Nov 28

ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗ੍ਰਿਫ਼ਤਾਰ, 3 ਪਿਸਤੌਲ 1 ਮੈਗਜ਼ੀਨ ਤੇ 22 ਜ਼ਿੰਦਾ ਕਾਰਤੂਸ ਬਰਾਮਦ

ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਦੇ ਅੱਤਵਾਦੀਆਂ ਨਾਲ ਸਬੰਧਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰੂਪਨਗਰ ਪੁਲਿਸ ਦੀ ਜਾਂਚ...

ਜਲੰਧਰ ‘ਚ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ: ਕਿਹਾ- ਮੰਗਾਂ ਪੂਰੀਆਂ ਹੋਣ ਤੱਕ ਨਹੀਂ ਉੱਠਾਂਗੇ

ਪੰਜਾਬ ਦੇ ਜਲੰਧਰ ਡੀਸੀ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ...

ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਦਾ ਅੱਜ ਦੁਬਾਰਾ ਹੋਵੇਗਾ ਪੋਲੀਗ੍ਰਾਫ਼ ਟੈਸਟ, FSL ਪਹੁੰਚੀ ਦਿੱਲੀ ਪੁਲਿਸ

ਸ਼ਰਧਾ ਵਾਕਰ ਕਤਲ ਕੇਸ ਦੇ ਦੋਸ਼ੀ ਆਫਤਾਬ ਪੂਨਾਵਾਲਾ ਦਾ ਅੱਜ ਯਾਨੀ ਸੋਮਵਾਰ ਨੂੰ ਰੋਹਿਣੀ FSL ਵਿੱਚ ਦੁਬਾਰਾ ਪੋਲੀਗ੍ਰਾਫ਼ ਟੈਸਟ ਹੋਵੇਗਾ। ਇਸ...

ਹਰਿਆਣਾ ਦੇ ਨਿੱਜੀ ਹਸਪਤਾਲਾਂ ‘ਚ ਅੱਜ OPD ਸੇਵਾਵਾਂ ਬੰਦ: MBBS ਵਿਦਿਆਰਥੀਆਂ ਦੇ ਸਮਰਥਨ ‘ਚ IMA ਦਾ ਫੈਸਲਾ

ਹਰਿਆਣਾ ਵਿੱਚ ਬਾਂਡ ਪਾਲਿਸੀ ਦਾ ਵਿਰੋਧ ਕਰ ਰਹੇ MBBS ਵਿਦਿਆਰਥੀਆਂ ਦੇ ਸਮਰਥਨ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਵੀ ਸਾਹਮਣੇ ਆਇਆ ਹੈ।...

ਲੁਧਿਆਣਾ ‘ਚ 65 ਸਿਹਤ ਕੇਂਦਰ ਬਣਨਗੇ ਆਮ ਆਦਮੀ ਕਲੀਨਿਕ, ਹਰੇਕ ਕਲੀਨਿਕ ‘ਤੇ 25 ਲੱਖ ਹੋਣਗੇ ਖਰਚ

ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 65...

ਕੂੜਾ ਸਾੜਨ ਕਾਰਨ ਵਧੇਗਾ ਪ੍ਰਦੂਸ਼ਿਤ ਹਵਾ ਦਾ ਪ੍ਰਕੋਪ: ਧੁੰਦ ਕਰੇਗੀ ਪ੍ਰੇਸ਼ਾਨ, ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ

ਸ਼ਹਿਰ ਵਿੱਚ ਇਸ ਹਫ਼ਤੇ ਧੁੰਦ ਵਧੇਗੀ, ਨਾਲ ਹੀ ਪ੍ਰਦੂਸ਼ਿਤ ਹਵਾ ਦਾ ਪ੍ਰਕੋਪ ਵੀ ਵਧੇਗਾ। ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਵੱਧ ਤੋਂ ਵੱਧ...

ਖੁਦਕੁਸ਼ੀ ਮਾਮਲੇ ‘ਚ ਪੁਲਿਸ ਨੇ ਦੋਸ਼ੀ ਔਰਤ ਨੂੰ ਕੀਤਾ ਗ੍ਰਿਫਤਾਰ, ਵਿਆਹ ਲਈ ਬਣਾ ਰਹੀ ਸੀ ਦਬਾਅ

ਅਟਾਰੀ ਬਾਜ਼ਾਰ ਦੇ ਕਾਲੋਵਾਲੀ ਮੁਹੱਲੇ ‘ਚ 19 ਅਗਸਤ ਨੂੰ 22 ਸਾਲਾ ਟੈਟੂ ਕਲਾਕਾਰ ਮਾਧਵ ਚੱਢਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ...

ਦਰਿਆ ‘ਚ ਗੰਦਾ ਪਾਣੀ ਸੁੱਟਣ ਸਮੇਤ ਕਈ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬੇ ‘ਚ ਪ੍ਰਦਰਸ਼ਨ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਵੱਖ-ਵੱਖ ਮੰਗਾਂ ਨੂੰ ਲੈ ਕੇ...

ਲੁਧਿਆਣਾ STF ਦੀ ਟੀਮ ਨੇ ਫੜੇ 4 ਨਸ਼ਾ ਤਸਕਰ: ਮੁਲਜ਼ਮਾਂ ਕੋਲੋਂ 14.5 ਕਰੋੜ ਦੀ ਹੈਰੋਇਨ ਬਰਾਮਦ

STF ਦੀ ਟੀਮ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚਾਰ ਨਸ਼ਾ ਤਸਕਰਾਂ ਕੋਲੋਂ 14.5 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ...

ਪੰਜਾਬ ਸਰਕਾਰ ਨੇ 5 ਜ਼ਿਲ੍ਹਿਆਂ ਦੇ DC ਸਣੇ 32 IAS/PCS ਅਫਸਰਾਂ ਦੇ ਕੀਤੇ ਤਬਾਦਲੇ

ਚੰਡੀਗੜ੍ਹ : CM ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਫੇਰਬਦਲ ਵਿੱਚ ਕੁੱਲ 32 IAS/PCS ਅਫਸਰਾਂ ਦੇ...

ਲੁਧਿਆਣਾ ‘ਚ ਔਰਤ ਨੇ ਕੁੱਤੇ ‘ਤੇ ਢਾਹਿਆ ਤਸ਼ੱਦਦ, ਹਸਪਤਾਲ ‘ਚ ਭਰਤੀ, ਮਾਮਲਾ ਦਰਜ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਇਕ ਔਰਤ ਵੱਲੋਂ ਕੁੱਤੇ ਨੂੰ ਲੱਤ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਔਰਤ ਬੇਰਹਿਮੀ ਨਾਲ 15...

ਬੰਦੂਕ ਦੀ ਨੋਕ ‘ਤੇ ਲੁੱਟੀ ਇਕ ਹੋਰ ਕਾਰ, 4 ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਪੰਜਾਬ ‘ਚ ਬੰਦੂਕ ਦੀ ਨੋਕ ‘ਤੇ ਲੁੱਟ ਦੀਆ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਅਜਿਹਾ ਹੀ ਇਕ ਹੋਰ ਕਾਰ ਲੁੱਟਣ ਦਾ ਮਾਮਲਾ ਫੇਜ਼ 11 ‘ਤੋਂ...

ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਮੌਤ: ਆਸਟ੍ਰੇਲੀਆ ਤੋਂ ਚਾਕਲੇਟ ਲਿਆਏ ਸੀ ਪਿਤਾ

ਤੇਲੰਗਾਨਾ ਦੇ ਵਾਰੰਗਲ ‘ਚ ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਵਾਰੰਗਲ ਦਾ ਰਹਿਣ ਵਾਲਾ ਕੰਗਣ ਸਿੰਘ ਵਿਦੇਸ਼...

ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਨਾਲ ਟਕਰਾਉਣ ਤੋਂ ਬਾਅਦ ਟਰਾਲਾ ਪੁਲ ਤੋਂ ਡਿੱਗਿਆ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸ਼ੇਰਪੁਰ ਚੌਕ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ 18 ਟਾਇਰ ਟਰਾਲਾ ਅੰਮ੍ਰਿਤਸਰ ਤੋਂ ਚੌਲਾਂ...

ਹਿਮਾਚਲ RTO ਨੇ ਮੰਨੀ ਗਲਤੀ: ਚੰਡੀਗੜ੍ਹ ਦੇ ਗਰੀਬ ਆਟੋ ਚਾਲਕ ਨੂੰ ਨਹੀਂ ਭਰਨਾ ਪਵੇਗਾ 27,500 ਰੁਪਏ ਦਾ ਚਲਾਨ

ਹਿਮਾਚਲ ਸਰਕਾਰ ਦੇ RTO ਵਿਭਾਗ ਨੇ ਆਪਣੀ ਗਲਤੀ ਮੰਨ ਲਈ ਹੈ। ਹੁਣ ਚੰਡੀਗੜ੍ਹ ਦੇ ਗਰੀਬ ਆਟੋ ਚਾਲਕ ਦੁਰਗਾ ਨੰਦ ਨੂੰ ਸ਼ਿਮਲਾ ਜਾ ਕੇ 27,500 ਰੁਪਏ ਦਾ...

10 ਸਾਲਾ ਧੀ ਨੂੰ ਵੇਚਣ ਜਾ ਰਿਹਾ ਨਸ਼ੇੜੀ ਪਿਓ, ਛੋਟੇ ਭਰਾ ਨੇ ਰੋਕਿਆ ‘ਤਾਂ ਤੋੜੀ ਬਾਂਹ

ਫ਼ਿਰੋਜ਼ਪੁਰ : ਮਾਮਲਾ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਹੈ, ਜਿੱਥੇ ਨਸ਼ੇ ਦੇ ਆਦੀ ਇਕ ਪਿਤਾ ਨੇ ਆਪਣੀ ਹੀ 10 ਸਾਲ ਦੀ ਧੀ ਨੂੰ ਨਸ਼ੇ ਦੇ ਲਈ...

ਲੁਧਿਆਣਾ ਦੇ ਵਿਅਕਤੀ ਨੇ ਸਸਤੇ iPhone ਕਾਰਨ ਗੁਆਏ 1.45 ਲੱਖ ਰੁਪਏ, 2 ਲੜਕੀਆਂ ਨੇ ਕੀਤੀ ਠੱਗੀ

ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਉੱਤਰਾਖੰਡ ਦੇ ਦੇਹਰਾਦੂਨ ਦੀਆਂ ਦੋ ਲੜਕੀਆਂ ਨੇ 15 ਆਈਫੋਨ ਡਿਲੀਵਰ ਕਰਨ ਦੇ ਬਹਾਨੇ ਲੁਧਿਆਣਾ ਦੇ ਇੱਕ ਵਿਅਕਤੀ...

ਹਿਮਾਚਲ ‘ਚ ਅੱਜ ਲਗੇਗੀ ਸਭ ਤੋਂ ਵੱਡੀ ਲੋਕ ਅਦਾਲਤ: 133 ਬੈਂਚਾਂ ‘ਤੇ ਹੋਵੇਗੀ 92 ਹਜ਼ਾਰ ਕੇਸਾਂ ਦੀ ਸੁਣਵਾਈ

ਹਿਮਾਚਲ ਪ੍ਰਦੇਸ਼ ਵਿੱਚ ਅੱਜ ਸਭ ਤੋਂ ਵੱਡੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ। ਇਸ ਲੋਕ ਅਦਾਲਤ ਦੀ ਖਾਸ ਗੱਲ ਇਹ ਹੈ ਕਿ ਅੱਜ ਰਿਕਾਰਡ...

BMW, Honda City ਸਮੇਤ 4 ਕਾਰਾਂ ਦੀ ਟੱਕਰ; ਤੰਗ ਫਲਾਈਓਵਰ ਕਾਰਨ ਲੋਕਾਂ ਨੂੰ ਕਰਨਾ ਪਿਆ ਲੰਮੇ ਜਾਮ ਦਾ ਸਾਹਮਣਾ

ਪੰਜਾਬ ‘ਚ ਜਲੰਧਰ-ਅੰਮ੍ਰਿਤਸਰ-ਪਠਾਨਕੋਟ ਹਾਈਵੇਅ ‘ਤੇ ਚੌਗਿੱਟੀ ਨੇੜੇ ਫਲਾਈ ਓਵਰ ‘ਤੇ ਕਲ੍ਹ ਵਾਹਨਾਂ ਦੀ ਟੱਕਰ ਤੋਂ ਬਾਅਦ ਲੰਬਾ ਜਾਮ...

ਸੁਨਿਆਰੇ ਦੀ ਦੁਕਾਨ ‘ਤੇ ਗਾਹਕ ਬਣ ਕੇ ਲੁਟੇਰਿਆਂ ਨੇ ਦੁਕਾਨ ‘ਚ ਰੱਖਿਆ ਪਿਸਤੌਲ ਕੀਤਾ ਚੋਰੀ

ਪੰਜਾਬ ਦੇ ਅੰਮ੍ਰਿਤਸਰ ‘ਚ 48 ਘੰਟਿਆਂ ‘ਚ ਇਕ ਵਾਰ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਵਾਰ ਲੁਟੇਰਿਆਂ ਨੇ ਸੁਨਿਆਰੇ...

9 ਜ਼ਿਲ੍ਹਿਆਂ ‘ਚ ਕਿਸਾਨਾਂ ਨੇ ਦਿੱਤਾ ਪੱਕਾ ਧਰਨਾ, ਮੋਹਾਲੀ ‘ਚ 33 ਜਥੇਬੰਦੀਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

ਦਿੱਲੀ ਮੋਰਚੇ ਦੀ ਦੂਜੀ ਵਰ੍ਹੇਗੰਢ ਮੌਕੇ ਕਿਸਾਨ ਮੁੜ ਅੰਦੋਲਨ ਦੇ ਰਾਹ ਪੈ ਗਏ ਹਨ। ਸ਼ਨੀਵਾਰ ਨੂੰ 9 ਜ਼ਿਲਿਆਂ ਦੇ ਡੀਸੀ ਦਫਤਰਾਂ ਦੇ ਬਾਹਰ...

ਯੂਕਰੇਨੀ ਡਾਕਟਰਾਂ ਵੱਲੋਂ ਐਮਰਜੈਂਸੀ ਲਾਈਟ ‘ਚ ਬੱਚੇ ਦੀ ਹਾਰਟ ਸਰਜਰੀ, ਰੂਸੀ ਹਮਲੇ ਨਾਲ ਬਿਜਲੀ ਗੁਲ

ਯੂਕਰੇਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਡਾਕਟਰ ਹਨੇਰੇ ਵਿੱਚ ਇੱਕ ਬੱਚੇ ਦੇ ਦਿਲ ਦੀ ਸਰਜਰੀ ਕਰ ਰਹੇ...

ਲੰਡਨ ‘ਚ PM ਰਿਸ਼ੀ ਸੁਨਕ ਦੀ ਧੀ ਦਾ ਕੁਚੀਪੁੜੀ ਡਾਂਸ, ਯਾਦ ਕੀਤੀ ਭਾਰਤੀ ਸੰਸਕ੍ਰਿਤੀ

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਧੀ ਅਨੁਸ਼ਕਾ ਨੇ ਲੰਡਨ ‘ਚ ਇਕ ਪ੍ਰੋਗਰਾਮ ‘ਚ ਭਾਰਤ ਦਾ ਕੁਚੀਪੁੜੀ ਡਾਂਸ ਕੀਤਾ। 9 ਸਾਲ ਦੀ...

ਮੂਸੇਵਾਲਾ ਦੇ ਮਾਪਿਆਂ ਨੇ ਇਨਸਾਫ਼ ਲਈ UK ਸਾਂਸਦਾਂ ਨੂੰ ਸੁਣਾਇਆ ਦੁੱਖੜਾ, MP ਢੇਸੀ ਬੋਲੇ- ‘ਪੂਰਾ ਸਾਥ ਦਿਆਂਗੇ’

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਹੁਣ ਇਨਸਾਫ਼ ਲਈ ਵਿਦੇਸ਼ਾਂ ਵਿੱਚ ਵਸੇ ਸੰਸਦ ਮੈਂਬਰਾਂ ਅਤੇ ਭਾਰਤੀ ਮੂਲ...

ਕੋਹਲੀ ਦੀ ਪੋਸਟ ਨਾਲ ਵਧੀਆਂ ਫੈਨਸ ਦੀਆਂ ਧੜਕਨਾਂ, PAK ਖਿਲਾਫ਼ ਵਰਲਡ ਕੱਪ ਨੂੰ ਕੀਤਾ ਯਾਦ

ਵਿਰਾਟ ਕੋਹਲੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਉਸ ਦੇ ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਭਾਰਤੀ ਟੀਮ ਦੇ ਸਾਬਕਾ...

ਗੋਇੰਦਵਾਲ ਦੀ ਕੇਂਦਰੀ ਜੇਲ੍ਹ ‘ਚੋਂ ਫਿਰ ਮਿਲੇ 10 ਫੋਨ, ਜੇਲ੍ਹ ਸੁਪਰਡੈਂਟ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ‘ਚ

ਮੋਬਾਈਲ ਫੋਨ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਰਹਿਣ ਵਾਲੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਚੈਕਿੰਗ...

‘ਜੇਲ੍ਹਾਂ ਹੋਰ ਬਣਨ, ਇਹ ਵਿਕਾਸ ਏ?’, ਰਾਸ਼ਟਰਪਤੀ ਮੁਰਮੂ ਦੇ ਬੋਲਾਂ ‘ਤੇ ਲੋਕਾਂ ਨੇ ਖੜ੍ਹੇ ਹੋ ਕੇ ਮਾਰੀਆਂ ਤਾੜੀਆਂ

ਨਵੀਂ ਦਿੱਲੀ : ਸੰਵਿਧਾਨ ਦਿਵਸ ਸਮਾਗਮ ਵਿੱਚ ਬੋਲਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੀਜੇਆਈ ਡੀਵਾਈ ਚੰਦਰਚੂੜ, ਹੋਰ ਜੱਜਾਂ, ਕਾਨੂੰਨ...

ਰੂਹ ਕੰਬਾਊ ਘਟਨਾ, ‘ਹਿੰਦੀ ਥੋਪਣ’ ਦਾ ਵਿਰੋਧ ਕਰ ਰਹੇ ਕਿਸਾਨ ਨੇ ਖੁਦ ਨੂੰ ਲਾਈ ਅੱਗ, ਮੌਕੇ ‘ਤੇ ਮੌਤ

ਤਾਮਿਲਨਾਡੂ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ‘ਹਿੰਦੀ ਥੋਪਣ’ ਦਾ ਵਿਰੋਧ ਕਰਦੇ ਹੋਏ ਇਕ ਕਿਸਾਨ ਨੇ ਖੁਦ...

ਇਸਲਾਮਿਕ ਬੈਂਕ ਵਾਂਗ ਸ਼ੁਰੂ ਹੋਣਗੇ ਸਿੱਖ ਬੈਂਕ! ਸ੍ਰੀ ਅਕਾਲ ਤਖ਼ਤ ਜਥੇਦਾਰ ਨੇ ਦਿੱਤਾ ਅਹਿਮ ਹੁਕਮ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਚ ਸਿੰਘ ਸਾਹਿਬ ਦੀ ਹੋਈ ਮੀਟਿੰਗ ਵਿੱਚ ਅੱਜ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ। ਮੀਟਿੰਗ ਤੋਂ ਬਾਅਦ...

ਜਲੰਧਰ ‘ਚ ਭਲਕੇ ਲੰਮਾ ‘ਪਾਵਰ ਕੱਟ’, 7 ਘੰਟੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ਜਲੰਧਰ : ਐਤਵਾਰ ਨੂੰ ਜਲੰਧਰ ਵਾਲਿਆਂ ਨੂੰ ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਏਗਾ। ਇਸ ਲਈ ਬਿਜਲੀ ਵਾਲੇ ਕੰਮਾਂ ਨੂੰ ਲੈ ਕੇ ਐਤਵਾਰ ਨੂੰ...

ਕਲਯੁੱਗੀ ਪਤਨੀ ਦੀ ਕਰਤੂਤ, ਪ੍ਰੇਮੀ ਨਾਲ ਮਿਲ ਕੇ ਮਾਰਿਆ ਪਤੀ, ਘਰ ‘ਚ ਦੱਬੀ ਲਾਸ਼

ਸੰਗਰੂਰ ਜ਼ਿਲ੍ਹੇ ਵਿੱਚ ਦੇ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਬਖਸ਼ੀਵਾਲਾ ‘ਚ ਵੱਡੀ ਵਾਰਦਾਤ ਦਾ ਖੁਲਾਸਾ ਹੋਇਆ ਹੈ। ਇਕ ਪਤਨੀ ਨੇ ਆਪਣੇ...

ਸ਼ਿਵ ਸੈਨਾ ਆਗੂ ਨੇ ਨਗਰ ਕੀਰਤਨ ‘ਚ ਲਾਇਆ ਲੰਗਰ, ਬੋਲੇ-‘ਹਿੰਦੂ-ਸਿੱਖ ਭਾਈਚਾਰਕ ਸਾਂਝ ਦਾ ਅਤੁੱਟ ਰਿਸ਼ਤਾ’

ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਿਪਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵੱਲੋਂ ਕੱਢੇ ਗਏ ਨਗਰ...

ਹਥਿਆਰਬੰਦ ਲੁਟੇਰਿਆਂ ਨੇ ਘਰ ‘ਚ ਵੜ ਨੌਜਵਾਨ ਨੂੰ ਮਾਰੀ ਗੋਲ਼ੀ, 1.50 ਲੱਖ ਰੁਪਏ ਅਤੇ ਡੇਢ ਕਿਲੋ ਸੋਨਾ ਲੈ ਹੋਏ ਫ਼ਰਾਰ

ਅੰਮ੍ਰਿਤਸਰ ਵਿਚ ਲੁਟੇਰਿਆਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅੰਮ੍ਰਿਤਸਰ ਦੇ ਰਈਆ ਸਥਿਤ ਗਲੀ ਲਾਇਲਪੁਰੀ ਵਿੱਚ ਲੁਟੇਰਿਆ ਨੇ...

ਕਿਸਾਨਾਂ ਦਾ ਧਰਨਾ ਖ਼ਤਮ, ਰਾਜਪਾਲ ਦੇ ਨਾਂ ਸੌਂਪਿਆ ਮੰਗ ਪੱਤਰ, ਅਗਲੀ ਮੀਟਿੰਗ ‘ਚ ਉਲੀਕਨਗੇ ਨਵੀਂ ਰਣਨੀਤੀ

ਚੰਡੀਗੜ੍ਹ: ਸੂਬੇ ਭਰ ਦੇ ਕਿਸਾਨਾਂ ਨੇ ਚੰਡੀਗੜ੍ਹ ਤੋਂ ਰਾਜਪਾਲ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਦਿਆਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ...

ਸੁੱਚਾ ਸਿੰਘ ਲੰਗਾਹ ਦੀ ਪੰਥ ‘ਚ ਹੋਈ ਵਾਪਸੀ, ਸਿੰਘ ਸਾਹਿਬਾਨਾਂ ਨੇ ਸੁਣਾਈ 21 ਦਿਨ ਦੀ ਸਜ਼ਾ

ਸ਼੍ਰੋਮਣੀ ਅਕਾਲੀ ਦਲ ਤੇ ਪੰਥ ਤੋਂ ਛੇਕੇ ਗਏ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਉਣ ਤੋਂ ਬਾਅਦ...

CM ਮਾਨ ਨੇ PSPCL ‘ਚ 603 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਊਂਸੀਪਲ ਭਵਨ ਸੈਕਟਰ-35 ਵਿਖੇ PSPCL ਵਲੋਂ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ...

ਕਿਸਾਨਾਂ ਲਈ ਵੱਡੀ ਖ਼ਬਰ, ਮਾਨ ਸਰਕਾਰ ਨੇ ਪਰਾਲੀ ਸਾੜਨ ਨੂੰ ਲੈ ਕੇ ਦਿੱਤੇ Red Entry ਦੇ ਹੁਕਮ ਲਏ ਵਾਪਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪਰਾਲੀ ਸਾੜਨ ਵਾਲਿਆਂ ਕਿਸਾਨਾਂ ਦੀ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਦੇ...

ਕਲਿਜੁਗੀ ਪੁੱਤ ਨੇ ਬੇਰਹਿਮੀ ਨਾਲ ਕੁੱਟੀ ਮਾਂ, ਵਾਲਾਂ ਤੋਂ ਘਸੀਟਿਆ, ਮੂੰਹ ‘ਤੇ ਮਾਰੇ ਲੱਤਾਂ-ਘਸੁੰਨ

ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਨੌਤਨਵਾਨ ਕਸਬੇ ਵਿੱਚ ਇੱਕ ਕਲਯੁਗੀ ਪੁੱਤਰ ਨੇ ਆਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ। ਉਸ ਦੇ...

ਲੁਧਿਆਣਾ ‘ਚ ਨਹੀਂ ਰੁਕ ਰਹੇ ਹਥਿਆਰਾਂ ਦੇ ਮਾਮਲੇ, ਨੌਜਵਾਨ ਨੇ ਕਾਰ ‘ਚੋਂ ਹੱਥ ਕੱਢ ਕੀਤੀ ਫਾਇਰਿੰਗ

ਲੁਧਿਆਣਾ : ਪੰਜਾਬ ਵਿੱਚ ਸਖ਼ਤੀ ਦੇ ਬਾਵਜੂਦ ਨੌਜਵਾਨ ਖੁੱਲ੍ਹੇਆਮ ਹਥਿਆਰਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਲੁਧਿਆਣਾ ਦੇ ਈਸ਼ਰ ਨਗਰ ਪੁਲ ‘ਤੇ...

ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਹੋਈ ਸਖ਼ਤ, 36 ਕਿਲੋ ਭੁੱਕੀ ਅਤੇ 500 ਗ੍ਰਾਮ ਅਫੀਮ ਸਣੇ 2 ਗ੍ਰਿਫਤਾਰ

ਲੁਧਿਆਣਾ : ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸਖ਼ਤੀ ਵੀ ਵਧਾ ਦਿੱਤੀ ਗਈ ਹੈ। ਲੁਧਿਆਣਾ ‘ਚ ਵੱਖ-ਵੱਖ ਥਾਣਿਆਂ ਦੀ...

ਲੁਧਿਆਣਾ ਦੇ ਥਾਣਾ-8 ‘ਚ ਪੁਲਿਸ ਵੱਲੋਂ ਜ਼ਬਤ ਕੀਤੇ ਵਾਹਨਾਂ ਨੂੰ ਲੱਗੀ ਭਿਆਨਕ ਅੱਗ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 8 ਦੇ ਬਾਹਰ ਸ਼ਨੀਵਾਰ ਸਵੇਰੇ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੇ...

ਜਲੰਧਰ : ਖਾਕੀ ਹੋਈ ਦਾਗੀ, 2 ਵਿਅਕਤੀਆਂ ਨਾਲ ਮਿਲ ਪੁਲਿਸ ਮੁਲਾਜ਼ਮ ਨੇ ਔਰਤ ਦੀਆਂ ਵਾਲੀਆਂ ਖੋਹੀਆਂ

ਜਲੰਧਰ : ਪੰਜਾਬ ‘ਚ ਵੱਧ ਰਹੇ ਨਸ਼ੇ ਦੇ ਮਾਮਲੇ ਨੌਜਵਾਨਾਂ ਦੇ ਨਾਲ-ਨਾਲ ਹੁਣ ਸਰਕਾਰੀ ਵਿਭਾਗਾਂ ਨੂੰ ਵੀ ਖੋਖਲਾ ਕਰ ਰਿਹਾ ਹੈ। ਅਜਿਹਾ ਮਾਮਲਾ...

ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠੀਆਂ ਦੀ ਕੋਸ਼ਿਸ਼ ਨਾਕਾਮ, BSF ਜਵਾਨਾਂ ਨੇ 2 ਤਸਕਰਾਂ ਨੂੰ ਕੀਤਾ ਢੇਰ

ਅਮ੍ਰਿਤਸਰ : ਪੰਜਾਬ ਸਰਹੱਦ ‘ਤੇ ਸ਼ੁੱਕਰਵਾਰ ਰਾਤ ਨੂੰ ਪਾਕਿਸਤਾਨ ਵੱਲੋਂ 3 ਘੁਸਪੈਠ ਦੀਆਂ ਕੋਸ਼ਿਸ਼ਾਂ ਹੋਈਆਂ, ਪਰ BSF ਦੇ ਜਵਾਨਾਂ ਵੱਲੋਂ...

ਪਾਨੀਪਤ ‘ਚ 13 ਸਾਲਾ ਬੱਚੇ ਨੇ ਕਮਰੇ ‘ਚ 12 ਫੁੱਟ ਦੀ ਉਚਾਈ ‘ਤੇ ਕੱਪੜੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਮਤਲੌਦਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭਲਸੀ ਵਿੱਚ 13 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ। ਬੱਚੇ ਨੇ ਕਮਰੇ...

ਜਲੰਧਰ ‘ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 388: ਜਾਗਰੂਕਤਾ ਫੈਲਾਉਣ ਵਿੱਚ ਲੱਗਾ ਸਿਹਤ ਵਿਭਾਗ

Jalandhar Dengue Awareness Campaign ਜਲੰਧਰ ਜ਼ਿਲ੍ਹੇ ‘ਚ ਜਿਵੇਂ-ਜਿਵੇਂ ਸਰਦੀ ਵਧ ਰਹੀ ਹੈ, ਉੱਥੇ ਹੀ ਡੇਂਗੂ ਦੇ ਮਾਮਲੇ ਵੀ ਵੱਧ ਰਹੇ ਹਨ। ਸਿਹਤ ਵਿਭਾਗ ਵੱਲੋਂ...

ਪਤਨੀ ਦਾ ਰੂਹ ਕੰਬਾਊ ਕਾਰਾ, ਪਤੀ ਨੂੰ ਮਾਰ ਕੇ ਲਾਸ਼ ਫਲੱਸ਼ ਟੈਂਕ ‘ਚ ਦਬਾਈ

ਸੁਨਾਮ ਦੇ ਪਿੰਡ ਬਖ਼ਸ਼ੀਵਾਲਾ ‘ਤੋਂ ਇਕ ਅਜਿਹਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤਨੀ ਨੇ ਆਪਣੇ ਹੀ ਪਤੀ ਨੂੰ ਦਰਦਨਾਕ ਮੌਤ...

ਨਕਲੀ ਦਵਾਈ ਤਸਕਰਾਂ ਦਾ 4 ਦਿਨ ਦਾ ਰਿਮਾਂਡ ਪੂਰਾ: ਡਰੱਗ ਵਿਭਾਗ ਨੇ ਕੀਤੀ ਜਾਂਚ, UP ਸਰਕਾਰ ਤੋਂ ਮੰਗਿਆ ਰਿਕਾਰਡ

ਡਰੱਗ ਵਿਭਾਗ ਦੀ ਟੀਮ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਬੱਦੀ ਉਦਯੋਗਿਕ ਖੇਤਰ ‘ਚ ਨਕਲੀ ਡਰੱਗ ਮਾਮਲੇ ‘ਚ ਫੜੇ ਗਏ ਤਿੰਨ ਦੋਸ਼ੀਆਂ ਨੂੰ ਅੱਜ...

ਚੀਨ ‘ਚ ਇੱਕ ਦਿਨ ਵਿੱਚ ਮਿਲੇ 31,000 ਕੋਰੋਨਾ ਕੇਸ, ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ, 8 ਜ਼ਿਲ੍ਹਿਆਂ ‘ਚ ਲੌਕਡਾਊਨ

ਚੀਨ ‘ਚ ਕੋਰੋਨਾ ਦਾ ਇਨਫੈਕਸ਼ਨ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ 31,454 ਨਵੇਂ ਮਾਮਲੇ ਸਾਹਮਣੇ ਆਏ। ਇਹ ਕੋਰੋਨਾ ਕਾਲ ਦੌਰਾਨ ਸਭ...

ਪੰਜਾਬ ਦੀਆਂ ਸਰਕਾਰੀ ਇਮਾਰਤਾਂ ‘ਤੇ ਲੱਗਣਗੇ ਸੋਲਰ ਪੈਨਲ, ਸਰਕਾਰ ‘ਤੇ ਬਿਜਲੀ ਖਰਚੇ ਦਾ ਘਟੇਗਾ ਬੋਝ

ਪੰਜਾਬ ਵਿੱਚ ਸਵੱਛ ਅਤੇ ਕੁਦਰਤੀ ਊਰਜਾ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ​​ਕਰਨ ਲਈ ਪੰਜਾਬ ਸਰਕਾਰ ਸੂਬੇ ਦੀਆਂ ਸਾਰੀਆਂ ਸਰਕਾਰੀ...

ਔਰਤਾਂ ਕੁਝ ਨਾ ਪਹਿਨਣ ਤਾਂ ਵੀ ਚੰਗੀਆਂ ਲੱਗਦੀਆਂ ਹਨ…! ਭਰੀ ਸਭਾ ‘ਚ ਬਾਬਾ ਰਾਮਦੇਵ ਦੀ ਫਿਸਲੀ ਜ਼ੁਬਾਨ

ਯੋਗਗੁਰੂ ਬਾਬਾ ਰਾਮਦੇਵ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਹੈ। ਦਰਅਸਲ ਮਹਾਰਾਸ਼ਟਰ ਠਾਣੇ ਵਿੱਚ ਇਕ ਪ੍ਰੋਗਰਾਮ...

ਨਿਕਾਹ ਪੜ੍ਹਦੇ ਹੀ ਲਾੜੇ ਨੇ ਮੰਗੀ ਗੱਡੀ, ਕੁੜੀ ਵਾਲੇ ਪਾਉਂਦੇ ਰਹੇ ਦੁਹਾਈਆਂ, ਲਾੜੀ ਨੂੰ ਛੱਡ ਕੇ ਭੱਜ ਗਈ ਬਾਰਾਤ

ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਦਾਜ ਦਾ ਮਾਮਲਾ ਸਾਹਮਣੇ ਆਇਆ ਹੈ। ਦਾਜ ਨਾ ਮਿਲਣ ‘ਤੇ ਬਰਾਤ ਨੂੰ ਬਿਨਾਂ ਲਾੜੀ...

‘ਆਪਣੀ ਮਰਜ਼ੀ ਨਾਲ ਕੁਝ ਲੋਕਾਂ ਨੇ ਨੌਕਰੀ ਛੱਡੀ’, ਛਾਂਟੀ ਦੀਆਂ ਖਬਰਾਂ ਵਿਚਾਲੇ Amazon ਦਾ ਵੱਡਾ ਬਿਆਨ

ਆਰਥਿਕ ਮੰਦੀ ਵਿਚਾਲੇ ਜਿਥੇ ਕਈ ਵੱਡੀਆਂ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ, ਉਨ੍ਹਾਂ ਵਿੱਚ ਵੱਡੀ ਟੈਕ ਕੰਪਨੀ ਪਲੈਟਫਾਰਮ...

ਦੇਸ਼ ਦੀ ਪਹਿਲੀ Covid-19 ਇੰਟਰਾਨੇਜ਼ਲ ਬੂਸਟਰ ਵੈਕਸੀਨ ਨੂੰ ਮਿਲੀ ਮਨਜ਼ੂਰੀ, ਜਾਣੋ ਖਾਸੀਅਤ

ਭਾਰਤ ਬਾਇਓਟੈਕ ਦੀ ਕੋਵਿਡ-19 ਨਾਸਿਕ ਵੈਕਸੀਨ iNCOVACC ਦੀ ਬੂਸਟਰ ਡੋਜ਼ ਨੂੰ ਸ਼ੁੱਕਰਵਾਰ ਨੂੰ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (DCGI) ਤੋਂ...

15 ਸਾਲ ਪੁਰਾਣੀਆਂ ਸਰਕਾਰੀ ਗੱਡੀਆਂ ਵੀ ਬਣਨਗੀਆਂ ਕਬਾੜ, ਸਕ੍ਰੈਪ ਪਾਲਿਸੀ ‘ਤੇ ਸਰਕਾਰ ਸਖ਼ਤ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਵਾਰ ਫਿਰ ਸਕ੍ਰੈਪ ਪਾਲਿਸੀ ਨੂੰ ਲੈ ਕੇ ਸਖ਼ਤੀ ਦਿਖਾਈ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ...

Share Market : ਸੈਂਸੇਕਸ ਪਹਿਲੀ ਵਾਰ 62290 ਅੰਕ ਪਾਰ ਬੰਦ, ਰਿਲਾਇੰਸ ਇੰਡ. ਦੇ ਸ਼ੇਅਰ ਸਭ ਤੋਂ ਅੱਗੇ

ਭਾਰਤੀ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਦੌਰ ਜਾਰੀ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ...

‘ਮੁੱਛਾਂ ‘ਤੇ ਤਾਅ, ਬਾਹਾਂ ‘ਚ ਦਮ’, ‘ਭਾਰਤ ਜੋੜੋ ਯਾਤਰਾ’ ‘ਚ ਦਿਸਿਆ ਰਾਹੁਲ ਦਾ ਵੱਖਰਾ ਅੰਦਾਜ਼

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜਕਲ੍ਹ ‘ਭਾਰਤ ਜੋੜੋ ਯਾਤਰਾ’ ‘ਤੇ ਹਨ। ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਇਹ ਯਾਤਰਾ...

ਦਿਲ ਦਹਿਲਾ ਦੇਣ ਵਾਲੀ ਘਟਨਾ, ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 3 ਸਾਲਾਂ ਬੱਚੀ, ਹੋਈ ਮੌਤ

ਹਿਮਾਚਲ ਦੇ ਹਮੀਰਪੁਰ ‘ਚ ਆਵਾਰਾ ਕੁੱਤਿਆਂ ਦਾ ਕਹਿਰ ਇਸ ਹੱਦ ਤੱਕ ਫੈਲ ਗਿਆ ਹੈ ਕਿ ਦੇਰ ਸ਼ਾਮ ਵੱਡੀ ਗਿਣਤੀ ‘ਚ ਆਵਾਰਾ ਕੁੱਤਿਆਂ ਨੇ...

ਮਾਨ ਸਰਕਾਰ ਦੀ ਨਵੀਂ ਪਹਿਲ, ਟਰਾਂਸਜੈਂਡਰਾਂ ਲਈ ਬਠਿੰਡਾ ‘ਚ ਵਿਸ਼ੇਸ਼ ਪਬਲਿਕ ਟਾਇਲਟ ਬਣਵਾਇਆ

ਮੁੱਖ ਮਤੰਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬਾ ਨਿਵਾਸੀਆਂ ਦੇ ਹਰ ਵਰਗ ਦੇ ਹਿੱਤਾਂ ਦਾ ਧਇਆਨ ਰਖਦੇ ਹੋਏ ਉਨ੍ਹਾਂ ਨੂੰ ਬੁਨਿਆਦੀ...

ਰਾਮ ਰਹੀਮ ਮੁੜ ਪਹੁੰਚਿਆ ਸੁਨਾਰੀਆ ਜੇਲ੍ਹ, ਹਨੀਪ੍ਰੀਤ ਭਾਵੁਕ, ਡੇਰਾ ਮੁਖੀ ਨੇ ਪੂੰਝੇ ਹੰਝੂ

ਰਾਮ ਰਹੀਮ ਦੀ 40 ਦਿਨ ਦੀ ਪੈਰੋਲ ਖ਼ਤਮ ਹੋ ਗਈ ਹੈ। ਸ਼ੁੱਕਰਵਾਰ ਨੂੰ ਉਹ ਦੁਪਹਿਰ 3 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਲਈ ਯੂਪੀ ਦੇ ਬਰਨਾਵਾ ਆਸ਼ਰਮ...

ਅਗਲੇ ਹਫਤੇ ਮੁੜ ਲਾਂਚ ਹੋਵੇਗੀ Twitter Blue ਸਰਵਿਸ, ਇਨ੍ਹਾਂ ਲਈ ‘ਗੋਲਡ’ ਤੇ ‘ਗ੍ਰੇ’ ਹੋਣਗੇ ਚੈੱਕ ਮਾਰਕ

ਐਲਨ ਮਸਕ ਆਪਣੀ ਟਵਿੱਟਰ ਬਲੂ ਸੇਵਾ ਨੂੰ ਨਵੇਂ ਬਦਲਾਅ ਦੇ ਨਾਲ ਦੁਬਾਰਾ ਲਾਂਚ ਕਰਨ ਜਾ ਰਿਹਾ ਹੈ। ਮਸਕ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਉਹ...

ਫਰਜ਼ੀ ਪਾਸਪੋਰਟ ਮਾਮਲੇ ‘ਚ ਦੀਪਕ ਟੀਨੂੰ ਭੇਜਿਆ ਗਿਆ 4 ਦਿਨ ਦੇ ਪੁਲਿਸ ਰਿਮਾਂਡ ‘ਤੇ

ਫਰਜ਼ੀ ਪਾਸਪੋਰਟ ਮਾਮਲੇ ਵਿੱਚ ਸਟੇਟ ਕ੍ਰਾਈਮ ਥਾਣੇ ਤੋਂ ਰਿਮਾਂਡ ‘ਤੇ ਲਏ ਜਾਣ ਮਗਰੋਂ ਗੈਂਗਸਟਰ ਦੀਪਕ ਟੀਨੂੰ ਨੂੰ ਅੱਜ ਮੋਹਾਲੀ ਅਦਾਲਤ...

ਵੱਡੀ ਲਾਪਰਵਾਹੀ! ਅੱਧੇ ਰਸਤੇ ਐਂਬੂਲੈਂਸ ਦਾ ਡੀਜ਼ਲ ਖ਼ਤਮ, ਮਰੀਜ਼ ਦੀ ਮੌਤ

ਜ਼ਿੰਦਗੀ ਦੇਣ ਵਾਲੀ 108 ਐਂਬੂਲੈਂਸ ਨੇ ਨੌਜਵਾਨ ਦੀ ਜਾਨ ਲੈ ਲਈ। ਗੰਭੀਰ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਜਾਣ ਵਾਲੀ ਐਂਬੂਲੈਂਸ ਦਾ...

ਲੁਧਿਆਣਾ ‘ਚ ਵਧਿਆ ਡੇਂਗੂ ਦਾ ਖ਼ਤਰਾ, 34 ਨਵੇਂ ਮਰੀਜ਼ ਆਏ ਸਾਹਮਣੇ

ਲੁਧਿਆਣਾ ਵਿੱਚ ਸਰਦੀ ਨੇ ਦਸਤਕ ਦੇ ਦਿੱਤੀ ਹੈ ਪਰ ਡੇਂਗੂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ...

ਕੋਚੀ ਹਵਾਈ ਅੱਡੇ ‘ਤੇ 2 ਕਰੋੜ ਤੋਂ ਵੱਧ ਦਾ ਸੋਨਾ ਜ਼ਬਤ, 2 ਵਿਅਕਤੀ ਗ੍ਰਿਫਤਾਰ

ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ (AIU) ਨੇ ਵੀਰਵਾਰ ਨੂੰ ਕੋਚੀ ਹਵਾਈ ਅੱਡੇ ‘ਤੇ ਦੋ ਘਰੇਲੂ ਯਾਤਰੀਆਂ ਨੂੰ ਫਰਜ਼ੀ ਪਾਸਪੋਰਟਾਂ ਨਾਲ...

ਜਲੰਧਰ ‘ਚ ਨਿਗਮ ਦੀ ਸੀਲ ਅਤੇ ਤਾਲੇ ਤੋੜ ਕੇ ਮੁੜ ਖੋਲ੍ਹੀਆਂ ਦੁਕਾਨਾਂ, ਕਾਨੂੰਨ ਦੀਆਂ ਉਡਾਈਆਂ ਧੱਜੀਆਂ

ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਕਾਨੂੰਨ ਦੀ ਵੀ ਪ੍ਰਵਾਹ ਨਹੀਂ ਹੈ।...

ਮੋਹਾਲੀ ‘ਚ ਗੈਂਗਸਟਰ ਰਾਜਨ ਭੱਟੀ ਦੇ 2 ਸਾਥੀ ਗ੍ਰਿਫਤਾਰ, ਹਥਿਆਰ ਬਰਾਮਦ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੁਹਾਲੀ ਦੀ ਟੀਮ ਨੇ ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।...

ਕੋਰੋਨਾ ਮਗਰੋਂ Disease X ਬਣ ਸਕਦੀ ਏ ਅਗਲੀ ਮਹਾਮਾਰੀ! WHO ਦੇ 300 ਵਿਗਿਆਨੀਆਂ ਦੀ ਨਜ਼ਰ

ਕੋਰੋਨਾ ਮਹਾਮਾਰੀ ਨੂੰ ਤਿੰਨ ਸਾਲ ਪੂਰੇ ਹੋਣ ਵਾਲੇ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਉਹ ਕੁਝ ਬੈਕਟੀਰੀਆ,...

ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਿਓ ਨੂੰ ਮੌਤ ਦੀ ਸਜ਼ਾ, ਫਾਸਟ ਟ੍ਰੈਕ ਅਦਾਲਤ ਦਾ ਵੱਡਾ ਫੈਸਲਾ

ਸਿਰਸਾ ਦੀ ਫਾਸਟ ਟਰੈਕ ਅਦਾਲਤ ਨੇ ਵੀਰਵਾਰ ਨੂੰ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਪਿਤਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ...

ਤਾਲਿਬਾਨੀ ਸਜ਼ਾ, ਮਿਊਜ਼ਿਕ ਸੁਣਨ, ਚੋਰੀ ਵਰਗੇ ਦੋਸ਼ਾਂ ਲਈ ਭੀੜ ਸਾਹਮਣੇ ਔਰਤਾਂ ਸਣੇ 12 ਨੂੰ ਮਾਰੇ ਕੋੜੇ

ਅਫਗਾਨਿਸਤਾਨ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਨੈਤਿਕ ਅਪਰਾਧਾਂ ਦੇ ਦੋਸ਼ੀ ਦੱਸਦੇ ਹੋਏ 12 ਲੋਕਾਂ ਨੂੰ...

ਜਾਮਾ ਮਸਜਿਦ ‘ਚ ਔਰਤਾਂ ਲਈ ਐਂਟਰੀ ਖੁੱਲ੍ਹੀ, LG ਦੇ ਦਖ਼ਲ ਮਗਰੋਂ ਪਲਟਿਆ ਫੈਸਲਾ

ਦਿੱਲੀ ਦੀ ਜਾਮਾ ਮਸਜਿਦ ਨੇ ਔਰਤਾਂ ਦੇ ਸਿੰਗਲ ਐਂਟਰੀ ‘ਤੇ ਲੱਗੀ ਪਾਬੰਦੀ ਹਟਾ ਲਈ ਹੈ। ਸੂਤਰਾਂ ਮੁਤਾਬਕ ਦਿੱਲੀ ਦੇ ਉਪ ਰਾਜਪਾਲ ਵੀਕੇ...

ਪਾਸਪੋਰਟ ‘ਤੇ ਸਿੰਗਲ ਨਾਂ ਹੋਣ ‘ਤੇ ਨਹੀਂ ਮਿਲੇਗਾ ਵੀਜ਼ਾ, UAE ਨੇ ਬਦਲੇ ਨਿਯਮ

ਸੰਯੁਕਤ ਅਰਬ ਅਮੀਰਾਤ (UAE) ਨੇ ਭਾਰਤ ਲਈ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਨਿਯਮਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਨਵੇਂ ਨਿਯਮ ਮੁਤਾਬਕ...

ਲੁਧਿਆਣਾ : 52 ਕਿਲੋ ਭੁੱਕੀ ਤੇ ਚੋਰੀ ਦੇ 10 ਦੋ ਪਹੀਆ ਵਾਹਨਾਂ ਸਣੇ ਨਸ਼ਾ ਸਮੱਗਲਰ ਤੇ ਵ੍ਹੀਕਲ ਚੋਰ ਕਾਬੂ

ਨਸ਼ਿਆਂ ਖਿਲਾਫ ਚਲਾਈ ਮੁਹਿੰਮ ਅਧੀਨ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਨੇ 52 ਕਿਲੋ ਭੁੱਕੀ ਚੂਰਾ ਪੋਸਤ ਤੇ ਚੋਰੀ ਦੇ 10 ਦੋਪਹੀਆ ਵਾਹਨਾਂ ਨਾਲ...

ਰਿਸ਼ਵਤ ਮੰਗਣ ਵਾਲੇ ਪੁਲਿਸ ਵਾਲਿਆਂ ‘ਤੇ ਹੁਣ ਹੋਵੇਗੀ ਕਾਰਵਾਈ, DGP ਯਾਦਵ ਵੱਲੋਂ ਵਿਸ਼ੇਸ਼ ਨੰਬਰ ਜਾਰੀ

ਮਾਨ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪਰ ਫਿਰ ਵੀ ਕਈ ਪੁਲਿਸ ਮੁਲਾਜ਼ਮ ਹੀ ਕਾਨੂੰਨ ਦੀ ਉਲੰਘਣਾ ਕਰਦੇ...

ਪਾਬੰਦੀ ਦੇ ਬਾਵਜੂਦ ਹਿੰਦੂ ਨੇਤਾ ਅਭਿਸ਼ੇਕ ਬਖਸ਼ੀ ਵੱਲੋਂ ਪਿਸਤੌਲ ਨਾਲ ਫੋਟੋ-ਵੀਡੀਓ ਵਾਇਰਲ, ਹੋਇਆ ਪਰਚਾ

ਜਲੰਧਰ ‘ਚ ਗੰਨ ਕਲਚਰ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਣ ਸੋਸ਼ਲ ਮੀਡੀਆ ‘ਤੇ ਇਕ ਨੌਜਵਾਨ...

ਜਗਜੀਤ ਡੱਲੇਵਾਲ ਦਾ ਮਰਨ ਵਰਤ ਰਹੇਗਾ ਜਾਰੀ, ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਨਹੀਂ ਬਣੀ ਸਹਿਮਤੀ

ਕਿਸਾਨ ਨੇਤਾ ਜਗਜੀਤ ਡੱਲੇਵਾਲ ਦਾ ਅੱਜ 6ਵੇਂ ਦਿਨ ਵੀ ਮਰਨ ਵਰਤ ਜਾਰੀ ਰਿਹਾ। ਹਾਲਾਂਕਿ ਸਥਾਨਕ ਪ੍ਰਸ਼ਾਸਨ ਨੇ ਅੱਜ ਫਰੀਦਕੋਟ ਵਿੱਚ ਨੈਸ਼ਨਲ...

ਲੁਧਿਆਣਾ ‘ਚ ਡੇਂਗੂ ਦਾ ਕਹਿਰ ਜਾਰੀ, ਹੁਣ ਤੱਕ 909 ਲੋਕ ਪਾਜ਼ੇਟਿਵ, 1326 ਘਰਾਂ ‘ਚੋਂ ਮਿਲਿਆ ਡੇਂਗੂ ਦਾ ਲਾਰਵਾ

ਪੰਜਾਬ ਦੇ ਲੁਧਿਆਣਾ ‘ਚ ਠੰਡ ਦੀ ਦਸਤਕ ਦੇ ਨਾਲ ਹੀ ਡੇਂਗੂ ਦਾ ਖ਼ਤਰਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਡੇਂਗੂ ਦੇ 49 ਨਵੇਂ...

ਹੁਣ ਨਿਊ ਲੁੱਕ ‘ਚ ਹੋਣਗੇ ਕਰੂ ਮੈਂਬਰ , ਬਿੰਦੀ ਤੋਂ ਹੇਅਰ ਸਟਾਈਲ ਤੱਕ Air India ਵੱਲੋਂ ਗਾਈਡਲਾਈਨਸ ਜਾਰੀ

ਏਅਰ ਇੰਡੀਆ ਦੇ ਕੈਬਿਨ ਅਟੈਂਡੈਂਟਸ ਹੁਣ ਨਵੇਂ ਲੁਕ ਵਿੱਚ ਨਜ਼ਰ ਆਉਣਗੇ। ਦਰਅਸਲ ਗਰੂਮਿੰਗ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ...

ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਪਾਕਿਸਤਾਨ ਦਾ ਨਵਾਂ ਫੌਜ ਮੁਖੀ, ਭਾਰਤ ਨਾਲ ਵਿਗੜ ਸਕਦੇ ਨੇ ਰਿਸ਼ਤੇ

ਲੰਮੇ ਸਮੇਂ ਤੋਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਲੈ ਕੇ ਰੌਲਾ ਪਾਇਆ ਜਾ ਰਿਹਾ ਸੀ ਕਿ ਬਾਜਵਾ ਤੋਂ ਬਾਅਦ ਇਹ ਕਮਾਨ ਕਿਸ ਦੇ ਹੱਥਾਂ ‘ਚ ਸੌਂਪੀ...

ਲੁਧਿਆਣਾ ‘ਚ ਭਲਕੇ 7 ਘੰਟੇ ਦਾ ‘ਪਾਵਰ ਕੱਟ’, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ਜੇ ਤੁਸੀਂ ਮੋਬਾਈਲ ਚਾਰਜਿੰਗ, ਕੱਪੜੇ ਪ੍ਰੈੱਸ ਆਦਿ ਬਿਜਲੀ ਸੰਬੰਧੀ ਹੋਰ ਜ਼ਰੂਰੀ ਕੰਮ ਕਰਨੇ ਹਨ ਤਾਂ ਪਹਿਲਾਂ ਹੀ ਕਰ ਕੇ ਰੱਖ ਲਓ ਕਿਉਂਕਿ...

ਨਹੀਂ ਰਹੇ ਪੰਜਾਬੀ ਫਿਲਮ ਡਾਇਰੈਕਟਰ ਸੁਖਦੀਪ ਸੁੱਖੀ, 3 ਮਹੀਨਿਆਂ ਅੰਦਰ ਗਏ ਮਾਪੇ ਤੇ ਹੁਣ ਪੁੱਤ

ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰ ਤੋਂ ਨਿਰਦੇਸ਼ਕ ਤੱਕ ਦੀ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਫ਼ਿਲਮ ਡਾਇਰੈਕਟਰ ਅਤੇ ਰੇਡੀਓ ਜੌਕੀ ਸੁਖਦੀਪ...

ਰਾਹੁਲ ਨੂੰ ਮਿਲਿਆ ਭੈਣ ਦਾ ਸਾਥ, ਪਤੀ-ਪੁੱਤ ਸਣੇ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਈ ਪ੍ਰਿਯੰਕਾ

ਕਾਂਗਰਸ ਦੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਆਪਣੇ ਪਤੀ ਅਤੇ ਪੁੱਤਰ ਨਾਲ ਪਹਿਲੀ ਵਾਰ ਆਪਣੇ...

ਫੌਜ ਦੀ ਬੇਇਜ਼ਤੀ ਕਰਨੀ ਰਿਚਾ ਚੱਢਾ ਨੂੰ ਪਈ ਮਹਿੰਗੀ, ਮੁਆਫ਼ੀ ਮੰਗਣ ਦੇ ਬਾਵਜੂਦ ਹੋਇਆ ਪਰਚਾ

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ‘ਚ ਭਾਰਤੀ ਫੌਜ ‘ਤੇ...

ਜਾਮਾ ਮਸਜਿਦ ‘ਚ ਕੁੜੀਆਂ ਦੀ ਐਂਟਰੀ ਬੈਨ, ਦਲੀਲ- ‘ਮੁੰਡਿਆਂ ਨੂੰ ਮਿਲਣ ਦਾ ਮੀਟਿੰਗ ਪੁਆਇੰਟ ਬਣਾਇਐ’

ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਨੇ ਕੁੜੀਆਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਮਸਜਿਦ ਦੇ ਬਾਹਰ, ਤਿੰਨਾਂ ਐਂਟਰੀ ਗੇਟਾਂ ‘ਤੇ ਇਕ ਨੋਟਿਸ...

ਪੰਜਾਬ ਪੁਲਿਸ ਨੇ ਵਧਾਈ ਸਖ਼ਤੀ, ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ 6 ਵਿਅਕਤੀ ਗਿ੍ਫ਼ਤਾਰ; 43 ‘ਤੇ ਕੀਤਾ ਮਾਮਲਾ ਦਰਜ

ਜਲੰਧਰ: ਪੰਜਾਬ ‘ਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਕਮਰ ਕੱਸ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ...

ਰੋਹਤਕ ‘ਚ ਇਨਸਾਨੀਅਤ ਸ਼ਰਮਸਾਰ, ਰੇਲਵੇ ਸਟੇਸ਼ਨ ‘ਤੇ ਸੁੱਟੀ 1 ਦਿਨ ਦੇ ਨਵਜੰਮੇ ਬੱਚੇ ਦੀ ਲਾਸ਼

ਹਰਿਆਣਾ ਦੇ ਰੋਹਤਕ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਰੇਲਵੇ ਸਟੇਸ਼ਨ ‘ਤੇ ਇਕ ਨਵਜੰਮੇ ਬੱਚੇ...

ਨਵੇਂ ਪੁਲਿਸ ਕਮਿਸ਼ਨਰ ਦਾ ਪਹਿਲਾ ਫੇਰਬਦਲ: 9 ਥਾਣਿਆਂ ਦੇ SHO ਦਾ ਕੀਤਾ ਤਬਾਦਲਾ, ਵੇਖੋ ਲਿਸਟ

ਪੰਜਾਬ ਵਿੱਚ IPS ਅਧਿਕਾਰੀਆਂ ਦੇ ਤਬਾਦਲੇ ਤੋਂ ਬਾਅਦ ਨਵੇਂ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਹੁਣ ਅੰਮ੍ਰਿਤਸਰ ਥਾਣੇ ‘ਚ ਵੀ ਵੱਡਾ...

ਬੇਅਦਬੀ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਸੁੱਟਿਆ ਦੁੱਧ, ਮੁਲਜ਼ਮ ‘ਤੇ ਮਾਮਲਾ ਦਰਜ

ਪੰਜਾਬ ‘ਚ ਰੋਜ਼ ਕੋਈ ਨਾ ਕੋਈ ਬੇਅਦਬੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਅਜਿਹਾ ਇਕ ਹੋਰ ਮਾਮਲਾ ਜਲੰਧਰ ਵਿਖੇ ਸ਼ੇਖਾਂ ਬਾਜ਼ਾਰ ‘ਚ ਸਥਿਤ...

ਜਲੰਧਰ ‘ਚ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਵਧਿਆ ਡੇਂਗੂ ਦਾ ਖਤਰਾ, 6 ਨਵੇਂ ਮਾਮਲੇ ਆਏ ਸਾਹਮਣੇ

ਜਲੰਧਰ ਵਿੱਚ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੋ ਦਿਨਾਂ ਦੀ ਰਾਹਤ ਤੋਂ ਬਾਅਦ ਬੁੱਧਵਾਰ ਨੂੰ ਨਵੇਂ ਮਾਮਲੇ ਸਾਹਮਣੇ ਆਉਣ...

ਜ਼ੀਰਕਪੁਰ ‘ਚ 15 ਸਾਲਾ ਨਾਬਾਲਗ ਬਣੀ ਮਾਂ, ਪੇਟ ‘ਚ ਦਰਦ ਹੋਣ ‘ਤੇ ਗਰਭਵਤੀ ਹੋਣ ਦਾ ਲੱਗਾ ਪਤਾ

ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ‘ਚ 15 ਸਾਲਾ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਉਹ ਬਲਾਤਕਾਰ ਦਾ ਸ਼ਿਕਾਰ ਸੀ। ਪੇਟ ਵਿੱਚ...

ਮੋਹਾਲੀ ‘ਚ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੀ ਮਹਿਲਾ ASI ਖਿਲਾਫ ਮਾਮਲਾ ਦਰਜ

ਪੰਜਾਬ ਦੇ ਮੋਹਾਲੀ ਜ਼ਿਲੇ ਦੇ ਡੇਰਾਬੱਸੀ ‘ਚ ਬਲਾਤਕਾਰ ਪੀੜਤਾ ਤੋਂ ਜਾਂਚ ਦੇ ਨਾਂ ‘ਤੇ ਰਿਸ਼ਵਤ ਲੈਣ ਵਾਲੀ ਮਹਿਲਾ ASI ਦਾ ਵੀਡੀਓ ਸੋਸ਼ਲ...

NIA ਨੂੰ ਮਿਲਿਆ ਗੈਂਗਸਟਰ ਲਾਰੈਂਸ ਦਾ 10 ਦਿਨ ਦਾ ਰਿਮਾਂਡ, ਏਜੰਸੀ ਕਰ ਰਹੀ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦੀ ਜਾਂਚ

ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10...

ਪ੍ਰਾਪਰਟੀ ਡੀਲਰ ਨੇ ਦੁਕਾਨ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਸ਼ੱਕੀ ਹਾਲਾਤਾਂ ‘ਚ ਮਿਲੀ ਲਾਸ਼

ਜਮਾਲਪੁਰ ਇਲਾਕੇ ‘ਚ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ...

ਪੰਜਾਬ ‘ਚ ਵਿਜੀਲੈਂਸ ਤੇ ਫੂਡ ਸਪਲਾਈ ਆਹਮੋ-ਸਾਹਮਣੇ: ਦੋ ਡੀਐਫਐਸਸੀ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਹੜਤਾਲ ਦਾ ਐਲਾਨ

ਵਿਜੀਲੈਂਸ ਨੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਰਿਸ਼ਵਤ ਲੈਂਦਿਆਂ ਦੋ ਡੀਐਫਐਸਸੀ ਨੂੰ ਗ੍ਰਿਫ਼ਤਾਰ...

ਫਗਵਾੜਾ ‘ਚ ਦੁਕਾਨਾਂ ‘ਚ ਵੜਿਆ ਬੇਕਾਬੂ ਕੈਂਟਰ : ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ

ਜਲੰਧਰ-ਲੁਧਿਆਣਾ ਹਾਈਵੇ ‘ਤੇ ਫਗਵਾੜਾ ਨੇੜੇ ਚਾਚੋਕੀ ਵਿਖੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਕ ਬੇਕਾਬੂ ਕੈਂਟਰ ਹਾਈਵੇਅ ਤੋਂ ਨਿਕਲ ਕੇ...

ਮਾਨ ਸਰਕਾਰ ਟਰੱਕ ਯੂਨੀਅਨਾਂ ਖ਼ਿਲਾਫ਼ ਹੋਈ ਸਖ਼ਤ, ਪੁਲਿਸ ਵਿਭਾਗ ਨੂੰ ਦਿੱਤੇ ਕਾਰਵਾਈ ਦੇ ਹੁਕਮ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਵਿੱਚ ਖ਼ਤਮ ਕੀਤੀਆਂ ਟਰੱਕ ਯੂਨੀਅਨਾਂ ਵੱਲੋਂ ਉਦਯੋਗਾਂ ਲਈ...

ਕੁੱਲ੍ਹੜ Pizza Couple ਨੇ ਵਾਇਰਲ ਵੀਡੀਓ ਦੀ ਦੱਸੀ ਸੱਚਾਈ – ਬੰਦੂਕ ਨਹੀਂ ਉਹ Toy Gun ਸੀ

ਜਲੰਧਰ ਦੇ ਮਸ਼ਹੂਰ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦਾ ਕੁੱਲ੍ਹੜ Pizza ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਈਰਲ ਹੋਇਆ। ਜਿਸ ਤੋਂ ਬਾਅਦ ਕਈ...

ਸਿੱਖਿਆ ਅਧਿਕਾਰੀ ਵੱਲੋਂ ਸਕੂਲਾਂ ‘ਚ ਮਸਜਿਦਾਂ-ਮਜ਼ਾਰਾਂ ਨੂੰ ਲੈ ਕੇ ਅਨੋਖਾ ਫਰਮਾਨ, ਵਜ੍ਹਾ ਵੀ ਹੈਰਾਨੀ ਵਾਲੀ

ਰਾਜਸਥਾਨ ਦੇ ਟੋਂਕ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮੰਗਲਵਾਰ ਨੂੰ ਇੱਕ ਅਜੀਬ ਹੁਕਮ ਜਾਰੀ ਕੀਤਾ ਹੈ। ਹੁਕਮ ਜਾਰੀ ਹੁੰਦੇ ਹੀ ਉਹ ਵਿਵਾਦਾਂ...

ਕੋਵਿਡ ਦੌਰਾਨ ਪੂਰੀ ਹੋਸਟਲ ਫੀਸ ਲੈਣਾ ਗਲਤ, ਹਾਈਕੋਰਟ ਵੱਲੋਂ ਲਾਅ ਯੂਨੀ. ਨੂੰ 50 ਫੀਸਦੀ ਵਾਪਸ ਕਰਨ ਦੇ ਹੁਕਮ

ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਨੂੰ ਹਾਈਕੋਰਟ ਨੇ 50 ਫੀਸਦੀ ਫੀਸ ਵਾਪਸ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ...

ਵੱਡੀ ਖ਼ਬਰ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਬਕਾ ADGP ਚੰਦਰਾ ਦੇ ਫਾਰਮ ਹਾਊਸ ‘ਤੇ ਰੇਡ!

ਸਾਬਕਾ ਏਡੀਜੀਪੀ ਰਾਕੇਸ਼ ਚੰਦਰਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ। ਵਿਜੀਲੈਂਸ ਨੇ ਉਨ੍ਹਾਂ...

ਗੰਨ ਕਲਚਰ ਖਿਲਾਫ ਵੱਡੀ ਕਾਰਵਾਈ, CM ਦੇ ਹੁਕਮਾਂ ਦੇ 9 ਦਿਨਾਂ ‘ਚ 899 ਲਾਇਸੈਂਸ ਰੱਦ, 324 ਮੁਅੱਤਲ

ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਗੰਨ ਕਲਚਰ ਨੂੰ ਖਤਮ ਕਰਨ ਲਈ ਪੁਲਿਸ ਨੇ ਆਪਣੀ ਸਖ਼ਤੀ ਵਧਾ ਦਿੱਤੀ ਹੈ। ਸੀ.ਐੱਮ....