Oct 12

ਟ੍ਰੈਫਿਕ ਜਾਮ ਦੀ ਚਿੰਤਾ ਖਤਮ, ਦੁਬਈ ਵਿਚ ‘ਫਲਾਇੰਗ ਕਾਰ’ ਨੇ 90 ਮਿੰਟ ਤੱਕ ਭਰੀ ਪਹਿਲੀ ਉਡਾਣ

ਉਡਣ ਵਾਲੀ ਕਾਰ ਜਾਂ ਫਲਾਇੰਗ ਕਾਰ ਦੀ ਲੰਮੇ ਸਮੇਂ ਤੋਂ ਚਰਚਾ ਹੁੰਦੀ ਰਹੀ ਹੈ। ਵਧਦੀ ਆਬਾਦੀ ਤੇ ਵਾਹਨਾਂ ਦੀ ਵਜ੍ਹਾ ਨਾਲ ਸੜਕ ‘ਤੇ ਵਧਣ ਵਾਲੇ...

ਵਿਦੇਸ਼ਾਂ ‘ਚ ਸਿੱਖਾਂ ਵਿਰੋਧੀ ਨਫ਼ਰਤੀ ਅਪਰਾਧਾਂ ‘ਚ ਹੋ ਰਿਹੈ ਵਾਧਾ, ਬ੍ਰਿਟਿਸ਼ ਸਾਂਸਦ ਨੇ ਤਤਕਾਲ ਕਾਰਵਾਈ ਦੀ ਕੀਤੀ ਮੰਗ

ਲੰਡਨ : ਬਰਤਾਨੀਆ ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੇਸ਼ ਦੇ ਮੰਤਰੀਆਂ ਨੂੰ ਪੱਤਰ ਲਿਖ ਕੇ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ...

90 ਸਾਲ ਦੇ ਬਜ਼ੁਰਗ ਨੇ 15000 ਫੁੱਟ ਤੋਂ ਲਗਾਈ ਛਲਾਂਗ, ਪਤਨੀ ਦੇ ਨਰਸਿੰਗ ਹੋਮ ਲਈ ਫੰਡ ਜੁਟਾਉਣ ਲਈ ਕੀਤਾ ਸਟੰਟ

ਬ੍ਰਿਟੇਨ ਦੇ ਨਾਰਥ ਯਾਰਕਸ਼ਾਇਰ ਵਿਚ ਰਹਿਣ ਵਾਲੇ 90 ਸਾਲ ਦੇ ਫ੍ਰੈਂਕ ਵਾਰਡ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ...

ਵੱਡੀ ਲਾਪਰਵਾਹੀ, ਜਿਊਂਦੇ ਮਰੀਜ਼ ਨੂੰ ਬਾਡੀ ਬੈਗ ‘ਚ ਪੈਕ ਕਰਕੇ ਭੇਜਿਆ ਮੁਰਦਾਘਰ, ਮਰੀਜ਼ ਦੀ ਗਈ ਜਾਨ

ਇਕ ਹਸਪਤਾਲ ‘ਤੇ ਮਰੀਜ਼ ਨੂੰ ਜ਼ਿੰਦਾ ਬਾਡੀ ਬੈਗ ‘ਚ ਪੈਕ ਕਰਕੇ ਮੁਰਦਾਘਰ ‘ਚ ਰੱਖਣ ਦਾ ਦੋਸ਼ ਹੈ। ਇਸ ਕਥਿਤ ਅਣਗਹਿਲੀ ਕਾਰਨ 55 ਸਾਲਾਂ...

ਕੈਲੀਫੋਰਨੀਆ ‘ਚ ਪੰਜਾਬੀ ਪਰਿਵਾਰ ਦਾ ਕਤਲ ਮਾਮਲਾ, ਪੁਲਿਸ ਵਲੋਂ ਦੋਸ਼ ਆਇਦ, ਇੱਕ ਹੋਰ ਗ੍ਰਿਫਤਾਰ

ਕੈਲਫੋਰਨੀਆ ‘ਚ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਜੀਸਸ ਮੈਨੁਅਲ ਸਲਗਾਡੋ ਵਿਰੁੱਧ ਕਤਲ...

ਅਮਰੀਕਾ ਮਗਰੋਂ ਇਜ਼ਰਾਈਲ ‘ਚ ਭਾਰਤੀ ਮੂਲ ਦੇ ਮੁੰਡੇ ਦਾ ਕਤਲ, ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ‘ਚ ਭਾਰਤੀ ਮੂਲ ਦੇ ਲੋਕਾਂ ਦੇ ਕਤਲ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਕਤਲ...

ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ 70ਵੇਂ ਜਨਮਦਿਨ ‘ਤੇ ਮਿਲੀਆਂ ‘ਮੌਤ ਦੀਆਂ ਸ਼ੁੱਭਕਾਮਨਾਵਾਂ’!

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ 70ਵੇਂ ਜਨਮ ਦਿਨ ‘ਤੇ ਯੂਕ੍ਰੇਨ ਯੁੱਧ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਖਿਲਾਫ ਮੀਮਜ਼ ਦਾ...

ਕੈਨੇਡਾ ‘ਚ ਪੜ੍ਹ ਰਹੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਹਫ਼ਤੇ ‘ਚ 20 ਘੰਟੇ ਤੋਂ ਵੱਧ ਕਰ ਸਕਣਗੇ ਕੰਮ

ਕੈਨੇਡਾ ਵਿੱਚ ਪੜ੍ਹਣ ਗਏ ਪੰਜਾਬੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਲਾਸ ਸੈਸ਼ਨ ਦੌਰਾਨ...

ਜੋ ਬਾਇਡੇਨ ਸਰਕਾਰ ਦਾ ਵੱਡਾ ਐਲਾਨ, ਗਾਂਜਾ ਪੀਣ ਤੇ ਰਖਣ ਵਾਲੇ ਦੋਸ਼ੀ ਜੇਲ੍ਹਾਂ ਤੋਂ ਹੋਣਗੇ ਰਿਹਾਅ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਗਾਂਜੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਬਿਡੇਨ ਨੇ ਵੀਰਵਾਰ ਨੂੰ ਇੱਕ ਵੀਡੀਓ ਮੈਸੇਜ ਰਾਹੀਂ ਐਲਾਨ...

PAK ਦੀਆਂ ਜੇਲ੍ਹਾਂ ‘ਚ 6 ਭਾਰਤੀਆਂ ਦੀ ਮੌਤ, ਸਜ਼ਾ ਪੂਰੀ ਹੋਣ ‘ਤੇ ਵੀ ਨਹੀਂ ਹੋਈ ਰਿਹਾਈ

ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਪਿਛਲੇ 9 ਮਹੀਨਿਆਂ ਵਿੱਚ 6 ਭਾਰਤੀ ਕੈਦੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ...

ਅਮਰੀਕਾ ਦੀ ਚੇਤਾਵਨੀ- ਪਾਕਿਸਤਾਨ ਜਾਣ ਤੋਂ ਬਚੋ, ਅੱਤਵਾਦੀ ਕਰ ਸਕਦੇ ਹਨ ਹਮਲਾ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਇਸ ਸਮੇਂ ਪਾਕਿਸਤਾਨ ਦਾ ਸਫਰ ਕਰਨ ਤੋਂ...

ਅਮਰੀਕਾ ‘ਚ ਹਮਲਾਵਰ ਨੇ ਚਾਕੂ ਨਾਲ ਕੀਤੇ ਤਾਬੜਤੋੜ ਵਾਰ, 2 ਦੀ ਮੌਤ, 6 ਜ਼ਖਮੀ

ਅਮਰੀਕਾ ਦੇ ਲਾਸ ਵੇਗਾਸ ਵਿਚ ਇਕ ਵਾਰ ਫਿਰ ਤੋਂ ਸ਼ਰੇਆਮ ਖੂਨੀ ਖੇਡ ਦੇਖਣ ਨੂੰ ਮਿਲਿਆ ਹੈ। ਰਸੋਈ ਵਿਚ ਵਰਤਿਆ ਜਾਣ ਵਾਲਾ ਵੱਡੇ ਚਾਕੂ ਨਾਲ ਲੈਸ...

ਗਾਂਬੀਆ ‘ਚ Cough Syrup ਨਾਲ 66 ਬੱਚਿਆਂ ਦੀ ਮੌਤ, ਭਾਰਤ ‘ਚ ਬਣੇ 4 ਕਫ-ਸਿਰਪ ‘ਤੇ ਅਲਰਟ

ਵਿਸ਼ਵ ਸਿਹਤ ਸੰਗਠਨ (WHO) ਨੇ ਬੁੱਧਵਾਰ ਨੂੰ ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਵੱਲੋਂ ਬਣਾਏ ਗਏ 4 ਕਫ-ਸੀਰਪ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। WHO...

ਅਮਰੀਕਾ ‘ਚ 20 ਸਾਲਾ ਭਾਰਤੀ ਵਿਦਿਆਰਥੀ ਦਾ ਕਤਲ, ਪੁਲਿਸ ਨੇ ਰੂਮਮੇਟ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ । ਇਹ ਘਟਨਾ ਅਮਰੀਕਾ ਦੇ ਇੰਡੀਆਨਾ ਦੀ ਹੈ। ਜਿੱਥੇ ਇੱਕ ਕੋਰੀਆਈ ਨੌਜਵਾਨ...

ਇੱਕ ਵਾਰ ਫਿਰ PM ਮੋਦੀ ਦਾ ਮੁਰੀਦ ਹੋਇਆ ‘World Bank’, ਕਿਹਾ-‘ਦੁਨੀਆ ਨੂੰ ਭਾਰਤ ਤੋਂ ਸਿੱਖਣਾ ਚਾਹੀਦਾ ਹੈ’

ਕੋਰੋਨਾ ਕਾਲ ਵਿੱਚ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਇੱਕ ਵਾਰ ਫਿਰ ਤੋਂ ਵਿਸ਼ਵ ਬੈਂਕ ਮੁਰੀਦ ਹੋ ਗਿਆ ਹੈ। ਵਿਸ਼ਵ ਬੈਂਕ ਨੇ ਨਾ...

ਅਮਰੀਕਾ ‘ਚ ਅਗਵਾ ਕੀਤੇ ਪੰਜਾਬੀ ਪਰਿਵਾਰ ਦਾ ਕਤਲ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਅਗਵਾ ਕੀਤੇ ਹੁਸ਼ਿਆਰਪੁਰ ਦੇ ਟਾਂਡਾ ਨਾਲ ਸਬੰਧਿਤ ਪੰਜਾਬੀ ਪਰਿਵਾਰ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ ।...

ਮੈਕਸੀਕੋ ਦੇ ਸਿਟੀ ਹਾਲ ‘ਚ ਅੰਨ੍ਹੇਵਾਹ ਫਾਇਰਿੰਗ, 7 ਪੁਲਿਸ ਵਾਲਿਆਂ ਸਣੇ ਮੇਅਰ 18 ਲੋਕਾਂ ਦੀ ਮੌਤ

ਅਮਰੀਕਾ ਵਿੱਚ ਹੋਣ ਵਾਲੀਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਅਸਰ ਹੁਣ ਉਸਦੇ ਨਾਲ ਲੱਗਦੇ ਦੇਸ਼ਾਂ ਵਿੱਚ ਵੀ ਨਜ਼ਰ ਆਉਣ ਲੱਗਿਆ ਹੈ। ਵੀਰਵਾਰ ਨੂੰ...

ਇਕ ਦਿਨ ਦਾ ਬਿਜਲੀ ਬਿੱਲ 37 ਲੱਖ, ਮਹਿਲਾ ਬੋਲੀ-‘ਲੱਗਾ ਹਾਰਟ ਅਟੈਕ ਆ ਗਿਆ’

ਇਕ ਮਹਿਲਾ ਦੇ ਘਰ ਦਾ ਇਕ ਦਿਨ ਦਾ ਬਿਜਲੀ ਦਾ ਬਿੱਲ 37 ਲੱਖ ਰੁਪਏ ਆ ਗਿਆ। ਸਮਾਰਟ ਮੀਟਰ ਜ਼ਰੀਏ ਜਦੋਂ ਮਹਿਲਾ ਨੂੰ ਇੰਨੀ ਵੱਡੀ ਰਕਮ ਚਾਰਜ ਕੀਤੇ...

ਅਮਰੀਕਾ ਤੋਂ ਭਾਰਤ ਕਾਰ ‘ਤੇ ਪਹੁੰਚੇ ਲਖਵਿੰਦਰ ਸਿੰਘ, 34 ਦਿਨਾਂ ਵਿਚ ਕੀਤੀ 20 ਦੇਸ਼ਾਂ ਦੀ ਯਾਤਰਾ

ਅਮਰੀਕਾ ਦੇ ਸ਼ਹਿਰ ਸੈਕਰਾਮੇਂਟੋ ਵਿਚ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਕੋਰੋਨਾ ਦੇ ਬਾਅਦ ਜ਼ਿੰਦਗੀ ਹੀ ਬਦਲ ਗਈ। ਉਨ੍ਹਾਂ ਦੇ ਮਨ ਵਿਚ ਖਿਆਲ...

ਅਮਰੀਕਾ ‘ਚ 8 ਮਹੀਨਿਆਂ ਦੀ ਬੱਚੀ ਸਣੇ ਭਾਰਤੀ ਮੂਲ ਦੇ 4 ਲੋਕ ਅਗਵਾ

ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ 4 ਲੋਕਾਂ ਦੇ ਅਗਵਾ ਹੋਣ ਦੀ ਕਬਰ ਹੈ। ਅਗਵਾ ਹੋਣ ਵਾਲਿਆਂ ਵਿਚ 8 ਮਹੀਨੇ ਦੀ ਬੱਚੀ ਅਤੇ ਉਸ ਦੇ...

ਸਵੀਡਨ ਦੇ ਸਵਾਂਤੇ ਪਾਬੋ ਨੂੰ ਮਿਲਿਆ ਮੈਡੀਸਨ ਦਾ ਨੋਬਲ ਪੁਰਸਕਾਰ, ਮਾਨਵ ਵਿਕਾਸ ‘ਤੇ ਖੋਜ ਲਈ ਮਿਲਿਆ ਖਿਤਾਬ

ਮੈਡੀਸਨ ਦੇ ਖੇਤਰ ਵਿਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਸਾਲ 2022 ਲਈ ਇਹ ਪੁਰਸਕਾਰ ਸਵੀਡਨ ਦੇ ਵਿਗਿਆਨਕ ਸਵਾਂਤੇ ਪਾਬੋ...

ਪਾਕਿਸਤਾਨ ‘ਚ ਗੁ. ਪੰਜਾ ਸਾਹਿਬ ਦੀ ਮਰਿਆਦਾ ਭੰਗ, ਜੁੱਤੀਆਂ ਸਣੇ ਅੰਦਰ ਵੜੇ ਮੁਸਲਿਮ ਕਲਾਕਾਰ

ਪਾਕਿਸਤਾਨ ਦੇ ਹਸਨ ਅਬਦਾਲ ਇਲਾਕੇ ‘ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਮ...

ਬੈਟਰੀ ਤੇ ਈਂਧਣ ਖਤਮ, ਭਾਰਤ ਦੇ ਮੰਗਲਯਾਨ ਦੀ 8 ਸਾਲ ਬਾਅਦ ਹੋ ਗਈ ਵਿਦਾਈ

ਭਾਰਤ ਦੇ ਮੰਗਲਯਾਨ ਵਿਚ ਈਂਧਣ ਖਤਮ ਹੋ ਗਿਆ ਹੈ ਤੇਉਸ ਦੀ ਬੈਟਰੀ ਇਕ ਸੁਰੱਖਿਅਤ ਸੀਮਾ ਤੋਂ ਵਧ ਸਮੇਂ ਤੱਕ ਚੱਲਣ ਦੇ ਬਾਅਦ ਖਤਮ ਹੋ ਗਈ ਹੈ ਜਿਸ...

ਮਾਪਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਕੈਨੇਡਾ ਪੁੱਤ ਨੂੰ ਮਿਲਣ ਗਏ ਮਾਪੇ ਹੁਣ ਲਿਆਉਣਗੇ ਉਸ ਦੀ ਲਾਸ਼

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਣੀਆ ਵਿੱਚ ਸ਼ਨੀਵਾਰ ਨੂੰ ਕਈ ਘਰਾਂ ਦੇ ਚੁੱਲ੍ਹੇ ਨਹੀਂ ਬਲੇ । ਪਿੰਡ ਨਾਲ ਸਬੰਧਿਤ ASI ਤੇ ਨੌਜਵਾਨ ਦੇ ਪਿਤਾ...

ਫੁੱਟਬਾਲ ਮੈਚ ਦੌਰਾਨ ਸਟੇਡੀਅਮ ‘ਚ ਖੂਨੀ ਝੜਪ, 129 ਲੋਕਾਂ ਦੀ ਦਰਦਨਾਕ ਮੌਤ, 180 ਜ਼ਖਮੀ

ਇੰਡੋਨੇਸ਼ੀਆ ਵਿੱਚ ਫੁੱਟਬਾਲ ਮੈਚ ਦੌਰਾਨ ਇੱਕ ਭਿਆਨਕ ਨਜ਼ਾਰਾ ਦੇਖਣ ਨੂੰ ਮਿਲਿਆ । ਇੱਥੇ ਦੋ ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਝੜਪ ਹੋ...

ਖੁਸ਼ਖਬਰੀ ! ਹੁਣ 80 ਲੱਖ ਲੋਕਾਂ ਨੂੰ ਮਿਲੇਗਾ ਗਰੀਨ ਕਾਰਡ, ਅਮਰੀਕੀ ਕਾਂਗਰਸ ’ਚ ਬਿੱਲ ਹੋਇਆ ਪੇਸ਼

ਡੈਮੋਕਰੈਟਿਕ ਪਾਰਟੀ ਦੇ ਚਾਰ ਸੈਨੇਟਰਾਂ ਨੇ 80 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਅਮਰੀਕੀ ਕਾਂਗਰਸ ਵਿੱਚ ਬਿੱਲ...

ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਵਿਸ਼ਵ ਬੈਂਕ ਨੇ ਵਧਾਇਆ ਮਦਦ ਦਾ ਹੱਥ, 323 ਅਰਬ ਡਾਲਰ ਦੀ ਕਰੇਗਾ ਮਦਦ

ਪਾਕਿਸਤਾਨ ਵਿੱਚ ਬੀਤੇ ਦਿਨੀਂ ਆਏ ਭਿਆਨਕ ਹੜ੍ਹਾਂ ਨਾਲ ਬਹੁਤ ਨੁਕਸਾਨ ਹੋਇਆ ਹੈ। ਇਸ ਭਿਆਨਕ ਹੜ੍ਹ ਕਾਰਨ ਪਾਕਿਸਤਾਨ ਨੇ ਦੁਨੀਆ ਭਰ ਦੇ...

ਵੱਡੀ ਕਾਰਵਾਈ: ਭਾਰਤ ‘ਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ

ਭਾਰਤ ਵਿੱਚ ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ ਨੂੰ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ। ਟਵਿੱਟਰ ਅਨੁਸਾਰ ਅਜਿਹਾ ਭਾਰਤ ਸਰਕਾਰ ਦੀ...

ਫਰਜ਼ੀ ਰਾਏਸ਼ੁਮਾਰੀ ਨਾਲ ਯੂਕਰੇਨ ਦੇ 4 ਇਲਾਕਿਆਂ ‘ਤੇ ਰੂਸ ਦਾ ਕਬਜ਼ਾ! ਬੰਦੂਕ ਦੀ ਨੋਕ ‘ਤੇ ਵੋਟਿੰਗ ਕਰਾਉਣ ਦੇ ਦੋਸ਼

ਯੂਕਰੇਨ ‘ਤੇ ਰੂਸ ਦੇ ਹਮਲੇ 217ਵੇਂ ਦਿਨ ਵੀ ਜਾਰੀ ਰਹੇ। ਇਸ ਦੌਰਾਨ ਰੂਸ ਨੇ ਜਿਨ੍ਹਾਂ ਖੇਤਰਾਂ ਨੂੰ ਯੂਕਰੇਨ ਨਾਲ ਜੋੜਨ ਲਈ ਜਨਮਤ ਸੰਗ੍ਰਹਿ...

ਦੁਬਈ ਦੀ ਨਵੀਂ ਪਹਿਲ, ਲੋੜਵੰਦਾਂ ਨੂੰ ਮੁਫ਼ਤ ‘ਚ ਗਰਮ ਰੋਟੀ ਦੇਣ ਲਈ ਲਗਾਈਆਂ ਮਸ਼ੀਨਾਂ

ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਦੁਬਈ ਵਿੱਚ ਇੱਕ ਬਹੁਤ ਵੀ ਵਧੀਆ ਪਹਿਲ ਕੀਤੀ ਗਈ ਹੈ। ਇੱਥੇ ਕੋਈ ਜ਼ਰੂਰਤਮੰਦ ਵਾਸੀ ਭੁੱਖਾ ਨਾ ਸੋ ਸਕੇ,...

ਕੈਨੇਡਾ ‘ਚ ਸ੍ਰੀ ਭਗਵਦ ਗੀਤਾ ਪਾਰਕ ਦਾ ਹੋਇਆ ਉਦਘਾਟਨ, ਪਾਰਕ ‘ਚ ਲੱਗਣਗੀਆਂ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਅਰਜੁਨ ਦੀਆਂ ਮੂਰਤੀਆਂ

ਕੈਨੇਡਾ ਦੇ ਬਰੈਂਪਟਨ ਨਗਰ ਨਿਗਮ ਵੱਲੋਂ ਆਪਣੇ ਇੱਕ ਪਾਰਕ ਦਾ ਨਾਮ ਬਦਲ ਦਿੱਤਾ ਗਿਆ ਹੈ। ਇਸ ਪਾਰਕ ਦਾ ਨਾਮ ਬਦਲ ਕੇ ਹੁਣ ਸ਼੍ਰੀ ਭਗਵਦ ਗੀਤਾ...

ਰੂਸੀ ਫੌਜ ‘ਚ ਨਹੀਂ ਹੋਣਾ ਚਾਹੁੰਦੇ ਭਰਤੀ, ਪੁਤਿਨ ਦੇ ਫੈਸਲੇ ਖਿਲਾਫ ਦੇਸ਼ ਛੱਡ ਰਹੇ ਲੋਕ

ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ 7 ਮਹੀਨੇ ਪੂਰੇ ਹੋ ਗਏ ਹਨ ਅਤੇ ਇਸ ਜੰਗ ‘ਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ...

ਤਾਲਿਬਾਨ ਦੀ ਬਿਜ਼ਨੈੱਸ ਡੀਲ, ਰੂਸ ਤੋਂ ਸਸਤਾ ਤੇਲ, LPG ਤੇ ਕਣਕ ਖਰੀਦੇਗੀ ਅਫਗਾਨ ਹਕੂਮਤ

ਪਿਛਲੇ ਸਾਲ 15 ਅਗਸਤ ਨੂੰ ਅਫਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਕਰਨ ਵਾਲੇ ਅੱਤਵਾਦੀ ਸੰਗਠਨ ਤਾਲਿਬਾਨ ਨੇ ਪਹਿਲੀ ਵਾਰ ਕਿਸੇ ਦੂਜੇ ਦੇਸ਼ ਨਾਲ...

ਚੀਨ : ਚਾਂਗਚੁਨ ਸ਼ਹਿਰ ਦੇ ਰੈਸਟੋਰੈਂਟ ਵਿਚ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ, 3 ਜ਼ਖਮੀ

ਚੀਨ ਦੇ ਪੂਰਬ ਉੱਤਰ ਇਲਾਕੇ ਵਿਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਚੀਨ ਦੇ ਇਕ ਰੈਸਟੋਰੈਂਟ ਵਿਚ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ...

ਕੈਨੇਡਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ, ਕਿਹਾ-‘ਭਾਰਤ-ਪਾਕਿ ਬਾਰਡਰ ਤੋਂ ਰਹੋ ਦੂਰ’

ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਗੁਜਰਾਤ, ਪੰਜਾਬ ਅਤੇ ਰਾਜਸਥਾਨ ਰਾਜਾਂ ਦੇ ਸਾਰੇ ਖੇਤਰਾਂ ਵਿੱਚ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ,...

ਦੁਨੀਆ ਦੀ ਸਭ ਤੋਂ ਪੁਰਾਣੀ ਵ੍ਹੀਸਕੀ ਦੀ ਲੱਗੀ ਨੀਲਾਮੀ, 1.75 ਕਰੋੜ ਰੁਪਏ ਰੱਖੀ ਗਈ ‘ਦ ਮੈਕਲਨ ਦਿ ਰੀਚ’ ਦੀ ਕੀਮਤ

ਅਮਰੀਕਾ ਬੇਸਡ ਆਕਸ਼ਨ ਹਾਊਸ ‘ਸੋਥਬੀਜ’ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਪੁਰਾਣੀ ਵ੍ਹੀਸਕੀ ਨੀਲਾਮ ਕਰ ਰਿਹਾ ਹੈ। 81 ਸਾਲ ਪੁਰਾਣੀ ਵ੍ਹੀਸਕੀ...

ਕੈਨੇਡਾ ਸਰਕਾਰ ਨੇ 1 ਅਕਤੂਬਰ ਤੋਂ ਹਟਾਈਆਂ ਕੋਵਿਡ ਪਾਬੰਦੀਆਂ, ਹੁਣ ਯਾਤਰੀਆਂ ਲਈ ਕੋਰੋਨਾ ਟੈਸਟ ਲਾਜ਼ਮੀ ਨਹੀਂ

ਕੈਨੇਡਾ ਸਰਕਾਰ ਨੇ 1 ਅਕਤੂਬਰ ਤੋਂ ਸਾਰੀਆਂ ਕੋਵਿਡ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਹੁਣ ਯਾਤਰੀ ਬਿਨਾਂ ਮਾਸਕ ਦੇ ਫਲਾਈਟਾਂ...

ਰੂਸ ਦੇ ਸਕੂਲ ਵਿਚ ਗੋਲੀਬਾਰੀ, 13 ਦੀ ਮੌਤ, ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ

ਮੱਧ ਰੂਸ ਦੇ ਇਜ਼ੇਵਸਕ ਵਿਚ ਇਕ ਸਕੂਲ ਵਿਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 21 ਲੋਕ ਜ਼ਖਮੀ ਹਨ। ਇਸ...

ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ

ਈਰਾਨ ‘ਚ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ 20 ਸਾਲਾ ਹਦੀਸ ਨਜਫੀ ਦੀ ਪੁਲਸ ਫਾਇਰਿੰਗ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ...

ਹੇਠਾਂ ਜਵਾਲਾਮੁਖੀ, ਉੱਤੇ 856 ਫੁੱਟ ਰੱਸੀ, ਨੰਗੇ ਪੈਰੀਂ ਚਲੇ ਐਡਵੈਂਚਰ ਪ੍ਰੇਮੀ, ਬਣਾਇਆ ਵਰਲਡ ਰਿਕਾਰਡ

ਜਵਾਲਾਮੁਖੀ ‘ਤੇ ਰੱਸੀ ‘ਤੇ ਨੰਗੇ ਪੈਰੀਂ ਤੁਰਦੇ ਹੋਏ ਐਡਵੈਂਚਰ ਪ੍ਰੇਮੀਆਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਰਾਫੇਲ ਜੁਗਨੋ...

ਭਾਰਤ ਨੂੰ ਬਣਾਇਆ ਜਾਵੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਸਥਾਈ ਮੈਂਬਰ, ਰੂਸ ਨੇ ਦਿੱਤਾ ਸਮਰਥਨ

ਸੰਯੁਕਤ ਰਾਸ਼ਟਰ ਮਹਾਸਭਾ ਵਿਚ ਰੂਸ ਨੇ ਫਿਰ ਇਕ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਦਾ ਸਮਰਥਨ ਕੀਤਾ ਹੈ।...

ਬੀਜਿੰਗ ‘ਤੇ ਫੌਜ ਦਾ ਕੰਟਰੋਲ, ਸ਼ੀ ਜਿਨਪਿੰਗ ਹਾਊਸ ਅਰੈਸਟ! ਜਾਣੋ ਕੀ ਹੈ ਮਾਮਲਾ

ਭਾਵੇਂ ਚੀਨ ਤੋਂ ਖ਼ਬਰਾਂ ਬਾਹਰ ਆਉਣੀਆਂ ਬਹੁਤ ਮੁਸ਼ਕਲ ਹਨ, ਪਰ ਇਸ ਵੇਲੇ ਸੋਸ਼ਲ ਮੀਡੀਆ ਰਾਹੀਂ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ...

ਅਰੂਸਾ ਦੀ ਬਾਇਓਗ੍ਰਾਫੀ ‘ਚ ਕੈਪਟਨ ‘ਤੇ ਚੈਪਟਰ, ਸਾਬਕਾ CM ਨਾਲ ਰਿਸ਼ਤਿਆਂ ‘ਤੇ ਹੋਣਗੇ ਖੁਲਾਸੇ

ਪਾਕਿਸਤਾਨੀ ਪੱਤਰਕਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਦੋਸਤ ਅਰੂਸਾ ਆਲਮ ਅੱਜਕਲ੍ਹ ਆਪਣੀ ਆਟੋ...

ਅਮਰੀਕਾ ‘ਚ ਅੰਮ੍ਰਿਤਧਾਰੀ ਸਿੱਖ ਸਟੂਡੈਂਟ ਗ੍ਰਿਫ਼ਤਾਰ, ਕਿਰਪਾਣ ਨਾ ਲਾਹੁਣ ‘ਤੇ ਲਾਈ ਹਥਕੜੀ

ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਨਾਲ ਪੁਲਿਸ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਬਰੈਂਪਟਨ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਖਿਲਾਫ ਮਾਮਲਾ ਦਰਜ

ਪੁਲਿਸ ਨੇ ਕਿਊਬੇਕ ਵਾਸੀ ਯੁੱਧਬੀਰ ਰੰਧਾਵਾ (31) ਖਿਲਾਫ ਬਰੈਂਪਟਨ ਵਿਚ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ।...

ਕਾਰ ਧੋਣ ਵਾਲੇ ਦੀ ਚਮਕੀ ਕਿਸਮਤ, ਲੱਗੀ 21 ਕਰੋੜ ਦੀ ਲਾਟਰੀ, ਦੁਬਈ ਤੋਂ ਘਰ ਵਾਪਸੀ ਦੀ ਤਿਆਰੀ

ਕਿਸੇ ਦੀ ਕਿਸਮਤ ਕਦੋਂ ਬਦਲ ਜਾਏ ਇਹ ਕਿਹਾ ਨਹੀਂ ਜਾ ਸਕਦਾ। ਕੋਈ ਨਹੀਂ ਜਾਣਦਾ ਕਿ ਕਦੋਂ ਕਿਸ ਦੇ ਸਿਤਾਰੇ ਬੁਲੰਦੀਆਂ ‘ਤੇ ਹਨ ਅਤੇ ਕਦੋਂ...

ਕੁੱਖ ‘ਚ ਮਾਂ ਦੇ ਖਾਣੇ ਦਾ ਸੁਆਦ ਲੈਂਦੈ ਬੱਚਾ, ਬਦਲਦੈ ਹਾਵ-ਭਾਵ, ਕੌੜੇ ਖਾਣੇ ‘ਤੇ ਰੋਣੀ ਸੂਰਤ, ਸਟੱਡੀ ‘ਚ ਖੁਲਾਸਾ

ਬੱਚਾ ਮਾਂ ਦੀ ਕੁੱਖ ਵਿੱਚ ਹੀ ਸੁਆਦ ਨੂੰ ਸਮਝਣ ਲੱਗ ਪੈਂਦਾ ਹੈ। ਗਰਭ ਅਵਸਥਾ ਦੌਰਾਨ ਬੱਚੇ ਦਾ ਸੁਆਦ ਮਾਂ ਦੇ ਭੋਜਨ ਤੋਂ ਨਿਰਧਾਰਤ ਹੋਣਾ...

ਰੂਸ ਛੱਡ ਕੇ ਭੱਜ ਰਹੇ ਰਿਜ਼ਰਵ ਫੌਜੀ, ਫਰਿੱਜਾਂ ‘ਚ ਲੁਕੇ, ਬੋਲੇ- ‘ਜੰਗ ਗਲਤ ਏ, ਨਹੀਂ ਜਾਵਾਂਗੇ ਯੂਕਰੇਨ’

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰੇ ਹੋਏ ਹਨ। ਪੁਤਿਨ ਨੇ ਯੂਕਰੇਨ ਦੇ ਚਾਰ ਖੇਤਰਾਂ ਵਿੱਚ 3 ਲੱਖ ਰਿਜ਼ਰਵ...

ਕਾਬੁਲ ‘ਚ ਫਿਰ ਧਮਾਕਾ, ਜੁਮੇ ਦੀ ਨਮਾਜ਼ ਮਗਰੋਂ ਮਸਜਿਦ ਕੋਲ ਬਲਾਸਟ, 4 ਮੌਤਾਂ, 10 ਜ਼ਖਮੀ

ਅਫਗਾਨਿਸਤਾਨ ਦੇ ਕਾਬੁਲ ‘ਚ ਇਕ ਵਾਰ ਧਮਾਕੇ ਦੀ ਖਬਰ ਆ ਰਹੀ ਹੈ। ਇਹ ਧਮਾਕਾ ਵਜ਼ੀਰ ਮੁਹੰਮਦ ਅਕਬਰ ਖਾਨ ਮਸਜਿਦ ਨੇੜੇ ਹੋਇਆ। ਸ਼ੁਰੂਆਤੀ...

ਕੈਨੇਡਾ ਜਾਣ ਵਾਲੇ ਸਟੂਡੈਂਟਸ ਹੋ ਜਾਣ ਸਾਵਧਾਨ! ਸਰਕਾਰ ਨੇ ਜਾਰੀ ਕੀਤਾ ਅਲਰਟ

ਭਾਰਤ ਸਰਕਾਰ ਨੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਸਡੂਟੈਂਸ ਨੂੰ ਸਲਾਹ ਦਿੱਤੀ ਹੈ ਕਿ ਉਹ ਉਹ ਹੇਟ ਕ੍ਰਾਈਮ ਤੋਂ ਬਚ ਕੇ ਰਹਿਣ। ਨਾਲ ਹੀ ਕਿਹਾ...

ਕੈਨੇਡਾ ਸਰਕਾਰ ਦਾ ਐਲਾਨ, 30 ਸਤੰਬਰ ਤੋਂ ਬਾਹਰਲੇ ਯਾਤਰੀਆਂ ਲਈ ਲਾਜ਼ਮੀ ਨਹੀਂ ਹੋਵੇਗਾ ਟੀਕਾਕਰਨ

ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਹੁਣ ਘੱਟ ਹੋਣ ਲੱਗੇ ਹਨ। ਅਜਿਹੇ ਵਿਚ ਦੁਨੀਆ ਭਰ ਦੇ ਦੇਸ਼ ਕੋਵਿਡ-19 ਦੇ ਘੱਟ ਹੁੰਦੇ ਪ੍ਰਕੋਪ ਨੂੰ ਦੇਖਦੇ...

ਦੁਕਾਨ ‘ਚ ਕੌਫੀ ਪੀਣ ਗਏ ਸ਼ਖਸ ਦੀ ਚਮਕੀ ਕਿਸਮਤ, ਜਿੱਤੇ ਕਰੀਬ 2 ਕਰੋੜ ਰੁਪਏ

ਕੁਝ ਲੋਕਾਂ ਦੀ ਕਿਸਮਤ ਇੰਨੀ ਚੰਗੀ ਹੁੰਦੀ ਹੈ ਕਿ ਕਈ ਵਾਰ ਲੋਕ ਉਨ੍ਹਾਂ ਤੋਂ ਈਰਖਾ ਕਰਨ ਲੱਗ ਜਾਂਦੇ ਹਨ । ਅਜਿਹਾ ਇੱਕ ਮਾਮਲਾ ਅਮਰੀਕਾ ਦੇ...

ਰੂਸ ਦੇ 38 ਸ਼ਹਿਰਾਂ ‘ਚ ਪੁਤਿਨ ਖਿਲਾਫ ਪ੍ਰਦਰਸ਼ਨ, ‘ਨੋ ਟੂ ਵਾਰ’ ਦੇ ਨਾਅਰੇ, 1,300 ਲੋਕ ਹਿਰਾਸਤ ‘ਚ

ਰੂਸ-ਯੂਕਰੇਨ ਜੰਗ ਪਿਛਲੇ 7 ਮਹੀਨਿਆਂ ਤੋਂ ਜਾਰੀ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 21 ਸਤੰਬਰ ਨੂੰ ਯੂਕਰੇਨ ਦੇ ਚਾਰ...

ਕਰਜ਼ੇ ‘ਚ ਡੁੱਬੀ ਔਰਤ ਨੂੰ ਆਰਡਰ ਕੀਤੇ ਸੈਂਡਵਿਚ ‘ਚੋਂ ਮਿਲੇ 43,000 ਰੁ., ਫਿਰ ਵੀ ਵਿਖਾਈ ਈਮਾਨਦਾਰੀ

ਜੇ ਤੁਹਾਨੂੰ ਹਜ਼ਾਰਾਂ ਰੁਪਏ ਕਿਤੇ ਪਏ ਮਿਲੇ ਤਾਂ ਤੁਸੀਂ ਕੀ ਕਰੋਗੇ? ਉਹ ਵੀ ਉਦੋਂ ਜਦੋਂ ਤੁਹਾਨੂੰ ਬਹੁਤ ਲੋੜ ਹੋਵੇ। ਬਹੁਤ ਸਾਰੇ ਲੋਕਾਂ ਦਾ...

ਈਰਾਨ ‘ਚ ਹਿਜਾਬ ਵਿਰੋਧ, ਔਰਤਾਂ ਨੇ ਵਾਲ ਕੱਟੇ, ਮਰਦ ਵੀ ਸੜਕਾਂ ‘ਤੇ, ਹਿੰਸਕ ਝੜਪਾਂ ‘ਚ 31 ਮੌਤਾਂ (ਤਸਵੀਰਾਂ)

ਈਰਾਨ ਵਿੱਚ ਲੋਕ ਹਿਜਾਬ ਦੇ ਵਿਰੋਧ ਵਿੱਚ ਉਤਰ ਆਏ ਹਨ। 16 ਸਤੰਬਰ ਤੋਂ ਸ਼ੁਰੂ ਹੋਇਆ ਵਿਰੋਧ ਅਜੇ ਵੀ ਜਾਰੀ ਹੈ। ਇਸ ਧਰਨੇ ਵਿੱਚ ਔਰਤਾਂ ਦੇ...

ਰੂਸੀ ਏਅਰਲਾਈਨਜ਼ ਨੇ 18-65 ਸਾਲ ਦੀ ਉਮਰ ਦੇ ਪੁਰਸ਼ਾਂ ਨੂੰ ਟਿਕਟਾਂ ਨਾ ਵੇਚਣ ਦੇ ਦਿੱਤੇ ਹੁਕਮ, ਮਾਰਸ਼ਲ ਲਾਅ ਦਾ ਵਧਿਆ ਡਰ

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ਨੂੰ ਰਿਜ਼ਰਵ ਫੋਰਸ ਭੇਜਣ ਦੇ ਆਦੇਸ਼ ਤੋਂ ਬਾਅਦ ਰੂਸ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਲਗਭਗ...

ਤਾਲਿਬਾਨ ਅੱਗੇ ਝੁਕਿਆ ਅਮਰੀਕਾ, ਦੁਨੀਆ ਦਾ ਸਭ ਤੋਂ ਖਤਰਨਾਕ ਡਰੱਗ ਮਾਫੀਆ ਕੀਤਾ ਰਿਹਾਅ

ਨਵੀਂ ਦਿੱਲੀ : ਅੱਜਕਲ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੀਆਂ ਸਾਰੀਆਂ ਸੁਰੱਖਿਆ ਅਤੇ ਜਾਂਚ ਏਜੰਸੀਆਂ ਇਸ ਸਮੇਂ ਇੱਕ ਖਬਰ ਤੋਂ ਪਰੇਸ਼ਾਨ...

ਇਮਰਾਨ ਖਾਨ ਨੇ ਫਿਰ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ‘ਪਾਕਿ ਦੇ PM ਦੀ ਤਰ੍ਹਾਂ ਉਨ੍ਹਾਂ ਦੀ ਵਿਦੇਸ਼ਾਂ ‘ਚ ਕੋਈ ਜਾਇਦਾਦ ਨਹੀਂ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ । ਇੱਕ...

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਦੂਤਾਵਾਸ 3000 ਭਾਰਤੀ ਸ਼ਰਧਾਲੂਆਂ ਨੂੰ ਦੇਵੇਗਾ 10 ਦਿਨਾਂ ਦਾ ਵੀਜ਼ਾ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ ।...

ਪ੍ਰਮੋਸ਼ਨ ਨਾ ਦੇਣ ‘ਤੇ ਬੌਸ ਸਣੇ ਪੂਰਾ ਪਰਿਵਾਰ ਉਤਾਰਿਆ ਮੌਤ ਦੇ ਘਾਟ, 8 ਸਾਲਾਂ ਮਗਰੋਂ ਆਇਆ ਕਾਬੂ

ਅਮਰੀਕਾ ਦੇ ਹਿਊਸਟਨ ਵਿੱਚ ਅੱਠ ਸਾਲ ਪਹਿਲਾਂ ਆਪਣੇ ਬੌਸ ਸਮੇਤ ਪੂਰੇ ਪਰਿਵਾਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।...

ਕੈਨੇਡਾ ਜਾਣ ਵਾਲਿਆਂ ਲਈ ਹੁਣ ਟੀਕਾਕਰਨ ਨਹੀਂ ਹੋਵੇਗਾ ਲਾਜ਼ਮੀ ! ਟਰੂਡੋ ਸਰਕਾਰ ਜਲਦ ਕਰੇਗੀ ਐਲਾਨ

ਦੁਨੀਆ ਭਰ ਵਿੱਚ ਹੁਣ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ । ਅਜਿਹੇ ਵਿੱਚ ਦੁਨੀਆ ਭਰ ਦੇ ਦੇਸ਼ ਹੁਣ ਕੋਵਿਡ-19 ਦੇ ਘੱਟਦੇ ਪ੍ਰਕੋਪ ਦੇ ਮੱਦੇਨਜ਼ਰ...

ਪ੍ਰਿੰਸ ਹੈਰੀ ‘ਤੇ ਕੁਈਨ ਐਲੀਜ਼ਾਬੇਥ ਦੇ ਅਪਮਾਨ ਦੇ ਦੋਸ਼! ਅੰਤਿਮ ਵਿਦਾਈ ‘ਤੇ ਰਾਸ਼ਟਰਗਾਨ ਵੇਲੇ ਰਹੇ ਖਾਮੋਸ਼

ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ II ਦਾ ਸੋਮਵਾਰ ਦੇਰ ਰਾਤ ਸਸਕਾਰ ਕਰ ਦਿੱਤਾ ਗਿਆ। ਰਾਣੀ ਨੂੰ ਦਫ਼ਨਾਉਣ ਤੋਂ ਪਹਿਲਾਂ ਉਨ੍ਹਾਂ ਦਾ ਸਟੇਟ...

ਅੱਜ ਹੋਵੇਗਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਅੰਤਿਮ ਸਸਕਾਰ, ਸ਼ਾਹੀ ਅੰਦਾਜ਼ ‘ਚ ਹੋਵੇਗੀ ਵਿਦਾਈ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦਾ ਅੱਜ ਸਵੇਰੇ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ । ਮਹਾਰਾਣੀ ਦੀ ਮੌਤ...

ਵਿਗਿਆਨਕਾਂ ਨੂੰ ਮਿਲਿਆ 38 ਕਰੋੜ ਸਾਲ ਪੁਰਾਣਾ ਹਾਰਟ, ਪੁਰਾਣੇ ਸਮੇਂ ਮੂੰਹ ‘ਚ ਹੁੰਦਾ ਸੀ ਦਿਲ, ਖੁੱਲ੍ਹਿਆ ਵੱਡਾ ਰਹੱਸ

ਪੱਛਮੀ ਆਸਟ੍ਰੇਲੀਆ ਦੇ ਕਿੰਬਰਲੇ ਖੇਤਰ ਦੀ ਚੂਨਾ ਪੱਥਰ ਦੀ ਪਰਬਤ ਮਾਲਾ ਵਿਚ ਫਿਟਜਰਾਏ ਕ੍ਰਾਸਿੰਗ ਸ਼ਹਿਰ ਨੇੜੇ ਦੁਨੀਆ ਦੀ ਸਭ ਤੋਂ ਪੁਰਾਣੀ...

ਕੋਰੋਨਾ ਮਗਰੋਂ ਹੁਣ ਚੀਨ ਨੂੰ ਮੰਕੀਪੌਕਸ ਨੇ ਪਾਈਆਂ ਭਾਜੜਾਂ, ਮਿਲਿਆ ਪਹਿਲਾ ਮਾਮਲਾ

ਚੀਨ ਪਹਿਲਾਂ ਹੀ ਕੋਰੋਨਾ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਲਈ ਜਾਣਿਆ ਜਾਂਦਾ ਹੈ ਹੁਣ ਮੰਕੀਪੌਕਸ ਦਾ ਪਹਿਲਾਂ ਮਾਮਲਾ ਸਾਹਮਣੇ ਆਉਣ ਨਾਲ...

ਹਿਜਾਬ ਨਾ ਪਹਿਨਣ ‘ਤੇ ਟਾਰਚਰ ਨਾਲ ਔਰਤ ਦੀ ਮੌਤ! ਇਰਾਨ ਪੁਲਿਸ ਕੀਤਾ ਸੀ ਗ੍ਰਿਫ਼ਤਾਰ

ਈਰਾਨ ਵਿੱਚ ਪੁਲਿਸ ਹਿਰਾਸਤ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਿਸ ਨੂੰ ਪੁਲਿਸ ਨੇ ਹਿਜਾਬ ਨਾ ਪਹਿਨਣ ਕਾਰਨ ਗ੍ਰਿਫਤਾਰ ਕੀਤਾ ਸੀ। ਈਰਾਨ ਦੀ...

ਓਮਾਨ ‘ਚ ਫਸੀਆਂ ਪੰਜਾਬੀ ਕੁੜੀਆਂ, ਏਜੰਟਾਂ ਨੇ ਵੇਚਿਆ, ਕੰਮਕਾਰ ਨਹੀਂ, ਜਬਰ-ਜ਼ਨਾਹ ਹੋਏ, CM ਮਾਨ ਨੂੰ ਲਾਈ ਗੁਹਾਰ

ਓਮਾਨ ਵਿੱਚ ਫਸੀਆਂ 12 ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਕੁੜੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ ਕਿ...

ਚੀਨ ‘ਚ 42 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਜਵਾਲਾਮੁਖੀ ਫਟਣ ਵਰਗਾ ਬਣਿਆ ਨਜ਼ਾਰਾ (ਵੀਡੀਓ)

ਚੀਨ ਦੇ ਹੁਨਾਨ ਸੂਬੇ ਦੀ ਰਾਜਧਾਨੀ ਚਾਂਗਸ਼ਾ ਸ਼ਹਿਰ ‘ਚ ਇਕ ਗਗਨਚੁੰਬੀ ਇਮਾਰਤ ‘ਚ ਭਿਆਨਕ ਅੱਗ ਲੱਗ ਗਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ...

ਰਾਹਤ ਭਰੀ ਖ਼ਬਰ, ਜਲਦ ਖ਼ਤਮ ਹੋਵੇਗੀ ਕੋਰੋਨਾ ਮਹਾਮਾਰੀ- WHO ਦਾ ਦਾਅਵਾ

ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਨੂੰ ਲੈ ਕੇ ਰਾਹਤ ਭਰੀ ਖਬਰ ਦਿੱਤੀ ਹੈ। ਸਿਹਤ ਏਜੰਸੀ ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ...

ਪਾਕਿਸਤਾਨ ਦਾ ਹਾਲ! ਕੰਗਾਲੀ ਦੇ ਆਲਮ ‘ਚ ਵੀ ਇਸ਼ਤਿਹਾਰਾਂ ‘ਤੇ ਉਡਾਏ 503 ਕਰੋੜ ਰੁ.

ਪਾਕਿਸਤਾਨ ਇਸ ਵੇਲੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਇਸ ਨਾਲ ਉਸ ਦੀ ਆਰਥਿਕ ਹਾਲਤ ਖਰਾਬ ਹੋ ਗਈ ਹੈ। ਪਰ ਗਰੀਬ ਪਾਕਿਸਤਾਨ ਇਸ਼ਤਿਹਾਰਾਂ ਵਿੱਚ...

CM ਮਾਨ ਨੇ ਬਰਲਿਨ ‘ਚ ਵਰਬੀਓ ਗਰੁੱਪ ਦੇ CEO ਨਾਲ ਕੀਤੀ ਮੁਲਾਕਾਤ, ਪੰਜਾਬ ‘ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀ ਦਿਨੀਂ ਪੰਜਾਬ ਵਿੱਚ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਜਰਮਨੀ ਵਿੱਚ ਹਨ । CM ਮਾਨ ਨੇ ਜਰਮਨੀ ਦੀ...

SCO ਮੀਟਿੰਗ ਹੋਈ ਸ਼ੁਰੂ, ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਸਵਾਗਤ

ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਉਜ਼ਬੇਕਿਸਤਾਨ ਦੇ ਸਮਰਕੰਦ ‘ਚ ਸ਼ੁਰੂ ਹੋ ਗਈ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਿਖਰ ਸੰਮੇਲਨ...

ਸਰੀ ‘ਚ 40 ਪੰਜਾਬੀ ਨੌਜਵਾਨਾਂ ਨੇ ਘੇਰੀ ਪੁਲਿਸ ਅਫਸਰ ਦੀ ਕਾਰ, ਸਾਰਿਆਂ ਨੂੰ ਭੇਜਿਆ ਜਾ ਸਕਦੈ ਵਾਪਸ ਭਾਰਤ

ਕੈਨੇਡਾ ਦੇ ਸਰੀ ਵਿੱਚ 40 ਪੰਜਾਬੀ ਨੌਜਵਾਨਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਬੁੱਧਵਾਰ ਨੂੰ ਤਕਰੀਬਨ 40 ਪੰਜਾਬੀ...

ਰੂਸ-ਯੂਕਰੇਨ ਜੰਗ ਵਿਚਾਲੇ ਪੁਤਿਨ ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, ਕਈ ਗਾਰਡ ਸਸਪੈਂਡ

ਰੂਸ-ਯੂਕਰੇਨ ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਹਮਲਾ ਹੋਇਆ ਹੈ। ਪੁਤਿਨ ਇਸ ਹਮਲੇ ‘ਚ ਵਾਲ-ਵਾਲ ਬਚ ਗਏ। ਹਾਲਾਂਕਿ...

ਕੁਈਨ ਐਲੀਜ਼ਾਬੇਥ ਦਾ ਅੰਤਿਮ ਸੰਸਕਾਰ, ਜਿਨਪਿੰਗ ਤੇ ਪੁਤਿਨ ਨੂੰ ਛੱਡ ਕੇ 500 VIPs ਹੋਣਗੇ ਸ਼ਾਮਲ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੇ ਤਾਬੂਤ ਨੂੰ ਬੁੱਧਵਾਰ ਨੂੰ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਹਾਲ ਲਿਜਾਇਆ ਗਿਆ। ਇੱਥੇ ਉਨ੍ਹਾਂ...

ਕੈਨੇਡਾ : ਟੋਰਾਂਟੋ ‘ਚ ਹਿੰਦੂ ਮੰਦਰ ਦੀ ਭੰਨਤੋੜ, ਕੰਧਾਂ ‘ਤੇ ਲਿਖੇ ਗਏ ਖਾਲਿਸਤਾਨੀ ਨਾਅਰੇ

ਕੈਨੇਡਾ ਦੇ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਣਪਛਾਤੇ ਲੋਕਾਂ ਨੇ ਮੰਦਰ ਦੀਆਂ ਕੰਧਾਂ ਨੂੰ ਨੁਕਸਾਨ...

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਹੋਏ ਕਾਰ ਹਾਦਸੇ ਦਾ ਸ਼ਿਕਾਰ, ਲੱਗੀਆਂ ਮਾਮੂਲੀ ਸੱਟਾਂ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਇੱਕ ਕਾਰ ਹਾਦਸੇ ਵਿੱਚ ਵਾਲ-ਵਾਲ ਬਚ ਗਏ । ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ।...

ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਬੁੱਧਵਾਰ ਨੂੰ 66 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਖਬਰ ਦੀ...

ਤਾਲਿਬਾਨ ਨੇ ਸਿੱਖ ਧਰਮ ਗ੍ਰੰਥਾਂ ਨੂੰ ਵਤਨੋ ਬਾਹਰ ਲੈ ਕੇ ਜਾਣ ‘ਤੇ ਲਾਈ ਪਾਬੰਦੀ, ਸ਼੍ਰੋਮਣੀ ਕਮੇਟੀ ਨੇ ਕੀਤੀ ਸਖ਼ਤ ਨਿਖੇਧੀ

ਅਫਗਾਨਿਸਤਾਨ ਤੋਂ ਸਿੱਖ ਭਾਈਚਾਰੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ । ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸਿੱਖਾਂ ਦੇ ਪਵਿੱਤਰ...

ਨਰਸ ਨੇ ਮਰ ਚੁੱਕੇ ਮਰੀਜ਼ ਦੇ ਮੋਬਾਈਲ ਨਾਲ ਕਰੋੜਾਂ ਰੁਪਏ ‘ਤੇ ਕੀਤਾ ਹੱਥ ਸਾਫ਼, ਪਹੁੰਚੀ ਜੇਲ੍ਹ

ਨਰਸ ਦਾ ਕੰਮ ਹਸਪਤਾਲ ਵਿੱਚ ਮਰੀਜ਼ ਦੀ ਦੇਖਭਾਲ ਕਰਨਾ ਹੈ। ਪਰ ਇਕ 46 ਸਾਲਾਂ ਨਰਸ ਨੇ ਮਰੀਜ਼ ਨਾਲ ਅਜਿਹਾ ਹਰਕਤ ਕੀਤਾ, ਜਿਸ ਕਾਰਨ ਉਸ ਨੂੰ...

ਇਕੱਠੀਆਂ ਰਹਿਣ ਲਈ 2 ਪੱਕੀਆਂ ਸਹੇਲੀਆਂ ਨੇ ਲਾਈ ਜੁਗਤ, ਇੱਕੋ ਬੰਦੇ ਨਾਲ ਕਰਵਾ ਲਿਆ ਵਿਆਹ

ਦੋ ਪੱਕੀਆਂ ਸਹੇਲੀਆਂ ਨੇ ਇਕੱਠੇ ਰਹਿਣ ਲਈ ਇੱਕ ਹੈਰਾਨ ਕਰ ਦੇਣ ਵਾਲਾ ਫੈਸਲਾ ਲਿਆ। ਉਨ੍ਹਾਂ ਆਪਸੀ ਸਹਿਮਤੀ ਨਾਲ ਇੱਕੋ ਹੀ ਮੁੰਡੇ ਨਾਲ ਵਿਆਹ...

ਹੜ੍ਹ ਨਾਲ ਸਮੰਦਰ ਬਣਿਆ PAK, 1200 ਮੌਤਾਂ, ਫੈਲੀ ਭੁਖਮਰੀ, ਹਿੰਦੂਆਂ ਨੇ ਪੀੜਤਾਂ ਲਈ ਖੋਲ੍ਹੇ ਮੰਦਰਾਂ ਦੇ ਬੂਹੇ

ਅੱਜਕਲ੍ਹ ਪਾਕਿਸਤਾਨ ਆਪਣੇ ਇਤਿਹਾਸ ਦੀ ਸਭ ਤੋਂ ਭਿਆਨਕ ਤ੍ਰਾਸਦੀ ਵਿੱਚੋਂ ਲੰਘ ਰਿਹਾ ਹੈ। ਦੇਸ਼ ਵਿਚ ਆਏ ਜ਼ਬਰਦਸਤ ਹੜ੍ਹ ਨੇ ਉਸ ਦੀ ਰੀੜ੍ਹ...

ਮਹਾਰਾਣੀ ਨੂੰ ਯਾਦ ਕਰਕੇ ਭਾਵੁਕ ਹੋਏ ਪ੍ਰਿੰਸ ਚਾਰਲਸ, ਕਿਹਾ-‘ਮੰਮੀ ਤੁਸੀਂ ਮੇਰੇ ਤੇ ਪਰਿਵਾਰ ਲਈ ਪ੍ਰੇਰਣਾ ਸੀ’

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦੇ ਦੇਹਾਂਤ ਤੋਂ ਬਾਅਦ ਬੇਟੇ ਪ੍ਰਿੰਸ ਚਾਰਲਸ ਕਿੰਗ ਬਣ ਗਏ ਹਨ। ਹੁਣ ਉੁਨ੍ਹਾਂ ਨੂੰ ਕਿੰਗ ਚਾਰਲਸ ਦੇ...

15 ਵਹੁਟੀਆਂ, 107 ਬੱਚੇ! ਇੰਨੇ ਵਿਆਹਾਂ ਦੀ ਹੈਰਾਨਗੀ ਵਾਲੀ ਵਜ੍ਹਾ, ਖੁਸ਼ਹਾਲ ਜ਼ਿੰਦਗੀ ਦਾ ਦੱਸਦੈ ਇਹ ਨੁਸਖ਼ਾ

ਇੱਕ ਵੇਲਾ ਸੀ ਜਦੋਂ ਰਾਜਾ ਅਤੇ ਮਹਾਰਾਜਾ ਦੀਆਂ ਕਈ ਪਤਨੀਆਂ ਸਨ। ਪੁਰਾਣੇ ਦੌਰ ਵਿੱਚ ਬਹੁ ਵਿਵਾਹ ਗਲਤ ਨਹੀਂ ਮੰਨਿਆ ਜਾਂਦਾ ਸੀ। ਕਿਉਂਕਿ...

10 ਦਿਨ ਤੱਕ ਲੰਦਨ ‘ਚ ਰਹੇਗੀ ਮਹਾਰਾਣੀ ਦੀ ਮ੍ਰਿਤਕ ਦੇਹ, ਜਾਣੋ 9 ਦਿਨ ਦੀਆਂ ਸ਼ਾਹੀ ਰਸਮਾਂ ਬਾਰੇ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਵੀਰਵਾਰ ਨੂੰ 96 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਦੀ...

ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ‘ਤੇ ਭਾਰਤ ‘ਚ ਇਕ ਦਿਨ ਦੇ ਸੋਗ ਦਾ ਐਲਾਨ, ਐਤਵਾਰ ਨੂੰ ਅੱਧਾ ਝੁਕਿਆ ਰਹੇਗਾ ਝੰਡਾ

ਮਹਾਰਾਣੀ ਐਲਿਜ਼ਾਬੈਥ ਦਾ ਵੀਰਵਾਰ ਨੂੰ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਦੇ...

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦਾ 96 ਸਾਲ ਦੀ ਉਮਰ ‘ਚ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁੱਖ

ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦਾ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਮਹਾਰਾਣੀ...

ਅਮਰੀਕਾ ‘ਚ ਹੁਣ ਸਿਰਫ 80 ਲੱਖ ‘ਚ ਤਿਆਰ ਹੋ ਰਹੇ ਨੇ ਬਾਸਕਏਬਲ ਘਰ, ਬਣਨ ‘ਚ ਲੱਗਦਾ ਹੈ 1 ਘੰਟੇ ਦਾ ਸਮਾਂ

ਅਮਰੀਕਾ ਵਿੱਚ ਮਹਿੰਗਾਈ ਸਭ ਤੋਂ ਵੱਧ ਹੈ। ਸਾਲ 2020 ‘ਚ ਅਮਰੀਕਾ ‘ਚ ਜਿਸ ਘਰ ਦੀ ਕੀਮਤ 3,29,000 ਡਾਲਰ ਯਾਨੀ 2.62 ਕਰੋੜ ਰੁਪਏ ਸੀ, ਉਹ ਹੁਣ 30 ਫੀਸਦੀ...

ਗਾਇਕ ਜਸਬੀਰ ਜੱਸੀ ਨੇ ਹੜ੍ਹ ਨਾਲ ਪ੍ਰਭਾਵਿਤ ਪਾਕਿਸਤਾਨ ਲਈ ਕੀਤੀ ਅਰਦਾਸ, ਕਿਹਾ-“ਜਗਤੁ ਜਲੰਦਾ ਰਖਿ ਲੈ”

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ । ਉਹ ਅੱਜ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ...

ਮਾਣ ਵਾਲੀ ਗੱਲ, ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬਣੀ ਬ੍ਰਿਟੇਨ ਦੀ ਗ੍ਰਹਿ ਸਕੱਤਰ

ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਦੀ ਗ੍ਰਹਿ ਸਕੱਤਰ ਨਿਯੁਕਤ ਕੀਤੀ ਗਈ ਹੈ। ਉਹ ਭਾਰਤੀ ਮੂਲ ਦੀ ਇਕਲੌਤੀ ਮਹਿਲਾ ਮੰਤਰੀ ਹੈ...

ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ NMC ਨੇ ਦਿੱਤੀ ਰਾਹਤ, ਕਿਸੇ ਵੀ ਕਾਲਜ ਤੋਂ ਕੋਰਸ ਕਰ ਸਕਣਗੇ ਪੂਰਾ

ਰੂਸ-ਯੂਕਰੇਨ ਜੰਗ ਦੇ ਚੱਲਦਿਆਂ ਯੂਕਰੇਨ ਵਿਚ ਪੜ੍ਹਨ ਵਾਲੇ ਇੰਡੀਅਨ ਮੈਡੀਕਲ ਸਟੂਡੈਂਟਸ ਦੀ ਪੜ੍ਹਾਈ ਵਿਚਾਲੇ ਹੀ ਲਟਕ ਗਈ ਸੀ। ਹੁਣ ਨੈਸ਼ਨਲ...

ਲਿਜ਼ ਟ੍ਰਸ ਹੋਣਗੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ, ਰਿਸ਼ੀ ਸੂਨਕ ਨੂੰ ਕਰੀਬੀ ਮੁਕਾਬਲੇ ‘ਚ ਹਰਾਇਆ

ਕੰਜ਼ਰਵੇਟਿਵ ਪਾਰਟੀ ਨੇ ਲਿਜ਼ ਟ੍ਰਸ ਨੂੰ ਯੂਕੇ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੋਣਿਆ ਹੈ। ਟ੍ਰਸ ਨੇ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ...

ਕੈਨੇਡਾ ‘ਚ ਵੱਡੀ ਵਾਰਦਾਤ, 10 ਲੋਕਾਂ ਦਾ ਚਾਕੂ ਮਾਰ ਕੇ ਕਤਲ, 15 ਜ਼ਖਮੀ

ਬੰਦੂਕ ਸੱਭਿਆਚਾਰ ਨਾਲ ਨਜਿੱਠਣ ਲਈ ਪ੍ਰਬੰਧਾਂ ਵਿੱਚ ਲੱਗੇ ਕੈਨੇਡਾ ਵਿੱਚ ਐਤਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ। ਸਸਕੈਚਵਨ ਵਿੱਚ ਦੋ...

ਬ੍ਰਿਟਿਸ਼ ਜੋੜੇ ਨੂੰ ਇੰਨੀ ਪਸੰਦ ਆਈ ਇੰਡੀਅਨ ਡਿਸ਼, ਆਪਣੇ ਬੱਚੇ ਦਾ ਹੀ ਨਾਂ ਰਖ ਦਿੱਤਾ ‘ਪਕੌੜਾ’

ਲੋਕ ਅਕਸਰ ਆਪਣੇ ਬੱਚਿਆਂ ਦਾ ਨਾਂ ਮਸ਼ਹੂਰ ਹਸਤੀਆਂ ਦੇ ਨਾਂ ‘ਤੇ ਰੱਖਦੇ ਹਨ। ਪਰ ਬ੍ਰਿਟੇਨ ਦੇ ਇੱਕ ਜੋੜੇ ਨੇ ਆਪਣੇ ਬੱਚੇ ਦਾ ਨਾਂ ਇੱਕ...

ਅਮਰੀਕਾ : ਪਾਇਲਟ ਵੱਲੋਂ ਜਹਾਜ਼ ਚੋਰੀ, 4 ਘੰਟੇ ਤੋਂ ਦੇ ਰਿਹੈ ਕ੍ਰੈਸ਼ ਦੀ ਧਮਕੀ, ਖਾਲੀ ਕਰਾਇਆ ਇਲਾਕਾ

ਅਮਰੀਕਾ ਦੇ ਮਿਸੀਸਿਪੀ ਸੂਬੇ ਵਿੱਚ ਇੱਕ ਪਾਇਲਟ ਨੇ ਇੱਕ ਜਹਾਜ਼ ਚੋਰੀ ਕਰ ਲਿਆ। ਇਹ ਘਟਨਾ ਤੁਪੇਲੋ ਸ਼ਹਿਰ ਦੇ ਵੈਸਟ ਮੇਨ ਇਲਾਕੇ ਤੋਂ ਸਾਹਮਣੇ...

ਚੀਨ ‘ਚ ਔਰਤਾਂ ਨਾਲ ਬਲਾਤਕਾਰ, ਉਇਗਰ ਮੁਸਲਮਾਨਾਂ ‘ਤੇ ਤਸ਼ੱਦਦ, ਇੱਕ ਵਾਰ ਫਿਰ ਬੇਨਕਾਬ ਹੋਇਆ ਡ੍ਰੈਗਨ

ਚੀਨ ਦਾ ਹੈਵਾਨੀਅਤ ਭਰਿਆ ਚਿਹਰਾ ਇੱਕ ਵਾਰ ਫਿਰ ਦੁਨੀਆ ਸਾਹਮਣੇ ਬੇਨਕਾਬ ਹੋਇਆ ਹੈ। ਸ਼ਿਨਜਿਆਂਗ ਖੇਤਰ ਵਿੱਚ ਉਈਗਰ, ਨਸਲੀ ਅਤੇ ਧਾਰਮਿਕ ਘੱਟ...

ਅਫਗਾਨਿਸਤਾਨ ‘ਚ ਮਸਜਿਦ ਦੇ ਬਾਹਰ ਜ਼ਬਰਦਸਤ ਬੰਬ ਧਮਾਕਾ, ਮੌਲਵੀ ਦੀ ਹੋਈ ਮੌਤ

ਅਫਗਾਨਿਸਤਾਨ ‘ਚ ਸ਼ੁੱਕਰਵਾਰ ਨੂੰ ਇਕ ਮਸਜਿਦ ਦੇ ਬਾਹਰ ਜ਼ਬਰਦਸਤ ਬੰਬ ਧਮਾਕਾ ਹੋਇਆ। ਬੰਬ ਧਮਾਕੇ ਵਿੱਚ ਮੌਲਵੀ ਦੀ ਮੌਤ ਹੋ ਗਈ ਸੀ।...

ਕੈਨੇਡਾ ‘ਚ ਟਰੱਕ ਨੂੰ ਅੱਗ ਲੱਗਣ ਨਾਲ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਕੱਲਾ-ਕੱਲਾ ਪੁੱਤ

ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਇਥੋਂ ਦੇ ਇੱਕ ਨੌਜਵਾਨ ਸ਼ੁਭਦੀਪ ਦੀ ਕੈਨੇਡਾ ਵਿੱਚ ਸੜਕ ਹਾਦਸੇ...

ਲੱਕੜ ਦੇ ਖਿਡੌਣਿਆਂ ਨਾਲ ਜੰਗ ਜਿੱਤੇਗਾ ਯੂਕਰੇਨ! ਇੰਝ ਰੂਸ ਨੂੰ ਬਣਾ ਰਿਹਾ ਮੂਰਖ

ਰੂਸ ਅਤੇ ਯੂਕਰੇਨ ਵਿਚਾਲੇ ਛਿੜੀ ਜੰਗ ਨੂੰ 200 ਦਿਨ ਹੋਣ ਵਾਲੇ ਹਨ। ਇਸ ਦੇ ਬਾਵਜੂਦ ਦੁਨੀਆ ਦੀ ਸਭ ਤੋਂ ਤਾਕਤਵਰ ਤਾਕਤਾਂ ਵਿੱਚੋਂ ਇੱਕ ਰੂਸ...