Oct 25

ਅਦਾਕਾਰ ਰਾਜਕੁਮਾਰ ਰਾਵ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੋਣ ਕਮਿਸ਼ਨ ਨੇ ਬਣਾਇਆ ਨੈਸ਼ਨਲ ਆਈਕਨ

ਰਾਜਕੁਮਾਰ ਰਾਵ ਇੱਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੂੰ ਕੋਈ ਵੀ ਰੋਲ ਦਿੱਤਾ ਜਾਵੇ ਤਾਂ ਉਹ ਕਿਰਦਾਰ ਬਣ ਜਾਂਦੇ ਹਨ। ਪਰ ਹੁਣ ਰਾਜਕੁਮਾਰ ਰਾਵ...

ਵਾਘ ਬਕਰੀ ਚਾਹ ਦੇ ਮਾਲਕ ਪਰਾਗ ਦੇਸਾਈ ਦੀ ਮੌ.ਤ ‘ਤੇ ਬਹੁਤ ਗੁੱਸੇ ‘ਚ ਆਏ ਇਸ ਅਦਾਕਾਰ ਨੇ ਦੇਖੋ ਕੀ ਕਿਹਾ

ਵਾਘ ਬਕਰੀ ਟੀ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮਾਲਕ ਪਰਾਗ ਦੇਸਾਈ ਦੀ ਅਚਾਨਕ ਮੌ.ਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।...

ਆਲੀਆ ਭੱਟ ਦੇ ਕਾਰ ਕਲੈਕਸ਼ਨ ਵਿੱਚ ਸ਼ਾਮਲ ਹੋਈ ਇੱਕ ਹੋਰ ਲਗਜ਼ਰੀ SUV, ਕੀਮਤ 3.2 ਕਰੋੜ ਰੁਪਏ

Alia Bhatt New Range Rover ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਇੱਕ ਨਵੀਂ ਲਗਜ਼ਰੀ SUV ਖਰੀਦੀ ਹੈ, ਜੋ ਕਿ ਰੇਂਜ ਰੋਵਰ ਆਟੋਬਾਇਓਗ੍ਰਾਫੀ LWB ਹੈ।...

ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ ‘ਬਾਜ਼ੀਗਰ’ ਫੇਮ ਦਲੀਪ ਤਾਹਿਲ ਨੂੰ 2 ਮਹੀਨੇ ਦੀ ਸਜ਼ਾ

ਸ਼ਾਹਰੁਖ ਖਾਨ ਦੀ ‘ਬਾਜ਼ੀਗਰ’ ਦੇ ਕੋ-ਸਟਾਰ ਦਲੀਪ ਤਾਹਿਲ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਦਾਕਾਰ ਨੂੰ 2 ਮਹੀਨੇ ਦੀ ਸਜ਼ਾ ਸੁਣਾਈ ਗਈ...

ਟਾਈਗਰ ਸ਼ਰਾਫ ਦੀ ‘ਗਣਪਤ’ ਬਾਕਸ ਆਫਿਸ ‘ਤੇ ਪਹਿਲੇ ਦਿਨ ਫੇਲ, ‘ਯਾਰੀਆਂ 2’ ਦੀ ਵੀ ਹੋਈ ਬੁਰੀ ਕਮਾਈ

ਟਾਈਗਰ ਸ਼ਰਾਫ ਦੀ ਫਿਲਮ ‘ਗਣਪਤ’ ਇਸ ਹਫਤੇ ਰਿਲੀਜ਼ ਹੋਈ ਹੈ। ਬਾਕਸ ਆਫਿਸ ‘ਤੇ ਇਸ ਫਿਲਮ ਨੂੰ ਲੈ ਕੇ ਕੋਈ ਖਾਸ ਚਰਚਾ ਨਹੀਂ ਹੈ।...

PM ਮੋਦੀ ਨੇ ਅਨੋਖੇ ਤਰੀਕੇ ਨਾਲ ਸਲਮਾਨ ਖ਼ਾਨ ਦਾ ਕੀਤਾ ਜ਼ਿਕਰ, ਸਕੂਲੀ ਵਿਦਿਆਰਥੀਆਂ ਨੇ ਵਜਾਈਆਂ ਤਾੜੀਆਂ

PMModi On Salman Khan: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਮਸ਼ਹੂਰ ਸਿੱਧਿਆਨ ਸਕੂਲ ਦੇ 125ਵੇਂ ਸਥਾਪਨਾ ਦਿਵਸ ‘ਤੇ ਇੱਕ...

ਪਿਤਾ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ਤੋਂ ਦੁਖੀ ਬੇਟੇ ਅੰਗਦ ਬੇਦੀ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਸਾਬਕਾ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਸੋਮਵਾਰ ਨੂੰ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਬਿਸ਼ਨ ਸਿੰਘ ਬੇਦੀ ਬਾਲੀਵੁੱਡ...

ਇੰਦਰਜੀਤ ਨਿੱਕੂ ਦੇ ਮੌਤ ਦੀ ਅਫਵਾਹ, ਸਿੰਗਰ ਨੇ ਵੀਡੀਓ ਜਾਰੀ ਕਰ ਕਿਹਾ, ‘ਮੈਂ ਬਿਲਕੁਲ ਠੀਕ ਹਾਂ’

ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਹਾਦਸੇ ‘ਚ ਆਪਣੀ ਮੌਤ ਬਾਰੇ ਫੈਲਾਈਆਂ ਗਈਆਂ ਝੂਠੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ।...

ਗਾਇਕ ਹੰਸਰਾਜ ਰਘੂਵੰਸ਼ੀ ਨੇ ਆਪਣੀ ਪ੍ਰੇਮਿਕਾ ਨਾਲ ਕੀਤਾ ਵਿਆਹ, ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਤਸਵੀਰਾਂ

Hansraj Raghuvanshi married komal: ਫਿਲਮ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਸੈਲੇਬਸ ਇੱਕ ਤੋਂ ਬਾਅਦ ਇੱਕ ਵਿਆਹ ਅਤੇ ਮੰਗਣੀ ਕਰਦੇ ਨਜ਼ਰ ਆ...

ਪ੍ਰਭਾਸ ਦੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਮਿਲਿਆ ਤੋਹਫਾ, ‘Salaar’ ਦਾ ਨਵਾਂ ਪੋਸਟਰ ਆਇਆ ਸਾਹਮਣੇ

Salaar new poster out: ਪ੍ਰਭਾਸ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਸਲਾਰ’ ਨੂੰ ਲੈ ਕੇ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਨੂੰ ਲੈ ਕੇ...

ਅਦਾਕਾਰਾ ਕੰਗਨਾ ਰਣੌਤ ਦੁਸਹਿਰੇ ਦੇ ਮੌਕੇ ‘ਤੇ ਲਵ ਕੁਸ਼ ਰਾਮਲੀਲਾ ‘ਚ ਲਵੇਗੀ ਹਿੱਸਾ, ਇਸ ਫਿਲਮ ਦਾ ਕਰੇਗੀ ਪ੍ਰਮੋਸ਼ਨ

Kangana Lav Kush Ramlila: ਬਾਲੀਵੁੱਡ ਦੀ ਪੰਗਾ ਗਰਲ ਯਾਨੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇੱਕ ਤਰ੍ਹਾਂ ਨਾਲ ਅਦਾਕਾਰਾ ਆਪਣੀ ਆਉਣ ਵਾਲੀ...

ਟੀਮ ਇੰਡੀਆ ਦੀ ਜਿੱਤ ‘ਤੇ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਕੋਹਲੀ ਲਈ ਦੇਖੋ ਕੀ ਕਿਹਾ

Anushka  reaction india victory: ਕੱਲ੍ਹ ਯਾਨੀ 22 ਅਕਤੂਬਰ, 2023 ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ਾਨਦਾਰ ਮੈਚ ਦੇਖਣ ਨੂੰ ਮਿਲਿਆ। ਇਸ ਮੈਚ ‘ਚ ਟੀਮ...