Oct 08

ਕੇਰਲ : NCB ਤੇ ਨੇਵੀ ਦੀ ਸਾਂਝੀ ਟੀਮ ਨੇ 1200 ਕਰੋੜ ਰੁਪਏ ਦੀ ਅਫਗਾਨ ਹੈਰੋਇਨ ਕੀਤੀ ਜ਼ਬਤ, 6 ਗ੍ਰਿਫਤਾਰ

ਐਨਸੀਬੀ ਅਤੇ ਨੇਵੀ ਦੀ ਸਾਂਝੀ ਟੀਮ ਨੇ ਕੇਰਲ ਵਿੱਚ 1200 ਕਰੋੜ ਰੁਪਏ ਦੀ 200 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਈਰਾਨ ਦੇ ਇਕ ਜਹਾਜ਼ ਤੋਂ ਹੈਰੋਇਨ ਦਾ...

ਲੁਧਿਆਣਾ ‘ਚ ਬਦਮਾਸ਼ਾਂ ਦੀ ਗੁੰਡਾਗਰਦੀ: ਹਥਿਆਰਬੰਦ ਬਦਮਾਸ਼ਾਂ ਨੇ ਚਲਾਈਆਂ ਤਲਵਾਰਾਂ

ਜ਼ਿਲਾ ਲੁਧਿਆਣਾ ‘ਚ ਸ਼ਰਾਰਤੀ ਅਨਸਰਾਂ ਵਲੋਂ ਲੋਕਾਂ ‘ਤੇ ਸ਼ਰੇਆਮ ਦਾਤਰਾਂ ਅਤੇ ਤਲਵਾਰਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਸ਼ਹਿਰ ਦੀ...

ਚੰਡੀਗੜ੍ਹ ‘ਚ ਅੱਜ ਏਅਰਫੋਰਸ ਦਾ ਨੈਸ਼ਨਲ ਏਅਰ ਸ਼ੋਅ: ਰਾਸ਼ਟਰਪਤੀ ਮੁਰਮੂ ਨਾਲ 30 ਹਜ਼ਾਰ ਤੋਂ ਵੱਧ ਲੋਕ ਹੋਣਗੇ ਮੌਜੂਦ

ਅੱਜ ਭਾਰਤੀ ਹਵਾਈ ਸੈਨਾ ਦਿਵਸ ਹੈ। ਇਸ ਮੌਕੇ ਚੰਡੀਗੜ੍ਹ ਵਿੱਚ ਏਅਰ ਸ਼ੋਅ ਕਰਵਾਇਆ ਜਾਵੇਗਾ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ...

ਬੁਲੇਟ ਦੇ ਪਟਾਕੇ ਵਜਾਉਣ ਤੋਂ ਰੋਕਣ ‘ਤੇ ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ

ਬੀਤੇ ਦਿਨੀਂ ਪਿੰਡ ਬਰਿਆਰ ਵਿਖੇ ਬੁੱਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਤੋਂ ਰੋਕਣ ਤੇ ਇਕ ਨੋਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਜੋ ਜ਼ਖਮਾਂ...

ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦੀਵਾਲੀ ਤੋਂ ਪਹਿਲਾਂ ਹੱਤਿਆ ਕਰਨ ਦੀ ਕਹੀ ਗੱਲ

ਅਭਿਨੇਤਰੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੂੰ ਬੀਤੀ ਰਾਤ ਅਣਪਛਾਤੇ ਮੋਬਾਈਲ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।...

ਵਾਲਮੀਕਿ ਜੈਅੰਤੀ ਮੌਕੇ ਜਲੰਧਰ ਵਿੱਚ ਦੁਪਹਿਰ 1 ਵਜੇ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

ਭਲਕੇ ਭਗਵਾਨ ਵਾਲਮੀਕਿ ਦਾ ਪ੍ਰਕਾਸ਼ ਉਤਸਵ ਹੈ। ਇਸ ਮੌਕੇ ਅੱਜ ਜਲੰਧਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ...

ਵੱਡੀ ਖਬਰ : ਬੇਅੰਤ ਸਿੰਘ ਕਤਲ ਕੇਸ ’ਚ ਇੰਜੀਨੀਅਰ ਗੁਰਮੀਤ ਸਿੰਘ ਨੂੰ ਮਿਲੀ ਪੈਰੋਲ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੇਅੰਤ ਸਿੰਘ ਕਤਲ ਕੇਸ ਵਿਚ ਇੰਜੀਨੀਅਰ ਗੁਰਮੀਤ ਸਿੰਘ ਨੂੰ ਪੈਰੋਲ ਮਿਲ ਗਈ ਹੈ। ਉਹ 1995 ਤੋਂ ਉਮਰ...

350 ਕਰੋੜ ਦੀ ਹੈਰੋਇਨ ਨਾਲ ਫੜੀ ਗਈ ਪਾਕਿਸਤਾਨੀ ਕਿਸ਼ਤੀ, ICG ਤੇ ATS ਨੇ 6 ਲੋਕਾਂ ਨੂੰ ਕੀਤਾ ਗ੍ਰਿਫਤਾਰ

ਇੰਡੀਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਦੇ ਸਾਂਝੇ ਆਪ੍ਰੇਸ਼ਨ ਵਿਚ ਡਰੱਗਜ਼ ਖਿਲਾਫ ਵੱਡੀ ਸਫਲਤਾ ਮਿਲੀ ਹੈ। ਇਸ ਤਹਿਤ ਕੱਛ ਤੋਂ 50 ਕਿਲੋ...

ਘਰੋਂ ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਾਰ ‘ਚੋਂ ਮਿਲੀ ਲਾਸ਼, ਅਗਲੇ ਮਹੀਨੇ ਜਾਣਾ ਸੀ ਇਟਲੀ

ਘਰੋਂ ਦੁਸਹਿਰਾ ਦੇਖਣ ਗਏ ਨਾਭਾ ਦੇ ਪਿੰਡ ਮਹਿਸ ਦੇ ਗੁਰਬਖਸ਼ੀਸ਼ ਸਿੰਘ (18) ਦੀ ਕਾਰ ਤੋਂ ਲਾਸ਼ ਮਿਲੀ ਹੈ। ਮਾਂ ਦਾ ਦੋਸ਼ ਹੈ ਕਿ ਕਿਸੇ ਨੇ ਉਸ ਦੇ ਪੁੱਤ...

ਝੂਲੇ ‘ਚ ਕਰੰਟ ਨਾਲ ਨੌਜਵਾਨ ਦੀ ਮੌਤ ਮਾਮਲੇ ‘ਚ ਦੋਸ਼ੀ ਠੇਕੇਦਾਰ ਤੇ 2 ਸੰਚਾਲਕ ਗ੍ਰਿਫਤਾਰ, ਮਾਮਲਾ ਦਰਜ

ਲੁਧਿਆਣਾ ਵਿਚ ਵਰਧਮਾਨ ਚੌਕ, ਗਲਾਡਾ ਮੈਦਾਨ ਵਿਚ ਪਿਛਲੇ 15 ਦਿਨ ਤੋਂ ਦੁਸਹਿਰਾ ਮੇਲਾ ਚੱਲ ਰਿਹਾ ਹੈ। ਵੀਰਵਾਰ ਸ਼ਾਮ ਕੁਝ ਨੌਜਵਾਨ ਝੂਲਾ ਝੂਲਣ...

ਪੈਸਿਆਂ ਨੂੰ ਲੈ ਕੇ ਕਲਿਜੁਗੀ ਪੁੱਤ ਦਾ ਮਾਪਿਆਂ ‘ਤੇ ਜਾਨਲੇਵਾ ਹਮਲਾ, ਪਿਓ ਦੀ ਮੌਤ, ਮਾਂ ਗੰਭੀਰ

ਦਿੱਲੀ ‘ਚ ਸ਼ੁੱਕਰਵਾਰ ਨੂੰ ਇਕ ਕਲਿਜੁਗੀ ਪੁੱਤ ਨੇ ਪੈਸਿਆਂ ਨੂੰ ਲੈ ਕੇ ਆਪਣੇ ਮਾਪਿਆਂ ‘ਤੇ ਹਮਲਾ ਕਰ ਦਿੱਤਾ। ਇਸ ‘ਚ ਪਿਤਾ ਦੀ ਮੌਤ ਹੋ...

ਹਾਈਕੋਰਟ ਦਾ ਵੱਡਾ ਫੈਸਲਾ, ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ‘ਚ ਕੜਾ-ਕਿਰਪਾਨ ਪਹਿਨਣ ਦੀ ਮਿਲੀ ਇਜਾਜ਼ਤ

ਦਿੱਲੀ ਹਾਈਕੋਰਟ ਨੇ ਸਰਕਾਰੀ ਪ੍ਰੀਖਿਆਵਾਂ ਵੇਲੇ ਸਿੱਖ ਉਮੀਦਵਾਰਾਂ ਨੂੰ ਕੜਾ ਤੇ ਕਿਰਪਾਨ ਪਹਿਨ ਕੇ ਇਮਤਿਹਾਨ ਦੇਣ ਦੀ ਮਨਜ਼ੂਰੀ ਦੇ ਦਿੱਤੀ...

ਕੈਨੇਡਾ ‘ਚ ਪੜ੍ਹ ਰਹੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਹਫ਼ਤੇ ‘ਚ 20 ਘੰਟੇ ਤੋਂ ਵੱਧ ਕਰ ਸਕਣਗੇ ਕੰਮ

ਕੈਨੇਡਾ ਵਿੱਚ ਪੜ੍ਹਣ ਗਏ ਪੰਜਾਬੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਲਾਸ ਸੈਸ਼ਨ ਦੌਰਾਨ...

ਜੋ ਬਾਇਡੇਨ ਸਰਕਾਰ ਦਾ ਵੱਡਾ ਐਲਾਨ, ਗਾਂਜਾ ਪੀਣ ਤੇ ਰਖਣ ਵਾਲੇ ਦੋਸ਼ੀ ਜੇਲ੍ਹਾਂ ਤੋਂ ਹੋਣਗੇ ਰਿਹਾਅ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਗਾਂਜੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਬਿਡੇਨ ਨੇ ਵੀਰਵਾਰ ਨੂੰ ਇੱਕ ਵੀਡੀਓ ਮੈਸੇਜ ਰਾਹੀਂ ਐਲਾਨ...

ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਲੁਧਿਆਣੇ ਦੀ, 2 ਸਹੇਲੀਆਂ ਦੀ ਵੀ ਭਾਲ ਜਾਰੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫ਼ਤ ‘ਚੋਂ ਜਿਸ ਗਰਲਫ੍ਰੈਂਡ ਦੀ...

PAK ਦੀਆਂ ਜੇਲ੍ਹਾਂ ‘ਚ 6 ਭਾਰਤੀਆਂ ਦੀ ਮੌਤ, ਸਜ਼ਾ ਪੂਰੀ ਹੋਣ ‘ਤੇ ਵੀ ਨਹੀਂ ਹੋਈ ਰਿਹਾਈ

ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਪਿਛਲੇ 9 ਮਹੀਨਿਆਂ ਵਿੱਚ 6 ਭਾਰਤੀ ਕੈਦੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ...

ਤਰਨਤਾਰਨ : ਵਿਆਹ ਤੋਂ 4 ਦਿਨ ਪਹਿਲਾਂ ਸਕੇ ਭਰਾ ਨੇ ਵੱਢੀ ਭੈਣ, ਡੋਲੀ ਦੀ ਥਾਂ ਉਠੀ ਅਰਥੀ

ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਦੀਨੇਵਾਲ ‘ਚ ਚਰਿੱਤਰ ਦੇ ਸ਼ੱਕ ‘ਚ ਭਰਾ ਨੇ ਆਪਣੀ ਛੋਟੀ ਭੈਣ ਨੂੰ ਤਲਵਾਰ ਨਾਲ ਵੱਢ ਦਿੱਤਾ।...

ਅੰਮ੍ਰਿਤਸਰ : ਗਲਤ ਸਾਈਡ ਤੋਂ ਆ ਰਹੀ ਕਾਰ ਤੇ ਬਾਈਕ ਵਿਚਾਲੇ ਜ਼ਬਰਦਸਤ ਟੱਕਰ, 8 ਫੁੱਟ ਉਛਲਿਆ ਨੌਜਵਾਨ

ਅੰਮ੍ਰਿਤਸਰ ਜ਼ਿਲ੍ਹੇ ਦੇ ਬਾਈਪਾਸ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਗਲਤ ਸਾਈਡ ਤੋਂ ਆ ਰਹੀ ਕਾਰ ਨੇ ਸਾਹਮਣੇ ਤੋਂ ਆ ਰਹੇ ਬਾਈਕ...

ਸੰਗਰੂਰ : ਬੱਚਿਆਂ ਨੇ ਸਕੂਲ ਨੂੰ ਜਿੰਦਾ ਲਾ ਅੰਦਰ ਡੱਕੇ ਮਾਸਟਰ, ਬਾਹਰ ਰੋ-ਰੋ ਸੁਣਾਇਆ ਦੁਖੜਾ

ਸੰਗਰੂਰ ਦੇ ਪਿੰਡ ਮੋੜਾ ‘ਚ ਬੱਚਿਆਂ ਨੇ ਸਕੂਲ ਦੇ ਬਾਕੀ ਸਟਾਫ਼ ਨੂੰ ਆਪਣੇ ਸਕੂਲ ਦੇ ਇੱਕ ਅਧਿਆਪਕ ਦੇ ਹੱਕ ‘ਚ ਕਰ ਦਿੱਤਾ, ਬੰਧਕ ਬਣਾਏ...

ਰਿਸ਼ਵਤ ਕੇਸ ‘ਚ ਬੁਰੇ ਫ਼ਸੇ AIG ਆਸ਼ੀਸ਼, ਅਦਾਲਤ ਨੇ ਭੇਜਿਆ ਪੁਲਿਸ ਰਿਮਾਂਡ ‘ਤੇ

ਇੱਕ ਕਰੋੜ ਦੀ ਰਿਸ਼ਵਤ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਏ.ਆਈ.ਜੀ ਅਸ਼ੀਸ਼ ਕਪੂਰ ਅਤੇ ਏ.ਐਸ.ਆਈ ਹਰਵਿੰਦਰ ਸਿੰਘ ਨੂੰ...

ਮਾਨ ਸਰਕਾਰ ਦਾ ਵੱਡਾ ਫੈਸਲਾ, ਠੇਕੇ ‘ਤੇ ਕੰਮ ਕਰ ਰਹੇ 36,000 ਮੁਲਾਜ਼ਮ ਕੀਤੇ ਪੱਕੇ

ਪੰਜਾਬ ‘ਚ ਠੇਕੇ ‘ਤੇ ਕੰਮ ਕਰਦੇ 36,000 ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਿਸ ਪਾਲਿਸੀ ਦਾ ਉਡੀਕ ਸੀ, ਸ਼ੁੱਕਰਵਾਰ ਨੂੰ ਉਹ ਜਾਰੀ...

ਓਲਾ-ਉਬੇਰ ਤੇ ਰੈਪਿਡੋ ‘ਤੇ ਬੈਨ, ਸ਼ਿਕਾਇਤਾਂ ਮਗਰੋਂ 3 ਦਿਨਾਂ ‘ਚ ਸੇਵਾਵਾਂ ਬੰਦ ਕਰਨ ਦੇ ਹੁਕਮ

ਸ਼ਹਿਰਾਂ ਵਿੱਚ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਉਣ ਵਾਲੇ ਐਪ ਆਧਾਰਿਤ ਐਗਰੀਗੇਟਰ ਓਲਾ, ਉਬੇਰ ਅਤੇ ਰੈਪੀਡੋ ਨੂੰ ਤਿੰਨ ਦਿਨਾਂ ਦੇ ਅੰਦਰ...

ਪੰਜਾਬੀ ਮੁੰਡੇ ਹਰਮਨਪ੍ਰੀਤ ਨੇ ਚਮਕਾਇਆ ਨਾਂ, FIH ਨੇ ਐਲਾਨਿਆ ‘ਪਲੇਅਰ ਆਫ਼ ਦਿ ਈਅਰ’

ਭਾਰਤੀ ਹਾਕੀ ਟੀਮ ਦੇ ਸਟਾਰ ਪੰਜਾਬੀ ਮੁੰਡੇ ਨੇ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਸ ਨੂੰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ...

ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਮਹਿਲਾ ਕੈਦੀਆਂ ਵੱਲੋ ਬਣਾਏ ਜਾਣਗੇ ਕੱਪੜੇ ਦੇ ਥੈਲੇ

ਮਹਿਲਾ ਕੈਦੀਆਂ ਵੱਲੋਂ ਹੁਣ ਕੱਪੜੇ ਦੇ ਥੈਲੇ ਬਣਨ ਜਾ ਰਹੇ ਹਨ। ਇਸ ਦੇ ਲਈ ਮਹਿਲਾ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਵੱਲੋਂ ਕੰਮ ਕੀਤਾ ਜਾ...

2 ਕਾਂਗਰਸੀ ਵਿਧਾਇਕਾਂ ਨੇ ਸ਼ਰਾਬ ਪੀ ਕੇ ਚੱਲਦੀ ਟਰੇਨ ‘ਚ ਮਹਿਲਾ ਯਾਤਰੀ ਨਾਲ ਕੀਤੀ ਛੇੜਛਾੜ, FIR ਦਰਜ

ਮੱਧ ਪ੍ਰਦੇਸ਼ ਦੇ ਸਾਗਰ ਤੋਂ ਵੱਡੀ ਖਬਰ ਆ ਰਹੀ ਹੈ, ਜਿੱਥੇ ਕਾਂਗਰਸ ਦੇ ਦੋ ਆਨਰਜ਼ ‘ਤੇ ਚੱਲਦੀ ਟਰੇਨ ‘ਚ ਔਰਤ ਨਾਲ ਛੇੜਛਾੜ ਕਰਨ ਦਾ...

ਰੇਲ ਮੰਤਰੀ ਨੇ ਕੀਤਾ ਵੱਡਾ ਐਲਾਨ, 2026 ਤੋਂ ਦੇਸ਼ ‘ਚ ਚੱਲੇਗੀ ਪਹਿਲੀ ਬੁਲੇਟ ਟਰੇਨ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੌਰੇ ਦੌਰਾਨ ਬੁਲੇਟ ਟਰੇਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ...

ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਕਿਸਾਨਾਂ ਦਾ ਵੱਡਾ ਐਲਾਨ, 9 ਅਕਤੂਬਰ ਘੇਰਨਗੇ CM ਮਾਨ ਦੀ ਕੋਠੀ

ਭਾਰਤੀ ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨੀ ਮੁੱਦਿਆ ਨੂੰ ਲੈ ਕੇ ਮੀਟਿੰਗ ਮਗਰੋਂ ਵੱਡਾ ਐਲਾਨ ਕੀਤਾ ਕਿ ਉਹ 9 ਤਰੀਕ ਨੂੰ...

ਪਾਣੀਪਤ ‘ਚ 24 ਸਾਲਾ ਨੌਜਵਾਨ ਦਾ ਕਤਲ, 2 ਮਹੀਨੇ ਪਹਿਲਾਂ ਹੋਏ ਝਗੜੇ ਦਾ ਦੋਸਤ ਨੇ ਲਿਆ ਬਦਲਾ

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਕੁਲਦੀਪ ਨਗਰ ‘ਚ 24 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਕਰੀਬ 2 ਮਹੀਨੇ ਪਹਿਲਾਂ ਹੋਈ ਮਾਮੂਲੀ ਤਕਰਾਰ ਦਾ...

ਲੁਧਿਆਣਾ ‘ਚ ਬਜ਼ੁਰਗ ਨਾਲ ਠੱਗੀ, NRI ਰਿਸ਼ਤੇਦਾਰ ਬਣ ਕੇ ਅਕਾਊਂਟ ‘ਚੋਂ ਕੱਢੇ 50 ਹਜ਼ਾਰ

ਲੁਧਿਆਣਾ ‘ਚ ਸਾਈਬਰ ਠੱਗਾਂ ਨੇ ਇੱਕ NRI ਰਿਸ਼ਤੇਦਾਰ ਹੋਣ ਦਾ ਬਹਾਨਾ ਬਣਾ ਕੇ ਇੱਕ ਬਜ਼ੁਰਗ ਵਿਅਕਤੀ ਤੋਂ 3 ਲੱਖ ਰੁਪਏ ਦੀ ਧੋਖਾਧੜੀ ਕਰ ਲਈ।...

ਅਮਰੀਕਾ ਦੀ ਚੇਤਾਵਨੀ- ਪਾਕਿਸਤਾਨ ਜਾਣ ਤੋਂ ਬਚੋ, ਅੱਤਵਾਦੀ ਕਰ ਸਕਦੇ ਹਨ ਹਮਲਾ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਇਸ ਸਮੇਂ ਪਾਕਿਸਤਾਨ ਦਾ ਸਫਰ ਕਰਨ ਤੋਂ...

ਮਾਨ ਸਰਕਾਰ ਦਾ ਵੱਡਾ ਤੋਹਫਾ, 9000 ਕੱਚੇ ਅਧਿਆਪਕਾਂ ਦੀ ਨਿਯੁਕਤੀ ਵਾਲਾ ਨੋਟੀਫਿਕੇਸ਼ਨ ਕੀਤਾ ਜਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਤਾ ਸੰਭਾਲਦਿਆਂ ਲੋਕ ਹਿੱਤ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ ਤੇ ਕਈ ਲੋਕ ਪੱਖੀ ਐਲਾਨ ਵੀ ਕੀਤੇ...

ਪਾਨੀਪਤ ‘ਚ ਵਾਪਰਿਆ ਦਰਦਨਾਕ ਹਾਦਸਾ, ਸੜਕ ਕਿਨਾਰੇ ਖੜ੍ਹੇ ਤਿੰਨ ਦੋਸਤਾਂ ਨੂੰ ਕਾਰ ਨੇ ਦਰੜਿਆ

ਪਾਨੀਪਤ ਵਿਚ ਦਰਦਨਾਕ ਹਾਦਸਾ ਵਪਰ ਗਿਆ ਜਿਥੇ ਤੇਜ਼ ਰਫਤਾਰ ਕਾਰ ਦੇ ਟੱਕਰ ਮਾਰ ਦੇਣ ਨਾਲ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਆਪਸ ਵਿਚ ਗੱਲਬਾਤ ਕਰ...

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦਾ ਮੁੱਖ ਦੋਸ਼ੀ ਕੀਤਾ ਗ੍ਰਿਫਤਾਰ

9 ਮਈ ਨੂੰ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਦਿੱਲੀ ਪੁਲਿਸ...

ਅਮਰੀਕਾ ‘ਚ ਹਮਲਾਵਰ ਨੇ ਚਾਕੂ ਨਾਲ ਕੀਤੇ ਤਾਬੜਤੋੜ ਵਾਰ, 2 ਦੀ ਮੌਤ, 6 ਜ਼ਖਮੀ

ਅਮਰੀਕਾ ਦੇ ਲਾਸ ਵੇਗਾਸ ਵਿਚ ਇਕ ਵਾਰ ਫਿਰ ਤੋਂ ਸ਼ਰੇਆਮ ਖੂਨੀ ਖੇਡ ਦੇਖਣ ਨੂੰ ਮਿਲਿਆ ਹੈ। ਰਸੋਈ ਵਿਚ ਵਰਤਿਆ ਜਾਣ ਵਾਲਾ ਵੱਡੇ ਚਾਕੂ ਨਾਲ ਲੈਸ...

ਲੁਧਿਆਣਾ : ਦੁਸਹਿਰੇ ਮੇਲੇ ਮੌਕੇ ਵਾਪਰਿਆ ਹਾਦਸਾ, ਝੂਲਾ ਝੂਲਦੇ ਸਮੇਂ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ

ਲੁਧਿਆਣਾ ਵਿਚ ਵਰਧਮਾਨ ਚੌਕ, ਗਲਾਡਾ ਮੈਦਾਨ ਵਿਚ ਪਿਛਲੇ 15 ਦਿਨ ਤੋਂ ਦੁਸਹਿਰਾ ਮੇਲਾ ਚੱਲ ਰਿਹਾ ਹੈ। ਬੀਤੀ ਸ਼ਾਮ ਕੁਝ ਨੌਜਵਾਨ ਝੂਲ਼ਾ ਝੂਲਣ ਆਏ।...

ਭਾਰਤ ‘ਚ 24 ਘੰਟਿਆਂ ‘ਚ ਕਰੀਬ 2 ਹਜ਼ਾਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 9 ਲੋਕਾਂ ਦੀ ਮੌਤ

india corona fresh cases ਭਾਰਤ ਵਿੱਚ, ਪਿਛਲੇ 24 ਘੰਟਿਆਂ ਵਿੱਚ, ਕਰੋਨਾ ਦੇ ਲਗਭਗ 2 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ...

ਵਿਆਹ ਦੇ ਬੰਧਨ ‘ਚ ਬੱਝੀ MLA ਨਰਿੰਦਰ ਕੌਰ ਭਰਾਜ, ਕਾਂਗਰਸ ਪ੍ਰਧਾਨ ਵੜਿੰਗ ਨੇ ਦਿੱਤੀਆਂ ਮੁਬਾਰਕਾਂ

ਪੰਜਾਬ ਦੇ ਸੰਗਰੂਰ ਹਲਕੇ ਤੋਂ ਸੂਬੇ ਦੀ ਸਭ ਤੋਂ ਯੁਵਾ ਤੇ ਪਹਿਲੀ ਵਾਰ ਵਿਧਾਇਕ ਬਣੀ ਨਰਿੰਦਰ ਕੌਰ ਭਰਾਜ ਅੱਜ ਪਿੰਡ ਲਖੇਵਾਲ ਦੇ ਮਨਦੀਪ ਸਿੰਘ...

ਜਲੰਧਰ ਸਿਵਲ ਹਸਪਤਾਲ ‘ਚ ਨਹੀਂ ਰੁੱਕ ਰਹੀਆਂ ਮਰੀਜ਼ਾਂ ਦੀਆਂ ਮੁਸ਼ਕਲਾਂ, ਦਵਾਈਆਂ ਦਾ ਸਟਾਕ ਹੋਇਆ ਖ਼ਤਮ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਭ ਤੋਂ ਵੱਡੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ...

RTI ਦਾ ਦਾਅਵਾ-‘ਪੰਜਾਬ ਦਾ ਹੈਲੀਕਾਪਟਰ ਵਰਤਣ ਲਈ ਕਿਸੇ ਸੂਬੇ ਨਾਲ ਸਮਝੌਤਾ ਨਹੀਂ’

ਪੰਜਾਬ ਸਰਕਾਰ ਦੇ ਹੈਲੀਕਾਪਟਰ ਸਮਝੌਤੇ ਦਾ ਝੂਠ ਸਾਹਮਣੇ ਆ ਗਿਆ ਹੈ। ਆਰਟੀਆਈ ਵਿਚ ਇਸ ਝੂਠ ਦਾ ਖੁਲਾਸਾ ਹੋਇਆ ਜਿਸ ਮੁਤਾਬਕ ਪੰਜਾਬ ਨੇ ਕਦੇ...

ਲੁਧਿਆਣਾ ‘ਚ ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮ 90 ਹਜ਼ਾਰ ਦੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ

ਲੁਧਿਆਣਾ ‘ਚ ਐਸਟੀਐਫ ਦੀ ਟੀਮ ਨੇ ਮਾਡਲ ਟਾਊਨ ਸਥਿਤ ਇੱਕ ਨਿੱਜੀ ਨਸ਼ਾ ਛੁਡਾਊ ਕੇਂਦਰ ਵਿੱਚ ਮੈਨੇਜਰ ਅਤੇ ਵਾਰਡ ਬੁਆਏ ਵਜੋਂ ਕੰਮ ਕਰਦੇ ਦੋ...

ਭਾਰਤੀ ਜਲ ਸੈਨਾ ‘ਤੇ NCB ਦੀ ਸਮੁੰਦਰ ‘ਚ ਵੱਡੀ ਕਾਰਵਾਈ, ਪਾਕਿਸਤਾਨੀ ਕਿਸ਼ਤੀ ‘ਚੋਂ 200 ਕਿਲੋ ਹੈਰੋਇਨ ਬਰਾਮਦ

ਭਾਰਤੀ ਜਲ ਸੈਨਾ ਅਤੇ NCB ਨੂੰ ਕੋਚੀ ਵਿੱਚ ਸਮੁੰਦਰ ਵਿੱਚ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਵੱਡੀ ਕਾਮਯਾਬੀ ਮਿਲੀ ਹੈ, ਦੂਜੇ ਪਾਸੇ NCB ਨੇ ਮੁੰਬਈ...

ਭਾਰਤ ‘ਚ ਬੰਦ ਹੋਇਆ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਬੰਦ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ‘ਤੇ...

ਰੁਪਿਆ ਪਹਿਲੀ ਵਾਰ ਅਮਰੀਕੀ ਡਾਲਰ 82.20 ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ‘ਤੇ ਖੁੱਲ੍ਹਿਆ

ਭਾਰਤੀ ਰੁਪਏ ਵਿਚ ਗਿਰਾਵਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਿਆ ਪਹਿਲੀ ਵਾਰ 82 ਦੇ ਲੈਵਲ ਨੂੰ ਪਾਰ ਕਰ ਗਿਆ।...

ਜਲੰਧਰ ‘ਚ 3 ‘ਆਪ’ ਆਗੂਆਂ ਖਿਲਾਫ FIR, ਕਪੂਰਥਲਾ ਦੀ ਮਹਿਲਾ ਆਗੂ ‘ਤੇ ਕੀਤੀ ਸੀ ਅਸ਼ਲੀਲ ਟਿੱਪਣੀ

ਕਪੂਰਥਲਾ ਵਿਚ ਆਮ ਆਦਮੀ ਪਾਰਟੀ ਵਿਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕਪੂਰਥਲਾ ਵਿਧਾਨ ਸਭਾ ਖੇਤਰ ਦੀ ਆਪ ਇੰਚਾਰਜ ਤੇ ਸਾਬਕਾ ਜੱਜ ਮੰਜੂ ਰਾਣਾ...

ਦਿੱਲੀ ‘ਚ ਸ਼ਰਾਬ ਘੋਟਾਲੇ ਨੂੰ ਲੈ ਕੇ ED ਦੀ ਵੱਡੀ ਕਾਰਵਾਈ, 35 ਥਾਵਾਂ ‘ਤੇ ਕੀਤੀ ਛਾਪੇਮਾਰੀ

ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿਚ ਵਰਤੀਆਂ ਗਈਆਂ ਬੇਨਿਯਮੀਆਂ ਤੇ ਕਥਿਤ ਘਪਲੇ ਨੂੰ ਲੈ ਕੇ ਈਡੀ ਤੇ ਸੀਬੀਆਈ ਲਗਾਤਾਰ ਛਾਪੇਮਾਰੀ ਕਰ ਰਹੀ...

CM ਮਾਨ, ਸੁਖਬੀਰ ਬਾਦਲ ਤੇ ਮਜੀਠੀਆ ਨੇ ਬਾਬਾ ਬੁੱਢਾ ਸਾਹਿਬ ਜੋੜ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਦਿੱਤੀਆਂ ਵਧਾਈਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੇ ਬਾਬਾ ਬੁੱਢਾ ਸਾਹਿਬ...

ਕੈਦੀ ਫਰਾਰ ਹੋਣ ਦੇ ਮਾਮਲੇ ‘ਚ ਡਿਪਟੀ ਸੁਪਰੀਡੈਂਟ ਸੁਰੱਖਿਆ ਪਟਿਆਲਾ ਜੇਲ੍ਹ ਸਣੇ 4 ਅਧਿਕਾਰੀ ਸਸਪੈਂਡ

ਕੈਦੀ ਦੇ ਫਰਾਰ ਹੋਣ ਦੇ ਮਾਮਲੇ ਵਿਚ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ ਮੁਤਾਬਕ ਜੇਲ੍ਹ ਵਿਭਾਗ ਨੇ ਡਿਪਟੀ...

ਪਠਾਨਕੋਟ : ਮੰਤਰੀ ਬੈਂਸ ਦੀ ਕਾਰਵਾਈ, 20,000 ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਸਿੱਖਿਆ ਵਿਭਾਗ ਦਾ ਕਲਰਕ ਕੀਤਾ ਮੁਅੱਤਲ

ਪੰਜਾਬ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਪਠਾਨਕੋਟ ਦੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਕਲਰਕ ਨੂੰ 20 ਹਜ਼ਾਰ ਰੁਪਏ ਰਿਸ਼ਵਤ...

ਸਾਬਕਾ ਖੇਡ ਮੰਤਰੀ ਖਿਲਾਫ ਜ਼ਮਾਨਤੀ ਵਾਰੰਟ ਜਾਰੀ, ਕਾਂਗਰਸ ਦੀ ਟਿਕਟ ਦਿਵਾਉਣ ਦੇ ਨਾਂ ‘ਤੇ ਠੱਗੀ ਕਰਨ ਦਾ ਲੱਗਾ ਦੋਸ਼

ਪੰਜਾਬ ਸਰਕਾਰ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ‘ਤੇ ਧੌਲਪੁਰ...

ਬੱਚਾ ਚੋਰੀ ਦੇ ਸ਼ੱਕ ‘ਚ ਸਾਧੂਆਂ ਨੂੰ ਬੇਰਹਿਮੀ ਨਾਲ ਕੁੱਟਿਆ, ਭੀੜ ਦੇ ਡੰਡਿਆਂ ਨਾਲ ਪਾਟਾ ਸਿਰ

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਭੀੜ ਨੇ ਬੱਚਾ ਚੋਰੀ ਦੇ ਸ਼ੱਕ ਵਿੱਚ ਸਾਧੂਆਂ ਨੂੰ ਬੇਰਹਿਮੀ ਨਾਲ ਕੁੱਟਿਆ। ਲੋਕਾਂ ਨੇ ਸਾਧਾਂ ਨੂੰ...

ਸੋਨੀਆ ਗਾਂਧੀ ਦੀ ਭਾਰਤ ਜੋੜੋ ਯਾਤਰਾ, ਰਾਹੁਲ ਨੇ ਸੜਕ ਵਿਚਕਾਰ ਬੰਨ੍ਹੇ ਮਾਂ ਦੀ ਜੁੱਤੀ ਦੇ ਤਸਮੇ (ਤਸਵੀਰਾਂ)

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅੱਜ ਕਰਨਾਟਕ ਦੇ ਮਾਂਡਿਆ ਵਿੱਚ ਪਾਰਟੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ। ਇਸ ਯਾਤਰਾ...

ਗਾਂਬੀਆ ‘ਚ Cough Syrup ਨਾਲ 66 ਬੱਚਿਆਂ ਦੀ ਮੌਤ, ਭਾਰਤ ‘ਚ ਬਣੇ 4 ਕਫ-ਸਿਰਪ ‘ਤੇ ਅਲਰਟ

ਵਿਸ਼ਵ ਸਿਹਤ ਸੰਗਠਨ (WHO) ਨੇ ਬੁੱਧਵਾਰ ਨੂੰ ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਵੱਲੋਂ ਬਣਾਏ ਗਏ 4 ਕਫ-ਸੀਰਪ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। WHO...

MP ਬਣਨ ਦੇ ਬਾਅਦ ਤੋਂ ਗੁਰਦਾਸਪੁਰ ਤੋਂ ਗਾਇਬ ਸੰਨੀ ਦਿਓਲ! ਹਲਕੇ ‘ਚ ਲੱਗੇ ਗੁੰਮਸ਼ੁਦਗੀ ਦੇ ਪੋਸਟਰ

ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਅੱਜਕਲ੍ਹ ਆਪਣੇ ਸੰਸਦੀ ਹਲਕੇ ਤੋਂ ਲਾਪਤਾ ਹੋਣ ਕਾਰਨ ਚਰਚਾ ਵਿੱਚ ਹਨ। ਉਨ੍ਹਾਂ ਦੇ...

ਪੰਜਾਬ ‘ਚ 15 ਅਕਤੂਬਰ ਤੋਂ ਮੁੜ ਲੱਗਣਗੇ ਪਸ਼ੂ ਮੇਲੇ, ਮਾਨ ਸਰਕਾਰ ਦਾ ਫੈਸਲਾ

ਪੰਜਾਬ ਵਿੱਚ ਲੰਪੀ ਬੀਮਾਰੀ ਕਰਕੇ ਬੰਦ ਹੋਏ ਪਸ਼ੂ ਮੇਲੇ ਮੁੜ ਸ਼ੁਰੂ ਹੋਣ ਜਾ ਰਹੇ ਹਨ। 15 ਅਕਤੂਬਰ ਤੋਂ ਸੂਬੇ ਵਿੱਚ ਪਸ਼ੂ ਮੇਲੇ ਮੁੜ ਲੱਗਣਗੇ। ਇਹ...

‘LG ਸਾਹਿਬ ਜਿੰਨਾ ਤਾਂ ਮੇਰੀ ਵਹੁਟੀ ਵੀ ਨਹੀਂ ਝਿੜਕਦੀ’, ਕੇਜਰੀਵਾਲ ਦੀ ਉਪ ਰਾਜਪਾਲ ਨੂੰ ਟਿੱਚਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਐੱਲਜੀ ਵਿਚਾਲੇ ਟਕਰਾਅ ਅਜੇ ਵੀ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...

ਲੁਧਿਆਣਾ : ਦੁਸਹਿਰੇ ਮੇਲੇ ਦੌਰਾਨ ਵੱਡਾ ਹਾਦਸਾ, ਝੂਟੇ ਤੋਂ ਕਰੰਟ ਲੱਗਣ ਨਾਲ 21 ਸਾਲਾਂ ਨੌਜਵਾਨ ਦੀ ਮੌਤ

ਲੁਧਿਆਣਾ ਦੇ ਵਰਧਮਾਨ ਚੌਕ ਦੇ ਦੁਸਹਿਰਾ ਮੇਲੇ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਥੇ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ...

CU ਵੀਡੀਓ ਕਾਂਡ, ਰੰਕਜ ਵਰਮਾ ਨੂੰ 18 ਦਿਨ ਮਗਰੋਂ ਮਿਲੀ ਜ਼ਮਾਨਤ, ਦੋਸ਼ੀ ਫੌਜੀ ਪਹੁੰਚਿਆ ਜੇਲ੍ਹ

ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਕੁੜੀਆਂ ਦੇ ਨਹਾਉਣ ਦੀ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਗ੍ਰਿਫਤਾਰ ਰੰਕਜ ਵਰਮਾ ਨੂੰ ਖਰੜ ਕੋਰਟ ਨੇ...

‘ਲੋਕ ਸਿਮਰਜੀਤ ਬੈਂਸ ਨੂੰ ਕਰਨ ਲੱਗੇ ਯਾਦ, ਸਰਕਾਰ ਦੀਆਂ ਨਾਕਾਮੀਆਂ ਤੋਂ ਹੋਏ ਪ੍ਰੇਸ਼ਾਨ ‘- ਪ੍ਰਦੀਪ ਬੰਟੀ

ਲੁਧਿਆਣਾ : ਸਾਰੇ ਵਾਰਡਾਂ ਤੋਂ ਨਗਰ ਨਿਗਮ ਚੋਣਾਂ ਲੜਨ ਦੇ ਐਲਾਨ ਮਗਰੋਂ ਲੋਕ ਇਨਸਾਫ ਪਾਰਟੀ ਦੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ...

ਰਾਸ਼ਟਰਪਤੀ ਮੂਰਮੂ ‘ਤੇ ਕਾਂਗਰਸ ਦੇ ਟਵੀਟ ਨਾਲ ਹੰਗਾਮਾ, ਚੁੱਘ ਬੋਲੇ- ‘ਇਟਲੀ ਵਾਲੇ ‘ਭਾਰਤੀ ਲੂਣ’ ਦੀ ਤਾਕਤ ਕੀ ਜਾਣਨ’

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ‘ਲੂਣ’ ਵਾਲੇ ਬਿਆਨ ‘ਤੇ ਕਾਂਗਰਸ ਨੇਤਾ ਉਦਿਤ ਰਾਜ ਦੇ ਟਵੀਟ ਨੇ ਹੰਗਾਮਾ ਮਚਾ ਦਿੱਤਾ ਹੈ। ਭਾਜਪਾ ਨੇ...

ਗਿੱਪੀ ਗਰੇਵਾਲ ਦੀ ਅਗਲੀ ਫਿਲਮ “ਉਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ” ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼

ਜ਼ੀ ਸਟੂਡੀਓਜ਼ ਨੇ ਹਮੇਸ਼ਾ ਵੱਡੀਆਂ ਪੰਜਾਬੀ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਸ ਵਿੱਚ ਹਾਲੀਆ ਫ਼ਿਲਮਾਂ ‘ਪੁਆੜਾ’ ਅਤੇ ‘ਕਿਸਮਤ 2’...

ਸਿਮਰਜੀਤ ਬੈਂਸ ਨਾਲ ਮੁਲਾਕਾਤ ਮਗਰੋਂ ਲੋਕ ਇਨਸਾਫ ਪਾਰਟੀ ਦਾ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਐਲਾਨ

ਲੁਧਿਆਣਾ : ਜਲਦ ਹੀ ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਸ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਨਗਰ...

ਕੈਦੀ ਭੱਜਣ ਦੇ ਮਾਮਲੇ ‘ਚ ਮੰਤਰੀ ਬੈਂਸ ਦਾ ਵੱਡਾ ਐਕਸ਼ਨ, DSP ਸਣੇ ਪਟਿਆਲਾ ਜੇਲ੍ਹ ਦੇ 4 ਮੁਲਾਜ਼ਮ ਸਸਪੈਂਡ

ਰਜਿੰਦਰਾ ਹਸਪਤਾਲ ਪਟਿਆਲਾ ਤੋਂ ਇਲਾਜ ਕਰਵਾਉਣ ਗਏ ਕੈਦੀ ਅਮਰੀਕ ਸਿੰਘ ਦੇ ਫ਼ਰਾਰ ਹੋਣ ਦੇ ਮਾਮਲੇ ਵਿਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ...

ਤਰਨਤਾਰਨ : ਪਿੰਡ ਸਕੱਤਰੇ ‘ਚ ਪਾਕਿਸਤਾਨੀ ਝੰਡਾ ਮਿਲਣ ਨਾਲ ਬਣਿਆ ਦਹਿਸ਼ਤ ਦਾ ਮਾਹੌਲ

ਤਰਨਤਾਰਨ ਦੇ ਸਰਹੱਦੀ ਪਿੰਡ ਸਕੱਤਰੇ ਵਿਖੇ ਅੱਜ ਤੜਕਸਾਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੇ ਲੋਕਾਂ ਨੇ ਪਾਕਿਸਤਾਨੀ ਝੰਡਾ...

ਪੰਜਾਬ ‘ਚ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ ‘ਚ ਤੇਜ਼ ਮੀਂਹ ਦੇ ਆਸਾਰ, ਅਗਲੇ 5 ਦਿਨ ਛਾਏ ਰਹਿਣਗੇ ਬੱਦਲ

ਪੰਜਾਬ ‘ਚ ਇਕ ਵਾਰ ਫਿਰ ਮੌਸਮ ਆਪਣਾ ਕਰਵਟ ਬਦਲ ਰਿਹਾ ਹੈ। ਪੰਜਾਬ ‘ਚ ਅਗਲੇ ਕੁਝ ਦਿਨਾਂ ‘ਚ ਠੰਢ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਵਿੱਚ...

ਪਤੀ ਨੇ ਨਹੀਂ ਦੱਸੀ ਆਪਣੀ ਤਨਖਾਹ: ਪਤਨੀ ਨੇ RTI ਤੋਂ ਪਤਾ ਕਰ ਲਈ ਪਤੀ ਦੀ ਆਮਦਨ

ਸੰਜੂ ਗੁਪਤਾ ਨਾਂ ਦੀ ਔਰਤ ਨੇ ਆਪਣੇ ਪਤੀ ਤੋਂ ਤਨਖਾਹ ਪੁੱਛ ਲਈ, ਲੇਕਿਨ ਪਤੀ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ। ਫਿਰ ਪਤਨੀ ਨੇ RTI ਦਾਇਰ ਕਰਕੇ...

ਭਾਰਤ-ਪਾਕਿਸਤਾਨ ਸਰਹੱਦ ‘ਤੇ ਨਜ਼ਰ ਆਇਆ ਡਰੋਨ: BSF ਨੇ ਕੀਤੇ 51 ਰਾਊਂਡ ਫਾਇਰ, ਤਲਾਸ਼ੀ ਦੌਰਾਨ ਮਿਲੀ ਹੈਰੋਇਨ

ਭਾਰਤ-ਪਾਕਿਸਤਾਨ ਸਰਹੱਦ ‘ਤੇ ਪਿਛਲੇ ਇਕ ਹਫਤੇ ਤੋਂ ਰੋਜ਼ਾਨਾ ਡਰੋਨਾਂ ਦੀ ਆਵਾਜਾਈ ਹੋ ਰਹੀ ਹੈ। BSF ਜਵਾਨਾਂ ਨੇ ਬੁੱਧਵਾਰ-ਵੀਰਵਾਰ ਰਾਤ ਨੂੰ...

ਦੋਸਤਾਂ ਨਾਲ ਜਨਮ ਦਿਨ ਮਨਾ ਰਹੇ 2 ਨੌਜਵਾਨ ਦੇਹਰਾ ਦੇ ਬਿਆਸ ਦਰਿਆ ‘ਚ ਡੁੱਬੇ, NDRF ਨੇ ਸ਼ੁਰੂ ਕੀਤੀ ਭਾਲ

ਜ਼ਿਲ੍ਹਾ ਕਾਂਗੜਾ ਦੇ ਦੇਹਰਾ ਵਿਖੇ ਬਿਆਸ ਦਰਿਆ ‘ਚ ਨਹਾਉਣ ਗਏ ਦੋ ਲੜਕੇ ਲਾਪਤਾ ਹੋ ਗਏ। ਇੱਕ ਲੜਕਾ ਪੰਜ ਹੋਰ ਦੋਸਤਾਂ ਨਾਲ ਜਨਮ ਦਿਨ ਦੀ...

ਘਰ ਦੀ ਤਲਾਸ਼ੀ ਤੋਂ ਬਾਅਦ ਪੰਜਾਬ ਵਿਜੀਲੈਂਸ ਨੇ AIG ਆਸ਼ੀਸ਼ ਕਪੂਰ ਨੂੰ ਕੀਤਾ ਗ੍ਰਿਫਤਾਰ

AIG ਆਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਏ.ਆਈ.ਜੀ. ਤੋਂ ਪੁੱਛ-ਪੜਤਾਲ ਕਰ ਕੇ ਮੁਲਜ਼ਮਾਂ ਦੀ ਟੀਮ...

ਜਲੰਧਰ ‘ਚ ਇੱਕ ਵਾਰ ਫਿਰ ਵਧਣ ਲੱਗਾ ਡੇਂਗੂ ਦਾ ਖ਼ਤਰਾ, ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ

ਜਲੰਧਰ ਵਿੱਚ ਇੱਕ ਵਾਰ ਫਿਰ ਡੇਂਗੂ ਦਾ ਕਹਿਰ ਸ਼ੁਰੂ ਹੋ ਗਿਆ ਹੈ। ਧੁੱਪ ਕਾਰਨ ਤਾਪਮਾਨ ‘ਚ ਥੋੜ੍ਹਾ ਜਿਹਾ ਵਾਧਾ ਹੋਣ ‘ਤੇ ਡੇਂਗੂ ਜ਼ੋਰ...

ਅੰਬਾਨੀ ਪਰਿਵਾਰ ਨੂੰ ਫਿਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਰਿਲਾਇੰਸ ਹਸਪਤਾਲ ‘ਚ ਦੋ ਵਾਰ ਆਇਆ ਫੋਨ

ਮੁੰਬਈ ਦੇ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਫਿਰ ਤੋਂ ਬੰਬ ਦੀ ਧਮਕੀ ਮਿਲੀ ਹੈ। ਹਸਪਤਾਲ ਦੇ ਲੈਂਡਲਾਈਨ ਨੰਬਰ ‘ਤੇ ਇੱਕ ਅਣਪਛਾਤੇ...

ਚੰਡੀਗੜ੍ਹ ਦੇ ਸੈਕਟਰ 49 ‘ਚ ਰਾਵਣ ਦਹਿਨ ਦੌਰਾਨ ਪ੍ਰਾਈਵੇਟ ਸਕੂਲ ‘ਚ ਲੱਗੀ ਅੱਗ

ਚੰਡੀਗੜ੍ਹ ‘ਚ ਦੁਸਹਿਰੇ ਮੌਕੇ ਰਾਵਣ ਦਹਿਣ ਦੌਰਾਨ ਇਕ ਨਿੱਜੀ ਸਕੂਲ ‘ਚ ਅੱਗ ਲੱਗ ਗਈ। ਇਹ ਘਟਨਾ ਬੁੱਧਵਾਰ ਨੂੰ ਸੈਕਟਰ 49ਬੀ ਵਿੱਚ ਵਾਪਰੀ।...

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ: ਰੰਕਜ ਵਰਮਾ ਦੀ ਜ਼ਮਾਨਤ ‘ਤੇ ਅੱਜ ਅਦਾਲਤ ‘ਚ ਹੋਵੇਗਾ ਫੈਸਲਾ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ਵਿੱਚ ਮੁਲਜ਼ਮ ਰੰਕਜ ਵਰਮਾ ਦੀ ਨਿਯਮਤ ਜ਼ਮਾਨਤ ਅਰਜ਼ੀ ‘ਤੇ ਅੱਜ ਫੈਸਲਾ ਸੁਣਾਏ ਜਾਣ ਦੀ...

ਵਿਗਿਆਨਕਾਂ ਦੇ ਹੱਥ ਲੱਗੀ ਇਤਿਹਾਸਕ ਸਫਲਤਾ, ਮੰਗਲ ਗ੍ਰਹਿ ‘ਤੇ ਲੱਭਿਆ ਪਾਣੀ

ਵਿਗਿਆਨੀਆਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਮੰਗਲ ਗ੍ਰਹਿ ਦੇ ਦੱਖਣੀ ਧਰੁਵੀ ਬਰਫ਼ ਦੇ ਹੇਠਾਂ ਤਰਲ ਪਾਣੀ ਦੀ ਸੰਭਾਵਤ ਹੋਂਦ ਦੇ ਨਵੇਂ ਸਬੂਤ...

‘ਆਪ’ ਦੇ ਰਾਘਵ ਚੱਢਾ ਬਣੇ ਸੰਸਦ ਦੇ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਦੇ ਮੈਂਬਰ

ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੰਸਦ ਦੀ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ...

ਇਕ ਦਿਨ ਦਾ ਬਿਜਲੀ ਬਿੱਲ 37 ਲੱਖ, ਮਹਿਲਾ ਬੋਲੀ-‘ਲੱਗਾ ਹਾਰਟ ਅਟੈਕ ਆ ਗਿਆ’

ਇਕ ਮਹਿਲਾ ਦੇ ਘਰ ਦਾ ਇਕ ਦਿਨ ਦਾ ਬਿਜਲੀ ਦਾ ਬਿੱਲ 37 ਲੱਖ ਰੁਪਏ ਆ ਗਿਆ। ਸਮਾਰਟ ਮੀਟਰ ਜ਼ਰੀਏ ਜਦੋਂ ਮਹਿਲਾ ਨੂੰ ਇੰਨੀ ਵੱਡੀ ਰਕਮ ਚਾਰਜ ਕੀਤੇ...

ਭਾਰਤ ‘ਚ ਮਹਿੰਗਾ ਹੋ ਸਕਦੈ ਪੈਟਰੋਲ ਡੀਜ਼ਲ, 20 ਲੱਖ ਬੈਰਲ ਤੱਕ ਘਟਾਉਣ ਦੀ ਤਿਆਰੀ ‘ਚ ਓਪੇਕ ਦੇਸ਼

ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ (OPEC) ਅਤੇ ਇਸ ਦੇ ਸਹਿਯੋਗੀ (OPEC Plus) ਨੇ ਕੀਮਤਾਂ ਨੂੰ ਵਧਾਉਣ ਲਈ ਕੱਚੇ ਤੇਲ ਦੇ ਉਤਪਾਦਨ ਵਿੱਚ ਵੱਡੀ...

ਕਾਂਗਰਸੀ MLA ਪਾਹੜਾ ਦੀਆਂ ਵਧੀਆ ਮੁਸ਼ਕਲਾਂ, ਵਿਜੀਲੈਂਸ ਨੇ ਕਰੀਬੀਆਂ ਦੇ ਬੈਂਕ ਖਾਤਿਆਂ ਦੀ ਮੰਗੀ ਡਿਟੇਲ

ਪੁਰਾਣੀ ਸਰਕਾਰ ਦੇ ਕਈ ਮੰਤਰੀ, ਵਿਧਾਇਕ ਵਿਜੀਲੈਂਸ ਦੀ ਰਾਡਾਰ ‘ਤੇ ਹਨ ਤੇ ਇਨ੍ਹਾਂ ਵਿਚੋਂ ਕਈਆਂ ਖਿਲਾਫ ਕਾਰਵਾਈ ਵੀ ਚੱਲ ਰਹੀ ਹੈ। ਸੂਤਰਾਂ...

ਪਾਕਿਸਤਾਨ : ਜਨਰਲ ਬਾਜਵਾ ਨੇ ਰਿਟਾਇਰਮੈਂਟ ਲੈਣ ਦਾ ਕੀਤਾ ਐਲਾਨ, ਸੈਨਾ ਨੂੰ ਦਿੱਤੀ ਇਹ ਹਦਾਇਤ

ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਸ਼ ਨੂੰ ਭਰੋਸਾ ਦਿੱਤਾ ਹੈ ਕਿ ਹਥਿਆਰਬੰਦ ਬਲਾਂ ਨੇ ਆਪਣੇ ਆਪ ਨੂੰ ਰਾਜਨੀਤੀ ਤੋਂ...

ਫਿਰ ਬੰਬ ਧਮਾਕੇ ਨਾਲ ਦਹਿਲਿਆ ਕਾਬੁਲ, ਗ੍ਰਹਿ ਮੰਤਰਾਲੇ ਦੇ ਕੋਲ ਮਸਜਿਦ ਵਿਚ ਧਮਾਕਾ

ਅਫਗਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਆਉਣ ਦੇ ਬਾਅਦ ਵੀ ਆਤਮਘਾਤੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਲਿਬਾਨ ਦੀ...

ਖੁਸ਼ੀਆਂ ਬਦਲੀਆਂ ਮਾਤਮ ‘ਚ, ਦੁਸਹਿਰਾ ਦੇਖਣ ਜਾ ਰਹੇ 5 ਲੋਕਾਂ ਨੂੰ ਟਰੱਕ ਨੇ ਦਰੜਿਆ, ਸਾਰਿਆਂ ਦੀ ਮੌਤ

ਝਾਰਖੰਡ ਦੇ ਰਾਮਗੜ੍ਹ ਵਿਚ ਅੱਜ ਸ਼ਾਮ ਸੜਕ ਦੁਰਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ। ਕੋਲਾ ਲੱਦੇ ਟਰੱਕ ਨੇ 5 ਲੋਕਾਂ ਨੂੰ ਦਰੜ ਦਿੱਤਾ। ਇਹ ਸਾਰੇ...

FCI ਦੇ ਮੁਲਾਜ਼ਮ ਨੂੰ 10,000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਸਥਿਤ ਐੱਫਸੀਆਈ ਦੇ ਲੇਬਰ ਹੈਂਡਲਿੰਗ ਇੰਚਾਰਜ ਸ਼ੰਕਰ ਸ਼ਾਹ ਨੂੰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ...

ਸੁਲਤਾਨਪੁਰ ਲੋਧੀ : ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ

 ਅੱਜ ਸੁਲਤਾਨਪੁਰ ਲੋਧੀ ਵਿਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੇ ਰੂਪ ਵਿਚ ਮਨਾਇਆ ਜਾਣ ਵਾਲਾ ਦੁਸਹਿਰੇ ਦਾ ਤਿਓਹਾਰ ਸੁਲਤਾਨਪੁਰ...

‘ਗੈਂਗਸਟਰਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਮੁਲਾਜ਼ਮਾਂ ਦੇ ਕੰਮਕਾਜ ਦਾ ਹਰ 15 ਦਿਨ ਬਾਅਦ ਹੋਵੇਗਾ ਰਿਵਿਊ’ : IG ਸੁਖਚੈਨ ਸਿੰਘ

ਗੈਂਗਸਟਰਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮਾਂ ਦੇ ਕੰਮਕਾਜ ਦਾ ਹਰ 15 ਦਿਨ ਵਿਚ ਰਿਵਿਊ ਕੀਤਾ ਜਾਵੇਗਾ। ਮਸ਼ਹੂਰ ਗੈਂਗਸਟਰ ਦੀਪਕ...

ਜਾਨਲੇਵਾ ਹਮਲੇ ‘ਚ ਜ਼ਖਮੀ ਅਲਫਾਜ਼ ਦੀ ਹਾਲਤ ‘ਚ ਹੋਇਆ ਸੁਧਾਰ, ਦੋਸਤ ਬੋਲਿਆ ‘ਮਾਸੂਮੀਅਤ ਦੀ ਮਿਲੀ ਸਜ਼ਾ’

ਪੰਜਾਬੀ ਗਾਇਕ ਅਲਫਾਜ਼ ਦੀ ਤਬੀਅਤ ਵਿਚ ਸੁਧਾਰ ਆਇਆ ਹੈ। ਉਨ੍ਹਾਂ ਨੂੰ ਹੋਸ਼ ਆਇਆ ਹੈ ਤੇ ਉਹ ਗੱਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਹੁਣੇ ਜਿਹੇ ਇਕ...

ਕਾਰ-ਬਾਈਕ ਵਿਚਾਲੇ ਜ਼ਬਰਦਸਤ ਟੱਕਰ ‘ਚ CU ਦੇ ਸਟੂਡੈਂਟ ਦੀ ਮੌਤ, ਕੋਰਸ ਲਈ UP ਤੋਂ ਆਇਆ ਸੀ ਮੋਹਾਲੀ

ਮੋਹਾਲੀ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਕਰੀਬ 3 ਵਜੇ...

ਦੇਸ਼ ਦਾ ਪਹਿਲਾ ਇਨਸਾਨਾਂ ਸਣੇ ਉੱਡਣ ਵਾਲਾ ਡਰੋਨ ਤਿਆਰ, ਜਲਦ ਬਣੇਗਾ ਨੇਵੀ ਦਾ ਹਿੱਸਾ, ਜਾਣੋ ਖਾਸੀਅਤ

ਭਾਰਤ ਵਿੱਚ ਇਨਸਾਨਾਂ ਨੂੰ ਲੈ ਕੇ ਉੱਡਣ ਵਾਲਾ ਡਰੋਨ ਤਿਆਰ ਹੋ ਚੁੱਕਾ ਹੈ ਅਤੇ ਇਹ ਜਲਦ ਹੀ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਸ...

ਡ੍ਰੋਨ ਆਧਾਰਿਤ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, 10 ਵਿਦੇਸ਼ੀ ਪਿਸਤੌਲਾਂ ਸਣੇ 2 ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਅਸਮਾਜਿਕ ਤੱਤਾਂ ਖਿਲਾਫ ਛੇੜੇ ਗਏ ਫੈਸਲਾਕੁੰਨ ਯੁੱਧ ਨੇ ਇਕ ਹੋਰ ਜਿੱਤ ਹਾਸਲ ਕੀਤੀ ਹੈ। ਪੰਜਾਬ...

ਬਕਰੇ ਦੀ ਬਲੀ ਦੇਣ ਦੌਰਾਨ ਹਥਿਆਰ ਹੱਥੋਂ ਫਿਸਲ ਬੱਚੇ ਦੀ ਗਰਦਨ ‘ਤੇ ਡਿੱਗਿਆ, ਹੋਈ ਮੌਤ

ਰਾਂਚੀ : ਝਾਰਖੰਡ ਦੇ ਗੁਮਲਾ ਜ਼ਿਲ੍ਹਾ ਅਧੀਨ ਘਾਘਰਾ ਥਾਣਾ ਖੇਤਰ ਦੇ ਲਾਲਪੁਰ ਪਿੰਡ ਵਿਚ ਦੁਰਗਾ ਨੌਮੀ ‘ਤੇ ਬੱਕਰੇ ਦੀ ਬਲੀ ਦੇਣ ਦੌਰਾਨ...

ਮੋਹਾਲੀ : ਸਰਕਾਰ ਖਿਲਾਫ ਪ੍ਰਦਰਸ਼ਨ, ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹੀਆਂ 2 ਪੀਟੀਆਈ ਅਧਿਆਪਕਾਂ

ਪੰਜਾਬ ਸਰਕਾਰ ਖਿਲਾਫ ਬੇਰੋਜ਼ਗਾਰ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ। ਪੰਜਾਬ ਵਿਚ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ ਟ੍ਰੇਨਿੰਗ...

ਪਹਿਲੀ ਵਾਰ ਮੋਹਾਲੀ ਦਾ ਦੁਸਹਿਰਾ ਵੇਖਣਗੇ CM ਮਾਨ, ਤਿੱਬਤ ਮਾਰਕੀਟ ‘ਚ ਸਖ਼ਤ ਸੁਰੱਖਿਆ ਇੰਤਜ਼ਾਮ

ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਪਹਿਲੀ ਵਾਰ ਮੋਹਾਲੀ ‘ਚ ਦੁਸਹਿਰਾ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਮੁਹਾਲੀ ਦੇ ਫੇਜ਼-8 ਸਥਿਤ...

ਅੰਬਾਨੀ ਪਰਿਵਾਰ ਨੂੰ ਜਾਨੋਂ ਮਾਰਨ ਧਮਕੀ, ਰਿਲਾਇੰਸ ਹਸਪਤਾਲ ਨੂੰ ਵੀ ਉਡਾਉਣ ਦੀ ਗੱਲ ਕਹੀ

ਦੇਸ਼ ਅਤੇ ਦੁਨੀਆ ਦੇ ਮਸ਼ਹੂਰ ਅਰਬਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਪਰਿਵਾਰ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਅਣਪਛਾਤੇ ਕਾਲਰ ਨੇ...

ਮਾਨ ਸਰਕਾਰ ਦੀ ਵੱਡੀ ਪ੍ਰਾਪਤੀ, ਪਹਿਲੀ ਵਾਰ 6 ਮਹੀਨੇ ‘ਚ GST ਕੁਲੈਕਸ਼ਨ 10,000 ਕਰੋੜ ਤੋਂ ਪਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਈ ਖੇਤਰਾਂ ਵਿੱਚ ਵਿਕਾਸ ਹੋ ਰਿਹਾ ਹੈ। ਇਸ ਦੌਰਾਨ ਮਾਨ ਸਰਕਾਰ ਦੀ...

BSF ਵੱਲੋਂ PAK ਦੀ ਇੱਕ ਹੋਰ ਸਾਜ਼ਿਸ਼ ਨਾਕਾਮ, ਸਰਹੱਦ ਤੋਂ ਫੜੇ ਡਰੱਗਸ, ਕਾਰਤੂਸ ਤੇ ਬਾਰੂਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਬਾਜ਼ ਆ ਰਿਹਾ ਹੈ ਪਰ BSF ਵੀ ਉਸ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਮੁਸਤੈਦ ਹੈ। ਅੰਮ੍ਰਿਤਸਰ...

UP ‘ਚ TV ਫਟਣ ਨਾਲ ਮੁੰਡੇ ਦੀ ਮੌਤ, 500 ਮੀ. ਤੱਕ ਸੁਣਿਆ ਧਮਾਕਾ, ਕੰਧਾਂ ਟੁੱਟੀਆਂ, ਮਾਂ-ਪੁੱਤ ਫੱਟੜ

ਯੂਪੀ ਦੇ ਗਾਜ਼ੀਆਬਾਦ ਵਿੱਚ ਮੰਗਲਵਾਰ ਨੂੰ ਇੱਕ ਟੀਵੀ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਇੱਕ ਨੌਜਵਾਨ ਓਮੇਂਦਰ ਦੀ ਮੌਤ ਹੋ ਗਈ। ਉਸ ਦਾ ਦੋਸਤ...

ਲੁਧਿਆਣਾ : ਪਸ਼ੂਆਂ ਦੇ ਅੰਗਾਂ ਦੇ 2 ਤਸਕਰ ਕਾਬੂ, ਲੋਕਾਂ ਨੂੰ ਮੂਰਖ ਬਣਾ ਵਸੂਲਦੇ ਸਨ ਮੋਟੀ ਰਕਮ

ਲੁਧਿਆਣਾ ਵਿੱਚ ਹੈਲਪ ਫਾਰ ਐਨੀਮਲਜ਼ ਦੇ ਮੈਂਬਰਾਂ ਨੇ ਦੋ ਸਪੇਰਿਆਂ ਨੂੰ ਕਾਬੂ ਕਰਕੇ ਵਾਈਲਡ ਲਾਈਫ ਦੇ ਹਵਾਲੇ ਕੀਤਾ ਗਿਆ। ਦੱਸ ਦੇਈਏ ਕਿ...

ਭਾਰਤੀ ਫੌਜ ਦਾ ‘ਚੀਤਾ’ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ‘ਚ ਕ੍ਰੈਸ਼, ਪਾਇਲਟ ਦੀ ਮੌਤ

ਭਾਰਤੀ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਅੱਜ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ਨੇੜੇ ਕ੍ਰੈਸ਼ ਹੋ ਗਿਆ। ਫੌਜ ਦੇ ਅਧਿਕਾਰੀਆਂ ਤੋਂ ਮਿਲੀ...

ਰਵਨੀਤ ਬਿੱਟੂ ਬੋਲੇ- ‘ਸੰਧੂ ਨੂੰ ਨਾਮਜ਼ਦ ਕਰਨਾ ਸਿਆਸੀ ਸਾਜ਼ਿਸ਼, ਕਾਂਗਰਸੀਆਂ ਨੂੰ ਝੂਠੇ ਕੇਸਾਂ ‘ਚ ਫਸਾ ਰਹੇ’

ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੀਨੀਅਰ ਕਾਂਗਰਸੀ ਆਗੂ ਤੇ ਵਿਧਾਨ ਸਭਾ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਵਿਜੀਲੈਂਸ...

ਮੋਹਨ ਭਾਗਵਤ ਬੋਲੇ- ‘ਵਧਦੀ ਅਬਾਦੀ ‘ਤੇ ਬਣਾਇਆ ਜਾਏ ਕਾਨੂੰਨ, ਕਿਸੇ ਨੂੰ ਛੋਟ ਨਾ ਮਿਲੇ’

ਆਰਐਸਐਸ ਨੇ ਐਵਰੈਸਟ ਜੇਤੂ ਪਦਮ ਸ਼੍ਰੀ ਸੰਤੋਸ਼ ਯਾਦਵ ਨੂੰ ਆਪਣੇ ਵਿਜੇਦਸ਼ਮੀ ਸਮਾਰੋਹ ਦਾ ਮੁੱਖ ਮਹਿਮਾਨ ਬਣਾਇਆ ਹੈ। ਇਹ ਪਹਿਲੀ ਵਾਰ ਹੈ...

‘ਆਪ੍ਰੇਸ਼ਨ ਲੋਟਸ’, ਰੋੜੀ, ਰੰਧਾਵਾ ਸਣੇ 7 ਹੋਰ ‘ਆਪ’ ਵਿਧਾਇਕਾਂ ਦੇ ਬਿਆਨ ਲਏਗੀ ਵਿਜੀਲੈਂਸ

ਪੰਜਾਬ ‘ਚ ਆਪਰੇਸ਼ਨ ਲੋਟਸ ਤਹਿਤ ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ਮਾਮਲੇ ‘ਚ ਵਿਜੀਲੈਂਸ ਆਮ ਆਦਮੀ ਪਾਰਟੀ ਦੇ 7 ਹੋਰ ਵਿਧਾਇਕਾਂ ਦੇ ਬਿਆਨ...