• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Mar 19, 2026, 6:36 pm

BREAKING NEWS
6:30 pm ‘Doraemon’ ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਫੇਫੜਿਆਂ ਦੇ ਕੈਂਸਰ ਤੋਂ ਸਨ ਪੀੜਤ
5:12 pm ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਹਥਿਆਰਾਂ ਸਣੇ 6 ਮੁਲਜ਼ਮ ਕਾਬੂ, ਵਿਦੇਸ਼ੀ ਹੈਂਡਲਰ ਦੇ ਸੰਪਰਕ ‘ਚ ਸਨ ਮੁਲਜ਼ਮ
4:32 pm ਚੰਡੀਗੜ੍ਹ ‘ਚ Gym ਦੇ ਬਾਹਰ ਮੁੰਡੇ ਦੇ ਕਤਲ ਮਾਮਲੇ ਨਾਲ ਜੁੜੀ ਖਬਰ, AGTF ਵੱਲੋਂ ਦੋਵੇਂ ਸ਼ੂਟਰਾਂ ਦਾ ਐਨਕਾਊਂਟਰ
1:36 pm ਜਿੰਮ ਬਾਹਰ ਮਾਰੇ ਗਏ ਪ੍ਰਾਪਰਟੀ ਡੀਲਰ ਦਾ ਕਤਲ ਮਾਮਲਾ, ਪਰਿਵਾਰ ਵੱਲੋਂ ਪੋਸਟਮਾਰਟਮ ਕਰਾਉਣ ਤੋਂ ਇਨਕਾਰ
1:35 pm ਕੰਗਨਾ ਰਣੌਤ ਦਾ ਵਿਵਾਦਿਤ ਬਿਆਨ! ਰਾਹੁਲ ਗਾਂਧੀ ਦੱਸਿਆ ‘ਟਪੋਰੀ’, ਕਿਹਾ- ‘ਉਨ੍ਹਾਂ ਤੋਂ ਡਰ ਲਗਦੈ…’
12:24 pm AAP ਮੰਤਰੀ ਨੇ ਮਾਰਿਆ ਗੈਸ ਏਜੰਸੀ ‘ਤੇ ਛਾਪਾ, DFSC ਨੂੰ ਫੋਨ ਕਰਕੇ ਦਿੱਤੇ ਸਖਤ ਕਾਰਵਾਈ ਦੇ ਹੁਕਮ
12:06 pm ਮਨਕੀਰਤ ਔਲਖ ਤੇ ਜੁਗਨੂੰ ਨੂੰ ਜਾਨੋਂ ਮਾਰਨ ਦੀ ਧਮਕੀ, ਕਥਿਤ ਆਡੀਓ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ
11:29 am ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਦੋਸਤਾਂ ਗਿਆ ਸੀ Long Drive ‘ਤੇ
11:03 am ਫਿਰ ਤੋਂ ਜਾਗੀਆਂ ਪੁਰਾਣੀਆਂ ਯਾਦਾਂ, ‘ਰੱਬ ਦਾ ਰੇਡੀਓ 3’ ਦੇ ਟ੍ਰੇਲਰ ਨੇ ਜਿੱਤੇ ਦਿਲ
9:58 am ਮਾਵਾਂ-ਧੀਆਂ ਸਤਿਕਾਰ ਯੋਜਨਾ, ਔਰਤਾਂ ਦੇ Finger Prints ਮੇਲ ਨਹੀਂ ਖਾ ਰਹੇ, CM ਮਾਨ ਕੱਢਣਗੇ ਹੱਲ!
Home ਤਾਜਾ ਖਬਰਾਂ ਕੈਨੇਡਾ ਦੇ ਲਸਾਲ ‘ਚ ਸੋਸ਼ਲ ਮੀਡੀਆ ਇੰਫਲੂਐਂਸਰ Nancy Grewal ਦਾ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਕੈਨੇਡਾ ਦੇ ਲਸਾਲ ‘ਚ ਸੋਸ਼ਲ ਮੀਡੀਆ ਇੰਫਲੂਐਂਸਰ Nancy Grewal ਦਾ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Mar 05, 2026 10:01 am

  • Facebook
  • Twitter
  • Email
  • whatsapp
  • sharechat

ਕੈਨੇਡਾ ਵਿਚ ਰਹਿਣ ਵਾਲੀ ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਨੈਂਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੈਨੇਡਾ ਦੀ ਲਾਸਾਲ ਪੁਲਿਸ ਮੁਤਾਬਕ 45 ਸਾਲਾ ਨੈਂਸੀ ਗਰੇਵਾਲ ਦੀ ਹੱਤਿਆ ਚਾਕੂ ਮਾਰ ਕੇ ਰਾਤ ਲਗਭਗ 9.30 ਵਜੇ ਉਨ੍ਹਾਂ ਦੇ ਘਰ ‘ਤੇ ਕੀਤੀ ਗਈ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨੈਂਸੀ ਗਰੇਵਾਲ ਦੇ ਘਰ ਵਿਚ ਵੜ ਕੇ ਕਿਸੇ ਵਿਅਕਤੀ ਨੇ ਚਾਕੂ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ ਹੈ। ਨੈਂਸੀ ਗਰੇਵਾਲ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ Nancy ‘ਤੇ ਚਾਕੂਆਂ ਨਾਲ ਵਾਰ ਕੀਤੇ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਫੜ ਲਏ ਜਾਣਗੇ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਬਣਾਈ ਜਗ੍ਹਾ, ਦੱਖਣੀ ਅਫ਼ਰੀਕਾ ਨੂੰ 9 ਵਿਕਟਾਂ ਨਾਲ ਹਰਾਇਆ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਹੈ ਤਾਂ ਉਹ ਡਿਟੈਕਟਿਵ ਸਾਰਜੈਂਟ ਜੇਮੀ ਨੈਸਟਰ ਨਾਲ ਸੰਪਰਕ ਕਰੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGinternational news latest news latest punjabi news nancy grewal social media influencer top news
  • Facebook
  • Twitter
  • Email
  • whatsapp
  • sharechat

Mini Chotani

Other From the World

Related articles

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਹਥਿਆਰਾਂ ਸਣੇ...

Mar 19, 2026 5:12 pm

ਚੰਡੀਗੜ੍ਹ ‘ਚ Gym ਦੇ ਬਾਹਰ ਮੁੰਡੇ ਦੇ ਕਤਲ ਮਾਮਲੇ ਨਾਲ...

Mar 19, 2026 4:32 pm

ਜਿੰਮ ਬਾਹਰ ਮਾਰੇ ਗਏ ਪ੍ਰਾਪਰਟੀ ਡੀਲਰ ਦਾ ਕਤਲ ਮਾਮਲਾ,...

Mar 19, 2026 1:36 pm

ਕੰਗਨਾ ਰਣੌਤ ਦਾ ਵਿਵਾਦਿਤ ਬਿਆਨ! ਰਾਹੁਲ ਗਾਂਧੀ ਦੱਸਿਆ...

Mar 19, 2026 1:35 pm

AAP ਮੰਤਰੀ ਨੇ ਮਾਰਿਆ ਗੈਸ ਏਜੰਸੀ ‘ਤੇ ਛਾਪਾ, DFSC ਨੂੰ...

Mar 19, 2026 12:24 pm

ਮਨਕੀਰਤ ਔਲਖ ਤੇ ਜੁਗਨੂੰ ਨੂੰ ਜਾਨੋਂ ਮਾਰਨ ਦੀ ਧਮਕੀ,...

Mar 19, 2026 12:06 pm


1-sep-2023 end by abhishek

cuchd ended 05-07-2022

Ends at 27 April 2021

Ends 21 april

Ends at 27 April 2021

End 6 may

Ends 21 april

end date -april-2021

end 10-2-2022

Caption Smart Phone

End 6 may

End 26 may 2021





Ends 26 may 2021

End 02 July 2021

all ads end at 20-09-2021 due to Punjab CM chaged

home-ad1 ad in block ----------------------------------------
block 1 ----------
block 2 home-ad2 --------------------------------------
block 1 ----------
block 2 ---------
block 3 home-ad3 -------------------------------------

Chanigarh Uni

October 05-10-2021 to 19-10-2021 home-ad1

October 05-10-2021 to 19-10-2021 home-ad2

October 05-10-2021 to 19-10-2021 home-ad3

October 22-10-2021 to 05-11-2021 home-ad1

October 22-10-2021 to 05-11-2021 home-ad2

October 22-10-2021 to 05-11-2021 home-ad3

November 06-11-2021 to 20-11-2021 home-ad1

November 06-11-2021 to 20-11-2021 home-ad2

November 06-11-2021 to 20-11-2021 home-ad3

November 21-11-2021 to 05-12-2021 home-ad1

November 21-11-2021 to 05-12-2021 home-ad2

November 21-11-2021 to 05-12-2021 home-ad3

December 06-12-2021 to 20-12-2021 home-ad1

December 06-12-2021 to 20-12-2021 home-ad2

December 06-12-2021 to 20-12-2021 home-ad3

December 21-12-2021 to 04-01-2022 home-ad1

December 21-12-2021 to 04-01-2022 home-ad2

December 21-12-2021 to 04-01-2022 home-ad3

Homepage end 05-03-2022

iner page end 05-03-2022

Home page end 27-08-22

————–Advertisement————–

Home-ad1 gov ads 15 aug to end 29 aug 2022

Home-ad2 gov ads 15 aug to end 29 aug 2022


Home-ad3 gov ads 15 aug to end 29 aug 2022

Home-ad4 end CU 29 aug 2022

mega post end CU 29 aug 2022

Copyright All rights reserved