ਸਰਹੱਦ ਤੋਂ ਭਾਰਤੀ ਸਮੱਗਲਰਾਂ ਵੱਲੋਂ ਮੰਗਵਾਈ ਨਸ਼ੇ ਤੇ ਹਥਿਆਰਾਂ ਦੀ ਖੇਪ ਬਰਾਮਦ


Drugs and arms seized : ਬੀਐਸਐਫ ਤੇ ਸੀਆਈਏ ਸਟਾਫ ਵੱਲੋਂ ਸਾਂਝੇ ਆਪ੍ਰੇਸ਼ਨ ਦੁਆਰਾ ਬੀਤੇ ਦਿਨ ਪਾਕਿ ਸਮੱਗਲਰਾਂ ਵੱਲੋਂ ਸਰਹੱਦ ’ਤੇ ਭੇਜੀ ਗਈ ਹੈਰੋਇਨ ਅਤੇ ਗੋਲਾ-ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਗਈ, ਜਿਸ ਨੂੰ ਮਮਦੋਟ ਸਥਤਿ ਬੀਐਸਐਫ ਦੀ ਬੀਓਪੀ ਦੋਵੇਂ ਤੇਲੂ ਮਲ ਦੇ ਕੋਲ ਪੇਂਸਿੰਗ ਦੇ ਪਾਰ ਖੇਤ ਵਿਚ ਲੁਕਾ ਕੇ ਰਖਿਆ ਗਿਆ ਸੀ। ਮਿਲੀ ਜਾਣਕਾਰੀ

Covid-19 : ਮੋਗਾ ’ਚ 3 ਪੁਲਿਸ ਮੁਲਾਜ਼ਮਾਂ ਸਣੇ 15 ਤੇ ਜ਼ੀਰਾ ਤੋਂ ਇਕ ਦੀ ਰਿਪੋਰਟ ਆਈ Positive

Sixteen Cases of Corona : ਪੰਜਾਬ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਸਾਹਮਣੇ ਆਏ ਮਾਮਲਿਆਂ ’ਚ ਮੋਗਾ ਤੋਂ ਕੋਰੋਨਾ ਦੇ 15 ਤੇ ਜ਼ੀਰਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਤੋਂ ਅੱਜ ਮਿਲੇ ਨਵੇਂ ਮਾਮਲਿਆਂ ਵਿਚ 3 ਪੁਲਿਸ ਮੁਲਾਜ਼ਮ ਤੇ ਇਕ ਰਿਮਾਂਡ ’ਤੇ ਆਏ ਮੁਲਜ਼ਮ ਦੀ

ਪੰਜਾਬ ’ਚ ਅਜੇ ਨਹੀਂ ਖੁੱਲ੍ਹਣਗੇ ਆਈਲੈਟਸ ਅਤੇ ਕੋਚਿੰਗ ਸੈਂਟਰ : ਕੈਪਟਨ

IELTS and coaching centers : ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਪੰਜਾਬ ਵਿਚ ਅਜੇ ਕੋਚਿੰਗ ਤੇ ਆਈਲੈਟਸ ਸੈਂਟਰ ਨਹੀਂ ਖੋਲ੍ਹੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਆਸਕ ਕੈਪਟਨ ਫੇਸਬੁਕ ਲਾਈਵ ਪ੍ਰੋਗਰਾਮ ਦੌਰਾਨ ਪੁੱਛੇ ਗਏ ਸਵਾਲ ਦੌਰਾਨ ਸਪੱਸ਼ਟ ਕੀਤਾ ਕਿ ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦਿਆਂ ਅਜੇ ਆਈਲੈਟਸ ਸੈਂਟਰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ

ਘਰੋਂ ਲੜ ਕੇ ਲੁਧਿਆਣੇ ਆਈ ਚੰਡੀਗੜ੍ਹ ਦੀ ਲੜਕੀ ਨੂੰ ਗੱਲਾਂ ’ਚ ਫਸਾ ਕੇ ਦਿੱਤਾ ਨਸ਼ਾ, ਕਰਵਾਇਆ ਦੇਹ ਵਪਾਰ ਦਾ ਧੰਦਾ

Chandigarh girl came to Ludhiana : ਲੁਧਿਆਣਾ ਵਿਖੇ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਜੋਕਿ ਆਪਣੇ ਘਰੋਂ ਲੜ ਕੇ ਆਈ ਸੀ, ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਲੁਧਿਆਣੇ ਵਿਚ ਇਕ ਔਰਤ ਨੇ ਪਹਿਲਾਂ ਤਾਂ ਉਸ ਨੂੰ ਸਹਾਰਾ ਦੇਕੇ ਨਸ਼ੇ ਦੀ ਲਤ ਲਗਾਈ ਤੇ ਫਿਰ ਉਸ ਨੂੰ ਦੇਹ ਵਪਾਰ ਵਿਚ ਧੱਕ ਦਿੱਤਾ। ਕਿਸੇ

ਸ਼ਨੀਵਾਰ ਨੂੰ 8 ਵਜੇ ਤੱਕ ਖੁਲੱਣਗੀਆਂ ਦੁਕਾਨਾਂ, ਵੀਕੈਂਡ ਲੌਕਡਾਊਨ ’ਤੇ DC ਨੇ ਦੂਰ ਕੀਤੀ ਦੁਚਿੱਤੀ

Shops open until 8 pm : ਜਲੰਧਰ : ਵੀਕੈਂਡ ਲੌਕਡਾਊਨ ਨੂੰ ਲੈ ਕੇ ਬਣੀ ਦੁਚਿੱਤੀ ਨੂੰ ਜ਼ਿਲਾ ਪ੍ਰਸ਼ਾਸਨ ਨੇ ਦੂਰ ਕਰਦਿਆਂ ਸਪੱਸਟ ਕੀਤਾ ਹੈ ਕਿ ਜਲੰਧਰ ਵਿਚ ਸ਼ਨੀਵਾਰ ਰਾਤ ਨੂੰ ਵੀ 8 ਵਜੇ ਤੱਕ ਸਾਰੀਆਂ ਦੂਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ, ਜਿਸ ’ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ

ਰਿਹਾਇਸ਼ੀ ਜ਼ਿਲਿਆਂ ’ਚ ਤਾਇਨਾਤ 300 ਤੋਂ ਵੱਧ ਪ੍ਰੋਬੇਸ਼ਨਰੀ ਸਬ-ਇੰਸਪੈਕਟਰਾਂ ਦੀਆਂ ਹੋਣਗੀਆਂ ਬਦਲੀਆਂ

Probationary inspectors / SIs will : ਚੰਡੀਗੜ੍ਹ : ਪੰਜਾਬ ਵਿਚ ਕਿਸੇ ਵੀ ਇੰਸਪੈਕਟਰ ਅਤੇ ਸਬ-ਇੰਸਪਕੈਟਰ ਨੂੰ ਰਿਹਾਇਸ਼ੀ ਜ਼ਿਲੇ ਵਿਚ ਤਾਇਨਾਤ ਨਹੀਂ ਕੀਤਾ ਜਾਏਗਾ, ਜਿਸ ਦੇ ਚੱਲਦਿਆਂ ਜੱਦੀ ਜ਼ਿਲਿਆਂ ਵਿਚ ਤਾਇਨਾਤ ਸਬ-ਇੰਸਪੈਕਟਰਾਂ ਦੀਆਂ ਬਦਲੀਆਂ ਕੀਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਕੁਲ 330 ਪ੍ਰੋਬੇਸ਼ਨਰ ਐਸਆਈ. ਆਪਣੇ ਰਿਹਾਇਸ਼ੀ ਜ਼ਿਲਿਆਂ ਵਿਚ ਹੀ ਤਾਇਨਾਤ ਹਨ। ਇਸ ਸਬੰਧੀ ਡਾਇਰੈਕਟਰ ਜਨਰਲ

ਪੰਜਾਬ ’ਚ ਅਗਲੇ ਹਫਤੇ ਤੋਂ Covid-19 ਰੈਪਿਡ ਐਂਟੀਜਨ ਟੈਸਟਿੰਗ ਦੀ ਪਾਇਲਟ ਪ੍ਰਾਜੈਕਟ ਵਜੋਂ ਹੋਵੇਗੀ ਸ਼ੁਰੂਆਤ

Covid-19 rapid antigen testing to : ਚੰਡੀਗੜ੍ਹ: ਪੰਜਾਬ ਵਿਚ ਅਗਲੇ ਹਫਤੇ ਤੋਂ ਕੋਵਿਡ-19 ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਜਾਵੇਗਾ। ਇਸ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰੀ ਝੰਡੀ ਦਿੱਤੀ ਗਈ। ਇਸ ਦੇ ਨਾਲ ਹੀ ਕੈਪਟਨ ਨੇ ਉੱਚ ਖਤਰੇ ਵਾਲੇ ਕੌਮੀ ਰਾਜਧਾਨੀ ਖੇਤਰ ਤੋਂ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਲੋਕਾਂ ਦੀ

ਅੰਮ੍ਰਿਤਸਰ ਜੋੜਾ ਫਾਟਕ ਰੇਲ ਹਾਦਸਾ : 4 ਨਗਰ ਨਿਗਮ ਦੇ ਮੁਲਾਜ਼ਮ ਦੋਸ਼ੀ ਕਰਾਰ

Amritsar Jora Phatak accident : ਅੰਮ੍ਰਿਤਸਰ ਵਿਚ ਦੋ ਸਾਲ ਪਹਿਲਾਂ ਦੁਸਹਿਰੇ ਮੌਕੇ ਵਾਪਰੇ ਹਾਦਸੇ ਬਾਰੇ ਸੋਚ ਕੇ ਅੱਜ ਵੀ ਰੂਹ ਕੰਬ ਉਠਦੀ ਹੈ। ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਨੂੰ ਸਾੜ੍ਹਣ ਵੇਲੇ ਉਸ ਸਮੇਂ ਪੱਟੜੀ ’ਤੇ ਖੜ੍ਹੇ ਦੁਸਹਿਰਾ ਦੇਖਣ ਆਏ ਲੋਕ ਜੋੜਾ ਫਾਟਕ ਤੋਂ ਅਚਨਚੇਤ ਲੰਘੀ ਰੇਲ ਗੱਡੀ ਦੀ ਲਪੇਟ ਵਿਚ ਆ ਗਏ ਸਨ। ਇਸ ਮਾਮਲੇ

Covid-19 ਮਰੀਜ਼ਾਂ ਦੇ ਰਿਕਵਰੀ ਰੇਟ ‘ਚ ਚੰਡੀਗੜ੍ਹ ਸਭ ਤੋਂ ਅੱਗੇ

Chandigarh leads in recovery : ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੇ ਦੇਸ਼ ਵਿਚ ਕਹਿਰ ਮਚਾਇਆ ਹੋਇਆ ਹੈ, ਜਿਸ ਦੇ ਚੱਲਦਿਆਂ ਲੋਕਾਂ ਵਿਚ ਦਹਿਸ਼ਤ ਲਗਾਤਾਰ ਵਧ ਰਹੀ ਹੈ। ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਇਸ ਦੇ ਨਾਲ ਹੀ ਦੇਸ਼ ਵਿਚ ਕਾਫੀ ਮਰੀਜ਼ ਠੀਕ ਵੀ ਹੋ ਰਹੇ ਹਨ ਤੇ ਇਸ

ਪਿੰਡਾਂ ’ਚ ਲਾਲ ਲਕੀਰ ਅਧੀਨ ਪੈਂਦੀਆਂ ਜਾਇਦਾਦਾਂ ਦੀ ਸੂਚੀ ਹੋਵੇਗੀ ਤਿਆਰ

List of properties falling under : ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੇਂਡੂ ਖੇਤਰਾਂ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਦੇ ਆਧਾਰ ’ਤੇ ਹਰ ਤਰ੍ਹਾਂ ਦੀਆਂ ਜਾਇਦਾਦਾਂ ਦੀ ਵਿਸਥਾਰਤ ਸੂਚੀ ਤਿਆਰ ਕਰਨ ਲਈ ਅਬਾਦੀ ਵਾਲੀ ਥਾਵਾਂ ਵਿਚ ਵੱਡੇ ਪੱਧਰ `ਤੇ ਡਰੋਨ ਅਧਾਰਤ ਮੈਪਿੰਗ ਕੀਤੀ ਜਾਵੇਗੀ, ਜਿਸ ਸਬੰਧੀ ਬੀਤੇ ਦਿਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ