Nov 25

Aadhaar Card ਨੂੰ ਲੈ ਕੇ ਵੱਡਾ ਫੈਸਲਾ, ਦਸੰਬਰ ‘ਚ ਦਿਖੇਗਾ ਵੱਡਾ ਬਦਲਾਅ, ਕਾਰਡ ‘ਤੇ ਹੋਵੇਗਾ ਸਿਰਫ ਫੋਟੋ ਤੇ QR ਕੋਡ

UIDAI ਆਧਾਰ ਕਾਰਡ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ‘ਤੇ ਵਿਚਾਰ ਕਰ ਰਿਹਾ ਹੈ ਤੇ ਹੁਣ ਆਉਣ ਵਾਲੇ ਸਮੇਂ ਵਿਚ ਆਧਾਰ ਕਾਰਡ ਸਿਰਫ ਧਾਰਕ ਦੀ...

ਪੁਰਾਣੀਆਂ ਗੱਡੀਆਂ ਦਾ ਫਿਟਨੈੱਸ ਟੈਸਟ ਹੋਇਆ ਮਹਿੰਗਾ, ਦੇਣੀ ਪਊਗੀ 10 ਗੁਣਾ ਵੱਧ ਫੀਸ!

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਵਿੱਚ ਵਾਹਨ ਫਿਟਨੈਸ ਟੈਸਟ ਫੀਸਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਸ ਨੂੰ ਹੋਰ...

ਆਧਾਰ ਕਾਰਡ ‘ਤੇ ਹੋਵੇਗਾ ਸਿਰਫ ਫੋਟੋ ਤੇ QR ਕੋਡ, ਨਾਂ, ਪਤਾ ਤੇ ਉਮਰ ਹਟਾਉਣ ‘ਤੇ ਵਿਚਾਰ ਕਰ ਰਿਹਾ ਹੈ UIDAI

UIDAI ਆਧਾਰ ਕਾਰਡ ਵਿਚ ਵੱਡੇ ਪੈਮਾਨੇ ‘ਤੇ ਬਦਲਾਅ ਕਰਨ ਦਾ ਵਿਚਾਰ ਬਣਾ ਰਿਹਾ ਹੈ। UIDAI, ਆਧਾਰ ‘ਤੇ ਮੌਜੂਦ ਲੋਕਾਂ ਦੀ ਡਿਟੇਲਸ ਜ਼ਰੀਏ ਕਾਰਡ ਦੇ...

ਬਿਨਾਂ Fastag ਵਾਲੇ ਵਾਹਨਾਂ ਨੂੰ ਹੁਣ ਨਹੀਂ ਭਰਨਾ ਪਊ ਡਬਲ Toll! ਨਿਯਮਾਂ ‘ਚ ਮਿਲੀ ਵੱਡੀ ਰਾਹਤ

ਹਾਈਵੇ ‘ਤੇ ਵਧੇਰੇ ਸਫਰ ਕਰਨ ਵਾਲੇ ਲੋਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਹੈ ਕਿ ਹੁਣ ਫਾਸਟੈਗ ਨਾ ਹੋਣ ‘ਤੇ ਟੋਲ ਪਲਾਜ਼ਿਆਂ ‘ਤੇ ਦੁੱਗਣੀ...

15 ਨਵੰਬਰ ਤੋਂ ਬਦਲ ਜਾਣਗੇ ਟੋਲ ਪਲਾਜ਼ਾ ਦੇ ਨਿਯਮ, ਇਹ ਗਲਤੀ ਕੀਤੀ ਤਾਂ ਭਰਨਾ ਪਊ ਦੁੱਗਣਾ Toll

ਜੇ ਤੁਸੀਂ ਅਕਸਰ ਹਾਈਵੇਅ ‘ਤੇ ਸਫਰ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜਰੂਰੀ ਹੈ। ਕੇਂਦਰ ਸਰਕਾਰ ਨੇ ਟੋਲ ਪਲਾਜ਼ਾ ਨਿਯਮਾਂ ਵਿੱਚ...

ਇੱਕ ਦਿਨ ‘ਚ 1,836 ਰੁ. ਸਸਤਾ ਹੋਇਆ ਸੋਨਾ, ਚਾਂਦੀ ਦੀ ਵੀ ਘਟੀ ਕੀਮਤ, ਜਾਣੋ ਨਵੇਂ Rate

ਦੀਵਾਲੀ ਤੋਂ ਬਾਅਦਸੋਨਾ-ਚਾਂਦੀ ਦੀਆਂਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦੀ ਕੀਮਤ ਇੱਕ ਹਫ਼ਤੇ ਵਿੱਚ 9,356 ਰੁਪਏ ਘਟ...

ਮੁਕੇਸ਼ ਅੰਬਾਨੀ ਨੇ ਕੇਦਾਰਨਾਥ-ਬਦਰੀਨਾਥ ਧਾਮ ਦੇ ਕੀਤੇ ਦਰਸ਼ਨ, ਦਾਨ ‘ਚ ਦਿੱਤੇ 10 ਕਰੋੜ ਰੁ.

ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸ਼ੁੱਕਰਵਾਰ ਨੂੰ ਉੱਤਰਾਖੰਡ ਦੀ ਪਵਿੱਤਰ...

RBI ਦਾ ਵੱਡਾ ਐਲਾਨ, ਹੁਣ ਕਾਰ ਤੇ ਸਮਾਰਟਵਾਚ ਨਾਲ ਵੀ ਹੋ ਸਕੇਗੀ UPI ਪੇਮੈਂਟ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਗਲੋਬਲ ਫਿਨਟੈਕ ਫੈਸਟੀਵਲ 2025 ਵਿੱਚ UPI ਭੁਗਤਾਨਾਂ ਨੂੰ ਸਰਲ ਬਣਾਉਣ ਲਈ ਚਾਰ ਨਵੇਂ ਐਪ...

ਸੋਨੇ ਨੇ ਤੋੜੀਆਂ ਸਾਰੀਆਂ ਹੱਦਾਂ, ਕਰਵਾਚੌਥ ਤੋਂ ਪਹਿਲਾਂ 1.26 ਲੱਖ ਤੋਂ ਪਾਰ

ਅੱਜ ਸਵੇਰੇ ਵਿਦੇਸ਼ੀ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ। ਦੇਸ਼ ਦੇ ਫਿਊਚਰਜ਼ ਬਾਜ਼ਾਰ ਵਿੱਚ ਸੋਨੇ...

ਹੁਣ ਚਿਹਰੇ ਅਤੇ ਫਿੰਗਰਪ੍ਰਿੰਟ ਨਾਲ ਵੀ ਹੋਵੇਗਾ UPI ਦਾ ਭੁਗਤਾਨ, PIN ਦੀ ਨਹੀਂ ਪਵੇਗੀ ਲੋੜ

UPI ਦੀ ਵਰਤੋਂ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਪੇਟੀਐੱਮ, ਫੋਨਪੇ, ਗੂਗਲਪੇ ਆਦਿ ਪਲੇਟਫਾਰਮ ਜ਼ਰੀਏ ਯੂਪੀਆਈ ਹੁਣ ਤੁਸੀਂ ਬਿਨਾਂ ਪਿੰਨ...

ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! LPG ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਕੀ ਹਨ ਨਵੇਂ Rate

ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਪਾਰਕ ਗੈਸ...

ਅੱਜ ਤੋਂ ਲਾਗੂ ਹੋਈਆਂ GST ਦੀਆਂ ਨਵੀਆਂ ਦਰਾਂ, ਕੀ ਹੋਇਆ ਮਹਿੰਗਾ ਤੇ ਕੀ ਸਸਤਾ, ਜਾਣੋ ਸਭ ਕੁਝ

ਜੀਐੱਸਟੀ ਦੀਆਂ ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਕੰਪਨੀਆਂ ਨੇ ਗਾਹਕਾਂ ਨੂੰ ਫਾਇਦਾ ਦੇਣ ਲਈ ਕਈ ਉਤਪਾਦਾਂ ਦੇ ਰੇਟ ਘਟਾਉਣ ਦਾ...