Dec 27

ਆਸਟ੍ਰੇਲੀਆ ‘ਚ ‘ਓਮੀਕ੍ਰੋਨ’ ਨਾਲ ਪਹਿਲੀ ਮੌਤ, ਯਾਤਰਾ ‘ਤੇ ਪਾਬੰਦੀ ਸਖਤ ਹੋਣ ਦਾ ਖਦਸ਼ਾ

ਦੁਨੀਆ ਭਰ ਵਿੱਚ ਇੱਕ ਵਾਰ ਫਿਰ ਕੋਰੋਨਾ ਮਹਾਮਾਰੀ ਨੇ ਦਹਿਸ਼ਤ ਫੈਲਾ ਦਿੱਤੀ ਹੈ। ਭਾਰਤ ਸਣੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਰੂਪ...

ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ, ਬੀਐੱਸਐੱਫ ਨੇ ਕੀਤੀ ਫਾਇਰਿੰਗ

ਅਜਨਾਲਾ ਵਿਖੇ ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ ਲਗਾਤਾਰ ਬਰਕਰਾਰ ਹੈ। ਜਿੱਥੇ ਤਸਕਰ ਡਰੋਨ ਰਾਹੀਂ ਤਸਕਰੀ ਦੀ ਫ਼ਿਰਾਕ ਵਿੱਚ...

ਬਾਬਾ ਵੇਂਗਾ ਦੀ ਭਵਿੱਖਬਾਣੀ, 2022 ‘ਚ ਭਾਰਤ ‘ਚ ਹੋਵੇਗੀ ਭੁੱਖਮਰੀ, ਏਲੀਅਨ ਕਰਨਗੇ ਹਮਲਾ

ਸਾਲ 2021 ਲੰਘ ਰਿਹਾ ਹੈ ਅਤੇ ਕੁਝ ਦਿਨਾਂ ਬਾਅਦ ਨਵਾਂ ਸਾਲ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਅਮਰੀਕਾ ‘ਚ ਅਲਕਾਇਦਾ ਦੇ 9/11 ਹਮਲਿਆਂ ਤੋਂ ਲੈ ਕੇ...

ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਨੇ ਬੰਦ ਕੀਤੇ ਸਿਨੇਮਾ ਹਾਲ, ਗੁੱਸੇ ‘ਚ ਬੈਲਜੀਅਮ ਦੇ ਲੋਕ ਆਏ ਸੜਕਾਂ ‘ਤੇ

ਓਮੀਕਰੋਨ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ, ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕੁਝ ਦੇਸ਼ਾਂ ਨੇ ਸਖਤ ਕਦਮ ਚੁੱਕੇ ਹਨ ਅਤੇ ਜਲਦ ਹੀ...

ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਪੁਲਿਸ ਪੋਸਟ ‘ਤੇ ਅੱਤਵਾਦੀਆਂ ਵੱਲੋਂ ਗ੍ਰੇਨੇਡ ਹਮਲਾ, 2 ਜ਼ਖਮੀ

ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਨੇ ਪੁਲਿਸ ਅਤੇ ਸੀਆਰਪੀਐਫ ਦੀ ਪੁਲਿਸ ਪੋਸਟ ‘ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ ਹੈ। ਇਸ...

ਹੁਣ ਅਮਰੀਕੀ ਸਕੂਲਾਂ ‘ਚ ਬੱਚੇ ਪੜ੍ਹਨਗੇ ਭਾਰਤੀਆਂ ਦੇ ਯੋਗਦਾਨ ਦੇ ਕਿੱਸੇ, ਕੋਰਸ ‘ਚ ਕੀਤਾ ਗਿਆ ਸ਼ਾਮਿਲ

ਏਸ਼ੀਆਈ ਲੋਕਾਂ ਖਾਸ ਕਰ ਕੇ ਭਾਰਤੀ ਮੂਲ ਦੇ ਦੱਖਣੀ ਏਸ਼ੀਆਈ ਲੋਕਾਂ ਦੇ ਪ੍ਰਤੀ ਨਫ਼ਰਤੀ ਅਪਰਾਧ ਦੇ ਮਾਮਲਿਆਂ ਨੂੰ ਘਟਾਉਣ ਲਈ ਅਮਰੀਕਾ ਦੇ...

ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ ! ਬ੍ਰਿਟੇਨ ਸਰਕਾਰ ਨੇ ਵੀਜ਼ਾ ਨਿਯਮਾਂ ‘ਚ ਦਿੱਤੀ ਢਿੱਲ

ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਬ੍ਰਿਟੇਨ ਸਰਕਾਰ ਵੱਲੋਂ ਭਾਰਤ ਸਣੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸੋਸ਼ਲ...

ਹੁਣ ਤੱਕ ਦਾ ਸਭ ਤੋਂ ਵੱਡਾ ‘ਜੇਮਸ ਵੈੱਬ ਸਪੇਸ ਟੈਲੀਸਕਾਪ’ ਲਾਂਚ, NASA ਨੇ ਪੁਲਾੜ ‘ਚ ਭੇਜੀਆਂ ਨਵੀਆਂ ਅੱਖਾਂ

ਅੱਜ ਵਿਗਿਆਨ ਦੀ ਦੁਨੀਆ ਵਿੱਚ ਵੀ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਮਰੀਕਾ ਦੀ ਪੁਲਾੜ ਏਜੰਸੀ ‘ਨਾਸਾ’ ਨੇ ਜੇਮਸ ਵੈਬ ਸਪੇਸ...

ਗ੍ਰੀਸ ‘ਚ ਇੱਕ ਵਾਰ ਫਿਰ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਹੋਈ ਹਾਦਸੇ ਦਾ ਸ਼ਿਕਾਰ, 13 ਲੋਕਾਂ ਦੋ ਮੌਤ

ਸ਼ੁੱਕਰਵਾਰ ਦੇਰ ਰਾਤ ਏਜੀਅਨ ਸਾਗਰ ਵਿੱਚ ਸ਼ਰਨਾਰਥੀਆਂ ਦੀ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨਾਲ...

ਪੇਸ਼ਾਵਰ ਹਾਈਕੋਰਟ ਦਾ ਸਿੱਖਾਂ ਲਈ ਨਵਾਂ ਹੁਕਮ, ਕਿਰਪਾਨ ਕੋਲ ਰੱਖਣ ਲਈ ਲਾਜ਼ਮੀ ਕੀਤਾ ਲਾਈਸੈਂਸ

ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਵਿੱਚ ਪੇਸ਼ਾਵਰ ਹਾਈ ਕੋਰਟ ਨੇ ਸਿੱਖ ਭਾਈਚਾਰੇ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ...

‘ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਇਮਰਾਨ ਖਾਨ ਕਦੋਂ ਕਰਨਗੇ ਖੁਦਕੁਸ਼ੀ’, ਜਾਣੋ ਕਿਸਨੇ ਅਤੇ ਕਿਉਂ ਕਿਹਾ ਅਜਿਹਾ?

ਕੋਈ ਹੈ ਜੋ ਚਾਹੁੰਦਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖੁਦਕੁਸ਼ੀ ਕਰ ਲਵੇ ਅਤੇ ਉਹ ਹੈ ਨਵਾਜ਼ ਸ਼ਰੀਫ। ਪਾਕਿਸਤਾਨ ਦੇ...

ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ, H-1B, L-1 ਵੀਜ਼ਾ ਨਿਯਮਾਂ ‘ਚ ਹੋਇਆ ਇਹ ਵੱਡਾ ਬਦਲਾਅ

ਕੋਰੋਨਾ ਦੇ ਨਵੇਂ ਵੇਰੀਐਂਟ Omicron ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ, ਅਮਰੀਕਾ ਨੇ ਵੀਰਵਾਰ ਨੂੰ ਵਰਕਿੰਗ ਵੀਜ਼ਾ H-1B, L-1 ਅਤੇ O-1 ਲਈ ਨਿੱਜੀ...

Man vs Wild ਦੇ ਬੇਅਰ ਨੂੰ ਜਿਊਂਦੇ ਕੀੜੇ-ਮਕੌੜੇ ਖਾਣ ਦਾ ਹੋਇਆ ਪਛਤਾਵਾ, ਜ਼ਿੰਦਗੀ ਭਰ ਲਈ ਕੀਤਾ ਇਹ ਫੈਸਲਾ

ਐਡਵੈਂਚਰ ਸ਼ੋਅ ‘ਮੈਨ ਵਰਸਿਜ਼ ਵਾਈਲਡ’ ਦੇ ਹੋਸਟ ਬੇਅਰ ਗ੍ਰਿਲਸ ਨੇ ਹਾਲ ਹੀ ‘ਚ ਵੱਡਾ ਬਿਆਨ ਦਿੱਤਾ ਹੈ। ਇਕ ਇੰਟਰਵਿਊ ‘ਚ ਬੇਅਰ ਨੇ...

ਕੋਰੋਨਾ ‘ਤੇ PM ਮੋਦੀ ਦੀ ਵੱਡੀ ਮੀਟਿੰਗ, ਕ੍ਰਿਸਮਸ ਤੇ ਨਿਊ ਈਅਰ ਸੈਲੀਬ੍ਰੇਸ਼ਨ ਨੂੰ ਲੈ ਕੇ ਹੋ ਸਕਦੈ ਵੱਡਾ ਫੈਸਲਾ

ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉੱਚ...

ਸਮੁੰਦਰ ਵਿਚਕਾਰ ਹੈਲੀਕਾਪਟਰ ਕ੍ਰੈਸ਼, 57 ਸਾਲਾਂ ਮੰਤਰੀ ਨੇ 12 ਘੰਟੇ ਤੈਰ ਕੇ ਬਚਾਈ ਜਾਨ

ਮੈਡਾਗਾਸਕਰ ਦੇ 57 ਸਾਲਾ ਪੁਲਿਸ ਮੰਤਰੀ ਜਨਰਲ ਸਰਗੇ ਗੇੱਲੇ ਦਾ ਹੈਲੀਕਾਪਟਰ ਹਿੰਦ ਮਹਾਸਾਗਰ ਵਿੱਚ ਕ੍ਰੈਸ਼ ਹੋ ਗਿਆ ਪਰ ਉਹ ਵਾਲ-ਵਾਲ ਬਚ ਗਿਆ।...

USA: ਬਾਈਡੇਨ ਦੇ ਐਡਵਾਇਜ਼ਰੀ ਕਮਿਸ਼ਨ ‘ਚ ਇਕ ਸਿੱਖ ਸਣੇ 4 ਭਾਰਤੀ ਹੋ ਸਕਦੇ ਨੇ ਸ਼ਾਮਲ

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਆਪਣੇ ਸਲਾਹਕਾਰ ਕਮਿਸ਼ਨ ਵਿੱਚ 4 ਭਾਰਤੀ ਅਮਰੀਕੀਆਂ ਨੂੰ ਸ਼ਾਮਿਲ ਕਰਨ ਦੀ ਇੱਛਾ ਪ੍ਰਗਟਾਈ ਹੈ। ਇੱਥੇ...

UAE ‘ਚ ਐਡਲਟ ਫਿਲਮਾਂ ਨਹੀਂ ਹੋਣਗੀਆਂ ਸੈਂਸਰ, ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਸਿਨੇਮਾ ਘਰਾਂ ‘ਚ ਐਂਟਰੀ

UAE ‘ਚ ਹੁਣ ਤੋਂ ਐਡਲਟ ਫਿਲਮਾਂ ਸੈਂਸਰ ਨਹੀਂ ਹੋਣਗੀਆਂ। ਹੁਣ ਦਰਸ਼ਕ ਐਡਲਟ ਫਿਲਮਾਂ ਪੂਰੀਆਂ ਦੇਖ ਸਕਣਗੇ ਪਰ ਸਿਨੇਮਾ ਘਰਾਂ ਵਿੱਚ ਸਿਰਫ 21 ਸਾਲ...

ਸ਼੍ਰੀਲੰਕਾ: ਤੇਜ਼ ਹਵਾ ‘ਚ ਪਤੰਗ ਦੇ ਨਾਲ 40 ਫੁੱਟ ਉੱਪਰ ਉੱਡ ਗਿਆ ਬੰਦਾ, ਵੀਡੀਓ ਵਾਇਰਲ

ਪਤੰਗ ਉਡਾਉਣ ਦੇ ਸ਼ੌਕ ਨੇ ਸ਼੍ਰੀਲੰਕਾਈ ਦੀ ਜਾਨ ਖਤਰੇ ‘ਚ ਪਾ ਦਿੱਤੀ। ਇਹ ਘਟਨਾ 20 ਦਸੰਬਰ ਨੂੰ ਜਾਫਨਾ ‘ਚ ਵਾਪਰੀ, ਜਿੱਥੇ ਲੋਕ ਪਤੰਗ ਉਡਾ...

ਬਾਈਡੇਨ ਪਰਿਵਾਰ ‘ਚ ਸ਼ਾਮਿਲ ਹੋਇਆ ਜਰਮਨ ਸ਼ੈਫਰਡ, ਰਾਸ਼ਟਰਪਤੀ ਨੇ ਇੰਝ ਕੀਤਾ ਸਵਾਗਤ

ਅੱਜ ਦੇ ਸਮੇਂ ‘ਚ ਪਾਲਤੂ ਜਾਨਵਰ ਹਰ ਕਿਸੇ ਦੇ ਦਿਲ ‘ਚ ਖਾਸ ਜਗ੍ਹਾ ਬਣਾਉਣ ‘ਚ ਸਫਲ ਹੋ ਰਹੇ ਹਨ। ਇਨ੍ਹਾਂ ‘ਚ ਕੁੱਤਿਆਂ ਨੂੰ ਹਰ ਕਿਸੇ ਦੀ...

ਓਮੀਕ੍ਰੋਨ ਦਹਿਸ਼ਤ: ਆਸਟ੍ਰੇਲੀਆ ‘ਚ ਕੋਰੋਨਾ ਪ੍ਰਕੋਪ ਵਿਚਾਲੇ PM ਮੌਰੀਸਨ ਨੇ ਲਿਆ ਅਹਿਮ ਫ਼ੈਸਲਾ

ਦੁਨੀਆ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦਹਿਸ਼ਤ ਫੈਲਾਈ ਹੋਈ ਹੈ। ਇਸੇ ਵਿਚਾਲੇ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ...

ਚੀਨ ‘ਚ ਮਿਲਿਆ 7 ਕਰੋੜ ਸਾਲ ਪੁਰਾਣਾ ਬੇਬੀ ਡਾਇਨਾਸੋਰ, ਨਾਮ ਰੱਖਿਆ ‘ਬੇਬੀ ਯਿੰਗਲਿਯਾਂਗ’

ਦੱਖਣੀ ਚੀਨ ‘ਚ ਵਿਗਿਆਨੀਆਂ ਨੂੰ ਡਾਇਨਾਸੌਰ ਦੇ ਇੱਕ ਅੰਡੇ ਦਾ ਫਾਸਿਲ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਕਰੀਬ 7 ਕਰੋੜ ਸਾਲ ਬੀਤਣ ਦੇ ਬਾਵਜੂਦ...

USA ‘ਚ ਕੋਰੋਨਾ ਵਾਇਰਸ ਮਰੀਜ਼ਾਂ ਲਈ Pfizer ਦੀ ‘ਪੈਕਸਲੋਵਿਡ’ ਗੋਲੀਆਂ ਨੂੰ ਹਰੀ ਝੰਡੀ

ਅੱਜ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਹਲਕੇ ਤੋਂ ਦਰਮਿਆਨੀ ਕੋਰੋਨਵਾਇਰਸ ਬਿਮਾਰੀ (COVID-19) ਦੇ ਇਲਾਜ ਲਈ Pfizer’s Paxlovid ਲਈ ਐਮਰਜੈਂਸੀ...

ਭਾਰਤ ਮਗਰੋਂ ਹੁਣ ਪਾਕਿਸਤਾਨ ‘ਚ ਕਿਸਾਨ ਅੰਦੋਲਨ, ਬਿਜਲੀ ਬਿੱਲਾਂ ਤੇ MSP ਨੂੰ ਲੈ ਕੇ ਰੱਖੀ ਇਹ ਮੰਗ

ਭਾਰਤ ‘ਚ ਚੱਲੇ ਕਿਸਾਨੀ ਅੰਦੋਲਨ ਦੀ ਚਰਚਾ ਪੂਰੀ ਦੁਨੀਆ ‘ਚ ਹੋਈ ਹੈ, ਉੱਥੇ ਹੀ ਕਿਸਾਨ ਅੰਦੋਲਨ ਨੇ ਪੂਰੀ ਦੁਨੀਆ ਦੇ ਕਿਸਾਨਾਂ ਨੂੰ...

ਓਮੀਕਰੋਨ ਦੀ ਚਿੰਤਾ ਵਿਚਾਲੇ WHO ਨੇ ਕਿਹਾ- ‘ਜੁਲਾਈ 2022 ਤੱਕ ਖਤਮ ਹੋ ਸਕਦੀ ਹੈ ਮਹਾਮਾਰੀ’

ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਕਾਰਨ ਕਈ ਦੇਸ਼ਾਂ ਵਿੱਚ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਹ ਵੇਰੀਐਂਟ 100 ਤੋਂ ਵੱਧ ਦੇਸ਼ਾਂ ਵਿੱਚ ਫੈਲ...

ਨਿਊਜ਼ੀਲੈਂਡ ਜਾਣ ਵਾਲੇ ਪੰਜਾਬੀਆਂ ਲਈ ਝਟਕਾ, ਯਾਤਰਾ ਲਈ ਫਰਵਰੀ ਤੱਕ ਕਰਨਾ ਪਵੇਗਾ ਲੰਮਾ ਇੰਤਜ਼ਾਰ

ਨਿਊਜ਼ੀਲੈਂਡ ਜਾਣ ਵਾਲੇ ਲੋਕਾਂ ਲਈ ਬੁਰੀ ਖ਼ਬਰ ਹੈ। ਯਾਤਰਾ ਲਈ ਫਰਵਰੀ ਤੱਕ ਤੁਹਾਨੂੰ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਉਹ ਇਸ ਲਈ...

ਪੰਜਾਬ ‘ਚ ਬੇਅਦਬੀ ‘ਤੇ UK ਦੀ MP ਦਾ ਵੱਡਾ ਬਿਆਨ, ‘ਲੀਚਿੰਗ ਨੂੰ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ’

ਯੂ. ਕੇ. ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਬੇਅਦਬੀ ਦੀ ਘਟਨਾਵਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ...

ਕਿਮ ਜੋਂਗ ਉਨ ਦਾ ਨਵਾਂ ਫਰਮਾਨ, 11 ਦਿਨਾਂ ਲਈ ਲੋਕਾਂ ਦੇ ਹੱਸਣ ਅਤੇ ਰੋਣ ‘ਤੇ ਲਗਾਈ ਪਾਬੰਦੀ ! ਜਾਣੋ ਕਾਰਨ

ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਇੱਕ ਨਵਾਂ ਫਰਮਾਨ ਸੁਣਾਉਂਦਿਆਂ ਦੇਸ਼ ‘ਚ ਲੋਕਾਂ ਦੇ ਹੱਸਣ, (ਸ਼ੌਪਿੰਗ) ਖਰੀਦਦਾਰੀ ਕਰਨ ਅਤੇ...

ਪਾਕਿਸਤਾਨ ਦੀ ਮੁਸਲਿਮ ਲੜਕੀ ਡਾ: ਸੁਮੇਰਾ ਸਫ਼ਦਰ ਨੇ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਪੀ.ਐੱਚ.ਡੀ.

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਵਸਨੀਕ ਡਾ: ਸੁਮੇਰਾ ਸਫ਼ਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਪੀ.ਐੱਚ.ਡੀ. ਕਰਨ ਵਾਲੀ ਪਹਿਲੀ...

ਪਾਕਿਸਤਾਨ ਨੇ ਗੁਰਦੁਆਰਾ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਸਖ਼ਤ ਕੀਤਾ ਨਿਯਮ

ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਤਾਰਪੁਰ ਸਾਹਿਬ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਾਉਣ ਅਤੇ...

500 ਮੀਟਰ ਫਲਾਈਓਵਰ ਟੁੱਟਾ, ਉੱਪਰੋਂ ਲੰਘ ਰਹੇ ਤਿੰਨੋਂ ਟਰੱਕ ਧੜੰਮ ਥੱਲ੍ਹੇ ਡਿੱਗੇ, ਮਲਬੇ ‘ਚ ਫਸੀ ਕਾਰ

ਐਕਸਪ੍ਰੈਸਵੇਅ ਫਲਾਈਓਵਰ ਦਾ 500 ਮੀਟਰ ਹਿੱਸਾ ਢਹਿਣ ਨਾਲ ਉਪਰੋਂ ਜਾ ਰਹੇ ਤਿੰਨ ਟਰੱਕ ਹੇਠਾਂ ਡਿੱਗ ਗਏ, ਜਦੋਂ ਕਿ ਇੱਕ ਕਾਰ ਪੁਲ ਦੇ ਥੱਲੇ ਦੱਬ...

USA : ਟਰੱਕ ਦੀ ਬ੍ਰੇਕ ਫੇਲ੍ਹ ਹੋਣ ‘ਤੇ ਅਦਾਲਤ ਵੱਲੋਂ ਡਰਾਈਵਰ ਨੂੰ 110 ਸਾਲ ਦੀ ਸਜ਼ਾ, ਏਕੇ ‘ਚ ਚੱਕਾ ਜਾਮ

ਅਮਰੀਕਨ ਸਟੇਟ ਕਲੋਰਾਡੋ ‘ਚ ਅਦਾਲਤ ਵੱਲੋਂ ਇੱਕ ਟਰੱਕ ਡਰਾਈਵਰ ਨੂੰ ਦਿੱਤੀ ਗਈ 110 ਸਾਲ ਸਜ਼ਾ ਦੇ ਚੱਲਦਿਆਂ ਦੂਜੇ ਟਰੱਕ ਚਾਲਕਾਂ ਨੇ ਏਕਾ ਕਰਕੇ...

ਇਮਰਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ PSGPC ਦੀਆਂ ਮੰਗਾਂ ਨਾਮਨਜ਼ੂਰ

ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਤਾਰਪੁਰ ਸਾਹਿਬ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਾਉਣ ਅਤੇ...

ਪਾਕਿਸਤਾਨ ‘ਚ ਧਮਾਕਾ, ਬੈਂਕ ਦੀ ਬਿਲਡਿੰਗ ਤੇ ਪੈਟਰੋਲ ਪੰਪ ਦੇ ਪਰਖੱਚੇ ਉੱਡੇ, ਕਈ ਲੋਕਾਂ ਦੀ ਮੌਤ

ਪਾਕਿਸਤਾਨ ਦੇ ਕਰਾਚੀ ਵਿੱਚ ਸ਼ਨੀਵਾਰ ਨੂੰ ਇਕ ਵੱਡਾ ਧਮਾਕਾ ਹੋਣ ਨਾਲ ਬੈਂਕ ਦੀ ਬਿਲਡਿੰਗ ਤੇ ਉਸ ਦੇ ਨੇੜੇ ਪੈਂਦੇ ਪੈਟਰੋਲ ਪੰਪ ਨੂੰ ਭਾਰੀ...

Covid ਵੈਕਸੀਨ ਦੀਆਂ ਤਿੰਨੋਂ ਖੁਰਾਕਾਂ ਲੁਆ ਚੁੱਕੇ USA ਤੋਂ ਪਰਤੇ ਨੌਜਵਾਨ ਦੀ ਰਿਪੋਰਟ ਨੇ ਕੀਤਾ ਹੈਰਾਨ

ਦੱਖਣੀ ਅਫ਼ਰੀਕਾ ਵਿੱਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਦੁਨੀਆ ਵਿੱਚ ਚਿੰਤਾ ਹੈ। ਭਾਰਤ ਵਿੱਚ ਵੀ ਇਸ ਵੇਰੀਐਂਟ ਦੇ ਕਈ...

ਸਿਗਰਟ ਦੇ ਲਿਫਾਫੇ ‘ਚ ਸ਼ਰਧਾਲੂ ਨੂੰ ਮਿਲਿਆ ਕਰਤਾਰਪੁਰ ਸਾਹਿਬ ਦਾ ਪ੍ਰਸ਼ਾਦ, ਇਮਰਾਨ ਤੋਂ ਐਕਸ਼ਨ ਦੀ ਮੰਗ

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਸ਼ਾਦ ਇੱਕ ਸਿਗਰਟ ਦੇ ਪੈਕੇਟ ਵਾਲੇ ਲਿਫਾਫੇ ਵਿੱਚ ਪੈਕ ਕਰਨ ਦਾ ਮਾਮਲਾ ਸਾਹਮਣੇ ਆਇਆ...

UK : ਕੋਰੋਨਾ ਨੂੰ ਲੈ ਕੇ ਲੋਕਾਂ ਨੇ ਕੱਢਿਆ ਗੁੱਸਾ, ਸੰਸਦੀ ਜ਼ਿਮਨੀ ਚੋਣਾਂ ‘ਚ ਹਾਰੀ ਬੋਰਿਸ ਦੀ ਪਾਰਟੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਸੰਸਦੀ ਉਪ ਚੋਣ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉੱਤਰੀ...

ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦਾ ਖਤਰਾ ਘਟਾ ਸਕਦੀ ਹੈ ਇਹ ਦਵਾਈ, ਐਮਰਜੈਂਸੀ ਵਰਤੋਂ ਲਈ ਮਨਜ਼ੂਰੀ

ਪੂਰੀ ਦੁਨੀਆ ‘ਚ ਓਮੀਕਰੋਨ ਵੇਰੀਐਂਟ ਦੇ ਵੱਧਦੇ ਖਤਰੇ ਦੇ ਵਿਚਕਾਰ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਯੂਰਪੀਅਨ ਯੂਨੀਅਨ ਡਰੱਗ...

ਬ੍ਰਿਟੇਨ ‘ਚ ਫੁੱਟਿਆ ‘ਕੋਰੋਨਾ ਬੰਬ’, ਇਕ ਦਿਨ ‘ਚ ਮਿਲੇ ਰਿਕਾਰਡ 88,376 ਮਰੀਜ਼, ਇੰਨੇ ਲੋਕਾਂ ਦੀ ਮੌਤ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਿੰਤਾ ਵਧਦੀ ਜਾ ਰਹੀ ਹੈ, ਇਸੇ ਵਿਚਾਲੇ ਬ੍ਰਿਟੇਨ ਵਿੱਚ ਰੋਜ਼ਾਨਾ...

Omicron: ਕੈਨੇਡਾ ਜਲਦ ਲਾਉਣ ਜਾ ਰਿਹੈ ਯਾਤਰਾ ਪਾਬੰਦੀਆਂ, ਪੀ. ਆਰ. ਵਾਲਿਆਂ ‘ਤੇ ਵੀ ਹੋਵੇਗੀ ਸਖ਼ਤੀ

ਕੋਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਨੂੰ ਰੋਕਣ ਲਈ ਕੈਨੇਡਾ ਕੌਮਾਂਤਰੀ ਯਾਤਰਾ ਸਂਬਂਧੀ ਪਾਬੰਦੀਆਂ ਨੂੰ ਸਖਤ ਕਰ ਸਕਦਾ ਹੈ।...

ਇਸ ਗਲੇਸ਼ੀਅਰ ਵਿੱਚ ਆਈਆਂ ਖ਼ਤਰਨਾਕ ਦਰਾਰਾਂ, ਟੁੱਟ ਸਕਦਾ ਹੈ ਵੱਡਾ ਹਿੱਸਾ; ਮਚੇਗੀ ਤਬਾਹੀ

ਅੰਟਾਰਕਟਿਕਾ ਵਿੱਚ ਥਵਾਈਟਸ ਗਲੇਸ਼ੀਅਰ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਡਿੱਗ ਸਕਦਾ ਹੈ। ਡੂਮਸ-ਡੇ ਗਲੇਸ਼ੀਅਰ ਦੇ ਨਾਂ ਨਾਲ ਜਾਣੇ ਜਾਂਦੇ ਇਸ...

ਦੁਬਈ ‘ਚ ਬਣੀ ਦੁਨੀਆ ਦੀ ਪਹਿਲੀ ਪੇਪਰਲੈੱਸ ਸਰਕਾਰ, ਹੁਣ ਡਿਜੀਟਲ ਤਰੀਕੇ ਨਾਲ ਹੋਣਗੇ ਸਾਰੇ ਕੰਮ

ਦੁਬਈ ਵਿੱਚ ਦੁਨੀਆ ਦੀ ਪਹਿਲੀ ਅਜਿਹੀ ਸਰਕਾਰ ਬਣ ਗਈ ਹੈ ਜੋ ਪੂਰੀ ਤਰ੍ਹਾਂ ਪੇਪਰਲੈੱਸ ਹੈ । ਇਸ ਦਾ ਐਲਾਨ ਕਰਦੇ ਹੋਏ ਅਮੀਰਾਤ ਦੇ ਕ੍ਰਾਊਨ...

ਵਿਦੇਸ਼ੀ ਜੇਲ੍ਹ ‘ਚ ਬੰਦ ਕੈਦੀ ਨਾਲ ਮਹਿਲਾ ਨੂੰ ਹੋਇਆ ਪਿਆਰ, ਹਜ਼ਾਰਾਂ ਕਿਲੋਮੀਟਰ ਦੂਰ ਤੋਂ ਪਹੁੰਚੀ ਮਿਲਣ

ਬ੍ਰਿਟੇਨ ਦੀ ਰਹਿਣ ਵਾਲੀ ਇੱਕ ਮਹਿਲਾ ਆਪਣੇ ਪ੍ਰੇਮੀ ਨੂੰ ਮਿਲਣ ਲਈ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਅਮਰੀਕਾ ਪਹੁੰਚੀ। ਹੈਰਾਨੀ ਦੀ...

ਅਫਗਾਨਿਸਤਾਨ ਡਰੋਨ ਸਟ੍ਰਾਈਕ ‘ਚ ਹੋਈਆਂ ਮੌਤਾਂ ਲਈ ਅਮੇਰਿਕੀ ਫੌਜੀ ਬੇਕਸੂਰ : ਪੇਂਟਾਗਨ

ਅਫਗਾਨਿਸਤਾਨ ਦੇ ਕਾਬੁਲ ਵਿੱਚ ਅਗਸਤ ‘ਚ ਹੋਏ ਡਰੋਨ ਹਮਲੇ ਨੂੰ ਲੈ ਕੇ ਕਿਸੇ ਵੀ ਅਮਰੀਕੀ ਸੈਨਿਕ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਅਮਰੀਕੀ...

ਦੁਨੀਆ ‘ਚ ਓਮੀਕ੍ਰੋਨ ਕਾਰਨ ਪਹਿਲੀ ਮੌਤ, ਬੌਰਿਸ ਜਾਨਸਨ ਬੋਲੇ- ‘ਸਾਨੂੰ ਹੁਣ ਭੁਲੇਖੇ ‘ਚ ਨਹੀਂ ਰਹਿਣਾ ਚਾਹੀਦੈ’

ਵਿਸ਼ਵ ਭਰ ਵਿੱਚ ਹੁਣ ਓਮੀਕ੍ਰੋਨ ਦੀ ਚਿੰਤਾ ਹੋਰ ਵੱਧ ਗਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂ. ਕੇ. ਵਿੱਚ ਪਹਿਲੀ...

ਵੇਟਰੇਸ ਨੂੰ ਮਿਲੀ ਸਾਢੇ ਤਿੰਨ ਲੱਖ ਦੀ ਟਿਪ, ਰੈਸਟੋਰੈਂਟ ਨੇ ਦਿੱਤਾ ਨੌਕਰੀ ਤੋਂ ਜਵਾਬ ! ਜਾਣੋ ਕਿਉਂ

ਅਮਰੀਕਾ ਤੋਂ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਰੈਸਟੋਰੈਂਟ ਵਿੱਚ ਵੇਟਰੈਸ ਵਜੋਂ ਕੰਮ ਕਰਦੀ ਇੱਕ ਕੁੜੀ ਨੂੰ ਸਾਢੇ ਤਿੰਨ ਲੱਖ...

ਕੋਵਿਡ ਨੇ ਬਦਲੇ ਹਾਲਾਤ: ਏਸ਼ੀਅਨ ਪਾਵਰ ਇੰਡੈਕਸ ਰਿਪੋਰਟ ਦਾ ਦਾਅਵਾ; ਭਾਰਤ-ਚੀਨ ਦੀ ਘਟੀ ਤਾਕਤ

ਕੋਵਿਡ ਮਹਾਮਾਰੀ ਕਾਰਨ ਏਸ਼ੀਆ ਦੀਆਂ ਦੋ ਵੱਡੀਆਂ ਸ਼ਕਤੀਆਂ ਭਾਰਤ ਅਤੇ ਚੀਨ ਦਾ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਵਿਚ ਪ੍ਰਭਾਵ ਘੱਟ ਗਿਆ ਹੈ।...

ਵਿਸ਼ਵ ਭਰ ‘ਚ ਛਾਈ 21 ਸਾਲਾਂ ਪੰਜਾਬਣ ਮੁਟਿਆਰ ਹਰਨਾਜ਼ ਸੰਧੂ, ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ

ਭਾਰਤ ਦੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ। 21 ਸਾਲ ਬਾਅਦ ਭਾਰਤ ਦੀ ਧੀ ਨੇ ਇਹ ਖਿਤਾਬ ਜਿੱਤਿਆ ਹੈ। ਹਾਲ ਹੀ...

ਰਾਜਮੀਤ ਕੌਰ ਨੇ ਧਰਮ ਬਦਲ ਕੇ ਗੁਆਂਢ ‘ਚ ਰਹਿੰਦੇ ਜ਼ੁਨੈਦ ਨਾਲ ਕਰਾਇਆ ਨਿਕਾਹ, ਪਿਓ ਦੀ ਦੁਨੀਆ ਉੱਜੜੀ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਇੱਕ ਵਾਰ ਫਿਰ ਸਿੱਖ ਕੁੜੀ ਨੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਵਾਉਣ ਲਈ ਇਸਲਾਮ ਧਰਮ ਕਬੂਲ ਲਿਆ। ਸਿੱਖ...

ਸਾਊਦੀ ਅਰਬ ਨੇ ਤਬਲੀਗੀ ਜਮਾਤ ‘ਤੇ ਲਾਇਆ ਬੈਨ, ਦੱਸਿਆ ‘ਅੱਤਵਾਦ ਦਾ ਐਂਟਰੀ ਗੇਟ’

ਦੁਨੀਆ ਭਰ ਵਿੱਚ ਇਸਲਾਮ ਦੇ ਸਰਪ੍ਰਸਤ ਅਖਵਾਉਣ ਵਾਲੇ ਸਾਊਦੀ ਅਰਬ ਨੇ ਸੁੰਨੀ ਮੁਸਲਮਾਨਾਂ ਦੇ ਸਭ ਤੋਂ ਵੱਡੇ ਸੰਗਠਨ ਤਬਲੀਗੀ ਜਮਾਤ ‘ਤੇ...

ਅਮਰੀਕਾ ‘ਚ ਤੂਫਾਨ ਕਾਰਨ ਹੋਈ ਭਾਰੀ ਤਬਾਹੀ, 50 ਮੌਤਾਂ ਤੋਂ ਬਾਅਦ ਐਮਰਜੈਂਸੀ ਦਾ ਐਲਾਨ, ਐਮਾਜ਼ਾਨ ਦੇ ਗੋਦਾਮ ‘ਚ ਫਸੇ 100 ਲੋਕ

ਅਮਰੀਕਾ ਦੇ ਕੈਂਟਕੀ ਸੂਬੇ ਵਿੱਚ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ ਹੈ। ਇਸ ਤੂਫ਼ਾਨ ਕਾਰਨ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਂਟਕੀ...

ਹੈਰਾਨ ਕਰ ਦੇਣ ਵਾਲਾ ਮਾਮਲਾ, ਚੂਹੇ ਦੇ ਵੱਢਣ ਨਾਲ ਔਰਤ ਨੂੰ ਹੋਇਆ ਕੋਰੋਨਾ, ਮਾਹਰਾਂ ਦੀ ਵਧੀ ਚਿੰਤਾ

ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮਿਕ੍ਰੋਨ’ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਚਿੰਤਾ ਵਧਾ ਦਿੱਤਾ ਹੈ। ਦੇਸ਼ ਵਿੱਚ ਇਸ ਦੇ...

ਕਾਬੁਲ ਤੋਂ ਭਾਰਤ ਪਹੁੰਚੇ 104 ਲੋਕ, ਵਾਪਸੀ ਦੌਰਾਨ ਜਹਾਜ਼ ‘ਚ ਦਵਾਈਆਂ ਤੇ 90 ਅਫਗਾਨ ਨਾਗਰਿਕ ਗਏ ਵਾਪਿਸ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ ਲਗਭਗ 104 ਲੋਕਾਂ ਦੀ ਟੀਮ ਭਾਰਤ ਪਹੁੰਚੀ। ਇਨ੍ਹਾਂ ਵਿਚ ਜ਼ਿਆਦਾਤਰ...

ਕੈਨੇਡਾ ‘ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ 10 ਹਜ਼ਾਰ ਤੱਕ ਜਾਣ ਦਾ ਖਦਸ਼ਾ

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਹੈ ਕਿ ਜੇਕਰ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧਦੇ ਹਨ ਤਾਂ ਜਨਵਰੀ ਤੋਂ ਪਹਿਲਾਂ ਕੋਰੋਨਾ ਦੇ...

‘ਓਮੀਕ੍ਰੋਨ’ ‘ਤੇ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਵੀ ਹੋਈ ਫੇਲ੍ਹ, ਸਿੰਗਾਪੁਰ ‘ਚ ਮਿਲੇ ਦੋ ਮਾਮਲੇ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ‘ਤੇ ਕੋਵਿਡ ਵੈਕਸੀਨ ਦੀ ਬੂਸਟਰ ਯਾਨੀ ਤੀਜੀ ਡੋਜ਼ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਇਹ...

ਟੇਸਲਾ ਦੇ CEO ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਕੀਤਾ ਸਭ ਨੂੰ ਹੈਰਾਨ, ਕਿਹਾ- ‘ਮੈਂ ਨੌਕਰੀ ਛੱਡਣੀ ਚਾਹੁੰਦਾ ਹਾਂ’

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਇੰਕ ਦੇ ਸੀਈਓ ਐਲੋਨ ਮਸਕ ਨੇ ਕਿਹਾ ਹੈ ਕਿ ਉਹ ਆਪਣੀ ਨੌਕਰੀ ਛੱਡਣ ਅਤੇ ਇੱਕ Influencer ਬਣਨ ਬਾਰੇ ਸੋਚ...

ਭਾਰਤੀ ਮੂਲ ਦੀ ਪ੍ਰੋਫੈਸਰ ਨੇ ਰਚਿਆ ਇਤਿਹਾਸ, ਅਮਰੀਕਾ ਦੀ ਪੇਨ ਸਟੇਟ ਯੂਨੀਵਰਸਿਟੀ ਦੀ ਬਣੇਗੀ ਪਹਿਲੀ ਮਹਿਲਾ ਪ੍ਰਧਾਨ

ਭਾਰਤੀ ਮੂਲ ਦੀ ਪ੍ਰੋਫੈਸਰ ਨੀਲੀ ਬੇਂਦਾਪੁੜੀ ਨੇ ਇੱਕ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਉਨ੍ਹਾਂ ਨੂੰ ਅਮਰੀਕਾ ਵਿੱਚ ਪੈੱਨਸਿਲਵੇਨੀਆ...

ਅਫਗਾਨ ਸਿੱਖਾਂ-ਹਿੰਦੂਆਂ ਸਣੇ 100 ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਕੀਤਾ ਗਿਆ ਏਅਰਲਿਫਟ

ਕਾਬੁਲ ਤੋਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਅਫਗਾਨ ਨਾਗਰਿਕਾਂ ਸਮੇਤ ਕਰੀਬ 110 ਲੋਕਾਂ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾ...

ਬੌਸ ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਕੀਤਾ ਅਜਿਹਾ ਕੰਮ ਕੇ ਕੰਪਨੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ !

ਥਾਈਲੈਂਡ ਵਿੱਚ ਆਪਣੇ ਬੌਸ ਤੋਂ ਨਾਰਾਜ਼ ਇੱਕ ਮਹਿਲਾ ਕਰਮਚਾਰੀ ਨੇ ਤੇਲ ਦੇ ਗੋਦਾਮ ਨੂੰ ਉਡਾ ਦਿੱਤਾ, ਜਿਸ ਵਿੱਚ ਉਹ ਕੰਮ ਕਰਦੀ ਸੀ। ਉਸ ਨੇ...

ਦੱਖਣੀ ਮੈਕਸੀਕੋ ’ਚ ਵਾਪਰਿਆ ਭਿਆਨਕ ਹਾਦਸਾ, ਟਰਾਲਾ ਪਲਟਣ ਕਾਰਨ 53 ਲੋਕਾਂ ਦੀ ਮੌਤ

ਦੱਖਣੀ ਮੈਕਸੀਕੋ ਵਿੱਚ ਵੀਰਵਾਰ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਬੇਕਾਬੂ ਟਰਾਲਾ ਪਲਟਨ ਕਾਰਨ 53...

57 ਸਾਲ ਦੀ ਉਮਰ ‘ਚ 7ਵੇਂ ਬੱਚੇ ਦੇ ਪਿਓ ਬਣੇ UK ਦੇ PM ਜਾਨਸਨ, ਪਤਨੀ ਨੇ ‘ਬੇਬੀ ਗਰਲ’ ਨੂੰ ਦਿੱਤਾ ਜਨਮ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਪਤਨੀ ਕੈਰੀ ਜੌਹਨਸਨ ਨੇ ਵੀਰਵਾਰ ਨੂੰ ਇੱਕ ਸਿਹਤਮੰਦ ਬੱਚੀ ਦੇ ਜਨਮ ਹੋਣ ਦੀ ਜਾਣਕਾਰੀ...

CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਪਾਕਿਸਤਾਨੀ ਫੌਜ ਨੇ ਜਤਾਇਆ ਦੁੱਖ, ਕੀਤਾ ਇਹ ਟਵੀਟ

ਤਾਮਿਲਨਾਡੂ ਵਿੱਚ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ CDS ਬਿਪਿਨ ਰਾਵਤ ਦੇ ਸ਼ਹੀਦ ਹੋਣ ‘ਤੇ ਪਾਕਿਸਤਾਨੀ ਫੌਜ ਵੱਲੋਂ ਦੁੱਖ ਜਤਾਇਆ ਗਿਆ ਹੈ।...

ਰੇਲਗੱਡੀ ਡਰਾਈਵਰ ਨੇ ਦਹੀਂ ਖ਼ਰੀਦਣ ਲਈ ਰਸਤੇ ‘ਚ ਰੋਕੀ ਟਰੇਨ

ਪਾਕਿਸਤਾਨ ਤੋਂ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਕਿਸਤਾਨ ਰੇਲਵੇ ਦੇ ਡਰਾਈਵਰ ਨੇ ਦਹੀਂ ਲੈਣ ਲਈ ਰੇਲ ਗੱਡੀ ਹੀ ਰੋਕ ਦਿੱਤੀ।...

ਕੈਨੇਡਾ ‘ਚ ਪਹਿਲੇ ਦਸਤਾਰਧਾਰੀ MP ਗੁਰਬਖ਼ਸ਼ ਸਿੰਘ ਮੱਲ੍ਹੀ ਦੇ ਨਾਮ ‘ਤੇ ਵੱਡਾ ਐਲਾਨ

ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ ਦੇ ਨਾਂ ‘ਤੇ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਇਥੇ...

UAE’ਚ 1 ਜਨਵਰੀ ਤੋਂ ਬਦਲ ਜਾਵੇਗਾ ‘ਵਰਕ ਵੀਕ’, ਹਰ ਹਫ਼ਤੇ ਸਿਰਫ਼ 4.5 ਦਿਨ ਹੀ ਹੋਵੇਗਾ ਕੰਮ

ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਰਹਿੰਦੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕਿਹਾ ਹੈ ਕਿ...

3 ਮਿੰਟ ਦੀ ਜ਼ੂਮ ਕਾਲ ‘ਤੇ CEO ਨੇ ਅਚਾਨਕ ਨੌਕਰੀਓਂ ਕੱਢੇ 900 ਕਰਮਚਾਰੀ, ਰੋਜ਼ੀ-ਰੋਟੀ ਦੇ ਪਾ ਦਿੱਤੇ ਲਾਲੇ

ਅਮਰੀਕਾ ਦੀ ਇੱਕ ਕੰਪਨੀ ਦੇ ਭਾਰਤੀ ਮੂਲ ਦੇ ਸੀਈਓ ਨੇ ਜ਼ੂਮ ਦੁਆਰਾ ਆਯੋਜਿਤ ਇੱਕ ਵੈਬੀਨਾਰ ਦੌਰਾਨ ਅਚਾਨਕ 900 ਤੋਂ ਵੱਧ ਕਰਮਚਾਰੀਆਂ ਦੀ ਛੁੱਟੀ...

ਇੱਕ ਵਾਰ ਕੋਰੋਨਾ ਦੀ ਚਪੇਟ ‘ਚ ਆ ਚੁੱਕੇ ਲੋਕਾਂ ਨੂੰ ਜਲਦ ਹੀ ਸ਼ਿਕਾਰ ਬਣਾਉਂਦਾ ਹੈ ਓਮੀਕ੍ਰੋਨ: WHO ਵਿਗਿਆਨੀ

ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਕੋਵਿਡ-19 ਦੇ ਡੈਲਟਾ ਵੇਰੀਐਂਟ ਦੀ ਤੁਲਨਾ ਵਿੱਚ ਓਮੀਕ੍ਰੋਨ...

USA ‘ਚ ਰੇਪ ਮਗਰੋਂ ਬੱਚਾ ਲੈਣ ਦਾ ਹੱਕ, ਈਰਾਨ ‘ਚ ਪਤੀ ਦੀ ਮਨਜ਼ੂਰੀ ਹੀ ਪਾਸਪੋਰਟ, ਜਾਣੋ 6 ਦੇਸ਼ਾਂ ਦੇ ਖਤਰਨਾਕ ਕਾਨੂੰਨ

ਵਿਸ਼ਵ ਦੇ ਕਈ ਮੁਲਕਾਂ ਵਿੱਚ ਕਈ ਇਸ ਤਰ੍ਹਾਂ ਦੇ ਕਾਨੂੰਨ ਹਨ, ਜਿਨ੍ਹਾਂ ਨੂੰ ਖਤਰਨਾਕ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਦਾ ਇਕ ਕਾਨੂੰਨ...

ਓਮੀਕ੍ਰੋਨ ਕੋਵਿਡ ਦਾ ‘ਬਹੁਤ ਹੀ ਮਾਮੂਲੀ’ ਰੂਪ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ : WHO

ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦਹਿਸ਼ਤ ਫੈਲਾ ਦਿੱਤੀ ਹੈ। ਓਮੀਕ੍ਰੋਨ ਵਾਇਰਸ ਦੇ ਡਰ ਕਾਰਨ ਕਈ...

ਨਰਸ ਦੀ ਲਾਪਰਵਾਹੀ : ਦੋ ਤੇ 4 ਮਹੀਨੇ ਦੇ ਬੱਚਿਆਂ ਨੂੰ ਲਾਈ ਕੋਰੋਨਾ ਵੈਕਸੀਨ, ਦੋਵੇਂ ਹਸਪਤਾਲ ‘ਚ ਦਾਖਲ

ਬ੍ਰਾਜ਼ੀਲ ‘ਚ ਗਲਤੀ ਨਾਲ ਦੋ ਨਵਜੰਮੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਦੀ ਸਿਹਤ ਵਿਗੜਨ ਤੋਂ...

ਅੱਜ ਮੋਦੀ-ਪੂਤਿਨ ਦੀ ਬੈਠਕ ‘ਤੇ ਟਿਕੀਆਂ ਹਨ ਦੁਨੀਆ ਦੀਆਂ ਨਜ਼ਰਾਂ, ਰਾਈਫਲ ਸੌਦੇ ‘ਤੇ ਲੱਗੇਗੀ ਮੋਹਰ

ਰੂਸੀ ਰਾਸ਼ਟਰਪਤੀ ਪੂਤਿਨ ਦੀ ਯਾਤਰਾ ਦੌਰਾਨ ਦੋਵੇਂ ਦੇਸ਼ 5 ਹਜ਼ਾਰ ਕਰੋੜ ਤੋਂ ਵੱਧ ਦੀ ਏਕੇ-203 ਅਸਾਲਟ ਰਾਈਫਲ ਸੌਦੇ ‘ਤੇ ਮੋਹਰ ਲਗਾਉਣਗੇ।...

ਕੁੜੀ ਦੇ ਪਿਆਰ ਦੇ ਚੱਕਰ ‘ਚ ਤਾਰਬੰਦੀ ਦੇ ਹੇਠੋਂ ਦੀ ਭਾਰਤ ‘ਚ ਦਾਖ਼ਲ ਹੋਣ ਲੱਗਿਆ ਪਾਕਿਸਤਾਨੀ ਨੌਜਵਾਨ, ਚੜ੍ਹਿਆ BSF ਅੜਿੱਕੇ

ਕਿਹਾ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ ਅਤੇ ਪਿਆਰ ਵਿੱਚ ਪਾਗਲ ਵਿਅਕਤੀ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਬਹੁਤ ਕੁਝ ਕਰਦਾ ਹੈ। ਅਜਿਹਾ...

ਪਾਕਿਸਤਾਨ : ਜਮਾਤ-ਏ-ਇਸਲਾਮੀ ਨੇ ਸਿੱਖ ਨੂੰ ਬਣਾਇਆ ਉਮੀਦਵਾਰ, ‘ਤਾਲਿਬਾਨੀ’ ਇਲਾਕੇ ਤੋਂ ਲੜ੍ਹੇਗਾ ਚੋਣ

ਪਾਕਿਸਤਾਨ ਦੀ ਕੱਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਨੇ ਖ਼ੈਬਰ ਪਖ਼ਤੋਨਖ਼ਵਾ ਸ਼ਹਿਰੀ ਚੋਣਾਂ ਲਈ ਇੱਕ ਸਿੱਖ ਵਿਅਕਤੀ ਨੂੰ ਉਮੀਦਵਾਰ ਵਜੋਂ...

ਡਿਪਲੋਮੈਟਿਕ ਟ੍ਰਿਕ : ਟਰੰਪ ਦਾ ਧਿਆਨ ਭਟਕਾਉਣ ਲਈ ਇਸ ਸੋਹਣੀ ਕੁੜੀ ਨੂੰ ਮੀਟਿੰਗ ‘ਚ ਲੈ ਕੇ ਗਏ ਸੀ ਪੁਤਿਨ

ਡਿਪਲੋਮੇਸੀ ਦੀ ਦੁਨੀਆ ਵਿੱਚ ਕਈ ਵਾਰ ਕੁਝ ਅਜਿਹੇ ਪੈਂਤੜੇ ਅਪਣਾਏ ਜਾਂਦੇ ਹਨ, ਜਿਨ੍ਹਾਂ ਦਾ ਰਾਜ ਕਈ ਮਹੀਨਿਆਂ ਜਾਂ ਸਾਲਾਂ ਬਾਅਦ ਖੁੱਲ੍ਹਦਾ...

UK ਯੂਨੀਵਰਸਿਟੀ ‘ਚ ਖਾਲਸਾ ਦੇ ਬਾਣੇ ‘ਚ ਵਕਾਲਤ ਦੀ ਡਿਗਰੀ ਲੈਣ ਪੁੱਜਾ ਸਿੰਘ, ਕਰਵਾਈ ਬੱਲੇ-ਬੱਲੇ

ਸਮੁੱਚੇ ਪੰਥ ਲਈ ਬਹੁਤ ਮਾਨਯੋਗ ਦ੍ਰਿਸ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਬਾਣੇ ਵਿੱਚ ਤਿਆਰ ਗੁਰਸਿੱਖ ਵਕੀਲ ਜਿਸਨੇ ਬਰਮਿੰਘਮ, ਲੰਡਨ,...

ਵਿਸਾਖੀ ਮੌਕੇ ਪਾਕਿਸਤਾਨ ਜਾਣ ਦੇ ਚਾਹਵਾਨ ਸ਼ਰਧਾਲੂਆਂ ਲਈ SGPC ਨੇ ਖੋਲ੍ਹੀ ਰਜਿਸਟ੍ਰੇਸ਼ਨ, ਵੇਖੋ ਡਿਟੇਲ

ਵਿਸਾਖੀ ਨੂੰ ਖਾਲਸਾ ਸਾਜਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸ਼ਰਧਾਲੂ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਮੱਥਾ ਟੇਕਦੇ...

ਮਾਲੀ ‘ਚ ਬੱਸ ‘ਤੇ ਹੋਇਆ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ, 8 ਜ਼ਖ਼ਮੀ

ਮਾਲੀ ਵਿੱਚ ਇੱਕ ਬੱਸ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਘੱਟੋ-ਘੱਟ 31 ਲੋਕਾਂ ਦੀ...

ਬ੍ਰਿਟੇਨ : ‘ਮੈਨੂੰ ਕਿਉਂ ਪੈਦਾ ਕੀਤਾ’, ਮਾਂ ਦੇ ਡਾਕਟਰ ‘ਤੇ ਕੁੜੀ ਨੇ ਕੀਤਾ ਕੇਸ, ਕਰੋੜਾਂ ਰੁ. ਦਾ ਮਿਲਿਆ ਹਰਜਾਨਾ

ਇਨ੍ਹੀਂ ਦਿਨੀਂ ਬ੍ਰਿਟੇਨ ਦੀ ਰਹਿਣ ਵਾਲੀ ਇੱਕ ਕੁੜੀ ਮੀਡੀਆ ਅਤੇ ਸੋਸ਼ਲ ਮੀਡੀਆ ਦੋਹਾਂ ‘ਤੇ ਚਰਚਾ ‘ਚ ਹੈ। ਚਰਚਾ ‘ਚ ਰਹਿਣ ਦਾ ਕਾਰਨ ਵੀ...

ਦੱਖਣੀ ਅਫਰੀਕਾ : ਇਕ ਦਿਨ ‘ਚ ਦੁੱਗਣੇ ਹੋਏ ‘ਓਮੀਕ੍ਰੋਨ’ ਦੇ ਮਾਮਲੇ, ਲਗਾਉਣਾ ਪਿਆ ਲਾਕਡਾਊਨ

ਓਮੀਕ੍ਰੋਨ ਵੇਰੀਐਂਟ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ ਇੱਕ ਹਫ਼ਤੇ ‘ਚ ਹੀ ਇਹ ਦੱਖਣੀ ਅਫਰੀਕਾ ਤੋਂ 25 ਦੇਸ਼ਾਂ ਵਿੱਚ...

ਅਮਰੀਕਾ ‘ਚ ‘ਓਮੀਕ੍ਰਾਨ’ ਦੇ 8 ਮਾਮਲੇ ਮਿਲਣ ਨਾਲ ਹੜਕੰਪ, ਬਾਈਡੇਨ ਨੇ ਸਖਤ ਕੀਤੇ ਯਾਤਰਾ ਨਿਯਮ

ਓਮੀਕ੍ਰੋਨ ਨਾਲ ਦੁਨੀਆ ‘ਚ ਦਹਿਸ਼ਤ ਦਾ ਮਾਹੌਲ ਹੈ। ਹੁਣ ਤੱਕ ਇਹ ਵੇਰੀਐਂਟ 25 ਦੇਸ਼ਾਂ ਵਿੱਚ ਪਾਇਆ ਜਾ ਚੁੱਕਾ ਹੈ। ਅਮਰੀਕਾ ਵਿੱਚ ਓਮੀਕ੍ਰੋਨ...

ਓਮੀਕਰੋਨ ਦੀ 23 ਦੇਸ਼ਾਂ ‘ਚ ਦਸਤਕ, ਵਿਸ਼ਵ ਸਿਹਤ ਸੰਗਠਨ ਨੇ ਜਾਰੀ ਕੀਤੀ ਚਿਤਾਵਨੀ

ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦਾ ਖ਼ਤਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂ.ਐਚ.ਓ.) ਦਾ ਕਹਿਣਾ...

ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਤੇ ਫੀਸ ਦੀ ਸ਼ਰਤ ਹੋਵੇ ਖਤਮ : ਜਥੇਦਾਰ

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਆਖਿਆ ਕਿ ਗੁਰਦੁਆਰਾ ਸ੍ਰੀ...

USA ‘ਚ ਮਿਲਿਆ ਕੋਰੋਨਾ ਓਮੀਕ੍ਰੋਨ ਦਾ ਪਹਿਲਾ ਮਾਮਲਾ, ਹਵਾਈ ਯਾਤਰਾ ‘ਤੇ ਸਖ਼ਤੀ ਹੋਣ ਦਾ ਖਦਸ਼ਾ

ਵਿਸ਼ਵ ਭਰ ਵਿੱਚ ਓਮੀਕਰੋਨ ਦੀ ਦਹਿਸ਼ਤ ਫੈਲ ਰਹੀ ਹੈ। ਹੁਣ ਅਮਰੀਕਾ ਵਿੱਚ ਵੀ ਇਸ ਦਾ ਪਹਿਲਾ ਮਾਮਲਾ ਆ ਗਿਆ ਹੈ। ਰੋਗ ਨਿਯੰਤਰਣ ਅਤੇ ਰੋਕਥਾਮ...

ਸਰਕਾਰ ਨੇ ਲਿਆ ਵੱਡਾ ਫ਼ੈਸਲਾ, 15 ਦਸੰਬਰ ਤੋਂ ਨਹੀਂ ਬਹਾਲ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

ਸਰਕਾਰ ਨੇ ਓਮੀਕ੍ਰਨੋ ਦੇ ਖ਼ਤਰੇ ਨੂੰ ਦੇਖਦੇ ਹੋਏ 15 ਦਸੰਬਰ ਤੋਂ ਅੰਤਰਾਸ਼ਟਰੀ ਉਡਾਣਾਂ ਮੁੜ ਬਹਾਲ ਕਰਨ ਦਾ ਫ਼ੈਸਲਾ ਟਾਲ ਦਿੱਤਾ ਹੈ। ਕੋਵਿਡ...

ਗੁਰੂਘਰ ’ਚ ਨੰਗੇ ਸਿਰ ਫੋਟੋਸ਼ੂਟ ਕਰਵਾਉਣ ਵਾਲੀ ਪਾਕਿਸਤਾਨੀ ਮਾਡਲ ਖ਼ਿਲਾਫ਼ ਹੋਵੇਗੀ ਕਾਰਵਾਈ

ਪਕਿਸਤਾਨ ਦੇ ਕਰਤਾਰਪੁਰ ‘ਚ ਸਥਿੱਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ‘ਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ‘ਚ ‘ਨੰਗੇ ਸਿਰ’ ਫੋਟੋਆਂ...

ਅਮਰੀਕਾ: 15 ਸਾਲਾ ਵਿਦਿਆਰਥੀ ਨੇ ਸਕੂਲ ‘ਚ ਕੀਤੀ ਅੰਨ੍ਹੇਵਾਹ ਗੋਲੀਬਾਰੀ, ਤਿੰਨ ਦੀ ਮੌਤ, ਅੱਠ ਜ਼ਖ਼ਮੀ

ਵਾਸ਼ਿੰਗਟਨ: ਮੰਗਲਵਾਰ ਨੂੰ ਇੱਕ 15 ਸਾਲਾ ਵਿਦਿਆਰਥੀ ਨੇ ਆਪਣੇ ਮਿਸ਼ੀਗਨ ਹਾਈ ਸਕੂਲ ਵਿੱਚ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ ਤਿੰਨ...

ਕਰਤਾਰਪੁਰ ਗੁਰਦੁਆਰੇ ‘ਚ ਮਾਡਲਿੰਗ ਮਾਮਲਾ: ਭਾਰਤ ਸਰਕਾਰ ਨੇ ਪਾਕਿਸਤਾਨ ਡਿਪਲੋਮੈਟ ਨੂੰ ਕੀਤਾ ਤਲਬ, ਜ਼ਾਹਰ ਕੀਤੀ ਨਾਰਾਜ਼ਗੀ

ਭਾਰਤ ਸਰਕਾਰ ਨੇ ਮੰਗਲਵਾਰ ਨੂੰ ਇੱਕ ਪਾਕਿਸਤਾਨੀ ਡਿਪਲੋਮੈਟ ਨੂੰ ਤਲਬ ਕੀਤਾ ਅਤੇ ਕਰਤਾਰਪੁਰ ਸਾਹਿਬ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ...

ਕੈਨੇਡਾ ਨੇ ਅੱਜ ਤੋਂ ਫਲਾਈਟਸ ਤੇ ਰੇਲਗੱਡੀਆਂ ਜ਼ਰੀਏ ਆਉਣ ਵਾਲੇ ਇਨ੍ਹਾਂ ਲੋਕਾਂ ਦੀ ਐਂਟਰੀ ਕੀਤੀ ਬੰਦ

ਕੈਨੇਡਾ ਆਉਣ ਵਾਲੇ ਉਹ ਯਾਤਰੀ ਅੱਜ ਤੋਂ ਜਹਾਜ਼ ਜਾਂ ਰੇਲਗੱਡੀ ਵਿੱਚ ਸਵਾਰ ਨਹੀਂ ਹੋ ਸਕਣਗੇ, ਜਿਨ੍ਹਾਂ ਨੇ ਕੋਰੋਨਾ ਟੀਕੇ ਨਹੀਂ ਲੁਆਏ ਹਨ।...

ਤਾਲਿਬਾਨ ਨੇ 210 ਤੋਂ ਵੱਧ ਕੈਦੀਆਂ ਨੂੰ ਕੀਤਾ ਰਿਹਾਅ, ਅਫਗਾਨ ਨਾਗਰਿਕਾਂ ਲੋਕਾਂ ‘ਚ ਫੈਲੀ ਦਹਿਸ਼ਤ

ਅਫਗਾਨਿਸਤਾਨ ‘ਚ ਸੱਤਾ ਪਰਿਵਰਤਨ ਤੋਂ ਬਾਅਦ ਤੋਂ ਹੀ ਲੋਕ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੂਝ ਰਹੇ ਹਨ। ਅਜਿਹੇ ‘ਚ ਸੋਮਵਾਰ ਨੂੰ...

ਸਵੀਡਨ ਦੀ ਪਹਿਲੀ ਮਹਿਲਾ PM ਐਂਡਰਸਨ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਬਣੀ ਪ੍ਰਧਾਨ ਮੰਤਰੀ

ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਕੁੱਝ ਘੰਟਿਆਂ ਬਾਅਦ ਸੰਸਦ ਵਿੱਚ ਬਜਟ ਪ੍ਰਸਤਾਵ ਡਿੱਗਣ ਤੋਂ ਬਾਅਦ ਪਿਛਲੇ ਹਫ਼ਤੇ...

ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ WHO ਦੀ ਚੇਤਾਵਨੀ, ਕਿਹਾ-“ਤੇਜ਼ੀ ਨਾਲ ਫੈਲਣ ‘ਤੇ ਖਤਰਨਾਕ ਹੋਣਗੇ ਇਸਦੇ ਨਤੀਜੇ”

ਦੱਖਣੀ ਅਫਰੀਕਾ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਤੜਥੱਲੀ ਮਚ ਗਈ ਹੈ। ਜਿਸਦੇ ਮੱਦੇਨਜ਼ਰ...

ਪਾਕਿ ਮਾਡਲ ਨੇ ਮੰਗੀ ਮੁਆਫ਼ੀ, ਕਿਹਾ-‘ਕਰਤਾਰਪੁਰ ਸਾਹਿਬ ਦਾ ਇਤਿਹਾਸ ਤੇ ਸਿੱਖ ਧਰਮ ਨੂੰ ਜਾਣਨ ਗਈ ਸੀ’

ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ‘ਤੇ ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਮੁਆਫੀ ਮੰਗ ਲਈ...

ਬੁਰੀ ਖਬਰ! ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਾਰਡਰ ਮੁੜ ਖੋਲ੍ਹਣ ‘ਤੇ ਰੋਕ ਲਾਈ

ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨ. ਐੱਸ. ਸੀ.) ਦੀ ਸਲਾਹ ‘ਤੇ...

UK ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਸਾਨਾਂ ਦੇ ਹੌਂਸਲੇ ਨੂੰ ਕੀਤਾ ਸਲਾਮ, ਹੱਕ ‘ਚ ਕੀਤਾ ਇਹ ਟਵੀਟ

ਤਿੰਨ ਖੇਤੀ ਕਾਨੂੰਨਾਂ ਦੇ ਸੰਸਦ ਵਿਚ ਰੱਦ ਹੋਣ ‘ਤੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਵੱਖ-ਵੱਖ ਸੰਸਦ ਮੈਂਬਰਾਂ ਵੱਲੋਂ ਇਸ ਲਈ ਖੁਸ਼ੀ...

ਲਾਹੌਰ ਦੀ ਮਾਡਲ ਨੇ ਕੱਪੜਾ ਬ੍ਰਾਂਡ ਲਈ ਨੰਗੇ ਸਿਰ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਇਆ ਫੋਟੋਸ਼ੂਟ

ਇੱਕ ਪਾਕਿਸਤਾਨੀ ਮਾਡਲ ਵੱਲੋਂ ਪਕਿਸਤਾਨ ਦੇ ਕਰਤਾਰਪੁਰ ‘ਚ ਸਥਿੱਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ‘ਚ ਔਰਤਾਂ ਦੇ ਕੱਪੜਿਆਂ ਦੇ...

ਵਿਸ਼ਵ ‘ਚ ਦਹਿਸ਼ਤ ਮਚਾ ਰਹੇ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ WHO ਦਾ ਵੱਡਾ ਬਿਆਨ

ਦੱਖਣੀ ਅਫਰੀਕਾ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਤੜਥੱਲੀ ਮਚ ਗਈ ਹੈ। ਜਿਸਦੇ ਮੱਦੇਨਜ਼ਰ...

ਓਮੀਕ੍ਰੋਨ ਦਾ ਖੌਫ, ਇਟਲੀ ਨੇ 7 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ‘ਤੇ ਲਗਾਈ ਰੋਕ

ਦੱਖਣੀ ਅਫਰੀਕਾ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਤੜਥੱਲੀ ਮਚ ਗਈ ਹੈ। ਜਿਸਦੇ ਮੱਦੇਨਜ਼ਰ...

ਕੈਨੇਡਾ ‘ਚ ਓਮੀਕਰੋਨ ਦੀ ਦਸਤਕ, ਟਰੂਡੋ ਸਰਕਾਰ ਵਿਦੇਸ਼ੀ ਲੋਕਾਂ ਦੀ ਐਂਟਰੀ ‘ਤੇ ਲਾ ਸਕਦੀ ਹੈ ਪਾਬੰਦੀ

ਕੋਰੋਨਾ ਦੇ ਓਮੀਕਰੋਨ ਵੇਰੀਐਂਟ ਨੇ ਦੁਨੀਆ ਨੂੰ ਚਿੰਤਤ ਕਰ ਦਿੱਤਾ ਹੈ। ਕਈ ਦੇਸ਼ਾਂ ਨੇ ਟੈਸਟਿੰਗ-ਆਈਸੋਲੇਸ਼ਨ ਨੂੰ ਤੇਜ਼ ਕਰਨ ਦੇ ਆਦੇਸ਼...

ਪਾਕਿਸਤਾਨ : ਸਿੰਧ ਗੁਰੂਘਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪੁਲਿਸ ਨੇ ਨਹੀਂ ਕੀਤੀ FIR ਦਰਜ

ਪਾਕਿਸਤਾਨ ਦੇ ਇਕ ਗੁਰਦੁਆਰਾ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਸ਼ੁੱਕਰਵਾਰ ਦੀ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ...

ਦਸੰਬਰ ‘ਚ 12 ਦਿਨ ਬੈਂਕ ਰਹਿਣਗੇ ਬੰਦ, ਤੁਹਾਡਾ ਕੋਈ ਜ਼ਰੂਰੀ ਕੰਮ ਹੈ ਤਾਂ ਵੇਖ ਲਓ ਛੁੱਟੀਆਂ ਦੀ ਲਿਸਟ

Bank leave news update: ਜੇਕਰ ਤੁਹਾਨੂੰ ਵੀ ਬੈਂਕ ਵਿੱਚ ਕੋਈ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ ਸਾਲ ਦੇ ਆਖਰੀ ਮਹੀਨੇ ਯਾਨੀ ਦਸੰਬਰ ‘ਚ...

ਖ਼ੁਸ਼ਖਬਰੀ : ਵਿਦਿਆਰਥੀ ਆਪਣੇ ਮੁਲਕ ‘ਚ ਆਨਲਾਈਨ ਪੜ੍ਹ ਕੇ ਵੀ ਲੈ ਸਕਣਗੇ ਕੈਨੇਡਾ ਦਾ ਓਪਨ ਵਰਕ ਪਰਮਿਟ

ਕੈਨੇਡਾ ਆ ਕੇ ਪੜ੍ਹਾਈ ਕਰਨ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਲਈ ਸਹੂਲਤ ਹੋਰ...