ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਹਿਮ ਮੀਟਿੰਗ ਹੋਈ। ਇਸ ਬੈਠਕ ਵਿਚ ਦੋਵਾਂ ਵੱਲੋਂ ਕਈ ਅਹਿਮ ਫੈਸਲੇ ਲਏ ਗਨ।
ਲਏ ਗਏ ਫੈਸਲਿਆਂ ਵਿਚ ਕਿਹਾ ਗਿਆ ਕਿ ਪਹਿਲੇ ਪੜਾਅ ‘ਚ 27 ਬੱਸ ਸਟੈਂਡਾਂ ’ਤੇ ਕੰਮ ਕੀਤਾ ਜਾਵੇਗਾ।12 ਨਵੇਂ ਬੱਸ ਸਟੈਂਡ ਬਣਾਏ ਜਾਣਗੇ ਤੇ ਨਾਲ ਹੀ 15 ਪੁਰਾਣੇ ਬੱਸ ਸਟੈਂਡਾਂ ਦਾ ਨਵੀਨੀਕਰਨ ਵੀ ਕੀਤਾ ਜਾਵੇਗਾ। CM ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ 12 ਬੱਸ ਟੈਂਡਾਂ ‘ਤੇ ਲਗਭਗ 40 ਕਰੋੜ ਤੋਂ ਵੀ ਵਧ ਦਾ ਖਰਚ ਆਏਗਾ।
ਵੀਡੀਓ ਲਈ ਕਲਿੱਕ ਕਰੋ -: