ਰਿਲੀਜ਼ ਕੀਤਾ ਜਾਵੇ। ਲਗਾਤਾਰ ਪੰਜਾਬ-95 ਨੂੰ ਲੈ ਕੇ ਅਟਕਲਾਂ ਤੇਜ਼ ਹੋ ਰਹੀਆਂ ਹਨ। ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਫਿਲਮ ਨੂੰ ਰਿਲੀਜ਼ ਕੀਤਾ ਜਾਵੇ। ਤੇ ਹੁਣ ਫਿਲਮ ਨੂੰ ਭਾਜਪਾ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਟਰੰਪ ਸਰਕਾਰ ਵੱਲੋਂ ਇਕ ਹੋਰ ਝਟਕਾ! ਡੰਕੀ ਰੂਟ ਰਾਹੀਂ ਅਮਰੀਕਾ ਗਏ 50 ਭਾਰਤੀ ਕੀਤੇ ਗਏ ਡਿਪੋਰਟ
ਦੱਸ ਦੇਈਏ ਕਿ ਜਸਵੰਤ ਸਿੰਘ ਖਾਲੜਾ ‘ਤੇ ਫਿਲਮ ‘ਪੰਜਾਬ-95’ ਬਣੀ ਹੋਈ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨਾਲ ਚੱਲ ਰਹੇ ਮੁੱਦਿਆਂ ਕਰਕੇ ਫਿਲਮ ਦੀ ਰਿਲੀਜ਼ ਰੋਕੀ ਗਈ ਹੈ। ਪਹਿਲਾਂ ਵੀ ਕਿਹਾ ਗਿਆ ਸੀ ਕਿ ਫਿਲਮ ਵਿਚ ਕੱਟ ਲਗਾਏ ਜਾਣ। ਇਥੋਂ ਤੱਕ ਕਿ ਫਿਲਮ ਦੇ ਨਾਂ ਬਦਲਣ ਨੂੰ ਲੈ ਕੇ ਵੀ ਚਰਚਾਵਾਂ ਛਿੜ ਰਹੀਆਂ ਸਨ। ਹੁਣ ਇਸ ਫਿਲਮ ਨੂੰ ਲੈ ਕੇ ਫਿਰ ਤੋਂ ਮੰਗ ਉਠੀ ਹੈ ਕਿ ਫਿਲਮ ਨੂੰ ਬਿਨਾਂ ਕੱਟ ਤੋਂ ਰਿਲੀਜ਼ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























