Jul 18

ਅੰਮ੍ਰਿਤਸਰ : ਦੋ ਜਵਾਨ ਭੈਣਾਂ ਕਰਕੇ ਘਰ ਦੁਆਲੇ ਚੱਕਰ ਲਾਉਣ ਤੋਂ ਰੋਕਿਆ ਭਰਾ ਨੇ, ਤਾਂ ਨਾਲ ਲਿਜਾ ਕੇ ਮਾਰ ਦਿੱਤੀ ਗੋਲੀ

ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਇਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਲਤਾਨਵਿੰਡ ਰੋਡ ਨਿਊ ਆਜ਼ਾਦ...

ਸਿੱਧੂ ਦਾ ਮੇਲ-ਮਿਲਾਪ ਜਾਰੀ- ਹੁਣ ਪਹੁੰਚੇ ਜਲੰਧਰ, ਬੰਦ ਕਮਰੇ ‘ਚ ਪਰਗਟ, ਹੈਨਰੀ ਤੇ ਗਿਲਜੀਆਂ ਨਾਲ ਮੁਲਾਕਾਤ

ਪੰਜਾਬ ਵਿੱਚ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਰਸਮੀ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਐਤਵਾਰ ਨੂੰ...

ਸੁਖਬੀਰ ਬਾਦਲ ਦੀ ਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ‘ਤੇ ਟਿੱਚਰ- ‘ਕਾਂਗਰਸੀਆਂ ਦੀ ਰੀੜ੍ਹ ਦੀ ਹੱਡੀ ਹੀ ਨਹੀਂ’

ਚੰਡੀਗੜ੍ਹ : ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੋਣ ਤੋਂ ਬਾਅਦ ਅਕਾਲੀ ਦਫਤਰ ਵਿੱਚ ਜੈ ਸ਼੍ਰੀ ਰਾਮ ਦਾ ਨਾਅਰਾ ਵੀ ਗੂੰਜਣਾ ਸ਼ੁਰੂ ਹੋ ਗਿਆ ਹੈ।...

ਸੁਖਪਾਲ ਖਹਿਰਾ ਦੀ ਸੁਨੀਲ ਜਾਖੜ ਨੂੰ ਸਲਾਹ- ‘ਇਹ ਸਮਾਂ ਏਕਤਾ ਬਣਾਈ ਰੱਖਣ ਦਾ, ਪਾੜਾ ਪਾਉਣ ਦਾ ਨਹੀਂ’

ਕੈਪਟਨ ਅਮਰਿੰਦਰ ਸਿੰਘ ਜਿਥੇ ਨਵਜੋਤ ਸਿੱਧੂ ਤੋਂ ਅਜੇ ਵੀ ਨਾਰਾਜ਼ ਚੱਲ ਰਹੇ ਹਨ ਉਥੇ ਕਈ ਮੰਤਰੀ ਤੇ ਵਿਧਾਇਕ ਸਿੱਧੂ ਦੇ ਸਮਰਥਨ ਵਿੱਚ ਨਜ਼ਰ ਆ...

Chhatbir Zoo ਸਣੇ ਮੰਗਲਵਾਰ ਤੋਂ ਖੁੱਲ੍ਹਣਗੇ ਚਾਰ ਹੋਰ ਸ਼ਹਿਰਾਂ ਦੇ ਚਿੜੀਆਘਰ, ਸੈਲਾਨੀਆਂ ਦੀ ਐਂਟਰੀ ਲਈ ਰੱਖੀਆਂ ਸ਼ਰਤਾਂ

ਚੰਡੀਗੜ : ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਛੱਤਬੀੜ ਚਿੜੀਆਘਰ ਅਤੇ ਚਾਰ ਹੋਰ ਚਿੜੀਆਘਰਾਂ (ਲੁਧਿਆਣਾ, ਪਟਿਆਲਾ,...

ਨੂਰਪੁਰ ਬੇਦੀ ਦੀ ਰਮਨ ਨੇ ਬੈਕਲਾਗ ਮਾਸਟਰ ਕੇਡਰ ‘ਚ ਮਾਰੀਆਂ ਮੱਲ੍ਹਾਂ, ਪੂਰੇ ਪੰਜਾਬ ‘ਚ ਆਈ ਪਹਿਲੇ ਨੰਬਰ ‘ਤੇ

ਰੂਪਨਗਰ : ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਆਦਮਪੁਰ ਦੀ ਦੀ ਧੀ ਰਮਨ ਨੇ ਆਪਣੇ ਮਾਪਿਆਂ ਦੇ ਸੁਪਨੇ ਨੂੰ ਪੂਰਾ ਕਰਦਿਆਂ ਪਿਛਲੇ ਦਿਨੀਂ ਹੋਈ...

ਸਿੱਧੂ ਹੋਏ ਸਰਗਰਮ, ਵਿਧਾਇਕ ਜਲਾਲਪੁਰ ਦੇ ਘਰ ਬੰਦ ਕਮਰੇ ‘ਚ ਮੀਟਿੰਗ ਤੋਂ ਬਾਅਦ ਪਹੁੰਚੇ ਖੰਨਾ

ਪੰਜਾਬ ਕਾਂਗਰਸ ਵਿੱਚ ਮਚੀ ਹਲਚਲ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਵੀ ਆਪਣੀ ਸਰਗਰਮੀ ਜਾਰੀ ਰੱਖੀ। ਸ਼ਨੀਵਾਰ ਨੂੰ ਸਿੱਧੂ ਨੇ...

ਬਠਿੰਡਾ ‘ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਘੇਰਿਆ ਵਿੱਤ ਮੰਤਰੀ ਬਾਦਲ ਦਾ ਦਫਤਰ, ਤੋੜੇ ਬੈਰੀਕੇਡਸ, ਪੁਲਿਸ ਨਾਲ ਹੋਈ ਝੜਪ

ਬਠਿੰਡਾ : ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਛੇਵੇਂ ਪੇ ਕਮੀਸ਼ਨ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਮੰਗ...

‘ਮਾਇਆ ਨੂੰ ਹੀ ਜੀਵਨ ਦਾ ਮਨੋਰਥ ਨਾ ਬਣਾਉਣਾ’-ਪੜ੍ਹੋ ਗੁਰੂ ਨਾਨਕ ਦੇਵ ਜੀ ਤੇ ਭਾਈ ਮੂਲਾ ਦੀ ਸਾਖੀ

ਮੁਲਤਾਨ ਤੋਂ ਵਾਪਿਸ ਆ ਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਫਿਰ ਤੋਂ ਸਿਆਲਕੋਟ ਵੱਲ ਚੱਲ ਪਏ। ਪਿੰਡਾਂ ਵਿੱਚੋਂ ਲੰਘਦੇ ਹੋਏ ਪੁਰਾਣੇ...

ਚੰਡੀਗੜ੍ਹ ‘ਚ 300 ਦੇ ਕਰੀਬ ਕਿਸਾਨਾਂ ‘ਤੇ ਕੇਸ ਦਰਜ, ਕਈ ਲਏ ਹਿਰਾਸਤ ‘ਚ, ਭਾਜਪਾ ਆਗੂਆਂ ਦੀਆਂ ਭੰਨੀਆਂ ਸਨ ਗੱਡੀਆਂ

ਚੰਡੀਗੜ੍ਹ ਪੁਲਿਸ ਵੱਲੋਂ ਬੀਤੇ ਦਿਨ 250-300 ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੀਆਂ ਗੱਡੀਆਂ ‘ਤੇ ਹਮਲੇ ਦੇ ਮਾਮਲੇ ਵਿੱਚ...

ਪੰਜਾਬ ਕਾਂਗਰਸ ‘ਚ ਹਲਚਲ ਦੌਰਾਨ ਸਿੱਧੂ ਨੂੰ ਲੈ ਕੇ ਤ੍ਰਿਪਤ ਬਾਜਵਾ ਦੀ ਕੈਪਟਨ ਨੂੰ ‘ਨੇਕ ਸਲਾਹ’

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਦੌਰਾਨ ਜਿਥੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਨੂੰ ਲੈ ਕੇ ਕਈ...

ਲੁਧਿਆਣਾ ‘ਚ ਅਕਾਲੀ ਦਲ ਦੇ ਵੱਡੇ ਆਗੂ ਮਦਨ ਲਾਲ ਬੱਗਾ ਨੂੰ ਝਟਕਾ, ਪਾਰਟੀ ਨੇ ਕੱਢਿਆ ਬਾਹਰ

ਲੁਧਿਆਣਾ ਵਿਚ ਅਕਾਲੀ ਦਲ ਦੇ ਚੋਟੀ ਦੇ ਨੇਤਾਵਾਂ ਵਿਚੋਂ ਇਕ ਮਦਨ ਲਾਲ ਬੱਗਾ ਨੂੰ ਪਾਰਟੀ ਨੇ ਛੇ ਸਾਲਾਂ ਲਈ ਬਾਹਰ ਕੱਢ ਦਿੱਤਾ ਗਿਆ ਹੈ। ਉਸ ਦੇ...

ਪ੍ਰਧਾਨਗੀ ਦੇ ਐਲਾਨ ਤੋਂ ਬਗੈਰ ਹੀ ਨਗਰ ਨਿਗਮ ਬਟਾਲਾ ਦੇ ਬਾਹਰ ਲੱਗੇ ਨਵਜੋਤ ਸਿੱਧੂ ਦੇ ਬੋਰਡ, ਕੈਪਟਨ ਦੀ ਫੋਟੋ ਹੀ ਨਹੀਂ

ਬਟਾਲਾ : ਨਵੀਂ ਕਾਰਪੋਰੇਸ਼ਨ ਦੇ ਗਠਨ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲਾ ਹੋਰਡਿੰਗ...

ਪੰਜਾਬ ਪੁਲਿਸ ਨੇ ਕੱਢੀਆਂ 4362 ਕਾਂਸਟੇਬਲਾਂ ਦੀਆਂ ਭਰਤੀਆਂ, ਇਸ ਤਰੀਕ ਤੱਕ ਕਰੋ Apply

ਪੰਜਾਬ ਪੁਲਿਸ ਨੇ ਕਾਂਸਟੇਬਲ ਦੀ 4362 ਨਵੀਆਂ ਭਰਤੀਆਂ ਕੱਢੀਆਂ ਹਨ। ਪੰਜਾਬ ਪੁਲਿਸ ਨੇ 16 ਜੁਲਾਈ ਤੋਂ ਆਨਲਾਈਨ ਭਰਤੀ ਪ੍ਰਕਿਰਿਆ ਸ਼ੁਰੂ ਕਰ...

ਪੰਜਾਬ ‘ਚ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 118 ਨਵੇਂ ਮਾਮਲੇ, ਹੋਈਆਂ 4 ਮੌਤਾਂ

ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ...

‘ਰਹਿਣੀ ਰਹੈ ਸੋਈ ਸਿਖ ਮੇਰਾ, ਓਹੁ ਸਾਹਿਬ ਮੈ ਉਸ ਕਾ ਚੇਰਾ’।

ਗੁਰੂ ਨਾਲ ਸਿੱਖ ਦੇ ਸੰਬੰਧ ਦਾ ਆਧਾਰ ਸਤਿਗੁਰੂ ਜੀ ਦੀ ਦਰਸਾਈ ਜੀਵਨ – ਜੁਗਤੀ ਨੂੰ ਅਪਣਾਉਣ `ਚ ਹੈ। ਸਤਿਗੁਰੂ ਜੀ ਨੇ ਸਪੱਸ਼ਟ ਕਿਹਾ ਹੋਇਆ ਹੈ:...

ਲਵਪ੍ਰੀਤ ਖੁਦਕੁਸ਼ੀ ਮਾਮਲਾ : ਕੈਨੇਡਾ ‘ਚ ਬੈਠੀ ਪਤਨੀ ਬੇਅੰਤ ਕੌਰ ਨੇ ਖੋਲ੍ਹੇ ਕਈ ਰਾਜ਼

ਬਰਨਾਲਾ ਦੇ ਲਵਪ੍ਰੀਤ ਦੀ ਮੌਤ ਤੋਂ ਬਾਅਦ ਸੋਸ਼ਲ਼ ਮੀਡੀਆ ‘ਤੇ ਉਸ ਦੀ ਪਤਨੀ ਬੇਅੰਤ ਕੌਰ ‘ਤੇ ਲਗਾਤਾਰ ਦੋਸ਼ ਲਾਏ ਜਾ ਰਹੇ ਹਨ ਕਿ ਉਸ ਤੋਂ ਧੋਖਾ...

ਸਿੱਖਿਆ ਵਿਭਾਗ ਵੱਲੋਂ 15 ਹੈੱਡ ਟੀਚਰਾਂ ਨੂੰ BPEO ਵਜੋਂ ਮਿਲੀ ਤਰੱਕੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 15 ਸੈਂਟਰ ਹੈਡ ਟੀਚਰਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ (BPEO) ਵਜੋਂ ਪ੍ਰਮੋਟ ਕਰ ਦਿੱਤਾ ਗਿਆ ਹੈ।...

ਕੈਪਟਨ ਦੀ ਰਿਹਾਇਸ਼ ‘ਤੇ ਪਹੁੰਚੇ ਪ੍ਰਤਾਪ ਬਾਜਵਾ, ਸਾਢੇ ਚਾਰ ਸਾਲਾਂ ਬਾਅਦ ਹੋਈ ਮੁਲਾਕਾਤ

ਪੰਜਾਬ ਕਾਂਗਰਸ ਵਿੱਚ ਅੱਜ ਲਗਾਤਾਰ ਨਵੇਂ ਮੋੜ ਸਾਹਮਣੇ ਆ ਰਹੇ ਹਨ। ਜਿਥੇ ਅੱਜ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ...

ਚੰਡੀਗੜ੍ਹ ਪੁਲਿਸ ਦੀ ਸ਼ਰਮਨਾਕ ਕਾਰਵਾਈ- ਕਿਸਾਨ ਅੰਦੋਲਨ ਕਰਕੇ 13 ਸਾਲਾ ਬੱਚੇ ਨੂੰ ਲਿਆ ਹਿਰਾਸਤ ‘ਚ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਸੰਘਰਸ਼ ਨੂੰ ਲੰਮਾ ਸਮਾਂ ਹੋ ਗਿਆ ਹੈ। ਜਿਥੇ ਅਜੇ ਤੱਕ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ...

ਚੰਡੀਗੜ੍ਹ ‘ਚ ਭਾਜਪਾ ਆਗੂਆਂ ‘ਤੇ ਹਮਲਾ, ਕਿਸਾਨਾਂ ਨੇ ਵਰ੍ਹਾਏ ਇੱਟਾਂ ਪੱਥਰ ਤੇ ਡੰਡੇ

ਚੰਡੀਗੜ੍ਹ : ਕਿਸਾਨਾਂ ਨੇ ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਕਾਫਲੇ ਉੱਤੇ ਹਮਲਾ ਕੀਤਾ। ਸ਼ਨੀਵਾਰ ਦੁਪਹਿਰ ਵਾਪਰੀ ਇਸ...

ਸੁਖਬੀਰ ਬਾਦਲ ਨੇ PU ‘ਚ ਗਵਰਨੈਂਸ ਸੁਧਾਰਾਂ ਤੇ ਅਧਿਕਾਰ ਖੇਤਰ ਨੂੰ ਲੈ ਕੇ ਰਾਸ਼ਟਰਪਤੀ ਨੂੰ ਕੀਤੀ ਅਪੀਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਚਾਂਸਲਰ ਦੀ ਉੱਚ ਪੱਧਰੀ...

ਕੈਪਟਨ ਨੇ ਰੱਖੀ ਨਵੀਂ ਸ਼ਰਤ- ਸਿੱਧੂ ਜਨਤਕ ਤੌਰ ‘ਤੇ ਮੰਗਣ ਮੁਆਫੀ, ਫਿਰ ਕਰਾਂਗਾ ਮੁਲਾਕਾਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਸੂਬਾ...

ਮੋਗਾ ਦਾ ਹਰਬੰਸ ਸਿੰਘ 100 ਸਾਲ ਦੀ ਉਮਰ ‘ਚ ਢੋਹ ਰਿਹਾ 200 ਕਿਲੋ ਭਾਰ, ਕੈਪਟਨ ਵੱਲੋਂ 5 ਲੱਖ ਦੀ ਮਦਦ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਹਰਬੰਸ ਸਿੰਘ ਦੇ ਹੌਂਸਲੇ ਨੂੰ ਸਲਾਮ ਕਰਦੇ ਹੋਏ ਉਸ ਦੇ ਪੋਤੇ-ਪੋਤੀਆਂ ਦੀ...

ਲਵਪ੍ਰੀਤ ਖੁਦਕੁਸ਼ੀ ਮਾਮਲਾ : ਲੜਕੀ ਦਾ ਪਰਿਵਾਰ ਸਬੂਤਾਂ ਸਣੇ ਪਹੁੰਚਿਆ ਅਦਾਲਤ, ਵਕੀਲ ਨੇ ਕੀਤੇ ਵੱਡੇ ਖੁਲਾਸੇ

ਪਿਛਲੇ ਕੁਝ ਦਿਨਾਂ ਤੋਂ ਬਰਨਾਲਾ ਜ਼ਿਲੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ...

ਅਖੀਰ ਕੈਪਟਨ ਦੀ ਸਹਿਮਤੀ ਤੋਂ ਬਾਅਦ ਮੁੱਕੀ ਹਰੀਸ਼ ਰਾਵਤ ਦੀ ਫਿਕਰ, ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਰਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ...

ਸਿੱਖ ਨੌਜਵਾਨ ਨੂੰ ਮੁਸਲਿਮ ਪਤਨੀ ਕਰ ਰਹੀ ਧਰਮ ਪਰਿਵਰਤਨ ਲਈ ਮਜਬੂਰ, ਦੁਖੀ ਪਤੀ ਨੇ ਖੜਕਾਇਆ ਅਦਾਲਤ ਦਾ ਬੂਹਾ

ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਸਿੱਖ ਵਿਅਕਤੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ...

ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਕਈ ਇਲਾਕਿਆਂ ‘ਚ ਪਏਗਾ ਭਾਰੀ ਮੀਂਹ- ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਚੰਡੀਗੜ੍ਹ: ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ...

ਵਿਜੀਲੈਂਸ ਬਿਊਰੋ ਨੇ ਭਰਤੀ ਘਪਲੇ ਦੇ ਦੋਸ਼ੀਆਂ ਨੂੰ ਲਿਆ ਰਿਮਾਂਡ ‘ਤੇ, ਹੋ ਸਕਦੇ ਹਨ ਵੱਡੇ ਖੁਲਾਸੇ

ਚੰਡੀਗੜ੍ਹ : ਸੂਬੇ ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭਰਤੀ ਘਪਲੇ ਦੇ ਦੋਸ਼ੀ ਪ੍ਰਿਥੀਪਾਲ ਸਿੰਘ,...

ਕੈਪਟਨ ਨੇ ਸਿੱਧੂ ਨੂੰ ਪ੍ਰਧਾਨ ਬਣਾਉਣ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਹਰੀਸ਼ ਰਾਵਤ ਕੱਲ੍ਹ ਆਉਣਗੇ ਚੰਡੀਗੜ੍ਹ

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਹਾਈਵੋਲਟੇਜ ਡਰਾਮਾ ਜਾਰੀ ਹੈ। ਸਿੱਧੂ ਨੇ ਪੰਜਾਬ ਕਾਂਗਰਸ ਦੇ...

ਗੁਰੂ ਸਾਹਿਬ ਵੱਲੋਂ ‘ਪੰਜ ਕਕਾਰ’ ਧਾਰਨ ਕਰਨ ‘ਚ ਕੋਈ ਛੋਟ ਨਹੀਂ

ਮਨ ਦੀ ਸਿੱਖੀ ਵਿਚ ਗੁਰਬਾਣੀ ਪੜ੍ਹਨੀ, ਗੁਰਦੁਆਰੇ ਜਾ ਕੇ ਕਥਾ-ਕੀਰਤਨ ਸੁਣਨਾ, ਸੇਵਾ ਕਰਨੀ, ਗਿਆਨ ਹਾਸਲ ਕਰਨਾ, ਗੁਰਬਾਣੀ ਦੀ ਵੀਚਾਰ ਕਰਕੇ...

ਕਰਜ਼ਾ ਮੁਆਫੀ ‘ਤੇ ਅਲੋਚਨਾ ਲਈ ਕੇਜਰੀਵਾਲ ‘ਤੇ ਵਰ੍ਹੇ ਕੈਪਟਨ, ਖੋਲ੍ਹ ਦਿੱਤੀ ਦਿੱਲੀ ‘ਚ ਅਸਫਲਤਾਵਾਂ ਦੀ ਪੰਡ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਵੱਲੋਂ ਖੇਤ ਮਜ਼ਦੂਰਾਂ ਅਤੇ...

ਫਿਰੋਜ਼ਪੁਰ ‘ਚ ਵਿਧਾਇਕ ਦੀ ਆਲੀਸ਼ਾਨ ਕੋਠੀ ‘ਚ 7 AC, ਫਿਰ ਵੀ ਦਸ ਮਹੀਨਿਆਂ ਤੋਂ ਮੀਟਰ ਰੀਡਿੰਗ ਜ਼ੀਰੋ, PSPCL ਮਿਹਰਬਾਨ

ਫਿਰੋਜ਼ਪੁਰ ਤੋਂ ਕਾਂਗਰਸੀ ਵਿਧਾਇਕ ਸਤਕਾਰ ਕੌਰ ਦੀ ਆਲੀਸ਼ਾਨ ਕੋਠੀ ‘ਤੇ ਪਾਵਰਕਾਮ ਅਧਿਕਾਰੀ ਇੰਨੇ ਮਿਹਰਬਾਨ ਹਨ ਕਿ ਢਾਈ ਸਾਲ ਵਿੱਚ ਸਿਰਫ...

ਅਕਾਲੀ ਦਲ ਨੇ ਬਸਪਾ ਤੋਂ ਬਾਅਦ ਹੁਣ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਨਾਲ ਕੀਤਾ ਗਠਜੋੜ- ਸੁਖਬੀਰ ਬਾਦਲ ਨੇ ਕੀਤਾ ਐਲਾਨ

ਚੰਡੀਗੜ੍ਹ: ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿਚ ਸਿਆਸੀ ਸਮੀਕਰਨ ਅਤੇ ਗਠਜੋੜ ਬਣਨੇ ਸ਼ੁਰੂ ਹੋ ਗਏ ਹਨ। ਇਸ ਕੜੀ ਵਿਚ...

ਕੈਪਟਨ ਨੇ ਮੁੜ PM ਨੂੰ ਕਿਸਾਨ ਅੰਦੋਲਨ ਦਾ ਹੱਲ ਕਰਨ ਦੀ ਅਪੀਲ, ਸਰਹੱਦ ਪਾਰ ਦੇ ਖਤਰੇ ਦਾ ਦਿੱਤਾ ਹਵਾਲਾ

ਚੰਡੀਗੜ੍ਹ : ਆਈਐਸਆਈ ਸਮਰਥਿਤ ਸਮੂਹਾਂ ਵੱਲੋਂ ਸਰਹੱਦ ਪਾਰੋਂ ਵਧੇ ਖ਼ਤਰੇ ਅਤੇ ਡਰੋਨ ਅਤੇ ਹੋਰ ਅੱਤਵਾਦੀ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ...

ਪੰਜਾਬ ਕਾਂਗਰਸ ‘ਚ ਪੋਸਟਰ ਵਾਰ ਜਾਰੀ- ਲੁਧਿਆਣਾ ‘ਚ ਨਵਜੋਤ ਸਿੱਧੂ ਦੇ ਹੱਕ ‘ਚ ਲੱਗੇ ਪੋਸਟਰ ਫਾੜੇ

ਪੰਜਾਬ ਕਾਂਗਰਸ ਵਿੱਚ ਹੰਗਾਮੇ ਦੇ ਮੱਦੇਨਜ਼ਰ ਰਾਜ ਵਿੱਚ ਪੋਸਟਰ ਵਾਰ ਲਗਾਤਾਰ ਜਾਰੀ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਕੁਝ ਲੋਕਾਂ ਨੇ...

ਜਲੰਧਰ ਦੇ ਨੌਜਵਾਨ ਦੀ ਯੂਕ੍ਰੇਨ ‘ਚ ਮੌਤ, ਲਾਸ਼ ਭੇਜਣ ਲਈ ਮੰਗੇ ਜਾ ਰਹੇ 5000 ਅਮੇਰਿਕੀ ਡਾਲਰ

ਜਲੰਧਰ : ਪੈਸਾ ਕਮਾਉਣ ਲਈ ਜਲੰਧਰ ਤੋਂ ਵਿਦੇਸ਼ ਗਏ ਇਕ ਨੌਜਵਾਨ ਦੀ ਮੌਤ ਨਾਲ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਡਲ ਟਾਊਨ...

ਭੋਲਾ ਡਰੱਗ ਕੇਸ ‘ਚ ਚੁੰਨੀ ਲਾਲ ਗਾਬਾ ਨੂੰ ਮਿਲੀ ਰਾਹਤ, ਹਾਈਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ

ਪੰਜਾਬ ਦੇ ਬਹੁ-ਚਰਚਿਤ ਜਗਦੀਸ਼ ਭੋਲਾ ਡਰੱਗ ਤਸਕਰੀ ਮਾਮਲੇ ਵਿੱਚ ਨਾਮਜ਼ਦ ਗੁਰਾਇਆ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਰੋਬਾਰੀ ਚੁੰਨੀ ਲਾਲ...

ਅਫਗਾਨਿਸਤਾਨ ‘ਚ ਤਾਲਿਬਾਨ ਜੰਗ ਕਵਰ ਕਰ ਰਹੇ ਭਾਰਤੀ ਪੱਤਰਕਾਰ ਦਾ ਕਤਲ, ਰਾਹੁਲ ਗਾਂਧੀ ਤੇ ਕੈਪਟਨ ਨੇ ਪ੍ਰਗਟਾਇਆ ਦੁੱਖ

ਅਫਗਾਨਿਸਤਾਨ ਵਿੱਚ ਨਿਊਜ਼ ਏਜੰਸੀ ਰਾਇਟਰਜ਼ ਲਈ ਕੰਮ ਕਰਦੇ ਭਾਰਤੀ ਪੱਤਰ ਦਾਨਿਸ਼ ਸੱਦੀਕੀ ਦਾ ਕਤਲ ਕਰ ਦਿੱਤੇ ਜਾਣ ‘ਤੇ ਰਾਹੁਲ ਗਾਂਧੀ ਅਤੇ...

ਨਹੀਂ ਨਿਬੜਿਆ ਪੰਜਾਬ ਕਾਂਗਰਸ ਦਾ ‘ਪੰਗਾ’- ਸਿੱਧੂ ਨੂੰ ਸੂਬਾ ਪ੍ਰਧਾਨ ਨਾ ਬਣਾਉਣ ‘ਤੇ ਅੜੇ ਕੈਪਟਨ, ਸੋਨੀਆ ਗਾਂਧੀ ਨਾਲ ਕੀਤੀ ਗੱਲ

ਪੰਜਾਬ ਕਾਂਗਰਸ ਵਿਵਾਦ ਨੂੰ ਲੈ ਕੇ ਕੇਂਦਰੀ ਲੀਡਰਸ਼ਿਪ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹਾਈਕਮਾਨ ਦੀਆਂ ਸਾਰੀਆਂ...

ਕਿਸਾਨ ਦੀਆਂ ਪੰਜ ਧੀਆਂ ਨੇ ਰਚਿਆ ਇਤਿਹਾਸ- ਬਣੀਆਂ ਅਫਸਰ, ਤਿੰਨ ਭੈਣਾਂ ਨੇ ਇਕੱਠਿਆਂ ਪਾਸ ਕੀਤੀ RAS ਪ੍ਰੀਖਿਆ

ਹਨੂੰਮਾਨਗੜ : ਰਾਜਸਥਾਨ ਦੇ ਕਿਸਾਨ ਪਰਿਵਾਰ ਦੀਆਂ ਧੀਆਂ ਨੇ ਇਤਿਹਾਸ ਰਚਿਆ ਹੈ। ਇਸ ਪਰਿਵਾਰ ਦੀਆਂ ਤਿੰਨ ਧੀਆਂ ਮਿਲ ਕੇ ਆਰਏਐਸ ਅਧਿਕਾਰੀ ਬਣ...

ਬੈਂਸ ਬਲਾਤਕਾਰ ਮਾਮਲੇ ‘ਚ ਆਇਆ ਨਵਾਂ ਮੋੜ- ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ

ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਬੈਂਸ ਖ਼ਿਲਾਫ਼ ਬਲਾਤਕਾਰ ਦੇ ਕੇਸ ਵਿੱਚ ਨਵਾਂ ਮੋੜ ਆਇਆ ਹੈ। ਬੈਂਸ ਨੇ...

ਚੰਡੀਗੜ੍ਹ ਪੁਲਿਸ ਨੇ ਫੜਿਆ ਦੋ-ਮੂੰਹਾ ਸੱਪ, ਕੌਮਾਂਤਰੀ ਬਾਜ਼ਾਰ ‘ਚ ਕਰੋੜਾਂ ਰੁਪਏ ਕੀਮਤ

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਸੈਂਡ ਬੋਆ ਨਾਮ ਦਾ ਸੱਪ ਫੜਿਆ ਹੈ। ਇਸ ਸੱਪ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 3 ਕਰੋੜ ਰੁਪਏ ਦੱਸੀ ਜਾ...

ਪੰਜਾਬੀ ਨੌਜਵਾਨਾਂ ਦਾ ਮਨਾਲੀ ‘ਚ ਹੰਗਾਮਾ- ਕੀਤੀ ਮਾਰਕੁੱਟ, ਕੱਢੀਆਂ ਤਲਵਾਰਾਂ, 4 ਗ੍ਰਿਫਤਾਰ

ਪਿਛਲੇ ਦਿਨੀਂ ਮੰਡੀ ਵਿੱਚ ਤਲਵਾਰਬਾਜ਼ੀ ਕਰਨ ਤੋਂ ਬਾਅਦ ਹੁਣ ਮਨਾਲੀ ਵਿੱਚ ਵੀ ਪੰਜਾਬੀ ਸੈਲਾਨੀਆਂ ਨੇ ਖੂਬ ਹੰਗਾਮਾ ਕੀਤਾ ਅਤੇ...

ਕੈਪਟਨ ਦੇ ਅਸਤੀਫੇ ਵਾਲੀਆਂ ਖਬਰਾਂ ਸਰਾਸਰ ਗਲਤ- ਰਵੀਨ ਠੁਕਰਾਲ ਨੇ ਕੀਤਾ ਸਪੱਸ਼ਟ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀਆਂ ਖਬਰਾਂ ਨੂੰ ਨਿਰਆਧਾਰ ਦੱਸਦਿਆਂ ਉਨ੍ਹਾਂ ਦੇ ਮੀਡੀਆ...

ਬੰਦੇ ਦੀ ਕੁੱਤੇ ਵਰਗੀ ਹਰਕਤ- ਔਰਤ ਨੂੰ ਦੰਦਾਂ ਨਾਲ ਵੱਢਿਆ, ਛੁਡਵਾਉਣ ਆਇਆਂ ਵੱਲ ਵੀ ਭੱਜਿਆ, ਮਿੰਟਾਂ ‘ਚ ਖਾਲੀ ਹੋ ਗਈ ਬੱਸ

ਪੰਜਾਬ ਦੇ ਹੁਸ਼ਿਆਰਪੁਰ ਤੋਂ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਅੱਧਖੜ ਉਮਰ ਦੇ ਬੰਦੇ ਨੇ ਬੱਸ ਵਿੱਚ ਕੋਲ ਬੈਠੀ ਇੱਕ ਔਰਤ ਨੂੰ...

Breaking : ਨਵਜੋਤ ਸਿੱਧੂ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ, ਕਈ ਮੰਤਰੀ ਤੇ ਵਿਧਾਇਕ ਵੀ ਮੀਟਿੰਗ ‘ਚ ਮੌਜੂਦ

ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵਿਚਾਲੇ ਜਿਥੇ ਵਿਵਾਦ ਅਜੇ ਸੁਲਝਿਆਂ ਨਹੀਂ ਹੈ ਅਤੇ ਕੈਬਨਿਟ ਵਿੱਚ ਵੱਡੇ ਫੇਰਬਦਲ...

ਸੁਖਬੀਰ ਬਾਦਲ ਦਾ ਵੱਡਾ ਐਲਾਨ- ਸਰਕਾਰ ਆਉਣ ‘ਤੇ ਬਣਾਉਣਗੇ ਦੋ ਡਿਪਟੀ CM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਉਨ੍ਹਾਂ ਦੀ ਸਰਕਾਰ ਆਉਣ ‘ਤੇ...

ਰਾਣਾ ਸੋਢੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, HC ‘ਚ CBI ਜਾਂਚ ਨੂੰ ਲੈ ਕੇ ਜਨਹਿਤ ਪਟੀਸ਼ਨ ਦਾਇਰ

ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਇਕ ਪਟੀਸ਼ਨ ਵਿੱਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਵੱਲੋਂ ਆਪਣੀ ਗੁਰੂਹਰਸਹਾਏ ਦੀ ਜ਼ਮੀਨ ਦਾ...

ਗੁਰਸਿੱਖ ਨੌਜਵਾਨ ਨੇ ਅੱਖਾਂ ਤੋਂ ਸੱਖਣੀ ਕੁੜੀ ਨੂੰ ਬਣਾਇਆ ਜੀਵਨਸਾਥੀ, ਗੁਰ ਮਰਿਆਦਾ ਨਾਲ ਲਈਆਂ ਲਾਵਾਂ

ਅੱਜ ਜਿਥੇ ਚਿਹਰੇ ਦੇ ਖੂਬਸੂਰਤੀ ਹੀ ਸਭ ਕੁਝ ਸਮਝੀ ਜਾਂਦੀ ਹੈ ਉਥੇ ਅੰਮ੍ਰਿਤਸਰ ਦੇ ਨੌਜਵਾਨ ਨੇ ਇੱਕ ਅੱਖਾਂ ਤੋਂ ਸੱਖਣੀ ਕੁੜੀ ਦਾ ਪੱਲਾ ਫੜ...

ਕਲਗੀਧਰ ਦਸਮੇਸ਼ ਪਿਤਾ ਦੀ ਮਹਾਨ ਦੇਣ- ਪੰਜ ਕਕਾਰ, ਜਾਣੋ ਵਿਸਥਾਰ ਨਾਲ

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਕਕਾਰ ਸਿੱਖ ਪੰਥ ਨੂੰ ਇੱਕ ਮਹਾਨ ਦੇਣ ਹੈ। ਗੁਰਸਿੱਖ ਲਈ ਜਿੱਥੇ ਮਨ ਦੀ ਰਹਿਤ ਜ਼ਰੂਰੀ ਹੈ, ਉੱਥੇ ਤਨ ਦੀ...

ਤਰਨਤਾਰਨ ‘ਚ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਗਿਰੋਹ ਦਾ ਪਰਦਾਫਾਸ਼, ਸਾਬਕਾ ਅੱਤਵਾਦੀ ਬਬਲਾ ਸਣੇ 8 ਕਾਬੂ

ਤਰਨਤਾਰਨ ਪੁਲਿਸ ਨੇ ਸਾਬਕਾ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਅੱਤਵਾਦੀ ਗੁਰਸੇਵਕ ਸਿੰਘ ਬਬਲਾ ਦੇ ਘਰ ਛਾਪਾ ਮਾਰ ਕੇ ਕਤਲ ਦੀਆਂ...

ਬੇਅਦਬੀ ਮਾਮਲੇ ‘ਚ ਸਵ. ਬਾਬਾ ਪਿਆਰਾ ਸਿੰਘ ਭਨਿਆਰਾਂਵਾਲਾ ਸਣੇ ਸਾਰੇ ਦੋਸ਼ੀ ਅਦਾਲਤ ਤੋਂ ਬਰੀ, ਜਾਣੋ ਪੂਰਾ ਮਾਮਲਾ

ਰੂਪਨਗਰ ਅਧੀਨ ਪੈਂਦੇ ਸਰਵ ਧਰਮ ਸਤਕਾਰ ਤੀਰਥ ਡੇਰਾ ਭਨਿਆਰਾਂਵਾਲਾ ਧਮਾਨਾ ਦੇ ਬਾਨੀ ਮੁਖੀ ਬਾਬਾ ਪਿਆਰਾ ਸਿੰਘ ਸਣੇ ਹੋਰ ਸਾਰੇ ਦੋਸ਼ੀਆਂ ਨੂੰ...

ਚੰਡੀਗੜ੍ਹ ‘ਚ ਕੈਪਟਨ ਦੀ ਰਿਹਾਇਸ਼ ਘੇਰਨ ਜਾ ਰਹੇ ਭਾਜਪਾ ਵਰਕਰਾਂ ‘ਤੇ ਪੁਲਿਸ ਨੇ ਵਰ੍ਹਾਏ ਡੰਡੇ, ਚਲਾਈਆਂ ਪਾਣੀ ਦੀਆਂ ਤੋਪਾਂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਐਸਸੀ ਮੋਰਚੇ ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਸ਼ਹਿਰ ਵਿੱਚ ਪ੍ਰਦਰਸ਼ਨ...

ਸੇਵਾ, ਸਿਮਰਨ ਤੇ ਸਾਧ-ਸੰਗਤ ‘ਚ ਬੀਤਿਆ ਸਮਾਂ ਹੀ ਮਨੁੱਖ ਦੀ ਅਸਲੀ ਉਮਰ

ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਇੱਕ ਗੁਰਸਿੱਖ ਪਹੁੰਚਿਆ। ਗੁਰੂ ਜੀ ਨੇ ਉਸ ਤੋਂ ਪੁੱਛਿਆ, “ਤੁਹਾਡੇ ਕੋਲ ਕਿੰਨੇ ਪੈਸੇ ਹਨ?”...

ਅੰਮ੍ਰਿਤਸਰ ਮੈਡੀਕਲ ਕਾਲਜ ‘ਚ ਰੈਗਿੰਗ! ਨੰਗਿਆਂ ਕਰਕੇ ਜੂਨੀਅਰ ਸਟੂਡੈਂਟਸ ਦੀ ਕੀਤੀ ਜਾ ਰਹੀ ਬੇਇਜ਼ਤੀ- ਗੁੰਮਨਾਮ ਈ-ਮੇਲ ‘ਚ ਦਾਅਵਾ

ਚੰਡੀਗੜ੍ਹ : ਐਂਟੀ-ਰੈਗਿੰਗ ਹੈਲਪਲਾਈਨ ‘ਤੇ ਇਕ ਗੁਮਨਾਮ ਈਮੇਲ ਨੇ ਦਾਅਵਾ ਕੀਤਾ ਕਿ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਪਹਿਲੇ ਸਾਲ ਦੇ...

ਇੱਕ ਹੋਰ ਪੰਜਾਬਣ ਵਿਦੇਸ਼ ਪਹੁੰਚ ਕੇ ਕਰ ਗਈ ਦਗ਼ਾ, ਚਾਰ ਸਾਲਾ ਬੱਚੀ ਨੂੰ ਵੀ ਭੁੱਲੀ, ਮਾਂ ਨੂੰ ਮਿਲਣ ਲਈ ਤੜਫ ਰਹੀ ਮਾਸੂਮ

ਲੁਧਿਆਣਾ : ਵਿਦੇਸ਼ ਜਾਣ ਦੀ ਚਾਹ ਵਿੱਚ ਪੰਜਾਬ ਦੇ ਕਈ ਨੌਜਵਾਨ ਨਾਲ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਨੌਜਵਾਨ ਆਪਣਾ ਘਰ ਗਿਰਵੀ ਰੱਖ ਕੇ...

ਭਾਈ ਬਰਜਿੰਦਰ ਸਿੰਘ ਪਰਵਾਨਾ ਦਾ ਵਧਿਆ ਦੋ ਦਿਨ ਦਾ ਪੁਲਿਸ ਰਿਮਾਂਡ, ਪਾਕਿਸਤਾਨ ਨਾਲ ਕੁਨੈਕਸ਼ਨ ਦੇ ਲੱਗੇ ਦੋਸ਼

ਦਮਦਮੀ ਟਕਸਾਲ ਰਾਜਪੁਰਾ ਦੇ ਮੁੱਖ ਸੇਵਾਦਾਰ ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਖਰੜ ਅਦਾਲਤ ਵਿੱਚ ਪੇਸ਼...

ਬੇਅਦਬੀ ਮਾਮਲਾ : ਸ੍ਰੀ ਅਕਾਲ ਤਖ਼ਤ ਜਥੇਦਾਰ ਨੇ SIT ‘ਤੇ ਚੁੱਕੇ ਸਵਾਲ- ‘ਨਵੇਂ ਚਲਾਨ ‘ਚੋਂ ਕਿਉਂ ਹਟਾਇਆ ਡੇਰਾ ਮੁਖੀ ਦਾ ਨਾਂ?’

ਅੱਜ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮਾਮਲੇ ਦੀ ਜਾਂਚ ਕਰ ਰਹ ਨਵੀਂ ਬਣੀ ਸਿਟ ‘ਤੇ...

ਪੰਜਾਬ ਸਰਕਾਰ ਦਾ ਵੱਡਾ ਐਲਾਨ- ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦਾ 590 ਕਰੋੜ ਦਾ ਕਰਜ਼ਾ ਕਰੇਗੀ ਮੁਆਫ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਸਕੀਮ ਤਹਿਤ 590...

Punjab Police Transfers : 3 IPS ਤੇ 2 PPS ਅਧਿਕਾਰੀਆਂ ਦੇ ਹੋਏ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਪੰਜ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹ, ਜਿਨ੍ਹਾਂ ਵਿੱਚ 3 ਆਈਪੀਐਸ ਅਤੇ ਦੋ ਪੀਪੀਐਸ...

ਅਨਮੋਲ ਗਗਨ ਮਾਨ ਦੇ ਵਿਵਾਦਿਤ ਬਿਆਨ ‘ਤੇ ਬਸਪਾ ਦਾ ਹਮਲਾ : ਗੜੀ ਨੇ ਕਿਹਾ-ਬੜਬੋਲੀ ਆਗੂ ਨੂੰ ਬਰਖਾਸਤ ਕਰੇ ‘ਆਪ’

ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਸੂਬਾ ਪੱਧਰੀ ਆਗੂ...

ਅੰਮ੍ਰਿਤਸਰ ਦਾ ਕੈਂਸਰ ਇੰਸਟੀਚਿਊਟ ਹਸਪਤਾਲ 2 ਮਹੀਨਿਆਂ ‘ਚ ਹੋਵੇਗਾ ਤਿਆਰ, ਮਰੀਜ਼ਾਂ ਨੂੰ ਨਹੀਂ ਜਾਣਾ ਪਏਗਾ PGI ਜਾਂ ਦਿੱਲੀ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੈਡੀਕਲ ਕਾਲਜ ਵਿੱਚ ਬਣਾਏ ਜਾ ਰਹੇ ਸਟੇਟ ਕੈਂਸਰ ਇੰਸਟੀਚਿਊਟ ਦਾ 85 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ।...

MLA ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦੀ ਮੰਗ- ਅਕਾਲੀਆਂ ਨੇ ਘੇਰਿਆ ਮੰਤਰੀ ਆਸ਼ੂ ਦਾ ਘਰ, ਪੁਲਿਸ ਨਾਲ ਧੱਕਾ-ਮੁੱਕੀ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਬਲਾਤਕਾਰ ਦੇ ਕੇਸ...

ਪੰਜਾਬ ‘ਚ ਪੈਟਰੋਲ ਦੀ ਕੀਮਤ 102 ਰੁਪਏ ਪ੍ਰਤੀ ਲੀਟਰ ਤੋਂ ਪਾਰ, 91.74 ਰੁਪਏ ਹੋਏ ਡੀਜ਼ਲ ਦੇ ਭਾਅ

ਲੋਕ ਪਹਿਲਾਂ ਹੀ ਕੋਰੋਨਾ ਮਹਾਮਾਰੀ ਕਰਕੇ ਆਰਥਿਕ ਮਾਰ ਝੱਲ ਰਹੇ ਹਨ, ਉੱਤੋਂ ਪੰਜਾਬ ਵਿੱਚ ਸੁਰਸਾ ਦੇ ਮੂੰਹ ਵਾਂਗ ਵੱਧ ਰਹੀਆਂ ਪੈਟਰੋਲ ਦੀਆਂ...

ਅੰਮ੍ਰਿਤਸਰ ‘ਚ ਹੋਟਲ ਮਾਲਕ ਵੱਲੋਂ ਖੁਦਕੁਸ਼ੀ, ਔਰਤ ਸਾਥੀਆਂ ਨਾਲ ਮਿਲ ਕੇ ਕਰ ਰਹੀ ਸੀ ਬਲੈਕਮੇਲ

ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸਥਿਤ ਆਜ਼ਾਦ ਹੋਟਲ ਦੇ ਮਾਲਕ ਨੈਸ਼ਨਲ ਸਿਟੀ ਦੇ ਵਸਨੀਕ ਕੁਲਵੰਤ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ...

ਕੋਰੋਨਾ ਨਾਲ ਮੌਤ ਦਰ ‘ਚ ਦੇਸ਼ ਵਿੱਚ ਪਹਿਲੇ ਨੰਬਰ ‘ਤੇ ਪਹੁੰਚਿਆ ਪੰਜਾਬ, ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ

ਕੋਰੋਨਾ ਦੀ ਦੂਜੀ ਲਹਿਰ ਰੁਕਦੀ ਨਜ਼ਰ ਆ ਰਹੀ ਹੈ। ਕੋਰੋਨਾ ਦੇ ਰੋਜ਼ਾਨਾ ਮਾਮਲੇ ਘਟਦੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਹਾਲਾਤ ਭਿਆਨਕ ਹੋਣੇ...

ਭਾਜਪਾ ਆਗੂਆਂ ਦੀ ਕੁੱਟਮਾਰ ਦਾ ਮਾਮਲਾ- ਸਾਥੀਆਂ ਨੂੰ ਹਿਰਾਸਤ ‘ਚ ਲੈਣ ‘ਤੇ ਭੜਕੇ ਕਿਸਾਨ, BJP ਵਰਕਰਾਂ ਨੇ ਵੀ ਲਾਇਆ ਧਰਨਾ

ਭਾਜਪਾ ਵਰਕਰਾਂ ਨੂੰ ਬੰਧਕ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤੇ ਜਾਣ ‘ਤੇ ਕਿਸਾਨਾਂ ਦਾ ਵੀ ਗੁੱਸਾ ਭੜਕ ਗਿਆ ਹੈ। ਮੰਗਲਵਾਰ ਸਵੇਰੇ ਜਦੋਂ...

ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ‘ਚ ਵੱਡੀ ਸਾਜ਼ਿਸ਼ ਦਾ ਖੁਲਾਸਾ- ਠੱਗੀ ਮਾਰਨ ਲਈ ਕੈਦੀਆਂ ਨੇ ਬਣਾਈ ਨਕਲੀ ਸਰਕਾਰੀ ਵੈੱਬਸਾਈਟ

ਨਾਭਾ ਦੀ ਮੈਕਸੀਮਮ ਸਕਿਓਰਟੀ ਜੇਲ੍ਹ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜੇਲ੍ਹ ਵਿੱਚ ਹਾਈ ਸਿਕਿਓਰਿਟੀ ਜ਼ੋਨ ‘ਚ ਬੰਦ...

ਸੱਚੇ ਦਿਲ ਨਾਲ ਕੀਤੀ ਅਰਦਾਸ ਦੀ ਤਾਕਤ, ਪੜ੍ਹੋ ਭਾਈ ਤਲੋਕਾ ਦੀ ਇਹ ਸਾਖੀ

ਭਾਈ ਤਲੋਕਾ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਿੱਖ ਸਨ।। ਉਹ ਨਵਾਬ ਗਜ਼ਨੀ ਦੀ ਫੌਜ ਵਿੱਚ ਇੱਕ ਜਨਰਲ ਵੀ ਸੀ। ਇਕ ਵਾਰ ਨਵਾਬ ਨੇ ਭਾਈ...

ਕੈਪਟਨ ਨੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦਿਹਾਂਤ ‘ਤੇ ਪ੍ਰਗਟਾਇਆ ਸੋਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ (66) ਦੇ ਦਿਹਾਂਤ ‘ਤੇ ਦੁੱਖ...

ਨਵਜੋਤ ਸਿੰਘ ਸਿੱਧੂ ਪਹੁੰਚੇ ਹਾਈਕੋਰਟ, ਹੁਣ ਨਿਸ਼ਾਨੇ ‘ਤੇ ਇਨਕਮ ਟੈਕਸ ਵਿਭਾਗ

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਹੁਣ ਇਨਕਮ ਟੈਕਸ ਵਿਭਾਗ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦੀ ਰਿਵੀਜ਼ਨ ਨੂੰ ਕੁਝ ਸਮਾਂ ਪਹਿਲਾਂ...

ਪੈਸੇ ਦੇ ਲਾਲਚ ‘ਚ ਮਾਂ ਬਣੀ ‘ਹੈਵਾਨ’- ਮਾਸੂਮਾਂ ਨੂੰ ਦਵਾਈ ਕਹਿ ਕੇ ਦਿੱਤਾ ਜ਼ਹਿਰ, ਫਿਰ ਪਾ ਦਿੱਤਾ ਝੂਠਾ ਰੌਲਾ

ਜਲੰਧਰ ਦੇ ਫਿਲੌਰ ਵਿੱਚ ਪੈਸੇ ਦੇ ਲਾਲਚ ਨੇ ਮਾਂ ਨੂੰ ਹੈਵਾਨ ਬਣਾ ਦਿੱਤਾ। ਪਤੀ ਦੀ ਮੌਤ ਦੇ ਕੁਝ ਦਿਨਾਂ ਬਾਅਦ ਹੀ ਪਤਨੀ ਨੇ ਆਪਣੀਆਂ 4 ਤੇ 6 ਸਾਲ...

ਫਰੀਦਕੋਟ ‘ਚ ਰੁੱਖਾਂ ਹੇਠ ਮਿਲੇ ਸਨ ਮਰੇ ਤੋਤੇ, ਮਾਮਲਾ ਪਹੁੰਚਿਆ NGT ਕੋਲ

ਫਰੀਦਕੋਟ ਜ਼ਿਲ੍ਹੇ ਵਿੱਚ ਪਿਛਲੇ ਮਹੀਨੇ 400 ਤੋਤਿਆਂ ਦੀ ਮੌਤ ਮਾਮਲਾ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਕੋਲ ਪਹੁੰਚ ਗਿਆ ਹੈ।...

ਸੰਸਦ ਮੈਂਬਰ ਰਵਨੀਤ ਬਿੱਟੂ ਦੀ ਵਧਾਈ ਗਈ ਸੁਰੱਖਿਆ, Gemer ਤੇ ਬੁਲੇਟਪਰੂਫ ਗੱਡੀ ਨਾਲ ਮਿਲੇ 30 ਗੰਨਮੈਨ

ਲੁਧਿਆਣਾ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਗ੍ਰਿਫਤਾਰ ਕੀਤੇ ਗਏ ਕੁਝ ਲੋਕਾਂ ਦੀਆਂ ਅੱਤਵਾਦੀ ਗਤੀਵਿਧੀਆਂ ਦਾ ਪਰਦਾਫਾਸ਼ ਹੋਣ ਤੋਂ ਬਾਅਦ...

7 ਦਿਨਾਂ ਦੀ ਬੱਚੀ ਨੂੰ ਮਿਲੀ ਨਵੀਂ ਜ਼ਿੰਦਗੀ- ਫਰੀਦਕੋਟ ਦੇ ਡਾਕਟਰਾਂ ਨੇ 3 ਘੰਟੇ ‘ਚ ਸਫਲ ਆਪ੍ਰੇਸ਼ਨ ਕਰ ਪਿੱਠ ਤੋਂ ਹਟਾਈ ਤੀਜੀ ਲੱਤ

ਫਰੀਦਕੋਟ ਮੈਡੀਕਲ ਕਾਲਜ ਵਿਖੇ ਇੱਕ ਨਵਜੰਮੀ 7 ਦਿਨਾਂ ਦੀ ਬੱਚੀ ਦਾ ਸਫਲ ਆਪ੍ਰੇਸ਼ਨ ਕਰਕੇ ਡਾਕਟਰਾਂ ਨੇ ਉਸ ਦੀ ਤੀਜੀ ਲੱਤ ਹਟਾ ਦਿੱਤੀ।...

ਅੰਮ੍ਰਿਤਸਰ ਤੋਂ ਮੌਤ ਖਿੱਚ ਕੇ ਲੈ ਗਈ ਜੈਪੁਰ- ਭੈਣ ਨੂੰ ਬਚਾਉਣ ਗਏ ਭਰਾ ‘ਤੇ ਵੀ ਡਿੱਗੀ ਬਿਜਲੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੇ ਛੇਹਰਟਾ ਦੇ ਰਹਿਣ ਵਾਲੇ ਭਰਾ-ਭੈਣ ਜੋਕਿ ਜੈਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ,...

ਮੂੰਹ ਰਾਹੀਂ ਸਾਹ ਲੈਂਦੇ ਹੋ ਤਾਂ ਹੋ ਜਾਓ ਸਾਵਧਾਨ, ਆਯੁਰਵੈਦ ਤੋਂ ਜਾਣੋ ਸਾਹ ਲੈਣ ਦਾ ਸਹੀ ਤਰੀਕਾ ਤੇ ਫਾਇਦੇ

ਕੋਈ ਵੀ ਸਾਹ ਦੇ ਬਗੈਰ ਜਿਊਂਦਾ ਰਹਿ ਸਕਦਾ ਕਿਉਂਕਿ ਜਿਊਂਦਾ ਰਹਿਣ ਲਈ ਸਰੀਰ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਜੋ ਸਾਹ ਤੋਂ ਹੀ ਮਿਲਦ ਹੈ।...

ਮੁੰਡਾ ਜਾਂ ਕੁੜੀ ਨਾਬਾਲਗ ਤਾਂ ਨਹੀਂ ਮੰਨੀ ਜਾਵੇਗੀ ਲਿਵ-ਇਨ-ਰਿਲੇਸ਼ਨਸ਼ਿਪ- ਹਾਈਕੋਰਟ ਨੇ ਕੀਤਾ ਸਪੱਸ਼ਟ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਇੱਕ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਪ੍ਰੇਮੀ ਜੋੜੇ ਦੀ ਸੁਰੱਖਿਆ ਪਟੀਸ਼ਨ ‘ਤੇ ਸੁਣਵਾਈ ਕਰਦਿਆਂ...

ਕਿਸਾਨਾਂ ਦੇ ਹਮਲੇ ਤੋਂ ਗੁੱਸੇ ‘ਚ ਭਾਜਪਾਈ, ਭੁਪੇਸ਼ ਅਗਰਵਾਲ ਨੇ ਦੱਸਿਆ ਕਿਵੇਂ ਬਚਾਈ ਜਾਨ, ਕਿਹਾ-ਹੁਣ ਅਸੀਂ ਵੀ ਦੇਵਾਂਗੇ ਜਵਾਬ

ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਗੁੱਸਾ ਹੋਰ ਵੀ ਭੜਕ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਪੰਜਾਬ...

ਦਸੂਹਾ ‘ਚ ਤੜਕਸਾਰ ਵਾਪਰਿਆ ਦਰਦਨਾਕ ਸੜਕ ਹਾਦਸਾ, ਟਿੱਪਰਾਂ ਦੀ ਲਪੇਟ ‘ਚ ਆ ਕੇ ਉੱਡੇ ਵਾਹਨ ਦੇ ਪਰਖੱਚੇ, 3 ਦੀ ਮੌਤ

ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿੱਚ ਮੰਗਲਵਾਰ ਸਵੇਰੇ ਕਰੀਬ 3.00 ਵਜੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ...

ਪਠਾਨਕੋਟ ‘ਚ ਉੱਜ ਨਦੀ ‘ਚ ਆਇਆ ਅਚਾਨਕ ਹੜ੍ਹ- ਪੰਜ ਡੇਰੇ ਡੁੱਬੇ, ਤਿੰਨ ਟ੍ਰੇਨਾਂ ਰੱਦ, ਪ੍ਰਸ਼ਾਸਨ ਅਲਰਟ

ਪਠਾਨਕੋਟ ਅਤੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਭਾਰਤ-ਪਾਕਿ ਸਰਹੱਦ ਦੇ ਨਾਲ ਵਗਣ ਵਾਲੀ ਉੱਜ ਨਦੀ ਵਿੱਚ ਤੇਜ਼...

ਪਿੰਡ ਰਾਮਪੁਰ ਕੋਲ ਬੇਕਾਬੂ ਬੱਸ ਟਕਰਾਈ ਦਰੱਖਤ ਨਾਲ, 30 ਲੋਕ ਜ਼ਖਮੀ, ਇੱਕ ਦੀ ਮੌਤ

ਟਾਂਡਾ-ਹੁਸ਼ਿਆਰਪੁਰ ਰੋਡ ‘ਤੇ ਪਿੰਡ ਰਾਮਪੁਰ ਨੇੜੇ ਸਵਾਰੀਆਂ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 30 ਲੋਕ ਜ਼ਖਮੀ ਹੋ...

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ- ਦਲਜੀਤ ਸਿੰਘ ਗਰੇਵਾਲ ਭੋਲਾ ਨੇ ਛੱਡੀ ਪਾਰਟੀ

ਕਾਂਗਰਸ ਪਾਰਟੀ ਵਿੱਚ ਚੱਲ ਰਹੇ ਕਲੇਸ਼ ਦੌਰਾਨ ਕਈ ਵਿਧਾਇਕ ਤੇ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਆ...

ਜਲੰਧਰ ਦੇ ਹੋਟਲ, ਰੈਸਟੋਰੈਂਟ, ਬਾਰ ‘ਚ ਅਚਾਨਕ ਚੈਕਿੰਗ, ਕੋਰੋਨਾ ਪ੍ਰੋਟੋਕਾਲ ਤੇ ਸਟਾਫ ਦੀ ਵੈਕਸੀਨੇਸ਼ਨ ਦੀ ਜਾਂਚ ਕਰਨ ਪਹੁੰਚੀ ਪੁਲਿਸ

ਜਲੰਧਰ ਵਿੱਚ ਐਤਵਾਰ ਨੂੰ ਪੁਲਿਸ ਨੇ ਸ਼ਹਿਰ ਦੇ ਹੋਟਲ-ਰੈਸਟੋਰੈਂਟਾਂ ਅਤੇ ਬਾਰਾਂ ਵਿੱਚ ਅਚਾਨਕ ਚੈਕਿੰਗ ਕੀਤੀ। ਇਸ ਦੌਰਾਨ ਸਿਵਲ ਪ੍ਰਸ਼ਾਸਨ...

‘ਕੋਵਿਡ ਵੈਕਸੀਨ ਲਗਵਾਓ, ਛੋਲੇ-ਭਠੂਰੇ ਮੁਫਤ ਖਾਓ’, ਚੰਡੀਗੜ੍ਹ ‘ਚ ਵੇਂਡਰ ਦੇ ਜਜ਼ਬੇ ਦੇ ਗਵਰਨਰ ਵੀ ਹੋਏ ਮੁਰੀਦ

ਚੰਡੀਗੜ੍ਹ : ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੈਕਟਰ -29 ਦੇ ਇੱਕ ਛੋਲੇ-ਭਠੂਰੇ ਵੇਚਣ ਵਾਲੇ ਵਿਅਕਤੀ ਦੀ...

105 ਸਾਲਾ ਐਥਲੀਟ ਮਾਨ ਕੌਰ ਦੀ ਸਿਹਤ ‘ਚ ਸੁਧਾਰ, ਨਾਸ਼ਤੇ ‘ਚ ਖਾਣ ਲਈ ਮੰਗੇ ਆਲੂ ਦੇ ਪਰੌਂਠੇ

ਅੰਤਰਰਾਸ਼ਟਰੀ ਮਾਸਟਰ ਅਥਲੀਟ ਮਾਨ ਕੌਰ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਹੁਣ ਉਹ ਪਹਿਲਾਂ ਨਾਲੋਂ ਕਿਤੇ ਸਿਹਤਮੰਦ ਲੱਗ ਰਹੇ ਹਨ।...

ਰਾਜਪੁਰਾ ‘ਚ ਕਿਸਾਨਾਂ ਨੇ ਘੇਰੇ ਭਾਜਪਾ ਆਗੂ, ਭਜਾ-ਭਜਾ ਕੁੱਟੇ, ਕੌਂਸਲਰ ਦੇ ਪਾੜੇ ਕੱਪੜੇ

ਰਾਜਪੁਰਾ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਆਪਣਾ ਵਿਰੋਧ ਹੋਰ ਤੇਜ਼ ਕਰ ਦਿੱਤਾ ਹੈ। ਖੇਤੀ ਸੁਧਾਰ ਕਾਨੂੰਨਾਂ...

ਜਲੰਧਰ ‘ਚ ਮਹਿੰਗੇ ਪੈਟਰੋਲ-ਡੀਜ਼ਲ ਖਿਲਾਫ ਯੂਥ ਕਾਂਗਰਸ ਦਾ ਪ੍ਰਦਰਸ਼ਨ, ਹਥਿਆਰਾਂ ਸਣੇ ਸ਼ਰੇਆਮ ਘੁੰਮਦੇ ਦਿਸੇ ਨੌਜਵਾਨ

ਜਲੰਧਰ : ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਖਿਲਾਫ ਜਲੰਧਰ ਵਿਖੇ ਯੂਥ ਕਾਂਗਰਸ ਨੇ ਪ੍ਰਧਾਨ ਅੰਗਦ ਦੱਤਾ ਦੀ ਪ੍ਰਧਾਨਗੀ ਹੇਠ...

ਮੋਟੀ ਇਲਾਇਚੀ ਦੇ ਫਾਇਦੇ ਜਾਣ ਹੋ ਜਾਓਗੇ ਹੈਰਾਨ, ਸਰੀਰ ਦੀਆਂ ਇੰਨੀਆਂ Problems ਕਰਦੀ ਹੈ ਦੂਰ

ਭਾਰਤ ਦੀ ਹਰ ਰਸੋਈ ਵਿੱਚ ਕਾਲੀ ਜਾਂ ਮੋਟੀ ਇਲਾਇਚੀ ਮਸਾਲੇ ਵਜੋਂ ਜ਼ਰੂਰ ਇਸਤੇਮਾਲ ਹੁੰਦੀ ਹੈ। ਨਾ ਸਿਰਫ ਭੋਜਨ ਬਲਕਿ ਸਿਹਤ ਲਈ ਵੀ ਬਹੁਤ...

ਮੋਹਾਲੀ ਦੀ ਧੀ ਹਰਲੀਨ ਦਿਓਲ ਨੇ ਰਚਿਆ ਇਤਿਹਾਸ- ‘ਮੈਚ ‘ਚ ਸ਼ਾਨਦਾਰ ਕੈਚ’ ਦੇ ਵੱਡੇ-ਵੱਡੇ ਕ੍ਰਿਕਟਰ ਹੋਏ ਮੁਰੀਦ

ਭਾਰਤ ਦੀ ਮਹਿਲਾ ਟੀਮ ਮੀਂਹ ਕਰਕੇ ਭਾਵੇਂ ਟੀ-20 ਕ੍ਰਿਕਟ ਮੈਚ ਹਾਰ ਗਈ ਹੋਵੇ, ਪਰ ਮੋਹਾਲੀ ਦੀ ਰਹਿਣ ਵਾਲੀ ਹਰਲੀਨ ਦਿਓਲ ਦੇ ਸ਼ਾਨਦਾਰ ਕੈਚ ਨੇ...

ਪੰਜਾਬ ‘ਚ ਖਤਮ ਹੋਇਆ ਕਾਂਗਰਸ ਦਾ ਕਲੇਸ਼? ਨਵਜੋਤ ਸਿੰਘ ਸਿੱਧੂ ਦੇ ਟਵੀਟ ਤੋਂ ਮਿਲਿਆ ਇਸ਼ਾਰਾ

ਚੰਡੀਗੜ੍ਹ : ਕਾਂਗਰਸੀ ਆਗੂ ਤੇ ਸਾਬਕਤਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਪਟੀਸ਼ਨ ਨੂੰ ਲੈ...

ਪੰਜਾਬੀਆਂ ਨੂੰ ਤੱਪਦੀ ਗਰਮੀ ਤੋਂ ਮਿਲੇਗੀ ਰਾਹਤ- ਅੱਜ ਤੋਂ ਤੇਜ਼ ਮੀਂਹ ਪੈਣ ਦੇ ਆਸਾਰ

ਲੁਧਿਆਣਾ : ਮਾਨਸੂਨ ਸ਼ਨੀਵਾਰ ਨੂੰ ਅਖੀਰ ਦੁਬਾਰਾ ਸਰਗਰਮ ਹੋ ਗਿਆ। ਤੇਜ਼ ਹਵਾਵਾਂ ਵਿਚਾਲੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼...

ਜਲੰਧਰ ‘ਚ ਅੱਜ ਵੀ ਨਹੀਂ ਲੱਗੇਗੀ ਕੋਵੀਸ਼ੀਲਡ : ਬੰਦ ਰਹਿਣਗੇ ਸਰਕਾਰੀ ਵੈਕਸੀਨੇਸ਼ਨ ਸੈਂਟਰ, ਇਨ੍ਹਾਂ 5 ਥਾਵਾਂ ‘ਤੇ ਲੱਗੇਗੀ ਕੋਵੈਕਸੀਨ

ਜਲੰਧਰ ਵਿਚ ਐਤਵਾਰ ਮਤਲਬ ਅੱਜ ਵੀ ਸਰਕਾਰੀ ਪੱਧਰ ‘ਤੇ ਕਿਤੇ ਕੋਵੀਸ਼ੀਲਡ ਨਹੀਂ ਲੱਗੇਗੀ। ਸਰਕਾਰ ਵੱਲੋਂ ਇਸ ਦੇ ਸਟਾਕ ਨਾ ਭੇਜੇ ਜਾਣ ਕਾਰਨ...

ਲੁਧਿਆਣਾ ‘ਚ ਔਰਤ ਵੱਲੋਂ ਖੁਦਕੁਸ਼ੀ ਦਾ ਮਾਮਲਾ- ਕੌਂਸਲਰ ਤੇ ਉਸ ਦੇ ਇੰਸਪੈਕਟਰ ਪੁੱਤ ਸਣੇ 12 ‘ਤੇ ਮਾਮਲਾ ਦਰਜ

ਲੁਧਿਆਣਾ ਵਿੱਚ ਛਾਵਨੀ ਮੁਹੱਲਾ ਵਿੱਚ ਇੱਕ ਔਰਤ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਇੰਸਪੈਕਟਰ, ਉਸਦੇ ਕੌਂਸਲਰ...

ਵੱਡੀ ਖਬਰ : ਪੰਜਾਬ ਕੈਬਨਿਟ ‘ਚ ਹੋ ਸਕਦਾ ਹੈ ਵੱਡਾ ਫੇਰਬਦਲ, ਮੌਜੂਦਾ 3 ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ

ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਛੇਤੀ ਹੀ ਕੋਈ ਵੱਡਾ ਫੇਰਬਦਲ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ...

2500 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਫੜੀ : ਇੰਟਰਨੈਸ਼ਨਲ ਡਰੱਗ ਰੈਕੇਟ ‘ਚ ਜਲੰਧਰ ਦਾ ਗੋਲੂ ਤੇ ਗੋਪੀ ਦਿੱਲੀ ‘ਚ ਕਾਬੂ

ਦਿੱਲੀ ਦੇ ਸਪੈਸ਼ਲ ਸੈੱਲ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਨੂੰ ਬ੍ਰੇਕ ਕਰ ਕੇ 354 ਕਿਲੋਗ੍ਰਾਮ ਉੱਚ ਸ਼ੁੱਧਤਾ ਵਾਲੀ ਹੈਰੋਇਨ ਅਤੇ 100 ਕਿਲੋ...

9 ਜ਼ਿਲ੍ਹਿਆਂ ‘ਚ ਬਾਰਿਸ਼ ਕਾਰਨ ਘੱਟੀ ਬਿਜਲੀ ਦੀ ਮੰਗ, ਤਲਵੰਡੀ ਸਾਬੋ ਦੀ ਯੂਨਿਟ ਕੱਲ੍ਹ ਹੋਵੇਗੀ ਮੁੜ ਸ਼ੁਰੂ

ਦਸ ਦਿਨਾਂ ਬਾਅਦ ਐਕਟਿਵ ਹੋਇਆ ਮਾਨਸੂਨ ਰਾਹਤ ਲੈ ਕੇ ਆਇਆ ਹੈ। ਸ਼ਨੀਵਾਰ ਨੂੰ ਜਿਥੇ ਤਾਪਮਾਨ ਵਿੱਚ 7 ਡਿਗਰੀ ਦੀ ਗਿਰਾਵਟ ਆਈ, ਉਥੇ ਹੀ ਐਲਾਣੇ ਅਤੇ...

ਅੰਮ੍ਰਿਤਸਰ : ਕਬੂਤਰਬਾਜ਼ੀ ਦੇ ਸ਼ੌਕ ‘ਚ ਚਲੀ ਗਈ ਜਾਨ, ਚਾਰ ਨੌਜਵਾਨਾਂ ਨੇ ਚਾਕੂ ਮਾਰ ਕੇ ਕਰ ਦਿੱਤਾ ਕਤਲ

ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਪੈਂਦੇ ਪਿੰਡ ਚੱਬਾ ਦੇ ਰਹਿਣ ਵਾਲੇ ਇਕ ਨੌਜਵਾਨ ਦੇ ਕਬੂਤਰਬਾਜ਼ੀ ਦੇ ਸ਼ੌਕ ਨੇ ਉਸ ਦੀ ਜਾਨ ਲੈ ਲਈ। ਕਬੂਤਰ...

ਭਾਜਪਾ ਤੋਂ ਕੱਢੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਨੇ ਪਾਰਟੀ ਨੂੰ ‘ਧੰਨਵਾਦ’ ਕਹਿੰਦਿਆਂ ਕਹੀ ਇਹ ਗੱਲ

ਪੰਜਾਬ ਭਾਜਪਾ ਇਕਾਈ ਨੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕਿਸਾਨਾਂ ਦੇ ਹੱਕ ‘ਚ ਬੋਲਣ ਕਰਕੇ 6 ਸਾਲਾਂ ਲਈ...