ਕੰਗਨਾ ਰਨੋਟ ਨੇ ਫਿਲਮ ਦ ਕੇਰਲਾ ਸਟੋਰੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ‘ਚ ਅੱਤ.ਵਾਦੀ ਸੰਗਠਨ ISIS ਨੂੰ ਛੱਡ ਕੇ ਕਿਸੇ ਨੂੰ ਵੀ ਬੁਰਾ ਨਹੀਂ ਦਿਖਾਇਆ ਗਿਆ।
ਕੰਗਨਾ ਨੇ ਕਿਹਾ ਕਿ ਜੋ ਲੋਕ ਆਈ ਐੱਸ ਆਈ ਐੱਸ ਆਈ ਨੂੰ ਅੱਤ.ਵਾਦੀ ਸੰਗਠਨ ਨਹੀਂ ਮੰਨਦੇ ਉਹ ਖੁਦ ਅੱਤ.ਵਾਦੀਆਂ ਵਾਂਗ ਹਨ। ਦੂਜੇ ਪਾਸੇ ਪੀਐਮ ਮੋਦੀ ਨੇ ਵੀ ਇੱਕ ਰੈਲੀ ਵਿੱਚ ਫਿਲਮ ਬਾਰੇ ਗੱਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਪੀਐਮ ਮੋਦੀ ਨੇ ਕਿਹਾ ਹੈ ਕਿ ਇਹ ਫਿਲਮ ਸਮਾਜ ਵਿੱਚ ਅੱਤ.ਵਾਦ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬੰ.ਬਾਂ, ਬੰ+ਦੂਕਾਂ ਅਤੇ ਪਿਸ+ਤੌਲਾਂ ਨਾਲ ਅੱਤ+ਵਾਦ ਦੀ ਆਵਾਜ਼ ਸੁਣਦੇ ਹਾਂ, ਪਰ ਅਸੀਂ ਸਮਾਜ ਨੂੰ ਅੰਦਰੋਂ ਖੋਖਲਾ ਕਰਨ ਵਾਲੀ ਅੱਤ+ਵਾਦਵਾਦੀ ਸਾਜ਼ਿਸ਼ ਨੂੰ ਨਹੀਂ ਦੇਖ ਸਕਦੇ।