‘ਬਾਰਡਰ-2 ਫ਼ਿਲਮ ਦਾ ਪਹਿਲਾ ਲੁੱਕ ਪੋਸਟਰ ਜਾਰੀ, ਸ਼ਹੀਦ ਨਿਰਮਲਜੀਤ ਸੇਖੋਂ ਦੀ ਭੂਮਿਕਾ ‘ਚ ਦਿਲਜੀਤ ਦੋਸਾਂਝ
Dec 01, 2025 6:04 pm
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਬਾਰਡਰ 2’ ਦੀ ਰਿਲੀਜ਼ ਤਰੀਕ ਦਾ ਖੁਲਾਸਾ ਹੋ ਗਿਆ ਹੈ। ‘ਬਾਰਡਰ 2’ ਹੁਣ 23...
ਗਾਇਕ ‘ਹਸਨ ਮਾਣਕ’ ਦੀਆਂ ਵਧੀਆਂ ਮੁਸ਼ਕਲਾਂ, ਮਹਿਲਾ ਨੂੰ ਵਿਆਹ ਦਾ ਝਾਂਸਾ ਦੇ ਕੇ ਜ਼ਬਰ-ਜਨਾਹ ਕਰਨ ਦੇ ਲੱਗੇ ਦੋਸ਼
Nov 29, 2025 5:56 pm
ਗਾਇਕ ਹਸਨ ਮਾਣਕ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਹ 13 ਨਵੰਬਰ ਤੋਂ ਜੇਲ੍ਹ ਵਿਚ ਬੰਦ ਹਨ। ਉਸ ‘ਤੇ ਇਕ ਮਹਿਲਾ ਨੂੰ ਵਿਆਹ...
ਸਿੰਗਰ ਰਣਜੀਤ ਬਾਵਾ ਨੇ ਵਿਵਾਦ ‘ਤੇ ਤੋੜੀ ਚੁੱਪੀ, 5 ਸਾਲ ਪਹਿਲਾਂ ਡਿਲੀਟ ਕੀਤਾ ਸੀ ਗਾਣਾ
Nov 29, 2025 9:35 am
ਪੰਜਾਬੀ ਗਾਇਕ ਰਣਜੀਤ ਬਾਵਾ ਨੇ 5 ਸਾਲ ਪੁਰਾਣੇ ਇੱਕ ਗਾਣੇ ਨਾਲ ਜੁੜੇ ਵਿਵਾਦ ਬਾਰੇ ਅਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ। ਬਾਵਾ ਨੇ ਕਿਹਾ ਕਿ...
ਖਤਮ ਹੋਇਆ ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜ਼ਾਰ, ਨਵਾਂ ਗਾਣਾ ‘ਬਰੋਟਾ’ ਹੋਇਆ ਰਿਲੀਜ਼
Nov 28, 2025 6:46 pm
ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਬਰੋਟਾ’ ਰਿਲੀਜ਼ ਹੋ ਗਿਆ...
Rajasthan Royals ਖਿਲਾਫ NCLT ਪਹੁੰਚੇ ਰਾਜ ਕੁੰਦਰਾ, ਗੈਰ-ਕਾਨੂੰਨੀ ਢੰਗ ਨਾਲ ਸ਼ੇਅਰ ਟਰਾਂਸਫਰ ਦਾ ਮਾਮਲਾ
Nov 28, 2025 12:34 pm
ਇੰਡੀਅਨ ਪ੍ਰੀਮੀਅਰ ਲੀਗ ਨੂੰ ਲੈ ਕੇ ਰਾਜਸਥਾਨ ਰਾਇਲਜ਼ ਦੇ ਸਾਬਕਾ ਚਿਹਰੇ ਰਾਜ ਕੁੰਦਰਾ ਟੀਮ ਖਿਲਾਫ NCLT ਵਿਚ ਪਹੁੰਚ ਗਏ ਹਨ। ਕੁੰਦਰਾ ਵੱਲੋਂ...
ਮੂਸੇਵਾਲਾ ਦੇ ਨਵੇਂ ਗੀਤ ‘ਬਰੋਟਾ’ ਦਾ Teaser ਰਿਲੀਜ਼, 5 ਘੰਟਿਆਂ ‘ਚ ਹੋਏ 2 ਮਿਲੀਅਨ Comments
Nov 27, 2025 6:56 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ “ਬਰੋਟਾ” ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸਦੇ ਬੋਲ ਹਨ: “ਕੋਈ ਨੇੜੇ ਤੇੜੇ ਨਹੀਂ ਸੀ...
ਵਿਵਾਦਾਂ ‘ਚ ਫਸੀ ਅਦਾਕਾਰਾ ਸੋਨਮ ਬਾਜਵਾ! ਮਸਜਿਦ ‘ਚ ਫ਼ਿਲਮ ਦੀ ਸ਼ੂਟਿੰਗ ਕਰਨ ‘ਤੇ ਉੱਠਿਆ ਮਸਲਾ
Nov 25, 2025 5:35 pm
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮਸਜਿਦ ਵਿਚ ਫਿਲਮ ਦੀ ਸ਼ੂਟਿੰਗ ਕਰਨ ਨੂੰ ਲੈ ਕੇ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵਿਵਾਦਾਂ ‘ਚ ਫਸ ਗਈ ਹੈ।...
ਜਾਣੋਂ ਕਿਵੇ ਪੰਜਾਬੀ ਸਿਨੇਮਾ ਦਾ ਨੰਬਰ 1 Filmmaker ਬਣਿਆ ਅਮਰਜੀਤ ਸਿੰਘ ਸਾਰੋਂ
Nov 25, 2025 12:57 pm
ਪੰਜਾਬੀ ਸਿਨੇਮਾ ਦੀ ਬਦਲਦੀ ਦੁਨੀਆਂ ਵਿੱਚ ਫਿਲਮ ਨਿਰਮਾਤਾ ਅਮਰਜੀਤ ਸਿੰਘ ਸਾਰੋਂ ਨੇ ਇੱਕ ਅਜਿਹੀ ਸਾਖ ਬਣਾਈ ਹੈ ਜਿਸਦਾ ਮੁਕਾਬਲਾ ਕੋਈ ਹੋਰ...
ਫਗਵਾੜਾ ‘ਚ ਬੀਤਿਆ ਸੀ ਧਰਮਿੰਦਰ ਦਾ ਬਚਪਨ, ਰਾਮਲੀਲਾ ‘ਚ ਨਹੀਂ ਮਿਲਿਆ ਸੀ ਰੋਲ, ਦੋਸਤਾਂ ਨੇ ਦੱਸੇ ਕਿੱਸੇ
Nov 24, 2025 8:13 pm
ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਅਤੇ “ਹੀ-ਮੈਨ” ਧਰਮਿੰਦਰ ਦੇ ਦੇਹਾਂਤ ਦੀ ਖ਼ਬਰ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਹੈ। ਹਾਲਾਂਕਿ, ਇਹ...
ਧਰਮਿੰਦਰ ਦੇ ਜੱਦੀ ਪਿੰਡ ‘ਚ ਪਸਰਿਆ ਮਾਤਮ, ਪੁਰਾਣੀਆਂ ਯਾਦਾਂ ਚੇਤੇ ਕਰ ਰੋ ਪਈ ਮੂੰਹਬੋਲੀ ਭੈਣ
Nov 24, 2025 5:58 pm
ਬਾਲੀਵੁੱਡ ਦੇ ਚੋਟੀ ਦੇ ਅਦਾਕਾਰ ਧਰਮਿੰਦਰ ਦਾ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ...
ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼, ਗੀਤ ਦੇ ਨਾਲ ਪ੍ਰਸ਼ੰਸਕਾਂ ਨੂੰ ਮਿਲੇਗਾ ਇੱਕ ਹੋਰ ਤੋਹਫਾ!
Nov 24, 2025 5:09 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਗਾਇਕ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ। ਸੋਸ਼ਲ ਮੀਡੀਆ ‘ਤੇ ਇੱਕ...
ਨਹੀਂ ਰਹੇ ਬਾਲੀਵੁੱਡ ਦੇ ‘ਹੀ-ਮੈਨ’ Dharmendra Deol, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Nov 24, 2025 1:30 pm
ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ ਦਿਓਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰ ਧਰਮਿੰਦਰ ਦਿਓਲ ਦਾ ਦੇਹਾਂਤ ਹੋ ਗਿਆ ਹੈ। 89...
ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ, 252 ਕਰੋੜ ਰੁਪਏ ਦੇ ਡਰੱਗ ਦਾ ਹੈ ਮਾਮਲਾ
Nov 22, 2025 6:16 pm
252 ਕਰੋੜ ਦੇ ਡਰੱਗ ਮਾਮਲੇ ਵਿਚ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਮੁੰਬਈ ਪੁਲਿਸ ਦੀ ਐਂਟੀ...
ਪੰਜਾਬੀ ਸੰਗੀਤ ਜਗਤ ਨੂੰ ਇੱਕ ਹੋਰ ਝਟਕਾ, ਮਸ਼ਹੂਰ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ‘ਚ ਮੌਤ
Nov 22, 2025 11:42 am
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ...
Raghav-Parineeti ਨੇ ਆਪਣੇ ਪੁੱਤ ਦੀ ਦਿਖਾਈ ਪਹਿਲੀ ਝਲਕ, ਲਾਡਲੇ ਦਾ ਨਾਂਅ ਰੱਖਿਆ ‘Neer’
Nov 19, 2025 1:10 pm
ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਹਾਲ ਹੀ ਵਿੱਚ ਪੁੱਤਰ ਨੂੰ ਜਨਮ ਦਿੱਤਾ ਹੈ।...
ਰਾਜਕੁਮਾਰ ਰਾਓ ਤੇ ਪਤਨੀ ਪੱਤਰਲੇਖਾ ਦੇ ਘਰ ਆਈ ਨੰਨ੍ਹੀ ਪਰੀ, ਵਿਆਹ ਦੀ ਚੌਥੀ ਵਰ੍ਹੇਗੰਢ ‘ਤੇ ਬਣੇ ਮਾਪੇ
Nov 15, 2025 6:41 pm
ਅਦਾਕਾਰ ਰਾਜਕੁਮਾਰ ਰਾਓ ਤੇ ਉਨ੍ਹਾਂ ਦੀ ਪਤਨੀ ਪਤਰਲੇਖਾ ਦੇ ਘਰ ਧੀ ਦਾ ਜਨਮ ਹੋਇਆ ਹੈ। ਖਾਸ ਗੱਲ ਇਹ ਹੈ ਕਿ ਰਾਜਕੁਮਾਰ-ਪੱਤਰਲੇਖਾ ਆਪਣੇ ਵਿਆਹ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਝਟਕਾ, ਨਹੀਂ ਰਹੇ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ
Nov 15, 2025 12:39 pm
ਪੰਜਾਬੀ ਸੰਗੀਤ ਜਗਤ ਤੋਂ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ ਦੇ ਦਿਹਾਂਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਪੰਜਾਬੀ ਕਲਾਕਾਰਾਂ ਦੇ...
ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਕਾਮਿਨੀ ਕੌਸ਼ਲ ਦਾ ਦਿਹਾਂਤ, 98 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Nov 14, 2025 7:59 pm
ਹਿੰਦੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਕਾਮਿਨੀ ਕੌਸ਼ਲ ਦਾ ਅੱਜ 98 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਕਾਮਿਨੀ ਕੌਸ਼ਲ ਹਿੰਦੀ ਸਿਨੇਮਾ ਦੀ ਸਭ...
ਮਸ਼ਹੂਰ ਗਾਇਕ ਹਸਨ ਮਾਣਕ ਨਾਲ ਜੁੜੀ ਵੱਡੀ ਖਬਰ, ਫਗਵਾੜਾ ਪੁਲਿਸ ਨੇ ਕੀਤਾ ਗ੍ਰਿਫਤਾਰ
Nov 13, 2025 5:45 pm
ਮਸ਼ਹੂਰ ਗਾਇਕ ਹਸਨ ਮਾਣਕ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਫਗਵਾੜਾ ਪੁਲਿਸ ਨੇ ਗਾਇਕ ਨੂੰ ਇੱਕ 5-6 ਮਹੀਨੇ ਪੁਰਾਣੇ ਮਾਮਲੇ ਵਿਚ...
ਕੰਗਨਾ ਰਣੌਤ ‘ਤੇ ਚੱਲੇਗਾ ਦੇਸ਼ਧ੍ਰੋਹ ਦਾ ਕੇਸ! ਕਿਸਾਨਾਂ ਤੇ ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀਆਂ ਦਾ ਮਾਮਲਾ
Nov 12, 2025 8:34 pm
ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਮੁਸ਼ਕਲਾਂ ਵਿਚ ਘਿਰਦੀ ਨਜਰ ਆ ਰਹੀ...
ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਵਿਗੜੀ ਸਿਹਤ, ਬੇਹੋਸ਼ ਹੋਣ ਮਗਰੋਂ ਹਸਪਤਾਲ ‘ਚ ਕਰਵਾਇਆ ਗਿਆ ਭਰਤੀ
Nov 12, 2025 11:52 am
ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਘਰ ‘ਤੇ ਬੇਹੋਸ਼ ਹੋਣ ਦੇ ਬਾਅਦ ਬੀਤੀ ਰਾਤ ਲਗਭਗ 1 ਵਜੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਜਾਣਕਾਰੀ...
ਅਦਾਕਾਰ ਧਰਮਿੰਦਰ ਦਿਓਲ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ, ਹਸਪਤਾਲ ਤੋਂ ਮਿਲੀ ਛੁੱਟੀ
Nov 12, 2025 10:33 am
ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਉਨ੍ਹਾਂ ਨੂੰ ਅੱਜ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ...
ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਪਿਤਾ ਦੀ ਮੌਤ ਦੀ ਖ਼ਬਰ ਨੂੰ ਦੱਸਿਆ ਝੂਠ, ਕਿਹਾ-“ਮੇਰੇ ਪਾਪਾ ਠੀਕ ਹਨ’
Nov 11, 2025 10:56 am
ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਮੌਤ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਪਰ ਹੁਣ ਧਰਮਿੰਦਰ ਦੀ ਧੀ ਈਸ਼ਾ ਦਿਓਲ ਵੱਲੋਂ...
ਬਾਲੀਵੁੱਡ ਦੇ ‘ਹੀਮੈਨ’ Dharmendra ਦੀ ਹਾਲਤ ਨਾਜ਼ੁਕ, ਕਈ ਦਿਨਾਂ ਤੋਂ ਹਸਪਤਾਲ ‘ਚ ਨੇ ਭਰਤੀ
Nov 10, 2025 5:33 pm
ਬਾਲੀਵੁੱਡ ਸੁਪਰਸਟਾਰ ਧਰਮਿੰਦਰ ਦਿਓਲ ਪਿਛਲੇ ਕਈ ਦਿਨਾਂ ਤੋਂ ਬੀਮਾਰ ਹਨ। ਸਾਹ ਲੈਣ ਵਿੱਚ ਤਕਲੀਫ਼ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ...
ਪੰਜਾਬੀ ਸਿੰਗਰ ਖਾਨ ਸਾਬ੍ਹ ਨੇ ਮਾਪਿਆਂ ਦੇ ਪੈਰ ਧੋ ਕੇ ਪੀਤੇ, ਵਾਇਰਲ ਹੋ ਰਿਹਾ ਭਾਵੁਕ ਵੀਡੀਓ
Nov 10, 2025 4:43 pm
ਮਸ਼ਹੂਰ ਪੰਜਾਬੀ ਗਾਇਕ ਖਾਨ ਸ੍ਹਾਬ ਨੇ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇੱਕ ਭਾਵੁਕ ਪੋਸਟ ਪਾਈ ਹੈ। ਉਸ ਨੇ ਇੰਸਟਾਗ੍ਰਾਮ ‘ਤੇ ਇੱਕ...
ਰਾਜਵੀਰ ਜਵੰਦਾ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ, ‘ਯਮਲਾ’ ਫਿਲਮ ਦੀ ਤਰੀਕ ਦੀ ਹੋਇਆ ਐਲਾਨ
Nov 08, 2025 8:05 pm
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ, ਜੋਕਿ ਬਹੁਤ ਦੇਰ ਤੋਂ ਮਰਹੂਮ ਗਾਇਕ ਦ ਫਿਲਮ ਨੂੰ ਉਡੀਕ ਰਹੇ ਸਨ। ਦੱਸ...
ਨਹੀਂ ਰਹੀ ਮਸ਼ਹੂਰ ਅਦਾਕਾਰਾ ਸੁਲਕਸ਼ਨਾ ਪੰਡਿਤ, 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Nov 07, 2025 5:26 pm
ਬਾਲੀਵੁੱਡ ਗਾਇਕਾ ਅਤੇ ਅਦਾਕਾਰਾ ਸੁਲਕਸ਼ਣਾ ਪੰਡਿਤ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸੁਲਕਸ਼ਣਾ ਲੰਬੇ ਸਮੇਂ ਤੋਂ ਬੀਮਾਰ ਸੀ...
ਮਾਂ ਬਣੀ ਅਦਾਕਾਰਾ ਕੈਟਰੀਨਾ ਕੈਫ, ਪੁੱਤ ਨੂੰ ਦਿੱਤਾ ਜਨਮ, ਪਤੀ ਵਿੱਕੀ ਕੌਸ਼ਲ ਨੇ ਪੋਸਟ ਸਾਂਝੀ ਕਰ ਕੇ ਦਿੱਤੀ ਜਾਣਕਾਰੀ
Nov 07, 2025 12:52 pm
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫੀ ਮਾਂ ਬਣ ਗਈ ਹੈ। ਉਨ੍ਹਾਂ ਦੇ ਪਤੀ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਕੇ ਇਸ ਦੀ...
“ਬੜਾ ਕਰਾਰਾ ਪੂਦਣਾ” ਦੀ ਸਟਾਰ ਕਾਸਟ ਨੇ ਪ੍ਰੀਮੀਅਰ ਦੌਰਾਨ ਪਾਇਆ ਜ਼ਬਰਦਸਤ ਗਿੱਧਾ, ਫਿਲਮ ਸਿਨੇਮਾਘਰਾਂ ‘ਚ ਹੋਈ ਰਿਲੀਜ਼
Nov 07, 2025 12:33 pm
ਪੰਜਾਬੀ ਫ਼ਿਲਮ “ਬੜਾ ਕਰਾਰਾ ਪੂਦਣਾ” ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ, ਕਿਉਂਕਿ ਇਹ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਸ...
KGF ਫੇਮ ਹਰੀਸ਼ ਰਾਏ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਥਾਇਰਾਇਡ ਕੈਂਸਰ ਨਾਲ ਜੂਝ ਰਹੇ ਸੀ ਅਦਾਕਾਰ
Nov 06, 2025 5:51 pm
ਫਿਲਮ KGF ਵਿਚ ਰਾਕੀ ਦੇ ਚਾਚੇ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਹਰੀਸ਼ ਰਾਏ ਦਾ ਦੇਹਾਂਤ ਹੋ ਗਿਆ ਹੈ। ਹਰੀਸ਼ ਰਾਏ ਪਿਛਲੇ ਕਾਫੀ ਸਮੇਂ ਤੋਂ ਕੈਂਸਰ...
ਸਤਿੰਦਰ ਸਰਤਾਜ ਦੇ ਨਾਂ ‘ਤੇ ਰੱਖਿਆ ਜਾਵੇਗਾ ਪੰਜਾਬ ਦੀ ਸੜਕ ਦਾ ਨਾਂ, CM ਮਾਨ ਕਰਨਗੇ ਉਦਘਾਟਨ
Nov 06, 2025 11:12 am
ਪੰਜਾਬ ਦੇ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਨਾਂ ‘ਤੇ ਹੁਣ ਸੜਕ ਦ ਨਾਂ ਹੋਵੇਗਾ। ਪੰਜਾਬ ਸਰਕਾਰ ਨੇ ਉਸ ਦੇ ਨਾਂ ‘ਤੇ ਸੜਕ ਰਖਣ ਦਾ ਫੈਸਲਾ...
ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਂ ‘ਤੇ ਬਣੇਗੀ ਸੜਕ, ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Nov 05, 2025 4:41 pm
ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਸੜਕ ਬਣੇਗੀ ਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।...
ਦਿਲਜੀਤ ਦੋਸਾਂਝ ਨੇ ਦਿਖਾਇਆ ਵੱਡਾ ਦਿਲ, ਹੜ੍ਹ ਪੀੜ੍ਹਤ ਬਿਨ ਮਾਪਿਆਂ ਦੇ ਬੱਚਿਆਂ ਨੂੰ ਖੇਤੀ ਲਈ ਦਿੱਤਾ ਟ੍ਰੈਕਟਰ
Nov 04, 2025 4:36 pm
ਪੰਜਾਬੀ ਗਾਇਕ ਤੇ ਅਦਾਕਾਰ ਨੇ ਇੱਕ ਵਾਰ ਫਿਰ ਹੜ੍ਹ ਪੀੜ੍ਹਤਾਂ ਲਈ ਵੱਡਾ ਦਿਲ ਦਿਖਾਇਆ ਹੈ। ਦਰਅਸਲ ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਹਾਲ...
ਰਾਜਵੀਰ ਜਵੰਦਾ ਦੀ ਫਿਲਮ ਹੋਵੇਗੀ ਰਿਲੀਜ਼! ਸਿੱਧੂ ਮੂਸੇਵਾਲਾ ਵਾਂਗ ਪਰਿਵਾਰ ਨੇ ਲਿਆ ਇਹ ਫੈਸਲਾ
Nov 03, 2025 7:00 pm
ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਹੀ ਵੱਡੇ ਪਰਦੇ ‘ਤੇ ਨਜ਼ਰ ਆਏਗਾ। ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਰਾਜਵੀਰ ਜਵੰਦਾ ਦੇ...
ਆਸਟ੍ਰੇਲੀਆ ਦੇ ਮੰਤਰੀ Julian Hill ਨੇ ਨਸਲੀ ਟਿੱਪਣੀ ਲਈ ਦਿਲਜੀਤ ਦੁਸਾਂਝ ਤੋਂ ਮੰਗੀ ਮੁਆਫ਼ੀ
Nov 03, 2025 1:14 pm
ਆਸਟ੍ਰੇਲੀਆ ਦੇ ਮੰਤਰੀ Julian Hill ਨੇ ਨਸਲੀ ਟਿੱਪਣੀ ਲਈ ਦਿਲਜੀਤ ਦੁਸਾਂਝ ਤੋਂ ਮੁਆਫ ਮੰਗੀ। ਉਨ੍ਹਾਂ ਨੇ ਦਿਲਜੀਤ ਖਿਲਾਫ ਨਸਲੀ ਟਿੱਪਣੀ ਨੂੰ...
ਦਿਲਜੀਤ ਦੁਸਾਂਝ ਦੇ KBC ਸ਼ੋਅ ‘ਚ ਜਾਣ ‘ਤੇ ਭੜਕੇ ਰਵੀ ਸਿੰਘ ਖਾਲਸਾ-‘ਇੱਦਾਂ ਦੇ ਕੰਮ ਕਰਕੇ ਤੂੰ ਖੁਦ ਨੂੰ ਪਿੱਛੇ ਵੱਲ ਧੱਕ ਰਿਹਾ ਹੈ’
Oct 31, 2025 5:41 pm
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਫਿਰ ਤੋਂ ਵਿਵਾਦਾਂ ਦੇ ਘੇਰੇ ਵਿਚ ਹਨ। ਉਨ੍ਹਾਂ ਵੱਲੋਂ ‘ਕੌਣ ਬਣੇਗਾ ਕਰੋੜਪਤੀ ਸ਼ੋਅ’ ‘ਤੇ ਜਾਣ ਦਾ...
ਧਮਕੀ ਮਿਲਣ ਮਗਰੋਂ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ! KBC ਸ਼ੋਅ ‘ਚ ਜਾਣ ਦਾ ਦੱਸਿਆ ਕਾਰਨ
Oct 31, 2025 11:18 am
ਕੌਨ ਬਣੇਗਾ ਕਰੋੜਪਤੀ-17 ਵਿਚ ਜਾਣ ਮਗਰੋਂ ਧਮਕੀ ਮਿਲਣ ਦੇ ਮਾਮਲੇ ਵਿਚ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਹੁਣ ਵੱਡਾ ਬਿਆਨ...
‘ਮਾਫੀ ਨਹੀਂ… ਅਖੀਰ ਤੱਕ ਕੇਸ ਲੜਾਂਗੀ…’, ਬੇਬੇ ਮਹਿੰਦਰ ਕੌਰ ਦੀ ਕੰਗਨਾ ਨੂੰ ਚੁਣੌਤੀ
Oct 30, 2025 5:53 pm
ਕਿਸਾਨ ਅੰਦੋਲਨ ਵਿਚ ਬਜੁਰਗ ਮਹਿਲਾ ਕਿਸਾਨ ਨੂੰ 100 ਰੁਪਏ ਵਿਚ ਧਰਨੇ ‘ਤੇ ਬੈਠਣ ਵਾਲੀ ਕਹਿਣ ‘ਤੇ ਕੰਗਨਾ ਰਣੌਤ ਨੇ ਬਠਿੰਡਾ ਅਦਾਲਤ ਤੋਂ...
‘ਮੈਨੂੰ ਤੁਹਾਡੀ ਫਿਲਮ ਪਸੰਦ ਨਹੀਂ ਆਈ…’, KBC ‘ਚ ਅਮਿਤਾਭ ਬੱਚਨ ਨੂੰ ਬੋਲੇ ਦਿਲਜੀਤ ਦੋਸਾਂਝ
Oct 30, 2025 4:35 pm
ਕੇਬੀਸੀ-17 ਦਾ ਇੱਕ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ ਅਮਿਤਾਭ ਬੱਚਨ ਨਾਲ ਮਜ਼ਾਕ ਕਰਦੇ...
ਦਿਲਜੀਤ ਦੁਸਾਂਝ ‘Aura Tour’ ਦੌਰਾਨ ਹੋਏ ਕਈ ਟਿੱਪਣੀਆਂ ਦੇ ਸ਼ਿਕਾਰ, ਲੋਕਾਂ ਨੇ ਟਰੱਕ ਤੇ Uber ਡ੍ਰਾਈਵਰ ਕਹਿ ਕੇ ਬੁਲਾਇਆ
Oct 30, 2025 12:08 pm
ਇਨ੍ਹੀਂ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਆਸਟ੍ਰੇਲੀਆ ਦੌਰੇ ‘ਤੇ ਹਨ। ਦਿਲਜੀਤ ਦੁਸਾਂਝ ਵਿਵਦਾਤਿ ਟਿੱਪਣੀਆਂ ਦਾ ਸ਼ਿਕਾਰ...
ਛੇ ਭੈਣਾਂ, ਇਕ ਮੰਚ, ਬੇਅੰਤ ਜਜ਼ਬਾਤ -‘ਬੜਾ ਕਰਾਰਾ ਪੂਦਣਾ’ ਪੰਜਾਬੀ ਸਿਨੇਮਾ ‘ਚ ਔਰਤਪੁਣੇ ਨੂੰ ਇੱਕ ਨਵੀਂ ਪਰਿਭਾਸ਼ਾ ਦੇਵੇਗਾ!
Oct 30, 2025 9:10 am
ਚੰਡੀਗੜ੍ਹ : ਆਉਣ ਵਾਲੀ ਪੰਜਾਬੀ ਫਿਲਮ “ਬੜਾ ਕਰਾਰਾ ਪੂਦਣਾ” ਦੀ ਟੀਮ ਚੰਡੀਗੜ੍ਹ ‘ਚ ਇਕ ਰੌਣਕਭਰੀ ਪ੍ਰੈੱਸ ਕਾਨਫਰੰਸ ਲਈ ਇਕੱਠੀ ਹੋਈ...
ਵੱਖਵਾਦੀ ਸੰਗਠਨ ਦੇ ਮੁਖੀ ਨੇ ਦਿਲਜੀਤ ਦੁਸਾਂਝ ਨੂੰ ਦਿੱਤੀ ਧਮਕੀ, KBC ‘ਚ ਅਮਿਤਾਭ ਬੱਚਨ ਦੇ ਲਾਏ ਸੀ ਪੈਰੀਂ ਹੱਥ
Oct 29, 2025 12:02 pm
ਦਿਲਜੀਤ ਦੁਸਾਂਝ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਵੱਖਵਾਦੀ ਸੰਗਠਨ ਦੇ ਮੁਖੀ ਵੱਲੋਂ ਦਿਲਜੀਤ ਦੁਸਾਂਝ ਨੂੰ ਧਮਕੀ ਦਿੱਤੀ ਗਈ ਹੈ।...
ਦਿਲਜੀਤ ਦੋਸਾਂਝ ਦੇ ਹੱਕ ‘ਚ ਆਏ BJP ਆਗੂ RP ਸਿੰਘ, ਕਿਹਾ- “ਬਿਨ੍ਹਾਂ ਕੱਟ ਤੋਂ ‘ਪੰਜਾਬ-95’ ਹੋਵੇ ਰਿਲੀਜ਼
Oct 27, 2025 12:28 pm
ਰਿਲੀਜ਼ ਕੀਤਾ ਜਾਵੇ। ਲਗਾਤਾਰ ਪੰਜਾਬ-95 ਨੂੰ ਲੈ ਕੇ ਅਟਕਲਾਂ ਤੇਜ਼ ਹੋ ਰਹੀਆਂ ਹਨ। ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਫਿਲਮ ਨੂੰ...
ਗੁਆਂਢੀ ਮੁਲਕ ਨੇ ਸਲਮਾਨ ਖਾਨ ਨੂੰ ਐਲਾਨਿਆ ਅੱਤਵਾਦੀ, ਬਲੂਚਿਸਤਾਨ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਵੱਖਰਾ ਦੇਸ਼
Oct 26, 2025 4:56 pm
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਆਪਣੇ ਬਿਆਨ ਕਰਕੇ ਕਸੂਤੇ ਫਸ ਗਏ ਹਨ ਤੇ ਇਸ ਲਈ ਗੁਆਂਢੀ ਮੁਲਕ ਵੱਲੋਂ ਗੁੱਸੇ ਵਿਚ ਆ ਕੇ ਸਲਮਾਨ ਖਾਨ ਨੂੰ...
‘ਮੇਰਾ ਭੋਲਾ ਹੈ ਭੰਡਾਰੀ’ ਫੇਮ ਗਾਇਕ ਹੰਸਰਾਜ ਰਘੂਵੰਸ਼ੀ ਨੂੰ ਧਮਕੀ, ਮੰਗੀ 15 ਲੱਖ ਦੀ ਫ਼ਿਰੌਤੀ, ਜ਼ੀਰਕਪੁਰ ‘ਚ ਮਾਮਲਾ ਦਰਜ
Oct 26, 2025 10:01 am
“ਮੇਰਾ ਭੋਲਾ ਹੈ ਭੰਡਾਰੀ, ਕਰਤਾ ਨੰਦੀ ਕੀ ਸਵਾਰੀ” ਗੀਤ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਗਾਇਕ ਹੰਸਰਾਜ ਰਘੂਵੰਸ਼ੀ ਨੂੰ ਅਤੇ ਉਸਦੇ...
ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, 74 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Oct 25, 2025 5:52 pm
ਬਾਲੀਵੁੱਡ ਤੇ ਟੀਵੀ ਐਕਟਰ ਸਤੀਸ਼ ਸ਼ਾਹ ਦਾ ਅੱਜ ਮੁੰਬਈ ਵਿਚ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਸਤੀਸ਼ ਕਿਡਨੀ ਨਾਲ ਜੁੜੀ ਬੀਮਾਰੀ ਨਾਲ ਜੂਝ...
‘ਮੇਰੇ ਉਪਰ ਕੋਈ ਫਾਇਰਿੰਗ ਨਹੀਂ ਹੋਈ…’, ਸਿੰਗਰ ਤੇਜੀ ਕਾਹਲੋਂ ਨੇ ਕੀਤਾ ਸਪੱਸ਼ਟ
Oct 23, 2025 4:35 pm
ਮਸ਼ਹੂਰ ਪੰਜਾਬੀ ਗਾਇਕ ਤੇਜੀ ਕਾਹਲੋਂ ਨੇ ਕੈਨੇਡਾ ਵਿੱਚ ਗੋਲੀਬਾਰੀ ਦੀਆਂ ਖਬਰਾਂ ਅਤੇ ਇੱਕ ਗੈਂਗ ਵੱਲੋਂ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ...
ਮਸ਼ਹੂਰ ਅਦਾਕਾਰ ਗੋਵਰਧਨ ਅਸਰਾਨੀ ਦਾ ਹੋਇਆ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁੱਖ
Oct 21, 2025 11:35 am
“ਸ਼ੋਲੇ” ਅਤੇ ਹੋਰ ਅਣਗਿਣਤ ਅਜਿਹੇ ਕਿਰਦਾਰਾਂ ਵਿੱਚ ਬ੍ਰਿਟਿਸ਼ ਯੁੱਗ ਦੇ ਜੇਲ੍ਹਰ ਦੀ ਭੂਮਿਕਾ ਨਿਭਾ ਕੇ ਸਾਰਿਆਂ ਦੇ ਚਿਹਰਿਆਂ ‘ਤੇ...
Kaur B ਦੀ ਵੀਡੀਓ ਨਾਲ ਛੇੜਛਾੜ, ਗਾਇਕਾ ਬੋਲੀ- ‘ਕੰਮ ਤੱਕ ਮਤਲਬ ਰੱਖੋ, ਨਾ ਮੈਂ ਮਾੜਾ ਬੋਲਾਂ, ਨਾ ਸੁਣਾਂ…’
Oct 20, 2025 5:36 pm
ਪੰਜਾਬੀ ਗਾਇਕਾ ਕੌਰ ਬੀ ਦੇ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਕੁਝ ਸਮਾਂ ਪਹਿਲਾਂ ਉਹ ਗਾਇਕ ਹੰਸਰਾਜ ਹੰਸ ਦੀ ਪਤਨੀ ਦੇ ਅੰਤਿਮ ਸੰਸਕਾਰ ਵਿੱਚ...
ਇਹ ਦੀਵਾਲੀ ‘ਗੋਡੇ ਗੋਡੇ ਚਾਅ 2’ ਵਾਲੀ! ਫੈਮਿਲੀ ਐਂਟਰਟੇਨਰ ਫਿਲਮ ਭਲਕੇ ਤੋਂ ਸਿਨੇਮਾਘਰਾਂ ‘ਚ ਰਿਲੀਜ਼
Oct 20, 2025 4:26 pm
ਜ਼ੀ ਸਟੂਡੀਓਜ਼ ਵੱਲੋਂ VH ਐਂਟਰਟੇਨਮੈਂਟ ਦੇ ਨਾਲ ਮਿਲ ਕੇ ਇਸ ਦੀਵਾਲੀ ਵੀਕਐਂਡ ‘ਤੇ ਕੱਲ੍ਹ, 21 ਅਕਤੂਬਰ 2025 ਨੂੰ ਬੇਸਬਰੀ ਨਾਲ ਉਡੀਕ ਕੀਤੀ ਜਾ...
MP ਰਾਘਵ ਚੱਢਾ ਤੇ ਪਰਿਣੀਤੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪਰਿਣੀਤੀ ਨੇ ਪੁੱਤਰ ਨੂੰ ਦਿੱਤਾ ਜਨਮ
Oct 19, 2025 5:18 pm
ਪੰਜਾਬ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਤੇ ਹਰਿਆਣਾ ਵਿਚ ਅੰਬਾਲਾ ਦੀ ਰਹਿਣ ਵਾਲੀ ਬਾਲੀਵੁੱਡ ਐਕਟ੍ਰੈਸ ਪਰਿਣੀਤੀ ਚੋਪੜਾ ਦੇ ਘਰ ਕਿਲਕਾਰੀਆਂ...
“ਦੀਵਾਲੀ ਮੇਰਾ Favrouit ਤਿਓਹਾਰ ਸੀ ਪਰ ਹੁਣ ਪਟਾਕਿਆਂ ਤੋਂ ਡਰ ਲੱਗਦਾ…”, ਦਿਲਜੀਤ ਨੇ ਪੁਰਾਣੇ ਦਿਨ ਕੀਤੇ ਯਾਦ
Oct 19, 2025 2:00 pm
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸਾਰਿਆਂ ਨੂੰ ਨੂੰ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਦੀਵਾਲੀ...
ਮਸ਼ਹੂਰ ਅਦਾਕਾਰਾ ਤੇ ਡਾਂਸਰ ਮਧੂਮਤੀ ਦਾ ਹੋਇਆ ਦਿਹਾਂਤ, 87 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ
Oct 16, 2025 11:40 am
ਬਾਲੀਵੁੱਡ ਤੋਂ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਬੀਤੇ ਜ਼ਮਾਨੇ ਦੀ ਪਾਪੂਲਰ ਡਾਂਸਰ ਤੇ ਐਕਟ੍ਰੈਸ ਮਧੂਮਤੀ ਦਾ 87 ਸਾਲ ਦੀ ਉਮਰ ਵਿਚ ਦੇਹਾਂਤ...
‘KBC’ ‘ਚ ਅਮਿਤਾਭ ਬੱਚਨ ਨਾਲ ਦਿਸੇਗਾ ਦਿਲਜੀਤ ਦੋਸਾਂਝ, ਇਨਾਮੀ ਰਾਸ਼ੀ ਪੰਜਾਬ ਦੇ ਹੜ੍ਹ ਪੀੜਤਾਂ ਲਈ!
Oct 15, 2025 7:37 pm
‘ਕੌਣ ਬਣੇਗਾ ਕਰੋੜਪਤੀ’ ਸ਼ੋਅ ‘ਚ ਅਮਿਤਾਭ ਬੱਚਨ ਦੇ ਨਾਲ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਜਰ ਆਉਣ ਵਾਲਾ ਹੈ। ਦਿਲਜੀਤ ਦੀ...
ਨਹੀਂ ਰਹੇ ਮਹਾਭਾਰਤ ਦੇ ‘ਕਰਨ’ ਪੰਕਜ ਧੀਰ, 68 ਸਾਲ ਦੀ ਉਮਰ ‘ਚ ਕੈਂਸਰ ਤੋਂ ਹਾਰੇ ਜੰਗ
Oct 15, 2025 4:40 pm
ਮਨੋਰੰਜਨ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਦਾਕਾਰ ਪੰਕਜ ਧੀਰ ਦਾ ਇਸ ਦੁਨੀਆ ਨੂੰ ਅਲਿਵਦਾ ਆਖ ਗਏ ਹਨ। ਉਨ੍ਹਾਂ ਨੇ ਬੀਆਰ...
‘ਆਪਣੇ ਮਾਪਿਆਂ ਦਾ ਖਿਆਲ ਰੱਖੋ, ਇਹ…’, ਪਿਤਾ ਨੂੰ ਸਪੁਰਦ-ਏ ਖ਼ਾਕ ਕਰਦੇ ਹੋਏ ਭੁੱਬਾਂ ਮਾ/ਰ ਰੋਏ ਖਾਨ ਸਾਬ੍ਹ
Oct 14, 2025 4:37 pm
ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ (70) ਨੂੰ ਅੱਜ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਇਸ ਦੌਰਾਨ ਖਾਨ ਸਾਬ੍ਹ ਦੇ...
Khan Saab ਦੇ ਪਿਤਾ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ, ਪਿੰਡ ਭੰਡਾਲ ਡੋਨਾ ‘ਚ ਹੋਣਗੀਆਂ ਅੰਤਿਮ ਰਸਮਾਂ
Oct 14, 2025 11:30 am
ਪ੍ਰਸਿੱਧ ਗਾਇਕ ਖਾਨ ਸਾਬ੍ਹ ‘ਤੇ ਮੁੜ ਦੁੱਖਾਂ ਦਾ ਪਹਾੜ ਟੁੱਟਿਆ ਹੈ। ਗਾਇਕ ਦੀ ਮਾਤਾ ਦੇ ਦਿਹਾਂਤ ਤੋਂ ਬਾਅਦ ਬੀਤੇ ਕੱਲ੍ਹ ਉਨ੍ਹਾਂ ਦੇ...
‘ਪੁੱਤ ਨੂੰ ਹੱਥੀਂ ਤੋਰਨਾ ਮਾਂ ਲਈ ਸਭ ਤੋਂ ਵੱਡਾ ਦੁੱਖ’, ਜਵੰਦਾ ਦੇ ਪਰਿਵਾਰ ਨੂੰ ਮਿਲਣ ਮਗਰੋਂ ਬੋਲੇ MP ਮੀਤ ਹੇਅਰ
Oct 13, 2025 6:35 pm
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ ਨਾਲ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਹੈ। ਰਾਜਵੀਰ ਆਪਣੇ ਪਿੱਛੇ ਪਤਨੀ, ਦੋ ਛੋਟੇ-ਛੋਟੇ ਬੱਚੇ, ਮਾਤਾ...
ਅਦਾਕਾਰ ਜਿੰਮੀ ਸ਼ੇਰਗਿੱਲ ਨੂੰ ਡੂੰਘਾ ਸਦਮਾ, ਸਿਰ ਤੋਂ ਉਠਿਆ ਪਿਤਾ ਦਾ ਸਾਇਆ
Oct 13, 2025 5:24 pm
ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਨੂੰ ਲੈ ਕੇ ਮਾੜੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਦੇ ਪਿਤਾ...
ਗਾਇਕ ਖਾਨ ਸਾਬ੍ਹ ਨੂੰ ਮੁੜ ਵੱਡਾ ਸਦਮਾ, ਮਾਂ ਮਗਰੋਂ ਹੁਣ ਗਾਇਕ ਦੇ ਪਿਤਾ ਦਾ ਵੀ ਹੋਇਆ ਦਿਹਾਂਤ
Oct 13, 2025 3:30 pm
ਪੰਜਾਬੀ ਮਸ਼ਹੂਰ ਗਾਇਕ ਖਾਨ ਸਾਬ ਦੀ ਮਾਤਾ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। ਅਜਿਹੇ ਵਿਚ ਇਸ ਦੁੱਖ ਤੋਂ ਅਜੇ ਗਾਇਕ ਉਭਰ ਵੀ ਨਹੀਂ...
ਅਦਾਕਾਰ ਰਵੀ ਕਿਸ਼ਨ ਲਈ ਬੇਹੱਦ ਖਾਸ ਪਲ, 33 ਸਾਲਾਂ ਦੇ ਇੰਤਜ਼ਾਰ ਮਗਰੋਂ ਮਿਲਿਆ ਫਿਲਮ ਫੇਅਰ ਅਵਾਰਡ
Oct 12, 2025 6:07 pm
ਫਿਲਮ ਜਗਤ ਤੇ ਰਾਜਨੀਤੀ ਦੋਵੇਂ ਹੀ ਖੇਤਰਾਂ ਵਿਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੇ ਗੋਰਖਪੁਰ ਦੇ ਸਾਂਸਦ ਰਵੀ ਕਿਸ਼ਨ ਸ਼ੁਕਲਾ ਨੇ ਇਕ ਵਾਰ ਫਿਰ...
ਸ਼ਹਿਨਾਜ਼ ਗਿੱਲ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ, ਫ਼ਿਲਮ ‘ਇੱਕ ਕੁੜੀ’ 31 ਅਕਤੂਬਰ ਨੂੰ ਹੋਵੇਗੀ ਰਿਲੀਜ਼
Oct 12, 2025 4:59 pm
ਪੰਜਾਬੀ ਸਿਨੇਮਾ ਦੇ ਸਭ ਤੋਂ ਪਿਆਰੇ ਸਿਤਾਰਿਆਂ ਵਿੱਚੋਂ ਇੱਕ ਸ਼ਹਿਨਾਜ਼ ਗਿੱਲ, 31 ਅਕਤੂਬਰ, 2025 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਫਿਲਮ...
ਜਿੱਥੇ ਲੋਕ ਦੁੱਖ ‘ਚ ਡੁੱਬੇ ਸੀ ਤੇ ਉੱਥੇ ਲੋਕਾਂ ਦੇ ਫੋਨ ਚੋਰੀ ਹੋਏ…ਜਵੰਦਾ ਦੇ ਸਸਕਾਰ ‘ਤੇ ਹੋਈ ਚੋਰੀ ‘ਤੇ ਬੋਲੇ ਜੱਸੀ ਜਸਬੀਰ
Oct 12, 2025 1:23 pm
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ‘ਤੇ ਮੋਬਾਈਲ ਫੋਨ ਅਤੇ ਪਰਸ ਚੋਰੀ ਹੋਣ ਤੋਂ ਬਾਅਦ, ਗਾਇਕ ਜਸਬੀਰ ਜੱਸੀ ਦਾ ਇੱਕ ਵੀਡੀਓ...
ਫ਼ਿਲਮ ‘ਗੋਡੇ ਗੋਡੇ ਚਾਅ 2’ ਦਾ ਗੀਤ ‘ਬਿੱਲੋ ਜੀ’ ਹੋਇਆ ਰਿਲੀਜ਼
Oct 12, 2025 11:27 am
ਪਿਆਰ ਨੂੰ ਮਿਲਿਆ ਦੇਸੀ ਢੋਲ ਦਾ ਮਰੋੜ ! “ਗੋਡੇ ਗੋਡੇ ਚਾਅ 2″ ਦਾ ਅਗਲਾ ਮਿਊਜ਼ਿਕਲ ਗੀਤ, ‘ਬਿੱਲੋ ਜੀ’ ਹੁਣ ਰਿਲੀਜ਼ ਹੋ ਗਿਆ ਹੈ,...
ਰਾਜਵੀਰ ਜਵੰਦਾ ਦੇ ਸਸਕਾਰ ‘ਤੇ ਅਜੀਬੋ-ਗਰੀਬ ਘਟਨਾ! ਮਾੜਾ ਕੰਮ ਕਰਨ ਵਾਲਿਆਂ ‘ਤੇ ਭੜਕੇ ਗਗਨ ਕੋਕਰੀ
Oct 11, 2025 11:40 am
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਇੱਕ...
ਦੇਸ਼ ਦੀ ਪਹਿਲੀ ਮੈਂਟਲ ਹੈਲਥ ਅੰਬੈਸਡਰ ਬਣੀ ਦੀਪਿਕਾ ਪਾਦੁਕੋਨ, ਮਾਨਸਿਕ ਸਿਹਤ ਨੂੰ ਲੈ ਕ ਫੈਲਾਏਗੀ ਜਾਗਰੂਕਤਾ
Oct 11, 2025 10:15 am
ਅਦਾਕਾਰਾ ਦੀਪਿਕਾ ਪਾਦੂਕੋਣ ਦੀ ਲਾਈਵ ਲਵ ਲਾਫ (LLL) ਫਾਊਂਡੇਸ਼ਨ ਮਾਨਸਿਕ ਜਾਗਰੂਕਤਾ ਫੈਲਾਉਣ ਲਈ ਕੰਮ ਕਰਦੀ ਹੈ। ਦੀਪਿਕਾ ਖੁਦ ਡਿਪਰੈਸ਼ਨ...
ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਸਾਥੀ ਕਲਾਕਾਰ ਤੇ ਰਿਸ਼ਤੇਦਾਰ, ਪੂਰੇ ਪਿੰਡ ‘ਚ ਛਾਇਆ ਮਾਤਮ
Oct 09, 2025 11:03 am
ਗਾਇਕ ਰਾਜਵੀਰ ਜਵੰਦਾ ਦਾ ਕੁਝ ਹੀ ਦੇਰ ਵਿਚ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਲਈ ਸਾਥੀ ਕਲਾਕਾਰ, ਮਿੱਤਰ,...
ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਜੱਦੀ ਪਿੰਡ ਲਈ ਰਵਾਨਾ, ਭਲਕੇ ਹੋਵੇਗਾ ਅੰਤਿਮ ਸੰਸਕਾਰ
Oct 08, 2025 6:15 pm
ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸਵੇਰੇ 10.55 ਵਜੇ ਆਖਰੀ ਸਾਹ ਲਿਆ।...
“ਗੋਡੇ ਗੋਡੇ ਚਾ 2” ਫਿਲਮ ਦਾ ਪਹਿਲਾ ਗੀਤ ਰਿਲੀਜ਼, “ਅੱਜ ਨਾ ਬੁਲਾ ਜੱਟਾਂ ਨੂੰ” ਦੀ Men’s Anthem ਵਜੋਂ ਧਮਾਕੇਦਾਰ ਐਂਟਰੀ!
Oct 07, 2025 4:07 pm
“ਅੱਜ ਨਾ ਬੁਲਾ ਜੱਟਾਂ ਨੂੰ” ਜਿਹੇ ਜੋਸ਼ੀਲੇ ਗੀਤ ਦੇ ਰਿਲੀਜ ਹੁੰਦੇ ਹੀ “ਗੋਡੇ ਗੋਡੇ ਚਾ 2” ਦੀ ਧਮਾਕੇਦਾਰ ਸੰਗੀਤਕ ਯਾਤਰਾ ਦੀ...
ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਨਾਲ ਵਾਪਰਿਆ ਹਾਦਸਾ, ਅਦਾਕਾਰ ਨੇ ਕਿਹਾ- “ਸਿਰ ‘ਤੇ ਲੱਗੀ ਸੱਟ, ਪਰ ਮੈਂ ਠੀਕ ਹਾਂ”
Oct 07, 2025 12:06 pm
ਤੇਲਗੂ ਫ਼ਿਲਮ ਇੰਡਸਟਰੀ ਤੋਂ ਵੱਡੀ ਖ਼ਬਰ ਸਾਹਮਣੇ ਆਈ। ਫ਼ਿਲਮ “ਅਰਜੁਨ ਰੈਡੀ” ਦੇ ਅਦਾਕਾਰ ਵਿਜੇ ਦੇਵਰਕੋਂਡਾ ਦੇ ਸੜਕ ਹਾਦਸੇ ਦਾ ਸ਼ਿਕਾਰ...
ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਸਿਹਤ ‘ਚ ਸੁਧਾਰ ਨਹੀਂ, 8ਵੇਂ ਦਿਨ ਵੀ ਵੈਂਟੀਲੇਟਰ ‘ਤੇ
Oct 04, 2025 7:39 pm
ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਗਾਤਾਰ ਅੱਠਵੇਂ ਦਿਨ ਵੈਂਟੀਲੇਟਰ ‘ਤੇ ਹੈ। ਸ਼ੁੱਕਰਵਾਰ ਨੂੰ ਜਾਰੀ...
‘ਅਰੇ ਜਾ ਰੇ ਹਟ ਨਟਖਟ’ ਫੇਮ ਅਦਾਕਾਰਾ ਸੰਧਿਆ ਸ਼ਾਂਤਾਰਾਮ ਨੇ ਦੁਨੀਆ ਨੂੰ ਕਿਹਾ ਅਲਵਿਦਾ
Oct 04, 2025 6:50 pm
ਮਸ਼ਹੂਰ ਮਰਾਠੀ ਫਿਲਮ “ਪਿੰਜਰਾ” ਵਿੱਚ ਆਪਣੇ ਸ਼ਾਨਦਾਰ ਡਾਂਸ ਅਤੇ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੋਹਿਤ ਕਰਨ ਵਾਲੀ ਬਜ਼ੁਰਗ ਅਦਾਕਾਰਾ...
ਸ਼ਾਹਰੁਖ ਖਾਨ ਬਣੇ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ, ਅਰਬਪਤੀ ਬਣ ਕੇ ਟੇਲਰ ਸਵਿਫਟ ਨੂੰ ਦਿੱਤੀ ਮਾਤ
Oct 02, 2025 8:27 pm
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਹੁਣ ਦੁਨੀਆ ਭਰ ਵਿਚ ਆਪਣੀ ਬਾਦਸ਼ਾਹਤ ਕਾਇਮ ਕਰ ਲਈ ਹੈ। ਨਵੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ...
ਰਾਜਵੀਰ ਜਵੰਦਾ ਦਾ ਹਾਲ ਜਾਨਣ ਮਗਰੋਂ ਬੋਲੇ ਬਾਜਵਾ, ‘ਉਸ ਦੇ ਪੈਰਾਂ ‘ਚ ਥੋੜੀ ਮੂਵਮੈਂਟ ਹੋਈ ਹੈ ਪਰ ਠੀਕ ਹੋਣ ‘ਚ ਲੱਗੇਗਾ ਸਮਾਂ
Oct 02, 2025 7:15 pm
ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਹਾਲ-ਚਾਲ ਜਾਣਨ ਲਈ ਸਾਥੀ ਕਲਾਕਾਰਾਂ ਸਣੇ ਕਈ ਸਿਆਸੀ ਆਗੂ ਵੀ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ। ਅੱਜ...
‘ਗੋਡੇ-ਗੋਡੇ ਚਾਅ-2’ ਦਾ ਟ੍ਰੇਲਰ ਹੋਇਆ ਰਿਲੀਜ਼, ਹਾਸੇ ਤੇ ਸਮਾਜਿਕ ਸੰਦੇਸ਼ ਦਾ ਦੇਵੇਗਾ ਸ਼ਾਨਦਾਰ ਸੁਮੇਲ
Oct 02, 2025 5:09 pm
ਗੋਡੇ-ਗੋਡੇ ਚਾਅ-2 ਰਾਸ਼ਟਰੀ ਪੁਰਸਕਾਰ ਜੇਤੂ ਮੂਲ ਦੀ ਕਹਾਣੀ ਨੂੰ ਜਾਰੀ ਰੱਖਦਾ ਹੈ। ਦਰਸ਼ਕਾਂ ਨੂੰ ਹਾਸੇ, ਪਰੰਪਰਾਵਾਂ ਅਤੇ ਅਰਥਪੂਰਨ...
ਮਨਕੀਰਤ ਔਲਖ ਨੇ ਜਨਮ ਦਿਨ ਮੌਕੇ ਹੜ੍ਹ ਪੀੜਤਾਂ ਲਈ ਟ੍ਰੈਕਟਰਾਂ ਦੀ ਕੀਤੀ ਸੇਵਾ, ਰਾਜਵੀਰ ਦੀ ਸਿਹਤਯਾਬੀ ਲਈ ਵੀ ਕੀਤੀ ਅਰਦਾਸ
Oct 02, 2025 2:44 pm
ਪੰਜਾਬੀ ਗਾਇਕ ਮਨਕੀਰਤ ਔਲਖ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਅੱਜ ਉਹ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ। ਜਿੱਥੇ ਉਹਨਾਂ ਨੇ ਹੜ੍ਹ ਪੀੜਤਾਂ ਦੀ...
ਮੁਨੱਵਰ ਫਾਰੂਕੀ ਦੀ ਰੇਕੀ ਕਰਨ ਵਾਲਿਆਂ ਦਾ ਐਨਕਾਊਂਟਰ, ਦਿੱਲੀ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕੀਤਾ ਗ੍ਰਿਫ਼ਤਾਰ
Oct 02, 2025 1:24 pm
ਮਸ਼ਹੂਰ ਯੂਟਿਊਬਰ ਮੁਨੱਵਰ ਫਾਰੂਕੀ ਦੇ ਬਦਮਾਸ਼ ਦਾ ਜੈਤਪੁਰ-ਕਾਲਿੰਦੀ ਕੁੰਜ ਰੋਡ ‘ਤੇ ਦਿੱਲੀ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ।...
ਮਸ਼ਹੂਰ ਹਰਿਆਣਵੀ ਸਿੰਗਰ ਸਪਨਾ ਚੌਧਰੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ
Oct 02, 2025 11:42 am
ਮਸ਼ਹੂਰ ਹਰਿਆਣਵੀ ਸਿੰਗਰ ਸਪਨਾ ਚੌਧਰੀ ਦੀ ਮਾਂ ਨੀਲਮ ਚੌਧਰੀ ਦਾ ਅੱਜ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸਤੰਬਰ 2025 ਦੇ...
ਕੈਨੇਡਾ ‘ਚ ਏਪੀ ਢਿੱਲੋਂ ਦੇ ਘਰ ‘ਤੇ ਹੋਈ ਫਾਇਰਿੰਗ ਦਾ ਮਾਮਲਾ, ਕੋਰਟ ਨੇ ਮੁਲਜ਼ਮ ਨੂੰ ਸੁਣਾਈ 6 ਸਾਲ ਦੀ ਸਜ਼ਾ
Oct 02, 2025 11:07 am
ਪਿਛਲੇ ਸਾਲ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵੈਨਕੂਵਰ ਆਈਲੈਂਡ ਵਾਲੇ ਘਰ ‘ਤੇ ਫਾਇਰਿੰਗ ਕੀਤੀ ਗਈ ਸੀ। ਗੋਲੀਆਂ ਚਲਾਉਣ ਦੇ ਮਾਮਲੇ...
ਅਜੇ ਵੀ ਅਡਵਾਂਸ ਲਾਈਫ ਸਪੋਰਟ ਸਿਸਟਮ ‘ਤੇ ਰਾਜਵੀਰ ਜਵੰਦਾ, ਡਾਕਟਰਾਂ ਨੇ ਦਿੱਤੀ ਵੱਡੀ ਜਾਣਕਾਰੀ
Oct 01, 2025 5:21 pm
ਬਾਈਕ ਐਕਸੀਡੈਂਟ ਵਿਚ ਗੰਭੀਰ ਜਖਮੀ ਹੋਏ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਨਹੀਂ ਹੈ। ਜਵੰਦਾ...
ਕੰਗਨਾ ਰਣੌਤ ਨੂੰ ਕੋਰਟ ਤੋਂ ਝਟਕਾ, ਪੇਸ਼ੀ ਨੂੰ ਲੈ ਕੇ ਪਟੀਸ਼ਨ ਖਾਰਿਜ, ਬੇਬੇ ਮਹਿੰਦਰ ਕੌਰ ‘ਤੇ ਟਿੱਪਣੀ ਦਾ ਮਾਮਲਾ
Sep 29, 2025 6:56 pm
ਮੰਡੀ, ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ ਦੀ ਬਠਿੰਡਾ ਅਦਾਲਤ ਤੋਂ ਝਟਕਾ ਲੱਗਾ...
ਰਾਜਵੀਰ ਜਵੰਦਾ ਨੂੰ ਮਿਲੇ MLA ਧਾਲੀਵਾਲ, ਕਿਹਾ-‘ਯਕੀਨ ਹੈ ਪਰਮਾਤਮਾ ਉਸ ਨੂੰ ਜਲਦੀ ਹੀ ਠੀਕ ਕਰਨਗੇ’
Sep 28, 2025 7:29 pm
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਗਾਇਕ ਰਾਜਵੀਰ ਜਵੰਦਾ ਨਾਲ ਫੋਰਟਿਸ ਹਸਪਤਾਲ ਪਹੁੰਚ ਕੇ ਮੁਲਾਕਾਤ ਕੀਤੀ। ਜਵੰਦਾ ਦੀ ਸਿਹਤ ਬਾਰੇ...
ਫੋਰਟਿਸ ਹਸਪਤਾਲ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਦਿੱਤੀ ਗਈ ਨਵੀਂ ਅਪਡੇਟ
Sep 28, 2025 6:03 pm
ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾਕਿ ਜਵੰਦਾ ਨੂੰ ਅਜੇ ਵੀ...
ਰਾਜਵੀਰ ਜਵੰਦਾ ਦੇ ਹਾਦਸੇ ‘ਤੇ ਭਾਵੁਕ ਹੋਏ ਇੰਦਰਜੀਤ ਨਿੱਕੂ ਤੇ ਹੰਸਰਾਜ ਹੰਸ, ਸਿਹਤਯਾਬੀ ਲਈ ਕੀਤੀ ਅਰਦਾਸ
Sep 27, 2025 8:40 pm
ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਾਜਵੀਰ ਜਵੰਦਾ ਨੂੰ ਮੋਹਾਲੀ...
‘ਵੈਂਟੀਲੇਟਰ ‘ਤੇ ਹਨ ਰਾਜਵੀਰ ਜਵੰਦਾ ‘, ਹਾਲ ਜਾਣਨ ਲਈ ਫੋਰਟਿਸ ਹਸਪਤਾਲ ਪਹੁੰਚੇ ਗਾਇਕ ਗਿੱਪੀ ਗਰੇਵਾਲ
Sep 27, 2025 8:01 pm
ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਜੋ ਕਿ ਅੱਜ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਜਿਨ੍ਹਾਂ ਦੀ ਹਾਲਤ ਇਸ ਸਮੇਂ ਨਾਜ਼ੁਕ ਦੱਸੀ ਜਾ ਰਹੀ...
‘ਸਿਰ ਤੇ ਰੀੜ੍ਹ ਦੀ ਹੱਡੀ ‘ਤੇ ਲੱਗੀਆਂ ਸੱਟਾਂ’-ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਦਿੱਤੀ ਅਪਡੇਟ
Sep 27, 2025 7:05 pm
ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਪ੍ਰਦੇਸ਼ ਦੇ ਬੱਸੀ ਵਿਚ ਐਕਸੀਡੈਂਟ ਹੋ ਗਿਆ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਮੋਹਾਲੀ ਦੇ ਫੋਰਟਿਸ...
ਪੰਜਾਬੀ ਗਾਇਕ ਰਾਜਵੀਰ ਜਵੰਧਾ ਦਾ ਹੋਇਆ ਐਕਸੀਡੈਂਟ, ਮੋਹਾਲੀ ਫੋਰਟਿਸ ਹਸਪਤਾਲ ‘ਚ ਦਾਖਲ, ਹਾਲਤ ਨਾਜ਼ੁਕ
Sep 27, 2025 6:35 pm
ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਪ੍ਰਦੇਸ਼ ਦੇ ਬੱਸੀ ਵਿਚ ਐਕਸੀਡੈਂਟ ਹੋ ਗਿਆ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਮੋਹਾਲੀ ਦੇ ਫੋਰਟਿਸ...
ਖਾਨ ਸਾਬ ਦੀ ਮਾਤਾ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ, ਜੱਦੀ ਪਿੰਡ ਪਹੁੰਚੀ ਮ੍ਰਿਤਕ ਦੇਹ
Sep 27, 2025 11:16 am
ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਨੂੰ ਸਪੁਰਦ-ਏ-ਖਾਕ ਅੱਜ (27 ਸਤੰਬਰ) ਦੁਪਹਿਰ 1 ਵਜੇ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ...
ਮਸ਼ਹੂਰ ਗਾਇਕ Khan Saab ਦੀ ਮਾਤਾ ਦਾ ਹੋਇਆ ਦਿਹਾਂਤ, ਕੈਨੇਡਾ ਟੂਰ ‘ਤੇ ਸੀ ਸਿੰਗਰ, ਸ਼ੋਅ ਕੈਂਸਲ
Sep 26, 2025 1:47 pm
ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਸਲਮਾ ਪ੍ਰਵੀਨ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ...
ਦਿਲਜੀਤ ਦੋਸਾਂਝ ਨਾਲ ਜੁੜਿਆ ਇੱਕ ਹੋਰ ਰਿਕਾਰਡ, ਅੰਤਰਰਾਸ਼ਟਰੀ EMMY Awards ਲਈ ਨਾਮਜ਼ਦ
Sep 26, 2025 11:16 am
ਦਿਲਜੀਤ ਦੋਸਾਂਝ ਨਾਲ ਇੱਕ ਹੋਰ ਰਿਕਾਰਡ ਜੁੜ ਗਿਆ ਹੈ, 90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਚਮਕੀਲਾ ਦੇ ਜੀਵਨ ‘ਤੇ ਆਧਾਰਿਤ ਫਿਲਮ...
‘ਮੇਰੀ ਫਿਲਮ ਤਾਂ ਪਹਿਲਾਂ ਸ਼ੂਟ ਹੋਈ ਸੀ…’, ਦਿਲਜੀਤ ਦੋਸਾਂਝ ਨੇ IND-PAK ਮੈਚ ‘ਤੇ ਚੁੱਕੇ ਸਵਾਲ
Sep 25, 2025 7:33 pm
ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ‘ਸਰਦਾਰ ਜੀ-3’ ਫਿਲਮ ਵਿਵਾਦ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਹੈ। ਉਸ ਨੇ...
71ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ‘ਚ ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ, ‘ਗੋਡੇ ਗੋਡੇ ਚਾਅ’ ਫ਼ਿਲਮ ਨੂੰ ਮਿਲਿਆ ਪੁਰਸਕਾਰ
Sep 25, 2025 12:33 pm
ਦਿਲ ਨੂੰ ਛੂਹ ਲੈਣ ਵਾਲੀ ਅਤੇ ਪਰਿਵਾਰਕ ਕਾਮੇਡੀ-ਡਰਾਮਾ, “ਗੌਡੇ ਗੌਡੇ ਚਾਅ” ਨੇ ਸਰਬੋਤਮ ਪੰਜਾਬੀ ਫਿਲਮ ਲਈ 71ਵਾਂ ਰਾਸ਼ਟਰੀ ਪੁਰਸਕਾਰ...
‘ਪੰਜਾਬੀ ਕਦੇ ਦੇਸ਼ ਖ਼ਿਲਾਫ਼ ਨਹੀਂ ਜਾ ਸਕਦੇ’, ਦਿਲਜੀਤ ਦੁਸਾਂਝ ਨੇ ਭਾਰਤ ਪਾਕਿਸਤਾਨ ਮੈਚ ਨੂੰ ਲੈ ਕੇ ਚੁੱਕੇ ਸਵਾਲ
Sep 25, 2025 12:22 pm
ਦਿਲਜੀਤ ਦੁਸਾਂਝ ਨੇ ਸਰਦਾਰ ਜੀ-3 ਫਿਲਮ ਵਿਵਾਦ ‘ਤੇ ਪਹਿਲੀ ਵਾਰ ਚੁੱਪੀ ਤੋੜੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ-ਪਾਕਿ ਵਿਚ ਹੋਏ ਮੈਚ ‘ਤੇ...
ਇਹ ਦੀਵਾਲੀ ‘ਗੋਡੇ ਗੋਡੇ ਚਾਅ 2’ ਵਾਲੀ, 22 ਅਕਤਬੂਰ ਨੂੰ ਸਿਨੇਮਾਘਰਾਂ ‘ਚ ਦਰਸ਼ਕ ਹੋਣਗੇ ਹੱਸ-ਹੱਸ ਦੂਹਰੇ
Sep 24, 2025 6:07 pm
ਹੱਸ-ਹੱਸ ਕੇ ਦੂਹਰੇ ਹੋਣ ਲਈ ਤਿਆਰ ਹੋ ਜਾਓ! ਐਮੀ ਵਿਰਕ ਅਤੇ ਤਾਨੀਆ ਦੇ ਅਭਿਨੈ ਵਾਲੀ ‘ਗੋਡੇ ਗੋਡੇ ਚਾਅ 2’ ਦਾ ਪਹਿਲਾ ਪੋਸਟਰ ਰਿਲੀਜ਼ ਹੋ...
ਅੱਜ ਅਦਾਕਾਰ ਸੋਨੂੰ ਸੂਦ ਤੋਂ ਪੁੱਛਗਿੱਛ ਕਰੇਗੀ ED, ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ‘ਚ ਕੀਤਾ ਤਲਬ
Sep 24, 2025 10:52 am
ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਈਡੀ ਵੱਲੋਂ ਜਾਂਚ ਤੇਜ਼ ਹੋ ਚੁੱਕੀ ਹੈ। ਕ੍ਰਿਕਟਰਾਂ ਤੇ ਫਿਲਮੀ ਅਦਾਕਾਰਾਂ ਤੋਂ ਇਸ ਮਾਮਲੇ ਵਿਚ ਪੁੱਛਗਿਛ...
ਅਦਾਕਾਰਾ ਕੈਟਰੀਨਾ ਕੈਫ ਜਲਦ ਬਣੇਗੀ ਮਾਂ, ਵਿੱਕੀ ਕੌਸ਼ਲ ਨੇ ਤਸਵੀਰ ਸ਼ੇਅਰ ਕਰ ਫੈਨਸ ਨੂੰ ਦਿੱਤੀ ‘ਗੁੱਡ ਨਿਊਜ਼’
Sep 24, 2025 10:12 am
ਬਾਲੀਵੁੱਡ ਐਕਟ੍ਰੈਸ ਕੈਟਰੀਨਾ ਕੈਫ ਜਲਦ ਹੀ ਮਾਂ ਬਣਨ ਵਾਲੀ ਹੈ। ਵਿੱਕੀ ਕੌਸ਼ਲ ਨੇ ਤਸਵੀਰ ਪੋਸਟ ਕਰਦੇ ਹੋਏ ਫੈਨਸ ਨਾਲ ਇਹ ਗੁੱਡ ਨਿਊਜ਼ ਸ਼ੇਅਰ...
ਸ਼ਾਹਰੁਖ ਖਾਨ ਨੂੰ ਮਿਲਿਆ ਜ਼ਿੰਦਗੀ ਦਾ ਪਹਿਲਾ ਨੈਸ਼ਨਲ ਐਵਾਰਡ, 33 ਸਾਲਾਂ ਮਗਰੋਂ ਸੁਪਨਾ ਹੋਇਆ ਪੂਰਾ
Sep 23, 2025 8:38 pm
ਸ਼ਾਹਰੁਖ ਖਾਨ ਨੂੰ ਅੱਜ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਏ 71ਵੇਂ ਰਾਸ਼ਟਰੀ ਪੁਰਸਕਾਰ ਸਮਾਰੋਹ ਵਿੱਚ ਆਪਣਾ ਪਹਿਲਾ ਪੁਰਸਕਾਰ ਦਿੱਤਾ ਗਿਆ।...
ਭਗਵਾਨ ਵਾਲਮੀਕਿ ਮਹਾਰਾਜ ‘ਤੇ ਬਣੀ ਫ਼ਿਲਮ ਦੇ ਪ੍ਰੋਮੋ ਦਾ ਵਿਵਾਦ, ਅਦਾਕਾਰ ਅਕਸ਼ੈ ਕੁਮਾਰ ਨੇ ਦਿੱਤੀ ਸਫ਼ਾਈ
Sep 23, 2025 6:57 pm
ਵਾਲਮੀਕਿ ਭਾਈਚਾਰੇ ਦੇ ਮੈਂਬਰਾਂ ਨੇ ਅੰਮ੍ਰਿਤਸਰ ਅਤੇ ਜਲੰਧਰ, ਪੰਜਾਬ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਖਿਲਾਫ ਵਿਰੋਧ...
ਮਸ਼ਹੂਰ ਗਾਇਕ ਜ਼ੁਬਿਨ ਗਰਗ ਪੰਜ ਤੱਤਾਂ ‘ਚ ਵਿਲੀਨ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
Sep 23, 2025 4:22 pm
“ਯਾ ਅਲੀ” ਫੇਮ ਸਿੰਗਰ ਜ਼ੁਬਿਨ ਗਰਗ ਦਾ ਮੰਗਲਵਾਰ ਨੂੰ ਗੁਹਾਟੀ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ...
ਹੜ੍ਹ ਪੀੜਤਾਂ ਲਈ ਟਰੈਕਟਰ ਵੰਡਣ ਪਹੁੰਚੇ ਮਨਕੀਰਤ ਔਲਖ ਦੇ ਬੋਲ-‘ਜਿਹੜਾ ਪੰਜਾਬ ਲਈ ਖੜੇਗਾ 100 ਗੁਣਾ ਹੋ ਕੇ ਵਾਪਿਸ ਆਉਣਾ’
Sep 21, 2025 5:19 pm
ਹੜ੍ਹ ਪੀੜਤਾਂ ਦੀ ਮਦਦ ਲਈ ਗਾਇਕ ਮਨਕੀਰਤ ਔਲਖ ਦਿਨ-ਰਾਤ ਇਕ ਕਰਕੇ ਸੇਵਾ ਕਰ ਰਹੇ ਹਨ। ਪਹਿਲਾਂ ਵੀ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਲਈ...














