Jul 15

ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਨੂੰ ਮਿਲਿਆ ਬਿੱਗ ਬੌਸ 14 ਦਾ ਆਫਰ, ਰੱਖੀ ਇਹ ਵੱਡੀ ਸ਼ਰਤ!

sushmita brother bigg boss:ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਦੀ ਨਿਜੀ ਜਿੰਦਗੀ ਇਨ੍ਹਾਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ।ਪਤਨੀ ਚਾਰੂ ਅਸੋਪਾ ਨਾਲ ਉਨ੍ਹਾਂ ਦੀ ਲੜਾਈ ਹੁਣ ਪਬਲਿਕ ਹੋ ਚੁੱਕੀ ਹੈ। ਦੋਹਾਂ ਦੇ ਵਿਆਹ ਨੂੰ ਅਜੇ ਕੇਵਲ ਇੱਕ ਸਾਲ ਹੋਇਆ ਅਤੇ ਰਿਸ਼ਤੇ ਵਿੱਚ ਦਰਾਰ ਆਉਣੀ ਸ਼ੁਰੂ ਹੋ ਗਈ ਹੈ। ਚਰਚਾਵਾਂ ਵਿੱਚ ਬਣੇ ਰਾਜੀਵ ਸੇਨ ਨੂੰ ਬਿੱਗ

ਪਾਰਸ ਛਾਬੜਾ ਨੇ ਕੀਤਾ ਪਿਆਰ ਦਾ ਇਜ਼ਹਾਰ , ਗੋਡਿਆਂ ‘ਤੇ ਬੈਠ ਕੇ ਕੀਤਾ ਮਾਹਿਰਾ ਸ਼ਰਮਾ ਨੂੰ ਪ੍ਰਪੋਜ!

paras propose mahira song:ਬਿੱਗ ਬੌਸ 13 ਖਤਮ ਹੋਣ ਤੋਂ ਬਾਅਦ ਵੀ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦੀ ਦੋਸਤੀ ਬਰਕਰਾਰ ਹੈ।ਦੋਹਾਂ ਦੇ ਇਕੱਠੇ ਵਿੱਚ ਦੋ ਮਿਊਜਿਕ ਵੀਡੀਓ ਰਿਲੀਜ਼ ਹੋ ਚੁੱਕੇ ਹਨ। ਹੁਣ ਉਨ੍ਹਾਂ ਦਾ ਤੀਜਾ ਸਾਂਗ ਵੀ ਜਲਦ ਰਿਲੀਜ਼ ਹੋਣ ਵਾਲਾ ਹੈ।ਪਾਰਸ ਨੇ ਮਾਹਿਰਾ ਨੂੰ ਕੀਤਾ ਪ੍ਰਪੋਜ-ਇਨ੍ਹਾਂ ਦਿਨੀਂ ਪਾਰਸ ਅਤੇ ਮਾਹਿਰਾ ਆਪਣੇ ਨਵੇਂ ਗੀਤ ਦੇ ਲਈ

ਗਾਇਕ ਸਿੱਧੂ ਮੂਸੇਆਲਾ ਦੇ ਲਈ ਰਾਹਤ, ਮਿਲ ਗਈ ਪੂਰੀ ਤਰ੍ਹਾਂ ਜਮਾਨਤ

punjabi singer sidhumoosewala bail:ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਆਲਾ ਨੂੰ ਰਾਹਤ ਦੀ ਖਬਰ ਮਿਲਦੇ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਜਿੱਥੇ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਆਲਾ ਨੇ ਹਾਲ ਹੀ ਵਿੱਚ ਲਾਕਡਾਊਨ ਦੌਰਾਨ ਦਫਾ 144 ਦੀ ਉਲਘੰਣਾ ਕਰਕੇ ਜਿਲ੍ਹੇ ਦੇ ਪਿੰਡ ਬਡਬਰ ਵਿੱਚ ਨਿਜੀ ਰਾਈਫਲ ਰੇਂਜ ਵਿੱਚ ਏ.ਕੇ 47 ਅਸਾਲਟ ਰਾਈਫਲ

ਸੁਸ਼ਾਂਤ ਸੁਸਾਈਡ: ਪੂਰੇ ਹੋਏ 30 ਦਿਨ, ਨਹੀਂ ਰੁਕ ਰਿਹਾ ਫੈਨਜ਼ ਦਾ ਗੁੱਸਾ, ਜਾਣੋ ਹੁਣ ਤੱਕ ਕੀ-ਕੀ ਹੋਇਆ ?

sushant one month investigation:ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ।14 ਜੂਨ ਨੂੰ ਉਨ੍ਹਾਂ ਨੇ ਮੁੰਬਈ ਸਥਿਤ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਗੱਲ ਦੀ ਫੈਨਜ਼ ਵਿੱਚ ਦਰਦ ਤੋਂ ਜਿਆਦਾ ਨਾਰਾਜਗੀ ਦੇਖਣ ਨੂੰ ਮਿਲੀ ਹੈ।ਫੈਨਜ਼ ਦਾ ਮੰਨਣਾ ਹੈ ਕਿ ਸੁਸ਼ਾਂਤ ਵਰਗੇ ਸਫਲ ਅਦਾਕਾਰ ਖੁਦਕੁਸ਼ੀ ਨਹੀਂ ਕਰ

ਪਾਰਥ ਸਮਾਥਾਨ ਤੋਂ ਬਾਅਦ ਟੀਵੀ ਸ਼ੋਅ ਇਸ਼ਕਬਾਜ ਦੀ ਅਦਾਕਾਰਾ ਨੂੰ ਹੋਇਆ ਕੋਰੋਨਾ, ਹਸਪਤਾਲ ਵਿੱਚ ਹੋਈ ਭਰਤੀ

shrenu parikh corona positive:ਟੀਵੀ ਅਦਾਕਾਰਾ ਸ਼੍ਰੇਨੂ ਪਾਰਿਖ ਕੋਰੋਨਾ ਪਾਜੀਟਿਵ ਪਾਈ ਗਈ ਹੈਂ। ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਤੇ ਇਸਦੀ ਜਾਣਕਾਰੀ ਦਿੱਤੀ ਹੈ।ਸ਼੍ਰੇਨੂ ਨੇ ਇੰਸਟਾਗ੍ਰਾਮ ਤੇ ਪੋਸਟ ਕਰ ਦੱਸਿਆ ਕਿ ਉਹ ਕੁੱਝ ਦਿਨਾਂ ਪਹਿਲਾਂ ਕੋਰੋਨਾ ਪਾਜੀਟਿਵ ਪਾਈ ਗਈ।ਉਹ ਹਸਪਤਾਲ ਵਿੱਚ ਹਨ ਅਤੇ ਰਿਕਵਰ ਕਰ ਰਹੀ ਹੈ। ਸ਼੍ਰੇਨੂ ਨੇ ਲਿਖਿਆ ਕਿ ਕੁੱਝ ਦਿਨਾਂ ਪਹਿਲਾਂ ਹੀ ਮੈਂ ਕੋਰੋਨਾ

ਅਨੁਪਮ ਖੇਰ ਨੇ ਦਿੱਤਾ ਮਾਂ ਦਾ ਹੈਲਥ ਅਪਡੇਟ, ਕਿਹਾ ‘ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਉਹ ਕੋਰੋਨਾ ਪਾਜੀਟਿਵ ਹੈ’

anupam mother corona positive:ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹੁਣ ਬਾਲੀਵੁਡ ਦੇ ਦਿੱਗਜ਼ ਵੀ ਆਉਣ ਲੱਗੇ ਹਨ।ਇਸ ਖਤਰਨਾਕ ਵਾਇਰਸ ਨੇ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਘੇਰਾ ਪਾ ਲਿਆ ਹੈ।ਇਸ ਕੜੀ ਵਿੱਚ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਅਭਿਸ਼ੇਕ ਅਤੇ ਆਰਾਧਿਆ ਤੋਂ ਬਾਅਦ ਅਨੁਪਮ ਖੇਰ ਦੇ ਪਰਿਵਾਰ ਵਿੱਚ ਕੁੱਝ ਲੋਕਾਂ ਨੂੰ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ।ਅਦਾਕਾਰ ਦੀ ਮਾਂ ਦੁਲਾਰੀ

ਹਰਜੀਤ ਹਰਮਨ ਦੇ ਜਨਮਦਿਨ ਤੇ ਜਾਣੋ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

harjit harman Birthday News: ਪੰਜਾਬ ਦੇ ਮਸ਼ਹੂਰ ਗਾਇਕੀ ਲਈ ਜਾਣੇ ਜਾਂਦੇ ਹਰਜੀਤ ਹਰਮਨ ਦਾ ਅੱਜ ਜਨਮਦਿਨ ਹੈ। ਹਰਜੀਤ ਹਰਮਨ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਹਰਜੀਤ ਹਰਮਨ ਨੇ ਕਈ ਹਿੱਟ ਗੀਤ ਗਾਏ ਹਨ, ਜਿਨ੍ਹਾਂ ‘ਚ ‘ਮਿੱਤਰਾਂ ਦਾ ਨਾਂ ਚੱਲਦਾ’, ‘ਚਰਖਾ ਕੱਤਦੀ’, ‘ਜੱਟੀ’, ‘ਵੰਡੇ ਗਏ ਪੰਜਾਬ ਦੀ ਤਰ੍ਹਾਂ’ ਵਰਗੇ ਅਨੇਕਾਂ ਹੀ ਗੀਤ ਸ਼ਾਮਲ ਹਨ। ਹਰਜੀਤ

ਆਲੀਆ ਦੀ ਭੈਣ Shaheen Bhatt ਨੂੰ ਇੰਸਟਾਗ੍ਰਾਮ ‘ਤੇ ਮਿਲੀਆਂ ਦੁਸ਼ਕਰਮ ਦੀਆਂ ਧਮਕੀਆਂ, ਸਕ੍ਰੀਨਸ਼ਾਟ ਸ਼ੇਅਰ ਕਰ ਕਿਹਾ’ ਲਵਾਂਗੀ ਲੀਗਲ ਐਕਸ਼ਨ

alia sister instagram post:ਸਿਤਾਰਿਆਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਿਆਰ ਮਿਲਦਾ ਹੈ ਅਤੇ ਉਨ੍ਹਾਂ ਦੀ ਐਕਟੀਵਿਟੀ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਹਾਲਾਂਕਿ ਕਈ ਵਾਰ ਸਿਤਾਰਿਆਂ ਨੂੰ ਅਸਾਮਾਜਿਕ ਤੱਤਾਂ ਤੋਂ ਨਫਰਤ ਅਤੇ ਇਤਰਾਜ਼ਯੋਗ ਕਮੈਟਸ ਦਾ ਸਾਹਮਣੇਾ ਵੀ ਕਰਨਾ ਪੈਂਦਾ ਹੈ।ਕਈ ਮੌਕਿਆਂ ਤੇ ਸਿਤਾਰਿਆਂ ਨੇ ਇਸਦੇ ਖਿਲਾਫ ਆਵਾਜ ਵੀ ਚੁੱਕੀ ਹੈ ਅਤੇ ਉਨ੍ਹਾਂ ਦੇ ਕਮੈਂਟਸ ਨੂੰ

ਸੁਸ਼ਾਂਤ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਗਰਲਫ੍ਰੈਂਡ ਰਿਆ ਨੇ ਤੋੜੀ ਚੁੱਪੀ, ਸੋਸ਼ਲ ਮੀਡੀਆ ‘ਤੇ ਪਾਈ ਭਾਵੁਕ ਪੋਸਟ

rhea penned note sushant:ਅੱਜ ਤੋਂ ਠੀਕ ਇੱਕ ਮਹੀਨੇ ਪਹਿਲਾਂ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਦੀ ਮੌਤ ਦੀ ਖਬਰ ਤੋਂ ਹਰ ਕੋਈ ਅਜੇ ਵੀ ਸਦਮੇ ਵਿੱਚ ਹੈ।ਇਹ ਸਦਮਾ ਸ਼ਾਇਦ ਉਨ੍ਹਾਂ ਦੀ ਕਥਿਤ ਗਰਲਫ੍ਰੈਂਡ ਰਿਆ ਚਕਰਬਰਤੀ ਨੂੰ ਵੀ ਓਨਾ ਹੀ ਹੈ ਜਿਨ੍ਹਾਂ ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ ਨੂੰ ਹੈ।ਸੁਸ਼ਾਂਤ ਦੇ

ਸੁਸ਼ਾਂਤ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਅੱਜ ਪਹਿਲੀ ਵਾਰ ਅੰਕਿਤਾ ਲੋਖੰਡੇ ਨੇ ਕੀਤਾ ਉਨ੍ਹਾਂ ਦੇ ਲਈ ਪੋਸਟ

ankita post sushant death:ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਪਹਿਲੀ ਵਾਰ ਅੰਕਿਤਾ ਲੋਖੰਡੇ ਨੇ ਕੁੱਝ ਪੋਸਟ ਕੀਤਾ ਹੈ।ਅੱਜ ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ। ਹਾਲਾਂਕਿ ਇਸ ਇੱਕ ਮਹੀਨੇ ਵਿੱਚ ਸੁਸ਼ਾਂਤ ਆਪਣੇ ਸਾਰੇ ਫੈਨਜ਼ ਤੋਂ ਇੱਕ ਪਲ ਦੇ ਲਈ ਵੀ ਦੂਰ ਨਹੀਂ