Dec 23
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-12-2025
Dec 23, 2025 8:17 am
ਸਲੋਕੁ ਮਃ ੪ ॥ ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥ ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਬਿਨੁ...
ਜਲੰਧਰ ਦੀ ਫੈਕਟਰੀ ‘ਚ ਦਿਲ ਦਹਿਲਾਉਣ ਵਾਲਾ ਹਾਦਸਾ, ਕਈ ਮਜ਼ਦੂਰਾਂ ਦੀ ਹੋਈ ਮੌਤ, ਕਈ ਜ਼ਖਮੀ
Dec 22, 2025 8:11 pm
ਜਲੰਧਰ ਦੇ ਧੋਗੜੀ ਰੋਡ ‘ਤੇ ਸਥਿਤ ਮੈਕ ਚੁਆਇਸ ਟੂਲ ਫੈਕਟਰੀ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ ਭਾਰੀ ਕੰਟੇਨਰ ਅਚਾਨਕ ਫੈਕਟਰੀ ਦੇ...
‘ਸੁਰਾਂ ਦੀ ਸਦੀ ਸ਼ਾਂਤ ਹੋਈ…’, ਆਖਰੀ ਇੱਛਾ ਮੁਤਾਬਕ ਹੋਵੇਗੀ ਮਾਸਟਰ ਸਲੀਮ ਦੇ ਪਿਤਾ ਦੀ ਅੰਤਿਮ ਵਿਦਾਈ
Dec 22, 2025 7:45 pm
ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹਕੋਟੀ (72) ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ ਅਤੇ...
ਪੰਜਾਬ ‘ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, 26 ਤਰੀਕ ਤੱਕ ਇਨ੍ਹਾਂ ਜ਼ਿਲ੍ਹਿਆਂ ਲਈ Alert
Dec 22, 2025 7:38 pm
ਪੰਜਾਬ ਵਿੱਚ ਸੀਤ ਲਹਿਰ ਦਾ ਅਸਰ ਲਗਾਤਾਰ ਵਧ ਰਿਹਾ ਹੈ। ਇਸੇ ਵਿਚਾਲੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਪੈਣ ਦੀ...
ਮਹਿਲਾ ਗੱਲਾਂ ‘ਚ ਫਸਾ ਡਰਾਈਵਰਾਂ ਨੂੰ ਲੁੱਟਣ ਦੀ ਕਰਦੀ ਸੀ ਕੋਸ਼ਿਸ਼, ਪੰਜਾਬ ਪੁਲਿਸ ਵੱਲੋਂ ਗੈਂਗ ਦਾ ਪਰਦਾਫਾਸ਼
Dec 22, 2025 6:56 pm
ਹਾਲ ਹੀ ਵਿਚ ਧੁੰਦ ਦੌਰਾਨ ਟਰੱਕ ਡਰਾਈਵਰ ਅਮਰੀਕ ਸਿੰਘ ਨੂੰ ਲੁੱਟ ਦੀ ਨੀਅਤ ਨਾਲ ਕਿਡਨੈਪ ਕਰਨ ਦੀ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਹਾਦਸੇ...
ਗੁਰਪ੍ਰੀਤ ਸਿੰਘ ਨੇ ਸਾਈਕਲ ਰਾਹੀਂ ਪੂਰਾ ਕੀਤਾ ਡੇਢ ਲੱਖ KM ਸਫਰ, ਸਪੀਕਰ ਸੰਧਵਾਂ ਨੇ ਕੀਤਾ ਸਨਮਾਨਤ
Dec 22, 2025 6:11 pm
ਅੱਜ ਦੇ ਯੁੱਗ ਵਿਚ ਜਦੋਂ ਗੱਡੀਆਂ, ਮੋਟਰਸਾਈਕਲਾਂ ਦੀ ਦੌੜ ਲੱਗੀ ਹੋਈ ਹੈ ਤਾਂ ਸਾਈਕਲ ਨੂੰ ਕੋਈ ਪੁੱਛਦਾ ਵੀ ਨਹੀਂ। ਅਜੋਕੇ ਸਮੇਂ ਵਿਚ...
ਬਿਰਧ ਆਸ਼ਰਮ ਨਾ ਬਣਾਉਣ ‘ਤੇ ਹਾਈਕੋਰਟ ਸਖਤ, ਪੰਜਾਬ-ਹਰਿਆਣਾ ਸਰਕਾਰ ਨੂੰ ਨੋਟਿਸ
Dec 22, 2025 5:48 pm
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਵਿੱਚ ਸੀਨੀਅਰ ਨਾਗਰਿਕਾਂ ਲਈ ਸਰਕਾਰੀ ਬਿਰਧ ਆਸ਼ਰਮ ਨਾ ਬਣਾਉਣ ਦੇ ਮੁੱਦੇ ‘ਤੇ...
ਹਵਾ ‘ਚ ਬੰਦ ਹੋਇਆ Air India ਦੇ ਜਹਾਜ਼ ਦਾ ਇੱਕ ਇੰਜਣ, ਯਾਤਰੀਆਂ ਦੇ ਅਟਕੇ ਸਾਹ!
Dec 22, 2025 5:12 pm
ਸੋਮਵਾਰ ਸਵੇਰੇ ਦਿੱਲੀ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੇ ਇੱਕ ਜਹਾਜ਼ ਵਿੱਚ ਤਕਨੀਕੀ ਸਮੱਸਿਆ ਆ ਗਈ। ਬੋਇੰਗ 777 ਜਹਾਜ਼ ਦਾ ਸੱਜਾ ਇੰਜਣ ਅਚਾਨਕ...
ਪੰਜਾਬ ਦੇ ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, DGP ਦੇ ਨਾਂ ਲਿਖਿਆ ਸੁਸਾਈਡ ਨੋਟ, ਕਰੋੜਾਂ ਦੀ ਠੱਗੀ ਦਾ ਜ਼ਿਕਰ
Dec 22, 2025 4:46 pm
ਪੰਜਾਬ ਦੇ ਪਟਿਆਲਾ ਵਿੱਚ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਅਮਰ ਸਿੰਘ ਚਾਹਲ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਉਨ੍ਹਾਂ ਨੇ ਆਪਣੇ...
ਚੌਪਾਲ ‘ਤੇ ਰਿਲੀਜ਼ ਹੋਈ ‘ਸ਼ੌਂਕੀ ਸਰਦਾਰ’, ਭਾਈਚਾਰੇ, ਮੁੱਲਾਂ ਤੇ ਇਨਸਾਨੀ ਰਿਸ਼ਤਿਆਂ ਨੂੰ ਪੇਸ਼ ਕਰਦੀ ਹੈ ਫਿਲਮ
Dec 22, 2025 3:14 pm
ਚੌਪਾਲ ਨੇ ਆਪਣੀ ਪੰਜਾਬੀ ਓਟੀਟੀ ਪਲੇਟਫਾਰਮ ‘ਤੇ ਫਿਲਮ ਸ਼ੌਂਕੀ ਸਰਦਾਰ ਨੂੰ ਰਿਲੀਜ਼ ਕੀਤਾ ਹੈ, ਜੋ ਰਿਲੀਜ਼ ਤੋਂ ਬਾਅਦ ਦਰਸ਼ਕਾਂ ਵੱਲੋਂ...
ਹਰਿਆਣਾ ਦਾ 23ਵਾਂ ਜ਼ਿਲ੍ਹਾ ਬਣਿਆ ਹਾਂਸੀ, 110 ਪਿੰਡ ਕੀਤੇ ਜਾਣਗੇ ਸ਼ਾਮਲ; CM ਸੈਣੀ ਨੇ ਕੀਤਾ ਸੀ ਐਲਾਨ
Dec 22, 2025 2:49 pm
ਹਾਂਸੀ ਦੇ ਜ਼ਿਲ੍ਹਾ ਅਹੁਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਰਾਜਪਾਲ ਵੱਲੋਂ ਮਾਲ ਵਿਭਾਗ ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ...
ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
Dec 22, 2025 1:57 pm
ਪਾਤੜਾਂ ਸਬ-ਡਿਵੀਜ਼ਨ ਦੇ ਮੌਲਵੀਵਾਲਾ ਪਿੰਡ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ...
