• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 21, 2026, 11:33 am

BREAKING NEWS
11:08 am CGC ਯੂਨੀਵਰਸਿਟੀ ਦੇ MD ਅਰਸ਼ ਧਾਲੀਵਾਲ ਸਰਕਾਰ-ਏ-ਖ਼ਾਲਸਾ ਐਵਾਰਡ ਨਾਲ ਸਨਮਾਨਤ
10:38 am ਚੰਡੀਗੜ੍ਹ ਪੁਲਿਸ ਨੇ ਬਦਮਾਸ਼ਾਂ ਦਾ ਕੀਤਾ ਐਨਕਾਊਂਟਰ, ਟੈਕਸੀ ਸਟੈਂਡ ‘ਤੇ ਫਾਇਰਿੰਗ ਦਾ ਸੀ ਪਲਾਨ
10:03 am ਫਾਰਚੂਨਰ ਗੱਡੀ ‘ਚ ਜਾ ਰਹੇ ਪ੍ਰਾਪਰਟੀ ਡੀਲਰ ‘ਤੇ ਸ਼ਰੇਆਮ ਫ਼ਾਇਰਿੰਗ, ਸੂਝ-ਬੂਝ ਕਰਕੇ ਬਚੀ ਜਾਨ
9:41 am ਪਿੰਡ ਮਾਹਲ ਦੇ ਗੁਰੂਘਰ ‘ਚ ਹੋਈ ਬੇਅਦਬੀ, ਸਿੱਖ ਸੰਗਤ ‘ਚ ਭਾਰੀ ਰੋਸ, ਪੁਲਿਸ ਵੱਲੋਂ ਜਾਂਚ ਸ਼ੁਰੂ
8:19 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 21-1-2026
8:14 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 21-1-2026
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਵਿੱਕੀ-ਕੈਟਰੀਨਾ ਦੀ ਜਾਨ ਨੂੰ ਖ਼ਤਰਾ! ਅਣਪਛਾਤੇ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਧਮਕੀ, ਮਾਮਲਾ ਦਰਜ

ਵਿੱਕੀ-ਕੈਟਰੀਨਾ ਦੀ ਜਾਨ ਨੂੰ ਖ਼ਤਰਾ! ਅਣਪਛਾਤੇ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਧਮਕੀ, ਮਾਮਲਾ ਦਰਜ

Jul 25, 2022 2:37 pm

  • Facebook
  • Twitter
  • Email
  • whatsapp
  • sharechat

ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਕ ਅਜਿਹਾ ਵਿਅਕਤੀ ਹੈ ਜੋ ਸੋਸ਼ਲ ਮੀਡੀਆ ਰਾਹੀਂ ਵਿੱਕੀ-ਕੈਟਰੀਨਾ ਨੂੰ ਧਮਕੀਆਂ ਦੇ ਰਿਹਾ ਹੈ। ਧਮਕੀਆਂ ਵੀ ਹਲਕੀ ਨਹੀਂ ਸਗੋਂ ਜਾਨੋਂ ਮਾਰਨ ਦੀਆਂ ਸਨ। ਇਹ ਵਿਅਕਤੀ ਕੌਣ ਹੈ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਪਰ ਜਲਦੀ ਹੀ ਇਹ ਅਣਪਛਾਤਾ ਵਿਅਕਤੀ ਪੁਲਿਸ ਦੀ ਗ੍ਰਿਫ਼ਤ ‘ਚ ਆਉਣ ਵਾਲਾ ਹੈ। ਕਿਉਂਕਿ ਮੁੰਬਈ ਪੁਲਿਸ ਨੇ ਇਸ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

katrina kaif vicky kaushal
katrina kaif vicky kaushal

ਰਿਪੋਰਟ ਅਨੁਸਾਰ ਮੁੰਬਈ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਇਸ ਅਣਪਛਾਤੇ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਬਈ ਦੇ ਸਾਂਤਾਕਰੂਜ਼ ਪੁਲਸ ਸਟੇਸ਼ਨ ‘ਚ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਮੀਦ ਹੈ ਕਿ ਵਿੱਕੀ-ਕੈਟਰੀਨਾ ਨੂੰ ਧਮਕੀਆਂ ਦੇਣ ਵਾਲਾ ਇਹ ਵਿਅਕਤੀ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ।

ਫੈਨਜ਼ ਇਹ ਸੋਚ ਕੇ ਹੈਰਾਨ ਰਹਿ ਜਾਂਦੇ ਹਨ ਕਿ ਗੈਰ-ਵਿਵਾਦਿਤ ਸੈਲੇਬਸ ‘ਚ ਸ਼ਾਮਲ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੋਵੇਗੀ। ਹੁਣ ਇਹ ਧਮਕੀ ਦੇਣ ਵਾਲਾ ਹੀ ਬਿਹਤਰ ਦੱਸ ਸਕਦਾ ਹੈ। ਵੈਸੇ ਤਾਂ ਲੋ ਪ੍ਰੋਫਾਈਲ ਰਹਿਣ ਵਾਲੇ ਵਿੱਕੀ ਅਤੇ ਕੈਟਰੀਨਾ ਆਪਣੀ ਹੀ ਦੁਨੀਆ ‘ਚ ਰਹਿੰਦੇ ਹਨ। ਵਿਆਹ ਤੋਂ ਬਾਅਦ ਦੋਵੇਂ ਇਕੱਠੇ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGKatrina Kaif Vicky Kaushal katrina kaif vicky kaushal engagement latest news punjabnews top news topnews
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

ਚੰਡੀਗੜ੍ਹ ਪੁਲਿਸ ਨੇ ਬਦਮਾਸ਼ਾਂ ਦਾ ਕੀਤਾ ਐਨਕਾਊਂਟਰ,...

Jan 21, 2026 10:38 am

ਫਾਰਚੂਨਰ ਗੱਡੀ ‘ਚ ਜਾ ਰਹੇ ਪ੍ਰਾਪਰਟੀ ਡੀਲਰ ‘ਤੇ...

Jan 21, 2026 10:03 am

ਪਿੰਡ ਮਾਹਲ ਦੇ ਗੁਰੂਘਰ ‘ਚ ਹੋਈ ਬੇਅਦਬੀ, ਸਿੱਖ ਸੰਗਤ...

Jan 21, 2026 9:41 am

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 8 IPS...

Jan 20, 2026 8:06 pm

ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਕੁਰਲੀ ਦਾ ਮਾਮਲਾ,...

Jan 20, 2026 7:54 pm

ਹੁਣ PhonePe ਵੀ ਲਿਆਏਗਾ IPO, ਸੇਬੀ ਤੋਂ ਮਿਲੀ ਮਨਜ਼ੂਰੀ,...

Jan 20, 2026 7:21 pm


Admissions Open_360x510

ਤਾਜ਼ਾ ਖ਼ਬਰਾਂ

  • ਚੰਡੀਗੜ੍ਹ ਪੁਲਿਸ ਨੇ ਬਦਮਾਸ਼ਾਂ ਦਾ ਕੀਤਾ ਐਨਕਾਊਂਟਰ, ਟੈਕਸੀ ਸਟੈਂਡ ‘ਤੇ ਫਾਇਰਿੰਗ ਦਾ ਸੀ ਪਲਾਨ

    Jan 21, 2026 10:38 am

  • ਫਾਰਚੂਨਰ ਗੱਡੀ ‘ਚ ਜਾ ਰਹੇ ਪ੍ਰਾਪਰਟੀ ਡੀਲਰ ‘ਤੇ ਸ਼ਰੇਆਮ ਫ਼ਾਇਰਿੰਗ, ਸੂਝ-ਬੂਝ ਕਰਕੇ ਬਚੀ ਜਾਨ

    Jan 21, 2026 10:03 am

  • ਪਿੰਡ ਮਾਹਲ ਦੇ ਗੁਰੂਘਰ ‘ਚ ਹੋਈ ਬੇਅਦਬੀ, ਸਿੱਖ ਸੰਗਤ ‘ਚ ਭਾਰੀ ਰੋਸ, ਪੁਲਿਸ ਵੱਲੋਂ ਜਾਂਚ ਸ਼ੁਰੂ

    Jan 21, 2026 9:41 am

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 21-1-2026

    Jan 21, 2026 8:14 am

  • ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 8 IPS ਅਧਿਕਾਰੀਆਂ ਦੇ ਹੋਏ ਤਬਾਦਲੇ

    Jan 20, 2026 8:06 pm

  • ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਕੁਰਲੀ ਦਾ ਮਾਮਲਾ, ਮੁਸਲਿਮ ਨੌਜਾਵਨ ਨੂੰ ਦੂਜੀ ਵਾਰ ਮੰਗਣੀ ਪਈ ਮੁਆਫੀ

    Jan 20, 2026 7:54 pm

  • ਹੁਣ PhonePe ਵੀ ਲਿਆਏਗਾ IPO, ਸੇਬੀ ਤੋਂ ਮਿਲੀ ਮਨਜ਼ੂਰੀ, ਤੁਹਾਨੂੰ ਮਿਲੇਗਾ ਕਮਾਈ ਦਾ ਮੌਕਾ

    Jan 20, 2026 7:21 pm

  • ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਦੇ ਸਕਣਗੇ ਪ੍ਰੀਖਿਆਵਾਂ, ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ

    Jan 20, 2026 6:40 pm

  • ਅੰਮ੍ਰਿਤਸਰ ‘ਚ ਬਦਮਾਸ਼ ਮਨੀ ਸੂਰਮਾ ਢੇਰ, ਹਸਪਤਾਲੋਂ ਫਰਾਰ ਹੋਣ ਮਗਰੋਂ ਹੋਇਆ ਪੁਲਿਸ ਐਨਕਾਊਂਟਰ

    Jan 20, 2026 6:05 pm

  • ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ ‘ਚ ਮੌਤ, ਡਿਊਟੀ ‘ਤੇ ਜਾਂਦਿਆਂ ਅਣਪਛਾਤੇ ਵਾਹਨ ਨੇ ਮਾਰੀ ਟੱਕਰ

    Jan 20, 2026 5:45 pm

  • ਪਲੰਬਰ ਬਣ ਕੇ ਆਏ ਬੰਦੇ ਔਰਤ ਨਾਲ ਕਰ ਗਏ ਵੱਡਾ ਕਾਰਾ, ਫਿਲਮੀ ਸਟਾਈਲ ‘ਚ ਲੁੱਟੇ 25 ਲੱਖ ਰੁ.

    Jan 20, 2026 5:16 pm

  • ਪੰਜਾਬ ‘ਚ ਸ਼੍ਰੀਰਾਮ ਦੇ ਜੀਵਨ ‘ਤੇ ਆਧਾਰਤ ਹੋਣਗੇ 40 ਸ਼ੋਅ, ਕੈਬਨਿਟ ਮੀਟਿੰਗ ‘ਚ ਲਿਆ ਗਿਆ ਫੈਸਲਾ

    Jan 20, 2026 4:40 pm

  • ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ‘ਆਪ੍ਰੇਸ਼ਨ ਪ੍ਰਹਾਰ’ ਸ਼ੁਰੂ: 2 ਹਜ਼ਾਰ ਤੋਂ ਵੱਧ ਟੀਮਾਂ ਕਰ ਰਹੀਆਂ ਰੇਡ; ਟੋਲ-ਫ੍ਰੀ ਨੰਬਰ ਜਾਰੀ

    Jan 20, 2026 2:40 pm

  • ਬੰਗਾ ਤੋਂ MLA ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਵੱਡਾ ਸਦਮਾ, ਪਿਤਾ ਚੌਧਰੀ ਰਾਮ ਕਿਸ਼ਨ ਦਾ ਹੋਇਆ ਦਿਹਾਂਤ

    Jan 20, 2026 2:18 pm

  • ਜਲੰਧਰ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਇੱਕ ਬਦਮਾਸ਼ ਹੋਇਆ ਜ਼ਖਮੀ, 2 ਗ੍ਰਿਫ਼ਤਾਰ

    Jan 20, 2026 2:03 pm

Copyright All rights reserved
  • Home
  • Privacy Policy
  • About Us
  • Contact Us