Mar 24

ਟਵਿੱਟਰ ਦਾ ਵੱਡਾ ਐਲਾਨ, ਅਪ੍ਰੈਲ ਤੋਂ ਹਟਾ ਦਿੱਤੇ ਜਾਣਗੇ ਸਾਰੇ ਫ੍ਰੀ ਵਾਲੇ ਬਲਿਊ ਟਿੱਕ!

ਜੇ ਤੁਸੀਂ ਮਾਈਕ੍ਰੋ-ਬਲੌਗਿੰਗ ਸੋਸ਼ਲ ਸਾਈਟ ਟਵਿੱਟਰ ਦੀ ਵਰਤੋਂ ਕਰਦੇ ਹੋ ਜਾਂ ਇਸ ਪਲੇਟਫਾਰਮ ਦੇ ਯੂਜ਼ਰ ਹੋ, ਤਾਂ ਇਸ ਦਾ ਅਸਰ ਸਿੱਧਾ ਜੇਬ...

ਭਾਰਤ ਦੌਰੇ ‘ਤੇ ਆਏ ਅਜੈ ਬੰਗਾ ਨੂੰ ਹੋਇਆ ਕੋਰੋਨਾ, PM ਮੋਦੀ ਤੇ ਵਿੱਤ ਮੰਤਰੀ ਨਾਲ ਹੋਣੀ ਸੀ ਮੁਲਾਕਾਤ

ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਅਜੈ ਬੰਗਾ ਕੋਰੋਨਾ ਨਾਲ ਸੰਕ੍ਰਮਿਤ ਹੋ ਗਏ ਹਨ। ਉਹ ਬੁੱਧਵਾਰ ਨੂੰ ਦਿੱਲੀ ਆਏ ਸਨ ਤੇ ਅੱਜ...

ਰੇਲਵੇ ਵੱਲੋਂ ਯਾਤਰੀਆਂ ਨੂੰ ਤੋਹਫ਼ਾ ! ਟਰੇਨ ‘ਚ AC 3-ਟੀਅਰ ਦਾ ਕਿਰਾਇਆ ਹੋਇਆ ਸਸਤਾ

ਭਾਰਤੀ ਰੇਲਵੇ ਨੇ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ। ਰੇਲਵੇ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਦੇ...

ਅਪ੍ਰੈਲ ਮਹੀਨੇ ‘ਚ ਛੁੱਟੀਆਂ ਦੀ ਭਰਮਾਰ, ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਲਿਸਟ

ਅਪ੍ਰੈਲ ਦੇ ਸ਼ੁਰੂ ਹੁੰਦਿਆਂ ਹੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ। ਅਜਿਹੇ ਵਿੱਚ ਵਿੱਤੀ ਸਾਲ (2023-24) ਦੀ ਸ਼ੁਰੂਆਤ ਦੇ ਨਾਲ ਹੀ ਕਈ...

ਅਮੇਜ਼ਨ ‘ਚ ਫਿਰ ਹੋਵੇਗੀ ਛਾਂਟੀ, ਈ-ਕਾਮਰਸ ਕੰਪਨੀ 9,000 ਕਰਮਚਾਰੀਆਂ ਨੂੰ ਕੱਢੇਗੀ ਬਾਹਰ

ਦੁਨੀਆਂ ਦੇ ਸਭ ‘ਤੋਂ ਵੱਡੇ ਈ-ਕਾਮਰਸ ਕੰਪਨੀ ਐਮਾਜ਼ਾਨ ਅਗਲੇ ਕੁਝ ਹਫਤਿਆਂ ‘ਚ ਛਾਂਟੀ ਦੇ ਦੂਜੇ ਦੌਰ ‘ਚ ਕਰਮਚਾਰੀਆਂ ਦੀ ਛਾਂਟੀ ਕਰਨ ਦੀ...

ਸੋਨੇ ਨੇ ਰਚਿਆ ਇਤਿਹਾਸ, ਪਹਿਲੀ ਵਾਰ ਸੋਨੇ ਦੀ ਕੀਮਤ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ

ਸੋਨੇ ਦੀ ਕੀਮਤ ਪਹਿਲੀ ਵਾਰ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਇਤਿਹਾਸਕ ਪੱਧਰ ਨੂੰ ਪਾਰ ਕਰ ਗਈ ਹੈ। ਸੋਮਵਾਰ, 20 ਮਾਰਚ ਨੂੰ, MCX ‘ਤੇ ਦਿਨ ਦੇ ਵਪਾਰ...

ਖਰਦੀਦਦਾਰਾਂ ਨੂੰ ਝਟਕਾ! ਸੋਨਾ ਹੋਇਆ ਮਹਿੰਗਾ, 10 ਗ੍ਰਾਮ ਦੇ ਰੇਟ 58,000 ਤੋਂ ਪਾਰ

ਅੱਜ ਯਾਨੀ ਵੀਰਵਾਰ ਨੂੰ ਵੀ ਸੋਨੇ ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲਿਆ। ਸੋਨਾ 58 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇੰਡੀਆ ਬੁਲਿਅਨ ਐਂਡ...

ਗੌਤਮ ਅਡਾਨੀ ਦੇ ਛੋਟੇ ਪੁੱਤ ਜੀਤ ਅਡਾਨੀ ਦੀ ਹੋਈ ਮੰਗਣੀ, ਸਾਹਮਣੇ ਆਈ ਤਸਵੀਰ

ਗੌਤਮ ਅਡਾਨੀ ਦੇ ਪੁੱਤਰ ਜੀਤ ਅਡਾਨੀ ਨੇ ਦੀਵਾ ਜੈਮੀਨ ਸ਼ਾਹ ਨਾਲ ਮੰਗਣੀ ਕੀਤੀ। ਮੰਗਣੀ ਸਮਾਰੋਹ ਗੁਜਰਾਤ ਦੇ ਅਹਿਮਦਾਬਾਦ ਵਿਚ ਆਯੋਜਿਤ ਕੀਤਾ...

ਆਧਾਰ ਨੂੰ ਪੈਨ ਨਾਲ ਲਿੰਕ ਕਰਨਾ ਕਿਉਂ ਜ਼ਰੂਰੀ, ਨਾ ਕਰਨ ‘ਤੇ ਕੀ ਹੋਵੇਗਾ, ਜਾਣੋ ਸਾਰੇ ਸਵਾਲਾਂ ਦੇ ਜਵਾਬ

ਅੱਜਕੱਲ੍ਹ ਹਰ ਛੋਟੇ-ਵੱਡੇ ਕੰਮ ਲਈ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਤੁਹਾਨੂੰ ਆਪਣੇ ਪੈਨ ਨਾਲ ਆਧਾਰ ਕਾਰਡ ਲਿੰਕ ਕਰਨਾ...

OYO ਦੇ ਬਾਨੀ ਰਿਤੇਸ਼ ਅਗਰਵਾਲ ਦੇ ਪਿਤਾ 20ਵੀਂ ਮੰਜ਼ਿਲ ਤੋਂ ਡਿੱਗੇ, 3 ਦਿਨ ਪਹਿਲਾਂ ਵਿਆਹਿਆ ਸੀ ਪੁੱਤ

ਹੋਸਪਿਟੈਲਿਟੀ ਫਰਮ OYO ਦੇ ਬਾਨੀ ਰਿਤੇਸ਼ ਅਗਰਵਾਲ ਦੇ ਪਿਤਾ ਰਮੇਸ਼ ਅਗਰਵਾਲ ਦਾ ਦਿਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ...

ਹੋਲੀ ਮੌਕੇ ਤੇਲ ਦੀਆਂ ਕੀਮਤਾਂ ‘ਚ ਆਇਆ ਉਛਾਲ, ਪੈਟਰੋਲ-ਡੀਜ਼ਲ ਹੋਇਆ ਮਹਿੰਗਾ

ਗਲੋਬਲ ਬਾਜ਼ਾਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਰੀਬ 3 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ । ਇਸ ਦੌਰਾਨ...

ਹਾਈਵੇ ਤੇ ਐਕਸਪ੍ਰੈੱਸ ‘ਤੇ ਸਫਰ ਹੋਵੇਗਾ ਮਹਿੰਗਾ! 1 ਅਪ੍ਰੈਲ ਤੋਂ ਟੋਲ ਟੈਕਸ ਵਧਾਉਣ ਦੀ ਤਿਆਰੀ ‘ਚ NHAI

ਭਾਰਤ ‘ਚ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈੱਸਵੇਅ ਤੋਂ ਲੰਘਣਾ ਹੁਣ ਮਹਿੰਗਾ ਹੋ ਜਾਵੇਗਾ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI)...

ਭਗੋੜੇ ਵਿਜੇ ਮਾਲਿਆ ਨੂੰ ਸੁਪਰੀਮ ਕੋਰਟ ਦਾ ਝਟਕਾ, ਸਾਰੀਆਂ ਜਾਇਦਾਦਾਂ ਹੋਣਗੀਆਂ ਜ਼ਬਤ, ਪਟੀਸ਼ਨ ਖਾਰਿਜ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਾਰੋਬਾਰੀ ਵਿਜੇ ਮਾਲਿਆ ਦੀ ਉਹ ਪਟੀਸ਼ਨ ਦਾਇਰ ਕਰ ਦਿੱਤੀ, ਜਿਸ ਵਿੱਚ ਉਸ ਨੇ ਮੁੰਬਈ ਦੀ ਇੱਕ ਅਦਾਲਤ ਵਿੱਚ...

Air India ਦੀ ਫਲਾਈਟ ‘ਚ ਪਰੋਸੇ ਗਏ ਖਾਣੇ ‘ਚ ਦਿਸਿਆ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ

ਫਲਾਈਟ ਨੂੰ ਲੈ ਕੇ ਵਿਵਾਦਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਫਲਾਈਟ ਝਗੜੇ ਤੇ ਯੂਰਿਨ...

ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ, ਘਰੇਲੂ ਰਸੋਈ ਗੈਸ 50 ਰੁਪਏ ਹੋਇਆ ਮਹਿੰਗਾ

ਹੋਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ LPG ਸਿਲੰਡਰਾਂ ਨੇ ਮਹਿੰਗਾਈ ਦੀ ‘ਅੱਗ’ ਨੂੰ ਭੜਕਾ ਦਿੱਤਾ ਹੈ। ਘਰੇਲੂ ਬਾਜ਼ਾਰ ਵਿੱਚ ਬੁੱਧਵਾਰ...

ਐਲੋਨ ਮਸਕ ਬਣੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਲਿਸਟ ‘ਚ 10ਵੇਂ ਨੰਬਰ ‘ਤੇ

ਸਾਰੇ ਵਿਵਾਦਾਂ ਅਤੇ ਆਲੋਚਨਾਵਾਂ ਦੇ ਵਿਚਕਾਰ, ਐਲੋਨ ਮਸਕ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਮਸਕ ਨੇ ਫਰਾਂਸੀਸੀ...

ਏਅਰ ਇੰਡੀਆ 5.8 ਲੱਖ ਕਰੋੜ ‘ਚ ਖਰੀਦੇਗੀ 470 ਜਹਾਜ਼, ਫਰਾਂਸ-ਅਮਰੀਕਾ ‘ਤੋਂ ਆਉਣਗੇ ਏਅਰ ਕਰਾਫਟ

ਏਅਰ ਇੰਡੀਆ ਨੇ ਏਅਰਬੱਸ ਅਤੇ ਬੋਇੰਗ ਤੋਂ 470 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਏਅਰ ਇੰਡੀਆ ਦੇ CEO ਕੈਂਪਬੈਲ ਵਿਲਸਨ ਮੁਤਾਬਕ ਇਸ ਸੌਦੇ ਦੀ ਕੀਮਤ 70...

Twitter ਨੇ ਮੁੜ 200 ਕਰਮਚਾਰੀਆਂ ਨੂੰ ਕੱਢਿਆ, ਕੰਪਨੀ ‘ਚ 2000 ਤੋਂ ਵੀ ਘੱਟ ਹੋਈ ਕੰਮ ਕਰਨ ਵਾਲਿਆਂ ਦੀ ਗਿਣਤੀ

ਟਵਿਟਰ ‘ਚ ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ ਮੁੜ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਸ਼ਨੀਵਾਰ ਰਾਤ ਕਰੀਬ 200 ਕਰਮਚਾਰੀਆਂ ਨੂੰ...

ਖੁਸ਼ਖਬਰੀ ! ਇੱਕ ਵਾਰ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ 10 ਗ੍ਰਾਮ ਸੋਨੇ ਦੀਆਂ ਕੀਮਤਾਂ

ਜੇਕਰ ਤੁਸੀਂ ਵਿਆਹ ਦੇ ਸੀਜ਼ਨ ਵਿੱਚ ਸੋਨਾ-ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ । ਪਿਛਲੇ ਕਈ ਦਿਨਾਂ ਤੋਂ...

ਮਾਰਚ ਮਹੀਨੇ ‘ਚ 12 ਦਿਨ ਬੰਦ ਰਹਿਣਗੇ ਬੈਂਕ, ਜਲਦ ਹੀ ਨਿਪਟਾ ਲਓ ਸਾਰੇ ਕੰਮ, ਦੇਖੋ ਛੁੱਟੀਆਂ ਦੀ ਲਿਸਟ

ਅਗਲੇ ਮਹੀਨੇ ਦੇਸ਼ ਵਿੱਚ ਹੋਲੀ ਦਾ ਤਿਓਹਾਰ ਮਨਾਇਆ ਜਾਵੇਗਾ । ਅਜਿਹੇ ਵਿੱਚ ਸਿਰਫ਼ ਹੋਲੀ ਦੇ ਮੌਕੇ ‘ਤੇ ਹੀ ਬੈਂਕ ਬੰਦ ਨਹੀਂ ਰਹਿਣ ਵਾਲੇ ਹਨ।...

ਐਲਨ ਮਸਕ ਦੀ ਰਾਹ ‘ਤੇ ਜ਼ੁਕਰਬਰਗ ! ਹੁਣ Facebook ਅਤੇ Instagram ‘ਤੇ ਬਲਿਊ ਟਿੱਕ ਲਈ ਦੇਣੇ ਪੈਣਗੇ ਰੁਪਏ

ਟਵਿੱਟਰ ਤੋਂ ਬਾਅਦ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਵੀ ਬਲੂ ਟਿੱਕ ਵੈਰੀਫਿਕੇਸ਼ਨ ਲਈ ਪੈਸੇ ਵਸੂਲਣਗੇ । ਮੇਟਾ ਦੇ ਸੰਸਥਾਪਕ ਮਾਰਕ...

ਹੁਣ ਫੇਸਬੁੱਕ ਬਲੂ ਟਿੱਕ ਲਈ ਭਰਨੇ ਪੈਣਗੇ ਟਵਿੱਟਰ ਤੋਂ ਵੀ ਵੱਧ ਪੈਸੇ, ਜ਼ੁਕਰਬਰਗ ਨੇ ਕੀਤਾ ਐਲਾਨ

ਟਵਿੱਟਰ ਵਾਂਗ ਹੁਣ ਫੇਸਬੁੱਕ ਨੇ ਵੀ ਆਪਣੇ ਗਾਹਕਾਂ ਲਈ ਵੈਰੀਫਾਈਡ ਸਬਸਕ੍ਰਿਪਸ਼ਨ ਸੇਵਾ ਲਿਆਂਦੀ ਹੈ। ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ...

ਖਰੀਦਦਾਰਾਂ ਲਈ ਖੁਸ਼ਖਬਰੀ ! ਸੋਨਾ-ਚਾਂਦੀ ਹੋਇਆ ਸਸਤਾ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ

ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਸੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ...

ਸਪੈਸ਼ਲ ਆਫ਼ਰ ‘ਚ ਬੁੱਕ ਕੀਤੇ Running Shoes ਨਾ ਮਿਲਣ ‘ਤੇ ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ Flipkart ਨੂੰ ਠੋਕਿਆ ਜੁਰਮਾਨਾ

ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਇੱਕ ਮਾਮਲੇ ਵਿੱਚ Flipkart ਇੰਟਰਨੈੱਟ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਨੂੰ ਸੇਵਾ ਵਿੱਚ ਕਮੀ ਲਈ...

SBI ਦੇ ਕਰੋੜਾਂ ਗਾਹਕਾਂ ਨੂੰ ਤਗੜਾ ਝਟਕਾ! ਬੈਂਕ ਨੇ ਵਧਾਇਆ ਕਰਜ਼ੇ ‘ਤੇ ਵਿਆਜ, ਨਵੇਂ ਰੇਟ ਅੱਜ ਤੋਂ ਲਾਗੂ

ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਦੇ ਬੈਂਕ ਭਾਵ ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ SBI...

ਸੈਂਸੈਕਸ 600 ਅੰਕ ਵਧ ਕੇ 61,032 ‘ਤੇ ਬੰਦ, ਨਿਫਟੀ 158 ਅੰਕ ਵਧਿਆ, ITI ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਤੇਜ਼ੀ

ਭਾਰਤੀ ਸ਼ੇਅਰ ਬਾਜ਼ਾਰ ਵਿਚ ਹਫਤੇ ਦੇ ਦੂਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 600 ਅੰਕਾਂ ਦੀ ਤੇਜ਼ੀ ਨਾਲ 61,032 ਦੇ ਪੱਧਰ ‘ਤੇ ਬੰਦ ਹੋਇਆ।...

Axis ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ, FD ‘ਤੇ ਵਧੀਆਂ ਵਿਆਜ ਦਰਾਂ, ਅੱਜ ਤੋਂ ਲਾਗੂ

8 ਫਰਵਰੀ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ 0.25 ਫੀਸਦੀ ਵਾਧੇ ਦਾ ਐਲਾਨ ਕੀਤਾ ਸੀ। ਰੈਪੋ ਰੇਟ ਵਧਾਉਣ ਤੋਂ ਬਾਅਦ ਕਰਜ਼ਿਆਂ ‘ਤੇ...

ਹੁਣ ਨਹੀਂ ਰਹੇਗਾ ਤੁਹਾਡਾ ਪੁਰਾਣਾ ‘ਬਲੂ ਟਿਕ’, Twitter ਨੂੰ ਲੈ ਕੇ ਐਲਨ ਮਸਕ ਦਾ ਇੱਕ ਹੋਰ ਐਲਾਨ

ਜੇ ਤੁਸੀਂ ਟਵਿੱਟਰ ਦੇ ਪਹਿਲੇ ਵੈਰੀਫਾਈਡ ਯੂਜ਼ਰ ਹੋ ਅਤੇ ਬਲੂ ਟਿੱਕ ਦਾ ਆਨੰਦ ਮਾਣ ਰਹੇ ਹੋ, ਤਾਂ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਰਹੇਗੀ।...

Tiktok ਨੇ ਭਾਰਤ ਦੇ ਸਾਰੇ ਕਰਮਚਾਰੀਆਂ ਦੀ ਕੀਤੀ ਛੁੱਟੀ! ਦੇਵੇਗਾ 9 ਮਹੀਨੇ ਦੀ ਸੈਲਰੀ

ਸਭ ਤੋਂ ਵੱਡੀ ਸ਼ਾਰਟ ਵੀਡੀਓ ਐਪ Tiktok ਨੇ ਭਾਰਤ ਵਿੱਚ ਆਪਣੇ ਸਾਰੇ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਚੀਨੀ ਕੰਪਨੀ ByteDance ਦੀ ਮਲਕੀਅਤ ਵਾਲੀ...

TikTok ਨੇ ਭਾਰਤ ਦੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ, 9 ਮਹੀਨਿਆਂ ਦੀ ਦੇਵੇਗਾ ਸੈਲਰੀ !

ਸ਼ਾਰਟ ਵੀਡੀਓ ਐਪ TikTok ਵੀ ਛਾਂਟੀ ਦੇ ਦੌਰ ਵਿੱਚ ਸ਼ਾਮਿਲ ਹੋ ਚੁੱਕਿਆ ਹੈ। ਕੰਪਨੀ ਨੇ ਭਾਰਤ ਦੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ...

ਭਾਰਤ ‘ਚ ਲਾਂਚ ਹੋਈ Twitter Paid Subscription ਸਰਵਿਸ, ਬਲੂ ਟਿੱਕ ਲਈ ਹਰ ਮਹੀਨੇ ਦੇਣੀ ਪਵੇਗੀ ਇੰਨੀ ਕੀਮਤ

ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਆਖਿਰਕਾਰ ਭਾਰਤ ਵਿੱਚ ਆਪਣੀ ਪ੍ਰੀਮੀਅਮ ਸਬਸਕ੍ਰਿਪਸ਼ਨ ਸਰਵਿਸ ਟਵਿੱਟਰ ਬਲੂ ਨੂੰ ਲਾਂਚ ਕਰ...

ਇਲੈਕਟ੍ਰਿਕ ਬੱਸਾਂ ਨੂੰ ਬਣਾਉਣ ‘ਚ ਇਸ ਕੰਪਨੀ ਨੇ ਬਣਾ ਦਿੱਤਾ ਰਿਕਾਰਡ, ਟਾਟਾ ਮੋਟਰਸ ਨੂੰ ਵੀ ਛੱਡਿਆ ਪਿੱਛੇ

ਭਾਰਤ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਬੱਸ ਕੰਪਨੀ ਪੀਐੱਮਆਈ ਇਲੈਕਟ੍ਰੋ ਮੋਬਿਲਿਟੀ ਨੇ ਅੱਜ ਆਪਣੀ 1000ਵੀਂ ਇਲੈਕਟ੍ਰਿਕ ਬੱਸ ਦੀ ਡਲਿਵਰੀ ਦਾ...

QR ਕੋਡ ਸਕੈਨ ਕਰ ਕੱਢ ਸਕੋਗੇ ਸਿੱਕੇ, RBI 12 ਸ਼ਹਿਰਾਂ ‘ਚ ਸ਼ੁਰੂ ਕਰੇਗਾ ਪਾਇਲਟ ਪ੍ਰਾਜੈਕਟ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਫੈਸਲਿਆਂ ਦਾ ਐਲਾਨ ਕੀਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ...

ਕਰਜ਼ੇ ‘ਤੇ ਪੈਨਲਟੀ ਚਾਰਜ ਵਸੂਲਣ ‘ਤੇ RBI ਲਗਾਏਗੀ ਲਗਾਮ, ਤੈਅ ਕੀਤਾ ਜਾਵੇਗਾ ਚਾਰਜ

ਬੈਂਕਿੰਗ ਸੈਕਟਰ ਰੈਗੂਲੇਟਰ ਆਰਬੀਆਈ ਨੇ ਇੱਕ ਮਹੀਨੇ ਵਿੱਚ ਲੋਨ EMI ਦਾ ਭੁਗਤਾਨ ਕਰਨ ਦੇ ਯੋਗ ਨਾ ਹੋਣ ਵਾਲੇ ਉਪਭੋਗਤਾਵਾਂ ਲਈ ਬੈਂਕਾਂ ਜਾਂ NBFCs...

ਗੌਤਮ ਅਡਾਨੀ ਫਿਰ ਅਮੀਰਾਂ ਦੀ ਟਾਪ-20 ਲਿਸਟ ‘ਚ ਹੋਏ ਸ਼ਾਮਲ, ਕੁੱਲ ਨੈੱਟਵਰਥ ‘ਚ ਵੀ ਹੋਇਆ ਵਾਧਾ

ਦੇਸ਼ ਦੇ ਦਿੱਗਜ਼ ਕਾਰੋਬਾਰੀ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਇੱਕ ਵਾਰ ਫਿਰ ਤੋਂ ਟਾਪ-20 ਅਮੀਰਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ ਹਨ ।...

RBI ਨੇ ਲਗਾਤਾਰ 6ਵੀਂ ਵਾਰ ਵਧਾਇਆ ਰੇਪੋ ਰੇਟ, ਵਧੇਗੀ ਹੋਮ ਲੋਨ ਦੀ EMI, ਹੋਰ Loan ਵੀ ਹੋਣਗੇ ਮਹਿੰਗੇ

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਆਰਬੀਆਈ ਨੇ ਰੈਪੋ ਰੇਟ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ।...

ਸੋਨੇ ਦੀਆਂ ਕੀਮਤਾਂ ‘ਚ ਮੁੜ ਹੋਇਆ ਵਾਧਾ, 10 ਗ੍ਰਾਮ ਸੋਨੇ ਦੇ ਭਾਅ 57 ਹਜ਼ਾਰ ਰੁਪਏ ਤੋਂ ਪਾਰ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅੱਜ ਇੱਕ ਵਾਰ ਫਿਰ ਜ਼ੋਰਦਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਨਾ ਤੇ ਚਾਂਦੀ ਦੋਹਾਂ ਦੀਆਂ ਕੀਮਤਾਂ ਜ਼ਬਰਦਸਤ...

ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਤਿਆਰੀ ਵਿਚ Dell, 6,000 ਲੋਕਾਂ ਦੀ ਨੌਕਰੀ ਖਤਰੇ ‘ਚ

ਕਈ ਵੱਡੀ ਕੰਪਨੀਆਂ ਛਾਂਟੀ ਕਰ ਰਹੀਆਂ ਹਨ। ਹੁਣ ਇਸ ਲਿਸਟ ਵਿਚ Dell ਵੀ ਜੁੜਨ ਵਾਲਾ ਹੈ। ਇਸ ਨੂੰ ਲੈ ਕੇ ਇਕ ਰਿਪੋਰਟ ਆਈ ਹੈ। ਰਿਪੋਰਟ ਵਿਚ ਦਾਅਵਾ...

ਅਡਾਨੀ ਗਰੁੱਪ ਦਾ ਵੱਡਾ ਐਲਾਨ, 111 ਮਿਲੀਅਨ ਡਾਲਰ ਦੇ ਸ਼ੇਅਰ ਕਰਨਗੇ ਰਿਲੀਜ਼

ਹਿੰਡਨਬਰਗ ਦੀ ਰਿਸਰਚ ਰਿਪੋਰਟ ‘ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਬਾਜ਼ਾਰ ‘ਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਇਸ ਦੇ ਵਿਚਕਾਰ...

RBI ਦੀ ਮੋਨੇਟਰੀ ਪਾਲਿਸੀ ਮੀਟਿੰਗ ਅੱਜ ਤੋਂ ਸ਼ੁਰੂ, ਵਿਆਜ ਦਰ ‘ਚ 0.25% ਵਾਧੇ ਦਾ ਹੋ ਸਕਦੈ ਐਲਾਨ

ਭਾਰਤੀ ਰਿਜ਼ਰਵ ਬੈਂਕ (RBI) ਦੀ Monetary Policy (ਮੁਦਰਾ ਨੀਤੀ) ਦੀ ਮੀਟਿੰਗ ਅੱਜ ਯਾਨੀ 6 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਇਹ ਮੀਟਿੰਗ 8 ਫਰਵਰੀ ਤੱਕ ਜਾਰੀ...

ਭਾਰਤ ਦੀ ਪ੍ਰਮੁੱਖ IT ਕੰਪਨੀ ‘ਚ ਛਾਂਟੀ, ਇਨਫੋਸਿਸ ਨੇ ਟੈਸਟ ‘ਚ ਫੈਲ ਹੋਏ 600 ਕਰਮਚਾਰੀਆਂ ਨੂੰ ਕੱਢਿਆ

ਗੂਗਲ, ​​ਐਮਾਜ਼ਾਨ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਬਾਅਦ, ਹੁਣ ਭਾਰਤ ਦੀ ਪ੍ਰਮੁੱਖ IT ਕੰਪਨੀ ਇਨਫੋਸਿਸ ਨੇ ਵੀ...

EPFO ਕਢਵਾਉਣ ਨੂੰ ਲੈ ਕੇ ਬਦਲਿਆ ਨਿਯਮ, ਜਾਣੋ ਹੁਣ ਕਿੰਨਾ ਲੱਗੇਗਾ ਟੈਕਸ

ਜੇ ਤੁਸੀਂ ਵੀ PF ਖਾਤਾ ਧਾਰਕ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ 1 ਅਪ੍ਰੈਲ 2023 ਤੋਂ ਸਰਕਾਰ ਨੇ EPFO ਤੋਂ ਪੈਸੇ ਕਢਵਾਉਣ ਦੇ ਨਿਯਮਾਂ ‘ਚ ਬਦਲਾਅ...

ਖ਼ੁਸ਼ਖ਼ਬਰੀ! ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ, 2300 ਰੁਪਏ ਸਸਤਾ ਹੋਇਆ ਗੋਲਡ

ਯੂਰਪੀਅਨ ਕੇਂਦਰੀ ਬੈਂਕਾਂ ਅਤੇ ਅਮਰੀਕੀ ਡਾਲਰ ਦੀਆਂ ਦਰਾਂ ਦੇ ਹੇਠਲੇ ਪੱਧਰ ‘ਤੇ ਆਉਣ ਕਾਰਨ ਵਿਆਜ ਦਰਾਂ ਦੇ ਵਾਧੇ ‘ਤੇ ‘ਸ਼ਾਂਤ’...

ਅਡਾਨੀ ਗਰੁੱਪ ਨੂੰ ਇੱਕ ਹੋਰ ਵੱਡਾ ਝਟਕਾ, ਅੱਧਾ ਰਹਿ ਗਿਆ ਗਰੁੱਪ ਦੇ ਸ਼ੇਅਰਾਂ ਦਾ ਮਾਰਕੀਟ ਕੈਪ

ਅਮਰੀਕੀ ਨਿਵੇਸ਼ ਫਰਮ ਅਤੇ ਸ਼ਾਰਟ ਸੇਲਰ ਹਿੰਡਨਬਰਗ ਦੀ ਰਿਪੋਰਟ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਝਟਕਾ ਦਿੱਤਾ ਹੈ। ਹਿੰਡਨਬਰਗ ਦੀ...

ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ ! ਦੁਨੀਆ ਦੇ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਵੀ ਹੋਏ ਬਾਹਰ

ਦਿਗੱਜ ਉਦਯੋਗਪਤੀ ਗੌਤਮ ਅਡਾਨੀ ਦੇ ਲਈ ਸਾਲ 2023 ਕਾਫ਼ੀ ਮੁਸ਼ਕਿਲਾਂ ਭਰਿਆ ਸਾਬਿਤ ਹੋ ਰਿਹਾ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਕਿਆਸ ਲਗਾਏ ਜਾ ਰਹੇ...

ਅਡਾਨੀ ਗਰੁੱਪ ਨੂੰ ਲੱਗਾ ਇੱਕ ਹੋਰ ਤਕੜਾ ਝਟਕਾ, ਹੁਣ ਅਮਰੀਕਾ ਤੋਂ ਆਈ ਮਾੜੀ ਖ਼ਬਰ

ਅਡਾਨੀ ਗਰੁੱਪ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਡਾਨੀ ਗਰੁੱਪ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਹੁਣ ਇਹ ਝਟਕਾ...

ਬਜਟ ਮਗਰੋਂ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚਿਆ ਸੋਨਾ, 700 ਰੁ: ਦੀ ਤੇਜ਼ੀ ਨਾਲ ਪਹੁੰਚਿਆ 58 ਹਜ਼ਾਰ ਦੇ ਪਾਰ

ਬਜਟ ਤੋਂ ਬਾਅਦ ਵੀਰਵਾਰ ਨੂੰ ਸੋਨਾ 700 ਰੁਪਏ ਦੀ ਤੇਜ਼ੀ ਦੇ ਬਾਅਦ ਆਲਟਾਈਮ ਹਾਈ ‘ਤੇ ਪਹੁੰਚ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ...

ਰੇਲ ਮੰਤਰੀ ਦਾ ਵੱਡਾ ਐਲਾਨ, ਵੰਦੇ ਭਾਰਤ ਤੋਂ ਬਾਅਦ ਹੁਣ ਰੇਲਵੇ ਚਲਾਏਗੀ ਵੰਦੇ ਮੈਟਰੋ ਟਰੇਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਕੇਂਦਰੀ ਬਜਟ 2023 ਪੇਸ਼ ਕੀਤਾ ਹੈ। ਬਜਟ ਵਿੱਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਅਲਾਟ...

ਅਡਾਨੀ ਗਰੁੱਪ ਨੇ ਰੱਦ ਕੀਤਾ 20,000 ਕਰੋੜ ਦਾ ਆਪਣਾ FPO, ਵਾਪਸ ਕਰੇਗਾ ਨਿਵੇਸ਼ਕਾਂ ਦਾ ਪੈਸਾ

ਅਡਾਨੀ ਇੰਟਰਪ੍ਰਾਈਜ਼ਿਜ ਨੇ 20,000 ਕਰੋੜ ਰੁਪਏ ਦਾ ਆਪਣਾ ਫਾਲੋ ਆਨ ਪਬਲਿਕ ਆਫਰਿੰਗ (FPO) ਰੱਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਐਲਾਨ ਕਰਦੇ...

ਗੌਤਮ ਅਡਾਨੀ ਨੂੰ ਪਛਾੜ ਕੇ ਫਿਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣੇ ਮੁਕੇਸ਼ ਅੰਬਾਨੀ

ਰਿਲਾਇੰਸ ਕੰਪਨੀ ਦੇ ਮਾਲਿਕ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਨੇ ਅਡਾਨੀ ਗਰੁੱਪ ਦੇ ਮਾਲਿਕ...

ਬਜਟ 2023 ਤੋਂ ਪਹਿਲਾਂ ਸਰਕਾਰ ਦੀ ਬੰਪਰ ਕਮਾਈ, ਜਨਵਰੀ ‘ਚ 1.55 ਲੱਖ ਕਰੋੜ ਰੁ.’ਤੋਂ ਵੱਧ ਦੀ GST ਕੁਲੈਕਸ਼ਨ

ਬਜਟ 2023 ਨੂੰ ਪੇਸ਼ ਕਰਨ ਤੋਂ ਪਹਿਲਾਂ ਸਰਕਾਰ ਨੂੰ ਆਮਦਨ ਦੇ ਮੋਰਚੇ ‘ਤੇ ਵੱਡੀ ਸਫਲਤਾ ਮਿਲੀ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ...

LPG ਦੀਆਂ ਕੀਮਤਾਂ ਸਣੇ ਅੱਜ ਤੋਂ ਹੋਣ ਜਾ ਰਹੇ ਇਹ ਬਦਲਾਅ, ਤੁਹਾਡੀ ਜੇਬ ਤੇ ਪਵੇਗਾ ਸਿੱਧਾ ਅਸਰ

1 ਫਰਵਰੀ 2023 ਤੋਂ ਬਹੁਤ ਹੀ ਅਹਿਮ ਬਦਲਾਅ ਹੋਣ ਵਾਲੇ ਹਨ। ਕੇਂਦਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਆਖਰੀ ਪੂਰਨ ਬਜਟ ਪੇਸ਼ ਕਰੇਗੀ।...

ਗੌਤਮ ਅਡਾਨੀ ਟੌਪ-10 ਅਮੀਰਾਂ ਦੀ ਲਿਸਟ ‘ਚੋਂ ਹੋਏ ਬਾਹਰ, ਹਫਤੇ ‘ਚ 35.5 ਬਿਲੀਅਨ ਡਾਲਰ ਘਟੀ ਕੁੱਲ ਜਾਇਦਾਦ

ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਦੁਨੀਆ ਦੇ ਟੌਪ-10 ਅਮੀਰਾਂ ਦੀ ਲਿਸਟ ਵਿਚੋਂ ਬਾਹਰ ਹੋ ਗਏ ਹਨ। ਬਲਿਊਬਰਗ ਬਿਲੀਅਨੇਰੀਅਸ ਇੰਡੈਕਸ...

ਟੌਪ-10 ਅਮੀਰਾਂ ਦੀ ਸੂਚੀ ‘ਚੋਂ ਗੌਤਮ ਅਡਾਨੀ ਬਾਹਰ, ਇੱਕ ਹਫ਼ਤੇ ‘ਚ 84.4 ਅਰਬ ਡਾਲਰ ਦਾ ਘਾਟਾ

ਦੇਸ਼ ਦੇ ਦਿੱਗਜ ਕਾਰੋਬਾਰੀ ਗੌਤਮ ਅਡਾਨੀ (ਗੌਤਮ ਅਡਾਨੀ ਨੈੱਟ ਵਰਥ) ਦੀ ਦੌਲਤ ਵਿੱਚ ਤੇਜ਼ੀ ਨਾਲ ਕਮੀ ਆਈ ਹੈ। ਪਿਛਲੇ ਕੁਝ ਦਿਨਾਂ ‘ਚ ਅਡਾਨੀ...

Philips ‘ਚ ਛਾਂਟੀ ਦਾ ਸਿਲਸਿਲਾ ਜਾਰੀ, ਹੁਣ 6000 ਕਰਮਚਾਰੀਆਂ ਦੀ ਨੌਕਰੀ ‘ਤੇ ਲਟਕੀ ਤਲਵਾਰ !

ਡੱਚ ਮੈਡੀਕਲ ਟੈਕ ਨਿਰਮਾਤਾ ਫਿਲਿਪਸ ਵੱਲੋਂ ਇਕ ਵਾਰੀ ਫਿਰ ਛਾਂਟੀ ਦਾ ਐਲਾਨ ਕੀਤਾ ਗਿਆ ਹੈ। ਫਿਲਿਪਸ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਆਪਣੇ...

ਫਰਵਰੀ ਦੇ 28 ਦਿਨਾਂ ‘ਚੋਂ 10 ਦਿਨ ਬੰਦ ਰਹਿਣਗੇ ਬੈਂਕ, 2 ਦਿਨ ਹੜਤਾਲ! ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ

ਜੇ ਤੁਸੀਂ ਬੈਂਕ ਨਾਲ ਜੁੜੇ ਕਿਸੇ ਜ਼ਰੂਰੀ ਕੰਮ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੋ ਸਕਦੀ ਹੈ।...

ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਗਿਰਾਵਟ ਦਾ LIC ਨੂੰ ਵੱਡਾ ਨੁਕਸਾਨ, 2 ਦਿਨਾਂ ‘ਚ 18,646 ਕਰੋੜ ਰੁ. ਦਾ ਘਾਟਾ

ਅਡਾਨੀ ਗਰੁੱਪ ਦੇ ਸ਼ੇਅਰਾਂ ਦੇ ਨਿਵੇਸ਼ਕਾਂ ਨੂੰ ਪਿਛਲੇ 2 ਵਪਾਰਕ ਸੈਸ਼ਨਾਂ ‘ਚ ਭਾਰੀ ਨੁਕਸਾਨ ਹੋਇਆ ਹੈ। ਦੇਸ਼ ਦਾ ਸਭ ਤੋਂ ਵੱਡਾ ਸੰਸਥਾਗਤ...

ਕੈਂਸਰ ਨਾਲ ਜੂਝ ਰਹੀ ਮਾਂ ਦਾ ਖਿਆਲ ਰਖਣ ਲਈ ਲੀਵ ‘ਤੇ ਗਏ ਮੁਲਾਜ਼ਮ ਦੀ ਗੂਗਲ ਨੇ ਕੀਤੀ ਛੁੱਟੀ!

ਦੁਨੀਆ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਗੂਗਲ ਨੇ ਇੱਕ ਕਰਮਚਾਰੀ ਨੂੰ ਅਸੰਵੇਦਨਸ਼ੀਲਤਾ ਨਾਲ ਨੌਕਰੀ ਤੋਂ ਕੱਢਣ ਦਾ...

ਭਾਰਤ ਤੋਂ ਬਾਅਦ ਅਮਰੀਕਾ ‘ਚ ਵੀ TikTok ਹੋਵੇਗਾ ਬੈਨ, ਬਾਇਡੇਨ ਸਰਕਾਰ ਸਦਨ ‘ਚ ਜਲਦ ਰੱਖੇਗੀ ਪ੍ਰਸਤਾਵ

ਅਮਰੀਕਾ ਨੇ ਚੀਨ ਦੇ ਲੋਕਪ੍ਰਿਯ ਸੋਸ਼ਲ ਮੀਡੀਆ ਐਪ ਟਿਕਟਾਕ ‘ਤੇ ਪ੍ਰਤੀਬੰਧ ਲਗਾਉਣ ਦਾ ਮਨ ਬਣਾ ਲਿਆ ਹੈ। ਇਸ ਐਪ ਦੇ ਇਸਤੇਮਾਲ ਨੂੰ ਰੋਕਣ ਦੇ...

ਦੁਨੀਆ ਦੇ ਅਮੀਰਾਂ ਦੀ ਲਿਸਟ ‘ਚ ਵੱਡਾ ਉਲਟਫੇਰ, ਅਡਾਨੀ ਸੱਤਵੇਂ ਨੰਬਰ ‘ਤੇ ਖਿਸਕੇ, ਅੰਬਾਨੀ ਟੌਪ-10 ਤੋਂ ਬਾਹਰ

ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਅਡਾਨੀ ਗਰੁੱਪ ‘ਤੇ ਭਾਰੀ ਪੈ ਰਹੀ ਹੈ। ਗੌਤਮ ਅਡਾਨੀ ਦੀ ਅਗਵਾਈ ਵਾਲੀ ਕੰਪਨੀਆਂ ਦੇ ਸ਼ੇਅਰ ਵਿਚ...

Amazon ਮੁਲਾਜ਼ਮਾਂ ਦਾ ਦਾਅਵਾ- ‘ਹੁੰਦਾ ਹੈ ਰੋਬੋਟ ਤੋਂ ਵੀ ਬੁਰਾ ਸਲੂਕ, ਟਾਇਲਟ ਜਾਣ ‘ਤੇ ਵੀ ਪੁੱਛੇ ਜਾਂਦੇ ਹਨ ਸਵਾਲ’

ਆਨਲਾਈਨ ਰਿਟੇਲ ਕੰਪਨੀ ਐਮਾਜ਼ੌਨ ਦੇ ਮੁਲਾਜ਼ਮ ਤਨਖਾਹ ਨੂੰ ਲੈ ਕੇ ਬ੍ਰਿਟੇਨ ‘ਚ ਹੜਤਾਲ ‘ਤੇ ਚਲੇ ਗਏ ਹਨ। ਇਸ ਦੌਰਾਨ ਕੁਝ ਮੁਲਾਜ਼ਮਾਂ ਨੇ...

ਪਿਸ਼ਾਬ ਕਾਂਡ ਮਗਰੋਂ ਏਅਰ ਇੰਡੀਆ ਦਾ ਵੱਡਾ ਫ਼ੈਸਲਾ, ਫਲਾਈਟ ‘ਚ ਸ਼ਰਾਬ ਪਰੋਸਣ ਦੀ ਪਾਲਿਸੀ ਬਦਲੀ

ਏਅਰ ਇੰਡੀਆ ਨੇ ਪਿਸ਼ਾਬ ਕਾਂਡ ਤੇ ਯਾਤਰੀਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਮਗਰੋਂ ਮਗੰਲਵਾਰ ਨੂੰ ਫਲਾਈਟ ਵਿੱਚ ਸ਼ਰਾਬ ਪਰੋਸਣ ਦੀ ਪਾਲਿਸੀ...

‘ਪਹਿਲਾਂ ਆਓ, ਪਹਿਲਾਂ ਪਾਓ’, ਸਪਾਈਸਜੈੱਟ ਦਾ ਧਮਾਕੇਦਾਰ ਆਫ਼ਰ, ਟ੍ਰੇਨ ਤੋਂ ਵੀ ਸਸਤਾ ਹਵਾਈ ਸਫ਼ਰ

ਜੇ ਤੁਸੀਂ ਰੇਲ ਅਤੇ ਬੱਸ ਰਾਹੀਂ ਸਫ਼ਰ ਕਰਨ ਤੋਂ ਬੋਰ ਹੋ ਗਏ ਹੋ ਅਤੇ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਹੁਤ...

Netflix ਵੱਲੋਂ ਗਾਹਕਾ ਨੂੰ ਵੱਡਾ ਝਟਕਾ, ਦੋਸਤਾਂ ਨਾਲ ਪਾਸਵਰਡ ਸਾਂਝਾ ਕਰਨ ’ਤੇ ਲੱਗ ਸਕਦੈ ਭਾਰੀ ਚਾਰਜ!

Netflix ਪਿਛਲੇ ਕੁਝ ਸਮੇਂ ਤੋਂ ਪਾਸਵਰਡ ਸ਼ੇਅਰਿੰਗ ਸਬੰਧੀ ਸੁਰਖੀਆਂ ‘ਚ ਹੈ। Netflix ਲੰਬੇ ਸਮੇਂ ਤੋਂ ਕੁਝ ਅਜਿਹਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ...

ਛਾਂਟੀ ਕਰਨ ਵਾਲਿਆਂ ‘ਚ ਹੁਣ Spotify ਵੀ ਸ਼ਾਮਲ, ਕਰਮਚਾਰੀਆਂ ਨੂੰ ਲੱਗੇਗਾ ਵੱਡਾ ਝਟਕਾ

ਗੂਗਲ, ​​ਐਮਾਜ਼ਾਨ, ਮੈਟਾ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਬਾਅਦ, ਹੁਣ Spotify ਤਕਨਾਲੋਜੀ ਵੀ ਲਾਗਤ ਵਿੱਚ ਕਟੌਤੀ...

Bank Holidays: ਫਰਵਰੀ ਮਹੀਨੇ ‘ਚ 10 ਦਿਨ ਬੈਂਕ ਰਹਿਣਗੇ ਬੰਦ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਸਾਲ 2023 ਦਾ ਪਹਿਲਾ ਮਹੀਨਾ ਯਾਨੀ ਜਨਵਰੀ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ । ਅਜਿਹੀ ਸਥਿਤੀ ਵਿੱਚ ਸਾਲ ਦੇ ਦੂਜੇ ਮਹੀਨੇ ਭਾਵ ਫਰਵਰੀ ਦੀ ਸ਼ੁਰੂਆਤ...

ਦੁਨੀਆ ਦੇ ਟਾਪ 10 ਅਮੀਰਾਂ ਦੀ ਸੂਚੀ ‘ਚੋਂ ਬਾਹਰ ਹੋਏ ਮੁਕੇਸ਼ ਅੰਬਾਨੀ, ਜਾਣੋ ਕੌਣ ਹੈ ਨੰਬਰ-1 ?

ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਭਾਰਤ ਵਿੱਚ ਮਾਰਕਿਟ ਕੈਪ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਕੰਪਨੀ ਹੈ ਅਤੇ ਮੁਕੇਸ਼...

Air India ਦਾ ਯਾਤਰੀਆਂ ਨੂੰ ਤੋਹਫ਼ਾ, ਯਾਤਰਾ ਲਈ 1705 ਰੁਪਏ ‘ਚ ਕਰੋ ਟਿਕਟ ਬੁੱਕ, ਆਫਰ ਸੀਮਤ

ਜੇਕਰ ਤੁਸੀਂ ਫਰਵਰੀ ਦੇ ਮਹੀਨੇ ‘ਚ ਕਿਤੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੋ ਸਕਦੀ ਹੈ। ਏਅਰ ਇੰਡੀਆ...

ਖੁਸ਼ਖ਼ਬਰੀ! ਖਾਣੇ ਵਾਲਾ ਤੇਲ ਹੋਇਆ ਸਸਤਾ, ਸਾਰੇ ਤੇਲ ਤਿਲਹਨ ‘ਚ ਆਈ ਗਿਰਾਵਟ, ਜਾਣੋ ਨਵੇਂ ਰੇਟ

ਦੇਸ਼ ਵਿੱਚ ਸਸਤੇ ਦਰਾਮਦ ਕੀਤੇ ਤੇਲ ਦੀ ਬਹੁਤਾਤ ਦੇ ਕਾਰਨ ਸ਼ਨੀਵਾਰ ਨੂੰ ਦਿੱਲੀ ਦੇ ਤੇਲ ਤਿਲਹਨ ਬਾਜ਼ਾਰ ਵਿੱਚ ਲਗਭਗ ਸਾਰੇ ਤੇਲ ਤਿਲਹਨ...

ਨੌਕਰੀ ਲਈ ਸਭ ਤੋਂ ‘ਸੇਫ਼’ ਮੰਨੀ ਜਾਣ ਵਾਲੀ Google ਵੱਲੋਂ ਛਾਂਟੀ ਦਾ ਐਲਾਨ, ਕੱਢੇਗੀ 12,000 ਕਰਮਚਾਰੀ

ਨੌਕਰੀਆਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਬਿਹਤਰ ਕੰਮ ਵਾਲੀ ਥਾਂ ਮੰਨੇ ਜਾਣ ਵਾਲੇ ਗੂਗਲ ਨੇ ਅੱਜ ਅਖੀਰ ਛਾਂਟੀ ਦਾ ਐਲਾਨ ਕਰ ਦਿੱਤਾ...

Amazon ‘ਚ ਛਾਂਟੀ ਦਾ ਸਿਲਸਿਲਾ ਜਾਰੀ, 2300 ਕਰਮਚਾਰੀਆਂ ਨੂੰ ਮਿਲਿਆ ‘Warning Notice’

ਸਾਲ 2023 ਦੀ ਸ਼ੁਰੂਆਤ ਹੁੰਦਿਆਂ ਹੀ ਈ-ਕਾਮਰਸ ਕੰਪਨੀ Amazon ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਕੰਪਨੀ 18 ਹਜ਼ਾਰ ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ...

ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, 96 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ- ਡੀਜ਼ਲ !

ਗਲੋਬਲ ਬਾਜ਼ਾਰ ਵਿੱਚ 19 ਜਨਵਰੀ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ...

ਦੇਸ਼ ‘ਚ ਸਸਤਾ ਮਿਲੇਗਾ iPhone! ਚੀਨ ਛੱਡ ਭਾਰਤ ਆਉਣਗੀਆਂ Apple ਦੀਆਂ 14 ਸਪਲਾਇਰ ਕੰਪਨੀਆਂ

ਚੀਨ ਦੇ 14 Apple ਸਪਲਾਇਰਾਂ ਨੂੰ ਸਰਕਾਰ ਨੇ ਮੁੱਢਲੀ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਸਮਾਰਟਫੋਨ ਦੇ ਘਰੇਲੂ...

ਐਲਨ ਮਸਕ ਨਹੀਂ ਭਰ ਸਕੇ ਕਿਰਾਇਆ! ਕੁਰਸੀ-ਟੇਬਲ, ਕੌਫੀ ਮਸ਼ੀਨ ਸਣੇ ਟਵਿੱਟਰ ‘ਚ ਨੀਲਾਮੀ ਸ਼ੁਰੂ

ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਐਕਵਾਇਰ ਕੀਤਾ ਹੈ, ਸੋਸ਼ਲ ਮੀਡੀਆ ਪਲੇਟਫਾਰਮ ਦੇ ਦਿਨ ਚੰਗੇ ਨਹੀਂ ਚੱਲ ਰਹੇ ਹਨ। ਪਹਿਲਾਂ ਮੁਲਾਜ਼ਮਾਂ...

ਚੋਟੀ ਦੀ ਕੰਪਨੀ Microsoft ਨੇ ਵੀ ਕਰ ਦਿੱਤੀ ਛਾਂਟੀ, 10,000 ਮੁਲਾਜ਼ਮਾਂ ਦੀ ਕੀਤੀ ਛੁੱਟੀ

ਮੰਦੀ ਦੇ ਡਰ ਵਿਚਾਲੇ ਇੱਕ ਹੋਰ ਚੋਟੀ ਦੀ ਕੰਪਨੀ ਮਾਈਕ੍ਰੋਸਾਫਟ 10,000 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਕੰਪਨੀ ਦਾ ਘਟਦਾ ਮਾਲੀਆ ਵੱਡੀ...

ਖੁਸ਼ਖਬਰੀ ! ਸਿਨੇਮਾ ਘਰਾਂ ‘ਚ ਇਸ ਦਿਨ ਮਹਿਜ਼ 99 ਰੁਪਏ ‘ਚ ਦੇਖ ਸਕੋਗੇ ਆਪਣੀ ਮਨਪਸੰਦ ਫ਼ਿਲਮ, ਪੜ੍ਹੋ ਪੂਰੀ ਖ਼ਬਰ

ਜੇਕਰ ਤੁਸੀਂ ਫ਼ਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਦਰਅਸਲ, ਇਸ ਸ਼ੁੱਕਰਵਾਰ ਨੂੰ ਸਿਨੇਮਾ ਪ੍ਰੇਮੀਆਂ...

ਹੁਣ Microsoft ਵੱਡੇ ਪੈਮਾਨੇ ‘ਤੇ ਕਰੇਗੀ ਛਾਂਟੀ, ਲਗਭਗ 11,000 ਕਰਮਚਾਰੀ ਹੋਣਗੇ ਬਾਹਰ !

ਦੁਨੀਆ ਦੀ ਨੰਬਰ ਵਨ ਸਾਫਟਵੇਅਰ ਕੰਪਨੀ ਮਾਈਕ੍ਰੋਸਾਫ਼ਟ ਬੁੱਧਵਾਰ ਨੂੰ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਨਿਊਜ਼ ਏਜੰਸੀ...

ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ: 57 ਹਜ਼ਾਰ ਦੇ ਕਰੀਬ ਪਹੁੰਚੀ ਕੀਮਤ, ਚਾਂਦੀ ਵੀ 69 ਹਜ਼ਾਰ ਦੇ ਪਾਰ

ਇਨ੍ਹੀਂ ਦਿਨੀਂ ਸੋਨੇ ਦੀ ਚਮਕ ਲਗਾਤਾਰ ਵੱਧ ਰਹੀ ਹੈ ਅਤੇ ਇਸ ਦੇ ਸਿੱਟੇ ਵਜੋਂ ਸੋਨਾ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ । ਅੱਜ ਸੋਮਵਾਰ ਨੂੰ...

SBI ਦੇ ਕਰੋੜਾਂ ਗਾਹਕਾਂ ਨੂੰ ਝਟਕਾ! ਬੈਂਕ ਨੇ ਮਹਿੰਗਾ ਕੀਤਾ ਕਰਜ਼ਾ, ਹੋਮ-ਆਟੋ ਲੋਨ ਲਈ ਭਰਨੀ ਪਊ ਵੱਧ EMI

ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਭਾਵ ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ...

ਦੁਨੀਆ ਦੇ ਟੌਪ-10 ਅਮੀਰਾਂ ਦੀ ਲਿਸਟ ‘ਚ ਗੌਤਮ ਅਡਾਨੀ ਨੇ ਫਿਰ ਤੋਂ ਚੌਥੇ ਪਾਇਦਾਨ ‘ਤੇ ਕੀਤਾ ਕਬਜ਼ਾ

ਦੁਨੀਆ ਦੇ ਟੌਪ-10 ਅਮੀਰਾਂ ਦੀ ਲਿਸਟ ਵਿਚ ਵੀਰਵਾਰ ਨੂੰ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਸੀ। ਜਦੋਂ ਅਮੇਜਨ ਦੇ ਕੋ-ਫਾਊਂਡਰ ਜੇਫ ਬੇਜੋਸ ਭਾਰਤੀ...

ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਝਟਕਾ ! ਰਿਕਾਰਡ ਪੱਧਰ ‘ਤੇ ਪਹੁੰਚਿਆ ਸੋਨਾ, 13 ਦਿਨਾਂ ‘ਚ 1500 ਰੁ: ਤੋਂ ਵੱਧ ਹੋਇਆ ਮਹਿੰਗਾ

ਸੋਨੇ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਆਈ ਤੇਜ਼ੀ ਦਾ ਅਸਰ ਘਰੇਲੂ ਬਾਜ਼ਾਰ ਵਿੱਚ ਵੀ ਦੇਖਿਆ ਗਿਆ। ਸਥਾਨਕ ਬਾਜ਼ਾਰ ਵਿੱਚ ਸ਼ੁੱਧ ਸੋਨੇ (24 ਕੈਰੇਟ)...

ਐਲੋਨ ਮਸਕ ‘ਤੇ ਹੋਵੇਗਾ ਮੁਕੱਦਮਾ, ਸ਼ੇਅਰ ਧਾਰਕਾਂ ਨੇ ਟਵੀਟ ਰਾਹੀਂ ਟੇਸਲਾ ਦੇ ਸਟਾਕ ‘ਚ ਗੜਬੜੀ ਦਾ ਲਗਾਇਆ ਦੋਸ਼

ਟੇਸਲਾ ਦੇ CEO ਐਲੋਨ ਮਸਕ ਇਕ ਵਾਰ ਫਿਰ ਮੁਸੀਬਤ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਐਲੋਨ ਮਸਕ ਨੂੰ ਸਟਾਕ ਮਾਰਕੀਟ ਵਿਚ ਕਥਿਤ ਹੇਰਾਫੇਰੀ ਕਰਨ ਦੇ...

ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਝਟਕਾ! ਰਿਕਾਰਡ ਹਾਈ ‘ਤੇ ਪਹੁੰਚਿਆ ਸੋਨਾ, ਜਾਣੋ 10 ਗ੍ਰਾਮ ਦਾ ਰੇਟ

ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸੋਨਾ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਸ਼ੁੱਕਰਵਾਰ ਨੂੰ ਸੋਨੇ ਦੀ...

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਨਵੀਂ ਰੈਂਕਿੰਗ ਜਾਰੀ, ਜਾਣੋ ਟਾਪ 10 ‘ਚ ਕਿਸ ਦੇਸ਼ ਨੂੰ ਮਿਲੀ ਜਗ੍ਹਾ ?

ਲੰਡਨ ਦੀ ਫਰਮ ਹੇਲਨ ਐਂਡ ਪਾਰਟਨਰਜ਼ ਵੱਲੋਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ । ਸਾਲ 2023 ਲਈ...

Amazon ਨੇ ਭਾਰਤ ‘ਚ ਸ਼ੁਰੂ ਕੀਤੀ ਛਾਂਟੀ, ਕਰਮਚਾਰੀਆਂ ਨੂੰ ਭੇਜੀ ਈਮੇਲ, 5 ਮਹੀਨੇ ਦੀ ਤਨਖਾਹ ਦੇਣ ਦਾ ਕੀਤਾ ਵਾਅਦਾ

ਪੱਛਮੀ ਦੇਸ਼ਾਂ ‘ਚ ਮੰਦੀ ਦੀ ਆਵਾਜ਼ ਕਾਰਨ ਦੁਨੀਆ ਦੇ ਕਈ ਦੇਸ਼ ਅਲਰਟ ਹੋ ਗਏ ਹਨ। ਕਈ ਰਿਪੋਰਟਾਂ ਵਿਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਸ...

ਬਿਨਾਂ ਕੁਆਲਿਟੀ ਮਾਰਕ ਦੇ ਖਿਡੌਣੇ ਵੇਚਣ ‘ਤੇ Amazon, Flipkart ਨੂੰ ਨੋਟਿਸ, 18,600 Toys ਜ਼ਬਤ

BIS ਕੁਆਲਿਰਟੀ ਮਾਰਕ ਤੋਂ ਬਗੈਰ ਸਾਮਾਨ ਵੇਚਣ ਨੂੰ ਲੈ ਕੇ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੈਮਲੇਜ ਤੇ ਆਰਚੀਜ਼ ਸਣੇ ਪ੍ਰਚੂਨ ਸਟੋਰਾਂ ਤੋਂ...

BHIM UPI ਤੇ Rupay Card ਦਾ ਇਸਤੇਮਾਲ ਕਰਨ ‘ਤੇ ਸਰਕਾਰ ਦੇਵੇਗੀ ਗਿਫ਼ਟ, ਕੈਬਨਿਟ ਦਾ ਵੱਡਾ ਫੈਸਲਾ

ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਹੋਰ ਵੱਡੇ ਫੈਸਲਿਆਂ ‘ਤੇ ਮੋਹਰ ਲਾ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...

Amul ਦੇ ਮੈਨੇਜਿੰਗ ਡਾਇਰੈਕਟਰ ਆਰ.ਐੱਸ. ਸੋਢੀ ਨੇ ਦਿੱਤਾ ਅਸਤੀਫ਼ਾ, ਜਯੇਨ ਮਹਿਤਾ ਨੇ ਸੰਭਾਲੀ ਕਮਾਨ

ਮਸ਼ਹੂਰ ਡੇਅਰੀ ਬ੍ਰਾਂਡ ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ.ਐੱਸ ਸੋਢੀ ਨੇ ਅਸਤੀਫ਼ਾ ਦੇ ਦਿੱਤਾ ਹੈ। ਉਹ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ...

ਆਟੋ ਸੈਕਟਰ ‘ਚ ਭਾਰਤ ਦਾ ਦਬਦਬਾ, ਜਾਪਾਨ ਨੂੰ ਪਿੱਛੇ ਛੱਡ ਬਣਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਬਾਜ਼ਾਰ

ਭਾਰਤ ਵਿੱਚ ਤੇਜ਼ੀ ਨਾਲ ਵਧਦੇ ਆਟੋ ਸੈਕਟਰ ਦੀ ਚਮਕ ਹੁਣ ਵਿਸ਼ਵ ਪੱਧਰ ‘ਤੇ ਦਿਖਾਈ ਦੇ ਲੱਗ ਗਈ ਹੈ। ਨਿਕੇਈ ਏਸ਼ੀਆ ਦੀ ਇੱਕ ਰਿਪੋਰਟ ਅਨੁਸਾਰ...

Amazon ਵੱਲੋਂ ਭਾਰਤ ‘ਚ ਵੀ ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ, 1000 ਕਰਮਚਾਰੀਆਂ ਦੀ ਨੌਕਰੀ ‘ਤੇ ਲਟਕੀ ਤਲਵਾਰ !

ਰੈਵੇਨਿਊ ਅਤੇ ਮੁਨਾਫੇ ਵਿੱਚ ਕਮੀ ਨਾਲ ਜੂਝ ਰਹੀ Amazon ਨੇ 18 ਹਜ਼ਾਰ ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ। Amazon ਦੇ CEO ਐਂਡੀ ਜੇਸੀ ਨੇ ਵੀ...

ਛਾਂਟੀ ਕਰਨ ਵਾਲਿਆਂ ‘ਚ ਹੁਣ McDonald’s ਵੀ ਸ਼ਾਮਲ, ਕਰਮਚਾਰੀਆਂ ਨੂੰ ਲੱਗੇਗਾ ਵੱਡਾ ਝਟਕਾ

ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ, ਅਮੇਜ਼ਨ, ਫੇਸਬੁੱਕ ਤੋਂ ਬਾਅਦ ਹੁਣ ਫਾਸਟ ਫੂਡ ਦੀ ਦਿੱਗਜ ਕੰਪਨੀ McDonald’s ਵੀ ਕੁਝ ਕਾਰਪੋਰੇਟ ਕਰਮਚਾਰੀਆਂ...

ਪੰਜਾਬ ਸਣੇ ਕਈ ਰਾਜਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਨਵੇਂ ਭਾਅ

ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ । ਬ੍ਰੈਂਟ ਕਰੂਡ 0.12 ਡਾਲਰ (0.15%) ਦੀ ਗਿਰਾਵਟ ਨਾਲ 78.57...

Apple ‘ਤੇ ਮੁੜ ਲੱਗਿਆ ਕਰੋੜਾਂ ਦਾ ਜੁਰਮਾਨਾ, ਯੂਜ਼ਰ ਨੂੰ ਇਸ਼ਤਿਹਾਰਬਾਜ਼ੀ ਰਾਹੀਂ ਕਰ ਰਿਹਾ ਸੀ ਟਾਰਗੇਟ

ਅਮਰੀਕੀ ਸਮਾਰਟਫੋਨ ਕੰਪਨੀ Apple ‘ਤੇ ਇੱਕ ਵਾਰ ਫਿਰ ਕਰੋੜਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਐਪਲ ‘ਤੇ ਆਪਣੇ ਐਪ ਸਟੋਰ ਦਾ ਗਲਤ ਢੰਗ...

Amazon ‘ਚ ਹੋ ਸਕਦੀ ਹੈ ਛਾਂਟੀ, 18 ਹਜ਼ਾਰ ਕਰਮਚਾਰੀਆਂ ਦੀਆਂ ਨੌਕਰੀਆਂ ‘ਤੇ ਲਟਕੀ ਤਲਵਾਰ !

ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ Amazon ਇੱਕ ਵਾਰ ਫਿਰ ਆਪਣੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ। ਖਾਸ ਗੱਲ ਇਹ ਹੈ...

ਆਧਾਰ ‘ਤੇ ਪਤਾ ਬਦਲਵਾਉਣਾ ਹੋਇਆ ਸੌਖਾ, ਸਿਰਫ ਪਰਿਵਾਰ ਦੇ ਮੁਖੀ ਨੂੰ ਮੋਬਾਈਲ ‘ਤੇ ਕਰਨਾ ਹੋਵੇਗਾ OK

ਆਧਾਰ ਕਾਰਡ ‘ਤੇ ਪਤਾ ਬਦਲਣਾ ਹੁਣ ਬਹੁਤ ਸੌਖਾ ਹੋ ਗਿਆ ਹੈ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਨੇ ਇਸ ਦੇ ਲਈ ਇਕ...

ਸੋਨਾ 30 ਮਹੀਨੇ ‘ਚ ਸਭ ਤੋਂ ਮਹਿੰਗਾ, ਜਲਦ ਟੁੱਟ ਸਕਦਾ ਏ ਰਿਕਾਰਡ! ਜਾਣੋ ਸੋਨੇ-ਚਾਂਦੀ ਦੇ ਰੇਟ

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਨਵੇਂ ਸਾਲ ‘ਚ ਦੋਵਾਂ ਕੀਮਤੀ ਧਾਤਾਂ ਦੇ ਰੇਟ ‘ਚ ਤੇਜ਼ੀ ਨਾਲ ਵਾਧਾ ਹੋਇਆ...

ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਮਹਿੰਗਾ ਹੋਇਆ ਸੋਨਾ, 1200 ਰੁ: ਦੇ ਵਾਧੇ ਨਾਲ ਚਾਂਦੀ 70 ਹਜ਼ਾਰ ਦੇ ਪਾਰ

ਸਰਾਫਾ ਬਾਜ਼ਾਰ ਵਿੱਚ ਅੱਜ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸੋਨੇ ਅਤੇ ਚਾਂਦੀ ਦੋਹਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ...

ਐਲਨ ਮਸਕ ਨੂੰ ਪਛਾੜ ਅਡਾਨੀ ਬਣ ਸਕਦੇ ਨੇ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਰਈਸ! 35 ਦਿਨਾਂ ਦੀ ਖੇਡ

ਭਾਰਤੀ ਉਦਯੋਗਪਤੀ ਗੌਤਮ ਅਡਾਨੀ ਇਸ ਸਮੇਂ ਬਲੂਮਬਰਗ ਬਿਲੀਅਨੇਅਰ ਇੰਡੈਕਸ ਵਿੱਚ 121 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਤੀਜੇ ਨੰਬਰ ‘ਤੇ...

ਨਵੇਂ ਸਾਲ ਮੌਕੇ Swiggy ਨੇ ਡਿਲੀਵਰ ਕੀਤੇ 3.50 ਲੱਖ ਬਿਰਿਆਨੀ ਤੇ 61,000 ਤੋਂ ਵੱਧ ਪਿੱਜ਼ਾ ਦੇ ਆਰਡਰ

ਅੱਜ 1 ਜਨਵਰੀ ਨੂੰ ਨਵੇਂ ਸਾਲ ਮੌਕੇ ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਹਰ ਕੋਈ ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾ ਰਿਹਾ ਹੈ। ਇਸੇ ਦੌਰਾਨ Swiggy ਕੰਪਨੀ...

ਨਵੇਂ ਸਾਲ ‘ਤੇ ਬਦਲ ਗਏ ਬੈਂਕ ਲਾਕਰ ਦੇ ਨਿਯਮ, ਜਾਣੋ ਕਸਟਮਰਸ ਨੂੰ ਕੀ ਕਰਨਾ ਹੋਵੇਗਾ

ਨਵਾਂ ਸਾਲ 2023 ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਬੈਂਕ ਵਲੋਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਕਈ ਨਿਯਮਾਂ ‘ਚ ਬਦਲਾਅ ਕੀਤਾ ਗਿਆ ਹੈ।...