ਚੰਡੀਗੜ੍ਹ : ਲੰਮੀ ਉਡੀਕ ਤੋਂ ਬਾਅਦ ਹਾਈਕੋਰਟ ਲਈ ਪੰਜਾਬ ਸਰਕਾਰ ਦੇ ਲਾਅ ਅਫਸਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਨੇ ਐਡਵੋਕੇਟ ਜਨਰਲ (ਏ.ਜੀ.) ਪੰਜਾਬ ਦਫ਼ਤਰ ਵਿੱਚ 146 ਲਾਅ ਅਫ਼ਸਰ ਨਿਯੁਕਤ ਕੀਤੇ ਹਨ। ਇਨ੍ਹਾਂ ਵਿੱਚ 28 ਵਧੀਕ ਐਡਵੋਕੇਟ ਜਨਰਲ, 65 ਸਹਾਇਕ ਐਡਵੋਕੇਟ ਜਨਰਲ, 40 ਡਿਪਟੀ ਐਡਵੋਕੇਟ ਜਨਰਲ ਅਤੇ 13 ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸ਼ਾਮਲ ਹਨ।
28 ਵਧੀਕ ਐਡਵੋਕੇਟ ਜਨਰਲਾਂ ਦੀ ਲਿਸਟ-
ਡਿਪਟੀ ਐਡਵੋਕੇਟ ਜਨਰਲ ਦੇ ਨਾਂ
ਅਸਿਸਟੈਂਟ ਐਡਵੋਕੇਟ ਜਨਰਲ ਦੀ ਲਿਸਟ
ਸੀਨੀਅਰ ਐਡਵੋਕੇਟ ਜਨਰਲ ਦੀ ਲਿਸਟ
ਇਹ ਵੀ ਪੜ੍ਹੋ : ਗੈਂਗਸਟਰ-ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੰਜਾਬ ਦੇ ਲੀਡਰ, ਕੇਂਦਰ ਨੇ DGP ਯਾਦਵ ਨੂੰ ਭੇਜੀ 10 ਦੀ ਲਿਸਟ