ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਵਿੰਗਾਂ ਦੇ 82 ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਜਾਰੀ ਕੀਤੀ ਗਈ ਸੂਚੀ ਵਿੱਚ ਸੂਬਾ ਸਕੱਤਰ, ਸੂਬਾ ਸੰਯੁਕਤ ਸਕੱਤਰ, ਲੋਕ ਸਭਾ ਮੀਤ ਪ੍ਰਧਾਨ, ਹਲਕਾ ਇੰਚਾਰਜ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਮੀਤ ਪ੍ਰਧਾਨ, ਜ਼ਿਲ੍ਹਾ ਖ਼ਜ਼ਾਨਚੀ, ਜ਼ਿਲ੍ਹਾ ਸਕੱਤਰ, ਜ਼ਿਲ੍ਹਾ ਸੰਯੁਕਤ ਸਕੱਤਰ ਸ਼ਾਮਲ ਹਨ।
ਅਹੁਦੇਦਾਰਾਂ ਵਿੱਚ ਜਗਬੀਰ ਬਰਾੜ, ਹਰਸਿਮਰਨ ਬੰਟੀ, ਦਰਸ਼ਨ ਸਿੰਘ ਟਾਹਲੀ, ਸੁਰਿੰਦਰ ਸਿੰਘ ਸੋਢੀ, ਵਿਜੇ ਛਾਬੜਾ, ਹਰਪਾਲ ਜੁਨੇਜਾ, ਹਰਦੀਪ ਰਾਣਾ, ਮਹਿੰਦਰ ਭਗਤ, ਬੂਟਾ ਰਾਮ, ਸੁਰਜੀਤ ਸਿੰਘ ਸਿੱਧੂ, ਦਵਿੰਦਰ ਸਿੰਘ ਲੋਹਾਰਾ, ਲਾਲ ਸਿੰਘ, ਅਜੀਤ ਸਿੰਘ ਭਾਟੀਆ, ਰਿੰਕੂ ਨਰੂਲਾ, ਡਾ. ਇਕਬਾਲ ਸਿੰਘ, ਰਾਜੇਸ਼ ਕੁਮਾਰ ਨੇਗੀ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਰਣਜੀਤ ਰਾਣਾ, ਗੀਤਾ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : CM ਮਾਨ ਅੱਜ ਆਉਣਗੇ ਲੁਧਿਆਣਾ ‘ਚ, ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ‘ਚ ਕੱਢਣਗੇ ਰੋਡ ਸ਼ੋਅ
ਵੀਡੀਓ ਲਈ ਕਲਿੱਕ ਕਰੋ -: