ਹਨ ‘ਤੇ ਇਸ ਨਾਲ...

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੂੰ ਇਹ ਗੀਤ ਹੈ ਬੇਹੱਦ ਪਸੰਦ,ਵੀਡਿੳ ਸ਼ੇਅਰ ਕੀਤਾ ਖ਼ੁਲਾਸਾ

Sunanda Sharma Viral Video: ਕੋਰੋਨਾ ਵਾਇਰਸ ਦੀ ਵਜ੍ਹਾਂ ਨਾਲ ਦੇਸ਼ ਭਰ ‘ਚ ਲਾਕਡਾਊਨ ਹੋਇਆ ਪਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ...

ਕੁਲਵਿੰਦਰ ਬਿੱਲਾ ਦੇ ਗੀਤ ‘97deYaar’ ਨੇ ਪਾਰ ਕੀਤਾ 2 ਮਿਲੀਅਨ ਵਿਊਜ਼ ਦਾ ਅੰਕੜਾ,ਦੇਖੋ ਵੀਡਿੳ

Kulwinder Billa New Song: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ...

ਗੀਤ “ਨੱਚ ਨੱਚ” ਤੋ ਬਾਅਦ ਹੁਣ ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ ਨਵਾਂ ਗੀਤ,ਸ਼ੇਅਰ ਕੀਤਾ ਪੋਸਟਰ

Gippy Grewal New Song: ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ...

ਪੰਜਾਬੀ ਗਾਇਕਾ ਕੌਰ ਬੀ ਨੇ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤਾ ਆਪਣੇ ਨਵੇ ਗੀਤ ਦਾ ਪੋਸਟਰ

Kaur B New Song: ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜੇਕਰ...

ਮਨਕਿਰਤ ਔਲਖ ਆਪਣੇ ਨਵੇ ਗੀਤ ‘ਪਿਆਰ ਦਾ ਸਬੂਤ’ ਨਾਲ ਹੋਏ ਦਰਸ਼ਕਾ ਦੇ ਸਨਮੁਖ (ਵੀਡਿੳ)

Mankirt Aulakh New Song: ਮਨਕੀਰਤ ਔਲਖ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਵਧੀਆ ਗਾਇਕ ਹੋਣ ਦੇ ਨਾਲ – ਨਾਲ ਬਹੁਤ ਹੀ ਵਧੀਆ ਅਦਾਕਾਰ ਵੀ ਹਨ। ਮਨਕੀਰਤ ਔਲਖ ਨੇ...

ਜੈਕਲੀਨ ਨੇ ਸਲਮਾਨ ਖਾਨ ਦੀ ਜਿੰਮ ਵਾਲੀ ਤਸਵੀਰ ਸ਼ੇਅਰ ਕਰਦਿਆ ਆਖੀ ਇਹ ਗੱਲ

Jacqueline Fernandez Salman Khan: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ...

ਲੌਕਡਾਊਨ ਦੌਰਾਨ ਆਮਿਰ ਖਾਨ ਆਪਣੇ ਪਰਿਵਾਰ ਨਾਲ ਇੰਝ ਬਿਤਾ ਰਹੇ ਨੇ ਸਮਾਂ,ਸ਼ੇਅਰ ਕੀਤੀਆ ਤਸਵੀਰਾਂ

Aamir Khan With Family: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ । ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ...

ਦਿੱਲੀ ਤੋ ਮੁੰਬਈ ਜਾ ਰਹੀ ਹੈ ਰਿਸ਼ੀ ਕਪੂਰ ਦੀ ਬੇਟੀ ਰਿੱਧਿਮਾ,ਸ਼ੇਅਰ ਕੀਤੀ ਸਫ਼ਰ ਦੀ ਤਸਵੀਰ

Rishi Kapoor Daughter Riddhima: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67...

ਬੁਆਏਫ੍ਰੈਂਡ ਨਾਲ kiss ਕਰਦੀ ਨਜ਼ਰ ਆਈ ਕ੍ਰਿਸ਼ਨਾ ਸ਼ਰਾਫ,ਸ਼ੇਅਰ ਕੀਤੀਆ ਤਸਵੀਰਾਂ

Krishna shroff With Boyfriend: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਨੂੰ ਆਪਣੀ ਹੌਟ ਲੁੱਕ ਲਈ ਜਾਣਿਆ ਜਾਂਦਾ ਹੈ...

ਬਚਪਨ ਵਿੱਚ ਕੁੱਝ ਇਸ ਤਰ੍ਹਾਂ ਦਿੱਸਦੀ ਸੀ ਸ਼ਰਧਾ ਕਪੂਰ,ਅਦਾਕਾਰਾ ਨੇ ਤਸਵੀਰ ਸ਼ੇਅਰ ਕਰ ਆਖੀ ਇਹ ਗੱਲ

Shraddha Kapoor childhood photos: ਕੋਰੋਨਾ ਵਾਇਰਸ’ ਦੇ ਚਲਦਿਆਂ ਪੂਰੇ ਦੇਸ਼ ਵਿਚ ‘ਲੌਕ ਡਾਊਨ’ ਲੱਗਾ ਹੋਇਆ ਹੈ। ਕੋਰੋਨਾ ਵਾਇਰਸ’ ਦਾ ਸੰਕਟ ਪੂਰੇ ਦੇਸ਼ ਵਿਚ ਦੇਖਣ...

ਮਨਿੰਦਰ ਬੁੱਟਰ ਨੇ ਗੀਤ ‘ਟੁੱਟ ਚੱਲੀ ਯਾਰੀ’ ‘ਤੇ ਬਣਾਇਆ ਆਪਣਾ ਵੀਡਿੳ,ਫੈਨਜ਼ ਨੂੰ ਆ ਰਿਹਾ ਪਸੰਦ

Maninder Buttar New Song: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਨਿੰਦਰ ਬੁੱਟਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ...

ਪ੍ਰਿਯੰਕਾ ਚੋਪੜਾ ਹੈਲਥ ਕੇਅਰ ਵਰਕਰਾਂ ਦੀ ਮਦਦ ਲਈ ਆਈ ਅੱਗੇ, ਭੇਜੇ 20,000 ਫੁਟਵੇਅਰ

Priyanka Chopra Corona Help: ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੌਰਾਨ ਲੋਕ ਆਪਣੇ ਘਰਾਂ...

ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਨਾਲ ਇੰਝ ਮਨਾਇਆ ਜਨਮ ਦਿਨ,ਦੇਖੋ ਤਸਵੀਰਾਂ

Anushka Sharma Virat Kohli: ਅਨੁਸ਼ਕਾ ਸ਼ਰਮਾ ਨੇ 1 ਮਈ ਮਤਲਬ ਕਿ ਬੀਤੇ ਦਿਨੀ ਪਤੀ ਵਿਰਾਟ ਕੋਹਲੀ ਨਾਲ ਆਪਣਾ 31ਵਾਂ ਜਨਮਦਿਨ ਮਨਾਇਆ।ਜੀ ਹਾਂ ਕੋਰੋਨਾ ਵਾਇਰਸ ਦੇ...

ਰਾਮਾਇਣ ਤੋਂ ਬਾਅਦ ‘ਉੱਤਰ ਰਾਮਾਇਣ’ ਨੇ ਵੀ TRP ਲਿਸਟ ਵਿੱਚ ਮਾਰੀ ਬਾਜੀ

Uttar Ramayana TRP List: ਲਾਕਡਾਊਨ ਕਾਰਨ ਡੀਡੀ ਨੈਸ਼ਨਲ ‘ਤੇ ਦੁਬਾਰਾ ਟੈਲੀਕਾਸਟ ਹੋਣ ਵਾਲਾ ਪ੍ਰੋਗਰਾਮ ‘ਰਾਮਾਇਣ‘ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ...

ਰਣਜੀਤ ਬਾਵਾ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਆਪਣੇ ਨਵੇ ਗੀਤ ‘ਮੇਰਾ ਕੀ ਕਸੂਰ’ ਦਾ ਪੋਸਟਰ

Ranjit Bawa New Song: ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ...

ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਰਿਸ਼ੀ ਕਪੂਰ ਦੇ ਅੰਤਿਮ ਪਲਾਂ ਦਾ ਵੀਡੀਓ,ਹਸਪਤਾਲ ਨੂੰ ਭੇਜਿਆ ਲੀਗਲ ਨੋਟਿਸ

Rishi Kapoor Last video: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ...

Carousel Posts