• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 11, 2026, 7:08 am

BREAKING NEWS
Home ਖ਼ਬਰਾਂ ਮਨੋਰੰਜਨ Lahu Di Awaaz ਗੀਤ ਦੀ ਗਾਇਕਾ Simiran kaur Dhadli ਨੂੰ ਮਿਲੀ ਸੱਚ ਬੋਲਣ ਦੀ ਸਜ਼ਾ, ਅਕਾਊਂਟ ਹੋਇਆ ਬੰਦ

Lahu Di Awaaz ਗੀਤ ਦੀ ਗਾਇਕਾ Simiran kaur Dhadli ਨੂੰ ਮਿਲੀ ਸੱਚ ਬੋਲਣ ਦੀ ਸਜ਼ਾ, ਅਕਾਊਂਟ ਹੋਇਆ ਬੰਦ

Sep 17, 2021 9:15 am

  • Facebook
  • Twitter
  • Email
  • whatsapp
  • sharechat

simran kaur dhadli instagram account : ਪੰਜਾਬੀ ਇੰਡਸਟਰੀ ਦੀ ਉੱਭਰਦੀ ਹੋਈ ਗਾਇਕਾ ਸਿਮਰਨ ਕੌਰ ਧਾਂਦਲੀ ਜਿਹਨਾਂ ਦਾ ਹਾਲ ਹੀ ਵਿੱਚ ਗੀਤ ‘ ਲਹੂ ਦੀ ਆਵਾਜ਼ ‘ ਪ੍ਰਸ਼ੰਸਕਾਂ ਦੇ ਰੂਬਰੂ ਹੋਇਆ ਹੈ। ਦੱਸ ਦੇਈਏ ਇਸ ਗੀਤ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਸੀ ਤੇ ਬਹੁਤਿਆਂ ਵਲੋਂ ਨਹੀਂ ਵੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਗੀਤ ਗਲਤ ਹੈ ਇਸ ਵਿੱਚ ਸਿਮਰਨ ਕੌਰ ਨੂੰ ਔਰਤਾਂ ਬਾਰੇ ਇੰਝ ਨਹੀਂ ਸੀ ਕਹਿਣਾ ਚਾਹੀਦਾ।

ਇਸ ਸਭ ਦੇ ਚਲਦੇ ਇੱਕ ਹੋਰ ਨਵੀ ਖ਼ਬਰ ਸਾਹਮਣੇ ਆਈ ਹੈ ਕਿ ਇੰਸਟਾਗ੍ਰਾਮ ਤੋਂ ਸਿਮਰਨ ਕੌਰ ਧਾਂਦਲੀ ਦਾ ਅਕਾਊਂਟ ਹਟਾ ਦਿੱਤਾ ਗਿਆ ਹੈ। ਇਸ ਗੀਤ ਦੇ ਨਿੰਦਕਾ ਵਲੋਂ ਸਿਮਰਨ ਦੇ ਅਕਾਊਂਟ ਨੂੰ ਰਿਪੋਰਟ ਕਰਵਾਇਆ ਗਿਆ ਹੈ। ਜਾਂ ਫਿਰ ਇੰਝ ਕਹਿ ਲਾਈਏ ਕਿ ਸਿਮਰਨ ਕੌਰ ਧਾਂਦਲੀ ਨੂੰ ਸੱਚੀਆਂ ਗੱਲਾਂ ਕਹਿਣ ਦੀ ਮਿਲੀ ਹੈ। ਦੱਸਣਯੋਗ ਹੈ ਕਿ ਗਾਇਕਾ ਸਿਮਰਨ ਕੌਰ ਧਾਂਦਲੀ ਨੇ ‘ ਮਾਡਰਨਗਿਰੀ ‘ ਦੇ ਨਾਮ ਤੇ ਪਰੋਸੀ ਜਾ ਰਹੀ ਲੱਚਰਤਾ ਤੇ ਕਟਾਕਸ਼ ਕੀਤਾ ਹੈ ਜੋ ਕਿ ਕੁੱਝ ਲੋਕਾਂ ਨੂੰ ਪਸੰਦ ਨਹੀਂ ਆਇਆ।

simran kaur dhadli instagram account
simran kaur dhadli instagram account

ਦੂਜੇ ਪਾਸੇ ਗਾਇਕਾ ਦੇ ਪ੍ਰਸ਼ੰਸਕਾਂ ਵਲੋਂ ਸਿਮਰਨ ਕੌਰ ਨੂੰ ਪੂਰੀ ਤਰਾਂ ਸੁਪੋਰਟ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਸਿਮਰਨ ਕੌਰ ਦੇ ਸਮਰਥਨ ਦੇ ਵਿੱਚ ਸਟੋਰੀਆਂ ਸਾਂਝੀਆਂ ਕਰ ਰਹੇ ਹਨ। ਸਿਮਰਨ ਕੌਰ ਵਲੋਂ ਨਵਾਂ ਅਕਾਊਂਟ ਵੀ ਬਣਾ ਲਿਆ ਗਿਆ ਹੈ। ਸਿਮਰਨ ਕੌਰ ਅਕਸਰ ਆਪਣੇ ਗੀਤਾਂ ਦੇ ਵਿੱਚ ਔਰਤਾਂ ਦੀ ਦਲੇਰੀ ਨੂੰ ਵੀ ਬਿਆਨ ਕਰਦੀ ਹੈ ਪਰ ਇਸ ਵਾਰ ਉਹਨਾਂ ਆਪਣੇ ਬੇਬਾਕ ਅੰਦਾਜ਼ ਨਾਲ ਗ਼ਲਤ ਚੀਜ਼ ਨੂੰ ਗ਼ਲਤ ਕਹਿਣ ਦੀ ਵੀ ਹਿੰਮਤ ਰੱਖੀ ਹੈ। ਸਿਮਰਨ ਕੌਰ ਦੇ ਗੀਤਾਂ ਦੇ ਵਿੱਚ ਅੜਬ ਪੁਣੇ ਦੇ touch ਅਤੇ ਆਪਣੇ ਬੇਬਾਕ ਅੰਦਾਜ਼ ਲਈ ਅਕਸਰ ਜਾਣੀ ਜਾਂਦੀ ਹੈ ਤੇ ਜਿਸ ਕਾਰਨ ਉਹਨਾਂ ਹੁਣ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਵੀ ਉਹਨਾਂ ਖਾਸ ਜਗ੍ਹਾ ਬਣਾ ਲਈ ਹੈ।

ਇਹ ਵੀ ਦੇਖੋ : ਹਰਿੰਦਰ ਕਾਹਲੋਂ ਦੇ ਘਰ ਗੋਹਾ ਸੁੱਟਣ ਪਿੱਛੋਂ, BJP ਆਗੂ ਦਾ ਪਿਆ ਡੱਲੇਵਾਲ ਨਾਲ ਪੇਚਾ, ਸੁਣੋ ਫੋਨ ‘ਤੇ ਤਿੱਖੀ ਤਕਰਾਰ !

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGInstagram account latestnews news Pollywood simran kaur dhadli topnews
  • Facebook
  • Twitter
  • Email
  • whatsapp
  • sharechat

Amanpreet Kaur

ਸਮਾਨ ਸ਼੍ਰੇਣੀ ਦੇ ਲੇਖ

100 ਰੁ. ਟੋਲ ਬਚਾਉਣ ਦੇ ਚੱਕਰ ‘ਚ ਛੱਪੜ ‘ਚ ਡਿੱਗੀ...

Jan 10, 2026 1:10 pm

ਪੰਜਾਬ ‘ਚ ਹੱਡ ਕੰਬਾਊ ਠੰਢ, ਪਾਰਾ ਲੁਢਕਿਆ 1 ਡਿਗਰੀ...

Jan 10, 2026 12:37 pm

ਨੇਹਾ ਕੱਕੜ ਦੇ ਗੀਤ CANDY SHOP ‘ਤੇ ਵਿਵਾਦ ਵਧਿਆ, ਚਾਈਲਡ...

Jan 10, 2026 12:13 pm

ਅੰਮ੍ਰਿਤਸਰ ‘ਚ ਸ਼ਰੇਆਮ ਫਾਇਰਿੰਗ, ਬਦਮਾਸ਼ਾਂ ਨੇ ਬਿਊਟੀ...

Jan 10, 2026 11:45 am

ਸਾਬਕਾ IG ਚਾਹਲ ਨਾਲ ਠੱਗੀ ਕਰਨ ਵਾਲੇ ਇੱਕ ਮੁਲਜ਼ਮ ਦੀ...

Jan 10, 2026 11:21 am

ਹੁਸ਼ਿਆਰਪੁਰ ‘ਚ ਕਾਰ ਸਵਾਰ 5 ਦੋਸਤਾਂ ਨਾਲ ਵਾਪਰਿਆ...

Jan 10, 2026 10:51 am


Admissions Open_360x510

ਤਾਜ਼ਾ ਖ਼ਬਰਾਂ

  • ਸਰਦੀਆਂ ‘ਚ ਬਿਨਾਂ ਹੀਟਰ ਦੇ ਵੀ ਘਰ ਨੂੰ ਰੱਖ ਸਕਦੇ ਹੋ ਗਰਮ, ਥੋੜ੍ਹੀ ਜਿਹੀ ਸਮਝਦਾਰੀ ਨਾਲ ਅਪਣਾਓ ਇਹ ਅਸਰਦਾਰ ਤਰੀਕੇ

    Jan 10, 2026 8:21 pm

  • ਦਿੱਲੀ ਦੀ ਸਾਬਕਾ CM ਆਤਿਸ਼ੀ ਖਿਲਾਫ਼ ਪਟਿਆਲਾ ‘ਚ ਰੋਸ ਪ੍ਰਦਰਸ਼ਨ, ਕਾਨੂੰਨੀ ਕਾਰਵਾਈ ਦੀ ਕੀਤੀ ਗਈ ਮੰਗ

    Jan 10, 2026 7:28 pm

  • ਓਡੀਸ਼ਾ ‘ਚ ਇੰਡੀਆ ਵਨ ਏਅਰ ਦਾ ਚਾਰਟਰ ਪਲੇਨ ਹੋਇਆ ਹਾਦਸਾਗ੍ਰਸਤ, ਜਹਾਜ਼ ਦੀ ਹੋਈ ਕਰੈਸ਼ ਲੈਂਡਿੰਗ

    Jan 10, 2026 7:17 pm

  • ਅਯੁੱਧਿਆ ਧਾਮ ਤੇ ਪੰਚਕੋਸ਼ੀ ਪਰਿਕਰਮਾ ਮਾਰਗ ‘ਤੇ ਨਾਨ-ਵੈਜ ਵਿਕਰੀ ‘ਤੇ ਲੱਗੀ ਰੋਕ, Online ਫੂਡ ਡਲਿਵਰੀ ਵੀ ਬੈਨ

    Jan 10, 2026 7:04 pm

  • ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, SSP ਬਠਿੰਡਾ ਸਣੇ 22 IPS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

    Jan 10, 2026 6:47 pm

  • ਵਾਰਾਣਸੀ : ਬੰਦ ਦੁਕਾਨ ‘ਚੋਂ ਕਰੋੜਾਂ ਦਾ ਸੋਨਾ ਚੋਰੀ ਕਰਨ ਵਾਲੇ 5 ਮੁਲਜ਼ਮ ਕਾਬੂ, ਕੇਅਰ ਟੇਕਰ ਹੀ ਨਿਕਲਿਆ ਮਾਸਟਰਮਾਈਂਡ

    Jan 10, 2026 5:49 pm

  • ਲੁਧਿਆਣਾ ‘ਚ ਦਿਨ-ਦਿਹਾੜੇ ਫਾਇਰਿੰਗ, ਦੋ ਹਮਲਾਵਰਾਂ ਨੇ ਲਗਜ਼ਰੀ ਕਾਰ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ

    Jan 10, 2026 5:04 pm

  • ਰੂਪਨਗਰ : ਸੜਕ ਪਾਰ ਕਰਦਿਆਂ ASI ਨੂੰ ਟਰੱਕ ਨੇ ਮਾਰੀ ਟੱਕਰ, ਜ਼ਖਮਾਂ ਦੀ ਤਾਬ ਨਾ ਝੱਲਦਿਆਂ ਤੋੜਿਆ ਦਮ

    Jan 10, 2026 4:42 pm

  • 100 ਰੁ. ਟੋਲ ਬਚਾਉਣ ਦੇ ਚੱਕਰ ‘ਚ ਛੱਪੜ ‘ਚ ਡਿੱਗੀ ਨਵੀਂ ਕਾਰ, ਭਰਾ ਦੀ ਮੌਤ, ਮਸਾਂ ਬਚੀ ਭੈਣ ਦੀ ਜਾਨ

    Jan 10, 2026 1:10 pm

  • ਪੰਜਾਬ ‘ਚ ਹੱਡ ਕੰਬਾਊ ਠੰਢ, ਪਾਰਾ ਲੁਢਕਿਆ 1 ਡਿਗਰੀ ਤੱਕ, ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ

    Jan 10, 2026 12:37 pm

  • ਨੇਹਾ ਕੱਕੜ ਦੇ ਗੀਤ CANDY SHOP ‘ਤੇ ਵਿਵਾਦ ਵਧਿਆ, ਚਾਈਲਡ ਰਾਈਟਸ ਕਮਿਸ਼ਨ ਨੂੰ ਸ਼ਿਕਾਇਤ

    Jan 10, 2026 12:13 pm

  • ਅੰਮ੍ਰਿਤਸਰ ‘ਚ ਸ਼ਰੇਆਮ ਫਾਇਰਿੰਗ, ਬਦਮਾਸ਼ਾਂ ਨੇ ਬਿਊਟੀ ਪਾਰਲਰ ‘ਚ ਕੰਮ ਕਰ ਰਹੀ ਮਹਿਲਾ ਨੂੰ ਮਾਰੀ ਗੋਲੀ

    Jan 10, 2026 11:45 am

  • ਸਾਬਕਾ IG ਚਾਹਲ ਨਾਲ ਠੱਗੀ ਕਰਨ ਵਾਲੇ ਇੱਕ ਮੁਲਜ਼ਮ ਦੀ ਹੋਈ ਮੌਤ, ਮੁੰਬਈ ਤੋਂ ਕੀਤਾ ਸੀ ਗ੍ਰਿਫਤਾਰ

    Jan 10, 2026 11:21 am

  • ਹੁਸ਼ਿਆਰਪੁਰ ‘ਚ ਕਾਰ ਸਵਾਰ 5 ਦੋਸਤਾਂ ਨਾਲ ਵਾਪਰਿਆ ਭਾਣਾ, ਬੱਸ ਦੀ ਟੱਕਰ ਨਾਲ ਚਾਰ ਦੀ ਮੌਤ

    Jan 10, 2026 10:51 am

  • ਆਤਿਸ਼ੀ ਵੀਡੀਓ ਮਾਮਲਾ, ਕਪਿਲ ਮਿਸ਼ਰਾ ‘ਤੇ ਜਲੰਧਰ ‘ਚ FIR, BJP ਵੱਲੋਂ CP ਖਿਲਾਫ ਸਪੀਕਰ ਨੂੰ ਸ਼ਿਕਾਇਤ

    Jan 10, 2026 10:20 am

Copyright All rights reserved
  • Home
  • Privacy Policy
  • About Us
  • Contact Us