Aug 11

ED ਦਫਤਰ ਪਹੁੰਚੀ ਸੁਸ਼ਾਂਤ ਦੀ ਭੈਣ, ਸ਼ਰੂਤੀ ਮੋਦੀ ਨੇ ਕੀਤੇ ਵੱਡੇ ਖੁਲਾਸੇ

sushant shruti modi News: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਈਡੀ ਅਤੇ ਸੀਬੀਆਈ ਦੀ ਜਾਂਚ ਚੱਲ ਰਹੀ ਹੈ। ਸੋਮਵਾਰ ਨੂੰ ਈਡੀ ਨੇ 10 ਘੰਟਿਆਂ ਲਈ ਰਿਆ, ਉਸਦੇ ਭਰਾ ਅਤੇ ਪਿਤਾ ਸਮੇਤ ਪੁੱਛਗਿੱਛ ਕੀਤੀ। ਅੱਜ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਸੁਣਵਾਈ ਹੋਣੀ ਹੈ। ਸੁਪਰੀਮ ਕੋਰਟ ਰਿਆ ਚੱਕਰਵਰਤੀ ਦੀ ਪਟੀਸ਼ਨ ‘ਤੇ ਫੈਸਲਾ ਲਵੇਗੀ (ਕੇਸ ਨੂੰ ਬਿਹਾਰ ਤੋਂ ਮੁੰਬਈ

ਸ਼ਹਿਨਾਜ਼ ਗਿੱਲ ਨੂੰ ਰਸਤੇ ‘ਚ ਰੋਕ ਕੇ ਪ੍ਰਸ਼ੰਸਕ ਨੇ ਆਖੀ ਇਹ ਗੱਲ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ

shehnaz gill video viral:ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ‘ਉਨ੍ਹਾਂ ਦੇ ਪ੍ਰਸ਼ੰਸਕ ਨੇ ਉਨ੍ਹਾਂ ਨੁੰ ਦੱਸਿਆ ਕਿ ਅੱਜ ਤੁਹਾਡਾ ਲਾਈਵ 75 ਹਜ਼ਾਰ ਲੋਕਾਂ ਨੇ ਵੇਖਿਆ ਜਿਸ ਨੂੰ ਸੁਣ ਕੇ ਸ਼ਹਿਨਾਜ਼ ਗਿੱਲ ਬਹੁਤ ਹੀ ਖੁਸ਼ ਹੁੰਦੀ ਹੈ । ਜਿਸ ਤੇ ਸ਼ਹਿਨਾਜ਼ ਪੁੱਛਦੀ ਹੈ ਕਿ ਤੁਸੀਂ ਮੇਰਾ

‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਆਮਿਰ ਖ਼ਾਨ ਪਹੁੰਚੇ ਤੁਰਕੀ, ਤਸਵੀਰਾਂ ਸਾਹਮਣੇ ਆਈਆਂ

aamir khan shoot turkey:ਕਰੀਨਾ ਕਪੂਰ ‘ਤੇ ਆਮਿਰ ਖ਼ਾਨ ਮੋਸਟ ਅਵੇਟੇਡ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ । ਆਮਿਰ ਖ਼ਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਆਮਿਰ ਖ਼ਾਨ ਸ਼ੂਟਿੰਗ ਲਈ ਤੁਰਕੀ ਪਹੁੰਚੇ ਹੋਏ ਹਨ ।ਬਾਲੀਵੁੱਡ ਐਕਟਰ ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ

ਸਾਰਾਭਾਈ ਫੇਮ ਸਤੀਸ਼ ਸ਼ਾਹ ਨੂੰ ਹੋਇਆ ਸੀ ਕੋਰੋਨਾ, ਦੱਸਿਆ ਕਿਸ ਤਰ੍ਹਾਂ ਜਿੱਤੀ ਵਾਇਰਸ ਤੋਂ ਜੰਗ

satish shah corona positive:ਸੀਨੀਅਰ ਅਦਾਕਾਰ ਸਤੀਸ਼ ਸ਼ਾਹ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਉਹ ਪਿਛਲੇ ਮਹੀਨੇ ਕੋੋਰੋਨਾ ਪਾਜੀਟਿਵ ਸਨ ਪਰ ਮੈਡਿਕਲ ਸਟਾਫ ਦੇ ਕੋਸ਼ਿਸ਼ਾਂ ਤੋਂ ਉਹ ਮੈਡਿਕਲ ਸਟਾਫ ਦੀ ਕੋਸ਼ਿਸ਼ਾਂ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।ਸਾਰਾਭਾਈ vs ਸਾਰਾਭਾਈ ਅਤੇ ਯੇ ਜੋ ਹੈ ਜਿੰਦਗੀ ਵਰਗੇ ਪ੍ਰੋਜੈਕਟਜ਼ ਵਿੱਚ ਨਜ਼ਰ ਆ ਚੁੱਕੇ ਸਤੀਸ਼ 20 ਜੁਲਾਈ ਨੂੰ

ਸੁਸ਼ਾਂਤ ਕੇਸ ਵਿੱਚ ਈਡੀ ਨੇ ਰਿਆ ਦੇ ਭਰਾ ਤੋਂ ਕੀਤੀ ਪੁੱਛਗਿੱਛ

rhea chakraborty brother showik: ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਈ.ਡੀ. ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੀਆ ਚੱਕਰਵਰਤੀ ਦੇ ਭਰਾ ਸ਼ੋਵਿਕ ਚੱਕਰਵਰਤੀ ‘ਤੇ ਨਜ਼ਰ ਰੱਖੀ ਹੈ। ਦੱਸਿਆ ਜਾਂਦਾ ਹੈ ਕਿ ਈਡੀ ਤੋਂ ਸ਼ੋਵਿਕ ਨਾਲ 18 ਘੰਟਿਆਂ ਲਈ ਪੁੱਛਗਿੱਛ ਕੀਤੀ ਗਈ। ਇਸ ਜਾਂਚ ਵਿਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਪੈਸੇ ਦੀ ਹੇਰਾਫੇਰੀ ਬਾਰੇ ਪੁੱਛਿਆ ਗਿਆ ਸੀ।

ਦੇਖੋ ਕਿਵੇਂ ਮੀਕਾ ਸਿੰਘ ਨੇ ਰੈਪਰ ਬਾਦਸ਼ਾਹ ਦਾ ਉੜਾਇਆ ਮਜ਼ਾਕ

Mika Singh Badshah news: ਕੁਝ ਸਮਾਂ ਪਹਿਲਾਂ ਗਾਇਕਾ ਭੂਮੀ ਤ੍ਰਿਵੇਦੀ ਨੇ ਸ਼ਿਕਾਇਤ ਕੀਤੀ ਸੀ ਕਿ ਕਿਸੇ ਨੇ ਉਸ ਦੇ ਨਾਮ ‘ਤੇ ਇਕ ਇੰਸਟਾਗ੍ਰਾਮ ਪ੍ਰੋਫਾਈਲ ਬਣਾਈ ਹੈ ਅਤੇ ਇਸ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ. ਉਦੋ ਤੋਂ ਹੀ ਮੁੰਬਈ ਪੁਲਿਸ ਨਕਲੀ ਫਾਲੋਵਰਜ਼ ਅਤੇ ਪੈਸੇ ਦੇ ਕੇ ਸੋਸ਼ਲ ਮੀਡੀਆ ‘ਤੇ ਫਾਲੋਅਰਾਂ ਨੂੰ ਖਰੀਦਣ ਦੇ

ਆਸਿਮ-ਹਿਮਾਂਸ਼ੀ ਦਾ Latest Video ਹੋਇਆ ਰਿਲੀਜ਼, ਦਿਖੀ ਦੋਹਾਂ ਦੀ ਰੋਮਾਂਟਿਕ ਕੈਮਿਸਟਰੀ

asim himanshi arijit voice:ਬਿੱਗ ਬੌਸ 13 ਦੇ ਐਕਸ ਕੰਟੈਸਟੈਂਟ ਰਹਿ ਚੁੱਕੇ ਆਸਿਮ ਰਿਆਜ ਅਤੇ ਹਿਮਾਂਸ਼ੀ ਖੁਰਾਣਾ ਦਾ ਲੈਟੇਸਟ ਮਿਊਜਿਕ ਵੀਡੀਓ ਦਿਲ ਕੋ ਮੈਨੇਂ ਦੀ ਕਸਮ ਰਿਲੀਜ਼ ਹੋ ਗਿਆ ਹੈ।ਇਸ ਵੀਡੀਓ ਵਿੱਚ ਦੋਹਾਂ ਦੀ ਰੋਮਾਂਟਿਕ ਕੈਮਿਸਟਰੀ ਦੇਖੀ ਜਾ ਸਕਦੀ ਹੈ।ਆਪਣੇ ਪਿਛਲੇ ਵੀਡੀਓ ਤੋਂ ਅਲੱਗ ਇਸ ਵਾਰ ਆਸਿਮ ਅਤੇ ਹਿਮਾਂਸ਼ੀ ਦੇ ਇਸ ਨਵੇਂ ਟ੍ਰੈਕ ਵਿੱਚ ਨਵਾਂ ਅੰਦਾਜ਼

2 ਦਿਨਾਂ ਬਾਅਦ ਸੰਜੇ ਦੱਤ ਨੂੰ ਲੀਲਾਵਤੀ ਹਸਪਤਾਲ ਤੋਂ ਮਿਲੀ ਛੁੱਟੀ, ਪਹੁੰਚੇ ਘਰ

Sanjay Dutt Discharge Hospital: 8 ਅਗਸਤ ਨੂੰ ਬਾਲੀਵੁੱਡ ਅਭਿਨੇਤਾ ਸੰਜੇ ਦੱਤ, ਜਿਨ੍ਹਾਂ ਨੂੰ ਸਾਹ ਦੀ ਕਮੀ ਕਾਰਨ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਵਾਪਸ ਘਰ ਪਰਤ ਆਏ ਹਨ। ਪੈਪਰਾਜੀ ਨੇ ਸੰਜੇ ਨੂੰ ਘਰ ਵਾਪਸ ਆਉਂਦੇ ਹੋਏ ਸਪਾਟ ਕੀਤਾ ਅਤੇ ਹੁਣ ਉਨ੍ਹਾਂ ਦੀਆਂ ਫੋਟੋਆਂ ਵੀ ਸਾਹਮਣੇ ਆਈਆਂ ਹਨ। ਸੰਜੇ ਦੱਤ ਆਪਣੇ ਘਰ ਦੇ ਬਾਹਰ ਕਾਰ

ਸੁਸਾਂਤ ਮਾਮਲੇ ਵਿੱਚ ਕੰਗਨਾ ਨੇ ਹੁਣ ਆਯੁਸ਼ਮਾਨ ਖੁਰਾਣਾ ਤੇ ਕੀਤਾ ਹਮਲਾ, ਕਿਹਾ ‘ਚਾਪਲੂਸ ਆਊਟਸਾਈਡਰ

kangana attacks ayushman nepotism:ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲਾ ਸਮੇਂ ਦੇ ਨਾਲ ਹੋਰ ਡੁੰਘਾ ਹੁੰਦਾ ਜਾ ਰਿਹਾ ਹੈ।ਇੱਕ ਪਾਸੇ ਸੁਸ਼ਾਂਤ ਦੀ ਖੁਦਕੁਸ਼ੀ ਨੂੰ ਲੈ ਕੇ ਗੁੱਥੀ ਉਲਝਦੀ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਨੈਪੋਟਿਜਮ ਨੂੰ ਲੈ ਕੇ ਬਹਿਸ ਛਿੜੀ ਹੁੰਦੀ ਨਜ਼ਰ ਆ ਰਹੀ ਹੈ।ਅਦਾਕਾਰਾ ਕੰਗਨਾ ਰਣੌਤ ਤੋਂ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ

ਸੁਸ਼ਾਂਤ ਕੇਸ: SC ਪਹੁੰਚੀ ਰੀਆ ਨੇ ਕਿਹਾ, ਦੋ ਹੋਰ ਅਦਾਕਾਰਾਂ ਨੇ ਆਪਣੀ ਜਾਨ ਦਿੱਤੀ ਪਰ ਉਨ੍ਹਾਂ ਬਾਰੇ…

Rhea Chakraborty sushant Singh: ਅਦਾਕਾਰਾ ਰੀਆ ਚੱਕਰਵਰਤੀ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਮੀਡੀਆ ਟਰਾਇਲ ਦਾ ਦੋਸ਼ ਲਾਇਆ ਹੈ। ਰਿਆ ਚੱਕਰਵਰਤੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਕਿਹਾ ਹੈ ਕਿ ਮੀਡੀਆ ਪਹਿਲਾਂ ਹੀ ਉਸ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਦੋਸ਼ੀ ਮੰਨ ਚੁੱਕਾ ਹੈ। ਰਿਆ ਨੇ ਆਪਣੀ ਪਟੀਸ਼ਨ ਵਿਚ