ਪੰਜਾਬ ਸਰਕਾਰ ਵੱਲੋਂ 3 ਐੱਸ. ਐੱਸ. ਪੀ. ਦੇ ਤਬਾਦਲੇ ਕਰ ਦਿੱਤੇ ਗਏ ਹਨ। ਗੁਰਲੀਨ ਸਿੰਘ ਖੁਰਾਣਾ, ਸੁਰਿੰਦਰ ਲਾਂਬਾ ਤੇ ਨਰਿੰਦਰ ਭਾਗਰਵ ਦੇ ਟਰਾਂਸਫਰ ਕੀਤੇ ਗਏ ਹਨ ਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਟਰਾਂਸਫਰ ਹੋਏ ਐੱਸ. ਐੱਸ. ਪੀਜ਼. ਦੀ ਸੂਚੀ ਇਸ ਤਰ੍ਹਾਂ ਹੈ-

ਇਹ ਵੀ ਪੜ੍ਹੋ : ਜਲੰਧਰ : ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਦੀ ਮ੍ਰਿਤਕ ਦੇਹ ਲੈਣ ਨਹੀਂ ਪਹੁੰਚੇ ਘਰਵਾਲੇ, ਦੋ ਹਫਤਿਆਂ ਬਾਅਦ DC ਨੇ ਕਰਵਾਇਆ ਸਸਕਾਰ






















