fire broke out in gurusarey: ਅੱਜ ਦੁਪਹਿਰ ਗੁਰੂਹਰਸਹਾਏ ਦੀ ਲਖਮੀਰਪੁਰਾ ਰੋਡ ਤੇ ਕੁਝ ਕਿਸਾਨਾਂ ਦੁਆਰਾ ਕਣਕ ਦੇ ਸੀਜ਼ਨ ਮੌਕੇ ਵਰਤੀ ਲਾਪਰਵਾਹੀ ਕਾਰਨ ਅਕਸਰ ਹੀ ਅੱਗ ਲੱਗਣ ਦੇ ਕੁਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਤੇ ਅੱਜ ਅਜਿਹਾ ਹੀ ਇੱਕ ਪਹਿਲਾਂ ਮਾਮਲਾ ਗੁਰੂ ਹਰ ਸਹਾਏ ਤੋਂ ਕਰੀਬ ਇੱਕ ਕਿਲੋਮੀਟਰ ਬਾਹਰ ਸਥਿਤ ਬਲਦੇਵ ਚੋਪੜਾ ਦੇ ਆਰੇ ਤੇ ਵਾਪਰਿਆ ਜਿਥੇ ਲੱਖਾਂ ਰੁਪਏ ਦੀ ਪਈ ਲੱਕੜ ਨੂੰ ਖੇਤਾਂ ‘ਚ ਲੱਗੀ ਨਾੜ ਦੀ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ।