ਦਿੱਗਜ਼ ਕ੍ਰਿਕਟਰ ਸੁਨੀਲ ਗਾਵਸਕਰ ਦੀ ਮਾਂ ਮੀਨਲ ਗਾਵਸਕਰ ਦਾ ਅੱਜ ਮੁੰਬਈ ਵਿਚ ਦੇਹਾਂਤ ਹੋ ਗਿਆ। ਹਾਦਸੇ ਸਮੇਂ ਗਾਵਸਕਰ ਬੰਗਲਾਦੇਸ਼ ਦੇ ਮੀਰਪੁਰ ਸਟੇਡੀਅਮ ਵਿਚ ਭਾਰਤ-ਬੰਗਲਾਦੇਸ਼ ਟੈਸਟ ਮੈਚ ਦੀ ਕਮੈਂਟਰੀ ਕਰ ਰਹੇ ਸਨ।
95 ਸਾਲ ਦੀ ਮੀਨਲ ਲੰਮੇ ਸਮੇਂ ਤੋਂ ਬੀਮਾਰ ਸੀ। 24 ਦਸੰਬਰ ਦੀ ਸਵੇਰ ਉਨ੍ਹਾਂ ਨੇ ਆਖਰੀ ਸਾਹ ਲਏ। 73 ਸਾਲ ਦੇ ਸੁਨੀਲ ਗਾਵਸਕਰ ਨੇ ਭਾਰਤ ਲਈ 108 ਵਨਡੇ ਤੇ 125 ਟੈਸਟ ਖੇਡੇ ਹਨ। ਇਸ ਵਿਚ ਉਨ੍ਹਾਂ ਨੇ 13,000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: