• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Nov 22, 2025, 11:35 am

BREAKING NEWS
11:14 am ਜਲੰਧਰ ‘ਚ ਨਗਰ ਕੀਰਤਨ, DC ਨੇ ਕੀਤਾ ਸਵਾਗਤ, ਸੰਗਤਾਂ ਨੇ ਰਾਹ ‘ਚ ਵਿਛਾਏ ਫੁੱਲ, 11 ਰੂਟ ਡਾਇਵਰਟ
10:57 am ਵਿਜੀਲੈਂਸ ਨੇ ਅੱਧੀ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ
9:58 am ਲੁਧਿਆਣਾ : ਫਲਾਈਓਵਰ ‘ਤੇ ਚੱਲਦਾ ਟੱਰਕ ਬਣਿਆ ਅੱਗ ਦਾ ਗੋਲਾ, ਅੰਦਰ ਫਸਿਆ ਡਰਾਈਵਰ, ਹੋਈ ਮੌਤ
9:26 am ਸਸਪੈਂਡ ADC ਚਾਰੂਮਿਤਾ ਖਿਲਾਫ ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ, 3.7 ਕਰੋੜ ਰੁ. ਦੇ ਲੈਣ-ਦੇਣ ਦਾ ਮਾਮਲਾ
9:20 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-11-2025
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਤਿਗਮਾਂਸ਼ੂ ਧੂਲੀਆ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ, ਨਿਰਦੇਸ਼ਕ ਨੇ ਦੇਖੋ ਕੀ ਕਿਹਾ

ਤਿਗਮਾਂਸ਼ੂ ਧੂਲੀਆ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ, ਨਿਰਦੇਸ਼ਕ ਨੇ ਦੇਖੋ ਕੀ ਕਿਹਾ

Jul 24, 2023 12:38 pm

  • Facebook
  • Twitter
  • Email
  • whatsapp
  • sharechat

Tigmanshu Dhulia Instagram Hacked: ‘ਪਾਨ ਸਿੰਘ ਤੋਮਰ’ ਅਤੇ ‘ਹਾਸਿਲ’ ਵਰਗੀਆਂ ਫਿਲਮਾਂ ਰਾਹੀਂ ਆਪਣੀ ਪਛਾਣ ਬਣਾਉਣ ਵਾਲੇ ਤਿਗਮਾਂਸ਼ੂ ਧੂਲੀਆ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਤਿਗਮਾਂਸ਼ੂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਸ ਦੇ ਦੋਸਤਾਂ ਨੂੰ ਤਿਗਮਾਂਸ਼ੂ ਦੀ ਆਈਡੀ ਤੋਂ ਆਰਥਿਕ ਮਦਦ ਮੰਗਣ ਵਾਲੇ ਮੈਸੇਜ ਆਉਣ ਲੱਗੇ। ਤਿਗਮਾਂਸ਼ੂ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਐਫਆਈਆਰ ਵੀ ਦਰਜ ਕਰਵਾਈ ਹੈ।

Tigmanshu Dhulia Instagram Hacked
Tigmanshu Dhulia Instagram Hacked

ਤਿਗਮਾਂਸ਼ੂ ਆਪਣੇ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਹਨ। ਉਸਨੇ ਆਖਰੀ ਪੋਸਟ ਦਸੰਬਰ 2022 ਵਿੱਚ ਕੀਤਾ ਸੀ। ਇਸ ਦੇ ਨਾਲ ਹੀ ਉਸ ਦੇ ਖਾਤੇ ‘ਤੇ ਕੁੱਲ 16 ਪੋਸਟਾਂ ਆਈਆਂ ਹਨ। ਸਾਵਧਾਨੀ ਦੇ ਉਪਾਅ ਵਜੋਂ, ਧੂਲੀਆ ਨੇ ਨਾ ਸਿਰਫ ਆਪਣੇ ਫੋਨ ਤੋਂ ਇੰਸਟਾਗ੍ਰਾਮ ਐਪ ਨੂੰ ਅਣਇੰਸਟੌਲ ਕਰ ਦਿੱਤਾ ਹੈ, ਬਲਕਿ ਫਿਲਹਾਲ ਪਲੇਟਫਾਰਮ ‘ਤੇ ਵਾਪਸ ਨਾ ਆਉਣ ਦੀ ਸਹੁੰ ਖਾਧੀ ਹੈ। ਉਨ੍ਹਾਂ ਨੇ ਕਿਹਾ, ”ਮੈਨੂੰ ਸੋਸ਼ਲ ਮੀਡੀਆ ਬਹੁਤ ਬੇਕਾਰ ਲੱਗਦਾ ਹੈ, ਇਹ ਸਮੇਂ ਦੀ ਬਹੁਤ ਜ਼ਿਆਦਾ ਬਰਬਾਦੀ ਹੈ। ਬਲੂ ਟਿੱਕ ਹੋਣਾ ਜਾਂ ਸੋਸ਼ਲ ਮੀਡੀਆ ‘ਤੇ ਆਪਣੀ ਮੌਜੂਦਗੀ ਨੂੰ ਬਰਕਰਾਰ ਰੱਖਣਾ ਹੀ ਮੈਨੂੰ ਪਰੇਸ਼ਾਨ ਕਰਦਾ ਹੈ। ਮੈਂ ਸੋਸ਼ਲ ਮੀਡੀਆ ਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕਰਨਾ ਚਾਹੁੰਦਾ ਹਾਂ। ਦਿਗਮਾਂਸ਼ੂ ਤੋਂ ਇਲਾਵਾ ਕਈ ਸਿਤਾਰੇ ਵੀ ਹੈਕਿੰਗ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਅਮਿਤਾਭ ਬੱਚਨ, ਨੋਰਾ ਫਤੇਹੀ, ਅਭਿਸ਼ੇਕ ਬੱਚਨ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਹੈਕ ਹੋ ਚੁੱਕੇ ਹਨ। ਹਾਲਾਂਕਿ, ਕਾਰਵਾਈ ਕਰਨ ਤੋਂ ਬਾਅਦ,ਉਨ੍ਹਾਂ ਨੇ ਆਪਣਾ ਵੈਰੀਫਾਈਡ ਖਾਤਾ ਵਾਪਸ ਲਿਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਵਰਕ ਫਰੰਟ ਦੀ ਗੱਲ ਕਰੀਏ ਤਾਂ ਤਿਗਮਾਂਸ਼ੂ ਨੇ ਆਪਣੀ ਆਉਣ ਵਾਲੀ ਫਿਲਮ ‘ਘਮਾਸਣ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਜਿਸ ਵਿੱਚ ਅਰਸ਼ਦ ਵਾਰਸੀ ਅਤੇ ਪ੍ਰਤੀਕ ਗਾਂਧੀ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ ਜਲਦੀ ਹੀ ਆਪਣੇ ਓਟੀਟੀ ਸ਼ੋਅ ‘ਦਿ ਗ੍ਰੇਟ ਇੰਡੀਅਨ ਮਰਡਰ’ ਦੇ ਦੂਜੇ ਸੀਜ਼ਨ ‘ਤੇ ਕੰਮ ਸ਼ੁਰੂ ਕਰਨਗੇ। ਇਸ ਵਿੱਚ ਵੀ ਪ੍ਰਤੀਕ ਗਾਂਧੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਸ ਸ਼ੋਅ ‘ਚ ਰਿਚਾ ਚੱਢਾ ਦੇ ਫੀਮੇਲ ਲੀਡ ‘ਚ ਨਜ਼ਰ ਆਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਤਿਗਮਾਂਸ਼ੂ ਆਪਣੇ ਪ੍ਰੋਜੈਕਟਸ ‘ਚ ਕਾਫੀ ਰੁੱਝੇ ਹੋਏ ਹਨ। ਨਿਰਦੇਸ਼ਕ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGBollywood Instagram account hacked latestnews Tigmanshu Dhulia Tigmanshu Dhulia Instagram Hacked
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

‘ਲੋਕ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ...

Nov 14, 2025 4:53 pm

ਜਲੰਧਰ ਸਪੈਸ਼ਲ ਟਾਸਕ ਫੋਰਸ ਨੂੰ ਮਿਲੀ ਵੱਡੀ ਸਫਲਤਾ,...

Oct 07, 2025 2:55 pm

71ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ‘ਚ ਪੰਜਾਬੀਆਂ ਨੇ ਕਰਵਾਈ...

Sep 25, 2025 12:33 pm

PSEB ਨੇ ਐਲਾਨਿਆ 10ਵੀਂ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ,...

May 16, 2025 2:40 pm

PM ਮੋਦੀ ਤੇ ਦਿਲਜੀਤ ਦੀ ਮੁਲਾਕਾਤ ‘ਤੇ ਬੋਲੀ ਕੰਗਨਾ-...

Jan 17, 2025 8:19 pm

ਘਰ ‘ਚ ਮੌਜੂਦ ਇਹ 5 ਚੀਜ਼ਾਂ ਨਹੀਂ ਹਨ ਕਿਸੀ...

Dec 02, 2024 11:17 am


cgc university

ਤਾਜ਼ਾ ਖ਼ਬਰਾਂ

  • ਜਲੰਧਰ ‘ਚ ਨਗਰ ਕੀਰਤਨ, DC ਨੇ ਕੀਤਾ ਸਵਾਗਤ, ਸੰਗਤਾਂ ਨੇ ਰਾਹ ‘ਚ ਵਿਛਾਏ ਫੁੱਲ, 11 ਰੂਟ ਡਾਇਵਰਟ

    Nov 22, 2025 11:14 am

  • ਵਿਜੀਲੈਂਸ ਨੇ ਅੱਧੀ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ

    Nov 22, 2025 10:57 am

  • ਲੁਧਿਆਣਾ : ਫਲਾਈਓਵਰ ‘ਤੇ ਚੱਲਦਾ ਟੱਰਕ ਬਣਿਆ ਅੱਗ ਦਾ ਗੋਲਾ, ਅੰਦਰ ਫਸਿਆ ਡਰਾਈਵਰ, ਹੋਈ ਮੌਤ

    Nov 22, 2025 9:58 am

  • ਸਸਪੈਂਡ ADC ਚਾਰੂਮਿਤਾ ਖਿਲਾਫ ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ, 3.7 ਕਰੋੜ ਰੁ. ਦੇ ਲੈਣ-ਦੇਣ ਦਾ ਮਾਮਲਾ

    Nov 22, 2025 9:26 am

  • ਅੰਮ੍ਰਿਤਸਰ ਪੁਲਿਸ ਵੱਲੋਂ 2 ਮੁਲਜ਼ਮਾਂ ਦਾ ਐਨਕਾਊਂਟਰ, ਮਹਿਲਾ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਸੀ ਲੁੱ.ਟ

    Nov 21, 2025 8:20 pm

  • ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਏਅਰਪੋਰਟ ‘ਤੇ ਰੋਕਣ ਨੂੰ ਲੈ ਕੇ MP ਅੰਮ੍ਰਿਤਪਾਲ ਦੇ ਚਾਚੇ ਦਾ ਬਿਆਨ ਆਇਆ ਸਾਹਮਣੇ

    Nov 21, 2025 7:46 pm

  • ਫਰੀਦਕੋਟ ‘ਚ ਨਸ਼ਾ ਤਸਕਰ ਦੀ ਆਲੀਸ਼ਾਨ ਕੋਠੀ ‘ਤੇ ਚੱਲਿਆ ਬੁਲਡੋਜ਼ਰ, SSP ਨਾਲ ਭਾਰੀ ਪੁਲਿਸ ਫੋਰਸ ਤਾਇਨਾਤ

    Nov 21, 2025 7:08 pm

  • ਤਰਨਤਾਰਨ ‘ਚ ਵਾਪਰੀ ਵੱਡੀ ਵਾਰਦਾਤ, ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

    Nov 21, 2025 6:19 pm

  • ਦੁਬਈ ਏਅਰ ਸ਼ੋਅ ‘ਚ ਹਵਾਈ ਪ੍ਰਦਰਸ਼ਨੀ ਦੌਰਾਨ IAF ਤੇਜਸ ਜਹਾਜ਼ ਹੋਇਆ ਕ੍ਰੈਸ਼, ਪਾਇਲਟ ਦੀ ਹੋਈ ਮੌਤ

    Nov 21, 2025 5:58 pm

  • ਸੰਗਰੂਰ : ‘ਸਾਡਾ ਸਾਲ ਕਿਉਂ ਖਰਾਬ ਹੋ ਰਿਹਾ…’ ਫੀਸ ਮਸਲੇ ਨੂੰ ਲੈ ਕੇ DC ਦਫਤਰ ਪਹੁੰਚੇ ਵਿਦਿਆਰਥੀ

    Nov 21, 2025 5:46 pm

  • MP ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਦਿੱਲੀ ਏਅਰਪੋਰਟ ‘ਤੇ ਰੋਕਿਆ, ਕੈਨੇਡਾ ਜਾ ਰਹੇ ਸਨ ਬਲਵਿੰਦਰ ਕੌਰ

    Nov 21, 2025 5:02 pm

  • ਅੱਤਵਾਦੀਆਂ ਦੇ ਐਨਕਾਊਂਟਰ ਮਗਰੋਂ CP ਸਵਪਨ ਸ਼ਰਮਾ ਵੱਲੋਂ ਵੱਡੀ ਪ੍ਰੈੱਸ ਕਾਨਫਰੰਸ, ਕੀਤੇ ਅਹਿਮ ਖੁਲਾਸੇ

    Nov 21, 2025 4:47 pm

  • ਲੁਧਿਆਣਾ ‘ਚ Ice-Cream ਪਾਰਲਰ ‘ਚ ਹੰਗਾਮਾਂ, Online ਪੈਮੇਂਟ ਨੂੰ ਲੈ ਕੇ ਮਾਲਕ ਤੇ ਗਾਹਕ ਵਿਚਾਲੇ ਹੋਇਆ ਝਗੜਾ

    Nov 21, 2025 3:16 pm

  • ਪਠਾਨਕੋਟ ਦੇ ਸਕੂਲ ਦੇ ਹੋਸਟਲ ‘ਚੋਂ ਗਾਇਬ ਹੋਏ 4 ਬੱਚੇ ਦਿੱਲੀ ਤੋਂ ਬਰਾਮਦ, ਪੁਲਿਸ ਨੇ ਕੀਤਾ ਮਾਂ-ਪਿਓ ਦੇ ਹਵਾਲੇ

    Nov 21, 2025 2:51 pm

  • ਜਲੰਧਰ ਦੇ ਗੋਰਾਇਆ ‘ਚ ਪਲਟਿਆ ਸੇਬਾਂ ਨਾਲ ਭਰਿਆ ਕੈਂਟਰ, ਟਾਇਰ ਫਟਣ ਕਾਰਨ ਹੋਇਆ ਹਾਦਸਾ

    Nov 21, 2025 2:33 pm

Copyright All rights reserved
  • Home
  • Privacy Policy
  • About Us
  • Contact Us