‘ਕੋਈ ਮਿਲ ਗਿਆ’ ਫੇਮ ਹੰਸਿਕਾ ਮੋਟਵਾਨੀ ਦਾ ਪਿਛਲੇ ਸਾਲ 4 ਦਸੰਬਰ ਨੂੰ ਸੋਹੇਲ ਕਥੂਰੀਆ ਨਾਲ ਰਾਜਸਥਾਨ ‘ਚ ਸ਼ਾਹੀ ਵਿਆਹ ਹੋਇਆ ਸੀ। ਦੋਵਾਂ ਦਾ ਵਿਆਹ ਜੈਪੁਰ ਦੇ 150 ਸਾਲ ਪੁਰਾਣੇ ਮੁੰਡੋਟਾ ਫੋਰਟ ਐਂਡ ਪੈਲੇਸ ‘ਚ ਹੋਇਆ ਸੀ।
ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸਨ। ਇਸ ਦੇ ਨਾਲ ਹੀ ਅਭਿਨੇਤਰੀ ਇਸ ਵਿਆਹ ਨੂੰ ਬਹੁਤ ਜਲਦ ਰਿਐਲਿਟੀ ਸ਼ੋਅ ‘ਚ ਬਦਲਣ ਜਾ ਰਹੀ ਹੈ। ਜਿਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
