ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਨਸਪ ਦੇ ਸਹਾਇਕ ਜਨਰਲ ਮੈਨੇਜਰ (ਆਈ.ਟੀ.) ਜਗਨਦੀਪ ਸਿੰਘ ਢਿੱਲੋਂ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ।
ਆਪਣੀ ਮੁਅੱਤਲੀ ਦੌਰਾਨ ਜਗਨਦੀਪ ਢਿੱਲੋਂ ਦਾ ਸਦਰ ਮੁਕਾਮ ਜ਼ਿਲ੍ਹਾ ਦਫਤਰ, ਪਨਸਪ, ਗੁਰਦਾਸਪੁਰ ਵਿਖੇ ਹੋਵੇਗਾ ਅਤੇ ਉਸ ਨੂੰ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: