Prabhjot kaur

ਪੈਗਾਸਸ ਜਾਸੂਸੀ ਮਾਮਲੇ ‘ਚ ਸੁਪਰੀਮ ਕੋਰਟ ਦੀ ਬੈਂਚ ਕੱਲ੍ਹ ਸੁਣਾਏਗੀ ਫੈਸਲਾ

ਸੁਪਰੀਮ ਕੋਰਟ ਪੈਗਾਸਸ ਸਪਾਈਵੇਅਰ ਮਾਮਲੇ ‘ਚ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਏਗੀ। ਚੀਫ ਜਸਟਿਸ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ...

ਅਮਰੀਕਾ ਤੋਂ 30 ਪ੍ਰੀਡੇਟਰ ਡਰੋਨ ਹਾਸਲ ਕਰਨ ਲਈ ਫੌਜ ਤਿਆਰ, ਜਲਦ ਹੋ ਸਕਦਾ ਹੈ ਐਲਾਨ

ਭਾਰਤੀ ਫੌਜ ਆਪਣੀਆਂ ਸਰਹੱਦਾਂ ਨੂੰ ਦੁਸ਼ਮਣਾਂ ਤੋਂ ਸੁਰੱਖਿਅਤ ਰੱਖਣ ਜਾਂ ਕਿਸੇ ਵੀ ਘੁਸਪੈਠ ਅਤੇ ਹਮਲੇ ਦਾ ਢੁੱਕਵਾਂ ਜਵਾਬ ਦੇਣ ਲਈ ਅਮਰੀਕਾ...

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਟੈਕਸੀ ਸਟੈਂਡ ‘ਤੇ ਧਮਾਕਾ; 6 ਜ਼ਖਮੀ, 2 ਦੀ ਹਾਲਤ ਗੰਭੀਰ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਅੱਤਵਾਦੀਆਂ ਨੇ ਟੈਕਸੀ ਸਟੈਂਡ ‘ਤੇ ਗ੍ਰਨੇਡ ਸੁੱਟਿਆ। ਇਸ ਹਮਲੇ ‘ਚ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ...

BSF ਜਵਾਨ ਸੱਜਾਦ ਨੂੰ ਗੁਜਰਾਤ ATS ਨੇ ਕੀਤਾ ਗ੍ਰਿਫ਼ਤਾਰ, ਪਾਕਿਸਤਾਨ ਲਈ ਜਾਸੂਸੀ ਕਰਨ ਦਾ ਲੱਗਾ ਦੋਸ਼

ਗੁਜਰਾਤ ਦੀ ਭੁਜ ਬਟਾਲੀਅਨ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਇੱਕ ਜਵਾਨ ਨੂੰ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਕਥਿਤ...

ਮਨਿਸਟੀਰੀਅਲ ਸਟਾਫ ਦੀ ਹੜਤਾਲ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਹੜਤਾਲ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ...

ਦੋ ਦਿਨਾਂ ਯੂਪੀ ਦੌਰੇ ‘ਤੇ ਹਨ ਕੇਜਰੀਵਾਲ, ਅਯੋਧਿਆ ਦੇ ਹਨੂੰਮਾਨਗੜ੍ਹੀ ਮੰਦਰ ਦੇ ਕੀਤੇ ਦਰਸ਼ਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਯੂਪੀ ਦੇ ਦੋ ਦਿਨਾਂ ਦੌਰੇ ‘ਤੇ ਹਨ। ਅੱਜ ਸਵੇਰੇ ਉਨ੍ਹਾਂ ਨੇ ਅਯੁੱਧਿਆ ਦੇ ਹਨੂੰਮਾਨਗੜ੍ਹੀ...

ਤਹਿਸੀਲ ‘ਚ 1 ਮਹੀਨੇ ਵਿੱਚ ਡੇਂਗੂ ਦੇ 50 ਮਰੀਜ਼ ਆਏ ਸਾਹਮਣੇ, ਕਰਮਚਾਰੀਆਂ ਸਣੇ ਐਡਵੋਕੇਟ ਸੰਕ੍ਰਮਿਤ

ਪ੍ਰਸ਼ਾਸਨ ਡੇਂਗੂ ਦੀ ਰੋਕਥਾਮ ਲਈ ਲੱਖਾਂ ਦਾਅਵੇ ਕਰੇ ਪਰ ਹਕੀਕਤ ਤਹਿਸੀਲ ਕੰਪਲੈਕਸ ਵਿੱਚ ਦੇਖਣ ਨੂੰ ਮਿਲਦੀ ਹੈ। ਇੱਥੇ ਗੰਦਗੀ ਦੇ ਢੇਰ...

ਹਿਮਾਚਲ ਪ੍ਰਦੇਸ਼ ਦੇ ਮਨਾਲੀ ਨੇੜੇ ਮਹਿਸੂਸ ਹੋਏ ਭੂਚਾਲ ਦੇ ਝਟਕੇ, ਡਰ ਦੇ ਮਾਰੇ ਘਰਾਂ ਤੋਂ ਬਾਹਰ ਨਿਕਲੇ ਲੋਕ

ਹਿਮਾਚਲ ਪ੍ਰਦੇਸ਼ ਦੇ ਮਨਾਲੀ ਸ਼ਹਿਰ ‘ਚ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ ਆਏ ਭੂਚਾਲ ਦੇ ਝਟਕਿਆਂ ਕਾਰਨ ਲੋਕ...

ਕਿਸਾਨੀ ਸੰਘਰਸ਼ ਨੂੰ ਅੱਜ 11 ਮਹੀਨੇ ਹੋਏ ਪੂਰੇ, ਦੇਸ਼ ਭਰ ਵਿੱਚ ਧਰਨੇ ਦਾ ਐਲਾਨ

ਕਿਸਾਨ ਅੰਦੋਲਨ ਦੇ 11 ਮਹੀਨੇ ਪੂਰੇ ਹੋਣ ‘ਤੇ ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਨੇ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ...

ਰੋਹਿਤ ਸ਼ਰਮਾ ਨੂੰ ਲੈ ਕੇ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਭੜਕੇ ਵਿਰਾਟ ਕੋਹਲੀ

ICC ਟੀ -20 ਵਿਸ਼ਵ ਕੱਪ ਵਿੱਚ ਐਤਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਕਰਾਰੀ ਹਾਰ ਦੇ ਨਾਲ ਹੀ ਵਿਸ਼ਵ ਕੱਪ ਮੈਚਾਂ ਵਿੱਚ...

1,000 ਰੁ: ਦਾ ਹੋਵੇਗਾ ਘਰੇਲੂ ਸਿਲੰਡਰ, ਅਗਲੇ 150 ਰੁਪਏ ਤੱਕ ਹੋ ਸਕਦਾ ਹੈ ਮਹਿੰਗਾ

ਪੈਟਰੋਲ ਡੀਜ਼ਲ ਕੀਮਤਾਂ ਵਿਚ ਰਿਕਾਰਡ ਵਾਧੇ ਤੋਂ ਬਾਅਦ ਹੁਣ ਚਿੰਤਾ ਦੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਅਗਲੇ ਹਫਤੇ ਘਰੇਲੂ ਗੈਸ ਸਿਲੰਡਰ...

ਸੁਪਰੀਮ ਕੋਰਟ ਨੇ ਕੇਂਦਰ ਨੂੰ ਅਜੇ ਕਾਉਂਸਲਿੰਗ ਨਾ ਕਰਨ ਦਾ ਦਿੱਤਾ ਨਿਰਦੇਸ਼

ਸੁਪਰੀਮ ਕੋਰਟ ਨੇ NEET PG ਪ੍ਰੀਖਿਆ ਦੇ ਮਾਮਲੇ ਵਿੱਚ ਸੋਮਵਾਰ ਨੂੰ ਇੱਕ ਬਹੁਤ ਹੀ ਜ਼ਰੂਰੀ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕੇਂਦਰ ਨੂੰ ਕਿਹਾ ਹੈ...

ਸੰਯੁਕਤ ਕਿਸਾਨ ਮੋਰਚੇ ਦੀ ਅਪੀਲ – ਕਿਸਾਨ ਸਰਹੱਦਾਂ ‘ਤੇ ਆ ਕੇ ਮਨਾਉਣ ਦੀਵਾਲੀ

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 11 ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨ ਇਸ ਵਾਰ ਦੀਵਾਲੀ ਦਿੱਲੀ ਦੀਆਂ ਸਰਹੱਦਾਂ ’ਤੇ ਹੀ ਮਨਾਉਣਗੇ।...

ਅਕਤੂਬਰ ‘ਚ ਹੀ ਦੇਖਣ ਨੂੰ ਮਿਲੀ ਦਸੰਬਰ ਵਰਗੀ ਠੰਡ, ਗਰਮ ਕੱਪੜੇ ਪਹਿਨੇ ਨਜ਼ਰ ਆਏ ਲੋਕ

ਮੌਸਮ ਵਿੱਚ ਬਦਲਾਅ ਦੇ ਕਾਰਨ, ਸ਼ਨੀਵਾਰ ਰਾਤ ਨੂੰ ਦਹਾਕੇ ਦੀ ਸਭ ਤੋਂ ਵੱਧ ਬਾਰਸ਼ 34 ਮਿਲੀਮੀਟਰ ਦਰਜ ਕੀਤੀ ਗਈ। ਮੀਂਹ ਕਾਰਨ ਜਿੱਥੇ ਤਾਪਮਾਨ 7...

ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ, ਚੰਡੀਗੜ੍ਹ ਤੋਂ ਸ਼ੁਰੂ ਹੋ ਰਹੀ ਹੈ ਇਹ ਕੌਮਾਂਤਰੀ ਉਡਾਣ

ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਦੇ ਨਾਲ, ਫਲਾਈਟ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਦੇ...

ISI ਚੀਫ ਨਾਲ ਅਰੂਸਾ ਦੇ ਰਿਸ਼ਤੇ ਨੂੰ ਲੈ ਕੇ ਨਵਾਂ ਖੁਲਾਸਾ, ਪੰਜਾਬ ਦੀ ਰਾਜਨੀਤੀ ‘ਚ ਮਚ ਸਕਦੈ ਗਦਰ

ਪੰਜਾਬ ਵਿੱਚ ਪਾਕਿਸਤਾਨੀ ਮਹਿਲਾ ਪੱਤਰਕਾਰ ਅਰੂਸਾ ਆਲਮ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ...

ਰਾਤ ਕਰੀਬ ਇੰਨੇ ਵਜੇ ਚੰਦਰਮਾ ਆਇਆ ਨਜ਼ਰ ਤਾਂ ਜਾ ਕੇ ਔਰਤਾਂ ਨੇ ਤੋੜਿਆ ਆਪਣਾ ਵਰਤ

ਐਤਵਾਰ ਨੂੰ ਪੂਰਾ ਦਿਨ ਵਰਤ ਰੱਖਣ ਤੋਂ ਬਾਅਦ ਰਾਤ ਨੂੰ 8 ਵਜੇ ਚੰਦਰਮਾ ਨੂੰ ਦੇਖਣ ਲਈ ਛੱਤ ‘ਤੇ ਪਹੁੰਚੀਆਂ ਸੁਹਾਗਣਾ ਨੂੰ ਬੱਦਲਾਂ ਕਾਰਨ ਕੁਝ...

ਪਾਕਿਸਤਾਨ ਤੋਂ ਹਾਰਿਆ ਭਾਰਤ, ਨੌਜਵਾਨਾਂ ਨੇ ਸੰਗਰੂਰ ਦੇ ਕਾਲਜ ਦਾਖਲ ਹੋ ਕੀਤਾ ਹਮਲਾ; ਵੀਡੀਓ ਵਾਇਰਲ

ਜਦੋਂ ਭਾਰਤ T20 ਵਿਸ਼ਵ ਕੱਪ ਦਾ ਪਹਿਲਾ ਮੈਚ ਪਾਕਿਸਤਾਨ ਤੋਂ ਹਾਰ ਗਿਆ ਤਾਂ ਨੌਜਵਾਨਾਂ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਕਸ਼ਮੀਰੀ...

ਅੱਜ ਯੂਪੀ ਪਹੁੰਚਣਗੇ PM ਮੋਦੀ, ਇਸ ਨਵੀਂ ਯੋਜਨਾ ਦੀ ਕਰਨਗੇ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਦਿਨ ਦੇ ਦੌਰੇ ‘ਤੇ ਉੱਤਰ ਪ੍ਰਦੇਸ਼ ਪਹੁੰਚਣਗੇ। ਉਹ ਇੱਥੇ ਸਵੈ-ਨਿਰਭਰ ਤੰਦਰੁਸਤ ਭਾਰਤ ਯੋਜਨਾ...

ਅੱਜ ਦਾ ਹੁਕਮਨਾਮਾ (25-10-2021)

ਅੱਜ ਦਾ ਹੁਕਮਨਾਮਾ

ਅੱਜ ਦਾ ਹੁਕਮਨਾਮਾ (25-10-2021)

ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ...

ਵੱਡੀ ਗਿਣਤੀ ‘ਚ ਅਫਗਾਨਿਸਤਾਨ ‘ਚ ਫਸੇ ਸਿੱਖਾਂ ਨੂੰ ਵੀਜ਼ਾ ਦੇਵੇ ਸਰਕਾਰ : ਸਿਰਸਾ

ਤਾਲਿਬਾਨ ਰਾਜ ਵਿਚ ਘੱਟ-ਗਿਣਤੀ ਭਾਈਚਾਰੇ ਲਈ ਉੱਥੋਂ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਮਾਹੌਲ ਵਿਚ ਅਫਗਾਨਿਸਤਾਨ ‘ਚ ਫਸੇ ਸਿੱਖਾਂ ਅਤੇ...

ਉਤਰਾਖੰਡ ‘ਚ 11 ਟ੍ਰੈਕਰਸ ਦੀ ਮੌਤ, ਹਵਾਈ ਫੌਜ ਨੇ ਵੱਡੇ ਪੱਧਰ ‘ਤੇ ਸ਼ੁਰੂ ਕੀਤਾ ਬਚਾਅ ਕਾਰਜ

ਹਵਾਈ ਸੈਨਾ ਨੇ ਉੱਤਰਾਖੰਡ ਦੇ ਲਮਖਾਗਾ ਪਾਸ ‘ਤੇ 17,000 ਫੁੱਟ ਦੀ ਉਚਾਈ ‘ਤੇ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ ਹੈ। ਜਿੱਥੇ 18 ਅਕਤੂਬਰ ਨੂੰ 17...

ਕੈਪਟਨ ਹਰ ਵੱਡੀ ਪੋਸਟਿੰਗ ਲਈ ਲੈਂਦੇ ਸੀ ਪੈਸੇ, ਅਰੂਸਾ ਨੂੰ ਦਿੰਦੇ ਸੀ ਗਿਫਟ : ਨਵਜੋਤ ਕੌਰ

ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਇਲਜ਼ਾਮ ਲਾਏ ਹਨ। ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨ ਵਿੱਚ...

28 ਤਾਰੀਖ਼ ਨੂੰ ‘ਆਪ’ ਸੁਪਰੀਮੋ ਦਾ ਫਿਰ ਤੋਂ ਪੰਜਾਬ ਦੌਰਾ, CM ਚਿਹਰੇ ਨੂੰ ਲੈ ਕੇ ਖ਼ਤਮ ਹੋ ਸਕਦੈ ਸਸਪੈਂਸ!

ਪੰਜਾਬ ‘ਚ ਹਾਲ ਹੀ ਵਿੱਚ ਦੌਰਾ ਕਰਕੇ ਗਏ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਤੋਂ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਹ ਦੌਰਾ ਉਸ...

ਅੰਮ੍ਰਿਤਸਰ ਦੇ ਬਾਜ਼ਾਰਾਂ ‘ਚ ਸੱਜੇ ਮਹਿੰਦੀ ਦੇ ਸਟਾਲ, ਸੁਹਾਗਣਾਂ ਕਰ ਰਹੀਆਂ ਹਨ ਆਪਣੀ ਵਾਰੀ ਦੀ ਉਡੀਕ

ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਕੱਲ੍ਹ ਯਾਨੀ ਐਤਵਾਰ ਨੂੰ ਹੈ। ਪਰ ਇਸ ਦੀਆਂ ਤਿਆਰੀਆਂ ਸ਼ਨੀਵਾਰ ਨੂੰ ਹੀ ਸ਼ੁਰੂ ਹੋ ਗਈਆਂ ਹਨ। ਬਿਊਟੀ...

ਸ਼ਰਾਬ ਦੇ ਨਸ਼ੇ ‘ਚ ਨੌਜਵਾਨ ਨੇ ਢਾਬੇ ਨੇੜੇ ਚਲਾਈਆਂ ਗੋਲੀਆਂ, ਇਲਾਕੇ ‘ਚ ਫੈਲੀ ਦਹਿਸ਼ਤ

ਜਲੰਧਰ ਵਿੱਚ ਨਸ਼ੇ ਦੀ ਹਾਲਤ ਵਿੱਚ ਇੱਕ ਨੌਜਵਾਨ ਨੇ ਢਾਬੇ ਨੇੜੇ ਗੋਲੀਆਂ ਚਲਾਈਆਂ। ਗੋਲੀਬਾਰੀ ਦੀ ਆਵਾਜ਼ ਸੁਣਦਿਆਂ ਹੀ ਇਲਾਕੇ ਵਿੱਚ ਸਨਸਨੀ...

ਚੰਡੀਗੜ੍ਹ ‘ਚ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ, ਦੁਪਹਿਰ ਤੋਂ ਬਾਅਦ ਬਦਲੇਗਾ ਮੌਸਮ

ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਲਿਆ ਹੈ ਅਤੇ ਅਗਲੇ ਦੋ ਦਿਨਾਂ ਤੱਕ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ...

ਅਮਿਤ ਸ਼ਾਹ ਅੱਜ ਆਰਮੀ ਅਤੇ IB ਚੀਫ਼ ਸਣੇ 12 ਵੱਡੇ ਅਧਿਕਾਰੀਆਂ ਨਾਲ ਜੰਮੂ -ਕਸ਼ਮੀਰ ‘ਚ ਕਰਨਗੇ ਮੀਟਿੰਗ

5 ਅਗਸਤ 2019 ਨੂੰ ਜੰਮੂ -ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਲਗਭਗ 25 ਮਹੀਨਿਆਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲੀ ਵਾਰ ਜੰਮੂ -ਕਸ਼ਮੀਰ ਦਾ...

ਵੈਸ਼ਨੋ ਦੇਵੀ ਯਾਤਰਾ ਲਈ ਕੋਰੋਨਾ ਗਾਈਡਲਾਈਨਜ਼, ਜੰਮੂ-ਕਸ਼ਮੀਰ ਸਰਕਾਰ ਨੇ RT-PCR ਟੈਸਟ ਕੀਤਾ ਜ਼ਰੂਰੀ

ਜੰਮੂ -ਕਸ਼ਮੀਰ ਸਰਕਾਰ ਨੇ ਵੈਸ਼ਨੋ ਦੇਵੀ ਯਾਤਰਾ ਲਈ ਕੋਰੋਨਾ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ ਨਿਰਦੇਸ਼ਾਂ...

ਅਮਰੀਕੀ ਹਵਾਈ ਹਮਲੇ ‘ਚ ਅਲ-ਕਾਇਦਾ ਦੇ ਨੇਤਾ ਅਬਦੁਲ ਹਾਮਿਦ ਅਲ-ਮਾਤਰ ਦੀ ਹੋਈ ਮੌਤ

ਅਮਰੀਕੀ ਫੌਜ ਨੇ ਸੀਰੀਆ ਵਿੱਚ ਹਵਾਈ ਹਮਲਾ ਕੀਤਾ ਸੀ, ਜਿਸ ਵਿੱਚ ਅਲ ਕਾਇਦਾ ਦਾ ਪ੍ਰਮੁੱਖ ਨੇਤਾ ਅਬਦੁਲ ਹਾਮਿਦ ਅਲ-ਮਾਤਰ ਮਾਰਿਆ ਗਿਆ।...

ਪੰਜਾਬ ‘ਚ ਡੇਂਗੂ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ, ਸਿਵਲ ਸਰਜਨਾਂ ਨੂੰ ਚਿਤਾਵਨੀ ਜਾਰੀ

ਪੰਜਾਬ ਵਿੱਚ ਡੇਂਗੂ ਸਬੰਧੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਹੁਣ ਸੂਬੇ ਵਿੱਚ ਡੇਂਗੂ ਪੀੜਤਾਂ ਦੀ ਗਿਣਤੀ 10 ਹਜ਼ਾਰ ਨੂੰ ਪਾਰ ਕਰ ਗਈ ਹੈ। 22...

ਅੱਜ ਦਾ ਹੁਕਮਨਾਮਾ (23-10-2021)

ਅੱਜ ਦਾ ਹੁਕਮਨਾਮਾ

ਅੱਜ ਦਾ ਹੁਕਮਨਾਮਾ (23-10-2021)

ਸੋਰਠਿ ਮਹਲਾ ੫ ॥ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ...

ਕੇਂਦਰ ਨੇ ਮਮਤਾ ਸਰਕਾਰ ਨੂੰ ਬਣਾਇਆ ਨਿਸ਼ਾਨਾ, ਮੁਕੱਦਮਾ ਰੱਦ ਕਰਨ ਦੀ ਕੀਤੀ ਅਪੀਲ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ‘ਤੇ ਰੇਲਵੇ ਕੋਲਾ ਘੁਟਾਲੇ ਦੇ...

ਮੁੰਬਈ: 60 ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ ਤੋਂ ਬਚਣ ਦੀ ਕੋਸ਼ਿਸ਼ ‘ਚ 19ਵੇਂ ਫਲੋਰ ਤੋਂ ਡਿੱਗਾ ਬੰਦਾ

ਮੁੰਬਈ ਦੇ ਕਰੀ ਰੋਡ ਇਲਾਕੇ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ...

ਆਰੀਅਨ ਖਾਨ ਨਾਲ ਅਨੰਨਿਆ ਪਾਂਡੇ ਦੀ ਡਰੱਗਜ਼ ਨੂੰ ਲੈ ਕੇ ਚੈਟ ਦਾ ਹੋਇਆ ਖੁਲਾਸਾ

ਮੁੰਬਈ ਕਰੂਜ਼ ਡਰੱਗ ਮਾਮਲੇ ਨੇ ਵੀਰਵਾਰ ਨੂੰ ਉਸ ਸਮੇਂ ਮੋੜ ਲੈ ਲਿਆ ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਕਾਰ ਅਨੰਨਿਆ...

ਚੱਲਦੀ ਟਰੇਨ ਤੋਂ ਡਿੱਗੀ ਔਰਤ ਦੀ ਮਹਿਲਾ ਕਾਂਸਟੇਬਲ ਨੇ ਅਜਿਹੇ ਢੰਗ ਨਾਲ ਬਚਾਈ ਜਾਨ

ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੀ ਇੱਕ ਮਹਿਲਾ ਕਾਂਸਟੇਬਲ ਨੇ ਆਪਣੀ ਸੂਝ ਅਤੇ ਚੁਸਤੀ ਨਾਲ ਇੱਕ 50 ਸਾਲਾ ਔਰਤ ਦੀ ਜਾਨ ਬਚਾਈ, ਜੋ ਵੀਰਵਾਰ (21...

ਫੌਜ ਵਿੱਚ 72 ਔਰਤਾਂ ਦੇ ਸਥਾਈ ਕਮਿਸ਼ਨ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ

22 ਅਕਤੂਬਰ ਨੂੰ ਜਸਟਿਸ ਚੰਦਰਚੂੜ ਅਤੇ ਜਸਟਿਸ ਨਾਗਰਤਨਾ ਦਾ ਬੈਂਚ ਫੌਜ ਦੀ ਮਹਿਲਾ ਅਧਿਕਾਰੀਆਂ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ...

ਕਰੂਜ਼ ਡਰੱਗਜ਼ ਮਾਮਲੇ ਵਿੱਚ ਅਨੰਨਿਆ ਪਾਂਡੇ ਤੋਂ ਅੱਜ ਲਗਾਤਾਰ ਦੂਜੇ ਦਿਨ NCB ਕਰੇਗੀ ਪੁੱਛਗਿੱਛ

ਅਦਾਕਾਰਾ ਅਨੰਨਿਆ ਪਾਂਡੇ ਤੋਂ ਵੀਰਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ। NCB ਨੇ ਮੁੰਬਈ ਵਿੱਚ ਅਨੰਨਿਆ...

ਫਰੀਦਕੋਟ : ਮਾਡਰਨ ਜੇਲ੍ਹ ਕੋਲੋਂ ਦੋ ਹਵਾਲਾਤੀ ਫ਼ਿਲਮੀ ਸਟਾਈਲ ‘ਚ ਫਰਾਰ, 6 ਪੁਲਿਸ ਮੁਲਾਜ਼ਮਾਂ ‘ਤੇ ਪਰਚਾ

ਫਰੀਦਕੋਟ ਦੀ ਸੈਂਟਰਲ ਮਾਡਰਨ ਜੇਲ੍ਹ ਤੋਂ, ਮੁਕੇਰੀਆਂ ਦੀ ਅਦਾਲਤ ਤੋਂ ਵਾਪਸ ਆਏ ਦੋ ਹਵਾਲਾਤੀ ਵੀਰਵਾਰ ਦੇਰ ਸ਼ਾਮ ਪੁਲਿਸ ਮੁਲਾਜ਼ਮਾਂ ਨੂੰ...

PM ਮੋਦੀ ਅੱਜ ਸਵੇਰੇ 10 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ , PMO ਨੇ ਦਿੱਤੀ ਜਾਣਕਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਪੀ.ਐੱਮ.ਓ. ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਮੰਨਿਆ ਜਾ...

ਅੱਜ ਦਾ ਹੁਕਮਨਾਮਾ 22-10-2021

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ...

ਅੱਜ ਦਾ ਹੁਕਮਨਾਮਾ 22-10-2021

ਅੱਜ ਦਾ ਹੁਕਮਨਾਮਾ

ਇੰਡੋਨੇਸ਼ੀਆ ਸਣੇ 10 ਮੁਲਕਾਂ ‘ਚ ਘੁੰਮਣਾ ਹੈ ਸਸਤਾ, ਇੱਥੇ ਰੁਪਏ ਦਾ ਡਾਲਰਾਂ ਵਾਂਗ ਪੈਂਦਾ ਹੈ ਮੁੱਲ

ਭਾਰਤੀ ਘੁੰਮਣ-ਫਿਰਨ ਦਾ ਸ਼ੌਂਕ ਰੱਖਦੇ ਹਨ ਪਰ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਕਰੰਸੀ ਕਮਜ਼ੋਰ ਹੈ ਅਤੇ ਖਰਚ ਨਹੀਂ ਚੱਕ...

BJP ਸਾਂਸਦ ਸੋਮ ਪ੍ਰਕਾਸ਼ ‘ਪੀ. ਏ.’ ਤੋਂ ਹੋਏ ਪ੍ਰੇਸ਼ਾਨ, ਥਾਣੇ ‘ਚ ਦਰਜ ਕਰਾਈ ਸ਼ਿਕਾਇਤ, ਜਾਣੋ ਪੂਰਾ ਮਾਮਲਾ

ਪੰਜਾਬ ਦੇ ਹੁਸ਼ਿਆਰਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮਪ੍ਰਕਾਸ਼ ਇੱਕ ਅਜਿਹੇ ਵਿਅਕਤੀ ਤੋਂ ਪ੍ਰੇਸ਼ਾਨ ਹਨ ਜੋ ਆਪਣੇ ਆਪ...

ਸ਼ਾਹਰੁਖ ਖਾਨ ਦੀ ਵੀ ਵਧੀ ਮੁਸੀਬਤ, ਮੁੰਡੇ ਨੂੰ ਜੇਲ੍ਹ ‘ਚ ਮਿਲਣ ਪਿੱਛੋਂ ‘ਮੰਨਤ’ ‘ਚ NCB ਦੀ ਵੱਡੀ ਰੇਡ

NCB ਟੀਮ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਘਰ ਪਹੁੰਚੀ ਹੈ। ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ, NCB ਆਰੀਅਨ ਦੇ ਖਿਲਾਫ ਸਬੂਤ ਇਕੱਠੇ...

ਕੇਂਦਰੀ ਕਰਮਚਾਰੀਆਂ ਨੂੰ ਮਿਲ ਸਕਦਾ ਹੈ ਵੱਡਾ ਤੋਹਫਾ, ਕੈਬਨਿਟ ਮੀਟਿੰਗ ਵਿੱਚ DA ਵਧਣ ਦਾ ਹੋ ਸਕਦਾ ਹੈ ਐਲਾਨ

ਦੀਵਾਲੀ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਮਿਲ ਸਕਦਾ ਹੈ। ਅੱਜ ਹੋਣ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ...

IRCTC 7 ਨਵੰਬਰ ਨੂੰ ਪਠਾਨਕੋਟ ਤੋਂ ਮੁੜ ਲੀਹ ‘ਤੇ ਲਿਆਉਣ ਜਾ ਰਹੀ ਹੈ ਆਪਣੀ ਇਹ ਟਰੇਨ

ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਖਤਮ ਹੋਣ ਤੋਂ ਬਾਅਦ, IRCTC ਆਪਣੀ ਜਯੋਤਿਰਲਿੰਗ ਯਾਤਰਾ ਨੂੰ ਮੁੜ ਲੀਹ ‘ਤੇ ਲਿਆਉਣ ਜਾ ਰਹੀ ਹੈ। ਇਸ ਵਾਰ...

ਦੋ ਮੁਕਾਬਲਿਆਂ ਵਿੱਚ 4 ਅੱਤਵਾਦੀ ਢੇਰ, ਇਨ੍ਹਾਂ ‘ਚ ਮਜ਼ਦੂਰਾਂ ਦੇ ਕਾਤਲ ਵੀ ਸਨ ਸ਼ਾਮਲ

ਜੰਮੂ -ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਕੁਲਗਾਮ ਵਿੱਚ ਫੌਜ ਅਤੇ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ...

ਸ਼ਾਹਰੁਖ ਖਾਨ ਆਰੀਅਨ ਨੂੰ ਮਿਲਣ ਪਹੁੰਚੇ ਜੇਲ੍ਹ, ਬੇਟੇ ਦੀ ਗ੍ਰਿਫਤਾਰੀ ਪਿੱਛੋਂ ਦੋਵਾਂ ਦੀ ਪਹਿਲੀ ਮੁਲਾਕਾਤ, (ਤਸਵੀਰਾਂ)

ਡਰੱਗ ਮਾਮਲੇ ਵਿੱਚ ਆਰਥਰ ਰੋਡ ਜੇਲ੍ਹ ਵਿੱਚ ਬੰਦ ਆਰੀਅਨ ਖਾਨ ਨੂੰ ਮਿਲਣ ਸ਼ਾਹਰੁਖ ਖਾਨ ਅੱਜ ਜੇਲ੍ਹ ਪਹੁੰਚੇ। ਉਨ੍ਹਾਂ ਨੇ 15 ਮਿੰਟ ਲਈ ਆਰੀਅਨ...

ਹੁਣ ਸੇਵਾ ਕੇਂਦਰਾਂ ਵਿੱਚ ਉਪਲਬਧ ਹੋਵੇਗੀ ਫਾਰਮ ਟੂਰਿਜ਼ਮ-ਬੈੱਡ ਐਂਡ ਬ੍ਰੇਕਫਾਸਟ ਹੋਮ ਸਟੇਅ ਸਕੀਮ

ਆਮ ਲੋਕਾਂ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿੱਚ ਸੱਭਿਆਚਾਰ ਅਤੇ ਟੂਰਿਜ਼ਮ ਵਿਭਾਗ ਨਾਲ ਸਬੰਧਤ ਦੋ...

500 ਤੋਂ ਵੱਧ ਘਰਾਂ ਵਿੱਚ ਪਾਇਆ ਗਿਆ ਡੇਂਗੂ ਦਾ ਲਾਰਵਾ, ਬੱਚਿਆਂ ਸਣੇ ਇੰਨੇ ਲੋਕ ਹਨ ਪੀੜਤ

ਕੋਰੋਨਾ ਦੀ ਦੂਜੀ ਲਹਿਰ ਦਾ ਸਿਖਰ ਖਤਮ ਹੋ ਗਿਆ ਹੈ ਅਤੇ ਡੇਂਗੂ ਪੀੜਤਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਹਾਲਾਂਕਿ, ਪਿਛਲੇ ਸਾਲ 2020 ਦੇ...

ਧੀ ਨੇ ਆਪਣੇ ਹੀ ਪਰਿਵਾਰ ਨੂੰ ਮਾਰਨ ਦੀ ਰਚੀ ਸਾਜਿਸ਼, ਕਾਰਨ ਜਾਣ ਕੇ ਪੁਲਿਸ ਵੀ ਰਹਿ ਗਈ ਹੈਰਾਨ

ਕਰਨਾਟਕ ਦੇ ਦਾਵਨਗਰੇ ਵਿੱਚ ਇੱਕ ਲੜਕੀ ਨੇ ਆਪਣੇ ਪਰਿਵਾਰ ਵਿੱਚ ਭੇਦਭਾਵ ਕਾਰਨ ਭੋਜਨ ਵਿੱਚ ਜ਼ਹਿਰ ਪਾ ਕੇ ਪਰਿਵਾਰ ਨੂੰ ਖੁਆ ਦਿੱਤਾ। ਜਿਸ...

ਦੇਸ਼ ਵਿੱਚ ਇਸ ਦਿਨ ਤੋਂ ਹੋਵੇਗੀ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸ਼ੁਰੂਆਤ, PM ਮੋਦੀ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇ ਇਸ ਵਿਅਸਤ...

ਦਿਨ ਦਿਹਾੜੇ ਘਰਾਂ ਵਿੱਚ ਵੜ ਕਰਦੇ ਸਨ ਲੱਖਾਂ ਦੀ ਚੋਰੀ, ਪੁਲਿਸ ਦੇ ਅੜਿੱਕੇ ਆਏ ਜੀਜਾ-ਸਾਲਾ

ਮੁੰਬਈ ਪੁਲਿਸ ਨੇ ਦਿਨ-ਦਿਹਾੜੇ ਘਰਾਂ ਦੇ ਤਾਲੇ ਤੋੜ ਕੇ ਲੱਖਾਂ ਦੀ ਚੋਰੀ ਕਰਨ ਵਾਲੇ ਜੀਜੇ-ਸਾਲੇ ਨੂੰ ਫੜਿਆ ਹੈ। ਬੰਗੁਰ ਨਗਰ ਥਾਣੇ ਦੀ...

ਹੁਣ NIA ਜੰਮੂ -ਕਸ਼ਮੀਰ ਵਿੱਚ ਨਾਗਰਿਕਾਂ ਦੀ ਹੱਤਿਆ ਦੀ ਕਰੇਗੀ ਜਾਂਚ

ਜੰਮੂ -ਕਸ਼ਮੀਰ ਵਿੱਚ ਇਸ ਮਹੀਨੇ ਦੌਰਾਨ ਹੁਣ ਤੱਕ 11 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਇਸ ਮਾਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ...

ਹੁਣ ਸਰਹੱਦ ਪਾਰ ਨਹੀਂ ਕਰ ਸਕੇਗਾ ਚੀਨ, ਅਰੁਣਾਚਲ ਪ੍ਰਦੇਸ਼ ਵਿੱਚ ਪਹਿਲੀ ਵਾਰ ਤਾਇਨਾਤ ਕੀਤੀ ਗਈ ਏਵੀਏਸ਼ਨ ਬ੍ਰਿਗੇਡ

ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ਵਿੱਚ ਪਹਿਲੀ ਵਾਰ ਏਵੀਏਸ਼ਨ ਬ੍ਰਿਗੇਡ ਤਾਇਨਾਤ ਕੀਤੀ ਹੈ। ਇਸ ਬ੍ਰਿਗੇਡ ਕੋਲ ਅਟੈਕ ਹੈਲੀਕਾਪਟਰ,...

ਝੀਲ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਨੈਨੀਤਾਲ ਦੀ ਮਸ਼ਹੂਰ ਮਾਲ ਰੋਡ ‘ਤੇ ਆਇਆ ਹੜ੍ਹ

ਉੱਤਰਾਖੰਡ ਦੇ ਨੈਨੀਤਾਲ ਵਿੱਚ ਨੈਨੀ ਝੀਲ ਦਾ ਪਾਣੀ ਇਸ ਦੇ ਕਿਨਾਰਿਆਂ ਤੋਂ ਬਾਹਰ ਆ ਗਿਆ, ਜਿਸ ਨਾਲ ਝੀਲ ਦੇ ਸਮਾਨਾਂਤਰ ਚੱਲ ਰਹੀ ਮਸ਼ਹੂਰ ਮਾਲ...

ਦਿੱਲੀ ਸਰਕਾਰ ਨੇ ‘ਰੋਜ਼ਗਾਰ ਬਾਜ਼ਾਰ 2.0’ ਲਈ ਜਾਰੀ ਕੀਤਾ ਟੈਂਡਰ

ਦਿੱਲੀ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਰੁਜ਼ਗਾਰ ਬਾਜ਼ਾਰ 2.0 ਦੇ ਪੋਰਟਲ ਨੂੰ ਵਿਕਸਤ ਕਰਨ ਲਈ ਇੱਕ ਟੈਂਡਰ ਜਾਰੀ ਕੀਤਾ ਹੈ। ਇਹ ਪੋਰਟਲ...

ਚਲਦੀ ਟ੍ਰੇਨ ਤੋਂ ਡਿੱਗੀ ਗਰਭਵਤੀ ਔਰਤ, RPF ਜਵਾਨ ਨੇ ਇੰਝ ਬਚਾਈ ਜਾਨ

ਰੇਲਵੇ ਸੁਰੱਖਿਆ ਬਲ (RPF) ਦੇ ਜਵਾਨਾਂ ਦੀ ਮੌਜੂਦਗੀ ਦੇ ਕਾਰਨ, ਇੱਕ ਵਾਰ ਫਿਰ ਯਾਤਰੀ ਦੀ ਜਾਨ ਬਚ ਗਈ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਮੁੰਬਈ...

ਕਿਉਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ ਪ੍ਰਵਾਸੀ ਮਜ਼ਦੂਰ, ਰਾਜ ਛੱਡਣ ਲਈ ਹਨ ਮਜਬੂਰ

ਜੰਮੂ -ਕਸ਼ਮੀਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਅਤੇ ਬਾਹਰੀ ਲੋਕਾਂ ਉੱਤੇ ਅੱਤਵਾਦੀ ਹਮਲੇ ਵਧ ਗਏ ਹਨ। ਅੱਤਵਾਦੀ ਲਗਾਤਾਰ...

ਰਾਜਾਂ ਦੇ ਪੁਲਿਸ ਮੁਖੀਆਂ ਨਾਲ ਅਮਿਤ ਸ਼ਾਹ ਦੀ ਉੱਚ ਪੱਧਰੀ ਮੀਟਿੰਗ ਅੱਜ, ਸੁਰੱਖਿਆ ਪ੍ਰਬੰਧਾਂ ਦਾ ਲੈਣਗੇ ਜਾਇਜ਼ਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜਾਂ ਦੇ ਡੀਜੀਪੀ, ਆਈਜੀਪੀ ਅਤੇ ਸੀਏਪੀਐੱਫ ਦੇ ਡੀਜੀਪੀ ਦੇ ਨਾਲ ਇੰਟੈਲੀਜੈਂਸ ਬਿਊਰੋ ਦੀ ਸਾਲਾਨਾ...

ਕਿਸਾਨਾਂ ਨੇ ਫ਼ਿਰੋਜ਼ਪੁਰ ਡਿਵੀਜ਼ਨ ਦੇ 4 ਹਿੱਸਿਆਂ ਨੂੰ ਕੀਤਾ ਜਾਮ, ਰੇਲ ਆਵਾਜਾਈ ਪ੍ਰਭਾਵਿਤ

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਅੱਜ ਪੰਜਾਬ ਭਰ ਵਿੱਚ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੇ...

ਮੀਂਹ ਨੇ ਮਚਾਈ ਤਬਾਹੀ! ਉੱਤਰ ਤੋਂ ਦੱਖਣ ਭਾਰਤ ਤੱਕ ਕਹਿਰ, ਰੈੱਡ ਅਲਰਟ ਹੋਇਆ ਜਾਰੀ

ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਨੇ ਤਬਾਹੀ ਦਾ ਰੂਪ ਲਿਆ ਹੋਇਆ ਹੈ। ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ, ਜਦੋਂ ਕਿ...

ਰੇਲ ਰੋਕੋ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਪਟਿਆਲਾ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਨੇ ਰੋਕੀ ਦਾਦਰ ਟ੍ਰੇਨ

ਸੰਯੁਕਤ ਕਿਸਾਨ ਸੰਗਠਨ ਅੱਜ ਦੇਸ਼ ਭਰ ‘ਚ ਰੇਲ ਰੋਕੋ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੇ ਚਲਦਿਆਂ ਪਟਿਆਲਾ ਦੇ ਰੇਲਵੇ ਸਟੇਸ਼ਨ ‘ਤੇ...

ਸੂਰਤ ਦੀ ਪੈਕਿੰਗ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਦੋ ਦੀ ਹੋਈ ਮੌਤ

ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਅੱਜ ਸਵੇਰੇ ਪੰਜ ਮੰਜ਼ਿਲਾ ‘ਪੈਕਿੰਗ’ ਯੂਨਿਟ ਵਿੱਚ ਲੱਗੀ ਭਿਆਨਕ ਅੱਗ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ...

ਨੇਵੀ ਕਮਾਂਡਰਜ਼ ਕਾਨਫਰੰਸ ਅੱਜ ਤੋਂ ਹੋ ਰਹੀ ਹੈ ਸ਼ੁਰੂ, ਰਾਜਨਾਥ ਸਿੰਘ ਕਰਨਗੇ ਸੰਬੋਧਨ

ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ ਨੇਵੀ ਕਮਾਂਡਰਜ਼ ਕਾਨਫਰੰਸ ਅੱਜ ਯਾਨੀ ਸੋਮਵਾਰ ਤੋਂ ਦਿੱਲੀ ਵਿੱਚ ਸ਼ੁਰੂ ਹੋ ਰਹੀ ਹੈ, ਜੋ 22 ਅਕਤੂਬਰ ਤੱਕ...

ਤਿੰਨ ਦਿਨ ਤੱਕ ਛਾਏ ਰਹਿਣਗੇ ਬੱਦਲ, ਤਾਪਮਾਨ ਵਿੱਚ ਆਈ ਗਿਰਾਵਟ

ਜ਼ਿਲ੍ਹੇ ਵਿੱਚ 3 ਦਿਨ ਬੱਦਲ ਛਾਏ ਰਹਿਣਗੇ। ਐਤਵਾਰ ਸਵੇਰੇ ਕਾਲੇ ਬੱਦਲਾਂ ਕਾਰਨ ਹਨੇਰਾ ਛਾਇਆ ਰਿਹਾ ਅਤੇ ਕਈ ਜਗ੍ਹਾਂ ‘ਤੇ ਮੀਂਹ ਵੀ ਪਿਆ।...

ਪੰਚਕੂਲਾ CBI ਦੀ ਵਿਸ਼ੇਸ਼ ਅਦਾਲਤ ਅੱਜ ਰਾਮ ਰਹੀਮ ਸਣੇ 5 ਦੋਸ਼ੀਆਂ ਨੂੰ ਸੁਣਾਏਗੀ ਇਹ ਸਜ਼ਾ

ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਅੱਜ ਰਣਜੀਤ ਸਿੰਘ ਹੱਤਿਆ ਕੇਸ ਵਿੱਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਮੇਤ ਪੰਜ ਹੋਰ ਦੋਸ਼ੀਆਂ...

ਲਖੀਮਪੁਰ ਹਿੰਸਾ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ 6 ਘੰਟੇ ਲਈ ਰੋਕੀਆਂ ਜਾਣਗੀਆਂ ਰੇਲਾਂ, ਅਜੈ ਮਿਸ਼ਰਾ ਦੀ ਗ੍ਰਿਫਤਾਰੀ ਦੀ ਕੀਤੀ ਮੰਗ

ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਯਾਨੀ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਰੇਲ ਰੋਕੋ ਅੰਦੋਲਨ ਕਰਨਗੇ। ਕਿਸਾਨ...

ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਵੱਡਾ ਤੋਹਫ਼ਾ, DA ‘ਚ ਹੋਵੇਗਾ ਵਾਧਾ

ਦੀਵਾਲੀ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਮਿਲ ਸਕਦਾ ਹੈ। ਸਰਕਾਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ...

ਕਾਂਗਰਸ ਲਈ ਕੰਮ ਕਰ ਰਹੀ ਡਿਜੀਟਲ ਕੰਪਨੀ ‘ਤੇ ਇਨਕਮ ਟੈਕਸ ਦਾ ਛਾਪਾ, ਮਿਲੇ ਬੇਹਿਸਾਬੀ ਸੰਪਤੀ ਦੇ ਸਬੂਤ

ਆਮਦਨ ਕਰ ਵਿਭਾਗ ਨੇ ਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਲਈ ਅਸਾਮ ਅਤੇ ਹੋਰ ਰਾਜਾਂ ਵਿੱਚ ਚੋਣ ਪ੍ਰਬੰਧਨ ਅਤੇ ਡਿਜੀਟਲ ਮਾਰਕੇਟਿੰਗ ਕਰਨ...

ਆ ਗਈ ਰਾਜਸਥਾਨ ਦੀ ਵਾਰੀ! CWC ਤੋਂ ਬਾਅਦ ਰਾਹੁਲ ਗਾਂਧੀ ਨੇ ਗਹਿਲੋਤ ਨਾਲ ਘਰ ਬੈਠ ਕੀਤੀ ਮੀਟਿੰਗ, ਪ੍ਰਿਯੰਕਾ ਵੀ ਰਹੀ ਮੌਜੂਦ

ਰਾਜਸਥਾਨ ਵਿੱਚ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਅਟਕਲਾਂ ਦੇ ਵਿਚਕਾਰ ਸ਼ਨੀਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ...

ਨਵੇਂ ਸਪੇਸ ਸਟੇਸ਼ਨ ਪਹੁੰਚੇ 3 ਚੀਨੀ ਪੁਲਾੜ ਯਾਤਰੀ, ਬਿਤਾਉਣਗੇ 183 ਦਿਨ

ਚੀਨ ਦੇ ਤਿੰਨ ਅੰਤਰਿਕਸ਼ ਯਾਤਰੀ ਸ਼ਨੀਵਾਰ ਨੂੰ ਚੀਨ ਦੇ ਨਵੇਂ ਸਪੇਸ ਸਟੇਸ਼ਨ ਉਤਰੇ ਸਨ। ਇਸ ਨੂੰ ਚੀਨ ਦੇ ਨਵੇਂ ਸਪੇਸ ਪ੍ਰੋਗਰਾਮ ਵਿੱਚ ਇਕ ਵੱਡਾ...

ਛੱਤੀਸਗੜ੍ਹ ਤੋਂ ਬਾਅਦ, ਹੁਣ ਭੋਪਾਲ ਵਿੱਚ ਦੁਰਗਾ ਵਿਸਰਜਨ ਸਮਾਰੋਹ ਦੌਰਾਨ ਲੋਕਾਂ ‘ਤੇ ਚੜ੍ਹਾਈ ਗੱਡੀ, ਚਪੇਟ ‘ਚ ਆਇਆ ਮਾਸੂਮ

ਛੱਤੀਸਗੜ੍ਹ ਦੇ ਜਸ਼ਪੁਰ ਵਿੱਚ ਦੁਰਗਾ ਵਿਸਰਜਨ ਦੌਰਾਨ ਇੱਕ ਤੇਜ਼ ਰਫਤਾਰ ਕਾਰ ਨੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ ਸੀ। ਅਜਿਹੀ ਹੀ ਇੱਕ ਘਟਨਾ...

ਕੇਰਲ ਵਿੱਚ ਹੜ੍ਹ ਨੇ ਮਚਾਈ ਤਬਾਹੀ 6 ਲੋਕਾਂ ਦੀ ਹੋਈ ਮੌਤ; ਇੰਨੇ ਲਾਪਤਾ

ਕੇਰਲ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਸੂਤਰਾਂ ਨੇ ਇਸ ਦੀ ਪੁਸ਼ਟੀ...

ਜੱਚਾ-ਬੱਚਾ ਵਾਰਡ ਦੀ ਹਾਲਤ ਦੇਖ ਹੋ ਜਾਵੋਗੇ ਹੈਰਾਨ, ਗਰਭਵਤੀ ਔਰਤਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ

ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਸਹੂਲਤਾਂ ਹਨ। ਇਸ ਵੇਲੇ ਹਸਪਤਾਲ ਦੇ ਹਰ ਵਿਭਾਗ ਵਿੱਚ ਡਾਕਟਰ ਵੀ ਤਾਇਨਾਤ ਕੀਤੇ ਗਏ...

ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਨੇੜੇ ਅੱਜ ਸਵੇਰੇ ਮਹਿਸੂਸ ਹੋਏ ਭੂਚਾਲ ਦੇ ਝਟਕੇ

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਐਤਵਾਰ ਸਵੇਰੇ ਚਾਂਗਲਾਂਗ ਵਿੱਚ ਅਰੁਣਾਚਲ ਪ੍ਰਦੇਸ਼ ਦੇ ਕੋਲ ਰਿਕਟਰ ਪੈਮਾਨੇ ‘ਤੇ 3.8 ਦੀ...

ਮੌਸਮ ਵਿਭਾਗ ਨੇ ਅੱਜ ਮੀਂਹ ਪੈਣ ਦੀ ਦਿੱਤੀ ਚਿਤਾਵਨੀ, ਤਾਪਮਾਨ ‘ਚ ਆ ਸਕਦੀ ਹੈ ਗਿਰਾਵਟ

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਐਤਵਾਰ ਨੂੰ ਸ਼ਹਿਰ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਇਸ...

ਦੂਜੇ ਪੜਾਅ ਵਿੱਚ ਅੱਜ ਲੁਧਿਆਣਾ ਦੇ ਇਨ੍ਹਾਂ 4 ਕੇਂਦਰਾਂ ਵਿੱਚ ਵੋਟਰਸ ਪਾਉਣਗੇ ਵੋਟ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਤਵਾਰ ਨੂੰ ਗ੍ਰੈਜੂਏਟ ਸੰਵਿਧਾਨਾਂ ਲਈ ਦੂਜੇ ਪੜਾਅ ਦੀ ਵੋਟਿੰਗ ਹੋਵੇਗੀ। ਇਸ ਦੇ ਲਈ ਜ਼ਿਲ੍ਹੇ...

ਮੰਗ ਵਧਣ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਦੇਖਣ ਨੂੰ ਮਿਲੀ ਤੇਜੀ

ਤਿਉਹਾਰਾਂ ਦੇ ਮੌਸਮ ਵਿੱਚ ਸੋਨਾ ਅਤੇ ਚਾਂਦੀ ਇੱਕ ਵਾਰ ਫਿਰ ਚਮਕਦੇ ਦਿਖਾਈ ਦੇ ਰਹੇ ਹਨ। ਇਸ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ...

ਨੇਤਨਯਾਹੂ ਦੀ ਸਰਕਾਰ ਤੋਂ ਬਾਅਦ ਇਜ਼ਰਾਈਲ ਵਿੱਚ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦਾ ਪਹਿਲਾ ਦੌਰਾ, ਰਿਸ਼ਤੇ ਮਜ਼ਬੂਤ ​​ਕਰਨ ‘ਤੇ ਜ਼ੋਰ

Indian External Affairs

ਮੁੰਬਈ ਦੇ ਇਸ ਇਲਾਕੇ ‘ਚ ਫਰਨੀਚਰ ਮਾਰਕੀਟ ਨੂੰ ਲੱਗੀ ਭਿਆਨਕ ਅੱਗ, 40 ਗੋਦਾਮ ਜਲ ਕੇ ਹੋਏ ਸਵਾਹ

ਮਹਾਰਾਸ਼ਟਰ ਵਿੱਚ ਠਾਣੇ ਜ਼ਿਲ੍ਹੇ ਦੇ ਭਿਵੰਡੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਕੜ ਦੇ ਫਰਨੀਚਰ ਦੇ 40 ਗੋਦਾਮ ਸੜ ਕੇ ਸਵਾਹ ਹੋ ਗਏ। ਨਗਰ ਨਿਗਮ...

ਫਿਰ ਬਦਲੇਗਾ ਮੌਸਮ ਦਾ ਮਿਜ਼ਾਜ, ਦਿੱਲੀ ਸਣੇ ਇਨ੍ਹਾਂ ਸੂਬਿਆਂ ਵਿੱਚ 19 ਅਕਤੂਬਰ ਤੱਕ ਹੋ ਸਕਦੀ ਹੈ ਬਾਹਰੀ ਬਾਰਿਸ਼

ਅਗਲੇ ਕੁਝ ਘੰਟਿਆਂ ਵਿੱਚ ਮੌਸਮ ਬਦਲਣ ਜਾ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ...

200 ਲੋਕਾਂ ਦੀ ਟੋਲੀ ਨੇ ਮੰਦਰ ਉੱਤੇ ਬੋਲਿਆ ਸੀ ਹਮਲਾ, ISKCON ਨੇ ਕੀਤਾ ਦਾਅਵਾ

ਬੰਗਲਾਦੇਸ਼ ਵਿੱਚ ਘੱਟਗਿਣਤੀਆਂ ‘ਤੇ ਹੋ ਰਹੇ ਹਮਲਿਆਂ ਦੇ ਦੌਰਾਨ ਸ਼ੁੱਕਰਵਾਰ ਨੂੰ ਨੋਆਖਲੀ ਦੇ ISKCON ਮੰਦਰ ‘ਤੇ ਹੋਏ ਹਮਲੇ ਅਤੇ ਤੋੜਫੋੜ...

ਅੱਜ ਤੋਂ ਇੰਨੀ ਤਰੀਕ ਤੱਕ ਪੁਣੇ ਹਵਾਈ ਅੱਡਾ ਰਹੇਗਾ ਬੰਦ, ਵੈਕਸੀਨ ਸਪਲਾਈ ਨਹੀਂ ਹੋਵੇਗੀ ਪ੍ਰਭਾਵਿਤ

ਪੁਣੇ ਹਵਾਈ ਅੱਡਾ ਅੱਜ ਤੋਂ 14 ਦਿਨਾਂ ਲਈ ਬੰਦ ਰਹੇਗਾ। ਰਨਵੇਅ ਅਤੇ ਗਰਾਊਂਡ ਦੇ ਰੱਖ ਰਖਾਵ ਦੇ ਕੰਮਾਂ ਲਈ 29 ਅਕਤੂਬਰ ਤੱਕ ਹਵਾਈ ਅੱਡੇ ‘ਤੇ...

ਪੰਜਾਬ ਦੇ ਉਪ ਮੁੱਖ ਮੰਤਰੀ ਨੇ ਦੇਰ ਰਾਤ ਅੰਮ੍ਰਿਤਸਰ ‘ਚ ਭਾਰਤ-ਪਾਕਿ ਸਰਹੱਦ ‘ਤੇ ਨਾਕਾਬੰਦੀ ਦਾ ਕੀਤਾ ਨਿਰੀਖਣ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੇਰ ਰਾਤ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ‘ਤੇ...

ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ ਅੱਜ, ਪਾਰਟੀ ਦੇ ਨਵੇਂ ਪ੍ਰਧਾਨ ਬਾਰੇ ਹੋ ਸਕਦਾ ਹੈ ਫੈਸਲਾ

ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਯਾਨੀ ਸ਼ਨੀਵਾਰ ਨੂੰ ਸਵੇਰੇ 10 ਵਜੇ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਨਵੇਂ ਕਾਂਗਰਸ...

ਪੁਲਿਸ ਮੁਲਾਜ਼ਮ ਸਣੇ ਨਾਗਰਿਕ ਦੀ ਹੱਤਿਆ ਵਿੱਚ ਸ਼ਾਮਲ ਦੋ ਅੱਤਵਾਦੀ ਮੁਕਾਬਲੇ ‘ਚ ਹੋਏ ਢੇਰ

ਜੰਮੂ -ਕਸ਼ਮੀਰ ਪੁਲਿਸ ਨੇ ਸ਼੍ਰੀਨਗਰ ਵਿੱਚ ਲਗਾਤਾਰ ਦੋ ਮੁਕਾਬਲਿਆਂ ਵਿੱਚ ਦੋ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਅੱਤਵਾਦੀ...

ਮਰਨ ਵਾਲਾ ਨੌਜਵਾਨ ਨਸ਼ੇ ਦਾ ਸੀ ਆਦੀ, 5 ਸਾਲ ਪਹਿਲਾਂ 3 ਧੀਆਂ ਸਣੇ ਛੱਡ ਪਤਨੀ ਵੀ ਚਲੇ ਗਈ ਸੀ ਪੇਕੇ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਸਿੰਘੂ ਸਰਹੱਦ ‘ਤੇ ਨਿਹੰਗ ਸਿੰਘਾਂ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।...

ਭਾਜਪਾ ਨੇਤਾ ਦੇ ਬੇਟੇ ਦੀ ਹੱਤਿਆ ਮਾਮਲੇ ਵਿੱਚ ਹਾਈਕੋਰਟ ਨੇ ਸਰਕਾਰ ਅਤੇ CBI ਨੂੰ ਦਿੱਤਾ ਨੋਟਿਸ

ਪੰਜਾਬ ਵਿੱਚ, ਵਿਰੋਧੀ ਧਿਰ ਭਾਜਪਾ ਦੇ ਇੱਕ ਨੇਤਾ, ਥੁਰੂ ਰਾਮ ਕਟਾਲ ਦੇ ਪੁੱਤਰ ਵਿਸ਼ਾਲ ਹੱਤਿਆ ਦਾ ਮਾਮਲਾ ਸੁਰਖੀਆਂ ਵਿੱਚ ਹੈ। ਹਾਈਕੋਰਟ ਨੇ...

ਸੋਨੇ ‘ਚ ਦੇਖਣ ਨੂੰ ਮਿਲੀ ਤੇਜ਼ੀ, ਦੁਸਹਿਰੇ ‘ਤੇ ਇਸ ਭਾਅ ਮਿਲ ਰਿਹਾ ਹੈ 10 ਗ੍ਰਾਮ Gold

ਪਿਛਲੇ ਕੁਝ ਸੈਸ਼ਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਘਰੇਲੂ ਸਪਾਟ ਬਾਜ਼ਾਰ ‘ਚ ਵੀ ਸੋਨੇ ‘ਚ ਚੰਗੀ...

ਨਿਹੰਗ ਸਿੰਘਾਂ ਵੱਲੋਂ ਸਿੰਘੂ ਬਾਰਡਰ ‘ਤੇ ਬੰਦੇ ਨੂੰ ਦਿੱਤੀ ਦਰਦਨਾਕ ਮੌਤ, ਸੰਯੁਕਤ ਕਿਸਾਨ ਮੋਰਚੇ ਨੇ ਬੁਲਾਈ ਬੈਠਕ

ਸਿੰਘੂ ਬਾਰਡਰ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਵਿਅਕਤੀ ਵਲੋਂ ਬੇਅਦਬੀ ਕੀਤੀ ਗਈ। ਜਿਸ ਕਾਰਨ ਨਿਹੰਗ ਸਿੰਘਾਂ ਨੇ ਉਸ ਨੂੰ ਮੌਤ ਦੇ...

ਸੂਰਤ ‘ਚ ਹੋਸਟਲ ਦਾ ਭੂਮੀ ਪੂਜਨ ਕਰਦਿਆਂ PM ਮੋਦੀ ਨੇ ਕਿਹਾ- ਨੌਜਵਾਨਾਂ ਨੂੰ ਨਵੀਂ ਦਿਸ਼ਾ ਦੇਵੇਗਾ ਪਟੇਲ ਸਮਾਜ

ਗੁਜਰਾਤ ਦੇ ਸੂਰਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸੌਰਾਸ਼ਟਰ ਪਟੇਲ ਸੇਵਾ ਸਮਾਜ ਦੁਆਰਾ ਬਣਾਏ ਗਏ ਹੋਸਟਲ ਫੇਜ਼ -1 ਦਾ ਭੂਮੀ ਪੂਜਨ ਕਰਦੇ...

ਲੁਧਿਆਣਾ ਵਿੱਚ 24 ਥਾਵਾਂ ‘ਤੇ ਹੋਵੇਗਾ ਰਾਵਣ ਦਹਨ, ਸਖਤ ਸੁਰੱਖਿਆ ਪ੍ਰਬੰਧ ਜਾਰੀ

ਅੱਜ ਹਰ ਸ਼ਹਿਰ ਵਿੱਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਲੁਧਿਆਣਾ ਵਿੱਚ ਇਸ ਵਾਰ ਦੁਸਹਿਰੇ ਦਾ ਆਯੋਜਨ 24 ਥਾਵਾਂ ‘ਤੇ...

ਵੱਡੀ ਖਬਰ : ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਇੱਕ ਜਵਾਨ ਸਣੇ ਇੱਕ JCO ਹੋਇਆ ਸ਼ਹੀਦ

ਜੰਮੂ -ਕਸ਼ਮੀਰ ਦੇ ਪੁੰਛ ਦੇ ਜੰਗਲਾਂ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਫੌਜ ਦੇ ਜੇ.ਸੀ.ਓ. ਅਤੇ ਜਵਾਨ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ...

ਬੰਗਲਾਦੇਸ਼ ‘ਚ ਹਿੰਦੂ ਮੰਦਰਾਂ ‘ਤੇ ਹੋਏ ਹਮਲੇ ਵਿੱਚ 4 ਲੋਕਾਂ ਦੀ ਹੋਈ ਮੌਤ, ਕਈ ਜ਼ਖਮੀ

ਬੰਗਲਾਦੇਸ਼ ਦੇ ਹਿੰਦੂ ਮੰਦਰਾਂ ‘ਤੇ ਹੋਏ ਹਮਲਿਆਂ ਤੋਂ ਬਾਅਦ 22 ਜ਼ਿਲ੍ਹਿਆਂ ‘ਚ ਬਾਰਡਰ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਨ੍ਹਾਂ...

ਦੁਸਹਿਰੇ ਦੇ ਮੌਕੇ ‘ਤੇ PM ਮੋਦੀ 7 ਨਵੀਆਂ ਰੱਖਿਆ ਕੰਪਨੀਆਂ ਰਾਸ਼ਟਰ ਨੂੰ ਕਰਨਗੇ ਸਮਰਪਿਤ, ਕਰਮਚਾਰੀ ਕਰਨਗੇ ਬਾਈਕਾਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਯਾਨੀ ਅੱਜ ਵਿਜਯਾਦਸ਼ਮੀ ਦੇ ਮੌਕੇ 7 ਨਵੀਆਂ ਰੱਖਿਆ ਕੰਪਨੀਆਂ ਦੇਸ਼ ਨੂੰ ਸੌਂਪ ਸਕਦੇ ਹਨ, ਪਰ...

300 ਫੀਸਦੀ ਦੀ ਤੇਜ਼ੀ ਨਾਲ ਵੱਧ ਰਹੀ ਹੈ ਅੰਬਾਨੀ ਦੀ ਇਹ ਕੰਪਨੀ, Whatsapp ਵੀ ਹੈ ਪਾਰਟਨਰ

ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀਆਂ ਕੰਪਨੀਆਂ ਨਿਰੰਤਰ ਤਰੱਕੀ ਕਰ ਰਹੀਆਂ ਹਨ। ਰਿਲਾਇੰਸ ਗਰੁੱਪ ਨਾਲ ਜੁੜੀਆਂ ਲਗਭਗ...

Carousel Posts