May 02

ਅਮਰੀਕੀ ਖੁਫੀਆ ਏਜੰਸੀ ਦਾ ਦਾਅਵਾ- ‘ਯੂਕਰੇਨ ਯੁੱਧ ‘ਚ ਮਾਰੇ ਗਏ ਇਕ ਲੱਖ ਰੂਸੀ ਫੌਜੀ’

ਅਮਰੀਕਾ ਦੀ ਖੁਫੀਆ ਏਜੰਸੀ ਨੇ ਰੂਸ-ਯੂਕਰੇਨ ਜੰਗ ਨੂੰ ਲੈ ਕੇ ਨਵੀਂ ਜਾਣਕਾਰੀ ਜਾਰੀ ਕੀਤੀ ਹੈ। ਖੁਫੀਆ ਏਜੰਸੀ ਨੇ ਦਾਅਵਾ ਕੀਤਾ ਗਿਆ ਹੈ ਕਿ ਇਸ...

ਨਿਕਾਹ ਮਗਰੋਂ ਭਗਵਾਨ ਸ਼ਿਵ ਦਾ ਅਸ਼ੀਰਵਾਦ ਲੈਣ ਪਹੁੰਚੀ PAK ਦੇ ਸਾਬਕਾ PM ਦੀ ਪੋਤੀ ਫਾਤਿਮਾ (ਤਸਵੀਰਾਂ)

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੀ ਪੋਤੀ ਫਾਤਿਮਾ ਭੁੱਟੋ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਫਾਤਿਮਾ ਨੇ...

ਪਾਕਿਸਤਾਨ ‘ਚ ਰਾਜ ਕਪੂਰ ਦੀ ਹਵੇਲੀ ਨੂੰ ਲੈ ਕੇ ਮਚਿਆ ਬਵਾਲ, ਜਾਣੋ ਪੂਰਾ ਮਾਮਲਾ

ਪਾਕਿਸਤਾਨ ਦੀ ਇੱਕ ਅਦਾਲਤ ਨੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਵਿੱਚ ਮਸ਼ਹੂਰ ਬਾਲੀਵੁੱਡ ਅਭਿਨੇਤਾ ਰਾਜ ਕਪੂਰ ਦੀ ਹਵੇਲੀ ‘ਤੇ ਮਾਲਕੀ...

ਨਿਊਜ਼ੀਲੈਂਡ ‘ਚ ਗੂੰਜੀ ‘ਮਨ ਕੀ ਬਾਤ’, 100 ਸਾਲਾਂ ਰਮੀਬੇਨ ਬਣੀ 100ਵੇਂ ਐਪੀਸੋਡ ਦੀ ਗਵਾਹ, ਹਜ਼ਾਰ ਤੋਂ ਵੱਧ ਸਰੋਤੇ ਸ਼ਾਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਲੈਗਸ਼ਿਪ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 100 ਐਪੀਸੋਡ ਪੂਰੇ ਹੋਣ ਦੇ ਇਤਿਹਾਸਕ ਪਲ ਨੂੰ...

ਅਮਰੀਕਾ ‘ਚ ਧੂੜ ਦਾ ਤੂਫ਼ਾਨ, ਆਪਸ ‘ਚ ਟਕਰਾਈਆਂ 60 ਗੱਡੀਆਂ, 6 ਮਰੇ, 30 ਫੱਟੜ

ਅਮਰੀਕਾ ਦੇ ਇਲੀਨੋਇਸ ਸੂਬੇ ‘ਚ ਸੋਮਵਾਰ ਨੂੰ ਧੂੜ ਭਰੀ ਤੂਫਾਨ ਕਾਰਨ ਅੰਤਰਰਾਜੀ ਹਾਈਵੇਅ ‘ਤੇ ਕਈ ਗੱਡੀਆਂ ਆਪਸ ‘ਚ ਟਕਰਾ ਗਈਆਂ।...

ਮੂਸੇਵਾਲਾ ਦਾ ਕਾਤਲ ਮੋਸਟ ਵਾਂਟੇਡ, ਕੈਨੇਡਾ ਪੁਲਿਸ ਵੱਲੋਂ ਜਾਰੀ ਲਿਸਟ ‘ਚ ਗੋਲਡੀ ਬਰਾੜ ਦਾ ਨਾਂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਕੈਨੇਡੀਅਨ ਪੁਲਿਸ...

‘ਦਿਲ ‘ਚ ਭਾਰਤ ਲਈ ਸਨਮਾਨ’, ਮਾਂ ਕਾਲੀ ‘ਤੇ ਘਟੀਆ ਹਰਕਤ ਲਈ ਯੂਕਰੇਨ ਨੇ ਮੰਗੀ ਮੁਆਫ਼ੀ

ਰੂਸ ਨਾਲ ਚੱਲ ਰਹੀ ਮਹਾਜੰਗ ਵਿਚਾਲੇ ਯੂਕਰੇਨ ਨੇ ਭਾਰਤ ਤੋਂ ਆਪਣੀ ਘਟੀਆ ਹਰਕਤ ਲਈ ਮੁਆਫੀ ਮੰਗੀ ਹੈ। ਯੂਕਰੇਨ ਦੇ ਪਹਿਲੇ ਉਪ ਵਿਦੇਸ਼ ਮੰਤਰੀ...

ਲਿਫਾਫੇ ‘ਤੇ ਡਾਕ ਟਿਕਟ ਉਲਟਾ ਲਗਾਉਣਾ ਇਸ ਦੇਸ਼ ‘ਚ ਦੇਸ਼ਧ੍ਰੋਹ, ਉਮਰ ਕੈਦ ਤੱਕ ਦੀ ਹੋ ਸਕਦੀ ਹੈ ਸਜ਼ਾ

ਦੁਨੀਆ ਵਿਚ ਕਈ ਅਜੀਬੋਗਰੀਬ ਕਾਨੂੰਨ ਹਨ। ਕਿਤੇ ਪਤਨੀ ਦਾ ਜਨਮ ਦਿਨ ਭੁੱਲਣ ‘ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਤਾਂ ਕਿਤੇ ਸਰੀਰ ਦਾ ਭਾਰ...

ਮੈਕਸੀਕੋ ‘ਚ 50 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, 11 ਮਹਿਲਾਵਾਂ ਸਣੇ 18 ਲੋਕਾਂ ਦੀ ਮੌਕੇ ‘ਤੇ ਹੋਈ ਮੌ.ਤ

ਮੈਕਸੀਕੋ ਦੇ ਪੱਛਮੀ ਇਲਾਕੇ ਵਿਚ ਇਕ ਬੱਸ ਦੇ ਖੱਡ ਵਿਚ ਡਿੱਗ ਜਾਣ ਨਾਲ 18 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 11 ਔਰਤਾਂ ਤੇ 7 ਪੁਰਸ਼ ਸ਼ਾਮਲ...

ਰਾਤੋਂ-ਰਾਤ ਬਣਿਆ ਅਰਬਪਤੀ, ਹੁਣ ਨਹੀਂ ਰਾਸ ਆ ਰਹੀ ਅਮੀਰੀ, ਵਾਪਸ ਚਾਹੁੰਦਾ ਹੈ ਪੁਰਾਣੀ ਜ਼ਿੰਦਗੀ

ਜੇਕਰ ਕਿਸੇ ਨੂੰ ਇਕ ਝਟਕੇ ਵਿਚ ਇੰਨੀ ਦੌਲਤ ਹੱਥ ਲੱਗ ਜਾਵੇ ਜਿੰਨੀ ਪਹਿਲਾਂ ਕਦੇ ਉਸ ਨੇ ਦੇਖੀ ਨਾ ਹੋਵੇ ਤਾਂ ਉਸ ਨੂੰ ਆਪਣਾ ਦਿਲ ‘ਤੇ ਕਾਬੂ...

UK ‘ਚ ਭਾਰਤੀ ਮੂਲ ਦਾ ਸ਼ਖਸ ਨਿਕਲਿਆ ਡਰੱਗ-ਮਨੀ ਲਾਂਡਰਿੰਗ ਦਾ ਮਾਸਟਰਮਾਈਂਡ, ਮਿਲੀ 8 ਸਾਲ ਦੀ ਸਜ਼ਾ

ਬ੍ਰਿਟੇਨ ਵਿਚ ਨਸ਼ੀਲ ਪਦਾਰਥਾਂ ਦੀ ਤਸਕਰੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਸਵੀਕਾਰ ਕਰਨ ਦੇ ਬਾਅਦ ਇਕ ਭਾਰਤੀ ਮੂਲ ਦੇ ਸ਼ਖਸ ਨੂੰ ਅਦਾਲਤ ਨੇ...

ਸੂਡਾਨ ਤੋਂ ਪਰਤੇ 117 ਭਾਰਤੀਆਂ ਨੂੰ ਕੀਤਾ ਗਿਆ ਕੁਆਰੰਟਾਈਨ, ਨਹੀਂ ਲਗਾਇਆ ਗਿਆ ਸੀ ਯੈਲੋ ਫੀਵਰ ਦਾ ਟੀਕਾ

ਸੂਡਾਨ ਤੋਂ ਆਏ ਭਾਰਤੀ ਮੂਲ ਦੇ ਕੁੱਲ 117 ਯਾਤਰੀਆਂ ਨੂੰ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਯੈਲੋ ਫੀਵਰ ਦਾ ਟੀਕਾ ਨਹੀਂ...

ਅਮਰੀਕਾ ਦੇ ਦੱਖਣੀ ਮਿਸੀਸਿਪੀ ‘ਚ ਫਾਇਰਿੰਗ, 6 ਵਿਦਿਆਰਥੀਆਂ ਨੂੰ ਲੱਗੀ ਗੋਲੀ, 2 ਦੀ ਹਾਲਤ ਗੰਭੀਰ

ਅਮਰੀਕਾ ਵਿਚ ਇਕ ਵਾਰ ਫਿਰ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਦੱਖਣੀ ਮਿਸੀਸਿਪੀ ਵਿਚ ਇਕ ਹਾਊਸ ਪਾਰਟੀ ਵਿਚ ਅੰਨ੍ਹੇਵਾਹ...

ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਟਵੀਟ ਕੀਤੀ ਮਾਂ ਕਾਲੀ ਦੀ ਇਤਰਾਜ਼ਯੋਗ ਫੋਟੋ, ਭਾਰਤੀ ਯੂਜਰਸ ਹੋਏ ਨਾਰਾਜ਼

ਰੂਸ ਨਾਲ ਜਾਰੀ ਜੰਗ ਵਿਚ ਯੂਕਰੇਨ ਨੇ ਭਾਰਤ ਨਾਲ ਘਟੀਆ ਹਰਕਤ ਕੀਤੀ ਹੈ। ਯੂਕਰੇਨ ਨੇ ਕੁਝ ਅਜਿਹਾ ਕੀਤਾ ਹੈ ਜਿਸ ਨਾਲ ਹਿੰਦੂ ਭਾਈਚਾਰੇ ਦੀਆਂ...

ਅਬਾਦੀ ‘ਚ ਭਾਰਤ ਤੋਂ ਪਿਛੜਣ ‘ਤੇ ਚੀਨ ਹੈਰਾਨੀ ਵਾਲਾ ਫੈਸਲਾ, ਸਿੰਗਲ ਔਰਤਾਂ ਵੀ ਪੈਦਾ ਕਰ ਸਕਣਗੀਆਂ ਬੱਚੇ

ਇਸ ਵੇਲੇ ਚੀਨ ਦੀ ਸਰਕਾਰ ਦੇਸ਼ ਵਿੱਚ ਘਟਦੇ ਬਰਥ ਰੇਟ ਤੋਂ ਪ੍ਰੇਸ਼ਾਨ ਹੈ, ਉਥੇ ਦੀ ਸਰਕਾਰ ਆਏ ਦਿਨ ਬਰਥ ਰੇਟ ਨੂੰ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ...

ਸਿਡਨੀ ‘ਚ ਭਾਰਤੀ ਮੂਲ ਦਾ ਬੰਦਾ ਨਿਕਲਿਆ ਸੀਰੀਅਲ ਬਲਾਤਕਾਰੀ, ਲੋਕਾਂ ਵੱਲੋਂ ਸਖਤ ਸਜ਼ਾ ਦੇਣ ਦੀ ਮੰਗ

ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਮੈਂਬਰ ਬਾਲੇਸ਼ ਧਨਖੜ ਨੂੰ ਸਿਡਨੀ ਵਿੱਚ ਪੰਜ ਕੋਰਿਆਈ ਔਰਤਾਂ ਨੂੰ ਨਸ਼ੀਲਾ ਪਾਦਰਥ ਦੇ ਕੇ ਉਨ੍ਹਾਂ ਨਾਲ...

ਅਮਰੀਕਾ ‘ਚ ਫ਼ਿਰ ਚੱਲੀਆਂ ਗੋਲੀਆਂ, ਗੁਆਂਢੀ ਵੱਲੋਂ ਘਰ ਵੜ ਕੀਤੀ ਫਾਇਰਿੰਗ ‘ਚ ਬੱਚੇ ਸਣੇ 5 ਮੌਤਾਂ

ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਤਾਜ਼ ਮਾਮਲੇ ਵਿੱਚ ਟੈਕਸਾਸ ਦੇ ਕਲੀਵਲੈਂਡ ‘ਚ ਸ਼ਨੀਵਾਰ ਨੂੰ ਇਕ ਬੰਦੂਕਧਾਰੀ...

ਤਾਲਿਬਾਨ ਸ਼ਾਸਨ ਤੋਂ ਦੁਖੀ ਅਫਗਾਨੀ ਔਰਤਾਂ, ਦੂਜੇ ਦੇਸ਼ਾਂ ਨੂੰ ਮਾਨਤਾ ਨਾ ਦੇਣ ਦੀ ਲਾਈ ਗੁਹਾਰ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਔਰਤਾਂ ਦੀ ਹਾਲਤ ਬਹੁਤ ਖਰਾਬ ਹੈ। ਆਉਣ ਵਾਲੇ ਦਿਨਾਂ ਵਿੱਚ ਔਰਤਾਂ ਨੂੰ ਲੈ ਕੇ ਸਖ਼ਤ...

ਇਹ ਬੰਦਾ ਇੰਝ ਬਣ ਗਿਆ 550 ਤੋਂ ਵੱਧ ਬੱਚਿਆਂ ਦਾ ਪਿਓ, ਅਦਾਲਤ ਵੀ ਹੈਰਾਨ, ਲਾਉਣੀ ਪਈ ਪਾਬੰਦੀ

ਨੀਦਰਲੈਂਡ: ਨੀਦਰਲੈਂਡ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ, ਇੱਕ ਬੰਦਾ ਸਪਰਮ ਡੋਨੇਟ ਕਰਕੇ 550 ਬੱਚਿਆਂ ਦਾ ਜੈਵਿਕ ਪਿਤਾ ਬਣ ਚੁੱਕਾ ਹੈ। ਇਸ...

ਪਾਕਿਸਤਾਨ ‘ਚ ਮਾਪਿਆਂ ਨੇ ਧੀਆਂ ਦੀ ਕਬਰਾਂ ‘ਤੇ ਲਾਇਆ ਜਿੰਦਰਾ, ਵਜ੍ਹਾ ਜਾਣ ਕੰਬ ਜਾਊਗੀ ਰੂਹ

ਪਾਕਿਸਤਾਨ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ, ਜਿਸ ਨੂੰ ਪੜ੍ਹ ਕੇ ਤੁਹਾਡੀ ਰੂਹ ਕੰਬ ਜਾਊਗੀ। ਕਈ ਮਾਪਿਆਂ ਨੇ ਆਪਣੀਆਂ ਮਰੀਆਂ...

ਕੈਨੇਡਾ ‘ਚ ਮਹਿੰਗੀਆਂ ਕਾਰਾਂ ਕਰਦੇ ਸੀ ਚੋਰੀ, ਪੁਲਿਸ ਨੇ 47 ਪੰਜਾਬੀ ਸਣੇ 119 ਲੋਕਾਂ ਨੂੰ ਕੀਤਾ ਕਾਬੂ

ਕੈਨੇਡਾ ਵਿੱਚ ਪੁਲਿਸ ਨੇ 47 ਪੰਜਾਬੀਆਂ ਸਮੇਤ 119 ਲੋਕਾਂ ਨੂੰ ਕਾਰਾਂ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ...

ਅਮਰੀਕਾ : 7ਵੀਂ ਦੇ ਵਿਦਿਆਰਥੀ ਨੇ ਡਰਾਈਵਰ ਦੇ ਬੇਹੋਸ਼ ਹੋਣ ‘ਤੇ ਖੁਦ ਚਲਾਈ ਬੱਸ, 66 ਬੱਚਿਆਂ ਦੀ ਬਚਾਈ ਜਾਨ

ਅਮਰੀਕਾ ਵਿਚ 7ਵੀਂ ਕਲਾਸ ਦੇ ਵਿਦਿਆਰਥੀ ਨੇ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕੀਤਾ ਹੈ। ਬੱਸ ਤੋਂ ਘਰ ਜਾਣ ਦੌਰਾਨ ਉਸ ਦਾ ਡਰਾਈਵਰ ਬੇਹੋਸ਼ ਹੋ...

ਯੂਕਰੇਨ ’ਚ ਪੜ੍ਹਾਈ ਕਰਨ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌ.ਤ, 2 ਭੈਣਾਂ ਦਾ ਸੀ ਇਕਲੌਤਾ ਭਰਾ

ਯੂਕਰੇਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ...

ਈਰਾਨ ਨੇ ਓਮਾਨ ਨੇੜਿਓਂ ਫੜਿਆ ਤੇਲ ਟੈਂਕਰ, ਚਾਲਕ ਦਲ ਦੇ ਸਾਰੇ 24 ਮੈਂਬਰ ਭਾਰਤੀ

ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਜਾਰੀ ਤਣਾਅ ਵਿਚ ਈਰਾਨੀ ਜਲ ਸੈਨਾ ਨੇ ਓਮਾਨ ਦੀ ਖਾੜੀ ਵਿੱਚ ਮਾਰਸ਼ਲ ਟਾਪੂ ਦੇ ਝੰਡੇ ਹੇਠ ਅਮਰੀਕਾ...

‘ਮੇਰੀ ਧੀ ਕਰਕੇ ਬ੍ਰਿਟੇਨ ਦੇ PM ਬਣੇ ਸੁਨਕ’, ਸੁਧਾ ਮੂਰਤੀ ਨੇ ਜਵਾਈ ਨੂੰ ਲੈ ਕੇ ਖੋਲ੍ਹੇ ਕਈ ਰਾਜ਼

ਬ੍ਰਿਟੇਨ ਦੇ ਸਭ ਤੋਂ ਯੰਗ ਅਤੇ ਸਭ ਤੋਂ ਪਾਵਰਫੁਲ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਹੁਣ...

ਪਾਕਿਸਤਾਨ ਦੇ ਹਾਲਾਤ! ਕਿਰਲੀਆਂ ਤੇ ਬਿੱਛੂ ਨਾਲ ਬਣਾ ਰਹੇ ਮਰਦਾਨਗੀ ਦੀ ਦਵਾਈ

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਕੰਗਾਲੀ ਵਿੱਚ ਪਾਕਿਸਤਾਨੀਆਂ ਦੀ ਹਾਲਤ ਵਿਗੜ ਗਈ...

ਰੂਸ ਨੇ ਇੱਕ ਦਿਨ ‘ਚ ਯੂਕਰੇਨ ‘ਤੇ ਦਾਗੀਆਂ 23 ਮਿਸਾਈਲਾਂ, ਬੱਚਿਆਂ ਸਣੇ 16 ਮੌਤਾਂ, 2 ਮਹੀਨਿਆਂ ‘ਚ ਸਭ ਤੋਂ ਵੱਡਾ ਹਮਲਾ

ਰੂਸ ਨੇ ਸ਼ੁੱਕਰਵਾਰ ਨੂੰ ਯੂਕਰੇਨ ‘ਤੇ ਇਕ ਤੋਂ ਬਾਅਦ ਇਕ 23 ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਵੱਖ-ਵੱਖ ਸ਼ਹਿਰਾਂ ‘ਚ 3...

ਅਲਾਸਕਾ ‘ਚ ਅਮਰੀਕੀ ਆਰਮੀ ਦੇ 2 ਹੈਲੀਕਾਪਟਰ ਕ੍ਰੈਸ਼, ਟ੍ਰੇਨਿੰਗ ਦੌਰਾਨ ਹੋਇਆ ਹਾਦਸਾ

ਅਮਰੀਕਾ ਦੇ ਅਲਾਸਕਾ ਵਿਚ ਵੀਰਵਾਰ ਦੇਰ ਰਾਤ ਯੂਐੱਸ ਆਰਮੀ ਦੇ ਦੋ ਹੈਲੀਕਾਪਟਰ ਕ੍ਰੈਸ਼ ਹੋ ਗਏ। ਇਸ ਸਾਲ ਅਮਰੀਕਾ ਵਿਚ ਫੌਜ ਹੈਲੀਕਾਪਟਰ ਨਾਲ...

ਫੜੀ ਗਈ ਬਾਈਡੇਨ ਦੀ ਚੋਰੀ! ਪ੍ਰੈੱਸ ਕਾਨਫਰੰਸ ਦੇ ਸਵਾਲਾਂ ਦੀ ਪਰਚੀ ਨਾਲ ਲਿਆਏ, ਵੇਖਦੇ ਹੋਏ ਕੈਮਰੇ ‘ਚ ਕੈਦ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇੱਕ ਵਾਰ ਫਿਰ ਹਾਸੇ ਦਾ ਕਾਰਨ ਬਣ ਗਏ ਹਨ। ਬੁੱਧਵਾਰ ਰਾਤ ਨੂੰ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ...

ਸ਼ਰਾਬ ਛੁਡਾਉਣ ਲਈ ਚੀਨ ਦੀ ਅਨੋਖੀ ਕਾਢ, 5 ਮਿੰਟ ਦੀ ਸਰਜਰੀ ਨਾਲ ਸਰੀਰ ‘ਚ ਲਾਈ ਚਿਪ

ਚੀਨ ਵਿੱਚ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਦਾ ਇੱਕ ਅਨੋਖਾ ਤਰੀਕਾ ਸਾਹਮਣੇ ਆਇਆ ਹੈ। ਇਸ ਰਾਹੀਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ਼ਰਾਬ ਦੀ ਲਤ...

ਇਸ ਦੇਸ਼ ‘ਚ 13 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ, ਬੈਨ ਲਾਉਣ ਦੀ ਤਿਆਰੀ

ਅਮਰੀਕੀ ਸੀਨੇਟ ਵਿੱਚ ਪੇਸ਼ ਕੀਤਾ ਗਿਆ ਇੱਕ ਨਵਾਂ ਦੋ-ਪੱਖੀ ਪ੍ਰਸਤਾਵ ਦੇਸ਼ ਭਰ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਲਈ ਇੱਕ ਰਾਸ਼ਟਰੀ ਉਮਰ ਸੀਮਾ...

ਪਾਕਿਸਤਾਨ ‘ਚ ਵੱਡਾ ਹਾਦਸਾ, ਪੈਸੰਜਰ ਟ੍ਰੇਨ ਨੂੰ ਲੱਗੀ ਅੱਗ, ਬੱਚਿਆਂ ਸਣੇ 7 ਲੋਕਾਂ ਦੀ ਗਈ ਜਾਨ

ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇਥੇ ਇੱਕ ਪੈਸੰਜਰ ਰੇਲ ਗੱਡੀ ਨੂੰ ਅੱਗ ਲੱਗਣ ਨਾਲ ਇਸ ਵਿੱਚ ਸਵਾਰ ਕਈ ਲੋਕ...

ਸੂਡਾਨ ਤੋਂ ਰੈਸਕਿਊ ਹੋਏ 360 ਭਾਰਤੀ ਦਿੱਲੀ ਪਹੁੰਚੇ, ਵਿਦੇਸ਼ ਰਾਜ ਮੰਤਰੀ ਬੋਲੇ-‘ਹਰ ਭਾਰਤੀ ਨੂੰ ਸੁਰੱਖਿਅਤ ਲਿਆਉਣਾ ਟੀਚਾ’

ਸੂਡਾਨ ਤੋਂ ਕੱਢੇ ਗਏ 360 ਭਾਰਤੀ ਨਾਗਰਿਕ ਰਾਤ ਨੂੰ ਨਵੀਂ ਦਿੱਲੀ ਏਅਰਪੋਰਟ ਪਹੁੰਚ ਗਏ। ਭਾਰਤ ਦੇ ਆਪ੍ਰੇਸ਼ਨ ਕਾਵੇਰੀ ਤਹਿਤ ਇੰਡੀਅਨ ਨੇਵੀ ਅਤੇ...

ਬਿਲਾਵਲ ਦੇ ਭਾਰਤ ਦੌਰੇ ਤੋਂ ਪਹਿਲਾਂ ਜੈਸ਼ੰਕਰ ਦੀ ਪਾਕਿਸਤਾਨ ਨੂੰ ਦੋ-ਟੁਕ-‘ਅੱਤਵਾਦ ਫੈਲਾਉਣ ਵਾਲੇ ਦੇਸ਼ ਨਾਲ ਸਬੰਧ ਮੁਸ਼ਕਲ’

ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਅਗਲੇ ਮਹੀਨੇ ਨਵੀਂ ਦਿੱਲੀ ਵਿਚ ਹੋਣ ਵਾਲੀ ਹੈ। ਇਸ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ...

ਸਿੰਗਾਪੁਰ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਗਾਂਜਾ ਤਸਕਰੀ ਦੇ ਦੋਸ਼ ‘ਚ ਫਾਂਸੀ, 2014 ‘ਚ ਹੋਇਆ ਸੀ ਗ੍ਰਿਫਤਾਰ

ਸਿੰਗਾਪੁਰ ਵਿੱਚ ਬੁੱਧਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ। 2018 ਵਿਚ 46 ਸਾਲ ਦੇ...

ਲੰਡਨ ‘ਚ ਬਣੇਗਾ ਬ੍ਰਿਟੇਨ ਦਾ ਪਹਿਲਾ ਜਗਨਨਾਥ ਮੰਦਰ, ਬਿਜ਼ਨੈਸਮੈਨ ਨੇ 254 ਕਰੋੜ ਰੁ: ਕੀਤੇ ਦਾਨ

ਬ੍ਰਿਟੇਨ ਵਿੱਚ ਕੰਮ ਕਰ ਰਹੀ ਇੱਕ ਚੈਰੀਟੇਬਲ ਸੰਸਥਾ ਲੰਡਨ ਵਿੱਚ ਭਗਵਾਨ ਜਗਨਨਾਥ ਦਾ ਪਹਿਲਾ ਮੰਦਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ...

ਸੁਡਾਨ ਤੋਂ ਕੱਢ ਕੇ ਹੁਣ ਤੱਕ 561 ਭਾਰਤੀ ਪਹੁੰਚਾਏ ਗਏ ਜੇਦਾਹ, ਅਜੇ ਵੀ 3,000 ਤੋਂ ਵੱਧ ਲੋਕ ਫ਼ਸੇ

ਸੂਡਾਨ ਵਿੱਚ 72 ਘੰਟੇ ਦੀ ਜੰਗਬੰਦੀ ਤੋਂ ਬਾਅਦ ਰਾਜਧਾਨੀ ਖਾਰਤੂਮ ਸਣੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਝੜਪਾਂ ਜਾਰੀ ਹਨ। ਇਸ ਦੌਰਾਨ ਪਿਛਲੇ 24...

PM ਮੋਦੀ ਦੇ ਦੌਰੇ ‘ਤੇ ਆਸਟ੍ਰੇਲੀਅਨ MP ਬੋਲੇ-‘ਉਤਸ਼ਾਹਿਤ ਹਾਂ, ਦੁਨੀਆ ਦੇ ਨੰਬਰ ਵਨ ਨੇਤਾ ਆਸਟ੍ਰੇਲੀਆ ਆ ਰਹੇ ਹਨ’

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਦੇਸ਼ ਦੇ ਨੇਤਾ ਵਿਸ਼ਵ ਦਾ ਨੰਬਰ ਵਨ ਲੀਡਰ ਮੰਨਦੇ ਹਨ। ਇਸੇ ਤਹਿਤ ਆਸਟ੍ਰੇਲੀਆ ਸਾਂਸਦ ਜੇਸਨ...

ਜੋਅ ਬਾਈਡੇਨ ਦਾ ਵੱਡਾ ਐਲਾਨ, ਫਿਰ ਲੜਨਗੇ ਅਮਰੀਕੀ ਰਾਸ਼ਟਰਪਤੀ ਚੋਣ, ਬੋਲੇ- ‘ਜੰਗ ਅਜੇ ਮੁੱਕੀ ਨਹੀਂ’

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ 2023 ਦੀਆਂ ਚੋਣਾਂ ਲਈ ਇੱਕ ਵਾਰ ਫਿਰ ਖੜ੍ਹੇ ਹੋਣ ਦਾ ਐਲਾਨ ਕਰ ਦਿੱਤਾ ਹੈ। ਜੋਅ ਬਾਈਡੇਨ ਨੇ ਦੁਬਾਰਾ...

ਹੁਣ ਅਮਰੀਕਨ ਏਅਰਲਾਈਨਸ ‘ਚ ਹੋਇਆ ਪੇਸ਼ਾਬ ਕਾਂਡ, 6 ਮਹੀਨੇ ‘ਚ ਚੌਥੀ ਘਟਨਾ

ਇਕ ਵਾਰ ਫਿਰ ਫਲਾਈਟ ਵਿੱਚ ਇਕ ਯਾਤਰੀ ‘ਤੇ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਹ ਘਟਨਾ ਨਿਊਯਾਰਕ ਤੋਂ ਦਿੱਲੀ ਆ ਰਹੀ...

ਸੂਡਾਨ ‘ਚ ਲੜਾਈ ਵਿਚਾਲੇ 72 ਘੰਟੇ ਦੀ ਜੰਗਬੰਦੀ, UNSC ‘ਚ ਅੱਜ ਹੋਵੇਗੀ ਬੈਠਕ

ਸੁਡਾਨ ਵਿੱਚ ਅਰਧ ਸੈਨਿਕ ਬਲ (RSF) ਅਤੇ ਫੌਜ ਵਿਚਾਲੇ 10 ਦਿਨਾਂ ਦੀ ਲੜਾਈ ਵਿੱਚ ਹੁਣ 72 ਘੰਟਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ...

ਪਾਕਿਸਤਾਨ ‘ਚ ਪੁਲਿਸ ਸਟੇਸ਼ਨ ‘ਤੇ ਆਤਮਘਾਤੀ ਹਮਲਾ, 12 ਲੋਕਾਂ ਦੀ ਮੌ.ਤ, 40 ਤੋਂ ਵੱਧ ਜ਼ਖਮੀ

ਪਾਕਿਸਤਾਨ ਦੇ ਸਵਾਤ ਜ਼ਿਲੇ ਦੇ ਕਾਬਲ ਸ਼ਹਿਰ ‘ਚ ਅੱਤਵਾਦ ਰੋਕੂ ਵਿਭਾਗ (CTD) ਦੇ ਪੁਲਸ ਸਟੇਸ਼ਨ ‘ਤੇ ਸੋਮਵਾਰ ਰਾਤ ਨੂੰ ਸ਼ੱਕੀ ਆਤਮਘਾਤੀ...

ਪੰਛੀ ਟਕਰਾਉਣ ਨਾਲ ਦੁਬਈ ਜਾ ਰਹੀ ਫਲਾਈਟ ਨੂੰ ਲੱਗੀ ਅੱਗ, ਜਹਾਜ਼ ‘ਚ ਸਵਾਰ ਸਨ 159 ਯਾਤਰੀ

ਨੇਪਾਲ ਤੋਂ ਦੁਬਈ ਜਾ ਰਹੇ ਇਕ ਫਲਾਈਟ ਨੂੰ ਸੋਮਵਾਰ ਨੂੰ ਟੇਕ ਆਫ ਦੇ ਕੁਝ ਦੇਰ ਬਾਅਦ ਹੀ ਪੰਛੀ ਨਾਲ ਟਕਰਾਉਣ ਕਾਰਨ ਅੱਗ ਲੱਗ ਗਈ। ਇਸ ਤੋਂ ਬਾਅਦ...

ਖ਼ੁਸ਼ਖਬਰੀ! ਕੈਨੇਡਾ ਨੇ ਖੋਲ੍ਹੇ ਨਾਬਾਲਗ ਬੱਚਿਆਂ ਲਈ ਮਾਈਨਰ ਸਟੱਡੀ ਵੀਜ਼ਾ, ਜਲਦ ਕਰੋ ਅਪਲਾਈ

ਜਦੋਂ ਵਿਦੇਸ਼ ਵਿੱਚ ਪੜ੍ਹਨ ਦੀ ਗੱਲ ਆਉਂਦੀ ਹੈ, ਤਾਂ ਕੈਨੇਡਾ ਹਰ ਉਮਰ ਦੇ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਮੰਜ਼ਿਲ ਹੈ, ਪਰ ਛੋਟੇ ਬੱਚਿਆਂ...

ਫਿਰ ਕੰਬੀ ਇੰਡੋਨੇਸ਼ੀਆ ਦੀ ਧਰਤੀ, 7.3 ਤੀਬਰਤਾ ਵਾਲਾ ਆਇਆ ਭੂਚਾਲ, ਸੁਨਾਮੀ ਅਲਰਟ ਤੋਂ ਸਹਿਮੇ ਲੋਕ

ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਹਰ ਰੋਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਸ ਕੜੀ ‘ਚ ਮੰਗਲਵਾਰ ਨੂੰ ਇੰਡੋਨੇਸ਼ੀਆ ‘ਚ ਇਕ...

ਯੂਏਈ ਵਿਚ ਵੱਖ-ਵੱਖ ਹਾਦਸਿਆਂ ‘ਚ ਦੋ ਭਾਰਤੀ ਪ੍ਰਵਾਸੀਆਂ ਦੀ ਮੌ.ਤ, ਕਈਆਂ ਦੇ ਜ਼ਖਮੀ ਹੋਣ ਦੀ ਖਬਰ

ਸੰਯੁਕਤ ਅਰਬ ਅਮੀਰਾਤ ਵਿਚ ਈਦ-ਉਲ-ਫਿਤਰ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਹਾਦਸਿਆਂ ਵਿਚ ਦੋ ਭਾਰਤੀ ਪ੍ਰਵਾਸੀਆਂ ਦੀ ਮੌਤ ਹੋ ਗਈ। ਰਿਪੋਰਟ...

ਪਾਣੀ ਦੀ ਬਜਾਏ ਮਹਿਲਾ ਨੇ ਪੈਟਰੋਲ ਨਾਲ ਧੋ ਦਿੱਤੀ ਕਾਰ, ਵੀਡੀਓ ਦੇਖ ਯੂਜਰਸ ਹੋਏ ਹੈਰਾਨ

ਇੰਟਰਨੈੱਟ ਦੀ ਦੁਨੀਆ ਬਹੁਤ ਹੀ ਅਜੀਬ ਹੈ। ਇਥੇ ਕਦੋਂ ਕੀ ਦੇਖਣ ਨੂੰ ਮਿਲ ਜਾਵੇ ਇਹ ਕਹਿ ਨਹੀਂ ਸਕਦੇ। ਕਈ ਵਾਰ ਕੁਝ ਅਜਿਹੇ ਵੀਡੀਓਜ਼ ਦੇਖਣ...

ਅਮਰੀਕਾ ‘ਚ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ ਨੂੰ ਲੱਗੀ ਅੱਗ, ਓਹੀਓ ‘ਚ ਹੋਈ ਐਮਰਜੈਂਸੀ ਲੈਂਡਿੰਗ

ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਨਾਲ ਪੰਛੀ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ। ਜਹਾਜ਼ ਕਰੀਬ 20 ਮਿੰਟ ਤੱਕ...

ਨਿਊਜ਼ੀਲੈਂਡ ‘ਚ ਸਵੇਰੇ-ਸਵੇਰੇ ਭੁਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.2 ਰਹੀ ਤੀਬਰਤਾ

ਦੁਨੀਆ ਭਰ ‘ਚ ਭੂਚਾਲ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਨਿਊਜ਼ੀਲੈਂਡ ‘ਚ ਸੋਮਵਾਰ ਸਵੇਰੇ ਬਹੁਤ ਤੇਜ਼ ਭੂਚਾਲ...

ਨਸ਼ੇ ‘ਚ ਟੱਲੀ ਯਾਤਰੀ ਦਾ ਫਲਾਈਟ ‘ਚ ਹੰਗਾਮਾ, ਅਟੈਂਡੈਂਟ ਨੂੰ ਜ਼ਬਰਦਸਤੀ ਚੁੰਮਿਆ, ਟ੍ਰੇ ਤੋੜੀ, ਹੋਇਆ ਗ੍ਰਿਫ਼਼ਤਾਰ

ਫਲਾਈਟ ਦੌਰਾਨ ਫਲਾਈਟ ਅਟੈਂਡੈਂਟ ਜਾਂ ਯਾਤਰੀਆਂ ਨਾਲ ਮਾੜੇ ਵਿਵਹਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਮਿਨੇਸੋਟਾ ਤੋਂ...

‘ਭੁੱਖੇ ਰਹਿ ਕੇ ਦਫ਼ਨ ਹੋਣ ਨਾਲ ਸਵਰਗ ਮਿਲੇਗਾ’- ਪਾਦਰੀ ਦੇ ਕਹਿਣ ‘ਤੇ 29 ਲੋਕਾਂ ਨੇ ਦਿੱਤੀ ਜਾਨ

ਅਫਰੀਕੀ ਦੇਸ਼ ਕੀਨੀਆ ‘ਚ ਇਕ ਈਸਾਈ ਪਾਦਰੀ ਦੇ ਕਹਿਣ ‘ਤੇ 29 ਲੋਕਾਂ ਨੇ ਭੁੱਖੇ ਰਹਿ ਕੇ ਸਮੂਹਿਕ ਖੁਦਕੁਸ਼ੀ ਕਰ ਲਈ। ਪੁਲਿਸ ਨੇ ਕਿਲਫੀ...

ਸਪੇਨ : ਪੀਜ਼ਾ ਕੁਕਿੰਗ ਟਰਿੱਕ ਦਿਖਾਉਂਦੇ ਰੈਸਟੋਰੈਂਟ ‘ਚ ਲੱਗੀ ਅੱਗ, ਕਸਟਮਰ ਸਣੇ 2 ਮਰੇ, ਕਈ ਫੱਟੜ

ਸਪੇਨ ਦੀ ਰਾਜਧਾਨੀ ਮੈਡ੍ਰਿਡ ਦੇ ਇੱਕ ਰੈਸਟੋਰੈਂਟ ਵਿੱਚ ਸ਼ਨੀਵਾਰ ਸ਼ਾਮ ਨੂੰ ਫਲੈਂਬੀ ਪੀਜ਼ਾ ਪਰੋਸਦੇ ਸਮੇਂ ਅੱਗ ਲੱਗ ਗਈ। ਇਸ ਹਾਦਸੇ ‘ਚ 2...

ਪਾਕਿਸਤਾਨ ਦੀਆਂ ਸਰਕਾਰੀ ਕੰਪਨੀਆਂ ਕੰਗਾਲੀ ਲਈ ਜ਼ਿੰਮੇਵਾਰ! ਵਿਸ਼ਵ ਬੈਂਕ ਦੀ ਰਿਪੋਰਟ ‘ਚ ਦਾਅਵਾ

ਪਾਕਿਸਤਾਨ ਦਾ ਅਕਸ ਦਿਨੋਂ-ਦਿਨ ਵਿਗੜਦਾ ਜਾ ਰਿਹਾ ਹੈ, ਪਾਕਿਸਤਾਨ ਨੂੰ ਆਏ ਦਿਨ ਨਮੋਸ਼ੀ ਝੱਲਣੀ ਪੈ ਰਹੀ ਹੈ। ਹੁਣ ਸਾਹਮਣੇ ਆਈ ਜਾਣਕਾਰੀ...

ਸੂਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ, ਅਮਰੀਕਾ ਨੇ 70 ਡਿਪਲੋਮੈਟਾਂ ਨੂੰ ਕੀਤਾ ਏਅਰਲਿਫਟ

ਅਫਰੀਕੀ ਦੇਸ਼ ਸੂਡਾਨ ਵਿਚ ਲੜਾਈ ਦੌਰਾਨ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਸਾਊਦੀ ਅਰਬ ਨੇ ਦੇਰ ਰਾਤ ਸੂਡਾਨ ਵਿਚ ਫਸੇ 158 ਲੋਕਾਂ ਨੂੰ ਸੁਰੱਖਿਅਤ...

ਅਫਗਾਨਿਸਤਾਨ ‘ਚ ITBP ਦੀ ਮਹਿਲਾ ਕਮਾਂਡੋ ਸੰਭਾਲਣਗੀਆਂ ਭਾਰਤੀ ਦੂਤਘਰ ਦੀ ਸੁਰੱਖਿਆ, ਦਿੱਤੀ ਗਈ ਖਾਸ ਟ੍ਰੇਨਿੰਗ

ਆਈਟੀਪੀਬੀ ਦੀ ਮਹਿਲਾ ਕਮਾਂਡੋ ਹੁਣ ਅਫਗਾਨਿਸਤਾਨ ਦੇ ਕਾਬੁਲ ਵਿਚ ਭਾਰਤੀ ਦੂਤਾਵਾਸ ਦੀ ਸੁਰੱਖਿਆ ਦੀ ਕਮਾਨ ਸੰਭਾਲਣਗੀਆਂ। ਇਨ੍ਹਾਂ...

ਪੁਤਿਨ ਦਾ ਪਲਟਵਾਰ! ਰੂਸ ਨੇ 20 ਤੋਂ ਵੱਧ ਜਰਮਨ ਡਿਪਲੋਮੈਟਾਂ ਨੂੰ ਕੀਤਾ ਬਾਹਰ

ਰੂਸ ਯੂਕਰੇਨ ਯੁੱਧ ਨੂੰ ਲੈ ਕੇ ਜਰਮਨੀ ਦੇ ਰੂਸ ਵਿਚ ਜੋ ਤਣਾਅ ਤੇ ਤਕਰਾਰ ਸੀ ਉਹ ਹੁਣ ਵਧਦੀ ਜਾ ਰਹੀ ਹੈ। ਰੂਸੀ ਦੂਤਾਵਾਸ ਦੇ ਕਰਮਚਾਰੀਆਂ ਨੂੰ...

ਅਮਰੀਕਾ : ਪਿਛਲੇ ਹਫਤੇ ਲਾਪਤਾ ਹੋਏ 2 ਭਾਰਤੀ ਵਿਦਿਆਰਥੀ ਦੀਆਂ ਲਾ.ਸ਼ਾਂ ਝੀਲ ਤੋਂ ਬਰਾਮਦ

ਭਾਰਤ ਦੇ ਦੋ ਇੰਡੀਆਨਾ ਯੂਨੀਵਰਸਿਟੀ ਦੇ ਵਿਦਿਆਰਥੀ, ਜੋ ਪਿਛਲੇ ਹਫਤੇ ਇਕ ਝੀਲ ਵਿਚ ਲਾਪਤਾ ਹੋ ਗਏ ਸਨ, ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ...

ਜਲਦ ਰੋਬੋਟਸ ਬਣਨਗੇ ਜੱਜ ਤੇ ਵਕੀਲ, ਕੋਰਟ ‘ਚ ਲੜਨਗੇ ਮੁਕੱਦਮਾ, ਕਰਦੇ ਦਿਖਣਗੇ ਆਰਡਰ-ਆਰਡਰ

ਕਿਸੇ ਵੀ ਦੇਸ਼ ਵਿਚ ਕੋਰਟ ਦਾ ਸਥਾਨ ਕਾਫੀ ਉਪਰ ਹੁੰਦਾ ਹੈ। ਇਹ ਉਹ ਬਾਡੀ ਹੈ ਜੋ ਸਰਕਾਰ ਨੂੰ ਵੀ ਇੰਸਟ੍ਰਕਸ਼ਨ ਦਿੰਦੀ ਹੈ। ਇਸ ਦੇ ਫੈਸਲਿਆਂ ਨੂੰ...

ਅਮਰੀਕੀ ਪ੍ਰੋਫੈਸਰ ਨੂੰ ਚੀਨ ਨਾਲ ਸਬੰਧ ਰੱਖਣ ‘ਤੇ ਹੋਵੇਗੀ ਸਜ਼ਾ, ਬੋਲਿਆ-‘ਮੈਨੂੰ ਕੈਂਸਰ ਹੈ, ਜੇਲ੍ਹ ਨਹੀਂ ਜਾਣਾ ਚਾਹੁੰਦਾ’

ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਰਹਿ ਚੁੱਕੇ ਚਾਰਲਸ ਲੀਬਰ ਨੂੰ ਚੀਨ ਨਾਲ ਸਬੰਧ ਰੱਖਣ ਅਤੇ ਉਸ ਨੂੰ ਲੁਕਾਉਣ ਦੇ ਦੋਸ਼ ਵਿਚ 26...

ਇੰਨੀ ਘੱਟ ਉਮਰ ‘ਚ ਬਣ ਗਈ 3 ਬੱਚਿਆਂ ਦੀ ਮਾਂ, ਦੇਖ ਕੇ ਪਿਘਲਿਆ ਨਰਸ ਦਾ ਦਿਲ, ਬੱਚਿਆਂ ਨਾਲ ਮਾਂ ਨੂੰ ਵੀ ਲਿਆ ਗੋਦ

ਇਕ ਨਿਯੋਨਟੇਲ ਇੰਟੈਂਸਿਵ ਕੇਅਰ ਯੂਨਿਟ ਦੀ ਨਰਸ ਨੇ ਜਦੋਂ ਆਪਣੇ ਇਕ ਮਰੀਜ਼ ਨੂੰ ਦੇਖਿਆ ਜੋ 14 ਸਾਲ ਦੀ ਉਮਰ ਵਿਚ ਸਮੇਂ ਤੋਂ ਪਹਿਲਾਂ ਤਿੰਨ...

ਅਮਰੀਕਾ ‘ਚ ਔਰਤਾਂ ਹੁਣ ਲੈ ਸਕਣਗੀਆਂ ਗਰਭਪਾਤ ਦੀਆਂ ਗੋਲੀਆਂ, ਸੁਪਰੀਮ ਕੋਰਟ ਨੇ ਹਟਾਈ ਰੋਕ

ਅਮਰੀਕਾ ਵਿਚ ਸੁਪਰੀਮ ਕੋਰਟ ਨੇ ਗਰਭਪਾਤ ਦੀਆਂ ਗੋਲੀਆਂ ‘ਤੇ ਲੱਗੀ ਪਾਬੰਦੀ ਨੂੰ ਖਾਰਜ ਕਰਦੇ ਹੋਏ ਇਸ ਦੇ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ...

ਅਫਗਾਨਿਸਤਾਨ : ਤਾਲਿਬਾਨ ਨੇ ਈਦ ਦੇ ਜਸ਼ਨ ‘ਚ ਔਰਤਾਂ ਦੇ ਸ਼ਾਮਲ ਹੋਣ ‘ਤੇ ਲਗਾਈ ਰੋਕ

ਇਕ ਪਾਸੇ ਜਿਥੇ ਭਾਰਤ ਸਣੇ ਹੋਰ ਦੇਸ਼ਾਂ ਵਿਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਉਥੇ ਅਫਗਾਨਿਸਤਾਨ ਨੇ ਕੁਝ ਸੂਬਿਆਂ ਵਿਚ ਔਰਤਾਂ ਨੂੰ ਇਸ ਜਸ਼ਨ ਤੋਂ...

ਬਿਲਾਵਲ ਭੁੱਟੋ ਦੀ ਭਾਰਤ ਯਾਤਰਾ ਨੂੰ ਇਮਰਾਨ ਦੀ ਪਾਰਟੀ ਨੇ ਦੱਸਿਆ ‘ਕਸ਼ਮੀਰੀਆਂ ਦੇ ਬਲਿਦਾਨ ਦਾ ਅਪਮਾਨ’

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਭਾਰਤ ਦੌਰੇ ‘ਤੇ ਆਉਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਸਿਆਸਤ ਗਰਮਾ ਗਈ ਹੈ।...

ਐਪਲ ਸਟੋਰ ‘ਚ ਚੋਰੀ: ਫਿਲਮੀ ਅੰਦਾਜ਼ ‘ਚ ਉਡਾਏ 4 ਕਰੋੜ ਦੇ ਆਈਫੋਨ, ਪੁਲਿਸ ਵੀ ਹੈਰਾਨ

ਤੁਸੀਂ ਮਨੀ ਹੀਸਟ ਵੈੱਬ ਸੀਰੀਜ਼ ਬਾਰੇ ਸੁਣਿਆ ਹੋਵੇਗਾ। ਇਸ ਵਿੱਚ ਕਿਵੇਂ ਪ੍ਰੋਫੈਸਰ ਚੋਰੀ ਲਈ ਇੱਕ ਰਚਨਾਤਮਕ ਯੋਜਨਾ ਬਣਾਉਂਦਾ ਹੈ ਅਤੇ ਫਿਰ...

ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ! ਇਸ ਸਾਲ 10 ਲੱਖ ਭਾਰਤੀਆਂ ਨੂੰ ਜਾਰੀ ਹੋਣਗੇ ਵੀਜ਼ਾ

ਅਮਰੀਕਾ ਦੇ ਦੱਖਣ ਤੇ ਮੱਧ ਏਸ਼ੀਆ ਦੇ ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਵੀਜੇ ਨਾਲ ਸਬੰਧਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ...

ਜੰਗ ਵਿਚਾਲੇ ਰੂਸ ਤੋਂ ਹੋਈ ਵੱਡੀ ਗਲਤੀ, ਆਪਣੇ ਹੀ ਸ਼ਹਿਰ ‘ਤੇ ਸੁੱਟ ਦਿੱਤਾ ਬੰਬ, ਵੇਖੋ ਤਸਵੀਰਾਂ

ਰੂਸੀ ਸੁਖੋਈ-34 ਸੁਪਰਸੋਨਿਕ ਜੰਗੀ ਜਹਾਜ਼ ਨੇ ਯੂਕਰੇਨ ਦੇ ਨੇੜੇ ਬੇਲਗੋਰੋਡ ਸ਼ਹਿਰ ਵਿੱਚ ਵੀਰਵਾਰ ਦੇਰ ਰਾਤ ਗਲਤੀ ਨਾਲ ਇੱਕ ਹਥਿਆਰ ਸੁੱਟ...

ਕੈਨੇਡਾ ਦੇ ਇਤਿਹਾਸ ‘ਚ ਸਭ ਤੋਂ ਵੱਡੀ ਚੋਰੀ, ਏਅਰਪੋਰਟ ਤੋਂ 121 ਕਰੋੜ ਦਾ ਸੋਨਾ ਉਡਾ ਲੈ ਗਏ ਚੋਰ

ਕੈਨੇਡਾ ਵਿੱਚ ਫਿਲਮੀ ਅੰਦਾਜ਼ ‘ਚ ਕੈਨੇਡਾ ‘ਚ ਸੋਨੇ ਨਾਲ ਭਰਿਆ ਕੰਟੇਨਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਚੋਰਾਂ ਦੇ ਇੱਕ...

ਭਾਰਤ ਦੌਰੇ ਤੋਂ ਪਹਿਲਾਂ ਹੀ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਲੈ ਕੇ ਬਿਲਾਵਲ ਭੁੱਟੋ ਨੇ ਦਿੱਤਾ ਵੱਡਾ ਬਿਆਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਦੌਰੇ ਤੋਂ ਪਹਿਲਾਂ ਵੱਡੀ ਗੱਲ ਕਹੀ ਹੈ। ਬਿਲਾਵਲ ਨੇ ਕਿਹਾ ਹੈ ਕਿ ਉਹ ਸਿਰਫ ਐਸਸੀਓ...

ਸਿੱਖਾਂ ਲਈ ਮਾਣ ਵਾਲੀ ਗੱਲ, ਹੁਣ ਅਮਰੀਕਾ ਦੇ ਵਰਜੀਨੀਆ ਸੂਬੇ ਦੇ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ਸਿੱਖ ਧਰਮ

ਅਮਰੀਕਾ ਦੇ ਵਰਜੀਨੀਆ ਵਿੱਚ 10 ਲੱਖ ਤੋਂ ਵੱਧ ਵਿਦਿਆਰਥੀ ਹੁਣ ਆਪਣੇ ਸਕੂਲ ਦੀਆਂ ਪਾਠ ਪੁਸਤਕਾਂ ਤੋਂ ਸਿੱਖ ਧਰਮ ਬਾਰੇ ਜਾਣਕਾਰੀ ਹਾਸਿਲ ਕਰ...

ਮੰਦਭਾਗੀ ਖਬਰ: ਅਮਰੀਕਾ ‘ਚ ਫਿਊਲ ਸਟੇਸ਼ਨ ‘ਤੇ ਹੋਈ ਗੋ.ਲੀਬਾਰੀ, 24 ਸਾਲਾ ਭਾਰਤੀ ਨੌਜਵਾਨ ਦੀ ਮੌ.ਤ

ਅਮਰੀਕਾ ਵਿੱਚ ਇੱਕ ਫਿਊਲ ਸਟੇਸ਼ਨ ‘ਤੇ ਹੋਈ ਗੋ.ਲੀਬਾਰੀ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ 24 ਸਾਲਾ ਨੌਜਵਾਨ ਦੀ ਮੌ.ਤ ਹੋ ਗਈ, ਜੋ ਕਿ ਉੱਥੇ ਪੋਸਟ...

ਦੁਨੀਆ ਦਾ ਸਭ ਤੋਂ ਵੱਡਾ ਰਾਕੇਟ ਟੈਸਟ ਦੌਰਾਨ ਫਟਿਆ, ਐਲਨ ਮਸਕ ਦਾ ਡ੍ਰੀਮ ਪ੍ਰਾਜੈਕਟ ਤਬਾਹ

ਦੁਨੀਆ ਦਾ ਸਭ ਤੋਂ ਵੱਡਾ ਰਾਕੇਟ ਸਪੇਸਐਕਸ ਸਟਾਰਸ਼ਿਪ ਟੈਸਟ ਦੌਰਾਨ ਵੀਰਵਾਰ (20 ਅਪ੍ਰੈਲ) ਨੂੰ ਫਟ ਗਿਆ। ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ...

ਅਬਾਦੀ ‘ਚ ਭਾਰਤ ਦੇ ਅੱਗੇ ਨਿਕਲਣ ‘ਤੇ ਭੜਕਿਆ ਚੀਨ, ਦਿੱਤਾ ਵਿਵਾਦਿਤ ਬਿਆਨ

ਸੰਯੁਕਤ ਰਾਸ਼ਟਰ ਨੇ ਬੁੱਧਵਾਰ ਨੂੰ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਆਬਾਦੀ ਦੇ ਮਾਮਲੇ ‘ਚ ਚੀਨ ਨੂੰ ਪਛਾੜ ਗਿਆ ਹੈ। ਇਸ ਤੋਂ ਠੀਕ...

ਨਵੀਂ ਪਛਾਣ ਲਈ ਹਮਸ਼ਕਲ ਦੇ ਕਤਲ ਦੀ ਸਾਜ਼ਿਸ਼, ਅਮਰੀਕਾ ‘ਚ ਰੂਸੀ ਔਰਤ ਨੂੰ 21 ਸਾਲ ਦੀ ਕੈਦ

ਅਮਰੀਕਾ ਵਿੱਚ ਰਹਿਣ ਵਾਲੀ ਇੱਕ ਰੂਸੀ ਮੂਲ ਦੀ ਔਰਤ ਨੇ ਆਪਣੀ ਹਮਸ਼ਕਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਲਈ ਉਸ ਨੂੰ ਅਮਰੀਕੀ ਅਦਾਲਤ ਨੇ 21...

ਬਿਲਾਵਲ ਭੁੱਟੋ ਆਉਣਗੇ ਭਾਰਤ, ਨਵਾਜ਼ ਸ਼ਰੀਫ਼ ਮਗਰੋਂ ਕਿਸੇ PAK ਮੰਤਰੀ ਦਾ ਪਹਿਲਾ ਦੌਰਾ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਭਾਰਤ ਦੌਰੇ ‘ਤੇ ਆਉਣਗੇ। ਬਿਲਾਵਲ ਦਾ ਇਹ ਦੌਰਾ ਅਗਲੇ ਮਹੀਨੇ ਦੀ ਸ਼ੁਰੂਆਤ ‘ਚ 4...

ਯਮਨ ‘ਚ ਰਮਜ਼ਾਨ ਦੌਰਾਨ ਚੈਰਿਟੀ ਸਮਾਗਮ ‘ਚ ਮਚੀ ਭਗਦੜ, 85 ਲੋਕਾਂ ਦੀ ਮੌ.ਤ

ਯਮਨ ਦੀ ਰਾਜਧਾਨੀ ਸਨਾ ਵਿੱਚ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਵਿੱਤੀ ਸਹਾਇਤਾ ਵੰਡਣ ਲਈ ਆਯੋਜਿਤ ਇੱਕ ਸਮਾਗਮ ਵਿੱਚ ਬੁੱਧਵਾਰ ਦੇਰ ਰਾਤ ਭਗਦੜ...

ਚੀਨ ‘ਚ ਐਕਰੋਬੈਟਿਕਸ ਕਰ ਰਹੀ ਮਹਿਲਾ ਨਾਲ ਵਾਪਰਿਆ ਹਾਦਸਾ, 30 ਫੁੱਟ ਉਚਾਈ ਤੋਂ ਡਿੱਗੀ ਹੇਠਾਂ

ਚੀਨ ਵਿੱਚ ਇੱਕ ਸ਼ੋਅ ਦੌਰਾਨ ਜਿਮਨਾਸਟਿਕ ਕਰਦੇ ਸਮੇਂ ਡਿੱਗਣ ਨਾਲ ਇੱਕ ਐਕਰੋਬੈਟ ਦੀ ਮੌਤ ਹੋ ਗਈ। ਘਟਨਾ 15 ਅਪ੍ਰੈਲ ਦੀ ਦੱਸੀ ਜਾ ਰਹੀ ਹੈ।...

UK ਵਿੱਚ ਸਾੜੀ ਪਾ ਕੇ ਮੈਰਾਥਨ ‘ਚ ਸਾਢੇ 42 ਕਿਮੀ. ਦੌੜੀ ਭਾਰਤੀ ਔਰਤ, ਲੋਕ ਕਰ ਰਹੇ ਤਾਰੀਫ਼ਾਂ

UK ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਇੱਕ ਉੜੀਆ ਔਰਤ ਨੇ ਸੰਬਲਪੁਰੀ ਸਾੜੀ ਪਾ ਕੇ ਮੈਰਾਥਨ ਦੌੜ ਕੇ ਨਵਾਂ ਰਿਕਾਰਡ ਬਣਾਇਆ ਹੈ। ਔਰਤ ਨੇ ਐਤਵਾਰ...

ਇਟਲੀ ਦੇ ਸਮੁੰਦਰ ‘ਚ ਤੈਰਦੀ ਮਿਲੀ 2 ਟਨ ਕੋਕੀਨ, ਬਾਜ਼ਾਰ ‘ਚ ਕੀਮਤ 440 ਮਿਲੀਅਨ ਡਾਲਰ

ਇਟਲੀ ਦੀ ਕਸਟਮ ਪੁਲਿਸ ਨੇ ਸੋਮਵਾਰ ਨੂੰ ਕੋਕੀਨ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਇਟਲੀ ਦੇ ਸਿਸਲੀ ਦੇ ਸਮੁੰਦਰ ਤੱਟ ਨੇੜੇ 2 ਟਨ ਕੋਕੀਨ ਤੈਰਦੀ...

ਚੀਨ : ਚਮਕ ਉਠੀ ਮੁਲਾਜ਼ਮ ਦੀ ਕਿਸਮਤ, ਇਕ ਸਾਲ ਦੀ ਛੁੱਟੀ ਤਾਂ ਮਿਲੀ ਹੀ, ਹਰ ਮਹੀਨੇ ਸੈਲਰੀ ਵੀ ਮਿਲੇਗੀ

ਜਦੋਂ ਕਿਸਮਤ ਮੇਹਰਬਾਨ ਹੋਵੇ ਤਾਂ ਹਰ ਖੇਤਰ ਵਿਚ ਸਫਲਤਾ ਮਿਲਣ ਲੱਗਦੀ ਹੈ ਜਿਸ ਨੂੰ ਸਫਲਤਾ ਮਿਲਦੀ ਹੈ ਉਸ ਨੂੰ ਖੁਦ ਹੀ ਸਮਝ ਨਹੀਂ ਆਉਂਦਾ ਕੀ...

ਅਮਰੀਕਾ : ਨੌਜਵਾਨ ਨੇ ਵਜਾਈ ਗਲਤ ਘਰ ਦੀ ਘੰਟੀ, 85 ਸਾਲਾ ਬਜ਼ੁਰਗ ਨੇ ਗੋਲੀਆਂ ਨਾਲ ਭੁੰਨਿਆ

ਅਮਰੀਕਾ ਦੇ ਮਿਜੂਰੀ ਵਿਚ ਨਸਲਭੇਦ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 85 ਸਾਲ ਦੇ ਬਜ਼ੁਰਗ ਨੇ ਇਕ ਨੌਜਵਾਨ ਨੂੰ ਸਿਰਫ...

ਚੀਨ : ਬੀਜਿੰਗ ਦੇ ਇਕ ਹਸਪਤਾਲ ‘ਚ ਲੱਗੀ ਅੱਗ, 21 ਲੋਕਾਂ ਦੀ ਗਈ ਜਾਨ

ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇਕ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਹਾਦਸਾ ਰੋਗੀ ਵਿਭਾਗ ਦੇ ਪੂਰਬੀ ਵਿੰਗ ਵਿਚ ਹੋਇਆ।...

ਵੱਡੀ ਖਬਰ : ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਦਾਖਲੇ ‘ਤੇ ਲਗਾਈ ਰੋਕ

ਫਰਜ਼ੀ ਅਰਜ਼ੀਆਂ ਵਿਚ ਵਾਧੇ ਦੇ ਦਰਮਿਆਨ ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤ ਦੇ ਕੁਝ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ...

ਸੂਡਾਨ ‘ਚ ਛਿੜੀ ਜੰਗ ਵਿਚਾਲੇ ਫ਼ਸੇ ਜੜ੍ਹੀ-ਬੂਟੀਆਂ ਵੇਚਣ ਗਏ 31 ਭਾਰਤੀ, ਮਦਦ ਦੀ ਲਾ ਰਹੇ ਗੁਹਾਰ

ਸੂਡਾਨ ਵਿਚ ਮਿਲਟਰੀ ਤੇ ਪੈਰਾ ਮਿਲਟਰੀ ਦੇ ਵਿਚ ਜਾਰੀ ਲੜਾਈ ਵਿਚ ਕਰਨਾਟਕ ਦੇ 31 ਆਦਿਵਾਸੀ ਫਸ ਗਏ ਹਨ। ਸਾਰੇ ਲੋਕ ਸੂਡਾਨੀ ਸ਼ਹਿਰ ਅਲ-ਫਸ਼ੇਰ ਵਿਚ...

ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਫ਼ਿਜੀ ਦੀ ਧਰਤੀ, ਰਿਕਟਰ ਪੈਮਾਨੇ ‘ਤੇ 6.3 ਰਹੀ ਤੀਬਰਤਾ

ਤੁਰਕੀ ਅਤੇ ਸੀਰੀਆ ਤੋਂ ਬਾਅਦ ਹੁਣ ਫ਼ਿਜੀ ਦੀ ਧਰਤੀ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ...

ਕੈਲੀਫੋਰਨੀਆ ਗੁਰਦੁਆਰਾ ਗੋਲੀਕਾਂਡ ‘ਚ 17 ਕਾਬੂ, ਦੋਸ਼ੀਆਂ ‘ਚ ਵਧੇਰੇ ਸਿੱਖ ਭਾਈਚਾਰੇ ਨਾਲ ਜੁੜੇ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਦੇ ਇਕ ਗੁਰਦੁਆਰੇ ਵਿਚ ਪਿਛਲੇ ਮਹੀਨੇ ਵਾਪਰੀ ਗੋਲੀ ਕਾਂਡ ਦੇ ਸਬੰਧ ਵਿਚ ਪੁਲਿਸ ਨੇ ਵੱਡੇ...

ਦੁਨੀਆ ‘ਚ ਸਭ ਤੋਂ ਲੰਬੀ ਨੱਕ ਵਾਲੇ ਇਨਸਾਨ ਦੀ ਲੰਦਨ ‘ਚ ਬਣੀ ਮੂਰਤੀ, 300 ਸਾਲ ਤੋਂ ਬਰਕਰਾਰ ਹੈ ਰਿਕਾਰਡ

ਉਂਝ ਤਾਂ ਤੁਸੀਂ ਅੱਜ ਤੱਕ ਕਈ ਅਜੀਬ ਵਰਲਡ ਰਿਕਾਰਡਾਂ ਬਾਰੇ ਪੜ੍ਹਿਆ ਤੇ ਸੁਣਿਆ ਹੋਵੇਗਾ ਜਿਨ੍ਹਾਂ ‘ਤੇ ਕਈ ਵਾਰ ਵਿਸ਼ਵਾਸ ਕਰ ਸਕਣਾ ਮੁਸ਼ਕਲ...

ਗਾਹਕਾਂ ਦੀ ਡ੍ਰਿੰਕ ‘ਚ ਆਪਣਾ ਖੂਨ ਮਿਲਾਉਂਦੀ ਹੈ ਇਹ ਮਹਿਲਾ ਵੇਟਰ, ਫੜੇ ਜਾਣ ‘ਤੇ ਦੱਸੀ ਇਹ ਵਜ੍ਹਾ

ਜਾਪਾਨ ਦੇ ਇਕ ਕੈਫੇ ਵਿਚ ਇਕ ਵੇਟ੍ਰੇਸ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਜਦੋਂ ਪਤਾ ਲੱਗਾ ਕਿ ਉਹ ਗਾਹਕਾਂ ਦੇ ਕਾਕਟੇਲ ਡ੍ਰਿੰਕ ਵਿਚ...

ਗ੍ਰਹਿ ਮੰਤਰੀ ਦਾ ਦਾਅਵਾ-‘ਬੀਮਾਰੀ ਦਾ ਬਹਾਨਾ ਬਣਾ ਕੈਦ ਤੋਂ ਬਚ ਕੇ ਬ੍ਰਿਟੇਨ ਭੱਜੇ ਨਵਾਜ਼ ਸ਼ਰੀਫ ਪਰਤਣਗੇ ਪਾਕਿਸਤਾਨ’

ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉਲਾਹ ਨੇ ਨਵਾਜ਼ ਸ਼ਰੀਫ ਦੀ ਪਾਕਿਸਤਾਨ ਵਾਪਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ...

ਅਮਰੀਕਾ ‘ਚ ਜਨਮਦਿਨ ਦੀ ਪਾਰਟੀ ‘ਚ ਗੋਲੀਬਾਰੀ, 6 ਨਾਬਾਲਗਾਂ ਦੀ ਮੌ.ਤ, 20 ਜ਼ਖਮੀ

ਅਮਰੀਕਾ ਵਿਚ ਗੋਲੀਬਾਰੀ ਦੀ ਹਿੰਸਾ ਲਗਾਤਾਰ ਵੱਧਦੀ ਜਾ ਰਹੀ ਹੈ। ਇੱਥੇ ਅਲਬਾਮਾ ਸੂਬੇ ਦੇ ਡੇਡੇਵਿਲੇ ‘ਚ ਐਤਵਾਰ ਨੂੰ ਇਕ ਜਨਮਦਿਨ ਦੀ...

ਮੈਕਸੀਕੋ : ਘਰੇਲੂ ਹਿੰਸਾ ਦੀ ਸ਼ਿਕਾਇਤ ‘ਤੇ ਗਲਤ ਪਤੇ ‘ਤੇ ਪਹੁੰਚੀ ਪੁਲਿਸ, ਬੇਕਸੂਰ ‘ਤੇ ਚਲਾਈ ਗੋਲੀ

ਨਿਊ ਮੈਕਸੀਕੋ ਵਿੱਚ ਤਿੰਨ ਪੁਲਿਸ ਅਧਿਕਾਰੀ ਘਰੇਲੂ ਹਿੰਸਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਗਲਤ ਘਰ ਪਹੁੰਚ ਗਏ। ਇਹ ਜਾਣਨ ਦੇ ਬਾਵਜੂਦ...

ਮਹਿੰਗਾਈ ਦੀ ਮਾਰ ਝੱਲ ਰਹੀ ਪਾਕਿਸਤਾਨੀ ਜਨਤਾ ਨੂੰ ਵੱਡਾ ਝਟਕਾ, ਪੈਟਰੋਲ ਹੋਇਆ 282 ਰੁ. ਲੀਟਰ

ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਡੂੰਘੇ ਆਰਥਿਕ ਸੰਕਟ ਅਤੇ ਭੁੱਖਮਰੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਲਗਾਤਾਰ ਵੱਧ ਰਹੀ ਮਹਿੰਗਾਈ ਨੇ...

ਪਾਕਿਸਤਾਨ ਦੇ ਕੇਂਦਰੀ ਮੰਤਰੀ ਦੀ ਸੜਕ ਹਾਦਸੇ ‘ਚ ਮੌਤ, ਖੁਦ ਚਲਾ ਰਹੇ ਸਨ ਗੱਡੀ, 5 ਹਿਰਾਸਤ ‘ਚ

ਪਾਕਿਸਤਾਨ ਦੇ ਕੇਂਦਰੀ ਮੰਤਰੀ ਮੁਫਤੀ ਅਬਦੁਲ ਸ਼ਕੂਰ ਮੰਤਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਧਾਰਮਿਕ ਮਾਮਲਿਆਂ ਦੇ ਮੰਤਰੀ ਸਨ। ਇਹ...

ਦੁਬਈ ‘ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ, 4 ਭਾਰਤੀਆਂ ਸਣੇ 16 ਲੋਕਾਂ ਦੀ ਮੌ.ਤ

ਦੁਬਈ ਵਿੱਚ ਇੱਕ 5 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਕੇਰਲ ਦੇ ਇੱਕ ਜੋੜੇ ਸਮੇਤ...

ਮੈਕਸੀਕੋ ‘ਚ ਬੰਦੂਕਧਾਰੀਆਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ, ਇਕ ਨਾਬਾਲਗ ਸਣੇ 7 ਲੋਕਾਂ ਦੀ ਮੌ.ਤ

ਸੈਂਟਰਲ ਮੈਕਸੀਕੋ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਇੱਥੇ ਵਾਟਰ ਪਾਰਕ ‘ਚ...

PAK ‘ਚ ਹਿੰਦੂਆਂ ‘ਤੇ ਤਸ਼ੱਦਦ ਜਾਰੀ, ਬੱਚਿਆਂ ਨਾਲ ਬਾਜ਼ਾਰ ਗਈਆਂ 2 ਔਰਤਾਂ ਦਾ ਅਗਵਾ

ਪਾਕਿਸਤਾਨ ਵਿੱਚ ਇੱਕ ਵਾਰ ਫਿਰ ਹਿੰਦੂ ਔਰਤਾਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੋ ਵਿਆਹੁਤਾ...

ਅਮਰੀਕਾ ਦੀ ਜੇਲ੍ਹ ‘ਚ ਖੌਫ਼ਨਾਕ ਘਟਨਾ, ਸੁੱਤੇ ਪਏ ਕੈਦੀ ਨੂੰ ਵੱਢ-ਵੱਢ ਜਿਊਂਦਾ ਖਾ ਗਏ ਖਟਮਲ

ਅਮਰੀਕਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਟਲਾਂਟਾ ਦੀ ਜੇਲ੍ਹ ਦੇ ਇੱਕ ਕੈਦੀ ਨੂੰ ਕੀੜੇ ਤੇ ਖਟਮਲ ਖਾ ਗਏ। ਰਿਪੋਰਟਾਂ...

ਜ਼ਿੰਦਾਦਿਲੀ ਦੀ ਮਿਸਾਲ, ਬ੍ਰੇਨ ਕੈਂਸਰ ਤੋਂ ਪੀੜਤ ਬੰਦੇ ਨੇ ਸਾਈਕਲ ਰਾਹੀਂ ਅਮਰੀਕਾ ਦਾ ਚੱਕਰ ਲਾਉਣ ਦੀ ਠਾਣੀ

ਕੈਂਸਰ ਸ਼ਬਦ ਸੁਣਦਿਆਂ ਹੀ ਮਨ ‘ਚ ਸਭ ਤੋਂ ਪਹਿਲਾਂ ਡਰ ਪੈਦਾ ਹੁੰਦਾ ਹੈ। ਘਬਰਾਹਟ ‘ਚ ਮਰੀਜ਼ ਤਾਂ ਮੌਤ ਤੋਂ ਪਹਿਲਾਂ ਹੀ ਦਹਿਸ਼ਤ ਨਾਲ...

ਪਾਕਿਸਤਾਨ ‘ਚ ਫਟੇਗਾ ਮਹਿੰਗਾਈ ਦਾ ਇੱਕ ਹੋਰ ਬੰਬ! ਪੈਟਰੋਲ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ

ਨਕਦੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਪੂਰੀ ਤਰ੍ਹਾਂ ਕੰਗਾਲ ਹੋਣ ਦੀ ਰਾਹ ‘ਤੇ ਹੈ। ਅਜਿਹੇ ਵਿੱਚ ਪਾਕਿਸਤਾਨ ਸਰਕਾਰ ਦੀਆਂ ਮੁਸ਼ਕਲਾਂ ਆਏ...

ਸ਼ਿੰਜੋ ਆਬੇ ਮਗਰੋਂ ਹੁਣ ਜਾਪਾਨ ਦੇ PM ਕਿਸ਼ਿਦਾ ‘ਤੇ ਨਿਸ਼ਾਨਾ! ਭਾਸ਼ਣ ਦੌਰਾਨ ਹੋਇਆ ਬਲਾਸਟ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ‘ਤੇ ਸਮੋਕ ਬੰਬ ਨਾਲ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਹ ਇਕ ਮੀਟਿੰਗ ‘ਚ ਭਾਸ਼ਣ ਦੇ...

ਗੋਲੀਬਾਰੀ ਨਾਲ ਗੂੰਜੀ ਸੂਡਾਨ ਦੀ ਰਾਜਧਾਨੀ, ਭਾਰਤੀਆਂ ਨੂੰ ਘਰਾਂ ‘ਚ ਰਹਿਣ ਦੀ ਸਲਾਹ

ਸੂਡਾਨ ਦੀ ਰਾਜਧਾਨੀ ਖਾਰਤੂਮ ‘ਚ ਅਰਧ ਸੈਨਿਕ ਬਲਾਂ ਅਤੇ ਉੱਥੋਂ ਦੀ ਫੌਜ ਨੇ ਇਕ-ਦੂਜੇ ਦੇ ਠਿਕਾਣਿਆਂ ‘ਤੇ ਹਮਲੇ ਕਰ ਦਿੱਤੇ ਹਨ, ਜਿਸ ਤੋਂ...