ਅੱਜ ਦਾ ਵਿਚਾਰ
Nov 23, 2021 7:30 am
ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀਪਰ ਜ਼ਮਾਨਾ ਉਹ ਉਸਤਾਦ ਹੈ ਜੋ ਸਭ ਕੁੱਝ ਸਿਖਾ ਦਿੰਦਾ
ਅੱਜ ਦਾ ਵਿਚਾਰ
Nov 15, 2021 7:30 am
ਮੰਜ਼ਿਲ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇਪਰ ਉਸ ਦੇ ਰਾਹ ਹਮੇਸ਼ਾਂ ਪੈਰਾਂ ਹੇਠਾਂ ਹੀ ਹੁੰਦੇ
ਅੱਜ ਦਾ ਵਿਚਾਰ
Nov 14, 2021 7:30 am
ਦੁਨੀਆਂ ਵਿੱਚ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀਜੇ ਉਸ ਵਿੱਚੋਂ ਚਿਹਰੇ ਦੀ ਜਗ੍ਹਾ ਉਹ ਆਪਣੇ ਕੀਤੇ ਕਰਮ
ਅੱਜ ਦਾ ਵਿਚਾਰ
Nov 13, 2021 7:30 am
ਜ਼ਿੰਦਗੀ ਵਿੱਚ ਕਦੇ ਵੀ ਆਪਣੇ ਹੁਨਰ ਦਾ ਹੰਕਾਰ ਨਾ ਕਰੋਕਿਉਂਕਿ ਪੱਥਰ ਜਦੋਂ ਪਾਣੀ ਵਿੱਚ ਡਿੱਗਦਾ ਹੈ ਤਾਂ ਆਪਣੇ ਭਾਰ ਕਾਰਨ ਹੀ ਡੁੱਬ ਜਾਂਦਾ
ਅੱਜ ਦਾ ਵਿਚਾਰ
Nov 10, 2021 7:30 am
ਨਫਰਤਾਂ ਦੇ ਸ਼ਹਿਰ ਵਿੱਚ ਚਲਾਕੀਆਂ ਦੇ ਡੇਰੇ ਨੇਇੱਥੇ ਉਹ ਲੋਕ ਰਹਿੰਦੇ ਨੇ ਜਿਹੜੇ ਤੇਰੇ ਮੂੰਹ ਤੇ ਤੇਰੇ ਅਤੇ ਮੇਰੇ ਮੂੰਹ ਤੇ ਮੇਰੇ
ਅੱਜ ਦਾ ਵਿਚਾਰ
Nov 09, 2021 7:30 am
ਰੋਜ਼ ਸਵੇਰੇ ਉੱਠ ਕੇ ਆਪਣੇ ਦਿਲ ਦੀ ਗੱਲ ਵਾਹਿਗੁਰੂ ਜੀ ਨਾਲ ਜਰੂਰ ਕਰੋਕਿਉਂਕਿ ਕਹਿੰਦੇ ਹਨ ਕਿ ਵਾਹਿਗੁਰੂ ਉਸ ਸਮੇਂ ਕੀੜਿਆਂ ਦੀ...
ਅੱਜ ਦਾ ਵਿਚਾਰ
Nov 08, 2021 7:30 am
ਹੌਂਸਲਾ ਕਦੇ ਵੀ ਟੁੱਟਣ ਨਾ ਦਵੋ ਕਿਉਂਕਿ ਜੀਵਨ ਦੇ ਕੁੱਝ ਦਿਨ ਬੁਰੇ ਹੋ ਸਕਦੇ ਹਨਪੂਰੀ ਜ਼ਿੰਦਗੀ ਬੁਰੀ ਨਹੀਂ ਹੋ
ਧਾਰਮਿਕ ਵਿਚਾਰ
Nov 08, 2021 7:30 am
ਤੇਰੀ ਰਹਿਮਤ ਦਾ ਦਾਤਾ ਮੈਂ ਕਿੱਦਾਂ ਕਰਜ਼ ਉਤਾਰਾਂਵਾਲ ਵਿੰਗਾ ਤੂੰ ਹੋਣ ਨਾ ਦਵੇ, ਆਉਣ ਤੂਫ਼ਾਨ
ਅੱਜ ਦਾ ਵਿਚਾਰ
Nov 05, 2021 7:30 am
ਸਿੱਖਿਆ ਇੱਕ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈਜਿਸਦੀ ਵਰਤੋਂ ਕਰਕੇ ਤੁਸੀਂ ਦੁਨੀਆਂ ਨੂੰ ਬਦਲ ਸਕਦੇ
ਧਾਰਮਿਕ ਵਿਚਾਰ
Nov 03, 2021 7:30 am
ਕਿਵੇਂ ਸ਼ੁਕਰਾਨਾ ਕਰਾਂ ਤੇਰੀਆਂ ਰਹਿਮਤਾਂ ਦਾ ਮੇਰੇ ਵਾਹਿਗੁਰੂਮੇਨੂ ਮੰਗਣ ਦਾ ਸਲੀਕਾ ਨਹੀਂ ਤੂੰ ਫਿਰ ਵੀ ਝੋਲੀ ਮੇਰੀ ਭਰੀ ਜਾਂਦਾ
ਅੱਜ ਦਾ ਵਿਚਾਰ
Nov 03, 2021 7:30 am
ਮਤਲਬ ਦੀ ਕੰਧ ਐਨੀ ਵੱਡੀ ਵੀ ਨਾ ਕਰੋਕਿ ਜਦੋਂ ਆਪ ਨੂੰ ਲੋੜ ਪਵੇ ਤਾਂ ਟੱਪੀ ਹੀ ਨਾ
ਅੱਜ ਦਾ ਵਿਚਾਰ
Oct 29, 2021 7:30 am
ਜ਼ਿੰਦਗੀ ‘ਚ ਕਦੇ ਕੋਸ਼ਿਸ਼ ਕਰਨਾ ਨਾ ਛੱਡੋਕਿਉਂਕਿ ਗੁੱਛੇ ਦੀ ਆਖਰੀ ਚਾਬੀ ਵੀ ਤਾਲਾ ਖੋਲ੍ਹ ਸਕਦੀ
ਅੱਜ ਦਾ ਵਿਚਾਰ
Oct 28, 2021 7:30 am
ਤੁਹਾਨੂੰ ਡੋਬਣ ਲਈ ਕੁੱਝ ਲੋਕ ਅਜਿਹੇ ਵੀ ਬੈਠੇ ਹੋਣਗੇਜਿਨ੍ਹਾਂ ਨੂੰ ਤੈਰਨਾ ਤੁਸੀਂ ਹੀ ਸਿਖਾਇਆ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 27-10-2021
Oct 27, 2021 9:31 am
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 27-10-2021
Oct 27, 2021 9:25 am
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ...
ਅੱਜ ਦਾ ਵਿਚਾਰ
Oct 27, 2021 7:30 am
ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈਜਿਸਦੇ ਪੱਤੇ ਭਾਵੇਂ ਕੌੜੇ ਹੋਣ ਪਰ ਛਾਂ ਹਮੇਸ਼ਾ ਸੰਘਣੀ
ਅੱਜ ਦਾ ਵਿਚਾਰ
Oct 25, 2021 7:30 am
ਜ਼ਿੰਦਗੀ ਵਿੱਚ ਇਕੱਲੇ ਚੱਲਣਾ ਸਭ ਤੋਂ ਬਿਹਤਰ ਹੁੰਦਾ ਹੈਕਿਉਂਕਿ ਇਸ ਵਿੱਚ ਨਾ ਕੋਈ ਤੁਹਾਡੇ ਤੋਂ ਅੱਗੇ ਹੁੰਦਾ ਹੈ ਨਾ ਕੋਈ