Jun 06

ਅਜਨਾਲਾ ‘ਚ ਕਾਂਗਰਸ ਨੂੰ ਝਟਕਾ, ਪਿੰਡ ਦੀ ਸਮੁੱਚੀ ਪੰਚਾਇਤ ‘ਆਪ’ ‘ਚ ਸ਼ਾਮਲ, ਮੰਤਰੀ ਧਾਲੀਵਾਲ ਨੇ ਕੀਤਾ ਸਵਾਗਤ

ਅਜਨਾਲਾ ਦੇ ਪਿੰਡ ਗੁਰਾਲਾ ਦੇ ਸਰਪੰਚ ਜਸਪਾਲ ਸਿੰਘ ਅੱਜ ਸਮੁੱਚੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਕੈਬਨਿਟ ਮੰਤਰੀ...

ਪੰਜਾਬ ਨੇ ਮੰਗੀ 1000 ਮੈਗਾਵਾਟ ਵਾਧੂ ਬਿਜਲੀ, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਪੱਤਰ ਲਿਖ ਕੇ ਝੋਨੇ ਦੇ ਸੀਜ਼ਨ ਲਈ 1000 ਮੈਗਾਵਾਟ ਵਾਧੂ ਬਿਜਲੀ ਦੇਣ ਦੀ ਮੰਗ ਕੀਤੀ ਹੈ। ਕੇਂਦਰੀ...

ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ: ਲੇਹ-ਦਿੱਲੀ ਰੂਟ ‘ਤੇ 8 ਜੂਨ ਤੋਂ ਚੱਲੇਗੀ ਬੱਸ

ਹਿਮਾਚਲ ਪ੍ਰਦੇਸ਼ ਜਾਣ ਵਾਲੇ ਸੈਲਾਨੀਆਂ ਅਤੇ ਲੋਕਾਂ ਲਈ ਖੁਸ਼ਖਬਰੀ ਹੈ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ 8 ਜੂਨ ਤੋਂ...

NIA ਦਾ ਪੰਜਾਬ-ਹਰਿਆਣਾ ‘ਚ ਛਾਪਾ, ਮੁਕਤਸਰ ‘ਚ ਖਿਡੌਣੇ ਵੇਚਣ ਵਾਲੇ ਘਰ ਪਹੁੰਚੀ ਟੀਮ

NIA ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ‘ਚ 10 ਥਾਵਾਂ ‘ਤੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਪੰਜਾਬ ਵਿੱਚ ਨੌਂ ਥਾਵਾਂ ਤੇ ਹਰਿਆਣਾ...

ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਵੱਡਾ ਖੁਲਾਸਾ, ਇੰਟਰਲਾਕਿੰਗ ਸਿਸਟਮ ਨਾਲ ਛੇੜਛਾੜ

ਓਡੀਸ਼ਾ ਦੇ ਬਾਲਾਸੋਰ ਵਿੱਚ ਤਿੰਨ ਟਰੇਨਾਂ ਦੀ ਟੱਕਰ ਨਾਲ 275 ਬੇਕਸੂਰ ਜਾਨਾਂ ਗਈਆਂ ਹਨ। ਇਸ ਮਾਮਲੇ ਵਿੱਚ ਹੁਣ ਤਾਜ਼ਾ ਖੁਲਾਸਾ ਹੋਇਆ ਹੈ।...

ਜਲਦ ਲੱਗ ਸਕਦੀ ਏ ਬਾਬਾ ਫਰੀਦ ਯੂਨੀ. VC ਦੇ ਨਾਂ ‘ਤੇ ਮੋਹਰ, ਮਾਨ ਸਰਕਾਰ ਨੇ ਗਵਰਨਰ ਨੂੰ ਭੇਜੀ ਫਾਈਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਵਾਈਸ ਚਾਂਸਲਰ (ਵੀਸੀ) ਦੀ...

ਦਿੱਲੀ, UP ਸਮੇਤ ਇਨ੍ਹਾਂ ਸੂਬਿਆਂ ‘ਚ ਕੱਲ ਤੋਂ ਫਿਰ ਵਧੇਗਾ ਪਾਰਾ, ਹੀਟਵੇਵ ਕਰੇਗੀ ਪਰੇਸ਼ਾਨ

ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਇਸ ਸਮੇਂ ਮੌਸਮ ਸੁਹਾਵਣਾ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ...

‘ਨਾ ਮੈਂ ਭੱਜਿਆ, ਨਾ ਮੈਂ ਭੱਜਣ ਵਾਲਿਆਂ ‘ਚੋਂ ਹਾਂ’, ਨਿਊਯਾਰਕ ‘ਚ ਵਿਰੋਧ ਦਾ ਵੀਡੀਓ ਵਾਇਰਲ ਹੋਣ ‘ਤੇ ਬੋਲੇ ਵੜਿੰਗ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਊਯਾਰਕ ਵਿੱਚ ਆਪਣੇ ਰੋਸ ਪ੍ਰਦਰਸ਼ਨ ਦੀ ਵੀਡੀਓ ਸਾਹਮਣੇ...

ਬ੍ਰਿਜ ਭੂਸ਼ਣ ਸਿੰਘ ਦੇ ਘਰ ਪਹੁੰਚੀ ਦਿੱਲੀ ਪੁਲਿਸ, 15 ਤੋਂ ਵੱਧ ਲੋਕਾਂ ਦੇ ਬਿਆਨ ਕੀਤੇ ਦਰਜ

ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪਹਿਲਵਾਨ ਲੰਬੇ ਸਮੇਂ ਤੋਂ ਪ੍ਰਦਰਸ਼ਨ...

ਆਪ੍ਰੇਸ਼ਨ ਬਲੂ ਸਟਾਰ ਬਰਸੀ, ਜਥੇਦਾਰ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼- ‘ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ’

ਸ੍ਰੀ ਦਰਬਾਰ ਸਾਹਿਬ ਵਿਖੇ ਆਪ੍ਰੇਸ਼ਨ ਬਲੂ ਸਟਾਰ ਅੱਜ 39ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਅਖੰਡ ਪਾਠ ਦੇ ਭੋਗ ਪਾਏ ਗਏ।...

CM ਮਾਨ ਅੱਜ ਕਰਨਗੇ NHM ਨੂੰ ਲੈ ਕੇ ਅਹਿਮ ਬੈਠਕ, ਕੇਂਦਰ ਵੱਲੋਂ ਰੋਕੇ ਫੰਡ ਨੂੰ ਲੈ ਕੇ ਹੋ ਸਕਦੈ ਵੱਡਾ ਫੈਸਲਾ

ਮੁੱਖ ਮੰਤਰੀ ਭਗਵੰਤ ਮਾਨ ਅੱਜ ਨੈਸ਼ਨਲ ਹੈਲਥ ਮਿਸ਼ਨ (NHM) ਨਾਲ ਜੁੜੀ ਅਹਿਮ ਬੈਠਕ ਵਿੱਚ ਹਿੱਸਾ ਹੈਣਗੇ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਤੇ...

‘ਦਿੱਲੀ ਜਾਓ ਤੇ ਖੁਦ ਦੇਖੋ’, ਭਾਰਤ ‘ਚ ਲੋਕਤੰਤਰ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਅਮਰੀਕਾ ਦਾ ਕਰਾਰਾ ਜਵਾਬ

ਅਮਰੀਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿੱਚ ਲੋਕਤੰਤਰ ਦੀ ਸਿਹਤ ਬਾਰੇ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ।...

NHAI ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ ‘ਤੇ ਰੋਕ ਤੋਂ ਇਨਕਾਰ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਅੰਮ੍ਰਿਤਸਰ ਤੋਂ...

ਰਾਸ਼ਟਰਪਤੀ ਮੁਰਮੂ ਨੂੰ ਮਿਲਿਆ ਸੂਰੀਨਾਮ ਦਾ ਸਰਵਉੱਚ ਨਾਗਰਿਕ ਐਵਾਰਡ, ਇਹ ਸਨਮਾਨ ਲੈਣ ਵਾਲੇ ਪਹਿਲੇ ਭਾਰਤੀ

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਗਣਰਾਜ ਦੇ...

ਆਪ੍ਰੇਸ਼ਨ ਬਲੂ ਸਟਾਰ ਦੀ 39ਵੀਂ ਬਰਸੀ, ਸ੍ਰੀ ਦਰਬਾਰ ਸਾਹਿਬ ‘ਚ ਸਵੇਰ ਤੋਂ ਜੁਟੀ ਸੰਗਤ, ਸ਼ਹਿਰ ਦੇ ਚੱਪੇ-ਚੱਪੇ ‘ਤੇ ਪੁਲਿਸ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਸ੍ਰੀ...

ਨਾਰਨੌਲ ‘ਚ ਨਜਾਇਜ਼ ਸ਼ਰਾਬ ਦੀਆਂ 7 ​ਪੇਟੀਆਂ ਹੋਈਆਂ ਬਰਾਮਦ, ਮੁਲਜ਼ਮ ਡਰਾਈਵਰ ਗ੍ਰਿਫਤਾਰ

ਹਰਿਆਣਾ ਦੇ ਨਾਰਨੌਲ ਸ਼ਹਿਰ ਵਿੱਚ ਨਜਾਇਜ਼ ਸ਼ਰਾਬ ਦੀ ਖੇਪ ਫੜੀ ਗਈ ਹੈ। ਐਤਵਾਰ ਦੇਰ ਸ਼ਾਮ ਨੀਰਪੁਰ ਚੌਕ ਬਹਿਰੋੜ ਰੋਡ ’ਤੇ ਨਾਕਾਬੰਦੀ ਕਰਕੇ...

ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨਾਂ ਨੇ ਮਹਾਪੰਚਾਇਤ ਕਰਵਾਉਣ ਦਾ ਕੀਤਾ ਫੈਸਲਾ

ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਪਹਿਲਵਾਨਾਂ ਦਾ ਬਗਾਵਤ ਵਧਦਾ ਜਾ ਰਿਹਾ ਹੈ। ਪਹਿਲਵਾਨ ਕਿਸੇ ਵੀ ਹਾਲਤ ਵਿੱਚ ਪਿੱਛੇ...

ਓਡੀਸ਼ਾ ਹਾਦਸੇ ਤੋਂ ਬਾਅਦ ਫਸੇ ਯਾਤਰੀਆਂ ਲਈ ਪੁਰੀ-ਹਾਵੜਾ ਵਿਚਕਾਰ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ

ਈਸਟ ਕੋਸਟ ਰੇਲਵੇ ਨੇ ਉਨ੍ਹਾਂ ਯਾਤਰੀਆਂ ਲਈ ਵਿਸ਼ੇਸ਼ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ ਜੋ ਓਡੀਸ਼ਾ ਰੇਲ ਹਾਦਸੇ ਕਾਰਨ ਕਈ ਟਰੇਨਾਂ ਦੇ...

ਨਾਬਾਲਗ ਮਹਿਲਾ ਪਹਿਲਵਾਨ ਨੇ ਬ੍ਰਿਜ ਭੂਸ਼ਣ ਸਿੰਘ ‘ਤੇ ਲਗਾਏ ਗਏ ਦੋਸ਼ਾਂ ਨੂੰ ਲਿਆ ਵਾਪਸ

ਦੇਸ਼ ਦੇ ਮਸ਼ਹੂਰ ਪਹਿਲਵਾਨਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ...

ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਹਾਈਕੋਰਟ ਅੱਜ ਸੁਣਾਏਗਾ ਆਪਣਾ ਫੈਸਲਾ

ਦਿੱਲੀ ਵਿੱਚ ਕਥਿਤ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ‘ਤੇ ਅੱਜ...

‘ਅਰਦਾਸ ਕਰਦੀ ਹਾਂ ਮੈਂ ਉਦੋਂ ਤੱਕ ਜਿਊਂਦੀ ਰਹਾਂ ਜਦੋਂ ਤੱਕ ਉਹ ਦਰਿੰਦੇ…’- ਸਿੱਧੂ ਦੇ ਮਾਤਾ ਚਰਨ ਕੌਰ ਬੋਲੇ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਮਾਨਸਾ ਸਥਿਤ ਆਪਣੇ ਘਰ ‘ਚ ਆਯੋਜਿਤ ਪ੍ਰੋਗਰਾਮ ‘ਚ ਸਿੱਧੂ ਮੂਸੇਵਾਲਾ ਦੇ ਕਤਲ ‘ਚ ਗਾਇਕਾਂ ਦਾ...

ਨਹੀਂ ਰਹੇ ਪਦਮਸ਼੍ਰੀ ਅਦਾਕਾਰਾ ਸੁਲੋਚਨਾ ਲਾਟਕਰ, ਫ਼ਿਲਮ ਇੰਡਸਟਰੀ ਦੇ ਇੱਕ ਯੁੱਗ ਦਾ ਅੰਤ

ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਕ ਤੋਂ ਵੱਧ ਬਾਲੀਵੁੱਡ ਅਤੇ ਮਰਾਠੀ ਫਿਲਮਾਂ ਵਿੱਚ ਨਜ਼ਰ ਆਉਣ ਵਾਲੀ ਮਸ਼ਹੂਰ...

ਇੱਕ ਪਾਸੇ ਰਿਕਾਰਡ ਤਾਪਮਾਨ… ਦੂਜੇ ਪਾਸੇ ਭਾਰੀ ਮੀਂਹ, ਚੀਨ ਦੀ ਹਾਲਤ ਖਰਾਬ, ਮਰ ਰਹੇ ਜਾਨਵਰ

ਚੀਨ ਵਿੱਚ ਇਸ ਵੇਲੇ ਰਿਕਾਰਡ ਤਾਪਮਾਨ ਅਤੇ ਭਾਰੀ ਮੀਂਹ ਪੈ ਰਿਹਾ ਹੈ। ਬਦਲਦੇ ਮੌਸਮ ਦੇ ਅੱਤ ਦੇ ਹਾਲਾਤਾਂ ਕਾਰਨ ਚੀਨ ਤੋਂ ਜਾਨਵਰਾਂ ਅਤੇ...

ਸਾਈਕਲ ਸਵਾਰ ਵੀ ਵਾਹਨ ਚਾਲਕ, ਅਦਾਲਤ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 38 ਲੱਖ ਮੁਆਵਜ਼ਾ ਦੇਣ ਦਾ ਹੁਕਮ

ਕੌਮਾਂਤਰੀ ਸਾਈਕਲ ਦਿਵਸ ‘ਤੇ ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸੜਕ ਹਾਦਸੇ ‘ਚ ਜਾਨ ਗੁਆਉਣ...

ਗੌਤਮ ਅਡਾਨੀ ਦਾ ਵੱਡਾ ਐਲਾਨ- ‘ਓਡੀਸ਼ਾ ਰੇਲ ਹਾਦਸੇ ‘ਚ ਅਨਾਥ ਹੋਏ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ’

ਓਡੀਸ਼ਾ ਰੇਲ ਹਾਦਸੇ ਦੇ ਦੋ ਦਿਨ ਬਾਅਦ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਵੱਡਾ ਐਲਾਨ ਕੀਤਾ ਹੈ। ਗੌਤਮ ਅਡਾਨੀ ਨੇ ਇਸ ਰੇਲ ਹਾਦਸੇ...

ਰੇਤ ਦੇ ਮਹੱਲ ਵਾਂਗ ਗੰਗਾ ‘ਚ ਸਮਾ ਗਿਆ ਬਿਹਾਰ ਦਾ ਪੁਲ, ਵੇਖੋ ਹੈਰਾਨ ਕਰਨ ਵਾਲਾ ਵੀਡੀਓ

ਇਸ ਸਮੇਂ ਬਿਹਾਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਸੁਲਤਾਨਗੰਜ ਅਤੇ ਅਗਵਾਨੀ ਵਿਚਕਾਰ ਗੰਗਾ ਨਦੀ ‘ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਦਾ...

ਬਠਿੰਡਾ ਕੇਂਦਰੀ ਜੇਲ੍ਹ ‘ਚ ਫਿਰ ਭੁੱਖ ਹੜਤਾਲ ‘ਤੇ ਬੈਠੇ ਕੈਦੀ, ਸੈੱਲ ‘ਚ TV ਲਗਾਉਣ ਦੀ ਮੰਗ

20 ਦਿਨਾਂ ਬਾਅਦ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਦੂਜੀ ਵਾਰ ਭੁੱਖ ਹੜਤਾਲ ’ਤੇ ਬੈਠੇ ਹਨ। ਇਸ ਤੋਂ ਪਹਿਲਾਂ ਗੈਂਗਸਟਰਾਂ ਨੇ 11 ਮਈ...

ਲੁਧਿਆਣਾ ਸਟੇਸ਼ਨ ‘ਤੇ ਨਹੀਂ ਰੁਕਣਗੀਆਂ ਇਹ 22 ਟ੍ਰੇਨਾਂ, ਹੁਣ ਢੰਡਾਰੀ ‘ਤੇ ਹੋਣਗੀਆਂ ਖੜ੍ਹੀਆਂ, ਵੇਖੋ ਲਿਸਟ

ਲੁਧਿਆਣਾ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਨਿਰਮਾਣ ਕਾਰਜ ਸ਼ੁਰੂ ਹੋਣ ਕਾਰਨ ਅੱਪ ਅਤੇ ਡਾਊਨ ਜਾਣ ਵਾਲੀਆਂ 22 ਯਾਤਰੀ ਟਰੇਨਾਂ ਦੇ...

CBI ਕਰੇਗੀ ਓਡੀਸ਼ਾ ਟ੍ਰੇਨ ਹਾਦਸੇ ਦੀ ਜਾਂਚ, ਰੇਲ ਮੰਤਰੀ ਨੇ ਕੀਤਾ ਐਲਾਨ

ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਦੀ ਜਾਂਚ ਸੀਬੀਆਈ ਕਰੇਗੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ...

‘ਕਾਂਗਰਸ ਨਹੀਂ ਭਾਰਤ ਦੇ ਲੋਕ ਹੀ BJP ਨੂੰ ਧੂੜ ਚਟਾਉਣਗੇ’- ਨਿਊਯਾਰਕ ‘ਚ ਬੋਲੇ ਰਾਹੁਲ ਗਾਂਧੀ

ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਵਿੰਨ੍ਹ ਰਹੇ ਹਨ। ਹੁਣ ਆਪਣੇ ਤਾਜ਼ਾ ਬਿਆਨ...

ਛੋਟੇ ਕੱਪੜੇ ਪਾ ਕੇ ਮੰਦਰ ਨਹੀਂ ਜਾ ਸਕਣਗੀਆਂ ਕੁੜੀਆਂ, ਉਤਰਾਖੰਡ ਦੇ 3 ਮੰਦਰਾਂ ‘ਚ ਲਾਗੂ ਹੋਵੇਗਾ ਫੈਸਲਾ

ਉਤਰਾਖੰਡ ਦੇ ਤਿੰਨ ਮੰਦਰਾਂ ਵਿੱਚ ਔਰਤਾਂ ਤੇ ਕੁੜੀਆਂ ਲਈ ਡ੍ਰੈੱਸ ਕੋਡ ਲਾਗੂ ਕੀਤਾ ਗਿਆ ਹੈ। ਹਰਿਦੁਆਰ ਦੇ ਦਕਸ਼ ਪ੍ਰਜਾਪਿਤ ਮੰਦਰ, ਪੌੜੀ ਦੇ...

69 ਸਾਲ ਦੇ ਏਰਦੋਗਨ ਫਿਰ ਬਣੇ ਤੁਰਕੀਏ ਦੇ ਰਾਸ਼ਟਰਪਤੀ, ਕਿਸੇ ਚੋਣ ‘ਚ ਲਗਾਤਾਰ 11ਵੀਂ ਜਿੱਤ

ਹਾਲ ਹੀ ਵਿੱਚ ਇਸਲਾਮੀ ਦੇਸ਼ ਤੁਰਕੀ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਰੇਸੇਪ ਤਈਪ ਏਰਦੋਗਨ ਜਿੱਤ ਗਏ ਹਨ। ਇਹ ਉਨ੍ਹਾਂ ਦੀ ਕਿਸੇ ਚੋਣ...

ਓਡੀਸ਼ਾ ਟ੍ਰੇਨ ਹਾਦਸੇ ‘ਚ 288 ਨਹੀਂ, 275 ਲੋਕਾਂ ਨੇ ਗੁਆਈ ਜਾਨ, ਅੰਕੜਿਆਂ ‘ਚ ਹੋਈ ਗਲਤੀ

ਓਡੀਸ਼ਾ ਦੇ ਬਾਲਾਸੋਰ ‘ਚ ਸ਼ੁੱਕਰਵਾਰ 2 ਜੂਨ ਨੂੰ ਹੋਏ ਰੇਲ ਹਾਦਸੇ ‘ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਇਕ ਵਾਰ ਫਿਰ ਤੋਂ ਅਪਡੇਟ ਹੋ...

ਲੁਧਿਆਣਾ : ਮੰਦਰ ਨੂੰ ਲੈ ਕੇ 2 ਧਿਰਾਂ ‘ਚ ਚੱਲੇ ਡਾਂਗ-ਸੋਟੇ, BJP ਨੇਤਾ ਸਣੇ 3 ਲੋਕ ਫੱਟੜ

ਲੁਧਿਆਣਾ ‘ਚ 2 ਧਿਰਾਂ ਵਿੱਚ ਧੜਪ ਹੋ ਗਈ। ਇਸ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਪ੍ਰਵੀਣ ਬੰਸਲ ਸਣੇ 3 ਤੋਂ 4 ਲੋਕਾਂ ਨੂੰ ਸੱਟਾਂ ਆਈਆਂ ਹਨ। ਇਹ...

ਅੰਬਾਲਾ ‘ਚ ਨੈੱਟਵਰਕਿੰਗ ਕੰਪਨੀ ‘ਚ ਨੌਕਰੀ ਦਾ ਝਾਂਸਾ ਦੇ ਕੇ ਨੌਜਵਾਨਾਂ ਤੋਂ ਹੜੱਪ ਲਏ ਲੱਖਾਂ ਰੁਪਏ

ਹਰਿਆਣਾ ਦੇ ਅੰਬਾਲਾ ਵਿੱਚ ਇੱਕ ਨੈੱਟਵਰਕਿੰਗ ਕੰਪਨੀ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪ ਲਏ। ਪਹਿਲਾਂ...

ਹਰਿਆਣਾ ਦੇ ਹਸਪਤਾਲਾਂ ‘ਚ ਬਾਇਓਮੀਟ੍ਰਿਕ ਮਸ਼ੀਨਾਂ ਲਗਾਉਣਾ ਲਾਜ਼ਮੀ: ਸਿਹਤ ਮੰਤਰੀ ਅਨਿਲ ਵਿੱਜ ਨੇ ਦਿੱਤੇ ਆਦੇਸ਼

ਹੁਣ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਰਿਆਣਾ ਦੇ ਹਸਪਤਾਲਾਂ ਤੋਂ ਗੈਰਹਾਜ਼ਰ ਨਹੀਂ ਰਹਿ ਸਕਣਗੇ। ਇਸ ਦੇ ਲਈ ਸਿਹਤ ਮੰਤਰੀ ਅਨਿਲ ਵਿੱਜ ਨੇ ਰਾਜ...

ਓਡੀਸ਼ਾ ਰੇਲ ਹਾਦਸੇ ਤੋਂ ਬਾਅਦ ਹੁਣ ਤੱਕ 58 ਟਰੇਨਾਂ ਨੂੰ ਕੀਤਾ ਗਿਆ ਰੱਦ, 81 ਦੇ ਬਦਲੇ ਰੂਟ

ਰੇਲਵੇ ਮੰਤਰਾਲੇ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਵਾਪਰੇ ਭਿਆਨਕ ਤਿੰਨ ਰੇਲ...

ਦਿੱਲੀ ਕ.ਤਲ ਕੇਸ ਦੇ ਦੋਸ਼ੀ ਸਾਹਿਲ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ, ਪੁਲਿਸ ਨੂੰ ਮਿਲੇ ਅਹਿਮ ਸੁਰਾਗ

ਕੁਝ ਦਿਨ ਪਹਿਲਾਂ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿੱਚ ਇੱਕ ਨਾਬਾਲਗ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ...

ਕਾਂਗਰਸ ਦੇ ਸਾਬਕਾ ਸੈਨਿਕ ਵਿਭਾਗ ਦੇ ਮੁਖੀ ਵੇਦ ਪ੍ਰਕਾਸ਼ ਦਾ ਹੋਇਆ ਦਿਹਾਂਤ

ਕਾਂਗਰਸ ਦੇ ਸਾਬਕਾ ਸੈਨਿਕ ਵਿਭਾਗ ਦੇ ਮੁਖੀ ਮੇਜਰ ਵੇਦ ਪ੍ਰਕਾਸ਼ ਦਾ ਦਿਹਾਂਤ ਹੋ ਗਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਲੈ ਕੇ...

‘ਮਿਲੀ ਦੂਜੀ ਜ਼ਿੰਦਗੀ’, ਓਡੀਸ਼ਾ ਟ੍ਰੇਨ ਹਾਦਸੇ ‘ਚ ਵਾਲ-ਵਾਲ ਬਚਿਆ ਪਰਿਵਾਰ, ਸੁਣਾਈ ਹੱਡਬੀਤੀ

ਓਡੀਸ਼ਾ ਦੇ ਬਾਲਾਸੋਰ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਵਾਲ-ਵਾਲ ਬਚ ਗਏ। ਸੁਬਰੋਤੋ ਪਾਲ, ਦੇਬੋਸ਼੍ਰੀ...

ਓਡੀਸ਼ਾ ਦੇ ਹਸਪਤਾਲਾਂ ‘ਚ ਜੰਗ ਵਰਗੇ ਹਾਲਾਤ, ਜ਼ਖਮੀਆਂ ਦੀਆਂ ਲੱਗੀਆਂ ਲਾਈਨਾਂ, ਸਕੂਲ ਬਣਿਆ ਅਸਥਾਈ ਮੁਰਦਾਘਰ

ਓਡੀਸ਼ਾ ਦੇ ਬਾਲਾਸੋਰ ਵਿੱਚ ਤਿੰਨ ਟਰੇਨਾਂ ਦੀ ਟੱਕਰ ਤੋਂ ਬਾਅਦ ਦਾ ਦ੍ਰਿਸ਼ ਬਹੁਤ ਹੀ ਡਰਾਉਣਾ ਹੈ। ਹਰ ਪਾਸੇ ਆਪਣਿਆਂ ਦੀ ਭਾਲ ਅਤੇ...

PAK ‘ਚ ਵਿਗੜੇ ਹਾਲਾਤ, ਖਾਣ ਨੂੰ ਨਹੀਂ ਪੈਸਾ! ਹੁਣ ਦੁੱਧ, ਆਂਡੇ ਵੇਚ ਕੇ ਮੁਲਕ ਚਲਾਉਣ ਦੀ ਤਿਆਰੀ

ਪਾਕਿਸਤਾਨ ਵਿਚ ਗਰੀਬੀ ਦੇ ਹਾਲਾਤ ਇਹ ਹਨ ਕਿ ਹੁਣ ਉਨ੍ਹਾਂ ਕੋਲ ਵਿਦੇਸ਼ੀ ਵਪਾਰ ਲਈ ਪੈਸਾ ਨਹੀਂ ਹੈ। ਵਿਦੇਸ਼ੀ ਮੁਦਰਾ ਭੰਡਾਰ ਡਿੱਗ ਰਿਹਾ ਹੈ...

ਲਾੜੇ ਨੂੰ ਵੇਖ ਸਹੇਲੀਆਂ ਦਾ ਨਿਕਲ ਗਿਆ ਹਾਸਾ, ਲਾੜੀ ਨੇ ਵਿਆਹ ਨਾ ਕਰਾਉਣ ਦਾ ਪਾ ‘ਤਾ ਪਵਾੜਾ

ਯੂਪੀ ਦੇ ਕੌਸ਼ਾਂਬੀ ਵਿੱਚ ਵਿਆਹ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ‘ਦਵਾਰਚਾਰ’ ਦੀ ਰਸਮ ਲਈ ਜਿਵੇਂ ਹੀ ਲਾੜਾ ਕੁੜੀ ਦੇ ਦਰਵਾਜ਼ੇ...

ਚੰਨੀ ਦੀ ਕਾਂਗਰਸ ‘ਤੇ ਰਿਸਰਚ- ‘ਚਾਪਲੂਸਾਂ ਕਰਕੇ ਹੋਇਆ ਪਾਰਟੀ ਦਾ ਪਤਨ’, MP ਬਿੱਟੂ ਨੇ ਕੀਤੀ ਤਾਰੀਫ਼

ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੀਐਚਡੀ ਦੀ ਡਿਗਰੀ ਹਾਸਲ...

200 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ ਢਾਈ ਸਾਲ ਦੀ ਬੱਚੀ, ਰੈਸਕਿਊ ਲਈ ਪਹੁੰਚੀ ਫੌਜ

ਇੱਕ ਵਾਰ ਫਿਰ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਤਮਾਚਨ ਪਿੰਡ ਵਿੱਚ ਸ਼ਨੀਵਾਰ...

ਲੁਧਿਆਣਾ ਸਿਵਲ ਹਸਪਤਾਲ ‘ਚ ਨੌਜਵਾਨ ਦੀ ਮੌਤ ‘ਤੇ ਹੰਗਾਮਾ, ਗਲਤ ਟੀਕਾ ਲਾਉਣ ਦੇ ਦੋਸ਼

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਨੌਜਵਾਨ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਡਾਕਟਰਾਂ ‘ਤੇ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ...

ਚਿਹਰੇ ‘ਤੇ ਉਦਾਸੀ, ਪਤਨੀ ਨਾਲ ਨਹੀਂ ਹੋ ਸਕੀ ਮੁਲਾਕਾਤ, 8 ਘੰਟੇ ਉਡੀਕਣ ਮਗਰੋਂ ਵਾਪਸ ਜੇਲ੍ਹ ਪਹੁੰਚੇ ਸਿਸੋਦੀਆ

ਆਮ ਆਦਮੀ ਪਾਰਟੀ (ਆਪ) ਦੇ ਦੂਜੇ ਸਭ ਤੋਂ ਵੱਡੇ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਵਾਪਸ ਆ ਗਏ ਹਨ।...

ਓਡੀਸ਼ਾ ਰੇਲ ਹਾਦਸਾ, ਮੌਤਾਂ ਦੀ ਗਿਣਤੀ ਪਹੁੰਚੀ 288 ਤੱਕ, PM ਮੋਦੀ ਬੋਲੇ- ‘ਦੋਸ਼ੀ ਬਖਸ਼ੇ ਨਹੀਂ ਜਾਣਗੇ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਓਡੀਸ਼ਾ ਦੇ ਬਾਲਾਸੋਰ ‘ਚ ਰੇਲ ਹਾਦਸੇ ਵਾਲੀ ਥਾਂ ‘ਤੇ ਪਹੁੰਚੇ। ਇੱਥੇ ਸ਼ੁੱਕਰਵਾਰ ਰਾਤ...

ਸ੍ਰੀ ਦਰਬਾਰ ਸਾਹਿਬ ਕੋਲ ਬੰਬ ਹੋਣ ਸੂਚਨਾ ਨਾਲ ਪਈਆਂ ਭਾਜੜਾਂ, ਨਿਹੰਗ ਸਿੰਘ ਹਿਰਾਸਤ ‘ਚ

ਅੰਮ੍ਰਿਤਸਰ ਪੁਲਿਸ ਕੰਟਰੋਲ ਰੂਮ ਵਿੱਚ ਅੱਧੀ ਰਾਤੀਂ ਸ੍ਰੀ ਦਰਬਾਰ ਸਾਹਿਬ ਕੋਲ ਚਾਰ ਬੰਬ ਲਾਏ ਜਾਣ ਦੀ ਸੂਚਨਾ ਨਾਲ ਭਾਜੜਾਂ ਪੈ ਗਈਆਂ।...

40 ਲੱਖ ਲੁੱਟ ਦਾ ਮਾਮਲਾ, ਪੈਟਰੋਲ ਪੰਪ ਦਾ ਸਾਬਕਾ ਮੈਨੇਜਰ ਹੀ ਨਿਕਲਿਆ ਮਾਸਟਰਮਾਈਂਡ

ਫਤਿਹਗੜ੍ਹ ਸਾਹਿਬ ਦੇ ਭੱਟਮਾਜਰਾ ਵਿੱਚ 40.8 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ 48 ਘੰਟਿਆਂ ਵਿੱਚ ਸੁਲਝਾ ਲਿਆ ਹੈ। ਲੁੱਟ ਦੀ...

ਲੁਧਿਆਣਾ : ਅਲਫ਼ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਬੰਦਾ, ਮਦਦ ਲਈ ਅੱਗੇ ਆਏ ਸਾਬਕਾ CM ਚੰਨੀ

ਲੁਧਿਆਣਾ ਵਿੱਚ ਇੱਕ ਬੰਦੇ ਨੂੰ 3 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਨੰਗਾ ਕਰਕੇ ਕੁੱਟਿਆ ਗਿਆ। ਮਸ਼ਹੂਰ ਪੰਜਾਬੀ ਗਾਇਕ ਦੇ ਭਰਾ ਨੇ...

ਗਰਮੀ ਦੀ ਛੁੱਟੀਆਂ ਦੇ ਹੋਮਵਰਕ ਨੂੰ ਲੈ ਕੇ ਨਿਵੇਕਲੀ ਪਹਿਲ, ਪੰਜਾਬੀ ਸੱਭਿਆਚਾਰ ਨਾਲ ਜੁੜਨਗੇ ਬੱਚੇ

ਪੂਰੇ ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ 2 ਜੁਲਾਈ ਤੋਂ ਬੱਚਿਆਂ ਦੇ ਸਕੂਲ ਮੁੜ ਖੁੱਲ੍ਹਣ ਜਾ ਰਹੇ ਹਨ।...

ਸਾਹਮਣੇ ਆਈ ਓਡੀਸ਼ਾ ਟਰੇਨ ਹਾਦਸੇ ਦੀ ਵਜ੍ਹਾ, ਇੱਕ ਗਲਤੀ ਨੇ ਲੈ ਲਈਆਂ 260 ਤੋਂ ਵੱਧ ਜਾਨਾਂ

ਓਡੀਸ਼ਾ ਵਿੱਚ ਹੋਏ ਰੇਲ ਹਾਦਸੇ ਨੂੰ ਭਾਰਤ ਵਿੱਚ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਦੱਸਿਆ ਗਿਆ ਹੈ। ਇਸ ਹਾਦਸੇ ਵਿੱਚ 261 ਲੋਕਾਂ ਦੀ ਜਾਨ...

ਓਡੀਸ਼ਾ ਰੇਲ ਹਾਦਸਾ, ਘਟਨਾ ਵਾਲੀ ਥਾਂ ਦਾ PM ਮੋਦੀ ਨੇ ਲਿਆ ਜਾਇਜ਼ਾ, ਹੁਣ ਜਾਣਗੇ ਜ਼ਖਮੀਆਂ ਨੂੰ ਮਿਲਣ

ਓਡੀਸ਼ਾ ਦੇ ਬਾਲਾਸੋਰ ‘ਚ ਸ਼ੁੱਕਰਵਾਰ ਸ਼ਾਮ ਕੋਰੋਮੰਡਲ ਐਕਸਪ੍ਰੈੱਸ ਦੇ ਛੇ ਤੋਂ ਸੱਤ ਡੱਬੇ ਪਟੜੀ ਤੋਂ ਉਤਰ ਗਏ ਅਤੇ ਇਕ ਹੋਰ ਪਟੜੀ ‘ਤੇ ਆ...

PM ਮੋਦੀ ਨੇ ਓਡੀਸ਼ਾ ਹਾਦਸੇ ਤੋਂ ਬਾਅਦ ਮੁੰਬਈ-ਗੋਆ ਵੰਦੇ ਭਾਰਤ ਟਰੇਨ ਦੇ ਉਦਘਾਟਨ ਦਾ ਪ੍ਰੋਗਰਾਮ ਕੀਤਾ ਰੱਦ

ਓਡੀਸ਼ਾ ਦੇ ਬਾਲਾਸੋਰ ‘ਚ ਤਿੰਨ ਟਰੇਨਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ, ਜਿਸ ‘ਚ 288 ਲੋਕਾਂ ਦੀ ਮੌਤ ਹੋ ਗਈ ਜਦਕਿ 900 ਲੋਕ ਜ਼ਖਮੀ ਦੱਸੇ ਜਾ ਰਹੇ...

ਰਾਕੇਸ਼ ਟਿਕੈਤ ਨੇ 9 ਜੂਨ ਤੱਕ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਦਾ ਸਰਕਾਰ ਨੂੰ ਦਿੱਤਾ ਅਲਟੀਮੇਟਮ

ਕੁਸ਼ਤੀ ਫੈਡਰੇਸ਼ਨ ਆਫ ਇੰਡੀਆ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਅੰਦੋਲਨ ਕਰ ਰਹੇ ਪਹਿਲਵਾਨਾਂ ਦੇ ਸਮਰਥਨ ਵਿੱਚ...

ਓਡੀਸ਼ਾ ‘ਚ ਹੋਏ ਰੇਲ ਹਾਦਸੇ ‘ਤੇ ਸਵਾਤੀ ਮਾਲੀਵਾਲ ਦਾ ਬਿਆਨ ਆਇਆ ਸਾਹਮਣੇ, ਦੇਖੋ ਕੀ ਕਿਹਾ

ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਹਾਦਸੇ ਵਿੱਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 900 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ...

PM ਮੋਦੀ ਨੇ ਓਡੀਸ਼ਾ ਰੇਲ ਹਾ.ਦਸੇ ਦੀ ਸਮੀਖਿਆ ਕਰਨ ਲਈ ਬੁਲਾਈ ਅਹਿਮ ਮੀਟਿੰਗ

ਓਡੀਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ (2 ਜੂਨ) ਸ਼ਾਮ ਨੂੰ ਹੋਏ ਹਾਦਸੇ ਵਿੱਚ ਪੀਐਮ ਮੋਦੀ ਐਕਸ਼ਨ ਮੋਡ ਵਿੱਚ ਆ ਗਏ ਹਨ, ਉਨ੍ਹਾਂ ਨੇ ਹੁਣ ਤੱਕ...

ਅਨਿਲ ਵਿਜ ਦਾ ਰਾਹੁਲ ਗਾਂਧੀ ‘ਤੇ ਨਿਸ਼ਾਨਾ, ਬੋਲੇ- ‘ਮੁਹੱਬਤ ਦੇ ਬਾਜ਼ਾਰ ਵਿੱਚ ਨਫ਼ਰਤ ਦੇ ਸੌਦਾਗਰ ਬਣੇ’

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਕ ਵਾਰ ਫਿਰ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਨੇਤਾ ਰਾਹੁਲ...

PAK ‘ਚ ਜ਼ੁਲਮ ਖਿਲਾਫ਼ ਮੂੰਹ ਖੋਲ੍ਹਣਾ ਗੁਨਾਹ, ਮਸ਼ਹੂਰ ਵਕੀਲ ਨੂੰ ਅਦਾਕਾਰਾ ਪਤਨੀ ਸਾਹਮਣੇ ਕੀਤਾ ਗਿਆ ਅਗਵਾ!

ਪਾਕਿਸਤਾਨ ‘ਚ ਸਰਕਾਰ ਨੇ ਇਸ ਵਿਰੁੱਧ ਉੱਠੀ ਹਰ ਆਵਾਜ਼ ਨੂੰ ਦਬਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਮਰਾਨ ਖਾਨ ਦੀ ਪਾਰਟੀ ਪੀਟੀਆਈ...

RSS ਵਰਕਰ ਨੇ ਮੁਸਲਿਮ ਔਰਤਾਂ ਨੂੰ ਕਿਹਾ ‘ਬੱਚਾ ਪੈਦਾ ਕਰਨ ਵਾਲੀ ਫੈਕਟਰੀ’, ਹੋਇਆ ਗ੍ਰਿਫ਼ਤਾਰ

ਕਰਨਾਟਕ ਪੁਲਿਸ ਨੇ ਰਾਏਚੁਰ ਜ਼ਿਲ੍ਹੇ ਵਿੱਚ ਇੱਕ ਆਰਐਸਐਸ ਵਰਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਮੁਸਲਿਮ ਔਰਤਾਂ ਵਿਰੁੱਧ ਸੋਸ਼ਲ...

ਓਡਿਸ਼ਾ ਟ੍ਰੇਨ ਹਾਦਸੇ ‘ਚ 50 ਤੋਂ ਵੱਧ ਮੌਤਾਂ, 350 ਯਾਤਰੀ ਜ਼ਖਮੀ, ਰੇਲ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ

ਓਡਿਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈੱਸ ਦੇ 6 ਤੋਂ 7 ਡੱਬੇ ਪਟੜੀ ਤੋਂ ਉਤਰਨ ਮਗਰੋਂ ਦੂਜੇ ਟਰੈਕ ‘ਤੇ ਆ ਰਹੀ...

ਔਡੀ ਚਾਹਵਾਲਾ! ਪੰਜਾਬ-ਹਰਿਆਣਾ ਦੇ 2 ਦੋਸਤ ਲਗਜ਼ਰੀ Audi ਗੱਡੀ ‘ਚ ਸੜਕ ‘ਤੇ ਵੇਚ ਰਹੇ ਚਾਹ

ਜ਼ਿਆਦਾਤਰ ਲੋਕ ਔਡੀ ਕਾਰ ਨੂੰ ਸਟੇਟਸ ਸਿੰਬਲ ਮੰਨਦੇ ਹਨ ਅਤੇ ਚਾਹ ਵੇਚਣ ਨੂੰ ਇੱਕ ਹੇਠਲੇ ਦਰਜੇ ਦਾ ਕਾਰੋਬਾਰ ਮੰਨਦੇ ਹਨ ਪਰ ਮੁੰਬਈ ਦੇ ਦੋ...

ਲੰਪੀ ਮਗਰੋਂ ਪੰਜਾਬ ‘ਚ ਖ਼ਤਰਨਾਕ ਵਾਇਰਸ ਗਲੈਂਡਰਸ ਦੀ ਐਂਟਰੀ, 3 ਕੇਸ ਮਿਲੇ, ਇਨਸਾਨਾਂ ਨੂੰ ਵੀ ਖ਼ਤਰਾ!

ਲੰਪੀ ਤੋਂ ਬਾਅਦ ਹੁਣ ਪੰਜਾਬ ‘ਚ ਖਤਰਨਾਕ ਵਾਇਰਸ ਗਲੈਂਡਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵਾਇਰਸ ਵਾਲੀ ਬੀਮਾਰੀ ਘੋੜਿਆਂ, ਖੱਚਰਾਂ ਅਤੇ...

ਓਡਿਸ਼ਾ ‘ਚ 2 ਟ੍ਰੇਨਾਂ ਆਪਸ ‘ਚ ਟਕਰਾਈਆਂ, ਮਾਲਗੱਡੀ ‘ਤੇ ਚੜਿਆ ਦੂਜੀ ਟ੍ਰੇਨ ਦਾ ਇੰਜਣ, ਕਈ ਮੌਤਾਂ ਦਾ ਖਦਸ਼ਾ

ਓਡੀਸ਼ਾ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਬਾਲਾਸੋਰ ਦੇ ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਆਪਸ...

ਸ਼੍ਰੋਮਣੀ ਅਕਾਲੀ ਦਲ ‘ਚ ਮੁੜ ਸ਼ਾਮਲ ਹੋਏ ਦਰਬਾਰਾ ਸਿੰਘ ਗੁਰੂ, ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਉੱਘੇ ਸਿਆਸਤਦਾਨ ਅਤੇ ਸਾਬਕਾ ਅਹੁਦੇਦਾਰ ਦਰਬਾਰਾ ਸਿੰਘ ਗੁਰੂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ...

ਪਹਿਲਵਾਨਾਂ ਦੇ ਹੱਕ ‘ਚ ਆਈ 1983 ਵਰਲਡ ਕੱਪ ਜੇਤੂ ਕਪਿਲ ਦੇਵ ਦੀ ਟੀਮ, ਕੀਤੀ ਖਾਸ ਅਪੀਲ

ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੂੰ ਹੁਣ ਦਿੱਗਜ ਭਾਰਤੀ ਕ੍ਰਿਕਟਰਾਂ ਦਾ ਸਮਰਥਨ ਮਿਲ ਗਿਆ ਹੈ। 1983 ਦੀ ਵਿਸ਼ਵ ਜੇਤੂ...

ਦੇਸ਼ ਦੀ ਇੱਕ ਹੋਰ ਦਵਾਈ ਕੰਪਨੀ ‘ਤੇ ਦੋਸ਼, ਸ਼੍ਰੀਲੰਕਾ ‘ਚ ਖ਼ਰਾਬ ਆਈ ਡਰਾਪਸ ਕਰਕੇ 30 ਲੋਕਾਂ ਨੂੰ ਇਨਫੈਕਸ਼ਨ

ਇਕ ਹੋਰ ਭਾਰਤੀ ਕੰਪਨੀ ‘ਤੇ ਘਟੀਆ ਦਵਾਈਆਂ ਬਣਾਉਣ ਦੇ ਦੋਸ਼ ਲੱਗ ਰਹੇ ਹਨ। ਗੁਜਰਾਤ ਦੀ ਕੰਪਨੀ ‘ਤੇ ਸ਼੍ਰੀਲੰਕਾ ‘ਚ ਘਟੀਆ ਕੁਆਲਿਟੀ...

‘ਅਜ਼ਾਦੀ ਤੋਂ ਬਾਅਦ ਮਾਣਹਾਨੀ ਮਾਮਲੇ ‘ਚ ਸਭ ਤੋਂ ਵੱਡੀ ਸਜ਼ਾ ਮੈਨੂੰ ਮਿਲੀ’- ਵਾਸ਼ਿੰਗਟਨ ‘ਚ ਬੋਲੇ ਰਾਹੁਲ

ਰਾਹੁਲ ਗਾਂਧੀ ਅੱਜਕਲ੍ਹ ਅਮਰੀਕਾ ਦੇ 6 ਦਿਨਾਂ ਦੌਰੇ ‘ਤੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪ੍ਰੈਸ ਕਲੱਬ...

ਇੱਕ ਵਾਰ ਫੇਰ ਦਰਸ਼ਕਾਂ ਦੇ ਰੂਬਰੂ ਹੋਵੇਗੀ ਪੰਜਾਬੀ ਫ਼ਿਲਮ ‘ਚਲ ਜਿੰਦੀਏ’, ‘ਚੌਪਾਲ’ ‘ਤੇ 9 ਜੂਨ ਨੂੰ ਹੋ ਰਹੀ ਰਿਲੀਜ਼

‘ਚੱਲ ਜਿੰਦੀਏ’ ਪੰਜਾਬੀ ਇੰਡਸਟਰੀ ਦੀ ਅਜਿਹੀ ਫਿਲਮ ਏ, ਜੋ ਪੰਜਾਬੀ ਸਿਨੇਮਾ ਨੂੰ ਇਕ ਵੱਡੇ ਲੈਵਲ ‘ਤੇ ਲੈ ਕੇ ਗਈ, ਜਿਸ ਨੇ ਦਰਸ਼ਕਾਂ ਦਾ...

3 ਮਹੀਨੇ ਮਗਰੋਂ ਪਹਿਲੀ ਵਾਰ ਘਰ ਜਾਣਗੇ ਮਨੀਸ਼ ਸਿਸੋਦੀਆ, ਬਿਨਾਂ ਜ਼ਮਾਨਤ ਹਾਈਕੋਰਟ ਤੋਂ ਮਿਲੀ ਰਾਹਤ

ਆਮ ਆਦਮੀ ਪਾਰਟੀ (ਆਪ) ਦੇ ਦੂਜੇ ਸਭ ਤੋਂ ਵੱਡੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਹਾਈ ਕੋਰਟ ਤੋਂ ਅੰਤਰਿਮ ਰਾਹਤ...

ਦੀਨਾਨਗਰ : FCI ਅਫ਼ਸਰ ਦੀ ਮਾਂ ਦਾ ਕਾਤਲ ਲੁਟੇਰਾ ਕਾਬੂ, ਘਰ ‘ਚ ਇਕੱਲੀਆਂ ਔਰਤਾਂ ਵੇਖ ਕਰਦਾ ਸੀ ਵਾਰਦਾਤਾਂ

ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੇ ਇਲਾਕੇ ‘ਚ 65 ਸਾਲਾ ਬਜ਼ੁਰਗ ਔਰਤ ਤੇ FCI ਅਫਸਰ ਦੀ ਮਾਂ ਦੇ ਗਹਿਣੇ ਲੁੱਟਣ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ...

27 ਸਾਲਾਂ ਤੋਂ ਜੇਲ੍ਹ ‘ਚ ਬੰਦ ਬੇਅੰਤ ਸਿੰਘ ਮਰਡਰ ਕੇਸ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਤਲ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ...

ਰੇਵਾੜੀ ‘ਚ ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ 1.42 ਕਰੋੜ ਦੀ ਠੱਗੀ, ਪੁਲੀਸ ਨੇ ਕੀਤਾ ਮਾਮਲਾ ਦਰਜ

ਹਰਿਆਣਾ ਦੇ ਰੇਵਾੜੀ ‘ਚ ਇਕ ਵਿਅਕਤੀ ਨਾਲ ਉਸ ਦੇ ਜਾਣਕਾਰਾਂ ਨੇ 1.42 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇੰਨਾ ਹੀ ਨਹੀਂ ਦੋਸ਼ੀਆਂ ਨੇ ਜਾਅਲੀ...

ਸ਼ਿਮਲਾ ‘ਚ ਪਹਾੜੀ ਨਾਲ ਟਕਰਾਈ HRTC ਦੀ ਬੱਸ : 56 ਯਾਤਰੀ ਜ਼ਖਮੀ; 20 ਨੂੰ ਹਸਪਤਾਲ ਕੀਤਾ ਰੈਫਰ

ਹਿਮਾਚਲ ਦੇ ਸ਼ਿਮਲਾ ‘ਚ ਯਾਤਰੀਆਂ ਨਾਲ ਭਰੀ HRTC ਬੱਸ ਪਹਾੜੀ ਨਾਲ ਟਕਰਾ ਗਈ। ਬੱਸ ਵਿਚ ਸਵਾਰ 56 ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ...

ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ED ਦਾ ਵੱਡਾ ਦਾਅਵਾ, 622 ਕਰੋੜ ਦਾ ਹੋਇਆ ਲੈਣ-ਦੇਣ

ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡਾ ਦਾਅਵਾ ਕੀਤਾ ਹੈ। ਈਡੀ ਨੇ ਇੱਕ...

ਟ੍ਰੈਵਲ ਏਜੰਟ ਨਿਤੀਸ਼ ਘਈ ‘ਤੇ ED ਦੀ ਕਾਰਵਾਈ: ਮਨੀ ਲਾਂਡਰਿੰਗ ਮਾਮਲੇ ‘ਚ 58 ਲੱਖ ਦੀ ਜਾਇਦਾਦ ਜ਼ਬਤ

ਈਡੀ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਲੁਧਿਆਣਾ ਸਥਿਤ ਟਰੈਵਲ ਏਜੰਟ ਨਿਤੀਸ਼ ਘਈ ਦੀ ਲਗਭਗ 58 ਲੱਖ...

ਹਿਮਾਚਲ ‘ਚ ਮੀਂਹ ਨੇ ਇਸ ਸਾਲ ਤੋੜੇ ਕਈ ਪੁਰਾਣੇ ਰਿਕਾਰਡ, 2 NH ਸਮੇਤ 34 ਸੜਕਾਂ ਬੰਦ

ਹਿਮਾਚਲ ਦੇ ਪਹਾੜ ਜੂਨ ਵਿੱਚ ਵੀ ਸਰਦੀਆਂ ਵਾਂਗ ਠੰਡੇ ਪੈ ਰਹੇ ਹਨ। 1 ਜੂਨ ਨੂੰ ਧਰਮਸ਼ਾਲਾ ‘ਚ ਘੱਟੋ-ਘੱਟ ਤਾਪਮਾਨ 13.2 ਡਿਗਰੀ ਸੈਲਸੀਅਸ ਅਤੇ...

ਕੁਰੂਕਸ਼ੇਤਰ ‘ਚ ਅੱਜ ਮਹਾਪੰਚਾਇਤ, ਪਹਿਲਵਾਨਾਂ ਦੇ ਸਮਰਥਨ ‘ਚ ਹੋ ਸਕਦਾ ਹੈ ਵੱਡਾ ਫੈਸਲਾ

ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਅੰਦੋਲਨ ਕਰ ਰਹੇ ਪਹਿਲਵਾਨਾਂ ਦੇ ਸਮਰਥਨ ‘ਚ ਖਾਪ ਪੰਚਾਇਤਾਂ ਹੁਣ ਸਾਹਮਣੇ ਆ ਗਈਆਂ ਹਨ। ਮੁਜ਼ੱਫਰਨਗਰ...

ਲਾੜੇ ਦੀ ਅਨੋਖੀ ਹਿੰਮਤ! ਵਿਆਹ ਦੇ 20 ਦਿਨ ਮਗਰੋਂ ਪ੍ਰੇਮੀ ਨਾਲ ਲਾੜੀ ਖੁਸ਼ੀ-ਖੁਸ਼ੀ ਕੀਤੀ ਵਿਦਾ

ਉਂਝ ਤਰ੍ਹਾਂ ਵਿਆਹਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲਾੜਾ-ਲਾੜੀ ਦੀਆਂ ਕਈ ਕਹਾਣੀਆਂ...

ਤਾਨਾਸ਼ਾਹ ਦੀ ਅੱਯਾਸ਼ੀ ਬਣੀ ਮੁਸੀਬਤ, 140 ਕਿਲੋ ਭਾਰ, ਨਸ਼ੇ ਦਾ ਆਦਿ ਹੋਇਆ ਕਿਮ ਜੋਂਗ ਉਨ

ਇੱਕ ਪਾਸੇ ਤਾਨਾਸ਼ਾਹ ਸਿਗਰਟ ‘ਤੇ ਸਿਗਰਟ ਪੀ ਰਿਹਾ ਹੈ ਤੇ ਦੂਜੇ ਪਾਸੇ ਜਨਤਾ ਭੁੱਖੀ ਏ, ਜਿਨ੍ਹਾਂ ਕੋਲ ਦੋ ਵਕਤ ਦੀ ਰੋਟੀ ਵੀ ਨਹੀਂ ਹੈ।...

ਨੂਡਲ ਖਾਂਦੇ-ਖਾਂਦੇ ਬੰਦੇ ਦੇ ਉੱਡੇ ਹੋਸ਼, ਵਿੱਚੋਂ ਨਿਕਲਿਆ ਜਿਊਂਦਾ ਡੱਡੂ, ਵੀਡੀਓ ਵਾਇਰਲ

ਜਾਪਾਨ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਨੂਡਲਜ਼ ਖਾਂਦੇ ਸਮੇਂ ਇੱਕ ਵਿਅਕਤੀ ਨਾਲ ਅਜੀਬ ਘਟਨਾ ਵਾਪਰੀ। ਉਹ ਆਦਮੀ ਆਪਣੇ ਨੂਡਲਜ਼ ਨੂੰ ਖਤਮ...

NCERT ਦਾ 10ਵੀਂ ਦੀ ਕਿਤਾਬ ‘ਚ ਵੱਡਾ ਬਦਲਾਅ, ਲੋਕਤੰਤਰ ਨਾਲ ਜੁੜਿਆ ਚੈਪਟਰ ਹਟਾਇਆ

ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਨੇ 10ਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚੋਂ ਕਈ ਚੈਪਟਰ ਹਟਾ ਦਿੱਤੇ...

ਹੁਣ ਇਮਰਾਨ ਖ਼ਾਨ ਦੀ ਵਾਰੀ! PTI ਪ੍ਰਧਾਨ ਤੇ ਸਾਬਕਾ CM ਪਰਵੇਜ਼ ਇਲਾਹੀ ਲਾਹੌਰ ‘ਚ ਗ੍ਰਿਫ਼ਤਾਰ

ਪਾਕਿਸਤਾਨ ਵਿੱਚ ਚੱਲ ਰਹੇ ਹੰਗਾਮੇ ਦੇ ਵਿਚਾਲੇ ਇਸ ਸਮੇਂ ਇੱਕ ਵੱਡੀ ਖਬਰ ਆਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਝਟਕਾ ਲੱਗਾ ਹੈ।...

ਜਲੰਧਰ ਥਾਣੇ ‘ਚ ਬੀਬੀਆਂ ਦਾ ਹੰਗਾਮਾ, 40 ਲੱਖ ਦੀ ਕਮੇਟੀ ਨੂੰ ਲੈ ਕੇ ਪਿਆ ਪੰਗਾ

ਜਲੰਧਰ ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ 3 ਵਿੱਚ ਦੇਰ ਰਾਤ ਕਾਫੀ ਹੰਗਾਮਾ ਹੋਇਆ। ਇਹ ਹੰਗਾਮਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੰਗਾਮਾ...

ਸ਼੍ਰੀਲੰਕਾ ਤੋਂ ਭਾਰਤ ਲਿਆਇਆ ਜਾ ਰਿਹਾ 20.2 ਕਰੋੜ ਦਾ ਸੋਨਾ ਜ਼ਬਤ, ਏਜੰਸੀ ਨੂੰ ਵੇਖ ਸੁੱਟਿਆ ਸਮੁੰਦਰ ‘ਚ

ਤਾਮਿਲਨਾਡੂ ਦੇ ਮੰਨਾਰ ਖੇਤਰ ਦੀ ਖਾੜੀ ਵਿਚ ਮੱਛੀਆਂ ਫੜਨ ਵਾਲੀਆਂ ਦੋ ਕਿਸ਼ਤੀਆਂ ਤੋਂ ਕਰੋੜਾਂ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਭਾਰਤੀ...

ਸਾਕਾ ਨੀਲਾਤਾਰਾ ਵਰ੍ਹੇਗੰਢ, ਪੰਜਾਬ ‘ਚ ਵਧਾਈ ਗਈ ਸੁਰੱਖਿਆ, ਪੁਲਿਸ ਨੇ ਸਾਰੇ ਜ਼ਿਲ੍ਹਿਆਂ ‘ਚ ਕੱਢੇ ਫਲੈਗ ਮਾਰਚ

ਚੰਡੀਗੜ : ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਨੂੰ ਧਿਆਨ ਵਿੱਚ ਰੱਖਦੇ ਹੋਏ, ਜਿਸ ਨੂੰ ਘੱਲੂਘਾਰਾ ਹਫਤੇ ਵਜੋਂ ਵੀ ਜਾਣਿਆ ਜਾਂਦਾ ਹੈ, ਪੰਜਾਬ...

ਉਤਰਾਖੰਡ ‘ਚ ਲੈਂਡਸਲਾਈਡ, 300 ਲੋਕ ਫਸੇ, ਵੱਡੀ ਚੱਟਾਨ ਫਿਸਲ ਕੇ ਸੜਕ ‘ਤੇ ਆਈ, ਰੈਸਕਿਊ ਜਾਰੀ

ਉੱਤਰਾਖੰਡ ਦੇ ਪਿਥੌਰਾਗੜ੍ਹ ਦੇ ਲਿਪੁਲੇਖ-ਤਵਾਘਾਟ ਮੋਟਰਵੇਅ ‘ਤੇ ਜ਼ਮੀਨ ਖਿਸਕਣ ਕਾਰਨ ਸੜਕ ਬੰਦ ਹੋ ਗਈ ਹੈ। ਇਸ ਕਾਰਨ ਧਾਰਚੂਲਾ ਅਤੇ...

‘ਜਿਸ ਵਿਸ਼ੇ ‘ਤੇ ਪਤਾ ਨਾ ਹੋਵੇ ਉਸ ‘ਤੇ ਨਾ ਹੀ ਬੋਲੋ’- ਸੁਖਬੀਰ ਬਾਦਲ ਦੀ ਰਾਹੁਲ ਗਾਂਧੀ ਨੂੰ ਨਸੀਹਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਧਾਰਮਿਕ ਵਿਸ਼ਿਆਂ ‘ਤੇ ਬੋਲਣ ਤੋਂ...

ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ‘ਤੇ ਨਸੀਰੂਦੀਨ ਸ਼ਾਹ ਨੇ ਚੁੱਕੇ ਸਵਾਲ, ਬੋਲੇ- ‘ਸੁਪਰੀਮ ਲੀਡਰ ਖੁਦ ਲਈ…’

ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਸਭ ਤੋਂ ਵੱਡੇ ਆਲੋਚਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਨਵੀਂ...

CM ਮਾਨ ਨੇ Z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਕੇਂਦਰ ਨੂੰ ਲਿਖੀ ਚਿੱਠੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਵੱਲੋਂ ਦਿੱਤੀ ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਸੁਰੱਖਿਆ ਟੀਮ ਨੇ...

ਨਾਇਬ ਤਹਿਸੀਲਦਾਰ ਤੇ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ, 28 ਏਕੜ ਸ਼ਾਮਲਾਤ ਜ਼ਮੀਨ ਕੀਤੀ ਲੋਕਾਂ ਦੇ ਨਾਂ

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਤਹਿਤ...

ਸਰਹਿੰਦ ਪੈਟਰੋਲ ਪੰਪ ਦੇ 40 ਲੱਖ ਰੁ. ਲੁੱਟ ਦਾ ਮਾਮਲਾ ਹੱਲ, ਐਨਕਾਊਂਟਰ ਮਗਰੋਂ ਪੁਲਿਸ ਨੇ ਫੜੇ ਲੁਟੇਰੇ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਵਿੱਚ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਤੋਂ 40...

ਕੋਈ ਸਬਜ਼ੀਵਾਲਾ, ਕੋਈ ਦੋਧੀ… CM ਮਾਨ ਦੇ ਫ਼ੈਸਲੇ ਨੇ ਬਦਲੀ ਜ਼ਿੰਦਗੀ, ਮਿਲੀ ਮਾਰਕੀਟ ਕਮੇਟੀ ਦੀ ਕਮਾਨ

ਪੰਜਾਬ ਸਰਕਾਰ ਨੇ ਵੀਰਵਾਰ ਨੂੰ ਮਾਰਕੀਟ ਕਮੇਟੀ ਦੇ 66 ਚੇਅਰਮੈਨਾਂ ਅਤੇ ਨਗਰ ਸੁਧਾਰ ਟਰੱਸਟ ਦੇ ਪੰਜ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਹੈ।...

Bank Holiday In June: ਇਸ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਓ ਬੈਂਕ ਨਾਲ ਜੁੜੇ ਕੰਮ

ਭਾਰਤੀ ਰਿਜ਼ਰਵ ਬੈਂਕ ਦੁਆਰਾ ਜੂਨ ਵਿੱਚ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜੂਨ ‘ਚ 12 ਦਿਨ ਬੈਂਕਾਂ ‘ਚ ਛੁੱਟੀ ਰਹੇਗੀ।...

ਗੁਜਰਾਤ ‘ਚ ਭਾਜਪਾ ਵਿਧਾਇਕ ਨੇ 3 ਨੌਜਵਾਨਾਂ ਨੂੰ ਡੁੱਬਣ ਤੋਂ ਬਚਾਉਣ ਲਈ ਸਮੁੰਦਰ ‘ਚ ਮਾਰੀ ਛਾਲ

ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਹੀਰਾ ਸੋਲੰਕੀ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਤਿੰਨ ਨੌਜਵਾਨਾਂ ਨੂੰ ਸਮੁੰਦਰ ਵਿੱਚ...

ਦਿੱਲੀ: ਸਾਕਸ਼ੀ ਕ.ਤਲ ਕੇਸ ਦੇ ਦੋਸ਼ੀ ਸਾਹਿਲ ਦਾ ਪੁਲਿਸ ਰਿਮਾਂਡ 3 ਦਿਨ ਹੋਰ ਵਧਿਆ

ਦਿੱਲੀ ਕਤਲ ਕੇਸ ਦੇ ਦੋਸ਼ੀ ਸਾਹਿਲ ਦਾ ਪੁਲਿਸ ਰਿਮਾਂਡ 3 ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਮੁਲਜ਼ਮ...

ਰੋਹਤਕ ‘ਚ ACB ਦੀ ਟੀਮ ਨੇ ਨਗਰ ਨਿਗਮ ਦੇ ATP ਨੂੰ 10 ਲੱਖ ਦੀ ਰਿਸ਼ਵਤ ਦੇ ਮਾਮਲੇ ‘ਚ ਕੀਤਾ ਗ੍ਰਿਫਤਾਰ

ਹਰਿਆਣਾ ਦੇ ਰੋਹਤਕ ‘ਚ ਦੇਰ ਰਾਤ ਭ੍ਰਿਸ਼ਟਾਚਾਰ ਰੋਕੂ ਬਿਊਰੋ ACB ਦੀ ਟੀਮ ਨੇ ਨਗਰ ਨਿਗਮ ਦੇ ਸਹਾਇਕ ਸ਼ਹਿਰੀ ਯੋਜਨਾਕਾਰ ATP ਅਧਿਕਾਰੀ ਨੂੰ 10...